Chajj Da Vichar 577_'Runn Bottle Wargi' is not a Vulgar Song

  Рет қаралды 239,441

Prime Asia TV

Prime Asia TV

Күн бұрын

Пікірлер: 228
@harbanssidhu5234
@harbanssidhu5234 6 жыл бұрын
ਮੈਂ ਆਪਣੀ ਜਿੰਦਗੀ ਵਿੱਚ ਇੰਨੀ ਖੂਬਸੂਰਤ ਇੰਟਰਵਿਉ ਕਦੇ ਨਹੀਂ ਵੇਖੀ ਟੈਹਣਾ ਸਰ ਜੀ ਦੇ ਕਰੜੇ ਸੁਆਲ ,ਰਮਲਾ ਜੀ ਤੇ ਨਵਜੋਤ ਰਾਣੀ ਜੀ ਦੇ ਸਟੀਕ ਜੁਆਬ ਅਤੇ ਥਿੰਦ ਮੈਡਮ ਜੀ ਦਾ ਹਾਸਾ ਸੁਣ ਵੇਖ ਕੇ ਅਨੰਦ ਆ ਗਿਆ ,ਦਿਮਾਗ ਫਰੈਸ਼ ਹੋ ਗਿਆ ਟੈਹਣਾ ਸਰ ਜੀ ਅਤੇ ਮੈਡਮ ਥਿੰਦ ਜੀ ਦਾ ਬਹੁਤ-2 ਧੰਨਵਾਦ।।
@gurwinderbarri7714
@gurwinderbarri7714 6 жыл бұрын
ਬਹੁਤ ਵਧੀਆ ਟਹਿਣਾ ਸਾਬ ਤੇ ਹਰਮਣ ਜੀ , ਅਸੀਂ ਹਰ ਰੋਜ਼ ਕਰਤਾਰ ਰਮਲਾ ਜੀ ਤੇ ਨਵਜੋਤ ਰਾਣੀ ਜੀ ਦੇ ਹੀ ਗਾਣੇ ਸੁਣਦੇ ਹਾਂ। ਸਾਂਨੂੰ ਬਹੁਤ ਵਧੀਆ ਲੱਗਦੇ ਨੇ।
@udyveermann78
@udyveermann78 6 жыл бұрын
87 - 88 ਵਾਲਾ ਦੌਰ ਲੱਗਦਾ ਫੇਰ ਚੱਲ ਪਿਆ ਜਦੋਂ ਵਿਆਹ ਵਾਲੇ ਸਪੀਕਰ ਨੂੰ ਸੁਣਨ ਦਾ ਚਾਅ ਹੁੰਦਾ ਸੀ ਤੇ ਜਦੋਂ ਯਮਲੇ ਦੇ ਧਾਰਮਿਕ ਗਾਣਿਆਂ ਤੋਂ ਬਾਅਦ ਦੋਗਾਨੇ ਚਲਿਆ ਕਰਦੇ ਸੀ । ਰਮਲਾ ਜੀ ਨੂੰ ਅਸੀਂ ਟਰੈਕਟਰ ਤੇ ਬਹੁਤ ਸੁਣਿਆ ਕਰਦੇ ਸੀ ।
@gurnaibsingh2088
@gurnaibsingh2088 3 жыл бұрын
Bhote vdiea ji
@ramandeepsidhu1126
@ramandeepsidhu1126 6 жыл бұрын
ਬਹੁਤ ਵਧੀਆ ਰਮਲਾ ਜੀ ।ਤੁਹਾਡਾ ਪੱਲਾ ਕੌਣ ਫੜਲੂ
@mralohran
@mralohran 5 жыл бұрын
ਪਤੰਦਰ ਮੰਨਣ ਨੂੰ ਤਿਆਰ ਹੀ ਨਹੀਂ ਕਿ ਮੇਰਾ ਕੋਈ ਗਾਣਾ ਲੱਚਰ ਆ। ਉਦੋਂ ਭਲੇ ਵੇਲਿਆਂ 'ਚ ਲੱਚਰਤਾ ਦਾ ਪੱਲਾ ਫੜ ਕੇ ਮਕਬੂਲੀਅਤ ਹਾਸਿਲ ਕੀਤੀ ਬਾਈ ਨੇ ☺️☺️☺️
@pbx0325
@pbx0325 6 жыл бұрын
ਸਵਾਦ ਆ ਗਿਆ ਬਾਈ ਅੱਜ ਦਾ ਪ੍ਰੋਗਰਾਮ ਦੇਖ ਕੇ ,,,
@gurpalsingh1865
@gurpalsingh1865 6 жыл бұрын
ਜਨਾਬ ਕਰਤਾਰ ਰਮਲਾ ਜੀ ਅਤੇ ਬੀਬੀ ਨਵਜੋਤ ਰਾਣੀ ਜੀ ਮੇਰੇ ਬਹੁਤ ਹੀ ਹਰਮਨ ਪਿਆਰੀ ਗਾਇਕ ਜੋੜੀ ਹੈ ਮੈਂ 2015 ਚ ਰਮਲਾ ਜੀ ਅਤੇ ਬੀਬੀ ਰਾਣੀ ਜੀ ਦਾ ਅਖਾੜਾ ਲਵਾਇਆ ਸੀ ਪਿੰਡ ਤਲਵੰਡੀ ਅਕਲੀਆ ਜਿੰਲਾ ਮਾਨਸਾ ਦੇ ਵਿਚ ਲਵਾਇਆ ਸੀ ਰਮਲਾ ਸਾਬ ਨੇ ਬੱਲੇ ਬੱਲੇ ਕਰਾਤੀ ਸੀ ਜਮਾਂ ਰਮਲਾ ਸਾਬ ਮੇਰੇ ਪਿਤਾ ਦੇ ਸਮਾਨ ਹੈ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ
@khosasaab3464
@khosasaab3464 Жыл бұрын
Number DSO g apna
@YAARMALANG
@YAARMALANG 6 жыл бұрын
Very Nice Jee ਜੇਕਰ ਇਸ ਤਰਾਂ ਦੀ ਗਾਇਕੀ ਤੱਤੀ ਆ ਤਾਂ ਅੱਜਕਲ੍ਹ ਦੇ ਗੀਤ ਕੀ ਨੇ ਇਹ ਗੀਤ ਅੱਜ ਵੀ ਸੁਣ ਕੇ ਤਾਜੇ ਨੇ ਅੱਜਕਲ੍ਹ ਦੇ ਗੀਤ 10 ਦਿਨ ਚ ਪੁਰਾਣੇ ਹੋ ਜਾਂਦੇ ਨੇ ਜਿਓੰਦੇ ਰਹੋ ਰਮਲਾ ਸਾਬ ਤੇ ਟਹਿਣਾ ਸਾਹਿਬ ਜੀ
@gagan7atla
@gagan7atla 6 жыл бұрын
ਜੇ ਇਹ ਗੀਤ ਪਰਿਵਾਰਕ ਹੈ ਤਾ ਗਲਤ ਗੀਤ ਕਿਹੜਾ ਏ ਦੇਖੋ ਗਾਣੇ ਕਿਸੇ ਨੇ ਵੀ ਗਾਏ ਜਿਵੇ ਵੀ ਗਾਏ ਗਾਇਕ ਨੇ ਗਾਏ ਪਰ ਕਿਸੇ ਗਲਤ ਗੀਤ ਨੂੰ ਪਰਵਾਰਕ ਗੀਤ ਨਹੀ ਕਹਿ ਸਕਦੇ ਇਹ ਗੀਤ ਆਵਦੀ ਜਗਾ ਠੀਕ ਏ ਪਰ ਪਰਵਾਰਿਕ ਬਿਲਕੁਲ ਵੀ ਨਹੀ ਹੈ
@punjabimunde6590
@punjabimunde6590 6 жыл бұрын
ਕੁੜੀ ਦੀ ਅਵਾਜ ਬਹੁਤ ਸੋਹਣੀ ਆ
@KuldeepSingh-lo1ef
@KuldeepSingh-lo1ef 6 жыл бұрын
ਬਹੁਤ ਵਧੀਆ ਟਹਿਣਾ ਜੀ ਇਸ ਜੋੜੀ ਦੇ ਦਰਸ਼ਨ ਕਰਵਾਏ ਜੀ
@ziddigeneration9852
@ziddigeneration9852 6 жыл бұрын
kzbin.info/www/bejne/oYCaqqZnl76jpsk
@sonysidhu2355
@sonysidhu2355 5 жыл бұрын
ਬਾਬਾ ਬੋਹਡ ਬਾਬਾ ਕਰਤਾਰ ਰਮਲਾ
@vcrbczx6454
@vcrbczx6454 4 жыл бұрын
ਬਹੁਤ ਵਧੀਆ ਜੀ ਇਹ ਵੀ ਪੰਜਾਬ ਦੇ ਮਾਣ ਹਨ ਪਹਿਲਾ ਕਹਿਦੇ ਸੀ ਵੀ ਇਹ ਗੰਦਾ ਗਾਉਦੇ ਹਨ ਪਰ ਅੱਜ ਦੇ ਗਾਇਕਾ ਨੂੰ ਦੇਖ ਲੱਗਦਾ ਕਿ ਇਹ ਅਸਲੀ ਪੰਜਾਬੀਅਤ ਸੇਵਾ ਇਹ ਹੀ ਕਰਦੇ ਸੀ ਕਹਿੰਦੇ ਹਨ ਜਿਸ ਨੇ ਰਮਲਾ ਨਹੀ ਸੁਣਿਆ ਉਹ ਪੰਜਾਬੀ ਨਹੀ
@sadhusingh8699
@sadhusingh8699 3 жыл бұрын
ਬਹੁਤ ਵਧੀਆ ਲਗੀ ਰਮਲੇ ਇੰਟਰਵਿਊ ਜੀ। ਟਹਿਣਾ ਸਾਹਿਬ ਜੀ ਤੁਹਾਡਾ ਕੋਟਨ ਕੋਟ ਧੰਨਵਾਦ ਹੋਵੇਗਾ
@jagrajsinghsingh8521
@jagrajsinghsingh8521 3 жыл бұрын
ਟਹਿਣਾ ਜੀ ਅੱਜ ਤਾ ਸਿਰਾ ਹੀ ਕਰਤਾ ਰਮਲਾ ਜੀ ਦੇ ਗੀਤ ਦੋ ਅਰਥੀ ਹਨ ਵਧੀਆ ਗੈਕ ਸੀ ਪਰ ਹੁਣ ਆਪਣੇ ਵਿਚ ਨਹੀ ਹਨ
@CLDhupar
@CLDhupar 4 жыл бұрын
ਟਹਿਣਾ ਜੀ ਰੰਨਾ ਹੋਈਆ ਬੋਦੀਆ ਪੁਰਸ ਹੋਏ ਸਇਆਦ (ਗੁਰੂ ਨਾਨਕ)
@pendueng
@pendueng 3 жыл бұрын
ਜ਼ਿਆਦਾ ਤਰ ਲੋਕਾਂ ਅੰਦਰ ਜੂਗਾ ਤੋਂ ਲੈ ਰੰਨ ਬੋਤਲ ਵਰਗੀ ਨੂੰ ਚੁੱਕਣ ਦਾ ਛੌਕ ਹੈ ਪਰ ਭਰਾਵੋਂ ਜਦੋਂ ਆਪਣੀ ਚੁੱਕੀ ਜਾਂਦੀ ਹੈ ਭਾਈ ਤਾਰੂ ਸਿੰਘ ਜੀ ਵਰਗੇ ਮਹਾਨ ਇਨਸਾਨਾਂ ਨੂੰ ਆਪਣੇ ਖੂਨ ਦੀ ਹੋਲੀ ਖੇਡ ਕੇ ਕਿਸੇ ਦੀ ਪੱਤ ਬਚਾਉਣੀ ਪੈਂਦੀ ਭਲਾ ਲੋਕ ਉਸ ਸਮੇ ਦੇ 😭😭
@gurveersingh2016
@gurveersingh2016 3 жыл бұрын
ਬਾਈ ਜੀ ਸਹੀ ਦੱਸਿਓ ਰੰਨ ਸ਼ਬਦ ਹੈ ਤਾਂ ਗਲਤ ਹੀ ਨਾ
@GurjantSingh-vt7eb
@GurjantSingh-vt7eb 6 жыл бұрын
ਟਹਿਣਾ ਸਾਬ ਗੁੱਡ ਬਾਈ ਜੀ ਸਵਾਦ ਆ ਗਿਆ ਬਾਈ ਮੈਡਮ ਨੂੰ ਵੀ ਰਮਲੇ ਦਾ ਚਸਕਾ ਪਾ ਦਿਤਾ ਵੀਰ ਜੀ ਇਹਨਾ ਦੇ ਗੀਤ ਦੇਸੀ ਘਿਓ ਨੇ ਰੂਹ ਦੀ ਖੁਰਾਕ ।
@sabishayar9022
@sabishayar9022 6 жыл бұрын
ਟਹਿਣਾ ਸਾਬ ਉਸਤਾਦ ਲਾਭ ਹੀਰਾ ਜੀ ਨੂੰ ਸਰੋਤਿਆਂ ਦੇ ਰੂਹ ਬਰੂ ਕਰੋ ਜੀ
@MandeepSingh-ep3hr
@MandeepSingh-ep3hr 4 жыл бұрын
Ramla ji miss kar rahe han Kinne sohne lag rahe ne
@sonysidhu7451
@sonysidhu7451 Жыл бұрын
ਵਾਹ ਜੀ ਵਾਹ 👌👌👌👌👌ਪੰਜਾਬੀ ਦੋਗਾਣਾ ਗਾਇਕੀ ਦੇ ਬਾਦਸ਼ਾਹ ਜਨਾਬ ਕਰਤਾਰ ਰਮਲਾ ਜੀ ❤❤❤❤
@xyz6859
@xyz6859 3 жыл бұрын
ਟਹਿਣਾ ਸਾਹਿਬ ਲੇਖਕ ਹਮੇਸਾ ਉਹੀ ਲਿਖਦਾ ਜੋ ਸਮਾਜ ਵਿੱਚ ਜੋ ਵਰਤ ਰਿਹਾ ਉਸ ਨੂੰ ਹੀ ਲੇਖਕ ਕਲਮ ਰਾਹੀਂ ਬਿਆਨ ਕਰਦਾ ਹੈ ਬਾਕੀ ਸਮਾਜ ਵਿੱਚ ਪਹਿਲਾ ਵੀ ਇਸ ਤਰਾਂ ਵਰਤਾਰਾ ਚੱਲਦਾ ਸੀ ਹਾਂ ਬੱਸ ਉਂਨਾਂ ਦਿਨਾਂ ਵਿੱਚ ਥੋੜ੍ਹਾ ਬਹੁੱਤ ਪਰਦਾ ਹੁੰਦਾ ਸੀ ਜਦੋਂ ਕਿ ਅੱਜ ਵੀ ਇਹ ਕੁੱਝ ਹੋ ਰਿਹਾ ਹੈ ਕੋਈ ਫੇਸ ਬੁੱਕ ਉੱਤੇ ,ਕੋਈ ਵੱਟਸਐਪ ਉੱਤੇ ,ਕੋਈ ਮੇਲਾ ਰਾਹੀਂ ,ਕੋਈ ਕਿਤਾਬਾਂ ਰਹੀ ਜਾ ਕਾਲਜ ਯੂਨੀਵਰਸਿਟੀਆਂ ਵਿੱਚ ਵੱਖ ਵੱਖ ਰੂਪਾਂ ਵਿੱਚ ਅੱਜ ਵੀ ਵਿਚਰਦੇ ਹਨ ਰਮਲਾ ਸਾਹਿਬ ਨੇ ਸਮਾਜ ਵਿੱਚ ਹੋ ਰਹੇ ਵਰਤਾਰੇ ਨੂੰ ਹੀ ਗੀਤਾ ਵਿੱਚ ਗਾਇਆ 🙏🏻
@vadkhanaparlad9426
@vadkhanaparlad9426 5 жыл бұрын
ਸਦਾ ਬਹਾਰ ਰਮਲਾ
@sonas6018
@sonas6018 5 жыл бұрын
ਰਮਲਾ ਪਿਓ ਦਾ ਪੁੱਤ ਪੁਰਾਣਾ ਖੁੰਡ ਏ ਪੈਰਾ ਤੇ ਪਾਣੀ ਨਹੀਂ ਪੈਣ ਦਿੰਦਾਂ ..😂
@rajbirsran5371
@rajbirsran5371 4 жыл бұрын
Sahi gll veer tan e tan fan aa apa ede sirrrrraaa bnda c
@sonysidhu7451
@sonysidhu7451 Жыл бұрын
😅😅😅😅
@jaswindersingh-qt5ir
@jaswindersingh-qt5ir Жыл бұрын
​@@rajbirsran53710lp
@jaswindersingh-qt5ir
@jaswindersingh-qt5ir Жыл бұрын
😊
@sonysidhu7451
@sonysidhu7451 Жыл бұрын
ਜਨਾਬ ਕਰਤਾਰ ਰਮਲਾ ਨਵਜੋਤ ਰਾਣੀ 👌👌👌❤️❤️❤️
@mskatwal8465
@mskatwal8465 4 жыл бұрын
ਸਤਿ ਸ੍ਰੀ ਅਕਾਲ ਆਪ ਜੀ ਦੇ ਬਹੁਤ ਹੀ ਸੋਹਣੇ ਗੀਤ ਹਨ ਅਤੇ ਅਸੀਂ ਸਾਰੇ ਹੀ ਪਿਆਰ ਨਾਲ ਵੇਖਦੇ ਹਾਂ ਵਾਹਿਗੁਰੂ ਖੁਸ਼ ਰੱਖੇ
@jaspreetgrewalbittu4028
@jaspreetgrewalbittu4028 6 жыл бұрын
ਬਾਈ ਬਹੁਤ ਸਵਾਦ ਆਈਆ ਜੀ।
@RajinderSingh-xw2ff
@RajinderSingh-xw2ff 6 жыл бұрын
ਸਿਰਾ ਰਮਲਾ ਜੀ ਸਞਾਦ ਆ ਗਿਆ
@Balbirsinghusa
@Balbirsinghusa 4 жыл бұрын
ਬੱਲ ਓਏ ਰਮਲਿਆ ਹਸਾ ਹਸਾ ਬੁਰਾ ਹਾਲ ਕਰਤਾ।1979 ਵਿੱਚ ਸੁਣਿਆ ਸੀ ਸ਼ਾਹਕੋਟ ਲਾਗੇ।ਹੁਣ ਤਾਂ ਵਿਚਾਰਾ ਚਲ ਵਸਿਆ।
@lakhvirsingh1143
@lakhvirsingh1143 6 жыл бұрын
ਗੀਤ ਤਾਂ ਥੋੜਾ ਗਰਮ ਹੀ ਆ।ਟਹਿਣਾ ਸਾਹਿਬ
@jarnailsingh2895
@jarnailsingh2895 3 жыл бұрын
Bahut changa laga program dekh ke. Mun khus ho gia Tehna g.
@rupindersingh3035
@rupindersingh3035 2 жыл бұрын
ਉਸਤਾਜ ਜਨਾਬ ਕਰਤਾਰ ਰਮਲਾ ਸਾਹਬ ਅਮਰ ਗਾਇਕ
@rahmansingh6154
@rahmansingh6154 5 жыл бұрын
Bahut bahut khoobsurat g
@harryrandhawa9581
@harryrandhawa9581 3 жыл бұрын
ਬਹੁਤ ਵਧੀਆ ਜੀ ਟਹਿਣਾ ਜੀ
@GursewakSingh-qk1qd
@GursewakSingh-qk1qd Жыл бұрын
BAHUT VIDA JI
@tarsembumrah9421
@tarsembumrah9421 4 жыл бұрын
Alas! This recognised singer passed away a couple of days ago.RIP 24/3/2020.
@nirmalsingh9484
@nirmalsingh9484 5 жыл бұрын
ਬਹੁਤ ਵਧੀਆ ਹੈ ਵੀਰ ਜੀ ਧੰਨਵਾਦ ਹੈ ਤੁਹਾਡਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖਣ ਸਤਿ ਸ੍ਰੀ ਅਕਾਲ ਜੀ
@bnderma
@bnderma 6 жыл бұрын
ਟੀਸੀ ਵਾਲਾ ਬੇਰ ਚੁੱਕੀ ਫਿਰਦਾ ਰਮਲਾ ਬਾਬਾ।
@yashpalsharma8917
@yashpalsharma8917 3 жыл бұрын
🎤शेयरों के शेर करतार है जी रमला गायक सदाबहार है जी जिथे हुण चर्चा हो रही है लोको ओहो प्रोग्राम चज दा विचार है जी🎤🙏🕺🌹🕺🙏
@baljindersinghbinda9695
@baljindersinghbinda9695 2 жыл бұрын
Kya bat tehna Saab ji tusi v Anand e Laine o ji
@nirmalsingh9484
@nirmalsingh9484 3 жыл бұрын
Very good right ji miss you kartar ramla ji wahe guru ji
@desrajsagar4440
@desrajsagar4440 6 жыл бұрын
ਬਹੁਤ ਹੀ ਵਧੀਆਂ ਪ੍ਰੋਗਰਾਮ,,,,,,,👌👌
@nishan5608
@nishan5608 5 жыл бұрын
ever green singer
@khushikhushi-qj2zp
@khushikhushi-qj2zp 4 жыл бұрын
ਕੋੲੀ ਕਸਰ ਨੀਂ ਜੀ sirra krata jmi ramla navjot rani tehna saab harman didi dhanwad ji tohada
@AmarjitSingh-jh1bb
@AmarjitSingh-jh1bb Жыл бұрын
4 5 ਕੁੜੀਆ ਫਾਸਈ ਫਿਰਦਾ ਇਹ ਗੀਤ ਰਮਲੇ ਉਪਰ ਟੁਕਦਾ ਹੈ
@gurpreetsingh-gp6cb
@gurpreetsingh-gp6cb 6 жыл бұрын
Gurpreet veer v half program to bayd v fan ho Gaya ramle da
@SukhwinderSinghAujla-i4d
@SukhwinderSinghAujla-i4d Жыл бұрын
Vah Ramla Sab Ji Bachpna Jad Karvata Je ✌️👌👍❤️
@JaswantSingh-nm9wr
@JaswantSingh-nm9wr 4 жыл бұрын
Wah ji jaiton wala fatak Mhan ho gia
@JaspreetSingh-xl6si
@JaspreetSingh-xl6si 6 жыл бұрын
ਇੱਕ ਘਾਟ ਰਹੀ ? ਰਮਲੇ ਦਾ ਸ਼ੇਅਰ ਗਾਉਣ ਦਾ ਤਰੀਕਾ ਬਹੁਤ ਵਧੀਆ ਸੀ ਜੇ ਕਿਤੇ 1 - 2 ਸ਼ੇਅਰ ਗਵਾਏ ਜਾਂਦੇ ਹੋਰ ਵੀ ਚੰਗਾ ਹੁੰਦਾ । ਬਾਕੀ ਬਹੁਤ ਵਧੀਆ ਪਰੋਗਰਾਮ ਐ ਜੀ । ਟਹਿਣਾ ਸਿੰਘ ਕਨੇਡੀਅਨ ਜੀ ।
@mannchahal4654
@mannchahal4654 5 жыл бұрын
Awesome jodi 👍👍👍👍👌👌👌👌
@bhupindersinghbrar7980
@bhupindersinghbrar7980 4 жыл бұрын
Good veer ji
@daljitsingh8832
@daljitsingh8832 3 жыл бұрын
ਟਹਿਣਾ ਜੀ ਇਹ ਗਾਣੇ ਕਿਹੜੇਭਗਤੀ ਦੀਆਂ ਝਲਕਾਂ ਮਾਰ ਰਹੀਆਂ ਦਸਵੇਂ ਪਾਤਸ਼ਾਹ ਉਹਦੇ ਯਾਦ ਆਉਂਦੀ ਐ ਕੇੜਾ ਹੈ ਤਾਂ ਗੰਦੲਇਵੀ
@gaganmaan3842
@gaganmaan3842 6 жыл бұрын
🤣🤣 ਹਾਸਾ ਵੀ ਬੜਾ ਆਇਆ ਜੀ. ਕੁੱਲ ਮਿਲਾ ਕੇ ਵਧਿਆ ਸੀ..🤣🤣
@anderskamden857
@anderskamden857 3 жыл бұрын
i know im randomly asking but does any of you know of a way to log back into an instagram account? I was dumb lost my password. I would appreciate any help you can offer me!
@AshokKumar-ki4xi
@AshokKumar-ki4xi 3 жыл бұрын
GoodWritterLate Mirja sango Walia
@MakhanSingh-sc5zw
@MakhanSingh-sc5zw 2 жыл бұрын
Sada virsa v tan hai veerji khushi de vich ese geet gaye jhande han eh ta shingar rass hai do arthi geet change nahi
@preetbrar3911
@preetbrar3911 6 жыл бұрын
Sachiya gallan hundiya sode Geeta ch
@harbhajansoomal4709
@harbhajansoomal4709 4 жыл бұрын
Very good ramla Bai ji
@hphp931
@hphp931 6 жыл бұрын
ਬਾਈ ਜੀ ਲਾਭ ਹੀਰਾ ਜੀ ਨੂੰ ਜਲਦੀ ਮਿਲਾਓ ਜੀ
@amritamrit2057
@amritamrit2057 6 жыл бұрын
bht vadia prime asia
@guneetkaur4thg821
@guneetkaur4thg821 4 жыл бұрын
Good veer Ji BHULLAR
@KuldeepSingh-qd4nw
@KuldeepSingh-qd4nw 6 жыл бұрын
ਕਰਤਾਰ ਰਮਲਾ ਕਲਾ ਹੈ ਗੀ ਆ ਇਸ ਇਨਸਾਨ ਚ ਇਹ ਸਹੀ ਆ। ਪਰ ਰਮਲੇ ਨੇ ਚੰਗੇ ਵੀ ਤੇ ਚੱਕਮੇਂ ਗੀਤ ਵੀ ਗਾਏ ਆ ਇਹ ਝੂਠ ਨੀ। ਓਦੋ ਹੋਰ ਵੀ ਗਾਉਣ ਆਲੇ ਚੱਕਮੇ ਗੀਤ ਗਾਉਂਦੇ ਸੀ ਪਰ ਬਹੁਤ ਘੱਟ। ਅੱਜ ਤੋਂ 30/35 ਸਾਲ ਪਹਿਲਾਂ ਪਿੰਡਾਂ ਚ ਲੁੱਚ ਪਹੂ ਨੀ ਹੁੰਦਾ ਸੀ।ਓਦੋਂ ਪਿੰਡਾਂ ਚ 4/5 ਕੁੜੀਆਂ ਫਸਾਉਣ ਆਲੇ ਨੀ ਹੁੰਦੇ ਸੀ ਨਾ ਈ ਇੱਕ ਫਸਾਉਣ ਆਲੇ ਸੀ ਹਾਂ ਭੈਣਾਂ ਆਲੇ ਸਾਰੇ ਸੀ।ਤਾਂਹੀ ਗਰਮ ਗੀਤ ਘੱਟ ਸੀ।ਕੁਸ਼ ਕ ਸਾਫ ਸੁਥਰਾ ਗਾਉਣ ਆਲਿਆਂ ਨੂੰ ਗਵੱਈਏ ਤੇ ਮਾੜਾ ਗਾਉਣ ਆਲਿਆਂ ਨੂੰ ਕੰਜਰ ਕਹਿੰਦੇ ਸੀ।ਕਹਿੰਦੇ ਸੀ ਇਹਨਾਂ ਨੂੰ ਸੰਗ ਸ਼ਰਮ ਨੀ ਹੁੰਦੀ।ਇਹ ਕੰਜਰ ਹੁੰਦੇ ਆ ਜੋ ਲੋਕਾਂ ਦੀਆ ਧੀਆਂ ਭੈਣਾਂ ਬਾਰੇ ਗੰਦਾ ਗਾਉਂਦੇ ਆ। ਅੱਜ ਵੱਧ ਆ ਮਾੜਾ ਗਾਉਣ ਆਲੇ।ਕਿਉਕਿ ਗਾਉਣ ਆਲਿਆਂ ਨੇ ਕੋਸ਼ਿਸ਼ ਜਾਰੀ ਰੱਖੀ ਲੋਕਾਂ ਨੂੰ ਸੁਆਦਾ ਪਾ ਤਾ ਇਹੋ ਜਾ ਸੁਨਣ ਦਾ।ਜੋ ਅੱਜ ਕੱਲ ਚੱਲੀ ਜਾਂਦਾ।ਕਿਉਂਕਿ ਮਨੁੱਖੀ ਸੁਭਾਅ ਚੰਗੇ ਪਾਸੇ ਬੜੀ ਮੁਸ਼ਕਲ ਨਾਲ ਜਾਂਦਾ,ਮਾੜੇ ਪਾਸੇ ਬੜੀ ਛੇਤੀ। ਰੰਨ,ਖਸਮ। ਪਿੰਡ ਚ ਅੱਜ ਵੀ ਇਹ ਸ਼ਬਦ ਸ਼ਰਮ ਜਾਂ ਗਾਲ ਵਜੋਂ ਵਰਤੇ ਜਾਂਦੇ ਆ।ਗਾਉਣ ਆਲੇ ਕੁਸ ਕਹਿਣ। ਕੋਈ ਪਿਉ ਆਵਦੀ ਧੀ ਨੂੰ ਭਰਾ ਆਵਦੀ ਭੈਣ ਨੂੰ ਰੰਨ ਕਹਿ ਸਕਦਾ। ਪਿੰਡਾ ਚ ਰੰਨ ਕਹਿੰਦੇ ਆ ਸਿਰੇ ਦੀ ਵਿਗੜੀ ਜਨਾਨੀ ਨੂੰ। ਕੋਈ ਕਿਸੇ ਨੂੰ ਕਹੇ ਤੇਰਾ ਪਿਉ ਕਿੱਥੇ ਆ।ਅਗਲਾ ਸਹੀ ਜਵਾਬ ਦੇਉ। ਜੇ ਕੋਈ ਕਿਸੇ ਨੂੰ ਕਹੇ ਤੇਰੀ ਮਾਂ ਦਾ ਖਸਮ ਕਿੱਥੇ ਆ।ਪਤਾ ਈ ਆ ਅਗਲਾ ਕੀ ਜਵਾਬ ਦੇਊ।
@amrindergill8691
@amrindergill8691 6 жыл бұрын
Miraza sangowalia att writer aa
@SukhwinderSingh-hh6nd
@SukhwinderSingh-hh6nd 6 жыл бұрын
very nice Singer
@surindergilldugri
@surindergilldugri 5 жыл бұрын
ਬਹੁਤ ਖੂਬ ❤ ਜੀ
@pawanveersingh5071
@pawanveersingh5071 Жыл бұрын
Very good 22 g kanjla
@rajdeepgrewal7776
@rajdeepgrewal7776 6 жыл бұрын
Chamkile te didar bhot mahan riter c
@harwindersingh9047
@harwindersingh9047 5 жыл бұрын
KARTAR ramla g super star singer super hit duper hit singer jindabad ramla saab
@surindersharma9455
@surindersharma9455 3 жыл бұрын
Berry.good.jorry.Punjab.di.shan.
@JaswantSingh-nm9wr
@JaswantSingh-nm9wr 4 жыл бұрын
Tehna ji mai 60 sal da ho gia Hun v sunda ji
@narbhindersinghtalks2025
@narbhindersinghtalks2025 4 жыл бұрын
ਟਹਿਣਾ ਸਾਹਬ ! ਸੰਗੋਵਾਲੀਏ ਮਿਰਜ਼ੇ ਨੂੰ ਵੀ ਮਿਲਾਓ ਜੀ
@surindersharma9455
@surindersharma9455 3 жыл бұрын
Verry.good.jorry.I.like.Punjab.ki.shan.
@baljindersinghbinda9695
@baljindersinghbinda9695 2 жыл бұрын
Kua bat trhna Saab ji tusi v Anand e lene o mahraj
@furmahm
@furmahm 6 жыл бұрын
very interesting interview and RAMLA JI STILL GOOD AS BEFORE. My good wishes to him and thanks to you both..
@ziddigeneration9852
@ziddigeneration9852 6 жыл бұрын
kzbin.info/www/bejne/oYCaqqZnl76jpsk
@jagtarpahal7470
@jagtarpahal7470 4 жыл бұрын
Very nice interview. Thank you.
@AmrikSingh-rr1nn
@AmrikSingh-rr1nn 3 жыл бұрын
ਟਹਿਣਾ ਸਾਬ ਜੀ ਸੁਆਦ ਆ ਗਿਆ
@kulvindersingh9364
@kulvindersingh9364 5 жыл бұрын
Labh heera ji nu leke aao ji plz 🙏🙏
@rajbirsinghdeol9777
@rajbirsinghdeol9777 6 жыл бұрын
ਕਰਤਾਰ ਸਦਾ ਬਹਾਰ
@gshara1
@gshara1 4 жыл бұрын
I still have his songs in USB in my car. LEGEND
@princedhillon7937
@princedhillon7937 6 жыл бұрын
ਰਮਲਾ ਸਾਬ ਨਾਲ ਵੀ ਰੱਨ ਘੈਟ ਅਾ
@sukhwantsinghsidhu6501
@sukhwantsinghsidhu6501 6 жыл бұрын
Waaao kartar ramla,,bahut khoob
@LovepreetSingh-ff8yp
@LovepreetSingh-ff8yp 6 жыл бұрын
Gud work sir g
@rajagill7138
@rajagill7138 4 жыл бұрын
ਜੀ ਅੋ ਜੀ ਰੱਮਲੇਆ
@jaspreetgrewalbittu4028
@jaspreetgrewalbittu4028 6 жыл бұрын
ਬਾਈ ਸਵਰਨ ਨਜ਼ਾਰਾ ਲਿਆ ਤਾ।ਰਮਲਾ ਜੀ ਨੂੰ ਸੁਣ ਕਿ ਚੰਗਾ ਲਗਾ ਬਾਈ।
@babbudhaliwal5788
@babbudhaliwal5788 6 жыл бұрын
ramla saab ghaint Singer aa
@preetbrar3911
@preetbrar3911 6 жыл бұрын
Tuhaade geet sda bahaar geet aa eh ta eve hee vajde rehnge jionde vasde raho
@sabishayar9022
@sabishayar9022 6 жыл бұрын
ਟਹਿਣਾ ਸਾਬ ਸਵਾਲ ਪੁੱਛਣ ਦਾ ਤਰੀਕਾ ਬਹੁਤ ਨਰਾਲਾ ਸਵਾਦ ਲਿਆ ਤਾ।ਰਮਲਾ ਜੀ ਵੀ ਜਵਾਬ ਦੇਣ ਚੋਂ ਹਾਜਰ ਜਵਾਬੀ ਪੂਰੇ
@RavinderSinghSpain
@RavinderSinghSpain 6 жыл бұрын
sab time time di gall hundi ajj vale gane kise time purane hone a
@shindajasmeet4529
@shindajasmeet4529 6 жыл бұрын
Evergreen songs love you
@jagmeetmaan9068
@jagmeetmaan9068 2 жыл бұрын
ਤੂੰ ਮੇਰਾ ਰਾਖਾ ਸਭਨੀ ਥਾਂਈ ਬਾਣੀ ਵਿੱਚ ਵੀ ਸ਼ਬਦ ਆ ਹੁਣ ਕੲੀ ਲੋਕਾਂ ਦਾ ਕਹਿਣਾ ਕਿ ਮੈਨੂੰ ਤੂੰ ਕਿਉਂ ਕਿਹਾਂ ਪਰ ਤੂੰ ਸ਼ਬਦ ਬੰਤਮੀਜ ਸ਼ਬਦ ਨਹੀਂ ਆ
@sukhdeepkaur4114
@sukhdeepkaur4114 6 жыл бұрын
Very nice program
@Gurigamer553
@Gurigamer553 Жыл бұрын
Tahina sabb ji Parmjit Sandhu nu v blaia jave prime t v te bahut mehrbani hovegi ji
@AmandeepSingh-tp3xn
@AmandeepSingh-tp3xn 4 жыл бұрын
Nice video sir
@vickysekhon1757
@vickysekhon1757 4 жыл бұрын
Ramla ne puri aat karwai tena shab gal di gal aat si
@manaklashkarinangal5907
@manaklashkarinangal5907 2 жыл бұрын
ਪਾਜੀ ਉਸਤਾਦ ਲਾਲ ਚੰਦ ਯੱਮਲਾ ਜੱਟ ਜੀ ਦੇ ਪਰਵਾਰ ਉਹਨਾਂ ਦੇ ਪੋਤਰੇ ਉਸਤਾਦ ਸੁਰੇਸ਼ ਯੱਮਲਾ ਜੱਟ ਜੀ ਨੂੰ ਬੁਲਾਓ ਜੀ ਕਦੇ
@beantsingh3601
@beantsingh3601 5 жыл бұрын
Super
@jagrajsinghpirkot6708
@jagrajsinghpirkot6708 3 жыл бұрын
ਜੇ ਇਹ ਗੀਤ ਪ੍ਰੀਵਾਰਕ ਹੈ ਤਾਂ ਗੈਰ ਪ੍ਰੀਵਾਰਕ ਕਿਹੜਾ ਹੈ
@nishaansinghh5935
@nishaansinghh5935 6 жыл бұрын
ਪੀਤੀ ਜਿਨਾਂ ਆ ਗਿਆ ਸਵਾਦ ਕੂਲੇ ਗੁੱਟ ਨੂੰ
@harjotsinghsandhu7702
@harjotsinghsandhu7702 5 жыл бұрын
ਜਿਉਂਦੇ ਰਹੋ ਯਾਰੋ
@mohansidhu64
@mohansidhu64 6 жыл бұрын
very good program tehna saab madam thind ji .ramla bai dil da saaf banda bahut raunak wala program c
@ziddigeneration9852
@ziddigeneration9852 6 жыл бұрын
kzbin.info/www/bejne/oYCaqqZnl76jpsk
@singhjaspal9069
@singhjaspal9069 6 жыл бұрын
Toô good ramla Ji
Chajj Da Vichar 578_Which Song Kartar Ramla Regrets for Singing?
47:28
Prime Asia TV
Рет қаралды 1 МЛН
Chajj Da Vichar 650 Reality of Breakup Between Sadeek and Ranjeet Kaur
45:17
REAL or FAKE? #beatbox #tiktok
01:03
BeatboxJCOP
Рет қаралды 18 МЛН
My scorpion was taken away from me 😢
00:55
TyphoonFast 5
Рет қаралды 2,7 МЛН
Chajj Da Vichar#576_Controversy Over Sidhu's Hug
32:11
Prime Asia TV
Рет қаралды 33 М.
CHAJJ DA VICHAR #417_How Kamal Heer's Life Changed (11-JAN-2018)
42:20
Prime Asia TV
Рет қаралды 384 М.
REAL or FAKE? #beatbox #tiktok
01:03
BeatboxJCOP
Рет қаралды 18 МЛН