No video

Where was nihang singh in 1984? Ft

  Рет қаралды 23,049

Nihang Akali Gajj Singh

Nihang Akali Gajj Singh

Күн бұрын

Where was nihang singh in 1984? Ft ​⁠ ‪@Nihang_akali_gajj_singh‬
#nihangsingh#contraversy#youtube#viral#1984#india#punjab#amritsar#sikhi#sikh

Пікірлер: 236
@karanveer7808
@karanveer7808 2 ай бұрын
ਬਾਬਾ ਜੀ ਗੱਲ ਇਹ ਨਹੀਂ ਕਿ ਬਾਬਾ ਸੰਤਾ ਸਿੰਘ ਜੀ ਕਿੰਨੇ ਸੱਚੇ ਸਨ, ਕਿੰਨੀ ਸਰਕਾਰੇ ਦਰਬਾਰੇ ਸੀ ਕੀ ਰੁਤਬਾ ਸੀ ਕਿੰਨੀ ਵਿਦਵਾਨੀ ਸੀ। ਗੱਲ ਇਹ ਸੀ ਵੀ ਹਮਲਾ ਸੰਤ ਜਰਨੈਲ ਸਿੰਘ ਦੇ ਘਰ ਤੇ ਨਹੀਂ ਸੀ ਹੋਇਆ ਹਮਲਾ ਪੰਥ ਦੇ ਹਿਰਦੇ ਸ਼੍ਰੀ ਦਰਬਾਰ ਸਾਹਿਬ ਹੋਇਆ ਸੀ, ੩੭ ਹੋਰ ਗੁਰੂ ਘਰ ਟਾਰਗੇਟ ਕੀਤੇ ਗਏ , ਜਦੋਂ ਅਗਲੇ ਸਿੱਧੇ ਖ਼ਤਮ ਕਰਨ ਨੂੰ ਹੀ ਆ ਗਏ ਓਥੇ ਸ਼ੱਡ ਜਾਣਾ ਮਾੜੀ ਗੱਲ ਸੀ। ਬਾਬੇ ਸੰਤਾ ਸਿੰਘ ਜੀ ਗਿਆਨੀ ਜੈਲ ਸਿੰਘ ਦੇ ਬਹੁਤ ਨਜ਼ਦੀਕ ਸੀ ਓਹਨਾਂ ਦੀਆਂ ਖਿੱਲਤਾਂ ਵੀ ਲੈਂਦੇ ਰਹੇ ਇਥੋਂ ਤੱਕ ਕੇ ਕਾਂਗਰਸ ਦੀ ਰੈਲੀ ਵਿੱਚ ਵੀ ਗਏ ਆ। ਆਪਾਂ ਨੂੰ ਚਾਹੀਦਾ ਕੇ ਗ਼ਲਤੀ ਗੁਰੂ ਸਾਹਿਬ ਅੱਗੇ ਮੰਨ ਕੇ ਅਗਾਂਹ ਤੁਰੀਏ ਨਾ ਕੇ ਕਿਸੇ ਨੂੰ ਵੀ ਭੰਡਣ ਜਾਂ ਸੱਚਾ ਸਾਬਿਤ ਕਰੀਏ। ਤੁਸੀਂ ਆਪ ਹੀ ਕਿਹਾ ਕਿ ਪ੍ਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੀ
@manmindersingh8480
@manmindersingh8480 2 ай бұрын
Sahi gall a veer ji
@navpahuwind
@navpahuwind 2 ай бұрын
ਰਲੇ ਸੀ ਸਰਕਾਰਾ ਨਾਲ.. ਇਕ ਮੁੱਠ ਹੋ ਕਿ ਕੌਮ ਦਾ ਸਾਥ ਦਿੰਦੇ ਤਾ ਕੌਮ ਕਦੇ ਨਾ ਮਰਦੀ ਹਾਰਦੀ
@karanveer7808
@karanveer7808 2 ай бұрын
@@navpahuwind ਜਦੋਂ ਹਮਲਾ ਹੋਗਿਆ ਕੀ ਬਾਬਾ ਸੰਤਾ ਸਿੰਘ ਜੀ ਨੇ ਕਿਹਾ ਵੀ ਤੁਸੀਂ ਢਾਹਿਆ ਆਪੇ ਬਣਾਓ ਅਸੀਂ ਇਸ ਕੰਮ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੇ? ਨਹੀਂ ਕਿਹਾ ਜੇਕਰ ਇਹ ਉੱਪਰਲੇ ਸਿੰਘ ਇਹ ਕਹਿਣ ਕੇ ਜੀ ਅੱਗੇ ਵੀ ਬੁੱਢਾ ਦਲ ਹੀ ਸੇਵਾ ਕਰਦਾ ਹੁੰਦਾ ਸੀ ਤਾਂ ਬਾਬਾ ਜੀ ਨੇ ਸੇਵਾ ਕਰਾਈ, ਭਾਈ ਅੱਗੇ ਬੁੱਢਾ ਦਲ ਰੱਖਿਆ ਵੀ ਕਰਦਾ ਹੁੰਦਾ ਸੀ ਓਹ ਤਾਂ ਬਾਬਾ ਜੀ ਨੇ ਕਰੀ ਨੀ। ਸੋ ਸਵਾਲ ਬਹੁਤ ਨੇ ਵੀਰੇ, ਬਾਬਾ ਸੰਤਾ ਸਿੰਘ ਜੀ ਤਾਂ ਹਮਲੇ ਤੋਂ ਬਾਅਦ ਕਾਨਫਰੰਸਾਂ ਕਰ ਰਹੇ ਸੀ ਕਿ ਸੰਤ ਜਰਨੈਲ ਸਿੰਘ ਜੀ ਹੁਰੀਂ ਜਿਵੇਂ ਅੱਤਵਾਦੀ ਹੋਣ ਤੇ ਤੁਹਾਨੂੰ ਮਾਰ ਦੇਣ ਗੇ ਅਸੀਂ ਤੁਹਾਡੀ ਹਿੰਦੂਆਂ ਦੀ ਕੂਕਿਆਂ ਦੀ ਰੱਖਿਆ ਕਰਾਂਗੇ। ਗੱਲ ਕੀ ਕੋਈ ਸੱਚੀ ਗੱਲ ਨੀ ਕਰ ਰਹੇ ਬੱਸ ਆਪੋ ਆਪਣੇ ਧੜੇ ਨੂੰ ਸੱਚਾ ਸਾਬਿਤ ਕਰਨ ਲਈ ਦਲੀਲਾਂ ਘੜ ਘੜ ਲਿਆ ਰਹੇ ਆ
@AngrejSingh-pw7et
@AngrejSingh-pw7et 2 ай бұрын
Right
@Gurpreet_S-xe1hr
@Gurpreet_S-xe1hr 2 ай бұрын
ਜੇ ਜਰਨੈਲ ਸਿੰਘ ਦਰਬਾਰ ਸਾਹਿਬ ਨਾ ਹੁੰਦੇ ਤਾਂ ਹਮਲਾ ਹੋਣਾ ਹੀ ਨਹੀਂ ਸੀ। ​@@karanveer7808
@mnharjotsingh
@mnharjotsingh 2 ай бұрын
40th Commemorative Year: "let's make a video this year all about us and why we didn't agree, instead of those we are trying to remember..."
