30-35 ਮੱਝਾਂ ਦਾ ਡੇਅਰੀ ਫਾਰਮ ਦੇਖੋ ਕਿਵੇਂ ਹੁੰਦੀ ਸਾਂਭ-ਸਭਾਲ || Pindi Sidhu dairy farm

  Рет қаралды 105,619

Valaiti TV ( ਵਲੈਤੀ TV )

Valaiti TV ( ਵਲੈਤੀ TV )

4 ай бұрын

30-35 ਮੱਝਾਂ ਦਾ ਡੇਅਰੀ ਫਾਰਮ ਦੇਖੋ ਕਿਵੇਂ ਹੁੰਦੀ ਸਾਂਭ-ਸਭਾਲ || Pindi Sidhu dairy farm #dairyfarm #buffalo #murrabuffalo #murrah #ਮੱਝਾਂਦਾਫਾਰਮ #pindisidhu #dairy #dairyanimal #buffalomilk #feedformula #feeding #buffalodairyfarm #niliravibuffalo #vlog #vlogs #farming #farmlife #farmingvideo #farmingvlogs

Пікірлер: 65
@AntreevSoch
@AntreevSoch 3 ай бұрын
ਬਹੁਤ ਹੀ ਵਧੀਆ ਸੋਚ ਦਾ ਮਾਲਕ ਵੀਰ ਜੀ ਹੈ, ਗਲਤ ਕੂਮੈਂਟ ਕਰਨ ਵਾਲੇ ਦੀ ਸੋਚ ਉਸ ਦੀ ਆਪਣੀ ਘਟੀਆ ਪਛਾਣ ਦਰਸਾਉਂਦੀ ਹੈ ਤਰੱਕੀ ਕਰ ਰਿਹਾ ਇਨਸਾਨ ਹਾਥੀ ਵਾਂਗ ਆਪਣੀ ਚਾਲ ਚਲਦਾ ਹੈ ਪਿਛੇ ਮੁੜ ਨਹੀਂ ਦੇਖਦਾ।।❤❤
@dhaliwaldairyfarm413
@dhaliwaldairyfarm413 3 ай бұрын
ਸਹੀ ਗੱਲ ਆ ਹਰਿਆਣੇ ਵਾਲੇ ਬਹੁਤ ਘੱਟ ਅਚਾਰ ਪਾਉਂਦੇ ਨੇ ਦੁੱਧ ਦੇਖਲੋ ਕਿੰਨਾ ਕੱਢਦੀਆਂ ਮੱਝਾਂ ਦੁੱਧ ਤਾਂ ਬੜੇਮੇ ਤੇ ਛੋਲਿਆਂ ਨੇ ਕੱਢਣਾਂ😊
@bootasingh7045
@bootasingh7045 5 күн бұрын
ਬਹੁਤ ਬਹੁਤ ਵਧੀਆ ਵੀਰ ਜੀ ਵੀਰ ਜੀ ਪਹਿਲਣ ਝੋਟੀ 6 ਮਹੀਨੇ ਦੀ ਗਬਨ ਹੈ ਖਲ ਤੇ ਕਣਕ ਦਾਣਾ ਹੀ ਪਾਉਂਦੇ ਹਾ ਸੂਨ ਤੋ ਪਹਿਲਾਂ ਕੀ ਖੁਰਾਕ ਦੇਈਏ ਕਿ ਝੋਟੀ ਪੂਰੀ ਫਬੇ ਸਰੋਂ ਦਾ ਤੇਲ ਦੇ ਦਿੱਤਾ ਚਾਰ ਕਿਲੋਗ੍ਰਾਮ
@jaspreetromana3438
@jaspreetromana3438 4 ай бұрын
ਵਾਹਿਗੁਰੂ ਜੀ
@parmjeetbajwa4950
@parmjeetbajwa4950 3 ай бұрын
ਵਾਹਿਗੁਰੂ ਜੀ🙏
@user-dz3ts7mc5f
@user-dz3ts7mc5f 7 күн бұрын
Very nice bro
@shashibhatti4686
@shashibhatti4686 3 ай бұрын
ਪਿਦੀ ਬਾਈ ਬਹੁਤ ਵਧੀਆ ਕੱਮ ਕਰ ਰਹੇ ਹੋ ਜੇ ਕਰ ਤਹਾਡੇ ਕੋਲੋ ਮੋਹਰਾ ਨਸਲ ਦੀ ਝੋਟੀ ਲੇਣੀ ਹੋਵੇ ਕੀ ਵੇਚੋਗੇ ਤੇ ਕਿਨੀ ਕੀਮਤ ਅਸਟੇਲਿਆ ਤੋ
@user-xy2sy8lu2y
@user-xy2sy8lu2y 3 ай бұрын
Good ❤️👍🇵🇰
@starxbgmi475.
@starxbgmi475. 4 ай бұрын
Good Work veer
@ramSingh-dandiwal
@ramSingh-dandiwal 3 ай бұрын
100 ਫੀ ਸਹੀ ਹੈ ਮਾਂ ਜਿੰਨਾ ਹੀ ਦੁੱਧ ਦਿੰਦੀ ਹੈ
@rupindersingh3769
@rupindersingh3769 3 ай бұрын
Sidak dary 👌👌
@ramSingh-dandiwal
@ramSingh-dandiwal 3 ай бұрын
Very good
@user-wn8hz1cv7x
@user-wn8hz1cv7x 4 ай бұрын
🙏🙏🙏🙏🙏🙏🙏👍
@rimplesharma9422
@rimplesharma9422 8 күн бұрын
Sadi maz katta bhul gai ki kariae bai ji
@SukhwinderSingh-zl6pb
@SukhwinderSingh-zl6pb Ай бұрын
❤❤❤
@NavdeepKaur-no2bn
@NavdeepKaur-no2bn 3 ай бұрын
Good
@sukhidhillon4841
@sukhidhillon4841 4 ай бұрын
Vdia interview lggi
@lakhveersingh1471
@lakhveersingh1471 4 ай бұрын
ਬਾਈ ਬਹੁਤ ਵਧੀਆ ਫਾਰਮ
@J.king-Farm
@J.king-Farm 4 ай бұрын
Voht vdia lgi y video
@pindisidhufarm8977
@pindisidhufarm8977 4 ай бұрын
Thank bro
@dharmindersingh3618
@dharmindersingh3618 4 ай бұрын
ਬਹੁਤ ਵਧੀਆ ਪਿਦੀ ਵੀਰ ਵਾਹਿਗੁਰੂ ਮੇਹਰ ਕਰੇ ਜੀ
@AntreevSoch
@AntreevSoch 3 ай бұрын
ਵੀਰ ਜੀ ਚੁਆਈ ਮਸ਼ੀਨ ਨਾਲ ਕਰਦੇ, ਮਸ਼ੀਨ ਲੁਆ ਲੈਂਦੀਆਂ ਜਰੂਰ ਦੱਸਣਾ।।❤
@JaskaranSingh-cd4wi
@JaskaranSingh-cd4wi 2 ай бұрын
Nhi veer hatha nl krda na milking Pindi verr houni
@JaskaranSingh-cd4wi
@JaskaranSingh-cd4wi 2 ай бұрын
Buffalo di milking machine vi aundi a
@sukhdeepsinghladdisingh8038
@sukhdeepsinghladdisingh8038 3 ай бұрын
ਮੈਂ ਖੁਦ ਡਾਕਟਰ ਹਾਂ ਵੀਰ ਮੈਨੂੰ ਦਸ ਸਾਲ ਹੋ ਗਏ ਅੱਜ ਕੱਲ ਪਹਿਲਾਂ ਵਾਂਗ ਦੂਧਾਰੁ ਪਸ਼ੂ ਨਹੀਂ ਹਨ ਜੇ ਹਨ ਤਾਂ ਬਹੁਤ ਘੱਟ ।।ਇਸ ਕਿਤੇ ਵਿੱਚ ਇਮਾਨ,,,,,
@Kundu-dairy-farm
@Kundu-dairy-farm 3 ай бұрын
ਡਾਕਟਰ ਸਾਹਿਬ ਜੀ ਤੁਹਾਡੇ ਤਜਰਬੇ ਮੁਤਾਬਿਕ ਕੀ ਕਾਰਨ ਹੈ
@KulwinderSingh-sk4cm
@KulwinderSingh-sk4cm 3 ай бұрын
ਹੁਣ ਤਾਂ breed ਪਹਿਲਾ ਨਾਲੋ ਵਦੀਆ ਹੋ ਗਈ ਵਾਂ
@GurmailSingh-pn7ff
@GurmailSingh-pn7ff 18 күн бұрын
❤😮😅
@user-dn6cx3rn4n
@user-dn6cx3rn4n 3 ай бұрын
ਗਾਂ ਦਾ ਥਣ ਖਰਾਬ ਹੋ ਗਿਆ ਹੈ ਉਹਨੂੰ ਠੀਕ ਕਰਨ ਲਈ ਦਵਾਈ ਅੱਠ ਮਹੀਨਿਆਂ ਦੀ ਗੱਬਣ ਗਾਂ
@user-45674
@user-45674 4 ай бұрын
Bai ji thuade vala feed formula pa rahe ha par fat ne ay rahe na dudh vad reha
@user-45674
@user-45674 4 ай бұрын
Ke karan ho sakda ji
@mani__98
