Zira Encounter Protest : ਸਾਡੇ ਬੱਚੇ ਦਾ ਕਸੂਰ ਤਾਂ ਦੱਸ ਦਿਓ ਕੀ ਸੀ, Encounter ਮਾਮਲੇ 'ਚ Family ਦੇ ਰਿਹਾ ਧਰਨਾ

  Рет қаралды 201,303

Rozana Spokesman

Rozana Spokesman

Күн бұрын

Пікірлер: 355
@RozanaSpokesmanOfficial
@RozanaSpokesmanOfficial Жыл бұрын
🛑 Rana Gurjeet ਦੇ Crore Rs ਕੌਣ ਲੁੱਟ ਕੇ ਲੈ ਗਿਆ, ਕਿਸਨੇ ਰਾਣੇ ਨੂੰ ਦਿੱਤੀਆਂ ਸੀ ਧਮਕੀਆਂ ਖਡੂਰ ਸਾਹਿਬ ਤੋਂ ਚੋਣ ਲੜਨ 🛑 Link 🔗 : kzbin.info/www/bejne/q6mZoIGuqtWnna8
@Nishantsibgh
@Nishantsibgh Жыл бұрын
ਮਨੁੱਖਾ ਜਨਮ ਬਹੁਤ ਕੀਮਤੀ ਹੈ ਇਹ ਤਾਂ 84 ਲੱਖ ਜੂਨਾਂ ਕੱਟਣ ਨੂੰ ਮਿਲਿਆ ਸੀ ਹਰ ਮਾਂ ਬਾਪ ਆਪਣੇ ਬੱਚੇ ਨੂੰ ਪਰਮਾਤਮਾ ਨਾਲ ਜੋੜੇ
@ravigrewal9369
@ravigrewal9369 Жыл бұрын
84 ਸਮੇਂ ਅੱਤਵਾਦੀ ਕਹਿ ਕੇ ਮਾਰਦੇ ਸੀ ਹੁਣ ਪੁਲਿਸ ਗੈਗਸਟਰ ਕਹਿ ਕੇ ਮਾਰੀ ਜਾਂਦੀ ਆ ॥
@Panjabi22
@Panjabi22 Жыл бұрын
Right
@sidhusingh3681
@sidhusingh3681 Жыл бұрын
sahi gl aa..
@user-kj2zr7sn5c
@user-kj2zr7sn5c Жыл бұрын
Gangster jo asli aa ohna nu hath lan lagiya v fat jandi ihna di ,jo k jail ch band aa te ohna di sewa v eh aap karde
@jassisingh6319
@jassisingh6319 Жыл бұрын
​@@user-kj2zr7sn5c😂j ik baap da hega ta sabit ker k dikha k police nai jaanbhuj k kita ja mundeya nai goli nehi chelayi police uper .sanu v dukh hai koi mareya per ehe nehi k khuch nehi kita .fer tere werge duje pase ho jande nai k sarkar khuch nehi kerdi ye vo 😅
@parvindersingh9525
@parvindersingh9525 Жыл бұрын
​@@jassisingh6319ek gal ds fer veer.. Police latta te goliyaan marr jinda arrest kr skdi se.. Keo nhi kita.. Ek gal humesha yaad rakhi sarkari vardi wali police toa wada koi badmash nhi.. Keo ke ena kol goli marn toa baad eko bhana ke self defense krke goli mar ni paie hai..... Jkr police sachi hai ta ona nu video de den jkr police sachi hai... Pr nhi keo ke ona jkr high court vich appeal la ditti enquiry de ta police de fattke mooh vich a jani hai...
@Sandeep_Sandhu
@Sandeep_Sandhu Жыл бұрын
ਪੰਜਾਬ ਪੁਲਸ ਨੂੰ ਇਸ ਮਾਂ ਦਾ ਸ਼ਰਾਪ ਜਰੂਰ ਲੱਗੂ
@sherapadda
@sherapadda Жыл бұрын
ਕੋਈ ਵੀ ਘਰਦੇ ਆਪਣੇ ਜੁਆਕਾਂ ਨੂੰ ਮਾੜਾ ਨਹੀਂ ਕਹਿੰਦੇ,,,,,,,ਹੈ ਇਹੀ ਕੱਲ ਨੂੰ ਮਾਰ ਦਿੰਦੇ ਕਿਸੇ ਨੂੰ ਫ਼ੇਰ ਕਹਿਣਾ ਸੀ ਸਰਕਾਰ ਕੁੱਝ ਨਹੀਂ ਕਰਦੀ,,,,,,,jo ਹੋਇਆ ਸਹੀ ਹੋਇਆ।।।।।।।।
@ghurbendarsingh1674
@ghurbendarsingh1674 Жыл бұрын
ਬਾਈ ਦੀਪ ਸਿੱਧੂ ਦਾ ਕਿਹਾ ਸੱਚ ਹੋਣ ਲੱਗਾ ਭਗਵੰਤ ਮਾਨ ਦੂਜ਼ਾ ਬੇਇਤਾ ਬੁੱਚੜ ਬਣਨੂ
@Major.Singh69
@Major.Singh69 Жыл бұрын
ਬੇਅੰਤਾ
@GNAC0013
@GNAC0013 Жыл бұрын
ਜੇਕਰ ਸਰਕਾਰ ਨੇ ਤੁਹਾਨੂੰ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵਿਖਾ ਦਿੱਤੀ,,, ਕਿ ਪਤਾਂ ਫ਼ਿਰ ਇਹ ਮਾਮਲਾ ਐਨਕਾਉਂਟਰ ਦੀ ਥਾਂ ਕਤਲ ਦਾਂ ਬਣ ਜਾਵੇਂ। ਕਿਉੰਕਿ ਸਰਕਾਰਾ ਦੇ ਹੁਕਮਾਂ ਦੀ ਪਾਲਣਾ ਕਰਦੇ ਕਰਦੇ ਪੁਲਿਸ ਅਫ਼ਸਰ ਤਰੱਕੀ ਲੈਣ ਦੇ ਰਾਹ ਉੱਤੇ ਨਿੱਕਲ ਪੈਂਦੇ ਨੇ।
@heyoo9922
@heyoo9922 Жыл бұрын
Nashe vichan vala mareya va. Jinhe already boht Ghar barbad kite hone.