@kirtan9607
@kirtan9607 2 ай бұрын
fr besharmi di hadh hundi aa
@bradyokelly9396
@bradyokelly9396 2 ай бұрын
ਤੇਰੇ ਤੇ ਪਹਿਲਾ ਤੋ ਸ਼ੱਕ ਸੀ । ਨਾ ਸੰਤਾ ਸਿੰਘ ਸਿੱਖੀ ਲਈ ਖੜਿਆ । ਨਾ ਓਹਨੂੰ ਕੋਈ ਖਤਰਾ ਸੀ ਨਾ ਓਹਨੂੰ ਸਰਕਾਰ ਨੇ ਕੁਝ ਕਿਹਾ । ਓਹੀ ਬਾਬਾ ਸੀ ਜਿਹੜਾ ਕਹਿੰਦਾ ਸੀ । ਸਾਨੂੰ ਕੋਈ ਚੱਕਰ ਨਹੀਂ ਸਿੱਖ ਰਾਸ਼ਟਰਪਤੀ ਹੈਗਾ ਤੇ ਹੈ। ਅਸੀਂ ਆਜ਼ਾਦ ਅ । ਤੇ ਅੱਜ ਵੀ ਉਹੀ ਹਾਲ ਆ। ਤੁਹਾਡੇ ਵਰਗੇ ਭਾਰਤ ਦੇ ਝੰਡੇ ਲਾਉਣ ਵਾਲੇ insta ਤੇ ਕਹਿ ਦੇਣਗੇ ਸਾਨੂੰ ਰਾਜ ਦੀ ਲੋੜ ਨਹੀਂ ਸਿੱਧਾ ਤੁਸੀ ਭੱਜਦੇ ਓ ਇਹ ਸਭ ਤੋਂ ਵੱਡੀ ਬੁਜਦਿਲੀ ਅ ਭਾਈ। ਅਗਲੇ ਸਿੱਖਾਂ ਨੂੰ ਜੇਹੜੇ ਅੱਜ ਵੀ ਸਟੈਂਡ ਕਰਦੇ ਆ ਇੰਡੀਆ ਚ ਫੜ ਕੇ ਜੇਲ੍ਹ ਚ ਮਾਰਦੇ। ਤੁਸੀ ਅੱਜ ਵੀ ਨਜ਼ਾਰੇ ਲੈਨੇ ਓ ਤੇ ਆਪਣਿਆ ਦੀ ਲੱਤ ਖਿੱਚਦੇ ਓ । ਨਾ ਤੁਸੀ ਖੜੇ ਨਾ ਖੜਨਾ। ਬਾਕੀ ਸਾਰੇ ਨਿਹੰਗ ਸਿੰਘਾਂ ਨੂੰ ਤੁਸੀ ਰੇਪ੍ਰੇਸੇਂਟ ਨਹੀਂ ਕਰਦੇ। ਬਥੇਰੇ ਸਿੰਘ ਨਿਹੰਗ ਸ਼ਹੀਦ ਵੀ ਹੋਏ । ਪਰ ਤੁਹਾਨੂੰ ਕੋਈ ਖਤਰਾ ਨਹੀਂ ਕਿਉਂਕਿ ਆਪਾ ਅੱਖਾ ਬੰਦ ਰਖਣੀਆ ਤੇ ਆਪਣਿਆ ਨੂੰ ਪਿੱਛੇ ਖਿੱਚਣਾ। ਏਦਾ ਦੇ ਜੇਕਰ ਸਾਡੇ ਜਥੇਦਾਰ ਹੁੰਦੇ ਬਾਬਾ ਹਨੂੰਮਾਨ ਸਿੰਘ ਜੀ ਵਰਗੇ ਅੱਜ ਦੁਨੀਆ ਕੁਝ ਹੋਰ ਹੁੰਦੀ ਓ ਵੀ ਕਹਿ ਦਿੰਦੇ ਸਾਡਾ ਤੇ ਬ੍ਰਹਿਮੰਡ ਤੇ ਰਾਜ ਆ ਭਾਈ ਅਸੀ ਕਿ ਲੈਣਾ
@A2ZGaming-sv1hx
@A2ZGaming-sv1hx 2 ай бұрын
ਆਹ ਗੱਲ ਕਿੰਨੀ ਬੇਵਕੂਫੀ ਵਾਲੀ ਹੈ ਕਿ ਜਿਹਨੇ ਸੰਘਰਸ਼ ਲੜਨਾ ਲੜ ਲਓ ਨਾ ਅਸੀਂ ਹੱਕ ਚ ਹਾਂ ਨਾ ਅਸੀਂ ਵਿਰੋਧ ਚ ਗੁਰੂ ਘਰ ਢਾ ਤਾ ਰੈਫਰੈਂਸ ਲਾਈਬ੍ਰੇਰੀ ਦੇ ਸਾਰੇ ਪੁਰਾਤਨ ਗ੍ਰੰਥ ਸਾੜ ਦਿੱਤੇ ਗਏ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਜਿਹਨੇ ਜੋ ਕਰਨਾ ਕਰ ਲਓ ਅਸੀਂ ਤਾਂ ਆਰਾਮ ਨਾਲ ਬੈਠੇ ਆਂ
@divjot13
@divjot13 2 ай бұрын
Babaji kyonki je agge hoye ta shaheediya hunde time nhi lagda Ta eh saare pichhe pichhe ho jande
@jasleensingh1491
@jasleensingh1491 2 ай бұрын
Ehna galla nu ik paseyo vekhde o. Kade eh v socho ikk bande ne apna ego satisfy karaun lai ki ki kra leya
@A2ZGaming-sv1hx
@A2ZGaming-sv1hx 2 ай бұрын
@@jasleensingh1491 tusi ki kehna chahde ho sant bhindrawala ego person se ge
@jasleensingh1491
@jasleensingh1491 2 ай бұрын
Fer kyo na socheya dur da sikh library to lae ke har chiz kyu na sochi santa singh ne keha si anandpur a ke jang ldo. Unjh sant jarnail singh hmesha kehnde rahe ki anandpur da matta laena te anandpur wado bullet lao revolver lao te karde na sangharsh anandpur sahib to. Jad pta si fauj ne attack krna kidre hor dere la laende. Hun tak me unha nu hero smjda aya hun menu lgda ki ego ch sara kuj kr gy oh. Eh na sochi me unhadi kade pakh ni puri hun tak ohna da pakh purda aya ha. Hun eh na kehna ki baki 37 gurdwareya te attak kyu hoye kuki gurdware ta sekde honge fer 37 gurdware hi kyu target kite gye? Eh v sochan ali gal h@@A2ZGaming-sv1hx
@A2ZGaming-sv1hx
@A2ZGaming-sv1hx 2 ай бұрын
@@jasleensingh1491 koi na veere teri soch karke sant..... mahan nahi ho cahle nahi hi .....uhna da padar niwah ho chala.....rahi gal akal takhat di ....t maskeen sahib nu hi sun la.....ohna ne is barre ki kiya hai.....je aj kal de kisi budheejivi di gal tenu nahi pasad aaudi..... 2nd gal ethe topic aa nahi jo tu laai baitha hai....
@A2ZGaming-sv1hx
@A2ZGaming-sv1hx 2 ай бұрын
Podcast ਦਾ ਨਾਮ ਹੈ 1984 ਵੇਲੇ ਨਿਹੰਗ ਸਿੰਘ ਕਿੱਥੇ ਸੀ ਪਰ ਉਹਦੀ ਸਿਰਫ ਚਰਚਾ ਚਾਰ ਮਿੰਟ ਕੀਤੀ ਗਈ ਹ। ਪਰ ਕਾਰਨ ਫਿਰ ਵੀ ਨਹੀਂ ਦੱਸਿਆ ਗਿਆ
@mcdonaldsgaming3974
@mcdonaldsgaming3974 2 ай бұрын
Mai taho hi nahi suneya. Mai sidda comment paran aa gya. Minu pta c ki podcast vich huna te hai nahi bas chawal te gapp hi maari huni. Sachaai eho hi aa ki saare nihang, (kosh thore bohat nu shadke) bas baang peen vich mast si. Ehna nu koi surrat nahi si ki bahar ki ho reha te sikha nu kive police vallo mareya ja reha. Ek santa singj jehra jarnail singh bhindranwale da virod karda si. Oh santa singh indra vall da ho gya te ohne kosh sath nhi ditta kaum da. Baad vicho indra de kehan te akal takht sahib di usaari di sewa shuru kar ditti. Par kaum ne oh parwaan nahi kitti. Ajj vi vekha te jinne vi nihang aa koi vi kaum da sath nahi dinda. Ma kise ne amritpal da sath ditta te na kise ne deep sidhu da. Koi vi dal panth ne support nai kitti. Bas kosh ek adhe nihang singh ne jo rabb di bhagti karn wale ne oh support karde ne. Baki tan bas bhang pinde te ghodeya te ghumde rhnede. Kaum di india naal jung laggi ohda kosh ota nahi ehna nu
@harshpinderbrar6461
@harshpinderbrar6461 2 ай бұрын
Thanks for saving my time
@JaswinderSingh-bh5hy
@JaswinderSingh-bh5hy 2 ай бұрын
I stopped the video in 5 minutes after reading your comment. Thanks 😊
@SUNNYLOVEKIRTAN
@SUNNYLOVEKIRTAN 2 ай бұрын
O sun ke ta dekho kinnia interesting gallan kitian aa.
@SatnamSingh-kd9kc
@SatnamSingh-kd9kc 2 ай бұрын
@@JaswinderSingh-bh5hy veer Bhed wang kise de piche lgn di jrurt ni. Tuc video ta dekho pher vv sikhan nu millda hi a kuch
@MadeinPanjab1699
@MadeinPanjab1699 2 ай бұрын
ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਸਿੱਖੀ ਦੀ ਵਿਆਖਿਆ ਕੀਤੀ ਧੰਨਵਾਦ ਖ਼ਾਲਸਾ ਜੀਓ ਬਾਬਾ ਸੰਤਾ ਸਿੰਘ ਜੀ ਨੇ ਆਪਣੀ ਭੁੱਲ ਬਖਸ਼ਾ ਲਈ ਸੀ ਪੰਥ ਤੋਂ ਮਾਫ਼ੀ ਮੰਗ ਕੇ ਤੇ ਓਹਨਾਂ ਨੂੰ ਦੁਬਾਰਾ ਪੰਥ ਚ ਪ੍ਰਵਾਨ ਕਰ ਲਿਆ ਗਿਆ ਸੀ ਸੋ ਸਾਡੇ ਵਰਗੇ ਲੋਕਾਂ ਨੂੰ ਹੁਣ ਅਗਾਹਾਂ ਦਾ ਸੋਚਣਾ ਚਾਹੀਦਾ ਬੇਸ਼ਕ ਸੰਤ ਹੋਣ ਜਾਂ ਬਾਬਾ ਸੰਤਾ ਸਿੰਘ ਸਭ ਸਾਡੇ ਹੀ ਆ ਬਾਬਾ ਜੀ ਦੁਨਿਆਵੀ ਰਾਜ ਬਿਨਾਂ ਅਜੋਕੇ ਸਮੇਂ ਚ ਆਪਣਾ ਧਰਮ ਇਤਿਹਾਸ ਅਤੇ ਕੌਮ ਨਸਲ ਨੂੰ ਬਚਾ ਕੇ ਹੋਂਦ ਕਾਇਮ ਨਹੀਂ ਰੱਖੀ ਜਾ ਸਕਦੀ ਦੁਨਿਆਵੀ ਰਾਜ ਜਾਂ ਖ਼ੁਦਮੁਖ਼ਤਿਆਰ ਰਾਜ ਹੋਣਾ ਵੀ ਬਹੁਤ ਜ਼ਰੂਰ ਆ ਜਦੋਂ ਦੁਸ਼ਮਣ ਚੜ੍ਹ ਆਵੇ ਤਾਂ ਮਿਸਲ ਵੰਡ ਕਬਹੂ ਨਾ ਪਾਓ ਬਸ ਪੰਥ/ਪੰਜਾਬ ਬਚਾਓ ਪਾਤਸ਼ਾਹੀ ਦਾਅਵਾ ❤
@bradyokelly9396
@bradyokelly9396 2 ай бұрын
Nahi eh hje v kujh k haige ne eh ta Santa nu gala tak kad de a . Eh breh mand te raaj krde a ehna krke change nihang singh badnaam hunde a
@dhillon11
@dhillon11 2 ай бұрын
bahut sohna cover up kar rahe santa singh diya gadhariya, jehra app sarkar da tattu bane oh sarkari cases against c 😂 hypocrisy, naale singh kahi janda pardhan mantri tak pohnch rakhde c 🤦🏻‍♂️ bhang da amal budha dal poore joe naal kar rahe ajj kal,
@singhtera2216
@singhtera2216 2 ай бұрын
Samucha Budha dal naa keh kyonkii aay iis di personal choice ho sakdii waa iis karke santa singh wadya rahya waa
@ravinderpalsingh3622
@ravinderpalsingh3622 2 ай бұрын
ਗੁਰੂ ਕੀ ਨਿੰਦਾ ਨਾ ਸੁਣੇ ਕਾਨ ਭੇਟਾ ਸੰਗ ਕਰੇ ਕਿਰਪਾਨ ਇਹ ਹੁਕਮ ਕਿਨਾਂ ਲਈ ਹੈ ਸਿੰਘਾਂ ਲਈ ਜਾਂ ਗੈਰ ਸਿਖਾਂ ਲਈ ਦੱਸਿਆ ਜਾਵੇ
@dhillon11
@dhillon11 Ай бұрын
@@ravinderpalsingh3622 har ik lyi jehra v guru sahib di ninda karu bhave oh santa singh hove,
@Dsingh652
@Dsingh652 2 ай бұрын
ਅਖੇ ਜੀ ਜੇ ਅਸੀਂ ਅਰਦਾਸਾ ਸੋਧ ਕੇ ਤੁਰ ਪਏ ਤਾਂ ਫੇਰ ਪਿੱਛੇ ਨਹੀ ਮੁੜਿਆ ਜਾਣਾ..ਏਸ ਕਰਕੇ ਆਪਾ ਤੁਰਦੇ ਈ ਨਹੀ..😂
@fitranbirsingh
@fitranbirsingh 2 ай бұрын
😂😂😂😂
@singhtera2216
@singhtera2216 2 ай бұрын
11:33 merii mummy ne dassya kii 1984 de time koii sikh Kesri te pilli dastaar paa ke ghar de bahar nhii jaa sakda c singh, Maa behna ne ghar wichon kesri pilli dastaar-aan chupa laiyaan c darr ke Bahuta shaq sarkari police hor rashtriya hindu samaj hor taunt te janda c pind de lokkan da... 46:21 soon low fake sikho meat 🥩 khana te raas naa lao ... Swaad swaad karke log khaii jandhay 49:35 aa bee soon lyo pakandii nihang bannan walyo.... Using sukha only at the time of war zone is permissible Lokki sukha chakk ke holla mohalla chh kharood pai jaan ge jananiyaa lage
@RupinderSingh-go4ts
@RupinderSingh-go4ts 2 ай бұрын
ਸਰਕਾਰੀ ਅਖਾਉਤੀ ਬਾਬਾ ਸੰਨਤਾ ਸਿੰਘ ਰਾਜੀਵ ਗਾਂਧੀ ਤੋਂ ਪੈਸੇ ਲੈਕੇ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਉਸਾਰੀ ਕਰ ਦਿੱਤੀ,,, ਕੋਈ ਹਾਲ ਨਹੀਂ ਲੱਖ ਲੱਖ ਲੱਖ ਦੀ ਲਾਨਤ
@harjotkhattra4496
@harjotkhattra4496 2 ай бұрын
ਲਿਆ ਦੇ ਰਸੀਦ ਕਿੰਨੇ ਪੈਸੇ ਲੲੇ ਸੀ
@bradyokelly9396
@bradyokelly9396 2 ай бұрын
​@@harjotkhattra4496Ohi nhi c jehda kehnda c asi ta azaad a sikh rashtarpti a
@harrysinghaulakh1
@harrysinghaulakh1 2 ай бұрын
Singh saab bahut choda jia perspective chaki firde a. Guru Sahib da pyar a apne sajea hoea Khalse te, Guru Sahib kde apnea khalse nu galat nai hon den ge. Te tusi ona di nindia kari janea a jede os Khalse panth di agvai kar re san. Namaskar a baba ji thodi soch nu 🙏🏽
@bradyokelly9396
@bradyokelly9396 2 ай бұрын
@@harrysinghaulakh1 eh haiga hi agg lau te paad pau a hor ehna kol hai ki . Nihang singh c brahme wrge eh ta online gaah pau ne . Jado kaum di gal hove othe hi eh active ho jande
@fitranbirsingh
@fitranbirsingh 2 ай бұрын
ਇੱਕ ਵੀਡਿਓ ਇਹਨਾਂ ਦੀ ਪਹਿਲਾਂ ਦੇਖੀ ਨਿਰੀ ਈਰਖਾ ਝੱਲਕ ਰਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ। ਜਿੰਨਾ ਮਰਜੀ ਮੁਨਕਰ ਹੌਜੋ ਓਹਨਾਂ ਦਾ ਨਾਮ ਹੁਣ ਰਹਿੰਦੀ ਦੁਨੀਆ ਤੱਕ ਰਹਿਣਾ ਕਿਉ ਕਿ ਸੰਤ ਜੀ ਬਾਕੀ ਜਥੇਦਾਰਾਂ ਤਰਾ ਭਾਝੇ ਨਹੀਂ ਨਾਂ ਸਰਕਾਰੇ ਦਰਬਾਰੇ ਦੇ ਪੈਰੀ ਡਿੱਗੇ। ਬਾਕੀ ਡਟੇ ਰਹੋ ਲਈ ਚਲੋ ਜੋਰ
@devinder514
@devinder514 2 ай бұрын
ਅਸਲ ਨਿਹੰਗ ਬੱਬਰ ਸਨ ਜਾਂ ਟਕਸਾਲੀ ਸਿੰਘ, ਜਾਂ ਹੋਰ ਜਿੰਨੇ ਧਰਮ ਯੁੱਧ ਚ ਜੂਝੇ
@user-wt1yy5vz5h
@user-wt1yy5vz5h Ай бұрын
ਵੀਰ ਜੀ 84 ਤੋ ਪਹਿਲਾ ਵੀ ਸਿੱਖ ਸਨ ਜੋ ਬਹੁਤ ਵੱਡੇ ਵੱਡੇ ਯੁੱਧ ਲੜੇ ਹਨ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰੇ ਨਾਲ ਚੀਰਿਆ ਗਏ,, ਏਨਾ ਨੂੰ ਤੁਸੀਂ ਸਿੱਖ ਨਹੀਂ ਮੰਨਦੇ..? ਰੰਘਰੇਟੇ ਗੁਰੂ ਕੇ ਬੇਟੇ ਮਜ਼ਬੀ ਸਿੰਘ
@UnderTheBlueRoof
@UnderTheBlueRoof 2 ай бұрын
Boht vadiya Vichar kite. Enjoyed listening to this . Chardikala Fauj 🤟🏽
@A2ZGaming-sv1hx
@A2ZGaming-sv1hx 2 ай бұрын
ਮਨਿਆ ਸਿੱਖੀ ਵਾਸਤੇ ਸੰਤ ਸਿੰਘ ਨੇ ਬੜਾ ਕੁਝ ਕੀਤਾ ਹੋਏਗਾ ਇਵੇਂ ਤੇ ਰਾਮ ਰਹੀਮ ਨੇ ਵੀ ਲੋਕ ਭਲਾਈ ਵਾਸਤੇ ਬੜਾ ਕੁਝ ਕੀਤਾ ਗੱਲ ਸਿਰਫ ਆਹ ਏ ਓਪਰੇਸ਼ਨ ਬਲੂ ਸਟਾਰ ਹੋਣ ਤੋਂ ਬਾਅਦ ਤੁਹਾਡਾ ਕੀ ਸਟੈਂਡ ਰਿਹਾ
@kirtan9607
@kirtan9607 2 ай бұрын
baba ji dahi gal as ghoose jaman kandha kamban
@bhupalrupinder
@bhupalrupinder 2 ай бұрын
Great first podcast, keep up the good work brother
@kirtan9607
@kirtan9607 2 ай бұрын
ghoose lie all the time chele keep sucking there dick even if they wrong
@roshanram352
@roshanram352 2 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ🙏🏻🪷🙏🏻🌷🙏🏻🌸🙏🏻🌹🙏🏻🌺🌸🪷🌷🌹🙏🏻
@singhtera2216
@singhtera2216 2 ай бұрын
Changa nhii lagya mid of the video chh Pehli baar pata lagya kii nihang and taksali ek dujje de kilaf waa
@khandakharkega
@khandakharkega 2 ай бұрын
ਚੜਦੀ ਕਲਾ ਵਿਚ ਰੱਖਣ ਸਤਿਗੁਰੂ ਜੀ
@A2ZGaming-sv1hx
@A2ZGaming-sv1hx 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੰਤ ਸਿੰਘ ਨੂੰ ਵਡਿਆ ਰਹੇ ਹੋ ਕਿਉਂਕਿ ਉਹ ਬੁੱਢਾ ਦਲ ਦਾ ਜਥੇਦਾਰ ਹ , ਫਿਰ ਇਸ ਗੱਲ ਨੂੰ ਕੀ ਆਖੋਗੇ ਜਦੋਂ ਹਰੀਆਂ ਵੇਲਾ ਦਾ ਨਿਹੰਗ ਸਿੰਘ ਪਰਿਕਰਮਾ ਚ ਖਲੋ ਕੇ ਕਹਿੰਦਾ ਪਿਆ ਸੀ ਬਈ ਜੋ ਵੀ ਹੋਇਆ ਉਸ ਭਿੰਡਰਾਂਵਾਲੀ ਦੀ ਗਲਤੀ ਕਰਕੇ ਹੋਇਆ ਅਕਾਲ ਤਖਤ ਜਿਹੜਾ ਟੁੱਟਿਆ ਹੋਇਆ ਭਿੰਡਰਾਂਵਾਲੇ ਦੀ ਬੇਵਕੂਫੀ ਕਰਕੇ ਟੁੱਟਿਆ ਹੈ ਤੁਸੀਂ ਕਹਿੰਦੇ ਹੋ ਸੰਤ ਸਿੰਘ ਜੀ ਸਰਕਾਰ ਵਿੱਚ ਬੜੀ ਚੱਲਦੀ ਸੀ ਮੁੱਖ ਮੰਤਰੀ ਨੂੰ ਮਿਲਦਾ ਸੀ ਅਗਰ ਮੁੱਖ ਮੰਤਰੀ ਨੂੰ ਮਿਲਦਾ ਸੀ ਫਿਰ ਖਾੜਕੂਵਾਦ ਚ ਚੁਣ ਚੁਣ ਕੇ ਸਿੰਘਾਂ ਨੂੰ ਕਿਉਂ ਮਾਰਿਆ ਗਿਆ
@gazgaz6737
@gazgaz6737 2 ай бұрын
ਫੁੱਟਪਾਊ ਪਰੋਗਰਾਮਾ ਤੋ ਗੁਰੇਜ ਕਰੋ ।
@SarbatDaBhlaChannel
@SarbatDaBhlaChannel 2 ай бұрын
😂😂😂😂😂😂
@singhvikramjeetvirk5220
@singhvikramjeetvirk5220 2 ай бұрын
Bhot akal aayi ji sun k dhanwaad pai
@fitranbirsingh
@fitranbirsingh 2 ай бұрын
ਵੀਰ ਜੀ ਸੱਚ ਸੱਚ ਰਹਿਣਾ ਹੁਣ ਤੁਸੀ ਨਹੀਂ ਬਦਲ ਸਕਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸਮੇਂ ਦੇ ਸਾਰੇ ਜਥੇਦਾਰਾਂ ਨੇਂ ਪਿੱਠ ਦਿਖਾਈ। ਸੂਰਮਾਂ ਤੇ ਓਹਦੇ ਸਿੰਘ ਇਕੱਲੇ ਲੜਿਆ ਪੂਰੇ ਦੇਸ਼ ਦੀ ਆਰਮੀ ਨਾਲ
@shersingh-ey6fb
@shersingh-ey6fb 2 ай бұрын
ਬਿਲਕੁੱਲ ਬਕਵਾਸ
@harmanpreetsingh7471
@harmanpreetsingh7471 2 ай бұрын
ਟਕਸਾਲ 𝕍𝕤 ਬੁੱਢਾ ਦੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ Host
@anmolsinghkhalsa55
@anmolsinghkhalsa55 2 ай бұрын
waheguru ji ka khalsa waheguru ji fateh baba ji benti aaa ki suchmata baree ik full videoo banoo jii kripaa kryioo jii 🙏🙏🙏
@singhtera2216
@singhtera2216 2 ай бұрын
santa singh walii gall twadii personal pratith hundii waa?? Buta singh de kehan te rebuilding of akal thakat was initiated in which government was also sponsoring for construction of akal thakat through santa Singh
@PARVINDERSINGH1469
@PARVINDERSINGH1469 2 ай бұрын
Sahi keha Santa singh ne govt nal milke akal takhat sahib di usaari krayi c
@Gurpreet_S-xe1hr
@Gurpreet_S-xe1hr 2 ай бұрын
Atleast, He did not use Gurughar as Shelter. ​@@PARVINDERSINGH1469
@gurjotthind1210
@gurjotthind1210 2 ай бұрын
waheguru ji ka khalsa waheguru ji ki fateh baba ji eh singh saab huna da ki shubh naam e a ?
@divjot13
@divjot13 2 ай бұрын
45:17 Nuksaan babaji nihangan singhan ne aap krvaya hai apna khulle aam nashe da parchaar krke. Punjab ch haale vi bade sikh kade nhi chande ki saada munda baana paave kyonki ohna nu dar lagda si ki bhang/sukha hi na peen lag jave. Medicinal use te recreational use vich fark hunda hai. Oh nihang bhul gye thoda 1980s and onwards. Main aap baana paya ta main apne experience ton das reha. Bhul chuk khima.
@singhtera2216
@singhtera2216 2 ай бұрын
Pehla Family aap nihang tayar kardii c Hoon darr dii waa because of sukha peen naa lag jaye But taksal chh kalan liye families tayar ho jandii waa and bahut log apni marji toon bee jandhay ne
@dhillon11
@dhillon11 2 ай бұрын
@@singhtera2216 raula ehi aa bhaji, but ehna blame kar rahe c 84 ton baad baane di respect ghati nijaj misinformation spread kar rahe, canada america ch v baane wale youth weed smoke krde on weekend aam jehi gal ho gyi
@singhtera2216
@singhtera2216 2 ай бұрын
@@dhillon11 weer bombay rehn walle sikh iithay bahut jyada taksali ne In fact you can search the incident of bindrawala in dadar gurdwara 1982 (40,000 police ne ghera paa lya c but local ne rescue kar lya) te last 5 years toon baba bidhi chand dal dharshan den aundhay ne hoon bombay dii sangat nu Lekin kooch log wirodh karde yaa gurdwara committee chh hoon Because of sukha and jhatka Sukha (teenagers bee drink le lendhay chup ke je ) hor jhatke da langar?? Langar te jarurat liye hundha waa but aay jhatke maar maar daii ja rahe Without need sukha and jhatka karna aay beadbii waa chole dii
@nihangsinghwarriors
@nihangsinghwarriors 2 ай бұрын
satnaam waheguru ji🙏🏻🥰♥️😇🙏🏻
@navjotsinghyuvi7275
@navjotsinghyuvi7275 2 ай бұрын
khalsa gajje 🧿
@user-qi8bp4gx1l
@user-qi8bp4gx1l 2 ай бұрын
Bhut hi vdia lga eh tah kdi asi suneya hi nahi c
@Risingrace837
@Risingrace837 2 ай бұрын
ਮੈਂ ਇੱਕ ਸੂਚੀ ਲਿਖ ਰਿਹਾ ਹਾਂ ਜਿਸ ਵਿੱਚ ਤੁਸੀਂ ਦੇਖੋਗੇ ਕਿ 1947 ਤੋਂ ਬਾਅਦ ਕਿੰਨੇ ਹਿੰਦੂ ਮਾਰੇ ਗਏ ਹਨ ਤਾਂ ਜੋ ਕੁਝ ਖਾਲਿਸਤਾਨੀਆਂ ਨੂੰ ਕੁਝ ਸੰਤੁਸ਼ਟੀ ਮਿਲ ਸਕੇ। ਉਹ ਹਮੇਸ਼ਾ 84 ਬਾਰੇ ਰੋਂਦੇ ਰਹਿੰਦੇ ਹਨ। ਕਸ਼ਮੀਰੀ ਹਿੰਦੂ ਪੰਡਤਾਂ ਦੀ ਨਸਲੀ ਸਫਾਈ, 1989: ਇਹ ਕਸ਼ਮੀਰੀ ਹਿੰਦੂ ਪੰਡਿਤ ਭਾਈਚਾਰੇ 'ਤੇ ਨਿਰਦੇਸ਼ਿਤ ਕਸ਼ਮੀਰ ਘਾਟੀ ਵਿੱਚ ਹਮਲਿਆਂ ਦੀ ਇੱਕ ਲੜੀ ਸੀ। ਭਾਗਲਪੁਰ ਦੰਗੇ, 1989: ਇਹ ਧਾਰਮਿਕ ਦੰਗੇ ਸਨ ਜੋ ਭਾਗਲਪੁਰ, ਬਿਹਾਰ ਵਿੱਚ ਹੋਏ ਸਨ। ਬਾਬਰੀ ਮਸਜਿਦ ਢਾਹੁਣਾ, 1992: ਅਯੁੱਧਿਆ ਵਿੱਚ ਬਾਬਰੀ ਮਸਜਿਦ ਦੇ ਢਾਹੇ ਜਾਣ ਨਾਲ ਵਿਆਪਕ ਫਿਰਕੂ ਹਿੰਸਾ ਹੋਈ। ਮੁਜ਼ੱਫਰਨਗਰ ਹਿੰਸਾ, 2013: ਇਹ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਿੱਚ ਹਿੰਸਕ ਦੰਗਿਆਂ ਦੀ ਇੱਕ ਲੜੀ ਸੀ। 2002 ਅਕਸ਼ਰਧਾਮ ਮੰਦਰ 'ਤੇ ਹਮਲਾ: ਗੁਜਰਾਤ ਦੇ ਅਕਸ਼ਰਧਾਮ ਮੰਦਰ 'ਤੇ ਹਮਲਾ 2005 ਰਾਮ ਜਨਮ ਭੂਮੀ ਹਮਲਾ: ਅਯੁੱਧਿਆ 1 ਵਿੱਚ ਰਾਮ ਜਨਮ ਭੂਮੀ ਸਥਾਨ ਉੱਤੇ ਹਮਲਾ। ਜੰਮੂ-ਕਸ਼ਮੀਰ ਵਿੱਚ ਘੱਟ ਗਿਣਤੀ ਭਾਈਚਾਰਿਆਂ 'ਤੇ ਨਿਸ਼ਾਨਾ ਬਣਾ ਕੇ ਹਮਲੇ: ਜੰਮੂ-ਕਸ਼ਮੀਰ ਵਿੱਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਲੋਕਾਂ 'ਤੇ ਕਈ ਨਿਸ਼ਾਨਾ ਹਮਲੇ ਹੋਏ ਹਨ। ਕਸ਼ਮੀਰ ਘਾਟੀ ਵਿੱਚ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰਿਆਂ 'ਤੇ ਹਮਲੇ, 2023: ਸੱਤ ਨਿਸ਼ਾਨਾ ਕਤਲ ਹੋਏ, ਜਿਨ੍ਹਾਂ ਵਿੱਚੋਂ ਚਾਰ ਕਸ਼ਮੀਰੀ ਹਿੰਦੂ ਸਨ, ਜਿਨ੍ਹਾਂ ਨੂੰ ਪੰਡਿਤ ਵਜੋਂ ਜਾਣਿਆ ਜਾਂਦਾ ਹੈ।
@mcdonaldsgaming3974
@mcdonaldsgaming3974 2 ай бұрын
Eh tuhada hindua da te musalmana da apna masla. Kade oh thanu maarde te kade tuhi ohna nu. Tuhade dova de kehri gall hai. Tusi tan pichle 1000 saal toh larde aa rahe ho. Eh suchi vi likh de ki 1947 toh baad kinne musalman mare. Hindu foj ne kashmir vich ene musalmaan maare. Haryane de nuh vich maare. Gujarat 2002 vich mare. Up vich tuhi ohnu nu maar dinde ya ghar tah dinde. Tan karke apna masla aape vekho. Tusi dove kamini kauma ho. Ghat koi vi nahi tuhade dova vicho
@A2ZGaming-sv1hx
@A2ZGaming-sv1hx 2 ай бұрын
Totally disagree 44:34 ਮੈਂ ਇਸ ਗੱਲ ਤੋਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿਉਂਕਿ ਮੈਂ ਹਰਿਆਣਾ ਤੋਂ ਆ ਤੇ ਇੱਥੇ 84 ਤੋਂ ਪਹਿਲਾਂ ਭਜਨ ਲਾਲ ਦੀ ਸਰਕਾਰ ਸਿੱਖਣ ਨਾਲ ਬੜੀ ਵਧੀਕੀ ਕਰਦੀ ਸੀ ਆਹ ਗੱਲ ਸੰਤਾਂ ਨੇ ਆਪਣੀ ਤਕਰੀਰ ਵਿੱਚ ਵੀ ਕਈ ਵਾਰੀ ਆਖੀ , 84 ਤੋਂ ਪਹਿਲਾਂ ਸਿੱਖਾਂ ਦਾ ਸਤਿਕਾਰ ਕਰਦੇ ਸੀ ਹਿੰਦੂ ਤੇ ਬਾਅਦ ਵਿੱਚ ਨਹੀਂ ਕਰਦੇ ਸੀ। ਆਹ ਗੱਲ ਬਿਲਕੁਲ ਝੂਠ ਹੈ
@mcdonaldsgaming3974
@mcdonaldsgaming3974 2 ай бұрын
Veer ji tusi sach keha. Delhi vich vi eho haal si. Chalo haryana delhi shaddo, punjab vich vi eho haal si. Hindu sanghathan shaarey aam khende si beede cigarette piyenge shaan se jiyenge. Kachhera, kanga, kirpan inko bhejo pakistan.
@Malikmarjide
@Malikmarjide 2 ай бұрын
Hahaha what aa funny 😂😂 koi jwab te ditta nhi baki pehla kyu nhi c satikar bakwas Sadi faimly 1975 ch ayi baut satikar c pehla v tuci amli laana mang khane pta nhi kithon Sadi kaum ch wad gye prithi chadiye
@navpahuwind
@navpahuwind 2 ай бұрын
36:00 ਹਥਿਆਰਬੰਦ ਸੰਘਰਸ਼ ਕਿਹੜਾ ਕਚਿਹਰੀਆਂ ਚ ਲੜਿਆ... 84 ਤੋ 94 ਤੱਕ ਬਾਬਾ ਸੰਤਾ ਸਿੰਘ ਜੀ ਫਿਰ ਕਿਉ ਨਹੀ ਲੜੇ
@singhsonu8454
@singhsonu8454 2 ай бұрын
Mera ik question a ji ,, agar nihang singh mannde c ki ASI majlooma di rakheya krn vaste aaa ,,ta fr amritsar 1984 ch jd miltry valo atack hoeya ,othe bhut sare majlooma v maare gaye ,,odo kyu nhi aaye nihang singh ,,,meri knowledge lyi ,,na ki kise nu hurt krna
@harinderpalsinghsarao9608
@harinderpalsinghsarao9608 2 ай бұрын
Very good vir ji
@AjitSinghAkaali
@AjitSinghAkaali 2 ай бұрын
Dhan SHIROMANI PANTH AKAALI BUDDA DAL PANJVA TAKHAT ❤
@user-jt8ip2pj5e
@user-jt8ip2pj5e 2 ай бұрын
ਬਾਬਾ ਸੰਤਾਂ ਸਿੰਘ ਜੀ ਨੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਛਪਾਈ ਦੀ ਸੇਵਾ ਲਈ ਪ੍ਰੈਸ ਵੀ ਲਗਵਾਈ ਸੀ।
@azadaulakh8318
@azadaulakh8318 13 күн бұрын
ਗ਼ਦਰੀ ਬਾਬੇ ਕਾਮਰੇਡ ਨਹੀ ਸੀ 1920 ਰੂਸੀ ਕ੍ਰਾਂਤੀ ਕਰਕੇ ਉਹ ਥੋੜਾ ਪ੍ਰਭਾਵਿਤ ਸੀ ਉਸ ਤੋਂ ਪਰ ਓ ਕਾਮਰੇਡ ਨਹੀਂ ਸੀ ਨਿਹੰਗ ਸੀ ਇਤਿਹਾਸ ਤੇ ਕੱਚੇ ਓ ਅਜੇ ਥੋੜਾ ਪੜੋ ਅਜੋ
@combatx3373
@combatx3373 2 ай бұрын
jihna neh Indian army rokki si Darbar sahib ji te oh Nihang Singh hi san ki gal tusi varkre aye ho Sant ji ki san oh v nihang hi san chalo apni apni soch hundi aw
@onkarsahota1677
@onkarsahota1677 2 ай бұрын
ਭੰਗ ਵਿੱਚ ਕੋਈ ਵੀ ਤੰਬਾਕੂ ਨਹੀਂ ਪਾਉਂਦੇ, ਨਿਹੰਗ ਵੀ ਨਹੀਂ ਪਾਉਂਦੇ ਸ਼ਿਵ ਦੇ ਭਗਤ ਵੀ ਨਹੀਂ ਪਾਉਂਦੇ,, ਤੰਬਾਕੂ ਪਾਈ ਹੋਈ ਸਰਦਾਈ ਅੰਦਰ ਲੰਘਦੀ ਨਹੀਂ
@MSingh-jq5me
@MSingh-jq5me 2 ай бұрын
2nd part paao babaji
@user-ty6gw4qk8d
@user-ty6gw4qk8d 2 ай бұрын
Sirra karata tuc 🙏
@SabiSingh-yl5cj
@SabiSingh-yl5cj 2 ай бұрын
ਸਰਕਾਰੀ ਦੱਲੇ 😊
@HarpreetSingh-cd5be
@HarpreetSingh-cd5be 2 ай бұрын
Nihang singh bhai avtar singh brahma in khalistan liberation force
@mcdonaldsgaming3974
@mcdonaldsgaming3974 2 ай бұрын
Yes he was very good ans respectable Not other nihangs
@sandyu9949
@sandyu9949 2 ай бұрын
Amazing talk! What is the name of speaker?
@navjotsinghyuvi7275
@navjotsinghyuvi7275 2 ай бұрын
baba amar singh & baba gajj singh
@sandyu9949
@sandyu9949 2 ай бұрын
@@navjotsinghyuvi7275 Thank you! Vaheguru 🙏🙏
@sandyu9949
@sandyu9949 2 ай бұрын
@@navjotsinghyuvi7275 does baba amar singh have social media? I'd like to listen to more of his talks
@hardy841001
@hardy841001 2 ай бұрын
Veer ji Bahut vadiya Gallan kitiya. Mere Bahut saare question answer ho gye. Waheguru ji da Khalsa waheguru ji di fateh.
@kirtan9607
@kirtan9607 2 ай бұрын
teri bhen ne vi bohut vadiya galaan kitiya si
@user-zk4mv4lu6o
@user-zk4mv4lu6o 2 ай бұрын
🙏🙏
@SandeepSingh-cu6eu
@SandeepSingh-cu6eu 2 ай бұрын
Singh sabbh jii shi oo chlo tuc jo v oo…. But ek gal dsso santa singh shi honne…. Frr ohna ne indra de akhn te akal takht dii usari kuu krwaii… je oho court kacheria vich jaannn wale nhi cccc
@user-zk4mv4lu6o
@user-zk4mv4lu6o 2 ай бұрын
Akaal 🙏
@anmolchauhan9718
@anmolchauhan9718 2 ай бұрын
🙏🏻🌸🚩
@AmninderNY
@AmninderNY 2 ай бұрын
Great long form podcast. Very informative, educational and accurate.
@AryaOmm
@AryaOmm 2 ай бұрын
❤❤❤
@kuldeeprathod8080
@kuldeeprathod8080 2 ай бұрын
Baba ji Mene Google par 04/06/1984 ke bare me search Kiya baha galat information de rha h Google
@cheema930
@cheema930 2 ай бұрын
google di information Goverments dai under aw .... then ohh kujj vv likh skde aw
@Sikhyarthii
@Sikhyarthii 2 ай бұрын
Galllan bhut siyaaniyaa sabhh . Gurbani vicho ik pangthi ni bolli ja parmaan ni ditta. KHALSA MEROH BUDH AUR GYAN
@paradoxically1984
@paradoxically1984 2 ай бұрын
ਨਿਹੰਗ ਰਣਜੀਤ ਸਿੰਘ ਵੇਲੇ ਦੇ ਬਦਮਾਸ਼ ਨੇ ਬੱਸ
@ravinderpalsingh3622
@ravinderpalsingh3622 2 ай бұрын
ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਸੰਗ ਕਰੇ ਕਿਰਪਾਨ ਕਿਨਾਂ ਲਈ ਹੁਕਮ ਹੈ ਸਿੰਘਾਂ ਲਈ ਜਾਂ ਗੈਰ ਸਿਖਾਂ ਲਈ ਦੱਸਿਆ ਜਾਵੇ
@AjitSinghAkaali
@AjitSinghAkaali 2 ай бұрын
Nihung singhs jindabaad
@simranjit989
@simranjit989 2 ай бұрын
Bohat Chardikala
@user-cs9sc9ie1z
@user-cs9sc9ie1z 11 күн бұрын
Tuhaadi gall suru vich hi sikhi di gll nhi hoyi hor hi gallan n sikhi di gll hoyi ni na tusi kitti sooro vich hi pta lgg gya mnn diya gallan n saariya
@SatnamSingh-kd9kc
@SatnamSingh-kd9kc 2 ай бұрын
sikhi and stoicism da vv ik podcast kreyo ji
@pardeepsingh1695
@pardeepsingh1695 2 ай бұрын
ਤੁਹਾਡਾ ਪੋਡਕਾਸਟ ਸੁਣ ਕੇ ਇੰਝ ਲੱਗਦਾ ਜਿਵੇਂ ਖਾਸ ਧਿਰ ਨੂੰ ਟਾਰਗੇਟ ਕਰਨ ਲਈ ਕੀਤਾ ਹੋਵੇ ਜਿਹੜਾ ਵਿਸ਼ਾ ਤੁਸੀਂ ਪੋਡਕਾਸਟ ਤੇ ਲਿਖਿਆ ਓਹਦੇ ਤੇ ਕੋਈ ਖਾਸ ਗੱਲਬਾਤ ਵੀ ਨਹੀ
@singhtera2216
@singhtera2216 2 ай бұрын
24:07 please please detail video banao minu samjh nhii aaya kii kehna chaa rahe ho tuci Saath jaath kii hunda waa? Koii explain karoonga shortly
@bikramjeetsingh4772
@bikramjeetsingh4772 2 ай бұрын
jat sat is being control of your lust and sexual desire. it is very important for Sikhs.
@jasbirsingh1729
@jasbirsingh1729 2 ай бұрын
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥
@jasbirsingh1729
@jasbirsingh1729 2 ай бұрын
Jat (also spelt Jata, Yat, etc.) is generally translated into English as, self-control, celibacy, Brahmcharya, etc. Sat (also spelt Sata, Satya, etc.) is generally translated as Truth. Tap (also spelt Tapa, is normally translated as penance, austerity etc.
@jasbirsingh1729
@jasbirsingh1729 2 ай бұрын
ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੁੋਪਾਲਾ ॥
@JDSingh13
@JDSingh13 2 ай бұрын
Starting ch lga vadiya gall baat krn ge… kaum ch futtpau podcast….
@MandeepSingh-rl7sw
@MandeepSingh-rl7sw 2 ай бұрын
Taksali,akand kirtnye,te hor sab landi buchi ikathe hoye han ena dee hun smapati hai
@kamaljitkaur8313
@kamaljitkaur8313 2 ай бұрын
Waheguru ji ka Khalsa Waheguru ji ki fateh ji..eh gallan kadi ni suniya ji..bht bht dhanwaad ji patshao
@ozzozz3529
@ozzozz3529 2 ай бұрын
👍👍
@jaskiratsingh848
@jaskiratsingh848 22 күн бұрын
Hzuri singh jltori shkdai oo
@jaspalnagra13
@jaspalnagra13 22 күн бұрын
Santa singh ne lya fer badla purantan riwaita naal. Answer deo nihang singho
@ihavegamesonmyphone6247
@ihavegamesonmyphone6247 2 ай бұрын
Khalsa Ji could you do katha about Siri Sarbloh Maharaj
@lovetoor8745
@lovetoor8745 Ай бұрын
Nai khalsa ji chalo santa singh aus time sant janrail singh nal gal bat nai bani thek a par jdo 84 to 95 tak nojwan singh mundiya no mariya gya aus 10 sal santa singh kyu nai boliya jwab devo yr gal da acha jdo 84 toh bad sikh bachiya no mariya gya audo santa singh nal sarkari helicopter upper nal tur da c dso??
@SabiSingh-yl5cj
@SabiSingh-yl5cj 2 ай бұрын
ਸਰਕਾਰੀ ਦੱਲੇ
@Hot_nd_spicy
@Hot_nd_spicy 2 ай бұрын
Satkaryog khalsa ji, If sant is ok to be used then name one sant or baba before British colonialism in Punjab. There isn’t any jio.
@bhulinderchahal5274
@bhulinderchahal5274 2 ай бұрын
Sant attar Singh mastuana alya
@Hot_nd_spicy
@Hot_nd_spicy 2 ай бұрын
@@bhulinderchahal5274 😂😂😂😂 Oh British regiments ch sige paaji
@bhulinderchahal5274
@bhulinderchahal5274 2 ай бұрын
@@Hot_nd_spicy panth has given the title of sant only to two people and other one is Sant jarnail Singh bhindrawala.
@ravinderdhupia4779
@ravinderdhupia4779 2 ай бұрын
Sant Baba Bir Singh jee Naurangabad Sant Baba Maharaj Singh jee Sant Baba Ram Singh jee Namdhari Many Many more.
@ravinderdhupia4779
@ravinderdhupia4779 2 ай бұрын
Sant Baba Sahib Singh jee Bedi.
@balversinghbs3325
@balversinghbs3325 2 ай бұрын
ਹਮ ਨਹੀ ਚੰਗੇ ਬੁਰਾ ਨਹੀ ਕੋਏ
@mahangurmatvidya
@mahangurmatvidya 2 ай бұрын
Babà ji boht chardikala wale ek hoor podcast
@_sarblohiya_
@_sarblohiya_ 2 ай бұрын
ਗੁਰਬਰ ਅਕਾਲ
@TheCrikfreak
@TheCrikfreak 2 ай бұрын
ahh bhau jehra leke anda podcast te. Oda singh kahi janda Nihang singh parwah ni krde dunyavi cheza di raaz saaz di te INstagram te ads run krda follower vadaun li apne. Brainshwashed dogle hoge majority eda de singh. Tuc vaake hi duniya di parwah ni krde. Apne panth de singh marri jaan tuc ta vi apne lage rehna jida kuch ni hoya. Taksaliya ta neutral chlde kadi ohna ne apne aap nu utte ni dasiya kisse to na soshe baazi krde. Galt nu galty te sahi nu sahi kehnde. Te tuc log, jado sikha de shittar pende te Sikha nu hi kasoor vaar kehne te jado koyi Singh jaa ke koyi paapi jhatka dave ta Paapi nu hamdardi dinne. Ehna sariya da vi ohi haal huna jo Masanda da hoya cc.
@sandysingh3198
@sandysingh3198 2 ай бұрын
Sikh civilians (sikharthi) Khalsa fauj(gur)
@chahalkaur7672
@chahalkaur7672 2 ай бұрын
Love it great 👍 never seen video like this before
@Sikhyarthii
@Sikhyarthii 2 ай бұрын
kzbin.info/www/bejne/aqbMm6l_hrJ9etksi=cjNBrag224AB5JtZ A sunoo singhoo. Eh maryada alee a. Rehat valle ni
@ArmandeepSingh-ln1oj
@ArmandeepSingh-ln1oj 2 ай бұрын
Part 2 singh ji?
@James-Prinsep
@James-Prinsep 2 ай бұрын
ਗੋਰਿਆਂ ਨੇ ਟੱਟੂ ਬਣਾ ਲਏ
@manpreetsinghKhalsa-gf5mi
@manpreetsinghKhalsa-gf5mi 2 ай бұрын
ਕਿਉ ਝੂਠ ਬੋਲਿਆ ਬਾਣਾ ਪਾਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਬਾਬਾ ਸੰਤਾ ਸਿੰਘ ਜੀ ਨਾਲ ਕੋਈ ਗੱਲ ਈ ਨਹੀਂ ਹੋਈ ਵੀ ਨਿਰਕਾਰੀ ਵਾਰੇ ਵੀ ਕਹਿਆ ਹੋਵੇ ਅਸੀਂ ਆਪੇ ਕਰਾਂਗੇ ਤੁਸੀ ਗਲਤ ਬੋਲ ਰਹਿ ਵੀ ਸੰਤ ਜੀ ਬਾਬਾ ਜੀ ਨਾਲ ਗੱਲ ਕਰਕੇ ਬਾਦ ਵਿੱਚ ਅਕਾਲੀਆਂ ਵੱਲ ਹੋਗੇ ਜੇ ਇਹ ਗੱਲ ਹੋਈ ਤੇ ਕੋਲ ਸਿੰਘ ਵੀ ਹੋਣਗੇ ਉਸ ਟਾਈਮ ਲੈਕੇ ਆਓ ਮੂਰੇ ਝੂਠ ਨਾ ਬੋਲੋ ਦਸੋ ਜੇ ਬਾਬਾ ਸਰਕਾਰੀ ਨਹੀਂ ਸੀ ਤੇ ਇੰਦਰਾ ਨੇ crp ਦੀ ਇੱਕ ਬੱਸ ਸਕਿਉਰਟੀ ਕਿਉ ਦਿੱਤੀ ਸੀ
@AngrajBulli
@AngrajBulli 2 ай бұрын
✔️
@AjitSinghAkaali
@AjitSinghAkaali 2 ай бұрын
Dhan Singh Sahib Jathedar Baba Santa Singh Ji 96 crori panth patshah❤
@udayveersingh8238
@udayveersingh8238 2 ай бұрын
Waah oye Bai Sante Amli Nihang nu Dhan Dhan Kari jana...1984 to 1995 takk Sakaar naal rall k Jamm k mundde marwaaye us ne...Govt da Dalla si ohh sirre da..
@harjotkhattra4496
@harjotkhattra4496 2 ай бұрын
Udo Baba Chet Singh Jathedar Si
@Revxnmusic
@Revxnmusic 2 ай бұрын
Bani da sampuran Rass kiwe leke ayiye ehde upar v Podcast pau Khalsa Ji
@mcdonaldsgaming3974
@mcdonaldsgaming3974 2 ай бұрын
Bani padh leya kar ehna podcasta ne kosh nai dena. Jinni bani vadh pado ge te jinne vadiya arth samjo ge te ohna zyada rass awega. Je tuci nitnem karde ho tan pehlo moolmantar da jaap karo te fir gurmantar te fir nitnem sudh pado. Vekhyo anand aunda. Podcasta piche na pwo, vadh toh vadh katha sun lo sant maskeen ji di.
@Revxnmusic
@Revxnmusic 2 ай бұрын
@@mcdonaldsgaming3974 Mai Nitnem Krda ha Ji Saariya Baniya da
@mcdonaldsgaming3974
@mcdonaldsgaming3974 2 ай бұрын
@@Revxnmusic hanji bahut vadiya fir tan. Maskeen ji te hor mahapursh khende hunde san ki swere oth ke mool mantar te gurmantar da jaap karke jad nitnem da path karoge tan pooran rass avega. Kalle kalle akhar vicho anand milega Swere oth ke mool mantar da jaap karo. Os naal mann tikk janda te gurmantar da jaap karn vaaste mann ready ho janda. Fir gurmantar da jaap karna. Fir jdo tuci nitnem da path karoge tan rass hi rass.
@Revxnmusic
@Revxnmusic 2 ай бұрын
@@mcdonaldsgaming3974 Waheguru ji
@AngrajBulli
@AngrajBulli 2 ай бұрын
Baba ji, jido akal takht sahib ji tehh terri ho jaawe, guru granth sahib maharaj sache patshah ch golliya wajjan, odo nihang fouj nu lgga nhi k assi hun government nal yudh kriye ? Isda badla lyiye? Osdi jgha sgho government nal milke akal takat sahib bnon di ki lod pai gyi? Baba ji sahib baba deep singh ji ne te nhi government di wait kiti kido oh aa k waps darbar sahib di usaari krwawe. Baba jassa singh ahulwalia Singh Sahib, budhe dal de jathedar ji ne kise government kolo darbar sahib bnon di help nhi lyi. , tusi kehnde budhe dal kol boht shastar va oh fer 84 de attack ch kyo nhi use kite. Saade bachea bajurga nu jido darbar sahib andar katal kr rahe c oss vele kyo nhi bachaya ja fer kyo nhi osda badla leya. Syad menu tusi jihra narrative keh rahe oh k nihung singh fouj khilaaf hoya oh ehi c k jis vele sikh koum utte peerr pyi ta oss vele nihung singh issnu apna personal na samj k interest nhi leya te fer sangat ross vajjo ohna khilaaf ho gyi
@PrabhjotSingh-ly4et
@PrabhjotSingh-ly4et 2 ай бұрын
ਗੱਲ ਸਾਰੀ ਓਥੇ ਹੀ ਖੜ੍ਹੀ ਆ ਕਿ ਸਿੱਖਾਂ ਨੂੰ ਆਪਸ ਚ ਉਲਝਣਾ ਛੱਡ ਕੇ ਸਿੱਖੀ ਕਮਾਉਣ ਵੱਲ ਬਹੁਤਾ ਧਿਆਨ ਦੇਣਾ ਚਾਹੀਦਾ ਤੇ ਸਾਰੇ ਸਿੱਖਾਂ ਨੂੰ ਹਰੇਕ ਜੱਥੇਬੰਦੀ ਤੇ ਮਹਾਂਪੁਰਖ ਦਾ ਸਤਿਕਾਰ ਕਰਨਾ ਚਾਹੀਦਾ। ਤਾਂਹੀ ਖਾਲਸਾ ਪੰਥ ਪ੍ਰਫੁੱਲਤ ਹੋਵੇਗਾ। ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਮੂਰਖਾਂ ਵਾਲਾ ਕੰਮ ਹੈ। ਚੜ੍ਹਦੀਕਲਾ ਚ ਰਹੋ ਸਦਾ ਖਾਲਸਾ ਜੀ, ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸੁਣ ਸੁਣ ਕੇ ਹੀ ਵੱਡਾ ਹੋਇਆ, ਉਹਨਾਂ ਤੋਂ ਹੀ ਸੇਧ ਲਈ ਆ ਜੀਵਨ ਦੀ ਤੇ ਮੈਂ ਆਪ ਜੀ ਦੇ ਵਿਚਾਰਾਂ ਨਾਲ਼ 💯 ਸਹਿਮਤ ਹਾਂ। ❤🙏
@simranjotsingh5026
@simranjotsingh5026 2 ай бұрын
best podcast.
@ManpreetSingh-zm7ro
@ManpreetSingh-zm7ro 2 ай бұрын
Prava sikh te satluj par krde abdali gher lende c tusi sare aap rajput te pahadi rajea vang lukk gye c 84 che jado mava de putt roj ghara cho chuk k mardi c sarkar. Sante te muho ek gal ni nikli te gallan Babe Nanak diya krnia
@Mytbustr
@Mytbustr 2 ай бұрын
Majhe wich 84 welee ....kisses ne dar ke bachaii de Kesh qatal nahi karyavee y..balke eh majha hee see jithe kuch schoola wichh yellow paag Lagg gai c....ek wellaa taa eh aa gaya c ..ke bachee schoola wich police te kharku muqablee diyaa kahaniaa sunaunde sann jis wich kharku singh hero hundeeeee san...
@fitranbirsingh
@fitranbirsingh 2 ай бұрын
ਨਿਰੇ ਝੂਠ 😂😂😂😂😂😂😂😂😂😂😂😂😂
@msingh6208
@msingh6208 21 күн бұрын
lol
@AngrajBulli
@AngrajBulli 2 ай бұрын
Baba ji partiality valia galla nhi sahi
@WikipediaHindi.
@WikipediaHindi. 2 ай бұрын
Punjab mai log isai bn rhe hai sikh
@dr.supreetsinghphdinmechan6053
@dr.supreetsinghphdinmechan6053 2 ай бұрын
Excellent ❤
@Sikhyarthii
@Sikhyarthii 2 ай бұрын
kzbin.info/www/bejne/qHitZopuhrtpp8Usi=KxgqY5mPgm47oqwD Khalsa sadah AZAD hai.
@harryrangpuria2271
@harryrangpuria2271 2 ай бұрын
Aj kl taksal de singh bnde nu bnda ni smjde
@hardy841001
@hardy841001 2 ай бұрын
Very nice podcast.
@user-pi4bp4ge9m
@user-pi4bp4ge9m 2 ай бұрын
Ih gll chooth hai kii santa da akalian nll gurmata hoea sii kii kot kais krna
ОБЯЗАТЕЛЬНО СОВЕРШАЙТЕ ДОБРО!❤❤❤
00:45
Вы чего бл….🤣🤣🙏🏽🙏🏽🙏🏽
00:18
❌Разве такое возможно? #story
01:00
Кэри Найс
Рет қаралды 2,2 МЛН
Gli occhiali da sole non mi hanno coperto! 😎
00:13
Senza Limiti
Рет қаралды 18 МЛН
Before the Storm | 1978-1982 | Podcast #EP2
2:03:27
BoS TV
Рет қаралды 30 М.
Episode 1 - Nihang Singhs In The UK - Gurdit Singh & Pirate Singh
1:24:18
Sovereign State Of Mind
Рет қаралды 15 М.
ਗੁਰ ਸਿਖ ਕੋਣ ਹੈ @Nihang_akali_gajj_singh
1:08:40
Nihang Akali Gajj Singh
Рет қаралды 2 М.
Can Nihang Singh Eat 🍖 Meat? Ft@Nihang_akali_gajj_singh
11:16
Nihang Akali Gajj Singh
Рет қаралды 12 М.
JUNE 1984 । AJMER SINGH | EXCLUSIVE INTERVIEW | Prime Times
53:13
Power of ਬਾਣੀ & ਬਾਣਾ @Nihang_akali_gajj_singh
51:28
ОБЯЗАТЕЛЬНО СОВЕРШАЙТЕ ДОБРО!❤❤❤
00:45