ਅੰਮ੍ਰਿਤਪਾਲ ਦੇ ਫੈਸਲੇ ਨਾਲ ਫਸ ਗਿਆ ਅਕਾਲੀ ਦਲ ! ਮੱਚਿਆ ਹੜਕੰਪ ਪੰਜਾਬ ਪਾਲੇਟਿਕਸ 'ਚ… Punjab Television

  Рет қаралды 85,480

Punjab Television

Punjab Television

26 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 507
@harbhajanjandiala8724
@harbhajanjandiala8724 24 күн бұрын
ਭਾਈ ਅਮਿ੍ਤਪਾਲ ਸਿੰਘ ਨੂੰ ਜਿਤਾਉ ਪੰਜਾਬ ਬਚਾਉ
@BaljitSingh-em5ee
@BaljitSingh-em5ee 24 күн бұрын
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿੰਦਾਬਾਦ, ਆਪਣੀ ਜਾਨ ਦੇ ਕੇ ਲੋਕਾਂ ਦੇ ਪੁੱਤ ਬਚਾਏ
@user-rh6dc9if6z
@user-rh6dc9if6z 24 күн бұрын
ਮੈ ਅਮ੍ਰਿਤਪਾਲ ਠੂੰ ਸਪੋਰਟ ।
@iqbalsingh9423
@iqbalsingh9423 6 күн бұрын
❤❤❤❤❤❤❤
@balrajsingh8247
@balrajsingh8247 24 күн бұрын
ਸ੍ਰੀ ਖਡੂਰ ਸਾਹਿਬ ਜੀ ਸਾਡੀ ਸੀਟ ਆ ਤੇ ਅਸੀਂ ਕਾਂਗਰਸੀ ਆ ਪਰ ਹੁਣ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਠੋਕ ਕੇ ਸਪੋਟ ਕਰਾਂਗੇ ਭਾਈ ਸਾਹਬ ਜੀ ਨੂੰ ਵੋਟਾਂ ਪਾਵਾਂ ਗੇ ਇਸ ਇਲੈਕਸ਼ਨ ਚ ਤੇ
@AmandeepSingh-dt7pe
@AmandeepSingh-dt7pe 24 күн бұрын
Good veera!😊
@KarmjitSingh-fm3mk
@KarmjitSingh-fm3mk 24 күн бұрын
@d.s.dhaliwal8209
@d.s.dhaliwal8209 24 күн бұрын
Very very very good bro,,,,
@harsimratsingh8766
@harsimratsingh8766 24 күн бұрын
ਖਡੂਰ ਸਾਹਿਬ ਵਾਲਿਓ ਹੱਥ ਜੋੜ ਕੇ ਬੇਨਤੀ ਆ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਦੀ ਹਿੱਕ ਡਾਹ ਕੇ ਮਦਦ ਕਰੋ
@satrangisiyasat6034
@satrangisiyasat6034 24 күн бұрын
Absolutely Right decision 👏
@harsimratsingh8766
@harsimratsingh8766 24 күн бұрын
ਦਿੱਲੀ ਦੇ ਹੱਥ ਠੋਕਿਆ ਨੂੰ ਮੂੰਹ ਤੋੜ ਜਵਾਬ ਦੇਣ ਖਡੂਰ ਸਾਹਿਬ ਵਾਲੇ
@jujharsinghsingh5434
@jujharsinghsingh5434 24 күн бұрын
ਅਗਰ ਤੁਹਾਡੇ ਤੇ NSA ਲੱਗੀ ਹੋਈ ਹੁੰਦੀ ਅਤੇ ਦੂਰ ਕਿਤੇ ਜੇਲ੍ਹ ਚ ਰੱਖਿਆ ਜਾਂਦਾ ਤਾਂ ਤੁਸੀਂ ਇਹੋ ਜਿਹੀਆਂ ਤਕਰੀਰਾਂ ਨਾ ਕਰਦੇ
@SukhjinderSingh-wu6sc
@SukhjinderSingh-wu6sc 24 күн бұрын
ਅੱਜ ਤਾਂ ਪੰਜਾਬ ਟੈਲੀਵਿਜ਼ਨ ਵਾਲਿਆਂ ਨੂੰ ਵੀ ਵਾਹਵਾ " ਹਾਰ " ਪੈ ਗਏ ਕਮੈਂਟਸ ਵਿਚ। ਰੰਧਾਵਾ ਜੀ ਦਾ ਭਾਜਪਾ ਪ੍ਰਤੀ ਹੇਜ ਤਾਂ ਪਹਿਲਾਂ ਵੀ ਸਿਰ ਚੜ੍ਹ ਬੋਲਦਾ ਰਿਹਾ ਪਰ ਅੱਜ ਦੀ ਬਹਿਸ ਕੇਵਲ ਜ਼ਹਿਰ ਉਗਲਣ ਵਾਲੀ ਸੀ । ਕਦੇ ਨਸ਼ੇ ਦੇ ਮੁੱਦੇ, electrol bond , ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਦੇ ਮੁੱਦੇ , ਕੋਟਕਪੂਰਾ , ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ , ਪੰਜਾਬ ਵਿੱਚ ਕਨੂੰਨ ਅਵਸਥਾ ਆਦਿ ਮੁੱਦਿਆਂ ਤੇ ਗੱਲ ਕਰਨ ਦੀ ਵੀ ਜੁਅਰਤ ਕਰਿਆ ਕਰੋ । ਜੇਕਰ ਲੋਕ ਰਾਜਨੀਤਕ ਪਾਰਟੀਆਂ ਨੂੰ ਦੇਖਦੇ ਹਨ ਤਾਂ ਤੁਹਾਡੇ ਵਰਗੇ ਪੱਤਰਕਾਰਾਂ ਦੀਆਂ ਚਲਾਕੀਆਂ ਵੀ ਦੇਖਦੇ ਹਨ । ਬਾਕੀ ਤੁਸੀਂ ਬਹੁਤ ਸਿਆਣੇ ਹੋ , ਤੋਰੀ ਫੁਲਕਾ ਤਾਂ ਸਭ ਨੇ ਚਲਾਉਣਾ ।
@SukhdevSingh-tm9qg
@SukhdevSingh-tm9qg 24 күн бұрын
ਦਾਤੀ ਨੂੰ ਇਕ ਬੰਨੇ ਦੰਦੇ ਪੱਤਰਕਾਰਾ ਨੂੰ ਦੋਵੇ ਬੰਨੇ ਹੁੰਦੇ
@RanjitSingh-nf3wz
@RanjitSingh-nf3wz 24 күн бұрын
ਨਹੀਂ ਨਹੀਂ ਪੱਤਰਕਾਰਾਂ ਦੇ 6 ਬੰਨੇ ਹੁੰਦੇ ਹਨ
@SukhrajSingh-in2md
@SukhrajSingh-in2md 24 күн бұрын
Eh dono anti sikh and anti hindu patrakar .or pro muslim
@user-km3sh1yo4b
@user-km3sh1yo4b 9 күн бұрын
​@@SukhrajSingh-in2md sahi gal aa veer Teri
@sandeepkaur755
@sandeepkaur755 24 күн бұрын
ਜਗਤਾਰ ਸਿੰਘ ਬਹੁਤ ਜ਼ਹਿਰ ਆ ਸਿੱਖ ਨੋਜਵਾਨਾਂ ਲਈ….ਅੰਮਿ੍ਰਤਪਾਲ ਨੇ ਹਮੇਸ਼ਾ ਚਰਚਾ ਲਈ ਸੱਦਾ ਦਿੱਤਾ
@rashpal174
@rashpal174 24 күн бұрын
ਸੱਚ ਕੌੜਾ ਹੁੰਦਾ। ਕਹਿੰਦੇ RSS ਦੇ ਪ੍ਰਚਾਰਕ ਰਾਜਦੇਵ ਸਿੰਘ ਬਰਨਾਲਾ ਇਸ ਦਾ ਨਾਮ ਅੱਗੇ ਲਿਆ ਰਹੇ ਹਨ।
@amrindersingh1965
@amrindersingh1965 24 күн бұрын
ਫੇਰ ਕੀ ਹੋ ਜਾਂਦਾ ਹੈ ਜੇ ਰਾਜਦੇਵ ਵੀ ਲਿਆ ਉਸਦਾ ਨਾਮ ਤਾਂ ਕੀ ਹੋ ਗਿਆ?​@@rashpal174
@tejsingh8217
@tejsingh8217 24 күн бұрын
ਇਸ ਨੂੰ ਕੋਈ ਪੁੱਛੇ ਕੀ ਤੂ ਵੀ ਤਾਂ ਪੱਤਰਕਾਰੀ ਦੀ ਟ੍ਰੇਨਿੰਗ ਲਈ ਸੀ । ਝੋਨੇ ਵਿੱਚੇ ਤੇ ਨਦੀਨ ਮਾਰਨ ਲਈ ਮਚੈਟੀ ਬਣ ਗਈ ਪਰ ਸਿੱਖਾਂ ਵਿੱਚ ਜਿਹੜਾ ਇਹੋ ਜਿਹਾ ਨਦੀਨ ਉਗਿਆ ਉਸ ਵਾਸਤੇ ਵੀ ਬਣ ਜਾਂਦੀ ਤੇ ਚੰਗਾ ਹੁੰਦਾ
@AmrikSingh-nv9gt
@AmrikSingh-nv9gt 23 күн бұрын
ਭਾਈ ਸਾਹਿਬ ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ 🚩💕🙏🏵️🌹🌺⚔️💐
@g_tiwana209
@g_tiwana209 23 күн бұрын
Ahoo eho ja aap daru di peti leke vote paunda reha hunda ...kive link sabit krn lagya hoya training diti hoyi a 😅 eh budheya ne theka leya hoya panth da
@bakhtawarsinghdhaliwal5011
@bakhtawarsinghdhaliwal5011 24 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਪੱਕਾ ਜਿੱਤਣਗੇ।
@ranjitsingh1045
@ranjitsingh1045 24 күн бұрын
ਜਗਤਾਰ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਬਹੁਤ ਘਟੀਆ ਸੋਚ ਰੱਖਦਾ ਡੋਗਰਾ ਨਸਲ
@inderjitsingh1912
@inderjitsingh1912 20 күн бұрын
ਹੋ ਸਕਦਾ ਡੋਗਰੇ ਦੀ ਸੱਟ ਹੀ ਹੋਵੇਗਾ
@GurjeetSingh-hk8nu
@GurjeetSingh-hk8nu 24 күн бұрын
ਅਸੀਂ ਖੰਡੂਰ ਸਾਹਿਬ ਦੇ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਸਿੱਖ ਕੌਮ ਖਾਲਸਾ ਪੰਥ ਨੂੰ ਬਚਾਉ ਤੁਹਾਡੇ ਹਲਕੇ ਵਿੱਚ ਭਾਈ ਅਮ੍ਰਿਤਪਾਲ ਸਿੰਘ ਇਲੱਕੈਸਨ ਲੜਦੇ ਹਨ ਤਾਂ ਸਾਥ ਦਿਉ ਅੱਗੇ ਵੀ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ ਵਿੱਚੋਂ ਛੁਡਾਇਆ ਸੀ ਹੁਣ ਵੀ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਤਾਇਆ ਜਾਵੇ
@bb-vi5db
@bb-vi5db 24 күн бұрын
ਭਗਵੰਤ ਮਾਨ ਖਿਲਾਫ ਸਾਰਿਆ ਨੂ ਇਕ ਮੁਠ ਹੋ ਕੇ ਅਮਰਤਪਾਲ ਨੁ ਵੋਟ ਪਾਉਣੀ ਚਾਹੀਦੀ ਹੈ
@singhbhullar7227
@singhbhullar7227 24 күн бұрын
ਇਕੱਲਾ ਭਗਵੰਤ ਮਾਨ ਨਹੀਂ ਕਾਂਗਰਸ, ਅਕਾਲੀ, ਭਾਜਪਾ ਖ਼ਿਲਾਫ਼ ਵੀ ਇੱਕ ਜੁੱਟ ਹੋਣਾ ਪਵੇਗਾ
@RajinderSingh-bp4br
@RajinderSingh-bp4br 24 күн бұрын
ਬੰਦੀ ਸਿੱਖਾਂ ਨੂੰ ਬਾਦਲਾਂ ਨੇ ਬੰਦੀ ਬਣਾ ਕੇ ਰੱਖਣ ਲਈ ਹੀ ਕੰਮ ਕੀਤਾ ਬਾਹਰ ਕਢਵਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ।
@balrajsingh8247
@balrajsingh8247 24 күн бұрын
ਬੋਕਰ ਵਾਲੇਓ ਹੁਣ ਭੁੱਲ ਜਾਉ ਤੁਸੀਂ ਜਿੱਤਣਾ ਹੁਣ ਤੁਹਾਨੂੰ ਪਤਾ ਲੱਗੂਗਾ ਕਿਵੇ ਧੱਕਾ ਕਰੀਂ ਦਾ ਸਿੱਖਾਂ ਨਾਲ ਕਿਵੇਂ ਨਜਾਇਜ਼ NSA ਲਾਈ ਦਾ ਸਿੰਘਾਂ ਤੇ
@singhbhullar7227
@singhbhullar7227 23 күн бұрын
ਜਿਸ ਕਾਂਗਰਸ, ਅਕਾਲੀਆਂ ਨੇ ਦਬਾਅ ਪਾਇਆ ਸੀ, ਭਾਈ ਅੰਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰਾਉਣ ਲਈ ਉਹ ਵੀ ਭੁੱਲ ਜਾਣ ਤਹਾਨੂੰ ਕੋਈ ਵੋਟਾਂ ਪਾਵੇਗਾ
@balrajsingh8247
@balrajsingh8247 23 күн бұрын
@@singhbhullar7227 ਬਿਲਕੁਲ ਸਈ ਗੱਲ ਵੀਰ ਸਾਨੂੰ ਰਾਜਾ ਵੜਿੰਗ ਤੇ ਬਹੁਤ ਗੁੱਸਾ ਏਨੇ ਚਵਲ ਨੇ ਬਹੁਤ ਰੌਲਾ ਪਾਇਆ ਸੀ ਓਦੋਂ ਏਦਾ ਵੀ ਬਹੁਤ ਵੱਡਾ ਰੋਲ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਦੀ ਗ੍ਰਿਫਤਾਰੀ ਕਰਵਾਉਣ ਚ
@bpunjab7965
@bpunjab7965 24 күн бұрын
ਪੂਹਲੇ ਨਿਹੰਗ ਦੇ ਪਿਓ ਦੇ ਭੋਗ ਤੇ ਉਸ ਸਮੇਂ ਇੱਕ ਪੰਜਾਬੀ ਅਖ਼ਬਾਰ ਦਾ ਪੱਤਰਕਾਰ ਨਿੱਜੀ ਤੌਰ ਤੇ ਗਿਆ ਸੀ ਪਰ ਹੁਣ ਵੀ ਉਹ ਗੁਰਸਿੱਖ ਨੌਜਵਾਨਾਂ ਦੇ ਖ਼ਿਲਾਫ਼ ਹੈ
@RajinderSingh-bp4br
@RajinderSingh-bp4br 24 күн бұрын
ਸ਼ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਨੇ ਆਮਦਨ ਦਾ ਸਾਧਨ ਬਣਾ ਕੇ ਕੌਮ ਨੂੰ ਵਰਤਿਆ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ । ਸਿੱਖਾਂ ਦੇ 28 ਸਾਲ ਬਰਬਾਦ ਕੀਤੇ ।
@jassbir1363
@jassbir1363 24 күн бұрын
ਕਾਰੋਬਾਰੀ ਬੰਦਾ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ਜੀ , ਜੇ ਉਹ ਸੱਤਾ ਚ ਆਉਦਾ ਹੈ ਤਾਂ ਉਹ ਨੀਤੀ ਸਟੇਟ ਦੇ ਹੱਕ ਚ ਨਹੀ , ਆਪਣੇ ਕਾਰੋਬਾਰ ਨੂੰ promote ਕਰਨ ਲਈ ਬਣਾਏਗਾ ਜੀ , ਨਹੀ ਤਾਂ ਪਿਛਲੀ ਹਿਸਟਰੀ watch ਕਰਕੇ ਵੇਖ ਲਵੋ ਜੀ ।
@satrangisiyasat6034
@satrangisiyasat6034 24 күн бұрын
​@@jassbir1363ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।
@user-xi9eu3uc9t
@user-xi9eu3uc9t 24 күн бұрын
ਜਗਤਾਰ ਸਿੰਘ ਜੀ ਆਪਣੇ ਦਾੜ੍ਹੇ ਦਾ ਲਿਹਾਜ ਕਰੋ
@bb-vi5db
@bb-vi5db 24 күн бұрын
ਅਕਾਲੀ ਬਾਦਲ ਦਲ ਤਾ ਖਤਮ ਹੈ ਪੱਕੇ ਪੰਥਕ ਅਕਾਲੀਆ ਨੁ ਵੋਟ ਅਮਰਤਪਾਲ ਨੁ ਪਾਉਣੀ ਚਾਹੀਦੀ ਹੈ ਆਮ ਆਦਮੀ ਤੇ ਭਾਜਪਾ ਤੋ ਬਿਨਾ ਸਾਰਿਆ ਨੁ ਅਮਰਤਪਾਲ ਨੁ ਵੋਟ ਪਾਉਣੀ ਬਣਦੀ ਹੈ
@RupinderSingh-bb1tr
@RupinderSingh-bb1tr 24 күн бұрын
ਜਗਤਾਰ ਸਿਹਾਂ ਭਾਰਤ ਵਿੱਚ ਡੈਮੋਕਰੇਸੀ ਕਿਥੇ ਹੈ। ਪਤਾ ਨਹੀਂ ਕਿਥੋਂ ਦਾ ਹਿਸਟੋਰੀਆਨ ਆਂ
@RajinderSingh-bp4br
@RajinderSingh-bp4br 24 күн бұрын
ਬਾਦਲੀਆਂ ਦੀ ਮੌਕਾਪ੍ਰਸਤ ਨੀਤੀ ਨਾਲ਼ ਸਿੱਖ ਕੌਮ ਦੀ ਮਾੜੀ ਸਥਿਤੀ ਹੋ ਰਹੀ ਹੈ ਹੁਣ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ।
@gurdeepsingh1403
@gurdeepsingh1403 24 күн бұрын
Yes I do agree with you.. it's in interest of kaum he should regine immediately.... it' will be in favour of Akali dal also...
@fateh4751
@fateh4751 24 күн бұрын
ਹਰੇਕ ਨੂੰ ਗ਼ਦਾਰ ਦਾ ਰੁਤਬਾ ਦੇ ਕੇ, ਲਾਲਸਾਵਾਂ ਵਿੱਚ ਆ ਕੇ ਤੁਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਅਤੇ ਪ੍ਰੀਵਾਰ ਖਤਮ ਕੀਤਾ,ਜੇ ਨਹੀਂ ਪਤਾ ਤਾਂ ਸੋਹਨ ਸਿੰਘ ਸੀਤਲ ਦੀ ਕਿਤਾਬ ਪੜ੍ਹ ਲੈ, ਸਿੱਖ ਰਾਜ ਕਿਵੇਂ ਗਿਆ
@AmarjitSinghGhotra
@AmarjitSinghGhotra 24 күн бұрын
@@gurdeepsingh1403 As soon as SGPC slips out of his control, the rest will get relinquished automatically.
@SurinderSingh-jk4er
@SurinderSingh-jk4er 24 күн бұрын
Why
@rajwantsinghgrewal4154
@rajwantsinghgrewal4154 24 күн бұрын
ਆਪ ਦੀ ਮੋਕਾਪ੍ਰਸਤ ਰਾਜਨੀਤੀ ਦਿੱਲੀ ਨੂੰ ਖੁਸ਼ ਕਰਨ ਲਈ ਪੰਜਾਬ ਨੂੰ ਆਰਥਿਕ ਤੋਰ ਤੇ ਕੰਗਾਲ ਕਰਨ ਲਈ ਭਗਵੰਤ ਨੂੰ ਅਸਤੀਫ਼ਾ ਦੇਣਾ ਚਾਹੀਦਾ । ਆਪ ਵਾਲਿਆਂ ਦੀ ਕਿਸੇ ਰਾਏ ਦੀ ਜ਼ਰੂਰਤ ਨਹੀਂ ਅਕਾਲੀ ਦਲ ਨੂੰ । ਆਵਦਾ ਸਾਂਭੋ ਤੁਸੀਂ ।
@gsingh2028
@gsingh2028 24 күн бұрын
ਅੰਮ੍ਰਿਤਪਾਲ ਦੇ ਆਉਣ ਨਾਲ ਤੁਹਾਨੂੰ ਕਾਹਦਾ ਫ਼ਿਕਰ ਪੈ ਗਿਆ ਸਾਰੇ ਹੱਥ ਧੋ ਕੇ ਅੰਮ੍ਰਿਤਪਾਲ ਦੇ ਮਗਰ ਪੈ ਗਿਆ, ਕੋਈ ਚੰਗਾ ਬੰਦਾ ਅੱਗੇ ਆ ਰਿਹਾ ਉਸ ਉੱਪਰ ਸਵਾਲ ਖੜੇ ਕਰ ਰਹੇ ਹੋ। ਮੈਂ ਤਾਂ ਤਹਾਨੂੰ ਚੰਗੇ ਬੰਦੇ ਸਮਝਦਾ ਸੀ। ਪਰ ਤੁਸੀ ਵੀ ਪੱਗਾ ਚ ਸਿਰ ਫਸਾਏ ਹੋਏ ਨੇ
@rajvirdeolnitikadeol3108
@rajvirdeolnitikadeol3108 24 күн бұрын
ਵੀਰ ਮੇਨੂੰ ਮਾਫਕਰਨਾ ਮੇਂ ਆਪਣੇ ਸਾਰੇ ਵੀਰਾਂ ਨੂੰ ਇਹੀ ਦੱਸਦਾ ਰਿਹਾ ਕੇ ਇਹ ਸਾਰੇ ਭਾਈ ਸਾਹਿਬ ਭੱਜਗੇ ਨੇ ਹੁਣ ਉਦਰ ਏਦਰ ਨੇ ਇਹ ਚਾਰੇ ਕਾਮਰੇਡ ਨਂ ਜਗਤਾਰ ਭਾਸਕਰ ਇੰਦਰਪ੍ਰੀਤ ਰੰਧਾਵਾ ਵੀਸਾਮਲ ਹੇ
@PardeepSingh-ni3fc
@PardeepSingh-ni3fc 24 күн бұрын
Why are you fearing so much
@jaipalbhinder2506
@jaipalbhinder2506 23 күн бұрын
ਬਿਲਕੁਲ ਠੀਕ
@gurmeetsidhu6204
@gurmeetsidhu6204 24 күн бұрын
ਕੀ ਪੱਤਰਕਾਰ ਦੀ ਕਹੀ ਗੱਲ ਹੀ ਸੱਚੀ ਹੁੰਦੀ ਆ , ਲਗਦਾ ਪੱਤਰਕਾਰਾਂ ਨੂੰ ਵੀ ਕਿਸੇ ਦੇ ਖਿਲਾਫ਼ ਬੋਲਣ ਦੀ ਟਰੇਨਿੰਗ ਦਿੱਤੀ ਗਈ ਹੋਵੇ
@bpunjab7965
@bpunjab7965 24 күн бұрын
ਬਹੁਤੇ ਤਾਂ ਵਿਕਾਉ ਹੁੰਦੇ ਆ
@user-jk5jx1qn4v
@user-jk5jx1qn4v 24 күн бұрын
ਰੰਧਾਵਾ ਜੀ ਪਿਛਲੀ ਵਾਰੀ ਪੰਥਕ ਵੋਟ ਦੀ ਵੰਡ ਨਾ ਹੁੰਦੀ ਤਾਂ ਫਿਰ ਇਹ ਸੀਟ ਉਦੋ ਵੀ ਪੰਥਕ ਧਿਰਾਂ ਜਿੱਤ ਸਕਦੀਆਂ ਸਨ ਸ਼ੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਉਮੀਦਵਾਰ ਬੀਬੀ ਜਗੀਰ ਕੌਰ ਜੀ ਨੂੰ 319000 ਦੇ ਲੱਗ ਭੱਗ ਵੋਟਾ ਪੲੀਆ ਸਨ ਅਤੇ ਦੂਸਰੀ ਪੰਥਕ ਧਿਰ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਜੀ 250000 ਦੇ ਕਰੀਬ ਵੋਟਾ ਪੲੀਆ ਸਨ ਦੋਵੇਂ ਧਿਰਾਂ ਦੀਆਂ ਵੋਟਾ ਮਿਲਾ ਕੁਲ ਵੋਟਾ 570000 ਦੇ ਕਰੀਬ ਬਣਦੀਆ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ 439000 ਦੇ ਕਰੀਬ ਬਣਦੀਆ ਹਨ ਜੋਂ ਕਾਂਗਰਸ ਨਾਲੋਂ 130000 ਵੱਧ ਬਣਦੀਆ ਹਨ ਜੇਕਰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਵੀ ਕਿਸੇ ਨਾਲੋਂ ਘੱਟ ਨਹੀਂ ਸੀ ਹੁਣ ਵੀ ਕਿੱਤੇ ਪੰਥਕ ਵੋਟ ਫਿਰ ਨਾ ਵੰਡੀ ਜਾਵੇ ਇਹ ਗੱਲ ਦੇਖਣ ਵਾਲੀ ਹੈ
@AmarjitSinghGhotra
@AmarjitSinghGhotra 24 күн бұрын
ਅਕਾਲੀ ਦਲ ਬਾਦਲ ਦੇ ਅਣਗਿਣਤ ਗੁਨਾਹਾਂ ਵਿਚੋਂ ਇਹ ਗੁਨਾਹ ( ਮਰਹੂਮ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਧਰਮਪਤਨੀ ਨੂੰ ਜਾਣਬੁੱਝ ਕੇ ਖੰਡੂਰ ਸਾਹਿਬ ਤੋਂ ਹਰਾਉਣਾ) ਇਤਿਹਾਸ ਦੇ ਪੰਨਿਆਂ ਵਿੱਚ ਅਤੀ ਨੀਚ ਦਰਜੇ਼ ਦਾ ਗੁਨਾਹ ਮੰਨਿਆ ਜਾਵੇਗਾ। ਹੁਣ ਬਾਦਲ ਟਬਰੀ ਖਡੂਰ ਸਾਹਿਬ ਬਾਰੇ ਕਿਹੜਾ ਰੁਖ਼ ਅਖ਼ਤਿਆਰ ਕਰਦੀ ਹੈ ਇਹ ਅਗਲੇ ਦਿਨਾਂ ਵਿੱਚ ਪਤਾ ਲਗ ਜਾਊ।
@BaljeetSingh-lu2jz
@BaljeetSingh-lu2jz 24 күн бұрын
ਹੁਣ ਵੀ ਏਹੀ ਕੁਝ ਹੋਣਾ ਕਾਂਗਰਸ ਪਾਰਟੀ ਨੂੰ ਫਾਇਦਾ ਹੋਵੇਗਾ, ਜੇ ਬੀਬੀ ਖਾਲੜਾ ਨਹੀਂ ਜਿਤ ਸਕੇ ਇਹ ਕਿਵੇਂ ਜਿਤ ਜਾਣ ਗੇ
@user-sb4yo6hr7j
@user-sb4yo6hr7j 24 күн бұрын
ਅਕਾਲੀ ਦੱਲ ਨੂੰ ਖਡੂਰ ਸਾਹਿਬ ਦੇ ਵਿਚ ਅੰਮ੍ਰਿਤ ਪਾਲ ਸਿੰਘ ਦੇ ਮੁਕਾਬਲੇ ਤੇ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਇਸ ਨਾਲ ਲੋਕਾਂ ਵਿੱਚ ਤੇ ਪੰਥਕ ਧਿਰਾਂ ਵਿੱਚ ਅਕਾਲੀ ਦੱਲ ਦੀ ਭਲ ਬਣ ਜਾਊਗੀ, ਇਸ ਨਾਲ ਅਕਾਲੀ ਦਲ ਨੂੰ ਦੂਜੀਆਂ ਸੀਟਾਂ ਤੇ ਵੀ ਅਕਾਲੀ ਦਲ ਨੂੰ ਵੋਟਾਂ ਦਾ ਕਾਫ਼ੀ ਫਾਇਦਾ ਹੋਵੇਗਾ
@SATNAMSINGH-cp5gz
@SATNAMSINGH-cp5gz 24 күн бұрын
ਹੋਰ ਕੁਝ ਹੋਵੇ ਜਾ ਨਾ ਇਸ ਨਾਲ ਭਾਜਪਾ ਦੀ ਵੋਟ ਪ੍ਰਤੀਸ਼ਤ ਵਧੇ ਗਾ ਜਿਤ ਭਾਵੇ ਕੋਈ ਵੀ
@BhagwanSingh-ky8ep
@BhagwanSingh-ky8ep 24 күн бұрын
EHI EJANSIAN KAR RAHIAN NE SIKHAN CH PAARA PAON LAYI KINNE LOK NE YAAR JIHARE KHALISTAN DE HAAMI NE YA KINNI JAWANI TAA MARI GAYI TE KINNI HOR MARWAON DI SAHUH KHAADHI AA CENTRE DI CHAAL CH FAS KE NA BHAHUTE DHHOL BAJAO
@balwindersingh9104
@balwindersingh9104 24 күн бұрын
ਭਾਈ ਅਮ੍ਰਿਤ ਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ।
@nanakgharkegoleparivaar2327
@nanakgharkegoleparivaar2327 24 күн бұрын
ਸਿੱਖ ਵੀਰੋ ਭੈਣੋਂ ਸਭ ਗੁੱਸੇ ਗਿਲੇ ਛੱਡਕੇ ਇੱਕ ਨਿਸ਼ਾਂਨ ਥੱਲੇ ਇਕੱਠੇ ਹੋ ਜਾਓ l ਸਿੱਖੀ ਦਾ ਹੋਰ ਨੁਕਸਾਨ ਨਾ ਹੋਣ ਦੇਵੋ , ਮੌਕਾ ਸੰਭਾਲ ਲਵੋ l
@VikramSingh-vf2ut
@VikramSingh-vf2ut 24 күн бұрын
ਨਾਨਕਸਰੀਏ ਦੇ, ਟਕਸਾਲ ਦੇ, ਅਖੰਡ ਕੀਰਤਨੀ ਦੇ ਅਤਰ ਸਿਓਂ ਦੇ ਰਾੜੇ ਆਲੇ ਗੰਦ ਦੇ ਕੀਹਦੇ ਝੰਡੇ ਥੱਲੇ, ਜਾਂ ਫ਼ਿਰ ਗੁਰੂ ਨਾਨਕ ਦੀ ਬੁੱਕਲ ਚ, ਹੈ ਕੋਈ ਜੁਆਬ
@satrangisiyasat6034
@satrangisiyasat6034 24 күн бұрын
ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ, ਇਸ ਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੇਲੇ ਹੋਈ ਗਲਤੀ ਸੁਧਾਰਨ ਦਾ ਸਮਾਂ ਹੈ।
@srchumber2733
@srchumber2733 24 күн бұрын
Never Ever
@nanakgharkegoleparivaar2327
@nanakgharkegoleparivaar2327 15 күн бұрын
@@VikramSingh-vf2ut ਇਹਨਾਂ ਡੇਰੇਦਾਰਾਂ ਦੇ ਨਿਸ਼ਾਨ ਥੱਲੇ ਨਹੀਂ , ਜਿਸ ਇੱਕ ਨਿਸ਼ਾਨ ਸਾਹਿਬ ਜੀ ਦੀ ਮੈਂ ਬਾਤ ਪਾਈ ਹੈ ਉਸ ਬਾਰੇ ਸਭ ਭਲੀ ਭਾਂਤ ਜਾਣਦੇ ਹਨ l
@gsingh2028
@gsingh2028 24 күн бұрын
ਅੰਮ੍ਰਿਤਪਾਲ ਸਿੰਘ ਵੱਡੇ ਫਰਕ ਨਾਲ ਜਿੱਤੇਗਾ।
@KarmjeetSingh-nb1tu
@KarmjeetSingh-nb1tu 24 күн бұрын
ਭਾਜੀ ਰੰਧਾਵਾ ਸਾਬ ਜ਼ਿਆਦਾ ਗਰਮ ਖਿਆਲੀ ਨਾ ਕਹੋ ਪਲੀਜ॥
@mehbbobseguraya
@mehbbobseguraya 24 күн бұрын
eh pagga vich ser fasaon vale sikh han ena nu ਅੱਗ ਉਗਲਦੇ pattr kar keha ja sakda bjp de leader parlyment vich kahdde ho ke loka nu galla kad de han pm muslim comminty nu shre amm targe kar reha te eh log siha nu garam kahali keh rahe han
@sarabgill1116
@sarabgill1116 24 күн бұрын
ਰੰਧਾਵਾ ਤੇ ਹਮੀਰ ਸਿੰਘ ਬਾਦਲਾਂ ਲਈ ਬਾਹਲੇ ਫਿਕਰਮੰਦ ਰਹਿੰਦੇ ਹਰ ਪਰੋਗਰਾਮ ਚ
@amanbrar6218
@amanbrar6218 24 күн бұрын
ਇਹ ਹੈ ਹੀ ਬਾਦਲਾਂ ਦਾ ਚੈਨਲ
@gsingh2028
@gsingh2028 24 күн бұрын
ਜਗਤਾਰ ਸਿਂਹਾਂ ਬਾਹਲਾ ਸਿਆਣਾ ਨਹੀਂ ਬਣੀਦਾ, ਜੰਗ ਦੇ ਮੈਦਾਨ ਵਿੱਚ ਪੈਂਤੜੇ ਬਦਲਣੇ ਪੈੰਦੇ ਨੇ, ਬਿੰਦੇ- ਬਿੰਦੇ ਟ੍ਰੇਨਿੰਗ ਦੀ ਗੱਲ ਕਰੀ ਜਾਂਨਾ ਹੈ, ਤੈਨੂੰ ਗੁਰੂ ਤੇ ਭਰੋਸਾ ਨਹੀ।
@singhpunjabvlogs
@singhpunjabvlogs 24 күн бұрын
ਬਾਈ ਇਹ ਸਟਾਲਿਨ ਦਾ ਪਿਠੂ ਹੈ
@Somethingnew7
@Somethingnew7 24 күн бұрын
ਇਹ ਤਾਂ ਆਪ ਪਾਰਟੀ ਬੁਲਾਰਾ ਹੈ
@SukhjinderSingh-wu6sc
@SukhjinderSingh-wu6sc 24 күн бұрын
ਇਸ ਨੇ ਪੰਜਾਬ ਟੈਲੀਵਿਜ਼ਨ ਦਾ ਅਕਸ ਖਰਾਬ ਕਰ ਦਿੱਤਾ । ਹੁਣ ਤਾ ਇਹਨਾਂ ਦੀ ਮੁੱਢਲੀ ਭੂਮਿਕਾ ਹੀ ਸੁਣ ਕੇ ਬੰਦ ਕਰ ਦਿੰਦੇ ਹਾਂ ਜੀ । ਪੱਤਰਕਾਰ ਦਾ ਕੰਮ ਨਿਰਪੱਖ ਵਿਸ਼ਲੇਸ਼ਣ ਕਰਨਾ ਚਾਹੀਦਾ ਅਤੇ ਹਰ ਪੱਖ ਨੂੰ ਵਿਚਾਰਨਾ ਚਾਹੀਦਾ ਨਾ ਕੇ ਸਰਕਾਰੀ ਤੰਤਰ ਦਾ ਹੱਥ ਠੋਕਾ ਬਣਕੇ ਜ਼ਹਿਰ ਉਗਲਣਾ ਚਾਹੀਦਾ ।
@GurmeetSingh-pp2gl
@GurmeetSingh-pp2gl 24 күн бұрын
ਅਕਸਰ ਸਾਡੀ ਸਮਝ ਪਰਦੇ ਪਿਛਲੀ ਖੇਡ ਨੂੰ ਨਹੀ ਵੇਖਦੀ।ਜਗਤਾਰ ਸਿੰਘ ਪਰਦੇ ਪਿਛਲੀ ਖੇਡ ਨੂੰ ਜਾਣਦਾ।ਕਦੀਂ RSS ਦੀ ਖੇਡ ਕੰਮ ਅਕਲਾਂ ਦੀ ਸਮਝ ਵਿਚ ਨਹੀਂ ਆਉਂਦੀ।
@sandhu3507
@sandhu3507 24 күн бұрын
ਬਾਈ ਜੀ ਇਹ ਸਾਰੇ ਪੱਤਰਕਾਰ ਦਿੱਲੀ ਦੇ ਦਗੜਦੱਲੇ ਨੇ “ ਇਹ ਹਮੇਸ਼ਾ ਘੁੰਮਾ ਫੇਰਾ ਕੇ ਪੰਜਾਬ ਦੇ ਸਿੱਖ ਨੋਜਵਾਨਾ ਦੇ ਖਿਲਾਫ ਬੋਲਦੇ ਨੇ,
@singhbhullar7227
@singhbhullar7227 23 күн бұрын
ਅਸੀਂ ਆਪ ਪਾਰਟੀ ਦੇ ਵਰਕਰ ਹੁਦਿਆਂ ਵੀ, ਭਾਈ ਜੀ ਨੂੰ ਸਪੋਟ ਕਰਾਂ ਗੇ
@sahibsinghcheema4151
@sahibsinghcheema4151 24 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@GurmeetSingh-dt1lc
@GurmeetSingh-dt1lc 24 күн бұрын
ਜੇ ਅਕਾਲੀ ਦਲ ਨੇ ਪੰਜਾਬ ਵਿੱਚ ਉਠਣਾ ਹੈ ਤਾਂ ਅਮ੍ਰਿਤਪਾਲ ਸਿੰਘ ਨੂੰ ਸਪੋਰਟ ਕਰੇ ਨਹੀਂ ਤਾ ਸਾਰੇ ਪੰਜਾਬ ਵਿੱਚ ਅਕਾਲੀਆਂ ਨੂੰ ਫ਼ਰਕ ਪਵੇਗਾ ਸਾਥ ਦੇਣ ਵਿੱਚ ਹੀ ਫਾਇਦੇਮੰਦ ਹੈ
@rajwantsingh3702
@rajwantsingh3702 24 күн бұрын
ਬਹੁਤ ਹੀ ਵਧੀਆ ਗੱਲ ਹੈ
@sarabgill1116
@sarabgill1116 24 күн бұрын
ਭਾਈ ਅਮਰਿਤਪਾਲ ਦਾ ਵਧੀਆ ਫੈਸਲਾ ਸਿਆਸਤ ਦੇ ਸੱਪਾਂ ਨੂੰ ਕੁਚਲਣ ਲਈ ਸਿਆਸੀ ਸੋਟਾ ਜਰੂਰੀ ਆ
@jaswindersingh6019
@jaswindersingh6019 24 күн бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਉਸ ਤਰਾਂ ਤਾਂ ਲੋਕ ਡਰਦੇ ਨੇ ਵੋਟ ਪਾਉਣ ਦਾ ਤਾਂ ਕੋਈ ਡਰ ਨਹੀਂ
@davinderrandhawa4391
@davinderrandhawa4391 23 күн бұрын
ਅਕਾਲੀ ਦਲ ਆਪਣਾ ਉਮੀਦਵਾਰ ਨਾ ਖਲਾਰੇ ਅਜਾਦ ਦੀ ਸਪੋਟ ਕਰ ਦੇਵੇ
@balrajsingh8247
@balrajsingh8247 24 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤
@IqbalSingh-vg5pc
@IqbalSingh-vg5pc 24 күн бұрын
ਸਰਕਾਰੀ ਬੰਦਿੳ ਤੁਸੀ ਹਮੇਸਾ ਕੌਮ ਦੇ ਵਿਰੁੱਧ ਹੀ ਬੋਲਿੳ
@dilrajdilraj981
@dilrajdilraj981 24 күн бұрын
ਤੁਹਾਡੇ ਵਰਗੇ ਕਦੇ ਨਹੀਂ ਕੌਮ ਨਾਲ ਖੜ੍ਹੇ ਗੱਲਾਂ ਦਾ ਕੜਾਹ ਕਰ ਕੇ ਕੌਮ ਦੇ ਉਲਟ ਨੈਰਟਿਵ ਸਿਰਜ ਰਹੇ ਹੋ
@sandhu3507
@sandhu3507 24 күн бұрын
ਪਹਿਲਾਂ ਤੁਸੀ ਤਿੰਨੇ ਵੱਡੇ ਵਿਦਵਾਨ ਪੱਤਰਕਾਰ ਸੰਵਿਧਾਨ ਸੰਵਿਧਾਨ ਦਾ ਰੌਲਾ ਪਾਉਣ ਵਾਲੇ ਇਹ ਦੱਸੋ “ ਜਿਹੜਾ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਤੇ ਕਾਲਾ ਕਨੂੰਨ NSA ਲਗਾਕੇ ਜੇਲ ਚ ਸੁੱਟਿਆ “ ਉਹ NSA ਕਨੂੰਨ ਪਹਿਲਾ ਸੰਵਿਧਾਨ ਵਿੱਚ ਸੀ ਜਾਂ ਨਹੀਂ, “ ਬਾਬਾ ਸਾਬ ਭੀਮ ਰਾਓ ਨੇ ਸੰਵਿਧਾਨ ਵਿੱਚ NSA ਅਤੇ UAPA ਵਰਗੇ ਕਾਲੇ ਕਨੂੰਨ ਨਹੀ ਪਾਏ ਸੀ, 👉ਅਨਪੜ੍ਹ ਟੋਲਾ ਅੱਜ ਦੇ ਨੇਤਾਵਾਂ ਨੇ ਬਾਬਾ ਸਾਬ ਦਾ ਸੰਵਿਧਾਨ ਵੀ ਨਹੀ ਬਖ਼ਸ਼ਿਆ, ਇੰਨਾ ਨੇ ਬਾਅਦ ਵਿੱਚ ਆਮ ਲੋਕਾਂ ਨੂੰ ਬੋਲਣ ਤੋਂ ਰੋਕਣ ਲਈ, ਸੰਵਿਧਾਨ ਵਿੱਚ NSA ਅਤੇ UAPA ਵਰਗੇ ਕਾਲੇ ਕਨੂੰਨ ਧੱਕੇ “ ਬਾਕੀ “ ਅੰਗਰੇਜ਼ ਹਕੂਮਤ ਵੱਲੋ 13 ਅਪਰੈਲ,1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ਼ ਦਾ ਖ਼ੂਨੀ ਸਾਕਾ ਤਾਂ ਤੁਹਾਨੂੰ ਤਿੰਨਾ ਪੱਤਰਕਾਰਾਂ ਨੂੰ ਯਾਦ ਹੋਵੇਗਾ “ ਇਹ ਵੀ ਪਤਾ ਹੋਵੇਗਾ ਜਲਿਆਂ ਵਾਲੇ ਬਾਗ ਵਿੱਚ ਸਾਡੇ ਲੋਕ ਅੰਗਰੇਜ਼ ਹਕੂਮਤ ਦੇ ਕਿਸ ਕਨੂੰਨ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸੀ “ ਜੇ ਨਹੀ ਪਤਾ ਤਾਂ ਮੈਂ ਦੱਸ ਦੇਨਾ “ ਉਸ ਟਾਈਮ ਅੰਗਰੇਜ਼ ਹਕੂਮਤ ਨੇ ਸਿਮ NSA ਵਰਗਾ ਕਨੂੰਨ ਬਣਾਇਆ ਸੀ “ ਜਿਸ ਦਾ ਨਾਮ ਸੀ Rowlatt Act, ਪੂਰਾ ਨਾਮ “1919 ਦਾ ਅਰਾਜਕਤਾ ਅਤੇ ਕ੍ਰਾਂਤੀਕਾਰੀ ਅਪਰਾਧ ਐਕਟ “ ਅੰਗਰੇਜ਼ ਹਕੂਮਤ ਦਾ Rowlatt Act ਕਨੂੰਨ ਭਾਰਤ ਦੇ NSA ਵਾਗ ਕਿਸੇ ਬੰਦੇ ਨੂੰ ਉਸ ਦਾ ਗੁਨਾਹ ਦੱਸੇ ਬਿਨਾ ਅਣਮਿੱਥੇ ਸਮੇਂ ਲਈ ਜੇਲ ਨਜ਼ਰਬੰਦੀ ਕਰਨ ਲਈ ਕਾਨੂੰਨ ਸੀ “ Rowlatt Act ਕਾਨੂੰਨ ਅੰਗਰੇਜ਼ ਹਕੂਮਤ ਨੂੰ ਕਿਸੇ ਵੀ ਵਿਅਕਤੀ ਨੂੰ ਅਪਰਾਧਿਕ ਇਰਾਦੇ ਦੇ ਸ਼ੱਕ ਦੇ ਆਧਾਰ 'ਤੇ ਅਣਮਿੱਥੇ ਸਮੇਂ ਲਈ ਨਜ਼ਰਬੰਦ ਕਰਨ ਦਾ ਅਧਿਕਾਰ ਦਿੰਦਾ ਸੀ , ਅਤੇ ਅੰਗਰੇਜ਼ ਹਕੂਮਤ ਦਾ Rowlatt Act ਕਨੂੰਨ ਭਾਰਤ ਦੇ NSA ਕਨੂੰਨ ਵਾਂਗ ਹੀ ਨਜ਼ਰਬੰਦ ਵਿਅਕਤੀ ਉਤੇ ਅਦਾਲਤ ਵਿੱਚ ਮੁਕੱਦਮਾ ਚਲਾਏ ਬਿਨਾ ਅਣਮਿੱਥੇ ਸਮੇਂ ਲਈ ਜੇਲ ਵਿੱਚ ਰੱਖਣ ਦੀ ਤਾਕਤ ਦਿੰਦਾ ਸੀ “ , ਅੰਗਰੇਜ਼ ਹਕੂਮਤ ਦੇ ਇਸੇ Rowlatt Act ਕਨੂੰਨ ਦਾ ਵਿਰੋਧ ਕਰਨ ਲਈ ਸਾਡੇ ਲੋਕ 13 april 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ਼ ਵਿੱਚ ਇਕੱਠੇ ਹੋਏ ਸੀ “ ਜਿੱਥੇ ਜਰਨਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਸੈਂਕੜੇ ਬੇਗੁਨਾਹ ਲੋਕਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ, “ ਹੁਣ ਤੁਸੀ ਤਿੰਨੇ ਸੰਵਿਧਾਨ ਸੰਵਿਧਾਨ ਕਰਨ ਵਾਲੇ ਪੱਤਰਕਾਰ ਮੇਰੇ ਇੱਕ ਸਵਾਲ ਦਾ ਜਵਾਬ ਦਿਓ “ “ ਜੇ ਉਸ ਸ਼ਮੇ ਅੰਗਰੇਜ਼ ਹਕੂਮਤ ਦਾ Rowlatt Act ਗਲਤ ਸੀ “ ਤਾਂ ਭਾਰਤ ਦਾ ਸਿੱਖ ਨੋਜਵਾਨਾ ਤੇ ਲੱਗਣ ਵਾਲਾ NSA ਕਿਵੇਂ ਸਹੀ ਹੋ ਗਿਆ,🙏
@AmarSingh-rx1xr
@AmarSingh-rx1xr 24 күн бұрын
ਭਾਈ ਅੰਮ੍ਰਿਤਪਾਲ ਸਿੰਘ ❤❤❤❤❤❤❤
@lakhwinderkaur8326
@lakhwinderkaur8326 23 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਜੀ 🙏
@RavinderSingh-sn1ku
@RavinderSingh-sn1ku 24 күн бұрын
ਮੋਦੀ ਹੋਰਾਂ ਵੀ ਸੋਹਂ ਚਕੀ ਹੋਈ ਹੈ , ਸੌਂਹ ਚਕ ਕੇ ਵੀ ਕੰਜਰਾਂ ਸਾਰਾ ਦੇਸ਼ ਹੀ ਵੇਚ ਦਿੱਤਾ ਉਹਨਾ ਨੂੰ ਤਾਂ ਕੋਈ ਪੁਛਦਾ ਨਹੀਂ । ਕੋਈ ਨਾ ਅਮ੍ਰਿਤ ਪਾਲ ਹੋਰਾਂ ਨੂੰ ਚਾਹੀਦਾ ਸੌਂਹ ਚਕਣ ਵੇਲੇ ਮਾੜੀ ਜਿਹੀ ਅਡੀ ਚੁਕ ਲੈਣ ਤਾਂ ਸੌਂਹ ਦਾ ਅਸਰ ਘਟ ਜਾਉ
@jasvindersinghriar7736
@jasvindersinghriar7736 24 күн бұрын
Good decision
@dhara1449
@dhara1449 24 күн бұрын
W WAHEGURU JI !
@AmrikSingh-nv9gt
@AmrikSingh-nv9gt 23 күн бұрын
ਰੰਧਾਵਾ ਜੀ ਇਹੋ ਜਿਹੇ ਬੰਦਿਆ ਨੂੰ ਪੰਥ ਤੋਂ ਦੂਰ
@jasjitsinghgill5804
@jasjitsinghgill5804 24 күн бұрын
ਸ਼ੱਕ ਤੇ ਡਰ ਹੈ ਰਾਜੋਆਣਾ ਦੀ ਭੈਣ ਜੀ ਅਤੇ ਬੀਬੀ ਖਾਲੜਾ ਵਾਂਗ ਨਾਂ ਹੋਵੇ ਕਿਉਕਿ ਭਾਈ ਅਮ੍ਰਿਤਪਾਲ ਦੀ ਗ੍ਰਿਫਤਾਰੀ ਮਗਰੋਂ ਲੋਕਾਂ ਵਲੋ ਖਾਸ ਪ੍ਰਤੀਕਰਮ ਨਹੀਂ ਹੋਇਆ ਸੀ।
@kalasingh8231
@kalasingh8231 24 күн бұрын
ਇਹ ਵੀ ਸੱਚ ਹੈ ਜੀ
@singhbhullar7227
@singhbhullar7227 23 күн бұрын
ਰਾਜੋਆਣਾ ਦੀ ਭੈਣ ਵੇਲੇ ਅਕਾਲੀ ਨਾਲ ਸੀ ਤੇ ਬੀਬੀ ਖਾਲੜਾ ਵੇਲੇ ਖਹਿਰਾ ਸੀ, ਹੁਣ ਭਾਈ ਸਾਹਿਬ ਜੀ ਅਜ਼ਾਦ ਹਨ ਇਹ ਫ਼ਰਕ ਹੈ
@SukhdevSingh-sj9ik
@SukhdevSingh-sj9ik 24 күн бұрын
ਮੇਨ ਗੱਲ ਹੀ ਇਹ ਕਿ ਬੀਜੇਪੀ ਦਾ ਵੋਟ % ਕਿਵੇਂ ਕਰੀਏ
@paramjitdhamrait5185
@paramjitdhamrait5185 24 күн бұрын
Waheguru ji bless you all.
@harpreetsinghthind2816
@harpreetsinghthind2816 24 күн бұрын
🙏🙏🙏ਵਾਹਿਗੁਰੂ
@balvirsidhu5946
@balvirsidhu5946 24 күн бұрын
ਅੱਜ ਤਿੰਨੋ ਬੰਦਿਆਂ ਦੇ ਚਿੱਤੜਾਂ ਨੂੰ ਅੱਗ ਕਿਹੜੀ ਗਲੋਂ ਲੱਗੀ ਹੋਈ ਆ? ਸਮਝ ਨਹੀ ਆਈ ਪਹਿਲਾਂ ਕਹਿੰਦੇ ਸੀ ਇਲੈਕਸ਼ਨ ਲੜ ਕੇ ਵੇਖਲੇ ਪਤਾ ਲੱਗਜੂ, ਹੁਣ ਕਹਿੰਦੇ ਕਾਹਤੋਂ ਲੜ ਰਿਹਾ
@harpreetdhaliwal246
@harpreetdhaliwal246 24 күн бұрын
ਜੇ ਹੁਣ ਵੀ ਸਿੱਖ ਕੌਮ ਦੀ ਜ਼ਮੀਰ ਨਾਂ ਜਾਗੀਂ ਤਾਂ ਫਿਰ ਕਿਦੇ ਵੀ ਕਿਸੇ ਨੇ ਸਿੱਖ ਕੌਮ ਦੇ ਹੱਕਾਂ ਲਈ ਨਹੀਂ ਖੜਨਾਂ
@gurvailsingh3849
@gurvailsingh3849 24 күн бұрын
ਜੇਕਰ ਅਸੀ ਨਾਂ ਸਮਝੇ ਤਾਂ ਰੱਬ ਹੀ ਰਾਖਾ ਹੋਵੇਗਾ
@harjinderkaur3978
@harjinderkaur3978 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@LakhwinderSingh-lk5hf
@LakhwinderSingh-lk5hf 20 күн бұрын
❤❤waheguru ji
@deepbrar.
@deepbrar. 24 күн бұрын
ਖੁਦ ਦੀ ਔਕਾਤ ਹੋਵੇ ਤਾਂ ਹੀ ਲੋਕ ਇੱਜ਼ਤ ਕਰਦੇ ਹਨ ‬ ‪ *ਕਿਸੇ ਦੇ ਇਰਦ ਗਿਰਦ ਖੜੇ ਹੋਣ ਨਾਲ ਔਹਦਾ ਵੱਡਾ ਨਹੀਂ ਹੁੰਦਾ*
@RajinderSingh-bp4br
@RajinderSingh-bp4br 24 күн бұрын
ਜਜ਼ਬਾਤੀ ਸਿੱਖ ਨੇਤਾਵਾਂ ਅਤੇ ਅਕਾਲੀ ਕਾਰਕੁੰਨਾਂ ਨੂੰ ਦਲ ਵਿੱਚੋਂ ਬਾਹਰ ਕੱਢਿਆ ਅਤੇ ਮੌਕਾਪ੍ਰਸਤ ਪਤਿੱਤ ਸਿੱਖਾਂ ਨੂੰ ਦਲ ਵਿੱਚ ਉੱਚ ਅਹੁਦੇ ਦਿੱਤੇ ।
@DavinderSingh-yi1cg
@DavinderSingh-yi1cg 24 күн бұрын
Thanks
@AtifM-ez6ph
@AtifM-ez6ph 24 күн бұрын
Thanks 🙏
@kulveergagan3761
@kulveergagan3761 24 күн бұрын
ਮੈਂ ਸਤਿਕਾਰਯੋਗ ਸ. ਜਗਤਾਰ ਸਿੰਘ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ, ਗੁਲਾਮ ਭਾਰਤ ਵਿੱਚ ਵੀ ਭਾਰਤੀ ਲੀਡਰ ਚੋਣਾਂ ਲੜਦੇ ਸੀ ਤੇ ਅੰਗਰੇਜ਼ਾਂ ਦੇ ਸੰਵਿਧਾਨ ਦੀ ਸਹੁੰ ਵੀ ਚੁੱਕਦੇ ਸੀ, ਤਾਂ ਕੀ ਉਹ ਅੰਗਰੇਜ਼ੀ ਰਾਜ ਵਿੱਚ ਵਿਸ਼ਵਾਸ ਕਰਦੇ ਸੀ, ???? ਆਪਣੀ ਆਵਾਜ਼ ਚੁੱਕਣ ਲਈ ਸਟੇਟ ਦੇ ਸੰਵਿਧਾਨਕ ਢੰਗਾਂ ਦੀ ਵਰਤੋਂ ਤਾਂ ਕੀਤੀ ਹੀ ਜਾ ਸਕਦੀ ਆ, ਕਿ ਨਹੀਂ??? ਸੰਵਿਧਾਨ ਵਿੱਚ ਵਿਸ਼ਵਾਸ ਕਰੀਏ ਜਾਂ ਨਾ, ਤੁਸੀਂ ਅੰਮ੍ਰਿਤਪਾਲ ਸਿੰਘ ਦੀ ਸਿੱਧੀ ਲੜਾਈ ਨਾਲ ਸਹਿਮਤ ਨਹੀਂ ਸੀ, ਹੁਣ ਜੇ ਉਹ ਇਸ ਦੇਸ਼ ਦੇ ਸੰਵਿਧਾਨ ਅਨੁਸਾਰ ਆਪਣੀ ਗੱਲ ਰੱਖਣੀ ਚਾਹੁੰਦੇ ਆ ਤਾਂ ਵੀ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ, ਅੰਮ੍ਰਿਤਪਾਲ ਸਿੰਘ ਦੇ ਚੋਣ ਜਿੱਤਣ ਨਾਲ ਉਹਨਾਂ ਦੇ ਪੰਥਕ ਏਜੰਡੇ ਤੇ ਮੋਹਰ ਲੱਗੇਗੀ, ਸਿੱਖਾਂ ਦੇ ਅਸਲ ਮੁੱਦੇ ਪਾਰਲੀਮੈਂਟ ਵਿੱਚ ਜਾਣਗੇ, 4 ਜੂਨ ਨੂੰ ਦੁਬਾਰਾ ਤੁਹਾਡੇ ਨਾਲ ਵਿਚਾਰ ਕਰਾਂਗਾ, 🙏🙏🙏
@user-tx4vb2fi7f
@user-tx4vb2fi7f 24 күн бұрын
Waheguru jee app kirpa karo apne piaria te Waheguru Waheguru Waheguru Waheguru Waheguru veer amritpal singh kahlsa jee te mehar karo Waheguru jee ✌️🙏🇪🇸
@kalasingh8231
@kalasingh8231 24 күн бұрын
ਬਿਲਕੁਲ ਵੀਰ ਜੀ ਮੈਂ ਵੀ ਪੰਥਕ ਤੌਰ ਤੇ ਅੰਮ੍ਰਿਤ ਪਾਲ ਸਿੰਘ ਦੇ ਹੱਕ ਚ ਹਾਂ ਤੇ ਵਾਹਿਗੁਰੂ ਕਰੇ ਉਹ ਲੋਕ ਸਭਾ ਚੋਣ ਜਿੱਤੇ ਤੇ ਦਿੱਲੀ ਜਾਕੇ ਸਾਡੀ ਕੌਮ ਦੀ ਨੁਮਾਇੰਦਗੀ ਕਰੇ ਪਰ ਇੱਕ ਗੱਲ ਬਾਜਵ ਹੈ ਵੀਰ ਜੀ ਇਹ ਵੀ ਸੱਚ ਹੈ ਕਿ ਚਾਹੇ ਬੰਦੀ ਸਿੰਘਾਂ ਦਾ ਮੋਰਚਾ ਸੀ ਚਾਹੇ ਜੀਰਾ ਫੈਕਟਰੀ ਤੋਂ ਲੈ ਕੇ ਕੋਈ ਹੋਰ ਮੋਰਚਾ ਲੱਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਟੇਟਮੈਂਟ ਹਮੇਸ਼ਾ ਹੀ ਮੋਰਚਿਆਂ ਅਤੇ ਧਰਨਿਆਂ ਦੇ ਐਂਟੀ ਆਉਂਦੀ ਰਹੀ ਹੈ ਇਸੇ ਕਾਰਨ ਜਦ ਭਾਈ ਅੰਮ੍ਰਿਤਪਾਲ ਸਿੰਘ ਲਈ ਮੋਰਚਾ ਲੱਗਿਆ ਤਦੋਂ ਇਹੋ ਜਿਹੇ ਸਵਾਲ ਆਉਣੇ ਸੁਭਾਵਿਕ ਸੀ ਗੇ ਇਹ ਸੱਚ ਵੀ ਸਾਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਭਾਈ ਅੰਮ੍ਰਿਤਪਾਲ ਜੀ ਨੇਂ ਭਾਈ ਜਸਬੀਰ ਸਿੰਘ ਰੋਡੇ ਰਾਹੀਂ ਆਪਸੀ ਸੈਟਿੰਗ ਨਾਲ ਆਪਣੀ ਗ੍ਰਿਫਤਾਰੀ ਦਿੱਤੀ ਸੀ ਪਰ ਫਿਰ ਵੀ ਕਹਿੰਦੇ ਆ ਕਿ ਚਲੋ ਦੂਸਰਿਆਂ ਨਾਲੋਂ ਤਾਂ ਹਜ਼ਾਰ ਗੁਣੇ ਚੰਗਾ ਹੋਵੇਗਾ ਨਾ ਸਾਡਾ ਜਥੇਦਾਰ
@kulveergagan3761
@kulveergagan3761 23 күн бұрын
​@@kalasingh8231ਕਮੀਆਂ ਹਰੇਕ 'ਚ ਹੁੰਦੀਆਂ ਵੀਰ, ਬਾਕੀ ਤੁਹਾਡੀ ਇਹ ਗੱਲ ਬਿਲਕੁਲ ਸਹੀ ਆ ਕਿ ਦੂਜਿਆਂ ਨਾਲੋਂ ਤਾਂ ਚੰਗਾ, ਘੱਟੋ ਘੱਟ ਪੰਜਾਬ ਦੇ ਮੁੱਦਿਆਂ ਦੀ ਗੱਲ ਤਾਂ ਕਰਦਾ, ਨਾਲੇ ਆਪਣਾ ਤਾਂ ਹੈ, ਜਿਵੇਂ ਵੀ ਹੋਵੇ
@punjabsingh4973
@punjabsingh4973 24 күн бұрын
ਰੰਧਾਵਾ ਸਾਹਿਬ ਜੀ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਅਗਰ ਚੋਣ ਲੜਦੇ ਹਨ ਤਾ ਸਾਰੇ ਸਿੱਖ ਨੌਜਵਾਨ ਹੀ ਉਹ ਨਾ ਦਾ ਚੋਣ ਪ੍ਰਚਾਰ ਸਮਾਲ ਲੈਣ ਗੇ ਤੇ ਆਕਾਲੀ ਦਲ ਨੂੰ ਵੀ ਆਪਣਾ ਉਮੀਦਵਾਰ ਨਹੀ ਖੜਾ ਕਰਨਾ ਚਾਹੀਦਾ ਹੈ ਇਸ ਨਾਲ ਆਕਾਲੀ ਦਲ ਨੂੰ ਵੀ ਫਾਇਦਾ ਹੋਵੇਗਾ ਸ੍ਰ ਪੰਜਾਬ ਸਿੰਘ ਪੱਡਾ ਜੀਰਾ ਫਿਰੋਜ਼ਪੁਰ
@VikramSingh-vf2ut
@VikramSingh-vf2ut 24 күн бұрын
ਸੁਖਬੀਰ ਦੀ ਗਆਂਡ ਤੇ ਤਾਂ ਖੁਰਕ ਹੋ ਰਹੀ ਹੈ, ਹਰਸਿਮਰਤ ਨੇ ਅਮਰੀਕੀ ਸੰਦ ਮੰਗ ਵਾ ਕੇ ਰੱਖਿਆ, ਜਦੋਂ ਸੁੱਖਾ ਬੁਜ਼ਨੇਸ ਦੀ ਪੜ੍ਹਾਈ ਕਰਦਾ ਸੀ ਮਰੀਕੇ, ਨਾਲੇ ਆਪਣੇ ਫੇਰਦੀ ਐ ਤੇ ਕੱਲ ਵਾਲੀ ਸੁੱਖੇ ਦੀ ਇੰਟਰਵਿਊ ਸੁਣ ਕੇ ਤਾ ਸਿਮਰੌ ਭਰਜਾਈ ਤੇ ਤਰਸ ਆ ਗਿਆ
@VikramSingh-vf2ut
@VikramSingh-vf2ut 24 күн бұрын
ਸੁਖਬੀਰ ਦੀ ਗਆਂਡ ਤੇ ਤਾਂ ਖੁਰਕ ਹੋ ਰਹੀ ਹੈ, ਹਰਸਿਮਰਤ ਨੇ ਅਮਰੀਕੀ ਸੰਦ ਮੰਗ ਵਾ ਕੇ ਰੱਖਿਆ, ਜਦੋਂ ਸੁੱਖਾ ਬੁਜ਼ਨੇਸ ਦੀ ਪੜ੍ਹਾਈ ਕਰਦਾ ਸੀ ਮਰੀਕੇ, ਨਾਲੇ ਆਪਣੇ ਫੇਰਦੀ ਐ ਤੇ ਕੱਲ ਵਾਲੀ ਸੁੱਖੇ ਦੀ ਇੰਟਰਵਿਊ ਸੁਣ ਕੇ ਤਾ ਸਿਮਰੌ ਭਰਜਾਈ ਤੇ ਤਰਸ ਆ ਗਿਆ
@Nanak-rc1go
@Nanak-rc1go 24 күн бұрын
Ssa ji
@Akbansal-sw8bn
@Akbansal-sw8bn 24 күн бұрын
ਪੰਥ ਫਿਰ ਖਤਰੇ ਵਿੱਚ ਹੈ। ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਪੰਥ ਵਿਰੋਧੀ ਧਿਰਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਹ ਰਿਕਾਰਡ ਕਿੰਨੀ ਵਾਰ ਚੱਲੇਗਾ? ਹੋਰ ਕਿੰਨਾ ਸਮਾਂ ਪੰਜਾਬੀਆਂ ਨੂੰ ਇਨ੍ਹਾਂ ਪੰਥਕ ਲੋਕਾਂ ਦੇ ਬੰਧਕ ਬਣਾ ਕੇ ਰੱਖਿਆ ਜਾਵੇਗਾ।
@user-mv4ve3su7y
@user-mv4ve3su7y 19 күн бұрын
ਖਡੂਰ ਸਾਹਿਬ ਵਾਲਿਉ ਬਹੁਤ ਵਧੀਆ ਮੌਕਾ ਮਿਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਵਂਡੀ ਲੀਡ ਨਾਲ ਜਿੱਤਣਾ ਚਾਹੁੰਦਾ ਹੈ ਦੇਸ ਪ੍ਰਦੇਸ ਸਾਰਾ ਪੰਜਾਬ ਦੀਆਂ ਨਜ਼ਰਾਂ ਤੁਹਾਡੇ ਵੱਲੋਂ
@SurjitSingh-tp8im
@SurjitSingh-tp8im 24 күн бұрын
ਰੰਧਾਵਾ ਸਾਹਿਬ ਅਮ੍ਰਿਤਪਾਲ ਸਿੰਘ ਸੋ ਪਰਤੀਸਤ ਜਿੱਤਣਗੇ ਅਤੇ ਜਿੱਤਣਗੇ ਵੀ ਤਕੜੇ ਮਾਰਜਨ ਨਾਲ ਪੰਜਾਬ ਦੇ ਲੋਕ ਹਮੇਸ਼ਾਂ ਧਕੇ ਵਿਰੁਧ ਖੜਦੇ ਨੇ ਅਮ੍ਰਿਤਪਾਲ ਸਿੰਘ ਦੇ ਖੜਨ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿਸੂ ਪੈ ਚੁੱਕੇ ਹਨ।
@SukhwindersinghBhullar-og9gp
@SukhwindersinghBhullar-og9gp 24 күн бұрын
ਹਮੀਰ ਸਿੰਘ ਤਾ ਬਾਦਲ ਦਾ ਬੰਦਾ ਹੈ ਇਹ ਚੈਨਲ ਵੀ ਬਾਦਲ ਦਾ ਹੈ ਹਮੀਰ ਸਿੰਘ ਤਾ ਦਰਦ ਹੋਇਆ ਕਿਉਕਿ ਜੇ ਅੰਮ੍ਰਿਤਪਾਲ ਸਿਆਸਤ ਵਿਚ ਬਾਦਲ ਪਰਿਵਾਰ ਦੀ ਸਿਆਸਤ ਖਤਮ ਹੋ ਜਵੇਗੀ
@VikramSingh-vf2ut
@VikramSingh-vf2ut 24 күн бұрын
ਸੁੱਖੇ ਤੇ ਮੂਤਪਾਲ ਦੀ ਬਵਾਸੀਰ ਤੇ ਢੀਕਾ
@manjitsingh7149
@manjitsingh7149 24 күн бұрын
🙏🙏🙏 ਹਰ ਇੱਕ ਨੂੰ ਆਜ਼ਾਦ ਚੋਣ ਲੜਨ ਦਾ ਹੱਕ ਹੈ!,ਤਾਂ ਕਿ ਦੋਗਲੀਆਂ ਰਿਆਇਤੀ ਪਾਰਟੀਆਂ ਨੂੰ ਵੀ ਸਬਕ ਸਿਖਾਇਆ ਜਾ ਸਕੇ!ਰਵਾਇਤੀ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ!ਆਪਣੇ ਹਿੱਤ ਹੀ ਪਾਲੇ ਹਨ!
@sahibsingh4988
@sahibsingh4988 24 күн бұрын
ਇੱਕਲਾ ਬਾਦਲ ਦਲ ਨਹੀਂ ਸਗੋਂ ਮਾਨ ਦਲ ਵੀ ਫਸ ਗਿਆ ਏ
@cleverfox2879
@cleverfox2879 24 күн бұрын
Amrit pal Record thore gae
@RaviSharma-kk7lp
@RaviSharma-kk7lp 24 күн бұрын
ਜਗਤਾਰ ਸਿੰਘ ਜੀ ਪੰਜਾਬ ਦੀ ਨਜਾਕਤ ਵੇਖਣ ਦੀ ਜ਼ਰੂਰਤ ਹੈ
@RaviSharma-kk7lp
@RaviSharma-kk7lp 24 күн бұрын
ਹਮੀਰ ਸਿੰਘ ਸਾਹਿਬ ਜੀ ਕਦੇ ਸਮਾਂ ਮਿਲਿਆ ਤਾਂ ਮੇਰੇ ਨਾਲ ਵਿਚਾਰ ਕਰਿਉ ਮੈਂ ਇੱਕ ਹਿੰਦੂ ਹਾਂ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹਾਂ ਮੈਨੂੰ ਤਾਂ ਤੁਹਾਡੇ ਪੰਜਾਬੀ ਹੋਣ ਤੇ ਸ਼ੱਕ ਹੈ
@deepbrar.
@deepbrar. 24 күн бұрын
ਸਰਲ ਵਿਅਕਤੀ ਦਾ ਮੌਨ ਬੜਾ ਖਤਰਨਾਕ ਹੁੰਦਾ ਹੈ ‬ ‪ *ਏਹ ਜਦੋਂ ਟੁੱਟਦਾ ਹੈ ਤਾਂ ਚਮੜੀ ਉਧੇੜ ਦਿੰਦਾ ਹੈ*
@jaspalsingh2075
@jaspalsingh2075 24 күн бұрын
Ki iss karke hi ajj khalsa mon khadaa hai ki aaunde samay vich isnu assi aap di kahi gall nu sach samajh sakde haan 🙏🙏
@MukhtarSingh-vf2rn
@MukhtarSingh-vf2rn 24 күн бұрын
❤❤
@KewalKrishan-le5us
@KewalKrishan-le5us 24 күн бұрын
SSA Randhawa ji
@HARJITSINGH-qo6pl
@HARJITSINGH-qo6pl 24 күн бұрын
No student union elections in all universities and colleges of Punjab since many years only to make Punjab leaderless. No political party of Punjab whether national or local raising voice for this. This panel should also discuss this issue in interest of Punjab.
@dilrajkaur2070
@dilrajkaur2070 23 күн бұрын
@joginderlalrai2874
@joginderlalrai2874 20 күн бұрын
ਜਦੋਂ ਗੁਰੂ ਤੇਗ ਬਹਾਦੁਰ ਜੀ ਸ਼ਹੀਦੀ ਤੋਂ ਬਾਦ ਵੀ ਜਾਲਮ ਸਰਕਾਰਾਂ ਦਾ ਜੁੁਲਮ ਬੰਦ ਨਹੀਂ ਹੋਇਆ ਤਾਂ ਜਾਤਿ ਅਭਿਮਾਨੀਆਂ ਵਿੱਚ ਲੜਨ ਦਾ ਜੇਰਾ ਨਹੀਂ ਸੀ ਬਚਿਆ । ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇੇ ਖਾਲਸਾ ਪੰਥ ਸਾਜਿਆ ਅਤੇ ਚਿੜੀਆਂ ਤੋਂ ਬਾਜ ਮਰਵਾਏ । ਕਾਫ਼ੀ ਸੰਘਰਸ਼ਾਂ ਤੋਂ ਬਾਦ ਖਾਲਸਾ ਰਾਜ ਆਇਆ । ਤੁਸੀਂ ਸਾਰੇ ਲੋਕ ਕਿਆਫੇ ਲਗਾਈ ਜਾਵੋ, ਨੁਕਤਾਚੀਨੀ ਕਰੀ ਜਾਵੋ। ਕਿਸਨੇ ਕੀ ਕੀਤਾ❓ਹੁਣ ਕੀ ਹੋਵੇਗਾ❓ਸਾਰੀਆਂ ਸੀਟਾਂ ਤੇ ਕਿਓਂ ਨਹੀਂ ਖੜੇ ਕੀਤੇ ? ਇਹ ਪੰਥ ਦੇ ਠੇਕੇਦਾਰਾਂ ਨੂੰ ਸੋਚਣਾ ਚਾਹੀਦਾ ਸੀ । ਅਗਰ ਭਾਈ ਅਮੵਿਤਪਾਲ ਸਿੰਘ ਜੀ ਚੋਣ ਲੜ ਗਏ ਤਾਂ 2027 ਦੀ ਸਰਕਾਰ ਬਨਾਉਣ ਦਾ ਮੁੁੱਡ ਵੱਝ ਜਾਵੇਗਾ ।
@harbhajansingh224
@harbhajansingh224 24 күн бұрын
Full sport milegi
@KewalKrishan-le5us
@KewalKrishan-le5us 24 күн бұрын
SSA Hamir Singh ji
@rashpalsingh6336
@rashpalsingh6336 24 күн бұрын
ਬਹੂਤ ਡੁੰਗੀਆਂ ਗੱਲਾਂ ਵਿਚ ਚਲੇ ਗਏ ਜੀ
@lakhbirSingh-op9mt
@lakhbirSingh-op9mt 24 күн бұрын
ਜਿਹੜਾ ਲਹਿਜਾ ਤੁਸੀਂ ਅੱਜ ਦਸ ਰਹੇ ਹੋ। ਦਲਿਓ ਤੁਸੀਂ ਪਹਿਲਾ ਕਿਉਂ ਨਹੀਂ ਦੱਸਿਆ ਭਾਈ ਅੰਮ੍ਰਿਤਪਾਲ ਨੂੰ ਸਮਝਾਇਆ। ਤੁਸੀਂ ਸਿਰਫ ਰੋਟੀਆਂ ਕਾਰਨ ਪੂਰੇ ਤਾਲ।
@avtargill2637
@avtargill2637 24 күн бұрын
ਧਰਮ ਦਾ ਮਤਲਬ , ਗੁਰਬਾਣੀ ਮੁਤਾਬਕ ਸਰਬ ਧਰਮ ਮੇਂ ਸ਼ਰੇਸ਼ਟ ਧਰਮ ਹਰ ਨਾਮ ਜਪਿ ਨਿਰਮਲ ਕਰਮ । ਕੀ ਇਸ ਐਂਗਲ ਤੋਂ ਸਿੱਖ ਧਰਮ ਨੂੰ ਦੇਖਣ ਦੀ ਲੋੜ ਨਹੀਂ ? ਧਰਮ ਦਾ ਸ਼ਬਦੀ ਅਰਥ ਹੈ ਰੱਬ ਨੂੰ ਮਿਲਣ ਦਾ ਰਸਤਾ ।
@harmandersinghkhosa836
@harmandersinghkhosa836 24 күн бұрын
ਰੰਧਾਵਾ ਜੀ ਜਗਤਾਰ ਸਿੰਘ ਦੀ ਨਿੱਕਰ ਵੀ ਖਾਕੀ ਲੱਗਦੀ ਆ।
@parkashsinghkhurmi2941
@parkashsinghkhurmi2941 24 күн бұрын
ਜਗਤਾਰ ਸਿੰਘ ਜੀ ਅਕਾਲੀ ਮੈਂਡਡ ਹਨ ਤਾਂ ਹੀ ਆਉਖਾ ਹੋ ਰਿਹਾ ਹੈ
@harjinderbajak4930
@harjinderbajak4930 24 күн бұрын
ਖਡੂਰ ਸਾਹਿਬ ਤੋ ਅਮ੍ਰਿਤ ਪਾਲ ਨੂੰ ਜਿਤਾਉਣ ਲੲਈ ਸਾਰੇ ਪੰਜਾਬੀ ਤੇ ਸਾਰੇ ਧਰਮਾਂ ਦੇ ਲੋਕ ਪਰਾ ਜੋਰ ਲਾ ਦੇਣ ਅਮ੍ਰਿਤ ਪਾਲ ਜਿੰਦਾਬਾਦ
@ajaibsinghpanesarCanada
@ajaibsinghpanesarCanada 24 күн бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@komalsidhu4233
@komalsidhu4233 24 күн бұрын
ਕੋੲੀ ਨਸੇ ਦੀ ਗੱਲ ਨੀ ਕਰਦੇ ਜੋ ਪੰਜਾਂਬ ਦਾਂ ਬਹੁਤ ਵੱਡਾਂ ਮੁਦਾਂ ੲੇ 🙏
@LakhwinderSingh-tp8oy
@LakhwinderSingh-tp8oy 24 күн бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@GurmeetSingh-zh3kg
@GurmeetSingh-zh3kg 24 күн бұрын
Good
@RajKaur-df2tf
@RajKaur-df2tf 6 күн бұрын
🎉
@jaspalsingh3564
@jaspalsingh3564 20 күн бұрын
ਕੋਈ ni ਬੈਠਹੇਗਾ ਕੁਜ ਸਮਾਂ ਦਿਓ ਅਕਾਲੀਆਂ ਨੂੰ
@beantsingh8325
@beantsingh8325 24 күн бұрын
ਹੇ ਸਕਦਾ ਇਸ ਵਿਆਕਤੀ ਤੇ ਚੋਣ ਲੜਨ ਨਾਲ ਪੰਜਾਬ ਵਿੱਚ ਬੀਜੇਪੀ ਦੀ ਵੇਟ ਵਿਚ ਕਝ ਵਾਧਾ ਹ ਸਕਦਾ ਬੀਬੀ ਖਾਲੜਾ ਨਾਲ ਔ ਤਾ ਬਸਤਾ ਪ੍ਰਭਾਵ ਸਾਲੀ ਨਹੀ ਹੈ ਸਕਦਾ ਕੌਸਲ ਬਹੁਤ ਵਧ ਨਹੀ??
@gurjotbhinder6680
@gurjotbhinder6680 21 күн бұрын
ਭਾਈ ਅਮਿੰਰਤਪਾਲ ਸਿੰਘ ਜੀ ਜਿੱਤੇਗਾ
@GurmeetSingh-dt1lc
@GurmeetSingh-dt1lc 24 күн бұрын
ਰੰਧਾਵਾਂ ਜੀ ਅਮ੍ਰਿਤਪਾਲ ਸਿੰਘ ਜੀ ਦੇ ਮੈਦਾਨ ਵਿੱਚ ਆਉਣ ਨਾਲ ਸਾਰੀਆਂ ਪਾਰਟੀਆਂ ਨੂੰ ਹੀ ਫਰਕ ਪੈਣਾ ਹੈ ਕਿਉਂਕਿ ਇਹ ਪੰਥਕ ਹਲਕਾ ਹੈ ਧੰਨਵਾਦ ਜੀ
@baljitsingh6957
@baljitsingh6957 24 күн бұрын
ਹੋ ਸਕਦਾ ਹੈ ਹੁਣ ਆਪ ਵਾਲੇ ਭੁੱਲਰ ਦੀ ਥਾਂ ਗੁਰਿੰਦਰ ਸਿੰਘ ਢਿੱਲੋਂ ਸਾਬਕਾ ਪੁਲਿਸ ਅਫਸਰ ਨੂੰ ਚੋਣ ਲੜਾ ਸਕਦੇ ਹਨ।
@Ranjeetdaliwal-kz2nc
@Ranjeetdaliwal-kz2nc 24 күн бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@JagtarsinghKang-dq8tp
@JagtarsinghKang-dq8tp 20 күн бұрын
ਖਾਡੂਰ ਸਾਹਿਬ ਦੇ ਵਾਸਿਆਂ ਨੂੰ ਬੇਨਤੀ ਹੈ ਵੋਟਾਂ਼ਭਾਈ ਅਮ੍ਰਿਤਪਾਲ ਨੂੰ ਪਾਇਉ ਤੁਹਾਡਾ ਧੰਨਵਾਦੀ ਹੋਵਾਂਗਾ
@user-tl9yz2yy8d
@user-tl9yz2yy8d 24 күн бұрын
It's a best decision taken by Amritpal because change the bad system by ballet not bullet
@mehbbobseguraya
@mehbbobseguraya 24 күн бұрын
commrade pattrkar sabb tusi v training lai sakde ho ja dass sakde training centre kithe hai Sikha nu traing di laod nahi hundi khllsa hamesha trained hi janam lenda sanu Guru Gobind singh ji ne trained kahlsa hi sajya hai so julm nall ladan lai kai var halata nall badlna v penda hai sikh kade jukda nhi ladd da hai
@SATNAMSINGH-cp5gz
@SATNAMSINGH-cp5gz 24 күн бұрын
ਸਰਦਾਰ ਹਮੀਰ ਸਿੰਘ ਤੇ ਸ ਜਗਤਾਰ ਸਿੰਘ ਤੁਹਾਡੇ ਵਿਚਾਰ ਬਿਲਕੁਲ ਸਚ ਤੇ ਨਿਰਪੱਖ ਹਨ ਆਹ ਕਈ ਕਮੈਂਟਸ ਵਿਦਵਾਨ ਮਹਾ ਵਿਦਵਾਨ ਆਪਣੀ ਔਕਾਤ ਨਹੀਂ ਵੇਖਦੇ ਕੀ ਕੀਤਾਂ ਜਾ ਸਕਦਾ
@jaswantsingh-nj1tb
@jaswantsingh-nj1tb 24 күн бұрын
True ,fair and impartial journalism Thanks 🙏
@Sukhpalsingh-xf8bn
@Sukhpalsingh-xf8bn 24 күн бұрын
ਜਗਤਾਰ ਸਿੰਘ - ਮੁਰਦਾ ਬੋਲੂ, ਖੱਫਣ ਪਾੜੂ ।
Каха с волосами
01:00
К-Media
Рет қаралды 6 МЛН
ОДИН ДОМА #shorts
00:34
Паша Осадчий
Рет қаралды 6 МЛН
Каха с волосами
01:00
К-Media
Рет қаралды 6 МЛН