@sherapadda
@sherapadda Жыл бұрын
ਕੋਈ ਵੀ ਘਰਦੇ ਆਪਣੇ ਜੁਆਕਾਂ ਨੂੰ ਮਾੜਾ ਨਹੀਂ ਕਹਿੰਦੇ,,,,,,,ਹੈ ਇਹੀ ਕੱਲ ਨੂੰ ਮਾਰ ਦਿੰਦੇ ਕਿਸੇ ਨੂੰ ਫ਼ੇਰ ਕਹਿਣਾ ਸੀ ਸਰਕਾਰ ਕੁੱਝ ਨਹੀਂ ਕਰਦੀ,,,,,,,jo ਹੋਇਆ ਸਹੀ ਹੋਇਆ।।।।।।।।
@gurbhejsran3158
@gurbhejsran3158 Жыл бұрын
These People are Support Smugglers
@HarminderSingh-wy4ru
@HarminderSingh-wy4ru Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵੀਰ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ਬਹੁਤ ਹੀ ਯਾਦ ਆਉਂਦੀ ਐ ਜੀ 🙏♥️ 🙏
@RajinderSingh-iv1bt
@RajinderSingh-iv1bt Жыл бұрын
Waheguru ji you are right 👍
@RamandeepSingh78600
@RamandeepSingh78600 Жыл бұрын
Kyu tu khassi h tere to ni hunda kuch 😂😅
@Technicalharjit
@Technicalharjit Жыл бұрын
@@RamandeepSingh78600kash tra peo khasi hunda ta jo tere wrgi kteed duniya te na andi
@RahulBrown-cb2zi
@RahulBrown-cb2zi Жыл бұрын
​@@Technicalharjit😂😂😂
@SajjansinghSomal
@SajjansinghSomal Жыл бұрын
ਬਹੁਤ ਗਲਤ ਹੋ ਰਿਹਾ ਇਹ ਹੁਣ ਪੰਜਾਬ ਵਿੱਚ
@JARNAILSINGH-vc2mt
@JARNAILSINGH-vc2mt Жыл бұрын
ਬੱਚਿਆਂ ਨੂੰ ਸਮਝਾ ਕੇ ਰੱਖੋ, ਨਸ਼ੇ ਨਾਂ ਵਰਤਣ
@RajbirRandhawa-kh8dv
@RajbirRandhawa-kh8dv Жыл бұрын
ਪੁਲੀਸ ਨੰਬਰ ਬਣਾਉਂਦੀ ਆਂ ਜਿਸ ਤਰ੍ਹਾਂ ਅੱਤਵਾਦ ਦੇ ਸਮੇਂ ਪੁਲੀਸ ਨੰਬਰ ਬਣਾਉਦੀ ਸੀ ਤੇ ਰੈਂਕ ਲੈਂਦੇ ਸੀ
@ravigrewal9369
@ravigrewal9369 Жыл бұрын
ਕਤਲ ਕੀਤਾ ਪੁਲਸ ਨੇ ।
@satvinderjatt6588
@satvinderjatt6588 Жыл бұрын
ਪੂਰੇ ਪੰਜਾਬ ਨੂੰ ਬੇਨਤੀ ਹੈ ਜੇ ਪੰਜਾਬ ਬਚਾਉਣਾ ਹਥਿਆਰ ਚੁੱਕ ਲਓ ਨਹੀਂ ਤੁਹਾਡੇ ਮੁੰਡੇ ਚੁਣ ਚੁਣ ਕੇ ਮਾਰਨੇ ਇਹਨਾਂ ਨੇ ਪੁਲਿਸ 84 ਵਿੱਚ ਕਿਸੇ ਦੀ ਨਹੀਂ ਸੀ ਹੁਣ ਕਿਸੇ ਦੀ ਨਹੀਂ ਚੁੱਕ ਲੋ ਹਥਿਆਰ ਕੱਲੇ ਕੱਲੇ ਪਿੰਡ ਵਿੱਚ ਕੱਲੇ ਕੱਲੇ ਘਰ ਵਿੱਚ ਹਥਿਆਰ ਹੋਣਾ ਚਾਹੀਦਾ
@goppyrajput7217
@goppyrajput7217 Жыл бұрын
😂 acha thik a
@SuchaSadiq
@SuchaSadiq Жыл бұрын
😂😂😂😂😂
@sherapadda
@sherapadda Жыл бұрын
ਕੋਈ ਵੀ ਘਰਦੇ ਆਪਣੇ ਜੁਆਕਾਂ ਨੂੰ ਮਾੜਾ ਨਹੀਂ ਕਹਿੰਦੇ,,,,,,,ਹੈ ਇਹੀ ਕੱਲ ਨੂੰ ਮਾਰ ਦਿੰਦੇ ਕਿਸੇ ਨੂੰ ਫ਼ੇਰ ਕਹਿਣਾ ਸੀ ਸਰਕਾਰ ਕੁੱਝ ਨਹੀਂ ਕਰਦੀ,,,,,,,jo ਹੋਇਆ ਸਹੀ ਹੋਇਆ।।।।।।।।ਐਵੇਂ ਭਕਾਈ ਨਾ ਮਾਰਿਆ ਕਰੋ
@balvirsingh175
@balvirsingh175 Жыл бұрын
ਵੀਰ ਜੀ ਤੁਸੀਂ ਹਾਈ ਕੋਰਟ ਜਾ ਕੇ ਕਿਸੇ ਜੱਜ ਸਾਹਿਬ ਤੋਂ ਜਾਂਚ ਕਰਵਾਕੇ ਪੰਜਾਬ ਪੁਲਿਸ ਤੇ ਐਫ ਆਈ ਆਰ ਦਰਜ ਕਰਵਾਉ
@harjit_singh.12345
@harjit_singh.12345 Жыл бұрын
ਕਿਸੇ ਨੂੰ ਮਾਰਨਾ ਤਾਂ ਬਹੁਤ ਗ਼ਲਤ ਆ ਫ਼ੜ ਵੀ ਸਕਦੇ ਸੀ
@sardarsaab1007
@sardarsaab1007 Жыл бұрын
ਜੇ ਕੇਜਰੀਵਾਲ ਨੂੰ ਪੰਜਾਬ ਵਿੱਚੋ ਚੱਲਦਾ ਨਾ ਕਿੱਤਾ ਤਾਂ ਪੰਜਾਬ ਦੇ ਇਹੀਂ ਹਲਾਤ ਰਹਿਣ ਗੇ
@RajinderSingh-ri3jc
@RajinderSingh-ri3jc Жыл бұрын
ਪੂਰਾ ਸੱਚ ਲੋਕਾਂ ਦੇ ਸਾਹਮਣੇ ਲਿਆਏ ਪੁਲਿਸ ਚਿੱਟਾ ਚੋਰੀਆਂ ਲੁੱਟਾਂ ਖੋਹਾਂ ਦੇ ਕਾਰਨ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ
@GNAC0013
@GNAC0013 Жыл бұрын
ਜੇਕਰ ਸਰਕਾਰ ਨੇ ਤੁਹਾਨੂੰ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵਿਖਾ ਦਿੱਤੀ,,, ਕਿ ਪਤਾਂ ਫ਼ਿਰ ਇਹ ਮਾਮਲਾ ਐਨਕਾਉਂਟਰ ਦੀ ਥਾਂ ਕਤਲ ਦਾਂ ਬਣ ਜਾਵੇਂ। ਕਿਉੰਕਿ ਸਰਕਾਰਾ ਦੇ ਹੁਕਮਾਂ ਦੀ ਪਾਲਣਾ ਕਰਦੇ ਕਰਦੇ ਪੁਲਿਸ ਅਫ਼ਸਰ ਤਰੱਕੀ ਲੈਣ ਦੇ ਰਾਹ ਉੱਤੇ ਨਿੱਕਲ ਪੈਂਦੇ ਨੇ।
@GNAC0013
@GNAC0013 Жыл бұрын
ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ CCTV ਵੀਡਿਓ ਸਾਹਮਣੇਂ ਆਉਣੀ ਚਾਹੀਦੀ ਹੈ
@BHULLAR1.
@BHULLAR1. Жыл бұрын
ਪੁਲਿਸ ਨੇ ਵੀ ਧੱਕਾ ਕੀਤਾ ਹੋਊ ਮਾਰਨ‌ ਚ ਪਰ ਜਦੋਂ ਇਹ ਲਗੌੜ ਨਿੱਕੀ ਜਿਹੀ ਗੱਲ ਤੇ ਕਿਸੇ ਦੀਆਂ ਲੱਤਾਂ ਤੋੜ ਜਾਂਦੇ ਆ ਓਦੋਂ ਅਗਲਾ ਕੀ ਕਰੇ
@indiancaliforniavlogs2558
@indiancaliforniavlogs2558 Жыл бұрын
ਬਾਈ ਆਪਣੇ ਬੱਚਿਆਂ ਨੂੰ ਸਮਝਾਉ ਨਾ ਗਲਤ ਕੰਮਾਂ ਵਿੱਚ ਪੈਣ ਪੁਲਿਸ ਨੀਂ ਫਿਰ ਦੇਖਦੀ ਅੱਗਾ ਪਿੱਛਾ ਕੋਈ ਨੀਂ ਫਿਰ ਪੁਛਦਾ
@Panjabi22
@Panjabi22 Жыл бұрын
Police da kam ni goli marna veer , indian law aaa tusi goli ni maar skde
@paramjeetkor
@paramjeetkor Жыл бұрын
Shi gall aa ji
@kamalpreetkaur5555
@kamalpreetkaur5555 Жыл бұрын
Sahi aa gl!!!
