ਬਲਕੌਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ 'ਤੇ ਮੰਤਰੀ Anmol Gagan Maan ਦਾ ਵੱਡਾ ਬਿਆਨ

  Рет қаралды 96,547

DainikSavera

DainikSavera

21 күн бұрын

#balkaursingh #amritpalsingh #election2024
ਬਲਕੌਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ 'ਤੇ ਮੰਤਰੀ Anmol Gagan Maan ਦਾ ਵੱਡਾ ਬਿਆਨ
#balkaursingh #amritpalsingh #election2024 #anmolgaganmann #sidhumoosewala
#loksabhaelection2024 #punjabnews #punjabinews #newsupdate #latestnews #todaynews
#dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 732
@JarnailSingh-iu7cu
@JarnailSingh-iu7cu 19 күн бұрын
ਖਡੂਰ, ਸਾਹਿਬ ਤੋਂ, ਭਾਈ ਅੰਮ੍ਰਿਤਪਾਲ ਸਿੰਘ,ਦੀ, ਜਿੱਤ ਪੱਕੀ ਹੈ ਜੀ
@InderjitSingh-jr3vq
@InderjitSingh-jr3vq 19 күн бұрын
Bilkul ji waheguru chardi kla rkhe
@singhbrar6600
@singhbrar6600 19 күн бұрын
Right
@vickysingh-vt4te
@vickysingh-vt4te 18 күн бұрын
Amritpal Singh khalsa jindabad 🦁
@Rajbirsinghpatti
@Rajbirsinghpatti 16 күн бұрын
Right ji❤❤ full saporrt
@singhSingh-nd4jc
@singhSingh-nd4jc 20 күн бұрын
ਬੇਸ਼ਰਮ ਜਨਾਨੀ ਚਵਲ ਕਿਸੇ ਥਾਂਦੀ
@gurcharnsingh1389
@gurcharnsingh1389 18 күн бұрын
Right 🎉
@gnsingh411
@gnsingh411 18 күн бұрын
ਯਾਰ, ਲੇਡੀਜ਼ ਪ੍ਰਤੀ ਸ਼ਬਦਾਂ ਦੀ ਮਰਯਾਦਾ ਜਰੂਰ ਰੱਖੋ। ਬਾਕੀ ਸਭ ਠੀਕ ਹੈ।
@sarabjitsharma755
@sarabjitsharma755 18 күн бұрын
@@gnsingh411yes chawal janani aaa eh sali😂😂😂
@Jaggueditor89
@Jaggueditor89 15 күн бұрын
Nazara agya tnnku y
@bschungha8542
@bschungha8542 20 күн бұрын
ਪਂਜ ਮਿੰਟਾਂ ਵਿੱਚ ਐਮ ਐਸ ਪੀ ਵਾਲੀ ਬੀਬਾ ਜੀ ਪਤਾ ਨਹੀਂ ਸ਼ਰਮ ਕਿਉਂ ਨਹੀਂ ਆਉਂਦੀ
@kisankaur4459
@kisankaur4459 20 күн бұрын
CHORA NU NO SHARM!!! SHAME ON U, STAGE DANCER
@defullterdhillon
@defullterdhillon 20 күн бұрын
ਨਹੀ ਨਹੀ ਚੁਟਕੀ ਮਾਰ ਕੇ😂😂😂😂😂😂😂
@armaandhaliwal2021
@armaandhaliwal2021 20 күн бұрын
Koi kam kar ni kita ehna ne jdo v ehna de offica wich koi v banda kise v kam nu jwa ta dady nu mil lo ya bro nu mil lo mla madam ha ya ehna de dady app ta kdi milde hi ni kam ta bht door di gal ha
@defullterdhillon
@defullterdhillon 20 күн бұрын
@@armaandhaliwal2021 acha ji 🤔🤔😱😱
@lakhvirgrewal
@lakhvirgrewal 19 күн бұрын
A. A. P. 0000000000000
@sidhut806
@sidhut806 20 күн бұрын
ਜ਼ੀਰੋ ਦਾ ਰਿਕਾਰਡ ਬਣਾਉਣ ਲਈ
@gurcharnsingh1389
@gurcharnsingh1389 18 күн бұрын
😂😂
@vickysingh-vt4te
@vickysingh-vt4te 18 күн бұрын
😂😂
@user-fh7ln5op5n
@user-fh7ln5op5n 20 күн бұрын
ਚੁਟਕੀਆਂ ਮਾਰਨੋਂ ਤਾਂ ਹਟਗੀ 😂😂😂😂
@GoldySidhu-ed8ed
@GoldySidhu-ed8ed 18 күн бұрын
😂😂😂
@econsave6477
@econsave6477 18 күн бұрын
Chawal e eh pakki😂
@mukhtiarsingh2521
@mukhtiarsingh2521 14 күн бұрын
Right 👍
@gurjindersingh7202
@gurjindersingh7202 20 күн бұрын
5 ਮਿੰਟਾ ਚ ਐਮ ਐਸ ਪੀ
@malkitkaur527
@malkitkaur527 19 күн бұрын
Cegreeta peni sadka tey hun ,,ser cover kar kay cunni de insult na kary koi
@AvtarSingh-cp2xi
@AvtarSingh-cp2xi 18 күн бұрын
ਬਾਦਲ ਕਾਗਰਸ 70 ਸਾਲਾ ਐਮ ਐਸ ਪੀ ਤੇ ਗੱਲ ਵੀ ਨੀ ਕੀਤੀ ਪਜਾਬ ਲੁਟੇਆ
@baljindersingh8978
@baljindersingh8978 18 күн бұрын
@@AvtarSingh-cp2xiMSP da mudda ta shuru hi hun hoeya ji, pehla ta MSP chaldi hi c, thoda k padh likh lena c ji fer shayad thanu pata hunda kujj
@karanjatt9986
@karanjatt9986 19 күн бұрын
ਮੈਂ ਕੁਮੈਂਟ ਪੜ੍ਹ ਕੇ ਮਹਿਸੂਸ ਕਰ ਰਿਹਾ ਹਾਂ ਕਿ ਇੱਕ ਵੀ ਕੁਮੈਂਟ ਆਮ ਪਾਰਟੀ ਦੇ ਹੱਕ ਵਿੱਚ ਨਹੀਂ। ਇਸ ਤੋਂ ਪਾਰਟੀ ਦੀ ਜਿੱਤ ਹਾਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ
@rajasinghrajasingh5253
@rajasinghrajasingh5253 19 күн бұрын
ਬੀਬਾ ਜੀ ਬਹੁਤ ਹੀ ਖੁਸ਼ ਹਾਂ ਕਿਉਂਕਿ ਮੈਂ ਬਠਿੰਡਾ ਦਾ ਰਹਿਣ ਵਾਲਾ ਹਾਂ ਪਰ ਕੰਮ ਰਾਜਸਥਾਨ ਵਿਚ ਕਰ ਰਿਹਾ ਹਾਂ ਕਿਉਂਕਿ ਪੰਜਾਬ ਵਿੱਚ ਪੰਜਾਬੀਆਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਕਿਉਂਕਿ ਪੰਜਾਬ ਵਿੱਚ ਭੲਇਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਸਾਨੂੰ ਕਿਸੇ ਚੀਜ਼ ਦੀ ਮੁਫ਼ਤ ਲੈਣ ਦੀ ਲੋੜ ਨਹੀਂ ਬਸ ਰੋਜ਼ਗਾਰ ਦੇ ਦਿਓ
@GurjeetsinghSingh-hq4cc
@GurjeetsinghSingh-hq4cc 19 күн бұрын
ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ਭੇਜਿਆ ਵੀ ਇੱਕ ਰਾਜਨੀਤੀ ਸੀ
@sidhut806
@sidhut806 20 күн бұрын
ਐਮ ਐਸ ਪੀ ਮਿਲ ਗਈ ਭੈਣ ਜੀ ਪੰਜ ਮਿੰਟ ਵਿੱਚ
@majha5874
@majha5874 18 күн бұрын
Right
@aashmsidhu7217
@aashmsidhu7217 20 күн бұрын
ਤੁਸੀ ਤਾ ਭਾਈ ਪੰਜਾਬ ਦਾ ਬੇੜਾ ਗਰਕ ਕਰਤਾ ਅਜੇ ਤੁਸੀ ਵੋਟਾ ਭਾਲ ਰਹੇ ਹੋ
@jagroopsingh2053
@jagroopsingh2053 20 күн бұрын
ਝਾੜੂ ਪੋਚਾ ਮੁਰਦਾਬਾਦ ਜ਼ੀਰੋ
@gurjindersingh7202
@gurjindersingh7202 20 күн бұрын
ਆਪ ਨੂੰ 0
@jarnailsingh9560
@jarnailsingh9560 19 күн бұрын
ਇਹਨੂੰ ਸ਼ਰਮ ਮਹਿਸੂਸ ਕਿਉਂ ਨਹੀਂ ਹੁੰਦੀ
@manjindersingh5376
@manjindersingh5376 20 күн бұрын
