ਗਰੀਬਾ ਨੂੰ ਆਈ ਨਾਨਕ ਛੱਕ!! ਫੁੱਫੜ ਨੇ ਮੰਗੇ ਪੰਜ ਲੱਖ ਰੁਪਏ!!NEW LATEST PUNJABI VIDEO!! SHORT MOVIE 2024

  Рет қаралды 56,854

jatt sauda records

jatt sauda records

5 ай бұрын

thanks for watching 🙏🏻❣️
casting :-
sippy namol
heer sharma
laddi namol
aunty mansa
jinder buggar
lovely khan
butta namol
abhi bhangu
gagga pindi
story.director.editor. d.o.p all overall (jatt sauda team)
facbook page nu follow kro jii sare 👉🏼 jattsauda855...
apne instagram page nu b jrur follow kro sare link👉🏼👉🏼 jattsauda__?igs...

Пікірлер: 101
@IqbalSandhu-pb5cv
@IqbalSandhu-pb5cv 5 ай бұрын
ਆਮ ਪੇਂਡੂ ਘਰਾਂ ਦੀ ਕਹਾਣੀ ਜਵਾਂ ਸੱਚੀ
@Jaatbrar
@Jaatbrar 5 ай бұрын
ਬਹੁਤ ਵਧੀਆ ਵੀਡੀਓ ਹੁੰਦੀ ਹ ਤੁਹਾਡੀ ਵੇਖਣ ਤੋਂ ਪਹਿਲਾਂ ਲਾਈਕ ਕਰਤਾ ਤੁਸੀਂ ਬਹੁਤ ਮਿਹਨਤ ਕਰਦੇ ਹੋ ਜੋ ਰੋਜਾਨਾ ਵੀਡੀਓ update ਕਰਦੇ ਓ
@user-wm4lb4hj2c
@user-wm4lb4hj2c 5 ай бұрын
Bhut badhiya video super acting all team acter
@rajabrar7879
@rajabrar7879 5 ай бұрын
ਜਿੰਦਰ ਬਾਈ ਸੋਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ
@porandhaliwal4330
@porandhaliwal4330 5 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
@KU77AR
@KU77AR 5 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@Santa_singh_
@Santa_singh_ 5 ай бұрын
ਵੀਰ ਜੀ ਤਕੜੇ ਨੂੰ ਹੀ ਦੁਨੀਆਂ ਸਲਾਮਾਂ ਕਰਦੀ ਆ ਬਿਨਾਂ ਪੈਸੇ ਲੋਕ ਸਕੇ ਪਿਉ ਨੂੰ ਨੀ ਪੁੱਛਦੇ
@officialRupinderchahal
@officialRupinderchahal 5 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏
@PalaAULAKH
@PalaAULAKH 5 ай бұрын
ਪੰਜਾਬ ਦੇ ਬਹੁਤ ਘਰਾ ਦੇ ਇਹ ਹੀ ਹਲਾਤ ਹਨ ਬਹੁਤ ਵਧੀਆ ਮੈਸਿਜ ਦਿੱਤਾ ਬਿਲਕੁਲ ਸੱਚੀ ਕਹਾਣੀ ਆ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍
@amarjitsingh1946
@amarjitsingh1946 5 ай бұрын
ਬਹੁਤ ਵਧੀਆ ਵੀਡਿਓ ਆ ਬਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ਨਾਇਸ਼
@JasbirSingh-mw1vr
@JasbirSingh-mw1vr 5 ай бұрын
ਜਿੰਦਰ ਅਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਬਹੁਤ ਜਾਨਦਾਰ ਕਹਾਣੀ ਤੇ ਵੀਡੀਓ ਬਣਾਈ ਹੈ।ਸਚੀ ਗਲ ਤਾਂ ਇਹ ਹੈ ਕਿ ਨਾਨਕਾ ਮੇਲ ਵਾਲੇ ਸੀਰੀਅਲ ਤੋਂ ਬਿਨਾ ਬਾਕੀ ਸਾਰੇ ਬਹੁਤ ਵਧੀਆ ਹਨ।
@user-dr2ti1gw5j
@user-dr2ti1gw5j 5 ай бұрын
Bahut hi Vadyia Video a22
@mann062
@mann062 5 ай бұрын
ਜਿੰਦਰ ਸਿੰਘ ਠੀਕ ਕੰਮ ਹੈ ਆਪਦਾ
@hardeepkaur9884
@hardeepkaur9884 5 ай бұрын
ਆਏ ਨੀ ਕਿਹਣਾ ਜੀ
@gagandeepkaursandhu7999
@gagandeepkaursandhu7999 5 ай бұрын
ਸੰਦੀਪ ਸਿੰਘ ਡੈਡੀ ਦਾ ਰੋਲ ਵਧੀਆ ਕਰਦਾ
@mrmrsvirdi8928
@mrmrsvirdi8928 5 ай бұрын
Sandeep har rool aatt kronda a. Very nice
@JaspalSingh-db9xi
@JaspalSingh-db9xi 5 ай бұрын
ਬਹੁਤ ਵਧੀਆ ਵਿਡੀਉ ਜੀ ਰਿਸ਼ਤੇ ਨਾਲੋਂ ਅੱਜ ਕੱਲ ਪੈਸੇ ਨੂੰ ਪਿਆਰ ਕਰਦੇ ਨੇ ਇਹ ਇਕ ਸੱਚੀ ਕਹਾਣੀ ਆ🙏🙏
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@HarjinderBhullar6076
@HarjinderBhullar6076 5 ай бұрын
ਜਿੰਦਰ ਘੈਂਟ ਝੋਟੇ ਤੇ ਸ਼ੇਰੇ ਸੰਦੀਪ ਬੇਟਾ, ਲਾਡੀ ਕਰਨੈਲ ਬਾਈ ਕੈਲੀ, ਰਾਮਾ ਵਿਚੋਲਾ, ਨਾਜਰ ਕੱਟਾ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਤਾਈ ਸੀਬੋ, ਤੇ ਬੰਤ ਮਿਰਜ਼ਾਪੁਰ ਵਾਲਾ ਵੈਲੀ ਤੀਵੀਂ ਤੋਂ ਚੱਪਲਾਂ ਖਾਣ ਵਾਲਾ, ਤੇ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਸਭ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਜੱਟ ਸੌਦਾ ਟੀਮ ਨੂੰ ਸਲੂਟ ਵਹਿਗੁਰੂ ਜੀ ਚੜਦੀ ਕਲਾ ਲਈ ਰੱਖਣ, ਤਾਂ ਕਿ ਜਿੰਦਰ ਘੈਂਟ ਝੋਟੇ ਹੋਰੀਂ ਵੀਡੀਓ ਚ ਫੱਟੇ ਚੱਕਣ
@user-py4lo1os3s
@user-py4lo1os3s 5 ай бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉
@manindermaninderbajwa-zd4rj
@manindermaninderbajwa-zd4rj 5 ай бұрын
Attttttt kaint sirrraaa kaimz bro bro 🎉🎉🎉🎉
@sukhbitkaursukhbitkaur4113
@sukhbitkaursukhbitkaur4113 5 ай бұрын
Bhut vadhia video ji. Gbu
@WonderfulCrow-oe1zd
@WonderfulCrow-oe1zd 4 ай бұрын
Main te wawa video vekhya ne pinda de loka kafi kuch sikhan nu milda je Dhanbad
@gurjindersingh3638
@gurjindersingh3638 5 ай бұрын
ਸਾਰੀ ਟੀਮ ਨੂੰ ਸ਼ਤਿ ਸ਼੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
@RajuSingh-ls5mh
@RajuSingh-ls5mh 5 ай бұрын
Jinder Bhi saree teem ok😊😊😊😊😊😊😊😊😊😊😊
@RupinderSingh-fg5bh
@RupinderSingh-fg5bh 5 ай бұрын
Nanaka mel video countinue kro bhut ghaint c ehdo nalo o interesting c bhut baki acting sirrra❤❤❤❤
@mandeepkhaira6567
@mandeepkhaira6567 5 ай бұрын
Kant video good work all teem
@gurjantnabha
@gurjantnabha 5 ай бұрын
ਬਹੁਤ ਵਧੀਆ ਕਹਾਣੀ ਆ ਵੀਰ ਰੱਬ ਸੋਨੂੰ ਸਾਰੀ ਦੁਨੀਆਂ ਦੀ ਖੁਸ਼ੀ ਦੇਵੇ ਰੰਗ ਭਾਗ ਲਾਵੇ ਬਹੁਤ ਵਧੀਆ ਸੁਨੇਹਾ ਦਿੱਤਾ ❤
@sukhpalsingh9477
@sukhpalsingh9477 5 ай бұрын
ਬਹੁਤ ਸੋਹਣੀ ਵੀਡੀਉ ਆ
@sonychahal4441
@sonychahal4441 5 ай бұрын
Siraa video bai Jinder
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਵੀਡੀਓ ਬਾਈ
@GurpreetSingh-fq7di
@GurpreetSingh-fq7di 5 ай бұрын
Very nice video brother jinder always your videos mind blowing keep it up brother 👍🌹🌹🙏🙏
@harmandhaliwal2842
@harmandhaliwal2842 5 ай бұрын
Very nice Video Bhai ji
@jaskaransingh4681
@jaskaransingh4681 5 ай бұрын
❤❤
@soniuppal161
@soniuppal161 5 ай бұрын
Sira video
@avtargill5627
@avtargill5627 5 ай бұрын
Att
@billosingh1985
@billosingh1985 5 ай бұрын
ਬਹੁਤ ਵਧੀਆ ਵੀਡੀਓ
@user-um4tx9tr8s
@user-um4tx9tr8s 5 ай бұрын
Kya baat hai
@user-lh3yo3fp6b
@user-lh3yo3fp6b 5 ай бұрын
V NYC ❤
@pawanveersingh5071
@pawanveersingh5071 5 ай бұрын
Very good 22 g
@jsa-bb2mf
@jsa-bb2mf 5 ай бұрын
Vary vary nice video
@kabbadilovers6256
@kabbadilovers6256 5 ай бұрын
ਸੱਚੀ ਕਹਾਣੀ ਆ ਘਰਾਂ ਦੀ
@jagsirdhaliwal4932
@jagsirdhaliwal4932 5 ай бұрын
ਨਾਨਕ ਛੱਕ ਨੀ ਨਾਨਕਾ ਮੇਲ ਆਉਣ ਦਿਓ
@RajvinderSingh-kw8vg
@RajvinderSingh-kw8vg 5 ай бұрын
ਬਾਈ ਜੀ ਸੱਚੀ ਕਹਾਣੀ ਆ❤
@SukhdeepSingh-md7th
@SukhdeepSingh-md7th 5 ай бұрын
ਬਹੁਤ ਵਧੀਆ ਕਹਾਣੀ ਆ
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@user-db8lz6bk5u
@user-db8lz6bk5u 5 ай бұрын
ਵੀਡੀਓ ❤❤❤ਵਧੀਆ ਬਾਈ nise
@bindersinghmonder8419
@bindersinghmonder8419 5 ай бұрын
Good
@user-hx4zy3mv7i
@user-hx4zy3mv7i 5 ай бұрын
Very nice video a ji 👍👍
@HarjinderBhullar6076
@HarjinderBhullar6076 5 ай бұрын
ਬਹੁਤ ਘਰਾਂ ਦੀ ਇਹੋ ਕਹਾਣੀ ਆ, ਗਰੀਬਾਂ ਨੂੰ ਬੱਚੇ ਪੜਾਉਣ ਲਈ ਫੀਸ ਦਾ ਇੰਤਜ਼ਾਰ ਕਰਨਾ ਬਹੁਤ ਔਖਾਂ
@KaramvirSingh-st3ux
@KaramvirSingh-st3ux 5 ай бұрын
ਪਰਿਵਾਰ ਤਾਂ ਆਪ ਦਾ ਨੀ ਪਾਲ ਹੁੰਦਾ ਆਹ ਦੇ ਤਾਂ ਗੋਲੀ ਮਾਰਨ ਵਾਲੀ ਆ ਜੋ ਰੱਜ ਦੇ ਨੀ ❤ਧਨਬਾਦ ਕਰਦਾ ਸਾਰੀ ਟੀਮ ਦਾ ਕੈਨੇਡਾ ਤੋ ਵਾਹਿਗੁਰੂ ਕਿਰਪਾ ਰੱਖਣ
@championgamemap6485
@championgamemap6485 5 ай бұрын
❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ❤
@rachhpalsingh78466
@rachhpalsingh78466 5 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@MandeepSingh-cl3sw
@MandeepSingh-cl3sw 5 ай бұрын
❤❤❤
@HardeepSingh-je5su
@HardeepSingh-je5su 5 ай бұрын
Very nice ❤
@KuldeepSingh-hx4ki
@KuldeepSingh-hx4ki 5 ай бұрын
Very nice ❤❤❤❤
@sonychahal4441
@sonychahal4441 5 ай бұрын
agla episode vi leke aia bai
@HarjinderBhullar6076
@HarjinderBhullar6076 5 ай бұрын
ਲਾਡੀ ਬਾਈ ਜਿੰਦਰ ਘੈਂਟ ਰਾਮੇ, ਸ਼ੇਰਾ ਐਨੀ ਫੁੱਕਰੀ ਮਾਰਦਾ ਸੀ ਲਾਡੀ ਜਿੰਦਰ 😮 ਰਾਮੇ ਵੀਡੀਓ ਵਧੀਆ ਆ ਹੋਰ ਪਾਰਟ ਬਣਾਉ
@sgr25sikanderali98
@sgr25sikanderali98 5 ай бұрын
Nyc video ❤❤❤
@jaspinderbrar9022
@jaspinderbrar9022 5 ай бұрын
❤❤❤❤❤
@rachhpalsingh78466
@rachhpalsingh78466 5 ай бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ।
@user-um4tx9tr8s
@user-um4tx9tr8s 5 ай бұрын
ASI video Jada bnya kro
@Jassi6dh4ht8j
@Jassi6dh4ht8j 5 ай бұрын
शेर थोड़ा ज्यादा एटीट्यूड विच रधा
@makhanbrar3660
@makhanbrar3660 5 ай бұрын
goof bai ji ❤❤❤❤❤❤
@HarpalSingh-il9om
@HarpalSingh-il9om 5 ай бұрын
❤❤❤💯👌
@sarbjitdhaliwal5644
@sarbjitdhaliwal5644 5 ай бұрын
Very nice video
@suchasingh3466
@suchasingh3466 5 ай бұрын
Very nice video 🙏🏼🙏🏼🙏🏼🙏🏼👌🏻👌🏻✈✈✌✌✌✌✌✌✌❤❤❤❤
@samandeepsingh53
@samandeepsingh53 5 ай бұрын
👍👍👍👍👍👌👌👌
@malkeetmaan1424
@malkeetmaan1424 5 ай бұрын
Very nice
@WonderfulCrow-oe1zd
@WonderfulCrow-oe1zd 4 ай бұрын
Bai ji video bhut soni aa par griba te draba rakhya kro paisa na hon karke o bi dar jande ne
@ChibbkaddRecordz_Grow
@ChibbkaddRecordz_Grow 5 ай бұрын
Next part
@rajasidhurajasidhu1133
@rajasidhurajasidhu1133 5 ай бұрын
Siravideo ❤❤❤
@avtarmaan6736
@avtarmaan6736 5 ай бұрын
Nice
@bobbymaan3541
@bobbymaan3541 5 ай бұрын
bant y kant acting ❤
@bobbydullat9345
@bobbydullat9345 5 ай бұрын
❤❤❤❤❤❤
@Gorgitersangka
@Gorgitersangka 5 ай бұрын
👍🏻👍🏻👌🏻👌🏻👌🏻
@MandeepKaur-ud9kr
@MandeepKaur-ud9kr 5 ай бұрын
👌👌👍👍
@sukhchainsingh2381
@sukhchainsingh2381 5 ай бұрын
22g. Bag bhai ji Park duja Kadva Mishra
@jagdeepgill8096
@jagdeepgill8096 5 ай бұрын
Good a ge
@user-xy2fb8tj5t
@user-xy2fb8tj5t 5 ай бұрын
Veri.nice
@Harmeet7842
@Harmeet7842 5 ай бұрын
Rama is best 🥰🥰🥰🥰
@jassi3221
@jassi3221 5 ай бұрын
Good luck🍀❤🎉
@WonderfulCrow-oe1zd
@WonderfulCrow-oe1zd 4 ай бұрын
Main ae puchan deeya ki agla bhag kdo aavega
@MohanSingh-fb1zc
@MohanSingh-fb1zc 5 ай бұрын
❤❤❤❤
@sukhdhillonpb4671
@sukhdhillonpb4671 5 ай бұрын
ਵੀਡੀਓ ਬਹੁਤ ਘੈਟ ਤੇ ਵਧੀਆ ਸੇਰ ਸਿੰਘ ਤਾ ਬਹੁਤ ਅਮੀਰ ਜਿਨਾ ਮਰਜੀ ਖਰਚ ਕਰਦੇ ਵਿਆਹ ਤੇ ਪਰ ਸੋਹਰੇ ਸੇਰੇ ਦੇ ਵਿਚਾਰੇ ਗਰੀਬ ਨੇ ਉਹ ਤਾ ਕੁੜੀ ਦੀ ਫੀਸ ਨੀ ਭਰ ਸੱਕਦੇ ਸੱਤ ਹਜਾਰ ਘਰੇ ਬੈਠੀ ਵਿਚਾਰੀ ਪੱਜ ਸੱਤ ਲੱਖ ਕਿਥੋ ਲਾਉਣਗੇ ਫਿਰ ਦੋ ਲੱਖ ਆਖ ਗਿਆ ਮੱਝ ਮਰਗੀ ਵਿਚਾਰੇ ਕਹਿਦੇ ਸੇਰਾ ਕਹਿਦਾ ਤੁਸੀ ਤਾ ਨੀ ਮੱਰਗੇ ਦਿਓ ਦੋ ਲੱਖ ਨਾਲ ਵਧੀਆ ਕੱਪੜੇ ਪਾਕੇ ਵਿਆਹ ਆਇਓ ਬੇਜਤੀ ਨਾ ਕਰਾ ਦਿਓ ਤਗੜੇ ਬੰਦੇ ਦੇ ਚੋਜ ਹੁੰਦੇ
@smartphonedoctor1242
@smartphonedoctor1242 5 ай бұрын
Nankamel wali video bnai ni dubara
@JohaljattJattjatt-uw3eb
@JohaljattJattjatt-uw3eb 5 ай бұрын
Bai driver te v karo please video
@AmrikSingh-vn6dc
@AmrikSingh-vn6dc 5 ай бұрын
ਬਾਈ ਸੱਚੀ ਕਹਾਣੀ ਮਾਨ ਬੀਰ ਕਲਾਂ ਤੋ
@sardajijagmohan3191
@sardajijagmohan3191 5 ай бұрын
ਸਾਡੀ ਬਾਈ ਵਧੀਆ👍💯 ਕੀਤਾ ਤੁਸੀਂ। ਬਾਈ ਇੱਕ ਵੀਡੀਓ ਚ ਤੁਸੀਂ ਆਈਲੈਟ ਸੈਟਰ ਦੀ ਐਡ ਦਿੱਤੀ ਸੀ। ਅਸੀਂ ਮੈਸਿਜ ਕੀਤਾ ਸੀ ਪੇਪਰ ਬਾਰੇ। ਲੱਗਦਾ ਬਾਈਆ ਕੋਲ ਰਸ ਬਾਅਲਾ ਰਹਿੰਦਾ ਸੈਟਰ ਚ। ਕਿਸੇ ਰੀਪਲੇ ਨੀ ਕੀਤਾ ਕਿਸੇ ਵਟਸਐਪ ਤੇ । ਕੀ ਫਾਇਦਾ ਐਡ ਦੇਣ ਦਾ ਜਦੋਂ ਇਹੋ ਜਿਹੇ ਸੈਟਰ ਕੋਈ ਜਵਾਬ ਨਹੀਂ ਦੇਣਾ। ਵੀਡੀਓ ਦੇਖਦੇ ਹਾਂ ਤੁਹਾਡੀਆਂ ਇਹ ਫਾਲਤੂ ਜਿਹੇ ਸੈਟਰਾਂ ਨੂੰ ਨਾ ਵੀਡੀਓ ਚ ਪਾਇਆ ਕਰੋ। ਐਡ ਚ ਤਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ 😂😂😂😂😂
@davinderbawa8489
@davinderbawa8489 5 ай бұрын
Kuldip aunty di help jaroor karo g,
@smartphonedoctor1242
@smartphonedoctor1242 5 ай бұрын
Ladi no keh k fufar no ta fdona c check do Marda chittda te ehna de
@baljitkaur34
@baljitkaur34 5 ай бұрын
Nvokp
@gujjarsheera2111
@gujjarsheera2111 5 ай бұрын
Nice video kuthala
@Jassi6dh4ht8j
@Jassi6dh4ht8j 5 ай бұрын
Fukra Shera
@Harmeet7842
@Harmeet7842 5 ай бұрын
Sandeep no good 🥵🥵🥵🥵👞
@user-rp4fe6hv4h
@user-rp4fe6hv4h 5 ай бұрын
ਬਹੁਤ ਵਧੀਆ ਵੀਡਿਓ ਹੈ ਵੀਰ ਜੀ
@sandeepsidhu1648
@sandeepsidhu1648 5 ай бұрын
Nice
The child was abused by the clown#Short #Officer Rabbit #angel
00:55
兔子警官
Рет қаралды 16 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
Smart Sigma Kid #funny #sigma #comedy
00:19
CRAZY GREAPA
Рет қаралды 24 МЛН
small vs big hoop #tiktok
00:12
Анастасия Тарасова
Рет қаралды 23 МЛН
КОГДА БАТЯ ЗАТЕЯЛ СТРОЙКУ😂#shorts
0:59
BATEK_OFFICIAL
Рет қаралды 1,9 МЛН
Khi em gái tôi đắp mặt nạ || Mask of joy #shorts
0:11
Linh Nhi Shorts
Рет қаралды 2,6 МЛН