Gurdaspur - 9 ਸਾਲਾ ਬੱਚੇ ਨਾਲ ਬੇਘਰ ਹੋਈ ਏਹ ਵਿਧਵਾ ਮਾਂ, ਕਰਜ਼ਾ ਨਾ ਚੁਕਾ ਸਕਣ ਕਾਰਨ ਘਰ ਸੀਲ । Punjab Tak

  Рет қаралды 40,952

Punjab Tak

Punjab Tak

Күн бұрын

Пікірлер
@sainath7842
@sainath7842 3 ай бұрын
ਜੇਕਰ ਅਸੀ ਸਾਰੇ ਸੇਵਾ ਲਈ ਅੱਗੇ ਆਈਏ ਤਾਂ 20 ਲੱਖ ਭੀ ਕੁਛ ਨਹੀਂ ਸਰਵਤ ਦਾ ਭਲਾ
@satvirkaur599
@satvirkaur599 3 ай бұрын
@@sainath7842 sorry ji ਇਸ ਤੋਂ ਚੰਗਾ ਕਿਸੇ ਗਰੀਬ ਦਾ ਬੱਚੇ ਦੀ study ਤੇ ਲਾ ਦੋ
@harroopk8496
@harroopk8496 3 ай бұрын
Right
@RajpalSinghBrar-r5y
@RajpalSinghBrar-r5y 3 ай бұрын
ਭਰਾਵੋ ਸਾਰੀਆ ਕਿਸਾਨ ਜਥੇਬੰਦੀਆਂ ਇਹਨਾਂ ਦੀ ਮੱਦਦ ਕਰਨ
@SukhwinderSingh-jg1je
@SukhwinderSingh-jg1je 3 ай бұрын
ਲਾਹਨਤਾਂ ਇਹੋ ਜਿਹੀਆਂ ਸਰਕਾਰਾਂ ਦੇ ਵੱਡੇ ਧਨਾਡਾ ਦੇ ਕਰਜ਼ੇ ਮੁਆਫ਼ ਕਰ ਰਹੀਆਂ ਹਨ ਤੇ ਆਮ ਲੋਕਾਂ ਦੀ ਮੁਸ਼ਕਲ ਸਮਝਣ ਦੀ ਥਾਂ ਘਰੋਂ ਬੇਘਰ ਕਰਨਾ ?
@RajpalSinghBrar-r5y
@RajpalSinghBrar-r5y 3 ай бұрын
ਜੱਦ ਏਸ ਘਰ ਦੇ ਪਿਉ ਪੁੱਤ ਖੁਦ ਖੁਸ਼ੀ ਕਰੇਗੇ ਸਰਕਾਰ ਨੂੰ ਸ਼ਰਮ ਚਾਹੀਦਾ
@prabh411
@prabh411 3 ай бұрын
ਬੱਚੇ ਦੀ ਮਦੱਦ ਕੀਤੀ ਜਾਵੇ ਮਸੂਮ ਬੱਚੇ ਬੱਲ ਦੇਖ k ਤਰਸ ਆ ਰਿਹਾ , ਘਰ ਕੋਈ ਬੰਦਾ ਨਹੀਂ ਕਮਾਈ ਕਿੱਥੋਂ ਆਵੇ,ਇਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ।
@jatinderpalsingh9170
@jatinderpalsingh9170 3 ай бұрын
ਵਾਹਿਗੁਰੂ ਮੇਹਰ ਕਰਿਓ
@kulwinderraj5401
@kulwinderraj5401 3 ай бұрын
Menu ta munde vichre te bhut tars aunda bachya di zindgi khrb kini hundi
@shavinderkaur1854
@shavinderkaur1854 3 ай бұрын
ਬੱਚੇ ਵਿਚਾਰੇ ਨੂੰ ਦੇਖ ਨਹੀਂ ਹੋ ਰਿਹਾ ਵਾਹ6 ਜੀ ਆਪ ਮਦਦਗਾਰ ਆ
@shavinderkaur1854
@shavinderkaur1854 3 ай бұрын
ਵਾਹਿਗੁਰੂ ਜੀ
@gurchetansingh6779
@gurchetansingh6779 3 ай бұрын
Plz sarre jane inna di help karo jide veer ben hege ne chota bacha dekiya nahi janda
@jaisharma4045
@jaisharma4045 3 ай бұрын
Parmatma mehar kriyo sab te❤️❤️🙏
@SukhwinderSingh-k7s
@SukhwinderSingh-k7s 3 ай бұрын
Aao saare ral mil k seva sansthawa NRI ral mil k help karie dukh vekhya nahi janda parvar da
@RajKaur-xo5hj
@RajKaur-xo5hj 3 ай бұрын
Sab veer madd kro ehna diy bahut zada ne es gher nal ehna da Ghar ehna nu wapis milje waheguru plz 🙏
@Eastwestpunjabicooking
@Eastwestpunjabicooking 3 ай бұрын
Pls, ਤੁਸੀ ਬੱਚੇ ਨਾਲ ਏਵੇਂ ਗੱਲ ਨਾ ਕਰੋ।
@Its_me.89
@Its_me.89 3 ай бұрын
Eh beakale sabji vechan vale reporter bn jande ne
@AnupriyaAnu-g1r
@AnupriyaAnu-g1r 3 ай бұрын
Hangi maded jerrur krni chidi aa
@virkaur7171
@virkaur7171 3 ай бұрын
ਕੋਠੀ ਸੇਲ ਕਰ ਕੇ ਬੈਕ ਦੇ ਪੈਸੇ ਦੇ ਦਿੳੁ ਬਾਕੀ ਬਚੇ ਪੈਸਈਅਾ ਦਾ ਛੋਟਾ ਜਿਹਾ ਕੋਈ ਘਰ ਲੈ ਲੋ ਬੈਕ ਤੋ ਪੈਸੇ ਲੈਣੇ ਨੀ ਚਾਹੀਦੇ ਕੋਠੀ ਨਾ ਬਣਾੳੁਦੇ ਸਿਪਲ ਘਰ ਬਣਾ ਲੈਦੇ ਅਾਪਾ ਲੋਕ ਤਾਹੀ ਤਾ ਮਰਦੇ ਅਾ ਰੀਸਾ ਕਰਕੇ ਸਿਅਾਣੇ ਕਹਿਦੇ ਨੇ ਜਿਨੀ ਚਾਦਰ ੳੁਨੇ ਪੈਰ ਪਾਸਰੋ ਜਦੋ ਅਾਪਾ ਕਿਸੇ ਤੋ ਵੀ ਪੈਸੇ ਲੈਦੇ ਅਾ ਵਾਪਸ ਤਾ ਦੇਣੇ ਪੈਣੇ ਨੇ
@JaswinderSingh-dq1ki
@JaswinderSingh-dq1ki 3 ай бұрын
Right Sir ji I am govt employee 25 years di naukri ho gyi Aaj taq ghar nahi bna sqeya rent te reh rehya koi Nasha nahi 1 beta B tech kar rehya
@satvirkaur599
@satvirkaur599 3 ай бұрын
ਕਰਜਾ ਲੈ ਕੇ ਕੋਠੀ ਪਾਉਣ ਤੋ ਪਹਿਲਾਂ ਹੀ ਸੋਚਣਾ ਸੀ
@funnyfilmsxys
@funnyfilmsxys 3 ай бұрын
Tanu kus pta sale chawal ni mari di .agla muskil vich a tohanu tusi ta apni bakwas apne kol rahko agle da pariwaar vich kam wala ni reha koi.
@KiranjotGrewal-h2o
@KiranjotGrewal-h2o 3 ай бұрын
​@@funnyfilmsxys ਕੀ ਗਲਤ ਕਿਹਾ ਉਹਨੇ ਤੂੰ ਦੱਸ ਦੇ ਫਿਰ ਤੈਨੂੰ ਤਾ ਪਤਾ
@satvirkaur599
@satvirkaur599 3 ай бұрын
@@funnyfilmsxys mind your language kaka apne maa nal v eda e gal karda
@satvirkaur599
@satvirkaur599 3 ай бұрын
@@funnyfilmsxys ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ
@KakaRattan
@KakaRattan 3 ай бұрын
Vir jindgi vich galtia ho jandia ne
@robertbhatti8680
@robertbhatti8680 3 ай бұрын
Very sad
@HappySingh-xs8yf
@HappySingh-xs8yf 3 ай бұрын
Oner deeth Kar j te karja maaf ho janda eh bank insurance vich hunda insurance es karke hundi hai ,check karke dekho
@sukhchainsinghdipty7183
@sukhchainsinghdipty7183 3 ай бұрын
Help kiti jave
@RobinSingh-n2m
@RobinSingh-n2m 3 ай бұрын
No mil।skda g parivar d koi
@VeerpalKaur-k9t
@VeerpalKaur-k9t 3 ай бұрын
Tusi is ghar nu ehna peyar na karo ji kai var koi jagga v theek nhi hundi tusi apne bache te mother nu lake hor koi chhota ghar la lao ji vadiya hoega sari sangt help kar devegi
@harpalkaur4691
@harpalkaur4691 3 ай бұрын
Burger pizza de Langer laon Wale kithe aa
@harrykallah4404
@harrykallah4404 3 ай бұрын
ਕਿਰਪਾ ਕਰ ਕੇ ਨੰਬਰ send ਕਰੋ ਜੀ, ਸਾਰੀ ਸੰਗਤ ਅਗੇ ਬੇਨਤੀ ਆ ਥੋੜ੍ਹੀ ਬਹੁਤ ਸੇਵਾ ਕਰ ਕੇ loan ਤਰ ਦੇਣਾ
@sainath7842
@sainath7842 3 ай бұрын
ਮੈਂ ਤਿਆਰ ਆ ਸੇਵਾ ਲਈ ਸੇਵਾ ਦਾ ਮੌਕਾ ਦਿੱਤਾ ਜਾਵੇ
@NeetuRani-o3q
@NeetuRani-o3q 3 ай бұрын
Bai loan na lao.simple Ghar bana lao .jaruri nai ana wada Ghar loan Lee k banana hi aa
@harrykallah4404
@harrykallah4404 3 ай бұрын
ਪਾਜੀ number ਦਸੋ comments ਵਿੱਚ
@harrykallah4404
@harrykallah4404 3 ай бұрын
@@NeetuRani-o3q 22 ji ਜੋ ਗੱਲ ਹੋ ਗਈ ਉਸ ਦਾ ਜਿਕਰ ਕਰਨ ਦਾ ਕੋਈ ਫਾਇਦੇ ਨਹੀਂ, ਅਪੀਲ ਆ ਸੇਵਾ ਕਰ ਕੇ ਮੱਦਦ ਕੀਤੀ ਜਾਵੇ,
@harrykallah4404
@harrykallah4404 3 ай бұрын
ਉਸ ਦੇ ਬਾਪ ਜੋ ਬਜਲl darpartment ਵਿੱਚ ਉਸ ਦੇ ਗ਼ਲਤ ਕੰਮ ਦਾ ਅਸਰ ਇਨ੍ਹਾਂ ਤੇ ਪਏ ਆ
@jenishsharma1882
@jenishsharma1882 3 ай бұрын
Koi help kro
@harjinderKaur-vx9xx
@harjinderKaur-vx9xx 3 ай бұрын
😮
@robertbhatti8680
@robertbhatti8680 3 ай бұрын
😢
@KakaRattan
@KakaRattan 3 ай бұрын
o vi koi contect nomber ta de
@Soniyamasih787
@Soniyamasih787 3 ай бұрын
Vadi kothy bech kr choota ghar bana lena se vadi kothy vich rehn da shonk ta sabnu hunda but ahi karrja kr ki he nhi bqnady bank valya nze ta apni duty puri kity h ohna nu kise de dukh nal koi matlab nhi adda ta har koi apni majburi suna dega bank kis kis de help kru
@maninderkaur5717
@maninderkaur5717 3 ай бұрын
Please ehna di help kar dao
@its_jattff6078
@its_jattff6078 3 ай бұрын
Beshak ek Room ch guzara krlo but kdi v krza chak k Ghar na bnao
@KakaRattan
@KakaRattan 3 ай бұрын
ਕੋਈ ਮੋਬਾਇਲ਼ ਨੰਬਰ ਵੀ ਦਸੋ
@harj5371
@harj5371 3 ай бұрын
ਬੈਂਕਾਂ ਵਾਲੇ ਕਮਜ਼ੋਰ ਗਰੀਬ ਲਾਚਾਰ ਲੋਕਾਂ ਨੂੰ ਪਹਿਲੀ ਗੱਲ ਤਾਂ ਕੋਈ ਲੋਨ ਦਿੰਦੇ ਹੀ ਨਹੀਂ ਜੇ ਦੇ ਦੇਣ ਫਿਰ ਜੇ ਕਿਸ਼ਤ ਟੁੱਟ ਜਾਵੇ ਫਿਰ ਬੈਂਕਾਂ ਵਾਲੇ ਉਸ ਬੰਦੇ ਨੂੰ ਜਿਉਣ ਨਹੀਂ ਦਿੰਦੇ ‌ਇਹ
@sapnachoudhary9349
@sapnachoudhary9349 3 ай бұрын
Please aasi ene joge ni kuch kriye , please NRI har kise di help krde , please 🙏🙏🙏🙏 request ae ,,
@AmreekSingh-q6t
@AmreekSingh-q6t 3 ай бұрын
Bank wale vi majboor lokan nu tang karde aa , jad loan lain wala hi nahi reha ta.......
@santoshrani1637
@santoshrani1637 3 ай бұрын
Mar gayian sarkaran businessman de 12000 crore Tak loan maaf kar dinde 😮
@JaspreetSingh-gv9jx
@JaspreetSingh-gv9jx 3 ай бұрын
Bai ji iss Tra ta bhut sare mill jane punjab ....sab De thora maaf kr skde fr ta Har koi loan lyi jyu ...
@paramjit5552
@paramjit5552 3 ай бұрын
Upper vala potion sale kerdo a praise dena hee pany
@harjinderKaur-vx9xx
@harjinderKaur-vx9xx 3 ай бұрын
Galat na bolo madad ta ki karni tane bathare
@iharlin
@iharlin 3 ай бұрын
Right 🙏
@harjinderKaur-vx9xx
@harjinderKaur-vx9xx 3 ай бұрын
Ina sona bacha mare kol aa ja koi ni put ma b ardas kardi baba ji tenu ghar baps kar den
@JodveerSingh-u9x
@JodveerSingh-u9x 3 ай бұрын
ਹੇਏ ਵੀਡੀਓ ਦਖਾ ਦਖਾ ਕੇ ਸਾਨੂੰ ਹਾਰਟ ਅਟੈਕ ਆ ਜਾਣਾ😢😢😢 ਸਾਡਾ ਵਕੀਲ ਬਣੂ
@gerry.dhillon
@gerry.dhillon 3 ай бұрын
Gayia sarkar kuj ta soche
@gagandeepsingh-gq6vw
@gagandeepsingh-gq6vw 3 ай бұрын
Loko ajje v jaag jao annevah loan apply karn tu pehla jrur socho
@sharanjhutty3180
@sharanjhutty3180 3 ай бұрын
Sooooooosad.
@anureet3579
@anureet3579 3 ай бұрын
Didi tusi koe kam khol lo vadya time pas ho jana
@KiranjeetKaur-v4f
@KiranjeetKaur-v4f 3 ай бұрын
Kothi sale kar dende l waheguru ji ne chaya ta fir ban jangiya kothiya eve di kothi nu ki jana Ghar de do jee chlye gaye
@Vkaur696
@Vkaur696 3 ай бұрын
When u take loan from bank, property is mortgaged to the bank. Bank keeps all papers. Property cannot be sold.
@baldishkaur9953
@baldishkaur9953 3 ай бұрын
Dekho bank paise ta nahi chadega is ghar nu sale karo te chotaghar le lo please
@harjinderKaur-vx9xx
@harjinderKaur-vx9xx 3 ай бұрын
Koi ni put parmatma imtihan le riha ap ta mar giya bache nu dukh na dikhae
@KiranjotGrewal-h2o
@KiranjotGrewal-h2o 3 ай бұрын
ਦੇਖਣ ਨੂੰ ਜਨਾਨੀ ਪੜੀ ਲਿਖੀ ਲੱਗਦੀ ਆ ਇਹਨੂੰ ਐਨਾ ਨੀ ਪਤਾ ਕਰਜਾ ਚੁਕ ਕੇ ਕੋਠੀ ਪਾਉਂਦੇ ਹਾ ਕਰਜਾ ਲਾਉਣਾ ਕਿਵੇ ਇਹ ਨੀ ਪਤਾ ਸੀ ਚਾਹੇ ਲੱਖ ਚੰਗੇ ਹਾਲਾਤ ਹੋਣ ਕਰਜਾ ਤਾ ਚੁਕ ਕੇ ਘਰ ਪਾਓ ਹੀ ਨਾ ਜਦੋ ਉਸ ਤੋ ਆਪਾ ਨੂੰ ਆਮਦਨ ਹੀ ਨੀ ਆਉਣੀ ਫਾਹੇ ਤਾਂ ਆਪ ਲੈਂਦੇ ਨੇ
@Its_me.89
@Its_me.89 3 ай бұрын
Ohne ni pae ohde vdea pae
@KiranjotGrewal-h2o
@KiranjotGrewal-h2o 3 ай бұрын
@@Its_me.89 ਥੋਨੂੰ ਕਿਵੇ ਪਤਾ
@JaspreetSingh-gv9jx
@JaspreetSingh-gv9jx 3 ай бұрын
Chader dekh k pair pasaro
@damansaini7803
@damansaini7803 3 ай бұрын
04 marle lai denda ghar wala .
@JaspreetSingh-gv9jx
@JaspreetSingh-gv9jx 3 ай бұрын
@@damansaini7803 ki ji
@atinderpal2712
@atinderpal2712 3 ай бұрын
ghr bonon di ki lod ha
@vdhillon4382
@vdhillon4382 3 ай бұрын
ਕੋਠੀ ਆਪ ਹੀ ਸੇਲ ਕਰ ਲੈਂਦੇ ਤੇ ਚਾਹੇ simple ਘਰ ਬਣਾ ਲੈਂਦੇ ਕਿਤੇ ਹੋਰ ਕਿਉਕਿ ਬੈਂਕ ਨੇ ਆਵਦੇ ਪੈਸੇ ਤਾਂ ਛੱਡਣੇ ਨੀ। ਲੋਨ ਏਹਨਾ ਦਾ ਵੱਧ ਵੱਧ ਕੇ ਏਨਾ jyada ho ਗਿਆ।
@Vkaur696
@Vkaur696 3 ай бұрын
Kothi is mortgaged with bank. She cannot sell it. Papers are with the bank.
@Its_me.89
@Its_me.89 3 ай бұрын
Mam eh gll kithe loka nu samjh aundi
@prabhjotsinghkhushia4471
@prabhjotsinghkhushia4471 3 ай бұрын
Ehna da phone number mil sakd ehna da ji
@MandeepSingh-ij4jp
@MandeepSingh-ij4jp 3 ай бұрын
Please help them, share there phone number
@sainath7842
@sainath7842 3 ай бұрын
Video de rahi sister da bilkul sahi bank acount number ja fer google pay number share karo ta jo paisa sahi hatha vich ja sake ( kise walo b froud bilkul nhi )
Сестра обхитрила!
00:17
Victoria Portfolio
Рет қаралды 958 М.
Chain Game Strong ⛓️
00:21
Anwar Jibawi
Рет қаралды 41 МЛН
Сестра обхитрила!
00:17
Victoria Portfolio
Рет қаралды 958 М.