Why Mustard Flower Should Be Adopted as Symbol of 1984 Sikh Genocide? Exclusive Talk with BS Ghuman

  Рет қаралды 6,292

SikhSiyasat

SikhSiyasat

Күн бұрын

Пікірлер: 39
@ilovepuneetdajoker
@ilovepuneetdajoker 2 күн бұрын
ਮੈਨੂੰ ਸੁਝਾਅ ਪਸੰਦ ਹੈ ਜੀ! ਸੁੰਦਰ ਰੰਗ ਅਤੇ ਇੱਕ ਫੁੱਲ ਜੋ ਪੰਜਾਬ ਵਿੱਚ ਕਈ ਪੀੜ੍ਹੀਆਂ ਤੋਂ ਉਗਾਇਆ ਜਾਂਦਾ ਹੈ। 1. ਰੰਗ ਆਸ਼ਾਵਾਦ, ਰਚਨਾਤਮਕਤਾ ਅਤੇ ਵਿਭਿੰਨਤਾ ਦਾ ਪ੍ਰਤੀਕ ਹੈ। 2. ਬੀਜ ਦੇ ਛੋਟੇ ਆਕਾਰ ਨੂੰ ਵਿਸ਼ਵਾਸ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। 3. ਇਹ ਬਸੰਤ ਨਾਲ ਜੁੜਿਆ ਹੋਇਆ ਹੈ ਅਤੇ ਨਵਿਆਉਣ, ਪੁਨਰਜਨਮ ਦਾ ਸਮਾਂ ਹੈ। 4. ਸਰ੍ਹੋਂ ਦੀ ਕਾਸ਼ਤ ਦੁਨੀਆਂ ਭਰ ਵਿੱਚ ਵੱਖ-ਵੱਖ ਪਿਛੋਕੜਾਂ/ਵਿਸ਼ਵਾਸਾਂ ਦੇ ਬਹੁਤ ਸਾਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ, ਜਿਸ ਵਿੱਚ ਵਿਭਿੰਨਤਾ ਦੇ ਵਿਚਾਰ ਸ਼ਾਮਲ ਹੁੰਦੇ ਹਨ, ਪਰ ਇਹ ਬੀਜ ਅਜੇ ਵੀ ਮਨੁੱਖਤਾ ਦੀ 'ਏਕਤਾ' 'ਤੇ ਜ਼ੋਰ ਦਿੰਦੇ ਹੋਏ ਮਨੁੱਖਾਂ ਦੁਆਰਾ ਉਗਾਇਆ ਜਾਂਦਾ ਹੈ, ਸਿੱਖੀ ਦੇ ਹਿੱਸੇ ਵਜੋਂ ਇੱਕ ਮੁੱਖ ਸੰਕਲਪ! ਪੱਛਮੀ ਦੁਨੀਆ ਕੋਲ ਭੁੱਕੀ ਹੈ, ਇਹ 1984 ਨਸਲਕੁਸ਼ੀ ਦੇ ਹਿੱਸੇ ਵਜੋਂ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਯਾਦ ਕਰਨ ਲਈ ਇੱਕ ਪਿਆਰਾ ਫੁੱਲ ਹੋਵੇਗਾ! ਇਸ ਦੇ ਹਿੱਸੇ ਵਜੋਂ ਉਹ ਲੋਕ ਸ਼ਾਮਲ ਹੋਣਗੇ ਜੋ 1984 ਤੋਂ ਪਹਿਲਾਂ ਅਤੇ 1984 ਦੀਆਂ ਘਟਨਾਵਾਂ ਤੋਂ ਬਾਅਦ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਦਾ ਜਨਮ ਸਿਸਟਮ/ਸ਼ਾਸਨ ਦੁਆਰਾ ਕੀਤੀਆਂ ਜਾਂਦੀਆਂ ਬੇਇਨਸਾਫੀਆਂ ਦੇ ਵਿਰੁੱਧ ਡਟਣ ਲਈ ਹੋਇਆ ਅਤੇ ਮਰਿਆ। #letusnotforget #sikhgenocide #neverforget1984 ਵਾਹਿਗੁਰੂ ਜੀ ਕਾ ਖਾਲਸਾ | ਵਾਹਿਗੁਰੂ ਜੀ ਕੀ ਫਤਹਿ || 🙏🙏🙏
@guy4mpunjab
@guy4mpunjab 2 күн бұрын
ਬਸੰਤੀ ਰੰਗ ਦਾ ਸਰ੍ਹੋਂ ਦਾ ਫੁੱਲ ਖੇੜੇ ਨੂੰ ਦਰਸਾਉਂਦਾ ਹੈ। ਅਠਾਹਰਵੀਂ ਸਦੀ ਵਿਚ ਸਿੱਖਾਂ ਨੇ ਬਹੁਤ ਭਿਆਨਕ ਸਮਿਆਂ ਵਿਚ ਵੀ ਚੜ੍ਹਦੀਕਲਾ ਇਹ ਕਹਿ ਕੇ ਦਰਸਾਈ ਸੀ ਕਿ “ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਉਂ-੨ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ”। ਇਸੇ ਭਾਵਨਾ ਦੀ ਦੱਸ ਪਾਉਂਦਾ ਹੈ ਸਿੱਖ ਨਸਲਕੁਸ਼ੀ ੧੯੮੪ ਦੇ ਚਿੰਨ੍ਹ ਵਜੋਂ ਸਰ੍ਹੋਂ ਦਾ ਫੁੱਲ।
@ginderkaur6274
@ginderkaur6274 Күн бұрын
ਬਹੁਤ ਸੋਹਣੇ ਸੁਝਾਅ
@RanbirSingh-sl7qs
@RanbirSingh-sl7qs Күн бұрын
ਜਿਉਂਦੇ ਰਹੋ
@triloksingh4126
@triloksingh4126 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
@ginderkaur6274
@ginderkaur6274 Күн бұрын
ਇਤਿਹਾਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ ਸਗੋਂ ਬਹੁਤ ਮਾਨ ਹੋਣਾ ਚਾਹੀਦਾ
@mandeepsingh6992
@mandeepsingh6992 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@JagtarSingh-vm5gu
@JagtarSingh-vm5gu 2 күн бұрын
ਮੈਨੂੰ ਇਹ ਸੁਝਾਅ ਬਹੁਤ ਪਸੰਦ ਆਇਆ ਬਿੱਲਕੁਲ ਇਹ ਹੋਣਾ ਚਾਹੀਦਾ ਹੈ
@JatinderSingh-dl7od
@JatinderSingh-dl7od Күн бұрын
I Like the suggestion.It should be adopted.
@RajinderSingh-cp5gg
@RajinderSingh-cp5gg 2 күн бұрын
' ਕਿਤਾਬ ' ਚਿੰਨ੍ਹ ਦਿਤਾ ਜਾਵੇ ਕਿਉਂਕਿ ਸਿੱਖ ਬੱਚਿਆ ਨੁੰ ਪੜ੍ਹਾਈ ਨਾਲ ਜੋੜਿਆ ਜਾਵੇ ਜੋ ਕਿ ਬਹੁਤ ਜਰੂਰੀ ਹੈ
@world22ide
@world22ide Күн бұрын
ਬਿਲਕੁਲ ਇਹ ਸਿੰਬਲ ਹੋਣਾ ਚਾਹੀਦਾ ਵਰਲਡ ਵਾਰ ਚ ਸ਼ਹੀਦ ਹੋਏ ਫ਼ੌਜੀਆਂ ਲਈ ਪੌਪੀ ਡੇ ਲਾਲ ਫੁੱਲ ਨਾਲ ਮਨਾਇਆ ਜਾਂਦਾ ਕਿਉਕਿ ਖੂਨ ਡੁੱਲਿਆ ਪਰ ਸਾਡੇ ਲਈ ਸਰੋਂ ਦਾ ਫੁੱਲ ਬਿਲਕੁਲ ਸਹੀ ਆ ਕਿਉਕਿ ਸਾਡਾ ਖੂਨ ਡੁੱਲਣ ਤੋ ਬਾਅਦ ਵੀ ਅਸੀ ਚੜਦੀ ਕਲਾ ਚ ਹਾਂ ਇਹ ਸਾਡੀ ਮਾਨਸਿਕਤਾ ਨਾਲ ਜੁੜਿਆ ਹੋਇਆ ਸਰੋਂ ਦੇ ਫੁੱਲ ਦੇ ਨਾਲ ਸਾਨੂੰ ਢਹੇ ਹੋਏ ਅਕਾਲ ਤਖਤ ਦਾ ਸਿੰਬਲ ਵੀ ਪੱਕੇ ਤੌਰ ਤੇ ਮਨ ਵਿੱਚ ਵਸਾ ਲੈਣਾ ਚਾਹੀਦਾ ਕਿਉਕਿ ਅਸੀਂ ਸਰੋਂ ਦਾ ਫੁੱਲ ਦੇਖਕੇ ਸ਼ਾਂਤ ਹੋਕੇ ਨਹੀ ਬੈਠ ਸਕਦੇ ਜਿਂੰਨਾ ਚਿਰ ਅਸੀਂ ਅਜ਼ਾਦ ਨਹੀ ਹੁੰਦੇ
@jasssingh1401
@jasssingh1401 15 минут бұрын
ਚੜਦੀ ਕਲਾ ਖਾਲਸਾ ਜੀਓ
@karamjitsingh8628
@karamjitsingh8628 4 сағат бұрын
ਸਰੋਂ ਦੇ ਫੁੱਲ ਦੇਖ ਕੇ ਪੰਜਾਬੀਆਂ ਦੇ ਮਨ ਵਿੱਚ ਖੁਸ਼ੀਆਂ ਖੇੜੇ ਆਉਂਦੇ ਹਨ ਵਾਹਿਗੁਰੂ ਅਗੇ ਅਰਦਾਸ ਸੱਚੇ ਪਾਤਸ਼ਾਹ ਇੱਕ ਦਿਨ ਸਾਨੂੰ ਆਪਣਾ ਕੌਮੀ ਘਰ ਬਖਸ਼
@Manjitartistmatharoo
@Manjitartistmatharoo 2 күн бұрын
Great progressive movement 1984 Sikhs genocides
@hardialsingh1
@hardialsingh1 Күн бұрын
