ਰਾਵਣ ਨੇ ਦਿੱਤਾ ਪੈਸਾ-ਸੁੱਖ ਤੇ ਸ਼ਾਂਤੀ, ਰਾਵਣ ਦੀ ਭੈਣ ਦੀ ਇੰਟਰਵਿਊ, ਕਿਉਂ ਪੂਜਦੀ ਰਾਵਣ ਨੂੰ? | Mitti

  Рет қаралды 27,162

Mitti ਮਿੱਟੀ

Mitti ਮਿੱਟੀ

Күн бұрын

ਰਾਵਣ ਨੇ ਦਿੱਤਾ ਪੈਸਾ-ਸੁੱਖ ਤੇ ਸ਼ਾਂਤੀ, ਰਾਵਣ ਦੀ ਭੈਣ ਦੀ ਇੰਟਰਵਿਊ, ਕਿਉਂ ਪੂਜਦੀ ਰਾਵਣ ਨੂੰ? | Mitti #Mitti #Punjab
ਰਾਵਣ ਨੂੰ ਰੱਬ ਵਰਗਾ ਭਰਾ ਮੰਨਿਆ
ਰਾਵਣ ਨੇ ਦਿੱਤਾ ਪੈਸਾ-ਸੁੱਖ ਤੇ ਸ਼ਾਂਤੀ
ਰਾਵਣ ਦੀ ਭੈਣ ਦੀ ਇੰਟਰਵਿਊ
ਕਿਉਂ ਪੂਜਦੀ ਰਾਵਣ ਨੂੰ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 163
@journeytime1470
@journeytime1470 Күн бұрын
ਸਭ ਤੋਂ ਵੱਡੀ ਗੱਲ ਕਿ ਰਾਵਣ ਨੇ ਆਪਣੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ। ਅਸੀਂ ਗੁਰਸਿੱਖ ਹੋਕੇ ਵੀ ਰਾਵਣ ਦਾ ਸਤਿਕਾਰ ਕਰਦੇ ਹਾਂ ਜੀ।।🙏🙏🙏🙏🙏🙏
@jaswinderjassa2637
@jaswinderjassa2637 Күн бұрын
ਮੈ ਸੁਣਿਆ , ਰਾਵਨ ਨੂੰ ਸਰਾਪ ਸੀ ਜੇ ਕਿਸੇ ਪਰਾਈ ਔਰਤ ਨਾਲ ਓਹਦੀ ਸਹਿਮਤੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਣਾ ਤਾਂ ਜਲ ਕੇ ਸੁਆ ਹੋਜੂ , ਅਤੇ ਸ਼ਕਤੀਆਂ ਵੀ ਖ਼ਤਮ ਹੋ ਜਾਣਗੀਆਂ , ਇਸ ਲਈ ਸੀਤਾ ਮਾਤਾ ਨੂੰ ਹੱਥ ਨਹੀਂ ਲਾਇਆ ਸੀ ,
@Noor-v7d2z
@Noor-v7d2z Күн бұрын
Right sis
@romeyromey007
@romeyromey007 15 сағат бұрын
ਕਿਸ ਗੱਲ ਦੀ ਉਲੰਘਨਾ ਨਹੀਂ ਕੀਤੀ??
