EXCLUSIVE INTERVIEW : Shiromani Akali Dal ਦਾ ਨਵਾਂ ਪ੍ਰਧਾਨ, ਬਾਦਲ ਦਿੱਤੇ ਬਾਦਲ, ,Sath Television

  Рет қаралды 22,089

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

4 күн бұрын

#Sath_Television #ਸੱਥ_ਟੈਲੀਵਿਜ਼ਨ #Gurjider_Singh_Bhangu
EXCLUSIVE INTERVIEW : Shiromani Akali Dal ਦਾ ਨਵਾਂ ਪ੍ਰਧਾਨ, ਬਾਦਲ ਦਿੱਤੇ ਬਾਦਲ, ,Sath Television
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
- Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu

Пікірлер: 33
@GurjantSingh-eh6em
@GurjantSingh-eh6em Күн бұрын
ਭਾਈ ਸਾਹਿਬ ਜੀ ਸੁਕਰ ਕਰੋ ਕੇ ਤੁਹਾਨੂੰ ਲੋਕਾਂ ਨੇ ਪਿਡਾ ਵਿਚ ਬੜਨ ਦੇਤਾ ਧਨਵਾਦ
@harjapsingh9458
@harjapsingh9458 2 күн бұрын
ਕਿਆ ਪੰਜਾਬੀਆਂ ਨੂੰ ਗਰੰਟੀ ਦੇਣਗੇ ਕਿ ਇਹ ਸਿੱਖਾਂ ਦੇ ਮੁੱਦੇ ਤੇ ਇਕ ਜੁਟ ਹੋਣਗੇ ।। ਜੇ ਸਿਖਾਂ ਨਾਲ ਵਿਤਕਰਾ ਹੀ ਕਰਨਾਂ ਤਾਂ ਸਮਝੋ ਤੁਹਾਡੀ ਫੱਟੀ ਪੰਜਾਬੀ ਪੋਚ ਕੇ ਹੀ ਸਾਹ ਲੈਣਗੇ ।। ਅਕਾਲੀ ਦਲ ਚਾਹੀਦਾ ਕਾਲੀਦਾਲ ਨਹੀਂ ਚਾਹੀਦੀ ।।
@user-tp6pe5ku6g
@user-tp6pe5ku6g Күн бұрын
ਉਦੋ ਸਰਕਾਰ ਵਾਰ ਕਿਊ ਨਹੀਂ ਬੋਲਿਆ ਕੋਈ ਵੀ ਲੀਡਰ ਹੁਣ ਕਿਊ ਪਿੱਟ ਰਹੇ ਹੋ ਲੁੱਟ ਲੁੱਟ ਅਪਣੇ ਘਰ ਭਰੇ ਕੁਝ ਲੀਡਰਾਂ ਨੇ ਬਦਨਾਮ ਕੀਤਾ ਸਾਰੇ a ਨੂੰ
@AmandeepKaur-om7jf
@AmandeepKaur-om7jf Күн бұрын
ਇਹਨਾਂ ਨੂੰ ਹੁਣ ਜੁਤੀਆਂ ਦੇ ਹਾਰ ਪੈਣ ਗੇ... ਧੰਨ ਲੁੱਟਣਾ ਇਹਨਾਂ ਦਾ ਧਰਮ ਹੈ ਕਿਉਕਿ ਚੋਰੀ ਚੋਰੀ ਮੰਦਰਾਂ ਵਿੱਚ ਜਾਂਦੇ
@mandeepkhizrabad6331
@mandeepkhizrabad6331 2 күн бұрын
Sehi keha Bai ji
@AmrikSingh-kd8bf
@AmrikSingh-kd8bf Күн бұрын
ਬਹੁਤ ਅੱਛਾ ਬਿਲਕੁਲ ਸਹੀ
@user-cf2zg6sm1i
@user-cf2zg6sm1i Күн бұрын
ਸਹੀ ਗੱਲ ਹੈ
@jagtarsinghheran7778
@jagtarsinghheran7778 Күн бұрын
You are right brother
@satwinderbhangu6381
@satwinderbhangu6381 2 күн бұрын
👍👍👍👍
@gurbachansingh1869
@gurbachansingh1869 Күн бұрын
Bhangu Ji Live long
@AmandeepKaur-om7jf
@AmandeepKaur-om7jf Күн бұрын
ਬਠਿੰਡਾ ਸੀਟ ਕਿਉਂ ਜਿੱਤੇ ਕਿਉਕਿ ਬਹੁਤ ਲੋਕ ਸਿਰਸੇ ਵਾਲੇ ਦੇ ਪੁਜਾਰੀ ਨੇ... ਤਾਂ ਹੀ ਸਿਰਸੇ ਵਾਲੇ ਨੂੰ ਬਰੀ ਕਰਵਾ ਦਿੱਤਾ... ਅਕਾਲੀ ਦਲ ਨੂੰ ਸਿੱਖ ਅੰਦਰੋ ਨਫਰਤ ਕਰਦੇ ਨੇ.. ਬਾਦਲ ਦੇ ਸ਼ਰਧਾਲੂ, ਸ਼ੁਰੂ ਤੋਂ, BJP ਦਾ ਸਾਥ ਦੇਣ ਨੂੰ ਤਿਆਰ ਸੀ
@AmarjitSingh-eq3rl
@AmarjitSingh-eq3rl Күн бұрын
ਫੇਰ ਕਾਂਗਰਸ ਇਸ ਲਈ ਪੰਜਾਬ ਵਿਚ ਸਿਖਾਂ ਨੇ ਇਸ ਲਈ ਵੋਟ ਦਿੱਤਾ ਕੀਓਹ 1984 ਕਤਲੇ ਆਮ ਦੀ ਜੁੰਮੇਵਾਰ ਹੈ ਇਸ ਬਾਰੇ ਕੀ ਵਿਚਾਰ ਹੈ
@RobinSingh-sg1xi
@RobinSingh-sg1xi Күн бұрын
Bilkul theek hoya Badal naal
@younismalik2662
@younismalik2662 Күн бұрын
S Sukhdev Singh Dhindsa ji honest leader my favorite Parminder dhindsa ji v bht Nak eh.
@karamsingh5855
@karamsingh5855 21 сағат бұрын
ਇਹ ਲੋਕ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਿਲਾਫ ਬੋਲ ਰਹੇ ਹਨ ਇਨਾ ਨੇ ਪਹਿਲਾ ਵੀ 2 ਵਾਰ ਪਾਰਟੀ ਛੱਡ ਚੁਕੇ ਹਨ ਪਰ ਜਦੋ ਲੋਕਾ ਨੇ ਇਨਾ ਨੂੰ ਮੂੰਹ ਨਹੀ ਲਾਇਆ ਤਾ ਕੁਝ ਸ਼ਮੇ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਕਰਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ 10 ਸਾਲ ਵਿੱਚ ਮੋਜਾ ਮਾਣੀਆ ਉਦੋ ਸੁਖਬੀਰ ਬਾਦਲ ਠੀਕ ਸੀ ਹੁਣ ਇਹ ਕਿਸਾਨਾ ਦੀ ਗਦਾਰ ਦੁਸ਼ਮਣ BJP ਨਾਲ ਰਲ ਗਏ ਹਨ ਇਹ ਲੋਕ ਪੰਜਾਬ ਦਾ ਨੁਕਸਾਨ ਕਰਨਗੇ ਪੰਜਾਬ ਦਾ ਕਿਸਾਨ ਸਮਝਦਾਰ ਸਿਆਣਾ ਹੈ
@AjaibSingh-sr1fg
@AjaibSingh-sr1fg Күн бұрын
Dr. Cheema is the main person who is responsible for the down fall of akalidal.
@kuldeepsinghdhiman2759
@kuldeepsinghdhiman2759 2 күн бұрын
ਬਠਿੰਡਾ ਸੀਟ ਵੀ ਕਾਹਦੀ ਜਿੱਤੀ ਹੈ ਪੈਸੇ ਦੇ ਜ਼ੋਰ ਅਤੇ ਸੌਦੇਬਾਜ਼ੀ ਨਾਲ ਹਾਸਲ ਕੀਤੀ ਹੈ ਸੁੱਖੇ ਨੇ।
@AmarjitSingh-eq3rl
@AmarjitSingh-eq3rl Күн бұрын
ਤੁਸੀ ਇਕ ਪਾਰਟੀ ਤੇ ਇਲਜਾਮ ਲਾ ਦਿਓ ਬਾਕੀ ਜਿੱਤਣ ਵਾਲਿਆ ਨੂੰ ਦੁੱਧ ਧੋਤਾ ਦੱਸ ਦਿਓ
@parmjitdhaliwal7681
@parmjitdhaliwal7681 2 күн бұрын
ਬੇੜਾ ਬਿਠਾ ਦਿੱਤਾ ਅਕਾਲੀ ਦਲ ਦਾ ਸੁਖਬੀਰ ਬਾਦਲ ਨੇ
@kanwaljitsingh3248
@kanwaljitsingh3248 Күн бұрын
Gallan vich perfect hai eh banda. Kirdaar bare tusi khud socho.
@jyotigurm1406
@jyotigurm1406 Күн бұрын
ਝੂੰਦਾ ਕਮੇਟੀ ਅਕਾਲੀ ਦਲ ਦੇ ਹਮਦਰਦ ਲੋਕਾ ਦੇ ਵਿਚਾਰ ਸੀ ਪਰ ਇਸ ਨੂੰ ਜਨਤਕ ਨਾ ਕੀਤਾ ਤਾ ਲੋਕ ਹੋਰ ਨਰਾਜ ਤੇ ਨਿਰਾਸ਼ ਹੋ ਗਏ । ਝੂੰਦਾ ਕਮੇਟੀ ਇੰਨ ਬਿੰਨ ਲਾਗੂ ਕਰਕੇ ਅਕਾਲੀ ਦਲ ਨੂੰ ਬਚਾਇਆ ਜਾਵੇ ।
@AjaibSingh-sr1fg
@AjaibSingh-sr1fg Күн бұрын
Main person such as cheema grewal bains are advisor of sukhe amli are misguideing.
@manjitsingh1517
@manjitsingh1517 Күн бұрын
Dam ghutda
@sakhimohamad9860
@sakhimohamad9860 Күн бұрын
C N
@RobinSingh-sg1xi
@RobinSingh-sg1xi Күн бұрын
Haaaa
@gurusingh613
@gurusingh613 2 күн бұрын
Matl k matl k bus saiyasi loga do koe eman den ne Hai matl k
@harmalsingh6091
@harmalsingh6091 2 күн бұрын
A Sare bekar ne phardan
@gurusingh613
@gurusingh613 2 күн бұрын
Matl k j pardhan ne j gal ne mani ta App ji wade Kom dardi c ta resign Kar k faridkot sarvjet singh ji de shaiug ch kio ne gye aur fand v dena c hun sab yad aa gya
@jagtarsingh9938
@jagtarsingh9938 Күн бұрын
Tusi,eh,dado,lok ,ki kende,ki se
@JaswinderSingh-xw5hk
@JaswinderSingh-xw5hk Күн бұрын
Sabh lot tolla
Must-have gadget for every toilet! 🤩 #gadget
00:27
GiGaZoom
Рет қаралды 11 МЛН
1❤️
00:17
Nonomen ノノメン
Рет қаралды 5 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,2 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН