ਬੱਚੀ ਗੁਰਪ੍ਰੀਤ ਕੌਰ ਆਪਣੇ ਘਰ ਜਾ ਰਹੀ ਹੈ...

  Рет қаралды 582,343

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 422
@harinderkaur3219
@harinderkaur3219 2 жыл бұрын
ਜਿਉਂਦਾ ਰਹੇਂ ਪੁੱਤਰ ਜਿਹੜਾ ਇਸ ਬੱਚੀ ਨੂੰ ਲੈਕੇ ਆਇਆ ਰਬ ਤੇਰੇ ਸਿਰ ਤੇ ਮਿਹਰਾਂ ਭਰਿਆ ਹਥ ਰੱਖੇ ਬਚਿਆ
@gcsharma310
@gcsharma310 2 жыл бұрын
ਬਹੁਤ ਵਧੀਆ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਇਸ ਤਰ੍ਹਾਂ ਦੀਆਂ ਮਿਸਾਲਾਂ ਅੱਜ ਕੱਲ੍ਹ ਬਹੁਤ ਘੱਟ ਮਿਲਦੀਆਂ ਹਨ। ਵੀਰ ਅਤੇ ਉਸ ਦੀ ਟੀਮ ਤੇ ਰੱਬ ਮੇਹਰ ਕਰੇ।
@mehra6889
@mehra6889 2 жыл бұрын
ਜਦੋ ਮਾਂ ਪਿਊ ਦਾ ਹੱਥ ਸਿਰਤੇ ਨਾ ਹੋਵੇ ਤਾ ਬੱਚਿਆ ਦੀ ਜਿੰਦਗੀ ਬਹੁਤ ਮੁਸ਼ਕਿਲ ਹੋ ਜਾਦੀ ਹੈ
@kawalpreetkaur3610
@kawalpreetkaur3610 2 жыл бұрын
,🙏🏻🙏🙏🏻🙏🏻🙏🏻
@amandeepsingh-yk4nt
@amandeepsingh-yk4nt 2 жыл бұрын
ਰੱਬ ਗੁਰਪ੍ਰੀਤ ਭੈਣ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ। ਮੇਰੇ ਰੱਬ ਜੀ ਮੈਨੂੰ ਵੀ ਲੋੜਮੰਦ ਲੋਕਾਂ ਦੀ ਸੇਵਾ ਕਰਨ ਦੀ ਹਿੰਮਤ ਬਖਸ਼ੋ
@DavinderSingh-zm5yx
@DavinderSingh-zm5yx 2 жыл бұрын
ਅਸਲੀ ਸੇਵਾ, ਧੀ ਨੂੰ ਘਰ ਤੋਰ ਦਿੱਤਾ। ਅਸਲੀ ਬਾਪ ਵਾਹਿਗੁਰੂ ਜੀ
@sikanderpalsingh3778
@sikanderpalsingh3778 2 жыл бұрын
ਬਹੁਤ ਵੱਡੀ ਇਨਸਾਨੀਅਤ ਦਾ ਸਬੂਤ ਹੈ, ਤੁਹਾਡੀ ਮਦਦ, ਤੁਹਾਡੀ ਸੇਵਾ।
@swaroopkaur3830
@swaroopkaur3830 2 жыл бұрын
ਇਹ ਸੇਵਾ ਸਭ ਤੋਂ ਉਤਮ ਸੇਵਾ ।
@armaanajay2028
@armaanajay2028 2 жыл бұрын
ਰੱਬ ਮੇਹਰ ਕਰੇ ਤੁਹਾਡੀਆਂ ਵੀਡੀਓ ਮੈਂ ਦੇਖਦੀ ਹਾਂ ਤੇ ਬਹੁਤ ਵਧੀਆ ਲਗਦਾ ਕਿਸੇ ਦੀ ਮੱਦਦ ਕਰਕੇ ਬਹੁਤ ਸਕੂਨ ਮਿਲਦਾ
@premnafri981
@premnafri981 2 жыл бұрын
ਵੀਰ ਜੀ ਵਾਹਿਗੁਰੂ ਨੇ ਨੂੰ ਕਿਸ ਮਿੱਟੀ ਬਣਾਇਆ ਇਨੀ ਨਿਮਰਤਾ ਇਨੀ ਸੇਵਾ ਧੰਨ ਹੈ ਆਪ
@RajinderSingh-wi8jl
@RajinderSingh-wi8jl 2 жыл бұрын
ਭਗਤ ਪੂਰਨ ਸਿੰਘ ਜੀ ਦਾ ਰੂਪ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ
@bimlarajpal6088
@bimlarajpal6088 7 ай бұрын
ਦੁਨੀਆਂ ਵਿਚ ਐਦਾਂ ਦੇ ਇੰਨਸਾਨ ਬਹੁਤ ਹੀ ਘੱਟ ਹੀ ਮਿਲਦੇ ਹਨ ਪ੍ਰਮਾਤਮਾਂ ਮੇਰੇ ਛੋਟੇ ਵੀਰ ਗੁਰਪ੍ਰੀਤ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ
@JaswantSingh-mn3bz
@JaswantSingh-mn3bz 2 жыл бұрын
ਧੰਨ।ਹੈ। ਮੇਰੇ। ਵੀਰ ਜੀ। ਤੁਸੀਂ।ਵੀ। ਇੱਕ। ਰੱਬ ਦੇ। ਰੂਪ।ਹੋ
@sukhmanjotsingh7427
@sukhmanjotsingh7427 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ
@rajanstudiomullanpurlucky5005
@rajanstudiomullanpurlucky5005 2 жыл бұрын
ਵਾਹਿਗੁਰੂ ਜੀ ਵਡੇ ਵੀਰ ਜੀ ਗੁਰਪਰੀਤ ਨੂੰ ਚੜਦੀ ਕਲਾ ਚ ਰਖੀ 🙏🙏🙏🙏🙏🙏
@nirmalsingh9484
@nirmalsingh9484 2 жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@sidhusaab588
@sidhusaab588 2 жыл бұрын
ਧੰਨਵਾਦ ਵੀਰ ਜੀ ਤੁਹਾਡਾ ਬਹੁਤ ਵਧੀਆ ਅੱਪਰਾਲਾ ਕਰਦੇ ਓ ਦੁਨੀਆਂ ਦਾ ਭਲਾ ਕਰਦੈ ਓ ਵਹਿਗੁਰੂ ਹਿੰਮਤ ਦੇਵੇ ਵਹਿਗੁਰੂ ਸਭ ਦਾ ਭਲਾ ਕਰੀ ਮਾਲਕਾਂ
@gurmeetsingh2808
@gurmeetsingh2808 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
@bindersingh1452
@bindersingh1452 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@sukhramanjitkumar7508
@sukhramanjitkumar7508 2 жыл бұрын
ਮੇਹਰ ਕਰੀ ਮਾਲਕਾ ਇਸ ਧੀ ਤੇ ਖੁਸ਼ ਰੱਖਣਾ ਤੇ ਠੀਕ ਰੱਖਣਾ ,ਵਹਿਗੁਰੂ ਜੀ ਖਾਲਸਾ ਵਹਿਗੁਰੂ ਕੀ ਫਤਿਹ 🙏🙏🙏
@gurcharanrehal5010
@gurcharanrehal5010 2 жыл бұрын
ਮੇਰੇ ਵੱਡੇ ਵੀਰ ਜੀ ਨੂੰ ਮੇਰੀ ਉਮਰ ਲੱਗੇ, ਮੇਰਾ ਵੀਰ ਜੀ ਇੰਨਸਾਨੀ ਕੁਦਰਤ ਨੂੰ ਸੰਭਾਲ ਰਿਹਾ ਮੇਰਾ ਵੱਡਾ ਵੀਰ ਜੀ, ਮੈ ਆਪਣੇ ਸ਼ਰੀਰ ਦੀਆਂ ਹੱਡੀਆਂ ਵੀ ਕੱਢਵਾ ਕੇ ਮੇਰੇ ਵੀਰ ਅੱਗੇ ਰੱਖ ਦੇਵੇਗਾ, ਓਹਨਾਂ ਹੱਡੀਆਂ ਵਿੱਚ ਮੇਰਾ ਵੀਰ ਜਾਨ ਪਾ ਦੇਵੇਂਗਾ, ਮੇਰੇ ਵੀਰ ਜੀ ਨੂੰ ਕਾਲ ਦੀ ਨਜ਼ਰ ਨਾ ਲੱਗੇ, ਕਾਲ ਨੇ ਕੁੱਝ ਕਰਨਾ ਨਾਹੀਂ, ਮੇਰੇ ਵੀਰ ਜੀ ਅੱਗੇ ਵਾਹਿਗੁਰੂ ਜੀ ਆ, ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤️
@navjotkaur6881
@navjotkaur6881 2 жыл бұрын
Waheguru ji ਗੁਰਪ੍ਰੀਤ ਵੀਰ ਦੀ ਰੱਬ ਲੰਮੀ ਉਮਰ ਕਰੇ ਸਤਿਨਾਮ ਵਾਹਿਗੁਰੂ ਜੀ
@AkashKumar-cm2tk
@AkashKumar-cm2tk 2 жыл бұрын
Ye duniya aap jese neq logo ki wajeh se hi tiki hui h......rab aap ko khus rakhe
@jagdishbahia9162
@jagdishbahia9162 2 жыл бұрын
Dhan Dhan Waheguru ji bless Manukhta Di Sewa Society and all volunteers who are supporting🙏🙏🙏🙏🙏🙏🙏🙏🙏🙏🙏
@mewasingh4065
@mewasingh4065 2 жыл бұрын
Very good Work Parmaatma Tuhnu Lami Umar Bakshe Gurpreet Singh
@jaswinderrekhi9614
@jaswinderrekhi9614 2 жыл бұрын
ਧੰਨ ਹੋ ਆਪ ਸਾਰੇ God bless all of you gurpreet singh ji
@rajgujral8431
@rajgujral8431 2 жыл бұрын
QQqqq
@lachhmansingh5160
@lachhmansingh5160 2 жыл бұрын
ਧੰਨਵਾਦ ਵਾਈ ਜੀ ਤਹਾਡਾ
@gurmeetbrar9912
@gurmeetbrar9912 2 жыл бұрын
ਬਾਈ ਜੀ ਇਸ ਭੈਣ ਨੂੰ ਰੱਬ ਤੁਹਾਡੇ ਵਿੱਚ ਦੀ ਹੀ ਮਿਲ ਗਿਆ ਹੈ ਜੀ,
@machhiwarasahib6160
@machhiwarasahib6160 2 жыл бұрын
God bless you and ਸਾਰੇ ਸੰਸਥਾ ਦੇ ਮੈਂਬਰਾਂ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ‌ਰੱਖੇ
@Philosopher76
@Philosopher76 2 жыл бұрын
🙏ਵਾਹਿਗੁਰੂ ਸੱਭ ਤੇ ਕਿਰਪਾ ਕਰੀਂ 🙏
@mazhariqbalislamicvideos4828
@mazhariqbalislamicvideos4828 2 жыл бұрын
AllahTahala Ap Sab teem waloon ko hamesha sehat o tandrusti vali zindgi ata farmae ameen
@allaboutyou7128
@allaboutyou7128 2 жыл бұрын
Veeray tusi rab de bahut nazdeek ho waheguru de favorite ho... Jo waheguru g ne tuhanu chuneya lorwanda di sewa bahut dil lgaa k kar rahe ho.... Waheguru tuhanu tuhaday pariwaar nu tarakiya bakhshan.... Hamesha kush rakhan... Chardikala wich raho🙏🙏bahut bahut nek ho tusi
@makhankalas660
@makhankalas660 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਭੈਣ ਜੀ ਦਾਦੀ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਭੈਣ ਗੁਰਪ੍ਰੀਤ ਵੀਰ ਜੀ ਆਪਣੇ ਪਰਿਵਾਰ ਵਿੱਚ ਸੁੱਖੀ ਸਾਂਦੀ ਠੀਕ ਠਾਕ ਰਹੇ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@kavushizu1909
@kavushizu1909 2 жыл бұрын
Allah Jd ae c bichari mai odo v video dekhi c odo ta lissi c mashallah hun ta thdi v hogi
@Baljindersingh-nb9jy
@Baljindersingh-nb9jy 2 жыл бұрын
"ਖਾਲਸਾ ਸੋ ਜੋ ਨਿਰਧਨ ਕੋ ਪਾਲੇ" ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@toheedahmadtoheedahmad4094
@toheedahmadtoheedahmad4094 2 жыл бұрын
Hanji veer g video phly be dikhi the g allapak ais bate ko apny gr min aram skoon ata frmayin amen sumameen jzaq Alla g masala g
@Doaba1313
@Doaba1313 2 жыл бұрын
ਵਾਹਿਗੁਰੂ ਜੀ ਭੈਣ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਹਮੇਸ਼ਾ ਆਪਣੇ ਪਰਿਵਾਰ ਵਿੱਚ ਖੁਸ ਰਹੇ 🙏
@toheedahmadtoheedahmad4094
@toheedahmadtoheedahmad4094 2 жыл бұрын
Veer g bate allapak ke rhmat ha g allapak ap ko shat rezaq ezaat ata frmayin amen sumameen jzaq Alla g masala g
@sandeepsinghneol1508
@sandeepsinghneol1508 2 жыл бұрын
Waheguru ji Waheguru ji🙏🙏🙏🙏 Waheguru ji sarbat da bhala kreyo ji🙏🙏🙏🙏
@pritamsinghpritam71
@pritamsinghpritam71 2 жыл бұрын
ਵੀਰ ਜੀ ਵਾਹਿਗੁਰੂ ਜੀ ਤੈਨੂੰ ਚਾੜਦੀ ਕਲਾ ਵਿੱਚ ਰੱਖੇ
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@deeppreet6302
@deeppreet6302 2 жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻
@soniaheer2956
@soniaheer2956 2 жыл бұрын
Waheguru ji aap nu tandrusti wakshe paji bahot vadea kamm karde ho
@jaswinderrekhi9614
@jaswinderrekhi9614 2 жыл бұрын
Jug 2jeo ਗੁਰਪ੍ਰੀਤ ਸਿੰਘ ਜੀ and team
@pojjaverma2905
@pojjaverma2905 2 жыл бұрын
Baba ji tusi bhut vdya kam krda ho rabb thuhnu bhut khushiya deva waheguru ji🙏🏻👏👏👏👏
@ravneetkaur7968
@ravneetkaur7968 2 жыл бұрын
Waheguru g tuhade varge puttar den sab nu duniya swarg ban je gi 🙏🏻🙏🏻🙏🏻
@hsingh496
@hsingh496 2 жыл бұрын
Veer ji parmatma chardi kala vich Rakhee app ji nu te app de sab team nuu
@gurnamsingh3111
@gurnamsingh3111 2 жыл бұрын
ਵਾਹਿਗੁਰੂ ਚੜਦੀ ਕਲਾ ਰੱਖੇ
@kulwindertoorkulwinderkaur5030
@kulwindertoorkulwinderkaur5030 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻
@SukhwinderKaur_987
@SukhwinderKaur_987 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@ravikumar-wq8rq
@ravikumar-wq8rq 2 жыл бұрын
Aap great ho sardaar g.....log bolte he bhagwan he pr me bolta hu nhi he.ap jese log jitne bhi he duniya me vo bhagwan he. U r great Sir..👌🙏🙏
@GurmeetSingh-pl7nf
@GurmeetSingh-pl7nf 2 жыл бұрын
🙏🙏🙏🙏🙏 nirankar waheguru waheguru tahadi te mehar bhariya hath rakhe ji
@MohinderKaurDandiwal
@MohinderKaurDandiwal 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JaspalSingh-fo9hh
@JaspalSingh-fo9hh 2 жыл бұрын
Waheguruji 🙏🙏🌹🌹excellent 👍👍👍👍
@amarjitsingh3555
@amarjitsingh3555 2 жыл бұрын
ਭਾਈ ਸਾਹਿਬ ਅਪਣਾ ਫੋਨ ਨੰਬਰ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ 💖
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🙏🌹🙏
@ManpreetSingh-zm3mx
@ManpreetSingh-zm3mx 2 жыл бұрын
🙏🌾 ਵਾਹਿਗੁਰੂ ਜੀ 🌾🙏
@JasbirSingh-ud6rd
@JasbirSingh-ud6rd 2 жыл бұрын
Guru patshaha tuhanu hor takat ete himat bakhse bahut sewa kar rhe ho sikhi ese da name he
@djidsys1588
@djidsys1588 2 жыл бұрын
Waheguru Mere karo bhai
@SukhwinderSingh-mb7oy
@SukhwinderSingh-mb7oy 2 жыл бұрын
Waheguru ji apni sewa aap le rahe hun aap sab di team chardi kala vich rahe ji
@daljitsingh567
@daljitsingh567 2 жыл бұрын
ਜੀਉਂਦਾ ਰ੍ਹ੍ਹ ਗੁਰਪ੍ਰੀਤ ਬਾਈ ਬਾਹੇਗੁਰੂ ਥੁਹਾਨੂੰ ਲਮੀ ਉਮਰ ਬਕਸ਼ੇ
@bindersingh2455
@bindersingh2455 Жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ
@RajpalSingh-ni7fw
@RajpalSingh-ni7fw 2 жыл бұрын
ਵਹਿਗੂਰੁ ਜੀ ਮੇਹਰ ਕਰੇ ਬੱਚੀ ਤੇ
@addisehdev9952
@addisehdev9952 2 жыл бұрын
Gurpreet bhaji di bdi sewa tohadi.
@ManjeetKaur-dz4us
@ManjeetKaur-dz4us 2 жыл бұрын
ਵਾਹਿਗੁਰੂ ਜੀ।⛳🤲🙏🙏🙏🙏🙏
@mr.sandeepseepa8294
@mr.sandeepseepa8294 Жыл бұрын
Hay parmatma sache patsha ji wahe guru ji main tuhade kolo ik hi chij mangda Han parmatma tu Sade veer gurpreet singh veere ji nu buhat lambi umar baksh or lambi Umar vich veere gurpreet ji nu tandrusti vi davi veera Sara Punjab vi tera den nhi de sakda buhat sewa kiti hai mere veer ji ne rab tuhanu 1000 sal labmi umar te tandrusti Dave
@DaljeetSingh-bn6vi
@DaljeetSingh-bn6vi 2 жыл бұрын
Waheguru ji ka khalsa Waheguru ji ki fateh veer ji bahut vadi seva kar rahe ho ji Waheguru ji chardikala rakhn g
@jasssran7237
@jasssran7237 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ
@Nirvair254
@Nirvair254 Жыл бұрын
Bahut wadhia kita jis ne v kita saohna kita
@SS-qz6zg
@SS-qz6zg 2 жыл бұрын
Waheguruji gurpreet nu hun poori taranh tandrusti den🙏
@kirandeepkaurhambran9770
@kirandeepkaurhambran9770 2 жыл бұрын
ਵਾਹਿਗੁਰੂਜੀ ਕਿਰਪਾ ਕਰਨ ਗੁਰਪ੍ਰੀਤ ਤੇ🙏
@barkhakhaana4356
@barkhakhaana4356 2 жыл бұрын
Jad gurpreet tuhanu mili c us vedio to m tuhadi pehli vedio dekhi c us vedio to mostly sari vedio dekh liya h waheguru g ka Khalsa waheguru g d Fateh🙏🙏
@rajiv4dxn
@rajiv4dxn 2 жыл бұрын
You are such a humble person , Waheguru always bless you
@WaqarAhmed-vs3ql
@WaqarAhmed-vs3ql 2 жыл бұрын
Good work and thanks for help, plz help financially and medically for the trust urgently basis
@dragonpromaxgaming5942
@dragonpromaxgaming5942 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@vanindersandhu
@vanindersandhu 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@nothingimpossible4467
@nothingimpossible4467 2 жыл бұрын
Dekh ke bahut khushi hoi keep up the great work God bless you
@BalrajSingh-pb4em
@BalrajSingh-pb4em 2 жыл бұрын
ssa veer ji tusi bhut vadiya km kr rehe ho ji waheguru ji mehar kran m v tusi di is teeam vich km krna chadi ha ji
@Rahul-lk6gb
@Rahul-lk6gb 2 жыл бұрын
waheguru ji mehr kro sb te 🙏🌷🌺❤🌼🌹🌻🥰😍😘💕🌸🥳🙏
@gurjotjot9830
@gurjotjot9830 2 жыл бұрын
Bohat vadia veere tuc rab da roo ho
@parwinder612
@parwinder612 2 жыл бұрын
ਇਨ੍ਹਾਂ ਵੀਰਾਂ ਨੂੰ ਕਹਿੰਦੇ ਹਨ ਦਸਵੇਂ ਪਾਤਸ਼ਾਹ ਜੀ ਦੇ ਅਸਲੀ ਸਿੰਘ ਜਿਹੜੇ ਵਧੀਆ ਕੰਮ ਕਰਦੇ ਹਨ
@RamanSandhu388
@RamanSandhu388 2 жыл бұрын
Satnam Shri Waheguru Ji
@kawaljeetkaur1294
@kawaljeetkaur1294 2 жыл бұрын
Wahe guru ji es bachi ty mehar karan ji 🌺🌺
@harpreetchopra7607
@harpreetchopra7607 2 жыл бұрын
Gurpreet bhaji, tuhada thankyou kee tusi mere gal sunne. Gurpreet veerji, a schizophrenic patient whole life apne medicine nahi Chad sakde. Bhaji bahut ghat ginte wich patient hunde ne jo bilkul theek hunde ne. Iss laye phir repeat kar reha haan kee sab patients nu ehhe Keha Karo kee oh medicine na chhadan saree umar. Thankyou bhaji.
@happyhundal7280
@happyhundal7280 2 жыл бұрын
Waheguru Ji
@ManjitSingh-qc7nv
@ManjitSingh-qc7nv 2 жыл бұрын
Waheguru ji mehar karange waheguru ji waheguru ji 🙏
@dalvindersinghmukhi2837
@dalvindersinghmukhi2837 2 жыл бұрын
ਸਤਿਨਾਮੁ ਵਾਹਿਗੁਰੂ
@JasbirSingh-sq6uo
@JasbirSingh-sq6uo 2 жыл бұрын
Waheguru jiਧੰਨ ਧੰਨ ਗੁਰਪ੍ਰੀਤ ਸਿੰਘ ਜੀ🙏🙏
@GurpreetSingh-ix3rp
@GurpreetSingh-ix3rp 2 жыл бұрын
Thanks veer Ji parmatma sab da bala kary
@jasssran7237
@jasssran7237 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Sukhvirsingh4322
@Sukhvirsingh4322 2 жыл бұрын
Waheguru ji di kirpa nal bhen thik hogi. Bahut vdia gal a
@sonusamrai
@sonusamrai 2 жыл бұрын
ਵਾਹਿਗੁਰੂ ਜੀ🙏🏽
@RupinderKaur-hg4hz
@RupinderKaur-hg4hz 2 жыл бұрын
Ha g veer vki c .suker da Gurpreet theek ho gyi tusi sachi rab ho
@jatinderlive7846
@jatinderlive7846 2 жыл бұрын
Vere but vadia uprala tuhada .waheguru chardikla vich rakhe tuhanu...vere tusi bolia ki bahan thik hoke change jivan jive ..pr aaj jo halat lidra sade desh de Punjab de krte manu ne lgda change jivan jiona but aukha ho gya va
@RamanSandhu388
@RamanSandhu388 2 жыл бұрын
Satnam Waheguru Ji
@PrabhjotKaur-bq2zd
@PrabhjotKaur-bq2zd 2 жыл бұрын
Waheguru ji 🙏 mehr kreo ji sadhe te ate veer ji te🙏
@pinkarandhawa244
@pinkarandhawa244 Жыл бұрын
Bai gurpreet singh ge uper prmatma de kerpa sdha bani rahe 🙏🙏🙏🙏🙏
@amritpal1718
@amritpal1718 2 жыл бұрын
Veerji bahut wdiya km kr rhe ho waheguru thonu lmbi umar te bahut sari sewa bakshan🙏🙏 bahut pyar h tuahde kol bahut nimarta te sewa bhaav🙏🙏 waheguru ji mehar sb te🙏🙏
@RamanSandhu388
@RamanSandhu388 2 жыл бұрын
Satnam Shri Waheguru Ji Mehar Karo
@KrishanKumar-fx1ye
@KrishanKumar-fx1ye 2 жыл бұрын
Waheyguru ji u r very nice person. U do very well. God bless you.
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@BalwinderKaur-dk4xl
@BalwinderKaur-dk4xl 2 жыл бұрын
Waheguru ji mahar karn beti ta god bless you brother ji and all team members da thanks ji 🙏🙏🙏🙏🙏
@jagseersinghjagseersingh5166
@jagseersinghjagseersingh5166 2 жыл бұрын
Waheguru je de kerpa nal tekh ho ge 🙏🙏🙏
@karamjitkaur3975
@karamjitkaur3975 2 жыл бұрын
Waheguru ji aap sb nu long life deve .God bless u 🙏🙏👍
@gurmitsinghchahal606
@gurmitsinghchahal606 2 жыл бұрын
waheguru Ji aap sb nu long life deve-God bless u🙏🙏
The evil clown plays a prank on the angel
00:39
超人夫妇
Рет қаралды 53 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
The evil clown plays a prank on the angel
00:39
超人夫妇
Рет қаралды 53 МЛН