Chajj Da Vichar (1072) || ਕਿਸ ਨੇ ਕੀਤਾ ਕਰਤਾਰ ਰਮਲਾ ਦਾ ਕਤਲ? ਨਵਜੋਤ ਰਾਣੀ ਨੇ ਕੀਤੇ ਧਮਾਕੇਦਾਰ ਖੁਲਾਸੇ

  Рет қаралды 1,481,525

Prime Asia TV

Prime Asia TV

Күн бұрын

Пікірлер: 1 000
@balvirsingh1702
@balvirsingh1702 4 жыл бұрын
ਟਹਿਣਾ ਬਾਈ ਜੀ, ਇੰਜ ਲੱਗਦਾ ਏ ਕਿ ਰਮਲਾ ਜੀ ਦੇ ਬੱਚੇ ਉਹਨਾਂ ਦੀ ਜਾਇਦਾਦ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ।
@sidhuanoop
@sidhuanoop 4 жыл бұрын
ਆਪਣੇਂ ਅੱਖੀਂ ਵੇਖਿਐ ਕਿ ਰਾਣੀਂ ਦਾ ਬੇਟਾ ਰਮਲਾ ਸਾਹਿਬ ਦੇ ਪੈਰੀਂ ਹੱਥ ਲਾਉਂਦਾ ਰਿਹੈ ਅਤੇ ਪਾਪਾ ਆਖਕੇ ਇੱਜ਼ਤ ਨਾਲ ਬੁਲਾਉਂਦਾ ਰਿਹੈ ।
@harjinderbrar2004
@harjinderbrar2004 3 жыл бұрын
Rani s nice womin
@sonysidhu7451
@sonysidhu7451 2 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ 🙏🙏
@manpreetsinghsidhu2288
@manpreetsinghsidhu2288 4 жыл бұрын
ਰਮਲੇ ਨੇ ਤਾਂ ਕਿੰਨੀ ਵਾਰ ਇੰਟਰਵਿਊ ਚ ਕਿਹਾ ਜੇ ਨਵਜੋਤ ਰਾਣੀ ਜ਼ਿੰਦਗੀ ਚ ਨਾ ਆਉਂਦੀ ਤਾਂ ਅੱਜ ਨੂੰ ਤਾਂ ਕਿਦੇ ਦਾ ਮਰ ਜਾਂਦਾ ।
@ashbirsingh1495
@ashbirsingh1495 4 жыл бұрын
Ryt
@Gurpappa8461
@Gurpappa8461 4 жыл бұрын
ਜਦੋਂ ਕਿ ਐਨੇ ਸਾਲਾਂ ਦਾ ਰਮਲੇ ਦੇ ਪ੍ਰੀਵਾਰ ਨੂੰ ਰਮਲੇ ਦਾ ਚੇਤਾ ਨਹੀਂ ਆਇਆ, ਅੱਜ ਰਮਲੇ ਦਾ ਉਹਨਾਂ ਨੂੰ ਮੋਹ ਆਉਣ ਲੱਗ ਪਿਆ
@MAANSAAB-jo3yv
@MAANSAAB-jo3yv 4 жыл бұрын
ਟਹਿਣਾ ਸਾਬ ਤੁਸੀ ਕਿਨੇ ਸਮਝਦਾਰ ਹੋ ਪੁਰਾਣੀਆ ਰਮਲਾ ਸਾਬ ਦੀਆਂ ਐਟਰਵਿਉ ਦੇਖ ਲਵੋ ਰਮਲਾ ਸਾਬ ਸਿਰਫ ਰਾਣੀ ਦੀ ਹੀ ਸਲੋਤ ਕਰਦਾ ਸੀ
@sohanbrraich7154
@sohanbrraich7154 3 жыл бұрын
Verygoodrani
@rajwinderbrar1692
@rajwinderbrar1692 4 жыл бұрын
ਕਰਤਾਰ ਰਮਲਾ ਜੀ ਦੇ ਨਵਜੋਤ ਰਾਣੀ ਜੀ ਨਾਲ ਬਹੁਤ ਚੰਗੇ ਸੰਬੰਧ ਸਨ ਰਾਣੀ ਨੇ ਰਮਲਾ ਸਾਹਬ ਦੀ ਸੇਵਾ ਕੀਤੀ ਕੁੜੀਆਂ ਅੱਜ ਪਤਾ ਨੀ ਕਿਥੋਂ ਆ ਗਈਆ ਪਹਿਲਾਂ ਤਾ ਕਦੇ ਉਹਨਾਂ ਨੇ ਪਿਓ ਦਾ ਜਿਕਰ ਨਹੀ ਕੀਤਾ ਸਾਰਾ ਮਾਮਲਾ ਪੈਸਿਆ ਦਾ
@jagtarjalalabadi2593
@jagtarjalalabadi2593 4 жыл бұрын
ਰਾਣੀ ਮੈਡਮ ਬਿਲਕੁਲ ਸੱਚ ਬੋਲ ਰਹੀ ਐ।
@sukhmandersingh2115
@sukhmandersingh2115 4 жыл бұрын
ਰਮਲੇ ਦੇ ਪੁੱਤਾਂ ਨੂੰ ਤੂੰਬੀ ਦੀ ਜਿਆਦਾ ਲੋੜ ਹੈ ਪਿਓ ਦੀ ਕੋਈ ਲੋੜ ਨਹੀਂ ਸਮਝੀ
@mandipsingh692
@mandipsingh692 4 жыл бұрын
ਇਹ ਨਵਜੋਤ ਰਾਣੀ ਸੱਚੀ ਤੇ ਬਹੁਤ ਸਿਆਣੀ ਕੁੜੀ ਹੈ
@darshansharma4689
@darshansharma4689 3 жыл бұрын
Bhai aap log bhi pagal h Rani Ji good h good rhegy Ji aap sabhi swad lay rhay h yay Kyun puchh that ho Ji
@samitarsingh1256
@samitarsingh1256 3 жыл бұрын
@@darshansharma4689 z
@samitarsingh1256
@samitarsingh1256 3 жыл бұрын
Z
@SukhwinderSingh-yq6tw
@SukhwinderSingh-yq6tw 3 жыл бұрын
p
@indrashwalia538
@indrashwalia538 3 жыл бұрын
@@samitarsingh1256 hgv Terirt lov🤐 day and 🌃 for🐶📺 shows that I 🐶😃😂😁
@rashpalsinghmaan3468
@rashpalsinghmaan3468 4 жыл бұрын
ਸਾਰੇ ਸਰੋਤੇ ਰਾਣੀ ਭੈਣ ਦੇ ਨਾਲ ਹਨ ਮੈਂਡੀ ਸੈਂਡੀ ਜੋ ਬਕਵਾਸ ਕਰਦੀਆਂ ਕਰੀਂ ਜਾਣ ਦਿਓ
@gspatti323
@gspatti323 4 жыл бұрын
My sister feker na kro lok bhonkde ne bhonki jan deo
@nareshrani7196
@nareshrani7196 4 жыл бұрын
Thik aa o tusi didi....tusi aj v buhat oudas ho....o ta fukri mardiya firdeya hn
@harjotsinghsandhu7702
@harjotsinghsandhu7702 4 жыл бұрын
ਨਾ ਰੋਲਿਆ ਜਾਵੇ ਨਾਮ ਰਮਲਾ ਸਾਬ ਦਾ ਸਭ ਨੂੰ ਬੇਨਤੀ ਕਰਦੇ ਹਾਂ
@happyhothi5551
@happyhothi5551 3 жыл бұрын
Shi gal aw vr
@sidhuanoop
@sidhuanoop 4 жыл бұрын
ਰਾਣੀ ਨੇ ਸੇਵਾ ਕੀਤੀ ਐ ਮੇਰਾ ਸਲੂਟ ਐ ਤੈਨੂੰ ਭੈਣੇਂ ।
@nirmalmalhi3357
@nirmalmalhi3357 4 жыл бұрын
MaLHI NARMAL JUL
@sandhusaab5714
@sandhusaab5714 4 жыл бұрын
ਨਵਜੋਤ ਰਾਣੀ ਜੀ ਬਿਲਕੁਲ ਸੱਚੀਂ ਹੈਂ ਜੀ
@baldevchungha3529
@baldevchungha3529 4 жыл бұрын
ਅਗਰ ਪਹਿਲਾਂ ਵਾਲਾਂ ਪਰਵਾਰ ਚੰਗਾ ਸੀ ਤਾਂ ਕਰਤਾਰ ਉਹਨਾਂ ਨਾਲ ਰਹਿੰਦਾ ਰਾਣੀ ਠੀਕ ਹੈ ਇਸੇ ਕਰਕੇ ਰਮਲਾ ਜੀ ਰਾਣੀ ਨਾਲ ਰਹਿੰਦਾ ਸੀ ਇਹਨਾਂ ਦਾ ਬਹੁਤ ਪਿਆਰ ਸੀ ਪਿਛਲਾ ਪਰਵਾਰ ਗਲਤ ਹੈ ਰਾਣੀ ਦੀ ਮਦਦ ਕਰੋ
@guridhaliwal88
@guridhaliwal88 2 жыл бұрын
Oooo
@harneksingh4075
@harneksingh4075 2 жыл бұрын
@@guridhaliwal88 q
@iqbalsinghbhullar8855
@iqbalsinghbhullar8855 Жыл бұрын
.
@nimmasandhu561
@nimmasandhu561 Жыл бұрын
ਜਜ
@jaspalgrewal438
@jaspalgrewal438 4 жыл бұрын
ਜੋ ਪਿੳ ਨੂੰ ਨਾ ਸਾਂਭੇ ਉਸ ਦੇ ਨਾਲ ਇੱਦਾਂ ਹੀ ਹੋਵੇਗਾ ਲਗਦਾ ਰਬੱ ਹੈ ਪਰ ਪਤਾ ਨਹੀਂ ਕਿਥੇ ਹੈ
@gandhisharma1387
@gandhisharma1387 4 жыл бұрын
ਪਹਿਲਾ ਸੈਂਡੀ ਮੈਂਡੀ ਕਿੱਥੇ ਸੀ। ਜਦੋ ਰਮਲਾ ਜੀ 9 ਸਾਲਾ ਤੋ ਰਾਣੀ ਕੋਲ ਰਹਿ ਰਿਹਾ ਸੀ। ਰਮਲਾ ਜੀ ਦੀ ਸੇਵਾ ਰਾਣੀ ਨੇ ਕੀਤੀ ਐ। ਰਮਲਾ ਜੀ ਵਧੀਆ ਇਨਸਾਨ ਅਤੇ ਗਾਇਕ ਸਨ ਉਹਨਾ ਦੀ ਮਿੱਟੀ ਨਾ ਬਲੀਤ ਕਰੋ।
@Gurpappa8461
@Gurpappa8461 4 жыл бұрын
ਲੱਖਾਂ ਰੁਪਏ ਕਮਾਉਣ ਵਾਲਾ ਬੰਦਾ ਰਮਲਾ ਸੁੱਖੇ ਦੇ ਅੱਠ ਹਜਾਰ ਤੇ ਬੈਠਾ ਸੀ, ਸਭ ਝੂਠ ਹੈ ਅਸੀਂ ਤਾਂ ਅੱਜ ਤੱਕ ਨਹੀਂ ਸੁਣਿਆ ਕਿ ਰਮਲੇ ਦਾ ਸ਼ਗਿਰਦ ਕੋਈ ਸੁੱਖਾ ਵੀ ਏ, ਕਿੰਨੀ ਹਾਸੋਹੀਣੀ ਗੱਲ ਆ
@tejipainter9856
@tejipainter9856 4 жыл бұрын
ਬਿਲਕੁਲ ਸਹੀ ਨੇ ਮੈਡਮ ਨਵਜੋਤ ਰਾਣੀ ਜੀ ਹਾਂ ਜੀ ਇਕ ਗੱਲ ਵੱਲ ਗੌਰ ਕਰਨ ਦੀ ਵੀ ਇਸ ਵਕਤ ਜਰੂਰ ਐ ਨੌ ਸਾਲ ਦੇ ਵਿਚ ਕਿਉਂ ਨਹੀਂ ਯਾਦ ਆਇਆ ਬਾਪ
@HarpreetKaur-yb2jc
@HarpreetKaur-yb2jc 4 жыл бұрын
Rani jee sara soda nall hia
@jagjitsinghsanghah10
@jagjitsinghsanghah10 4 жыл бұрын
ਰਾਣੀ ਨੇ ਬਹੁਤ ਖਿਆਲ ਰੱਖਿਆ ਕਰਤਾਰ ਰਮਲੇ ਦਾ ਉੱਚਾ ਚੁੱਕਣ ਵਿੱਚ ਰਾਣੀ ਦਾ ਬਹੁਤ ਸਹਿਯੋਗ ਐ ਬਾਈ ਜੀ ਰਮਲੇ ਨੂੰ
@satpalsingh-qp6co
@satpalsingh-qp6co 4 жыл бұрын
ਜਿਉਦੇ ਜੀ ਪੁਛਿਆ ਨਹੀ ਛੇ ਮਹੀਨੇ ਬਾਅਦ ਕਤਲ ਹੋ ਗਿਆ ਸੱਭ ਝੂਠ ਹੈ
@jagtarsingh1772
@jagtarsingh1772 3 жыл бұрын
Q
@rajindershergill3033
@rajindershergill3033 3 жыл бұрын
Rani is very right
@sochpunjabdi3155
@sochpunjabdi3155 4 жыл бұрын
ਟਹਿਣਾ ਵੀਰ ਕੋਈ ਕਤਲ ਨਹੀਂ ਸਾਰਾ ਰੋਲਾ ਰੱਪਾ ਨੋਟਾ ਦਾ। ਰਾਣੀ ਸਹੀ ਹੈ।।।। ਲਸੋਈ
@gurnamsingh3087
@gurnamsingh3087 4 жыл бұрын
ਐਵੇ ਭਕਾਈ ਐ ਰਾਣੀ ਨਾਲ ਖ਼ੁਦ ਰਮਲਾ ਸਾਬ ਮਰਜ਼ੀ ਨਾਲ ਰਹਿੰਦੇ ਰਹੇ ਬਾਕੀ ਰਿਸ਼ਤੇਦਾਰ ਪੈਸੇ ਨੂੰ ਪਏ ਰਮਲੇ ਨਾਲ ਕੋਈ ਪਿਆਰ ਨਹੀਂ ਸੀ ਜਦ ਜੀਉਂਦੇ ਜੀਅ ਜਦ ਦੇਖ ਰੇਖ ਨਹੀਂ ਕੀਤੀ ਲਾਅਨਤ ਐ ਐਸੇ ਰਿਸ਼ਤੇਦਾਰ ਬਣਨ ਦੇ
@yadvindermann4334
@yadvindermann4334 4 жыл бұрын
ਜਦੋ ਰਮਲੇ ਕੋਲ ਪੈਸਾ ਆ ਗਿਆ ਤਾ ਉਦੋ ਉਹਦੇ ਰਿਸਤੇਦਾਰ ਤੇ ਧੀਆ ਪੁਤਰ ਨਿਕਲ ਆਏ ਜਦੋ ਉਹਦੇ ਤੇ ਔਖਾ ਟਾਇਮ ਆਇਆ ਹੁੰਦਾ ਉਹਦੋ ਸਭ ਭੱਜ ਗਏ ਸੀ ਹੁਣ ਉਹਦੇ ਪੈਸੇ ਦਾ ਰੌਲਾ ਲਗਦਾ
@jsnagrakotala
@jsnagrakotala 4 жыл бұрын
Bilkul sahi jaddo Dharmendra dia jaadan dikhN lagg gia fer ohnu punjab yad aya... Je channge smme ch ramla sahb ne 2 yani ki do pind good lae hunde te ajj ohna punda cho kise na kise ne ta ohna da hal chal puchna e si
@j.skundi7791
@j.skundi7791 4 жыл бұрын
ਸਭ ਪੈਸੇ ਦੀਆਂ ਖੇਡਾਂ ਹਨ ਭਾਜੀ ਕੋਈ ਕਿਸੇ ਦਾ ਪਿਓ ਨਹੀਂ ਕੋਈ ਕਿਸੇ ਦੀ ਮਾਂ ਨਹੀਂ ਨਾਂ ਕੋਈ ਕਿਸੇ ਦੇ ਬੱਚੇ ਜਾਂ ਭੈਣ ਭਰਾ ਨਾ ਰਿਸ਼ਤੇਦਾਰ ਜੇ ਪੈਸਾ ਹੈ ਤਾਂ ਸਭ ਕੁਝ ਹੈ ਨਹੀਂ ਤਾਂ ਕੁੱਛ ਨਹੀਂ।
@gurtejsinghgurtejsingh5689
@gurtejsinghgurtejsingh5689 4 жыл бұрын
Sachi gall aa bro
@preetsoundbathinda2473
@preetsoundbathinda2473 4 жыл бұрын
You ar right
@paramjitkaur1100
@paramjitkaur1100 4 жыл бұрын
ਜਗ ਮੋਹਣ ਦੇ ਗੀਥ
@gurmitsidhu4286
@gurmitsidhu4286 4 жыл бұрын
ਕਰਤਾਰ ਰਮਲਾ ਨੇ ੲਿੱਕ ਇੰਟਰਵਿਊ ਵਿਚ ਸਾਰਾ ਕੁਝ ਦੱਸਿਆ ਸੀ ਨਵਜੋਤ ਰਾਣੀ ਕਿੰਨਾ ਖ਼ਿਆਲ ਰੱਖਦੇ ਆ ੳੁਦੋਂ ਪਰਿਵਾਰ ਕਿਥੇ ਸੀ
@SurinderSingh-wv2yo
@SurinderSingh-wv2yo Жыл бұрын
Tq1¹1¹1¹¹¹¹
@pb31le78
@pb31le78 4 жыл бұрын
ਰਮਲੇ ਜੀ ਦੇ ਬੱਚਿਆਂ ਨੂੰ ਪਹਿਲਾਂ ਕੌਣ ਕੌਣ ਜਾਣਦਾ ਸੀ,,, ਅਸੀਂ ਤਾਂ ਜਾਣਦੇ ਨੀ ਸੀ
@amriksandhu3488
@amriksandhu3488 4 жыл бұрын
Rani bilkul sahi he
@DhevsinghSingh
@DhevsinghSingh 7 ай бұрын
❤ma❤❤❤❤qa🎉 ​@@amriksandhu3488
@rashpalsinghmaan3468
@rashpalsinghmaan3468 4 жыл бұрын
ਕਰਤਾਰ ਰਮਲੇ ਦੀਆਂ ਪੁਰਾਣੀਆਂ ਇੰਟਰਵਿਊ ਵੇਖ ਲਵੋ ਉਸ ਨੇ ਕਦੇ ਰਾਣੀ ਦੀ ਸ਼ਿਕਾਇਤ ਨਹੀਂ ਕੀਤੀ ਪਰਵਾਰ ਵਾਰੇ ਉਹ ਅੱਪਣੇ ਆਪ ਨੂੰ ਲੰਡਾ ਚਿੜਾ ਕਹਿੰਦਾ ਹੁੰਦਾ ਸੀ
@sukhwinderbhangu898
@sukhwinderbhangu898 4 жыл бұрын
ਆਖਰੀ ਸਮਾਂ ਚ ਰਾਣੀ ਨੇ ਸੇਵਾ ਕੀਤੀ ਇਹ ਬੀਬੀ ਸਹੀ ਹੈ
@sukhchainsimah6511
@sukhchainsimah6511 4 жыл бұрын
ਇਹ ਰਾਣੀ ਜੀ ਠੀਕ ਕਿਹ ਰਹੀ ਅਾ ਕੀ ਜਿਓਂਦੇ ਨੂੰ ਕਿਸੇ ਨੇ ਪੁਸ਼ਿਆ ਨਹੀ ਹੁਣ ਦੇਸੀ ਘੀ ਦੇ ਦੀਵੇ ਬਾਲ ਦੇ ਅਾ
@randhirsinghbatth4015
@randhirsinghbatth4015 4 жыл бұрын
ਟਹਿਣਾ ਸਹਿਬ ਰਮਲੇ ਜੀ ਜਦ ਜਿਉਦੇ ਸੀ ਉਦੋ ਤਾ ਇਹ ਨਾ ਸੁਣੇ ਨੀ ਸੀ ਹੁਣ ਸੈਡੀ ਮੈਡੀ ਬੰਟੀ ਸਾਟੀ ਕਿਥੋ ਆ ਗਏ
@kulwindersingh8356
@kulwindersingh8356 4 жыл бұрын
ਜਿਥੇ ਤੱਕ ਮੈਨੂੰ ਲੱਗਦਾ ਰਾਣੀ ਬਹੁਤ ਹੱਦ ਤੱਕ ਸੱਚ ਬੋਲ ਰਹੀ ਹੈ ਕਿਉਂਕਿ ਪਹਿਲਾਂ ਤਾਂ ਮਾਂ ਬਾਪ ਨੂੰ ਘਰੋਂ ਕੱਢ ਦਿੱਤਾ ਫੇਰ ਮਰੇ ਤੋਂ ਬਾਅਦ ਹੱਕ ਜਤਾਉਣ ਲੱਗ ਜਾਂਦੇ ਹਨ ਜਦੋਂ ਕਰਤਾਰ ਰਮਲਾ ਨਵਜੋਤ ਰਾਣੀ ਕੋਲ ਰਹਿੰਦਾ ਸੀ ਉਸ ਟਾਇਮ ਕਿਹੜਾ ਉਸ ਦੇ ਬੱਚਿਆਂ ਦੀਆਂ ਅੱਖਾਂ ਮੀਚੀਆਂ ਹੋਈਆਂ ਸਨ ਉਦੋਂ ਵੀ ਰਮਲਾ ਸਾਬ ਨੂੰ ਘਰ ਬੁਲਾ ਸਕਦੇੈ ਸੀ ਕਿ ਸਾਡਾ ਬਾਪਹੁਣ ਮਰਨ ਤੋਂ ਬਾਅਦ ਸਿਰਫ ਸਾਰਾ ਚੱਕਰ ਪੈ ਜਾਂਦਾ ਹੈ ਬੱਚਿਆਂ ਨੂੰ ਪੈਸਿਆਂ ਦਾ ਬਹੁਤ ਮੋਹ ਹੈਉਹਨਾਂ ਦੀਆਂ ਸ਼ਕਲਾਂ ਹੀ ਦੱਸਦੀਆਂ ਹਨ ਕਿ ਇਹ ਬੱਚੇ ਬਹੁਤ ਨਿਗੂਰੇ ਹਨ
@gurpartapsinghsingapore5816
@gurpartapsinghsingapore5816 4 жыл бұрын
Sahi gl aa veere
@ranjit900
@ranjit900 4 жыл бұрын
ਵੀਰੇ ਰੋਜ ਸਟੇਜ ਲਾਉਣੀ ਹੁੰਦੀ ਸੀ ਇਹ ਕਹਿੰਦੀ ਐ ਕਿਡਨੈਪ ਕੀਤਾ ਸੀ ਮੇਰੇ ਪਾਪਾ ਨੂ ਜੇ ਇਸਨੂੰ ਪਤਾ ਸੀ ।ਅਜਾਦ ਕਰਵਾਉਦੀ ਕਿਉਂ ਭਕਾਈ ਮਾਰਦੀ ਐ ਇਧਰ ਕਨੇਡਾ ਆਏ ਤਿੰਨ ਕੁ ਸਾਲ ਪਹਿਲਾ ਕਹਿੰਦੇ ਯਾਰ ਬਚਾ ਲਿਆ ਰਾਣੀ ਨੇ ਮੈਨੂੰ ਮੁੜਕੇ ਜੀਉਣ ਲਾਤਾ ਐਨੇ ਪਿਆਰ ਨਾਲ ਦੇਖ ਭਾਲ ਕੀਤੀ ਮੇਰੀ
@jivanbanghubangu21
@jivanbanghubangu21 4 жыл бұрын
Bai oh Banda c agar Rani tang kardi tan oh Media bula k sab bol sakda c
@Sukh_Brar_Malwa_Reaction
@Sukh_Brar_Malwa_Reaction 4 жыл бұрын
ਇਹ ਲੋਕ ਜੋ ਮਰਜ਼ੀ ਆਖੀ ਜਾਣ ਪਰ ਸਵਰਗਵਾਸੀ ਕਰਤਾਰ ਰਮਲਾ ਜੀ ਦੀ ਵਾਰਿਸ ਨਵਜੋਤ ਰਾਣੀ ਹੀ ਹੈ ਜਿਸ ਨੂੰ ਰਮਲਾ ਸਾਹਬ ਆਪਣੀ ਜਿੰਦਗੀ ਵਿੱਚ ਹੀ ਐਲਾਨ ਕੇ ਗਏ ਹਨ, ਰਮਲਾ ਸਾਹਬ ਦੇ ਸਾਰੇ ਸਰੋਤੇ ਨਵਜੋਤ ਰਾਣੀ ਜੀ ਦੇ ਨਾਲ ਹਨ, ਮੇਰਾ ਵਿਚਾਰ ਹੈ ਜਦੋਂ ਕਰੋਨਾ ਵਾਇਰਸ ਵਾਲਾ ਮਾਮਲਾ ਖਤਮ ਹੋ ਗਿਆ ਤੇ ਲੌਕਡਾਊਨ ਪੂਰੀ ਤਰਾਂ ਖੁੱਲ੍ਹ ਗਿਆ ਉਸ ਟਾਈਮ ਨਵਜੋਤ ਰਾਣੀ ਜੀ ਇਕ ਸ਼ਰਧਾਂਜਲੀ ਸਮਾਰੋਹ ਕਰਨ ਫਰੀਦਕੋਟ ਵਿਖੇ ਫਿਰ ਰਮਲਾ ਜੀ ਤੇ ਨਵਜੋਤ ਰਾਣੀ ਨੂੰ ਚਾਹੁਣ ਵਾਲਿਆਂ ਦਾ ਇਕੱਠ ਵੇਖ ਕੇ ਇਹਨਾ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ
@h.s.gill.4341
@h.s.gill.4341 4 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ
@ghummanbroadway803
@ghummanbroadway803 4 жыл бұрын
ਕਰਤਾਰ ਰਮਲਾ ਜੀ ਹੁਣਾਂ ਨੂੰ ਬਦਨਾਮ ਨਾ ਕਰੋ, ਉਹ ਇੱਕ ਹੀਰਾ ਬੰਦਾ ਸੀ, ਸਲੂਟ ਹੈ ਉਹਨਾਂ ਨੂੰ ਸਭਨਾਂ ਸਰੋਤਿਆਂ ਵਲੋਂ
@SurjitSingh-ed9mu
@SurjitSingh-ed9mu 4 жыл бұрын
Very sad ramla ji no more
@ArsalSingh-q2x
@ArsalSingh-q2x Жыл бұрын
@navdeepsukhi1846
@navdeepsukhi1846 4 жыл бұрын
ਨਵਜੋਤ ਰਾਣੀ ਨੇ ਕਦੇ ਪਹਿਲ ਨੀ ਕੀਤੀ
@GurpreetSingh-sf2fw
@GurpreetSingh-sf2fw 4 жыл бұрын
Bai ਜੀ ਰਾਣੀ ਬਿਲਕੁਲ ਸੱਚੀ ਆ ਮੈਂਡੀ ਨੂੰ 9 ਸਾਲ ਯਾਦ ਨੀ ਆਇ
@hardevsinghbadesha1438
@hardevsinghbadesha1438 4 жыл бұрын
ਟਹਿਣਾ ਸਾਹਿਬ ਨਵਜੋਤ ਬਲਿਕੁਲ ਸਹੀ ਕਹਿ ਰਹੀ ਹੈ ਕੁੜੀਆਂ ਗਲਤ ਹਨ
@jaseusihgjaseusihg8413
@jaseusihgjaseusihg8413 4 жыл бұрын
Es Vechri Nea Ramla Ji Sava Kethi A Paar Es Vechari Nu Wakho Keve Ketha Jaada Ga haran
@jaseusihgjaseusihg8413
@jaseusihgjaseusihg8413 4 жыл бұрын
Bilkul Right Ji Wahe Guru Ji
@jasdeepkaur9108
@jasdeepkaur9108 Жыл бұрын
​@@jaseusihgjaseusihg8413😅 45❤:59
@rajangirdher2582
@rajangirdher2582 Жыл бұрын
@@jaseusihgjaseusihg8413 rereer
@lakhasandhu04231
@lakhasandhu04231 4 жыл бұрын
ਨਵਜੋਤ ਰਾਣੀ ਸਹੀ ਆ, ਮੈਡੀਂ ਸੈਂਡੀ ਗਲਤ ਆ।
@NavdeepSingh-xb2ve
@NavdeepSingh-xb2ve 4 жыл бұрын
Right
@semasingh7790
@semasingh7790 4 жыл бұрын
Rani.ji.tusi.sahi.ho
@jassisingh2042
@jassisingh2042 4 жыл бұрын
@@NavdeepSingh-xb2ve àààaaà
@jassisingh2042
@jassisingh2042 4 жыл бұрын
@@NavdeepSingh-xb2ve ÀA
@sukhwindersidhu6411
@sukhwindersidhu6411 4 жыл бұрын
ਰਾਣੀ ਬਿੱਲ ਕੁੱਲ ਠੀਕ ਕਹਿ ਰਹੀ ਹੈ ਬੇਟੀਆਂ ਦੇ ਮੂੰਹ ਤੋਂ ਸਾਫ਼ ਝਲਕ ਰਿਹਾ ਹੈ
@drbheemraoanbedkar.youthcl3647
@drbheemraoanbedkar.youthcl3647 4 жыл бұрын
ਨਵਜੋਤ ਰਾਣੀ ਇਸ ਮਸਲੇ ਦੇ ਵਿੱਚ ਬਿਲਕੁਲ ਸਹੀ ਆ ਜਿਊਂਦੇ ਨੂੰ ਤਾਂ ਕੋਈ ਪੁਛਦਾ ਨਹੀਂ ਮਰਆ ਮਗਰੋਂ ਕੋਈ ਕਹਿੰਦਾ ਮੈਂ ਉਸ ਦਾ ਆ ਲਗਦਾ ਮੈਂ ਉਸ ਦਾ ਆ
@jugrajgill7006
@jugrajgill7006 4 жыл бұрын
ਰਾਣੀ,ਸੱਚ,ਬੋਲਦੀ,ਹੈ
@palijethuke5246
@palijethuke5246 4 жыл бұрын
ਝੂਠਾ ਇਨਸਾਨ ਸੱਚੇ ਇਨਸਾਨ ਤੋਂ ਜਿੱਤ ਨਹੀਂ ਸਕਦਾ ਸਿਰਫ ਪ੍ਰੈਸਾਨ ਹੀ ਕਰ ਸਕਦਾ ਹੈ
@jaspreetgrewalbittu4028
@jaspreetgrewalbittu4028 4 жыл бұрын
ਰਾਣੀ ਬਿਲਕੁਲ ਸਚੀ ਹੈ। ਪਰਿਵਾਰ ਨੇ ਕਦਰ ਨੀ ਕੀਤੀ ਬਾਈ ਰਮਲੇ
@DeepakKumar-xe7qv
@DeepakKumar-xe7qv 3 жыл бұрын
SeeV
@dimplasingh1527
@dimplasingh1527 3 жыл бұрын
@@DeepakKumar-xe7qv .ī
@jagseersingh1043
@jagseersingh1043 3 жыл бұрын
M
@jagseersingh1043
@jagseersingh1043 3 жыл бұрын
Ok
@jagseersingh1043
@jagseersingh1043 3 жыл бұрын
"l
@ManiSingh-fh9xj
@ManiSingh-fh9xj 4 жыл бұрын
ਬਾਈ ਜੀ ਕੀਸੇ ਦਾ ਬੁੜਾ ਸਭਾਲਣਾ ਬਹੁਤ ਔਖਾ ਧਨ ਆ ਰਾਣੀ ਤਾ
@Joban8006
@Joban8006 4 жыл бұрын
😎🤓
@sukhpalsingh9030
@sukhpalsingh9030 4 жыл бұрын
ਰਾਣੀ ਬਿਲਕੁਲ ਨਿਰਦੋਸ਼ ਹੈ
@gurbindersingh2816
@gurbindersingh2816 4 жыл бұрын
ਨਵਜੋਤ ਰਾਣੀ ਬਿਲਕੁਲ ਸੱਚ ਬੋਲ ਰਹੇ ਹਨ
@avtarsinghmararha8839
@avtarsinghmararha8839 4 жыл бұрын
ਰਾਣੀ ਜੀ ਬਿਲਕੁਲ 101%ਸੱਚੀਂ ਆ ਜੀ
@gurbajsingh328
@gurbajsingh328 4 жыл бұрын
ਇਹ ਵਿਚਾਰੀ ਗੁੱਡੀ ਸਹੀ ਲੱਗਦੀ ਆ, ਬਾਕੀ ਕਾਨੂੰਨ ਫੈਸਲਾ ਕਰੂਗਾ, ਇੱਕ ਗੱਲ ਆ ਹੁਣ ਮੌਤ ਤੋਂ ਬਾਅਦ ਕਿਉਂ ਐਵੇਂ ਰੌਲਾ ਪਾਇਆ, ਬੈਠ ਕੇ ਗੱਲ ਖ਼ਤਮ ਕਰੋ, ਕੋਈ ਫਾਇਦਾ ਨੀ ਗੱਲ ਵਧਾਉਣ ਦਾ !🙏🙏🙏
@preetsandhu949
@preetsandhu949 4 жыл бұрын
ਕੋਈ ਸ਼ੱਕ ਨਹੀਂ ਰਿਹਾ ਰਾਣੀ ਨੇ ਬਹੁਤ ਹੀ ਵਧੀਆ ਸਟੀਕ ਤਰੀਕੇ ਨਾਲ ਜਵਾਬ ਦਿੱਤਾ ਹਰੇਕ ਗੱਲ ਦਾ ਬਸ ਪੈਸੇ ਦੀ ਭੁੱਖ ਕਾਰਨ ਹੁਣ ਵਾਰਿਸ ਬਣ ਰਹੇ ਨੇਂ ਹੋਰ ਕੁਝ ਵੀ ਨਹੀਂ ਰਾਣੋਂ ਬਿਲਕੁਲ ਸੱਚ ਬੋਲ ਰਹੀ ਹੈ। ਰਾਣੋਂ ਨੂੰ ਇੰਨਸਾਫ ਮਿਲਣਾ ਚਾਹੀਦਾ ਹੈ।
@xprogaming1986
@xprogaming1986 4 жыл бұрын
ਰਾਣੀ.ਸੱਚੀ.ੲੇ.
@gursewakmohlan5334
@gursewakmohlan5334 4 жыл бұрын
ਨਵਜੋਤ ਰਾਣੀ ਸੱਚੀ ਆ
@brarvlogs5531
@brarvlogs5531 4 жыл бұрын
ਨਵਜੋਤ ਜੀ ਸੱਚੇ ਇਨਸਾਨ ਨੇਂ ਇਹਨਾ ਸੇਵਾ ਕੀਤੀ ਰਮਲਾ ਜੀ ਦੀ ਸੱਚੇ ਦਿਲੋਂ ! ਕਰਤਾਰ ਨੂੰਂ ਨਰਕ ਚੋ ਕੱਡ ਕੇ ਨਵੀ ਜਿ਼ੰਦਗੀ ਦਿੱਤੀ ਦੁਬਾਰਾ ਮਾਰਕਿਟ ਵਿਚੱ ਖੜੇ ਕੀਤਾ
@HardevSingh-yg6jx
@HardevSingh-yg6jx 4 жыл бұрын
ਰਾਣੀ ਤੂੰ ਬਿੱਲ ਕੁਲ ਸੱਚੀ ਹੈਂ ਤੇਰੀ ਹਮੇਸ਼ਾਂ ਵਾਹਿਗੁਰੂ ਸਹਿਤਾ ਕਰੇਗਾ ਤੇਰੀ ਸੱਚੀ ਦੀ ਜਿੱਤ ਹੋਵੇਗੀ ਮੇਰੀ ਹਮੇਸ਼ਾ ਵਾਹਿਗੁਰੂ ਅੱਗੇ ੲਿਹੋ ਦੁਅਾ ਹੈ 🙏🙏🙏🙏🙏🙏
@ਖੈੜਾਡੇਅਰੀਫਾਰਮ
@ਖੈੜਾਡੇਅਰੀਫਾਰਮ 4 жыл бұрын
ਰਾਣੀ ਸਹੀ ਹੈ ਰਮਲੇ ਦੀਆਂ ਕੁੜੀਆਂ ਝੂਠ ਬੋਲਦੀਆਂ ਲੱਗਦੀਆਂ
@gurmeetjossan1653
@gurmeetjossan1653 4 жыл бұрын
ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਨਵਜੋਤ ਰਾਣੀ ਬਿਲਕੁਲ ਸੱਚੀ ਹੈ ਟਹਿਣਾ ਜੀ ਪਕੌੜੇ ਖਾਦੇ ਕਿ ਨਹੀਂ
@gurjantsinghgill7352
@gurjantsinghgill7352 4 жыл бұрын
ਰਾਣੀ ਜੀ ਤੁਸੀਂ ਸੱਚੇ ਹੋ ਇਹ ਦੁਨੀਆਂ ਬਹੁਤ ਚਾਲ ਬਾਜ਼ ਏ ਬਾਅਦ ਵਿਚ ਲੋਕ ਇਦਾਂ ਹੀ ਕਰਦੇ ਨੇ
@paramjeetsingh7660
@paramjeetsingh7660 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਦੁਨੀਆਂ ਤੇ ਬਹੁਤ ਚਾਲਬਾਜ਼ ਹੋਏ ਫਿਰਦੇ ਨੇ
@kulwinderchahal4271
@kulwinderchahal4271 4 жыл бұрын
rani.na.pahla.kio.ni.rakya.
@kabalsingh1444
@kabalsingh1444 4 жыл бұрын
k
@kulwantsinghlali5361
@kulwantsinghlali5361 4 жыл бұрын
ਨਵਜੋਤ ਰਾਣੀ ਜੀ ਤੁਸੀ ਬਿਲਕੁਲ ਸੱਚ ਬੋਲ ਰਹੇ ਹੋ ਇਹ ਲੋਕ ਚਾਲਬਾਜ ਹਨ ਘਬਰਾਓਣਾ ਨਹੀ ।
@kaursingh8369
@kaursingh8369 4 жыл бұрын
ਬਾਈ ਜੀ ਮੈਂ ਰਮਲਾ ਸਾਹਿਬ ਦਾ ਫੈਨ ਆਂ ਮੇਰੇ ਪਿੰਡ ਰਮਲਾ ਜੀ ਦੋ ਵਾਰ ਅਖਾੜਾ ਵੀ ਲਾ ਕੇ ਗਏ ਐ ਪਰ ਰਾਣੀ ਬਿੱਲਕੁੱਲ ਸੱਚ ਬੋਲ ਰਹੀ ਐ ਹੁਣ ਮੈਂਡੀ ਨੂੰ ਫਾਦਰ ਯਾਦ ਆਇਆ ਪਹਿਲਾਂ ਕਿਉਂ ਨੀ ਰਮਲੇ ਦੇ ਕੋਲ ਰਹਿਣ ਲੱਗੀ ਜਦੋਂ ਪਤਾ ਸੀ ਕਿ ਮੇਰੇ ਡੈਡੀ ਜੀ ਹੁਣ ਬਜੁਰਗ ਹੋ ਗਏ ਹਨ ਓਹਨਾ ਨੂੰ ਸਾਡੀ ਲੋੜ ਹੈ
@mukhtiarsingh2296
@mukhtiarsingh2296 4 жыл бұрын
ਰਾਣੀ ਜੀ‌‌। ਸੱਚ ‌ਦੱਸ। ਰਹੇ
@lakhakhan5845
@lakhakhan5845 4 жыл бұрын
ਨਵਜੋਤ ।ਰਾਣੀ ।ਸਚ।।ਬੋਲ।ਰਹੀਏ।ਵੀਰ।ਜੀ
@surinderkumar5258
@surinderkumar5258 4 жыл бұрын
ਟੈਨਾ ਸਾਹਿਬ ਸੁੱਖੇ ਦਾ ਫੋਨ ਨੰਬਰ ਸੈਂਡ ਕਰੋ ਅਸੀਂ ਇਨ੍ਹਾਂ ਨੂੰ ਕਤਰ ਤੋਂ ਅੱਠ ਹਜ਼ਾਰ ਭੇਜਿਏ
@gursaajmusic8470
@gursaajmusic8470 4 жыл бұрын
Good bai ji
@harbhajansingh2620
@harbhajansingh2620 4 жыл бұрын
ਗੱਲਾਂ ਤੋਂ ਤਾਂ ਰਾਣੀ ਸਹੀ ਲਗਦੀ ਐ ਜੀ ,, ਬਾਕੀ ਬੁਧੀਜੀਵੀ ਲੋਕ ਦੱਸਣਗੇ ,,, ਧੰਨਵਾਦ ਜੀ,,
@surinderkaur2645
@surinderkaur2645 3 жыл бұрын
Rarani de pati bare v daso
@bikkarsingh6014
@bikkarsingh6014 4 жыл бұрын
ਨਵਜੋਤ ਕੌਰ ਰਾਣੀ ਸਹੀ ਐ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
@sukhwindergill7759
@sukhwindergill7759 4 жыл бұрын
ਇਹ ਜਿਹੜੀਆ ਇਲਜ਼ਾਮ ਲਾਉਦੀਆ ਨੇ ਪਹਿਲਾਂ ਕਿੱਥੇ ਸੀ
@rajgorcheema3308
@rajgorcheema3308 4 жыл бұрын
ਝੂਠੇ ਇਲਜਾਮ ਲਾਉਣ ਵਾਲੇ ਨੂੰ ਵੀ ਸਜਾ ਹੋਣੀ ਚਾਹੀਦੀ ਹੈ
@manjitsingh4631
@manjitsingh4631 4 жыл бұрын
ਬੀਬਾ ਜੀ ਤੁਸੀ ਸੱਚੇ ਹੋ
@KSSINGH13
@KSSINGH13 4 жыл бұрын
ਹੁਣ ਤੇ ਬਾਈ ਜੀ ਐਵੇਂ ਰੌਲਾ ਆ, ਰਮਲਾ ਬਾਈ ਰਹਿੰਦਾ ਤਾਂ ਆਵਦੀ ਮਰਜ਼ੀ ਨਾਲ ਹੀ ਸੀ ਨਵਜੋਤ ਰਾਣੀ ਨਾਲ।
@GurpreetSingh-py4md
@GurpreetSingh-py4md 4 жыл бұрын
ਰਾਣੀ ਜੀ, ਬਿਲਕੁਲ ਸਹੀ ਨੇ , ਜੋ ਪਹਿਲਾ ਨਾਲ ਨਹੀਂ ਰਹੇ ਹੁਣ ਜੋ ਮਰਜ਼ੀ ਕਹਿਣ
@kuldipkaurkalsi923
@kuldipkaurkalsi923 4 жыл бұрын
ਤੁਸੀ ਬੁਡਿਅਾ ਨੁ ਬਾਹਰ ਕਡ ਦੇਦੇ ਨਵਜੋਤ ਨੇ ਸਭਾਲਿਅਾ ਸੇਵਾ ਕੀਤੀ ਹੁਣ ਕੋੲੀ ਫਾਿੲਦਾ ਨਹੀ ਤੁੁ ਤੁ ਮੇ ਕਰਨ ਦਾ
@anwerkhan161
@anwerkhan161 4 жыл бұрын
ਨਵਜੋਤ ਰਾਣੀ ਦੇ ਵਿਚਾਰਾ ਤੋ ਲੱਗਦਾ ਕਿ ਸਹੀ ਬੋਲ ਰਹੀ ਏ ..
@varindersinghdhaliwal4305
@varindersinghdhaliwal4305 4 жыл бұрын
ਨਵਜੋਤ ਕੌਰ ਰਾਣੀ ਜੀ ਨੇ ਸਾਂਭ ਸੰਭਾਲ ਕੀਤੀ ਹੈ ਅਸਲ ਵਿੱਚ ਅਸਲ ਸੇਵਾ ਰਾਣੀ ਜੀ ਨੇ ਕੀਤੀ ਹੈ। ਪਰਿਵਾਰ ਜਿਉਦੇ ਜੀ ਕਿੱਥੇ ਸੀ
@JaswantSingh-qy3dk
@JaswantSingh-qy3dk 4 жыл бұрын
Rani ji tusi mat chinta ਟੈਂਸ਼ਨ karo sache da rab rakha ਝੂਠੇ ਦਾ ਮੂੰਹ ਕਾਲਾ ਰਾਨੀ ਜੀ ਕੂਮੈਂਟ ਦੇਖੋ ਸਭ ਤੇਰੇ ਹਕ ਮੇਂ ਹੈ
@JaswinderSingh-kt9yc
@JaswinderSingh-kt9yc 4 жыл бұрын
ਰਾਣੀ ਜੀ ਸਹੀ ਹੈ ਪਹਿਲਾਂ ਤਾਂ ਰਮਲਾ ਜੀ ਉਸ ਦੇ ਘਰ ਵਾਲੇ ਕੋਈ ਸਿਆਣਦੇ ਨਹੀ ਹੁਣ ਰੋਲਾ ਜਾਇਦਾਦ ਦਾ ਹੈ
@chamkaurkussa2870
@chamkaurkussa2870 4 жыл бұрын
ਟਹਿਣਾ ਸਾਹਿਬ ਨੋਟ ਕਰੋ 41:46 ਤੇ ਜਦੋਂ ਤੁਸੀਂ ਤੂੰਬੀ ਦਾ ਜ਼ਿਕਰ ਕੀਤਾ ਰਾਣੀ ਨੂੰ ਤਾਂ ਜੋ ਰਾਣੀ ਦਾ ਜਵਾਬ ਬਹੁਤ ਗਲਤ ਹੈ ਬੋਲਣ ਦਾ ਕੇ ਮੈਂ ਕਿਹੜਾ ਤੂੰਬੀ ਸਿਰ ਵਿੱਚ ਮਾਰਨੀ ਹੈ। ਇਹ ਬਹੁਤ ਗਲਤ ਲੱਗਾ ਕਿਉਂਕਿ ਇਸੇ ਤੂੰਬੀ ਦੇ ਸਿਰ ਤੇ ਤੂੰ ਹਿੱਟ ਹੋਈ ਹੈ, ਰਾਣੀ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ । ਬਾਕੀ ਰਾਣੀ ਸਹੀ ਹੈ। ਬਾਕੀ ਰਮਲਾ ਸਾਹਿਬ ਚੰਗੇ ਗਵੱਈਏ ਹੋਣ ਨਾਲ ਚੰਗੇ ਇਨਸਾਨ ਵੀ ਸੀ।
@garmalsingh4181
@garmalsingh4181 3 жыл бұрын
By JE JDO BANDA DIKHE HOWE OS TIME KAE BAR KOE SABD ACHANEK EHU JA NEKAL HE JANDA HAE JE PAR MAE EHE GLL MANDA HAN V EHE GLL TA ASHLE EHE A GLL TUMBE TE A KE HE KEO RUKGAE
@gurnandhbrar1842
@gurnandhbrar1842 29 күн бұрын
@jasjitsingh6495
@jasjitsingh6495 4 жыл бұрын
ਸੈਂਡੀ ਮੈਂਡੀ ਬੰਟੀ ਸ਼ੰਟੀ ਪਹਿਲਾਂ ਤੇ ਕਦੇ ਸੁਣੇ ਨਹੀਂ। ਨਾਂ ਹੀ ਰਮਲੇ ਨੇ ਕਦੇ ਜਿਕਰ ਕੀਤਾ।
@amritsingh4918
@amritsingh4918 4 жыл бұрын
ਕਰਤਾਰ ਰਮਲਾ ਅਨਖੀ ਪੰਜਾਬੀ ਸੀ ਪਰ ਆਪਣੇ ਹੀ ਵੇਰੀ ਹੋਗੇ ਤੁਰ ਗੇ ਸਟਾਰ ਦੀ ਮਿੱਟੀ ਨਾਂ ਰੋਲੋ 🙏
@kulvinderkaurkullar5555
@kulvinderkaurkullar5555 2 жыл бұрын
Llllll Pll L Lll L
@harmitsingh5607
@harmitsingh5607 4 жыл бұрын
ਬਾਕੀ ਸਭ ਕੁੱਝ ਠੀਕ ਹੈ ਬੀਬਾ ਜੀ ਸੱਚ ਬੋਲ ਰਹੇ ਨੇ, ਪਰ ਤੂੰਬੀ ਵਾਰੇ ਗਲਤ ਬੋਲ ਗਏ ਲੱਕੜ ਦੱਸਕੇ ,ਇਹੀ ਤਾਂ ਪੰਜਾਬੀ ਗਾਇਕਾਂ ਦਾ ਅਸਲੀ ਗਹਿਣਾ ਹੈ ਅਤੇ ਸੀ। ਬੀਬਾ ਜੀ ਇਸ ਨੂੰ ਸਾਂਭ ਕੇ ਸ਼ੀਸ਼ੇ ਚ, ਫ਼ਰੇਮ ਕਰਾ ਕੇ ਰੱਖਣਾ ਧੰਨਵਾਦ🙏🏼
@kuka6853
@kuka6853 Жыл бұрын
ਉਹ ਗੱਲ ਮਾਂਵਾ ਧੀਆ ਦੇ ਗਲਤ ਗੱਲਾਂ ਕਹਿਣ ਤੇ ਕਿਹਾ ਲਗਦਾ
@prneetlegha5938
@prneetlegha5938 4 жыл бұрын
ਮੈਡਮ ਦੇ ਰਮਲੇ ਨਾਲ ਕੀ ਸਬੰਧ ਸਨ ੲਿਹ ਤਾਂ ਕਹਿ ਨਹੀਂ ਸਕਦੇ ਪਰ ਮੈਡਮ ਦੀਆਂ ਗੱਲਾਂ ਚ ਮੈਨੂੰ ਕਾਫੀ ਜਿਅਾਦਾ ਸਚਾੲੀ ਮਹਿਸੂਸ ਹੋ ਰਹੀ ਏ.
@balrajsingh1486
@balrajsingh1486 4 жыл бұрын
ਰਾਣੀ ਨੇ ਸੇਵਾ ਬੁੱਢੇ ਵਾਰੇ ਕੀਤੀ ਦੋਸ ਨਜਿਜ ਲਾਏ ਪਰਮਜੀਤ ਸੰਧੂ ਦੀ ਕੁੜੀ ਪਰਮਜੀਤ ਸੰਧੂ ਆਪ ਕਿਉ ਨਹੀ ਬੋਲਦੀ ਧੱਕੇ ਦੇ ਘਰੋ ਕੱਢਤਾ
@mukandgill7693
@mukandgill7693 4 жыл бұрын
ਨਵਜੋਤ ਰਾਣੀ ਬਿਲਕੁਲ ਸੱਚੀ ਆ
@jaskarnnumberdarsingh1357
@jaskarnnumberdarsingh1357 4 жыл бұрын
ਸਹੀ ਗੱਲ
@gurpreetmanti4613
@gurpreetmanti4613 4 жыл бұрын
ਰਾਣੀ ਤੁਹਾਡੀ ਗੱਲ ਚ ਸਚਾਈ ਲੱਗਦੀ ਅੈ..
@gurdeepbhullar9542
@gurdeepbhullar9542 4 жыл бұрын
ਰਾਣੀ। ਸੱਚੀ। ਏ। ਵਾਈ। ਜੀ
@kulwindersingh8356
@kulwindersingh8356 4 жыл бұрын
ਬਾਈ ਜੀ ਇਹ ਦੁਨੀਆਂ ਦਾਰੀ ਹੈ ਜਦੋਂ ਕਿਸੇ ਦੀ ਕੋਈ ਵੀ ਕਿਸੇ ਦੀ ਚੰਗੀ ਗੱਲ ਬਾਤ ਹੁੰਦੀ ਹੈ ਫੇਰ ਲੋਕ ਉਹਨਾਂ ਦੇ ਪੈਰ ਖਿੱਚਣ ਲੱਗ ਜਾਂਦੇ ਹਨ ਜਦੋਂ ਕਰਤਾਰ ਰਮਲਾ ਇਸ ਕੁੜੀ ਦੇ ਨਾਲ 9 ਸਾਲਾ ਰਿਹਾ ਉਸ ਵੇਲੇ ਕਰਤਾਰ ਰਮਲੇ ਦੇ ਘਰ ਦਿਆਂ ਨੂੰ ਕੁਝ ਵੀ ਪਤਾ ਨਹੀਂ ਸੀ ਕੁੜੀ ਤਾਂ ਇਲਜ਼ਾਮ ਲਾ ਸਕਦੀ ਹੈ ਇਥੇ ਉਲਟਾ ਹੀ ਹੋ ਗਿਆ ਇਸ ਕੁੜੀ ਤੇ ਹੀ ਇਲਜ਼ਾਮ ਲੱਗ
@Jaspalsingh-mi5cn
@Jaspalsingh-mi5cn 4 жыл бұрын
ਨਵਜੋਤ ਕੌਰ ਰਾਣੀ ਸੱਚੀ ਹੈ ਜੀ
@Gurshan1313
@Gurshan1313 4 жыл бұрын
Navjot rani g nu ensaf melna chahida es ne last time Kartar ramla g di sambal kiti aa .
@gurtejsinghgurtejsingh5689
@gurtejsinghgurtejsingh5689 4 жыл бұрын
Sachi gall aa bro
@gurpreetsinghweagurusatnam9608
@gurpreetsinghweagurusatnam9608 4 жыл бұрын
Rani Ji good morning ji asly vase app ho Mandy sudhu galt hai pahla ta father de meti palette kar rahi hai very nice rani ji
@inderjitkaur184
@inderjitkaur184 4 жыл бұрын
Rani is nice,she speak the truth.
@gurlalsingh2255
@gurlalsingh2255 4 жыл бұрын
ਰਾਣੀ ਤੂੰ ਸਹੀਆ ਪਹਿਲਾਂ ਇਹ ਕਿਥੇ ਗੲੀ ਆ ਸੀ ਹੁਣ ਡਰਾਮਾ ਕਰਦੀਆਂ ਰਾਣੋ ਸਬ ਕਾਸੇ ਤੇ ਹੱਕ ਤੂੰ ਰਮਲਾ ਸਾਬ ਦੀ ਬਹੁਤ ਸੇਵਾ ਕੀਤੀ ਆ
@NarinderpalBrar
@NarinderpalBrar 4 жыл бұрын
ਇਹ ਇਕੱਲੇ ਰਮਲਾ ਜੀ ਨਾਲ ਨਹੀ ਹੇਇਆ ਜੋ ਵੀ ਕਲਾਕਾਰ ਜਾ ਹੋਰ ਕੋਈ ਵੀ ਇਨਸਾਨ ਜੋ ਬਹੁਤ ਮਸਹੂਰ ਹੁੰਦਾ ਤਾਂ ਉਸ ਦੇ ਪਰਿਵਾਰ ਵਾਲੇ ਜਿਉਦੇ ਦੇ ਤਾ ਮੱਥੇ ਨਹੀ ਲੱਗਣਾ ਚਾਉਦੇ ਅਤੇ ਬਾਅਦ ਵਿੱਚ ਜਾਇਦਾਦ ਦੇ ਵਾਰਿਸ ਬਨ ਜਾਦੇ ਹਨ
@sandhusaab8734
@sandhusaab8734 4 жыл бұрын
ਰਾਣੀ ਬਿਲਕੁੱਲ ਸਹੀ ਆ । ਜਦੋ ਛੱਡ ਕੇ ਗਈਆ ਸੀ ਉਦੋ ਕੀ ਸੀ । ਹੁਣ ਜਾਇਦਾਤ ਬਦਲੇ ਖੇਖਣ ਕਰ ਦੀ ਆ । ਤਿਨੇ ਜਾਣੀਆ ....
@amandeol2870
@amandeol2870 4 жыл бұрын
ਸੱਚ ਝੂਠ ਦਾ ਤਾਂ ਪਤਾ ਨੀ ਪਰ ਇਹਨਾਂ ਪਤਾ ਕੇ wife ja betia ful makeup ch interview deindi a te eh simple dukh ehna nu hi ohna nu sirf Paisa chida
@amrinderrandhawa432
@amrinderrandhawa432 4 жыл бұрын
ਸੋਲਾਂ ਆਨੇ ਸੱਚ ਕਿਹਾ ਇਸ ਭੈਣ ਨੇ
@nimmafouji2013
@nimmafouji2013 4 жыл бұрын
Nice Rani ji good luck
@Chak_mander
@Chak_mander 4 жыл бұрын
ਇਹ ਜੋ ਵੀ ਗਲਾਂ ਵਾਤਾ ਹਨ ਪਰਿਵਾਰ ਨੇ ਪਹਿਲਾਂ ਤਾਂ ਰਮਲਾ ਦੀ ਜੀਂਦੇ ਜੀ ਬਾਤ ਨਹੀਂ ਪੁੱਛਿਆ ਹੁਣ ਜੇ ਰਾਣੀ ਨਾਲ ਰਹਿਦੇ ਸੀ ਤਾਂ ਰਾਣੀ ਹੀ ਹੱਕ ਦਾਰ ਹੈ ।ਜੋ ਵੀ ਤਿਲਫੁਲ ਹੈ ।
@balwindertiwana8806
@balwindertiwana8806 4 жыл бұрын
ਨਵਜੋਤ ਰਾਣੀ ਸਹੀ ਹੈ ਜੀ। ਮੈ ਪਹਿਲਾਂ ਬਹੁਤ ਵੀਡੀਓ ਵੇਖੀਆਂ ਨੇ ਰਮਲਾ ਸਾਬ ਦੀਆ
@sewaksingh7301
@sewaksingh7301 3 жыл бұрын
Llll la llllllll
@gurhamdhami93
@gurhamdhami93 3 жыл бұрын
Navjot rani diyan gallan sunnh ke laggda ke eh right aaa...
@amarjitsingh7553
@amarjitsingh7553 3 жыл бұрын
@@sewaksingh7301 aa[
@sarbjeetkaur5400
@sarbjeetkaur5400 3 жыл бұрын
Jyoti you want
@vickyladhu5863
@vickyladhu5863 2 жыл бұрын
ਔਪ
@ALiBaBa-dm9zf
@ALiBaBa-dm9zf 3 жыл бұрын
ਜਿਹਨਾ ਲੋਕਾਂ ਨੇ ਜਿਉਂਦੇ ਨੂੰ ਨਹੀ ਪੁਸ਼ੇਆ ਹੁਣ ਓਹਨਾਂ ਦਾ ਕੋਈ ਹੱਕ ਨਹੀਂ। ਨਵਜੋਤ ਬਿਲਕੁੱਲ ਸਹੀ ਹੈ
@manpreetsinghbrar3841
@manpreetsinghbrar3841 4 жыл бұрын
ਬਾਈ ਜੀ ਰਾਣੀ ਜੀ ਸੱਚੇ ਨੇ ਇਨਾ ਨੇ ਬਹੁਤ ਸੇਵਾ ਕੀਤੀ ਰਮਲਾ ਜੀ ਦੀ ਜਦੋ ਰਮਲਾ ਜੀ ਜਿਉਦੇ ਸੀ ਉਦੋ ਪਰਿਵਾਰ ਕਿੱਥੇ ਸੀ
@JoginderSingh-hd2eo
@JoginderSingh-hd2eo Жыл бұрын
😊
@raghubirsingh6836
@raghubirsingh6836 Жыл бұрын
@@JoginderSingh-hd2eo 5545555555555455555555555554
@harbansaulakh2811
@harbansaulakh2811 Жыл бұрын
ਜਦੋਂ ਤਕ ਕਿਸੇ ਮੁੰਡੇ ਕੁੜੀ ਦਾ ਵਿਆਹ ਗੁਰਦਵਾਰੇ ਸਾਹਿਬ ਜਾਂ ਅਦਾਲਤ ਵਿੱਚ ਨਹੀਂ ਹੁੰਦਾ ਸਮਾਜ ਓਸ ਜੋੜੇ ਨੂੰ ਪਤੀ ਪਤਨੀ ਨਹੀਂ ਮੰਨਦਾ , ਏਸ ਪੁਆਇੰਟ ਤੇ ਰਾਣੀਂ ਝੂਠੀ ਹੈ ,ਬੇਸ਼ੱਕ ਰਾਣੀਂ ਪਤਨੀਆਂ ਵਾਲਾ ਪਿਆਰ ਦਿੰਦੀ ਸੀ,ਮਾਫ ਕਰਨਾਂ
@GurpreetSingh-jn8zl
@GurpreetSingh-jn8zl Жыл бұрын
​zip ❤❤
@vanshpreetsingh5249
@vanshpreetsingh5249 Жыл бұрын
L😊
@NeetuNavkaransandhu
@NeetuNavkaransandhu 4 жыл бұрын
ਸਵਰਨ ਵੀਰ ਜੀ ਤੁਸੀਂ ਵਿੱਚ ਵਿਚਾਲੇ ਪੈ ਕੇ ਵੇਖ ਲਵੋ ਜੇ ਕੋਈ ਹੱਲ ਨਿਕਲ ਆਵੇ
@AmarjitSingh-fi1el
@AmarjitSingh-fi1el 4 жыл бұрын
ਰਾਣੀ ਸੱਚੀ ਆ 22 ਜੀ
@shonkibann2162
@shonkibann2162 4 жыл бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ
@Beimaam
@Beimaam 4 жыл бұрын
ਵੀਰ ਅਤੇ ਭੈਣ ਜੀ ਸਤਿ ਸਰੀ ਅਕਾਲ ਜੀ ਮੈਂ ਤੁਹਾਡੇ ਅੱਗੇ 🙏 ਜੋੜੵ ਕੇ ਬੇਨਤੀ ਕਰਦਾ ਆ ਕੀ ਅਕਾਸ਼ ਕਿਤੇ ਇਸੇ ਤਰਾਂ ਬੱਬੂ ਮਾਨ ਨਾਲ ਵੀ ਮੁਲਾਕਾਂਤ ਕਰਿਓ ਜੀ ਪਲੀਜ਼ ਪਲੀਜ਼
@777SHARMA
@777SHARMA 4 жыл бұрын
ਸਾਲੀ ਐਥੇ ਗੱਲ ਕੀ ਚੱਲੀ ਜਾਂਦੀ ਆ, ਤੇ ਤੂੰ ਬੱਬੂ ਮਾਨ ਨੂੰ ਛੁਹਾਰਾ ਲਾਉਣ ਆ ਵਿੱਚ
@JasvirSingh-rj6rl
@JasvirSingh-rj6rl 4 жыл бұрын
@@777SHARMA ਹਾਹਾਹਾ ਬਿਲਕੁਲ ਸਹੀ ਬਾਈ ਜੀ
@manjeetsingh5679
@manjeetsingh5679 4 жыл бұрын
ਨਵਜੋਤ ਰਾਣੀ ਜੀ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਰਾਣੀ ਜੀ ਬਿਲਕੁਲ ਸੱਚ ਬੋਲਦੇ ਨੇ
@manjitkaurverma5685
@manjitkaurverma5685 4 жыл бұрын
ਇੰਨੇ ਸਾਲ ਕਿਥੇ ਸੀ ਇਹਨਾ ਦੇ ਬੱਚੇ
@preetsandhu949
@preetsandhu949 4 жыл бұрын
ਸਹੀ ਪਕੜੇ ਹੈਂ
@MAANSAAB-jo3yv
@MAANSAAB-jo3yv 4 жыл бұрын
ਬਿਲਕੁਲ ਕੁੜੀਆ ਕੋਰਾ ਝੂਠ ਬੋਲ ਰਹੀਆ ਨੇ ਹੁਣ ਤੱਕ ਮੈਂਡੀ ਤੇ ਸੈਂਡੀ ਨੇ ਕਦੇ ਆਪਣੇ ਪਿਉ ਨੂੰ ਪਿਉ ਨੀ ਕਿਹਾ ਏਹ ਕੁੜੀਆ ਨੇ ਕਦੇ ਨੀ ਮੰਨਿਆ ਕਿ ਰਮਲਾ ਸਾਡਾ ਪਿਉ ਆ
@davindersingh-zb5hd
@davindersingh-zb5hd 4 жыл бұрын
ਵਾਹਿਗੁਰੂ ਸਾਹਿਬ ਜੀ ਮਹਿਰ ਕਰਨ ਜੀ ਜਲਦੀ
@gurmukhkahlon7138
@gurmukhkahlon7138 4 жыл бұрын
ਸਤਿ ਸ੍ਰੀ ਅਕਾਲ ਜੀ ਕਰਤਾਰ ਸਿੰਘ ਰਮਲਾ ਜੀ ਇਕ ਮਹਾਨ ਗਾਇਕ ਸਨ । ਇਨ੍ਹਾਂ ਦੀ ਨਵਜੋਤ ਰਾਣੀ ਜੀ ਨੇ ਬਹੁਤ ਸੇਵਾ ਕੀਤੀ ਹੈ ।
@MohanSingh-hi1kx
@MohanSingh-hi1kx Жыл бұрын
A
@punjabientertainment6650
@punjabientertainment6650 4 жыл бұрын
ਲੱਗ ਰਿਹਾ ਕਿ ਇਹ ਸੱਚੀ ਹੈ 🙏
@rajeshbawailoveyou2319
@rajeshbawailoveyou2319 2 жыл бұрын
🙏 ਵਾਹਿਗੁਰੂ ਜੀ 🙏 ਤੁਹਾਡੇ ਨਾਲ ਹੈ ਰਾਣੀ ਮਾਤਾ ਜੀ 🙏
@balbirbir3079
@balbirbir3079 4 жыл бұрын
ਟਹਿਣਾ ਸਾਹਿਬ ਤੁਸੀਂ ਹਿੰਮਤ ਕਰੋ ਬਾਕੀ ਪਰਿਵਾਰ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਰਮਲੇ ਦੀ ਮਿੱਟੀ ਕਰਨ ਦੀ ਤੁਸੀਂ ਰਮਲੇ ਦੀਵਿਰਾਸਤ ਸੰਭਾਲਣ ਦੀ ਹਾਂ ਜੀ ਧਨਵਾਦ ਜੀ
@harrydhaliwal4997
@harrydhaliwal4997 4 жыл бұрын
ਨਵਜੋਤ ਰਾਣੀ ਬਿਲਕੁਲ ਸੱਚੀ ਆ ਇਹਨੇ ਬਹੁਤ ਸੇਵਾ ਕੀਤੀ ਆ। ਰਮਲੇ ਦੀਆ ਧੀਆ ਪੈਸਾ ਦੀਆਂ ਭੁੱਖੀਆਂ। ਜਿਉਦੇ ਜੀ ਰਮਲੇ ਦੀ ਸਾਰ ਨੀ ਲਈ। ਰਮਲੇ ਦੀਆ ਇੰਟਰਵਿਊ ਦੇਖੋ ਸਬ ਪਤਾ ਲੱਗਜੂ। ਰਮਲੇ ਦੀਆ ਧੀਆ ਤੇ ਮਾਂ ਨੇ ਕੋਈ ਕਸਰ ਨਹੀਂ ਛੱਡੀ । ਰਮਲੇ ਨੂੰ ਦੁੱਖ ਦੇਣ ਚੇ। ਰਮਲਾ ਤਾਂ ਖੁਦ ਕਹਿੰਦਾ ਸੀ ਕਿ ਉਹ ਲੰਡਾ ਚਿੜਾ। ਨਵਜੋਤ ਰਾਣੀ ਬਿਲਕੁਲ ਸੱਚੀ ਆ ਔਖ ਸੋਖ ਚ ਇਹੀ ਖੜੀ ਆ ਰਮਲੇ ਨਾਲ। ਹੁਣ ਪ੍ਰੋਪਰਟੀ ਤੇ ਵੀ ਇਹਦਾ ਹੱਕ ਹੀ ਬਣਦਾ
@KuldeepSingh-qq9ds
@KuldeepSingh-qq9ds 4 жыл бұрын
ਰਾਣੀ ਸੱਚ ਬੋਲ ਰਹੀ ਹੈ ੧੦੦/.
@prneetlegha5938
@prneetlegha5938 4 жыл бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ -ਜਿੳੁਂਦੇ ਪਿਤਰ ਕੋ ਪਿਤਰ ਨਾਂ ਮਾਨੈ ਮੋੲਿਅਾਂ ਸਰਾਧ ਕਰੇ.
@Gurpappa8461
@Gurpappa8461 4 жыл бұрын
ਰਮਲਾ ਸਾਬ੍ਹ ਦਾ ਪਰਿਵਾਰ ਜਾਣ ਬੁੱਝ ਕੇ ਝੂਠ ਬੋਲ ਰਿਹਾ ਹੈ
Turn Off the Vacum And Sit Back and Laugh 🤣
00:34
SKITSFUL
Рет қаралды 6 МЛН
Can You Find Hulk's True Love? Real vs Fake Girlfriend Challenge | Roblox 3D
00:24
How to Fight a Gross Man 😡
00:19
Alan Chikin Chow
Рет қаралды 15 МЛН
Sangtar & Gulshan Komal - (EP59) Punjabi Podcast
29:02
Sangtar
Рет қаралды 96 М.
Turn Off the Vacum And Sit Back and Laugh 🤣
00:34
SKITSFUL
Рет қаралды 6 МЛН