No video

ਦੇਖੋ ਕਿਵੇਂ ਨਿੱਕਲਦਾ ਧਰਤੀ ਵਿੱਚੋਂ ਤੇਲ। ਖੋਤਾ ਨਲਕਾ ਤਕਨੀਕ। Punjabi in Bahrain। Day-74। Ghudda

  Рет қаралды 111,691

Ghudda Singh

Ghudda Singh

Күн бұрын

#punjabivlog #punjabivideo #ghuddasingh #travel #nature #amritpalsingh #gulfcycletour #bahrain #gurudwara #oilfield #punjabi
Instagram- amritpalsinghghudda

Пікірлер: 321
@pindergrewal7761
@pindergrewal7761 6 ай бұрын
ਬਾਈ ਦੇਸ਼ ਪੰਜਾਬ ਦੇ ਪੁੱਤ ਜਿੱਥੇ ਜਾਂਦੇ ਨੇ ਦਿਲ ਲੁੱਟ ਹੀ। ਲੈਦੇ ਨੇ। ਬਾਈ ਦਸਮ ਪਿਤਾ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ⚔️
@karannagra4104
@karannagra4104 6 ай бұрын
ਰੱਬਾ ਸਭ ਪੂਰੀਆ ਕਰੀ ਘੁੰਦੇ ਵੀਰ ਦੀਆ ਰੀਝਾਂ ਨੂੰ,,,
@vatishsunny5244
@vatishsunny5244 6 ай бұрын
ਰੱਬਾ ਕਰੀਂ ਪੂਰੀਆਂ ਘੁੱਦੇ ਵੀਰ ਦੀਆਂ ਸਭ ਰੀਝਾਂ ਨੂੰ ,,,,, Dhanyavaad Ji 🙏
@bhindajand3960
@bhindajand3960 6 ай бұрын
ਗੁਲਫ ਦਾ ਸ਼ਾਨਦਾਰ ਸਫ਼ਰ ਬਹਿਰੀਨ ਦੇ ਸੋਹਣੇ ਰੰਗ ਪੰਜਾਬੀਆਂ ਦੇ ਕੰਮ ਕਾਜ ਮਹਿਨਤਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@parmveersingh3089
@parmveersingh3089 Күн бұрын
ਦਿਲਬਾਗ ਸਿੰਘ ਵੀਰ ਜੀ ਤੁਸੀਂ ਪਹਿਲਾਂ ਸਾਊਦੀ ਅਰਬ ਵਿੱਚ ਵੀ ਕੰਮ ਕਰਦੇ ਸੀ ਤੇ ਆਪਣੇ ਪੰਜਾਬੀ ਮੁੰਡਿਆਂ ਦੀ ਮਦਦ ਵੀ ਕਰਦੇ ਸੀ ਤੁਸੀਂ ਉਹ ਹੀ ਦਿਲਬਾਗ ਸਿੰਘ ਹੋ..
@balbirsinghusajapmansadasa1168
@balbirsinghusajapmansadasa1168 6 ай бұрын
ਘੁੱਧਾ ਭਰਾ ਪੰਜਾਬ ਫਿਰ ਜੰਗ ਤੇ ਚੜ ਗਿਆ।ਤੁਸੀਂ ਭਰਾ ਆਪਣਾ ਸਫਰ ਜਾਰੀ ਰੱਖੋ।ਤੁਹਾਡੀ ਜਗਾਹ ਹੋਰ ਗੁਰਮੁਖਿ ਪਹੁੰਚਾਣ ਦੀ ਕੋਸ਼ਿਸ਼ ਕਰਾਂਗੇ।ਪਿੰਡ ਮੇਰਾ ਗਾਂਧਰਾਂ।
@Bittujangiana
@Bittujangiana 6 ай бұрын
ਦੁਨੀਆ ਨੂੰ ਮਾਪਣ ਨਿਕਲੇ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਨੂੰ ਮਿਲ ਕੇ ਬਹੁਤ ਵਧੀਆ ਲੱਗਾ । ਜਿਵੇਂ ਦਾ ਬਾਈ ਵੀਡੀਓ ਵਿੱਚ ਹੁੰਦਾ ਸਾਦਗੀ ਤੇ ਪੇਂਡੂ ਵਿਵਹਾਰ ਵਾਲਾ ਉਸ ਤੋਂ ਵੱਧ ਮਿਲਣਹਾਰ ਬੰਦਾ । ਸਾਡੀ ਹੋਂਦ ਨੂੰ ਦੁਨੀਆ ਵਿੱਚ ਦਰਸਾ ਰਹੀ ਪੱਗ ਤੇ ਪੰਜਾਬ ਸਫਰ ਕਰ ਰਿਹਾ। ਨੌਜਵਾਨੀ ਨੂੰ ਗੰਦਗੀ ਨਾਲ ਭਰੇ ਸੋਸਲ ਮੀਡੀਆ ਵਿੱਚੋਂ ਕੱਢ ਇਕ ਵੱਖਰਾ ਜਾ ਸਬਕ ਦੇ ਰਿਹਾ ਬਾਈ । ਬਾਕੀ ਬਾਈ ਦੀ ਬੋਲਬਾਣੀ ਲਿਹਜੇ ਦਾ ਪਿਆਰ ਉਸ ਦੇ ਹਰ ਬੋਲ ਵਿਚੋ ਝਲਕਦਾ । ਮਾਣ ਗੁਮਾਣ ਤੇ ਮੈਂ ਵਾਲੀਆਂ ਸੋਚਾਂ ਤੋਂ ਕੋਹਾ ਦੂਰ ਦੁਨੀਆ ਦੇ ਸਫਰਾਂ ਦੇ ਉੱਤੇ ਵਹਿਗੁਰੂ ਮੇਹਰ ਕਰੇ ਭਰਾ ਤੇ । ਬਿੱਟੂ ਸਿੰਘ ਜੰਗੀਆਣਾ 🙏✍️
@tarinder
@tarinder 6 ай бұрын
@Jasvir-Singh8360
@Jasvir-Singh8360 6 ай бұрын
ਬਹੁਤ ਵਧੀਆ ਸ਼ਬਦਾਵਲੀ ਨਾਲ ਪੰਜਾਬੀ ਬੋਲੀ ਵਿੱਚ ਲਿਖਿਆ ਹੈ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ
@mastersolarenergy
@mastersolarenergy Күн бұрын
Bai Bittu Jangiana Bhagta Road
@Bittujangiana
@Bittujangiana Күн бұрын
@@mastersolarenergy Hnji y 😊😊
@HarpreetSingh-ux1ex
@HarpreetSingh-ux1ex 6 ай бұрын
ਸੰਗਰਾਦ ਦੇ ਦਿਹਾੜੇ ਤੇ ਗੁਰਦੁਆਰਾ ਸਾਹਿਬ ਜੀ ਵਿਖੇ ਨਤਮਸਤਕ ਹੋ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਤੇ ਸਾਡੇ ਸ਼ਹਿਰ ਲੁਧਿਆਣਾ ਤੋਂ ਭੈਣ ਜੀ ਨੇ ਸਾਰਿਆਂ ਨੂੰ ਰੂਬਰੂ ਕਰਾਉਣ ਲਈ 💖 ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਨੂੰ 🙏
@BalwinderSingh-bm9yq
@BalwinderSingh-bm9yq 6 ай бұрын
ਘੁੱਦਾ ਸਿੰਘ ਜਿੰਦਾਬਾਦ
@vickyasr
@vickyasr 6 ай бұрын
ਸਾਡਾ ਭਰਾ ਜਿੱਥੇ ਵੀ ਜਾਂਦਾ ਸੁੱਖ ਨਾਲ ਰੌਣਕਾਂ ਲੱਗ ਜਾਂਦੀਆ। ਵਾਹਿਗੁਰੂ ਜੀ ਮਿਹਰ ਕਰਨ।🙏🙏🙏🚴🏿‍♂️🚴🏿‍♂️🚴🏿‍♂️👍👍👌❤️ 😊ਅੰਬਰਸਰੀਆ😊
@Shazzvillagefoodsecrets
@Shazzvillagefoodsecrets 6 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਹਾ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਹੀ ਸ਼ਾਦ ਰਹੋ ਤੇ ਕਾਮਯਾਬ ਰਹੋ 🙏🌹😍🙏🙏🙏
@bittitalwandisabo5343
@bittitalwandisabo5343 6 ай бұрын
ਜਿੰਨ੍ਹੇ ਵੀ ਵੀਰ ਭਰਾ ਅੱਜ ਸਪੈਸ਼ਲ ਚੱਲਕੇ ਮਿਲਣ ਆਏ ਬਾਈ ਘੁੱਦੇ ਨੂੰ,, ਸਾਰਿਆਂ ਨੂੰ ਸਤਿ ਸ੍ਰੀ ਆਕਾਲ
@user-mi8pw3kn7x
@user-mi8pw3kn7x 6 ай бұрын
ਜਿੱਥੇ ਵੀ ਜਾਣ ਪੰਜਾਬੀ ਨਵਾ ਪੰਜਾਬ ਵਸੋਂਦੇ ਨੇ ਘੁੱਦੇ ਵੀਰ ਸਤਿ ਸ੍ਰੀ ਅਕਾਲ ਸਵਾਦ ਆ ਗਿਆ ਅੱਜ ਦਾ ਵਲੌਗ ਦੇਖ ਕੇ ਵਧੀਆ ਤਰੀਕੇ ਨਾਲ ਭੈਣ ਜੀ ਨੇ ਪਰਿਵਾਰ ਨਾਲ ਜਾਣਕਾਰੀ ਕਰਵਾਈ ਚੜਦੀ ਕਲਾ ❤❤
@user-tb7tl4kw2i
@user-tb7tl4kw2i 6 ай бұрын
ਵਿਰ ਜੀ ਪਰਮਾਤਮਾ ਤਹਾਨੂੰ। ਚਰਦੀ ਕਲਾ ਵਿਚ ਰਖੱਨ ਅਸੀ ਸੀਰੀ ਅੰਮਰਿਤਸਾਰ ਸਹਿਬ ਤੋ। ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਹਤੇ
@roopdhillon3219
@roopdhillon3219 5 ай бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਡੇ ਪੰਜਾਬੀ ਭੈਣ ਭਰਾਵਾਂ ਦੇ ਬਾਈ ਜੀ ਬਹੁਤ ਵਧੀਆ ਲੱਗਦਾ ਹੈ ਤੁਹਾਡੀ ਵੀਡੀਓ ਵੇਖ ਕੇ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਭਰਾ ਨੂੰ
@dharmindersingh1523
@dharmindersingh1523 6 ай бұрын
ਕਿੰਨੀ ਸੋਹਣੀ ਗੱਲ ਐ ਸਾਰੇ ਧਾਰਮਿਕ ਅਸਥਾਨ ਇਕੋ ਜਗਾ ਤੇ ਸਾਂਝੇ ਲੰਗਰ ਦੀ ਸੇਵਾ ❤
@harpalsingh1449
@harpalsingh1449 6 ай бұрын
ਸੱਤ ਸ੍ਰੀ ਅਕਾਲ ਘੁੱਦੇ ਵੀਰ ਵਾਹਿਗੁਰੂ ਜੀ ਤੈਨੂੰ ਚੜਦੀਕਲਾ ਬਖਸਿਸ਼ ਕਰਨ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
@sarabjitbadhesha
@sarabjitbadhesha 6 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਾਈ ਅੰਮ੍ਰਿਤ ਅੱਜ ਵਾਲਾ ਵੀਡੀਓ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤
@bittitalwandisabo5343
@bittitalwandisabo5343 6 ай бұрын
ਬਾਈ ਅਮਰੀਕ ਸਿੰਘ ਹੋਰਾਂ ਦੇ ਘਰ ਸਾਰੇ ਵੀਰ ਭਰਾਵਾਂ ਨੇ ਬੈਠ ਕੇ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਹੋਈਆਂ ਧੰਨਵਾਦ ਬਾਈ ਅਮਰੀਕ ਸਿੰਘ ਹੋਰਾਂ ਦਾ ਇਹ ਮੋਹ ਪਿਆਰ ਏਦਾਂ ਹੀ ਬਣਿਆਂ ਰਹੇ ਮੇਰਾ ਵੱਸਦਾ ਰਹੇ ਪੰਜਾਬ
@rupindersinghbinepal3173
@rupindersinghbinepal3173 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਰਿਹਾ ਅੱਜ ਵਾਲਾ ਬਲੋਗ ਵੈਸੇ ਸਾਰੇ ਹੀ ਇਕ ਤੋਂ ਇਕ ਵਧੀਆ ਹੁੰਦਾ ਆਪਦਾ ਬਲੋਗ ਪਰਿਵਾਰ ਦੀ ਮਿਲਣੀ ਬਹੁਤ ਅੱਛੀ ਲਗੀ ਵਾਹਿਗੁਰੂ ਸਭਨਾਂ ਨੂੰ ਚੜ੍ਹਦੀਕਲਾ ਬਖਸ਼ੇ 🙏ਭੁੱਲ ਚੁੱਕ ਮੁਆਫੀ 🙏
@sukhpreetsingh2676
@sukhpreetsingh2676 6 ай бұрын
ਸਵਾਦ ਆ ਗਿਆ ਬਾਈ ਪਰਿਵਾਰ ਦੇਖ ਕੇ ❤❤
@manderjassal4890
@manderjassal4890 6 ай бұрын
ਪਰਿਵਾਰ ਦੀ ਜਾਂਣ ਪਛਾਣ ਲੰਬੀ ਹੋ ਗਈ ਫੇਰ ਵੀ ਬਹੁਤ ਵਧੀਆ ਪੰਜਾਬ ਦੇ ਹਸਦੇ ਵਸਦੇ ਪਰਿਵਾਰਾਂ ਦੇ ਦਰਸ਼ਨ ਹੋ ਗਏ।
@JotPb31
@JotPb31 5 ай бұрын
ਵੱਸਦੇ ਰਹੋ ਪ੍ਰਦੇਸ਼ੀਓ ਤੁਹਾਡੇ ਨਾਲ ਵੱਸੇ ਪੰਜਾਬ,,,
@harmeshsinghgill-ip1ws
@harmeshsinghgill-ip1ws 6 ай бұрын
❤ ਘੁੱਦੇ ਬਾਈ ਜੀ ਸਤਿ ਸੀ੍ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
@RanjeetSingh-vo3qp
@RanjeetSingh-vo3qp 6 ай бұрын
Sare punjabi veeran nu sat sri akal g....parmtma chardi kla vich rakhe
@KirpalSingh-zj7et
@KirpalSingh-zj7et 6 ай бұрын
ਸਤਿ ਸ੍ਰੀ ਆਕਾਲ ਜੀ ਬਹਿਰੀਨ ਦੇ ਗੂਰੂਘਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਕਿਸਾਨ ਅੰਦੋਲਨ ਦੇ ਕਰਨ ਆਪ ਜੀ ਦਾ ਬਲੌਗ ਦੇਖਣ ਲਈ ਦੇਰੀ ਹੋ ਜਾਂਦੀ ਹੈ।ਸੋ ਮਾਫ਼ ਕਰਨਾ।ਬਾਕੀ ਸਭ ਠੀਕ ਹੈ। ਚੜ੍ਹਦੀ ਕਲਾ ਵਿੱਚ ਰਹੋ।
@mandeepkaurgilljharsahib3543
@mandeepkaurgilljharsahib3543 6 ай бұрын
ਕੁੱਬਾ ਪਿੰਡ ਕਟਾਣਾ ਸਾਹਿਬ ਕੋਲ , ਬਹਿਰੀਨ ਵਿੱਚ ਵੀ ਪੂਰਾ ਪੰਜਾਬ ਵੱਸਦਾ ❤❤
@tarolchansinghsursingh9989
@tarolchansinghsursingh9989 6 ай бұрын
ਗੁਰੂ ਪਾਤਸਾਹ ਜੀ ਚੜਦੀ ਕਲਾ ਚ ਰਖਣ ਵੀਰ ਨੂੰ
@pawannadha7031
@pawannadha7031 6 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ਜੀ, ਵੀਡੀਓ ਦੀ ੳਡੀਕ ਰਹਿੰਦੀ ਆ ❤🎉🎉
@AngrejGakhal
@AngrejGakhal 6 ай бұрын
ਬਹੁਤ ਵਧੀਆ ਵੀਰ ਜੀ ਅਰਬ ਮੁਲਕਾ ਵਿਚ ਪੰਜਾਬੀਆ ਵਿਚ ਪਿਆਰ ਹੈਗਾ ਬਾਕੀ ਮੁਲਕਾ ਵਿਚ ਤਾ ਠੀਕ ਈ ਆ
@Rachhpalsingh90
@Rachhpalsingh90 6 ай бұрын
ਸਤਿ ਸ੍ਰੀ ਆਕਾਲ ਅੰਮ੍ਰਿਤ ਵੀਰ ਅੱਜ ਸਾਡੇ ਨੂਰਮਹਿਲ ਦਾ ਪਹਿਲਾ ਵੀਰ ਤੁਹਾਨੂੰ ਗਲਫ ਟੂਰ ਵਿਚ ਮਿਲਿਆ ❤❤❤❤
@gurdialsingh5951
@gurdialsingh5951 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@yadwindersingh-rw2de
@yadwindersingh-rw2de 6 ай бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
@ManjeetSingh-vj5ox
@ManjeetSingh-vj5ox 6 ай бұрын
ਅਸੀਂ ਕਦੇ ਸੁਪਨੇ ਵਿਚ ਵੀ ਨੀ ਸੋਚਿਆ ਸੀ ਕਿ ਸਾਨੂੰ ਐਸ ਗੁਰ ਘਰ ਦੇ ਦਰਸ਼ਨ ਹੋਣਗੇ। ਬਹੁਤ ਬਹੁਤ ਧੰਨਵਾਦ ਥੋਡਾ। ਵਾਹਿਗੂਰੁ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ।
@phulkaristudiomk1908
@phulkaristudiomk1908 5 ай бұрын
❤ ਘੁੱਦੇ ਬਾਈ ਜੀ ਸਤਿ ਸੀ੍ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@sandeepsvlogs3755
@sandeepsvlogs3755 6 ай бұрын
Pind kathaa hoeaa last ch taa Waheguru meher kre
@sukhwindersidhu9105
@sukhwindersidhu9105 6 ай бұрын
ਜਿੱਥੇ ਜਾਣ ਪੰਜਾਬੀ ਆਪਣਾ ਪੰਜਾਬ ਵਸਾ ਲੈਂਦੇ ਨੇ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਪੰਜਾਬੀ ਨੂੰ ਇਕੱਠੇ ਵੇਖ ਬਹੁਤ ਖੁਸ਼ੀ ਹੋਈ ਹੈ। ਵੀਰ ਜੀ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਕੋਈ ਭੈਣ ਭਰਾ ਆ ਜਾਣਾ ਸਾਰਿਆਂ ਇਕੱਠੇ ਹੋ ਜਾਣਾ ਅਤੇ ਉਥੇ ਗੱਲਬਾਤ ਕਰਦਿਆਂ ਰਹਿਣਾ। ਸਾਰਿਆਂ ਨੂੰ ਮਿਲਣ ਦੀ ਤਾਂਘ ਹੁੰਦੀ ਸੀ।
@jagtar9311
@jagtar9311 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@HappyBrar22
@HappyBrar22 6 ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@JaswinderSingh-io7uo
@JaswinderSingh-io7uo 6 ай бұрын
❤❤❤ ਵਾਹਿਗੁਰੂ ਜੀ ਸਾਰੇ ਪਰਵਾਰਾ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤
@jagjeetSingh-pt3nf
@jagjeetSingh-pt3nf 6 ай бұрын
ਬਹੁਤ ਹੀ ਵਧੀਆ ਲੱਗਿਆ ਵੀਰ ਜੀ ਵਹਿ ਗੁਰੂ ਸਹਿਬ ਜੀ ਆਪ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਗੇ ਜੀ
@AmritPalSinghGhudda
@AmritPalSinghGhudda 6 ай бұрын
❤️❤️
@kesarsingh7124
@kesarsingh7124 5 ай бұрын
ਵਾਹ ਬਈ ❤🎉 ਗੁੱਡਮੈਨ
@jagroopsingh5686
@jagroopsingh5686 6 ай бұрын
ਬਹੁਤ ਵਧੀਅਾ ਵੀਰ
@balvirchand1345
@balvirchand1345 6 ай бұрын
Bai nurmahal vale maro like bai pyi
@user-ub4yg3fc8e
@user-ub4yg3fc8e 6 ай бұрын
Gursewak Bhanje Very good Job dr Kuldeep Singh Saffu Wala
@kuldiptoor6822
@kuldiptoor6822 6 ай бұрын
ਬਹੁਤ ਜਾਣਕਾਰੀ ਭਰਪੂਰ ਘੁਦੇ ਬਾਈ ਬਹੁਤ ਧੰਨਵਾਦ
@DilbagSingh-db6zp
@DilbagSingh-db6zp 6 ай бұрын
ਬਹੁਤ ਹੀ ਵਧੀਆ ਬਲੌਗ
@GurmeetSingh-rt6or
@GurmeetSingh-rt6or 6 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਤੁਸੀਂ ਹਮੇਸ਼ਾ ਤੰਦਰੁਸਤ ਰਿਹਾ ਓ ਜੀ🙏🙏🙏🙏🙏🙏
@ਲਵਜੋਤ_ਗਿੱਲ
@ਲਵਜੋਤ_ਗਿੱਲ 5 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ , ਕਿੰਨੇ ਕਮਾਲ ਦੀ ਗੱਲ ਆ ਵੱਡੇ ਬਾਈ 450 ਸਾਲ ਪੁਰਾਣਾ ਦਰਖਤ ਆ
@manpreetatwal6270
@manpreetatwal6270 5 ай бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ji🙏🙏🙏
@manjinderSingh-dw1zz
@manjinderSingh-dw1zz 6 ай бұрын
Bahut vadhiya uprala veer ji 👍👍
@sushilgarggarg1478
@sushilgarggarg1478 6 ай бұрын
Welcome 🙏 to New country Bahrain 🇧🇭 ❤❤❤❤
@sandhugjatt
@sandhugjatt 6 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jasvirmaan2074
@jasvirmaan2074 6 ай бұрын
💐🙏ਅਸੀ ਅੱਜ ਵੀ ਬਹਿਰੀਨ ਵਿੱਚ ਰਹਿੰਦੇ ਹਾ।ਬਾਈ ਜੀ ਬਹਿਰੀਨ ਆਉਣ ਤੇ ਧੰਨਵਾਦ 🙏welcome 💐💐🥰
@babbutanejavlogs4944
@babbutanejavlogs4944 6 ай бұрын
🙏 ਮੇਰੇ ਤੇ ਮੇਰੇ ਪਰਿਵਾਰ ਵੱਲੋਂ ਦੇਸ਼ ਤੋਂ ਬਾਹਰ ਰਹਿੰਦੇ ਵੀਰ ਤੇ ਭੈਣਾਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਮ੍ਰਿਤ ਵੀਰ ਤੇਰੇ ਤਿਹ ਦਿਲੋਂ ਧੰਨਵਾਦ ਸਾਨੂੰ ਘਰ ਬੈਠੇ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਭੈਣਾਂ ਭਰਾਵਾਂ ਦਾ ਸੁੱਖ ਸ਼ਾਦ ਵਿਡੀਉ ਰਾਹੀਂ ਦੇ ਰਹੇ ਹੋ ਵਾਹਿਗੁਰੂ ਜੀ ਤੁਹਾਡੀ ਵਿਦੇਸ਼ਾਂ ਦੀ ਯਾਤਰਾ ਸੁੱਖ ਸ਼ਾਦ ਤੇ ਚੜ੍ਹਦੀ ਕਲਾ ਵਿੱਚ ਰਹੇ ਜੀ 🙏 ਜ਼ਿਲ੍ਹਾ ਫਾਜ਼ਿਲਕਾ 💐🌹👍
@gursewakdhillon7773
@gursewakdhillon7773 6 ай бұрын
ਬਾਈ ਮਨ ਨੂੰ ਬਹੁਤ ਖੁਸ਼ੀ ਹੋਈ ਪਰਿਵਾਰਾ ਦਾ ਪਿਆਰ ਦੇਖਕੇ ਧੰਨਵਾਦ
@inderlubana123
@inderlubana123 6 ай бұрын
Shaandar video Bai ji
@parmindersingh-pe8fb
@parmindersingh-pe8fb 6 ай бұрын
ਵਾਹਿਗੁਰੂ ਜੀ
@kulbeersingh5692
@kulbeersingh5692 6 ай бұрын
Main veer nu milia Bahrain bout ghaint banda a veer bilkul desi banda a
@himmatgill2090
@himmatgill2090 6 ай бұрын
bhut vadia bai bhut meant a bai tuhadi sanu sare jaga dai jankari dende o
@Shujat_Awan512Official
@Shujat_Awan512Official 5 ай бұрын
Bohat Vadiyah Bhai Ji love you from Lahore Punjab ❤ Pakistan
@bittitalwandisabo5343
@bittitalwandisabo5343 6 ай бұрын
ਅੱਜ ਦਾ ਦਿਨ ਬਹੁਤ ਵਧੀਆ ਰਿਹਾ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ ਰੱਬ ਰਾਖਾ ਬਾਈ ਸਿਆਂ ਸਤਿ ਸ੍ਰੀ ਆਕਾਲ
@rajukhalsa4903
@rajukhalsa4903 6 ай бұрын
Jug jug geo vrr
@ranjitkaur5232
@ranjitkaur5232 6 ай бұрын
Very nice video parmatma khush rakhe Arizona
@satnamsinghpurba9584
@satnamsinghpurba9584 6 ай бұрын
Satguru ji app noo chardi cala ch rakhe 🌺
@parminderkaur3523
@parminderkaur3523 6 ай бұрын
ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਰੱਖਣ
@user-fw4lf5qm8c
@user-fw4lf5qm8c 6 ай бұрын
Very good bai ji from moga punjab Ajit pal singh thanks very much
@KAKRA3446
@KAKRA3446 6 ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
@Manpreetsingh78643
@Manpreetsingh78643 6 ай бұрын
Best velogar guddha singh
@amarjeetsingh8614
@amarjeetsingh8614 6 ай бұрын
Best video, best regards from Belgium
@manjeetoberoi7074
@manjeetoberoi7074 6 ай бұрын
ਧੰਨਵਾਦ ਭਰਾ
@kulvinderhappy8671
@kulvinderhappy8671 6 ай бұрын
ਵਿਡੀਉ ਦੇਖਣ ਤੇ ਅੱਜ ਪੰਜਾਬੀਆਂ ਨੂੰ ਦੇ ਖੁਸ਼ ਹੋਇਆ ਪਰ ਇੱਕ ਦਮ ਦਿਲ ਸਹਮ ਡੱਰ ਲੱਗਦਾ ਪੰਜ ਦੱਸ ਦਿਨਾਂ ਲਈ ਤਾ ਠੀਕ ਪਰ ਵਿਰ ਕਿਦਾਂ ਇਥੇ ਪੰਜਾਬ ਦਾ ਪਾਣੀ ਹਵਾ ਇੱਕ ਦਮ ਤੋੜਦਾ ਦਰਖਤ ਆਪਣੇ ਲੋਕਾਂ ਤੋਂ ਵੱਖ ਹੋਣਾ ਨਹੀਂ ਬਹੁਤ ਔਖਾਂ ਹੈ ਕੰਮ ਇਥੇ ਵੀ ਹੈ ਭੈਡਾ ਨੂੰ ਪੱਠੇ ਪਾਉਣ ਨਾਲੋ ਇਥੇ ਪਾ ਲਵੋ ਇਥੇ ਆ ਜੋ ਮਿਲ ਕੇ ਖਾ ਲਵਾਂਗੇ ਅਸੀਂ ਜਿਨ੍ਹਾਂ ਹੋਇਆ ਸੱਭ ਨੂੰ ਮੁੱਦਤ ਕਰਦਾ
@Dhaliwalmajors
@Dhaliwalmajors 6 ай бұрын
ਘੁਦਾ ਸਿੰਘ ਧੰਨਵਾਦ
@paramjitkaur-dx7sn
@paramjitkaur-dx7sn 6 ай бұрын
ਬਹੁਤ ਹੀ ਬੇਟਾ ਜੀ ਦੇਵ ਬੇਟਾ ਵੀ ਹੋਣਾ ਚਾਹਿਦਾ ਸੀ
@bittitalwandisabo5343
@bittitalwandisabo5343 6 ай бұрын
ਪੰਜਾਬੀ ਪਰਿਵਾਰ ਨਾਲ ਮੇਲੇ ਗੇਲੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਿਉਂਦੇ ਵੱਸਦੇ ਰਹੋ ਨਿਆਣੇ ਨਿੱਕਿਆਂ ਨੂੰ ਬਹੁਤ ਸਾਰਾ ਪਿਆਰ ਮੇਰਾ ਵੱਸਦਾ ਰਹੇ ਪੰਜਾਬ
@jaskaransingh3-c904
@jaskaransingh3-c904 6 ай бұрын
Nice by ji 🙏 👌 👍 👏 🙌
@ParasBhaisukhdevsingh
@ParasBhaisukhdevsingh 6 ай бұрын
Hanji veer ji Waheguru ji ka Khalsa Waheguru ji ki Fateh
@sukhjindersingh1119
@sukhjindersingh1119 6 ай бұрын
Ghudda ji thanks in behreen all punjabi brother welcomed you thanks
@sandeepsingh-ec8lr
@sandeepsingh-ec8lr 6 ай бұрын
Good 👍👍
@ParasBhaisukhdevsingh
@ParasBhaisukhdevsingh 6 ай бұрын
Mai pehli vaar dekheya aa tuhada Chanel bohat Wadia lageya tuhanu mil ke te sab kutrat de rang dhekh ke Waheguru ji tuhadi Sikh panth di Chardikla kre 🙏
@iqbalmaan7064
@iqbalmaan7064 6 ай бұрын
ਇਹ ਨਲਕੇ ਆਪਣੇ ਦੇਸ਼ ਵਿੱਚ ਵੀ ਹੈ ਪਰ ਤੂੰ ਵੇਖੇ ਨੀ। ਗੁਜਰਾਤ ਵਿਚ ਹੈਗੇ ਜਵਾਂ ਸੇਮ। ਇਹ ਟਰੱਕਾਂ ਵਾਲਿਆ ਨੇ ਵੇਖੇ ਹਨ
@harbanskandola7247
@harbanskandola7247 6 ай бұрын
You are one brave traveler Amritpal SINGH
@gurmeetsinghbachhal
@gurmeetsinghbachhal 6 ай бұрын
Very very beautiful places Thanks ji
@BalwantSingh-wm6zy
@BalwantSingh-wm6zy 6 ай бұрын
ਬਹੁਤ ਵਧੀਆ ਲੱਗਿਆ ਜੀ 33:01
@sukhdarshansingh6579
@sukhdarshansingh6579 6 ай бұрын
God bless you
@ride6722
@ride6722 6 ай бұрын
OK TATA BLOWN HORN love from London and Jalandhar village Gakhal , may GOD watch over your trip
@bittitalwandisabo5343
@bittitalwandisabo5343 6 ай бұрын
ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ 🙏 ਫੱਗਣ ਮਹੀਨੇ ਦੀ ਸੰਗਰਾਂਦ
@sandhumandeep304
@sandhumandeep304 6 ай бұрын
