ਬਾਗ਼ੀ ਧੜਾ ਮੁਆਫ਼ੀ ਮੰਗਣ ਪੁੱਜਿਆ ਦਰਬਾਰ ਸਾਹਿਬ,ਦੇਖੋ ਮੁਆਫੀਨਾਮੇ'ਚ ਕੀ-ਕੀ ਲਿਖਿਆ,ਸੁਖਬੀਰ ਦੀਆਂ ਕੱਢੀਆਂ ਵੱਡੀਆਂ ਗ਼ਲਤੀਆਂ

  Рет қаралды 3,888

Rozana Lok Naad TV

Rozana Lok Naad TV

4 күн бұрын

ਬਾਗ਼ੀ ਧੜਾ ਮੁਆਫ਼ੀ ਮੰਗਣ ਪੁੱਜਿਆ ਦਰਬਾਰ ਸਾਹਿਬ, ਦੇਖੋ ਮੁਆਫੀਨਾਮੇ 'ਚ ਕੀ-ਕੀ ਲਿਖਿਆ, ਸੁਖਬੀਰ ਦੀਆਂ ਕੱਢੀਆਂ ਵੱਡੀਆਂ ਗ਼ਲਤੀਆਂ
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 19
@davinderkalsi6276
@davinderkalsi6276 2 күн бұрын
ਉਹ ਪਸ਼ਾਕ ਤਾ ਥੋਡਾ ਆਕਾ ਸੀ ਉਸ ਵੇਲੇ ਥੋਨੂੰ ਵਜੀਰੀਆਂ ਦੀਹਦੀਆਂ ਸੀ
@AmrikSingh-nr7vw
@AmrikSingh-nr7vw 2 күн бұрын
ਮਰਜੋ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰਵਾਓ ਤੁਹਾਡਾ ਜੀਅ ਕਰਦਾ ਮੁਆਫ਼ ਕਰਵਾਉਣ ਲਈ ਉਹਦਾ ਵੀ ਦਿਲ ਕਰਦਾ ਬਾਹਰ ਆਉਣ ਨੂੰ ਇਸਦੇ ਤੁਸੀਂ ਸਾਰੀਆਂ ਪਾਰਟੀਆਂ ਹੀ ਜਿੰਮੇਵਾਰ ਹੋ
@gurindersidhu1625
@gurindersidhu1625 Күн бұрын
Sardar sukhbir singh badal jinda bad
@Mannsingh-mv3un
@Mannsingh-mv3un 2 күн бұрын
ਕੀ ਸੰਗਤ, ਵੋਟਰ ਸ੍ਰੋਮਣੀ ਨਹੀਂ ਹੈ ?????? ਕੀ ਵੋਟਰ ਤੋਂ ਤਾਕਤ ਲੈਕੇ ਫਿਰ ਉਸ ਦੀ ਅਕਾਲੀ ਸਰਕਾਰ ਲੁਟ ਕਰੇ ਅਤੇ ਸਰਕਾਰੀ ਅਧਿਕਾਰੀ ,ਮੁਲਾਜ਼ਮ ਉਸ ਦੀ ਲੁੱਟ ਕਰਨ ਹਰ ਕੰਮ ਵੋਟਰ ਜਨਤਾ ਪੈਸੇ ਦੇ ਕੇ ਕਰਵਾਏ ਇਹ ਠੀਕ ਹੈ?????????? ਕੀ ਉਪਰੋਕਤ ਕੰਮ ਵਿੱਚ ਸੁਧਾਰ ਕਰਨਾ ਸਰਕਾਰ ਦਾ ਕੰਮ ਨਹੀਂ ਹੈ ??????
@RanjitSingh-yk1mp
@RanjitSingh-yk1mp 2 күн бұрын
ਜਿਸ ਵਕਤ ਇਹ ਗਲਤੀਆ ਹੋਈਆ ਸੀ ਉਸ ਵਕਤ ਸਾਰੇ ਤੁਸੀ ਬੋਲਦੇ ਤਾ ਸਿੱਖ ਤੁਹਾਨੁੰ ਮਾਫ ਕਰਦੇ ਹੁਣ ਸਾਰਿਆ ਪਾਸਿਆ ਤੋ ਧੱਕੇ ਪੈਣ ਤੇ ਹੁਣ ਮਾਫੀ ਯਾਦ ਆਈ
@user-nd5ww5yb4r
@user-nd5ww5yb4r Күн бұрын
1984 di te jethdar Gurdev singh kaonke di maphi kon manguga?
@SarbjeetSingh-mx3dr
@SarbjeetSingh-mx3dr 2 күн бұрын
Mafi bagi tadha magan waste akaltakht saab ponche galti sukhbir badal di dasan waste gy ne jeri apne app nu senior leadership kawondi ena nu aj jad ayea senior leadersip sied karke new janreshan nu moka devo jeri senior leadership ne bhoot lutea
@gurindersidhu1625
@gurindersidhu1625 Күн бұрын
Jad sukhbir singh ina nu sardari diti c us time sukhbir singh change c
@gurindersidhu1625
@gurindersidhu1625 Күн бұрын
Jis din sardar sukhbir singh badal ne sheri darbar sahib wich muaffi mangi c chandu ud din tusi v muaffi mang lende
@gurindersidhu1625
@gurindersidhu1625 Күн бұрын
Chandu manpreet ialli malouka dheendsa charnjit barar lbibi jagero tusi gadar balack maler je
@user-yw5de3bq8t
@user-yw5de3bq8t Күн бұрын
😅😅😅
@gurindersidhu1625
@gurindersidhu1625 Күн бұрын
Chandu hun kom thuade magr nahi lagdi
@gurindersidhu1625
@gurindersidhu1625 Күн бұрын
Lahantyo jithe marji muaffi mang lo hun kom thuade pishe nahi lag di
@gurjindersingh956
@gurjindersingh956 Күн бұрын
ਚੰਦੂ ਨੇ ਪਹਿਲਾ ਰੱਜ ਰੱਜ ਕੇ ਮਲਾਈ ਖਾਦੀ je ਜਿੱਤ ਜਾਂਦਾ ਫੇਰ ਨੀਂ ਇਹਨੇ ਮਾਫ਼ੀ ਮੰਗਣੀ ਸੀ ਚਲੋ ਕੋਈ ਨਹੀਂ ਦੇਰ ਆਏ ਦਰੁਸਤ ਆਏ ਬੀਬੀ ਜੀ ਨੂੰ ਵੀ ਚਾਹੀਦਾ ਬੀਬੀ ਖਾਲੜਾ ਦੇ ਵਿਰੁੱਧ ਖੱਡੂਰ ਸਾਹਿਬ ਤੋ ਚੋਣ ਲੜਨ ਲਈ ਬੀਬੀ ਜਗੀਰ ਕੌਰ ਜੀ ਪੰਥ ਅਤੇ ਗੁਰੂ ਰਾਮਦਾਸ ਜੀ ਤੋ ਮਾਫ਼ੀ ਮੰਗੇ ਅਸਲੀ ਦੋਸ਼ੀ ਪਰਕਾਸ਼ ਚੰਦ ਬਾਦਲ ਤਾਂ ਗੁਨਾਹ ਕਰਕੇ ਦੁਨੀਆ ਤੋ ਕਲੰਕ ਲੇ ਕੇ ਚਲਾ ਗਿਆ ਜਿਸਨੂੰ ਨਕਲੀ ਜਥੇਦਾਰਾਂ ਨੇ ਫਖਰੇ ਕੌਮ ਦਾ ਐਵਾਰਡ ਦਿੱਤਾ ਸੀ ਸੁੱਖੇ ਦੇ ਕਹਿਣ ਤੇ
@sukhrajsingh4399
@sukhrajsingh4399 2 күн бұрын
ਜੇ ਇਹ ਬੀਜੇਪੀ ਨਾਲ ਗੱਠਜੋਡ਼ ਕਰ ਜਿਤ ਜਾਦੇ ਤਾ ਇਨਾ ਨੂੰ ਕੁੱਝ ਵੀ ਮਤਲੱਬ ਨਹੀ ਹੋਣਾ ਸੀ ਇਸ ਸਭ ਕੁਝ ਨਾਲ,
@gurindersidhu1625
@gurindersidhu1625 Күн бұрын
Man lo. Sukhbir singh galat c tusi v ona da ik hisa c
@sandhugurinder3556
@sandhugurinder3556 Күн бұрын
Disgruntled people want only ruin akali dal
I wish I could change THIS fast! 🤣
00:33
America's Got Talent
Рет қаралды 91 МЛН
When You Get Ran Over By A Car...
00:15
Jojo Sim
Рет қаралды 8 МЛН
I wish I could change THIS fast! 🤣
00:33
America's Got Talent
Рет қаралды 91 МЛН