75 ਹਜ਼ਾਰ ਠੇਕੇ ਤੇ ਲਈ ਜਮੀਨ ਚ ਸੁੰਡ ਪੈ ਗਏ ਕਣਕ ਖਤਮ ਕਿਸਾਨ ਦੀਆ ਦੋ ਧੀਆ ਦਾ ਵਿਆਹ ਐ

  Рет қаралды 36,928

KHOJ Khabar ਖੋਜ ਖ਼ਬਰ

KHOJ Khabar ਖੋਜ ਖ਼ਬਰ

Күн бұрын

Пікірлер
@satgurkotra2543
@satgurkotra2543 2 ай бұрын
ਮਾੜੀ ਸਰਕਾਰ ਨੇ ਕਿਸਾਨੀ ਖਤਮ ਕਰਤੀ
@baljitbhullar1310
@baljitbhullar1310 Ай бұрын
ਹੁਣ ਦੁਵਾਰਾ ਕਿਵੇਂ ਬੀਜੂ ਕਿਸਾਨ ਖਰਚਾ ਕਿਥੋਂ ਲਿਆਉ
@embroiderydesign1024
@embroiderydesign1024 2 ай бұрын
ਕਿਸਾਨੀ ਨੂੰ ਖਤਮ ਕਰਨ ਲਈ ਪੁਰਾ ਜੋਰ ਲਾ ਰੱਖਿਆ
@Nirbhai-x2o
@Nirbhai-x2o Ай бұрын
ਪ੍ਮਾਤਮਾ ਨੂੰ ਭੁਲਗੇ,ਲੋਕ ਅੱਗੇ ਗਰੀਬ ਚਿੜੀ ਜਨੋਰ ਦੇ ਨਾਮ ਦਾ ਦਸਵੰਧ ਕੱਢਦੇ,ਸਨ ਕਿਸਾਨ,
@ਫੈਨਭਗਤਸਿੰਘਦਾ
@ਫੈਨਭਗਤਸਿੰਘਦਾ Ай бұрын
75 ਹਜਾਰ ਠੇਕਾ ਡੋਕੇ ਲੈਣ ਨੂੰ ਭਰਿਆ ਸੀ , ਠੇਕਾ ਘਟਾ ਨੀ ਸਕਦੇ ਮਹਿੰਗਾਈ ਦੇ ਹਿਸਾਬ ਨਾਲ ਠੇਕੇ ਤੇ ਜਮੀਨ ਲੈਣ ਵਾਲੇ ਨੂੰ ਕੀ ਛੱਕੂ ਵਚੂਗਾ ,
@arshugill8001
@arshugill8001 Ай бұрын
Hor ki kare agla a ds do dhyian da viah karna j ta nyi lainda theke te ta khau ki ds jehde theka badh krde ne o badhe jimidaar krde ne sade pind jina kol 6 kile to upar a jameen a ohi 80000 te theka lai k gye a a sach a
@kamaldipbrar9297
@kamaldipbrar9297 Ай бұрын
ਹੁਣ ਕੀ ਕਰੂੰ ਕਿਸਾਨ ਸਰਕਾਰਾਂ ਨੇ ਕੁਜ ਨੀ ਦੇਣਾ ਆਪਸ ਵਿਚ ਰਲ ਮਿਲ ਕੇ ਬਾਂਹ ਫੜਨੀ ਪੈਣੀ 🙏
@embroiderydesign1024
@embroiderydesign1024 2 ай бұрын
ਜਿਨ੍ਹਾਂ ਖਰਚਾ ਹੋਇਆ ਉਨ੍ਹਾਂ ਨਹੀਂ ਮਿਲਦਾ ਬਾਈ
@SidhumanjeetSingh-mv7vp
@SidhumanjeetSingh-mv7vp Ай бұрын
ਠੇਕੇ ਤੇ ਹੋਰ ਲਉ ਵਧਕੇ
@JAKHEPALTVNEWS9315
@JAKHEPALTVNEWS9315 2 ай бұрын
ਵੀਡਿਓ ਨੂੰ ਸੇਅਰ ਜਰੂਰ ਕਰੋ🙏 ਜੀ ਤਾ ਕਿ ਇਸ ਕਿਸਾਨ ਭਰਾ ਦੀ ਮਦਦ ਕੀਤੀ ਜਾ ਸਕੇ
@GurpreetSingh-bh3xi
@GurpreetSingh-bh3xi Ай бұрын
Kujj nahi milna ਭੁਲਜੋ ਭਗਵੰਤਾ ਕੁੱਝ ਨਹੀ ਦਵੇਗਾ
@bahadursingh9718
@bahadursingh9718 Ай бұрын
ਇਸ ਸਰਕਾਰ ਨੇ ਤਾਂ ਕਿਸਾਨੀ ਖੱਤਮ ਕਰ ਕੇ ਰੱਖ ਦਿੱਤੀ। ਉਹ ਸਪਰੇਅ ਹਾਲੇਂ ਤੱਕ ਨਹੀਂ ਆਈਂ ਜੋਂ ਕੇਜਰੀਵਾਲ ਕਹਿੰਦਾ ਸੀ ਕਿ ਪਰਾਲ਼ੀ ਸਾੜ ਦੇਵੇਗੀਂ।
@beantsingh8325
@beantsingh8325 Ай бұрын
ਜਿਹੜੇ ਮੁਲਾਜਮਾਂ ਮਹਿਕਮੇ ਪਰਾਲੀ ਨੂੰ ਆਗ ਲਾਉਣ ਵੇਲੇ ਚੁਕੇ ਆਖਦੇ ਸੀ ਸਦਾ ਸਾਰਿਆਂ ਮਹਿਕਮਿਆਾਆ ਨੂੰ ਸੈਟੇਲਾਈਟ ਕੀ ਹਣ ਕੰਮ ਨਹੀਂ ਕਰਦੀਆਂ ਕੀ ਬੀਡੀੳ ਵੱਖ ੳੁੱਥੇ ਸਾਰੇ ਮਹਿਕਮੇ ਜਵਾਬ ਦੇਣਗੇ ਜਿਹੜੇ ਜ਼ਮਰਮਾਨੇ ਪਰਚੇ ਕਰਦੇ ਸੀ ਪਰਾਲੀ ਕਰਕੇ ਸਦੌਔ ਸਾਰਿਆਾਆ ਨੂੰ???
@BachittarSingh-m2r
@BachittarSingh-m2r Ай бұрын
ਬਾਈ,ਜੀ,ਏਕਾ,ਲੇਕਸ, ਵਰਤੋਂ
@HarjeetSingh-c4y3i
@HarjeetSingh-c4y3i Ай бұрын
ਪ੍ਰਸ਼ਾਸਨ, ਨੂੰ,ਵੀ,ਬਲਾਓ,ਇੰਨਾ,ਦਾ, ਦਿਮਾਗ, ਟਿਕਾਣੇ,ਆਵੇ
@nirbhainirbhai5778
@nirbhainirbhai5778 Ай бұрын
ਬਾਈ ਜੀ ਸਾਡੇ ਕੋਲ ਸੂਪਰ ਸੀਡਰ ਹੈ ਅਸੀ ਪੈਲੀ ਬਾਰ ਸੂਪਰ ਸੀ ਡਰ ਨਾਲ ਬੀਜੀ ਹੈ ਸੂਪਰ ਸੀ ਡਰ ਦੀ ਬੀਜੀ ਹੋਈ। ਨੂ ਸੂਡੀ ਪੈਂਦੀ ਹੈ ਕੋਈ ਬੀ ਬੀਰ ਸੂਪਰ ਸੀ ਡਰ ਨਾਲ ਨਾ ਬੀਜੋ ਬਾਂਹੀ ਕਰਕੇ ਬੀਜੋ
@rajwindersingh-ov3tc
@rajwindersingh-ov3tc Ай бұрын
ਖੇਤੀਬਾੜੀ ਵਾਲੇ ਅਫ਼ਸਰਾਂ ਨੂੰ ਬੰਨ ਲਵੋ
@Sukhdevsingh-qd5yp
@Sukhdevsingh-qd5yp Ай бұрын
Veer,ji,bhout,sasati
@SonuSingh-w2c8k
@SonuSingh-w2c8k Ай бұрын
Dhan di purali agg laun nal pardushan kank me doctor Sahib ne sat jaher btea Jo kank ka atta khana se jeev
@Jasbirkular
@Jasbirkular Ай бұрын
75 ਹਜਾਰ ਘੱਟ ਹੈ ਇਕ ਲੱਖ ਨੂੰ ਚਾਹੀਦੀ ਸੀ ਠੇਕੇ ਤੇ
@GurdeepSingh-bx8xy
@GurdeepSingh-bx8xy Ай бұрын
Y jis kank nu pani lagh gya us ta kehri spray kro ji request aa veera
@bhagwantsingh7880
@bhagwantsingh7880 Ай бұрын
Mamja ਕਿੰਨਾ ਮਿਲੁ ਇਹ ਵੀ ਦੱਸਿਓ
@Maninder_614
@Maninder_614 Ай бұрын
75 ni 100000 nu tekhe te lao
@gulabsinghgs9852
@gulabsinghgs9852 Ай бұрын
Satnam shre waheguru ji
@harpreetsinghsidhu7059
@harpreetsinghsidhu7059 Ай бұрын
ਪੰਚਾਇਤ ਜ਼ਮੀਨ ਦਾ ਠੇਕਾ ਦੱਸੋ
@SukhwinderSingh-de9fz
@SukhwinderSingh-de9fz Ай бұрын
Wahuguru ji mahar karn
@ਪਿੰਡ62
@ਪਿੰਡ62 Ай бұрын
ਏਕਾਲੈਕਸ ਦਵਾਈ ਜਾਂ korajan ਵਰਤੋ
@GurdeepSingh-bx8xy
@GurdeepSingh-bx8xy Ай бұрын
Y ji asi kaloro payi aa ji 50,%hal hova ga ja nhi
@GurdeepSingh-bx8xy
@GurdeepSingh-bx8xy Ай бұрын
Veera asi pani ch payi aa ji kloro hun uper ho ja gyi ji korajin
@hardersinghsingh8147
@hardersinghsingh8147 Ай бұрын
75000 pus ke deta se 50000 teka dawo ji
@DhillonFarm-qe2hs
@DhillonFarm-qe2hs Ай бұрын
Jai kisaan jindabad jindabad jindabad ❤❤❤
@SohanSingh-jn2lc
@SohanSingh-jn2lc Ай бұрын
75 ਹਜਾਰ ਨੂੰ ਠੇਕੇ ਤੇ ਜਮੀਨ ਤੇ ਕਸੂਰ ਸਰਕਾਰ ਦਾ ਇਕ ਫਸਲ ਮਰ ਗਈ ਨੁਕਸਾਨ ਝੱਲਣ ਦੀ ਹਿੰਮਤ ਨਹੀਂ ਨਾ ਇਕ ਦੂਜੇ ਦੇ ਉਪਰ ਦੀ ਪੈ ਪੈ ਕੇ ਠੇਕੇ ਚੁੱਕਣੇ ਤੇ ਕਸੂਰਵਾਰ ਸਰਕਾਰ ਮੈਨੂੰ ਲੱਗਦਾ ਮੋਦੀ ਨੇ ਸੂੰਡ ਛੱਡ ਦਿੱਤੇ ਖੁਣਸਾ ਕਰ ਕਰ ਕੇ ਜਿਮੀਂਦਾਰ ਹੀ ਜਿਮੀਂਦਾਰ ਨੂੰ ਮਾਰ ਰਿਹਾ ਆ ਕਿਸੇ ਦਾ ਕੋਈ ਕਸੂਰ ਨਹੀਂ ਆਪਣਾਂ ਹੀ ਕਸੂਰ ਆ
@saab7205
@saab7205 Ай бұрын
Agg bina koi hall ni 😢
@BaljeetKaur-jh6ko
@BaljeetKaur-jh6ko Ай бұрын
Veer ghatt a theke da rat ghato ghat 90 hajar nu lao
@PavinderSingh-x2v
@PavinderSingh-x2v Ай бұрын
Bhai sahab ji mih nhi penda bas ik vari mih pav jave
@harpreetsinghsidhu7059
@harpreetsinghsidhu7059 Ай бұрын
ਹੁਣ 85000 ਹਜ਼ਾਰ ਠੇਕਾ ਲਗਾ
@punjabifarmer73
@punjabifarmer73 Ай бұрын
Kisaan ikatthe ho jo,ehna lokkan nu apne kam vich dakhal na den deo.
@Tractorlover8455
@Tractorlover8455 Ай бұрын
Hon SDM ta police nu ja ke jhre agg lon tu rokde c
@Nirbhai-x2o
@Nirbhai-x2o Ай бұрын
ਇਕ ਲੱਖ ਠੇਕਾ ਕਰ ਦਿਊ
@BhupinderSingh-ws7oi
@BhupinderSingh-ws7oi Ай бұрын
Kise Ne Kuz Ne Dhana Sab Gala Ne Lakhar Da Munda Dae Jande Ne Kisana Da Bhut Nuksan Hoia Jona Gat Niklia Oh Ve 10, 10 Bhoria Kat De Ke Bhria Sallra Walia Ne Kanak Ve Kharb Hogi Sundi Pa Ge Kisan Kidhar Jave
@SurajRajput-i4u
@SurajRajput-i4u Ай бұрын
😢
@GurjinderSingh-n1o
@GurjinderSingh-n1o Ай бұрын
Ehna dia reports nu kise ne puchna sab gala wale ne
@mannsinghnagra8349
@mannsinghnagra8349 Ай бұрын
70000 nu kise dahke te di c
@embroiderydesign1024
@embroiderydesign1024 2 ай бұрын
😢😢
@DinenathDinenath
@DinenathDinenath Ай бұрын
75000 te theke te den wala kuchan bja reha hai len vala ro jeha hai oh v kissan aa eh v kissan aa samajh to bahr aa kissan kaun aa
@HoneySingh-jc4ck
@HoneySingh-jc4ck Ай бұрын
Veer ji bhut Jada rate kar rakhya na lya karo
@P...Cgaming
@P...Cgaming Ай бұрын
Sarkaar da siypaa karo agar aag lga ky beza hote toh yeah nhi hota
@surendersingh9614
@surendersingh9614 Ай бұрын
परालीको आग के इलावा कोइ इलाज नहीहै
@RajvirSidhu-c9q
@RajvirSidhu-c9q Ай бұрын
Hun ki kriye
@avjotsingh6514
@avjotsingh6514 Ай бұрын
Beej hi khraab hona hun dhanda bnu spreha da
@saab7205
@saab7205 Ай бұрын
Kheti khtm hi a smjo hun ta
@amrindersandhu1613
@amrindersandhu1613 Ай бұрын
ਜਿਹਨਾਂ ਨੇ ਜ਼ਮੀਨ ਵੇਚ ਕੇ ਬੱਚੇ ਬਾਹਰ ਸੈੱਟ ਕਰਤੇ ਉਹ ਬੰਦੇ ਵਧੀਆ ਰਹਿ ਗਏ ਉਹ ਹੁਣ ਖੇਤੀ ਵੀ ਕਰ ਸਕਦੇ ਨੇ ਤੇ ਫਸਲਾਂ ਤੇ ਪਈ ਮਾਰ ਵੀ ਝੱਲ ਸਕਦੇ ਨੇ
@saab7205
@saab7205 Ай бұрын
@ bahar hun pehli wali gal ni rahi veer hun ta apna kam start kro jattwad wala killa kadna paina apa nu
@prabhjotbhullar2671
@prabhjotbhullar2671 Ай бұрын
ਬਿਲਕੁਲ ਠੀਕ
@deepfacts7775
@deepfacts7775 Ай бұрын
Ah mehkma kuj nhi karda
@SukhwinderSingh-de9fz
@SukhwinderSingh-de9fz Ай бұрын
Maan saab jagu kisan ki kare puncha nal Kisan da pala ne hunda kisan mar gae pahla kat na mar ta kisan ki kare
@DhillonFarm-qe2hs
@DhillonFarm-qe2hs Ай бұрын
Waheguru g
@amrindersandhu1613
@amrindersandhu1613 Ай бұрын
ਦੁਬਾਰਾ ਬੀਜ ਲੈ ਬਾਈ ਹਜੇ ਟਾਇਮ ਪਿਆ ਇਸ ਵਿਚੋਂ ਸੁੰਡੀ ਨੀ ਮਰਨੀ ।
I Sent a Subscriber to Disneyland
0:27
MrBeast
Рет қаралды 104 МЛН
Почему Катар богатый? #shorts
0:45
Послезавтра
Рет қаралды 2 МЛН
Moongfaliyan aale naal matha khapayi…Punjabi comedy short movie
16:15