No video

ਢਾਬੇ ਤੇ ਚੱਲਦਾ ਸੀ ਦੋ ਨੰਬਰ ਦਾ ਧੰਦਾ ਲੋਕਾਂ ਨੇ ਮਾਰ ਲਿਆ ਛਾਪਾ ਤੇ ਉੱਤੇ ਪਹੁੰਚ ਗਿਆ ਪੱਤਰਕਾਰ

  Рет қаралды 67,508

SACH DI PADTAL

SACH DI PADTAL

Күн бұрын

ਢਾਬੇ ਤੇ ਚੱਲਦਾ ਸੀ ਦੋ ਨੰਬਰ ਦਾ ਧੰਦਾ ਲੋਕਾਂ ਨੇ ਮਾਰ ਲਿਆ ਛਾਪਾ ਤੇ ਉੱਤੇ ਪਹੁੰਚ ਗਿਆ ਪੱਤਰਕਾਰ ਪੂਰੀ ਸਚਾਈ ਵੀਡੀਓ ਵਿੱਚ ਦੇਖੋ

Пікірлер: 108
@user-jd5em9rj5y
@user-jd5em9rj5y Ай бұрын
ਤਨਖਾਹਾਂ ਦਿਓ ਬਣਦੀਆ ਕਿਉ ਕੱਢਣ
@gurvinder211
@gurvinder211 Ай бұрын
Jinhu chori da gurh khaan di aadat pije bai.... chahe salary poori howe,,, fer v nhi hattde bai chor
@amrindersandhu1613
@amrindersandhu1613 Ай бұрын
ਜਿਹਨੂੰ ਆਦਤ ਪੈ ਜਾਵੇ ਉਹ ਨੀ ਹੱਟਦੇ ਹੁੰਦੇ 60000 ਤਨਖਾਹ ਵਾਲੇ ਵੀ ਰਿਸ਼ਵਤ ਲੈਣੋ ਨਹੀਂ ਹੱਟਦੇ
@GurdeepSingh-wp9tn
@GurdeepSingh-wp9tn Ай бұрын
Li ​@@amrindersandhu1613
@HarisinghHarisingh-n7u
@HarisinghHarisingh-n7u Ай бұрын
😊axl​@@amrindersandhu1613😢v
@ravindresingh2978
@ravindresingh2978 Ай бұрын
Acha veer menu phela dusi tu Kade jooth ja chori nhe kite kade phele apne wala dekho
@harpreetsinghsingh7934
@harpreetsinghsingh7934 Ай бұрын
ਪੰਪ ਵਾਲੇ ਤਾਂ ਆਪ ਨਿਊਜਲਾ ਘੱਟ ਕਰ ਕੇ ਰੱਖਦੇ ਆ
@parwinderpinde1872
@parwinderpinde1872 Ай бұрын
ਸੁਣੋ ਸੁਣੋ ਵੀਰ ਜੀ ਵਧੀਆ ਕੀਤਾ ਤੁਸੀ ਪਰ ਫੈਕਟਰੀ ਆ ਤੇ ਸਾਪੇ ਮਰਵਾਉ। ਜੀ ਵਣਦੀ ਤਨਖ਼ਾਹ ਦਵਾਵੋ ਜੀ ਫਿਰ ਚੋਰੀਆ ਤੇਲ ਦੀ ਆ ਕਿਉ ਹੋਣ ਜਿਹੜਾ ਫੜਿਆ ਗਿਆ ਉਹ ਚੋਰ ਹੈ ਬਾਕੀ ਸਭ ਸਾਦ ਹਨ ਮਹੀਨੇ ਲੈ ਕੇ ਜਾਦੇ ਹਨ ਲੇਵਰ ਅਫਸਰ ਜੀ ਜਿਹੜਾ ਵੀ ਥੋੜਾ ਬੋਲਦਾ ਹੈ ਬਾਹਰ ਕੱਡ ਦਿਤਾ ਜਾਦਾ ਹੈ ਚੋਰੀ ਕਰਨਾ ਗਲਤ ਹੈ ਵਣਦਾ ਹਕ ਦਵਾਵੋ ਜੀ ਮੈਨੂ ਪੱਚੀ ਸਾਲ ਹੋ ਗਏ ਡਰਾਈਵਰ ਕਰਦੇ ਨੂ ਨਾ ਘਰ ਪਿਆ ਨਾ ਬੱਚਿਆ ਦੀ ਸਾਦੀ ਨੂ ਪੈਸਾ ਹੈ ਬਾਕੀ ਰੱਬ ਰਾਖਾ ਰੋਟੀ ਚੱਲੀ ਜਾਂਦੀ ਹੈ ਵੱਡੇ ਚੋਰਾ ਨੂ ਵੀ ਫੜੋ ਜੀ ਸਰਕਾਰ ਵੀ ਆਮ ਆਦਮੀ ਦੀ ਹੈ ਜੀ ਦਰਦ ਕੋਣ ਸੁਣਦਾ ਹੈ ਜੀ
@HarjeetSingh-sr9cf
@HarjeetSingh-sr9cf Ай бұрын
ਇਸ ਦਾ ਮਤਲਬ ਕਿ ਚੋਰ ਤੁਸੀਂ ਵੀ ਹੋ ਪਰ ਛੋਟੇ
@gurpreetsing8504
@gurpreetsing8504 Ай бұрын
ਪੱਤਰਕਾਰ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਨਸ਼ੇ ਵੇਚਣ ਵਾਲਿਆਂ ਨੂੰ ਵੀ ਨੱਥ ਪਾਓ
@beantsandhu2314
@beantsandhu2314 Ай бұрын
ਸੰਗਰੂਰ ਵਿੱਚ ਆ ਕੇ ਵੀ ਦੇਖ ਲਓ ਇੱਥੇ ਵੀ ਪੰਜ-ਪੰਜ ਲੱਖ ਰੁਪਇਆ ਐਮਐਲਏ ਮੰਗਦੇ ਨੇ ਬਹੁਤ ਵੱਡੇ ਪੱਧਰ ਤੇ ਇਹ ਕੰਮ ਚੱਲ ਰਿਹਾ ਤੇਲ ਦਾ ਦੋ ਨੰਬਰ ਦਾ ਕੰਮ 10ਸਤਰਾਂ ਦਾ ਤੇਲ ਆਉਂਦਾ ਹੈ ਸਾਰਾ ਡੀਜਲ ਪੈਟਰੋਲ ਵਿੱਚ ਮਿਕਸ ਹੋ ਕੇ ਚਲਿਆ ਜਾਂਦਾ ਹੈ ਕੋਈ ਗੌਰ ਹੀ ਨਹੀਂ ਕਰਦਾ ਪਹਿਲਾਂ ਕਈ ਵਾਰੀ ਰੇਡ ਪੈ ਚੁੱਕੀ ਪੁਲਿਸ ਪੈਸੇ ਲੈ ਕੇ ਹੀ ਛੱਡ ਦਿੰਦੀ ਆ ਬਸ ਬਾਲਾਂ ਤੋਂ ਬਾਲਾ ਇੱਕ ਅੱਧੇ ਬੰਦੇ ਤੇ ਪਰਚਾ ਪਾ ਦਿੰਦੀ ਆ ਨਹੀਂ ਤਾਂ ਮਹੀਨਾ ਹੋਰ ਵਧਾ ਦੋ ਸਭ ਤੋਂ ਮੋਟੀ ਕਮਾਈ ਢਾਬਿਆਂ ਤੇ ਤੇਲ ਕਢਵਾ ਕੇ ਹੀ ਆ
@Gaggu-zo4zf
@Gaggu-zo4zf Ай бұрын
ਕਜਰੋ। ਤਨਖਾ। ਤਾ। ਅੱਠ। ਜਾ। ਦਸ। ਹਜਾਰ। ਦਿਦੇ।। ਡਰਾੲੀਵਰ।ਕੀ। ਕਰਨ।
@Manisarao5911
@Manisarao5911 Ай бұрын
ਸਲੂਟ ਆ ਪੱਤਰਕਾਰ ਬਾਈ ਨੂੰ ਐਹੌ ਜੇਹਾ ਕੰਮ ਕਰੇ ਆ ਕਰੌ ਬਹੁਤ ਵਦੀਆ ਕੰਮ ਕੀਤਾ
@sardarsaab1007
@sardarsaab1007 Ай бұрын
ਜਿਨੇ ਵੀ ਦੋ ਨੰਬਰ ਦੇ ਕੰਮ ਚਲਦੇ ਸ਼ਭ ਪੁਲਿਸ ਤੇ ਏਰੀਏ ਦੇ MLA ਦੀ ਮਿਲੀਭੁਗਤ ਨਾਲ ਚੱਲਦਾ ਜਿਹੜਾ ਬੰਦਾ ਸਾਰਾ ਕੁਝ ਦੱਸ ਰਿਹਾ ਪਹਿਲਾਂ ਇਸ ਦਾ ਵੀ ਹਿੱਸਾ ਹੋਣਾ
@JaswindersidhuSidhu-ou4li
@JaswindersidhuSidhu-ou4li Ай бұрын
ਡਰਾਈਵਰ ਨੂੰ ਖਰਚਾ ਪੂਰਾ ਨਹੀ ਮਿਲਦਾ ਤਾਂ ਡਰਾਈਵਰ ਕੀ ਕਰੁ ਤਨਖਾਹ ਦਿਉ ਗੱਡੀ ਸਹੀ ਸਲਾਮਤ ਪਹੁੰਚੋ
@user-cs2xy8xk1m
@user-cs2xy8xk1m 27 күн бұрын
ਮਾਲਕ ਕਦੇ ਵੀ ਡਰਾਈਵਰ ਨੂੰ ਖਰਚਾ ਪੂਰਾ ਨਹੀਂ ਦੇ ਸਕਦਾ ਡਰਾਈਵਰ ਦਾ ਖਰਚਾ ਡੇਲੀ ਚਾਰਪ ਸ ਰ ਪ ਹੈ ਮਾਲਕ ਦਿੰਦਾ ਹੈ 200 ਰ ਪ ਡਰਾਈਵਰ ਕੀ ਕਰਨ ਤਨਖਾਹ ਹੈ ਡਰਾਈਵਰ ਦੀ ਤਨਖਾਹ ਹੈ ਚਾਰ ਜਾਂ ਪੰਜ ਹਜਾਰ ਇਸ ਨਾਲ ਕੀ ਹੁੰਦਾ ਪਰ ਖੁਦ ਮਾਲਕ ਇਹ ਚੋਰੀ ਕਰਵਾਉਂਦੇ ਹਨ ਤੇ ਜੇ ਢਾਬਿਆਂ ਵਾਲੇ ਨਾਂ ਲੈਣ ਤੇ ਡਰਾਈਵਰ ਕਿੱਦਾਂ ਆਪਣਾ ਰੋਟੀ ਰੋਜੀ ਚਲਾਓ
@usman3819
@usman3819 Ай бұрын
ਗੱਡੀ ਇੱਕ ਬੰਦੇ ਨੂੰ ਇੱਕ ਹੀ ਦੇਣੀ ਚਾਹੀਦੀ ਹੈ ਜੋ ਉਹ ਖੁਦ ਚਲਾਵੇ ਨਾਲੇ ਸਹੀ ਲੋਕਾਂ ਨੂੰ ਰੋਜਗਾਰ ਮਿਲੂ
@reshamsingh9274
@reshamsingh9274 27 күн бұрын
Bohut ChangaVery Good krwae purekrogi
@gurpreetsing8504
@gurpreetsing8504 Ай бұрын
ਭਾਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਪਰ ਨਸ਼ੇ ਨੂੰ ਵੀ ਕਾਬੂ ਕੀਤਾ ਜਾਵੇ
@YuvrajSingh-ge3rb
@YuvrajSingh-ge3rb Ай бұрын
ਇਹ ਕੰਮ ਪਹਿਲਾਂ ਧੂਰੀ ਓਸਵਾਲ ਫੈਕਟਰੀ ਦੇ ਅੱਗੇ ਢਾਬੇ ਤੇ। ਚਲਦਾ ਹੁੰਦਾ ਸੀ
@user-vz2ow3zu7c
@user-vz2ow3zu7c Ай бұрын
ਬਾਈਜੀ100 ਚੋ 60 ਢਾਬਿਆ ਚੋਰੀ ਹੁੰਦੀ ਏ
@gurdassingh3194
@gurdassingh3194 Ай бұрын
ਇਹ ਆਪ ਵੀ ਬਹੁਤ ਘੱਟ ਪਾਉਂਦੇ ਆ ਇਹਨਾਂ ਦਾ ਘਾਟਾ ਤਾਂ ਪੂਰਾ ਹੋ ਜਾਂਦਾ ਹੈ
@user-en1of6hr5k
@user-en1of6hr5k Ай бұрын
Very,Good,Patarkar,Veer,ji
@sikandersingh7611
@sikandersingh7611 Ай бұрын
ਇਹ ਕਾਰੋਬਾਰ ਬਹੁਤ ਟਾਈਮ ਤੋ ਚੱਲਦਾ ਹੈ ਇਹ ਕੋਈ ਨਵੀ ਗੱਲ ਨਹੀ ਹੈ ਸਖਤਾਈ ਕਰੋ
@user-mj3ww3oi1d
@user-mj3ww3oi1d Ай бұрын
ਬਾਈ ਬਹੁਤ ਗਲਤ ਕੰਮ ਕਰ ਰਹੇ ਹਨ
@PreetiSharma-jb6kd
@PreetiSharma-jb6kd Ай бұрын
भाई साहब पंप वाले भी बहुत डीजल कार्टून दिखाइए
@Karamjitsingh-nq5rj
@Karamjitsingh-nq5rj 17 күн бұрын
Bhai ji je petrol pump de krinde chori karde fade jande aa fir ki samjhie petrol pump da malk nal relay hoaia hai
@rajpalsingh4459
@rajpalsingh4459 Ай бұрын
साडी तरफ ते डीजल टैंकर नू ताला लगा हूंदा है जिस दी इक चाबी पम्प दे मालिक कोल ते दुजी चाबी डीजल डीपो कोल हुंदी है, फेर ए चोरी हो गई ते फेर जद टैंकर पेट्रोल पंप ते आंदी ते तेल मापिया जांदा है फिर proper chacking क्यूं नहीं करदे सी पम्प दे मालिक 😞😞😞
@harbhajansingh7369
@harbhajansingh7369 Ай бұрын
ਇਸ ਢਾਬੇ ਨੂਂ ਅਗ ਲਗਾ ਦਿਓ।
@ravinderpourh564
@ravinderpourh564 Ай бұрын
ਕਈ ਵਾਰ ਤੁਸੀਂ ਸੁਣਿਆ ਹੁਣਾਂ ਕਿ ਡੀਜ਼ਲ ਚ ਪਾਣੀ ਆ ਗਿਆ ਉਹ ਏਦਾਂ ਦੇ ਡਰਾਈਵਰ ਡੀਜ਼ਲ ਕੱਢ ਕੇ ਉਨਾਂ ਪਾਣੀ ਪਾ ਦਿੰਦੇ ਆ ਪਾਣੀ ਚ ਡੀਜ਼ਲ ਰਲਦਾ ਨੀ ਪਾਣੀ ਉਤੇ ਤਰਦਾ ਰਹਿੰਦਾ ਪੰਪ ਵਾਲਿਆਂ ਦਾ ਡੀਜ਼ਲ ਪੂਰਾ ਕਰ ਦਿੰਦੇ ਆ ਕੋਈ ਮਾਲਕ ਨੀ ਕਹਿੰਦਾ ਚੋਰੀ ਕਰਨ ਨੂੰ ਤਨਖਾਹਾਂ ਜਰੂਰ ਘੱਟ ਦਿੰਦੇ ਆ ਜਿਸ ਨਾਲ ਡਰਾਈਵਰ ਦਾ ਗੁਜ਼ਾਰਾ ਨੀ ਹੁੰਦਾ ਬਾਈ ਜੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@kulwinder-dg2ts
@kulwinder-dg2ts Ай бұрын
ਬ੍ਹਹੁਤ ਗਲਤ ਹੋ ਰਿਹਾ ਜੀ
@BaljeetSingh-pf4qw
@BaljeetSingh-pf4qw Ай бұрын
Up to pilibhit Wale hai sajna AAP sare Veera Da waheguru ji Maher Karan Ji
@CharanjitSingh-f6p
@CharanjitSingh-f6p Ай бұрын
ਪੱਤਰਕਾਰਾਂ ਵੀਰਾਂ ਤੇਰੇ ਤੇ ਪਰਚਾ ਦਰਜ਼ ਹੋਵੇਗਾ ਤੂੰ ਪੁਲਿਸ ਵਾਲਿਆਂ ਦੇ ਢਿੱਡ ਵਿੱਚ ਲੱਤ ਮਾਰੀ ਹੈ ਸਮਝੌਤਾ ਕਰ ਲੈ ਦੇਰ ਸਵੇਰ ਨਹੀਂ ਤਾਂ ਤੁਸੀਂ ਜਿਹੜੀ ਝੂਠੀਆਂ ਕਹਾਣੀਆਂ ਬਣਾਉਂਦਾ ਹੈ ਪੁਲਿਸ ਡਰਾਈਵਰ ਤੇ ਗਾਉਣ ਵਾਲੇ
@harmindersingh1872
@harmindersingh1872 Ай бұрын
ਪਿੰਡ ਵਾਸੀਆਂ ਨੂੰ ਕੀ ਤਕਲੀਫ ਹੈ ਤੁਸੀਂ ਸਾਲਿਓ ਥਣ ਲੈਣਾ ਡਰਾਇਵਰ ਨੂੰ ਤਨਖਾਹ ਪੂਰੀ ਦਿਓ ਨੌ ਦਸ ਹਜ਼ਾਰ ਨਾਲ ਘਰ ਨਹੀਂ ਚੱਲਦੇ
@sonyvalu6137
@sonyvalu6137 Ай бұрын
ਇਸ ਢੱਬੇ ਤੇ ਬਹੁਤ ਸਮਾਂ ਹੋ ਗਿਆ ਹੈ ਦੋ ਨੰਬਰ ਦਾ ਕੰਮ ਚਲਦਾ ਹੈ। ਕਾਰਵਾਈ ਹੋਣੀ ਚਾਹੀਦੀ ਹੈ
@SimranjitSingh-wl7lx
@SimranjitSingh-wl7lx Ай бұрын
Chor ne eh ....Mehnat Di khani Phul Gae
@deep_2113
@deep_2113 Ай бұрын
50 Hajar Mahina do driver nu roti kharche do warde do fund do medical do Jo neyaam h hai oh do driver nu kade chori nahi hoye ghe Jaye karda sakt karwai Hove licence radd Ho Jail ho koi hai asa Kanoon Jo hak day driver nu Tey Malik nu hamisha faida police officer nu Tey advocate nu Tey jamanti nu Hove gha jay driver chori karda hai 😮😢
@user-lm5gh9lq7q
@user-lm5gh9lq7q Ай бұрын
Jedhe ferozpur de dealer ne ohna ne bohot vadiya kam kita.. do number da dhanda band karwake
@gurprtapsingh3615
@gurprtapsingh3615 28 күн бұрын
Police vale Diesel kida shad gae Buhat Harani Di Gal hai
@harbanskular8127
@harbanskular8127 Ай бұрын
ਬਾਰ ਬਾਰ ਜਨੀਕੇ ਜਨੀਕੇ ਕਿਉਂ ਬੋਲ ਰਿਹਾ ਹੈਂ।
@parwindersingh3679
@parwindersingh3679 28 күн бұрын
Ferozepur wala bolda 😂
@ChandmasihAlam
@ChandmasihAlam Ай бұрын
ਯਾਨੀ ਕੇ
@gurwindergory8672
@gurwindergory8672 26 күн бұрын
ਪੰਪ ਵਾਲੇ ਆਪ ਵੀ ਚੋਰ ਓੰਨਾ ਦੀ ਵੀਡੀਓ ਬਣਾਈ ਜਾਣ
@user-ux3bw5bh6y
@user-ux3bw5bh6y Ай бұрын
😂ਬਾਈ ਜੀ ਜੇ ਗੱਡੀ ਵਾਲੇ ਦੀ ਮਿਲੀ ਭੁਗਤ ਹੈ ਮਾਲਕ ਦੀ ਸਹੀ ਹੈ ਗੱਡੀ ਵਾਲਾ ਮਾਲਕ ਤਾਂ ਆਪਣੇ ਘਰ ਬੈਠਾ ਹੈ ਪੰਪਾਂ ਵਾਲੇ ਮਾਲਕ ਤਾਂ ਬਾਈ ਜੀ ਪੰਪ ਤੇ ਹੀ ਹੁੰਦੇ ਨੇ ਨਾਗੱਲ ਫਿਰ ਇਹ ਤੇ ਫਿਰ ਜਿਹੜੇ ਪੰਪਾਂ ਵਾਲੇ ਚੋਰੀ ਕਰਦੇ ਨੇ ਫਿਰ ਤਾਂ ਪੰਪ ਮਾਲਕਾਂ ਦੀ ਵੀ ਜਿੰਮੇਵਾਰੀ ਬਣਦੀ ਹ ਨਾ ਜਿਹੜੇ ਲੋਕਾਂ ਨੂੰ ਠਗਦੇ ਨੇ ਉੱਥੇ ਤਾਂ ਪੰਪ ਮਾਲਕ ਕਹਿੰਦੇ ਨੇ ਕਰਿੰਦੇ ਦਾ ਕੰਮ ਇਹ ਉਹ ਕਿਉਂ ਫਿਰ ਤਾਂ ਪੰਪ ਮਾਲਕ ਦੀ ਵੀ ਮਿਲੀ ਭੁਗਤ ਹੈ ਪੰਪ ਮਾਲਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਾਈ ਜੀ ਜਦ ਆਪ ਨੂੰ ਪੈਂਦੀ ਹੈ ਫਿਰ ਇਹ ਪਤਾ ਲੱਗਦਾ ਨਹੀਂ ਤਾਂ ਪੰਪ ਮਾਲਕ ਕਰਿੰਦਾਨੂੰ ਕੱਢ ਕੇ ਕਹਿ ਦਿੰਦੇ ਨੇ ਅਸੀਂ ਚੋਰੀ ਕਰਦਾ ਬੰਦਾ ਤੇ ਜਿਹੜਾ ਉਹ ਕੱਢਤਾ ਪੰਪ ਵੀ ਸੀਲ ਹੋਣੇ ਚਾਹੀਦੇ ਨੇ ਨਾਲ
@beantsidhu2584
@beantsidhu2584 Ай бұрын
ਬਿਲਕੁੱਲ ਪੰਪ ਤੇ ਹੋਣ ਵਾਲੀ ਚੋਰੀ ਪੰਪ ਮਾਲਕ ਦੀ ਸਹਿਮਤੀ ਨਾਲ ਹੁੰਦੀ ਹੈ
@navichaundanavi7486
@navichaundanavi7486 Ай бұрын
ਅੰਕਲ ਜੀ ਜਾਣਿਕੇ ਬਹੁਤ ਕਹਿਣੇ ਓ
@urmindersamra2974
@urmindersamra2974 Ай бұрын
ਮੈਨੂੰ ਲਗਦਾ ਜਣੀ ਕੇ ਆਲੀ ਗੱਲ ਨਵੀ ਸਿੱਖੀ ਜਾ ਸੁਣੀ ਹੋਣੀ ਆ ਪੱਤਰਕਾਰ ਨਾ ਜਣੀ ਕੇ ਸਬਦ ਦੀ ਮਾ ਭੈਣ ਇਕ ਕਰਤੀ ਹਰ ਗੱਲ ਚ ਜਣੀ ਕੇ ਏਦਾ ਹੀ ਘਰੇ ਕਰੀ ਜਾਦਾ ਹੋਣਾ ਜਣੀ ਕੇ ਏਹਨੂੰ ਪਿੰਡ ਚ ਜਣੀ ਕੇ ਪੱਤਰਕਾਰ ਦੇ ਨਾਮ ਨਾਲ ਜਾਣਿਆ ਜਾਦਾ ਹੋਣਾ ਵੀਡੀਓ ਖਤਮ ਹੋਣ ਟਾਈਮ ਤਾ ਹੋਰ ਗੱਲ ਹੀ ਨਹੀ ਕੀਤੀ ਬੱਸ ਜਣੀ ਕੇ ਜਣੀ ਕੇ ਆਲੀ ਧੂੜ ਕੱਢ ਤੀ ਮੈਨੂੰ ਲਗਦਾ ਕੈਮਰਾ ਬੰਦ ਹੋਣ ਤੋ ਬਾਅਦ ਏਹ ਲਿਟਿਆ ਹੋਊ ਥੱਲੇ ਜਣੀ ਕੇ ਜਣੀ ਕੇ ਕਰਦਾ ਪੰਪ ਆਲੇ ਬੰਦੇਆ ਨੂੰ ਆਦਤ ਪਾ ਦਿਤੀ ਹੋਣੀ ਆ ਜਣੀ ਕੇ ਜਣੀ ਕੇ ਕਹਿਣ ਦੀ
@happyuppal7977
@happyuppal7977 Ай бұрын
ਜਾਂਣੀ ਕੇ, ਜਾਂਣੀ ਕੇ, ਜਾਂਣੀ ਕੇ ਬਹੁਤ ਗਲਤ ਕੰਮ ਕਰ ਰਹੇ ਨੇ 😂😂😂
@jagdevbrar6100
@jagdevbrar6100 Ай бұрын
ਇਹ ਪੰਪਾਂ ਵਾਲੇ ਵੀ ਕਿਸੇ ਨੂੰ ਤੇਲ ਪੂਰਾ ਨਹੀਂ ਪਾਉਂਦੇ ਤਿੰਨ ਸੋ ਵਾਲੇ ਨੂੰ ਢਾਈਂ ਸੋ ਰੁਪਏ ਦਾ ਤੇਲ ਪਾਉਂਦੇ ਹਨ
@chamkau
@chamkau Ай бұрын
ਬਾਈ ਜੀ ਮੈਨੂੰ ਵੀ ਕਿਸੇ ਬੰਦੇ ਨੇ ਦੱਸਿਆ ਸੀ ਕਿ ਕੋਈ ਕੈਮੀਕਲ ਆਉਂਦਾ ਜੋ ਬਿੱਲਕੁਲ ਥੋੜਾ ਜਿਹਾ ਪਾ ਦਿਉਂਗੇ ਪਾਣੀ ਵਿੱਚ ਪਾਕੇ ਟੈਁਕੀ ਵਿੱਚ ਦਿੰਦੇ ਤਾਂ ਤੇਲ ਪੂਰਾ ਹੋ ਜਾਂਦਾ ਉਹ ਬੰਦਾ ਕਹਿੰਦਾ ਸਹੀ ਤੇਲ ਤਾ ਮਿਲਦਾ ਨਹੀਂ ਹੈ
@randhirrandhawa6543
@randhirrandhawa6543 Ай бұрын
Bil kul sach
@boharsingh6654
@boharsingh6654 Ай бұрын
please tell location
@kuldeepsinghbaidwan7618
@kuldeepsinghbaidwan7618 Ай бұрын
Driver ta
@RajaSingh-mu4zk
@RajaSingh-mu4zk Ай бұрын
Tankha 5000 deni roti kharcha 200 rs dena din da driver nu ta oh eh kuj hi karu
@SukhdevOtaal
@SukhdevOtaal Ай бұрын
ਬਾਈ ਜੀ ਜਦੋਂ ਪੰਪ ਤੋਂ ਤੇਲ ਘੱਟ ਜਾਂ ਪਾਣੀ ਨਿਕਲ ਦਾ ਤਾਂ ਪੰਪ ਦਾ ਮਾਲਕ ਚੋਰ ਕਿਉਂ ਨਹੀਂ
@ManjinderSingh-hz5ez
@ManjinderSingh-hz5ez Ай бұрын
Eh bhot time da eh kam karda aa ji 10 sal hoa gya ehn nu ta
@user-bw8lq6qp4o
@user-bw8lq6qp4o Ай бұрын
Karvahi gadi de malik te Honi chahiye ved daraivar
@kbsingh9105
@kbsingh9105 24 күн бұрын
jina nu fadna ona nu koi fad da nai bs mnu lag da repoter ne change pse lye aa es lyi eda dikha reha jive pta ni 50 kg chita fad lia hunda bil kul ghtya repoter aa jdo driver nu slry hi 8000 deni aa te hor ki krn dsi mnu sale fudu MLA MP loka to eni risvat lende aa ona nu fadya kite tuc
@user-wc1sl7hn6y
@user-wc1sl7hn6y Ай бұрын
@varinderrana6114
@varinderrana6114 Ай бұрын
Pump wale b 70% hi pande tel . Tahin pippi ch ni dende .ode ch pta lag janda .. appan tan dip b ni mar sakde ..kai bar lokan di gaddiyan seal ho jandi pani kr k ...
@DavinderDhol
@DavinderDhol Ай бұрын
Jani k .jani k .jani k..tel kad de aa😂
@luckysidhu1952
@luckysidhu1952 Ай бұрын
KHUSH NAHI HONA QUO KE CHITEY WALAE DE TRAZ TE SAB MILE HOE NE MANN TOO TAA KEJRE WAL DA MASLA SET NAHI AA REHA POLICE NE KHUSH NAHI KARNA NAHI TAA POLICE WALE JE ROAD DE SIDE TRUCK KHARA HOWE YA DHABE TE HOWE OHNU FAR LEANDE NE
@ravindresingh2978
@ravindresingh2978 Ай бұрын
Oh parva bhaute samj save na banoooo...phela system sahi karo theek hai phela chitta rukooo
@KuldeepSingh-vd8lv
@KuldeepSingh-vd8lv Ай бұрын
Sab police te mla di mili bhugt a
@Jangi-wc4dt
@Jangi-wc4dt Ай бұрын
Sarf bagera pa k chag bada denda hone
@bantsing-kw6qv
@bantsing-kw6qv Ай бұрын
By g Hava Mariya by g
@gurigill5920
@gurigill5920 Ай бұрын
ਚਿੱਟਾ ਵੇਚਣ ਵਾਲਿਆ ਦੇ ਘਰ gye ਕਦੀ ਏਦਾਂ?
@ravindresingh2978
@ravindresingh2978 Ай бұрын
😂😂😂😂😂
@KaramjeetSidhu-gp4yk
@KaramjeetSidhu-gp4yk Ай бұрын
Phul de naal pind aa ji
@JasPinder-gx3xs
@JasPinder-gx3xs Ай бұрын
JINA NE VEDEO WALA KUME KRA AHE HUN OHNA DEE KURTOOT KEHRRHA CHUNGI HAI RS DHALIWALL ❤
@VikramSend
@VikramSend Ай бұрын
Gaddi te gps lagvao ta ke pta lagge gaddi kithe khadi hai
@AvtarGujjar-je8hj
@AvtarGujjar-je8hj Ай бұрын
Veer ji oh vi hall ho janda
@manveersinghsingh2639
@manveersinghsingh2639 Ай бұрын
Petrol pump wali vi chor aa
@sarbjitsarbjit1067
@sarbjitsarbjit1067 Ай бұрын
ਪੱਤਰਕਾਰੀ ਤਾ ਵਧੀਆ ਹੈ ਸਰਦਾਰ ਜੀ ਪਰ ਪੁਰੀ ਵਿਡੀਉ ਦੇਖੀਂ ਵਿਡੀਉ ਦਾ ਇੱਕ ਹਿੱਸਾ ਤੁਸੀਂ ਜਾਣੀਕੇ ਸ਼ਬਦ ਬੋਲ ਬੋਲ ਕੇ ਟਾਇਮ ਖਰਾਬ ਕਰ ਦਿੱਤਾ ਅਸੀਂ ਮੰਨਦੇ ਹਾਂ ਕਿ ਕਿਸੇ ਕਿਸੇ ਨੂੰ ਆਦਤ ਹੁੰਦੀ ਹੈ ਬਾਰ ਬਾਰ ਇਕੋ ਸ਼ਬਦ ਬੋਲਣ ਦੀ ਪਰ ਤੁਹਾਨੂੰ ਇਹ ਪਰੋਬਲਮ ਕੁਸ਼ ਜ਼ਿਆਦਾ ਹੀ ਆ😂ਜਾ ਫਿਰ ਇਹ ਤੁਹਾਡਾ ਤਕੀਆ ਕਲਾਮ ਹੈ 😂 ਦੱਸਿਉ ਜ਼ਰੂਰ ਸਰਦਾਰ ਜੀ
@KaramjeetSidhu-gp4yk
@KaramjeetSidhu-gp4yk Ай бұрын
Malak te carvai honi chadi aa ji
@KulwantSingh-ff4ju
@KulwantSingh-ff4ju Ай бұрын
ਪੰਪਾਂ ਵਾਲੇ ਤਾਂ ਆਪ ਠੱਗੀਆਂ ਮਾਰਦੇ ਨੇ
@user-cy6sg2jt4d
@user-cy6sg2jt4d Ай бұрын
Cheta kon fadega
@pamajawadha5325
@pamajawadha5325 Ай бұрын
Fer ki ho gya eh ta sara dahba t chalda
@kuldeepchahal5255
@kuldeepchahal5255 Ай бұрын
😮
@jagmeetsidhu8783
@jagmeetsidhu8783 Ай бұрын
ਹਾ ਜਣੀਕੇ ਹਾ ਜਣੀਕੇ ਹਾਜਣੀਕੇ
@ravindresingh2978
@ravindresingh2978 Ай бұрын
Agar veer tenu pump da bussiness vaara nhe khada tah tu koi hor kam karla fer 😂😂😂
@harjindersingh5826
@harjindersingh5826 Ай бұрын
ਜਣੀਕੇ ਨਾਭਾ ਤੋਂ।
@satinderhanjra6344
@satinderhanjra6344 Ай бұрын
Sadey patrol pump walley chor aa,khat te marra oil paundey aa.duja police te m.l.a de nal mil k Sab kamm hunda.
@jagwinderkumar6340
@jagwinderkumar6340 Ай бұрын
Transpoter te
@RajKumar-tj8je
@RajKumar-tj8je Ай бұрын
Chori karna ghalat ai, madi gall ai, par bahut sare petrol pump vale vi customer nu tel ghat paunde ne, chori karde fade jande ne, eh gall na patrakaar kar riha hai, te na petrol pump owner kar riha ai. Chori koi vi kare ya chori koi vi karvawe, ghalat gall ai.Aiwen ik community nu badnam karna ghalat gall ai.
@Splendor_rider_una
@Splendor_rider_una Ай бұрын
Paji eh dhabe di video pehla v ayi c kise ne odo kyu ni karwai kiti
@user-iw5lq6dc8i
@user-iw5lq6dc8i Ай бұрын
ਸਾਰੇ।ਫਾਬੇ।ਕੁਤੇ।ਕਮ।ਕਰਦੇ।ਆ।ਸਰਕਾਰ।ਨੂ।ਧਿਆਨ।ਦੇਨਾ।ਚਾਹਦਾ 4:15
@parmpreet6
@parmpreet6 Ай бұрын
Pump wale v chor aa don't blame any more😂😂 Chora nu pai gye moore
@manveersinghsingh2639
@manveersinghsingh2639 Ай бұрын
Chura nu pah. Ghe more
@narindergurayagumthala2592
@narindergurayagumthala2592 Ай бұрын
No 👎. 20
@apck13
@apck13 Ай бұрын
Fir tusi customer number poora karke dinde ho pumpwallon
@user-lb9bw1hy3r
@user-lb9bw1hy3r Ай бұрын
Kiosea Loik. Mialk kio kiou
@sattabrarpunjabi3842
@sattabrarpunjabi3842 Ай бұрын
Bai ji Chor tusi vi aa
@truckingvlog9928
@truckingvlog9928 Ай бұрын
Bhra thoda tan nahi lende kush pump wale driver nu dinde ki a
@beantsidhu2584
@beantsidhu2584 Ай бұрын
ਪੰਪ ਵਾਲਿਆ ਦੇਣਾ ਵੀ ਕੀ ਹੈ, ਡਰਾਈਵਰ ਪੰਪ ਵਾਲਿਆ ਦਾ ਕੀ ਕੰਮ ਕਰਦਾ ਜੋ ਇਹਨੂੰ ਤਨਖਾਹ ਦੇਣ
@punjab-by1hg
@punjab-by1hg Ай бұрын
ਜਿਹੜਾ ਕੱਲੀ ਕੱਲੀ ਗੱਲ ਦੱਸ ਮੋਟਰ ਦਿਖਾ ਰਿਹਾ ਡਰੱਮ ਦਿਖਾ ਰਿਹਾ ਹਰ ਟਿਕਾਣਾ ਪਤਾ ਇਸ ਨੂੰ ਇਹ ਵੀ ਪਹਿਲਾ ਮਿਲਿਆ ਹੋਣਾ ਹੁਣ ਕੁਝ ਮਿਲਿਆ ਨਹੀ ਤਾ ਰੌਲਾ ਪਾ ਦਿਤਾ 😅😅
@KuldeepSingh-vd8lv
@KuldeepSingh-vd8lv Ай бұрын
Pump wale khud beimani karde a
@user-hn6vm9rl5c
@user-hn6vm9rl5c Ай бұрын
Pahla PAN card on de di
@rajdeepdhillon5209
@rajdeepdhillon5209 Ай бұрын
Petrol pump bale v bahout kundi marde nai
@hloji7953
@hloji7953 Ай бұрын
ਪਹਿਲੀ ਗੱਲ ਤੁਸੀਂ ਪਰਚਾਰ ਕਰਨ ਗਏ ਸੀ ਨਾ ਕੇ ਤਜੁਰਬੇ ਕਰਨ ਗਏ ਸੀ ਠੀਕ ਹੈ ਦੂਜੀ ਗੱਲ ਗੁਰੂ ਘਰਾਂ ਅੰਦਰ ਨੰਗੇ ਪੈਰਾਂ ਹੀ ਰਹਿੰਦੇ ਹਨ😅ਤੀਜੀ ਗੱਲ ਗੁਰੂ ਘਰਾ ਦੀਆਂ ਰਸੋਈਆਂ ਸਾਫ਼ ਕਰ ਕੇ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਚੋਥੀ ਗੱਲ ਤੁਸੀਂ ਗੁਰੂ ਘਰਾਂ ਦੇ ਕਮਰਿਆਂ ਵਿੱਚ ਕੁੜੀਆਂ ਨਹੀਂ ਸੱਦੀ ਦੀਆਂ ਠੀਕ ਹੈ🆗 ਉਹ ਤੁਹਾਨੂੰ ਕੁੜੀਆਂ ਨਾਲ ਗੱਲਾਂ ਖੁੱਲੇ ਥਾਵਾਂ ਤੇ ਕਹਿੰਦੇ ਗੱਲਾਂ ਕਰਲੋ😅ਕੀਰਤਨ ਦੀਆਂ ਤਾਰੀਫਾਂ ਕਮਰਿਆਂ ਦੇ ਅੰਦਰ ਕੁੜੀਆਂ ਬੁਲਾ ਕੇ ਗੰਦੇ ਕੰਮ ਕਰਨ ਨੂੰ ਖੁੱਲਾ ਟਾਇਮ ਦੇ ਦਿੰਦੇ ਤਾਂ ਤੁਸੀਂ ਖੁਸ਼ ਸੀ😅ਮੈਨੂੰ ਤੇਰੀ ਕੋਈ ਵੀ ਗੱਲ ਚੰਗੀ ਨਹੀਂ ਲੱਗੀਆਂ😅ਤੁਸੀਂ ਉਥੇ ਚੰਗੀਆਂ ਚੰਗੀਆਂ ਕੁੜੀਆਂ ਬੁਲਾ ਕੇ ਗੰਦੇ ਕੰਮ ਕਰਦੇ ਤਾਂ ਤੁਸੀਂ ਕਹਿਣਾ ਸੀ ਬਹੁਤ ਵਧੀਆ👍💯 ਸੀ ਠੀਕ ਹੈ ਯਾਰ ਕੁੜੀਆਂ ਨੂੰ ਕਮਰਿਆਂ ਵਿੱਚ ਹੀ ਕਿਉਂ ਲੈਕੇ ਜਾਣਾ ਚਾਹੁੰਦੇ ਸੀ😮ਇਸ ਗੱਲ ਦਾ ਤੁਸੀਂ ਕੋਈ ਜਵਾਬ ਦੇ ਸਕਦੇ ਹੋ ਵੱਡਾ ਪ੍ਰਚਾਰਕ ਤੂੰ😅ਤੇਰੀਆਂ ਗੱਲਾਂ ਤੋਂ ਲੱਗਦਾ ਤੁਸੀਂ ਬਹੁਤ ਵੱਡੇ ਆਸ਼ਕ ਸਾਲੇ ਪ੍ਰਚਾਰਕਾਂ ਦੇ ਦੱਲੇ😅😅😅😅
@ABIkumar-iz4sy
@ABIkumar-iz4sy Ай бұрын
ਪੈਸੇ ਦਿੰਦੇ ਨੇਂ ਤੇਲ ਵਾਸਤੇ ਫੇਰ ਲੋਕਾਂ ਦੀ ਕੁੜੀ ਦੇ ਲਨ ਵੱਡਾ ਸਾਰਾ ਵੜ ਗਿਆ ਲੱਗਦਾ 😂 ਮੁੱਲ ਲਿਆ ਕੇ ਵੇਚਦੇ ਸੋਡੀ ਸਾਰਿਆਂ ਦੀ ਕੁੜੀ ਦੀ ਫੁਦੀ ਪਾੜ ਗਈਂ ਕੇ 😂
Cute kitty gadgets 💛
00:24
TheSoul Music Family
Рет қаралды 21 МЛН
КТО ЛЮБИТ ГРИБЫ?? #shorts
00:24
Паша Осадчий
Рет қаралды 4,3 МЛН
Underwater Challenge 😱
00:37
Topper Guild
Рет қаралды 46 МЛН
1ОШБ Да Вінчі навчання
00:14
AIRSOFT BALAN
Рет қаралды 4,4 МЛН
Cute kitty gadgets 💛
00:24
TheSoul Music Family
Рет қаралды 21 МЛН