ਖਰੜ ਵਿੱਚ ਰਿਸ਼ਵਤ ਕਈ ਗੁਣਾਂ ਮਹਿੰਗੀ ਹੋ ਗਈ ਲੋਕ ਕਚਹਿਰੀ ਵਿੱਚ ਕਮੇਟੀ ਦਫ਼ਤਰ ਵਿੱਚ ਕੰਮ ਕਰਾਉਣ ਲਈ ਬਹੁਤ ਖੱਜਲ ਖੁਆਰ ਹੋ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ
@parmindersinghdhesi2976
@parmindersinghdhesi2976 20 күн бұрын
ਬੀਬੀ ਸਰਕਾਰ ਦੇ ਤਾ ਗੁਲੂਕੋਸ਼ ਲੱਗੇ ਗਾ ਆਪ ਨੂੰ ਇੱਕ ਵੀ ਸੀਟ ਨਹੀ ਆਉਣੀ
@arshdeep7181
@arshdeep7181 20 күн бұрын
😂😂😂😂😂
@harmanjeetsingh8308
@harmanjeetsingh8308 19 күн бұрын
ਓਹ ਤੇ ਆਪ ਕਿਹ ਰਹੀ ਲੋਕ ਤੇਰਾਂ ਜੀਰੋ ਦੇਣ ਗੇ
@siradan6097
@siradan6097 20 күн бұрын
ਤੁਹਾਡੇ ਨਾਲ ਸੰਗਰੂਰ ਕੀ ਹੋਈਆ ਸੀ
@SheraSingh-nd4re
@SheraSingh-nd4re 20 күн бұрын
ਮੈਂ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਹੁਣ ਨਸ਼ੇ ਖਾ ਕੇ ਮਰ ਰਹੇ ਹਨ, ਉਹ ਗੈਂਗਸਟਰਾਂ ਦਾ ਸ਼ਿਕਾਰ ਹੋ ਰਹੇ ਹਨ। ਕੀ ਇਹ ਪੰਜਾਬ ਪਾਕਿਸਤਾਨ ਨਹੀਂ ਬਣ ਗਿਆ ਹੈ ਅਤੇ ਅੰਮ੍ਰਿਤ ਪਾਲ ਦੇ ਆਉਣ ਨਾਲ ਬਾਹਰ ਸ਼ਾਂਤੀ ਹੋਵੇਗੀ? ਦੇਖੋ ਅਸੀਂ ਸਾਰਿਆਂ ਨੂੰ ਅੰਮ੍ਰਿਤਪਾਲ ਦਾ ਸਾਥ ਦੇਣ ਦੀ ਬੇਨਤੀ ਕਰਦੇ ਹਾਂ।
@AmarjeetChatha-nz5qd
@AmarjeetChatha-nz5qd 20 күн бұрын
Ibnhxesrabidekutebevdarbjvaskrdebekhagelutkeobnudkeobhokxehidldtujrhbicharbadacrzaikrditajhdebhdnedramebazcorhedlabeatabuchrhhhythadhikhebazbhdmurdabaadjhdavhaukezrikokjeil
@sudeshkumari7260
@sudeshkumari7260 20 күн бұрын
ਬਾਦਲ ਨੂੰ ਪੂਸ਼ੋ ਜਿੰਨੇ ਜ਼ਹਿਰ ਘੋਲਿਆ ਲੋਕਾ ਦੀਆ ਰਗਾਂ ਵਿਚ ਬਦਲ ਪਰਿਵਾਰ ਤਾਂ ਚਿੱਟੇ ਦੇ ਸਿਰਤੇ ਅਪਣਾ ਸਾਮਰਾਜ ਖੜਾ ਕਰ ਲਿਆ ਆਪਣੇ ਲੂਲੇ ਵੀ ਕਾਮਜਾਬ।ਕਰ ਲਿਆ ਬੇਅਦਬੀ ਬਾਦਲ ਕਰੌਂਦੇ ਰਹੇ ਸਜਾ ਆਮ ਲੋਕਾਂ ਨੂੰ ਮਿਲਦੀ ਰਹੀ
@sidhu4605
@sidhu4605 19 күн бұрын
​@@sudeshkumari7260 asi badal tabar di maa nhi chod de te na hi chod de aa sharabi bhand di jehri sone diyaan vangaan paa k ewe sji firdi aa jive nva khsm krva Hove peha ta kehndi hundi c sada gujara bda mushkil chlda a hun kehri khaan lbh gyi bhand v 3 3 lakh de boot paaonda a hun
@bonypalasour761
@bonypalasour761 19 күн бұрын
​@@sudeshkumari7260oveja
@gurimanan
@gurimanan 19 күн бұрын
​@@sudeshkumari7260 Oh Khoti de Bachya Jina nu Asi Vota Paa ke 92MLA Dite Ena Salya Ne Ki Kita Nasha Ta Hun V Vik Raha Va
@nirvailsingh1378
@nirvailsingh1378 20 күн бұрын
ਬੀਬੀ ਜੀ ਸਾਡੇ ਤਰਨਤਾਰਨ ਇਲਾਕੇ ਵਿੱਚ ਚਿੱਟਾ ਘਟਿਆ ਨਹੀਂ ਵਧਿਆ ਹੈ
@vintage5781
@vintage5781 18 күн бұрын
Kite vi ni ghetya pra sare kite vadeya hi hai , eh tain sare hi rale mile ne
@harbansbrar1946
@harbansbrar1946 18 күн бұрын
ਚਿੱਟਾ ਵਧਿਆ ਹੀ ਹੈ ਘਟਿਆ ਤਾਂ ਨਹੀਂ ਇਹ ਵੀ ਵਿਕਾਸ ਹੈ , ਵਿਕਾਸ ਹੀ ਆਮ ਪਾਰਟੀ ਦਾ ਮੁੱਖ ਨਿਸ਼ਾਨਾ ਹੈ ਸੋ ਚਿੱਟੇ ਦੇ ਵਿਕਾਸ ਲਈ ਮਾਰੋ ਨਾਹਰਾ ,” ਇਨਕਲਾਬ ਜ਼ਿੰਦਾਬਾਦ “ ॥
@lakwinderladdi2223
@lakwinderladdi2223 20 күн бұрын
ਪੰਜ ਮਿੰਟਾਂ ਚ 0 ਹੋ ਗਈ
@jugrajsinghraju7401
@jugrajsinghraju7401 20 күн бұрын
ਪੰਜਾਬ ਸਰਕਾਰ ਮੁਰਦਾਬਾਦ
@butasingh4607
@butasingh4607 20 күн бұрын
ਅਨੰਦਪੁਰ ਵਾਲਿਔ ਤਿਆਰ ਹੋ ਜਾਊ ਮੈਡਮ ਪੰਜ ਮਿੰਟ ਬਾਅਦ ਦੇਣ ਵਾਲ਼ੀ
@balvirsingh5810
@balvirsingh5810 19 күн бұрын
ਚਵਲ ਜਨਾਨੀਏ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਐਨ ਐਸ ਏ ਲਾਉਣਾ ਲੋਕਾਂ ਨੇ ਇਹ ਗੱਲ ਸਭ ਨੇ ਝਾੜੂ ਨੂੰ ਘੇਰਿਆ ਕੀ ਰਾਜਨੀਤੀ ਐ ,
@defullterdhillon
@defullterdhillon 20 күн бұрын
ਅਸੀ ਵੋਟਾ ਪਈਆ ਸੀ ਭਗਵੰਤ ਮਾਨ ਜੀ ਨੂੰ ਗੰਗਨ ਅਨਮੋਲ ਨੂੰ ਨਹੀ ਅੱਜ ਵੀ ਏਹ ਏਕ ਗੱਲ ਕਰਦੀ ਰਹੀ ਰਾਜਨੀਤੀ ਆ ਬਲਕਾਰ ਬਾਪੂ ਦਾ ਪੁੱਤ ਮਰ ਗਿਆ ਏਹ ਬੋਲਰਹੀ ਰਾਜਨੀਤੀ ਆ ਅੰਮਿਰਤਪਾਲ ਜੇਲ ਚ ਆ ਏਹ ਬੋਲ ਰਹੀ ਰਾਜਨੀਤੀ ਆ😮😮😮hai
@JogindrrSingh
@JogindrrSingh 20 күн бұрын
ਭੇਡੂਆ ਕੋਲ 70ਸਾਲ ਤੋ ਬਗੈਰ ਕੋਈ ਡਾਇਲਾਗ ਨਹੀ ਸੱਤੜ ਸਾਲ ਸੱਤੜ ਸਾਲ
@gnsingh411
@gnsingh411 19 күн бұрын
ਬੀਬਾ ਜੀ, ਜਿਹੜੀ MSP ਤੁਸੀਂ 23 ਫਸਲਾਂ ਤੇ ਦੇ ਦਿੱਤੀ ਉਸਨੇ ਪਾਸਾ ਹੀ ਪਲਟਤਾ! ਵੈਸੇ ਪਹਿਲਾਂ ਤੁਸੀਂ ਮਿਹਨਤ ਨਾਲ ਨਹੀਂ ਪਰਮਾਤਮਾ ਤੇ ਲੋਕਾਂ ਦੀ ਰਹਿਮਤ ਨਾਲ ਜਿੱਤੇ ਸੀ।
@kuljitsingh5556
@kuljitsingh5556 20 күн бұрын
5 ਮਿੰਟਾਂ ਵਾਲੀ ਬੇਸ਼ਰਮ ਮੰਤਰੀ, ਇਸ ਵਾਰੀ ਬਿਸਤਰਾ ਗੋਲ ਸਮਝ ।
@SukhdevSingh-je2md
@SukhdevSingh-je2md 19 күн бұрын
ਜਦੋ ਕੋਈ ਸਵਾਲ ਨਾ ਆਉਦਾ ਹੋਵੇ ਤੇ ਉਦੋ ਕਹਿ ਦਿਆ ਕਰੋ ਕਿ ਇਹ ਸਿਆਸਤ ਆ ਮੈਨੂ ਦਸੋ ਤਸੀ ਕਿਹੜਾ ਧਰਮ ਦਾ ਕੰਮ ਕਰਨ ਡੲੇ ਜੇ
@JagseerSingh-qq2ti
@JagseerSingh-qq2ti 20 күн бұрын
ਆਪ 00000000000
@aspaltv8479
@aspaltv8479 20 күн бұрын
ਐਮ ਐਸ ਪੀ ਪੰਜ ਮਿੰਟਾਂ ਵਿਚ
@grampanchayatmadhopur7529
@grampanchayatmadhopur7529 20 күн бұрын
ਐਮ ਐਸ਼ ਈ 5 ਮਿੰਟ ਵਿੱਚ ਉਹ ਪੁੱਛੋ ਬੀਬਾ ਜੀ ਨੂੰ ,ਚੁਟਕੀ ਵਾਲੀ MSE
@THEGAGUTV
@THEGAGUTV 20 күн бұрын
ਆਪ ਨੂੰ ਜੀਰੋ
@balbirkaur5818
@balbirkaur5818 20 күн бұрын
ਇੱਕੋ ਜਵਾਬ ਰਾਜਨੀਤੀ ਹੋਰ ਕੋਈ ਜਵਾਬ ਨਹੀਂ ਬੀਬੀ ਕੋਲ
@avtaraulakh591
@avtaraulakh591 19 күн бұрын
ਮੈਡਮ ਜੀ ਲੋਕ ਸਚ ਦਾ ਸਾਥ ਦੇਣਗੇ ਤੁਹਾਨੂੰ 0 ਸੀਟ ਆਉ ਜਮਾਨਤਾ ਜਬਤ ਹੋਣ ਗਿਆ ਝਾੜੂ ਪਾਰਟੀ ਦੀਆ
@user-gl4md8qp4u
@user-gl4md8qp4u 20 күн бұрын
ਨੱਗੌ ਤੁਸੀਂ ਸਾਡਾ ਆਟਾ ਦਾਲ ਵੀ ਖਾ ਗੲਏ ਵੋਟ ਭੁੱਲ ਹੀਜਾੳ ਜਿਨਾ ਲੋਕ ਸੱਤਰ ਸਾਲ ਤੱਕ ਹੋੲਏ ਜਿਨਾ ਤੁਸੀਂ ਕਰਤੇ
@jotsidhu9297
@jotsidhu9297 20 күн бұрын
ਬੀਬੀ ਜੀ ਸਤਰ ਸਾਲ ਬਰਾਬਰ ਢਾਈ ਸਾਲ
@Varkhamaini
@Varkhamaini 19 күн бұрын
ਕੇਜਰੀ ਵਾਲ ਨੂੰ ਤਾ ਰਗੜਾ ਲੱਗਾ ਤੁਸੀਂ ਰੇਹ ਗੲਏ
@gurlabhsingh7627
@gurlabhsingh7627 19 күн бұрын
ਮੁੱਦੇ ਗਗਨ ਮਾਨ ਬਹੁਤ ਪਾਰਲੀਮੈਂਟ ਵਿੱਚ ਲੈ ਕੇ ਜਾਂਦੀ ਅਤੇ ਪੰਜ ਮਿੰਟ ਵਿੱਚ ਐਮ ਐਸ ਪੀ ਦਵਾ ਦਿੰਦੀ ਹੈ
@jagdeepsidhu1313
@jagdeepsidhu1313 19 күн бұрын
ਬੀਬਾ ਜੀ ਪੰਜ ਮਿੰਟ ਵਾਲੀ MSP ਕਿੱਥੇ ਗਈ ਹੁਣ ਕਿਉਂ ਨਹੀਂ ਦਿੰਦੇ ਕਿਸਾਨਾਂ ਨੂੰ
@balwindersinghsingh3506
@balwindersinghsingh3506 20 күн бұрын
😂 ਗ਼ਦਾਰ ਭਗਵੰਤ ਮਾਨ
@SodhirakhraSodhirakhra
@SodhirakhraSodhirakhra 20 күн бұрын
ਬਾਈ ਇਹਨੂੰ ਪੁੱਛ ਚੁਟਕੀ ਵੱਜਦੀ ਹੈ ਕਿ ਵਜਗੀ ਇਹ,,,,,,,,,,,,,,,,,
@officialbhaisohansingh
@officialbhaisohansingh 19 күн бұрын
ਚਿਹਰੇ ਤੇ ਪਹਿਲਾਂ ਵਾਲੀ ਗੱਲ ਨਹੀਂ ਹੁਣ
@GoluGill-dl2mf
@GoluGill-dl2mf 20 күн бұрын
ਤੈਨੂੰ ਵੀ ਲਾਉਣ ਨੂੰ ਤਿਆਰ ਲੋਕੀ ਤੂੰ ਫਿਕਰ ਨਾ ਕਰ ਹੁਣ ਨਹੀਂ ਝਾੜੂ ਵਾਲਾ ਬਟਨ ਦੱਬਦਾ
@harsamjitsingh4092
@harsamjitsingh4092 19 күн бұрын
. ਪਹਿਲਾ ਸੰਗਰੂਰ ਵਾਲਿਆ ਨੇ ਰਾਜਧਾਨੀ ਦੇਤੀ
@gulshanattri9833
@gulshanattri9833 20 күн бұрын
ਤੂੰ ਦੁਬਾਰਾਂ ਗਾਣੇ ਗਾਉਣੇ ਸ਼ੁਰੂ ਕਰਨੇ ਆਂ ਹੁਣ
@piarasingh7405
@piarasingh7405 20 күн бұрын
ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਨੂੰ ਵੋਟ ਪਾਉਗਾ ਕੋਣ ਕਿਉਂ ਕਿ ਪਿੰਡਾਂ ਵਿੱਚ ਅੱਤ ਦਰਜੇ ਦਾ ਵਿਰੋਧ ਹੈ ਅੰਸੀ ਵੀ 2022 ਵਿੱਚ ਇਸ ਪਾਰਟੀ ਦੀ ਦੱਬ ਕੇ ਸਪੋਟ ਕੀਤੀ ਸੀ। ਤੇ ਮੇਰੇ ਨਾਲ ਲੱਗਦੇ ਪਿੰਡਾਂ ਵਿਚੋਂ ਸਾਰੇ ਨੌਜਵਾਨ ਪਾਸਾ ਵੱਟ ਗਏ ਨੇ ਇਹੀ ਹਾਲ ਸਾਰੇ ਪੰਜਾਬ ਦੇ ਪਿੰਡਾਂ ਦਾ ਹੈ ਹਰ ਪਿੰਡ ਵਿੱਚ ਪੰਜ ਤੋਂ ਦੱਸ ਵਰਕਰ ਰਹਿ ਗਏ ਨੇ ਉਨ੍ਹਾਂ ਦੀ ਵੀ ਆਪਣੀ ਮਜ਼ਬੂਰੀ ਹੈ ਕਿਉਂ ਕਿ ਉਹ ਚੌਧਰ ਦੇ ਭੁੱਖ਼ੇ ਨੇ ਉਨ੍ਹਾਂ ਦਾ ਥਾਣੇ ਦਰਬਾਰੇ ਮਾੜੀ ਮੋਟੀ ਪੁੱਛ ਪੜਤਾਲ ਹੋ ਜਾਂਦੀ ਹੈ ਇਨੇ ਵਿੱਚ ਉਹ ਖੁੱਸ ਹੋ ਜਾਂਦੇ ਨੇ ਮੇਰੇ ਮੁਤਾਬਕ ਜਿਦਾਂ ਦੇ ਹਲਾਤ ਬਣੇਂ ਹੋੲੇ ਨੇ ਉਸ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਇੱਕ ਵੀ ਸੀਟ ਨਹੀਂ ਆਉਂਦੀ।
@majorverygoodbhatti4101
@majorverygoodbhatti4101 19 күн бұрын
Bilkul sahi gall aa
@karanjatt9986
@karanjatt9986 19 күн бұрын
ਸਹੀ ਕਿਹਾ ਹੈ।
@jasbirsingh9757
@jasbirsingh9757 18 күн бұрын
Ha ji
@jotsidhu9297
@jotsidhu9297 20 күн бұрын
ਬਿਲਕੁਲ ਗਲਤ ਹਿਸਾਬ ਨਾਲ ਸੋਚ।
@kirnveer5292
@kirnveer5292 20 күн бұрын
ਐਕੀ ਜੀਰੋ0000000000
@BALWINDERSINGH-je1jm
@BALWINDERSINGH-je1jm 19 күн бұрын
ਚੁਟਕੀ ਮਾਰ ਕੇ 13 ਸੀਟਾਂ ਆ ਜਾਣੀਆਂ ਹਨ
@kulwantsingh5402
@kulwantsingh5402 20 күн бұрын
ਕਿਸ ਦੀ ਤਨਖ਼ਾਹ ਕਟਕੇ ਬਿਲ ਭਰਦੇ ਲੋਕਾ ਦਾ ਪੈਸਾ ਹੈ ਪਤਾ ਲਗੂ ਜਦੋਂ ਪਜ ਸਾਲ ਬਾਦ
@armaandhaliwal2021
@armaandhaliwal2021 20 күн бұрын
Sehi gal ha bai punjab nu 5 saal baad pta lgna v kehna de hatha wich sarkar fada diti jehna ne punjab de seer ta khrcja hi dita ha na ki koi fieda Fieda bss ehna app de leadera de hi hoya 5 saal baad hi pta lgna
@karpal_pannu_12
@karpal_pannu_12 20 күн бұрын
BHAI AMRIT PAL SINGH JE ZINDABAD ZINDABAD 🌹🌹🌹
@palvindersingh7702
@palvindersingh7702 20 күн бұрын
5 ਮਿੰਟਾਂ ਵਿਚ ਦੱਸੋ
@avtars.dhindsa8381
@avtars.dhindsa8381 19 күн бұрын
ਬੀਬਾ ਦੀ ਪੰਜ ਮਿੰਟ ਆਲੀ MSP ਮਿਲੀ ਨਹੀ ਬੇਸਰਮ ਵੋਟਾਂ ਮੰਗਣ ਫਿਰ ਤੁਰ ਪਏ ਸਾਡਾ ਪੰਜਾਬ ਦ ਵੋਟਰ ਬੇਸਰਮ ਹੈਵਗਾ ਜਿਹੜਾ ਇੰਨਾ ਨੂੰ ਵੋਟ ਪਾਵੇ ਪੰਜ ਕਿਲੋ ਕਣਕ ਪਿੱਛੇ ਜਮੀਰ ਨ ਵੇਚਿਉ
@raipurpur4442
@raipurpur4442 20 күн бұрын
Amritpal sinhh jindabad ❤
@vickysingh-vt4te
@vickysingh-vt4te 18 күн бұрын
Amritpal Singh khalsa jindabad 🦁
@ReshamsinghGill-dq3pb
@ReshamsinghGill-dq3pb 19 күн бұрын
੫ਮਿੰਟਾ ਚ map ਬੀਬੀ ਹੁਣ ਗੀਤ ਗਾਏ BJP ਨਾਲ ਕੇਜਰੀਵਾਲ ਭਗਵੰਤ ਮਾਨ NSA ਸਿੱਖ ਕੌਮ ਲਈ
@gurwantkaler4781
@gurwantkaler4781 20 күн бұрын
5 mint vich m s p milu
@SukhwinderSingh-zp9ux
@SukhwinderSingh-zp9ux 20 күн бұрын
App party murdabad
@bawaram1010
@bawaram1010 19 күн бұрын
ਤਹਿਸੀਲ ਖਰੜ।ਨਗਰ ਕੌਂਸਲ।ਖਰੜ।ਅਤੇ।ਕੁਰਾਲੀ ਰਿਸ਼ਵਤ ਚਲ।ਰਹੀ ਹੈ।ਨਕਸ਼ੇ ਪਾਸ।ਨਹੀਂ।ਹੋ।ਰਹੇ
@kuldeepbega
@kuldeepbega 20 күн бұрын
ਕਰਨਗੇ ਬੀਬਾ 13=0 ਪਰ ਕੂਚੀ ਦੀ
@HarryBrar31
@HarryBrar31 20 күн бұрын
0-13 Karage 😂😂😂😂
@rajbirsingh1215
@rajbirsingh1215 19 күн бұрын
ਪੱਤਰਕਾਰ ਸਾਹਿਬ ਕਿਸੇ ਹੋਰ ਨੂੰ ਸਵਾਲ ਪੁੱਛ ਲਓ ਇਹ ਤੇ ਪੰਜ ਮਿੰਟ ਵਾਲੀ ਐਮਐਸਪੀ ਵਾਲੀ ਬੀਬਾ ਹੈ। ਔਰ ਬਾਅਦ ਵਿੱਚ ਇਹ ਕਹਿ ਦਿੰਦੀ ਮੇਰੇ ਮੂੰਹ ਚੋਂ ਨਿਕਲ ਗਿਆ ਸੀ। ਸਹੀ ਗੱਲ ਆ ਬੀਬਾ ਜੀ ਪੰਜਾਬੀ ਜਾਗਰੂਕ ਹੋ ਗਏ। ਤਾਹੀਓ ਤਾਂ ਤੁਹਾਡੇ ਛਿੱਤਰ ਪੈ ਰਹੇ ਨੇ ਹਰ ਜਗ੍ਹਾ ਤੇ।
@singhbrar6600
@singhbrar6600 19 күн бұрын
Bai e ni mhu cho nikaln dindi😂😂😂
@user-rk9qh6hb8l
@user-rk9qh6hb8l 20 күн бұрын
Amritpal.jndabad.Waheguru.ji♥️
@Janti838
@Janti838 20 күн бұрын
Kharar vic 1 b kaam nhi kita ha
@user-bo5rs8lx7y
@user-bo5rs8lx7y 20 күн бұрын
2year 0 development
@gurnoorpadda7304
@gurnoorpadda7304 20 күн бұрын
Dramebaz
@KarnailSingh-to3ox
@KarnailSingh-to3ox 20 күн бұрын
Oooooooooooooo 👌
@jagjitsingh7550
@jagjitsingh7550 20 күн бұрын
0 13
@GoluGill-dl2mf
@GoluGill-dl2mf 20 күн бұрын
ਸਰਕਾਰ ਦਾ ਦਿਲ ਘਟਦਾ ਹੌਸਲਾ ਦੇਖ ਕੇ ਰੱ ਰੱਖਿਓ ਤੈਨੂੰ ਪੰਜਾਂ ਮਿੰਟਾਂ ਚ ਦੇਣਗੇ ਐਮਐਸਪੀ
@ramansandhu244
@ramansandhu244 19 күн бұрын
ਚੁਟਕੀਆਂ ਮਾਰ ਮਾਰ ਕੇ ਕਹਿੰਦੀ ਹੁੰਦੀ ਸੀ ਕਿ ਪੰਜ ਮਿੰਟ ਚ ਐਮਐਸਪੀ ਦਵਾਂਗੇ ਕੈਪਟਨ ਸਾਹਿਬ ਦਿਓ ਅਸਤੀਫਾ ਦਿਓ ਅਸਤੀਫਾ ਕੈਪਟਨ ਸਾਹਿਬ ਪੰਜ ਮਿੰਟਾਂ ਜਾਂ ਐਮਐਸਪੀ
@SurjitSingh-xd5sk
@SurjitSingh-xd5sk 16 күн бұрын
ਪੰਜਾਬ ਦੀ ਜਨਤਾ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅੱਗੇ ਜੋ ਕੁਝ ਹੋ ਗਿਆ ਠੀਕ ਆ ਹੁਣ ਪੰਜਾਬ ਨੂੰ ਬਚਾ ਲਓ ਝਾੜੂ ਨੂੰ ਵੋਟ ਨਾ ਪਾਇਓ
@gurigill2477
@gurigill2477 19 күн бұрын
5 Mint vich MSP wale😂😂😂😂
@gurwantkaler4781
@gurwantkaler4781 20 күн бұрын
App o
@BALJIT_SINGH_CHAPRA
@BALJIT_SINGH_CHAPRA 18 күн бұрын
ਚਿਹਰੇ ਦੀ ਰੰਗਤ ਉਡੀ ਪਈ ਐ। ਲੱਗਦਾ ਇਨ੍ਹਾਂ ਨੂੰ ਵੀ ਅਸਲੀਅਤ ਪਤਾ ਲੱਗ ਚੁੱਕੀ ਆ। ਤਾਂ ਹੀ ਕੋਈ ਜਵਾਬ ਨਹੀਂ ਆ ਰਿਹਾ
@majorsingh6785
@majorsingh6785 18 күн бұрын
ਬੀਬੀ ਮਾਨ ਜੀ ਦੱਸੋ ਅਮਿਰਤਪਾਲ ਸਿੰਘ ਨਾਲ ਹੰਏ ਧੱਕੇ ਨੂੰ ਤੁਸੀ ਜਾਇਜ ਮੰਨਦੇ ਹੰ?
@user-is1ef5zq8x
@user-is1ef5zq8x 20 күн бұрын
Sad ...🌹🌹🌹🌹🌹
@HarplSingh-ur1tr
@HarplSingh-ur1tr 20 күн бұрын
Bhai amritpal singh khlasa ❤
@RanjitsinghSidhu-xj8gn
@RanjitsinghSidhu-xj8gn 20 күн бұрын
Gapi party
@hsReaction7863
@hsReaction7863 19 күн бұрын
ਮੈਡਮ ਦਾ ਮੂੰਹ ਉਤਰਿਆ ਹੋਇਆ 😅😅😅😅😅
@lakhwinder3561
@lakhwinder3561 20 күн бұрын
ਆਪ ਨੂੰ 00
@sukhjinderjassar6780
@sukhjinderjassar6780 18 күн бұрын
ਜਿਹੜਾ ਇਨ੍ਹਾਂ ਨੂੰ ਵੋਟ ਪਾਵੇਗਾ, ਦੁਨੀਆਂ ਦਾ ਸਭ ਤੋਂ ਬੇਵਕੂਫ ਇਨਸਾਨ ਹੋਵੇਗਾ, ਤੁਸੀਂ ਵੀ ਮੋਕਾ ਪ੍ਰਸਤ ਹੋ, ਤੁਸੀਂ ਲੋਕਾਂ ਨੂੰ ਬਹੁਤ ਬੇਵਕੂਫ ਬਣਾਇਆ,ਇਸ ਬੀਬੀ ਦੀ ਗੱਲਾਂ ਤੇ ਬਿਲਕੁਲ ਵੀ ਭਰੋਸਾ ਨਹੀਂ ਕਰਨਾ।
@mkgcjcbucv1781
@mkgcjcbucv1781 20 күн бұрын
App.party.😅😅😅😅😅.nu.punjab.ch.00000000000
@user-is1ef5zq8x
@user-is1ef5zq8x 20 күн бұрын
Msp..😛🥄🥄👎👎👎
@rinkusidhu6531
@rinkusidhu6531 20 күн бұрын
5 minut Vich MSP de do pahla😂😂😂😂😂😂😂
@officialbhaisohansingh
@officialbhaisohansingh 19 күн бұрын
ਇਕ ਗੱਲ ਤਾਂ ਠੀਕ ਹੋ ਗਈ ਅੱਜ ਸਿਰ ਢੱਕਿਆ ਹੋਇਆ ਹੈ
@BalwinderSingh-sc1bc
@BalwinderSingh-sc1bc 20 күн бұрын
panjabi veero 2.5 sala vich tusi dekh liya hun juthe laare lappe grantiya vich fass ke ena nu bhull ke vote na pa deo
@rachpalsingh8469
@rachpalsingh8469 20 күн бұрын
ਜਿਹੜੇ ਤੁਹਾਡੇ ਵਿੱਚ ਆੲੀਆ ਨੇ ਮੌਕਾ ਫਰਸਤ ਨਹੀਂ
@user-nt5oy8js9h
@user-nt5oy8js9h 17 күн бұрын
ਜੀ 70 ਸਾਲ ਸਰਕਾਰਾਂ ਨੇ ਕੁਝ ਕੀਤਾ ਨਹੀਂ ਤਾਂ ਇਨੀ ਦੁਨੀਆ ਕਿੱਦਾਂ ਪੜ ਗਈ ਨੌਕਰੀਆਂ ਤੇ ਲੱਗ ਗਈ ਪੈਨਸ਼ਨਾਂ ਲੈ ਰਹੀ ਆਟਾ ਦਾਲ ਮਿਲ ਰਿਹਾ ਸੀ ਡੀਪੂਆਂ 'ਚ ਕੱਪੜਾ ਮਿਲਦਾ ਸੀ ਗਰੀਬਾਂ ਨੂੰ ਕਲੋਨੀਆ ਤੁਸੀਂ ਕੱਟ ਕੇ ਦਿੱਤੀਆਂ ਸ਼ਗਨ ਸਕੀਮ ਤੁਸੀਂ ਸ਼ੁਰੂ ਕੀਤੀ ਇਥੇ ਇਹ ਵਰਨਣਯੋਗ ਹੈ ਕਿ ਤੁਸੀਂ ਸ਼ਗਨ ਸਕੀਮ ਇੱਕ ਸਾਲ ਤੋਂ ਕੋਈ ਪੈਸਾ ਨਹੀਂ ਦਿੱਤਾ ਜੋ ਪਹਿਲੀਆਂ ਸਰਕਾਰਾਂ ਸੀ ਉਹਨਾਂ ਦਾ ਕੋਈ ਡਿਸਿਪਲਨ ਸੀ ਜਿੰਨੇ ਵੀ ਹੋਸਪੀਟਲ ਸੜਕਾਂ ਫੋਕਲ ਪੁਆਇੰਟ ਸੁਵਿਧਾ ਸੈਂਟਰ ਬਾਦਲਾਂ ਨੇ ਬਣਾਏ ਹੈ ਬੀਬਾ ਜੀ ਤੁਸੀਂ ਦੋ ਸਾਲ ਚ ਜੋ ਕੀਤਾ ਉਹ ਆਪਣੀ ਪੇਜ ਤੇ ਪਾ ਦਿਓ ਸੱਚ ਪਾਇਓ ਇਹ ਨਾ ਲਿਖ ਦਿਓ ਕਿ 4300 ਨੌਕਰੀਆਂ ਦਿੱਤੀਆਂ ਮੈਂ ਤਾਂ ਅਜੇ ਤੱਕ ਕੋਈ ਸਰਕਾਰੀ ਨੌਕਰੀ ਦੀ ਐਡੀ ਨਹੀਂ ਪੜੀ ਪਤਾ ਨਹੀਂ ਕਦੋਂ ਇੰਟਰਵਿਊ ਹੋਈ ਕਦੋਂ ਨੌਕਰੀ ਮਿਲ ਗਈ ਕਦੋਂ ਜੁਆਇਨਿੰਗ ਹੋ ਗਈ
@SukhwinderSingh-fk3gy
@SukhwinderSingh-fk3gy 20 күн бұрын
ਜਿੰਨੀ ਚੋਣ ਤਾਂ ਜਿੱਤ ਨੀ ਸਕੇ
@user-bo5rs8lx7y
@user-bo5rs8lx7y 20 күн бұрын
Cong win
@Randhawa-xi3pe
@Randhawa-xi3pe 20 күн бұрын
0👍👍
@satwinderpanju9049
@satwinderpanju9049 20 күн бұрын
ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਦੀ ਪਵਰ ਦੇ ਦਿੱਤੀ ਹੈ ਭਗਵੰਤ ਮਾਨ ਨੂੰ ਇਸ ਤੋਂ ਉਪਰ ਤਾਂ ਕੀ ਕਰ ਸਕਦੇ ਹਨ ਲੋਕ
@sukhvinderkaur3432
@sukhvinderkaur3432 20 күн бұрын
Chhotke mar
@BaljinderSingh-lq7lt
@BaljinderSingh-lq7lt 20 күн бұрын
1000 rs da de do bibia da... madam ji
@rajwantkaursran7777
@rajwantkaursran7777 19 күн бұрын
Amritpal Singh da auna bahut jarury hea..
@sarabjitSingh-vd2lz
@sarabjitSingh-vd2lz 18 күн бұрын
ਕੰਜ਼ਰੀ ਵਾਲ ਤਿਹਾੜ ਜੇਲ੍ਹ ਵਿਚ ਬੰਦ ਹੈ। ਪੰਜਾਬ ਸਰਕਾਰ ਵੀ ਜਲਦੀ ਜੇਲ੍ਹ ਵਿੱਚ ਜਾ ਸਕਦੀ ਹੈ
@gurpreetsidhu9983
@gurpreetsidhu9983 19 күн бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅
@bhullarsaab7630
@bhullarsaab7630 19 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
@baldevverma4994
@baldevverma4994 20 күн бұрын
ਮੰਨਿਆ ਜੀ ਵੀ ਸਪਨੇ ਲੈਣੇ ਚਾਹੀਦੇ ਨੇ ਪਰ ਐਡੇ ਐਡੇ ਇਹ ਤਾਂ ਗਲਤ ਗੱਲ ਹੈ ਜੀ
@user-hf5qj3nj1f
@user-hf5qj3nj1f 18 күн бұрын
ਅਸੀ ਤਾ ਪਹਿਲਾ ਪਾ ਕੇ ਪਛਤਾਅ ਰਹੇ ਜਿੰਦਗੀ ਦੀਆ ਗਲਤੀਆ ਵੱਡੀਆ ਵਿੱਚੋ ਇਕ ਇਹ ਵੀ ਗਲਤੀ ਸਾਡੀ ਹੁਣ ਨਹੀ
@mkgcjcbucv1781
@mkgcjcbucv1781 20 күн бұрын
5.mint.ch.msp.wali.madam
Mini Jelly Cake 🎂
00:50
Mr. Clabik
Рет қаралды 17 МЛН
How To Choose Ramen Date Night 🍜
00:58
Jojo Sim
Рет қаралды 52 МЛН
How to open a can? 🤪 lifehack
00:25
Mr.Clabik - Friends
Рет қаралды 13 МЛН
Balloon Pop Racing Is INTENSE!!!
01:00
A4
Рет қаралды 16 МЛН
Mini Jelly Cake 🎂
00:50
Mr. Clabik
Рет қаралды 17 МЛН