ਫਾੱਲਟ ਲਾਈਨਜ ‘ਤੇ ਵੱਡੇ ਕਰਤੇ ਜਾਣਗੇ ਅੰਮ੍ਰਿਤਪਾਲ ! ਓਧਰ ਕਾਹਲੇ ਕਦਮੀ ਅਕਾਲੀ ਦਲ…Punjab Television

  Рет қаралды 18,849

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 116
@DavinderDeol-j5q
@DavinderDeol-j5q 4 сағат бұрын
ਭਗਵੰਤ ਮਾਨ ਤੇ ਬੇਅੰਤੇ ਬੁੱਚੜ ਵਿਚ ਕੋਈ ਫ਼ਰਕ ਨਹੀਂ
@BhupinderSingh-l2x
@BhupinderSingh-l2x 5 сағат бұрын
ਭਗਵੰਤ ਮਾਨ ਨੇ ਇੱਕ ਇੱਕ ਕਰਕੇ ਸਿੱਖੀ ਨਾਲ ਪਿਆਰ ਕਰਨ ਵਾਲਿਆਂ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
@deepbrar.
@deepbrar. 5 сағат бұрын
ਨਸ਼ਾ ਚਾਹੇ ਸ਼ਰਾਬ ਦਾ ਹੋਵੇ, ਨਸ਼ਾ ਚਾਹੇ ਸ਼ਬਾਬ ਦਾ ਹੋਵੇ, ਨਸ਼ਾ ਚਾਹੇ ਸੱਤ੍ਹਾ ਦਾ ਹੋਵੇ ‬ ‪ *ਨਸ਼ਾ ਚਾਹੇ ਹੰਕਾਰ ਦਾ ਹੋਵੇ ਨਸ਼ਾ ਹੀ ਨਾਸ਼ ਦਾ ਮੂਲ ਹੈ*
@dpsmoga
@dpsmoga 4 сағат бұрын
ਇੱਕ ਵਾਰ ਫਿਰ ਰੰਧਾਵੇ ਦੀ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਨਫ਼ਰਤੀ ਤੇ ਈਰਖਾਲੂ ਪਹੁੰਚ ਸਪੱਸ਼ਟ ਸਾਹਮਣੇ ਆਈ ਹੈ। ਉਹ ਹਰ ਹੀਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ਼ਲਤ ਅਤੇ ਜਿੱਚ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਉਸ ਦੀ ਪਹੁੰਚ ਪਹਿਲੇ ਦਿਨ ਤੋਂ ਹੈ ਨਾਕਾਰਾਤਮਕ ਹੈ। ਰੰਧਾਵੇ ਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਅਕਸ ਲੋਕਾਂ ਵਿੱਚ ਧੁੰਧਲਾ/ਸ਼ੱਕੀ ਕਰਨ ਅਤੇ ਸਰਕਾਰਾਂ ਲਈ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਆਪਣਾਈ ਗਈ ਪਹੁੰਚ ਨੂੰ ਦਰੁਸਤ ਸਾਬਤ ਕਰਨ ਤੇ ਉਨ੍ਹਾਂ ਵਿਰੁੱਧ ਕਾਰਵਾਈ ਲਈ ਆਧਾਰ/ਗ਼ਲਤ ਨੈਗੇਟਿਵ ਤਿਆਰ ਕਰਨ ਲਈ ਪੂਰਾ ਜ਼ੋਰ ਲੱਗਿਆ ਰਹਿੰਦਾ/ਹੁੰਦਾ ਹੈ! ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਪੱਤਰਕਾਰੀ ਦੇ ਨਿਯਮਾਂ ਅਨੁਸਾਰ ਪੱਤਰਕਾਰ ਦਾ ਆਪਣਾ ਕੋਈ ਵਿਊ ਨਹੀਂ ਹੋਣਾ ਚਾਹੀਦਾ ਚਾਹੀਦਾ। ਨਾ ਹੀ ਇੱਕ ਪੱਤਰਕਾਰ ਨੂੰ ਕਿਸੇ ਇੱਕ ਧਿਰ ਵੱਲ ਉਲਾਰ ਹੋਣਾ ਚਾਹੀਦਾ ਹੈ, ਓਸਨੂੰ ਦੋਵਾਂ ਧਿਰਾਂ ਤੋਂ ਨਿਰਲੇਪਤਾ ਅਤੇ ਨਿਰਪੱਖਤਾ ਸਹਿਤ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਪ੍ਰੰਤੂ ਰੰਧਾਵਾ ਪਹਿਲੇ ਦਿਨ ਤੋਂ ਹੀ ਨਾ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਆਪਣੀ ਨਾਕਾਰਾਤਮਕ ਸੋਚ/ਪਹੁੰਚ ਦਾ ਪ੍ਰਗਟਾਵਾ ਕਰਦਾ ਰਹਿੰਦਾ ਹੈ, ਬਲਕਿ ਆਪਣੀ ਪੱਤਰਕਾਰੀ ਅਤੇ ਪੱਤਰਕਾਰੀ ਦੇ ਇਸ ਮੰਚ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਰਾਹੀ ਗ਼ਲਤ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਜਿਸ ਦੀ ਤੁਲਨਾ ਪਿਛਲੇ ਸਮੇਂ ਵਿੱਚ ਜੱਗ ਬਾਣੀ/ਪੰਜਾਬ ਕੇਸਰੀ ਦੁਆਰਾ ਕੀਤੀ ਗਈ ਪੀਲੀ ਪੱਤਰਕਾਰੀ ਨਾਲ ਕੀਤੀ ਜਾ ਸਕਦੀ ਹੈ।
@ManjitKaur-jv3nr
@ManjitKaur-jv3nr 3 сағат бұрын
I’m
@Unfortunately.634
@Unfortunately.634 2 сағат бұрын
Right
@JoyfulSandcastle-cf7gg
@JoyfulSandcastle-cf7gg 3 сағат бұрын
ਪੰਜਾਬ ਵਿੱਚ 1992 ਦੀ ਕਾਂਗਰਸ ਦੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਸ੍ਰਕਾਰ ਤੋਂ ਲੈਕੇ 2022 ਦੀ ਕਾਂਗਰਸ ਸ੍ਰਕਾਰ ਤੱਕ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਝੱਲਿਆ ਹੈ, ਪੰਜਾਬ ਵਿੱਚ ਨਸ਼ਿਆਂ ਦਾ ਬੋਲਬਾਲਾ, ਆਰਥਿਕ ਲੁੱਟ ਘਸੁਟ, ਬੇਰੁਜਗਾਰੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਨੋਜਵਾਨਾਂ ਦੀ ਸ਼ਹੀਦੀ, ਪੰਜਾਬ ਦੇ ਹਾਲਾਤਾਂ ਤੋਂ ਬੇਵੱਸ ਹੋ ਕੇ ਪੰਜਾਬੀ ਨੋਜਵਾਨਾਂ ਦੀ ਵਿਦੇਸ਼ਾਂ ਨੂੰ ਹਿਜਰਤ ਕਰਕੇ ਪੰਜਾਬੀਆਂ ਨੇ ਬਾਦਲ ਦਲੀਆ ਅਤੇ ਕਾਂਗਰਸ ਨੂੰ ਸਜ਼ਾ ਦੇਣ ਲਈ ਆਮ ਆਦਮੀ ਪਾਰਟੀ ਨੂੰ ਇਕ ਬਦਲ ਵਜੋ ਚੁਣ ਲਿਆ ਪਰ ਆਮ ਆਦਮੀ ਪਾਰਟੀ ਦੀ ਸ੍ਰਕਾਰ ਵੀ ਲੋਕਾਂ ਦੀਆਂ ਆਸਾਰਾਂ ਤੇ ਖਰੀ ਨਹੀਂ ਉੱਤਰੀ। ਹੁਣ ਇਕ ਵਾਰ ਫੇਰ ਪੰਜਾਬ ਅਤੇ ਪੰਜਾਬ ਦਾ ਰਾਜਨੀਤਕ ਦ੍ਰਿਸ਼ ਖ਼ਲਾਅ ਦੀ ਸਥਿਤੀ ਵਿੱਚ ਹੈ। ਹੁਣ ਪੰਜਾਬੀ ਇਸ ਖ਼ਲਾਅ ਨੂੰ ਪੂਰਨ ਲਈ ਕਿਹੜਾ ਬਦਲ ਚੁਣਦੇ ਹਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਹ ਕਰੇਗਾ।
@HardeepSingh-nw4vf
@HardeepSingh-nw4vf 3 сағат бұрын
ਡਰ ਮੋਤ ਦਾ ਨਹੀਂ ਆਪਣੀ ਹਾਰ ਦਾ ਹੈ ਜ ਅੰਮ੍ਰਿਤਪਾਲ ਬਾਹਰ ਆ ਗਿਆ ਬੌਕਰ ਪਾਰਟੀ ਨੂੰ ਕਿਸੇ ਨੇ ਬੇਰਾਂ ਵੱਟੇ ਨੀ ਪੁਸ਼ਣਾ
@deepbrar.
@deepbrar. 5 сағат бұрын
ਰਾਜਾ ਉਹ ਨਹੀਂ ਹੁੰਦਾ ਜਿਹੜਾ ਆਪਣਾ ਪੇਟ ਭਰੇ , ਰਾਜਾ ‬ ‪ *ਉਹ ਹੁੰਦਾ ਹੈ ਜਿਸਦੇ ਰਾਜ ਚ ਕੋਈ ਵੀ ਵਿਅੱਕਤੀ ਭੁੱਖਾ ਨਾ ਰਹੇ*
@meghsinghdhindsa3195
@meghsinghdhindsa3195 5 сағат бұрын
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ
@kuljeetsingh3100
@kuljeetsingh3100 2 сағат бұрын
ਇਹਨਾਂ ਡਰਪੋਕ ਮੁੱਖ ਮੰਤਰੀ ਮੈਂ ਪਹਿਲੀ ਵਾਰ ਵੇਖਿਆ ਇਹ ਨੀ ਸੀਕੋਰਟੀ ਹੋਣ ਦੇ ਬਾਵਜੂਦ ਵੀ ਡਰੀ ਜਾਂਦਾ ਤੇ ਆਮ ਲੋਕਾਂ ਦਾ ਕੀ ਬਣੇਗਾ
@deepbrar.
@deepbrar. 5 сағат бұрын
ਦੋ ਕੋੜੀ ਦੀ ਨੀਅਤ ਹੈ ਕਹਿਣੇ ਨੂੰ ਅਮੀਰ ਹੈ ‬ ‪ *ਤਾਕਤਵਰ ਜਿਸਮ ਵਿੱਚ ਖੋਖਲਾ ਜ਼ਮੀਰ ਹੈ*
@balrajsingh8247
@balrajsingh8247 4 сағат бұрын
ਜੇ ਭਗਵੰਤ ਭੰਡ ਭਾਈ ਅੰਮ੍ਰਿਤਪਾਲ ਸਿੰਘ ਨਾਲ ਐਵੇਂ ਹੀ ਧੱਕਾ ਕਰੂਗਾ ਤਾਂ ਹੁਣ ਅਸੀਂ Mp ਬਣਾ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇ ਨਾ ਛੱਡਿਆ ਤਾਂ 2027 ਚ ਅਸੀਂ ਮੁੱਖ ਮੰਤਰੀ ਬਣਾ ਦਿਆਂਗੇ ਭਾਉ ਨੂੰ
@BhupinderSingh-l2x
@BhupinderSingh-l2x 4 сағат бұрын
ਪੰਜਾਬ ਇੱਕ ਵਾਰ ਫਿਰ ਲੁਟਿਆ ਗਿਆ। ਭਗਵੰਤ ਮਾਨ ਨੂੰ ਵੋਟਾਂ ਪਾ ਕੇ ਧੋਖਾ ਖਾ ਲਿਆ। ਇਹ ਤਾਂ ਸਿੱਖਾਂ ਦਾ ਦੁਸ਼ਮਣ ਨਿਕਲਿਆ।
@baljitsingh6957
@baljitsingh6957 Сағат бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@jarnailsingh2895
@jarnailsingh2895 3 сағат бұрын
ਸੀ ਐਮ ਮਾਨ ਜੀ ਨੂੰ ਚਾਹੀਦਾ ਹੈ ਅਮ੍ਰਿਤਪਾਲ ਸਿੰਘ ਖ਼ਾਲਸਾ ਜੇਲ੍ਹ ਵਿੱਚੋ ਬਾਹਰ ਕਢਿਆ ਜਾਵੇ।
@khalsafreefire9273
@khalsafreefire9273 Сағат бұрын
ਰੰਧਾਵਾ ਸਾਹਿਬ ਮੈ ਤਕਰੀਬਨ ਤੁਹਾਡੇ ਸਾਰੇ ਸ਼ੋਅ ਦੇਖਦਾ ਆ ਰਿਹਾ ਹਾਂ ਮੈਨੂੰ ਇਹ ਤੁਸੀਂ ਅਤੇ ਇੱਕ ਸਰਦਾਰ ਜਗਤਾਰ ਸਿੰਘ ਕਦੇ ਵੀ ਸਰਦਾਰ ਅਮ੍ਰਿਤਪਾਲ ਸਿੰਘ ਪ੍ਰਤੀ ਨਿਰਪੱਖ ਨਜ਼ਰ ਨਹੀਂ ਆਏ ਅਤੇ ਤੁਸੀਂ ਵੀ ਕੁੱਝ ਹੱਦ ਤੱਕ ਕਿਰਦਾਰਕੁਸੀ ਹੀ ਕੀਤੀ ਹੈ।
@gurpritamsingh8556
@gurpritamsingh8556 3 сағат бұрын
ਬਿਲਕੁੱਲ ਸਹੀ ਗੱਲ ਹੈ ਜੀ ਸਰਕਾਰਾਂ ਖੇਡਾਂ ਖੇਡ ਰਹੀ ਹੈ ਜੀ
@BhupinderSingh-l2x
@BhupinderSingh-l2x 4 сағат бұрын
ਸ੍ਰ ਹਮੀਰ ਸਿੰਘ ਜੀ। ਤੁਸੀਂ ਤਾਂ ਕਮਾਲ ਕਰ ਦਿੱਤੀ।ਸਲਾਮ ਤੁਹਾਨੂੰ।।। ਬਾਕੀ ਸਾਨੂੰ ਸੈਂਟਰ ਸਰਕਾਰਾਂ ਨੇ ਕੁਝ ਨਹੀਂ ਦੇਣਾ। ਇਹ ਸਾਨੂੰ ਲੜ ਕੇ ਲੈਣਾ ਪੈਣਾ ਹੈ।
@satindersingh9369
@satindersingh9369 2 сағат бұрын
ਸ ਹਮੀਰ ਸਿੰਘ ਜੀ ਆਮ ਆਦਮੀ ਪਾਰਟੀ ਸਿੱਖ ਵਿਰੋਧੀ ਪਾਰਟੀ ਹੈ ਇਸ ਦੇ ਸਬੂਤ ਰਾਜ ਸਭਾ ਮੈਂਬਰ, ਦਿੱਲੀ ਵਿਚ ਸਿੱਖਾਂ ਨੂੰ ਨੁਮਾਇੰਦਗੀ ਨਾ ਦੇਣਾ
@CharnjitSingh-y2s
@CharnjitSingh-y2s 5 сағат бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ, ਹਮੀਰ ਸਿੰਘ ਜੀ ਅਤੇ ਸਾਰੇ ਦਰਸ਼ਕਾਂ ਨੂੰ।❤
@bhajansingh275
@bhajansingh275 4 сағат бұрын
ਰੰਧਾਵਾ ਜੀ,ਤੁਹਾਡੀ ਦੋਹਾਂ ਦੀ ਕਨਵਰਸੇਸ਼ਨ ਤਿੰਨਾ ਨਾਲੋ ਵਧੀਆ ਹੁੰਦੀ ਹੈ।ਕੀ ਖਿਆਲ ਹੈ?
@MewaSingh-q3f
@MewaSingh-q3f 55 минут бұрын
ਭੰਡ ਸਰਕਾਰ ਮੁਰਦਾਬਾਦ
@harjitsinghkalra6780
@harjitsinghkalra6780 3 сағат бұрын
ਸਮਝ ਤੋਂ ਪਰੇ ਹੈ ਕਿ ਐਨੇ ਦਾਨੇ ਸੱਜਣ ਹੋ ਕੇ ਵੀ ਤੁਸੀ ਅੰਮਿ੍ਰਤਪਾਲ ਦੀ ਅਜਨਾਲੇ ਥਾਣੇ ਦੇ ਬਾਹਰ ਜੱਗ ਜ਼ਾਹਰ ਅਸਲੀਅਤ ਨੂੰ ਤੁਸੀ ਕਿਸ ਬੇਹਯਾਈ ਨਾਲ ਅਣਗੌਲੀ ਕਰ ਰਹੇ ਹੋ
@jugsingh2006
@jugsingh2006 2 сағат бұрын
@harjitsinghkalra,Saray desh ch thane da gherao ho rahe.Damage vi hoye ne.Kehde case ch NSA lagga ?NSA sirf Sikhan lyee pass hoeya?
@kuljeetsingh3100
@kuljeetsingh3100 2 сағат бұрын
ਰੰਧਾਵਾ ਡੋਗਰਾ ਸਿੱਖ ਹੈਂ ਜਦੋਂ ਅਪਣੇ ਹੀ ਵਿਰੋਧ ਵਿੱਚ ਹੋਣ ਹੋਰ ਕਿਸੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ
@Sukhmandersingh-s4l
@Sukhmandersingh-s4l 2 сағат бұрын
ਜਥੇਦਾਰ ਸਾਹਿਬ ਨੇ ਕੋਈ ਸਜਾ ਨਹੀਂ ਦੇਣੀ
@rajindersinghdhaliwal1700
@rajindersinghdhaliwal1700 3 сағат бұрын
ਊਧਮ ਸਿੰਘ
@MangatSingh-q9i
@MangatSingh-q9i 2 сағат бұрын
ਇਹ ਅਟੱਲ ਸਚਾਈ ਆ ਕਿ ਭ੍ਹਗਵਂੰਤ ਸਟੇਜ ਚਲਾ ਸਕਦਾ ਸਟੇਟ ਨਹੀਂ,,, ਚੁਟਕਲੇ ਸੁਣਾਂ ਕੇ ਸਟੇਜ ਤੇ ਚਲਾ ਸਕਦਾ ਪਰ ਪੰਜਾਬ ਨਹੀ,,,,
@HarbhajansinghBal-pc8fs
@HarbhajansinghBal-pc8fs 5 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@Nanak-rc1go
@Nanak-rc1go 25 минут бұрын
ਸਰਬਜੀਤ ਨੇ ਕਿੰਨੇ ਕੁ ਮੁੰਦੇ ਚੁੱਕੇ ਨੇ ਇਲਾਕੇ ਦੇ।
@gurmailsingh994
@gurmailsingh994 11 минут бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@deepbrar.
@deepbrar. 5 сағат бұрын
ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਚ ਬੋਲਣ ਨਾ ਦਿੱਤਾ *ਹੁਣ ਸੌਂਹ ਚੁੱਕ ਸਮਾਗਮ ਚ ਵੀ cm ਪੰਜਾਬ ਦੀ ਗੈਰਹਾਜ਼ਰੀ* ਹਾਲੇ ਤਾਂ ਮਾਲੀ ਦੀਆਂ ਗੂੰਜਾਂ ਪੈਣਗੀਆਂ 😯
@mewadhaliwalmewasingh6732
@mewadhaliwalmewasingh6732 2 сағат бұрын
ਸਾਡੇ ਪਿੰਡ ਬਾਣੀਆਂ ਦਾ ਠੱੱਠਾ ਸਡਿਆ ਸੀ ਪਰ ਬਾੜਕਾ ਬਹੁਤ ਮਰਦਾ ਸੀ ਉਸ ਤੋਂ ਵੱਧ ਮੋਕ।
@rajindercheema4985
@rajindercheema4985 5 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਸ੍ਰ ਹਮੀਰ ਸਿੰਘ ਜੀ ਬਾਕਮਾਲ ਟਿੱਪਣੀਕਾਰ ਹਨ ਲਫ਼ਜ਼ਾਂ ਦੇ ਧਨੀ
@sukhjitsingh2302
@sukhjitsingh2302 Сағат бұрын
ਬੜਕਾ ਮਾਰਦਾ ਕਹਿੰਦਾ ਠੱਠਾ ਆ ਕਹਿੰਦਾ ਮੋਕ ਮਾਰਦਾ ਕਹਿੰਦਾ ਬਹ੍ਰਮਣਾਂ ਦਾ ਛਡਿਆਂ
@baghelsinghsohi9606
@baghelsinghsohi9606 4 сағат бұрын
Good program
@HarpreetSingh-dh1ln
@HarpreetSingh-dh1ln 5 сағат бұрын
Good job Veerji 🙏👍👍👍
@jarnail.js055
@jarnail.js055 23 минут бұрын
Pb Govt decision very painful 👎
@Nanak-rc1go
@Nanak-rc1go Сағат бұрын
Ssa ji
@sakattarsingh7114
@sakattarsingh7114 3 сағат бұрын
Dear Randhawa Saab ji 🙏 Respected S Hameer Singh ji 🙏 Very very good episode 👌
@surjeetsingh8809
@surjeetsingh8809 2 сағат бұрын
👍👍👌👌
@HarbansSingh-zs7vz
@HarbansSingh-zs7vz 4 сағат бұрын
Good ji
@manjithisinghsamra6187
@manjithisinghsamra6187 4 сағат бұрын
Amritpal played his cards, now he should face the consequences. He is not a saint, he is as bad as the politicians.
@manpreetsingh1971
@manpreetsingh1971 Сағат бұрын
👍👍🙏🙏
@Nanak-rc1go
@Nanak-rc1go Сағат бұрын
ਅੰਮ੍ਰਿਤਪਾਲ ਨੂੰ ਵੀ ਭਿਡਰਾਵਾਲਾ ਤੇ ਸ਼ਬੇਗ ਸਿੰਘ ਕਿਧਰ ਗਏ। ਉਹ ਵੀ ਯਾਦ ਰੱਖਣ ਵਾਲੀ ਗਲ਼ ਹੈ ।,ਜੇ ਭਗਵੰਤ ਨੂੰ ਬੇਅੰਤ ਸਿੰਘ ਵਾਲੀ ਗੱਲ ਯਾਦ ਰੱਖਣੀ ਚਾਹੀਦੀ ਹੈੱ ਜੋ ਡਰ ਗਿਆ ਸੋ , ਮਰ ਗਿਆ। ਗਲਤ ਉਦਾਹਰਣਾਂ ਦੇ ਕੇ ਮਹੋਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਸਰਦਾਰ ਜੀ।
@Aman2111
@Aman2111 4 сағат бұрын
Sala 2000 bande de security lai baithaa ,hunn ohnu amritpal to daar laagda
@angrejsingh-zk5lj
@angrejsingh-zk5lj 4 сағат бұрын
🙏🙏👍
@lakhbirsingh4351
@lakhbirsingh4351 4 сағат бұрын
ਪੰਜਾਬ ਨੂੰ ਵਿਚਾਰਹੀਨ ਕਰਕੇ ਨਿਸਲ ਕੀਤਾ ਜਾ ਰਿਹਾ ਕਿ ਆਰ ਐਸ ਐਸ ਦੇ ਏਜੰਡੇ ਮੁਤਾਬਿਕ ਚਲੇ। ਸੰਨ ਸੰਤਾਲੀ ਤੋਂ ਲੈਕੇ ਹੁਣ ਤਕ ਇਹੋ ਹੋ ਰਿਹਾ ਹੈ। ਮੁਗ਼ਲ ਕਾਲ, ਅੰਗਰੇਜ਼ੀ ਕਾਲ ਤੇ ਹੁਣ ਤਕ ਨੀਤੀਗਤ ਫੈਸਲਿਆਂ ਨੂੰ ਵਾਚਣ ਤੇ ਇਹੋ ਗੱਲ ਸਾਹਮਣੇ ਆ ਰਹੀ ਹੈ ਕਿ ਸਿੱਖਾਂ ਨੂੰ ਕੁੱਟਣਾ ਹੀ ਕੁੱਟਣਾ ਹੈ। ਸਿੱਖ ਲੀਡਰਸ਼ਿਪ ਸਮੇਂ ਦੀ ਹਾਣ ਦੀ ਬਣੇ।
@Nanak-rc1go
@Nanak-rc1go Сағат бұрын
ਚੋਣ ਲੜਨ ਨਾਲ ਕੇਸ ਮਾਫ ਨੀ ਹੁੰਦੇੱ ਸਰਦਾਰ ਜੀ।
@Nanak-rc1go
@Nanak-rc1go 52 минут бұрын
NSA ਅੱਜ ਬਣਦਾ।
@bahadursingh504
@bahadursingh504 2 сағат бұрын
ਸਾਰਾ ਕੁੱਝ ਕਰਵਾ ਤਾਂ ਭਾਵੇਂ ਕੋਈ ਵੀ ਰਿਹਾ ਹੋਵੇ ਭੁਗਤਣਾ ਭਗਵੰਤ ਮਾਨ ਨੂੰ ਹੀ ਪੈਣਾ।
@jagjitsingh5212
@jagjitsingh5212 4 сағат бұрын
Good news and views thanks Randhawa saab and Hamir saab God bless you all team ❤🙏🙏
@sarpanchkhalsa735
@sarpanchkhalsa735 5 сағат бұрын
ਰੰਧਾਵਾ ਜੀ ਮੈਂ ਤਾਂ ਹੈਰਾਨ ਹਾਂ ਤੁਹਾਡੇ ਤੇ ਜੋ ਗਧੇ ਘੋੜੇ ਵਿੱਚ ਫ਼ਰਕ ਨਹੀਂ ਸਮਝਦੇ ਅੰਮ੍ਰਿਤ ਪਾਲ ਸਰਕਾਰ ਦੇ ਬਰਾਬਰ ਆਪਣੀ ਸਰਕਾਰ ਚਲਾ ਰਿਹਾ ਸੀ ਇਹ ਕੰਮ ਤਾਂ ਗੁਰੂ ਸਾਹਿਬ ਅਤੇ ਖਾਲਸੇ ਨੇ ਅੱਜ ਤੱਕ ਨਹੀਂ ਕੀਤਾ
@jugsingh2006
@jugsingh2006 2 сағат бұрын
Sachche patshah us vele de hakiman nu challenge nahin.Ehi tan brabar sarkar si.Tusin Sikh itihas nu samjhia hi nahin.
@sandhu3507
@sandhu3507 24 минут бұрын
ਚਵਲ਼ਾਂ ਬਾਅਦ ਵਿੱਚ ਛੱਡੀ “ ਪਹਿਲਾ ਜਾਕੇ ਸਿੱਖ ਇਤਿਹਾਸ ਪੜ ਲੈ “ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਕੀ ਮਤਲਬ ਹੈ,
@dr.paramjitsinghsumra179
@dr.paramjitsinghsumra179 2 сағат бұрын
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ। ਚੜ੍ਹਦੀਕਲਾ ਵਿੱਚ ਰਹੋ। ਸਿਆਸਤ ਵਿੱਚ ਸਿਆਸਤਦਾਨ ਇਨਸਾਨੀਅਤ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਫਰਜ਼ ਨਿਭਾਉਣ ਵਿੱਚ ਅਸਫਲ ਰਹਿਣ ਕਾਰਨ ਆਪਣੇ ਤੇ ਆਪਣੇ ਦੋਸਤਾਂ ਲਈ ਨਿੱਜੀਕਰਨ ਕਰਨ ਦੇ ਰਾਹ ਤੁਰ ਪਏ ਹਨ। ਲੋਕਤੰਤਰ ਦੀਆਂ ਕਦਰਾਂ ਕੀਮਤਾਂ ਖਤਮ ਕਰਨ ਦੇ ਨਾਲ-ਨਾਲ ਤੁਹਾਡੇ ਬੋਲਣ ਤੇ ਰਹਿਣ ਸਹਿਣ ਦੇ ਅਧਿਕਾਰ ਖੋਹ ਕੇ ਅਣ ਐਲਾਨੀ ਐਮਰਜੈਂਸੀ ਲਗਾਈ ਹੋਈ ਹੈ।
@RanjitSingh-lt4xo
@RanjitSingh-lt4xo 4 сағат бұрын
Randhawa Ji Sorry to say a comedian being CM is not suitable for Punjab. Punjab government stand will damage AMM Adami Party. our CM is blind in the sikh philosophy.
@bikramjeetsingh8117
@bikramjeetsingh8117 4 сағат бұрын
Mann government is 100 % wrong. Main person behind this move is Kejrival.
@Jaskaransingh-s8h
@Jaskaransingh-s8h Сағат бұрын
ਅਜਨਾਲੇ ਵਰਗੇ ਗੁਰੂ ਘਰਾਂ ਵਿੱਚ ਬੈਂਚ ਫੁਕਣੋ ‌ਆਪਣੇ ਦੇਸ਼ ਦਾ ਸੰਵਿਧਾਨ ਨਾ‌ ਮੰਨਣਾ। ਇਸ ਨੂੰ ਸਿੱਖੀ ਕਹਿੰਦੇ ਨੇ ‌ਇਹਨਾ ਦਸ ਬਾਰਾਂ ਬੰਦੇ ਜਿਹੜੇ ਮਹੋਲ ਖਰਾਬ ਕਰ ਰਹੇ ਸੀ ਉਹਨੂੰ ਹੀ ਅੰਦਰ ਕੀਤਾ ਹੈ ਸਰਕਾਰ ਨੇ ਇਹਨਾਂ ਤੋਂ ਬਿਨਾਂ ਹੋਰ ਸਿੱਖ ਨਹੀਂ ਸਨ ਹੋਰ ਕਿੰਨੇ ਹੀ ਸੰਤ ਮਹਾਂਪੁਰਸ਼ ਅਮ੍ਰਿਤ ਛਕਾਉਣ ਦੀ ਸੇਵਾ ਕਰ ਰਹੇ ਹਨ ਪੁਰਾਣੇ ਸਮਿਆਂ ਤੋਂ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਕਿਹੜੀ ਸਰਕਾਰ ਨੇ। ਤੰਗ ਕੀਤਾ ਹੈ ਸਰਕਾਰ ਵਧੀਆ ਕੰਮ ਕਰ ਰਹੀ ਹੈ
@yaddhillon200
@yaddhillon200 4 сағат бұрын
ਭਾਜੀ, ਭਾਈ ਸਾਹਿਬ ਵਾਲਾ ਐਪੀਸੋਡ ਐਨੇਲਾਈਜ ਕਰਨ ਦੀ ਲੋੜ ਨਹੀ। ਸਭ ਕੁਝ ਪਲੈਨਿੰਗ ਨਾਲ ਹੋ ਰਿਹਾ ਹੈ।
@sharmatenthouse1848
@sharmatenthouse1848 4 сағат бұрын
Hamir Singh Randhawa by sat shri akal ji
@NirmalSingh-sy6vq
@NirmalSingh-sy6vq 3 сағат бұрын
Indian government, pb. Government, akali dal, pb cong. App, BJP all are on same page for amritpal singh.....
@erjasvirsingh6014
@erjasvirsingh6014 2 сағат бұрын
Leaders should send to jail than they will never die
@Nanak-rc1go
@Nanak-rc1go Сағат бұрын
ਅੰਮ੍ਰਿਤਪਾਲ ਦੇ ਪੱਲੇ ਕੁਝ ਵੀ ਨੀ। ਸਿਰਫ ਹਮਦਰਦੀ ਜਾਂ ਡਰ ਸੀ।
@sandhu3507
@sandhu3507 27 минут бұрын
ਪੱਤਰਕਾਰ ਰੰਧਾਵਾ ਵੀ ਪੱਗ ਚ ਸਿਰ ਫਸਾਈ ਫਿਰਦਾ “ ਵੈਸੇ ਇਹਨੂੰ ਸਿੱਖ ਇਤਿਹਾਸ ਬਾਰੇ ਕੁਝ ਪਤਾ ਨਹੀ “ ਰੰਧਾਵੇ ਹਮੇਸ਼ਾ ਆਪਣਾ ਪੂਰਾ ਜ਼ੋਰ ਅੰਮ੍ਰਿਤਪਾਲ ਸਿੰਘ ਨੂੰ ਦੋਸ਼ੀ ਸਾਬਤ ਕਰਨ ਤੇ ਲੱਗਾ ਦਿੰਦਾ “ ਇਹ ਸਿੱਖ ਰਾਜ ਮੰਗਣ ਵਾਲਿਆਂ ਨੂੰ ਗਰਮ ਖ਼ਿਆਲੀ ਕਹ ਕੇ ਭੰਡ ਦਾ “ ਪਰ ਹਿੰਦੂ ਰਾਸ਼ਟਰ ਮੰਗਣ ਵਾਲੇ ਰੰਧਾਵਾ ਕਦੇ ਮੂੰਹ ਨਹੀ ਖੋਲਦਾ “ ਰੰਧਾਵੇ ਅੰਮ੍ਰਿਤਪਾਲ ਸਿੰਘ ਨਾਲ ਤੇਰੇ ਵਿਚਾਰਕ ਮੱਤਭੇਦ ਹੋ ਸਕਦੇ ਨੇ “ ਪਰ ਐਨੀ ਵੀ ਬੇਸ਼ਰਮੀ ਭਰੀ ਪੱਤਰਕਾਰੀ ਨਾ ਕਰ “ 751 ਦਾ ਪਰਚਾ ਬਣਦਾ ਸੀ “ ਪਰ ਸਰਕਾਰ ਨੇ NSA ਲਗਾਕੇ ਸਿੱਖ ਨੋਜਵਾਨਾ ਅਸਾਮ ਦੀ ਜੇਲ ਭੇਜ ਦਿੱਤਾ “ ਮੈਂ ਵੀ ਅੰਮ੍ਰਿਤਪਾਲ ਸਿੰਘ ਨੂੰ ਕਦੇ ਨੀ ਮਿਲਿਆ “ ਪਰ ਕਿਸੇ ਤੇ ਹੁੰਦਾ ਸਰਕਾਰੀ ਜ਼ੁਲਮ ਨਹੀ ਦੇਖ ਸਕਦੇ “ ਏਹੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ “ ਜੇ ਸਰਕਾਰ ਕਿਸੇ ਪੰਜਾਬੀ ਹਿੰਦੂ ਨੋਜਵਾਨ ਤੇ NSA ਲਗਾਏਗੀ ਤਾਂ ਮੈਂ ਉਸ ਦਾ ਵੀ ਵਿਰੋਧ ਕਰਾਂਗਾ 🙏
@harjitsingh2184
@harjitsingh2184 Сағат бұрын
ਰੰਧਾਵਾ ਜੀ ਅਮ੍ਰਿਤਪਾਲ ਦੇ ਟਵੀਟ ਦੀ ਚਰਚਾ ਹੁੰਦੀ ਕੀ ਜੇਲ੍ਹ ਵਿਚ ਅਮ੍ਰਿਤਪਾਲ ਕੋਲ ਮੋਬਾਇਲ ਹੈ ਜਿੱਥੋਂ ਟਵੀਟ ਆਇਆ
@NirmalSingh-sy6vq
@NirmalSingh-sy6vq 2 сағат бұрын
If cm mann is afraid off from amritpal singh why he became cm punjab
@NirmalSingh-sy6vq
@NirmalSingh-sy6vq 2 сағат бұрын
@Raj karega khalsa@
@harbhajansinghcheema7582
@harbhajansinghcheema7582 41 минут бұрын
He would be released before assembly election to suit the Govt to weaken Akali Dal
@SatnamSingh-gj7mb
@SatnamSingh-gj7mb 4 сағат бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@surinderpalsingh7578
@surinderpalsingh7578 3 сағат бұрын
Hamir ji govt just gave anaffadavit let court take their action don't waste your energy on futile matter
@amriksinghsingh3142
@amriksinghsingh3142 4 сағат бұрын
SSA Sardar Ji Sir I would like to know from you that leader like APal singh can survive in this complicated World Is he wise enough to lead Punjab. Or people of Punjab to have another disaster in the scroll of their fate. Thanks
@jugsingh2006
@jugsingh2006 2 сағат бұрын
Administrative ability nazar tan ni aayee.
@colpremnathbawa9981
@colpremnathbawa9981 3 сағат бұрын
Getting popular votes and becoming MP does not mean one is above law. Many notoriously gangsters in Indian politics won elections more than once but it does not mean they have become saints.
@NirmalSingh-sy6vq
@NirmalSingh-sy6vq 2 сағат бұрын
As coment on cm and declares by amritpal singh, crore s of peoples/ sikhs/khalsas are like minded those are not speaking. These people can also be put in jail under nsa by cm mann. So wonderful...
@NirmalSingh-sy6vq
@NirmalSingh-sy6vq 2 сағат бұрын
Khalse can comment on khalse not any patarkar/generalist
@ButaSingh-v5p
@ButaSingh-v5p 50 минут бұрын
🙏🌹💪💪💪💪💪🌹🌹🌹💪
@rajindersonkhla8656
@rajindersonkhla8656 5 сағат бұрын
Don't Worry next sant banega Amritpal Singh
@dalvirsingh900
@dalvirsingh900 42 минут бұрын
92 mla app party kol par oh sare mla eh das den ke ohna punjab lai ja apne halke de loka lai koi stand laya hai
@gillpower
@gillpower 3 сағат бұрын
It seems govt of India see a subservient Akali Dal is better than an allegedly alternate radical party. parte
@shinder1334
@shinder1334 4 сағат бұрын
ਅਮ੍ਰਿਤਪਾਲ ਦੀ ਇਲੈਕਸ਼ਨ ਦੀ ਫਾਈਲ ਤਾਂ ਇਸ ਕਰਕੇ ਨਹੀਂ ਅੜਾਈ ਗਈ ਲੋਕਾਂ ਨੂੰ ਡਰਾ ਕੇ ਵੋਟ BJP ਵੱਲ ਬਦਲੀ ਜਾਏ ਇਹ ਹੋਇਆ ਵੀ BJP ਸਾਰੇ ਦੇਸ਼ ਵੋਟ % ਘਟਿਆ ਤੇ ਪੰਜਾਬ ਵਿੱਚ ਵੱਧਿਆ ਜਦੋਂ ਕਿ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਜਾ ਸਹੂਲਤ ਨਹੀਂ ਦਿੱਤੀ
@BaljeetSingh-lu2jz
@BaljeetSingh-lu2jz 3 сағат бұрын
ਬਿਲਕੁਲ ਕੁਝ ਖਡੂਰ ਸਾਹਿਬ ਵਰਗੇ ਹਲਕੇ ਜਿਥੇ ਬੀਜੇਪੀ ਦਾ ਕੋਈ ਵੀ ਆਧਾਰ ਨਹੀਂ ਓਥੇ ਵੀ ਬੀਜੇਪੀ ਨੇ ਅਕਾਲੀ ਦਲ ਵੱਧ ਵੋਟਾਂ ਲੈ ਲਈਆ
@MohinderSingh-q9o
@MohinderSingh-q9o 3 сағат бұрын
Ajnala vich fir oh larhka kive chhad dita c j o galt san
@NirmalSingh-sy6vq
@NirmalSingh-sy6vq 2 сағат бұрын
Also Randhaava ji and/some other socialist channel s/ patarkars/ generalists are under same page for Amritpal singh
@kulbhushansingh6595
@kulbhushansingh6595 3 сағат бұрын
Amritpal Singh nu sarkaar ne arrest kar liya je kite oh ek saal hor Punjab vich reh jaanda ta hoon tak Punjab America de barabar khushaal ho ban jana c thik hai na Hamir Singh ji? ehi soch de kaaran Punjab da ajj eh haal hai
@rpsinghsidhu5934
@rpsinghsidhu5934 5 сағат бұрын
Jasveer rode damunda v n s a adheen band hey
@jogindersingh7801
@jogindersingh7801 2 сағат бұрын
Randhawa Saab Tyson Oshisa Walsall mama kyon nahin chukde ?
@jogindersingh7801
@jogindersingh7801 2 сағат бұрын
Odhisa wala
@jogindersingh7801
@jogindersingh7801 2 сағат бұрын
Odhisa wala mamla about army officers fiancee
@mantejsingh247
@mantejsingh247 Сағат бұрын
Asli Khatra te lahan to ah jo k lukoea ja rea, jine 100 ch 70 80 khatam krta baki khatre ta siasi jumlebazi ah
@yadwinder6119
@yadwinder6119 2 сағат бұрын
Awe na hawa deo ji
@sktyres7348
@sktyres7348 3 сағат бұрын
Bjp leader keh rahe ne rahul da hal indira gandhi wala ho jaoo fir uste Nsa kio nahi kioki oh bjp leader he so sabh jhoothe log ne
@NirmalSingh-sy6vq
@NirmalSingh-sy6vq 2 сағат бұрын
Tandy baste wali gal randawa ji you told when amritpal singh put in jail under nsa
@sharansingh-yt7jq
@sharansingh-yt7jq 4 сағат бұрын
Bhegana summon issue karda ta ghappi JUMALABAZ HUN TAK SAB TU VADEIA RISTA DESH VH KARREA KIRPAN DASTAR GATARA KARAN EXAM DENO FLIGHT TU RHOKEDA 😂😂😂😂😂😂😂😂😂😂 VAH BASHANJIVI J SIKH SURAKHIAT NA 😂😂😂😂😂😂😂😂😂😂😂GRTST JUMALABAZ F WORLD
@bb-vi5db
@bb-vi5db 4 сағат бұрын
ਰੰਧਾਵਾ ਜੀ ਬਾਦਲ ਹੀ ਰਿਹਾ ਨਹੀ ਹੋਣ ਦੇ ਰਿਹਾ ਮਾਨ ਵੀ ਅਪਣੇ ਆਪ ਵਿਚ ਸੁਖਵੀਰ ਨਾਲੋ ਤਾਕਤਵਰ ਹੰਕਾਰੀ ਬਦਮਗਜ ਹੈ ਮਾਨ ਤਾ ਆਪ ਹੀ ਫੇਲ ਆਦਮੀ ਹੈ ਕੋਈ ਕਦਰ ਆਨੇ ਦੀ ਨਹੀ ਪੰਜਾਬ ਨੁ ਮਾਨ ਨੇ ਕਰਜਾ ਹੀ ਕਰਜਾ ਦਿਤਾ ਹੈ। ਅਮਰਤਪਾਲ ਦਾ ਮੁੰਦਾ ਮਾਨ ਨੁ ਲੈ ਬੈਠੇ ਗਾ
@hcfgjfgygby8306
@hcfgjfgygby8306 3 сағат бұрын
ਕੋਈ ਵੀ ਪਾਰਟੀ ਨਹੀ ਚਾਉਦੀ ਬਾਹਰ ਆਵੇ ਸਮਝੌਤਾ ਕਰਨ ਨੂੰ ਕਹਿੰਦੇ ਸਾਡੇ ਨਾਲ ਗਠਜੋੜ ਕਰੋ ਤੇ ਉਸ ਅਕਾਲੀਦਲ ਦੇ ਪ੍ਰਧਾਨ ਬਣੋ
@jugrajsinghjattana6797
@jugrajsinghjattana6797 4 сағат бұрын
😢😢😂😂😂😂😮😮😮😮🎉🎉🎉🎉
@Avtar-xu1dd
@Avtar-xu1dd 4 сағат бұрын
ਅੰਮ੍ਰਿਤਪਾਲ ਨੇ ਗਲਤੀਆਂ ਕੀਤੀਆਂ ਨੇ ਜੀ ਗੁਰੂ ਗ੍ਰੰਥ ਸਾਬ੍ਹ ਜੀ ਦਾ ਸਹਾਰਾ ਲੈਣਾ ਪੁਲੀਸ ਦੇ ਡਰ ਤੋਂ ਇਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਹੋਣਾ ਜੀ ? ਜਾਂਦਾ ਲੜਾਈ ਲੜਦਾ ਸਿੱਧਾ ਹੋ ਕੇ ਕਹਿੰਦਾ ਸੀ ਸਿਰ ਦੇ ਦੇਵਾਂਗਾ ?, ਫੇਰ ਲੁਕਦਾ ਫਿਰਿਆ ਸਾਥੀਆਂ ਸਮੇਤ ? ਕਿੰਨੀ ਕਿਰਦਾਰਕੁਸ਼ੀ ਹੋਈ ਕਿੰਨਾ ਮਜ਼ਾਕ ਦਾ ਪਾਤਰ ਬਣਿਆ ? ਹੁਣ ਕਿਵੇਂ ਦੁਹਾਈਆਂ ਪਾ ਰਿਹਾ ਹੈ ਕਿ ਮੈਨੂੰ ਬਾਹਰ ਕਢਵਾਉਣ ? ਜਿਹੜੇ ਸੰਵਿਧਾਨ ਨੂੰ ਮੰਨਦਾ ਨਹੀਂ ਸੀ ਫੇਰ ਉਸੇ ਹੀ ਸੰਵਿਧਾਨ ਦੀ ਸਹੁੰ ਵੀ ਚੁੱਕੀ ? ਕਿਸੇ ਇੱਕ ਵੀ ਗੱਲ ਤੇ ਸਟੈਂਡ ਨਹੀਂ ਕੀਤਾ ਅੰਮ੍ਰਿਤਪਾਲ ਨੇ ਜੀ !! ਦੇ ਮੈਂ ਗ਼ਲਤ ਕਿਹਾ ਤਾਂ ਮੁਆਫੀ ਚਾਹੁੰਦਾ ਹਾਂ ਜੀ ,
@HardeepSingh-nw4vf
@HardeepSingh-nw4vf 3 сағат бұрын
Ithas ਪੜ੍ਹ ਮੇਰਾ ਵੀਰ ਸਿੰਘ ਜੰਗਲਾਂ ਚ v ਪੋਥੀਆ ਨਾਲ ਲੇ k ਚਲਦੇ c Jang v lad de c ਗ਼ੁਲਾਮ ਬਣਾਉਣ ਲਈ ਬਾਣੀ ਤੋਂ ਦੂਰ ਕੀਤਾ
@BaljeetSingh-lu2jz
@BaljeetSingh-lu2jz 3 сағат бұрын
​@@HardeepSingh-nw4vf ਜੰਗਲਾਂ ਤੇ ਸਾਲਾਂ ਤਕ ਰਹਿੰਦੇ ਸਨ ਇਸ ਲਈ ਗੁਰਬਾਣੀ ਤੋਂ ਸੇਧ ਲੈਂਦੇ ਸਨ ਪਰ ਥਾਣੇ ਦਾ ਘਿਰਾਓ ਕਰਨ ਲਈ ਗੁਰੂ ਸਾਹਿਬ ਜੀ ਦਾ ਸਰੂਪ ਲੈਕੇ ਜਾਣਾ ਬਸ ਇਕ ਢਾਲ ਬਣਾ ਕੇ ਆਪਣੇ ਆਪ ਸੇਫ ਰੱਖਣਾ ਸੀ
@jugrajsinghjattana6797
@jugrajsinghjattana6797 4 сағат бұрын
No😢😢😮😮😅
@rajindercheema4985
@rajindercheema4985 4 сағат бұрын
ਅੰਮ੍ਰਿਤਪਾਲ ਦਾ ਸਾਰਾ ਚੈਪਟਰ ਸਕ੍ਰਿਪਟਡ ਲੱਗਦਾ ਮੈਂ ਗਲਤ ਵੀ ਹੋ ਸਕਦਾ ਹਾਂ ਪਰ ਬਹੁਤ ਲੋਕ ਮੇਰੇ ਨਾਲ ਸਹਿਮਤ ਹੋਣਗੇ
From Small To Giant Pop Corn #katebrush #funny #shorts
00:17
Kate Brush
Рет қаралды 47 МЛН
Magic or …? 😱 reveal video on profile 🫢
00:14
Andrey Grechka
Рет қаралды 91 МЛН
Brawl Stars Edit😈📕
00:15
Kan Andrey
Рет қаралды 49 МЛН
The Joker wanted to stand at the front, but unexpectedly was beaten up by Officer Rabbit
00:12
From Small To Giant Pop Corn #katebrush #funny #shorts
00:17
Kate Brush
Рет қаралды 47 МЛН