ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations 73408-43180

  Рет қаралды 46,551

sewak singh

sewak singh

22 күн бұрын

ਸਤਿ ਸ੍ਰੀ ਅਕਾਲ ਜੀ ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
What is wooden art?
How do you hang wood art?
How do you make wood wall decor?
लकड़ी की कला क्या है?

Пікірлер: 158
@sarbjittoorsarbjittoor8212
@sarbjittoorsarbjittoor8212 11 күн бұрын
ਇਹੋ ਜਿਹੇ ਪੰਜਾਬੀ ਸਿੰਘਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ,,,ਦੁਬਾਰਾ ਇਹੋ ਜਿਹੀ ਕਲਾਕਾਰੀ ਨਈ ਲੱਭਣੀ ਸਰਕਾਰਾਂ ਨੂੰ ਸਰਕਾਰੀ ਤੋਰ ਤੇ ਇਹਨਾਂ ਨੂੰ ਕੋਈ ਨੌਕਰੀ ਦੇਣੀ ਚਾਹੀਦੀ ਹੈ ਗੱਲ ਬਹੁਤ ਖੁਸ਼ੀ ਹੋਇ ਕੇ ਸਿੰਘ ਸਰਦਾਰ ਇਨੀ ਵਧੀਆ ਕਲਾ ਦਾ ਮਾਲਕ ਹੈ g
@sewakmechanical
@sewakmechanical 8 күн бұрын
ਧੰਨਵਾਦ ਜੀ
@khalsasubmersibleserviceba5964
@khalsasubmersibleserviceba5964 20 күн бұрын
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ,,,,, ਬਾਕਮਾਲ ਕਲਾ 👍
@sewakmechanical
@sewakmechanical 20 күн бұрын
ਧੰਨਵਾਦ ਜੀ
@tirathsingh6539
@tirathsingh6539 16 күн бұрын
​@@sewakmechanical ਭਾਅਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤
@SukhwinderSingh-wq5ip
@SukhwinderSingh-wq5ip 19 күн бұрын
ਕਲਾਕਾਰ ਬੰਦਾ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤
@sewakmechanical
@sewakmechanical 18 күн бұрын
ਧੰਨਵਾਦ ਜੀ
@davinderkaur7592
@davinderkaur7592 20 күн бұрын
ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਮਹਾਨ ਗੁਣਾਂ ਦੇ ਖ਼ਜ਼ਾਨੇ ਨਾਲ ਭਰਪੂਰ ਗੁਰੂ ਦੇ ਸਿੱਖ ਨੂੰ। ਬੇਨਤੀ ਹੈ ਕਿ ਆਪਣੇ ਗੁਣਾਂ ਨੂੰ ਹੋਰਨਾਂ ਨੂੰ ਵੀ ਸਿਖਾਉ। ਹੋਰ ਵੀ ਤਿਆਰ ਕਰੋ ਇਸ ਕਲਾ ਨੂੰ ਬੜਾਵਾ ਦੇਣ ਲਈ।
@sewakmechanical
@sewakmechanical 20 күн бұрын
ਧੰਨਵਾਦ ਜੀ
@gopeshyadav7683
@gopeshyadav7683 18 күн бұрын
He is real underdog. ਬੋਹਤ ਸੋਹਣੀ ਕਲਾਕਾਰੀ❤
@mehtabbrar543
@mehtabbrar543 15 күн бұрын
ਬਹੁਤ ਵਧੀਆਂ ਜੀ ਬਾਈ ਸੇਵਕ ਜੀ ਧੰਨਵਾਦ ਹੀਰੇ ਬੰਦੇ ਨੂੰ ਮਿਲਾਇਆ
@sewakmechanical
@sewakmechanical 14 күн бұрын
ਧੰਨਵਾਦ ਜੀ
@Tajsingh5453
@Tajsingh5453 20 күн бұрын
ਬਹੁਤ ਬਹੁਤ ਵਧੀਆ ਚੀਜ਼ਾਂ ਬਣਾਈਆਂ ਵੀਰ ਨੇ ਵਾਹਿਗੁਰੂ ਚੜਦੀਕਲਾ ਬਖਸੇ
@sewakmechanical
@sewakmechanical 20 күн бұрын
ਧੰਨਵਾਦ ਜੀ
@SatnamSingh-qh3le
@SatnamSingh-qh3le 20 күн бұрын
ਬਹੁਤ ਵਧੀਆ ਕਲਾਕਾਰੀ ਆ ਵੀਰ ਵਿੱਚ, ਧੰਨਵਾਦ ਸੇਵਕ ਵੀਰ ਤੇਰਾ ਵੀ
@sewakmechanical
@sewakmechanical 20 күн бұрын
ਧੰਨਵਾਦ ਜੀ
@PBwalegs
@PBwalegs 20 күн бұрын
ਮੋਗੇ ਵਾਲੇ ਹਮੇਸ਼ਾ ਸਿਰਾ ਹੀ ਕਰੋਂਦੇ ਏ
@SUKHDEVSINGH-ki2mq
@SUKHDEVSINGH-ki2mq 20 күн бұрын
ਬਹੁਤ ਵਧੀਆ. ਕਲਾ ਕਾਰੀ 🌹🙏
@gurpreetgopi6804
@gurpreetgopi6804 20 сағат бұрын
ਸਿੰਘ ਸਾਬ ਜੀ ਬਹੁਤ ਹੀ ਵਧੀਆ ਵਹਿਗੁਰੂ ਚੜਦੀਕਲਾ ਵਿੱਚ ਰੱਖੇ
@MS-wj6yz
@MS-wj6yz 20 күн бұрын
ਬਹੁਤ ਵਧੀਆਂ ਵੀਰ ਧੰਨਵਾਦ ਸੇਵਕ ਸਿੰਘ ਵੀਰ ਜੀ ❤❤🙏🙏
@sewakmechanical
@sewakmechanical 20 күн бұрын
ਧੰਨਵਾਦ ਜੀ
@simrankaur-qo3cq
@simrankaur-qo3cq 4 күн бұрын
sabat surat Guru da sikh dekh ke bahut khushi hoi ❤ ik sukoon milda jdo sabat kes sabat dadi dekhde 🙏🏻 Waheguru sache patshah g lamia umra nam dan apne chrna nal jodke rkhnn 👎🏻
@pardeepgill917
@pardeepgill917 16 күн бұрын
ਭਾਈ ਰਛਪਾਲ ਸਿੰਘ ਜੀ ਬਹੁਤ ਮਹਾਨ ਕਲਾਕਾਰ ਹਨ
@sewakmechanical
@sewakmechanical 14 күн бұрын
ਧੰਨਵਾਦ ਜੀ
@HarpreetSingh-ux1ex
@HarpreetSingh-ux1ex 20 күн бұрын
❤ ਬਹੁਤ ਖੂਬਸੂਰਤ ਕਲਾਕ੍ਰਿਤੀਆਂ ਬਣਾਈਆਂ ਵੀਰ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ਜੀ ਸੇਵਕ ਵੀਰ ਤੁਹਾਡਾ ਬਹੁਤ ਧੰਨਵਾਦ ਜੀ ਵੀਰ ਨੂੰ ਸਾਰਿਆਂ ਦੇ ਰੂਬਰੂ ਕਰਨ ਲਈ 🙏
@sewakmechanical
@sewakmechanical 20 күн бұрын
ਧੰਨਵਾਦ ਜੀ
@rohitkapil3605
@rohitkapil3605 11 күн бұрын
Bahut kam views hai, ulte sidhe video pe bahut views ate hai... Yeh real artist bahut respect or pyar deserve karte hai. Punjab ki zameen kuch alag he hai
@sonyyoutubechannel6353
@sonyyoutubechannel6353 20 күн бұрын
ਬਹੁਤ ਵਧੀਆ ਕੰਮ ਕੀਤਾ ਬਾਈ ਜੀ ਸਾਡਾ ਵੀ ਇਹ ਹਕ ਬਣਦਾ ਧੰਨਵਾਦ ਦਾ
@sewakmechanical
@sewakmechanical 20 күн бұрын
ਧੰਨਵਾਦ ਜੀ
@user-gy8vs4zh1m
@user-gy8vs4zh1m 8 күн бұрын
Waheguru ji mehar kareyo sabte ji tarakkian bakhsheyo sabnu ji
@harbanskaur8146
@harbanskaur8146 20 күн бұрын
ਬਹੁਤ ਵਧੀਆ
@sewakmechanical
@sewakmechanical 14 күн бұрын
ਧੰਨਵਾਦ ਜੀ
@lovepreetsran4877
@lovepreetsran4877 10 күн бұрын
Bht sona kirdar te kmmm
@KalaNar-lc1qz
@KalaNar-lc1qz 18 сағат бұрын
Rooh khush kar diti
@arwindersinghaujla7218
@arwindersinghaujla7218 20 күн бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੀ
@sewakmechanical
@sewakmechanical 20 күн бұрын
ਧੰਨਵਾਦ ਜੀ
@sukhmindersarang9536
@sukhmindersarang9536 20 күн бұрын
You have a very rare talent it is very valuable in Western countries including USA and Canada.
@sewakmechanical
@sewakmechanical 20 күн бұрын
ਧੰਨਵਾਦ ਜੀ
@JaswinderSingh-io7uo
@JaswinderSingh-io7uo 16 күн бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤
@sewakmechanical
@sewakmechanical 14 күн бұрын
ਧੰਨਵਾਦ ਜੀ
@pawanjeetsingh4473
@pawanjeetsingh4473 20 күн бұрын
waheguru di bakshi kla h tusi vdiya uprala kita baiji sade sanmukh krke
@sewakmechanical
@sewakmechanical 20 күн бұрын
ਧੰਨਵਾਦ ਜੀ
@ManjeetSingh-kg6zo
@ManjeetSingh-kg6zo 20 күн бұрын
ਵਾਹਿਗੁਰੂ ਜੀ ਦੀ ਬਹੁਤ ਮੇਹਰ ਹ ਜੀ
@sewakmechanical
@sewakmechanical 20 күн бұрын
ਧੰਨਵਾਦ ਜੀ
@mithbolre
@mithbolre 11 күн бұрын
ਹੁਨਰ ਏਨਾ ਵੱਡਾ ਪਰ ਘਰ ਦੀਆ ਇੱਟਾ ਦੱਸਦੀਆਂ ਕਦਰ ਕਿੰਨੀ ਕੁ ਪਈ
@manisingh6823
@manisingh6823 12 күн бұрын
buh kirpa veer te
@anshsinghsra3699
@anshsinghsra3699 20 күн бұрын
❤❤❤❤ Bhaut Att ❤❤❤❤
@gurmeetdhaliwal9363
@gurmeetdhaliwal9363 18 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@arvindersingh6712
@arvindersingh6712 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@sewakmechanical
@sewakmechanical 20 күн бұрын
ਧੰਨਵਾਦ ਜੀ
@user-ud2yf7gs6l
@user-ud2yf7gs6l 20 күн бұрын
ਬਹੁਤ ਵਧੀਆ ਕਲਾਕਾਰੀ 👌👌
@sewakmechanical
@sewakmechanical 20 күн бұрын
ਧੰਨਵਾਦ ਜੀ
@rajbindersingh8237
@rajbindersingh8237 18 күн бұрын
ਬਹੁਤ ਵਧੀਆ ਬਕਮਾਲ ਵਾਹਿਗੁਰੂ ਹੋਰ ਤਾਕਤ ਦੇਵੇ ਇਸ ਵੀਰ ਨੂੰ
@sewakmechanical
@sewakmechanical 17 күн бұрын
ਧੰਨਵਾਦ ਜੀ
@JagtarSingh-cj4ve
@JagtarSingh-cj4ve 13 күн бұрын
ਵਾਹਿਗੁਰੂ ਜੀ 🙏🙏ਭਾਈ ਸਾਬ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏
@sewakmechanical
@sewakmechanical 8 күн бұрын
ਧੰਨਵਾਦ ਜੀ
@lucky15111
@lucky15111 11 күн бұрын
Sira bai g bhut sohna
@jasvirmaan5244
@jasvirmaan5244 20 күн бұрын
eho jehe kalakar virle he pehda hunde a ji
@sewakmechanical
@sewakmechanical 20 күн бұрын
ਧੰਨਵਾਦ ਜੀ
@user-wr6ex4lx3g
@user-wr6ex4lx3g 7 күн бұрын
Waheguru ji mehar krn🙏🙏🙏🙏🙏
@balbirsinghkalsi
@balbirsinghkalsi 13 күн бұрын
Gursewak saab well done
@sewakmechanical
@sewakmechanical 8 күн бұрын
ਧੰਨਵਾਦ ਜੀ
@krishnasingh292
@krishnasingh292 20 күн бұрын
❤❤❤❤i love you brother
@ujjagersingh8732
@ujjagersingh8732 11 күн бұрын
Good job sir ji ❤❤❤❤❤❤❤
@sewakmechanical
@sewakmechanical 8 күн бұрын
ਧੰਨਵਾਦ ਜੀ
@krishnasingh292
@krishnasingh292 20 күн бұрын
Waheguru waheguru karna
@officialpreet1950
@officialpreet1950 2 күн бұрын
Bht hi wdia kam aa g thuada 👌
@AmandeepSingh-sj9td
@AmandeepSingh-sj9td 11 күн бұрын
Very nice beer ji God bless you ❤
@sewakmechanical
@sewakmechanical 10 күн бұрын
ਧੰਨਵਾਦ ਜੀ
@WonderfulPeonyFlower-er6ji
@WonderfulPeonyFlower-er6ji 18 күн бұрын
💐ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ 💐 ਭਾਈ ਜੀ ਵਾਹਿਗੁਰੂ ਜੀ ਆਪ ਤੇ ਕਿਰਪਾ ਰੱਖਣ
@sewakmechanical
@sewakmechanical 17 күн бұрын
ਧੰਨਵਾਦ ਜੀ
@tonigill6322
@tonigill6322 20 күн бұрын
Well done g
@tejinder868
@tejinder868 15 күн бұрын
bahut bahut thanwad bai ji es interview lyi...ae bai ji te Gem ne... essi kla te sirf videsha di dekhi c ..par punjab ch v ehe trah de klakaar dekh ke bahut khushi hoi te naale surprise v
@sewakmechanical
@sewakmechanical 14 күн бұрын
ਧੰਨਵਾਦ ਜੀ
@sukhchainsingh6243
@sukhchainsingh6243 14 күн бұрын
Very good work
@sewakmechanical
@sewakmechanical 8 күн бұрын
ਧੰਨਵਾਦ ਜੀ
@balvirkaur2479
@balvirkaur2479 8 күн бұрын
Waheguru ji
@sharamveersingh4387
@sharamveersingh4387 20 күн бұрын
Nice
@gurdwaradatansar
@gurdwaradatansar 7 күн бұрын
Very nice
@jatinderpal8054
@jatinderpal8054 17 күн бұрын
Bohit wadia
@sewakmechanical
@sewakmechanical 17 күн бұрын
ਧੰਨਵਾਦ ਜੀ
@karambirsingh1119
@karambirsingh1119 14 күн бұрын
22 Boht Maan aa tere te
@sewakmechanical
@sewakmechanical 14 күн бұрын
ਧੰਨਵਾਦ ਜੀ
@sukhmindersarang9536
@sukhmindersarang9536 20 күн бұрын
very high level.
@sukhvindersingh1759
@sukhvindersingh1759 18 күн бұрын
Bahut badhiya kalakari hai Veer ji God bless you
@sewakmechanical
@sewakmechanical 17 күн бұрын
ਧੰਨਵਾਦ ਜੀ
@SurinderSingh-ih1dk
@SurinderSingh-ih1dk 19 күн бұрын
Vakhraa....... durlabh.......bohat vadiya g
@sewakmechanical
@sewakmechanical 18 күн бұрын
ਧੰਨਵਾਦ ਜੀ
@tejinder868
@tejinder868 15 күн бұрын
bahut sohni kla bhai saab ji di
@sewakmechanical
@sewakmechanical 14 күн бұрын
ਧੰਨਵਾਦ ਜੀ
@JagtarSingh-bz6kh
@JagtarSingh-bz6kh 18 күн бұрын
Waheguru ji aap nu chardikla bakshe ji
@sewakmechanical
@sewakmechanical 18 күн бұрын
ਧੰਨਵਾਦ ਜੀ
@vishavdeep3828
@vishavdeep3828 20 күн бұрын
ਬਾਕਮਾਲ 👌 ਜਿਓੰਦੇ ਵੱਸਦੇ ਰਹੋ ਪੰਜਾਬੀਓ 👏
@sewakmechanical
@sewakmechanical 20 күн бұрын
ਧੰਨਵਾਦ ਜੀ
@gurmitsinghgurmitbhullar9121
@gurmitsinghgurmitbhullar9121 20 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕਲਾਂ ਬਹੁਤ ਮਜਾ ਆਇਆ ਵੱਨ ਸਵੱਨੀਆ ਚੀਜ਼ਾਂ ਵੇਖ ਕੇ ਰੱਬ ਕਿਰਪਾ ਰੱਖੇ
@sewakmechanical
@sewakmechanical 20 күн бұрын
ਧੰਨਵਾਦ ਜੀ
@pizzaiolosunilitalia
@pizzaiolosunilitalia 10 күн бұрын
❤❤
@HarvinderSingh-kd8nw
@HarvinderSingh-kd8nw 19 күн бұрын
Waheguru ji chardikala Wich rakhan
@sewakmechanical
@sewakmechanical 19 күн бұрын
ਧੰਨਵਾਦ ਜੀ
@amritpalsinghkhalsa3947
@amritpalsinghkhalsa3947 15 күн бұрын
ਵਾਹਿਗੁਰੂ ਮੇਹਰ ਕਰੇ
@sewakmechanical
@sewakmechanical 14 күн бұрын
ਧੰਨਵਾਦ ਜੀ
@LakhwinderSingh-wb4fw
@LakhwinderSingh-wb4fw 18 күн бұрын
Wahiguru chardikala kare ji
@sewakmechanical
@sewakmechanical 17 күн бұрын
ਧੰਨਵਾਦ ਜੀ
@lachhmansranlachhmansran4453
@lachhmansranlachhmansran4453 20 күн бұрын
🎉❤❤
@mandeeprandhawa8852
@mandeeprandhawa8852 19 күн бұрын
Superb superb superb
@sewakmechanical
@sewakmechanical 19 күн бұрын
ਧੰਨਵਾਦ ਜੀ
@user-of9sx5ih7r
@user-of9sx5ih7r 7 күн бұрын
❤️❤️❤️🙏🙏🙏🙏👍👍👍👌👌👌
@user-mi1ko6um9r
@user-mi1ko6um9r 9 күн бұрын
🙏🙏🙏🙏🙏🙏🙏🙏🙏👍👍
@sewakmechanical
@sewakmechanical 8 күн бұрын
ਧੰਨਵਾਦ ਜੀ
@SukhmanderSingh-tp5tg
@SukhmanderSingh-tp5tg 16 күн бұрын
ਗੁਰੂ ਦਾ ਬੰਦਾ ਹੈਂ ਜੀ
@sewakmechanical
@sewakmechanical 14 күн бұрын
ਧੰਨਵਾਦ ਜੀ
@RaviSingh-og4pb
@RaviSingh-og4pb 20 күн бұрын
🙏🙏👍❤💯
@punjabJaggayayouth
@punjabJaggayayouth 18 күн бұрын
Good job 👍👍
@sewakmechanical
@sewakmechanical 18 күн бұрын
ਧੰਨਵਾਦ ਜੀ
@saleemraja9065
@saleemraja9065 11 күн бұрын
❤❤❤
@judge8985
@judge8985 20 күн бұрын
Ati utam
@davinderbrar6220
@davinderbrar6220 19 күн бұрын
Nice 👍
@sewakmechanical
@sewakmechanical 19 күн бұрын
ਧੰਨਵਾਦ ਜੀ
@sarbbrar4173
@sarbbrar4173 20 күн бұрын
Very nice ❤❤
@iqbalsidhu6651
@iqbalsidhu6651 20 күн бұрын
Well come ji
@GurdeepSingh-ck9ze
@GurdeepSingh-ck9ze 19 күн бұрын
ਸਿਰਾ ਕਲਾਕਾਰੀ ਆ ਵੀਰ ਦੀ
@sewakmechanical
@sewakmechanical 19 күн бұрын
ਧੰਨਵਾਦ ਜੀ
@harishchander7014
@harishchander7014 20 күн бұрын
@user-ck9lv3kj3o
@user-ck9lv3kj3o 19 күн бұрын
ਨੰਬਰ ਦਿਓ ਭਾਈ ਸਾਹਿਬ ਜੀ ਦਾ🙏🏻
@ParamjeetSingh-ol4ir
@ParamjeetSingh-ol4ir 20 күн бұрын
ਸੇਵਕ ਸਿੰਘ ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ ਜੀ
@gurcharanbrar1845
@gurcharanbrar1845 20 күн бұрын
Village Machhi bugra near talwandi bhai Ferozepur road
@sukhmindersarang9536
@sukhmindersarang9536 20 күн бұрын
Change the name of village name to Guruana.
@user-eb7wo5fm5q
@user-eb7wo5fm5q 20 күн бұрын
Kamal di klakari
@sewakmechanical
@sewakmechanical 20 күн бұрын
ਧੰਨਵਾਦ ਜੀ
@bahrain4541
@bahrain4541 20 күн бұрын
Good 7.7.24
@manisingh6823
@manisingh6823 12 күн бұрын
her kise de hissye ch nhi aunda inj da huner .
@manjindersingh7379
@manjindersingh7379 20 күн бұрын
👍💐💐👍
@sewakmechanical
@sewakmechanical 20 күн бұрын
ਧੰਨਵਾਦ ਜੀ
@lucky15111
@lucky15111 11 күн бұрын
Firm da naam ni pta lagia bai g dubara likh k dsdo g
@bhajjisandhu1648
@bhajjisandhu1648 20 күн бұрын
Bai bag millju ga
@sewakmechanical
@sewakmechanical 20 күн бұрын
ਧੰਨਵਾਦ ਜੀ
@perdeepsingh4670
@perdeepsingh4670 20 күн бұрын
Address Ji
@gulshansingh9029
@gulshansingh9029 20 күн бұрын
what's his name. has he received any awards from govt etc.
@bamsigill4011
@bamsigill4011 20 күн бұрын
Bai g ina da phn no mil sakda hai g❤❤❤❤
@sewakmechanical
@sewakmechanical 20 күн бұрын
Title vich hy ji
@bamsigill4011
@bamsigill4011 20 күн бұрын
@@sewakmechanical thanks bai g
@SatnamSingh-vd4dw
@SatnamSingh-vd4dw 15 күн бұрын
ਅਗੁਟੇ ਕਿਉ ਗੁੰਹੀ ਜਾਨਾ 22
@user-tm2ul1hc6u
@user-tm2ul1hc6u 20 күн бұрын
V good Khalsa.ji
@santasingh6146
@santasingh6146 20 күн бұрын
Moj aa gyi vedio dekh k
@sewakmechanical
@sewakmechanical 20 күн бұрын
ਧੰਨਵਾਦ ਜੀ
@user-ck9lv3kj3o
@user-ck9lv3kj3o 19 күн бұрын
ਭਾਈ ਸਾਹਿਬ ਦਾ ਨੰਬਰ ਦਿਓ ਜੀ 🙏🏻
@davindersingh7106
@davindersingh7106 15 күн бұрын
Numer mil sakda uncle ji da
@nirbansingh3490
@nirbansingh3490 7 күн бұрын
ਵੀਰ ਜੀ ਵੀਰ ਦਾ ਨੰਬਰ ਵੀ ਦਿਓ ਜੀ
@tirathsingh6539
@tirathsingh6539 16 күн бұрын
ਭਾਆਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤❤
@gurdwaradatansar
@gurdwaradatansar 9 күн бұрын
Very nice
@sewakmechanical
@sewakmechanical 8 күн бұрын
ਧੰਨਵਾਦ ਜੀ
@HarvinderSingh-kd8nw
@HarvinderSingh-kd8nw 19 күн бұрын
Waheguru ji chardikala Wich rakhan
@sewakmechanical
@sewakmechanical 19 күн бұрын
ਧੰਨਵਾਦ ਜੀ
@pardeepbrar5679
@pardeepbrar5679 18 күн бұрын
Waheguru ji
@sewakmechanical
@sewakmechanical 18 күн бұрын
ਧੰਨਵਾਦ ਜੀ
@yodhasingh1940
@yodhasingh1940 20 күн бұрын
Waheguru ji
Now THIS is entertainment! 🤣
00:59
America's Got Talent
Рет қаралды 40 МЛН
Clown takes blame for missing candy 🍬🤣 #shorts
00:49
Yoeslan
Рет қаралды 40 МЛН
ОБСЛУЖИЛИ САМЫЙ ГРЯЗНЫЙ ПК
1:00
VA-PC
Рет қаралды 2,4 МЛН
Telefonu Parçaladım!😱
0:16
Safak Novruz
Рет қаралды 25 МЛН
Todos os modelos de smartphone
0:20
Spider Slack
Рет қаралды 62 МЛН
КРУТОЙ ТЕЛЕФОН
0:16
KINO KAIF
Рет қаралды 6 МЛН
Ноутбук за 20\40\60 тысяч рублей
42:36
Ремонтяш
Рет қаралды 340 М.