ਜਮੀਨਾ ਦੀ ਰਾਖੀ ਵਾਸਤੇ ਨਹੀਂ। ਉੱਚੀਆਂ ਸੁੱਚੀਆਂ ਖਾਲਸਾਈ ਕਦਰਾਂ ਕੀਮਤਾਂ ਵਾਸਤੇ ਅਸੀਂ ਸ਼ਹੀਦੀਆਂ ਦਿੰਦੇ ਹਾਂ ਜੀ ? ਸਰੋਂ ਦਾ ਫੁੱਲ ਨਹੀਂ ਹੋ ਸਕਦਾ ਇਹ ਕਾਮਰੇਡ ਦਾ ਚਿ੍ਹਨਹੋ ਸਕਦਾ ਖਾਲਸਾਈ ਦੁਮਾਲਾ ਕਿਓਂ ਨਹੀਂ ਹੋ ਸਕਦਾ ?
@SurinderSingh-pz2kq
@SurinderSingh-pz2kq Күн бұрын
Waheguru ji ka khalsh sari waheguru ji ke Fatha 🙏🙏🙏🙏🙏
@ssctin
@ssctin 3 сағат бұрын
Good idea
@kulwant747
@kulwant747 2 күн бұрын
Good
@jasvirsinghgrewal7883
@jasvirsinghgrewal7883 11 сағат бұрын
🙏🙏🙏🙏🙏
@ssctin
@ssctin 3 сағат бұрын
We should make t shirt showing this symbol
@sukhdevsinghrai5816
@sukhdevsinghrai5816 2 күн бұрын
Sir you're requested for your reference 1948 first attack on shree Harimander sahib
@MyCityHelpline
@MyCityHelpline 2 күн бұрын
Sujha changa pr basanti phull kiyon ?........... eh kherhe da chin ha ... ki sikhan di mout nu .ikk Basanti phull nu darsaounda ha .. No Heeling ....Ki heeling hoi ha ... Shaheedan de khoon bharia Balda tyre hona chahida ha .. jo aoun wali nasal nu dase ke ki hoiya c Sikha naal ......... Never Forgot 1984
@kirpalsingh6601
@kirpalsingh6601 2 күн бұрын
ਫੁੱਲ ਭਾਵੇਂ ਕੋਈ ਵੀ ਹੋਵੇ ਕੋਮਲਤਾ ਦੀ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ । ਕਿਸ ਜੁਲਮ ਨਸਲਕੁਸੀ ਦੀ ਗੱਲ ਕਰਦੇ ਹੋ ਜੀ ਜਿਸ ਨੂੰ ਭੁੱਲਣ ਦੀ ਅੱਜ ਲੋੜ ਹੈ। ਇਹ ਨਸਲਕੁਸੀ ਤਾਂ ਅੱਜ ਵੀ ਜਾਰੀ ਹੈ । ਜੰਗ ਦੋਰਾਨ ਜਿੱਤ ਤੋਂ ਪਹਿਲਾਂ ਸਾਂਤੀ ਕਰਨੀ ਗੁਲਾਮੀ ਨੂੰ ਸਵੀਕਾਰ ਕਰਨਾ ਹੁੰਦਾ ਹੈ। ਨਸਲਕੁਸੀ ਨੂੰ ਸੰਪੂਰਨ ਤੌਰ ਤੇ ਰੋਕਣ ਤੋਂ ਬਾਅਦ ਹੀ ਜਖ਼ਮਾਂ ਨੂੰ ਭੁੱਲਣ ਦੀ ਗੱਲ ਕਰੀ ਜਾ ਸਕਦੀ ਹੈ। ਇਹ ਨਸਲਕੁਸੀ ਦਾ ਚਿੰਨ ਠੀਕ ਨਹੀਂ ਹੈ।
@basantsingh-mh5wp
@basantsingh-mh5wp Күн бұрын
Sab matlabi han koi vi 84 katlyam valya vasty koi nahi kush karda sab apna matlab wasty kardy aaa
@SukhdevSingh-bn2if
@SukhdevSingh-bn2if 5 сағат бұрын
I am from Delhi and saw 1984 killing of Sikhs by Congress गुंडे l That was revenge taken by Rahul Gandhi’s Father, not by RSS or BJP or JanSangh. I don’t know why our Sikh brother don’t understand this? Why they vote for Congress party in Punjab? 😡
@GursaanjhSingh-Khaira-89
@GursaanjhSingh-Khaira-89 2 күн бұрын
ਜਿਹੜੇ ਬਾਈ ਨੇ ਕਿਤਾਬ ਲਿਖੀ ਏ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਭੀੜਾ ਨੇ ਇਹ ਕੁਝ ਕਿਉਂ ਕੀਤਾ | ਇਹਨਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਗੱਲ ਸਾਫ ਕੀਤੀ ਏ ਸਰਦਾਰ ਅਜਮੇਰ ਸਿੰਘ ਨੇ , ਡਾਕਟਰ ਸੇਵਕ ਸਿੰਘ ਨੇ, ਸਿਰਫ ਦਿੱਲੀ ਨਹੀਂ ਕਿਤਾਬ ਦੇ ਲੇਖਕ ਨੇ | ਏਸ ਵੀਰ ਦਾ ਸਰੂਪ ਵੇਖ ਕੇ ਲੱਗਦਾ ਇਹਨੂੰ ਸਿੱਖ ਹੋਣ ਦਾ ਅਹਿਸਾਸ ਵੀ ਅਧੂਰਾ ਲਗਦਾ |
@IKONKAR739
@IKONKAR739 Күн бұрын
Khalastan hi hall 🙏
@MyCityHelpline
@MyCityHelpline 2 күн бұрын
Hawa ch galan kar riha Baljeet ... koi logic nahi ....... jinna maawan ne putt dhiyan pariwar sarda dekhiya ...ki ohh bhul jange 1984 ............... Good Q. by Host .....
@sswwaaf
@sswwaaf Күн бұрын
I agree this ourbsymbol it is an ancient symbol it also makes the 8 pointed star thisnone of our ancient symbols from uruk wr dont know hownspecial we are the cradle ofncivilization
@SukhRaj-uu5ee
@SukhRaj-uu5ee Күн бұрын
Indra Gandi nu marn da fal milia si sonu milna bhi chida si ta Aago to dihan rahe❤❤❤❤
@bhupindersingh3276
@bhupindersingh3276 Күн бұрын
ਜਾਨਿਸਾਈਡ ਕਿਉਂ ਹੋਇਆ
@world22ide
@world22ide Күн бұрын
ਦੱਸੋ ?
@bhupindersingh3276
@bhupindersingh3276 Күн бұрын
ਕਿਉਂ ਕੇ ਤੁਸੀਂ ਗੁਲਾਮ ਹੋ ਆਜ਼ਾਦੀ ਬਾਰੇ ਕੀ ਵਿਚਾਰ ਹੈ
@sikhtraveller8860
@sikhtraveller8860 2 күн бұрын
Ayashi jatora ne sikha da katal kitta end a zameen gyi hun 😅
Don't underestimate anyone
00:47
奇軒Tricking
Рет қаралды 21 МЛН
FOREVER BUNNY
00:14
Natan por Aí
Рет қаралды 31 МЛН
Don't underestimate anyone
00:47
奇軒Tricking
Рет қаралды 21 МЛН