ਹਾਜ਼ਮਾ ਐਡਾ ਰੱਖੋ ਕਿ ਸਮੁੰਦਰ ਵੀ ਹਜ਼ਮ ਹੋਜੇ l Gal Te Gal l EP 189 l B Social

  Рет қаралды 41,478

B Social

B Social

Күн бұрын

Пікірлер: 133
@sonuheer-fb2ir
@sonuheer-fb2ir 6 ай бұрын
ਆਪ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ, ਬਹੁਤ ਸਾਰਾ ਪਿਆਰ 🙏🏼🙏🏼🙏🏼🙏🏼🙏🏼🙏🏼
@bhupinderkaur8912
@bhupinderkaur8912 7 ай бұрын
ਮੈਂ ਤੇ ਮੇਰੀ ਜਠਾਣੀ ਵੀ ਇਵੇਂ ਹੀ ਹਾਂ । ਸਾਨੂੰ ਦੋਵਾਂ ਨੂੰ ਇਕ ਦੂਜੇ ਦੀਆਂ ਗੱਲਾਂ ਪਤਾ ਹੁੰਦੀਆਂ । ਅਸੀਂ ਹੋਰ ਕਿਸੇ ਨਾਲ ਨਹੀਂ ਕਰਦੀਆਂ ।13 ਸਾਲ ਇਕੱਠੇ ਰਹਿਣ ਮਗਰੋਂ ਜੇ ਹੁਣ ਅਲੱਗ ਵੀ ਹੋਏ ਤਾਂ ਇਵੇਂ ਰਹੀਦਾ ਜਿਵੇਂ ਹੁਣ ਵੀ ਇਕੱਠੇ ਰਹਿੰਦੇ ਹੋਈਏ ।
@PrabhjotKaur-js1fd
@PrabhjotKaur-js1fd 7 ай бұрын
U r lucky nd blessed ❤ni te aj kl te lok door reh ke v bolde ni
@avtarsinghsra4560
@avtarsinghsra4560 7 ай бұрын
Sachi bhupinder g kuj rishte eho jihe hunde ne g
@manjeetkaur1733
@manjeetkaur1733 6 ай бұрын
ਬਿਲਕੁਲ ਸਹੀ ਕਿਹਾ ​@@PrabhjotKaur-js1fd
@NaviSidhu-dc8cl
@NaviSidhu-dc8cl 7 ай бұрын
ਸੱਚ ਆ ਭੈਣੇਂ ਅੱਜ ਹਰੇਕ ਵਿਅਕਤੀ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਔਰਤਾਂ ਤਾਂ ਕਿਸੇ ਨੂੰ ਆਪਣੇ ਦੁਖ ਵੀ ਨੀ ਦਾਸ ਸਕਦੇ
@jaswindersaini1481
@jaswindersaini1481 7 ай бұрын
ਮੇਰੀ mother in law ਮੇਰੀ ਬਹੁਤ ਵੱਡੀ ਰਾਜ਼ਦਾਰ ਸਨ ।ਮੈਂ ਹਰ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਕਰਦੀ ਸੀ
@talentedkaurinsan
@talentedkaurinsan 7 ай бұрын
ਕਿਸੇ ਨੂੰ ਹੀ ਸੱਚੇ ਹਮਰਾਜ਼ ਮਿਲਦੇ ਨੇ ❤️
@ranjitsandhu2326
@ranjitsandhu2326 3 ай бұрын
Sahi aa . Kismat naal hi koi gal sun ke apne kol rakhan wala milda. Thanku
@dharindersharma4571
@dharindersharma4571 7 ай бұрын
ਅੱਜ ਦੇ ਯੁੱਗ ਵਿਚ ਕਿਸੇ ਦੀ ਗੱਲ ਸੁਣਨਾ ਵੀ ਪੁੰਨ ਦਾ ਕੰਮ ਹੈ
@jaspreetkaur458
@jaspreetkaur458 4 ай бұрын
ਮੈਂ ਤੇ ਮੇਰੀ ਦੁਰਾਨੀ ਦੀ ਵੀ ਸੇਮ ਕਹਾਣੀ ਹੈ ਗੱਲਾ ਸੁਣ ਕੇ ਵਧੀਆ ਲਗ
@satnamkaur2435
@satnamkaur2435 7 ай бұрын
ਮੇਰੀ ਮਾ ਕਹਿੰਦੀ ਹੁੰਦੀ ਸੀ ਦੁਖ ਦਸਿਆ ਕਰ ਮਨ ਹੌਲਾ ਹੋ ਜਾਂਦਾ,,, ਹੁਣ ਬਹੁਤ ਵਾਰੀ ਸੋਚਦੀ ਹਾਂ " ਮੈ ਮਾਂ ਨੂੰ ਪੁਛ ਲੈਂਦੀ ਕਿ ਮਾਂ ਖੂਨ ਦੇ ਰਿਸ਼ਤੇ ਹੁਣ ਮਨ ਤੇ ਭਾਰ ਕਿਉਂ ਲਗਦੇ ਨੇ 😢
@AmrinderDhillon-c8z
@AmrinderDhillon-c8z 7 ай бұрын
Sahi ahh ji
@ravinderdhaliwal9697
@ravinderdhaliwal9697 7 ай бұрын
Ajj kal khoon dey rishte hi nivan dekhande ne
@rupinderuppal9094
@rupinderuppal9094 7 ай бұрын
Sahi gal aa 😢
@talentedkaurinsan
@talentedkaurinsan 7 ай бұрын
ਸੱਚੀ ਗੱਲ ਆ ਭੈਣੇ.. ਹੁਣ ਤਾਂ ਲੋਕਾਂ ਦੇ ਖਾਣਾ ਹਜਮ ਨਹੀ ਹੁੰਦਾ ਜਿਨ੍ਹਾਂ ਟਾਈਮ ਫੋਟੋ ਖਿੱਚ ਕੇ ਸਟੋਰੀ ਨਹੀ ਪਾਉਂਦੇ 😊
@prabhkirat7793
@prabhkirat7793 7 ай бұрын
Hh
@prabhkirat7793
@prabhkirat7793 7 ай бұрын
Vnjbnijñni
@randeepkaur8026
@randeepkaur8026 6 ай бұрын
ਸੱਚੀ ਭੈਣੇ ਅੱਜ ਦੀ ਗੱਲ ਬਾਤ ਮੈਨੂੰ ਏ ਲੱਗਿਆ ਇਹ ਸਾਰਾ ਹੀ ਪੋ੍ਰਗ੍ਰਾਮ ਮੇਰੇ ਆਲੇ-ਦੁਆਲੇ ਹੀ ਘੁੰਮ ਰਿਹਾ ਮੇਰੇ ਇਹ ਸਾਰਾ ਕੁਝ ਵਾਪਰ ਚੁਕਿਆ ਬਹੁਤ ਵਧਿਆ ਗੱਲ ਬਾਤ ਸੀ🙏🙏👌👌ਧੰਨਵਾਦ ਜੀ
@satnamkaur2435
@satnamkaur2435 7 ай бұрын
ਜਿੰਦਗੀ ਦੇ ਰਾਹ ਵਿਚ ਐਸਾ ਕੋਈ ਦਰਖਤ ਨਹੀ ਆਇਆ ਜਿਹਨੂੰ ਲਿਪਟ ਕੇ ਆਪਣੇ ਦਰਦ ਰੋ ਲੈਂਦੀ 😢
@charnjeetmiancharnjeetmian6367
@charnjeetmiancharnjeetmian6367 7 ай бұрын
@sumandeep13
@sumandeep13 7 ай бұрын
ਲੱਭੋ ਉਹ ਦਰੱਖਤ ਭੈਣ❤ ਨਹੀਂ ਕਾਪੀ ਤੇ ਲਿਖੋ ਅਪਣੇ ਦੁੱਖ ਤੇ page ਸੁੱਟ Deo ❤
@ranjitsandhu2326
@ranjitsandhu2326 3 ай бұрын
😌😌💕
@panjpaninews7422
@panjpaninews7422 7 ай бұрын
ਹੁਣ "ਖੇਹ ਉਡਾਉਣਾ" ਪ੍ਰਾਪਤੀ ਮੰਨੀ ਜਾਂਦੀ ਹੈ
@harpalkaurgulati2228
@harpalkaurgulati2228 7 ай бұрын
ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏🙏
@sukhpreetkauraujla4592
@sukhpreetkauraujla4592 7 ай бұрын
ਮੈਨੂੰ ਤੇ ਮੇਰੀ ਨਣਦ ਨੂੰ ਬਹੁਤ ਗੱਲਾਂ ਪਤਾ ਜੋ ਘਰ ਚ ਕਿਸੇ ਨੂੰ ਨਹੀਂ ਪਤਾ .. ਅਸੀਂ ਇਕ ਦੂਸਰੇ ਦੇ ਹਮਰਾਜ਼ ਹਾਂ 😅
@Baljeet1986
@Baljeet1986 Ай бұрын
O really dear u r amezing
@ManmeetKaur-pf3js
@ManmeetKaur-pf3js 7 ай бұрын
ਜਦੋ ਤੁਸੀ Rupinder ਭੈਣ ਆਖ ਦੇ ਹੋ ਤਾ ਬਹੁਤ ਚੰਗਾ ਲੱਗਦਾ ਨਹੀ ਤਾ ਹੁਣ ਦੀਦੀ 🎉❤❤ਹੀ ਆਖਦੇ ਹਨ
@charnjeetmiancharnjeetmian6367
@charnjeetmiancharnjeetmian6367 7 ай бұрын
ਮੈਂ ਵੀ ਭੈਣ ਕਹਿਣਾ ਚਾਹੁੰਦੀ ਹਾਂ,ਪਰ ਕਿਸੇ ਨੂੰ ਅਖਵਾਉਣਾ ਪਸੰਦ ਨਹੀਂ
@sewasingh5142
@sewasingh5142 3 ай бұрын
ਬੇਟਾ ਅਜ ਕਲ ਹਾਜ਼ਮੇ ਦੀ ਕਮੀ ਹੈ 🙏👍👍
@simarkaur607
@simarkaur607 3 ай бұрын
Hnji sbr hona v hr kise de hisse nhi bt hun kuj lok ghr vich v dil nl nhi dimaag nl ekthe rehnde ne
@rimpykular1619
@rimpykular1619 7 ай бұрын
ਭੈਣੇ ਸਤਿ ਸ਼੍ਰੀ ਆਕਾਲ, ਤੁਹਾਡੇ ਸਾਰੇ ਪੋ੍ਗ੍ਰਾਮ ਬਹੁਤ ਹੀ ਵਧੀਆ ਹੁੰਦੇ ਆ,ਮੈ ਤੁਹਾਡੇ ਲਗਭਗ ਸਾਰੇ ਪੋ੍ਗ੍ਰਾਮ ਦੇਖਦੀ ਹਾਂ। ਮੈਂ ਬਾਹਰ ਹਾਂ ਤਾਂ ਜ਼ਿਆਦਾਤਰ ਮੈਂ ਪ੍ਰੋਗਰਾਮ ਸੁਣਦੀ ਹੀ ਹਾਂ ।ਕਈ ਵਾਰ ਤੁਸੀਂ ਅੰਗਰੇਜ਼ੀ ਦੇ ਸ਼ਬਦ ਬੋਲ ਦਿੰਦੇ ਓ ਮੈਨੂੰ ਕਈ ਵਾਰ ਉਹਨਾਂ ਦਾ ਮਤਲਬ ਨਹੀਂ ਪਤਾ ਹੁੰਦਾ ਤੇ ਮੈਂ ਓਸੇ ਵੇਲੇ ਗੂਗਲ ਤੇ ਜਾ ਕੇ ਦੇਖਦੀ ਹਾਂ,ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅੰਗਰੇਜ਼ੀ ਚ ਉਹ ਸ਼ਬਦ ਨਾ ਬੋਲੋ। ❤❤❤❤❤❤❤❤ ਬਹੁਤ ਸਾਰਾ ਪਿਆਰ ਭੈਣਾਂ ਲਈ ❤❤❤
@avtarsinghsra4560
@avtarsinghsra4560 7 ай бұрын
You saying right
@GURPREETKAUR-zl9ly
@GURPREETKAUR-zl9ly 7 ай бұрын
ਬਿਲਕੁਲ ਸੱਚੀ ਗੱਲ ਹੈ |
@VipanjeetKaur-uc2hr
@VipanjeetKaur-uc2hr 7 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਬੀਬਾ ਜੀ 🎉
@jaspreetkaur9489
@jaspreetkaur9489 7 ай бұрын
ਿਕਸੇ ਨਾਲ ਵੀ ਭੈਣੇ ਅੱਜਕੱਲ ਗੱਲ ਕਰਨਾ ਅਸੀਂ ਕੰਮ ਮੰਨਦੇ ਆ ਉਸਨੂੰ। ਅਸੀਂ ਸਕੂਨ ਆਪ ਹੀ ਆਪਣੀ ਿਜੰਦਗੀ ਵਿੱਚੋਂ ਆਪ ਹੀ ਕੱਢ ਰਹੇ ਆ। ਿਕਸੇ ਨਾਲ ਸਾਂਝ ਰੱਖਣੀ ਸਾਨੂੰ ਿਕੰਨਾ ਹੌਲਾ ਕਰ ਿਦੰਦਾ 😊😊😊
@amandeepkaur2695
@amandeepkaur2695 7 ай бұрын
ਬਹੁਤ ਵਧਿਆ 🙏🏻🙏🏻🙏🏻
@GurpreetKaur-fr8fg
@GurpreetKaur-fr8fg 7 ай бұрын
ਬੋਤ ਵਧੀਆ ਗੱਲਾਂ ਕੀਤਿਆਂ ਤੁਸੀ ਜੀ ਤੁਸੀ ਕਿਸ ਜਗ੍ਹਾ ਤੋਂ ਬਲੋਗਾ ਕਰਦੇ ਆ ਜੀ ❤
@deepkaur7030
@deepkaur7030 4 ай бұрын
ਸੱਚੀ ਅੱਜਕਲ ਗਾਲਾਂ ਕਰਨ ਲਈ ਲੋਕਾਂ ਦੀ ਕਮੀਂ ਹੋ ਗਈ ਜਿਹੜੇ ਕਿਸੇ ਨਾਲ ਕਰਦੇ ਨੇ ਲੋਕ ਦੁਬਾਰਾ ਓਹਨਾਂ ਨੂੰ ਕਿਸੇ ਹੋਰ ਨਾਲ ਗੱਲ ਕਰਨ ਜੋਗਾ ਛੱਡ ਦੇ ਹੀ ਨਹੀਂ ਭਰੋਸਾ ਤੋੜ ਦਿੰਦੇ ਨੇ
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Kmlpreetk.5
@Kmlpreetk.5 5 ай бұрын
Boht sohni gl baat
@karanjotsingh9450
@karanjotsingh9450 4 ай бұрын
Boht vadia gl bat sis
@amanbrar273
@amanbrar273 7 ай бұрын
ਬੀਬਾ ਜੀ ਅਗੇ ਦੁਖ ਸੁਖ ਇਕ ਦੂਜੇ ਕੋਲ ਕਰ ਲੈਦੇ ਸੀ ਪਰ ਹੁਣ ਡਰ ਲਗ ਦਾ
@Harpreetkaur-pb1cr
@Harpreetkaur-pb1cr 7 ай бұрын
ਸੋਹਣੀ ਗੱਲ ਬਾਤ ਕੀਤੀ ❤
@karamjitsingh4188
@karamjitsingh4188 6 ай бұрын
Bhut sohna topic ajj chuniya g
@baljeetkaur6331
@baljeetkaur6331 7 ай бұрын
Bot Vadia bhene..tusi sahi keha appa social media te likhna prefer karde aa kise nal share karn nalo ..kyuki koi hi Ahda da person hona jehda trustworthy huo hun te time cha ..even jehde people out of country rehnde ne o ta ahi dekhde rehnde ne ki asi gallan share kis nal kriye na o door baithe parents nu kuch keh sakde aa
@eknoorjeet6479
@eknoorjeet6479 7 ай бұрын
ਜਿਉਂਦੇ ਰਹੋ🎉❤❤
@karnailssomal2908
@karnailssomal2908 7 ай бұрын
ਲੋਹੜੇ ਦਾ ਵਧੀਆ ਪ੍ਰੋਗਰਾਮ, ਮੁਬਾਰਕਾਂ!!! ਗੁਰਦੀਪ ਗਰੇਵਾਲ ਨੇ ਰੀਐਕਸ਼ਨ reaction ਸ਼ਬਦ ਵਰਤਿਆ ਹੈ। ਇਸ ਦੀ ਥਾਂ ਰਿਸਪਾਂਸ response ਸ਼ਬਦ ਵਰਤ ਕੇ ਵੇਖੋ।ਪਹਿਲਾ negative ਹੈ ਦੂਜਾ positive ਹੈ। ਧੰਨਵਾਦ!!!
@ManpreetHanjra-z4b
@ManpreetHanjra-z4b 7 ай бұрын
Bilkul sahi tuci dove bahut pyare lag rahe o ❤wmk 🙏
@KavitaSingh-ig9jk
@KavitaSingh-ig9jk 7 ай бұрын
Namaste meri dove sisters nu...ki haal hai tuhada. Rabb tuhanu khush rakhe te main v changi ha Mera bra dil hai je tusi iss gal ute gal karo apne aun vale podcast te ,te specifically ek vaar nahi 3 ya 4 episode ta jaroor hon je koi expert tuhade kol hove ta bhut he vadhiya. Subject bra sensitive hai .....ma baap da vichora jado inne pyaar ken vale na hon ta bnda kive kadhe apna jeevan unha to baigar....pls I hope I will listen to this program soon❤ rabb rakha
@sukhbrar3506
@sukhbrar3506 7 ай бұрын
Bhuttt vdiaa bhen ...god bless u both
@HarpreetKaur-py6dy
@HarpreetKaur-py6dy 7 ай бұрын
ਬਹੁਤ ਵਧੀਆ ਗੱਲਬਾਤ ❤
@sc6814
@sc6814 7 ай бұрын
You really discuss essential topics of life, negative people always find negativity. I am your continuous listener although I don’t comment regularly but my thinking improved a lot and it helps me to understand other people’s as well and by sharing your conversations with my close friends they also improving. We also think or question some things some times but you wise girls give explanations on such topics which creates the difference ❤❤ keep doing your work and progress in your life and stay happy😊🙏🙏
@gill6844
@gill6844 7 ай бұрын
Je koi banda apne dukh sunoda rahe te dujje nu bi dukhi kar de phir vi ohnu sunde rahiye
@ekambrar3088
@ekambrar3088 7 ай бұрын
Hg dii mere man ch v ehi vichar ayea bibi harpal Kaur nal saryea Orta a k dil di gall krddyea c
@parmindersinghparmindersin1318
@parmindersinghparmindersin1318 7 ай бұрын
ਬਹੁਤ ਵਧੀਆ ਗੱਲ ਹੈ ਭੈਣ
@nippysidhu7926
@nippysidhu7926 7 ай бұрын
Bhut vdya subject choose kta va di tus Mnu bhut vdya lgya tuhda progrm , baba g Hmesha tuhnu chrdikla vch rakhn 🙏🏻🥰
@avysaini1167
@avysaini1167 7 ай бұрын
Bahut vadiya episode leke aye o bhene ... Thank u so much ....