@crazyfactishwer001_
@crazyfactishwer001_ 2 күн бұрын
ਬਾਈ ਰਾਵਣ ਨੇ ਆਪਣਾ ਭਰਾ ਧਰਮ ਨਿਭਾਇਆ ਸੀ । ਰਾਵਣ ਅਪਣੀ ਜਗਾ ਤੇ ਸਹੀ ਸੀ । ਤੇ ਉਹ ਸੱਭ ਤੋਂ ਵੱਡਾ ਗਿਆਨੀ ਵੀ ਸੀ ।
@jaswinderjassa2637
@jaswinderjassa2637 Күн бұрын
ਮੈ ਸੁਣਿਆ , ਰਾਵਨ ਨੂੰ ਸਰਾਪ ਸੀ ਜੇ ਕਿਸੇ ਪਰਾਈ ਔਰਤ ਨਾਲ ਓਹਦੀ ਸਹਿਮਤੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਣਾ ਤਾਂ ਜਲ ਕੇ ਸੁਆ ਹੋਜੂ , ਅਤੇ ਸ਼ਕਤੀਆਂ ਵੀ ਖ਼ਤਮ ਹੋ ਜਾਣਗੀਆਂ , ਇਸ ਲਈ ਸੀਤਾ ਮਾਤਾ ਨੂੰ ਹੱਥ ਨਹੀਂ ਲਾਇਆ ਸੀ ,
@gurjeetbagri9692
@gurjeetbagri9692 2 күн бұрын
ਰਾਵਣ 4 ਵੇਦਾ ਦਾ ਗਿਆਨ ਰੱਖਦਾ ਸੀ,
@sahilbaisal7374
@sahilbaisal7374 Күн бұрын
ਬਿਲਕੁਲ ਸਹੀ ਗੱਲ ਹੈ ਹੈ ਰਾਵਣ ਵਿਦਵਾਨ ਪੰਡਤ ਸੀ
@jagirsandhu6356
@jagirsandhu6356 2 күн бұрын
ਰਾਵਣ ਬੱਹੁਤ ਵੱਡਾ ਯੋਧਾ ਸੀ
@jaswinderjassa2637
@jaswinderjassa2637 Күн бұрын
ਮੈ ਸੁਣਿਆ , ਰਾਵਨ ਨੂੰ ਸਰਾਪ ਸੀ ਜੇ ਕਿਸੇ ਪਰਾਈ ਔਰਤ ਨਾਲ ਓਹਦੀ ਸਹਿਮਤੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਣਾ ਤਾਂ ਜਲ ਕੇ ਸੁਆ ਹੋਜੂ , ਅਤੇ ਸ਼ਕਤੀਆਂ ਵੀ ਖ਼ਤਮ ਹੋ ਜਾਣਗੀਆਂ , ਇਸ ਲਈ ਸੀਤਾ ਮਾਤਾ ਨੂੰ ਹੱਥ ਨਹੀਂ ਲਾਇਆ ਸੀ ,
@Sidhumoosewala-wp2ux
@Sidhumoosewala-wp2ux Күн бұрын
ਰਾਵਨ ਮਹਾਨ ਬਲਵਾਨ ਗਿਆਨੀ 🙌 ਸ਼ਿਵ ਭਗਤ ❤️🙌🙌🙏🙏
@JagtarSingh-ux2hz
@JagtarSingh-ux2hz Күн бұрын
ਅੱਜ ਦੇ ਰਾਵਣ ਤੋਂ ਵੱਡਾ ਕੋਈ ਰਾਵਣ ਨਹੀਂ
@jaswinderjassa2637
@jaswinderjassa2637 Күн бұрын
ਮੈ ਸੁਣਿਆ , ਰਾਵਨ ਨੂੰ ਸਰਾਪ ਸੀ ਜੇ ਕਿਸੇ ਪਰਾਈ ਔਰਤ ਨਾਲ ਓਹਦੀ ਸਹਿਮਤੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਣਾ ਤਾਂ ਜਲ ਕੇ ਸੁਆ ਹੋਜੂ , ਅਤੇ ਸ਼ਕਤੀਆਂ ਵੀ ਖ਼ਤਮ ਹੋ ਜਾਣਗੀਆਂ , ਇਸ ਲਈ ਸੀਤਾ ਮਾਤਾ ਨੂੰ ਹੱਥ ਨਹੀਂ ਲਾਇਆ ਸੀ ,
@amrindersingh8210
@amrindersingh8210 Күн бұрын
ਇਹ ਵਿਚ ਕੋਈ ਸ਼ੱਕ ਨਹੀਂ ਹਰ ਹਿੰਦੂ ਘਰ ਵਿੱਚ ਸ੍ਰੀ ਰਾਵਣ ਦੀ ਦੁਸਿਹਰੇ ਵਾਲੇ ਦਿਨ ਪੂਜਾ ਕੀਤੀ ਜਾਂਦੀ ਹੈ
@jaswinderjassa2637
@jaswinderjassa2637 Күн бұрын
ਖੰਨਾ ਦੇ ਪਾਇਲ ਚ ਹੀ ਕੀਤੀ ਜਾਦੀ ,ਹਰ ਜਗਾ ਨਹੀਂ ਮੈ ਸੁਣਿਆ , ਰਾਵਨ ਨੂੰ ਸਰਾਪ ਸੀ ਜੇ ਕਿਸੇ ਪਰਾਈ ਔਰਤ ਨਾਲ ਓਹਦੀ ਸਹਿਮਤੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਣਾ ਤਾਂ ਜਲ ਕੇ ਸੁਆ ਹੋਜੂ , ਅਤੇ ਸ਼ਕਤੀਆਂ ਵੀ ਖ਼ਤਮ ਹੋ ਜਾਣਗੀਆਂ , ਇਸ ਲਈ ਸੀਤਾ ਮਾਤਾ ਨੂੰ ਹੱਥ ਨਹੀਂ ਲਾਇਆ ਸੀ ,
@sarabjitkaurcheema1679
@sarabjitkaurcheema1679 16 сағат бұрын
but vir g hindu dharm de lok hi rawan dehan krde aa. o kyu krde aa fir
@user-ng2yh9ge4v
@user-ng2yh9ge4v 6 сағат бұрын
Jhooth
@sukhjitsingh6668
@sukhjitsingh6668 2 күн бұрын
Bilkul sahi gall he ji
@palvindersingh3955
@palvindersingh3955 2 күн бұрын
Rawan ji both dharmi san 🙏🙏
@GurKirat-h6x
@GurKirat-h6x Күн бұрын
Yaar je ravan Aina dharmi c te laksman g nu kidnap krda jisne surpnakha da nak vadeya c.. yaar yode te dharmi bande aurta nu bandi bnaa ke ni larhde hunde.. beshak osne seeta mata g nu tuch nhi kita par ik aurta di shavi ta duniya vich maadi hogi jis karke mata sita g nu Agni priksha Deni pyi...
@Sidhumoosewala-wp2ux
@Sidhumoosewala-wp2ux Күн бұрын
​@@GurKirat-h6xਰਾਮ ਨੂੰ ਕੀ ਜਕੀਨ ਨਹੀਂ ਰਿਹਾ ਬਾਈ ਸੀਤਾ ਤੇ ਕਿਉਂ ਨਾਲ਼ੇ ਉਹ ਭਗਵਾਨ ਸੀ ਫਿਰ ਦੇਖ ਲੈਂਦਾ ਆਪਣੀ ਸ਼ਕਤੀ ਨਾਲ ਪਵਿੱਤਰ ਤੇ ਅੱਪਵਿੱਤਰ ਆਂ ਹੱਦ ਆਂ ਯਾਰ ਰਾਵਨ ਦਾ ਭਰਾਂ ਬਾਗੀ ਹੋ ਗਿਆ ਨਹੀਂ ਲੱਗੇ ਰਹਿੰਦੇ ਹੋਰ 50 ਸਾਲ ਰਾਵਨ ਦਾ ਕੁੱਛ ਵੀ ਬਿਗਾੜ ਨਾਂ ਸੱਕਦੇ ਇਹ ਸੱਚ ਘਰ ਕਾਂ ਭੇਤੀ ਲੰਕਾ ਢਾਵੈ 🙌 👍 ਰਾਵਨ ਹਾਰ ਗਿਆ ਸ਼ੈਤਾਨ ਹੋ ਗਿਆ ਤੇ ਰਾਮ ਉਦੇ ਭਾਈ ਕੋਲੋਂ ਭੇਤ ਲੇ ਕੇ ਜਿੱਤ ਗਿਆ ਭਗਵਾਨ ਹੋ ਗਿਆ ਹੱਦ ਆਂ ਭਗਵਾਨ ਪ੍ਰਮਾਤਮਾ ਅਕਾਲ ਅਨੰਤ ਆਂ ਉਦੀ ਕੋਈ ਜਾਤੀ ਕੋਈ ਧਰਮ ਨਹੀਂ ਫਿਰ ਰਾਮ ਕ੍ਰਿਸ਼ਨ ਕਿਵੇਂ ਭਗਵਾਨ ਹੋਏ ਹਾਂ ਭੋਲੇ ਨਾਥ ਸ਼ਿਵ ਨੂੰ ਭਗਵਾਨ ਕਹਿ ਸੱਕਦੇ ਆਂ ਸ਼ਿਵ ਦੇ ਮਾਤਾ ਪਿਤਾ ਦਾ ਪਤਾ ਕੌਣ ਸੀ ਨਹੀਂ ਰਾਮ ਕ੍ਰਿਸ਼ਨ ਦੇ ਮਾਤਾ ਪਿਤਾ ਪਤਾ 🙌 ਬਾਈ ਗੱਲਾਂ ਕਰਨ ਤੇ ਆਈ ਏ ਬਹੁਤ ਲੰਬੀਆਂ ਹੋ ਜਾਣ ਗਿਆ 12 ਸਾਲਾ ਤੋਂ ਕਦੇ ਨਹੀਂ ਗਏ ਦੁਸਹਿਰਾ ਦੇਖਣ ਜਦੋ ਨਹੀਂ ਸਮਝ ਸੀਗੀ ਉਨ੍ਹਾਂ ਚਿਰ ਜਾਂਦੇ ਰਹੇ 🙌ਹੁਣ ਨਹੀਂ ਕਦੇ ਜਾਂਦੇ ਰਾਵਨ ਮਹਾਨ ਗਿਆਨੀ ਸੀ 🙏
@BakraGee
@BakraGee Күн бұрын
Comment krn to pehla agniparikhsa da ramayan ch Jake episode dekho ki si real vich
@palvindersingh3955
@palvindersingh3955 Күн бұрын
@@BakraGee ho ik tapasve c rawan sivji da oh ve Hindu c par aaj da Hindu Bollywood da tapasvi a ja Gandhi bas
@palvindersingh3955
@palvindersingh3955 Күн бұрын
@@GurKirat-h6x galti lakaman Di c par pir lakaman nu koy Sri ram ji de nal pujde ne hona nu ve rawan vago sadan
@SunnyRajbir-ns6pr
@SunnyRajbir-ns6pr 2 күн бұрын
raavan Sacha bhra c ji
@satwindersingh1121
@satwindersingh1121 18 сағат бұрын
ਬਿਲਕੁਲ ਸਹੀ ਕਹਿ ਰਹੇ ਭੈਣ ਜੀ ,ਰਾਵਣ ਜੀ ਬਹੁਤ ਵੱਡੇ ਉਚ ਕੋਟੀ ਦੇ ਬ੍ਰਾਹਮਣ ਸੀ ,ਚਾਰ ਵੇਦ ਯਾਦ ਕਰਨੇ ,ਸਿਵ ਜੀ ਨੂੰ ਪਾ ਲੈਣਾ ਕੋਈ ਸੋਖੀ ਗੱਲ ਨਹੀ ,ਕੋਟਿ ਕੋਟਿ ਪ੍ਰਣਾਮ ਰਾਵਣ ਜੀ ਨੂੰ 🙏🙏
@nirmalsinghbajwa8708
@nirmalsinghbajwa8708 2 күн бұрын
Dhan Dhan Dasmash pitaha ji ja sari ram jae sari rawan
@chanan.singh12
@chanan.singh12 Күн бұрын
ਰਾਵਣ ❤❤❤❤
@karamjitsingh7431
@karamjitsingh7431 22 сағат бұрын
ਮਹਾਤਮਾ ਰਾਵਣ 🙏
@preetsaini3206
@preetsaini3206 2 күн бұрын
🙏🙏🙏🙏
@sohansingh3803
@sohansingh3803 2 күн бұрын
I LOVE RAWAN..RAWAN IS GRATE ......I LIKE
@jeetabinning350
@jeetabinning350 2 күн бұрын
good JI good JI ❤🙏🌹🌹🌹🌹🌹
@gurwinderpunia1522
@gurwinderpunia1522 2 күн бұрын
Raavan ta nanaksariye baabe ne jo nike nike bachya naal balatkaar karde aa Jo a raavan si is ne ta Maata Sita ji nu touch nahi kitta apne asoola da pakka si respect naal ashok vatika ch maata ji nu rakhya si
@SurjitSingh-le2cn
@SurjitSingh-le2cn 2 күн бұрын
❤ right
@gurpalsingh3720
@gurpalsingh3720 Күн бұрын
ਲੰਕਾ ਗਢੁ ਸੋਨੇ ਕਾ ਭਇਆ ॥ ਮੂਰਖੁ ਰਾਵਨੁ ਕਿਆ ਲੇ ਗਇਆ ॥੩॥ ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥ ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥
@gurpalsingh3720
@gurpalsingh3720 Күн бұрын
राम पुरन संत सतगुर सन ।रावण को इतना ग्यान होने के बावजूद सच्चे गुरु को पहिचान नही सका इसलिए वो मुर्ख कहिलाया।
@harpalsahi1957
@harpalsahi1957 Күн бұрын
रावण कदी वी अशोक वाटिका विच मंदोदरी दे बगैर नहीं गए। रावण वर्गा विद्वान सृष्टि विच अज तक कोई नहीं होया।
@jaswantsingh5607
@jaswantsingh5607 2 күн бұрын
🙏🙏🙏🙏🎉
@GurpreetSingh-jg8pw
@GurpreetSingh-jg8pw Күн бұрын