Nice to see you both familys in Bahrain God bless you always
@gurpalthandi8039
@gurpalthandi8039 6 ай бұрын
Waheguru Ji
@user-bn9cg6dp3o
@user-bn9cg6dp3o 6 ай бұрын
2011,2012 ਵਿਚ L T ਕੰਪਨੀ ਨਾਲ਼ ਮੈ ਇਹਨਾਂ ਨਲਕਿਆ ਨੂੰ ਬਿਜਲੀ ਸਪਲਾਈ ਦਾ ਕੰਮ ਕੀਤਾ ਸੀ
@BalvirSingh-kz3uf
@BalvirSingh-kz3uf 6 ай бұрын
Waheguru ji 🙏
@harwishpreetsingh6852
@harwishpreetsingh6852 6 ай бұрын
Ghudda veer siraaaaaaaaa aa bro
@sidhutv7345
@sidhutv7345 5 ай бұрын
good job bro
@GurpreetSingh-se4wi
@GurpreetSingh-se4wi 6 ай бұрын
ਦੁੱਧ ਏਥੇ ਵੀ Almarai ਕੰਪਨੀ ਦਾ ਹੀ ਚਲਦਾ ਲੱਗਦਾ
@bharatsidhu1879
@bharatsidhu1879 6 ай бұрын
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਬੜਾ ਅੱਛਾ ਲੱਗਿਆ ਕੱਤਰ ਚ ਵੱਸੇ ਹੇਏ ਪੰਜਾਬੀਆਂ ਨੂੰ ਦੇਖਕੇ ।
@harjindersingh3262
@harjindersingh3262 6 ай бұрын
Waheguru ji ka khalsa waheguru ji ki fateh #justice for sidhu moosewala
@babbigill9800
@babbigill9800 6 ай бұрын
ਖੂਬ ❤
@jaswindersinghsodhi1851
@jaswindersinghsodhi1851 6 ай бұрын
ਬਹੁਤ ਖੂਬ, ਵੀਰ
@GurpreetSingh-kp1xf
@GurpreetSingh-kp1xf 6 ай бұрын
ਸਤਿ ਸ੍ਰੀ ਆਕਾਲ ਜੀ ਪਿਆਰੇਓ ❤ ਚੜ੍ਹਦੀ ਕਲਾ 👍👌🙏
@GagandeepSingh-oz7lj
@GagandeepSingh-oz7lj 6 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@rajindersinghjgoraya3793
@rajindersinghjgoraya3793 6 ай бұрын
ਪਿੰਡ ਕੁਬੇ ਵਾਲਾ ਥਾਨੇਦਾਰ ਜਸਵਿੰਦਰ ਸਿੰਘ ਮਾਂਗਟ ਮੇਰਾ ਮਹਿਕਮੇ ਦਾ ਮਿੱਤਰ ਹੈ ਹੁਣ ਮਹਿਕਮੇ ਨੂੰ ਅਲਵਿਦਾ ਕਹਿ ਗਿਆ ਤੇ ਵਿਦੇਸ਼ ਵਿਚ ਵੱਸ ਗਿਆ ਵੈਸੇ ਸੰਪ੍ਰਕ ਵਿਚ ਹੈ ਕੁੱਬੇ ਪਿੰਡ ਵੀ ਜਾ ਆਏ ਹਾ
@rajindersinghjgoraya3793
@rajindersinghjgoraya3793 6 ай бұрын
ਸੋਹਣਾ ਪਿੰਡ ਕੁੱਬਾ
Bony Just Wants To Take A Shower #animation
00:10
GREEN MAX
Рет қаралды 7 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 16 МЛН
Пройди игру и получи 5 чупа-чупсов (2024)
00:49
Екатерина Ковалева
Рет қаралды 4,1 МЛН
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 111 М.
Bony Just Wants To Take A Shower #animation
00:10
GREEN MAX
Рет қаралды 7 МЛН