ਦੁਨੀਆ ਦੇ ਸਭ ਤੋਂ ਵੱਡੇ ਦਰਿਆ ਚ ਫਸ ਗਏ Nile River in Egypt | Punjabi Travel Couple | Ripan Khushi

  Рет қаралды 137,590

Punjabi Travel Couple

Punjabi Travel Couple

Ай бұрын

Пікірлер: 225
@darshangill26
@darshangill26 Ай бұрын
ਰਿਪਨ। ਅੱਜ। ਜੋ ਦਖਾਇਆ। ਬੜਾ। ਡਰਾਉਣਾ। ਇਲਾਕਾ ਸੀ। ਕੀ ਤੁਹਾਡੀ। ਸੁਰੱਖਿਆ। ਦੀ। ਕੀ। ਜੁਮੇਵਾਰੀ। ਕਿਸ। ਤਰਾ। ਹੁੰਦੀ। ਕਿਉਕਿ। ਤੇਰੇ। ਨਾਲ। ਇਕ। ਲੜਕੀ। ਹੁੰਦੀ।
@amritnazavlogs
@amritnazavlogs Ай бұрын
ਤੁਹਾਡੇ ਤੋਂ inspired ਹੋ ਕੇ ਅਸੀਂ ਵੀ youtube ਚੈਨਲ ਬਣਾ ਲਿਆ ਸੀ, ਪਰ ਬੜਾ ਔਖਾ ਕੰਮ ਹੈ ਇਹ। ਵੀਡੀਓ ਸ਼ੂਟ ਕਰਨਾ, ਫੇਰ ਵੀਡੀਓ ਐਡਿਟ ਕਰਨਾ ਤੇ ਫਿਰ ਉਸ ਨੂੰ youtube ਤੇ ਪਬਲਿਸ਼ ਕਰਨਾ, ਬਹੁਤ ਹੀ ਸਖਤ ਮਿਹਨਤ ਵਾਲਾ ਕੰਮ ਹੈ। ਸਲਾਮ ਹੈ ਤੁਹਾਡੀ ਮਿਹਨਤ ਨੂੰ🙏
@lovely-kr6qy
@lovely-kr6qy Ай бұрын
ਤੁਸੀ ਹਜੇ ਨਵਾ ਨਵਾ ਸੁਰੂ ਕੀਤਾ ਇਸ ਲਈ ਔਖਾ ਲਗ ਰਿਹਾ। ਜਦੋਂ ਰੋਜ਼ ਕਰਨਾ ਸੁਰੂ ਕਰ ਦੇਵੋਗੇ ਫਿਰ ਔਖਾ ਨਈ ਲਗੂਗਾ
@balbirsinghusajapmansadasa1168
@balbirsinghusajapmansadasa1168 Ай бұрын
ਮੇਹਨਤ ਦਾ ਮੁੱਲ ਮਿਲੂ ਡਾਲਰ ਮਿਲਦੇ।ਮੇਰਾ ਗੁਰਬਾਣੀ ਦਾ ਚੈਨਲ ਸਾਰੀਆਂ ਲਾਈਵ ਕਥਾ ਪਾਈਆਂ।ਕੋਈ ਐਡਿਟ ਨਹੀਂ।ਪਰ ਭਗਤੀ ਕਰਨ ਵਾਲ਼ੇ ਵੇਖਦੇ ਆ ।ਉਹ ਹੈ ਕੋਈ ਵਿਰਲਾ ਈ ਆ।
@Guru.ka.Darshan.Shorts
@Guru.ka.Darshan.Shorts Ай бұрын
Asi vi banaya hoya KOONER VLOG
@gurmeetuppal6399
@gurmeetuppal6399 Ай бұрын
​@@balbirsinghusajapmansadasa1168ਕੀ ਨਾਂ ਹੈ ਚੈਨਲ ਦਾ ਵੀਰ
@shavibawa8402
@shavibawa8402 Ай бұрын
Asi v banaya hoya - Bawa family vlogs
@ManjitKaur-cl7su
@ManjitKaur-cl7su Ай бұрын
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਗੲੇ ਹਾਜ਼ਰੀ ਲਗਵਾਉਣ 😊ਆਉ ਰਲ਼ ਕੇ ਵੇਖਿਏ vlog😊
@user-vm5yk9wp9n
@user-vm5yk9wp9n Ай бұрын
ਆ ਗੲਏ ਵੀਰ ਜੀ
@balwantattal7132
@balwantattal7132 Ай бұрын
Salute both of you
@user-uy8fj6ln9f
@user-uy8fj6ln9f Ай бұрын
ਵਧੀਆ ਵੀਲੌਗ ਰੱਬ ਤੁਹਾਨੂੰ ਖੁਸ਼ ਰੱਖੇ
@HarjinderSingh-tg2pg
@HarjinderSingh-tg2pg Ай бұрын
❤ ਤੋ ਸਤਕਾਰ ਵੀਰ ਪੰਜਾਬੀ ਕਿਸੇ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਨੇ ਵੀਰ ।
@sartajrai5060
@sartajrai5060 Ай бұрын
ਧੰਨ ਗੁਰੂ ਤੂੰ ਤਾ ਧੰਨ ਹੈ ਨਾ ਸਾਡੇ ਵਰਗੇ ਰਜੇ ਕੈਫੇ ਲਾਈ ਜਾਂਦੇ ਰਹਿੰਦੇ ਆ ਵੀ ਐਵੇਂ ਆ ਪਰ ਨਹੀਂ ਤੇਰੀ ਬੀ ਹਿੰਮਤ ਪੰਜਾਬ ਦਾ ਪਹਿਲਾ ਬਲੋਗਰ ਵੰਡਰਫੁੱਲ
@radheragitravelers
@radheragitravelers Ай бұрын
ਧੰਨ ਹੋ ਤੁਸੀ ਜਿਹੜੇ ਖੁਦ ਥੱਕ ਕੇ ਵੀ ਸਾਨੂੰ ਘਮੋਂਦੇ ਰਹਿੰਦੇ ਹੋ ਬਹੁਤ ਮੁਸ਼ਕਿਲ ਹੈ ਬਾਈ ਸਾਰਾ ਦਿਨ ਤੁਰਕੇ ਬੰਦਾ ਥੱਕ ਜਾਂਦੇ ਤੁਸੀ ਹਰ ਰੋਜ ਹੀ ਨਵੀਂ ਵੀਡਿਓ ਸਾਡੇ ਲਈ ਲੈਕੇ ਆਉਂਦੇ ਹੋ 🙏🙏ਧੰਨਵਾਦ ਬਾਈ ਸਾਡੇ ਲਈ ਫਿਰਦੇ ਰਹਿੰਦੇ ਹੋ 🙏🙏🌹🌹❤️❤️❤️🥰🥰🥰
@darasran556
@darasran556 Ай бұрын
ਰਿਪਨ। ਖੁਸੀ।ਬਹੁਤ। ਬਹੁਤ। ਧਨਵਾਦ। ਜੀ
@darshangill26
@darshangill26 Ай бұрын
ਰਿਪਨ ਅੱਜ। ਜੋ। ਦੇਖਿਆ। ਬਹੁਤ। ਡਰਾਵਣਾ। ਇਲਾਕਾ। ਸੀ। ਤੁਹਾਡੀ। ਸੁਰੱਖਿਆ ਦੀ। ਜੁਮੇਵਾਰੀ। ਕਿਸ। ਦੀ। ਗਰੰਟੀ। ਹੁੰਦੀਆ। ਕਿਉਂਕਿ। ਖੁਸ਼ੀ। ਬੇਟੀ। ਨਾਲ। ਹੰੁਦੀ।
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਨਵੀਂ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ਬਾਕੀ ਤੁਸੀਂ ਸਾਨੂੰ ਤਾਂ ਦੁਨੀਆਂ ਭਰ ਦੀ ਸੈਰ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਤੁਸੀਂ ਆਪਣੀ ਸਿਹਤ ਦਾ ਵੀ ਧਿਆਨ ਰਖਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋਂ
@chamkaur_sher_gill
@chamkaur_sher_gill Ай бұрын
ਸਤਿ ਸਰੀ ਅਕਾਲ ਜੀ ਸਾਰਿਆ ਨੂੰ 🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤🎉🎉🎉🎉
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਨੀਲ ਦਰਿਆ ਦਿਖਾਓਣ ਲਈ ਅੱਤੇ ਮਿਸਰ ਦਾ ਇਹ ਪਿੰਡ ਦਿਖਾਓਣ ਲਈ । ਵਾਹਿਗੁਰੂ ਤੁਹਾਨੂੰ ਚੱੜਭਦੀਕੱਲਾ ਵਿੱਚ ਰੱਖੇ ।
@user-nv6fu1xu4w
@user-nv6fu1xu4w Ай бұрын
Number 1 big river is Amazon... 2 Kongo 3rd is Bhramputra. Nile is 2nd longest river.
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@user-mw3fh5qs3q
@user-mw3fh5qs3q Ай бұрын
ਬਹੁਤ ਅਦਭੁਤ ਵਲੌਗ।ਚੜ੍ਹਦੀ ਕਲਾ ਰਹੇ
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@nirmalghumaan3341
@nirmalghumaan3341 Ай бұрын
ਬਹੁਤ ਹਾਰਡ ਵਰਕ ਹੈ ਤੁਹਾਡਾ ❤
@user-ce3md1yx3y
@user-ce3md1yx3y Ай бұрын
ਕਦੇ ਸਕੂਲ ਟਾਈਮ ਪੜ੍ਹਦੇ ਹੁੰਦੇ ਸੀ ਕਿ ਨੀਲ ਦਰਿਆ ਨੂੰ ਮਿਸਰ ਦਾ ਪੰਘੂੜਾ ਕਿਹਾ ਜਾਂਦਾ ਹੈ
@AmritpalSingh-yn2lx
@AmritpalSingh-yn2lx Ай бұрын
Right
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤
@harbanslalsharma4052
@harbanslalsharma4052 Ай бұрын
'Habeeb' farsi shabad hai jis da arath hai 'mittar/friend/dost'.
@pritpalsingh2303
@pritpalsingh2303 Ай бұрын
Khushi bahut barave kurhi hai Jo thakdi bhi nahi ripan da pura mukabla kardi aa jiondey raho rabb tuhadi lambee oummer karrey jee
@ManjeetSingh-kd7il
@ManjeetSingh-kd7il Ай бұрын
Veer ji volg chote hoi ja rehe ne tuwade tode je vade banya karo ji nice vlog thankyou
@ShakeelHussainVlogs
@ShakeelHussainVlogs Ай бұрын
Love from wagha border village Lahore Punjab Pakistan🇵🇰
@Farminglifestyle500
@Farminglifestyle500 Ай бұрын
ਚੜਦੀ ਕਲਾ ਵਿੱਚ ਰਹੋ ❤❤❤
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤❤
@user-sw4kq7dv7p
@user-sw4kq7dv7p 2 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@ranbirsinghjogich197
@ranbirsinghjogich197 Ай бұрын
ਨੀਲ ਦਰਿਆ ਕਿਥੋਂ ਸ਼ੁਰੂ ਹੁੰਦਾ ਇਹ ਤੁਸੀਂ ਦੱਸਿਆ ਸੀ । ਮਿਸਰ ਦੇਸ਼ ਪਹੁੰਚ ਕੇ ਇਸ ਅੰਤ ਕਿਸੇ ਸਮੁੰਦਰ ਵਿੱਚ ਹੁੰਦਾ ਹੈ ਯਾਂ ਕਿਥੇ ਖਤਮ ਹੁੰਦਾ ਹੈ ਜ਼ਰੂਰੀ ਦੱਸਣਾ ਜੀ
@ramandeepsingh6007
@ramandeepsingh6007 Ай бұрын
Waheguru ji bless u both
@shahidzaffar1076
@shahidzaffar1076 Ай бұрын
❤ from Shahid Zaffar dehar jutt, Karachi Pakistan.
@zahoorahmad456
@zahoorahmad456 Ай бұрын
Parmatma chardi kalah vich rakhay
@sandeepkaur331
@sandeepkaur331 Ай бұрын
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥ਸਦਾ ਅੰਗ ਸੰਗੇ ਅਭੰਗੰ ਬਿਭੁਤੇ
@SatinderKaur-vp1zk
@SatinderKaur-vp1zk Ай бұрын
Nice vlog waheguru ji mehar kran ji
@hardeepsinghdary5738
@hardeepsinghdary5738 Ай бұрын
ਰਿਪਨ ਵੀਰ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ
@saman2156
@saman2156 Ай бұрын
Wahaguru ji god bless you ❤️❤️🙏
@sushilgarggarg1478
@sushilgarggarg1478 Ай бұрын
Enjoy a tour of Nile sea in Egypt 🇪🇬 🇪🇬 🇪🇬 🇪🇬 ❤❤❤❤
@sarjitsinghgill3649
@sarjitsinghgill3649 Ай бұрын
Thanks from vill bukanwala moga
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@Ramandeep_kaur566
@Ramandeep_kaur566 Ай бұрын
Sat shri akal g God bless you bir g didi ji 🙏🏻
@ZulfiqarAliVlogs
@ZulfiqarAliVlogs Ай бұрын
Love From Heer Ranjha City , Punjab Pakistan 💛🤍
@baljindersingh7802
@baljindersingh7802 Ай бұрын
I love you bata and bati
@AnjuSharma-it1nu
@AnjuSharma-it1nu Ай бұрын
God bless both of you and your channel, ♥🌼🌻🌷🌺🌸🌹❤💐🙌🙌👍👍👏👏
@hardipbansel9449
@hardipbansel9449 Ай бұрын
Wow - looks beautiful Aswan- especially the Nile. Sure it must have been an effort to get there - 👍
@gurwindersandhu6616
@gurwindersandhu6616 Ай бұрын
Khushi sister nu purpell calour di dress bahut jhiyada suit kardiya❤❤❤🙏🙏🙏
@rupinderuppal9094
@rupinderuppal9094 Ай бұрын
Waheguru ji 🙏☺️❤️
@Searchboy77
@Searchboy77 Ай бұрын
Waheguru ji 🙏 kirpa kare
@jaswantsinghcheema1021
@jaswantsinghcheema1021 Ай бұрын
Shukran beta g Kalakh ldh ton thanks j rplae karonge tan thanks
@KamalSingh-dl6yc
@KamalSingh-dl6yc Ай бұрын
ਸਤਿ ਸ਼੍ਰੀ ਅਕਾਲ ਰਿਪਨ। ਅੱਜ। ਜੋ ਦਖਾਇਆ। ਬੜਾ। ਡਰਾਉਣਾ। ਇਲਾਕਾ ਸੀ khusi ji nu asi jaga ta na l ka jaia karo ji ,, ਧਨਵਾਦ। ਜੀ,, kamaljit singh chandigarh to
@RamanpreetToor
@RamanpreetToor Ай бұрын
Helping is good❤❤
@user-vs5ru2gd7g
@user-vs5ru2gd7g Ай бұрын
Ripan veer ji and Khushi di SSA ji
@lekhraj9035
@lekhraj9035 Ай бұрын
Sada khush rho 👌👌👌👌👌🙏🙏🙏🙏🙏🙏🙏
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@karamjeetsingh319
@karamjeetsingh319 Ай бұрын
Ripan bata ji Singh is king God bless you
@deep_hardeep2800
@deep_hardeep2800 Ай бұрын
ਬਹੁਤ ਸੋਹਣਾ ਦੇਸ ਆ ਵੀਰ ਜੀ
@user-qs2jr4rh2x
@user-qs2jr4rh2x Ай бұрын
ਰਿਪਨ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ ❤❤❤❤❤❤❤❤❤❤❤❤
@RajKumar-tl1ov
@RajKumar-tl1ov Ай бұрын
Hay Parmatma tery sazi duniya ch agge ton agge pta ni ki kush ae dhn ae P. T. C. Jo eni traveling krde Dhanbad ji Raj Joga
@shamoonmasih113
@shamoonmasih113 Ай бұрын
Very good veer and sister g
@gurdulay1875
@gurdulay1875 Ай бұрын
Neel drya da pani musa nabi de rahi prabhu yeshu ne lahu bna dita c firon jdo nha reha c pyatar bibal vich likhya hai
@TalkwithBanny
@TalkwithBanny Ай бұрын
ਵੱਡੇ ਵੀਰੇ ਘੋੜੇ ਨੂੰ ਵਾਲੀ ਸਵਾਰੀ ਨਹੀ kehe 2:30 ਨੂੰ ਕਹਿੰਦੇ ਆ ਫਰਾਰੀ ❤️ ਵਾਹਿਗੁਰੂ ਖੁਸ਼ੀਆਂ ਬਖਸ਼ਣ ਤੁਹਾਨੂੰ ਵੀਰੇ ਤੇ ਪਾਬੀ ਜੀ 🙏🏻
@santokhsingh2519
@santokhsingh2519 Ай бұрын
ਬਹੁਤ ਬਹੁਤ ਵਧੀਆ ਵਧੀਆ ਜੀ👍🏻 ਬਹੁਤ ਮਿਹਨਤ ਆ ਤੁਹਾਡੀ
@sushilgarggarg1478
@sushilgarggarg1478 Ай бұрын
Enjoy a Nile river in Egypt 🇪🇬 🇪🇬 🇪🇬 🇪🇬 ❤❤❤❤❤❤
@MajorSingh-po6xd
@MajorSingh-po6xd Ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ)
@parmjitdevi3633
@parmjitdevi3633 Ай бұрын
ripan and khushi please you must and all ways wear a life jacket when you across the river thanks you I'm from Birmingham
@user-uv7ri3bu3q
@user-uv7ri3bu3q Ай бұрын
Bah great ho putar❤❤❤❤❤🎉
@parveenkaur2583
@parveenkaur2583 Ай бұрын
Wow very very nice day 🙏🌹♥️
@user-fm5tv9xm6o
@user-fm5tv9xm6o Ай бұрын
Very nice blog ❤❤🎉🎉🎉
@musaratmunir9650
@musaratmunir9650 Ай бұрын
allah k shan❤❤❤❤
@ramabawa7657
@ramabawa7657 Ай бұрын
Khush rho beta
@user-gurijatana0786
@user-gurijatana0786 Ай бұрын
Ripan vere tusi apne fan's nu manoranjan krn de naal naal apni sefti v rakhya kro please waheguru ji 🙏 chardika ch rakhan thaanu
@TourismPromoterMrSinghIndia
@TourismPromoterMrSinghIndia Ай бұрын
ਬਹੁਤ ਵਧੀਆ ਉਸਤਾਦ ਜੀ ,,ਤੁਹਾਡੇ ਕਰਕੇ ਹੀ ਅੱਜ ਮੈਂ ਵੀ ਇੱਕ ਕਾਮਯਾਬ ਯੂਟਿਊਬਰ ਤੇ ਟ੍ਰੈਵਲਰ ਬਣ ਸੱਕਿਆਂ ਹਾਂ ਤੇ 10-12 ਦੇਸ਼ ਘੁੰਮ ਚੁੱਕਿਆ ਹਾਂ ਜੀ ❤❤❤
@chamkaur_sher_gill
@chamkaur_sher_gill Ай бұрын
sat sri akll veer ji good job 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@gogipreet7330
@gogipreet7330 Ай бұрын
Nice today blog❤❤❤ good ❤❤GBU😊
@avtarcheema3253
@avtarcheema3253 Ай бұрын
ਬਹੁਤ ਹੀ ਖੂਬਸੂਰਤ 👍👍👍
@balkarsinghdhaliwal592
@balkarsinghdhaliwal592 Ай бұрын
ਕਾਇਨਾਤ ਦਾ ਖ਼ੂਬਸੂਰਤ ਤੇ ਖੁਸ਼ ਜੋੜਾ ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
@GurlalBrar-uu7jy
@GurlalBrar-uu7jy Ай бұрын
Mustakbal vikha deo plz ismaliya city
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🌹🇮🇳🙏🙏🙏
@Newupdates351
@Newupdates351 Ай бұрын
Waheguru ji
@rajwantkaur6816
@rajwantkaur6816 Ай бұрын
Sat Sri Akal Ji 🙏 👍👍🙏
@drparveen100
@drparveen100 Ай бұрын
take care in Desert keep Sallt and Nibhu and ORS Packats with you avoid dehyration😊
@user-ep5yu1cf7i
@user-ep5yu1cf7i Ай бұрын
Satt Shiri akal ji Rauwal ludhiana
@user-fg8ok9cn9i
@user-fg8ok9cn9i Ай бұрын
Neel rever de length 6600 km hai
@amardeepsinghbhattikala189
@amardeepsinghbhattikala189 Ай бұрын
SAT SHRI AKAL JI WAHEGURU JI TUHADI JODI BNAI RKHN EHI ARDAS HA JI BOHAT DHANWAD SUKHRIA MAHERBANI DUNIA DARSHAN KARWON LYI
@Guru.ka.Darshan.Shorts
@Guru.ka.Darshan.Shorts Ай бұрын
Apne Rajsthan jaisa hi aa rajsthan whic Riasatan naal Sambandh bahut mahal ne
@sukhpalsingh585
@sukhpalsingh585 Ай бұрын
Very very good beta ji
@amarbajwa6534
@amarbajwa6534 Ай бұрын
I like it when Rippan asks someone a question in English and answers himself, e.g., "How are you? Fine." It makes the video very interesting. However, the question can be, "Are you fine?". I know it is ingrained in your psyche to talk about the color of people's skin; that can be seen as racist. It is always safe to talk about people, food, and culture. Stay safe.
@honeylifestyle1802
@honeylifestyle1802 Ай бұрын
Visit feron K mehal plllz
@Blink.ArmyGirl
@Blink.ArmyGirl Ай бұрын
Yours videos are really so good And please if you can then please try to go south korea and Japan pls please ❤
@swaransingh483
@swaransingh483 Ай бұрын
ਸਤਿ ਸ੍ਰੀ ਆਕਾਲ ਬਾਈ ਜੀ 🎉🎉
@pardeepsinghsingh7928
@pardeepsinghsingh7928 Ай бұрын
Bai je 🙏🏻🙏🏻❤️❤️
@gurtejkaur6431
@gurtejkaur6431 Ай бұрын
God bless you
@lovely-kr6qy
@lovely-kr6qy Ай бұрын
Bhau vlog bht jldi iya aaj
@gurtejkaur6431
@gurtejkaur6431 Ай бұрын
Be safe
@Paramjitsingh-to2pc
@Paramjitsingh-to2pc Ай бұрын
ਵਧੀਆ ਦਿਖਾਇਆ
@user-gg2ou9xi8u
@user-gg2ou9xi8u Ай бұрын
Luv u both
@sukhchainrahalli646
@sukhchainrahalli646 Ай бұрын
Neel and damaynti ki Prem story v es Neel Nadi k sath jurhi hai vipan
@Searchboy77
@Searchboy77 Ай бұрын
Sat Shri akal ji 🙏
@sharanpreetkaur6555
@sharanpreetkaur6555 Ай бұрын
SSA ji ❤
@showmanwaraich
@showmanwaraich Ай бұрын
Veer ji sat sri Akaal 🙏 Tuhadiyan videos 4k LED te dekh lyidian daily... comments ohde te kr nhi hunde , remote toh aukha lagda..ta comments late ho jande...phone te open kr k fir like & comments karida... 🙏
@varindertraveler
@varindertraveler Ай бұрын
Carry on bro very good
Шокирующая Речь Выпускника 😳📽️@CarrolltonTexas
00:43
Глеб Рандалайнен
Рет қаралды 10 МЛН
I Need Your Help..
00:33
Stokes Twins
Рет қаралды 148 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,7 МЛН
Шокирующая Речь Выпускника 😳📽️@CarrolltonTexas
00:43
Глеб Рандалайнен
Рет қаралды 10 МЛН