Ravan super duper mharaja c ravan ji nu kotn kot parnaam hai ji
@gurwindermattu8151
@gurwindermattu8151 14 сағат бұрын
🙏
@balvirsingh5137
@balvirsingh5137 Күн бұрын
Jai shree Ram ji
@karamsingh1479
@karamsingh1479 Күн бұрын
Verry..nice.sister.ji
@harneetsingh9466
@harneetsingh9466 Күн бұрын
Ravan ikk sacha raab c bohut phagtia ney ravan ji deya…..anpad lokk avi sadd de ravan ji nu nalle sare india vich kinna yadha pollution hunda ehh nhi vikhda delhi nu es chej taya ban lagna chayi da
@CharanjitSingh-py3nx
@CharanjitSingh-py3nx 15 сағат бұрын
Ravan warga koi devta v nhi.... Sab to uch koti da devta ravan devta e a jii🎉🎉🎉🎉
@hundalsaab3706
@hundalsaab3706 Күн бұрын
Ravan bhot vadda yodha hoya jihne setta chuk te lagya but onu hath tak nhi laya o ta fir v vdia c. but aj kal dunia Ravan to maaria
@BalvirKaur-iw1bt
@BalvirKaur-iw1bt Күн бұрын
Ravan o nhi c ravan ta aj de lok aa
@reenasidhu9180
@reenasidhu9180 Күн бұрын
She is right 💜🇺🇸
@paramjitkaur7741
@paramjitkaur7741 Күн бұрын
Maha Gani Rawan ji
@Amriksingh-mq7xt
@Amriksingh-mq7xt 2 күн бұрын
Jai shri dshanad❤
@SanjeevKumar-ur3pl
@SanjeevKumar-ur3pl Күн бұрын
Sidhi sudhi kuj ne hundi mind pawar hudi hai aur ravan de mind pawar bo jada se aur ravan ek suurbeer se 🌹🌹🙏🙏🙏🙏
@KuldeepSingh-qv2ew
@KuldeepSingh-qv2ew 2 күн бұрын
❤❤❤
@bhaktonkebhagwaan
@bhaktonkebhagwaan Күн бұрын
रावन को मालूम था राम विष्णू के अवतार हैं his motive was moksha, पर ओह अपने कुल का सम्मान और बहन का मान और माता की इच्छा को पुरा करने के लिए अंत तक झुके नहीं ।
@balvirsingh5137
@balvirsingh5137 Күн бұрын
Dhan dhan dhan sita mata dhan dhan dhan lasman vir
@HarjitSingh-e4v
@HarjitSingh-e4v 3 сағат бұрын
ਰਾਵਣ ਨੂੰ ਰਾਮ ਵੀ ਸਤਿਕਾਰ ਨਾਲ ਵੇਖਦਾ ਸੀ ਅੰਤਿਮ ਸਮੇਂ ਰਾਮ ਜੀ ਨੇ ਲਛਮਣ ਨੂੰ ਕਿਹਾ ਸੀ ਕਿ ਰਾਵਣ ਗਿਆਨੀ ਹੈ ਕੋਈ ਸਿੱਖਿਆ ਲੇਲਾ ਰਾਵਣ ਤੋਂ ਲਛਮਣ ਰਾਵਣ ਦੇ ਸਿਰ ਤੇ ਖੜਾ ਹੋ ਗਿਆ ਰਾਵਣ ਨੇ ਕੋਈ ਸਿੱਖਿਆ ਨਹੀ ਦਿਤੀ ਇਸ ਗੱਲ ਚ ਵੀ ਸਿੱਖਿਆ ਸੀ ਫੇਰ ਰਾਮ ਨੇ ਕਿਹਾ ਸਿਰ ਤੇ ਨਹੀਂ ਪੇਰਾ ਚ ਬੈਠ ਕੇ ਸਿੱਖਿਆ ਲਈ ਦੀ ਏ। ਫੇਰ ਜਾ ਕੇ ਰਾਵਣ ਨੇ ਲਛਮਣ ਨੂੰ ਇਹ ਕਿਹਾ ਸੀ..! ਅੱਜ ਦਾ ਕੰਮ ਕਲ ਤੇ ਨਹੀਂ ਪਾਈ ਦਾ ਅੱਜ ਹੀ ਨਿਬੇੜਾ ਕਰੋ
@MankaranKaur-lp4dg
@MankaranKaur-lp4dg 2 күн бұрын
🙏🙏🙏🙏🙏🙏
@DavinderSingh-ls7zt
@DavinderSingh-ls7zt 23 сағат бұрын
Bilkul sahi hai
@SaabSingh-i3o
@SaabSingh-i3o 11 сағат бұрын
🙏🙏
@jaswinderjassa2637
@jaswinderjassa2637 Күн бұрын
ਜੇ ਰਾਵਨ ਸਹੀ ਹੁੰਦਾ , ਲਸ਼ਮਣ ਨੂੰ ਚੱਕਦਾ 😂 ਨਾ ਕਿ ਸੀਤਾ ਨੂੰ
@kalgidhardashmesh7288
@kalgidhardashmesh7288 Күн бұрын
Bilkul sahi
@krishanmohan2385
@krishanmohan2385 Күн бұрын
Bilkul sahi , gall teri ch damm hai bai
@Yertrkh
@Yertrkh Күн бұрын
Je lashman sahi hunda ravand Da nak bad Da Ravan di bhain Da ni .oh kayar si .
@surajfaridkotia3088
@surajfaridkotia3088 17 сағат бұрын
​@@Yertrkhਉਹ ਭਾਰਾਵ ਪਹਲਾ ਰਾਮਾਇਣ ਦੇਖ ਫਰ ਪਤਾ ਲਗੁ ਕਿ ਲਛਮਨ ਜੀ ਨੇ ਰਾਵਣ ਦੀ ਭੈਣ ਦੀ ਨੱਕ ਕਉ ਵੱਡੀ c । ਤੇ ਰਾਵਣ ਦੀ ਨੱਕ ਕਉ ਨੀ ਵੱਡੀ😅
@GURINDERKAURDHALIWAL-o2k
@GURINDERKAURDHALIWAL-o2k 16 сағат бұрын
Shi gal ravan ne reap ta ni kita hun wale ta bacye nu ni baksh de papi lok ravan is good
@kamalsahota2716
@kamalsahota2716 Күн бұрын
🙏👏
@HarjitSingh-e4v
@HarjitSingh-e4v 15 сағат бұрын
सीता भी सुरक्षित थी रावण के घर में 14 वर्ष बाद सब से ज्यादा दुखी सीता तब हुई जब राम ने भी भरोसा नहीं किया
@user-ng2yh9ge4v
@user-ng2yh9ge4v 6 сағат бұрын
Apne ghar ravan hi paida kri bhai
@HarjitSingh-e4v
@HarjitSingh-e4v 3 сағат бұрын
@@user-ng2yh9ge4v 🍑🌶️
@hakamsingh1164
@hakamsingh1164 12 сағат бұрын
Very good humanity
@KuldeepKaur-i1w
@KuldeepKaur-i1w Күн бұрын
Sihv ਭਗਤ ਦੀ ਜੈ
@NavdeepSingh-s9o
@NavdeepSingh-s9o 18 сағат бұрын
Right ji Ravan good a right parsan
@charnkaurkaur9149
@charnkaurkaur9149 Күн бұрын
Ryt ji
@veenakamboj6847
@veenakamboj6847 20 сағат бұрын
Jai shri Ram.
@CharanjitSingh-py3nx
@CharanjitSingh-py3nx 15 сағат бұрын
Nice video.....pandit ravan ji nu asi v rabb ee mande aa ji... Bhouut piaar krda ji Main v ravan devta ji nu...🎉🎉🎉🎉🎉🎉🎉
@balvirsingh5137
@balvirsingh5137 Күн бұрын
Medam tikh bol rahe nea khus raho madam jai shree Krishna
@balvirsingh5137
@balvirsingh5137 Күн бұрын
Kushiya mano sda khus raho ji
@surinderkumar5592
@surinderkumar5592 Күн бұрын
Ram de priwar nalon rawan da priwar kite bihtar c vadh giyani vadhia character
@balvirsingh5137
@balvirsingh5137 Күн бұрын
Jai hanuman baba ji
@ArjnaRam
@ArjnaRam Күн бұрын
💯👍
@PrinceKumar-cf7ek
@PrinceKumar-cf7ek 20 сағат бұрын
🙏🏻💐💐💐💐🙏🏻🤗🥰
@SajanSingh-m4x
@SajanSingh-m4x 4 сағат бұрын
waheguruji❤🙏
@joginderpalsingh5189
@joginderpalsingh5189 20 сағат бұрын
You are right di
@TejiSingh-fe1hy
@TejiSingh-fe1hy Күн бұрын
❤❤❤❤❤
@SahibSinghSingh-v5s
@SahibSinghSingh-v5s Күн бұрын
Pehlan sarupnakha ban
@balvirsingh5137
@balvirsingh5137 Күн бұрын
Best ❤❤❤❤❤❤❤🎉🎉🎉🎉 video
@sukhdevsingh-je6hp
@sukhdevsingh-je6hp Күн бұрын
सबसे बड़ा भारत में रावण राजनेता हैं जो लाखों रुपए खर्च पेंशन देस पर बोझ है एन सब की पेंशन बंद होनी चाहिए जी
@kamalnirwan1480
@kamalnirwan1480 Күн бұрын
Ravan Brahman a great person.
@jiaendrsingh370
@jiaendrsingh370 18 сағат бұрын
Rawan jinda bad
@ashokkumar-nu3ez
@ashokkumar-nu3ez 11 сағат бұрын
Good
@ManiKhosa-be7qc
@ManiKhosa-be7qc Күн бұрын
❤🥰
@JashanDeep-fi6bq
@JashanDeep-fi6bq Күн бұрын
ਸਾਡੇ ਪੁੰਜਾਬ ਦਾ ਨਹੀ
@yashpalsinghyash2043
@yashpalsinghyash2043 6 сағат бұрын
ਗਵਣ ਦਾ ਪੁਤਲਾ ਫੂਕਿਆ ਨਹੀਂ ਜਾਣਾ ਚਾਹੀਦਾ '
@SukhwinderKaur-yd7qt
@SukhwinderKaur-yd7qt 7 сағат бұрын
Very nice ji🙏🙏
@sukhdevsingh-hx8lu
@sukhdevsingh-hx8lu Күн бұрын
🙏🙏🙏🙏🙏🙏🙏🙏🙏🙏
@SukhdeepSingh-bj2xo
@SukhdeepSingh-bj2xo Күн бұрын
ਜੇ ਪੜਿਆ ਨਹੀ ਬਾਪੂ ਤਾਹੀ ਤੇਨੂ ਤੇਰੇ ਬਾਪ ਦਾ ਨਹੀ ਪਤਾ ਤਾਹੀ ਇਹ ਹਾਕਤ ਆ ਬਾਕੀ ਸਮਜ਼ ਤੇਨੂ ਕਿੱਥੇ ਹੋਣੀ ਆ ਜਿਨੂੰ ਇਹ ਹੀ ਨਹੀ ਪਤਾ ਗਾਤਰਾ ਕਿਵੇਂ ਮਿਲਿਆ ਜਾ ਸਿੱਖ ਪੈਦਾ ਕਿਵੇਂ ਹੋਏ
@KamaljitSingh-m9w
@KamaljitSingh-m9w 10 сағат бұрын
Jai bhim ji
@HappySingh-jl1ji
@HappySingh-jl1ji Күн бұрын
Good 👍
@Robindgj
@Robindgj 2 күн бұрын
Bilkul ajj de bane Ram ch pata ni kaun batha ek ravan hi apni behan di raskha kar skda
@navpreetsingh661
@navpreetsingh661 Күн бұрын
Raman is devata
@JassFunFitness
@JassFunFitness 2 күн бұрын
👍✨
@tajinderkaur123
@tajinderkaur123 3 сағат бұрын
Pehlan widow kiti fer rkhyia kiti bhein tei ijat prayee aurat noo chuk ke kei jana dushmn glti lkshmn te saroopnkha dee c na ki seeta mata dee. Rawan bahut wade gyiani c per ik glti ne sb brbaad kr dita saroop nkha v pati dee maut karn bdlei dee bhawna rkhdee c.
@JagrajsinghGill-vw7vf
@JagrajsinghGill-vw7vf Күн бұрын
Raban ji bade jati sati c lokan nu Gyan nhi hai ehana da
@Geeta-hz6xs
@Geeta-hz6xs Күн бұрын
Veere iss pind ja sehar da naa taan dasdo ..?🤔🤔
@GurmukhSingh-u3q
@GurmukhSingh-u3q Күн бұрын
ਪਾਇਲ ਨੇੜੇ ਖੰਨੇ
@Vikaschauhan10984
@Vikaschauhan10984 12 сағат бұрын
Village payal...near doraha...
@JattFactor
@JattFactor 13 сағат бұрын
ਭੇਣ ਤੋ ਭੇਣ ਹੈ
@Parpinder
@Parpinder 15 сағат бұрын
Kaljug haii baii ethe hun lok rawan nu shri rawan boln lagg gye te rawan ek buryai da partik hai
@balvirsingh5137
@balvirsingh5137 Күн бұрын
Rawan di har ghar ce puja hundi hea par kise nu. Pta nahi jai rawan Baba di Jai shree ram ji ram ram ram ram ram ram ram ram ram ram ram ram
@kaurmeet7707
@kaurmeet7707 Күн бұрын
Aj kal ta har tha bure log han rawan te fer v shi han
@DeepaSingh-ld1qy
@DeepaSingh-ld1qy Күн бұрын
Hor kaljug ki houga jitthe lok ravan di pooja krn Ram ji da koyi naam na lwe
@kulwinderkaur9940
@kulwinderkaur9940 2 күн бұрын
Rakshash sadka te khumde
@ParamjeetKaur-zy3km
@ParamjeetKaur-zy3km 17 сағат бұрын
रावण दा पुतला एनी गल ते फुकया जांदा ki रावण seeta नु ले गया. पर रावण ने पवित्रता भंग नही कीती. पुतले हर साल ओना बलात्कारिया दे फुकने chahide जो अत्याचार करदे ने. रावण ज्ञानी सी.
@Manhandle-yz5or
@Manhandle-yz5or 2 күн бұрын
Shame people will worship anything but not god waheguru
@InderJeet-th5nk
@InderJeet-th5nk Күн бұрын
Log ta modhi nu bhi rab mande aa
@TejiSingh-fe1hy
@TejiSingh-fe1hy Күн бұрын
😂😂😂
@HarbhajanSingh-f3l
@HarbhajanSingh-f3l Күн бұрын
🌹🙏🌹ravan ne koi galat kam nahi si kita oh apni behen di ijat laye ladde si kassor varr taan 22 lakshman si je saja da hakdar koye hei taan oh lakshmansi
@meenavatti8043
@meenavatti8043 13 сағат бұрын
Her peterkar khabar dedy time jagga city da nam kiu nahi desdey
@AmandeepSingh-x2u
@AmandeepSingh-x2u 2 күн бұрын
Rawan sacha banda se
@Bholiaatma123
@Bholiaatma123 19 сағат бұрын
ਹਨੂਮਾਨ ਜੀ ਨੂ ਕੈਦ ਕਰਨ ਦੀ ਕੋਸ਼ਸ਼ ਕੀਤੀ
@SandeepSuman-g5w
@SandeepSuman-g5w 7 минут бұрын
Bahra de gal hajem ni hoea . Keo k ram v te sare devi devte v bahramen he c . Oh keo ni bahra lage daseo jara
@parmjitkaur890
@parmjitkaur890 12 сағат бұрын
Jihre lok rep krde ne ohna nu jinda jalla do
@anjubhatti4091
@anjubhatti4091 Күн бұрын
Ravan ji shiv de bhoot bhagat c Guru grant sahib vich Ravan ji nu 5 bar mahatm kiha Giya hai .Ravan giyan da khajana c
@balvirsingh5137
@balvirsingh5137 Күн бұрын
Samaj nu dusiya janda neki or badi bare is laei samaj nu dusiya janda he eh gula dughiya han duniya nu chalun kathar bhagwan ne
@Bholiaatma123
@Bholiaatma123 19 сағат бұрын
ਘਰ ਆਏ ਦੂਤ ਦਾ ਅਪਮਾਨ ਕੀਤਾ ।
@balvirsingh5137
@balvirsingh5137 Күн бұрын
Jga pind ds na dusiya jawe please
@HarbhajanSingh-f3l
@HarbhajanSingh-f3l Күн бұрын
Ravan ji ik annakhi Jodha si
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
🕊️Valera🕊️
00:34
DO$HIK
Рет қаралды 3,1 МЛН
Special Podcast with Shera Khuban's Father | SP 30 | Punjabi Podcast
1:32:22
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН