Fatty liver will kill you, Write this prescription to avoid || Prime Health (100)

  Рет қаралды 504,814

Prime Asia TV

Prime Asia TV

Күн бұрын

Пікірлер: 316
@SurinderBodh
@SurinderBodh 5 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਅਤੇ ਚੈਨਲ ਦਾ ਤੁਸੀਂ ਦੋਨੋਂ ਮਹਾਨ ਹੋ
@GurmeetSingh-w1q
@GurmeetSingh-w1q Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ🙏🙏
@husanlal6798
@husanlal6798 Жыл бұрын
ਸਾਰੀਆਂ ਗੱਲਾਂ ਸਮਝ ਆਉਦੀਆਂ ਹਨ, ਤਰੀਕਾ ਬਹੁਤ ਵਧੀਆ ਹੈ, ਹਿਕਮਤ ਵੀ ਵਧੀਆ ਹੈ , ਧੰਨਵਾਦ
@1sabhusa
@1sabhusa Жыл бұрын
ਇਹ ਲਾਲਚੀ ਡਾਕਟਰ ਹੈ ਮੈਂ ਤਾਂ ਸਾਂਝਾਂ ਟੀਵੀ ਤੇ ਸੁਣ ਕੇ ਇਸ ਕੋਲ ਫਸ ਗਿਆ ਤੁਸੀ ਧਿਆਨ ਰੱਖਿਓ ਨਾ ਇਸਨੂੰ ਬੋਲਣ ਦੀ ਤਮੀਜ਼ ਹੈ ਬਸ ਟੀਵੀ ਤੇ ਹੀ ਮਿੱਠੀਆਂ ਮਿਠੀਆਂ ਗੱਲਾਂ ਮਾਰਦਾ ਬਾਕੀ ਤੁਹਾਡੀ ਮਰਜ਼ੀ
@navdeepdhaliwal2439
@navdeepdhaliwal2439 Жыл бұрын
​@@1sabhusanumber send kro bro apna
@JatinderSingh-yn6wj
@JatinderSingh-yn6wj Жыл бұрын
​@@1sabhusaਓ ਆਹ ਨਵਾਂ ਈ ਤੀਰ ਛੱਡਤਾ
@bhjanbrar3138
@bhjanbrar3138 Жыл бұрын
ਡਾ:ਸਾਬ ਤੁਹਾਡਾ ਖਿਆਲ ਵਾਹਿਗੁਰੂ/ਅੱਲਾਹ ਰੱਖ ਰਿਹਾ ਹੈ ਤਾਂ ਹੀ ਤੁਸੀਂ ਜਨਤਾ ਦਾ ਰਾਹ ਦਸੇਰਾ ਬਣੇ ਹੋ। ਭਜਨ ਸਿੰਘ ਬਰਾੜ,ਫਰੀਦਕੋਟ
@harpreetaulakh9713
@harpreetaulakh9713 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ❤❤
@harbhajankaur8857
@harbhajankaur8857 Жыл бұрын
0009 K P
@bajwasyalkoti2
@bajwasyalkoti2 Жыл бұрын
ਧੰਨ ਧੰਨ ਗੁਰੂ ਰਾਮਦਾਸ ਜੀ
@satishkumardevgan4881
@satishkumardevgan4881 Жыл бұрын
ਇਸ ਨੂੰ ਕਹਿੰਦੇ ਨੇ ਭਾਈਚਾਰਾ ਸਾਂਝ ਬਹੁਤ ਵਧੀਆ ਲੱਗਾ🎉❤
@honeybee_s
@honeybee_s Жыл бұрын
ਕਾਸ਼ ਸੱਭ ਦੁਨੀਆਂ ਦੇ ਬੰਦਿਆਂ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ ਤੇ ਤੁਹਾਨੂੰ ਆਪਣਾ ਭਰਾ ਕਹਿਣ ਚ ਮਾਣ ਮਹਿਸੂਸ ਹੁੰਦਾ 🙏
@sukhmandersingh6551
@sukhmandersingh6551 Жыл бұрын
ਬਹੁਤ ਵਧੀਆ ਜਾਣਕਾਰੀ ਦਿਲੋਂ ਧੰਨਵਾਦ ਕਰਦੇ ਹਾਂ ਜੀ
@ranjitsinghjhunir3794
@ranjitsinghjhunir3794 Жыл бұрын
ਡਾ ਸਾਹਿਬ ਨੇ ਮਾਂ ਬੋਲੀ ਪੰਜਾਬੀ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ। ਜੁਗ ਜੁਗ ਜੀਓ
@BalrajSingh-vk8of
@BalrajSingh-vk8of Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਧੰਨਵਾਦ
@gurmailmaan2012
@gurmailmaan2012 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੁੱਗ ਜੁੱਗ ਜੀਓ।
@bskhalsa5955
@bskhalsa5955 Жыл бұрын
ਬਹੁਤ ਵਧੀਆ ਵੀਚਾਰ ਜੀ
@kamaljitkaurdeol8534
@kamaljitkaurdeol8534 Жыл бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kamaljitkaurdeol8534
@kamaljitkaurdeol8534 Жыл бұрын
ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਉਮਰ ਬਹੁਤ ਲੰਬੀ ਕਾਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajendrakaur240
@rajendrakaur240 Жыл бұрын
Doctor sahab dwara bahut Shukriya ... acidic patient han ji ... banana smoothie .... menu suit kar rahi hai ... Kuchh bhi kha bhi nahin saktdi c ... menu relief Milaya .... salute Hai Sir❤
@SatvirKaur-i2z
@SatvirKaur-i2z Жыл бұрын
ਡਾਕਟਰ ਸਾਹਿਬ, ਕਦੀ ਬਿਨਾ ਪਿਤੇ ਵਾਲੇ ਲੋਕਾ ਬਾਰੇ ਵੀ ਦੱਸੋ।
@reshamsingh1804
@reshamsingh1804 Жыл бұрын
ਬਹੁਤ ਵਧੀਆ ਜਾਣਕਾਰੀ ਹੈ. ਦਿਲੋਂ ਧੰਨਵਾਦ ਟੀਮ ਦਾ 💐
@psjassowal3060
@psjassowal3060 Жыл бұрын
ਬਹੁਤ ਫ਼ਾਇਦੇਮੰਦ ਅਤੇ ਦਿਲਚਸਪ ਗੱਲ-ਬਾਤ!ਖ਼ੁਸ਼ ਰਹੋ-ਖ਼ੁਸ਼ਹਾਲ ਰਹੋ!
@gurmeetsinghgurmeetsingh9288
@gurmeetsinghgurmeetsingh9288 Жыл бұрын
ਬਹੁਤ ਵਧੀਆ ਜੀ।
@khosakhosa1284
@khosakhosa1284 Жыл бұрын
ਤੁਸੀਂ ਕਹਿੰਦੇ ਹੋ ਸਵੇਰੇ ਗਰਮ ਨਹੀਂ ਪੀਣਾ, ਠੰਡਾ ਪੀਣਾ ਬਹੁਤੇ ਹਕੀਮ ਆਖਦੇ ਹਨ ਕਿ ਪਾਣੀ ਠੰਡਾ ਬਿਲਕੁੱਲ ਨਹੀਂ ਪੀਣਾ, ਕੀਹਦੀ ਕੀਹਦੀ ਮੰਨੀਏ।
@GaganDeep-mx4il
@GaganDeep-mx4il Жыл бұрын
Ice di gal nhi kiti
@sumitradevikaur
@sumitradevikaur Жыл бұрын
​@@GaganDeep-mx4ilppp0
@GurdialSingh-yn9tq
@GurdialSingh-yn9tq Жыл бұрын
ਸਹੀ ਐ ਦਸੋ ਕਿਸਦੀ ਮੰਨੀਏ ਹੁਣ
@GagandeepSingh-pz6px
@GagandeepSingh-pz6px Жыл бұрын
ਕਹਿਣ ਦਾ ਮਤਲਬ ਕਿ ਨੌਰਮਲ ਪੀਓ ਬਿਲਕੁਲ ਬਰਫ਼ ਵਰਗਾ ਪਾਣੀ ਦੀ ਗੱਲ ਨੀ ਕੀਤੀ
@pb46singh43
@pb46singh43 Жыл бұрын
ਸ਼ਰਾਬਾ ਪਿਓ ਮੀਟ ਮੁਰਗਾ ਖਾਓ ਨਜਾਰੇ ਲੋ ਜਾਣਾ ਨਾਲ ਕੁਝ
@hardevsingh6692
@hardevsingh6692 Жыл бұрын
Dr. ਸਾਹਬ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ । ਵਾਹਿਗੁਰੂ ਜੀ ਚੜ੍ਹਦੀ ਕਲਾ ਖੁਸ਼ੀਆਂ ਅਤੇ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰੇ।
@FatehFashion-uv8ez
@FatehFashion-uv8ez Жыл бұрын
Bhut ache Dr ho gi
@jaspaldhillon5027
@jaspaldhillon5027 Жыл бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਜਸਪਾਲ ਸਿੰਘ ਗਿੱਦੜਬਾਹਾ• ਪੰਜਾਬ( ਇੰਡੀਆ )
@satinderpalkaur9534
@satinderpalkaur9534 Жыл бұрын
Thank u dr saab bahut ਵਧੀਆ jankari diti 🙏🙏
@mohitgaba3090
@mohitgaba3090 9 ай бұрын
Bilkul sahi gal hai Dr sahib , ayurveda ch sb to vadi importance triphla nu diti gyi haite triphla da matlab 3 falla da mishran amla, hard ,bheda ehda churn bna k Roz svere 1 chamach sehed nal lain nal sariya bimariya thik hundia ne
@AjaibSingh-oj5rd
@AjaibSingh-oj5rd Жыл бұрын
Doctor, salute u
@kuldeepkaur3725
@kuldeepkaur3725 10 ай бұрын
Allergy wale jankari
@shamshershera9149
@shamshershera9149 Жыл бұрын
thanks doctar sahib
@GagandeepSingh-yb8gj
@GagandeepSingh-yb8gj Жыл бұрын
ਕਮਾਲ ਹੈ ਡਾਕਟਰ ਸਾਹਿਬ ਸਲਾਮ ਹੈ ਤੁਹਾਡੀ ਲਿਆਕਤ ਅਤੇ ਜਾਣਕਾਰੀ ਲਈ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ
@kssandhustudio6919
@kssandhustudio6919 Жыл бұрын
Dhan dhan satguru Tera hi aasra
@NirmalSingh-n1e
@NirmalSingh-n1e Жыл бұрын
ਵਾਹਿਗੁਰੂ ਜੀ❤
@jaloursingh6480
@jaloursingh6480 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਪਰ ਖ਼ਰਾਬ ਲੀਵਰ ਦੇ ਇਲਾਜ ਲਈ ਦਵਾਈ ਨਹੀਂ ਦੱਸੀ ਜੀ❤
@singhvari
@singhvari Жыл бұрын
I wish we get more doctors to explain in Punjabi …very easy to understand in Punjabi
@raviwarring764
@raviwarring764 Жыл бұрын
ਸੰਧਾਵਾਲੀਆ ਸਾਬ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੁਹਾਡਾ ਸੁਬਾ ਕਿਨਾ ਵਧੀਆ। ਕਿਨੀ ਵਧੀਆ ਗੱਲ ਬਾਤ ਦਾ ਤਰੀਕਾ ਕਿੰਨਾ ਠਹਿਰਾ ਤੁਹਾਡੇ ਵਿਚ। TV ਤੇ ਹੀ ਆ ਕਿ ਅਸਲ ਜਿੰਦਗੀ ਵਿੱਚ ਵੀ ਐਸਤਰਾਂ ਦਾ ਜੀ । ਰਵੀ ਵੜਿੰਗ ਫਰੀਦਕੋਟੀਆ। ਟਹਿਣਾ ਜੀ ਗਵਾਂਢੀ ।
@nazamsingh3201
@nazamsingh3201 Жыл бұрын
ਡਾ ਸਹਿਬ ਮੈਨੂੰ ਪਿਤਾ ਕਡਾਏ ਨੂੰ ਉਨੀ ਸਾਲ ਹੋ ਗਏ ਹਨ ਅਜ ਤਕ ਤਾ ਸਹੀ ਹਾ
@JaswinderKaur-ms7sx
@JaswinderKaur-ms7sx Жыл бұрын
😂😂😂😂😂ih gall asi vi Jan na chahunde aa.kai vari ta TV te hi istara hunda.
@gurdeepsinghparmar9656
@gurdeepsinghparmar9656 Жыл бұрын
Thanks Dr.sir.
@jasvinderkaur2470
@jasvinderkaur2470 Жыл бұрын
First time m eni detail vich apni body de organ kis tra kam karde han doctor sahib to dunya bahut bahut shukriya doctor sahib
@harbhajansinghchahal
@harbhajansinghchahal Жыл бұрын
ਪ੍ਰਾਈਮ ਏਸ਼ੀਆ ਵਾਲਿਓ ਅੱਜ ਤਾਂ ਤੁਸੀਂ ਨਵੀਂ ਬੋਤਲ ਚ ਪੁਰਾਣੀ ਸ਼ਰਾਬ ਪਰੋਸੀ ਹੈ ਜੀ, ਮਤਲਬ ਕਿ ਇਹ ਪ੍ਰੋਗਰਾਮ ਕਈ ਦਿਨ ਪੁਰਾਣਾ ਹੈ ਜੀ ਜਿਸ ਨੂੰ ਕਿ ਤੁਸੀਂ ਦੁਬਾਰਾ ਪੇਸ਼ ਕੀਤਾ ਹੈ ਜੀ,,,, ਜਵਾਬ ਜ਼ਰੂਰ ਦਿਓ ਜੀ
@kashmirsingh6562
@kashmirsingh6562 Жыл бұрын
Very good Sandawalia and Dr. Sahib, thank u
@chohank2473
@chohank2473 Жыл бұрын
Thank you doctor sab ji ਪਰ ਤੁਸੀ ਫੈਟੀ ਲੀਵਰ ਵਾਰੇ ਜਾਣਕਾਰੀ ਨਹੀ ਦਿੱਤੀ
@sportstiger7767
@sportstiger7767 5 ай бұрын
Bahut badhiya
@RajKumar-s4c
@RajKumar-s4c 4 ай бұрын
Dr Sabe hap na both bria pate ka barma jan kari de God ap ko both traki da Thank you sir-----------ji
@avtarsingh4870
@avtarsingh4870 Жыл бұрын
Mtlb dil na kise da todi. Dil vich Rab vasda. Bhut khoooob 🙏🏻
@ShivaniSuri-fs5tz
@ShivaniSuri-fs5tz 9 ай бұрын
fatty liver lyi tuc yakrit plihantak churna le sakde ho planet ayurveda ton eh boht vadia nuskha hai
@balrajsinghgill2412
@balrajsinghgill2412 Жыл бұрын
ਲੀਵਰ ਦਾ ਨੁਸਖ਼ਾ ਨਹੀਂ ਦੱਸਿਆ ਬਾਕੀ ਡਾਕਟਰ ਦਾ ਧੰਨਵਾਦ ਹੈ ਪੋਸਟ ਉੱਪਰ ਲਿਖਿਆ ਹੈ ਕਿ ਅਸੀਂ ਲੀਵਰ ਦਾ ਨੁਸਖ਼ਾ ਲਿਖਾ ਲਿਖਖਾ ਰਹੇ ਹਾਂ
@lakhvirsingh8852
@lakhvirsingh8852 Жыл бұрын
ਪੰਜ ਮਿੰਟ ਰਹਿੰਦੇ ਸੁਣੋ ਜੀ ਜੋ ਡਾਕਟਰ ਸਾਹਿਬ ਦੇ ਨਾਨਾ ਜੀ ਘਰ ਭੁਲ ਆਏ ਸੀ ਉਹੀ ਲੀਵਰ ਦਾ ਨੁਖਸਾ ਆ ਜੀ।
@ramankumararora9847
@ramankumararora9847 Жыл бұрын
​@@lakhvirsingh8852ll
@kripalsinghchandigarh1231
@kripalsinghchandigarh1231 Жыл бұрын
I am 84 years old ,can not attend my daily jobs and hobbies, pleasr advice
@punjabidil5550
@punjabidil5550 Жыл бұрын
,
@SarabjitLalomazara
@SarabjitLalomazara Жыл бұрын
​@kripalsinghchandigarh1231 llllllllll
@tarnjitbhamber1545
@tarnjitbhamber1545 Жыл бұрын
Thanks Dr.ji jankari den lyi
@suratsingh5968
@suratsingh5968 Жыл бұрын
ਸੰਧਾਵਾਲੀਆ ਜੀ ਬਹੁਤ ਬਹੁਤ ਧੰਨਵਾਦ
@amarjeetsingh8145
@amarjeetsingh8145 Жыл бұрын
@balrajkaur9663
@balrajkaur9663 Жыл бұрын
Very good information sir
@DARK_EDITz____
@DARK_EDITz____ Жыл бұрын
Ati sunder speechlessness wording proud of u sir
@amandeepsinghsidhu1653
@amandeepsinghsidhu1653 Жыл бұрын
Thanks for video
@harishbabutta5321
@harishbabutta5321 Жыл бұрын
Dhanwaad ji, BAHUT vadhiya program.
@gurprasad909
@gurprasad909 Жыл бұрын
Thanx ji very good information ❤❤❤❤
@mintosingh-ix8yj
@mintosingh-ix8yj Жыл бұрын
10 saal pehla mere father sahib da pitta kadea hoyea hai bilkul theek ne tandrust ne
@sangatpuradhappi3112
@sangatpuradhappi3112 Жыл бұрын
Sat Sri akal sandhawalia saab and Dr Saab ji.
@maninderkaurgill9121
@maninderkaurgill9121 Жыл бұрын
ਧੰਨਵਾਦ ਜੀ
@sarwansinghsarwansingh6940
@sarwansinghsarwansingh6940 Жыл бұрын
Wah wah wah kya baat hai g
@prabhdhillon2348
@prabhdhillon2348 Жыл бұрын
ਡਾਕਟਰ ਸਾਹਿਬ ਜੀ ਮਜਬੂਰੀ ਕਰਕੇ ਪਿਤਾ ਕਢਵਾਣਾ ਪੈਦਾ ਹੈ ਪਰ ਫਿਰ ਵੀ ਬਿਨਾਂ ਪਿੱਤੇ ਵਾਲਿਆਂ ਨੂੰ ਕੀ ਪਰਹੇਜ਼ ਕਰਨਾ ਚਾਹੀਦਾ ਔਰ ਕੀ ਖਾਣਾ ਚਾਹੀਦਾ ਹੈ ❤❤
@kanwaljitsingh5734
@kanwaljitsingh5734 4 ай бұрын
ਮੇਰਾ ਪਿਤਾ 25 ਸਾਲ ਹੋਇਆ ਨਿਕਲੇ ਅਜ ਤਕ ਕੋਈ ਪਰੋਬਲਮ ਨਹੀਂ , ਤੁਸੀਂ ਜੋ ਮਰਜ਼ੀ ਖਾਵੇ , ਹਾ ਅਪਰੇਸ਼ਨ ਤੋ ਬਾਅਦ 1 ਸਾਲ ਤਕ ਹਲਕਾ ਖਾਵੋ
@ਕੋਮਲਸਿੱਧੂ-ਭ5ਙ
@ਕੋਮਲਸਿੱਧੂ-ਭ5ਙ Жыл бұрын
ਮਾਫ਼ੀ ਡਾਕਟਰ ਸਾਹਿਬ ਪਰ ਮੇਰੇ husband ਨੇ ਪਿੱਤਾ ਕਢਵਾਇਆ ਓਹਨਾ ਦੇ ਪੱਥਰੀ ਸੀ ਪਰ ਉਹਨਾਂ ਨੂੰ ਪੇਟ ਦੀ ਕੋਈ ਪ੍ਰੇਸ਼ਾਨੀ ਨਹੀਂ ਹਾਜ਼ਮਾ ਵੀ ਬਿਲਕੁਲ ਦਰੁਸਤ ਹੈ ਪਰ ਇਹ ਮਸਾਲੇਦਾਰ ਚੀਜ਼ਾਂ ਨਹੀਂ ਖਾਂਦੇ ਜਿਆਦਾ, ਲਿਮਿਟ ਬਹੁਤ ਬਾਹਰ ਦੇ ਖਾਣੇ ਦੀ,,,, ਤੁਹਾਡੇ ਤੋਂ ਜਾਣਕਾਰੀ ਬਹੁਤ ਲਾਭਕਾਰੀ ਮਿਲੀ
@parmpalsinghpalmann549
@parmpalsinghpalmann549 Жыл бұрын
ਕਿੰਨੇ ਦਿਨ .ਪਥਰੀ ਹੁਣ ਨਿਕਲ ਜਾਂਦੀ ਹੈ
@kingpunjab3975
@kingpunjab3975 Жыл бұрын
ਮੈਂ ਵੀ ਇਹੋ ਹੀ ਬੋਲਣਾ ਸੀ ਮੇਰੇ ਭੈਣਜੀ ਹੋਣਾ ਨੇ ਵੀ ਪਿੱਤਾ ਕਢਵਾਇਆ ਉਹ ਬਿਲਕੁਲ ਠੀਕ ਨੇ ਉਹ ਕੁਝ ਵੀ ਖਾ ਸਕਦੇ ਨੇ ਉਰ ਵਧੀਆ ਖਾ ਵੀ ਰਹੇ ਨੇ ਜਦਕੇ ਪਹਿਲਾਂ ਬਹੁਤ ਜਾਂਦਾ ਬਿਮਾਰ ਰਹਿੰਦੇ ਸੀ ਪਰ ਹੁਣ ਬਿਲਕੁਲ ਠੀਕ ਨੇ ਜਾਂਦਾ ਤਰ ਉਰ ਹਰ ਵਾਰ ਇਹ ਐਲੋਪੈਥਿਕ ਡਾਕਟਰ ਸਹੀ ਨਹੀਂ ਹੁੰਦੇ ਝੋਠੇ ਹੀ ਹੁੰਦੇ ਨੇ
@GursewakSingh-j5k
