Deep Sidhu Layi Ron Walea Da Kauda Sach !! Bitter Truth Of Punjabi People | Giani Gurpreet Singh Ji

  Рет қаралды 40,313

Giani Gurpreet Singh Ji

Giani Gurpreet Singh Ji

Күн бұрын

Пікірлер: 137
@sat9572
@sat9572 2 жыл бұрын
ਸਾਡੇ ਸਿਖਾਂ ਵਿੱਚ ਇਹ ਭਾਵਨਾ ਪ੍ਬਲ ਹੈ ਕਿ ਅਸੀਂ ਛੇਤੀਂ ਬੀਰ ਰਸ ਵਿੱਚ ਆ ਜਾਦੇ ਹਾਂ ਅਤੇ ਛੇਤੀਂ ਹੀ ਠੰਡੇ ਹੋ ਜਾਂਦੇ ਹਾ। ਸਾਨੂੰ ਬੜੀ ਭਾਰੀ ਰਾਜਨੀਤੀ ਸਿੱਖਿਆ ਦੀ ਲੋੜ ਹੈ ਤਾ ਜੋ ਇਹਨਾਂ ਭਾਵਨਾਵਾਂ ਨੂੰ ਸਹੀ ਸੇਧ ਦੇ ਸਕੀਏ। ਇਕ ਸੰਸਥਾ ਦੀ ਲੋੜ ਹੈ ।
@karamjeetkaur6307
@karamjeetkaur6307 2 жыл бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਭਾਈ ਸਾਹਿਬ ਜੀ ਨੇ। ਸਿੱਖ ਕੌਮ ਨਾਲ ਹਮੇਸ਼ਾ ਹੀ ਧੱਕਾ ਹੋਇਆ ਹੈ ਵਾਹਿਗੁਰੂ ਜੀ ਸਾਡੀ ਸਿੱਖ ਕੌਮ ਆਪਣੇ ਸ਼ਹੀਦ ਯੋਧਿਆ ਨੂੰ ਯਾਦ ਰੱਖੇ।
@somechannel4959
@somechannel4959 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ 🙏 Giani ਜੀ ਵੀ ਏਹ ਕੌੜਾ ਸੱਚ ਪੇਸ਼ ਕਰਦੇ ਹੋਏ, ਅਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ! ਵਾਹਿਗੁਰੂ ਪੰਜਾਬ ਤੇ ਮੇਹਰ ਕਰੇ!
@charanjtsingh2679
@charanjtsingh2679 2 жыл бұрын
ਇਹੀ ਅਸਲੀਅਤ ਹੈ ਆਪ ਜੀ ਨਿਰਪੱਖ ਗੱਲ ਕਰਦੇ ਹੋ ਬਹੁਤ ਵਧੀਆ ਹੈ ਸਾਰੇ ਪ੍ਰਚਾਰਕ ਏਦਾਂ ਦੀ ਸੋਚ ਵਾਲੇ ਹੋਣੇ ਚਾਹੀਦੇ ਹਨ
@pargatsinghsarao
@pargatsinghsarao 2 жыл бұрын
ਪਹਿਲਾਂ ਕਿਥੇ ਮਰਿਆਂ ਸੀ ਇਹ ਹੁਣ ਆਪ ਗਿਆ
@gianisatnamsingh448
@gianisatnamsingh448 2 жыл бұрын
ਮੇਰੇ ਦਿਲ ਦੀ ਗੱਲ ਕਹਿ ਦਿੱਤੀ ਆਪ ਜੀ ਨੇ ਬਹੁਤ ਧੰਨਵਾਦ
@deepyarr1012
@deepyarr1012 2 жыл бұрын
ਬਹੁਤ ਹੀ ਸੋਹਣੇ ਵਿਚਾਰ ਨੇ ਭਾਈ ਸਾਹਿਬ ਜੀ ਤੁਹਾਡੇ
@gorasabdhu5854
@gorasabdhu5854 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖ਼ਾਲਸਾ ਜੀ ਸਾਨੂੰ ਕੋਈ ਪੰਜਾਬ ਦੀ ਵਾਗਡੋਰ ਸੰਭਾਲਣ ਵਾਲਾ ਸੱਚਾ ਸੁੱਚਾ ਜਰਨੈਲ ਨਹੀਂ ਮਿਲ ਰਿਹਾ ਸਾਨੂੰ ਲੋਟੂ ਹੀ ਭੰਬਲਭੂਸੇ ਵਿੱਚ ਪਾਈ ਫਿਰਦੇ ਹਨ। ਸਾਨੂੰ ਇਕ ਪੰਜਾਬ ਦੀ ਵਾਗਡੋਰ ਸੰਭਾਲਣ ਵਾਸਤੇ ਸੱਚਾ ਸੁੱਚਾ ਜਰਨੈਲ ਚਾਹੀਦਾ ਹੈ
@Hundistories
@Hundistories 2 жыл бұрын
ਬਿਲਕੁਲ ਸਹੀ 🙏🙏🙏
@HarjeetSingh-wq5tp
@HarjeetSingh-wq5tp 2 жыл бұрын
ਭਾਈ ਸਾਹਿਬ ਜੀ ਦੀਪ ਬਾਈ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ,, 24 ਨੂੰ
@jaideepsingh5014
@jaideepsingh5014 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥ ਅੰਮ੍ਰਿਤ ਵੇਲੇ ਗੁਰੂ ਫ਼ਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ
@simerjit99
@simerjit99 2 жыл бұрын
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹
@GurbaniBaniye
@GurbaniBaniye 2 жыл бұрын
ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ
@jasneetkaur952
@jasneetkaur952 2 жыл бұрын
ਧੰਨਵਾਦ ਵੀਰ ਜੀ ਬਹਾਦੁਰ ਜੋਧਾ ਉਠਿਆ ਸੀ ਪਰ ਕੁਝ ਨਹੀਂ ਰਿਹਾ ਕਹਿਣ ਵਾਸਤੇ
@jaspalsinghgill5467
@jaspalsinghgill5467 2 жыл бұрын
ਸਤਿ ਨਾਮ ਸ੍ਰੀ ਵਹਿਗੁਰੂ ਜੀ
@ਮਲਕੀਤਕੌਰ
@ਮਲਕੀਤਕੌਰ 2 жыл бұрын
ਹਰ ਰੋਜ਼ ਸਰਹੱਦ ਤੇ ਜਵਾਨ ਸ਼ਹੀਦ ਹੋ ਰਹੇ ਹਨ ਉਨ੍ਹਾਂ ਦੀ ਕਦੇ ਕੋਈ ਗੱਲ ਨਹੀਂ ਕਰਦਾ
@HarjitSingh-il4ce
@HarjitSingh-il4ce 2 жыл бұрын
Waheguru ji ka khalsa waheguru ji ki fathe
@harinderkaur3219
@harinderkaur3219 2 жыл бұрын
ਭਾਈ ਰਾਜੋਆਣਾ ਵਲੋਂ ਬਾਦਲਾਂ ਨੂੰ ਵੋਟ ਪਾਉਣ ਲਈ ਕਿਹਾ ਤਾਂ ਸੰਗਤਾਂ ਦੀ ਰੂਹ ਰੋਈ ਕੁਰਲਾਈ ਸੀ ਵਾਹਿਗੁਰੂ ਜੀ ਕਿਰਪਾ ਕਰਨ
@parminderpanesar600
@parminderpanesar600 Жыл бұрын
Waheguru Ji KaKhalsa Waheguru Ji Ki Fateh ji! Very very nice vichar beta ji. Waheguru ji! Waheguru ji Waheguru Ji Waheguru Ji Waheguru ji
@daljeetkaur8361
@daljeetkaur8361 2 жыл бұрын
Waheguru ji ka Khalsa waheguru ji ki Fathe 🙏🏻
@amangopi8616
@amangopi8616 2 жыл бұрын
Waheguru ji mehar karn ji 🙏🏻🙏🏻🙏🏻🙏🏻🙏🏻👏👏👏👏👏👏👏👏👏👏👏l miss you veer deep sidhu ji ❤❤❤🌹😭😭😭😭🚩🚩🚩🚩🚩🚩🚩🚩🚩🚩🚩🚩🚩🚩🚩🚩
@kewalkanjlasongsofficial7813
@kewalkanjlasongsofficial7813 2 жыл бұрын
ਗਿਆਨੀ ਜੀ ਬਹੁਤ ਵਧੀਆ 🙏🏼🙏🏼🙏🏼
@jagdeepsingh3603
@jagdeepsingh3603 2 жыл бұрын
100 % ਸੱਚੀਆਂ ਗੱਲਾਂ ਕਹੀਆਂ ਹਨ
@balwindersinghajnaud783
@balwindersinghajnaud783 2 жыл бұрын
ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਸਾਡੀਆਂ ਅੱਖਾਂ ਅਤੇ ਦਿਮਾਗ ਖੋਹਲਣ ਲਈ, (ਬਚਨ ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ) ਸੰਤ ਜਿੰਦਾ ਹਨ, ਵਾਹਿਗੁਰੂ ਦਾ ਹਿਸਾਬ-ਕਿਤਾਬ ਵਾਲਾ ਵਰਤਾਰਾ ਕਿਸਾਨੀ ਸੰਘਰਸ਼ ਤੋਂ ਸ਼ੁਰੂ ਹੈ, ਬਾਬਾ ਜੀ ਦੇ ਬਚਨ ਜਲਦੀ ਪੂਰੇ ਹੋਣ ਜਾ ਰਹੇ ਹਨ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਬਚਨ ਵੀ ਜਲਦੀ ਪੂਰੇ ਹੋਣਗੇ। ਪੂਰੀ ਆਸ ਹੈ ਪੂਰਾ ਨਿਸ਼ਚਾ ਹੈ। " ਇਕਿ ਸਾਧ ਬਚਨ ਅਟਲਾਦਾ। " ਜੂਨ 84 ਤੋਂ ਸ਼ੁਰੂ ਹੋਈ ਜੰਗ ਜੋ ਭਾਰਤ ਸਰਕਾਰ ਨੇ ਪਹਿਲ ਕੀਤੀ ਸੀ ਹੁਣ ਸਮਾਂ ਖਾਲਸਾ ਪੰਥ ਦਾ ਚੱਲ ਪਿਆ ਹੈ ਅਤੇ ਪੂਰੀ ਆਸ ਹੈ ਇਹ ਜੰਗ ਦੀ ਜਿੱਤ ਵਾਹਿਗੁਰ ਬਹੁਤ ਜਲਦੀ ਖਾਲਸਾ ਪੰਥ ਦੀ ਝੋਲੀ ਪਾਉਣਗੇ । 🙏⚔️⚔️🌹⚔️⚔️💜⚔️⚔️🙏
@ashokklair2629
@ashokklair2629 2 жыл бұрын
Balwinder Singh Ajnaud ਜੀ! ✓✓✓✓✓✓✓ ਜੀ।
@gagandeepkour7311
@gagandeepkour7311 2 жыл бұрын
Waheguru ji 🙏100% true veer ji 🙏🙏
@ਮਲਕੀਤਕੌਰ
@ਮਲਕੀਤਕੌਰ 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਸਿੱਖੀ ਸਿਧਾਂਤ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਿੱਖੀ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
@kavisherjatthanirmalsinghb3829
@kavisherjatthanirmalsinghb3829 2 жыл бұрын
.ਬਿਲਕੁਲ ਗਿਆਨੀ ਜੀ ਸ਼ਚ ਐ
@gavydeol1085
@gavydeol1085 2 жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ 🙏🏻🌺
@GurbaniBaniye
@GurbaniBaniye 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@RanjitSingh-cb1dm
@RanjitSingh-cb1dm 2 жыл бұрын
ਅਾੳੁਣ ਦੀ ੳੁਡੀਕ ਅਾ ਗੁਪਤ ਤਰੀਕ ਵਾ😘📿😓💔👏
@deepakaurveda
@deepakaurveda 2 жыл бұрын
ਵਾਹਿਗੁਰੂ 👏
@amangopi8616
@amangopi8616 2 жыл бұрын
Bilkul sahi kiha ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😭😭😭😭😭😭😭😭😭😭😭😭😭😭😭
@BhupinderSingh-ji1tv
@BhupinderSingh-ji1tv 2 жыл бұрын
ਵਾਹਿਗੁਰੂ ਜੀ ਤੁਸੀਂ ਉਨ੍ਹਾਂ ਸੁਤਿਆਂ ਹੋਇਆਂ ਨੂੰ ਆਪਣੇ ਵਚਨਾਂ ਰਾਹੀ ਜਗਾਇਆ ਜੀ
@jassisran3737
@jassisran3737 2 жыл бұрын
ਧੰਨਵਾਦ ਜੀ ਬਹੁਤ ਬਹੁਤ ਆਪ ਜੀ ਦਾ ਬਹੁਤ ਲੋੜ ਸੀ ਇਸ ਵੀਡੀਓ ਦੀ
@ਸਿੰਘ-ਤ4ਲ
@ਸਿੰਘ-ਤ4ਲ 2 жыл бұрын
ਸਿੰਘ ਸਾਹਿਬ ਜੀ ਮੈਂ ਤੁਹਾਨੂੰ ਕਾਫੀ ਸਮੇਂ ਤੋਂ ਸੁਣਦਾ ਆ ਰਿਹਾ ਅੱਜ ਇਕ ਬੇਨਤੀ ਕਰਨੀ ਸੀ ਤੁਸੀਂ ਇਕ ਹੋਰ ਕੌੜਾ ਸੱਚ ਸੰਗਤਾਂ ਨੂੰ ਦਸੋ ਓ ਹੈ 300 ਨਕਲੀ ਸੰਤਾ ਦਾ ਜਿਹੜੇ ਬਾਦਲਾਂ ਨੂੰ ਵੋਟਾ ਪੌਣ ਨੂੰ ਕਹਿ ਰਹੇ ਆ ਫਿਰ ਪਤਾ ਲੱਗੇਗਾ l
@somechannel4959
@somechannel4959 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ Bilkul. 🙏 ਸੱਚ ਕਿਹਾ ਵੀਰ. 🙏 ਆਸ ਹੈ ਕਿ ਭਾਈ ਸਾਬ ਗਿਆਨੀ ਗੁਰਪ੍ਰੀਤ ਸਿੰਘ ਜੀ ਜਰੂਰ ਏਸ ਬਾਰੇ ਅਪਣੇ ਨਿਰਪੱਖ ਵਿਚਾਰ ਪੇਸ਼ ਕਰਨਗੇ. 🙏 ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
@parminderkaur9127
@parminderkaur9127 2 жыл бұрын
Je pata hai ke nakali sant hun.... fer tan Sant he nahi..... baani ch kush esa nahi hai...... uh Pakhandi hai,,,,,fwr tusi Pakhandi de gal karo he na... evn hee news ch highlight kari jana aapan unha nu. Gal na karna vee bande nu kursi tonh laohna he hunda.
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
@mohindergill7478
@mohindergill7478 2 жыл бұрын
Very nice bolay deep nu Sari dunya rodi hai deep Singh sidhu sade dija vich rahe ga
@karmsingh4103
@karmsingh4103 2 жыл бұрын
ਬਹੁਤ ਖੂਬ 🙏🌸🙏🙏❤️
@jagdeepsingh3590
@jagdeepsingh3590 2 жыл бұрын
Bhai Sahib esse tara sada margdarshan krde raho ji...boht wadia vechaar a tuhadi
@dolig3769
@dolig3769 2 жыл бұрын
Whaguru ji
@komalpallah636
@komalpallah636 2 жыл бұрын
ਵਾਹਿਗੁਰੂ ਜੀ ਬਿਲਕੁਲ ਸਹੀ 👌
@Beantsingh12345
@Beantsingh12345 2 жыл бұрын
ਵਾਹਿਗੁਰੂ ਜੀ 🙏🙏
@Surmel460
@Surmel460 2 жыл бұрын
ਧੰਨਵਾਦ ਖਾਲਸਾ ਜੀ
@jasvirkaur9861
@jasvirkaur9861 2 жыл бұрын
ਵਾਹਿਗੁਰੂ ਚੜਦੀਕਲਾ ਰੱਖੇ ਕੌਮ ਦੀ
@mrcreak8428
@mrcreak8428 2 жыл бұрын
ਸਹੀ ਗਲ ਹੈ ਜੀ 🙏🙏
@simerjit99
@simerjit99 2 жыл бұрын
🙏🙏🙏🙏🌹 Roam Roam kott Brahmand Kou Nivass Jass 🙏🙏 Maanas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@sonubajwa2133
@sonubajwa2133 2 жыл бұрын
ਬਿਲਕੁਲ ਸਚ ਏ
@baljitkaur9310
@baljitkaur9310 2 жыл бұрын
We have to follow guru sahib ji Hukum and walk on guru's told path 🙏🙏🙏
@kuljitkaur7866
@kuljitkaur7866 2 жыл бұрын
ਵਾਹਿਗੁਰੂ ਜੀ 🙏🏻😰
@dharamjitsingh2153
@dharamjitsingh2153 2 жыл бұрын
Right singh saab ji🙏🙏
@Hundistories
@Hundistories 2 жыл бұрын
ਬਿਲਕੁਲ ਸਹੀ 🙏🙏🙏
@samardeepkaur7748
@samardeepkaur7748 2 жыл бұрын
Waheguru ji dard punjab da 😭😭
@KuldeepSingh-cq5cz
@KuldeepSingh-cq5cz 2 жыл бұрын
ਵਾਹਿਗੁਰੂ ਜੀ
@moosajarnailsingh1695
@moosajarnailsingh1695 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏
@kaurbalvir7269
@kaurbalvir7269 2 жыл бұрын
Satnam waheguru ji maher kir veer ji sansar ti 🙏 🙏🙏🙏🙏🙏😭😢😢
@satnamsingh6376
@satnamsingh6376 2 жыл бұрын
waheguruji
@gurcharansinghsonkra
@gurcharansinghsonkra 2 жыл бұрын
ਵਾਹਿਗੁਰੂ 🙏
@swarnkaur250
@swarnkaur250 2 жыл бұрын
Waheguru ji
@ਇੱਕਤੇਰਾਬੰਦਾਖਾਲਸਾਬਣਾਲਵੈਤਾਂਘਾਟੇ
@ਇੱਕਤੇਰਾਬੰਦਾਖਾਲਸਾਬਣਾਲਵੈਤਾਂਘਾਟੇ 2 жыл бұрын
ਵੀਰ ਦੀਪ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਮੇਹਰ ਹੋ ਗਈ ਸੀ
@ashokklair2629
@ashokklair2629 2 жыл бұрын
ਬਿਲਕੁਲ 16ਆਨੇ ਸੱਚ ਹੈ ਜੀ।
@sikanderhanda462
@sikanderhanda462 2 жыл бұрын
1000% right
@paramjitkaur6638
@paramjitkaur6638 2 жыл бұрын
Right 👍 Sachi gal hai lok bhul jande ne
@pirtpalsingh5045
@pirtpalsingh5045 2 жыл бұрын
ੲਿੱਕ ੲਿੱਕ ਗੱਲ ਸੱਚ ਹੈ ਸਿੰਘ ਜੀ ਤੁਹਾਡੀ ਥੋੜੇ ਚਿਰ ਦਾ ਵੈਰਾਗ ਫਿਰ ਓਹੀ ਗੱਲਾਂ ਬਾਤਾਂ
@paramjeetkaur6831
@paramjeetkaur6831 2 жыл бұрын
Good gani ji
@deeptv13
@deeptv13 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ਇੱਕਤੇਰਾਬੰਦਾਖਾਲਸਾਬਣਾਲਵੈਤਾਂਘਾਟੇ
@ਇੱਕਤੇਰਾਬੰਦਾਖਾਲਸਾਬਣਾਲਵੈਤਾਂਘਾਟੇ 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amritpalsingh2176
@amritpalsingh2176 2 жыл бұрын
@@gianigurpreetsinghji waheguru g ka Khalsa waheguru g ki fateh
@mandeepbrar1938
@mandeepbrar1938 2 жыл бұрын
Waheguru ji lok ta ajj e bhul gye waheguru ji waheguru ji
@baloobhai7205
@baloobhai7205 2 жыл бұрын
Bahut vadhia ji
@rubymultani4293
@rubymultani4293 2 жыл бұрын
🙏🙏
@Official.ਸਹਿਸਕੌਰ
@Official.ਸਹਿਸਕੌਰ 2 жыл бұрын
🙏❤️🌹🙏
@dhillonsaab6751
@dhillonsaab6751 2 жыл бұрын
Waheguru ji waheguru ji 🙏🙏🙏🙏
@sarbjitkaur4996
@sarbjitkaur4996 2 жыл бұрын
Bikul sahi baba ji
@satpalsangha2471
@satpalsangha2471 2 жыл бұрын
🙏🙏🙏🙏🌷💕🌹
@User555fgt
@User555fgt 2 жыл бұрын
🙏
@rajinderjassal3401
@rajinderjassal3401 2 жыл бұрын
Dhan guru dhan guru de pyare waheguru ji ka khalsa waheguru ji ki fateh 🙏🙏🙏🙏🙏🙏🙏🙏🙏🙏🙏🥲🥲🥲🥲🥲💕💕😥😥😥😥😥😥😥
@RavinderSingh-qy7mb
@RavinderSingh-qy7mb 2 жыл бұрын
🙏🏻 sahi gal hai ji
@kanwaljitsingh7216
@kanwaljitsingh7216 2 жыл бұрын
Waheguru g Ka khalsa waheguru g Ki fathe g 🙏🙏
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@khalsafacts4471
@khalsafacts4471 2 жыл бұрын
ਬਿਲਕੁਲ ਸੱਚ ਹੈ
@sgrewal5150
@sgrewal5150 2 жыл бұрын
😭😭😭😭😭
@ਮਲਕੀਤਕੌਰ
@ਮਲਕੀਤਕੌਰ 2 жыл бұрын
ਮੈਂ 84। ਵਿਚ 6ਵੀ ਕਰਾਸ ਵਿਚ ਪੜ੍ਹਦੀ ਸੀ ੳੁਹ ਦਿਨ ਕਦੋਂ ਵੀ ਨਹੀਂ ਭੁੱਲਣੇ ਸਾਡੇ ਪਿੰਡ ਦਾ ਇਕ ਪਰਿਵਾਰ ਦਿੱਲੀ ਰਹਿੰਦਾ ਸੀ ਉਨ੍ਹਾਂ ਦੇ ਘਰ ਦੇ ਤਿੰਨ ਜੀਆਂ ਨੂੰ ਅੱਗ ਲਗਾ ਕੇ ਜਿੰਦਾ ਸਾੜਨ ਦਿੱਤਾ ਸੀ
@unknownuzer605
@unknownuzer605 2 жыл бұрын
Waheguru ji ka khalsa waheguru ji ki fateh ji Ki asi paath karde hoye naal naal kirtan sun sakde aa?
@gianigurpreetsinghji
@gianigurpreetsinghji 2 жыл бұрын
Nyi
@asingh6155
@asingh6155 2 жыл бұрын
ਗੁਰਬਾਣੀ ਦੇ ਨਾਲ ਨਾਮ ਜਪ ਸਕਦੇ ਹਾਂ ਪਰ ਇਕੋ ਸਮੇਂ ਪਾਠ ਤੇ ਕੀਰਤਨ ਦੀ ਗੱਲ ਨਹੀਂ ਬਣਦੀ।
@principalbaldevsinghkurnga918
@principalbaldevsinghkurnga918 2 жыл бұрын
@@asingh6155 ਗੁਰਮੁਖ ਜੀ ਕੀਰਤਨ ਸੁਣਨਾ ਵੀ ਨਾਮ ਜਪਣਾ ਹੀ ਹੈ ।
@PrabhjotKaur-nx1ff
@PrabhjotKaur-nx1ff 2 жыл бұрын
Aaj lok emotional ne but Sanu bhul ni jana chahida ohna di soch nu age ley jana chahida
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ 2 жыл бұрын
ਲੋਕ ਸੱਚ ਨਹੀ ਪਸੰਦ ਕਰਦੇ
@moosajarnailsingh1695
@moosajarnailsingh1695 2 жыл бұрын
ਬਿਲਕੁਲ ਸਹੀ ਹੈ ਬਾਬਾ ਜੀ 🙏
@komalsingh5998
@komalsingh5998 2 жыл бұрын
ਦਾਸ ਇਸ ਗੱਲ ਤੇ ਸਹਿਮਤ ਨਹੀ ਹੈ ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤੁਲਨਾਂ ਦੀਪ ਸਿੱਧੂ ਨਾਲ ਕੀਤੀ ਜਾਵੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਆਪਣੀ ਮਿਸਾਲ ਆਪ ਸੰਨ ਹਮੇਸ਼ਾ ਲਈ ਜਿਂਦਾ ਰਹਿਣ ਵਾਲੀ ਰੂਹ ਹਨ
@parminderkaurgill9000
@parminderkaurgill9000 2 жыл бұрын
ਦੀਪ ਸਿੱਧੂ ਖੁਦ ਕਹਿੰਦਾ ਸੀ ਪਰ ਇੱਕ ਸੱਚ ਹੈ ਲੋੜ ਹੈਇਹੋ ਜਿਹੇ ਯੋਦਿਆ ਦੀ
@ashokklair2629
@ashokklair2629 2 жыл бұрын
ਸੱਚਮੁਚ ਦੀਪ ਸਿਧੂ ਇਨਕਲਾਬ ਵੱਲ ਨੂੰ ਵਧ ਰਿਹਾ ਸੀ!
@amritlahoria6906
@amritlahoria6906 2 жыл бұрын
Sanu umeed v hai, sanu yakeen v hai ke sada jarnail wapis aawega, prr baba ji kdo 🙏🏻
@JaswinderKaur-in3zh
@JaswinderKaur-in3zh 2 жыл бұрын
Bilkul bhai saab sahi kha riha o santa nal tulna kar riha ne bhout duk ho riha si
@suhkvindersingh215
@suhkvindersingh215 2 жыл бұрын
Veer ji santa varga ya kishai nai jinda sukha nahin banh jana Ona varga tan ohi si 🙏🙏🙏🙏🙏 tanh sant Baba jarnel Singh ji khalsha 🙏🙏🙏🙏🙏
@markasgill3875
@markasgill3875 2 жыл бұрын
Deep sidhu love you
@ਹਰਨੇਕਸਿੰਘਸਰਬਜੀਤਕੌਰ
@ਹਰਨੇਕਸਿੰਘਸਰਬਜੀਤਕੌਰ 2 жыл бұрын
ਵਾਹਿਗੁਰੂ ਜੀ ਕੇਜਰੀਵਾਲ ਦੀ ਸਰਕਾਰ ਇਕ ਵਾਰ ਜਰੂਰ ਵੇਖੀਏ ਨਾਲੇ ਬਦਲਾਅ ਹੋ ਜਾਵੇ ਗਾ ਕੇਜਰੀਵਾਲ ਨੇ ਜੇਕਰ ਪੰਜਾਬ ਬਾਰੇ ਮਾੜਾ ਸੋਚਿਆ ਤਾ ਇਹਨੂੰ ਵੀ ਮਾਂ ਚੇਤੇ ਕਰਵਾ ਦੇਵੇਗਾ ਦਬਾਰਾ ਪੰਜਾਬ ਵੱਲ ਮੂੰਹ ਨਹੀਂ ਕਰੇਗਾ ਚਿੰਤਾ ਨਾ ਕਰੋ ਪੰਜਾਬ ਵਾਸੀਓ ਸੁਪਨੇ ਵਿੱਚ ਵੀ ਕਹਿਗਾ ਮੈਂ ਪੰਜਾਬ ਨਹੀਂ ਜਾਣਾ ਮੈ ਪੰਜਾਬ ਨਹੀਂ ਜਾਣਾ ਭਗਵੰਤ ਮਾਨ ਮੇਰੀ ਤੋਬਾ ਪੰਜਾਬ ਦੇ ਸੂਰਮਿਆਂ ਤੋਂ
@somechannel4959
@somechannel4959 2 жыл бұрын
*ਦੀਪ ਸਿੱਧੂ ਵੀਰ ਦੀ ਝਾੜੂ vs ਕਿਰਪਾਨ ਵਾਲੀ ਦਲੀਲ ਚ,* ਵੀਰ ਕਿਰਪਾਨ ਦੀ ਸਰਨ ਚ ਚੱਲਣ ਦੀ ਗੱਲ ਕੀਤੀ ਤਾਂ ਝਾੜੂ ਦੇ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਏਸ ਤਰਾ ਨੋਜਵਾਨੀ ਝਾੜੂ ਛੱਡ ਕਿਰਪਾਨ ਫੜ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਜਿਵੇਂ 84 ਤੋ ਅੱਜ ਤੱਕ ਘੱਟਦੀ-ਘੱਟਦੀ ਜੋ ਥੋੜ੍ਹੀ ਜਿਹੀ ਗਿਣਤੀ ਚ ਕਰਦੀ ਆਈ ਹੈ ਜੇ ਏਹ ਇੱਕ ਲਹਿਰ ਦਾ ਰੂਪ ਲੈ ਗਈ ਤਾਂ ਦਿੱਲੀ ਤੱਖਤ ਲਈ ਕਦੇ ਵੀ ਸਹਿਣਜੋਗ ਨਹੀਂ ਹੋਣਾ. ਦੀਪ ਸਿੱਧੂ ਵੀਰ ਪੰਜਾਬ ਦੀ 40 ਸਾਲ ਪੁਰਾਣੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ ਸਿੱਖ ਲੀਡਰਸ਼ਿਪ ਨੂੰ ਪੈਰਾਂ ਸਿਰ ਕਰਨ ਲਈ ਦਿਨ ਰਾਤ ਇਕ ਕਰਕੇ ਪੂਰੀ ਮਿਹਨਤ ਕਰ ਰਿਹਾ ਸੀ! ਪਰ ਝਾੜੂ ਪਿੱਛੇ ਕੰਮ ਕਰਦੀਆਂ ਏਜੰਸੀਆਂ ਤੇ ਉਹਨਾਂ ਪਿੱਛੇ ਕੰਮ ਕਰਦੀ ਵਿਚਾਰਧਾਰਾ ਨੇ ਦੀਪ ਸਿੱਧੂ ਵੀਰ ਦੀ ਓਸੇ ਜਗ੍ਹਾ ਬਲੀ ਲਈ ਜਿਥੋਂ ਦੀਪ ਸਿੱਧੂ ਵੀਰ ਨੂੰ ਪੰਜਾਬ ਲਈ ਨਿਰੋਲ ਪੰਜਾਬ ਦਰਦੀ ਦਾ ਰੂਪ ਚੜਨ ਲਗਿਆ ਸੀ ✍️ ਕਿਸਾਨੀ ਮੋਰਚੇ ਦੀ ਉਹੀ ਜਗ੍ਹਾ! ਜਿਥੋਂ ਚਲਦੇ ਚਲਦੇ ਦਿੱਲੀ ਤੱਖਤ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ 37 ਸਾਲ ਪੁਰਾਣੀ ਭਾਜੀ ਮੋੜੀ ਜੋ 1984 ਦੇ ਬਲੂ ਸਟਾਰ ਅਪਰੇਸ਼ਨ ਦੇ ਨਾਮ ਹੇਠ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਡਿਉੜੀ ਉਪਰ ਭਾਰਤੀ ਹਕੂਮਤ ਦਾ ਝੰਡਾ ਲਾਇਆ ਗਿਆ ਸੀ. ✍️ *ਦੀਪ ਸਿੱਧੂ ਤਾਂ ਗਵਾ ਲਿਆ 😢 ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਗਵਾ ਲਿਉ 😞। ਹਲੇ ਵੀ ਟਾਈਮ ਆ ⛳ 20 ਤਾਰੀਖ ਬਹੁਤ ਕੁਝ ਬਦਲ ਸਕਦੀ ਆ ⛳। ਦਿੱਲੀ ਆਲਿਆਂ ਨੇ ਕਦੇ ਵੀ ਪੰਜਾਬ ਦਾ ਭਲਾ ਨੀ ਕੀਤਾ ਤੇ ਨਾ ਕਰਨਾ!*😞🙏 ਵਾਹਿਗੁਰੂ ਪੰਜਾਬ ਤੇ ਮਿਹਰ ਕਰੀ! 🙏
@gsingha1437
@gsingha1437 2 жыл бұрын
🙏
@sarbjitkaur7814
@sarbjitkaur7814 2 жыл бұрын
👍🏽👍🏽🙏🏼🙏🏼
@GURBANIGAAVAHBHAI
@GURBANIGAAVAHBHAI 2 жыл бұрын
Waheguru ji ka khalsa waheguru ji ki fateh giani ji
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@TheDharmyudh
@TheDharmyudh 2 жыл бұрын
Deep Sidhu di personality different rahi. Kash, kite film actor hi rehnda. Lok Deep Sidhu nu community activist keh rahe hn.
@dilshadsingh2852
@dilshadsingh2852 2 жыл бұрын
Baai deep sidhu nu hero na banaao
@amankhattra4059
@amankhattra4059 2 жыл бұрын
Baba ji maran da dar ho gaya
@sukhjindersingh1205
@sukhjindersingh1205 2 жыл бұрын
Waheguru ji waheguru ji waheguru ji
@balvirsinghkandola7869
@balvirsinghkandola7869 2 жыл бұрын
ਵਾਹਿਗੁਰੂ ਜੀ
@puransingh9081
@puransingh9081 2 жыл бұрын
ਵਾਹਿਗੁਰੂ ਜੀ 🙏🙏🙏
@suratsingh5697
@suratsingh5697 2 жыл бұрын
Waheguru ji
@GurmukhSingh-vn6cc
@GurmukhSingh-vn6cc 2 жыл бұрын
Waheguru ji 🙏🏻🙏🏻
@GurdeepSingh-xx4tt
@GurdeepSingh-xx4tt 2 жыл бұрын
Waheguru ji 🙏🙏
@amarjeetkaur3203
@amarjeetkaur3203 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ
@saabbrar8676
@saabbrar8676 2 жыл бұрын
Waheguru Ji waheguru Ji 🙏🙏🙏🙏
@jarmanjeetmalhi9473
@jarmanjeetmalhi9473 2 жыл бұрын
Waheguru ji waheguru ji waheguru ji
人是不能做到吗?#火影忍者 #家人  #佐助
00:20
火影忍者一家
Рет қаралды 20 МЛН
So Cute 🥰 who is better?
00:15
dednahype
Рет қаралды 19 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН