Gal Te Gal l EP 130 l Gurdeep Kaur Grewal l Rupinder Kaur Sandhu l B Social

  Рет қаралды 60,893

B Social

B Social

Жыл бұрын

ਵਿਆਹ ਤੋਂ ਪਹਿਲਾਂ ਕਾਊਂਸਲਿੰਗ ਜ਼ਰੂਰ ਹੋਣੀ ਚਾਹੀਦੀ ਹੈ l Gal Te Gal l EP 130 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#RupinderKaurSandhu
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 121
@ranikaur8131
@ranikaur8131 Жыл бұрын
ਭੈਣੇ ਨਾਈਟ ਸੂਟ ਪਾਓ ਪਰ ਹੁਣ ਕੁੜੀਆ ਦੁਪਿਹਰ ਤੱਕ ਲਾਉਦੀਆ ਹੀ ਨਹੀ
@manpreetsingh1971
@manpreetsingh1971 Жыл бұрын
ਵਧੀਆ ਜਾਨਕਾਰੀ ਹੈ ਦੋਵੇਂ ਭੈਣਾਂ ਦੀ ਧੰਨਵਾਦ
@satinderkaur7317
@satinderkaur7317 Жыл бұрын
ਬੱਚੀਓ ਅੱਜ ਦਾ ਵਿਸ਼ਾ ਬਹੁਤ ਹੀ ਢੁੱਕਵਾਂ ਹੈ ਅੱਜ ਦੇ ਮਹੌਲ ਵਿੱਚ ਤੇ ਇਹੋ ਜਹੀ ਗੱਲ ਬਾਤ ਹੋਣੀ ਬਹੁਤ ਜਰੂਰੀ ਵੀ ਹੈ 👌🙏
@suman___09
@suman___09 Жыл бұрын
ਬਹੁਤ ਵਧੀਆ ਵਿਸ਼ਾ ਲਿਆ ਤੁਸੀ ਇਹ ਗੱਲਾਂ ਬਾਰੇ ਜਾਣਕਾਰੀ ਸਭ ਨੂੰ ਹੋਣੀ ਚਾਹੀਦੀ ਹੈ । ♥️ 👌 ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ 👏👏
@kantadevi1620
@kantadevi1620 10 ай бұрын
ਇਹ ਵੀ ਪੁੱਛਿਆ ਜਾਵੇ ਕਿ ਜੇ ਮੈਂ ਨੌਕਰੀ ਕਰਦੀ ਮੇਰੀ ਲੋੜ ਕਿ ਨੌਕਰੀ ਦੀ ਸੌਦ ਆ ਤਾਂ ਨਹੀਂ
@__-nw8li
@__-nw8li Жыл бұрын
ਬਹੂਤ ਸੋਹਣੇ ਵਿਚਾਰ ਭੈਣਾਂ ਦੇ🙏
@gurmailsingh7515
@gurmailsingh7515 Жыл бұрын
ਬਹੁਤ ਵਧੀਆ ਗੱਲਾਂ ਦੋਹਾਂ ਭੈਣਾਂ ਨੇ ਦੱਸੀਆਂ
@Harryvlog428
@Harryvlog428 Жыл бұрын
ਭੈਣੇ ਕਿਸਮਤ ਅੱਗੇ ਕਿਸੇ ਦਾ ਜੋਰ ਨੀ ਧੌਖਾ ਕਰਨ ਵਾਲੇ ਵਿਆਹ ਤੋ ਬਾਦ ਵੀ ਕਰ ਜਾਂਦੇ ਨੇ
@sharanjitkaur5210
@sharanjitkaur5210 Жыл бұрын
ਬਹੁਤ ਹੀ ਵਧੀਆ ਵਿਸ਼ਾ ਚੁਣਦੇ ਹੋ ਅਤੇ ਤੁਹਾਡੀ ਗੱਲ ਬਾਤ ਵੀ ਬਹੁਤ ਵਧੀਆ ਹੁੰਦੀ ਹੈ, ਵਾਹਿਗੁਰੂ ਜੀ ਹਮੇਸ਼ਾਂ ਆਪਣੀ ਮਿਹਰ ਬਣਾਈ ਰੱਖਣ।
@gsdakha3763
@gsdakha3763 Жыл бұрын
ਬਿਲਕੁੱਲ ਸਹੀ ਗੱਲ ਹੈ ਜੀ
@pawandeepkaur2300
@pawandeepkaur2300 Жыл бұрын
ਸਤ ਸਰਿ ਅਕਾਲ ਭੈਣੇ ਮੈਂ ਤੁਹਾਡੇ ਸਾਰੇ episode ਦੇਖਦੀ ਹਾਂ ਤੁਸੀ ਬੋਹਤ ਵਧੀਆ ਗੱਲਾ ਕਰਦੇ ਹੋ। ਤੁਸੀ ਦੁਨੀਆ ਦੇ ਸਾਰੇ ਮਸਲੇ ਸਾਹਮਣੇ ਲਿਆ ਕੇ ਰਖਦੇ ਓ। ਭੈਣੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਵਿਸ਼ੇ ਤੇ ਵੀ ਗੱਲ ਜਰੂਰ ਕਰੋ ਕਿ ਜਿੱਦਾ ਮੇਰੇ ਮੰਮੀ ਜੀ ਮੇਰੇ ਕੋਲ ਰਹਿੰਦੇ ਨੇ ਕਿਉਂ ਕਿ ਮੇਰੇ ਭਰਾ ਅਤੇ ਮੇਰੇ ਡੈਡੀ ਜੀ ਦੀ death ਹੋ ਗਈ ਹੈ ਤਾਂ ਸਮਾਜ ਨੂੰ ਇਹ ਵੀ ਸਮਜਨਾ ਚਾਹੀਦਾ ਕਿ ਉਹ ਹੁਣ ਮੇਰੀ ਜਿ਼ੰਮੇਵਾਰੀ ਹਨ। ਮੇਰੇ ਨਨਾਣ ਵੀ ਮੇਰੇ ਕੋਲ ਹੀ ਹਨ ਕਿੳ ਕੇ ਓਹਨਾਂ ਦਾ ਤਲਾਕ ਹੋ ਗਿਆ ਸੀ । ਲੋਕ ਇਸ ਗੱਲ ਨੂੰ ਬੁਹਤ ਅਲਗ ਤਰਾਂ ਨਾਲ ਵੇਖਦੇ ਹਨ ਓਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਵ ਓਹਨਾਂ ਦਾ ਹੀ ਘਰ ਹੈ ਅਤੇ ਸਹੁਰੇ ਪਰਿਵਾਰ ਨੂੰ ਸਮਜਣਾ ਚਾਹੀਦਾ
@nainpreetkaur2256
@nainpreetkaur2256 Жыл бұрын
16:44 ਬਹੁਤ ਵਦੀਆ ਗੱਲ ਕਹਿ ਭੈਣੇ।ਮੇਰੇ ਉਮਰ ਹਜੇ ੨੩ ਸਾਲਾਂ ਦੀ ਹੈ ਤੇ ਮੇਰੇ ਘਰ ਦੇ ਵੀ ਬਸ ਇਸਲਈ ਮੇਰਾ ਵਿਆਹ ਕਰਾਉਣਾ ਚਾਹੁੰਦੇ ਨੇ ਕਿ ਮੇਰੇ ਦੋ ਵੀਰੇ ਨੇ ਤੇ ਮੇਰੇ ਤੋ ਬਾਅਦ ਬਸ ਉੱਨਾ ਦਾ ਵਿਆਹ ਕਰ ਦਈਏ।ਤੇ ਘਰ ਦੇ ਵੱਡਿਆ ਨੂੰ ਮੈਂ ਇਹ ਗੱਲ ਕਿਵੇਂ ਸਮਝਵਾ ਕਿ ਹਜੇ ਮੈ prepare ਨਈ ਆ ਵਿਆਹ ਲਈ ।ਪਤਾ ਨਈ ਕਯੋਂ ਬਸ ਕੁੜੀਆ ਜਦ ੧੮ ਸਾਲਾਂ ਦੀ ਹੋਣ ਲਗਦੀਆਂ ਨੇ ਤੇ ਬਾਰ ਬਾਰ ਰਿਸ਼ਤੇਦਾਰ ਤੇ ਘਰ ਦੇ ਬਸ ਇਹੀ ਕਹਿ ਜਾਂਦੇ ਨੇ ਕਿ ਬਸ ਤੇਰਾ ਵਿਆਹ ਕਰ ਦਈਏ ਹੁਣ। ਜੇ ਆਪਾ ਘਰ ਚ ਸਮਝਦਾਰੀ ਦੀ ਗੱਲ ਕਰੀਏ ਤੇ ਕਿਹਾ ਜਾਂਦਾ ਕਿ ਜਾਂਦਾ ਸਿਆਣੀ ਹੋਗਈ ਆ । ਮੇਰੇ ਪਰਿਵਾਰ ਚ ਕੋਈ ਵੀ ਮੇਰੇ ਇੰਨੀ close ਨਈ ਕਿ ਜਿਨੂੰ ਮੈਂ ਆਪਣੀ ਦਿਲ ਦੀ ਗੱਲ ਦੱਸਾਂ।ਹਮੇਸ਼ਾ ਹੀ ਸ਼ੁਰੂ ਤੋਂ ਬਸ ਮੈਨੂੰ ਇਹ ਸਿੱਖਿਆ ਗਿਆ ਕਿ ਜੋ ਆਪਾ ਕਹੀਏ ਤੂੰ ਓਹੀ ਕਰਨਾ ਬਸ। ਇਸਲਈ ਹੀ ਮੈਂ ਕੋਈ ਵੀ ਗੱਲ ਨੀ ਦੱਸ ਸਕਦੀ ਘਰ ਦਯਾ ਨੂੰ। ਮੇਰੀ ਹਰ ਗੱਲ ਤੇ ਓਨਾ ਨੂੰ ਲਗਦਾ ਆ ਕਿ ਨਹੀਂ ਤੂੰ ਕੁੜੀ ਆ ਤੇ ਤੂੰ ਆ ਨਹੀ ਕਰਨਾ ਉ ਨਹੀ ਕਰਨਾ ਬਾਰ ਜਾਕੇ job ਨਹੀ ਕਰਨੀ।।।ਤੇ ਇੰਨਾ ਦੀ ਆ ਸੋਚ ਬਦਲ ਹੀ ਨਹੀਂ ਪਾ ਰਹੀ ਆ।
@dkaur454
@dkaur454 Жыл бұрын
Mam Punjabi community vich ta eh galan nu kadi samjaya nahi janda...But tuci es chez nu cover kita bhut thanks tuhada.. Your channel is the best channel in Punjab..you both are so nice and kind.. Your way of talking is amazing.
@neetu_gaggu2152
@neetu_gaggu2152 Жыл бұрын
Best episode ever 👍
@amanpreetsandhu5249
@amanpreetsandhu5249 Жыл бұрын
Bilkul sahi....mainu aj vi yaad a 7 saal pehln mere inlaws mnu books read krn te bauhat jyada tokde te ladai krde c...even mere husband vi mnu bauhat bolde c ki sara din novel lai k baithi rehndi a...je m kde TV dekhdi tn keh dinde sade tn koi dekhda hi nahi riwaj ni haiga...hun tn mera divorce ho gya lekin mnu yaad kr k aj vi bda afsoos hunda....mera educated hona hi mera gunah bn gya k ohna ne mnu accept hi ni kita😰
@harmeetsingh4354
@harmeetsingh4354 Жыл бұрын
ਬਹੁਤ ਵਧੀਆ ਵਿਸ਼ਾ ਤੇ ਗੱਲਬਾਤ।👏👍🏾 ਪਰ ਇੱਕ ਚੀਜ਼ ਨੀ ਚੰਗੀ ਲੱਗੀ, ਗੱਲਾਂਬਾਤਾਂ ਦਾ ਵੱਡਾ ਹਿੱਸਾ ਅੰਗਰੇਜ਼ੀ ਸ਼ਬਦਾਂ ਨਾਲ ਈ ਭਰਿਆ ਸੀ ਦੋਵਾਂ ਵੱਲੋਂ ਈ।👎 ਜਿਵੇਂ ਐਪੀਸੋਡ(ਕਿਸ਼ਤ),ਕਪਲ(ਜੋੜੀ), ਲਾਈਫ ਪਾਰਟਨਰ(ਜੀਵਨ ਸਾਥੀ),ਮੈਂਟਾਲਿਟੀ(ਮਾਨਸਿਕਤਾ), ਇੰਟੀਮੇਟ(ਇੱਕਮਿੱਕਤਾ), ਫਿਜੀਕਲ ਨੀਡਜ਼/ਇਨਵੋਲਵ/ਐਬਿਊਜ(ਸਰੀਰਕ ਲੋੜਾਂ/ਨੇੜਤਾ/ਸ਼ੋਸ਼ਣ),ਇਨਐਪ੍ਰੋਪ੍ਰੀਏਟ(ਗਲਤ), ਸਬ ਕਾਨਸੀਅਸ ਮਾਈਂਡ(ਅਵਚੇਤਨ ਮਨ), ਸੋਆਇਟੀ(ਸਮਾਜ), ਇਮੀਡੇਟ(ਪੈਂਦੀ ਸੱਟੇ),ਕਲੈਸ਼(ਕਲੇਸ਼), ਪੇਰੈਂਟਸ(ਮਾਪੇ), ਸਾਈਕੋਲੋਜਿਕਲ(ਮਨੋਵਿਗਿਆਨਕ), ਸੀਰੀਅਸ(ਸੰਜੀਦਾ),ਫੀਮੇਲ(ਔਰਤ), ਕੌਪਰੇਟ(ਸਾਥ),ਬੇਸਿਕ (ਮੁੱਢਲੀ), ਜੈਂਡਰ (ਲਿੰਗ), ਐਕਸੈਪਟ(ਮੰਨਣਾ), ਲਵ ਅਰੇਂਜ ਮੈਰਿਜ ਆਦਿ ਅਨੇਕਾਂ ਸ਼ਬਦ। ਜ਼ਰੂਰ ਧਿਆਨ ਦਿਓ ਜੀ ਗਾਂਹ ਤੋਂ। ਏਥੇ ਤਾਂ ਖਾਸ ਕਰ ਚੰਗਾ ਨੀ ਲੱਗਦਾ ਕਿ ਬੀ ਸੋਸ਼ਲ ਚੈਨਲ ਈ ਖਾਸ ਕਿਸ਼ਤਾਂ ਪੇਸ਼ ਕਰਦਾ ਸਗੋਂ ਕਿ ਪੰਜਾਬੀ ਬੋਲੀ ਬਚਾਉਣੁ ਕਿੰਨੀ ਜ਼ਰੂਰੀ ਆ। ਆਪਾਂ ਘੁਸਪੈਠ ਹੋਣ ਦਿੰਦੇ ਅੰਗਰੇਜ਼ੀ ਹਿੰਦੀ ਸ਼ਬਦਾਂ ਦੀ।ਹੁਣ ਆਪਾਂ ਨੂੰ ਆਪ ਵੀ ਗੁਰੇਜ਼ ਕਰਨਾ ਚਾਈਦਾ।ਇਸੇ ਲਈ ਧਾਡਾ ਚੈਨਲ ਪਸੰਦ ਕਰਦੇ। ਵਿਸ਼ਾ ਬੜਾ ਸੰਜੀਦਾ ਤੇ ਚੰਗਾ ਪਰ ਜੇ ਮਿਕਸ ਭਾਸ਼ੀ ਨਾਲੋਂ ਪੰਜਾਬੀ ਚ ਕਰੋ ਗੱਲਬਾਤ ਤੇ ਚਾਰ ਚੰਨ ਲੱਗ ਜਾਣਗੇ।😊💯
@user-nm4im3ri8q
@user-nm4im3ri8q Жыл бұрын
ਲੱਖ ਰੁਪਏ ਦੀ ਗੱਲ
@gurmailboha
@gurmailboha Жыл бұрын
ਸਹੀ ਗੱਲ ਜੀ ਹੋਰ ਵੀ ਕਈ ਸ਼ਬਦ ਅੰਗਰੇਜ਼ੀ ਦੇ ਬੋਲੇ ਹਨ
@gulshanattri9833
@gulshanattri9833 Жыл бұрын
ਬਹੁਤ ਵਧੀਆ ਤੁਹਾਡੀ ਇੰਨਟਰਵਿਉ ਕਾਫੀ ਸਮਝਣ ਵਾਲੀਆਂ ਗੱਲਾਂ ਨੇ ..ਪਰ ਤੁਹਾਡੀ ਅਗਲੀ ਇੰਨਟਰਵਿਉ ਜਿਹੜੇ ਕੁੜੀ ਮੁੰਡੇ ਵਿਆਹ ਕਰਵਾਂ ਕੇ ਬਾਹਰ ਜਾਣਾਂ ਚੁੰਹਦੇ ਨੇ ਉਹਨਾਂ ਉੱਪਰ ਵਡਿਉ ਬਣਾਉ..ਉਸ ਚੀਜ਼ ਦੀ ਬਹੁਤ ਲੋੜ ਆ ਲੋਕਾਂ ਨੂੰ .
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@navjotkaur9419
@navjotkaur9419 Жыл бұрын
ਬੁਹਤ ਵਧੀਆ ਦੀਦੀ ਸਚੀ ਕੋਈ ਮੈਂਟਲੀ ਨਹੀਂ ਸਮਜਦਾ ਬਸ ਇੱਕ tag ਲਗਾ ਦਿੰਦੇ 🙏
@karnailssomal2908
@karnailssomal2908 Жыл бұрын
ਬੀ ਸੋਸ਼ਲ ਅਦਾਰੇ ਨੇ ਲਗਾਤਾਰ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਸ ਸੰਸਥਾ ਦੇ ਸਾਰੇ ਮੈਂਬਰਾਂ, ਵਿਸ਼ੇਸ਼ ਤੌਰ ਤੇ ਬੀਬੀ ਰੁਪਿੰਦਰ ਕੌਰ ਸੰਧੂ ਅਤੇ ਬੀਬੀ ਗੁਰਦੀਪ ਕੌਰ ਗਰੇਵਾਲ ਬਹੁਤ ਸਿਆਣਪ ਨਾਲ ਬੜੇ ਸੰਵੇਦਨਸ਼ੀਲ ਅਤੇ ਪੇਚੀਦਾ ਮਸਲਿਆਂ ਬਾਰੇ ਯੁਗ-ਚਾਲ ਦੇ ਅਨੁਸਾਰ ਚਰਚਾ ਕਰਦੀਆਂ ਹਨ। ਉਨ੍ਹਾਂ ਦੀ ਕਲਾ ਵਿੱਚ ਕਮਾਲ ਦਾ ਨਿਖਾਰ ਆਇਆ ਹੈ। ਪੰਜਾਬੀ ਵਿੱਚ ਅਜਿਹੇ ਪ੍ਰੌੜ ਪ੍ਰੋਗਰਾਮ ਬੜੇ ਸ਼ੁਭ ਸੰਕੇਤ ਹਨ। ਸ਼ੁਭ ਕਾਮਨਾਵਾਂ!!!
@dkaur454
@dkaur454 Жыл бұрын
You both are the best girls of Punjab... Very wise
@ranjitsandhu2326
@ranjitsandhu2326 Жыл бұрын
Bahut sohna topic cc Ajj daa. Tuhade vichaar v wadia cc. Shukria Dona bhena daa
@satvirkaur4614
@satvirkaur4614 Жыл бұрын
Really it is all about related with me
@linconjeet7061
@linconjeet7061 Жыл бұрын
Good talk,but very few people knows and accept this fact.
@parrysandhu1318
@parrysandhu1318 Жыл бұрын
Oh kudi d video time main v ahi keha c...ho skda o kde kise munde nl involve e na rahi howe...sade culture nu asi bht rich kehne aa chlo hai v....sari umar ik kudi nu keha jnda tu munde nu blona ni...niwi pa k turna...phir band bajea nal ikko din ch ohnu keh ditta jnda hun tu sidda munde nl ja k sona aa...mentally bht aukha hunda specially arranged marriages ch sidda sona aa nl ja k..you should have feeling for each other...nhi kat ta chlo sare e lende aa
@sukhdeepkaursukh9372
@sukhdeepkaursukh9372 Жыл бұрын
Vdia program bheno merio😍😘🥰lv u aa bhut sara dona nu suba suba tuhanu dek k din vdia lngda
@manpreetmaan2709
@manpreetmaan2709 Жыл бұрын
shi gal aa bhaine.... mai b jdo eh keh deva k viah nhi krauna... tan eho jwab milda," dheeyan tan raje raniyan ne nhi rakhiyan"
@anoopchahal2493
@anoopchahal2493 Жыл бұрын
ਸੱਚੀਆਂ ਗੱਲਾਾਂ❤
@virpalkaur716
@virpalkaur716 Жыл бұрын
Tusi mere ikale pan nu door kr dinde o mainu lgda mere nl koi gallan kr rea 🙏🙏🙏🙏🙏🙏🙏🙏🙏
@gurmukhsinghsandhu784
@gurmukhsinghsandhu784 Жыл бұрын
Bahut wadhia.. Topic
@sawindersingh6233
@sawindersingh6233 Жыл бұрын
Excellent discussion 👌👌🙏
@hsb71
@hsb71 Жыл бұрын
True said 100% need of time and future
@bluntdeep
@bluntdeep Жыл бұрын
i am really impressed ke tusi kini dunghai nal eh gallan discuss kitia, normally me vekhya ke youtube channels te koi ehna muddya nu importance hi nahi dinda. A very well done to both of you and ur team..
@RamanDeep-jb8mb
@RamanDeep-jb8mb Жыл бұрын
Bhene ik episode betiyaan de naam te karonge please Oh jo har ik di sundi, bojhdi hove pr ohdi ta koi v na samjda, parkhada hove kuriyaa keo uljia hi rehndia ne har ik nu khush karan Te ohna nu koi v nai krdaa,te jaanda Hope tuc kuj eda da lai ke aaoge
@Rajkamalproduction64
@Rajkamalproduction64 Жыл бұрын
Same meri stry bhaine
@baljeitgoodkaur5087
@baljeitgoodkaur5087 Жыл бұрын
Gl baat prograam episode sarey vdiya hundey... Pr eh topic sb to upr hai... Sb to vdiya.... Smaj nu jrurt hai boht... Dhnvaad dovey sisters da...
@apkinavu3709
@apkinavu3709 Жыл бұрын
I just love you ladies ❤ the language , lehjaa in your language …no vulgarity at all 👍🏻really damm good ✔️
@Amandeepkaur-li6nm
@Amandeepkaur-li6nm Жыл бұрын
Bht vadia bhaine sadi society ch hmesha kudi nu hi smjhayea janda but mundeya nu v hr vishe te smjhauna jruri hunda mai eh dekheya v mudeya ch bhut puthiya jhia gala fla rakhia ne physical relationships lai so jruri aa v dowa nu changi soch deoo
@simerjitkaur4337
@simerjitkaur4337 Жыл бұрын
Bhut vdiya Topic
@gaganwadhwa9535
@gaganwadhwa9535 Жыл бұрын
Very nice Conversation 👌👌
@GaganDeep-uf9ln
@GaganDeep-uf9ln 3 ай бұрын
ਬਹੁਤ ਵਧੀਆ ਵਿਸ਼ੇ ਤੇ ਗੱਲਬਾਤ ਕੀਤੀ ਤੁਸੀ 🙏🏻
@nippysidhu7926
@nippysidhu7926 Жыл бұрын
Di Mnu tus always hi bhut vdya Lgde o nd bhut vdya topic lya va tus and Tuhde opinions bhut vdya lge Mnu nd babag Hmesha tuhnu chrdikla vch rkhn🙏🏻
@rajwantkaursandhu4069
@rajwantkaursandhu4069 Жыл бұрын
Bhut vadiya topic liya giya👍
@hardialdeol331
@hardialdeol331 Жыл бұрын
putt You were talking about Reality. Our people do not understand simple dialogue. It is just singing In front of Buffalo. Berkley CA.
@aneetabhambi6947
@aneetabhambi6947 Жыл бұрын
Bilkul sahi Gal ha rishta Vich under stand pyaar sath zarooi jabrdasti rishta life kharb ho jandi
@Canadiantravelvlog
@Canadiantravelvlog Жыл бұрын
Very good topic. I can relate to this scenarios
@jashanjohal3632
@jashanjohal3632 Жыл бұрын
We need more topic like this pls 🥲🙏🏻
@kulwinderkaur2548
@kulwinderkaur2548 Жыл бұрын
Bahut vadia galla karde o de
@Parm_Seerat
@Parm_Seerat Жыл бұрын
Sahi gal hai siso tuhade vechar bhut vdea han but sanu jrurat hai ajkl de time vech ena nu smjan de....
@pammisandhu8655
@pammisandhu8655 Жыл бұрын
Healthy discussion and need of the day
@sukhpreet4855
@sukhpreet4855 Жыл бұрын
Buht hi nice videos hundia sister tuhadia mai v kde na kde tuhade nal gal krna chondi apni life ware ….
@Canadiantravelvlog
@Canadiantravelvlog Жыл бұрын
Thank you for such a good show and best interviews and guests
@TKSTurbanKingStar
@TKSTurbanKingStar Жыл бұрын
ਬਾ ਕਮਾਲ ਸੋਚ.. ਸਮਜਣ ਵਾਲੀ ਸੋਚ...
@surindersidana1653
@surindersidana1653 Жыл бұрын
Very Good Knowledge For Social Society SIR ji 🙏🙏🙏🙏🙏🙏🙏🙏🙏👍💯💯👍👍🙂😊😊
@himanchalturirisom2806
@himanchalturirisom2806 Жыл бұрын
ਸਮਝਦਾਰ ਕੁੜੀ ਬੀ.ਸ਼ੋਸ਼ਲ ਵਾਲੀ
@amandeepsharma348
@amandeepsharma348 Жыл бұрын
Very nice topic
@manpreetgrewal8492
@manpreetgrewal8492 Жыл бұрын
Bhut soni galwaat ji good view
@manpreetkaurkaur3994
@manpreetkaurkaur3994 Жыл бұрын
Bahuat vadia video
@rupinderkaurkaur745
@rupinderkaurkaur745 Жыл бұрын
Bilkul sahi gal a family nu daaj and milnia , palace to bina hor kuj v important nhi lgda Mere nal v same hoyea Meinu dekhn aye boy side oss din mai first day dekhya c boy nu but mere Dil nu nhi lga bilkul v nhi, Oss tym 15, 20 Jane c present but ik v person ne meinu nhi keha k tainu psand a , oss din to Mai bahut tension vich rehn lag gayi c , Bhukh v nhi lgdi c soch sock k bcoz Mai apni family nu v bahut keha c k Mai nhi krna vyah hor kity kr deo , eh munda mere dil nu nhi laga 1% v nhi , ghardeya meri ik nhi Suni , Mai ro ro k v kehna daily , Mai job krdi c apnia frnds nu v kehna , ohna kehna family nu bol asi kuj nhi kr skde , but family ne kehna Sade ghar ro na, kalenpura na kar , ki hoyea munde nu , family vyah diya tyaria ch lag gye , car le aye daaj ch den layi swift , Mai keha v c k meinu nhi car chidi , jdo Mai e nhi khush , car ki krni , bahut costly palace kr lya Maharaja , munde di mother ne ehni long list pej diti milnia and cloths di sara kuj dita , meri family eh nhi sochea k kudi Sadi ta daily ro ro k kehndi a meinu munda psand nhi a , asi kyo eh sab krde pye a even mera munde nal gal krn nu v dil nhi krda c , na e mai krdi c ,na E number tak save kita c phone ch , family ne zabardasti kehna k ohda phone attend kar , marriage wale din v mai bahut dukhi c ro rhi c , jdo mera man e nhi c , dil ch koi pyaar e nhi c physical hona ta bahut dur di gal c mere layi , vyah hogya next day e sab nu pta lag gya in laws nu v k eh vyah zabardasti hoyea , Mai bol dita mai nhi r ehna , family ne relatives ne bahut kuttya meinu bahut zyda 😢bs mera ehi kasoor c k mere dil nu munda bilkul v nhi laga , hor kity kr deo , sare kehnde ehdi kity hor galbaat honi a , jo k ehda da kuj nhi c , mera phone v break kr dita k j tu munde nal gal nhi krni eh v nhi rakhna bahut galat gallan v Kadiyan k asi tainu Gaddi ditti , tere vyah te 50,lakh kharch kita , munda kehda handicap a , but ohna nu eh nhi pta k jina chir kudi nhi thudi agree vyah kive success hoju , now my life totally worst , nobody like me , nobody want to talk me , mera auna jana v band , eh nhi k Mai apni marji nal vyah krvona c No never jis person nal sari life spend krni thoda jeha v dil nu ta lagna chida , eh nhi c k only meinu nhi psand, kise nu v nhi c but koi nhi bole ya 😢and Mai physical hon layi v man nhi c , Mai apni family nu v keha , kehnde eh sab nal hunda ayea , tere nal koi alokar nhi a a And jdo divorce hogya mere mind ch gal baith gai k Mai in-laws ghar a , hala k hundi Mai apne ghar c , jdo so k uthna Mai loudly rona k tuc meinu in-laws shad aye j , kyoki meri family meinu zabardasti shadn di try krde c maar maar k , Mai chuda v la dita c 4,5 Dina baad , family ne zabardasti chuda pa k chdn layi ready krna , hun kehnde tu Sadi insult krvai, apni galti nhi Mande k Mai ta pehlan e rondi c k nhi krna 😢
@beproudusa4734
@beproudusa4734 Жыл бұрын
I’m so glad I’m old now!!!! Done with all those marriage problem issues…
@jagdeepgill1478
@jagdeepgill1478 Жыл бұрын
Blessed sister ❤❤
@deeppannu9591
@deeppannu9591 Жыл бұрын
Love from Uttarakhand ❤❤❤❤
@surinderjitsingh8954
@surinderjitsingh8954 Жыл бұрын
Most unsocial people are found on social media
@rajwantraj2398
@rajwantraj2398 Жыл бұрын
Love you both ♥️ everyone should think like you Nd look up to the things the way you both do ❤️ its vry important topic for me and my family
@SukhpreetBhamaddi
@SukhpreetBhamaddi Жыл бұрын
Pura sira karta jaata
@mehakdeepkaur9147
@mehakdeepkaur9147 Жыл бұрын
Bhut vdia❤❤😊
@batthbrothervlog
@batthbrothervlog Жыл бұрын
Informative ❤
@kaurreena4828
@kaurreena4828 Жыл бұрын
Hnji bilkul kuch gallan viah ton pehlan krniyan bhut jrrori a , kyu ke jadon viah ton baad pata lagda tan rishta tutt jnda . Es layi viah ton pehla heheee heee , romantic gallan krn di bajaye , apni life ch jo hoya uss bare discuss kro te agge kive adjust kroge ya kehri kehri cheez vich compromise hona chahida te kehdi cheez vich nhi .jive ek example dini :- kuch ghar vich hunda ki munda he chahida sanu kudi nhi chahidi ya phr ehoje khyal a ki viah ton baad next lohri vele sanu putt deve sadi noohrani . Jeh ehoje vichar pehlan pata lag jaan tan rishte ton na bina raula paye kr skde ho . Kyu ke bacha hona sirf life partner de vass di gal nhi hundi , rabb di v marzi hundi a . Jeh ek kudi v hundi a tan sari umar vitkara chlda rehnda oss kudi naal . Ehoji jindgi koi nhi chaunda .
@veerpalkaur1814
@veerpalkaur1814 Жыл бұрын
Apne Punjab ch ta hamesha kuri nu he samzota Karn lyi khea janda khas Kar ladies he ladies nu dabon dia ne
@singhkaur2538
@singhkaur2538 Жыл бұрын
💯💯💯💯sehi gl
@premkalpana3941
@premkalpana3941 Жыл бұрын
Sahi keha tusi..... Jad new member kuch change krda ta osnu accept krna har kise di gal nhi te ohnu hi Galt keh ke ohna hi bura behave kita janda hai ,.... Aggeo je oh bi apni gal rakh ke bol Dave ta sare os nal hi naraj hunde .....aj de es topic toh ida lgda jida mere hi vichar tusi share kr rhe ho 👏🙏🙏🙏😇😇😇
@nardeep1632
@nardeep1632 Жыл бұрын
Very true 👍
@manpreetkaurkaur3994
@manpreetkaurkaur3994 Жыл бұрын
Is vishe te shorts pao ji jroor
@ramandeepsingh4310
@ramandeepsingh4310 Жыл бұрын
Good
@rakeshKumar-ux5nl
@rakeshKumar-ux5nl Жыл бұрын
GOOD JOB
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@harpreetdhillon1039
@harpreetdhillon1039 Жыл бұрын
👍👍
@butasingh8976
@butasingh8976 Жыл бұрын
Yery. Nice.. Sister
@harjitbadial9367
@harjitbadial9367 Жыл бұрын
Very good 👍
@punjabloveskitchen7226
@punjabloveskitchen7226 Жыл бұрын
ਭੈਣ ਗੱਲਾਂ ਸੱਚੀਆਂ ਕੀਤੀਆਂ 17 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਹੋ ਗਿਆ ਰਿਸ਼ਤੇ ਦਾਰੀ ਵਿਚ ਮੈਂ ਇਕ ਹੀ ਆ 10ਤੋ15ਦਿਨਾ ਵਿਚ ਸਾਰੀ ਜਿੰਮੇਵਾਰੀ ਪੈ ਗਈ ਮੈਂ ਸਾਰਿਆਂ ਦੀ ਆੳ ਭਗਤ ਵਿਚ ਲੱਗ ਪਈ ਸੋਹਰੇ ਮੇਰੇ ਪੜੇ ਲਿਖੇ ਨੇ ਸਾਰੇ ਨੌਕਰੀਆਂ ਕਰਦੇ ਹਾਂ ਮੈਨੂੰ ਸਿਰਫ ਕੰਮ ਲਈ ਹੀ ਰੱਖਿਆ ਰੱਬ ਮਿਹਰ ਕਰੇ ਧੀਆਂ ਤੇ
@harjitsingh8535
@harjitsingh8535 Жыл бұрын
Tu bund dede fir
@JasvirSingh-cb3oc
@JasvirSingh-cb3oc Жыл бұрын
Mera saas suhra nannad dever Sabi kehnda aa v assi pehla gaal kiti c v Sanu kamm wli kuri chahidi aa roka ceromany to pehla gall hoe c simple viah ta koi demand ñai per rokka to baad muker gya jado rishta Lena c ta udo rabb da dita sab kuz c per hun rabb pta kho k lai gya hai mai grib priwar to aa Roz mihna marda aa v eda nang pio na kuz nai dita palace da viah v liya ta manotha v la layia Mai udo kiha v rista tor do ajj palace da viah mangda aa kal nu saman v mangna per meri kisa na suni nai hun Mera hubby kuz bolda nai Mera suhra pariwar Mera naal kutmar v karda aa kamm v hado wad k kerwonda aa roti v betha mangda aa saas koi kaam nahi kerdi Mera room da inner lock lahiya aa v eh late utedi aa koi monthly kharcha nai dinda na e koi treatment Mera viah nu 3saal ho gya mera koi bacha v nai Mai bhut gandiya Galla sundi aa Mera maran nu Dil kerda Mai bhut rondi aa v Ghar grib hunda per kadar ta hundi respect ta mildi Veda Ghar bhukh da dar hunda daj daj bass hor kuz nai
@gur5674
@gur5674 Жыл бұрын
Good right
@RachanpreetKaur
@RachanpreetKaur Жыл бұрын
Good👍
@jiwindersingh5460
@jiwindersingh5460 Жыл бұрын
🙏
@JasleenKaur-yd8dx
@JasleenKaur-yd8dx Жыл бұрын
Very nice sisters ji
@amriksinghsidhusidhu
@amriksinghsidhusidhu Жыл бұрын
All right sis you galla
@rajinderkaur2814
@rajinderkaur2814 Жыл бұрын
Plz koi help karo. Meri marriage nu 22 yrs ho gaye han. Meri 19 yrs di beti hai. Mere husband and in laws menu ghar tho lad tahe han
@BalwinderSingh-wt7tf
@BalwinderSingh-wt7tf Жыл бұрын
ਪਾਏਦਾਰ ਗੱਲਬਾਤ
@Parwaan-c7k
@Parwaan-c7k Жыл бұрын
ਭੈਣੇ ਆਪ ਜੀ ਦੀ ਮਿਹਰਬਾਨੀ ਹੋਵੇਗੀ ਜੇਕਰ ਮੇਰੇ ਟੋਪਿਕ ਤੇ ਗੱਲ ਕਰੋਗੇ 🙏🙏
@kimmy_kitchen_
@kimmy_kitchen_ Жыл бұрын
Whatever you guys are saying so so practical ... And so progressive but unfortunately our punjabi community is so greedy and so conservative that they think every wrong thing is right on the name of culture and on the name of waheguru ......it's not only in punjab even people living in metro cities and abroad they are even more conservative ......
@rajindergill3128
@rajindergill3128 Жыл бұрын
Thanks
@kaddon1485
@kaddon1485 Жыл бұрын
Very good video bita Ji
@manveersinghlail9478
@manveersinghlail9478 Жыл бұрын
Veere tusi kitho ho
@lovepreetkaursandhu4376
@lovepreetkaursandhu4376 Жыл бұрын
Je kudi bisexual c fir marriage kyu krvai usne .je inni zurrat nal hath fdaun nu mna kr skdi c fir apne ghar walea nu kyu nhi dass saki ke usnu kuddian pasand ne .
@karamjitkaur384
@karamjitkaur384 Жыл бұрын
🙏🙏👌👌👌👌
@ranjitsandhu2326
@ranjitsandhu2326 Жыл бұрын
Bhen Jehad Delhi ch Shardha te Aftab di murder case ghatna hoyi cc . Shardha Aaftab de naal marriage ton pehlan hi reg rahi cc. Aaftab ne kive usde tukde kite. Assi lok ek healthy samaj ch rehna chaunde aa . Live in relationship should be banned. Plzzz plzzz es vishe te jroor ek episode karyeo. Ek request aa tuhaanu.
@amandeepkaur8141
@amandeepkaur8141 Жыл бұрын
Main kuj din pehla kise ne Sunita bhatti di interview kri te osdi awaj sun k bs anna k comment kita bhut sohni awaj te kise ghatiya person ne mere comment te mainu Anna gnda bolya jdo ki main kise nu koi changa mada ni bolya
@jaggibhela1745
@jaggibhela1745 Жыл бұрын
Jaggi Bihla
@amriksinghsidhusidhu
@amriksinghsidhusidhu Жыл бұрын
Bache galt resta vi assept kar lenede a
@ManpreetKaur-fr8wd
@ManpreetKaur-fr8wd Жыл бұрын
ਭੈਣੇ ਇੱਹ ਕੋਈ ਨਹੀਂ ਸਮਝਦਾ ਜਦੋਂ arrange marriage ਵਿੱਚੋ ਕੁੜੀ 4-5 ਵਾਰ reject ਹੋਜਾਵੇ ਤਾਂ ਸਾਰੇ ਰਿਸ਼ਤੇਦਾਰ ਗਲ਼ੀ ਮੁਹੱਲੇ ਦੇ ਲੋਕ ਉਹਨੂੰ ਤਾਨੇ ਦੇਣ ਲੱਗ ਜਾਂਦੇ ਹਨ ਕਿ ਜਰੂਰ ਤੇਰੇ ਵਿਚ ਹੀ ਕੋਈ ਕਮੀਂ ਹੋਊਗੀ ਕਿ ਇੰਨੀ ਵਾਰ ਤੈਨੂੰ ਦੇਖ ਦੇਖ ਕੇ ਛੱਡ ਦਿੱਤਾ ਤੇ ਘਰਦੇ ਫੇਰ ਕੁੜੀ ਤੇ ਦਬਾਅ ਬਣਾਉਣ ਲੱਗ ਜਾਂਦੇ ਹਨ ਕਿ ਜਿਵੇਂ ਦਾ ਵੀ ਮਿਲਦਾ ਮੁੰਡਾ ਜਾ ਰਿਸ਼ਤਾ ਤੂੰ ਹਾਂ ਕਰਦੇ ਬਸ । ਤੈਨੂੰ ਕਿਸੇ ਨੇ ਨਹੀਂ ਪਸੰਦ ਕਰਨਾ ਜਦਕਿ ਇੱਕ ਕੁੜੀ well qualified post graduate howe , good personality ਹੋਵੇ । ਪਰ ਕੁੜੀ ਨੂੰ ਕੋਈ ਨਹੀਂ ਸਮਝਦਾ ਕੀ life partner ਓਹਦੀ ਜ਼ਿੰਦਗੀ ਵਿਚ ਕਿ ਅਹਿਮੀਅਤ ਰੱਖਦਾ ਹੈ ਪੂਰੀ ਜ਼ਿੰਦਗੀ ਵਿਚ ਸਿਰਫ ਇੱਕ ਵਾਰ choose ਕਰਨਾ ਹੁੰਦਾ ਹੈ ......ਜਦੋਂ ਅਪਾ ਬਜ਼ਾਰ ਵਿਚ ਇੱਕ ਸੂਟ ਲੈਣ ਜਾਂਦੇ ਹਾਂ ਤਾਂ ਸਾਰਾ ਬਜ਼ਾਰ ਘੁੰਮ ਕੇ ਇੱਕ ਸੂਟ ਖਦੀਦੇ ਹਾਂ ਜੀ ਕਿ 6 ਕੁ ਮਹੀਨੇ ਮਸਾ ਚਲਦਾ ਹੈ .....ਫੇਰ ਇਥੇ ਤਾਂ ਗੱਲ ਸਾਰੀ ਜ਼ਿੰਦਗੀ ਲਈ ਲਾਈਫ ਪਾਰਟਨਰ ਚੁਣਨ ਦੀ ਹੈ ਤਾਂ ਉਹ ਇੱਕਦਮ ਇੱਹ ਫੈਸਲਾ ਕਿਵੇਂ ਲਈ ਲਵੇ । ਮਾਂ ਬਾਪ ਨੂੰ ਹੁੰਦਾ ਕਿ ਕੁੜੀ ਦੀ ਉਮਰ 22-26 ਹੋ ਗਈ ਹੈ ਹੁਣ ਵਿਆਹ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਲੋਕ ਕਿ ਕਹਿਣਗੇ ਕਿ ਇਹਦਾ ਰਿਸ਼ਤਾ ਹੀ ਨਹੀਂ ਹੁੰਦਾ ।।।। ਇੱਕ ਕੁੜੀ ਨੂੰ ਇੱਹ ਚੀਜ਼ਾਂ ਅੰਦਰੋਂ ਝੰਜੋੜ ਕੇ ਰੱਖ ਦਿੰਦੀਆਂ ਹਨ ਪਰ ਉਹਨੂੰ ਸਮਝਣ ਵਾਲਾ ਕੋਈ ਨਹੀਂ ਹੁੰਦਾ।
@gonikhalyan9106
@gonikhalyan9106 Жыл бұрын
Maa baap agge ja hor ghardeya agge asi hath fadan ch . Shehaj ni hunde. Bedhaq. Kinne vi advance hoyiye
@kaurreena4828
@kaurreena4828 Жыл бұрын
Bhene tuc bilkul sahi keha counselling honi chahidi a marriage ton pehla, par munde counselling boring samjhde a te kehnde a v ehojiyan gallan viah ton baad krange tuc chill maar ehni tension na lae . Befikar reh . But jadon viah ho janda tan ladai hundi v pehlan kyu nhi dseya v tuhadi eh demand a . Munde ehna cheezan nu serious nhi lainde , jidde krke kudia nu bhut tension ho jandi a v ohnu koi changa munda milu v ya nhi . Ek gal hor viah ton pehlan kudi de mappe kudi diyan kamiyan chupa dinde a , jive sanwla rang a tan make up kr ke rishta vekh de a ya phr kudia da subah arb a par dil di sachi a tan cover kr dinde a na na bhut meetha bol di a . Kyu ke oh drde a v kudi nu munda nhi milna jeh kamiyan pata lag gayian . Eh jayaz a mappeyan da krna , kyun ke sachi munde wale nu kudi di ek kami pata lag jaye othe he rishte nu na kr dinde . Haad hai , sabnu eh pata v kamiyan har ensaan ch hundia , phr v perfect kudi te munda labhde a . Dekhna eh chahida hai kehri kami normal a , jo tolerate kiti ja skdi and common a ohnu accept krn jive kudi moti a , short height a , ya handicap a etc eh sab tan rishte layi ehna matter nhi krna chahida . Kuch galtiyan ya kamiyan keh lo jive drink , smoking krna eda de cheezan jo ignore nhi kr sakde , ehdan diyan chhezan da viah ton pehlan pata hona jrrori hai . Baki munde v smart hunde a apni matlab kadan layi kuch sachai viah tak hide krke rakhde a , oh cheez kudi layi khatarnak ho jandi a . Ehna cheezan bare v discuss kro didi 🙏🙏 . Kyun ke stress ban gya dimaag vich jeh counselling nhi hundi , sirf adjustment krn bich majboor kita jave tan acha rishta labhna ya achi viahi jindgi kadni mushkil hundi rahegi .
Дарю Самокат Скейтеру !
00:42
Vlad Samokatchik
Рет қаралды 8 МЛН
Best KFC Homemade For My Son #cooking #shorts
00:58
BANKII
Рет қаралды 59 МЛН
DASTAK l Tripta K Singh l Rupinder Kaur Sandhu l B Social
1:37:18
Выйграли Много Денег с Сыном
0:55
Карман
Рет қаралды 8 МЛН
НРАВИТСЯ ЭТОТ ФОРМАТ??
0:37
МЯТНАЯ ФАНТА
Рет қаралды 3,6 МЛН
ВОДА В СОЛО
0:20
⚡️КАН АНДРЕЙ⚡️
Рет қаралды 24 МЛН
Дымок или Симбочка?? 🤔 #симба #симбочка #mydeerfriendnokotan
0:19
Симбочка Пимпочка
Рет қаралды 2,5 МЛН