Dinner With Simar Ft. Ravi Karan Singh Kahlon | EP 05 | Blunt Voice | Simranjeet Singh Kotkapura

  Рет қаралды 24,724

Blunt Voice

Blunt Voice

25 күн бұрын

Dinner With Simar Ft. Ravi Karan Singh Kahlon | EP 05 | Blunt Voice | Simranjeet Singh Kotkapura
ਬਿਕਰਮ ਮਜੀਠੀਆ ਨੂੰ ਸਿੱਧੇ ਹੋਏ ਕਾਹਲੋਂ
ਅਕਾਲੀ ਦਲ 'ਚ ਖਾਨਾਜੰਗੀ ਸ਼ੁਰੂ!
#punjab #punjabi #bluntvoice #amritsar #sukhbirsinghbadal #bikramsinghmajithia #ravikarankahlon #bjp #akalidal #majhail #manpreetayali #aap #bathinda #jhunda #jhoonda #report

Пікірлер: 58
@user-fg7ds8ou9l
@user-fg7ds8ou9l 6 күн бұрын
ਸਃ ਰਵੀਕਰਨ ਸਿੰਘ ਕਾਹਲੋਂ ਜੀ ਤੁਹਾਡਾ ਨਾਂ ਸ੍ਰੋਮਣੀ ਅਕਾਲੀਦਲ ਦੀ ਦੇਣ ਸੀ ਜੀਹਦੇ ਚ ਤੁਹਾਡੇ ਬਾਪ ਨੇ ਸਰਕਾਰ ਦਾ ਨਿੱਘ ਮਾਣਿਆਂ ਤੇ ਤੁਹਾਡੀ ਮਾਲੀ ਹਾਲਤ ਠੀਕ ਹੋਈ ਤੇ ਤੁਹਾਨੂੰ ਟਿਊਬਲ ਕਾਰਪੋਰੇਸਨ ਦਾ ਚਿਅਰਮੈਨ ਮਾਝੇ ਜੋਨ ਦਾ ਪ੍ਰਧਾਨ ਬਣੇ ਅੱਜ ਉਹਨਾਂ ਨਾਲ ਤੁਰੇ ਹੋ ਜੋ ਸਾਡੀ ਕੌਮ ਦੇ ਸੂਰਮਿਆਂ ਨੂੰ ਬਾਹਰ ਨਹੀਂ ਆਉਣ ਦੇਂਦੇ .
@ManvirSingh-ur4yt
@ManvirSingh-ur4yt 5 күн бұрын
100% Right Kahlon Sahib
@PrabhjotSingh-ku5nv
@PrabhjotSingh-ku5nv 14 күн бұрын
Its rare to find such a decent and decorative Politician in punjab..like Mr. kahlon is.. Good podcast... Lot.. Of. Things to. Learn
@Sarjeevansingh687-fy9mp
@Sarjeevansingh687-fy9mp 22 күн бұрын
Good. Speech. Ji. Future. Of. B j p
@GagandeepSinghGill-sc8gk
@GagandeepSinghGill-sc8gk 20 күн бұрын
ਛੋਟੇ ਵੀਰ ਸਿਮਰ ਤੂੰ ਆਪਣਾ ਚੈਨਲ ਬਣਾਕੇ ਵਧੀਆ ਕੀਤਾ ਜਿਸ ਚੈਨਲ ਤੇ ਪਹਿਲਾਂ ਕੰਮ ਕਰਦਾ ਸੀ ਉਹ ਕੋਈ ਜ਼ਿਆਦਾ ਵਧੀਆ ਨਹੀਂ ਸੀ
@SUKHDEEPSIDHU-is8lr
@SUKHDEEPSIDHU-is8lr 18 күн бұрын
He used Prime Asia to get recognized and experience and he’s doing exactly what some anchors did, look at where there career is now, not everyone can be Paramvir Baath ji and Gurpreet Sandhawalia ji.
@GagandeepSinghGill-sc8gk
@GagandeepSinghGill-sc8gk 18 күн бұрын
@@SUKHDEEPSIDHU-is8lr ਵੀਰ ਜੀ ਮੈਨੂੰ ਪਤਾ ਹੈ ਪਹਿਲੇ ਚੈਨਲ ਦਾ ਨਾਂ ਮੈਂ ਤਾਂ ਹੀ ਲਿਖਿਆ ਕਿਉਂਕਿ ਮੈਂ ਆਪਣੀ ਭੈਣ ਦੇ ਕਤਲ ਦੀ ਖ਼ਬਰ ਲਗਵਾਉਣ ਲਈ ਉਨ੍ਹਾਂ ਦੇ ਫਰੀਦਕੋਟ ਦਫ਼ਤਰ ਗਿਆ ਸੀ ਉਨ੍ਹਾਂ ਨੇ ਰਿਕਾਰਡਿੰਗ ਵੀ ਕਰਕੇ ਰੱਖ ਲਿਆ ਸੀ ਪ੍ਰੰਤੂ ਉਸ ਖ਼ਬਰ ਨੂੰ ਨਹੀਂ ਚਲਿਆ ਪਤਾ ਨਹੀਂ ਉਨ੍ਹਾਂ ਨੂੰ ਦੂਜੀ ਧਿਰ ਤੋਂ ਕੀ ਕੋਈ ਦਬਾਅ ਪਿਆ ਜਾਂ ਉਨ੍ਹਾਂ ਤੋਂ ਪੈਸੇ ਵਗੈਰਾ ਲੈ ਲਏ ਹੋਣ ਉਨ੍ਹਾਂ ਦੇ ਦਫਤਰ ਵਿਚ ਲੱਖੀ ਨਾਂ ਦਾ ਵਿਆਕਤੀ ਸੀ
@LovePreetSingh-wr2sm
@LovePreetSingh-wr2sm 22 күн бұрын
S.Ravikaran Singh Khalon jindabad jindabad ❤❤
@harmandhillon4647
@harmandhillon4647 19 күн бұрын
❤ viah te milya c mein saab huna nu good Nature aw❤
@ekamgrewal6655
@ekamgrewal6655 18 күн бұрын
ਬਾਈ ਜੀ ਇਨਾ ਨੂ ਤਾ ਇਦਾਲਗਦਾ ਸੀ ਬੲਈ ਬਸ ਹੁਣ ਆਕਾਲੀ ਦਲ ਬਸ ਖਤਮ ਹੀ ਹੋ ਜੂ ਚੀਮਾ ਸਾਹਿਬ ਨੂ ਹਰਾ ਹੀ ਦਿਤਾ ਕਿਓਕਿ ਸੁਖਜਿਦਰ ਜਾਰੀ ਪਗਾਤੀ ਬਾਈ ਆਕਾਲੀ ਕਦੇ ਖਤਮ ਨੀ ਹੋਣਾ
@johnygill737
@johnygill737 22 күн бұрын
ਬਾਪੂ ਬ੍ਰਹਮਪੁਰਾ ਵਰਗਾ ਲੀਡਰ ਸਾਡੇ ਤਰਨ ਤਾਰਨ ਜ਼ਿਲੇ ਨੂੰ ਨਹੀਂ ਮਿਲਣਾ ਪਹਿਲਾ ਕੈਰੋਂ ਪਰਿਵਾਰ ਸੀ ਨਾਲ ਬ੍ਰਹਮਪੁਰਾ ਸਾਬ ਪਰ ਹਰਮੀਤ , ਵਲਟੋਹਾ, ਮੰਨਾ ਮੀਆਂਵਿੰਡ ਹੁਣਾ ਮਜੀਠੀਆ ਦੇ ਚੇਲੇ ਬਣਕੇ ਟਿੱਲ ਦਾ ਜ਼ੋਰ ਲਾ ਬਾਪੂ ਹਰਾਤਾ ਸੀ ਰੱਜ ਕੇ ਮਦਦ ਕੀਤੀ ਸੀ ਕਾਂਗਰਸ ਦੇ ਸਿੱਕੀ ਦੀ 👍🏻 ਓਹੀ ਕੰਮ ਕੈਰੋਂ ਵੱਲ ਕਰਨ ਲੱਗੇ ਸੀ ਪਰ ਉਹਨਾਂ ਅਸਲੀ ਦਿਮਾਗ ਸੈੱਟ ਕੀਤੇ ਵਲਟੋਹਾ ਹਰਮੀਤ ਮੰਨਾ ਸਾਰੇ ਹਰਾਏ ਸ਼ਰੇਆਮ ਆਪਦੇ ਬੰਦੇ ਇਹਨਾ ਵਿਰੁੱਧ ਹਲਕਿਆ ਵਿੱਚ ਕਾਂਗਰਸ ਦੀ ਸੁਪੋਰਟ ਤੇ ਲਾਏ ਸੀ ਖੇਮਕਰਨ ਚ ਘੁੱਲਾ ਬਲੇਰ , ਤਰਨ ਤਾਰਨ ਚ ਸੋਨੂੰ ਚੀਮੇ ਹੁਣੀਂ ਸੋ ਓਹੀ ਰੰਜ ਕਢਿਆ ਕੈਰੋਂ ਤੋ ਵੀ 🙏🏻
@FeelSatisfying-hp8wb
@FeelSatisfying-hp8wb 21 күн бұрын
100 % right
@satrangisiyasat6034
@satrangisiyasat6034 20 күн бұрын
Good Analysis 👍
@gill4292
@gill4292 22 күн бұрын
great show
@kohinoorsinghrandhawa5600
@kohinoorsinghrandhawa5600 22 күн бұрын
S Ravikaran Singh Kahlon zindabad
@Navreetkaur-dc3vr
@Navreetkaur-dc3vr 22 күн бұрын
🎉🎉Good👋
@surjitlal2222
@surjitlal2222 19 күн бұрын
Great personality
@Santaali47
@Santaali47 17 күн бұрын
Brave and great MAN khalon ji
@bhupindersingh5412
@bhupindersingh5412 19 күн бұрын
Good ji
@ekamgrewal6655
@ekamgrewal6655 18 күн бұрын
ਬਾਈ ਜਿਹੜੀ ਪਾਰਟੀ ਚਅ ਗੲਏ ਓ ਓਨਾ ਕਿਹੜੀ ਘਟ ਕੀਤੀ ਓਨਾ ਬੲਈ ਕਿਸਾਨਾ ਤੇ ਗਡੲਈਆ ਚੜਾਈਆ ਨੇ ਇਵੀ ਚੇਤਾ ਰਖੋ
@DJPlay1
@DJPlay1 22 күн бұрын
💯💯
@punjjaabdesh8659
@punjjaabdesh8659 11 күн бұрын
ਪੁਰਾਣੇ ਪੱਤਰਕਾਰ ਕਿਸੇ ਦੇ ਘਰ ਦੀ ਚਾਹ ਤੱਕ ਨੀ ਪੀਂਦੇ ਸੀ। ਉਹ ਕਹਿੰਦੇ ਸੀ ਜੀਹਦੇ ਘਰ ਦਾ ਲੂਣ ਖਾ ਲਿਆ, ਉਹਨੂੰ ਮਾੜਾ ਨੀ ਬੋਲਿਆ ਜਾਣਾ।
@Navreetkaur-dc3vr
@Navreetkaur-dc3vr 22 күн бұрын
🎉🎉
@johnygill737
@johnygill737 22 күн бұрын
ਵਿਰਸਾ ਸਿੰਘ ਵਲਟੋਹਾ ਨੂੰ ਇਨਾਮ ਮਿਲ ਗਿਆ ਚਾਪਲੂਸੀ ਦਾ ਵਰਲਡ ਰਿਕਾਰਡ ਹੀ ਬਣਾ ਗਿਆ ਪੰਥ ਦਰਦੀ ਏਨੀ ਗਾਲ਼ ਸਾਰੀ ਜਿੰਦਗੀ ਨੀ ਸੀ ਵਰੀ ਹੋਣੀ ਜਿੰਨੀ ਇੱਕ ਮਹੀਨੇ ਚ ਲੈਲੀ ਅੰਮ੍ਰਿਤਪਾਲ ਵਿਰੁੱਧ ਅਵਾ ਤਵਾ ਬੋਲ 😄😑
@ManjeetSingh-mp6oj
@ManjeetSingh-mp6oj 21 күн бұрын
Good
@dhaliwal604
@dhaliwal604 22 күн бұрын
good
@gurtejsinghsaggu3770
@gurtejsinghsaggu3770 14 күн бұрын
Good Simar bai ❤
@mooslmoosl8389
@mooslmoosl8389 16 күн бұрын
ਸਿਮਰ ਯਾਦਵਿੰਦਰ ਕਰਫਿਊ ਵਾਂਗੂ ਭੂਮਿਕਾ ਬਣਦਾ। ਅਵਦੇ ਸ਼ਬਦ ਵਰਤ
@prabhmann1115
@prabhmann1115 21 күн бұрын
LG sahb
@dalekeharpreet123
@dalekeharpreet123 15 күн бұрын
ਟਕਸਾਲੀ ਅਕਾਲੀ ਚਿਕਨ 🧐🧐🤔🤔
@sukhbajsingh4231
@sukhbajsingh4231 20 күн бұрын
Glbaat sun k bhut wdia lga .. bhawe BJP menu bilkul v psand ni but bnde d glbaat bhut wdia lgi .. wdia bnda kise party ch jawe km wdia e krda
@nirmalcheema2191
@nirmalcheema2191 20 күн бұрын
84 de attack ch BJP da kina hath c Lal Krishna Advani di book part lo
@vikramjitsingh8086
@vikramjitsingh8086 19 күн бұрын
ਕਾਂਗਰਸ ਨੇ ਘੱਟ ਕੀਤੀ ਸੀ ਬਾਦਲਾਂ ਕੀ ਨਹੀਂ ਕੀਤਾ
@nirmalcheema2191
@nirmalcheema2191 20 күн бұрын
BJP Punjab ch kuch ni kr skdi firkoo party aa
@ramindersandhu1948
@ramindersandhu1948 20 күн бұрын
Rojjy..dimmpy ..
@neshulakhanpal3145
@neshulakhanpal3145 22 күн бұрын
ਵੀਰ ਜੀ ਅਕਾਲੀ ਨੂੰ ਨਹੀਂ ਆਈ ਵੋਟ
@amrindergill8770
@amrindergill8770 18 күн бұрын
Bai Simar oda tuc bhut vadia bande a but siyane kehnde hunde je kise de ghre roti khaiye na ta nindi di ni hundi (paneer vich mirch jada kehan di lod nhi c )
@ramindersandhu1948
@ramindersandhu1948 20 күн бұрын
Tony..nony .bantty .vickky..sounu..minttu..jony..gimmy..Kimmy. sarry..harry..ih akali dal
@ramindersandhu1948
@ramindersandhu1948 20 күн бұрын
Right bikramjit s majitheaa karky majja ch akkali dal da berragark kar ditta har halqky ch Congress de maddad kardaa c .sddi pind ch larrai ho gai sewa s sekhwan ne saddi maddad kitti kioki assi jaddipustti akkalli c te har var both jittdda c te majitha sabb ne saddy ullt Congress de maddad kitti kioki oh majjitha nu jaa k siddy mill ayy c
@AmanpreetsinghAmu
@AmanpreetsinghAmu 18 күн бұрын
Ediya bhot sun leya iko galla baar baar ohi.hun badal te majithiya nu bulla te ona nu pusho.ik passe di galla naal gal nai banani.eda tusi saab fare javo ge ral milke akali nu khatam kar re o.samjeya karo bulao ta sai koi te bulla le 😂😂😂😂ja aka honi nai bulaan dinde chal ehi das deyo
@case6160
@case6160 20 күн бұрын
Haje te langah ne meeting di date he rakhi c agleaa kdke marea na party vicho bahr baki ashleel filma jinha diya agyiaa oh chor jinha diya nahi ayiea oh sadh sucha langah oh bnda jisde nal ajj v lakha voters nahi pariwaar judee hoe ne ravikarn g tuci ta iko din vich party badl lae langah saab wal dekho 5 saal hoge par party nahi shaddi so this is the difference between you and him thats alll
@baldishkaur9953
@baldishkaur9953 20 күн бұрын
B j p te akali iko ne eh.vakh kado c 😂😂😂😂😂😂😂
@JaunaMorh
@JaunaMorh 22 күн бұрын
BJP should get a chance at least for once in Punjab
@vikasmehan8910
@vikasmehan8910 22 күн бұрын
Exactly 2027 ❤❤❤
@karate2252
@karate2252 22 күн бұрын
Never , no hate in Punjab
@rajatsharma7722
@rajatsharma7722 22 күн бұрын
Dinosaurs can come back on the planet but BJP can never ever come to the power in Punjab. Mark my words
@OlllOHD
@OlllOHD 22 күн бұрын
😅
@akashdeepkahlon1018
@akashdeepkahlon1018 22 күн бұрын
Fuck of bjp. Punjab hai bihar nahi hai 🦾 cheeka pva dea ge cheeka
@amanghuman1000
@amanghuman1000 22 күн бұрын
Edey pale v ki aa sirf 6000 vote pai aa tere halke toh bjp nu
@nirmalcheema2191
@nirmalcheema2191 20 күн бұрын
Banana bjp ch b kuch ni thoda
@bs-db3ys
@bs-db3ys 22 күн бұрын
BJP should get one chance to lead the Punjab ❤
@AaravKumar-nh2mu
@AaravKumar-nh2mu 21 күн бұрын
Agree
@AaravKumar-nh2mu
@AaravKumar-nh2mu 21 күн бұрын
But I think a front made by the leaders like navjot sidhu nd others which have pain for the Punjab situations of today's
@NareshSharma-ou3te
@NareshSharma-ou3te 20 күн бұрын
maja da bda leader banega bjp da ravikarn singh
@JasdeepBrar-gm3oi
@JasdeepBrar-gm3oi 20 күн бұрын
🎉🎉🎉
Homemade Professional Spy Trick To Unlock A Phone 🔍
00:55
Crafty Champions
Рет қаралды 62 МЛН
Дибала против вратаря Легенды
00:33
Mr. Oleynik
Рет қаралды 4,2 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 10 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,2 МЛН
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 293 М.
Special Podcast with Shera Khuban's Father | SP 30 | Punjabi Podcast
1:32:22
Homemade Professional Spy Trick To Unlock A Phone 🔍
00:55
Crafty Champions
Рет қаралды 62 МЛН