ਘੱਲੂਘਾਰਾ ਚੁਰਾਸੀ ਦੇ ਜਖਮ ਨੂੰ ਸੂਰਜ ਕਿਵੇਂ ਬਣਾਈਏ? - ਭਾਈ ਦਲਜੀਤ ਸਿੰਘ

  Рет қаралды 1,766

Bhai Daljit Singh

Bhai Daljit Singh

Жыл бұрын

ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨਾਲ ਕਿਤੇ ਜਾ ਰਹੇ ਤਾਲਮੇਲ ਤੇ ਵਿਚਾਰ-ਵਟਾਂਦਰੇ ਤਹਿਤ 28 ਮਈ 2023 ਨੂੰ ਇਕ ਇਕੱਤਰਤਾ ਕਲਾਨੌਰ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿਚ ਉੱਸਰੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਾਡੇ ਸਮਿਆਂ ਦੇ ਇਕ ਵੱਡੇ ਵਿਦਵਾਨ ਨੇ ਘੱਲੂਘਾਰਾ ਜੂਨ 1984 ਬਾਰੇ ਕਿਹਾ ਸੀ ਸਾਨੂੰ ਇਸ ਜਖਮ ਨੂੰ ਨਾਸੂਰ ਨਹੀਂ ਬਣਨ ਦੇਣਾ ਚਾਹੀਦਾ ਬਲਕਿ ਇਸ ਨੂੰ ਸੂਰਜ ਬਣਾ ਕੇ ਆਪਣੇ ਅਗਲੇ ਰਾਹ ਰੁਸ਼ਨਾਉਣੇ ਚਾਹੀਦੇ ਹਨ। ਉਹਨਾ ਕਿਹਾ ਕਿ ਅੱਜ ਦੇ ਅਸਥਿਰਤਾ ਦੇ ਸਮੇਂ ਵਿਚ ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਆਦਰਸ਼ਾਂ ਨੂੰ ਜੀਵਨ ਵਿਚ ਧਾਰਨ ਕਰਕੇ ਆਪਣੇ ਜੀਵਨ ਰਾਹੀਂ ਰਾਜ ਤੇ ਸਮਾਜ ਬਾਰੇ ਸਿੱਖ ਸੰਕਪਲਾਂ ਨੂੰ ਸੰਸਾਰ ਸਾਹਮਣੇ ਪਰਗਟ ਕਰਨਾ ਚਾਹੀਦਾ ਹੈ।

Пікірлер: 14
@pavitersinghkaler734
@pavitersinghkaler734 Жыл бұрын
🙏🙏🙏🙏🙏 ਵਾਹਿਗੁਰੂ ਜੀ ਸਾਡੇ ਇਸ ਕੌਮੀ ਜਰਨੈਲ ਨੂੰ ਚੜਦੀਕਲਾ ਵਿਚ ਰਖੋ ਬਹੁਤ ਲੋੜ ਕੌਮ ਨੂੰ
@Truckerpb14
@Truckerpb14 Жыл бұрын
ਭਾਈ ਸਾਹਿਬ ਧੰਨਵਾਦ ਕਿ ਤੁਸੀਂ ਸਮੇਂ ਦੀ ਰਗ ਪਛਾਣ ਰਹੇ ਹੋ। ਕਿਰਪਾ ਕਰਕੇ ਸਾਰੇ ਪੰਜਾਬ ਚ ਵਿਚਰੋ ਤਾਂ ਕਿ ਆਮ ਲੋਕ ਵੀ ਜਾਣੂ ਹੋਣ ਆਪਣੇ ਟੀਚੇ ਅਤੇ ਫਰਜ ਤੋੰ। 🙏🏻
@vikkiholmes4574
@vikkiholmes4574 Жыл бұрын
Sikhs will NEVER forget 1984
@vikkiholmes4574
@vikkiholmes4574 Жыл бұрын
Waheguruji Kaa KHALSA Waheguruji Ki FATEH Every single word is a FACT We agreed with you Bhai Sahib. Sikhs will never forget 1984.
@jeetabinning350
@jeetabinning350 Жыл бұрын
Waheguru ji 🙏🙏🙏🙏🙏🌹🌹🌹🌹🌹💞💞💞💞💞❤❤❤❤❤🌹🙏
@SandeepSingh-0009
@SandeepSingh-0009 Жыл бұрын
🙏🙏🙏🙏🙏🙏
@MandeepSingh-nn5pz
@MandeepSingh-nn5pz Жыл бұрын
🙏
@GurvinderSingh75
@GurvinderSingh75 Жыл бұрын
Kaum de heere.
@harjinderkhangura8038
@harjinderkhangura8038 Жыл бұрын
Steat hun kio jad a rahi va ta shagarsh kio shad ta ki umer lang giai ja kamjoor ho gia
@gamechanger8231
@gamechanger8231 Жыл бұрын
ਯਾਰ ਕਿੱਡੇ ਸ਼ਰਮ ਦੀ ਗੱਲ ਆ ਜਿਹਨਾਂ ਜੋਧਿਆਂ ਨੇ ਕੌਮ ਲਈ ਹਥੀਆਰ ਚੁੱਕੇ ਸੰਘਰਸ਼ ਲੜਿਆ ਓਹਨਾ ਦੇ ਚੈਨਲ ਤੇ 5000 ਬੰਦਾ ਬੀ ਨਹੀਂ ਜੁੜਿਆ , ਤੇ ਜੇਹੜੇ ਬਿਨਾ ਕੋਝ ਕਿਤੇ ਪੱਟਾਂ ਤੇ ਹੱਥ ਮਾਰਦੇ ਸੀ ਤੇ ਟਾਈਮ ਆਉਣ ਤੇ ਹਥੀਆਰ ਗੱਡੀਆਂ ਚ ਸੁੱਟ ਸੁੱਟ ਭੱਜ ਗਏ ਓਹਨਾ ਨੂੰ ਲੱਖਾਂ ਲੋਕ ਫਾਲੋ ਤੇ sabscribar ਕਰੀ ਬੈਠੀ ਆ ,,, 🙏🙏🙏🙏
@jashpalsingh1875
@jashpalsingh1875 Жыл бұрын
84 ਦਾ ਸੰਤਾਪ ਡੇਲ੍ਹੀ ਦੇ ਤਾਬੂਤ ਵਿੱਚ ਕਿਲ ਦਾ ਕੰਮ ਕਰੇਗਾ।ਇਹ ਕੋਈ ਛੋਟਾ ਮਸਲਾ ਨਹੀਂ ਹੈ।ਡੇਲ੍ਹੀ ਦਾ ਹਾਕਮ ਜਾਣਦਾ ਇਸਦਾ ਆਉਣ ਵਾਲੇ ਸਮੇਂ ਵਿੱਚ ਕੀ regelt ਨਿਕਲ ਕੇ ਆਓ। ਏਸੇ ਲਈ ਓਹ ਸਾਨੂੰ ਭੁੱਲਣ ਲਈ ਕਹਿੰਦੇ ਆ।
@vikkiholmes4574
@vikkiholmes4574 Жыл бұрын
Raj Karega KHALSA
@velli307
@velli307 Жыл бұрын
🙏
3M❤️ #thankyou #shorts
00:16
ウエスP -Mr Uekusa- Wes-P
Рет қаралды 15 МЛН
ПРОВЕРИЛ АРБУЗЫ #shorts
00:34
Паша Осадчий
Рет қаралды 1,9 МЛН
Bhai Daljit Singh's Speech at Jhunir
32:28
SikhSiyasat
Рет қаралды 44 М.