@viralshorts4569
@viralshorts4569 Жыл бұрын
J kal tere munde nu Marta Galt dosh la k
@simi3
@simi3 Жыл бұрын
Right👍
@shaktibhushan2252
@shaktibhushan2252 Жыл бұрын
ਮਾਮਲਾ ਜ਼ਮੀਨ ਜਾਇਦਾਦ ਵੀ ਹੋ ਸਕਦਾ ਹੈ, ਜਿਵੇਂ ਕਿ ਲੜਕੇ ਚੰਗੇ ਘਰਾਂ ਦੇ ਦੱਸੇ ਜਾ ਰਹੇ ਹਨ।
@GNAC0013
@GNAC0013 Жыл бұрын
ਜੇਕਰ ਸਰਕਾਰ ਨੇ ਤੁਹਾਨੂੰ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵਿਖਾ ਦਿੱਤੀ,,, ਕਿ ਪਤਾਂ ਫ਼ਿਰ ਇਹ ਮਾਮਲਾ ਐਨਕਾਉਂਟਰ ਦੀ ਥਾਂ ਕਤਲ ਦਾਂ ਬਣ ਜਾਵੇਂ। ਕਿਉੰਕਿ ਸਰਕਾਰਾ ਦੇ ਹੁਕਮਾਂ ਦੀ ਪਾਲਣਾ ਕਰਦੇ ਕਰਦੇ ਪੁਲਿਸ ਅਫ਼ਸਰ ਤਰੱਕੀ ਲੈਣ ਦੇ ਰਾਹ ਉੱਤੇ ਨਿੱਕਲ ਪੈਂਦੇ ਨੇ।
@BabuBaaz
@BabuBaaz Жыл бұрын
ਕੀ ਹੋ ਗਿਆ ਪੰਜਾਬ ਨੂੰ
@sukhvindersodhi7846
@sukhvindersodhi7846 Жыл бұрын
Jharu khoon pinda Punjab da
@baljindersingh2983
@baljindersingh2983 Жыл бұрын
ਜਦ ਜਿਉਂਦਾ ਸੀ ਕੀ ਕਰਦਾ ਸੀ ਦੱਸੋ
@sabi-mansa
@sabi-mansa Жыл бұрын
ਬੇਅੰਤਾ ਬੁਚੇੜ ਬਣਿਆਂ ਕੰਜ਼ਰੀ ਭਗਤ ਇਹਨੂੰ ਨੱਥ ਪਾ ਲੋ, ਨਹੀਂ ਪੰਜਾਬ ਦਾ ਹੋਰ ਨੁਕਸਾਨ ਹੋਊ
@ManikGupta-r6y
@ManikGupta-r6y Жыл бұрын
Aho tu sahi ha tainu bna diye
@sabi-mansa
@sabi-mansa Жыл бұрын
@@ManikGupta-r6y ਮਰਜ਼ੀ ਵਾਂ ਤੇਰੀ ਭਰਾਵਾ, ਵੈਸੇ ਮੇਰਾ ਕੋਈ ਖਿਆਲ ਨੀ ਸੀ
@GNAC0013
@GNAC0013 Жыл бұрын
ਜੇਕਰ ਸਰਕਾਰ ਨੇ ਤੁਹਾਨੂੰ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵਿਖਾ ਦਿੱਤੀ,,, ਕਿ ਪਤਾਂ ਫ਼ਿਰ ਇਹ ਮਾਮਲਾ ਐਨਕਾਉਂਟਰ ਦੀ ਥਾਂ ਕਤਲ ਦਾਂ ਬਣ ਜਾਵੇਂ। ਕਿਉੰਕਿ ਸਰਕਾਰਾ ਦੇ ਹੁਕਮਾਂ ਦੀ ਪਾਲਣਾ ਕਰਦੇ ਕਰਦੇ ਪੁਲਿਸ ਅਫ਼ਸਰ ਤਰੱਕੀ ਲੈਣ ਦੇ ਰਾਹ ਉੱਤੇ ਨਿੱਕਲ ਪੈਂਦੇ ਨੇ।
@GNAC0013
@GNAC0013 Жыл бұрын
​@@ManikGupta-r6yਕਿਸੇ ਦਿਨ,, ਗੈਂਗਸਟਰ ਜਾ ਪੁਲਿਸ ਦੀ ਗੋਲੀ ਨਾਲ ਤੇਰਾ ਕੋਈ ਆਪਣਾ ਮਾਰ ਦਿੱਤਾ ਗਿਆ।। ਉਸ ਦਿਨ ਤੇਰੀ ਅੱਖਾ ਖੋਲ੍ਹ ਕੇ ਰੱਖ ਦੇਣੀਆ ਹਾਲਾਤਾਂ ਨੇ
@usman3819
@usman3819 Жыл бұрын
ਪੁਲਿਸ ਦਾ ਜੱਜ ਬਣਨਾ ਖਤਰਨਾਕ ਰੁਝਾਨ ਹੈ
@PardeepSingh-kc3hj
@PardeepSingh-kc3hj Жыл бұрын
ਜਿਨਾ ਨੂੰ ਮਰਨਾ chida ਹੈ ਉਹਨਾਂ ਨੂੰ vip security ਦੇ ਰਾਹੇ ਹਨ, ਅਸਲੀ ਗੈਂਗਸਟਰ ਨੂੰ,ਬਾਕੀ ਪੁਲਸ ਵਾਲੇ ਗਿਰਫ਼ਤਾਰ ਕਿਉ ਨੀ ਕਰਦੇ ਕਿਉ ਇਨਕਾਉਂਟਰ ਕਰਦੇ ਹਨ,, ਖਾਦ ਪਾਉਣ ਵਾਲ਼ਾ ਗੈਂਗਸਟਰ ਹੁੰਦਾਂ ਹੈ,, ਪੰਜਾਬ ਪੁਲਸ ਮੁਰਦਾਬਾਦ
@sukhdevsingh8756
@sukhdevsingh8756 Жыл бұрын
ਵੀਰ ਕਬੱਡੀ ਈ ਪੁਆੜੇ ਦੀ ਜੜ੍ਹ ਐ 😢😢
@sukhdevsingh8756
@sukhdevsingh8756 Жыл бұрын
ਪਿੰਡ ਵਿੱਚੋ ਪਤਾ ਲੱਗੁ ਕੀ ਰਿਪੋਰਟ ਐ 😢
@armylover5546
@armylover5546 Жыл бұрын
ਅਸਲੀ ਨਸ਼ਾ ਤਸਕਰਾਂ ਨੂੰ ਬਚਾਉਂਣ ਲਈ ਇਹ ਸਭ ਹੋ ਰਿਹਾ... ਪਾਪ ਆਦਮੀ ਪਾਰਟੀ ਬੇਗੁਨਾਹਾਂ ਨੂੰ ਸਜਾ ਦੇ ਰਹੀ ਆ ਤਾਂ ਕੇ ਪੰਜਾਬ ਦੀ ਭੋਲੀ ਜਨਤਾ ਸਮਝੇ ਕਿ ਇਹ ਤਾਂ ਕੰਮ ਹੀ ਬਹੁਤ ਵਧੀਆ ਕਰ ਰਹੇ ਨੇ ਪਰ ਅਸਲ ਵਿੱਚ ਇਹ ਸਭ ਪਿਛਲੀਆਂ ਸਰਕਾਰਾਂ ਤੋਂ ਵੀ ਪਾਪੀ ਸਰਕਾਰ ਆ ਵਾਹਿਗੁਰੂ ਪਾਪ ਆਦਮੀ ਪਾਰਟੀ ਨੂੰ ਸਜਾ ਦੇਵੇ🙏🙏
@daljindersingh570
@daljindersingh570 Жыл бұрын
ਨਕਲੀ encounter ਤੋਂ police ਨੂੰ ਰੋਕਿਆ ਜਾਵੇ
@singhpunjabvlogs
@singhpunjabvlogs Жыл бұрын
ਪੰਜਾਬ ਦੇ ਪੁੱਤਰਾ ਦੀ ਕਤੋਗ਼ਾਰਤ ਸ਼ੁਰੂ ਹੋ ਚੁੱਕੀ ਹੈ
@simarjitkaur3098
@simarjitkaur3098 Жыл бұрын
ਸਰਾਸਰ ਧੱਕਾ ਹੈ ਵੀਰੋ
@harindersinghgarcha3287
@harindersinghgarcha3287 Жыл бұрын
Waheguru ji parmatma sab da bla kre ji 🙏🏼 Waheguru
@bahadursingh9718
@bahadursingh9718 Жыл бұрын
ਪੱਤਰਕਾਰ ਵੀਰੇ ਜੇ ਇੰਨ੍ਹਾਂ ਕੋਲੋਂ ਨਸ਼ਾ ਫੜਿਆ ਨਹੀਂ ਗਿਆ ਫਿਰ ਇੰਨਕੌਟਰ ਕਿਊਂ ਕੀਤਾ ਜੇ ਉੰਨ੍ਹੂਆ ਕੋਲ ਨਸ਼ਾ ਸੀ ਤੇ ਕਿੰਨਾਂ ਸੀ ਇਹ ਵੀ ਦੱਸਿਆ ਜਾਵੇ।ਜੇ ਝੂੱਠਾ ਪੁਲਿਸ ਮੁਕਾਬਲਾ ਬਣਾਇਆ ਹੈ ਤਾਂ ਸਰਾਂ ਸਰ ਗ਼ਲਤ ਹੈ ਧੰਨਵਾਦ
@sherapadda
@sherapadda Жыл бұрын
ਕੋਈ ਵੀ ਘਰਦੇ ਆਪਣੇ ਜੁਆਕਾਂ ਨੂੰ ਮਾੜਾ ਨਹੀਂ ਕਹਿੰਦੇ,,,,,,,ਹੈ ਇਹੀ ਕੱਲ ਨੂੰ ਮਾਰ ਦਿੰਦੇ ਕਿਸੇ ਨੂੰ ਫ਼ੇਰ ਕਹਿਣਾ ਸੀ ਸਰਕਾਰ ਕੁੱਝ ਨਹੀਂ ਕਰਦੀ,,,,,,,jo ਹੋਇਆ ਸਹੀ ਹੋਇਆ।।।।।।।।।
@kantakaur4364
@kantakaur4364 Жыл бұрын
WAHEGURU JI mehar karo ji 🙏
@nathasingh1254
@nathasingh1254 Жыл бұрын
ਹੋ ਜਾਓ ਸਾਵਧਾਨ ਮਰਨ ਲਈ ਮਜਬੂਰ ਕਰਨ ਲਗ ਪਏ
@sukhsandhu837
@sukhsandhu837 Жыл бұрын
ਬੱਚਿਆਂ ਨੂੰ ਪਹਿਲਾ ਰੋਕਦੇ ਨਹੀਂ ਫੇਰ ਕਹਿੰਦੇ ਧੱਕਾ ਹੋਇਆ
@JogaSingh-v9n
@JogaSingh-v9n Жыл бұрын
ਬਹੁਤ ਜ਼ਿਆਦਾ ਮਾੜਾ
@KaurInder-y1d
@KaurInder-y1d Жыл бұрын
Waheguru ji 🙏 mehr kro punjab te
@RajbirSingh-qh7gg
@RajbirSingh-qh7gg Жыл бұрын
Waheguru ji 💐🌹
@harindersingh3425
@harindersingh3425 Жыл бұрын
ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨਾ ਸ਼ੁਰੂ ਕਰਤਾ ਪਿੰਡਾਂ ਵਿੱਚ ਪੁਲਿਸ ਨੂੰ ਮਾਰਨਾ ਸ਼ੁਰੂ ਕਰੋ ਪੰਜਾਬ ਸਰਕਾਰ ਨੇ ਡੀਜੀਪੀ RSS ਦਾ ਲਾਇਆ
@jaswinderkaur9537
@jaswinderkaur9537 Жыл бұрын
ਸਰਕਾਰਂ ਦਾ ਡਰਾਮਾ ਹੈ ।
@poonambrar9482
@poonambrar9482 Жыл бұрын
Wahaguru, bacchay sambhal kay raho , zindagi bahut keemati hai.... waheguru sab di rakhiyakaroh.....😢😢😢😢😢
@GffRrt-x4o
@GffRrt-x4o Жыл бұрын
Punjab police murdabad 😢😢😢😢
@GNAC0013
@GNAC0013 Жыл бұрын
ਇਸ ਮਾਮਲੇ ਦੀ CBI ਜਾਂਚ ਹੋਣੀ ਚਾਹੀਦੀ ਹੈ।।
@cool9532
@cool9532 Жыл бұрын