@mani__98 4 ай бұрын
Veer 70 ml. Saron.da tel dya karo
@AmanBakhorakhurd-oc2ow
@AmanBakhorakhurd-oc2ow 4 ай бұрын
Eaive mari janda bai eh jyada kha lehnda saman
@malkeetgurjar1932
@malkeetgurjar1932 4 ай бұрын
​@@mani__98भूख कम हो जायेगी
@baljinderkharoud5492
@baljinderkharoud5492 3 ай бұрын
Fet ghat gyi me pa rehya y
@abdullahwattoo746
@abdullahwattoo746 3 ай бұрын
🇵🇰🇵🇰🇵🇰🇵🇰🇵🇰🇵🇰🇵🇰💯💯💯💯💯💙
@buntydhaliwal7488
@buntydhaliwal7488 3 ай бұрын
Apni vi jit di a
@user-wt3kv4ft3u
@user-wt3kv4ft3u 3 ай бұрын
Pindi bai milk record krvona.kon kru dirbe.sangrur area ch
@SandeepSingh-xg4vn
@SandeepSingh-xg4vn 3 ай бұрын
Kine milk wali buffalo a veer
@ArslanMoavia
@ArslanMoavia 4 ай бұрын
Doodh ak time da honda wa
@jagmeetsinghmuhar1486
@jagmeetsinghmuhar1486 3 ай бұрын
Bai 15 16 killo milk day da ke 1 time da
@arshanvirk4821
@arshanvirk4821 3 ай бұрын
Day da
@user-zj7cy2sk6o
@user-zj7cy2sk6o Ай бұрын
❤❤❤❤
@nishantyadav4161
@nishantyadav4161 4 ай бұрын
Bhai Hindi language used kiya kro
@ValaitiTV
@ValaitiTV 3 ай бұрын
Ok y
@ManjotSingh-uc1bk
@ManjotSingh-uc1bk 3 ай бұрын
Prawa punjabi sikhla assi ta hindi alea nu kehnde nhi punjabi ch bnao vdo
@rajkumardhankar08
@rajkumardhankar08 4 ай бұрын
Sir Hindi m video banya karo appki ligevage samaj na aati
@bajwabullyfarm2568
@bajwabullyfarm2568 3 ай бұрын
Brawa jdon breeding krune a 70% bloodline majh te kidan hou 50% majh te hou 50 johte te kmal hi kri jana brawa 😂😂
@makhansingh3002
@makhansingh3002 4 ай бұрын
ਪਿੰਦੀ ਸਮਾਂਨ ਦੀ ਵਾਧ ਘਾਟ ਹੋ ਗਈ ਕੱਟਾ ਮਹਿੰਗਾ ਵਿਕਿਆ ਨਾਲੇ ਕਹਿੰਦੇ ਕੱਟਾ ਮਰ ਗਿਆ
@mani__98
@mani__98 4 ай бұрын
22 book c oh katta bahut kaint c mar gya
@user-kx7kt5du2k
@user-kx7kt5du2k 2 ай бұрын
ਵੀਰ ਜੀ ਔਸਰ ਝੋਟੀ ਆ ਆਪਣੀ Z ਬਲੈਕ ਕੁੰਢੇ ਸਿੰਗ ਉਹ ਨਵੀਂ ਕਰਾਈ ਸੀ 3ਮਹੀਨੇ ਦੀ ਖਾਲੀ ਨਿੱਕਲ ਗਈ ਹੁਣ ਉਹ ਨਾ ਰਿੰਗ ਦੀ ਆ ਨਾ ਖੁੱਲ ਕੇ ਤਾਰਾਂ ਦਿੰਦੀ ਆ ਦੱਸਿੳ ਵੀਰ ਜੇ ਕਿਸੇ ਨੂੰ ਪਤਾ ਤਾਂ ਕੀ ਕਮੀ ਆ ਉਸ ਵਿੱਚ ਝੋਟੀ ਨਸਲ ਦੀ ਆ ਗੱਬਣ ਕਿਵੇ ਹੋਊ
@brarsaab2628
@brarsaab2628 2 ай бұрын
Mehfal dai dode dayo y 250gm lai kai ohdiyan char khuraka bnaa layo kutt kai ohna nu killo gud ch pake char dang dai dayo thode dina wichi ban ju
@nihalsingh.ns38329
@nihalsingh.ns38329 19 күн бұрын
ਬਾੲੀ ਲਗਾਤਾਰ ਜਿਅਾਦਾ ਫੀਡ ਤੇ ਹਰਾ ਚਾਰਾ ਵੀ ਮੱਝ ਨੂੰ ਖਰਾਬ ਕਰਦਾ
@Jattboy.6633
@Jattboy.6633 9 күн бұрын
CRS da mineral mixture deo te nal totavit bolus di dabbi khila deo. Guarantee aa khull ke bolu v taara v kru te reh v jau
@sukhwindersinghsandhu5719
@sukhwindersinghsandhu5719 23 күн бұрын
ਮੇਰੇ ਕੋਲ ਮੱਝ ਵਿਕਾਓ ਦੁੱਧ 15 ਪਲੱਸ ਮੂਰਾ ਨਸਲ ਤੀਜੇ ਸੋਏ ਨੂੰ 8872874476 ਏਰੀਆ ਜੀਰਾ
@gurjitsingh4707
@gurjitsingh4707 2 ай бұрын
Bhaji Dyri wala da phone num miljuga
@gurpindersingh5700
@gurpindersingh5700 2 ай бұрын
video ਦੇ ਉਪਰ ਨੰਬਰ ਆ ਰਿਹਾ ਆ
@user-ez8uw3yu3c
@user-ez8uw3yu3c 4 ай бұрын
Third classes video kiyoki inko Hindi nhi aati hi hindusthan me rhke
@jagmeetsinghmuhar1486
@jagmeetsinghmuhar1486 3 ай бұрын
Punjab ch punjabi chalo 😂
@happybatth187
@happybatth187 Ай бұрын
First class video hai.... Video punjabi mei e bnaa karegi hindi to hum saare punjabio ko aati hai... Hamari to pehchan e punjabi se hai..
@waytogodenglish3921
@waytogodenglish3921 Күн бұрын
Hal sala chwal 😂
@chaudharymandeepsingh1346
@chaudharymandeepsingh1346 3 ай бұрын
ਵੀਰ ਜੀ ਫੀਡ ਫਾਰਮੂਲਾ ਕਾਮਜਾਬ ਐ ਦੁੱਧ ਵੀ ਵੱਧ ਫੈਟ ਵੱਧ
@SandeepSingh-xg4vn
@SandeepSingh-xg4vn 3 ай бұрын
Kina k fark pea vere
Smart Sigma Kid #funny #sigma #comedy
00:26
CRAZY GREAPA
Рет қаралды 20 МЛН
Stay on your way 🛤️✨
00:34
A4
Рет қаралды 13 МЛН
路飞太过分了,自己游泳。#海贼王#路飞
00:28
路飞与唐舞桐
Рет қаралды 15 МЛН
Вы согласны?
1:00
ДВИГАТЕЛЬ МИЛЛИОНЕРОВ
Рет қаралды 3,5 МЛН
Дайте ей Оскар! Змея притворяется мёртвой
0:11
Короче, новости
Рет қаралды 5 МЛН
Мир любви и заботы ❤️
0:30
🌀 Вирусные видео
Рет қаралды 560 М.
Gymrat CAT is a CHEATER?! 🙀 #kitten #cat #cute #aicat
0:45
Stunning Cat Stories
Рет қаралды 20 МЛН
Small Act of Kindness is also a charity
1:00
PainCare _Trust
Рет қаралды 14 МЛН