@jatindersingh9762
@jatindersingh9762 5 ай бұрын
Bot vadia information
@avni973
@avni973 7 ай бұрын
Bohat jyda vadia gal dsi a ji eh tusi
@GurmeetKaur-bi7lr
@GurmeetKaur-bi7lr 5 ай бұрын
Maa kol hi dil hulla kar sk h
@dharindersharma4571
@dharindersharma4571 7 ай бұрын
ਵਧੀਆ ਉਪਰਾਲਾ ❤
@ramjoshi771
@ramjoshi771 7 ай бұрын
Very good program. Watched after a long time.
@tenems397
@tenems397 7 ай бұрын
Jaisa mann par mann taisa...jiho jahiya tusi ho oho jahi tusi sari duniya nu samajde ho.guru de lar lago te apne warge manmukha da sath chado eh charcha krn d lor hi nahi paini.
@RBB10000
@RBB10000 7 ай бұрын
Rupinder pain or ananand di mama tusi dono bohat changa kar raey ho keep it up Tusi jidon break lai c nah meinu laga mera tey kuch gawach jeya geya c.. Par shukar tusi wapis agey gal tey gal ley key... Tuadi dona di jori bohat jachdi ey Love from lahore tey naley love from losangeles ❤
@soniasyal3274
@soniasyal3274 7 ай бұрын
True words🙏
@manpreetbrar7854
@manpreetbrar7854 7 ай бұрын
Bhut vdia gl baat hi ਭੈਣੇ
@Ramansidhu88
@Ramansidhu88 7 ай бұрын
ਮੈਂ ਤਾ ਕਹਿ ਦਿਨੀ ਆ ਕਿ ਅਖਬਾਰ ਚ ਕਢੌਣਾ ਈ ਰਹਿ ਜਾਉ ਜੇ ਓਸ ਨੂੰ ਦਸਿਆ🤪🤪🤪 ਅਜ ਕਲ ਤਾ ਹਾਜਮੁਲੇ ਦੀ ਸ਼ੀਸ਼ੀ ਈ ਨਾਲ ਦੇ ਦੇਣੀ ਚਾਹੀਦੀ🤪🤪🤪🤪
@ManpreetKaur-bb1jh
@ManpreetKaur-bb1jh 2 ай бұрын
Good program
@RajKaur-q7l
@RajKaur-q7l 7 ай бұрын
Sisters mera hun vi suba a me kise di gal nahi krdi je koi keh deve kise nu nahi dsna meri nani g kehde c har aik da prda rakho District moga g menu bhut vadiya Lagdiya tuhadiya galla g
@amanbrar273
@amanbrar273 7 ай бұрын
ਵਧੀਆ ਪ੍ਰੋਗਰਾਮ 👌💖💖
@tirathchauhan3362
@tirathchauhan3362 7 ай бұрын
Beautiful conversation
@parveenpalkaur8269
@parveenpalkaur8269 7 ай бұрын
Apni mann di gal kehni teh samne bathe insaan ne samaj leni eho mann da sakoon hunda .
@karamjitsingh4188
@karamjitsingh4188 6 ай бұрын
Ajj kl de sme di sachayi a g
@HarjinderKaur-o1z
@HarjinderKaur-o1z 7 ай бұрын
ਬਹੁਤ ਵਧੀਆ ਜੀ
@acupressure3671
@acupressure3671 7 ай бұрын
Good message.Please be continue like this 🙏
@panjpaninews7422
@panjpaninews7422 7 ай бұрын
ਬਿਲਕੁੱਲ ਸੱਚੀ ਗੱਲ
@kamalpal5447
@kamalpal5447 7 ай бұрын
Movie laii congratulations Gurdeep sis
@harmeetsinghghumaan8601
@harmeetsinghghumaan8601 7 ай бұрын
Remarkable debate sisters ❤ sa thanks God bless you in future
@SarbjeetKaur-pq8ww
@SarbjeetKaur-pq8ww 7 ай бұрын
Good progarm ji❤❤❤
@panveerjotsinghmaan2400
@panveerjotsinghmaan2400 7 ай бұрын
Very nice msg sister ☺️
@preetKaur-zr6jv
@preetKaur-zr6jv 7 ай бұрын
I take a lot of learning from today's topic....
@sukhpreetsinghartist6080
@sukhpreetsinghartist6080 7 ай бұрын
Bhut taraptte hei woh log Jine harr baat yaad rehti hai,,,,
@chandankumarshaw2670
@chandankumarshaw2670 7 ай бұрын
So good session ❤❤❤❤❤❤❤❤❤❤❤❤
@gurinderkaur5637
@gurinderkaur5637 7 ай бұрын
Very good ❤❤❤😢😢
@JasmeetKaur-v3m
@JasmeetKaur-v3m 7 ай бұрын
Mam pls do real sisters da rishta kida da hona chahida aa is topic tey gl kro
@HarvinderKaur-tq6nu
@HarvinderKaur-tq6nu 7 ай бұрын
Bhaut vadiya galbat
@KamaljeetKaur-b4j
@KamaljeetKaur-b4j 7 ай бұрын
Right beta ji 🙏
@preetKaur-zr6jv
@preetKaur-zr6jv 7 ай бұрын
You both are great people ❤
@Maanpanjabi
@Maanpanjabi 7 ай бұрын
Bahut khoob 👌
@sarabjeetkaur5482
@sarabjeetkaur5482 7 ай бұрын
Mera Nall as tra hoea after 3 years mere real sister na keete ma ta bull cuke se ma ta short karke Dillo love 💘 keeta menu boht heart hoa
@kauramrita1233
@kauramrita1233 7 ай бұрын
Sachi gll aw k koi agge kise kol na gl krde es dar ton mera kise kol baithna , phn krna nu dil ni krda te meri koi frnd hi haini … kyu tuhnu koi sunda ni k eh ki kah rahi aw bass apni siyanp hi Dekha rahe hunde aw k Assi Bhut siyane aw 😊
@bhupinderkaurgarcha9641
@bhupinderkaurgarcha9641 7 ай бұрын
Nice talk
@charnjeetmiancharnjeetmian6367
@charnjeetmiancharnjeetmian6367 7 ай бұрын
ਦੁੱਖ ਤੇਰੇ ਕੋਲ਼ ਦੱਸ ਕੇ ਨੀ ਢਿੱਡ ਹੌਲ਼ਾ ਕਰਦੀ ਆਂ। ਮੇਰਾ ਘਰ ਵਾਸਾ ਨਾਂ ਜਾਣੀ ,ਨੀ ਮਾਂ ਦਿਨ ਕੱਟੀਆਂ ਕਰਦੀ ਆਂ।
@arroncutebaby3175
@arroncutebaby3175 7 ай бұрын
Khuli kitab wangu a aapa ta, sarea nu sara kush pata😂
@SarbjitDeol-vw5ve
@SarbjitDeol-vw5ve 7 ай бұрын
👍👍
@JasmeetKaur-v3m
@JasmeetKaur-v3m 7 ай бұрын
Rupinder mam i want tusi gl kro how to forget past u can gud talk on this topic
@preetKaur-zr6jv
@preetKaur-zr6jv 7 ай бұрын
Very true
@sarwjeetkaur4631
@sarwjeetkaur4631 7 ай бұрын
Sohni galbaat
@AweshSharma-ui2hn
@AweshSharma-ui2hn 7 ай бұрын
Jo God gop 🌻🌻
@Avtar.Bhogpur
@Avtar.Bhogpur 7 ай бұрын
Very nic ji 👍
@Manpreetkaur-zn2ql
@Manpreetkaur-zn2ql 7 ай бұрын
very very nice topic bhanno
@SukhjeetKaur-nz8ej
@SukhjeetKaur-nz8ej 7 ай бұрын
Very nice video❤
@HarpreetKaur-jn5qh
@HarpreetKaur-jn5qh 7 ай бұрын
Madam g eh galla sab kehn diya ne. Jado mann apni ayi te aunda eh saria siyanpa lah k sut dinda
@AmandeepKaur-cr6eu
@AmandeepKaur-cr6eu 7 ай бұрын
Bhne thoda no mil skda thode nl gal krni aa
@kirankaur4504
@kirankaur4504 7 ай бұрын
ਸਤਿ ਸ੍ਰੀ ਅਕਾਲ ਜੀ 🙏🙏
@poonampreet3469
@poonampreet3469 7 ай бұрын
Bhaino bahar ch rahn vale ta sachi bohat jiyada jhijak ch rahnde aa ke kehnu dassa ke Mai theek nahi ha
@uppaluppal-hz3dt
@uppaluppal-hz3dt 7 ай бұрын
bahne ik invo amardeep gill nal a kro palzzzz🙏🙏
@JasmeetKaur-v3m
@JasmeetKaur-v3m 7 ай бұрын
Mam pls delivery phobia tey gl kro
@devinderkaur6927
@devinderkaur6927 7 ай бұрын
👍👍
@parulisha
@parulisha 7 ай бұрын
I thought it was about real digestive system 😂
@surindersingh1258
@surindersingh1258 7 ай бұрын
nice ji
@muhammadazizulrehman298
@muhammadazizulrehman298 7 ай бұрын
❤❤❤ my dear sister and brother group teaming your episode number is 189 your missing please correct program name heading 189 episode number
@muhammadazizulrehman298
@muhammadazizulrehman298 7 ай бұрын
My dear sisters Behna❤ I am all program watching is Gal ty Gal program is very very beautiful honesty cute program and more information older and new generation I am specially waiting your program and download and watching specially waiting for your program and cute person Manjeet Singh rajpuriya😂😂 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@roopkanwarkang3450
@roopkanwarkang3450 7 ай бұрын
👌👌❤️❤️🙏🙏
@independent-network.
@independent-network. 7 ай бұрын
ਤੁਸੀਂ ਤਾਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਉਤੇ ਹੀ ਕਰਦੀਆਂ honyia!😂😂😂
@satnamkaur2435
@satnamkaur2435 7 ай бұрын
ਕੀ ਕਹਿ ਸਕਦੇ ਹਾਂ , ਕੁਝ ਕਹਿ ਨੀ ਸਕਦੇ
@sukhwantkaurkhaira2132
@sukhwantkaurkhaira2132 7 ай бұрын
Sire the topic
@sukhpreetsinghartist6080
@sukhpreetsinghartist6080 7 ай бұрын
Raatt gayee baat gayyee
Ful Video ☝🏻☝🏻☝🏻
1:01
Arkeolog
Рет қаралды 14 МЛН
Жездуха 42-серия
29:26
Million Show
Рет қаралды 2,6 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
$1 vs $500,000 Plane Ticket!
12:20
MrBeast
Рет қаралды 122 МЛН
Ful Video ☝🏻☝🏻☝🏻
1:01
Arkeolog
Рет қаралды 14 МЛН