ਬੱਚਾ ਬੱਚਾ ਤੇ ਬਦਮਾਸ਼ ਬਣਿਆ ਫਿਰਦਾ ਬੰਦੇ ਨੂੰ ਬੰਦਾ ਤੇ ਸਮਝਦਾ ਈ ਨੀ ਕੋਈ
@RajinderSingh-ri3jc
@RajinderSingh-ri3jc Жыл бұрын
ਗੰਦ ਪਿਆ ਹੋਇਆ ਹੈ ਪੰਜਾਬ ਵਿੱਚ ਚਿੱਟੇ ਚੋਰੀਆਂ ਗੈਂਗਸਟਰ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ
@jaswinderbahra1572
@jaswinderbahra1572 Жыл бұрын
Very sad 😢 vade vade gangsters bisnoe vargian nu tan police security de ke rakhdi aa greeban de put maari jandi aa 😢
@JogaSingh-v9n
@JogaSingh-v9n Жыл бұрын
ਵਾਹਿਗੁਰੂ ਜੀ
@rajinderkaur5928
@rajinderkaur5928 Жыл бұрын
Waheguru ji
@kanchanpreet9494
@kanchanpreet9494 Жыл бұрын
ਮਾੜਾ ਹੋ ਜੀ
@pargatsinghsaggu4916
@pargatsinghsaggu4916 Жыл бұрын
Bahut galat ho reha Punjab ch
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Жыл бұрын
ਏਦਾ ਦੇ ਕੰਮ ਦੇਖ਼ ਕੇ ਕਿੰਨੇ ਨੌਜਵਾਨ ਅਕਲ ਕਰਦੇ ਐ ਮਾਂ ਬਾਪ ਨੂੰ ਏਦਾ ਰਵੋਨਾ ਚੰਗਾ ਜਾ ਮਾੜਾ
@SkMobiles-ti8jk
@SkMobiles-ti8jk Жыл бұрын
Sahi gl aa veer ji
@balvirbrar5259
@balvirbrar5259 Жыл бұрын
ਹੁਣ ਦੱਸੋ ਝਾੜੂ ਨੂੰ ਵੋਟਾਂ ਪਾਕੇ ਕਿਹੋ ਜਿਹਾ ਲੱਗਾ
@ParamjitSingh-ug3lc
@ParamjitSingh-ug3lc Жыл бұрын
ਪਛਤਾਵਾ 😢
@Major.Singh69
@Major.Singh69 Жыл бұрын
ਪੁਲਿਸ ਨੂੰ ਵਡਿੳ ਦਾਖਾਣੀ ਚਾਹੀਦੀ ਆ
@HardeepHardeep-j5t
@HardeepHardeep-j5t Жыл бұрын
Waheguru rakha Punjab da
@mpsingh8793
@mpsingh8793 Жыл бұрын
ਸਰਕਾਰਾਂ ਬੋਹਤ ਮਾੜੀਆ
@Jai_guru_devji
@Jai_guru_devji Жыл бұрын
Punjab police zindabad
@GurpreetKaur-g5r
@GurpreetKaur-g5r Жыл бұрын
Waheguru ji waheguru ji
@SatnamSingh-zk4ce
@SatnamSingh-zk4ce Жыл бұрын
Punjab police good 🙏
@sewasingh2442
@sewasingh2442 Жыл бұрын
Bahut hi bhaari paap kita gia police valon
@riprecords1372
@riprecords1372 11 ай бұрын
ਚਾਹੇ ਜਾਇਜ਼ ਮਾਰਿਆਂ ਚਾਹੇ ਨਜਾਇਜ਼ ਮਾਰਿਆ ਮਾਪਿਆਂ ਦੇ ਤਾ ਪੁੱਤ ਸੀ ਨਾ 😔
@gurwindersingh8729
@gurwindersingh8729 Жыл бұрын
Justice ⚖️⚖️ mangu
@pargatsinghsaggu4916
@pargatsinghsaggu4916 Жыл бұрын
Fake encounter
@balwinderbains9256
@balwinderbains9256 Жыл бұрын
Justice hove family members nall🙏
@ਸੁਰਜੀਤਸਿੰਘ-ਵ5ਲ
@ਸੁਰਜੀਤਸਿੰਘ-ਵ5ਲ Жыл бұрын
84,,,92 ਵਾਲਾ ਦੋਰ ਫਿਰ ਤੋਂ ਪੁਲਿਸ ਤੇ ਸਰਕਾਰ ਲਿਆ ਰਹੀ, ਉਦੋਂ ਖਾੜਕੂ ਕਹਿ ਕੇ ਮਾਰੇ,,,,,,, ਬੇਅੰਤ ਭਗਵੰਤ
@Baljeet-pi4sg
@Baljeet-pi4sg Жыл бұрын
😭😭😭😭
@CHANDANKUMAR-vm4zf
@CHANDANKUMAR-vm4zf Жыл бұрын
