58 ਡਾਲਰ ਲੈਕੇ ਕੈਨੇਡਾ ਗਿਆ ਸੀ,ਅੱਜ 58 ਲੱਖ ਡਾਲਰ ਕਮਾ ਲਏ, ਪਰ ਮਨ ਵਿੱਚ ਸੀ ਕਿ ਆਉਣਾ ਵਾਪਸ ਪੰਜਾਬ ਹੀ ਹੈ

  Рет қаралды 24,676

LOK AWAZ TV

LOK AWAZ TV

Күн бұрын

Пікірлер: 62
@Gurmeet-ss3ir
@Gurmeet-ss3ir Ай бұрын
ਬਾਈ ਜੀ ਸਟੂਡੈਂਟਸ ਦੀ ਮਦੱਦ ਜ਼ਰੂਰ ਕਰਿਆ ਕਰੋ ਅਤੇ ਦੂਜੇ ਪੰਜਾਬੀਆਂ ਨੂੰ ਵੀ ਪ੍ਰੇਰਿਤ ਕਰੋ
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ
@jagtarbrar4794
@jagtarbrar4794 Ай бұрын
ਇਹ ਜੁਆਨ ਮੇਰੇ ਪਿੰਡ ਲੰਡੇ ਦਾ ਆਗਾਹ ਵਧੂ ਸਿਆਣਾ ਤੇ ਤਜਰਬੇਕਾਰ ਆਦਮੀ ਐ ਲਗਭਗ ਸਾਰਾ ਪਿੰਡ ਹੀ ਇਸਦਾ ਮਾਨ ਮੰਨਦੈ
@BalwinderSingh-xv7xs
@BalwinderSingh-xv7xs Ай бұрын
ਕੌਣ ਆ ਬਾਈ ਏ ਪਤਾ ਕੁਝ
@jagtarbrar4794
@jagtarbrar4794 Ай бұрын
@@BalwinderSingh-xv7xs ਪੱਪੂ ਸ਼ਮਸੇਰ ਡਰਾਈਵਰ ਦਾ ਲੜਕਾ ਡੇਮਰੂ ਵਾਲੀ ਸੜਕ ਕੋਲੇ
@BalwinderSingh-xv7xs
@BalwinderSingh-xv7xs Ай бұрын
@@jagtarbrar4794 ਏ ਓਹੀ ਨੀ ਜਿਸ ਨੇ ਆਪਣੇ ਪਿੰਡ ਹੀ ਵਿਆਹ ਕਰਵਾ ਲਿਆ ਸੀ
@harrya1994
@harrya1994 Ай бұрын
@@BalwinderSingh-xv7xs😂😂😂😂😂
@manjitkaurpelia3506
@manjitkaurpelia3506 Ай бұрын
Werynice werygood story 🎉🎉🎉🎉🎉
@baljitbhullar1310
@baljitbhullar1310 Ай бұрын
ਧੱਕਾ ਬੱਚੇ ਕਰਦੇ ਹੈ ਕੋਈ ਮਾਂ ਪਿਉ ਨੀ ਚਾਹੁੰਦਾ ਕਿ ਮੇਰੇ ਬੱਚੇ ਸਾਨੂੰ ਛੱਡ ਕੇ ਜਾਣ
@ਬਲਜੀਤਮੈਰੜੇ
@ਬਲਜੀਤਮੈਰੜੇ Ай бұрын
ਅਸਲ ਜ਼ਿੰਦਗੀ ਵਿੱਚ ਵੀ ਐਦਾਂ ਹੀ ਨੇ । ਦੁਆਵਾਂ ਪਿਆਰ ਸਤਿਕਾਰ ❤❤
@dhaliwalpb3116
@dhaliwalpb3116 Ай бұрын
ਕੋਈ ਪੁਰਾਣੇ ਗਏ ਪੰਜਾਬੀਆਂ ਨੂੰ ਕੋਈ ਇਹੋ ਜਾ ਸਾਂਝਾ ਘਰ ਬਾਨੋਣਾ ਚਾਹੀਂਦਾ ਕੇ ਨਵੇਂ ਗਏ ਮੁੰਡੇ ਜਾ ਕੁੜੀਆਂ ਉਸ ਘਰ ਚ ਰਹਿ ਸਕਣ ਕੋਈ ਟਾਈਮ ਲਿਮਟ ਹੋਵੇ ਵੀ ਇਨੇ ਮਹੀਨੇ ਬਾਦ ਤੈਨੂੰ ਇਹ ਸ਼ਡਣਾ ਪੈਣਾ ਫੇਰ ਅਗੇ ਨਵੇਂ ਨੂੰ ਦੇ ਦਿੱਤਾ ਜਾਵੇ ਇਸ ਨਾਲ ਬੱਚਿਆਂ ਦਾ ਸੋਸ਼ਣ ਨਈ ਹੋਵੇਗਾ ਇਹ ਪੁਨ ਦਾ ਕਮ ਹੈ ਕਰਨਾ ਚਾਹੀਂਦਾ ਥੋੜੇ ਥੋੜੇ ਨਾਲ ਕਿਸੇ ਨੂੰ ਫਰਕ ਨੀ ਪੈਣਾ ਪੰਜਾਬ ਦੀਆ ਧਿਆਂ ਭੈਣਾਂ ਦੀ ਇਜ਼ਤ ਬਾਰਕਰਾਰ ਰਹੇ ਬਾਕੀ ਵਾਹਿਗੁਰੂ ਮੇਹਰ ਕਰਨਗੇ ਜੋ ਇਸ ਵੱਲ ਧਿਆਨ ਦੇਵੇਗਾ 🙏🙏🙏🙏🙏
@GurmitSingh-r1p
@GurmitSingh-r1p Ай бұрын
ਪੂਰੀ ਪੁੱਛ ਪੜਤਾਲ ਕਰਕੇ ਸਿਰਫ਼ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਹੀ ਹੋਵੇ। ਝੂਠੇ ਪੇਪਰਾਂ ਨਾਲ ਗਰੀਬ ਦਿਖਾਉਣ ਵਾਲਿਆਂ ਤੇ ਕੋਰਟ ਕੇਸ ਹੋਵੇ।
@ParamjeetKaur-ue4qw
@ParamjeetKaur-ue4qw Ай бұрын
@@GurmitSingh-r1p
@JasvirSingh-v8c
@JasvirSingh-v8c Ай бұрын
Manider. Bai. Ajj. Ruh. Khush. Ho. Gai. Bai. Dia. Galla. Sun. Ke. Bahut. Vadhia. Vi har. Bai. Je. Koi. Ackar. Nahi. Lagdi
@BalwinderKaur-j8e
@BalwinderKaur-j8e Ай бұрын
Very good veer g❤
@antrikshasthana1773
@antrikshasthana1773 Ай бұрын
Bhaji, whatever you are saying is 100 percent right. Bhai new generation please listen to bhaji. I live in Canada, and I experience the same thing
@chamkaursingh4000
@chamkaursingh4000 Ай бұрын
Great bhaji 🙏🙏
@sukhmansanghavlogs6617
@sukhmansanghavlogs6617 Ай бұрын
ਲੰਡੇ ਪਿੰਡ ਆ ਵੀਰ ਦਾ ਸਮਾਲਸਰ ਕੋਲ
@balwindersinghbrar5963
@balwindersinghbrar5963 Ай бұрын
ਮਨਿੰਦਰ ਜੀ, ਇਸ ਭਰਾ ਦੀ ਸਹੀ ਢੰਗ ਨਾਲ ਜਾਣ ਪਹਿਚਾਨ ਨਹੀਂ ਕਰਵਾਈ ਗਈ। ਪਿੰਡ ਦਾ ਸਹੀ ਨਾਮ, ਉਸਦੀ ਤਹਿਸੀਲ ਅਤੇ ਜ਼ਿਲ੍ਹਾ ਵੀ ਜ਼ਰੂਰ ਦੱਸਣਾ ਚਾਹੀਦਾ ਹੈ। ਸਾਡੇ ਜ਼ਿਲ੍ਹਾ ਮੋਗਾ ਵਿੱਚ ਚੂਹੜਚੱਕ ਨਾਮ ਦੇ ਦੋ ਪਿੰਡ ਹਨ। ਇਕ ਦੀ ਤਹਿਸੀਲ ਧਰਮਕੋਟ ਹੈ ਅਤੇ ਦੂਜੇ ਦੀ ਮੋਗਾ। ਸਾਡੇ ਪੰਜਾਬ ਵਿੱਚ ਵੀ ਇੱਕੋ ਨਾਮ ਦੇ ਬਹੁਤ ਸਾਰੇ ਪਿੰਡ ਹਨ। ਜਿੰਨ੍ਹਾਂ ਦੀ ਪਹਿਚਾਨ ਤਹਿਸੀਲ ਅਤੇ ਜ਼ਿਲ੍ਹਾ ਦੱਸਣ ਨਾਲ ਹੀ ਹੋ ਸਕਦੀ ਹੈ। ਇਸ ਵੀਰ ਦੇ ਪਿੰਡ ਦਾ ਨਾਮ ਲੰਡੇਕੇ ਲਿਆ ਗਿਆ ਹੈ। ਨਾਲ ਤਹਿਸੀਲ ਅਤੇ ਜ਼ਿਲ੍ਹਾ ਨਹੀਂ ਦੱਸਿਆ ਗਿਆ। ਜ਼ਿਲ੍ਹਾ ਮੋਗਾ ਵਿੱਚ ਪਿੰਡ ਲੰਡੇ ਤਹਿਸੀਲ ਬਾਘਾਪੁਰਾਣਾ ਅਤੇ ਪਿੰਡ ਲੰਢੇਕੇ ਤਹਿਸੀਲ ਮੋਗਾ ਵਿੱਚ ਪੈਂਦੇ ਹਨ। ਹੋਰ ਵੀ ਚੰਗਾ ਹੋਵੇ ਜੇਕਰ ਵਾਰਤਾਲਾਪ ਕਰਨ ਲਈ ਸੱਦਿਆ ਵਿਅਕਤੀ ਹੀ ਆਪਣੇ ਮੂੰਹੋਂ ਬੋਲਕੇ ਆਪਣੇ ਬਾਰੇ ਮੁਕੰਮਲ ਜਾਣਕਾਰੀ ਦੇਵੇ।
@BalwinderSingh-xv7xs
@BalwinderSingh-xv7xs Ай бұрын
@@balwindersinghbrar5963 ਜਾਣ ਪਹਿਚਾਣ ਕਰਨੀ ਆ ਏਸ ਦੀ ਮੈਨੂੰ ਰਪਲਾਈ ਕਰ ।ਏ ਮੇਰੇ ਪਿੰਡ ਦੀ ਖੱਚ ਆ
@JagjitSingh_
@JagjitSingh_ Ай бұрын
ਮਨਿੰਦਰ ਜੀ ਤੁਸੀਂ ਬਹੁਤ ਵਧੀਆ ਵੀਰ ਨਾਲ ਵਿਸਥਾਰ ਨਾਲ ਗੱਲ ਬਾਤ ਕੀਤੀ ਇਹੋ ਜਿਹੀਆਂ ਗੱਲਾਂ ਬੱਚਿਆਂ ਨੂੰ ਸੁਣਨੀਆਂ ਚਾਹੀਦੀਆਂ ਹਨ ਜਿਹੜੇ ਸੁਨਣ ਨੂੰ ਤਿਆਰ ਨਹੀਂ ਹਨ ਮਾਤਾ ਪਿਤਾ ਕੀ ਕਰੇ ਸਭ ਤੋਂ ਸਮਝਣ ਵਾਲੀ ਗੱਲ ਇਹ ਲੱਗਦੀ ਹੈ ਕਿ ਸਾਡੇ ਬੱਚੇ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਹਨ ਉਥੋਂ ਵਾਪਸ ਆ ਕੇ ਕੰਮ ਵੀ ਕਰਦੇ ਹਨ ਅਤੇ ਮਾਂ ਪਿਉ ਦੀ ਕਦਰ ਵੀ ਕਰਦੇ ਹਨ
@KulwinderSingh-l4l
@KulwinderSingh-l4l Ай бұрын
ਗੁਡ
@KuldeepSingh-w3f
@KuldeepSingh-w3f Ай бұрын
Very nice 👍👍g
@ghhtgg2503
@ghhtgg2503 Ай бұрын
Lucky man either bout Bura haal we are also coming back permanently
@kiranpreet88
@kiranpreet88 Ай бұрын
Can u please explain ground reality
@kashmirhundal1217
@kashmirhundal1217 Ай бұрын
Very good ji Godbless you all always 🙏
@jasgill6338
@jasgill6338 Ай бұрын
Good 👍
@jagtarbrar4794
@jagtarbrar4794 Ай бұрын
ਮੈਨੂੰ ਡਰ ਸੀ ਕਿ ਨਵੇ ਬੱਚਿਆ ਨੂੰ ਬੁਰਾ ਨਾ ਬੋਲ ਦੇਵੀ ਲੋਕ ਇਤਰਾਜ ਕਰਨਗੇ ਕਿਉਕਿ ਤੁਹਾਡੇ ਸਮੇ ਵੀ ਗਲਤ ਤਰੀਕਾ ਵਰਤਦੇ ਸੀ ਜਿਆਦਾਤਰ ਲੋਕ
@harp_kaurz
@harp_kaurz Ай бұрын
Bauht vdia🙏🏻
@jagtarchahal2541
@jagtarchahal2541 Ай бұрын
ਬਾਈ ਜੀ ਇਹ ਗੱਲਾਂ ਤਾਂ ਅੱਜ ਹਰ ਕੋਈ ਕਰੀ ਜਾਂਦੇ ਵੀ ਕੈਨੇਡਾ ਇਸ ਤਰ੍ਹਾਂ ਕੈਨੇਡਾ ਇਸ ਤਰ੍ਹਾਂ ਹੈ ਠੀਕ ਨੀ ਜਾਂ ਠੀਕ ਐ ਪ੍ਰੰਤੂ ਤੁਸੀਂ ਗੱਲ ਕਾਰੋਬਾਰ ਦੀ ਕਰਨੀ ਸੀ,ਯਾਨੀ ਕਿ ਕਾਰੋਬਾਰ ਬਾਰੇ ਜਾਣਕਾਰੀ ਤੇ ਸਫਲ ਹੋਣ ਬਾਰੇ ਜਾਣਕਾਰੀ ਦੇਣੀ ਚਾਹੀਦੀ ਸੀ ਉਹ ਤੁਸੀਂ ਉਹਨਾਂ ਤੋਂ ਜਾਣਕਾਰੀ ਲੈ ਕੇ ਨੀ ਦਿੱਤੀ
@chamkaursingh9781
@chamkaursingh9781 Ай бұрын
Gud
@amanahil6333
@amanahil6333 Ай бұрын
Halat sub de iko jehe gall punjabi mansikta di hai , jive student car addia chak k lainde ove purane punjabi ghar addia chak k lainde, ronde student v a te purane v a ,
@amydwal
@amydwal Ай бұрын
if you try do anything the result may be no good but if you dont try there will be no result if you think you did good made money in canada least you can say good about canada can be good for some one else and if you have enough money for rest of your life give some other people chance hard you fase makes you tough and easier it gets love canada love punjab
@kamaljeetsidhu3060
@kamaljeetsidhu3060 Ай бұрын
ਬਾਈ ਡੋਡੇ ਮਿਲ ਜ਼ਾਂਦੇ ਨੇਂ ਮੈਂ ਜਾਣਾ ਹੈ। ਕੀ ਰੇਟ ਮਿਲਦੇ ਨੇ ਦੱਸੀ ਜ਼ਰੂਰ।
@AmrinderGrewal-dh3gk
@AmrinderGrewal-dh3gk Ай бұрын
Aja aja vadhu veere 😂
@kamaljeetsidhu3060
@kamaljeetsidhu3060 Ай бұрын
@@AmrinderGrewal-dh3gk ਰੇਟ ਕੀ ਹੈ ਭਰਾ ਜੀ
@BalwinderSingh-xv7xs
@BalwinderSingh-xv7xs Ай бұрын
ਏਥੋਂ ਆਲਾ ਹੀ ਆ ​@@kamaljeetsidhu3060
@bhoot8246
@bhoot8246 Ай бұрын
$7
@Openlife-k4f
@Openlife-k4f Ай бұрын
ਬਾਈ ਜੀ ਏ ਆਪਣੇ ਬਿਸਨੈੱਸ man ਬੰਦੇ ਨੇ,ਕੋਈ ਨਿ ਕੈਨੇਡਾ ਸੱਡ ਕੇ ਆਉਦਾ,ਸਿਰਫ ਆਪਣੇ ਕੰਮ ਦੀ ਮਸੂਰੀ ਕਰਨ ਦਾ ਐੱਨਆਰਆਈ ਲੋਕਾ ਦਾ ਨਿਊ ਤਰੀਕਾਂ ਹੈ,ਮੈਂ ਸਰੀ ਰਹਿਨਾ ਇੱਥੇ ਬਹੁਤ ਲੋਕ ਏ ਸੇਮ ਕੰਮ ਕਰਨ ਗੇ,ਹੁਣ ਏ ਪੰਜਾਬ ਦੇ ਵਿੱਚ ਪੈਸਾ ਲੋਣ ਗੇ ਤੇ ਜੋ ਕਿਸਾਨ ਜਾ ਕੋਈ ਹੋਰ ਆਪਣੇ ਗੁਜਾਰੇ ਜੋਗੇ ਛੋਟੇ ਕੰਮ ਨੇ ਉਨਾ ਨੂੰ ਵੱਡੇ bussines man ਖਾ ਜਾਨ ਗੇ,ਦੇਖੀ ਜੀਓ.🙏🏼
@jassachattowal3113
@jassachattowal3113 Ай бұрын
Yarr kyon karde idda de interview passe tan Canada de te invest India ch ehh leen ki gaya c Canada. Hadd karde yarr. Plz subject change karr lo sarre
@amanahil6333
@amanahil6333 Ай бұрын
Gangwar ch puranea de bache a , kyo k time ni ditta bachayane nu doller he ginne , par ajkal student v subh hadda bunne tup gai
@sukhmansanghavlogs6617
@sukhmansanghavlogs6617 Ай бұрын
ਸਾਡੇ ਏਰੀਏ ਦਾ ਮਾਣ ਆ ਇਹ ਬਾਈ ਸਾਡਾ ਗੁਆਂਢੀ ਆ
@KaurSharanjeet-gi3lx
@KaurSharanjeet-gi3lx Ай бұрын
ਪੈਸੇ ਤਾਂ ਕਮਲਿਆ ਬਾਹਰ ਜਾ ਕੇ ਹੀ ਕਮਾ ਕੇ ਲਿਆਇਆਂ ਪੰਜਾਬ ਚ 58 ਡਾਲਰ ਦੇ 58000 ਡਾਲਰ ਨੀ ਸੀ ਬਨ ਸਕਦੇ ਪੰਜਾਬ ਚ ਰਹਿੰਦਾ ਤਾਂ ਹੁਣ ਨੂੰ ਤੱਪੜ ਰੁਲ ਜਾਣੇ ਸੀ ਜਾਂ ਝਾੜੂ ਪਾਰਟੀ ਦੇ ਤੱਪੜ ਝਾੜ ਰਿਹਾ ਹੋਣਾ ਸੀ ਸ਼ੁਕਰੀਆ ਕੇ ਜਿਹੜੀ ਕੰਟਰੀ ਗੇਆ ਸੀ ਓਸ ਦਾ
@factspk373
@factspk373 Ай бұрын
ਪੰਜਾਬ ਚ ਵੀ ਬਣਾਇਆ ਲੁਧਿਆਣੇ ਦੇ ਫੈਕਟਰੀਆਂ ਵਾਲੇ ਇੱਥੇ ਹੀ ਬਣੇ ਨੇ ਅਰਬਪਤੀ
@kiranpreet88
@kiranpreet88 Ай бұрын
There are millionaires in india…
@KaurSharanjeet-gi3lx
@KaurSharanjeet-gi3lx Ай бұрын
@@kiranpreet88 2 ਨੰਬਰ ਚ ਵੀਰ ਇਕ ਨੰਬਰ ਚ ਤਾਂ ਰੋਟੀ ਵੀ ਨੀ ਚਲਦੀ
@kiranpreet88
@kiranpreet88 Ай бұрын
@@KaurSharanjeet-gi3lx odar v 2 numbri hi kamyaab hoye aa…jinna ne dgabazi kiti aa..horr ede wadde mehal kidda kathe karlye
@inderjit748
@inderjit748 Ай бұрын
SIDHU KAKA JI PUTT MERA. RÍSHTAEDAR BOHAT COSTLIY CAR WICH FIR REHA CE ME SOCHEA EHNE NEW LAI LAI PAR BETE NE DASEA KE PAPA EH RENTAL AA NA KE EHDE APNI AA
@MrAshwindersingh
@MrAshwindersingh Ай бұрын
Wah oye uncle 58 rupee lake puj gya free ch chika tahi ta marda ni c 40-50 lakh lgya hunda fer pta lgda
@amriksinghcanada4452
@amriksinghcanada4452 Ай бұрын
Sara kuj theek aa but student nu hi kyu target kri jnda tu?…
@shersandhu3754
@shersandhu3754 Ай бұрын
Eho jeha bhukhar bakvas krde ne phir 26 saal othe ki lain jana si pta lg janda esnu k jdo 5800 lyi vi tarsda rehnda
@BalwinderSingh-xv7xs
@BalwinderSingh-xv7xs Ай бұрын
@@shersandhu3754 ਪਿੰਡੋਂ ਕੁੜੀ ਭਜਾ ਕੇ ਲੈ ਗਿਆ ਸੀ ਏ ਹੁਣ ਵੜਿਆ ਸਾਡੇ ਪਿੰਡ ਦਾ ਬੰਦਾ
@Cherry-wg6hr
@Cherry-wg6hr Ай бұрын
​@@BalwinderSingh-xv7xs fer tan madi soch daa banda.......pind dee kudi dhee bhain hundi.......dass kee lod interview dee......
@Cherry-wg6hr
@Cherry-wg6hr Ай бұрын
​@@BalwinderSingh-xv7xs oh pind dee kudi hale v ehde nal reh rahi...ja mar teee.......bahut lok mar dinde ne
@BalwinderSingh-xv7xs
@BalwinderSingh-xv7xs Ай бұрын
@@Cherry-wg6hr ਨਾਲ ਹੀ ਆ
@Cherry-wg6hr
@Cherry-wg6hr Ай бұрын
@@BalwinderSingh-xv7xs fer pind au dee kee lod c........sharm nahi
@MrAshwindersingh
@MrAshwindersingh Ай бұрын
Phla ta luk chip gaye bina paise laye uncle hun lakha dollar lagde jabliya na maar
@HMT5911di
@HMT5911di Ай бұрын
ਸਟੂਡੈਂਟਾਂ ਤੋਂ ਬੜੀ ਬੁੰ਼ ਮੱਚਦੀ ਹੈ, ਅਖੇ ਕਿਸ਼ਤਾਂ ਨਹੀਂ ਤਾਰੀਆਂ ਜਾਂਦੀਆਂ ਫੇਰ ਕੀ ਤੂੰ ਭਰਦਾ ਐਂ ਜਦੋਂ ਤੂੰ ਭਰਦਾ ਨਹੀਂ ਫੇਰ ਮੱਚ ਨਾਂ ਰੀਸ ਕਰ 😂 ja chill kr
@Greatpeople13
@Greatpeople13 Ай бұрын
Canada vadiyaa vaa javoo.aa dakho fa successful person in canada.sama jaoo canada .media vala jhuut bolda naa.
Happy birthday to you by Secret Vlog
00:12
Secret Vlog
Рет қаралды 6 МЛН
МЕНЯ УКУСИЛ ПАУК #shorts
00:23
Паша Осадчий
Рет қаралды 4 МЛН