ਛਤੀਸਗੜ੍ਹ ਦੀ ਆਦਿਵਾਸੀ ਕਿਵੇਂ ਸਜੀ ਸਿੰਘਣੀ ?| ਤਾਰਿਕਾ ਤੋ ਜਰਨੈਲ ਕੌਰ ਬਣਨ ਦਾ ਦਿਲਚਸਪ ਸਫਰ

  Рет қаралды 42,854

Punjabi Post

Punjabi Post

Күн бұрын

#punjabipost #amritvirdee #canada #punjabi #exclusiveinterview #khalsa #khalsapanth #singh #farmarsprotest #kisanprotest #kisan_andolan #adivasi
About Channel:
ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ,
(ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
(punjabipostpb@gmail.com)
/ @punjabipostpb
/ punjabipost.inc
/ punjabipostpb

Пікірлер: 166
@jagdeepkaur8855
@jagdeepkaur8855 3 ай бұрын
🎉🎉🎉🎉 ਸਿੰਘ ਹੀ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ, ਪਰ ਬਹੁਤ ਸਾਰੇ ਲੋਕ ਸਿੱਖ ਧਰਮ ਨੂੰ ਪਿਆਰ ਕਰਦੇ ਹਨ 🎉🎉🎉🎉
@GurmeetSingh-k8i
@GurmeetSingh-k8i 3 ай бұрын
ਬੀਬਾ ਜਰਨੈਲ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵੱਲੋਂ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਤੇ ਆਪ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ
@ManjitSingh-wt5xl
@ManjitSingh-wt5xl 3 ай бұрын
ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੀ ਬੀਬਾ ਜਰਨੈਲ ਕੌਰ ਜੀ ਆਪਣਾਂ ਤਬਕਾ ਆਪਣੇ ਨਾਲ ਜੋੜੋ ਵਾਹਿਗੁਰੂ ਮੇਹਰ ਕਰੇ ਗਾ
@sukhjinderjassar6780
@sukhjinderjassar6780 3 ай бұрын
ਬਹੁਤ ਵਧੀਆ ਵੀਚਾਰ ਚਰਚਾ ਕੀਤੀ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
@harnamkaur6696
@harnamkaur6696 3 ай бұрын
ਵਾਹਿਗੁਰੂ ਜੀ ਸਿੱਖੀ ਧਾਰਨ ਕਰਨ ਲਈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@HarpalSingh-uv9ko
@HarpalSingh-uv9ko 4 ай бұрын
ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@SimranjitSingh-wl7lx
@SimranjitSingh-wl7lx 3 ай бұрын
Proud of Sikhism ❤❤
@HarminderSingh-zi5vg
@HarminderSingh-zi5vg 3 ай бұрын
ਸਿੱਖ ਕੌਮ ਜ਼ਿੰਦਾਬਾਦ
@SaniBhunder-pq6ng
@SaniBhunder-pq6ng 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sherepunjabsandhu5656
@sherepunjabsandhu5656 2 ай бұрын
Very excited ji
@am98153
@am98153 3 ай бұрын
Proud to be a Sikh a religion of humanity
@ASingh1699k
@ASingh1699k 3 ай бұрын
Raj bina nahin dharam challe hain dharam bina sab dalle malle hain 🙏🏻
@harvelsingh3088
@harvelsingh3088 3 ай бұрын
waheguru ji biba ji nu charhdikla bakshe
@Gursharanpreet133
@Gursharanpreet133 3 ай бұрын
Bahut vadia
@jashpalsingh1875
@jashpalsingh1875 3 ай бұрын
❤❤❤❤❤❤ ਰਾਜ ਕਰੇਗਾ ਖਾਲਸਾ
@harmailsingh2611
@harmailsingh2611 3 ай бұрын
🙏🏻
@VISMEDICATRIXNATURAE173
@VISMEDICATRIXNATURAE173 3 ай бұрын
Mujhe Rona aa gaya ye video dekhle Bahaut bahaut Dhanwaad Ji I am still crying 😭 Waheguruji tannu chardikala wich rakhe Khalsaji🙏🙏🙏😭🫂❤️✨🌹💖💫🙌
@singhharpreet7352
@singhharpreet7352 3 ай бұрын
Welcome hai bibi ji waheguru maher krega
@chandanbrar5662
@chandanbrar5662 3 ай бұрын
Proud to be sister
@luckygrewal4421
@luckygrewal4421 4 ай бұрын
Patarkar saab bhut sohni gal baat
@MandeepKaur-ke4gr
@MandeepKaur-ke4gr 3 ай бұрын
वेरी नाइस बीवी जरनेल कौर के ऊपर वाहेगुरु परमेश्वर की मेहर है बहुत खुशी की बात है
@harnamkaur6696
@harnamkaur6696 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@HarjinderSingh-nz6uq
@HarjinderSingh-nz6uq 3 ай бұрын
ਮੈਂ ਤੇ ਇਹ ਚਾਹੁੰਦਾ ਆ ਤੇ ਜਿੰਨੀਆਂ ਬਾਹਰਲੀਆਂ ਸਟੇਟਾਂ ਐ ਜਿੰਨੇ ਵੀ ਉੱਥੇ ਆਦੀਵਾਸੀ ਦਲਤ ਜਾਂ ਜਿਨਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਸਾਰਿਆਂ ਨੂੰ ਸਿੰਘ ਸੱਜ ਜਾਣਾ ਚਾਹੀਦਾ ਔਰ ਪੰਜਾਬ ਦੇ ਜਿੰਨੇ ਵੀ ਹੈਗੇ ਆ ਐਸਜੀਪੀਸੀ ਅਕਾਲ ਤਖਤ ਜਿੰਨੇ ਵੀ ਇੱਥੇ ਮਾਫੀਆ ਬੈਠੇ ਆ ਇਹਨਾਂ ਨੂੰ ਲੱਤ ਮਾਰ ਕੇ ਬਾਹਰ ਕਰਨਾ ਚਾਹੀਦਾ ਤੇ ਇੱਥੇ ਆਪ ਗੁਰੂ ਦੀ ਰਹਿਤ ਮਰਿਆਦਾ ਅਨੁਸਾਰ ਜੋ ਵੀ ਅਰੇਂਜਮੈਂਟ ਉਹ ਆਪ ਚਲਾਉਣਾ ਚਾਹੀਦਾ ਇਹਨਾਂ ਨੇ ਬਹੁਤ ਗੰਦ ਪਾਇਆ ਜਿੰਨੇ ਵੀ ਅੱਜ ਕੱਲ ਬੈਠੇ ਆ ਉਥੇ
@TejinderSingh-hf6nq
@TejinderSingh-hf6nq 4 ай бұрын
Waheguru ji ki Fateh
@karamjitsinghsalana4648
@karamjitsinghsalana4648 3 ай бұрын
Waheguru ji proud of sikhism
@amandeepkaurkang8333
@amandeepkaurkang8333 3 ай бұрын
❤🙏🏻🙏🏻♥️
@yugplayz2474
@yugplayz2474 2 ай бұрын
Behan jarnail kaur g ke vichar bahut achhe hai.
@harjitsingh469
@harjitsingh469 3 ай бұрын
Her knowledge📚 extremely grateful😊😇 God bless🙏✅❤ you
@JogendarsinghSandhu
@JogendarsinghSandhu 3 ай бұрын
Bohot bohot Mubarakan ji
@khalsachardikala
@khalsachardikala 3 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@jashpalsingh1875
@jashpalsingh1875 3 ай бұрын
Raj karega khalsa ❤❤❤❤❤
@titogamers3819
@titogamers3819 3 ай бұрын
Very good bhen ji Waheguru ji ka khalsa Waheguru ji ki fateh ❤❤❤
@rajpaltiwana9249
@rajpaltiwana9249 3 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਭੈਣ ਨੇ
@SimranjitSingh-wl7lx
@SimranjitSingh-wl7lx 3 ай бұрын
Very very nice ❤❤....GOD Bless u 🙏
@charanjivsingh4776
@charanjivsingh4776 3 ай бұрын
God bless you
@jaswantsingh14435
@jaswantsingh14435 3 ай бұрын
ਵਾਹ ਮੇਰਿਆ ਮਾਲਕਾ ,
@gurpreetkaur-zl2ie
@gurpreetkaur-zl2ie 3 ай бұрын
Wah wah wah bhainji badi kirpa Guru di tuhade te
@luckygrewal4421
@luckygrewal4421 4 ай бұрын
Waheguru ji ka khalsa Waheguru ji ki fateh
@Satwantss
@Satwantss 3 ай бұрын
Bahut vadhiya sister
@pardeepgrewal7736
@pardeepgrewal7736 3 ай бұрын
Ba ਕਮਾਲ interview ! Worth listening
@maninderchandi4420
@maninderchandi4420 3 ай бұрын
ਚੜਦੀ ਕਲਾ, ਭੈਣ.ਜੀ.❤❤❤😮😅😊
@JoginderSingh-ow7yw
@JoginderSingh-ow7yw 4 ай бұрын
Very fine biba ji. May WAHEGURU bless you bright future
@HarpreetSingh-ux1ex
@HarpreetSingh-ux1ex 3 ай бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@BeantSingh-w6k
@BeantSingh-w6k 3 ай бұрын
❤ ਬਹੁਤ ਹੀ ਮਹੱਤਵਪੂਰਨ ❤
@jagdevsinghmaan7257
@jagdevsinghmaan7257 3 ай бұрын
ਭੈਣ ਜਰਨੈਲ ਕੌਰ ਜੀ ਸੰਘਰਸ਼ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ❤
@ManjitSingh-wz7hr
@ManjitSingh-wz7hr 3 ай бұрын
Bahut ache vichar hain.
@SandeepSingh-hn8ov
@SandeepSingh-hn8ov 4 ай бұрын
Good
@Kiranpal-Singh
@Kiranpal-Singh 2 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@MrSaini12
@MrSaini12 3 ай бұрын
Shabash beta ji
@Parmjitsinghsidhu-z3t
@Parmjitsinghsidhu-z3t 3 ай бұрын
ਸਹੀ ਗਲ ਐ,,,,,,ਸਿੱਖ ਬੱਚੀ ,,,ਸਿੱਖੀ ਦੀ ਅਸਲ ਕਥਾ ਸੁਣਾ ਰਹੀ,,,,ਸਿੱਖ ਨਾ ਤਾਂ ਭੀਖ ਮੰਗਦੇ,,,,ਨਾ ਡਰਦੇ ,,ਨਾ ਡਰਾਉਂਦੇ,,ਅਕਾਲਪੁਰਖ ਦੇ ਭਾਣੇ ਤੋਂ ਰਹਿਣਾ ਹੀ ਸਿਖ ਆਜ਼ਮ ਸਿਖਾਤਾ ਹੈ,,,,,,ਸਿੱਖ ਐਸੀ ਕੌਮ ਦਲ ਪੰਥ ਕੋਈ ਸੀਮਾ ਕੋਈ ਕਿਸੇ ਦਾ ਸਿਰਫ ਅਕਾਲਪੁਰਖ ਦਾ ਕਨੂੰਨ ਮੰਨਣਾ ਸਿਖੀ ਐ,,,,
@tirthsingh9797
@tirthsingh9797 3 ай бұрын
🙏🙏🙏🙏👍👍👍👍👍👍👍👍👍
@kawaljeetkaur1294
@kawaljeetkaur1294 3 ай бұрын
❤❤🎉🎉
@satinderdeepsingh1291
@satinderdeepsingh1291 3 ай бұрын
🙏⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ⛳💐♥️
@jazzchouhan2167
@jazzchouhan2167 4 ай бұрын
Bhot bhot vdiya lgeya dekh k singhni sahib ji. 🙏
@sundeepkajla6069
@sundeepkajla6069 3 ай бұрын
Very nice vedio sister 🌻
@gurbaajsingh-qo4rw
@gurbaajsingh-qo4rw 4 ай бұрын
Wahguruji❤
@ravinderrathore2656
@ravinderrathore2656 3 ай бұрын
ek ongkar sri waheguru ji ki fateh
@sattibains4818
@sattibains4818 3 ай бұрын
Rathore sahab, Waheguru ji ka khalsa waheguru ji ki Fateh 🙏
@karantallewal
@karantallewal 3 ай бұрын
Very good debate congregation to sister shingni jarnail kaur ji
@daljitsingh6392
@daljitsingh6392 3 ай бұрын
She is great by grace of God.
@SukhwinderSingh-jb2oy
@SukhwinderSingh-jb2oy 3 ай бұрын
Satnam waheguru khalsa Raj jindabad
@apskohli2554
@apskohli2554 3 ай бұрын
Waheguru ji bless her with all success in life
@BeantsinghGill-f9y
@BeantsinghGill-f9y 3 ай бұрын
👍👍👍👍
@jimmygurney49
@jimmygurney49 3 ай бұрын
Waheguru ji chardi kla ch Rakhe bhane mere e app ji NU 🥰😍🥰😍🙏🙏🙏🙏
@sachmuchgallan
@sachmuchgallan 3 ай бұрын
1:20 बहुत बढ़िया बात दिल को छू गई
@parmjitsingh1919
@parmjitsingh1919 4 ай бұрын
Very nice information and job
@bindersidhu1092
@bindersidhu1092 3 ай бұрын
Waheguru ji 🙏very very nice
@GurdipKaur-hf1dy
@GurdipKaur-hf1dy 3 ай бұрын
Waheguru
@nirbhaisingh7928
@nirbhaisingh7928 4 ай бұрын
Prod didi
@mansirat3533
@mansirat3533 3 ай бұрын
Very good right bola ji❤❤🎉🎉🎉🙏🏿🙏🏿🙏🏿🙏🏿🙏🏿
@sundeepkajla6069
@sundeepkajla6069 3 ай бұрын
Wah Guru ji ka khalsa wah Guru ji ki Fateh 🌹🌹🌹🌹🌹🌹🌹🌹🌹🌹🌹🌹🌹🌹
@Satyam-pb37ale
@Satyam-pb37ale 4 ай бұрын
Asi TAH BIBA JI KHALASTANIO EE AA
@BALJINDERKHALSA2001
@BALJINDERKHALSA2001 3 ай бұрын
Waheguru ji ka khalsa Waheguru ji ki fateh namaste
@ParamjeetSingh-r4k
@ParamjeetSingh-r4k 3 ай бұрын
Waheguru ji Waheguru ji
@Amriksingh37Amriksingh37
@Amriksingh37Amriksingh37 3 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SikanderdhindsaKala
@SikanderdhindsaKala 3 ай бұрын
Good ji bhan ji❤❤❤
@manpreetsinghbahrain3715
@manpreetsinghbahrain3715 3 ай бұрын
Waheguru ji
@Singhanshd2
@Singhanshd2 3 ай бұрын
@jaswinderkaur1907
@jaswinderkaur1907 3 ай бұрын
Very nice presentation 🙏🙏🙏🙏🙏 true picture
@MajorSingh-r2f
@MajorSingh-r2f 3 ай бұрын
Very good
@singhbaljit3755
@singhbaljit3755 3 ай бұрын
Great jernail kaur ji jindabaad
@sandeepsinghbatth805
@sandeepsinghbatth805 3 ай бұрын
Sherni kudi
@Kenkalsi
@Kenkalsi 3 ай бұрын
Need investment of millions for Sikhism.
@KakaSingh-n3p
@KakaSingh-n3p 3 ай бұрын
Jaudee reh beta sat shri akal
@bhaisatnamsinghsitaltarnta5730
@bhaisatnamsinghsitaltarnta5730 26 күн бұрын
Bibi jarnial kaur ap ka sikh dharm me welcome hy🎉🎉
@shahibaaz
@shahibaaz 3 ай бұрын
🙏🙏🙏🏻🙏🏻🙏🏼🙏🏻🙏🏻🙏🙏
@Dhadwarsaabyoutubechinnel2171
@Dhadwarsaabyoutubechinnel2171 2 ай бұрын
Patarkar beba ka v thanks app ak bana vala sikh nall sir ta rumal Vann kar galbat kar raha satnam wahaguru patarkar beba je 🙏🙏🙏🙏🙏
@Sacchaikiawaaz-lm9fx
@Sacchaikiawaaz-lm9fx 3 ай бұрын
❤❤
@HarjitSingh-wl4er
@HarjitSingh-wl4er 3 ай бұрын
Very inteligent girl.
@azaad_singh1163
@azaad_singh1163 3 ай бұрын
Khalistan Zindabad 👍🙏
@honeysinghnaar
@honeysinghnaar 3 ай бұрын
Biba g ay khass Maher hy Guru Gobind Patsha di Jo thonu datt mili Gursikhi di 🥰🙏🏼
@Kathakahaniya123
@Kathakahaniya123 3 ай бұрын
Waheguru ji 🙏
@hatttereki
@hatttereki 3 ай бұрын
ਇਹੀ ਸਭ ਕੁੱਝ ਸਰਕਾਰਾਂ ਨੇ 1984 ਵਿੱਚ ਕੀਤਾ ਸੀ ਪੰਜਾਬ ਵਿੱਚ। ਪੰਜਾਬ ਦੀ ਹੀ ਪੁਲਿਸ, ਪੰਜਾਬ ਦੇ ਹੀ ਨੌਜਵਾਨ ਮਾਰਨ ਵਾਸਤੇ ਤਾਇਨਾਤ ਕੀਤੇ ਗਏ ਸਨ।
@jasvirsarao4790
@jasvirsarao4790 3 ай бұрын
Sab sath hokar lado
@gulmindersinghkhalsa3351
@gulmindersinghkhalsa3351 Ай бұрын
Proud of u sister'
@NirmalSingh-is1xn
@NirmalSingh-is1xn 3 ай бұрын
WE ARE PROUD TO BE KHALISTANI PUNJAB HULL KHALISTAN
@JogenderSingh-mp8iw
@JogenderSingh-mp8iw 3 ай бұрын
दूर बैठे आदिवासी ने सिख धर्म क्या है समझ लिया और पंजाबी भाषा बोलने वाली बोलने वाली मीडिया को भी देंखे वह मजाक उडा रही है 😅
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 ай бұрын
ਯਾਰ ਪੱਗ ਨੂੰ ਲੋਕ ਬੋਹਤ ਛੋਟਾ ਸਮਜ ਲੈਂਦੇ ਆ ਜਦੋ ਆਪ ਪੱਗ ਵਾਲਾ ਕਿਸੇ ਦੇ ਸਿਰ ਵਿਚ ਮਾਰਦਾ ਉਸ ਟਾਈਮ ਸੋਚਣਾ ਚਾਹੀਦਾ ਅਗਲੇ ਨੇ ਵੀ ਸਿਰ ਵਿਚ ਹੀ ਮਾਰਨਾ ਆ
@SheraAulakh-c4f
@SheraAulakh-c4f 3 ай бұрын
🧕🙏🙏🙏🙏🙏
@MandeepSingh-dg7ns
@MandeepSingh-dg7ns 4 ай бұрын
ਭੈਣ ਆ ਇੱਕ ਤਾਂ ਵਾਹਿਗੁਰੂ ਦਾ ਸਿਮਰਨ ਲਾਜ਼ਮੀ ਕਰਿਆ ਕਰ ਘੱਟੋ ਘੱਟ ਅੱਧਾ ਘੰਟਾ ਦੂਜਾ ਮਸਕੀਨ ਜੀ ਦੀ ਜਾਂ ਕਥਾ ਜਰੂਰ ਸੁਣਿਆ ਕਰ ਧੰਨਵਾਦ
@Raman1xx
@Raman1xx 3 ай бұрын
Kise di katha sunan di jrurt nhi hai sabh de apne apne vichar hnnn Har kisi da apna nazria hai Gurbani khud padho. Te artha lyi bhut sare vidwan hann Waheguru waheguru da ratta na lao Dhyaan lao ander pyaar leke aao.
@SikanderdhindsaKala
@SikanderdhindsaKala 3 ай бұрын
Good bro❤
@jugsingh2006
@jugsingh2006 3 ай бұрын
Halay tan Punjabi sikh rahi hai.
@BajSingh-di6pi
@BajSingh-di6pi 3 ай бұрын
ਵੀਰ ਇਹ ਬਿਲਕੁਲ ਸਚਾਈ ਏ ਪਰ ਗੱਲ ਸਿਰਫ਼ ਉਸ ਦੇ ਪੱਲੇ ਪੈਣੀ ਜਿਸਨੂੰ ਬਾਣੀ ਤੇ ਮਸਕੀਨ ਜੀ ਦੋਨੋਂ ਸੁਣਨ ਮਸਕੀਨ ਜੀ ਕਥਾ ਸਿਰਫ਼ ਉਸ ਦੇ ਪੱਲੇ ਪੈਂਦੀ ਹੈ ਜੋ ਬਾਣੀ ਦਾ ਅਭਿਆਸ ਕਰਦਾ ਹੈ।
@nanakdhillon4366
@nanakdhillon4366 2 ай бұрын
😂😂😂
@Kiranpal-Singh
@Kiranpal-Singh 2 ай бұрын
*Humanity is one race* *Guru Gobind Singh ji* 🙏 *All souls are part of one Waheguru (God)* 🙏🙏
Я сделала самое маленькое в мире мороженое!
00:43
Кушать Хочу
Рет қаралды 4,2 МЛН
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН