How a Youngster became Successful l Struggle Story Success Magic l Bittu Chak Wala l Jot Baryar

  Рет қаралды 34,686

Daily Awaz

Daily Awaz

Күн бұрын

Пікірлер: 75
@Worldsviraltrends88
@Worldsviraltrends88 Жыл бұрын
ਸਬ ਸਕ੍ਰਿਪਟ ਆ ਇਸ ਵਿੱਚ ਕੋਈ ਸ਼ੱਕ ਨਹੀਂ ਕੇ ਇਹ ਵੀਰ ਪੈਸੇ ਬਣਾ ਰਿਹਾ ਪਰ trading ਕਰ ਕੇ ਨਹੀਂ ਕਲਾਸਾਂ ਲਗਾ ਕੇ ਕਮਾਉਂਦਾ ਜੇ trading ਵਿੱਚ ਪੈਸਾ ਬਣਦਾ ਹੁੰਦਾ ਤਾਂ ਕਲਾਸਾਂ ਕੋਣ ਲਗਾਵੇ ਕਮਾਈ ਕਲਾਸਾਂ ਤੋਂ ਹੁੰਦੀ ਵੱਡੇ ਤੋਂ ਵੱਡਾ trader ਵੀ ਕਮਾਈ ਸਿਰਫ ਕਲਾਸਾਂ ਤੋਂ ਹੀ ਕਰਦਾ
@ਪੰਜਾਬੀਮੁੰਡੇ-ਪ2ਙ
@ਪੰਜਾਬੀਮੁੰਡੇ-ਪ2ਙ Жыл бұрын
Pnl dekjla ohda y Jake nahi yakken tenu mein apda monthly bej dina nale mein job v karda
@manpreet479
@manpreet479 Жыл бұрын
@@ਪੰਜਾਬੀਮੁੰਡੇ-ਪ2ਙ 22 pnl dekhya uda m v 9 lakh dikya ene but tusi video ni dekhi jis vich 8 lakh dikgaya si ik trade de vich te fr 6 month ch 9 lakh ds pnl dikyaya m kise de kilaf ni but share market bauht aukhi aa gr tuhada side business nhi h
@perfectads9790
@perfectads9790 Жыл бұрын
​@@ਪੰਜਾਬੀਮੁੰਡੇ-ਪ2ਙbhejo pnl
@NapoleonSingh-i3s
@NapoleonSingh-i3s Жыл бұрын
Business promotion aa .......bsss ih video
@manojattri7963
@manojattri7963 4 ай бұрын
ਪਿੰਡਾਂ ਦੀ ਮੱਤ ਪਿੰਡਾਂ ਵਿੱਚ ਹੀ ਰਹਿ ਜਾਣੀ ਤੁਹਾਡੇ ਵਰਗੇ ਲੋਕਾਂ ਕਰਕੇ। ਤੁਸੀਂ ਲੋਗ ਆਪ ਤਾਂ ਕੁੱਝ ਕਰ ਨਹੀ ਸਕਦੇ ਜਿਹੜਾ ਕਰਦਾ ਉਹਨੂੰ ਗਲਤ ਕਹੀ ਜਾਣਾ। ਕਿਸੇ ਦੀਆਂ ਲੱਤਾਂ ਖਿੱਚਣ ਨਾਲੋਂ ਆਪਣੇ ਕੰਮਾਂ ਵੱਲ ਧਿਆਨ ਦਿਆ ਕਰੋ ਕੀ ਪਤਾ ਰੱਬ ਚੰਗੇ ਪਾਸੇ ਲਗਾ ਦੇਵੇ।
@PunjabiSwingTrader
@PunjabiSwingTrader Жыл бұрын
Stock Market ਵਿੱਚ ਸਾਰਾ game ਦਿਮਾਗ ਤੇ Risk Reward ਦਾ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@chahatveersingh1991
@chahatveersingh1991 Жыл бұрын
ਬਹੁਤ ਵਧੀਆ ਜਾਣਕਾਰੀ ਭਰਪੂਰ ਹੈ ਜੀ।
@amriktalwandi
@amriktalwandi Жыл бұрын
ਵਿਲੱਖਣ ਵਿਸ਼ੇ ਉੱਪਰ ਗੱਲ ਬਾਤ ਬਹੁਤ ਹੀ ਵਧੀਆ ਲੱਗੀ ਜੀ !
@happypawar1062
@happypawar1062 Жыл бұрын
ਵਧੀਆ ਲੱਗੀ ਜਾਣਕਾਰੀ ❤❤❤
@AmritpalSingh-ti7bf
@AmritpalSingh-ti7bf Жыл бұрын
ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ 🙏👍
@youtubechannel-ez3il
@youtubechannel-ez3il Жыл бұрын
Bohtt vdiya veer ji very inspiring men ever in punjab❤️❤️❤️❤️
@kuljitkanda1276
@kuljitkanda1276 Жыл бұрын
ਬਾਈ ਬਿੱਟੂ ਇਹੇ ਤਾਂ ਉਹੋ ਕੰਮ ਪੰਜਾਬੀ ਟਰੱਕ ਚਲੋਣਾ ਸਿੰਖ ਦਾ ਤਿੰਨ ਸਾਲ ਲਾਕੇ ਉਸ ਤੋ ਗੱਲਤੀ ਨਹੀ ਹੋਣੀ ਛੱੜਕ ਤੇ ਕਿੱਲ ਤੋ ਟੇਰ ਬਚਾਉਣਾ ਟੇਰ ਬੇਚਣ ਦੇ ਟੇਮ ਉਹਨਾਂ ਟੇਰਾ ਦ ਮੁੱਲ ਪੈਦਾ ਇੱਕ ਘਰੋ ਗਿਆ ਮਾਛੀ ਦੇ ਮੁੰਡੇ ਨਾਲ ਦੱਸ ਦਿੱਨਾ ਵਿੱਚ ਬਣਾਤਾਂ ਡਰਾਈਵਰ ਬੱਣਿਆ ਤਾਂ ਸਖੋਣ ਵਾਲਾ ਆਪ ਨਹੀ ਹੁੰਦਾ ਹੁਣ ਦਾ ਟੇਮ ਇਹੋ ਜਿਹੇ ਉਤੋ ਜੇ ਯੀ ਪੀ ਜਾਂ ਬਿਹਾਰ ਵਾਲਾ ਹੋਵੇ ਉਹ ਤਾਂ ਗੱਡੀ ਵਿੱਚ ਨੀ ਕੁਛ ਛੱਡਦੇ ਟੇਰ ਤਾਂ ਕਵਾੜ ਵਿੱਚ ਜਾਦੇਆ ਪੈਹਿਲਾਂ ਇਕਸੀਡਿੰਟ ਮਾੜਾ ਮੋਟਾ ਦੇਖੀ ਦਾਸੀ ਹੁਣ ਬੰਦੇ ਖੱਤਮ ਗੱਡੀ ਖੱਤਮ ਕੋਈ ਸਿਖਦਾ ਨਹੀ ਚਲੋਦੇ ਪੈਹਿਲਾਂ ਚਾਰ ਸਾਲ ਸਟੇਰਿੰਗ ਵਾਲੀ ਸੀਟ ਤੇ ਬੈਠਣ ਨਹੀ ਦਿੰਦੇ ਸੀ ਹੁਣ ਆਲੇ ਤਾਂ ਹੱਫਤਾਂ ਦੇਖਦੇ ਮੈ ਤਾਂ ਭੂਆ ਦੇ ਮੁੰਡੇ ਕੋਲ ਜਾਨਾਂ ਦੱਸ ਦਿੱਨਾਂ ਵਿੱਚ ਸਿਖਾ ਦਿਉ
@manpreetdhillon-rk1fw
@manpreetdhillon-rk1fw Жыл бұрын
ਜਾ ਤਾਂ ਬਿੱਟੂ ਬਾਈ ਨੂੰ ਵੀ ਨੀ ਕੱਖ ਪਤਾ share market ਦਾ , ਜਾ ਫੇਰ ਪੈਸੇ ਲਯੀ ਪਪ੍ਰੋਮੋਸ਼ਨ lyi
@AmitKumar-oh7jj
@AmitKumar-oh7jj 3 ай бұрын
Menu 4 saal ho ge trading krde is vich kismat bhut maine rakhdi va baki financial condition vdia honi chahidi fer vdia trading kar sakde va. Paise ta bande va no dout but. Dimagh te tansion na hove koi financial
@hirdeysingh1971
@hirdeysingh1971 3 ай бұрын
Invest in mutuals bro
@Punjabivirsa-sx9sw
@Punjabivirsa-sx9sw 4 ай бұрын
Asli maza 2year to bad e aun lgda
@mangatwarval7494
@mangatwarval7494 Жыл бұрын
Jo veer is bare negative soch reha ohh Galt soch reha.... Gambling like Jo hova ga vakh jau ga... trading like experience Jo sbji sale krn vala nu hai,,shares trading physical vich nhi hundi sb computer te hai ,,Jo apa nu dikh rha ohh sari duniya nu dekh rha hai....♥️💚 Pinda ch bss government job lgo ji.
@karangill6470
@karangill6470 Жыл бұрын
Ehnu kehna c pnl da link bhi video de pao taan pta lagda kine k pani ch a.
@amarjitsingh2775
@amarjitsingh2775 Жыл бұрын
Bitu yr ਇਹ ਕੋਈ ਕੰਮ ਨਹੀਂ, ਬਾਬਾ ਨਾਨਕ ਜੀ ਦਾ ਸਿਧਾਂਤ ਹੈ ਕਿਰਤ ਕਰੋ ਪਰ ਇਹ ਤਾ
@ਪੰਜਾਬੀਮੁੰਡੇ-ਪ2ਙ
@ਪੰਜਾਬੀਮੁੰਡੇ-ਪ2ਙ Жыл бұрын
Baba nanak time trading hundi c je trading ban ho jave sarian private company band hongian Ambani adani warge v ehna share karke ameer hunde a na k ohna de paise hunde a ghar paye etho tak k Elon mask ne apda tax v share vech k dita c phela jankari lao fhr gal kareyo Adani Ana ameer kyu a kyu k ohde share di kimat vadh rahi a
@ਪੰਜਾਬੀਮੁੰਡੇ-ਪ2ਙ
@ਪੰਜਾਬੀਮੁੰਡੇ-ਪ2ਙ Жыл бұрын
Fhr ta jhede dukan te saman vechde a oh v galat a 5 rs di leke 7 rs ch vechde a suit Sabji wala Tail Dudh Sab galat a fhr ta
@RaviSingh-pc4kf
@RaviSingh-pc4kf Жыл бұрын
Menu 6 month baad Hun market vich price action samj aun lagee aa , jis nal bai jasse de old video vekh da ta pata lagda ke Bhai baki sahi gal keh reha 🙏
@Merapeo877
@Merapeo877 11 ай бұрын
Ki hunda bhai price action ?
@AvtarSingh-pw7fv
@AvtarSingh-pw7fv Жыл бұрын
ਬਿੱਟੂ ਬਾਈ ਜੀ ਅਸੀਂ ਤੁਹਾਡੀ ਬਹੁਤ ਇਜੱਤ ਕਰਦੇ ਹਾਂ ਤੇ ਬੇਨਤੀ ਕਰਕੇ ਦੱਸਣ ਦੀ ਖੇਚਲ ਕਰਨਾ ਕੀ ਆਹ ਮੁੱਲ ( ਪੈਸੇ ਲੈਕੇ ਬਣਾਈ ਵੀਡਿਉ ) ਦੀ ਵੀਡਿਉ ਹੈ ਜਾਂ ਨਹੀਂ ਇਹ ਇਕ ਉਸੇ ਤਰਾਂ ਦੀ ਵੀਡਿਉ ਹੈ ਜਿਹੋ ਜਿਹੀ ਆਮ ਬਣਾਉਂਦੇ ਹੋ
@baljindersingh5925
@baljindersingh5925 Жыл бұрын
,ਲੱਗਦੀ ਤਾਂ ਸਕਰਿਪਟਡ ਹੈ ਬਾਕੀ ਬਿੱਟੂ ਬਾਈ ਹੀ ਦੱਸ ਸਕਦਾ
@guraya4093
@guraya4093 Жыл бұрын
Fabulous comment
@jagdeep55
@jagdeep55 Жыл бұрын
ਬਿੱਟੂ ਵੀਰ ਤੁਸੀਂ ਵੱਡਾ ਘਰ ਅਤੇ ਕਾਰਾ ਦੇਖ ਦਿੱਤੀਆਂ ਵੀਡਿਓ ਚ ਪਰ ਇਸ ਬੰਦੇ ਦਾ ਇਸ ਸਾਲ ਦਾ PNL ਵੀ ਦੇਖਾ ਦੇਂਦੇ,,
@jagdeep55
@jagdeep55 Жыл бұрын
Paisa treding nal ni ,, investment nal bnda
@careless_rajput
@careless_rajput Жыл бұрын
Future and options. Bot jyada risky... Share mrkt ch mutual fund de rahi, long term ch vdiya paise bna skde . 20-30 sal bad.. Baki sikhna bot jroori.
@avinashmusafir2936
@avinashmusafir2936 Жыл бұрын
Very nice
@davyrajput1590
@davyrajput1590 11 ай бұрын
ehh 22 jaan a apni love u dila ❤❤❤❤
@jagjeetsidhu198
@jagjeetsidhu198 Жыл бұрын
NICE VEERE
@sp_hayer
@sp_hayer Жыл бұрын
good
@akash_bhullar_0
@akash_bhullar_0 Жыл бұрын
❤🔥
@jagjitdhanoa4746
@jagjitdhanoa4746 Жыл бұрын
Good
@Sidhuaman_
@Sidhuaman_ Жыл бұрын
👌👌👍
@gurpreetjangiana5236
@gurpreetjangiana5236 Жыл бұрын
👍👍
@harmansandhu4752
@harmansandhu4752 10 ай бұрын
Bai khaint banda
@LOVEPuri-cw6fr
@LOVEPuri-cw6fr Жыл бұрын
@Punjabivirsa-sx9sw
@Punjabivirsa-sx9sw 4 ай бұрын
Ih clash kithe lagdi a city da name dasio
@Prabhmaan-r2j
@Prabhmaan-r2j 11 ай бұрын
mere school da padeya ik class agge hunda c bhravo siree da gappi aa ehh rehnda khoonda fukraa v bakki jihne dunia dekhi ohnu gllbaat to pta lgg e gya honaa ave na dhokhaa khaa leo
@Prabhmaan-r2j
@Prabhmaan-r2j 11 ай бұрын
corona 2020 ch c video di starting ch ghr dekhya ene vdia ghr da munda ldh motorcycle te delivery krda hou 😂😂sala chootia bnon di v hdd hundi shream pta lgda sbb kuj
@grndrsingh039
@grndrsingh039 9 ай бұрын
Sare profit hi dikhaunde ne koi apna loss nhi dikhaunda
@careless_rajput
@careless_rajput Жыл бұрын
Risk nu manage krna sikh lvo.. pith ni lgdi mrkt ch
@karangill6470
@karangill6470 Жыл бұрын
Basic knowledge dinda huna 2000 ch badic knowledge
@funbreak4819
@funbreak4819 Жыл бұрын
13 di classa ne trader saab diya , 13 dina ch ta basic vi clear ni hunde te veer huni sari option sikha dinde , socho te vicharo mere bhai 😂
@kaishween7556
@kaishween7556 7 ай бұрын
bro sikhn ala chahida
@funbreak4819
@funbreak4819 5 ай бұрын
@@kaishween7556 sikh la bro phir
@InderjitSingh-yw9ll
@InderjitSingh-yw9ll Жыл бұрын
Y g luck Kam krda h
@sonysidhu5056
@sonysidhu5056 Жыл бұрын
Jehra koi profitable aa uss nu coaching den da time nhi hunda.
@inderjitsaini6112
@inderjitsaini6112 Жыл бұрын
Eh new game a . Paisa class nal ban da a. 22 apni wealth crate kar raha a . Long term 15 tu 20 Sal de game a
@Sukhvirsingh-ci9tk
@Sukhvirsingh-ci9tk Жыл бұрын
Hawaa e aa broo .. gold aali gal ik trader es traa define ni krda.
@GursharanSingh-iu2zm
@GursharanSingh-iu2zm Жыл бұрын
ਲੋਕਾਂ ਨੂੰ ਬੇਵਕੂਫ ਨਾ ਬਣਾ,,,ਜੇਕਰ ਤੇਰੇ ਵਿਚ ਹਿੰਮਤ ਹੈ ਤਾਂ ਆਪਣੀ profit and loss statement ਦਿਖਾ,,2 ਸਕਿੰਟ ਵਿੱਚ ਪਤਾ ਲੱਗ ਜਾਵੇਗਾ ਕਿ ਤੂੰ ਕਿੰਨੇ ਕੁ ਪਾਣੀ ਵਿੱਚ ਹੈ ਅਤੇ ਤੇਰੀਆਂ ਗੱਲਾਂ ਵਿੱਚ ਕਿੰਨਾ ਕੁ ਦਮ ਹੈ
@harry_sidhu_5
@harry_sidhu_5 Жыл бұрын
sahi gall aw y
@AvtarSingh-pw7fv
@AvtarSingh-pw7fv Жыл бұрын
ਦਾਲ ਵਿੱਚ ਮੈਨੂੰ ਵੀ ਕਾਲਾ ਲੱਗਦਾ ਕਿਉਂਕਿ ਅੱਜਕਲ ਪਤਾ ਹੀ ਨਹੀਂ ਲੱਗਦਾ ਵੀ ਐਂਕਰ ਪੈਸੇ ਲੈਕੇ ਪ੍ਰਮੋਸ਼ਨ ਕਰ ਰਿਹਾ ਹੈ ਜਾਂ ਸੱਚ ਦਿਖਾ ਰਿਹਾ ਹੈ
@ਪੰਜਾਬੀਮੁੰਡੇ-ਪ2ਙ
@ਪੰਜਾਬੀਮੁੰਡੇ-ਪ2ਙ Жыл бұрын
Dekheya hoyea ohne y.live phela e
@manpreetdhillon-rk1fw
@manpreetdhillon-rk1fw Жыл бұрын
ਕਿਉਂ ਵੀਰੇ ਭੋਲੀ ਜਨਤਾ ਦਾ ਬੇਵਕੂਫ ਖਿੱਚਦਾ, ਜਿਹੜੀ ਜਨਤਾ ਨੂੰ ਐਮ ਨੀ ਪਤਾ ਵੀ app ਕਿਹੜੀ ਆ ਓਹਨਾ ਨੂੰ ਕੁਝ ਕ profit ਦਿਖਾ ਕੇ ਉਹਨਾਂ ਦੀ ਲਾਲਚ ਦੀ ਇੱਛਾ ਜਗਾਕੇ course ਵੇਚ ਰਿਹਾ ਸਾਰੇ ਵੀਰਾ ਨੂੰ ਬੇਨਤੀ ਆ ਕੇ 2 ਸਾਲ ਦਾ sensibul verified profit and loss ਮੰਗਿਆ ਕਰੋ, ਜਿਹੜੇ trader ਆਪ loss ਚ ਹੁੰਦੇ ਨੇ ਉਹ course ਵੇਚਕੇ ਪੈਸੇ ਕਮਾਉਂਦੇ ਰਹਿੰਦੇ ਨੇ, You tube ਤੇ ਸਰਚ ਕਰਲੇਓ baap of chart scam, iitian trader scam, ਕਿਮੇ course ਵੇਚਕੇ ਈ 17 ਕਰੋੜ ਕਮਾ ਗਏ ਤੇ ਆਪ 2 ਕਰੋੜ ਦੇ loss ਚ ਸੀ trading ਚ,। ਮੈਂ ਆਪ course ਖਰੀਦੇ ਸੀ 50 ਹਜ਼ਾਰ ਦਾ ਫਿਰ 15 ਹਜ਼ਾਰ ਦਾ ਫਰ 6 ਕ ਹਜ਼ਾਰ ਦਾ , ਸਬ ਸਕੈਮ ਨੇ , ਇਹਨਾਂ ਤੋਂ ਲੱਖਾਂ ਗੁਣਾ vdyia ਤੁਸੀ ਫ੍ਰੀ ਚ ਯੂ tube ਤੇ ਸਰਚ ਮਾਰਕੇ ਸਿੱਖ ਸਕਦੇਓ ਬਾਕੀ ਜੇ ਫ੍ਰੀ ਚ ਸਿਖਕੇ ਵੀ ਪੈਸੇ ਨੀ ਬਣਾ ਸਕਦੇ ਫਿਰ course ਚ ਕਿਮੇ ਬਨਾਲੋ ਗੇ, ਸਾਰੀ ਖੇਡ ਹੀ ਵੀਰੋ mindset ਦੀ ਆ , risk managemnt ਦੀ ਆ, ਉਹ ਆਪ trade ਕਰ ਕਰ ਸਿਖੋਗੇ, ਬਾਕੀ ਮੇਰਾ ਮਕਸਦ ਕਿਸੇ ਨੂੰ ਰੋਕਣਾ ਨਹੀਂ ਵ ਖਰੀਦੋ ਜਾ ਨਾ ਖਰੀਦੋ , ਉਹ ਤਾਂ ਤੁਹਾਨੂੰ ਬਾਅਦ ਚ ਆਪੇ ਪਤਾ ਲਗ ਜਾਣਾ ਵੀ ਪੈਸੇ ਖਰਾਬ ਕੀਤੇ। ਬਹੁਤ ਸਾਰੇ ਨੇ you tube ਤੇ ਜੋ live trading ਕਰਦੇ ਨੇ ਉਹ ਦੇਖੋ , ਵਾਧੂ ਨੇ । ਕਮੈਂਟ delete hon ਤੋਂ ਪਹਿਲਾਂ ਜਿਹਨੇ ਲੋਕਾਂ ਨੂੰ aware ਕਰ ਸਕਿਆ ਓਹਨਾ ਜਾਗਰੂਕ ਹੋਜੋ। ਕਿਓਂਕਿ ਹਰ ਕੋਈ ਇਕ ਦਿਨ ਚ ਕਰੋੜ ਬਣਾਉਣਾ chaunda, ਓਹੀ ਇਹ ਇਸ ਇੱਛਾ ਨੂੰ ਤੁਹਾਨੂੰ course ਵੇਚਕੇ ਆਪਣਾ ਕਮਾ ਲੈਂਦੇ ਆ।
@gurindersingh6035
@gurindersingh6035 Жыл бұрын
Good
@newsandeducation3799
@newsandeducation3799 3 ай бұрын
22 sirf ad kr rea.. Kuj nhi bnya ya verify krwao P nL.... Ya aa channel to bacho.. 7 saal... 10 saal v lg jande aa.. O v j tusi wadia qualified hai.. Es bnde ne gappa nal apne truck e bharte.. Or jhooth bolan ch bilkul sharam nahi krda.. Jeda aap experienced hai.. Osnu ena d asliat da pta.. Bilkul v investment na kro.. Ya koi bahut genuine bnde to sikho.. Jo lbna mushkil aa
@newsandeducation3799
@newsandeducation3799 3 ай бұрын
Jede log apni luxury n income da dikhawa krde aa.. O sirf course wevhde aa.. Aap loss ch e hunde aa... Aa video dekho kiwe script nal bnai ge aa.. Bilkul gapp
@ਪੰਜਾਬੀਮੁੰਡੇ-ਪ2ਙ
@ਪੰਜਾਬੀਮੁੰਡੇ-ਪ2ਙ Жыл бұрын
Sala harek vidhwan ban janda nale es y ne ek vaar apda live pnl dekheya hoyea lok ne na karna kuj na hr baki eh gal v sach a 13 dina ch bhaut ghat sikh hunda baki veere kam kich k bhaut vadia kam a
@iqbalsidhu594
@iqbalsidhu594 Жыл бұрын
Pnl show kroge bro fer hi shi pta lggge k profit ch haiga v aa k awe hi fuddu bnayi janda aa
@Ahlad12
@Ahlad12 9 ай бұрын
Veer ji contact number provide kara do bhai da
@rajbirpannu7108
@rajbirpannu7108 4 ай бұрын
Punjabi trader name di id aa insta gram te os te sbb kuj a
@samixpro479
@samixpro479 Жыл бұрын
When Cucumbers Meet PVC Pipe The Results Are Wild! 🤭
00:44
Crafty Buddy
Рет қаралды 60 МЛН
Thank you Santa
00:13
Nadir Show
Рет қаралды 38 МЛН
3 Ways to Make $1Million Ft. @AbhishekKar | Millionaire in Defender EP 05
38:28
Millionaire in Defender by Satish
Рет қаралды 1,1 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 60 МЛН