ਵਧਗੀ ਬੇਚੈਨੀ ! ਪਾਤਾ ਖਿਲਾਰਾ ਪੱਤਰ ਨੇ ! ਕਿਵੇਂ ਹੋਵੇਗੀ ਵਾਪਸੀ ਪ੍ਰਧਾਨ ਦੀ…

  Рет қаралды 46,686

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 247
@JARNAILSINGH-vc2mt
@JARNAILSINGH-vc2mt Ай бұрын
Good ਸਰਦਾਰ ਹਮੀਰ ਸਿੰਘ ਜੀ, ਤੁਸੀ ਵਧੀਆ ਜਵਾਬ ਦਿੱਤਾ ਗਡਕਰੀ ਜੀ ਨੂੰ ❤
@harcharansingh5705
@harcharansingh5705 Ай бұрын
ਪੰਜਾਬ ਦਾ ਸ਼ੇਰ ਪੱਤਰਕਾਰ ਸ੍ਰ ਹਮੀਰ ਸਿੰਘ❤❤❤❤
@user-jw4nc9lf2o
@user-jw4nc9lf2o Ай бұрын
ਕਿਸੇ project ਦੀ ਲੋੜ ਨਹੀਂ ਹੈ. ਪੰਜਾਬ ਦੀ. ਧਰਤੀ. ਹੋਰ states de ਲੋਕ ਗੱਡੀਆਂ. ਭਜਾਉਣ ਗਏ ਹੁਣ ਤੱਕ centre ne ਪੰਜਬ industry kine ਦਿੱਤੀ ਹੈ ਬਾਰਡਰ ਕਿਉਂ ਨਹੀਂ ਖੋਲ੍ਹੇ ਜਦੋਂ. ਕੇ 1965 ਤੱਕ ਖਾਲੜਾ. ਅਟਾਰੀ and FEROZEPUR ਬਾਰਡਰ ਖੁੱਲੇ ਸੀ. Tusi ਏਹ. ਕਿਊ. ਨਹੀਂ issues. ਲੈਂਦੇ jo ਲੈਣ ਵਾਲਾ ਹੈ ਏਹ ਰੋਡ adani abani ਵਾਸਤੇ ਹਨ. ਪੰਜਾਬ di industry ਸਾਰੀ ਖ਼ਤਮ ਹੋ ਗਈ ਹੈ . Eh sarka
@parkashsinghkhurmi2941
@parkashsinghkhurmi2941 Ай бұрын
ਬਹੁਤ ਵਧੀਆ ਸੀ ਹਮੀਰ ਸਿੰਘ ਜੀ ਅਸਲ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ
@jassbir1363
@jassbir1363 Ай бұрын
ਪੰਜਾਬ ਵਿੱਚ ਹਜਾਰਾਂ ਏਕੜ ਜਮੀਨ ਤੇ ਆਪਣਿਆਂ ਨੇ ਕਬਜਾ ਕਰ ਰੱਖਿਆਂ ਹੈ ਜੀ , ਜੋ ਮੁਸਲਮਾਨਾਂ ਵਲੋ ਬਣਾਏ ਵਕਵ ਬੋਰਡ ਦੀ ਹੈ । ਕਿਤੇ ਨਾ ਕਿਤੇ ਅਸੀਂ ਵੀ ਕਿਸੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹਾਂ ਜੀ
@jassbir1363
@jassbir1363 Ай бұрын
ਆਪਣੇ ਵਾਲੇ ਵੀ ਘੱਟ ਨਹੀ ਗੁਜਾਰਦੇ ਜੀ , ਪੰਜਾਬ ਵਿੱਚ ਮੁਸਲਮਾਨਾਂ ਦੀ ਵਕਫ ਬੋਰਡ ਦੀ ਹਜਾਰਾਂ ਏਕੜ ਜਮੀਨ ਤੇ ਆਪਣਿਆਂ ਨੇ ਨਜਾਇੰਜ ਕਬਜਾ ਕਰ ਰੱਖਿਆਂ ਹੈ ? ਗਲਤੀ ਤਾਂ ਗਲਤੀ ਹੈ ਜੀ , ਚਾਹੇ ਕੋਈ ਆਪਣਾ ਕਰੇ ਜਾਂ ਕੋਈ ਬੇਗਾਨਾ ਕਰੇ , ਕਿਉਂ ਜੀ ?
@parmindersinghkunder1275
@parmindersinghkunder1275 Ай бұрын
ਮੈਨੂੰ ਲੱਗਦਾ ਹੁਣ ਪੰਜਾਬ ਵਿੱਚ ਇਨੀਆਂ ਵਾਧੂ ਸੜਕਾਂ ਹੋ ਗਈਆਂ ਕਿ ਹੋਰ ਸੜਕਾਂ ਦੀ ਲੋੜ ਨਹੀਂ ਜਿਹੜੀਆਂ ਪਹਿਲੀਆਂ ਸੜਕਾਂ ਹਨ ਉਹਨਾਂ ਨੂੰ ਹੀ ਚੌੜਾ ਕੀਤਾ ਜਾ ਸਕਦਾ ਹੈ
@thenature-giftofGod
@thenature-giftofGod Ай бұрын
👌👍 ਪੰਜਾਬ ਚ ਭਾਰਤ ਮਾਲਾ ਯੋਜਨਾ - fly over road ( ਪਿਲਰਾ ਤੇ ਪੁਲ Type ਸੜਕ ) ਬਣਾ ਦਿੱਤੀ ਜਾਵੇ - ਤੇ ਕਿਸਾਨਾ ਨੂੰ Markit blue ਦੇ ਹਿਸਾਬ ਨਾਲ 4 ਗੁਣਾ ਰੇਟ ਦਿੱਤਾ ਜਾਵੇ- ਕਿਸਾਨਾ ਦੀ ਜ਼ਮੀਨ divide ਵੀ ਨਹੀ ਹੋਵੇਗੀ - road ਦੇ ਹੇਠਾ ਵਾਲੀ ਜਗਾ ਕਿਸਾਨ ਆਪਣੇ ਛੋਟੇ ਮੋਟੇ ਕੰਮਾ ਲਈ ਵਰਤ ਲੈਣਗੇ - ਮਸਲਾ ਹੱਲ ਹੋ ਸਕਦੇ-ਕਿਸਾਨ ਮੰਨ ਵੀ ਜਾਣਗੇ ਤੇ project ਤੇ ਬਹੁਤ ਜਿਆਦਾ financially ਭਾਰ ਵੀ ਨਹੀ ਪਏਗਾ - ਕਿਉਕੇ 10/10 ਫੁੱਟ ਭਰਤ ਪਾਉਣ ਤੇ ਵੀ ਬਹੁਤ ਖਰਚਾ ਆਵੇਗਾ - ਕਿਸਾਨ union Nitin gadkari ਜੀ ਨੂੰ convince ਕਰਾਉਣ ਉਹ ਮੰਨ ਜਾਣਗੇ - ਦੇਸ ਦੀ ਸੁਰੱਖਿਆ ਦਾ ਮਸਲਾ ਹੈ ! Road tex ਤਾ ਲੋਕਾ ਨੇ ਹੀ ਭਰਨਾ ਹੈ ! ਈਸ਼ਵਰ ਸਿੰਘ 🙏
@niranjansinghsandhu1520
@niranjansinghsandhu1520 Ай бұрын
ਬਹੁਤ ਵਧੀਆ ਜੀ ਅਕਾਲੀ ਦਲ ਅਕਾਲ ਤਖਤ ਅਤੇ SGPC ਨੂੰ ਬਾਦਲ ਰੂਪੀ ਕੋਹੜ ਜਿਨ੍ਹਾਂ ਚਿਰ ਲਗਾ ਰਹੇਗਾ ਉਨ੍ਹਾਂ ਚਿਰ ਅਕਾਲੀ ਦਲ ਦਾ ਉਭਾਰ ਨਹੀ ਆ ਸਕਦਾ ਸਿੱਖੀ ਦਾ ਪ੍ਰਚਾਰ ਨਹੀ ਹੋ ਸਕਦਾ ਕਿਉਂਕਿ ਇਹ ਸਾਰੇ ਸਿੱਖ ਧਰਮ ਦੇ ਵਿਰੁੱਧ ਹਨ
@KulbirSingh-cb2oh
@KulbirSingh-cb2oh Ай бұрын
ਸਾਰੇ ਦੋਸਤਾ ਨੂੰ ਸਤਿ ਸ੍ਰੀ ਅਕਾਲ ਸ ਹਮੀਰ ਸਿੰਘ ਦੀਆ ਗੱਲਾ ਬਹੁਤ ਖਰੀਆ ਹਨ ਇਕਲੀ ਪੰਜਾਬ ਸਰਕਾਰ ਨੂੰ ਬਦਨਾਮ ਨਾ ਕਰੋ ਗਡਕਰੀ ਜੀ ਆਪਣੀ ਪੀੜੀ ਥਲੇ ਵੀ ਸੋਟਾ ਫੈਰ ਲੈਣ
@KuldeepSingh-xv4mx
@KuldeepSingh-xv4mx Ай бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਦਾਨ ਬਣਾਇਆ ਜਾਵੇ ❤❤
@user-xv6ix5kl6b
@user-xv6ix5kl6b Ай бұрын
ਸੋ ਹੱਥ ਰੱਸਾ ਸਿਰੇ ਤੇ ਗੰਢ। ਸੁਖਬੀਰ ਮਰਦੇ ਦਮ ਤੱਕ ਪ੍ਰਧਾਨਗੀ ਨਹੀਂ ਛੱਡੇਗਾ।
@user-ci6zp6ud9
@user-ci6zp6ud9 Ай бұрын
ਨਿੱਤ ਰੱਬ ਨੂੰ ਇਹੀ ਅਰਦਾਸ ਕਰਿਆ ਕਰੋ ਕਿ ਜੋ ਸਾਡੇ ਨਾਲ ਚੰਗਾ ਕਰ ਗਏ,ਉਨ੍ਹਾਂ ਦਾ ਭਲਾ ਕਰੀ ਅਤੇ ਜੋ ਮਾੜਾ ਕਰ ਗਏ *ਉਨ੍ਹਾਂ ਨੂੰ ਏਨੀ ਅਕਲ ਬਖਸ਼ੀ ਕਿ ਦੁਬਾਰਾ ਕਿਸੇ ਹੋਰ ਦਾ ਮਾੜਾ ਨਾ ਕਰਨ*
@user-cm4vq3yy5r
@user-cm4vq3yy5r Ай бұрын
ਭਗਵੰਤ ਮਾਨ ਸਰਕਾਰ ਦੇ ਕਿਸੇ ਵੀ ਲੀਡਰ ਚ ਐਨੀ ਲਿਆਕਤ ਈ ਨਹੀਂ ਕਿ ਉਹ ਆਪਣੇ ਕਿਸਾਨਾਂ ਨੂੰ ਡਿਫੈਂਡ ਕਰ ਸਕੇ ਜਾਂ ਪੰਜਾਬ ਤੇ ਲੱਗਦੇ ਦੋਸ਼ਾਂ ਨੂੰ ਪੁਖਤਾ ਤੱਥਾਂ ਨੂੰ ਪੇਸ਼ ਕਰ ਸਕੇ ਤੇ ਕੇਂਦਰ ਸਰਕਾਰ ਨੂੰ ਆਪਣੇ ਤੱਥਾਂ ਨਾਲ ਸਹਿਮਤੀ ਕਰਾ ਸਕੇ
@gaganranu003
@gaganranu003 Ай бұрын
ਖੁਦ ਸਾਡੇ ਭੰਤੇ ਚ ਨਹੀਂ,ਡਾਇਪਰ ਲਾ ਕੇ ਰੱਖਦਾ
@engg.lakhwindersinghhothi7298
@engg.lakhwindersinghhothi7298 Ай бұрын
ਰੰਧਾਵਾ ਸਾਹਿਬ। ਇਜਲਾਸ ਵਿੱਚ ਡੇਲੀ ਗੇਟ ਵੀ ਆਪਣੇ, ਵਰਕਿੰਗ ਕਮੇਟੀ ਵੀ ਆਪਣੀ ਪ੍ਰਧਾਨ ਵੀ ਆਪਣਾ ਪ੍ਰਧਾਨਗੀ ਵੀ ਆਪਣੀ। ਹੁਣ ਵੀ ਪ੍ਰਧਾਨ ਆਪਾਂ ਅਤੇ ਪ੍ਰਧਾਨ ਬਣ ਕੇ ਆਪਾਂ ਪ੍ਰੰਤੂ ਪੰਜਾਬ, ਪੰਥ, ਅਤੇ ਆਮ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@Gurmailsingh-cf4vg
@Gurmailsingh-cf4vg Ай бұрын
ਹਮੀਰ ਸਿੰਘ ਜੀ ਨੇ ਬਹੁਤ ਵਧੀਆ ਜੁਵਾਬ ਦਿੱਤਾ ਗਡਕਰੀ ਨੂੰ
@tarlochansinghdupalpuri9096
@tarlochansinghdupalpuri9096 Ай бұрын
ਸਰਦਾਰ ਹਮੀਰ ਸਿੰਘ ਨੇ ਠੋਕਵਾਂ ਜਵਾਬ ਦਿੱਤਾ ਹੈ ਗਡਕਰੀ ਦੀ ਚਿੱਠੀ ਦਾ !
@devindersingh7080
@devindersingh7080 Ай бұрын
Legs of Minister not wear
@tejindersingh890
@tejindersingh890 Ай бұрын
ਸੁਖਬੀਰ ਬਾਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਚੁਸਤ ਚਲਾਕੀਆਂ ਨਾਲ ਉਹ ਕਦੇ ਵੀ ਸਿੱਖ ਸੰਗਤ ਅਤੇ ਸਿੱਖ ਪੰਥ ਵਿੱਚ ਪਰਵਾਨ ਨਹੀਂ ਹੋਵੇਗਾ।
@user-ci6zp6ud9
@user-ci6zp6ud9 Ай бұрын
ਮਾਪਿਆਂ ਦੀ ਝਿੜਕ ਉਸ ਹਥੌੜੇ ਦੀ ਮਾਰ ਵਾਂਗ ਹੈ ਜਿਸ ਨੂੰ ਖਾਣ ਤੋਂ ਬਿਨਾਂ *ਬੱਚਾ ਕਦੇ ਵੀ ਪੱਥਰ ਤੋਂ ਮੂਰਤੀ ਨਹੀਂ ਬਣ ਸਕਦਾ*
@sikandersidhu8881
@sikandersidhu8881 Ай бұрын
ਬਹੁਤ ਵਧੀਆ ਸਰਦਾਰ ਹਮੀਰ ਸਿੰਘ ਜੀ ਤੱਥਾਂ ਦੇ ਅਧਾਰ ਤੇ ਚਾਨਣਾ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@jasmersingh2556
@jasmersingh2556 Ай бұрын
ਧੰਨਵਾਦ ਰੰਧਾਵਾ ਜੀ ਸ ਹਮੀਰ ਸਿੰਘ ਜੀ ਜੇਕਰ ਤੁਹਾਡੇ ਵਿਚਾਰ ਸੁਣਕੇ ਪੰਜਾਬ ਸਰਕਾਰ ਤੇ ਅਕਾਲੀ ਲੀਡਰਸ਼ਿਪ ਨੂੰ ਅਕਲ ਆ ਜਾਵੇ।
@zorasingh3650
@zorasingh3650 Ай бұрын
ਸਰਦਾਰ ਹਮੀਰ ਸਿੰਘ ਦੇ ਵਿਚਾਰ ਸਹੀ ਹਨ। ਸਰਦਾਰ ਹਮੀਰ ਸਿੰਘ ਜੀ ਪੰਜਾਬ ਬਾਬਤ ਲੜਦੇ ਰਹੋ।
@pawanjitsingh4031
@pawanjitsingh4031 Ай бұрын
ਹਮੀਰ ਸਿੰਘ ਜੀ ਬਹੁਤ ਖੂਬ ਕਿਹਾ।
@gurdeepsingh1403
@gurdeepsingh1403 Ай бұрын
ਸਰਦਾਰ ਜਗਤਾਰ ਸਿੰਘ ਜੀ ਨੇ ਅਕਾਲੀ ਦਲ ਅਤੇ ਹੋਰ ਪੋਲੀਟੀਕਲ ਪਾਰਟੀਆਂ ਕਿਵੇਂ ਇਕ ਕੰਪਨੀ ਵਾਂਗ ਵਿਓਹਾਰ ਕਰਦਿਆਂ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾ ਦਿੱਤਾ ਜੇ ਹੁਣ ਵੀ ਕੌਈ ਨਾਂ ਸਮਝੇ ਤਾਂ ਰੱਬ ਹੀ ਰਾਖਾ ਹੈ.. ਵਾਹਿਗੁਰੂ ਜੀ ਮੇਹਰ ਕਰੇ..
@balbirkalia1697
@balbirkalia1697 Ай бұрын
ਸ ਹਮੀਰ ਸਿੰਘ ਜੀ, ਇਹ ਰਾਜਨੀਤਕ ਲੋਕ ਬਹੁਤ ਹੀ ਚਲਾਕ ਕਿਸਮ ਦੇ ਹੁੰਦੇ ਹਨ ਇਹ ਸਾਧਾਰਨ ਲੋਕਾਂ ਨੂੰ ਬੜੀ ਚਲਾਕੀ ਨਾਲ ਮੂਰਖ ਬਣਾ ਜਾਂਦੇ ਹਨ। ਜੇ ਆਮ ਲੋਕ ਇਹਨਾਂ ਦੀ ਗੱਲ ਨੂੰ ਨਹੀਂ ਮੰਨਦੇ ਤਾਂ ਇਹ ਚੀਜਾਂ ਇਹਨਾਂ ਦੇ ਗਲੇ ਨਹੀਂ ਉਤਰਦੀਆਂ।
@parasgill9680
@parasgill9680 Ай бұрын
ਬਹੁਤ ਵਧੀਆ ਗੱਲ ਕੀਤੀ ਪਤਰਕਾਰਵੀਰ ਜੀ ਇਹ ਗੱਲ ਬਿਲਕੁਲ ਠੀਕ ਜਿਨ੍ਹਾਂ ਚਿਰ ਅਕਾਲੀ ਦਲ ਬਿਜਨਸ ਨੂੰ ਬਚਾਉਣ ਦੀ ਦੌੜ ਵਿੱਚ ਲਗਿਆ ਰਹੇਗਾ ਉਨ੍ਹਾਂ ਚਿਰ ਏਨਾ ਦਾ ਕੂਝ ਨਹੀਂ ਬਨਣਾ
@karamjeetmaan4917
@karamjeetmaan4917 Ай бұрын
ਸਭ ਤੋਂ ਜ਼ਮੀਨ ਅਕਵਾਇਰ ਕਰਨ ਦਾ ਰੋਲਾਂ ਸਾਂਝੇ ਖਾਤਿਆਂ ਦਾ ਹੈ
@meghsinghdhindsa3195
@meghsinghdhindsa3195 Ай бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏
@GurmeetSingh-dt1lc
@GurmeetSingh-dt1lc Ай бұрын
ਸ੍ਰ ਹਮੀਰ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ
@rawindersandha6271
@rawindersandha6271 Ай бұрын
ਮੇਰੇ ਮਨ ਵਿੱਚ ਇਹ ਸ਼ੰਕਾ ਹੈ ਜੇ ਕਿਧਰੇ ਗਲਤੀ ਨਾਲ ਵੀ ਸੁਖਬੀਰ ਪ੍ਰਧਾਨਗੀ ਛੱਡਣ ਲਈ ਮੰਨ ਕੇ ਕਿਸੇ ਵਿਰੋਧੀ ਧੜੇ ਦੇ ਮੈਂਬਰ ਨੂੰ ਪ੍ਰਧਾਨ ਬਣਾਇਆ ਜਾਣਾ ਮੰਨ ਵੀ ਲਵੇ ਤਾਂ ਵੀ ਨਵਾਂ ਪ੍ਰਧਾਨ ਗਲਤੀ ਨਾਲ ਕਿਸੇ ਮਸਲੇ ਦਾ ਫੈਸਲਾ ਕਰਨ ਲਈ ਸੁਖਬੀਰ ਨੂੰ ਫੈਸਲਾ ਕਰਨ ਲਈ ਅਧਿਕਾਰ ਦੇਣ ਦੀ ਗੱਲ ਕਰ ਦਿਆ ਕਰੇਗਾ ਕਿਉਂਕਿ ਇਸਦੀ ਆਦਤ ਪੈ ਚੁੱਕੀ ਹੈ।
@engg.lakhwindersinghhothi7298
@engg.lakhwindersinghhothi7298 Ай бұрын
ਸਰਦਾਰ ਹਮੀਰ ਸਿੰਘ ਜੀ ਨੇ ਪੂਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਪ੍ਰੰਤੂ ਪੰਜਾਬ ਦੀ ਸਰਕਾਰ ਕਿਥੇ ਖੜ੍ਹੀ ਹੈ ਜੀ
@sahibsingh4988
@sahibsingh4988 Ай бұрын
ਅਜੇ ਵੀ ਮੌਕਾ ਏ ਕਿ ਨਵੀਆਂ ਸੜਕਾਂ ਬੰਦ ਕੀਤੀਆਂ ਜਾਣ ਅਤੇ ਪੰਜਾਬ ਦੀ ਬਰਬਾਦੀ ਨੂੰ ਬਚਾਇਆ ਜਾਵੇ। ਪੰਜਾਬ ਦੇ ਸਿਆਸੀ ਲੋਕ ਅਕਲ ਦਾ ਕੰਮ ਕਰਨ
@rajindersinghsra6470
@rajindersinghsra6470 Ай бұрын
ਸੜਕਾਂ ਬਣਣੀਆਂ ਚਾਹੀਦੀਆਂ ਹਨ ਨਹੀਂ ਤਾਂ ਪੰਜਾਬ ਅਫ਼ਗ਼ਾਨਿਸਤਾਨ ਬਣ ਜਾਵੇਗਾ
@gurbaxsinghbedi2696
@gurbaxsinghbedi2696 Ай бұрын
ਹੁਣ ਤੇ ਪਦਵੀ ਬਚੇਗੀ ਜਾਂ ਇਜ਼ਤ ਬਚੇਗੀ।ਸੰਗਤ ਦੀ ਸੋਚਣੀ ਬਦਲ ਰਹੀ ਹੈ।
@Nanak-rc1go
@Nanak-rc1go Ай бұрын
ਹਮੀਰ ਸਿੰਘ ਦੇ ਹਿਸਾਬ ਨਾਲ ਪੰਜਾਬ ਚ ਕਿਸੇ ਬਿਜਨਸ ਜਾਂ ਸੜਕਾਂ ਦੀ ਬਿਲਕੁਲ ਲੋੜ ਹੀ ਨੀ। ਸੋਨੇ ਤੇ ਚਾਂਦੀ ਦਾ ਭਾਅ ਇਕ ਕਦੇ ਵੀ ਨੀ ਹੋ ਸਕਦਾ । 90-95% ਲੋਕ ਜ਼ਮੀਨ ਦੇਣ ਨੂੰ ਹੱਥ ਜੋੜ ਰਹੇ ਨੇ। ਹਮੀਰ ਸਿੰਘ ਕਿਤਾਬੀ ਕੀੜਾ ਤੇ ਮਾਓ ਜੇ ਤੁੰਗ ਦੀ ਰੀਸ ਕਰ ਰਿਹਾ। ਲੋਕਾਂ ਦੀ ਹਾਲਤ ਬਾਰੇ ਬਿਲਕੁਲ ਅਣਜਾਣ ਤੇ ਕੋਹਾਂ ਦੂਰ ਹੈ। ਜੇ ਇਹ ਲੋਕਾਂ ਕੋਲ ਰਾਜ ਆ ਜਾਵੇ, ਇਕ ਸਾਲ ਚ ਪੰਜਾਬ ਦੇ ਵੀ ਟੁਕੜੇ ਕਰਵਾ ਦੇਣਗੇ। ਗੱਲਾਂ ਦਾ ਕੜਾਹ ਬਣਾਉਣ ਚ ਵੱਡਾ ਮਾਹਿਰ ਹੈ ਜੀ। ਪੱਲੇ ਕੁਝ ਵੀ ਨੀ। ਹਵਾ ਚ ਗੱਲਾਂ ਕਰਦਾ ਸਰਦਾਰ।
@gaganranu003
@gaganranu003 Ай бұрын
ਸ ਹਮੀਰ ਸਿੰਘ ਜੀ ਹਮੇਸ਼ਾ ਪੰਜਾਬ ਪੱਖੀ ਸਟੈਂਡ ਲੈਂਦੇ ਹਨ,ਗੜਕੜੀ ਨੂੰ ਠੋਕ ਕੇ ਜਵਾਬ ਦਿੱਤਾ,ਜੇ ਕਿਤੇ ਨਾਗਪੁਰੀਏ ਕੋਲ ਪਹੁੰਚ ਜਾਵੇ ਤਾਂ ਮੁੜ ਕੇ ਪੱਤਰ ਨਾ ਲਿੱਖੇ
@manindersinghsandhu4387
@manindersinghsandhu4387 Ай бұрын
ਜੁਗੋ ਜੁਗ ਜੀਓ , ਵਾਹਿਗੁਰੂ ਚੜਦੀ ਕਲਾ ਕਰੇ ।
@kulwantsinghjohal4849
@kulwantsinghjohal4849 Ай бұрын
ਬਹੁਤ ਵਧੀਆ ਪੑੋਗ੍ਰਾਮ ਜੀ ਅੱਜ ਦਾ । ਜਗਤਾਰ ਸਿੰਘ ਜੀ ਨੇ ਜੋ ਅਕਾਲੀ ਦਲ ਜੋ ਕੰਪਨੀ ਬਣ ਚੁੱਕਿਆ ਬਾਰੇ ਟਿੱਪਣੀ ਕੀਤੀ ਲਾਜਵਾਬ ਹੈ।
@gurinderpaldhillon3367
@gurinderpaldhillon3367 29 күн бұрын
Hamir Singh ji ਬਿਲਕੁਲ ਸਹੀ ਇਹ ਐਕਸਪ੍ਰੈੱਸ ਵੇਅ ਫੋਰ ਕਾਰਪੋਰੇਟਜ਼ ਨੋਟ ਫੋਰ ਆਮ ਬੰਦਾ
@patwarielectronics8645
@patwarielectronics8645 Ай бұрын
ਹਮੀਰ ਸਿੰਘ ਜੀ 100% ਠੀਕ ❤
@jassbir1363
@jassbir1363 Ай бұрын
ਅਕਸਰ ਕਿਹਾ ਜਾਦਾਂ ਹੈ ਕੀ ਕੇਂਦਰ ਪੰਜਾਬ ਨੂੰ ਗਰਾਂਟ ਨਹੀ ਦਿੰਦਾ ਹੈ ਜੀ , ਪਰ ਜੋ ਕੇਂਦਰ ਨੇ ਕੈਪਟਨ ਦੀ ਸਰਕਾਰ ਵੇਲੇ ਕਰੋੜਾਂ ਰੁਪਏ ਕਿਸਾਨਾਂ ਨੂੰ ਮਸੀਨਾ ਦੇਣ ਲਈ ਜਾਰੀ ਕੀਤੇ ਸਨ , ਕਿ ਉਸ ਕਰੋੜਾਂ ਰੁਪਏ ਗਰਾਂਟ ਦੀ ਸਹੀ ਵਰਤੋ ਹੋਈ ਹੈ ?
@pargatsingh-nf8zm
@pargatsingh-nf8zm Ай бұрын
ਰੰਧਾਵਾ ਜੀ ਸਰਕਾਰ ਲਾਅ ਐਂਡ ਆਡਰ ਦੇ ਮਾਮਲੇ ਵਿਚ ਨਾਕਾਮ ਰਹੀ ਹੈ ਕੇਂਦਰ ਇਸ ਬਹਾਨੇ ਗਵਰਨਰ ਰਾਜ ਲਾਗੂ ਕਰ ਸਕਦੀ ਹੈ ਸੀਐਮ ਸਮੇਤ ਸਾਰੀ ਸਰਕਾਰ ਹੀ ਨਾ ਤਰਜਬੇ ਕਾਰ ਹੈ ਇਸ ਕਰਕੇ ਹੀ ਇਹ ਹਾਲਤ ਪੈਦਾ ਹੋਏ ਹਨ ਸਰਕਾਰ ਕ੍ਰਿਮਨਲ ਦੇ ਖਲਾਫ ਸਖ਼ਤ ਨਹੀ ਹੈ ਮਾੜੇ ਹਾਲਾਤ ਪੈਦਾ ਹੋ ਰਹੇ ਹਨ ਲੋਕ ਡਰੇ ਹੋਏ ਹਨ
@user-ci6zp6ud9
@user-ci6zp6ud9 Ай бұрын
ਕਈ ਵਾਰ ਬਿਗਾਨੇ ਰਿਸ਼ਤੇ ਨਿਭਾ ਜਾਂਦੇ ਨੇ ਪਰ ਆਪਣੇ ਤਾਂ *ਇੱਕ ਦੂਜੇ ਦੀ ਹੈਸੀਅਤ ਪਰਖਣ ਵਿੱਚ ਲੱਗੇ ਰਹਿੰਦੇ ਨੇ*
@SukhbirSingh-lt1dr
@SukhbirSingh-lt1dr Ай бұрын
ਰੰਧਾਵਾ ਸਾਹਿਬ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਜੇ ਸੁਖਬੀਰ ਸਿੰਘ ਜੀ ਜੇਕਰ ਅਸਤੀਫਾ ਦੇ ਦੇਣ ਫਿਰ ਤਾ ਮਸਲਾ ਹੱਲ ਹੋ ਜਾਵੇਗਾ ਦੁਬਾਰਾ ਪ੍ਰਧਾਨ ਬਣੇ ਗਾ ਜਾ ਨਹੀਂ ਇਹ ਬਾਅਦ ਦੀਆਂ ਗੱਲਾਂ ਨੇ ਆਪਸ ਵਿੱਚ ਪੰਥਕ ਜਥੇਬੰਦੀਆਂ ਸਾਰੀਆਂ ਰੱਲ ਕੇ ਬੈਠਣ ਇਹ ਮਾਮਲਾ ਹੱਲ ਕਰਨ। ਧੰਨਵਾਦ ਜੀ 🙏
@Takdir-Singh_Gill
@Takdir-Singh_Gill Ай бұрын
Excellent discussion.
@user-ch6nn4vk3e
@user-ch6nn4vk3e 29 күн бұрын
🙏ਪੰਚ ਪ੍ਰਧਾਨੀ ਠੀਕ ਹੈ 🙏
@gulzarsinghsidhu353
@gulzarsinghsidhu353 Ай бұрын
ਸਾਬਾਸ਼ ਸ੍ ਹਮੀਰ ਸਿੰਘ ਜੀ
@gillsaudagar6750
@gillsaudagar6750 Ай бұрын
ਹਮੀਰ ਸਿੰਘ ਜੀ ਦਾ ਜਵਾਬ ਗੱਡਗਰੀ ਨੂੰ ਭੇਜਣਾ ਚਾਹੀਦਾ
@baljindersingh7802
@baljindersingh7802 29 күн бұрын
Waheguru ji
@RajinderSingh-og8tj
@RajinderSingh-og8tj Ай бұрын
Excellent briefing by s.hamir singh ji,
@kalabhamma6995
@kalabhamma6995 Ай бұрын
Very good debate
@jagsirsingh5188
@jagsirsingh5188 Ай бұрын
Very good discussion ji
@kirpaldhami1343
@kirpaldhami1343 Ай бұрын
ਰੰਧਾਵਾ ਜੀ ਦੂਜੀ ਆ ਪਾਰਟੀਆ ਕਿਸਾਨ ਰਲਕੇ ਭਗਵੰਤ ਮਾਨ ਨੂੰਹ ਕਮ ਨਹੀ ਕਰਨ ਨਹੀ ਦਿੰਦੇ
@mukhtiarsingh8683
@mukhtiarsingh8683 Ай бұрын
God bless you Hamir Singh ji.Love you Sardar ji.
@HARJITSINGH-qo6pl
@HARJITSINGH-qo6pl Ай бұрын
Punjab is agriculture state . Population from others states are migrating to Punjab at very high rate resulting city are expanding almost doubling city area by building new colonies. Agriculture area is decreasing so deforestation also increasing. No rain in Punjab this seasons is only due to less agricultural and deforestation in Punjab. All punjabi should take it seriously.
@GianchandGianchand-fw8or
@GianchandGianchand-fw8or Ай бұрын
Very nice,analytical and appreciable approach by s.Hamir Singh ji. Thanks the team.
@harpalsingh8642
@harpalsingh8642 Ай бұрын
ਸਤਿ ਸ਼੍ਰੀ ਅਕਾਲ ਰੰਧਾਵਾਂ ਸਹਿਬ ਤੇ ਸਾਰੇ ਵਿਦਵਾਨਾਂ ਸਹਿਬਾਨਾ ਨੂੰ
@HarbansSingh-zs7vz
@HarbansSingh-zs7vz Ай бұрын
Good ji
@kirpaldhami1343
@kirpaldhami1343 Ай бұрын
ਕਮੇਟੀ ਨਮੀ ਬਣਾਈ ਜਾਵੇ ਉਹ ਕਮੇਟੀ ਸਿਖਾ ਦੀ ਹੋਵੇ ਇਕ ਪਰਿਵਾਰ ਨਹੀ
@jarnailsingh-ko9de
@jarnailsingh-ko9de Ай бұрын
ਮੁੱਖ ਮੰਤਰੀ ਹਰਿਆਣਾ ਵਿੱਚ ਚੁਟਕਲੇ ਸੁਣਾਉਂਦਾ ਫਿਰਦਾ ਇਸਨੂੰ ਪੰਜਾਬ ਦਾ ਕੋਈ ਫ਼ਿਕਰ ਨਹੀਂ
@arvindersingh9507
@arvindersingh9507 Ай бұрын
Hamir Singh explained the situation very well
@Nanak-rc1go
@Nanak-rc1go Ай бұрын
Ssa ji, miss u Randhawa
@jagjitsingh5212
@jagjitsingh5212 Ай бұрын
Good news and views thanks Randhawa saab Hamir saab and jagtar saab ❤🙏🙏🙏
@ksingh3656
@ksingh3656 Ай бұрын
Right Jagtar ji
@darshinsidhu6718
@darshinsidhu6718 Ай бұрын
👍
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ ਆਪ ਜੀ ਦੀ ਬਾਦਲ ਪਰਿਵਾਰ ਬਾਰੇ ਬੇਮਿਸਾਲ ਸਪੀਚ ਧੰਨਵਾਦ
@HardeepSinghIlahi
@HardeepSinghIlahi Ай бұрын
The best wishes Singh Ji 🎉
@ajaibsinghpanesarCanada
@ajaibsinghpanesarCanada Ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@user-oy1jx3pe4y
@user-oy1jx3pe4y Ай бұрын
Sade dhulkot [ ludhiana] ch rate just 25 lakh
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏🙏 to all members present in program
@angrejsingh-zk5lj
@angrejsingh-zk5lj Ай бұрын
🙏🙏👍
@malvindermali7698
@malvindermali7698 Ай бұрын
ਜਗਤਾਰ ਸਿੰਘਾ ਤੇਰਾ ਕੰਮ ਸੁਆਲ ਪੈਂਦਾ ਕਰਨਾ ਨਹੀ ਸੁਆਲ ਦਾ ਜਵਾਬ ਦੇਣਾ ਹੈ। ਸੂ ਤਾਂ ਇਹ ਕਹਿ ਰਿਹਾ ਹੈ ਕਿ ਕਿਸਾਨ ਦਾ ਮੰਡੀ ਨਾਲ ਜੁੜਨ ਦਾ ਸੁਆਲ ਹੈ। ਇਸ ਬਹਾਨੇ ਤੂੰ ਸਰਕਾਰ ਦੇ ਇਸ ਮਾਡਲ ਦਾ ਪੱਖ ਪੂਰ ਰਿਹਾ ਹੈ ਤੇ ਕਿਸਾਨਾਂ ਦੀ ਅਲੋਚਨਾ ਕਰ ਰਿਹਾ ਹੈ ਕਿ ਕਿਸਾਨ ਮੰਡੀ ਨਾਲ ਜੁੜਨ ਦੀ ਅਹਿਮੀਅਤ ਸਮਝ ਨਹੀ ਰਹੀ।
@DarshanBhullar
@DarshanBhullar 29 күн бұрын
ਸ੍ਰ ਜਗਤਾਰ ਸਿੰਘ ਜੀ ੧੦੧% ਸਹੀ ਹਨ । ਪੰਥ ਨਾਲ ਕਿਸੇ ਦਾ ਰਿਸ਼ਤਾ ਨਹੀ । ਸਭ ਵਪਾਰੀ ਨੇ ।
@manpreetsingh1971
@manpreetsingh1971 Ай бұрын
👍👍🙏🙏🎉
@sujindersangha6543
@sujindersangha6543 Ай бұрын
A fair analysis of governance; remember India-UK international education & skills conferences in New Delhi - how (if any) Punjab representatives at best used to be uninterested/silent spectators and at worst, used to drift away...little comparative commitment for grabbing projects for Punjab and Punjabis!!! X @SanghaDr
@baljitsinghdeol2289
@baljitsinghdeol2289 Ай бұрын
Hameer. Singh. Je bahut vadhyia
@karamjitsingh1755
@karamjitsingh1755 Ай бұрын
ਹਮੀਰ ਸਿੰਘ ਜੀ ਬਾਂਦਲ ਪਰਿਵਾਰ ਲਈ ਰਾਜਨੀਤਕ ਲੱਈ ਕੁਝ ਨਹੀ
@SukhwinderSingh-bo2xo
@SukhwinderSingh-bo2xo Ай бұрын
🙏🙏🙏❤❤❤
@manjitsinghmatharu
@manjitsinghmatharu Ай бұрын
🙏🙏🙏
@gurmeetchaina3407
@gurmeetchaina3407 Ай бұрын
Congratulation, Jagtar singh Ji, your comments about carporate is fantastic and 100% true.
@HarpalSingh-wr9iv
@HarpalSingh-wr9iv Ай бұрын
Excellent Sardar Hamir Singh
@user-oy1jx3pe4y
@user-oy1jx3pe4y Ай бұрын
Realy hameer singh saying
@realsujansingh
@realsujansingh Ай бұрын
Hamir g very very good talks today jago jago jago hun punjabio hun vela hai jagn daa
@hardeepdillon4414
@hardeepdillon4414 Ай бұрын
Hammer Singh ❤❤❤❤❤❤
@Takdir-Singh_Gill
@Takdir-Singh_Gill Ай бұрын
Knowledgeable journalism keep it up.
@jaswantsinghsandhu530
@jaswantsinghsandhu530 Ай бұрын
Read good
@mohindersingh5730
@mohindersingh5730 Ай бұрын
ਪੰਜ ਪਰਧਾਨੀ ਸਿਸਟਮ ਹੀ ਲਾਗੂ ਕਰ ਦੇਣਾ ਚਾਹੀਦਾ ਜੀ
@karamjeetsingh4109
@karamjeetsingh4109 Ай бұрын
ਰੰਧਾਵਾ ਜੀ ਜਮੀਨਾਂ ਦੀ ਚਾਰ ਗੁਣਾ ਕੀਮਤ ਕਿਸਾਨਾਂ ਨੂੰ ਦੇਣ ਵਾਲਾ ਜਿਹੜਾ ਕਾਨੂੰਨ ਪਾਸ ਕੀਤਾ ਸੀ ਉਹ ਡਾਕਟਰ ਮਨਮੋਹਨ ਸਿੰਘ ਨੇ ਪਾਸ ਕੀਤਾ ਸੀ ਕਿ ਜੇਕਰ ਕਿਸੇ ਕਿਸਾਨ ਦੀ ਜਮੀਨ ਰੋਕਣੀ ਆ ਚਾਹੇ ਸਰਕਾਰ ਨੇ ਰੋਕਣੀ ਹੋਵੇ ਭਾਵੇਂ ਕਿਸੇ ਪ੍ਰਾਈਵੇਟ ਕੰਪਨੀ ਨੇ ਰੋਕਣੀ ਹੋਵੇ ਜਿਹੜਾ ਉਥੇ ਮੌਜੂਦਾ ਰੇਟ ਚਲਦਾ ਹੋਊਗਾ ਉਹਦੇ ਨਾਲੋਂ ਚਾਰ ਗੁਣਾ ਵੱਧ ਰੇਟ ਦੇ ਕੇ ਉਹ ਕਿਸਾਨਾਂ ਦੀ ਜਮੀਨ ਖਰੀਦੀ ਜਾਊਗੀ 70% ਕਿਸਾਨਾਂ ਦੀ ਸਹਿਮਤੀ ਹੋਣੀ ਚਾਹੀਦੀ ਆ ਸੋ ਇਹ ਗੱਲਾਂ ਅੱਜ ਵੀ ਲਾਗੂ ਨੇ
@user-ch6nn4vk3e
@user-ch6nn4vk3e 29 күн бұрын
ਅੱਜ ਵਿਰਸਾ ਸਿੰਘ ਵਲਟੋਹਾ ਕਹਿ ਗਏ ਹਨ ਇੱਕ ਟੀਵੀ ਤੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਗੱਦੀ ਤੋਂ ਅਸਤੀਫ਼ਾ ਦੇਕੇ ਪੇਸ਼ ਹੋਏ ਸੀ
@avtarsinghvirk2612
@avtarsinghvirk2612 Ай бұрын
ਸਰਦਾਰ ਸਾਬ ਇਹਨਾਂ ਪ੍ਰੋਜੇਕਟ ਤੇ ਜਿੰਨੀਆ ਵੀ ਕੰਪਨੀ ਕੰਮ ਕਰ ਰਹੀਆਂ ਹਨ ਉਹਨਾਂ ਵਿਚ ਸਿਰਫ 1% ਹੀ ਪੰਜਾਬੀ ਇੰਜੀਨਅਰ ਕੰਮ ਕਰ ਰਹੇ ਹਨ। ਜਦੋਂ ਕਿ ਪਾਲਿਸੀ ਕੁਝ ਹੋਰ ਕਹਿੰਦੀ ਹੈ।ਜਦੋਂ ਇਸ ਸਬੰਧੀ ਡਾਟਾ ਮੰਗਿਆ ਜਾਂਦਾ ਹੈ ਤਾਂ ਲੋਕਲ ਲੇਬਰ ਦੇ ਨਾਮ ਵੀ ਲਿਸਟਾਂ ਵਿਚ ਭੇਜੇ ਜਾਂਦੇ ਹਨ ਤਾਂ ਜੋ ਇਹ ਦੱਸਿਆ ਜਾ ਸਕੇ ਕਿ 75% ਲੋਕਲ ਇੰਜੀਨਅਰ ਦੀ ਮਦੱਦ ਨਾਲ ਰੋਡ ਬਣਾਇਆ ਜਾ ਰਿਹਾ । ਪੀ ਡਬਲੀਊ ਡੀ ਦੇ ਐਸ. ਡੀ.ਓ ਤੋਂ ਲੇ ਕੇ ਸਬ ਨੂੰ ਅਪਣਾ ਹਿੱਸਾ ਮਿਲਦਾ ਕੋਈ ਨਹੀਂ ਬੋਲਦਾ ਅਤੇ ਸਰਕਾਰ ਦੇ ਮੰਤਰੀ ਸੰਤਰੀ ਰਲ ਕੇ ਪੰਜਾਬ ਦੇ ਲੋਕਾਂ ਦਾ ਘਾਂਣ ਕਰਦੇ ਹਨ ।ਇਸ ਸਬੰਧੀ ਤੁਸੀ ਆਰ. ਟੀ. ਆਈ ਪਾ ਕੇ ਵੀ ਪੂਰੀ ਰਿਪੋਰਟ ਲ ਸਕਦੇ ਹੋ ਜੀ।
@amarjitsingh5115
@amarjitsingh5115 Ай бұрын
I salute to Mr hamir Singh our real and living model. Vod bless him.
@gsjohal4
@gsjohal4 Ай бұрын
Mr Ghatkari minister of Central Government never says worng things he may right, state Government should look serious matter
@JPSINGH-ef8vz
@JPSINGH-ef8vz Ай бұрын
Try to differentiate between the sound of Sh and S in the comments . Deteriorating law and order situation in Punjab is one of the serious problems the Punjab government needs to be taken notice of . Thanks .
@tejindersingh890
@tejindersingh890 Ай бұрын
ਬੀਜੇਪੀ ਨੂੰ ਵੋਟ ਪਰਸੈਂਟ ਵਧਣ ਨਾਲ ਜਿਆਦਾ ਉਤਸਾਹਿਤ ਨਹੀਂ ਹੋਣਾ ਚਾਹੀਦਾ,,, ਨਾ ਹੀ ਰੰਧਾਵਾ ਸਾਹਿਬ ਤੁਹਾਨੂੰ,,, ਕਿਉਂਕਿ ਪਹਿਲਾਂ ਉਹ ਤਿੰਨ ਸੀਟਾਂ ਤੇ ਚੋਣ ਲੜਦੇ ਸੀ, ਇਸ ਵਾਰ ਉਹਨਾਂ ਨੇ 13 ਸੀਟਾਂ ਤੇ ਚੋਣ ਲੜੀ ਹੈ ,ਇਸ ਲਈ % ਵਧਣਾ ਤਾਂ ਇਹ ਕੁਦਰਤੀ ਗੱਲ ਹੈ।
@jarnailsingh9949
@jarnailsingh9949 Ай бұрын
939th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@user-tp9gt4gk7d
@user-tp9gt4gk7d Ай бұрын
Sahi gal paji ji
@GurmeetSingh-rr7hu
@GurmeetSingh-rr7hu Ай бұрын
S Hamir Singh ji sat Shri akal
@Surjeet_singh.
@Surjeet_singh. Ай бұрын
ਸਿੱਖੀ ਦੇ ਸਭ ਤੋਂ ਵੱਡੇ ਹਤਿਆਰਿਆਂ ਬਾਦਲਾਂ ਦੀ ਗੱਲ ਨਾਂ ਕਰਿਆ ਕਰੋ
@PRITAMSINGH-vn2gh
@PRITAMSINGH-vn2gh 29 күн бұрын
🙏🙏🙏🙏🙏
@Gill-moga-z8p
@Gill-moga-z8p Ай бұрын
ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ
@PRITAMSINGH-vn2gh
@PRITAMSINGH-vn2gh 29 күн бұрын
🙏🙏🙏🙏🙏🙏
@sharansingh-yt7jq
@sharansingh-yt7jq Ай бұрын
Grt ur GRT S HAMIR SINGH J EXPRESSWYS R FR ADANI AMBANI
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
Will A Guitar Boat Hold My Weight?
00:20
MrBeast
Рет қаралды 103 МЛН