@GursewakSingh-j5k Жыл бұрын
ਮੇਰੇ ਬੱਚੇ ਦੀ ਉਮਰ 13ਸਾਲ ਹੈ ਉਸ ਦਾ ਵੇਟ ਤੇ ਪੇਟ ਬਹੁਤ ਹੀ ਵਧਿਆ ਹੋਇਆ ਹੈ
@rajwantkaur3262
@rajwantkaur3262 Жыл бұрын
​@@parmpalsinghpalmann549❤😂😂😂😂😂😂😂😂😂
@_wahegurusimran
@_wahegurusimran Жыл бұрын
​@@kingpunjab3975 thanks ji
@kripalsinghchandigarh1231
@kripalsinghchandigarh1231 Жыл бұрын
Good advice
@kulwantbasi9912
@kulwantbasi9912 Жыл бұрын
God bless you
@gurmohitsingh1060
@gurmohitsingh1060 Жыл бұрын
Good Morning
@RajinderSingh-nd3ym
@RajinderSingh-nd3ym Жыл бұрын
very very nice🌷🌷🌷
@kuldeepkaur3725
@kuldeepkaur3725 10 ай бұрын
Doctor sahab skin allergy wale jankari
@triptasharma3220
@triptasharma3220 Жыл бұрын
Thank you doctor ji aap great great ho
@ramangrewal6053
@ramangrewal6053 Жыл бұрын
Very nice thanks Dr sahib god bless u🙏🙏
@BhupinderSingh-lz5bw
@BhupinderSingh-lz5bw Жыл бұрын
Good information 🎉
@harbansjohal3846
@harbansjohal3846 10 ай бұрын
Thakyou
@sukhdevrandhawa5517
@sukhdevrandhawa5517 Жыл бұрын
Very thanks dr sahib ji
@CuteKidsAcademy
@CuteKidsAcademy Жыл бұрын
Meree mom noo 30 saal ho gaye pitta kadwaye... She is perfectly fine.. stomach dee koi dawayee nahee le raheel...
@narinder0159
@narinder0159 Жыл бұрын
Accha kiwe dhian rakhya
@aaabbbb9347
@aaabbbb9347 Жыл бұрын
Thanks
@kulwanttiwana1342
@kulwanttiwana1342 Жыл бұрын
I prey god for your health for dr.shaib.
@ArshCanada-em1yb
@ArshCanada-em1yb Жыл бұрын
Jhudadocter
@tarsemlal4750
@tarsemlal4750 Жыл бұрын
Dr Shibe ji very very thanks for sharing the good things.
@singhbalkaran7111
@singhbalkaran7111 Жыл бұрын
Very nice 👍
@studytablewithgss2184
@studytablewithgss2184 Жыл бұрын
Nycc sr bhot vadiya dsde oo tuc
@surendersingh8419
@surendersingh8419 Жыл бұрын
Very nice enformition 👌🙏
@kulwinderkaur3348
@kulwinderkaur3348 Жыл бұрын
Very Good video ❤
@bm-qu3zc
@bm-qu3zc Жыл бұрын
ਡਾ ਸਾਹਿਬ ਬਹੁਤ ਬਹੁਤ ਧੰਨਵਾਦ ਵਧਾਈਆ ਜਾਣਕਾਰੀ ਦੇਣ ਲਈ ਵਾਹਿਗੁਰੂ ਪਰਿਵਾਰ ਸਮੇਤ ਚੜ੍ਹਦੀ ਕਲਾ ਬਖਸ਼ਿਸ਼ ਜੀ,ਕਿਸਾਨ ਜਵਾਨ ਹਿੰਦ ਪਾਰਟੀ,-27-8-2023-
@SandeepKaur-ki2su
@SandeepKaur-ki2su Жыл бұрын
Thank you g 🙏🙏
@daljeetsaroya536
@daljeetsaroya536 Жыл бұрын
Very good information 🙏👍👌
@grewalbhupinder572
@grewalbhupinder572 Жыл бұрын
V. Nice ly advice
@HappySingh-gu3wv
@HappySingh-gu3wv Жыл бұрын
Dr sahib tuc nashe shdone di koi dwai daso
@RanaSingh-yg5zy
@RanaSingh-yg5zy Жыл бұрын
Dr ❤ 22 ji ok
@1sabhusa
@1sabhusa Жыл бұрын
ਇਹ ਲਾਲਚੀ ਡਾਕਟਰ ਹੈ ਮੈਂ ਤਾਂ ਸਾਂਝਾਂ ਟੀਵੀ ਤੇ ਸੁਣ ਕੇ ਇਸ ਕੋਲ ਫਸ ਗਿਆ ਤੁਸੀ ਧਿਆਨ ਰੱਖਿਓ ਨਾ ਇਸਨੂੰ ਬੋਲਣ ਦੀ ਤਮੀਜ਼ ਹੈ ਬਸ ਟੀਵੀ ਤੇ ਹੀ ਮਿੱਠੀਆਂ ਮਿਠੀਆਂ ਗੱਲਾਂ ਮਾਰਦਾ ਬਾਕੀ ਤੁਹਾਡੀ ਮਰਜ਼ੀ
@narinder0159
@narinder0159 Жыл бұрын
Achha ji
@DrBajwa-Homeo
@DrBajwa-Homeo Жыл бұрын
Good !
@PunjabPrimaryeducationdeep
@PunjabPrimaryeducationdeep Жыл бұрын
Very good sir
@parwinderkaur6900
@parwinderkaur6900 Жыл бұрын
Very nice galla
@GurmelSingh-qx8er
@GurmelSingh-qx8er Жыл бұрын
Please Share Sources Of Bile Acids After Operations?
@RoksaCuad
@RoksaCuad Жыл бұрын
Nyc video from m
@kirantiwari5746
@kirantiwari5746 Жыл бұрын
Bahut vadia
@khosakhosa1284
@khosakhosa1284 Жыл бұрын
ਹਜਾਰਾਂ ਹੀ ਲੋਕ ਹਨ ਜਿੰਨਾ ਨੇ ਟਾਂਸਲ ਤੇ ਪਿੱਤਾ ਕੱਢਿਆ ਹੋਇਆ, ਬਿਨਾ ਦਵਾਈ ਦੇ ਪੂਰੀ ਉਮਰ ਭੋਗ ਕੇ ਗਏ ਹਨ।
@jasbirkaur7176
@jasbirkaur7176 Жыл бұрын
Waheguru ji 🙏
@kuldeep4705
@kuldeep4705 Жыл бұрын
👌
@suratsingh5968
@suratsingh5968 Жыл бұрын
ਪੰਜਾਬੀ ਜੁਬਾਨ ਵਿੱਚ ਡਾਕਟਰੀ ਸੁਣ ਕੇ ਬਹੁਤ ਸਕੁਣ ਮੀਲੀਅ ਸੰਧਾਵਾਲੀਆ ਜੀ
@gurmailsingh-ie6pu
@gurmailsingh-ie6pu Жыл бұрын
ਸ੍ਰ ਸੂਰਤ ਸਿੰਘ ਜੀ, ਮਿਲਿਆ.... ਠੀਕ ਰਹੇਗਾ ਜੀ, ਮਾਫੀ
@gurmailsingh-ie6pu
@gurmailsingh-ie6pu Жыл бұрын
@balbirkaur1756
@balbirkaur1756 Жыл бұрын
Very good
@balbirkaur1756
@balbirkaur1756 Жыл бұрын
@gurindergill724
@gurindergill724 Жыл бұрын
@@gurmailsingh-ie6pu à0àà
@taranpreetkaur1635
@taranpreetkaur1635 Жыл бұрын
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਤੁਸੀ ਕਹਿੰਦੇ ਹੋ ਕਿ ਸਵੇਰੇ ਠੰਡੀ ਚੀਜ ਖਾਣੀ ਚਾਹੀਦੀ ਹੈ ਪਰ ਜੇਕਰ ਕਿਸੇ ਦਾ ਸਰੀਰ ਠੰਡ ਜਿਆਦਾ ਮਨਾਵੇ ਤੇ ਗਰਮ ਚਾਹ ਤੋ ਬਿਨਾ ਉਸ ਕੋਲੋ ਤੁਰਿਆ ਹੀ ਨਾ ਜਾਵੇ ਤੇ ਉਹ ਕਿਹੜਾ ਤਰੀਕਾ ਵਰਤੇ ਗਲੇ ਵਿਚ ਰੇਸ਼ਾ ਡਿਗਦਾ ਹੋਵੇ ਤਾਂਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਧੰਨਵਾਦ ਜੀ
@Mandeep_shergill17
@Mandeep_shergill17 Жыл бұрын
ਸੰਧਾਵਾਲੀਆ ਸਾਬ ਫੈਟੀ ਲੀਵਰ ਬਾਰੇ ਕੁੱਝ ਦੱਸਿਆ ਨੀ ਕਿਉ ਹੁੰਦਾ ਤੇ ਕੀ ਇਲਾਜ ਹੈ ਸਾਰੀ ਵੀਡਿਉ ਲੰਘ ਗੲਈ
@JaswantSingh-kb7vg
@JaswantSingh-kb7vg Жыл бұрын
Very nice impression
@ekjotgrewal275
@ekjotgrewal275 Жыл бұрын
Sir liver tai upload kro
@PoonamSharma-me7hs
@PoonamSharma-me7hs Жыл бұрын
सर्दियों के मौसम में रात को गर्म चीज खानी चाहिए गर्मियों के मौसम को भी रात को गर्म चीज खानी चाहिए आपने कहा सुबह के समय ठंडी चीजें खानी सर्दियों में सुबह को ठंडी खाएंगे तो जो काम हो जाएगा sar kalmegh ke bare mein bataiye
@gurbanishabadvicharr
@gurbanishabadvicharr Жыл бұрын
ਚ🎉 17:27
@ManpreetKaur-ek9wz
@ManpreetKaur-ek9wz Жыл бұрын
U r good Dr thanks u sir
@kulbirkaur102
@kulbirkaur102 Жыл бұрын
ਗੋਡਿਅਾਵਾਸਤੇਦਸੋਡਕਟਰਸਾਹਿਬਸਤਿਸਰੀਅਕਾਲ
@bobbylotey2274
@bobbylotey2274 Жыл бұрын
Very nice information
@kamaldeepsharma3952
@kamaldeepsharma3952 Жыл бұрын
Dr Murtaza Sahib SALAM SALAM SALAM and Sandhawalia Sahib May God/Allah/WAHEGURU/ Parampita Parmatma bless you with very very Long and healthy life for educating the ignorant. Heart felt thanks. Keep up the good work.
@1sabhusa
@1sabhusa Жыл бұрын
ਇਹ ਲਾਲਚੀ ਡਾਕਟਰ ਹੈ ਮੈਂ ਤਾਂ ਸਾਂਝਾਂ ਟੀਵੀ ਤੇ ਸੁਣ ਕੇ ਇਸ ਕੋਲ ਫਸ ਗਿਆ ਤੁਸੀ ਧਿਆਨ ਰੱਖਿਓ ਨਾ ਇਸਨੂੰ ਬੋਲਣ ਦੀ ਤਮੀਜ਼ ਹੈ ਬਸ ਟੀਵੀ ਤੇ ਹੀ ਮਿੱਠੀਆਂ ਮਿਠੀਆਂ ਗੱਲਾਂ ਮਾਰਦਾ ਬਾਕੀ ਤੁਹਾਡੀ ਮਰਜ਼ੀ
@sevasingh105
@sevasingh105 Жыл бұрын
12345679
@JasveerSingh-cc9km
@JasveerSingh-cc9km Жыл бұрын
😊
@lakhbirsinghajnala9662
@lakhbirsinghajnala9662 Жыл бұрын
ਗੁਰਪ੍ਰੀਤ ਸਿੰਘ ਜੀ ਬਹੁਤੇ ਡਾਕਟਰ ਸੁਭਾ ਗਰਮ ਪਾਣੀ ਪੀਣ ਵਾਸਤੇ ਕਹਿਦੇ ਹਨ। ਇਹ ਠੰਡਾ ਕਹਿਦਾ ਸਿਧ ਕਰੋ।
Counter-Strike 2 - Новый кс. Cтарый я
13:10
Marmok
Рет қаралды 2,8 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН