Chajj Da Vichar (1832) || ਨਿਆਗਰਾ ਫਾਲ ਹੁੰਦਾ ਆਹ ਜਲਵਾ | ਗੋਰੇ , ਪੰਜਾਬੀ ਇੰਝ ਕਰਦੇ ਮਸਤੀ

  Рет қаралды 99,547

Prime Asia TV

Prime Asia TV

11 ай бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Chajj Da Vichar (1832) || ਨਿਆਗਰਾ ਫਾਲ ਹੁੰਦਾ ਆਹ ਜਲਵਾ | ਗੋਰੇ , ਪੰਜਾਬੀ ਇੰਝ ਕਰਦੇ ਮਸਤੀ
Content Copyright @ Prime Asia TV Canada

Пікірлер: 106
@navisharma3469
@navisharma3469 11 ай бұрын
ਇਹ ਗੱਲਾਂ ਉਦੋਂ ਹੀ ਚੰਗੀਆਂ ਲੱਗਦੀਆਂ ਹਨ ਜਦੋਂ ਪੰਜਾਬ ਵਾਸੀਆਂ ਦਾ ਮਨ ਖ਼ੁਸ਼ ਹੋਵੇ
@SatnamSingh-bc5zm
@SatnamSingh-bc5zm 11 ай бұрын
ਦੁਨੀਆਂ ਵਿੱਚ ਕੋਈ ਅਜਿਹਾ ਬੰਦਾ ਨਹੀਂ ਹੈ ਜਿਸ ਨੇ ਜ਼ਿੰਦਗੀ 'ਚ ਕਦੇ ਮੂਰਖਤਾ ਨਾ ਕੀਤੀ ਹੋਵੇ
@sujansinghsujan
@sujansinghsujan 11 ай бұрын
ਟਹਿਣਾ ਸਾਹਿਬ ਜੀ ਪੇਸ਼ਕਾਰੀ ਬਾ ਕਮਾਲ ਹੈ ਜੀ ਸੁਜਾਨ ਸਿੰਘ ਸੁਜਾਨ ਬਰਮਟਨ
@mandeepkaur233
@mandeepkaur233 11 ай бұрын
ਅੱਜ ਸਵਰਨ ਸਿੰਘ ਟਹਿਣਾ ਵੀਰ ਦੀ ਬੋਲਤੀ ਬੰਦ ਆ, ਨਹੀ ਕਿਸੇ ਨੂੰ ਬੋਲਣ ਨਹੀਂ ਦਿੰਦੇ,
@shinderpalsingh3645
@shinderpalsingh3645 11 ай бұрын
ਸਤਿ ਸਿਰੀ ਅਕਾਲ ਥਿੰਦ , ਟਹਿਣਾ ਸਾਹਿਬ ਅਤੇ ਸਮੁੱਚੇ ਦਰਸ਼ਕਾਂ ਨੂੰ ਐਬਸਫੋਰਡ ਤੋਂ ਜੀ
@SukhwinderSingh-wq5ip
@SukhwinderSingh-wq5ip 11 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kulwantSANGHERASydney4554
@kulwantSANGHERASydney4554 11 ай бұрын
ਟਹਿਣਾ ਸਾਬ ਹਰਮਨ ਜੀ ਬਾਗ ਵਿੱਚ ਇੱਧਰ ਉੱਧਰ ਦੇਖ ਰਹੇ ਸੀ ਸ਼ਾਇਦ ਓਹ ਆਪਣੇ ਮਨ ਪਸੰਦ ਅੰਬ ਲੱਭ ਰਹੇ ਸੀ
@gursharnsingh1180
@gursharnsingh1180 11 ай бұрын
ਚੱਜ ਦੇ ਵਿਚਾਰ ਦੇ ਨਾਲ ਨਾਲ ਕੈਨੇਡਾ ਦੀ ਸੈਰ ਸਪਾਟਾ ਵੀ ਕਰਵਾ ਰਹੇ ਹੋ ਜੀ ਬਾਕੀ ਬਾਗ਼ ਦੇ ਰਸ ਭਰੇ ਫ਼ਲ ਦਿਖਾਏ ਧੰਨਵਾਦ ਜੀ
@jagdevgill1406
@jagdevgill1406 11 ай бұрын
Wonderful Niagara Falls 👌I ❤🇨🇦♥️ One of my favorite show. Chajj Da Vichar. Please god bless them 🙏🙏
@JASWINDERSINGH-hh8xd
@JASWINDERSINGH-hh8xd 11 ай бұрын
ਧੰਨਵਾਦ ਟਹਿਣਾ ਸਾਹਿਬ ਇਥੇ ਛੋਟੀਆਂ ਚੋਰੀਆਂ ਨੀ ਕਰਦੇ, ਅਜੇ ਕਲ ਦੀ ਪੀਲ ਪੁਲਿਸ ਬ੍ਰੇਮਟਨ ਦੀ ਪ੍ਰੈਸ ਕਾਨਫਰੰਸ ਦੇਖ ਲੈਣੀ ਸੀ ,ਟਰੱਕ ,ਟਰੇਲਰ ,ਕਾਰਾਂ ਹਰ ਇਕ ਘੰਟੇ ਬਾਹਦ ਚੋਰੀ ਹੁੰਦੀ ਹੈ ,ਤੇ ਜਿਆਦਾ ਰੋਲ ਆਪਣਿਆਂ ਦਾ ਹੀ ਹੈ ,
@GurdeepSingh-pq9mf
@GurdeepSingh-pq9mf 11 ай бұрын
Chaj da Wichar,Bahut Wadhia, Sohnha Wichar, Aap Ji di, Caneda Yatra Safli howe. Dhanwad.
@manoharpalsingh4002
@manoharpalsingh4002 11 ай бұрын
ਬਾਈ ਮੇਅਰ ਨਾਲ ਗੱਲਬਾਤ ਬਹੁਤ ਵਧੀਆ ਲੱਗੀ 🙏🙏
@makhansingh3002
@makhansingh3002 11 ай бұрын
ਟਹਿਣਾ ਸਾਹਿਬ ਰੰਗਾਂ ਮਾਂਨ ਦੀ ਮੌਤ ਹੋ ਗਈ ਸਾਡੇ ਪਿੰਡ ਵਿਆਹਾਂ ਹੋਇਆ ਸੀ ਲੁਬਾਣਿਆਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@boharsingh7725
@boharsingh7725 11 ай бұрын
ਬਹੁਤ ਵਧੀਆ ਜੀ ✅ ਸਤਿ ਸ੍ਰੀ ਅਕਾਲ਼ 🙏🙏🙏🙏🙏
@davinderkaur6000
@davinderkaur6000 11 ай бұрын
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਬਹੁਤ ਵਧੀਆ ਪ੍ਰੋਗਰਾਮ ਲੱਗਦਾ ਹੈ।
@ajaibsinghpanesarCanada
@ajaibsinghpanesarCanada 11 ай бұрын
Wow Tehna sahib ji today enjoying Nigeria fall Canada it really wonderful site we have visited no of time 🙏🙏👍👍
@sonuvirk7976
@sonuvirk7976 11 ай бұрын
Nice Sir ji Sister ji
@parmindersinghgill6470
@parmindersinghgill6470 11 ай бұрын
ਬਹੁਤ ਵਧੀਆ ਅੰਦਾਜ਼ ਤੇ ਖ਼ੂਬਸੂਰਤ ਗੱਲਬਾਤ ❤😊
@mr.singhdult4040
@mr.singhdult4040 11 ай бұрын
Mai miliya c tehna Saab nu gurdwara sahib. Guru Sikh Sabha Scarborough . bahut vadiya lgya❤
@Kabalaboharvala
@Kabalaboharvala 11 ай бұрын
ਬਹੁਤ ਵਧੀਆ ਪ੍ਰੋਗਰਾਮ ਜੀ
@navisharma3469
@navisharma3469 11 ай бұрын
ਟਹਿਣਾ ਹੋਵੇ ਜਾਂ ਟਹਿਣੀ ,ਪਿਆਰੇ ਵੀਰ ਤੇ ਭੈਣ ਥਿੰਦ ਜੀ ਪੰਜਾਬ ਡੁੱਬ ਰਿਹਾ ਹੈ ਮਰ ਰਿਹਾ ਹੈ
@surindergarg8386
@surindergarg8386 11 ай бұрын
Sat Sri Akal Swarn Tehna ji, Harman Thind ji enjoy the beauty of Niagara falls ❤
@balvirsandhu
@balvirsandhu 11 ай бұрын
ਟਹਿਣਾ ਸਾਹਿਬ ਮਿੰਨੀ ਅੰਗਰੇਜ਼ ਹੁਣ ਅੰਗਰੇਜ਼ੀ ਤੇ ਪਹਿਰਾ ਵਧਾ ਦਿੱਤਾ ਜਾਂਦਾ
@pinderaujla1385
@pinderaujla1385 11 ай бұрын
7
@prabhcharansinghvirdi5617
@prabhcharansinghvirdi5617 11 ай бұрын
Very nicely covered Niagraa and short discussion with Mr Petric. Great job
@amardeepnijjar7341
@amardeepnijjar7341 11 ай бұрын
Very nice program, in india people were more interested in others 🙏
@ajaibsinghpanesarCanada
@ajaibsinghpanesarCanada 11 ай бұрын
S S A 🙏🙏 Harman Thind and Tehna Sahib ji
@Karmjitkaur-gk1xq
@Karmjitkaur-gk1xq 11 ай бұрын
ਸਤਿ ਸ਼੍ਰੀ ਅਕਾਲ ਟਹਿਣਾ ਜੀ ਅਤੇ ਭੈਣ ਹਰਮਨ ਥਿੰਦ ਜੀ 🙏🙏💯✅️👌🌹
@mewasinghjhajj6262
@mewasinghjhajj6262 11 ай бұрын
Like 63 ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏🌹🌹
@jagjeetsingh279
@jagjeetsingh279 11 ай бұрын
ਟੈਣਾ ਸਾਬ ਮੁਆਫ਼ ਕਰਨਾ ਤੁਸੀਂ ਜੋ ਕਹਿ ਰਹੇ ਉਹ ਸਹੀ ਹੇ ਇਹ ਇੰਨਾਂ ਲੋਕਾਂ ਦਾ ਸੱਭਿਆਚਾਰ ਹੇ ਇਹ ਲੋਕ ਇਹ ਸਭ ਕਰ ਸਕਦੇ ਆ ਸਾਡਾ ਸੱਭਿਆਚਾਰ ਸਾਨੂੰ ਇਹ ਅਜਾਜਤ ਨਹੀਂ ਦਿੰਦਾ ਮੇਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ
@user-lj9ym9jt4w
@user-lj9ym9jt4w 11 ай бұрын
Very nice 👍👍
@shupinderbrar5989
@shupinderbrar5989 11 ай бұрын
It is a wonderful episode!❤❤ It was so nice to see Harman Thind interviewing in English👏👏! Enjoy your trip to Canada 🇨🇦. Winnipeg vi aajo🎉
@ranjitkaur1186
@ranjitkaur1186 11 ай бұрын
😅😅😊 😊😊😊😅😅😊😊😊😊😊😊😊😊😊😊😊😊😊😊
@jagirsingh7381
@jagirsingh7381 11 ай бұрын
ਸਾਡੇ ਪਿੰਡ ਦੇ ਬੇਵਕੂਫ਼ ਲੋਕ ਪਾਣੀ ਬਹੁਤ ਬਰਬਾਦ ਕਰ ਰਹੇ ਹਨ। Jagir machhian
@user-vm3ln3oj3m
@user-vm3ln3oj3m 11 ай бұрын
ਟਹਿਣਾ ਸਾਹਿਬ ਤੁਹਾਡੇ ਇਰਦ-ਗਿਰਦ ਗੀਜ ਵੀ ਸੈਰ ਕਰਦੇ ਹੋਣਗੇ|
@sukhjeetsinghsamaon2928
@sukhjeetsinghsamaon2928 11 ай бұрын
ਹਰਮਨ ਥਿੰਦ ੲਿੰਗਲਿਸ ਚ ਵੀ ਵਧੀਅਾ ਅੈਕਰਿੰਗ ਕਰਦੀ ਅੈ,ਸਵਰਨ ਟਹਿਣਾ ਵੀ ਪੰਜਾਬੀ ਦੇ ਵਧੀਅਾ ਰੰਗ ਬੰਨਦੈ,ਵਧੀਅਾ ਜੋੜੀ..!-ਸੁਖਜੀਤ ਸਿੰਘ ਸਮਾਓ.ਚੰਡੀਗੜ.ਪੰਜਾਬ.ਭਾਰਤ
@raghbirsingh1102
@raghbirsingh1102 11 ай бұрын
Very nice , God bless you, keep it up 👌👍
@user-gp5iy9qt2n
@user-gp5iy9qt2n 11 ай бұрын
ਸਾਨੂੰ ਤਿੰਨਾਂ ਨੂੰ ਇਜਾਜ਼ਤ ਦਿਓ ਕਹਿਣਾ ਚਾਹੀਦਾ ਸੀ।
@RamanDeepKaur-ud9ck
@RamanDeepKaur-ud9ck 11 ай бұрын
Sat Shri kal Ji Harman thind and swarn Tehna ji 🙏🙏
@GurdeepSingh-pq9mf
@GurdeepSingh-pq9mf 11 ай бұрын
Tehnha Ji - Harman Ji Caneda, Niyagra Fall, Kheti, Bagan Bare Bahut Wadhia, Janhkari, Ditti. Dhanwad .
@iqbalsingh6505
@iqbalsingh6505 11 ай бұрын
Nice discussion with Mr. Brown , loved it 👍 😊
@user-is2wp9vq2f
@user-is2wp9vq2f 11 ай бұрын
Tehna sahib HarmanThind ssa vido bhut vadhia cc Canada de vadhia driss dekhae ne teEnglish bhut vadhia boll Rahe c Ranjitss mp
@karamjeetsingh2352
@karamjeetsingh2352 11 ай бұрын
ਟਹਿਣੇ ਬਾਈ ਪਤਾ ਹੁੰਦਾ ਨਿਆਗਰਾ ਫਾਲ਼ ਮਿਲ ਹੀ ਲੈੰਦੇ
@shivdevsingh3626
@shivdevsingh3626 11 ай бұрын
ਜਦੋਂ ਟਹਿਣਾ ਚੱਜ ਦਾ ਵਿਚਾਰ ਦੱਸਦਾ ਹੈ ਤਾਂ ਬਾਹਲਾ ਹੀ ਜੋਰ ਲਾਉਂਦਾ ਹੈ ਅਤੇ ਇਸਦੀਆਂ ਰਗਾਂ ਫੁੱਲ ਜਾਂਦੀਆਂ ਹਨ | ਥੋੜਾ ਅਰਾਮ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ | ਐਂਵੇਂ ਫ਼ਜ਼ੂਲ ਵਿੱਚ ਆਪਣੀ ਊਰਜਾ ਨਹੀਂ ਲਾਉਣੀ ਚਾਹੀਦੀ ਹੈ |
@balwindersingh5602
@balwindersingh5602 11 ай бұрын
Hello, Harman Thind ji, u speak Punjabi language v nicely, as well as English .
@mohan-5801
@mohan-5801 11 ай бұрын
Bahut khub ji,
@bintrai6178
@bintrai6178 11 ай бұрын
Very Nice👍
@user-tk4jb7op6y
@user-tk4jb7op6y 11 ай бұрын
ਸਤਿ ਸ਼੍ਰੀ ਅਕਾਲ ਟਹਿਣਾ ਥਿੰਦ ਜੀ
@dhillonboys630
@dhillonboys630 11 ай бұрын
ਟਹਿਣਾ ਸਾਬ ਹਰਮਨ ਨੂੰ ਵੀ ਆਪਣੀ ਗੱਲ ਪੂਰੀ ਕਰ ਲੈਣ ਦਿਆ ਕਰੋ
@jaswantsingh-gk3qr
@jaswantsingh-gk3qr 11 ай бұрын
Very nice program
@gurbaxkaur6813
@gurbaxkaur6813 11 ай бұрын
Very good 🎉🎉🎉
@harjindermall5129
@harjindermall5129 11 ай бұрын
ਵਧੀਆ ❤
@ProfessorSKVirk
@ProfessorSKVirk 11 ай бұрын
Wow oooo wonderful g 👍🏻👍🏻
@tejinderpalsingh7817
@tejinderpalsingh7817 11 ай бұрын
Satshri akal Tehna j and HarmanThind j
@kirankaur4504
@kirankaur4504 11 ай бұрын
ਸਤਿ ਸ੍ਰੀ ਅਕਾਲ ਜੀ 🙏🙏
@Raisaab911
@Raisaab911 11 ай бұрын
Very nice ❤
@harmandersinghkhosa836
@harmandersinghkhosa836 11 ай бұрын
Too nice 👍
@amarajitproductions3902
@amarajitproductions3902 11 ай бұрын
There's a Helipad nearby... don't forget to take a Helicopter ride... the ride will bring you over to the Niagra Falls... what a scene!!!! 🦾
@santoshgoodwahegurujikaur2647
@santoshgoodwahegurujikaur2647 11 ай бұрын
Sach bhot bhdea
@kuljitsingh3749
@kuljitsingh3749 11 ай бұрын
Nice vidio
@GurinderSingh-ew4qy
@GurinderSingh-ew4qy 11 ай бұрын
Well spoken miss thind proud of you.
@BalkarSingh-ko2qy
@BalkarSingh-ko2qy 11 ай бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@middleclass66
@middleclass66 11 ай бұрын
Sir ji 💐🙏🏻
@jasveersingh1273
@jasveersingh1273 11 ай бұрын
Very nice👍👍 g
@BaljinderSingh-ih5sb
@BaljinderSingh-ih5sb 11 ай бұрын
Very nice ji sat sri akal ji
@jassrai6626
@jassrai6626 11 ай бұрын
❤❤❤❤❤full support love you
@amanbrar273
@amanbrar273 11 ай бұрын
🙏
@gurpreetsinghdhaliwal807
@gurpreetsinghdhaliwal807 11 ай бұрын
ਸਤਿ ਸ੍ਰੀ ਅਕਾਲ ਜੀ।
@nardeep2165
@nardeep2165 11 ай бұрын
Very nice
@baldevsinghrandhawa5851
@baldevsinghrandhawa5851 11 ай бұрын
Tehna Sahib welcome to Niagara Falls and talk with Brampton mayor was interesting and hope you enjoyed it 😂
@bhagatsuryavanshi9338
@bhagatsuryavanshi9338 11 ай бұрын
Thanks Tehna bhaji and Sis. I always watch your videos. Tusi canada ghumia changa lagia. Par India vi bahut sahuna hai te lok vi . Bas politicians nai hi beda gark kita. Please also visit India also in near future.
@barindersingh8380
@barindersingh8380 11 ай бұрын
ਵੀਰ ਜੀ ਪਲਵਿੰਦਰਝੋਟੇਦੀ ਵੀ ਗੱਲ ਕਰੋ ਜੀ
@amandeepkaurgill4312
@amandeepkaurgill4312 11 ай бұрын
Harman. Good. Englice
@HSGill-vm5eh
@HSGill-vm5eh 11 ай бұрын
Tehna Sahib after thank you say Have a good day also
@Massi9211
@Massi9211 11 ай бұрын
Thank you very much, BRO......😂. That got me laughing
@bharbhurkang1755
@bharbhurkang1755 11 ай бұрын
@InderjeetSingh-mv3kl
@InderjeetSingh-mv3kl 11 ай бұрын
Tehna sahib Australia aao kdi jroor .
@sukhabhangu1077
@sukhabhangu1077 11 ай бұрын
🙏🙏🌹🌹
@rockyrai7314
@rockyrai7314 11 ай бұрын
Brother just do the show. Don’t compare everything with Punjab. Those living there grow in different environment. Different education. They need our help not criticism. Thanks
@aalamigeet
@aalamigeet 11 ай бұрын
Bai ji video editing te audio which kafi problem aundi hai tuhadi video wich, je wadia video editing te shot karuni hai ta menu contact kar sakde ho 🙏🏻
@manpindersingh3332
@manpindersingh3332 11 ай бұрын
Sat shri akal tehna ji,harman thind ji please visit us at our residence in brampton we seeking your presence
@manjitkaurdhillon1874
@manjitkaurdhillon1874 11 ай бұрын
🙏🙏🙏🙏🙏🌳🌳
@SurjitSingh-kc4ez
@SurjitSingh-kc4ez 11 ай бұрын
Tehna saab di pehli baar bolti band 😂😂😂😂
@satnampannu5978
@satnampannu5978 11 ай бұрын
ਪੋਸਤ ਵੀ ਹੈਗੇ
@user-br3oh8nf3k
@user-br3oh8nf3k 11 ай бұрын
Very good 😂
@Platform_agri_information
@Platform_agri_information 11 ай бұрын
Tuhnuu v Canada la ge...
@satnampannu5978
@satnampannu5978 11 ай бұрын
ਡੋਡੇ ਵੀ ਹੈਗੇ
@SurjeetSingh-pq4qg
@SurjeetSingh-pq4qg 11 ай бұрын
Sat sari akele ji 🎉🎉
@gursharanvirk6899
@gursharanvirk6899 11 ай бұрын
Tehna ji aajo bafflow main border te hi aa usa side
@swaranhoonjan1824
@swaranhoonjan1824 11 ай бұрын
Ssa🙏🙏🇬🇧
@geetkarkalakhanpuri4277
@geetkarkalakhanpuri4277 11 ай бұрын
ਟਹਿਣਾ ਵੀਰ ਜੀ ਅੰਗਰੇਜੀ ਤਾ ਹਰਮਨ ਭੈਣ ਜੀ ਦੀ ਨੰਬਰ ਵੱਨ ਹੈ ਮੰਨਣਾ ਪਾਓ
@JaswinderSingh-ut2lc
@JaswinderSingh-ut2lc 11 ай бұрын
Enjoy 😂😢😮😅😊❤
@GurinderSingh-ew4qy
@GurinderSingh-ew4qy 11 ай бұрын
I hate to say ek raster walley kddie v nhi sudder sakdey.
@singhbaljeet8939
@singhbaljeet8939 11 ай бұрын
sat sri akal ji🙏🏿🙏🏿🙏🏿🇨🇦🇨🇦❤️❤️
@user-se4ym9tm8f
@user-se4ym9tm8f 11 ай бұрын
❤🎉😊🙏😍🙏🙏
@gursharanvirk6899
@gursharanvirk6899 11 ай бұрын
Tehna ji ten oclock patake v har roz chalde aa
@sukhchainrandhawa3136
@sukhchainrandhawa3136 11 ай бұрын
Tahina sir.. vutte vootte maar bathere kuche pucke ammb amroood jamun tudd khade peete honge.. per tusi indian vich rihh k western instruction follows karr rihe oo.. bagga (garden) ch ho k v dicipen vich rahinde oo….
@jagdevsingh1997
@jagdevsingh1997 11 ай бұрын
Tana sahab thare are maney fall. See Punjab in india
@jasvirsingh8715
@jasvirsingh8715 11 ай бұрын
O amlia koi chngi soch rkhia kr
@realtor-mander
@realtor-mander 11 ай бұрын
tehna veer ehna v mada na keha karo apne aap nu 🙏
@gurmukhsingh6097
@gurmukhsingh6097 11 ай бұрын
We are not educated
@arshveersinghsekhon9472
@arshveersinghsekhon9472 11 ай бұрын
ਗੰਦ, ਬੋਲਤੀ ਬੰਦ
World’s Deadliest Obstacle Course!
28:25
MrBeast
Рет қаралды 144 МЛН
small vs big hoop #tiktok
00:12
Анастасия Тарасова
Рет қаралды 24 МЛН
World’s Deadliest Obstacle Course!
28:25
MrBeast
Рет қаралды 144 МЛН