ਬੁੱਢੇ ਦਰਿਆ ਦੇ ਗੰਧਲੇ ਹੋਏ ਪਾਣੀ ਤੇ ਬੁੱਧੀਜੀਵੀਆਂ ਦੀ ਇਹ ਚਰਚਾ ਤੁਹਾਡੇ ਦਿਲ ਨੂੰ ਝਜੋੜ ਦੇਵੇਗੀ,ਸੁਣੋ ਕਿਵੇਂ। PLCtv

  Рет қаралды 898

PLC tv Punjabi Lok Culture tv

PLC tv Punjabi Lok Culture tv

Күн бұрын

ਬੁੱਢਾ ਦਰਿਆ ਪਾਣੀ ਲਈ ਵਰਤਿਆ ਜਾਂਦਾ ਸੀ ਅਤੇ ਪੂਰੇ ਲੁਧਿਆਣੇ ਵਿੱਚ ਇਸ ਦੀ ਚਰਚਾ ਹੁੰਦੀ ਸੀ ਪਰ ਅੱਜ ਇਹ ਦਰਿਆ ਨੂੰ ਫੈਕਟਰੀਆਂ ਚੋ ਨਿਕਲ ਰਹੇ ਗੰਧਲੇ ਪਾਣੀ ਨੇ ਇਸ ਕਦਰ ਕਰ ਦਿੱਤਾ ਕਿ ਇਸ ਪਾਣੀ ਨਾਲ ਇੰਨੀ ਬਿਮਾਰੀ ਫੈਲ ਰਹੀ ਹੈ। ਬੁੱਢਾ ਦਰਿਆ ਅੱਜ ਇੱਕ ਗੰਦੇ ਨਾਲੇ ਦੀ ਤਰ੍ਹਾਂ ਵਗ ਰਿਹਾ ਹੈ ਇਸ ਦਾ ਪਾਣੀ ਜਦੋਂ ਸਤਲੁਜ ਦੇ ਵਿੱਚ ਮਿਲਦਾ ਹੈ ਅਤੇ ਹਰੀ ਕੇ ਪੱਤਣ ਤੋਂ ਜਾ ਕੇ ਨਹਿਰਾਂ ਵਿੱਚ ਪਾਣੀ ਦੀ ਵੰਡ ਹੁੰਦੀ ਹੈ ਜੋ ਸੂਏ ਅਤੇ ਛੋਟੀਆਂ ਨਹਿਰਾਂ ਰਾਹੀ ਮਾਲਵੇ ਖੇਤਰ ਵਿੱਚ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਸਾਡਾ ਇਸ ਸਟੋਰੀ ਨੂੰ ਬਣਾਉਣ ਦਾ ਮਕਸਦ ਸਿਰਫ ਇਹੋ ਹੈ ਕਿ ਜਿੰਨਾ ਹੋ ਸਕੀਏ ਅਸੀਂ ਅੱਜ ਦੀ ਪੀੜੀ ਨੂੰ ਇਸ ਸਬੰਧੀ ਜਾਗਰੂਕ ਕਰ ਸਕੀਏ। ਬੁੱਢੇ ਦਰਿਆ ਦੇ ਸਤਲੁਜ ਪ੍ਰਦੂਸ਼ਣ ਬਾਰੇ ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ, ਡਾਕਟਰ ਦਵਿੰਦਰ ਸ਼ਰਮਾ, ਸਰਦਾਰ ਹਮੀਰ ਸਿੰਘ, ਅਮਿਤੋਜ ਮਾਨ, ਜਸਕੀਰਤ ਸਿੰਘ, ਭਾਈ ਮਨਧੀਰ ਸਿੰਘ, ਸਰਦਾਰ ਪਰਮਜੀਤ ਸਿੰਘ ਗਾਜ਼ੀ, ਡਾਕਟਰ ਮਨਜੀਤ ਸਿੰਘ ਆਦਿ ਵੱਲੋਂ ਕੀਤੀ ਗੱਲਬਾਤ ਦਾ ਵਿਸ਼ੇਸ਼ ਵੀਡੀਓ ਇੱਕ ਵਾਰੀ ਜਰੁਰ ਦੇਖੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ।
ਵਿਸ਼ੇਸ਼ ਧੰਨਵਾਦ ਮਹਿੰਦਰ ਪਾਲ ਲੂੰਬਾ ਜੀ ਦਾ।
#KalePaniDaMorcha
#KalePani #punjabgovernment #plctv #punjabnews #sad #bhagwantmaan #moga #aap #bjp #congress #punjabpolitics ##ਕੰਵਰਗਰੇਵਾਲ #satluj #bhudadarya

Пікірлер: 5
@mohammadazhar5163
@mohammadazhar5163 3 ай бұрын
Good idea
@Navdeepkahlon-ps8wo
@Navdeepkahlon-ps8wo 2 ай бұрын
ਸੋਚੋ ਜੇ ਪਾਣੀ ਨਾ ਹੋਵੇ ਤੇ ਕਿ ਬਣੇ,,ਲੋਕ ਮਰ ਜਣੇ ਜਾਨਵਰ ਮਰ ਜਣੇ,,,ਗੰਦ ਕਿੰਨਾ ਹੋਊ ਜਿਹੜਾ ਰੋਜ ਪਾਣੀ ਨਾਲ ਸਾਫ ਹੁੰਦਾ
@Navdeepkahlon-ps8wo
@Navdeepkahlon-ps8wo 2 ай бұрын
ਕਿਸੇ ਗਲਤ video ਨੂੰ ਇਕ ਦਿਨ ਵਿੱਚ ਕਈ millon view ਹੋ ਜਾਂਦੇ ਨੇ,,,ਪਾਣੀ ਦੀ ਕੋਈ ਗੱਲ ਨੇ ਕਰਦਾ ਕੁਝ ਕੇ ਲੋਕ ਕਰਦੇ ਨੇ,,,,,ਜੋਂ ਸਾਡੀ ਜ਼ਿੰਦਗੀ ਆ ਪਾਣੀ,,ਓਹਦੇ ਧਰਨੇ ਦੀ ਵੀਡਿਉ ਦੇ view ਦੇਖੋ
@MadanLal-pz5ri
@MadanLal-pz5ri 3 ай бұрын
Sawy,s law suply creats its own demand.
小蚂蚁会选到什么呢!#火影忍者 #佐助 #家庭
00:47
火影忍者一家
Рет қаралды 118 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 338 М.
Human vs Jet Engine
00:19
MrBeast
Рет қаралды 74 МЛН
А что бы ты сделал? @LimbLossBoss
00:17
История одного вокалиста
Рет қаралды 10 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 118 МЛН