Good punjab police
@deshbandhusharma4043
@deshbandhusharma4043 Жыл бұрын
ਦੁਸ਼ਮਣੀ ਕੀ ਹੈ ਪੁਲਿਸ ਨਾਲ, ਸਮਝ ਨੀ ਆ ਰਹੀ
@PardeepSinghPardeep-uw6pg
@PardeepSinghPardeep-uw6pg Жыл бұрын
ਪੁਲਿਸ ਕਿਹ ਰਹੀ ਹੈ ਪਹਿਲਾਂ ਵੀ ਪਰਚੇ ਦਰਜ ਨੇ
@gkpunia5247
@gkpunia5247 Жыл бұрын
Prche nu ki aa prche v ehna ne e paye honge pehla v police lyi prcha pona 5 mint da kmm aa prche ta eh bekoosra te v jhuthe iljaam brambdi bna k v cutt dinde aa pehle prche nu ki aa police hth prche cuttn di power aa esda e eh police fyda chkde aa sbb mrji nl krde aa eh
@jaskarandas8351
@jaskarandas8351 Жыл бұрын
Dukh te bhut wada ha jina de bache mare gae ena nu ensaf kon dau baki poltex eho chaldi kise nal dushmani ha te khande a taskar ha
@jaggabrar6319
@jaggabrar6319 Жыл бұрын
😢😢😢😢😢😢
@karmaverma1986
@karmaverma1986 11 ай бұрын
ਜਵਾਕ ਮਾਰਤੇ
@singhsaab6992
@singhsaab6992 Жыл бұрын
ਪੰਜਾਬ ਪੁਲਸ ਦੇ ਹੱਥ ਖੋਲ ਤੇ ਭਗਵੰਤ ਦਾ ਕਹਿਣਾ ਏਹ ਬੇਅੰਤ buttchad ਵਾਲੀ ਰਾਹ ਤੇ ਤੁਰ ਪਿਆ
@RanjeetsinghLakhwindersingh
@RanjeetsinghLakhwindersingh Жыл бұрын
Yrrr police ne thanks kita
@JaswinderSingh-hh4re
@JaswinderSingh-hh4re Жыл бұрын
UNSAFE PANJAB .. BE SAFE ALL ... DEMOCRACY IS OVER IN INDIA .
@baldevdhaliwal8865
@baldevdhaliwal8865 Жыл бұрын
Nothing can be done. Punjab police shame. Don't bring past Punjab. It is fake.
@RatinderSingh-i8j
@RatinderSingh-i8j Жыл бұрын
Rabb hai sab dekhda
@Karan1901
@Karan1901 Жыл бұрын
Waheguru ji waheguru ji 🙏🙏 maa nu bal baksho bana mannan da 🙏 naale jo b involve hai police aale jail bhejjo ✌️
@davinderkaurbhall1723
@davinderkaurbhall1723 Жыл бұрын
Hor pao bhagwant Mann nu vota
@SubhdeepSekhon-d1u
@SubhdeepSekhon-d1u Жыл бұрын
ਪਰਿਵਾਰ ਦਾ ਕਮਾਊ ਪੁੱਤ ਮਰ ਜੋ ਕਿ ਚਿੱਟਾ ਵੇਚ ਪਰਿਵਾਰ ਪਾਲ ਰਿਹਾ ਸੀ। very good Punjab police
@sukdevaulakh7840
@sukdevaulakh7840 Жыл бұрын
ਨਹੀਂ ਵੀਰ ਗਲਤ ਆ ਤੁਸੀਂ। ਤੁਹਾਨੂੰ ਕੁਝ ਪਤਾ ਨਹੀਂ
@komalKomal-d5r
@komalKomal-d5r Жыл бұрын
😢😢😢
@ajmerthandi2544
@ajmerthandi2544 Жыл бұрын
Parents don’t know what their kids are doing outside. I they are firing on police. But about innocent public.
@BalvirSingh-k2w
@BalvirSingh-k2w Жыл бұрын
Punjab nu khatm karna chaudi aa gormint punjabio sath dyo bai mint aa
@Manumanumehra777
@Manumanumehra777 Жыл бұрын
Schi gl aa veera di polic pruff kre 😢😢😢😢
@jasmergiri6058
@jasmergiri6058 Жыл бұрын
ਆਪਣੇ ਬੱਚੇ ਆ ਨੂੰ ਸਮਜਾਓ ਨਾਂ ਚਿੱਟਾ ਬੇਚੋ ਨਹੀਂ ਤਾਂ ਪੁਲਿਸ ਇਦਾਂ ਕਰਗੀ
@sukdevaulakh7840
@sukdevaulakh7840 Жыл бұрын
ਨਹੀ ਵੇਚਦੇ ਭਰਾ। ਸਾਡਾ ਤਾ ਰਿਸ਼ਤੇਦਾਰ ਸੀ
@saabdhillodhillosaab9737
@saabdhillodhillosaab9737 Жыл бұрын
ਏਹ ਸਰਾਸਰ ਧੱਕਾ ਕੀਤਾ ਪੁਲੀਸ ਨੇ
@paramjitkaur7575
@paramjitkaur7575 Жыл бұрын
J munde nsha taskar hunde te polic ne kadi v nhi Marna c ehna nu eh bohat Galat hoeaa maa da kla putt marta😢😢😢😢😢
@ManikGupta-r6y
@ManikGupta-r6y Жыл бұрын
Ha jp enha n mare hone oh dasso
@lokmudha
@lokmudha Жыл бұрын
Police nu powers ditian gyian lgdia v loka nu marn dian
@balwinderkhangura5983
@balwinderkhangura5983 Жыл бұрын
ਲ਼ੋਕਾਂ ਨੂੰ ਵੋਟਾਂ ਪਾਉਣ ਦਾ ਨਜ਼ਾਰਾ ਪੇਸ਼ ਕਰ ਰਿਹਾ ਭਗਵੰਤ ਮਾਨ ਹੋਰ ਪਾਓ ਵੋਟਾਂ 24 ਵਿੱਚ ਫੇਰ ਪਾਇਓ ਵੋਟਾਂ
@baloursingh4851
@baloursingh4851 Жыл бұрын
90and89 sun varga halat na Punjab the
@topvideo44
@topvideo44 Жыл бұрын
Pao hor vota bhagwant mann nu.
@Humanity0101
@Humanity0101 Жыл бұрын
Beanta butchard number 2 tiar samjo Sikho
@GffRrt-x4o
@GffRrt-x4o Жыл бұрын
Cm maan nu istifaa de dena chihada
@gurnamsingh3216
@gurnamsingh3216 Жыл бұрын
ਨਸ਼ੇੜੀ।।
@SinghPrince-qh1uu
@SinghPrince-qh1uu Жыл бұрын
Taottaly fake encounter
@jaspreetkaur1097
@jaspreetkaur1097 Жыл бұрын
Waheguru ji insaaf karo.bhut sad.Poluce nu ve soch ke Kum karana chiede aa.
@PawanSingh-p7i
@PawanSingh-p7i Жыл бұрын
Bagmant.mann.toh.punjab.bachoo
@HarjitSingh-me4sg
@HarjitSingh-me4sg Жыл бұрын
Ryt
@simransingh3923
@simransingh3923 Жыл бұрын
Sade a ristedari vih hoeya a a sab kuj yr bada mada kita ena ne😢😢😢😢😢
@PargatSingh-nw4tu
@PargatSingh-nw4tu Жыл бұрын
Police khudd vi tan nassa kardi hai fake encounter
@Rajindersidhu2914
@Rajindersidhu2914 Жыл бұрын
Ki police hon rabb bn gyi jo mundeya da katel kar rahi aa.. Je munde aprad krde c ta ohna no sjja ho skhdi c trail hon magro bhala fasi b kar dide je ehda badda kryam kita c ta
@BharatSingh-sw4di
@BharatSingh-sw4di Жыл бұрын
Appne bachia nu samjo duje da ghar barbad kro ge ta appna be hobe ga Kudrat to dro
@AavnitSandhu
@AavnitSandhu Жыл бұрын
Pta na hove kj bolida ni Mera bhraa geya is duniaa to
黑天使只对C罗有感觉#short #angel #clown
00:39
Super Beauty team
Рет қаралды 36 МЛН
Что-что Мурсдей говорит? 💭 #симбочка #симба #мурсдей
00:19
“Don’t stop the chances.”
00:44
ISSEI / いっせい
Рет қаралды 62 МЛН
CRIMINAL (Full Movie) | Neeru Bajwa | Dheeraj Kumar | Prince Kanwaljit | Raghveer Boli
1:43:26
黑天使只对C罗有感觉#short #angel #clown
00:39
Super Beauty team
Рет қаралды 36 МЛН