ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਤੇ ਮਹਿਲਾ ਕਿਸਾਨ ਆਗੂ ਨਾਲ ਮਖੂ ਦੀ ਗਰਮਾ ਗਰਮ ਬਹਿਸ | Harpreet Singh Makhu

  Рет қаралды 147,790

Harpreet Singh Makhu

Harpreet Singh Makhu

13 күн бұрын

ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਤੇ ਮਹਿਲਾ
ਕਿਸਾਨ ਆਗੂ ਨਾਲ ਮਖੂ ਦੀ ਗਰਮਾ ਗਰਮ ਬਹਿਸ
ਗਲਤ ਕੌਣ ਸੀ ਬੀਬੀ ਜਗੀਰ ਕੌਰ ਜਾਂ ਉਸਦੀ ਧੀ ??
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 892
@jagjitsinghpatti9826
@jagjitsinghpatti9826 10 күн бұрын
ਮੱਖੂ ਸਾਬ ਨੇ ਵਧੀਆ ਸਵਾਲ ਕੀਤੇ
@BataSingh-h6p
@BataSingh-h6p 11 күн бұрын
ਜੋ ਮਰਜੀ ਹੈ ਕੁਤੀ ਨਹੀ ਸੀ ਕਹਿਣਾ
@montysingh2598
@montysingh2598 11 күн бұрын
ਜਿੱਦਣ ਤੇਰੀ ਕੁੜੀ ਨਿਕਲਦੀ ਤੂੰ ਹੋ ਸਕਦਾ ਮਾਫ ਕਰ ਦਿੰਦੀ , ਉਹ ਅਣਖੀ ਸੀ ਉਸਨੇ ਸਹੀ ਕੀਤਾਂ
@praisethelord3829
@praisethelord3829 11 күн бұрын
ਬੀਬੀ ਨੇ ਕੁੜੀ ਨਹੀਂ ਛੋਟੇ ਬੱਚੇ ਨੂੰ ਵੀ ਮਾਰਿਆ। ਗ਼ਲਤ ਕੀਤਾ।
@RAKESHKUMAR-um3xs
@RAKESHKUMAR-um3xs 11 күн бұрын
Ehna gundeaa nu Darbar Sahib ch saaf bhande dwaa k maafi mil jandi hai
@sunildutt5654
@sunildutt5654 11 күн бұрын
Bhuadhamrhi kabarstan Phagwara
@gagancheeda1890
@gagancheeda1890 10 күн бұрын
Q
@BrainGamerSigma
@BrainGamerSigma 10 күн бұрын
Kode sach bolde ai Bibi Gurjeet Kaur Ji.
@halalamaster48
@halalamaster48 10 күн бұрын
Jinnian mrzi gallan krlo, chitti chunni wali timi poori ‘dain’ lgdi hai.
@rajuarora3163
@rajuarora3163 11 күн бұрын
ਏਹ ਬੀਬੀ ਗ਼ਲਤ ਬੋਲ ਰਹੀ ਆ ਬੀਬਾ ਜਗੀਰ ਕੌਰ ਨੂੰ ਬਿਨਾਂ ਸਿਰ ਪੈਰ ਤੋਂ
@gurpreetSingh-yj6jh
@gurpreetSingh-yj6jh 11 күн бұрын
ਆਪਾ ਜਗੀਰ ਕੌਰ ਦੇ ਹੋਰ ਬਹੁਤ ਕੰਮ ਮਾੜੇ ਕਿਤੇ ਹੈ ਪਰ ਅਹਿ ਵਧੀਆ ਕੰਮ ਕੀਤਾ ਦੂਜੀ ਗੱਲ ਏਸ ਬੀਬੀ ਦੀ ਏਸ ਨੁ ਚੰਗਾ ਕਿਸਾਨ ਲੀਡਰ ਸਮਜਦੇ ਸੀ ਪਰ ਏਸ ਦੀ ਪੰਜਾਬੀਆਂ ਆਲੀ ਸੋਚ ਹੀ ਨਹੀਂ ਅਹਿ ਫ਼ੇਮ ਤੇ ਲੀਡਰੀ ਦੀ ਭੁੱਖ ਵਿਚ ਏਸ ਨੁ ਪਤਾ ਹੀ ਨਹੀਂ ਕਿ ਕਹਿ ਜਾਂਦੀ ਹੈ
@JaskaranSingh-oy9wg
@JaskaranSingh-oy9wg 11 күн бұрын
ਜੇਕਰ ਬੀਬੀ ਜਗੀਰ ਕੌਰ ਨੇ ਤੈਨੂੰ ਕੁੱਤੀ ਸ਼ਬਦ ਬੋਲ ਦਿੱਤਾ ਫੇਰ ਕੀ ਬਣੂ, ਸ਼ਬਦਾਂ ਦੀ ਮਰਿਆਦਾ ਤਾਂ ਸਿੱਖ ਲੈ ਭਾਈ।
@kamaljitkaur6687
@kamaljitkaur6687 11 күн бұрын
ਧੀ ਅੱਜ ਤਾਂ ਨਹੀ ਮਾਰੀ ਧੀ ਉਸ ਦੀ ਸੀ ਜੀ ਇਹ ਬੁੱਢੀ ਐਵੇ ਭੌਂਕੀ ਜਾਂਦੀ ਆ
@gurdevsidhu5414
@gurdevsidhu5414 11 күн бұрын
,,,,, ਗੁਰਜੀਤ ,,,,ਤੂੰ ਕਿੱਡੀ ਕੂ ਦੁੱਧ ਧੋਤੀ ਆ,,ਤੇਰੀ ਬੋਲਬਾਣੀ ਦਸਦੀ ਆ,,,
@ksdhaliwal3670
@ksdhaliwal3670 11 күн бұрын
ਇਹ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ।ਆਪਣੇ ਆਪ ਚੰਗਾ ਦੂਜੇ ਨੂੰ ਮਾੜਾ ਹੰਕਾਰ ਸਿਰ ਚੜ ਕੇ ਬੋਲ ਰਿਹਾ ਹੈ।
@harpartapsingh561
@harpartapsingh561 11 күн бұрын
ਕਦੇ ਵੀ ਕਿਸੇ ਨੂੰ ਉਹਦੀ ਧੀ ਬਾਰੇ ਕੋਈ ਮਿਹਣਾ ਨਹੀਂ ਮਾਰਨਾ ਚਾਹੀਦਾ। ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਅਮੀਰ। ਬਾਕੀ ਬੀਬੀ ਜਗੀਰ ਕੌਰ ਦੀ ਧੀ ਦੀ ਮੌਤ ਬਾਰੇ ਸੱਚਾਈ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ। ਖਹਿਰਾ ਵੀ ਮੰਨ ਚੁੱਕਾ ਹੈ ਕਿ ਇਸ ਮਸਲੇ ਤੇ ਉਹਨੇ ਬੀਬੀ ਨਾਲ ਧੱਕਾ ਕੀਤਾ ਸੀ।
@user-tv2xb6qx4m
@user-tv2xb6qx4m 11 күн бұрын
ਕੁੜੀ ਮਾਰ ਤੇ ਨੜੀ ਮਾਰ ਨੂੰ ਸਾਡੇ ਗੁਰੂਆਂ ਨੇ ਸਿੱਖ ਧਰਮ ਵਿਚੋਂ ਛੇਕਿਆ ਹੋਇਆ ਹੈ ਇਹਨਾਂ ਦਾ ਸਿੱਖ ਧਰਮ ਨਾਲ ਕੋਈ ਵੀ ਰਿਸ਼ਤਾ ਨਾਤਾ ਨਹੀਂ ਹੈ 😢😢😢😢😢
@NavjotSingh-qu1ys
@NavjotSingh-qu1ys 11 күн бұрын
50% ਪੰਜਾਬੀ ਕੁੜੀ ਮਾਰ ਨੇ ਅੰਮ੍ਰਿਤਧਾਰੀ ਲੋਗ ਵੀਂ abortion kronde ਨੇ, ਸੱਭ ਗੱਲਾਂ ne
@chamkaursingh6614
@chamkaursingh6614 10 күн бұрын
ਅਜੇ ਤਕ ਕੁੜੀ ਮਾਰ ਬਾਰੇ ਤਾਂ ਪਤਾ ਹੈ, ਕਿਰਪਾ ਕਰਕੇ ਨੜੀ ਮਾਰ ਕੌਣ ਹੁੰਦਾ ਹੈ,ਪਤਾ ਨਹੀਂ ਹੈ। ਅਗਰ ਕੋਈ ਸਮਝਾ ਸਕੇ ਤਾਂ ਮਿਹਰਬਾਨੀ ਹੋਵੇਗੀ।
@BrainGamerSigma
@BrainGamerSigma 10 күн бұрын
Sayad hukka ya hukka peen nal koi sambandh ho sakda ai, nadi hukke da part ai.
@palwindersinghkhalsa1737
@palwindersinghkhalsa1737 10 күн бұрын
ਕੁੜੀ ਮਾਰ ਬਾਰੇ ਪਹਿਲਾਂ ਸਮਝੋ ਕਿ ਅਸਲ ਵਿੱਚ ਕੁੜੀ ਮਾਰ ਹੈ ਕੀ।।
@NavjotSingh-qu1ys
@NavjotSingh-qu1ys 10 күн бұрын
@@palwindersinghkhalsa1737 ਮੇਰੇ ਹਿਸਾਬ ਨਾਲ Janm len ਤੋਂ ਪਹਿਲਾਂ ya janm len de exact ਬਾਅਦ ਜਿਵੇਂ puratan samay ਚ ਲੋਕ betiya ਨੂੰ ਮਾਰਦੇ ਸੀ usnu ਕੁੜੀ ਮਾਰ kende ne, jagir ਕੌਰ ਨੂੰ appa qatal keh sakde aaa ਕੁੜੀ ਮਾਰ nhi.
@manjitkaur8135
@manjitkaur8135 11 күн бұрын
ਅਸੀਂ ਕਿਸੇ ਨੂੰ ਵੀ ਗਲਤ ਲਫਜ ਨੀ ਬੋਲ ਸਕਦੇ,, ਕਿਉਂ ਕਿ ਇਸ ਨਾਲ ਸਾਡਾ ਆਪਣਾ ਕਿਰਦਾਰ ਵੀ ਜੁੜਿਆ ਹੁੰਦੈ।
@luckysingh-po1gh
@luckysingh-po1gh 11 күн бұрын
ਬੀਬੀਆਂ ਦੇ ਮਸਲੇ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਜੀ🙏🌹
@jogamehrok4441
@jogamehrok4441 11 күн бұрын
ਮੱਖੂ ਸਾਹਿਬ ਜੀ ਦੁੱਧ ਉਬਲਦਾ ਧੀ ਪੁੱਤ ਵਿਗੜਦੇ ਟਾਈਮ ਨਹੀਂ ਲੱਗਦਾ ਹੈ ਜੀ
@grewal4833
@grewal4833 11 күн бұрын
ਅੱਛਾ
@gurjitsingh5212
@gurjitsingh5212 11 күн бұрын
😅​@@grewal4833
@gurlabhsingh8072
@gurlabhsingh8072 11 күн бұрын
ਤੁਸੀ ਧਰਨੇ ਵਾਲੇ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@AmritpalSingh-ry4ts
@AmritpalSingh-ry4ts 11 күн бұрын
ਸੁਆਦ ਨਾ ਲਿਆ ਜਾਵੇ ਕਿਉਂਕਿ ਇਹ ਇਕ ਆਮ ਗੱਲ ਹੋ ਰਹੀ ਹੈ ਜੀ । ਕੈਨੇਡਾ ਅਤੇ ਹੋਰ ਦੇਸ਼ ਗਾਈਆਂ ਕੁੜੀਆਂ ਦੇ ਹਾਲ ਅੱਜ ਕੱਲ।
@ARTMASTER1313
@ARTMASTER1313 11 күн бұрын
ਇੱਕ ਵਾਰ ਹੋਜੇ ਮਖੂ ਸਾਹਿਬ ਇਸ ਭੈਣ ਨਾਲ ਇਕ ਵੀਡਿਉ ਹੋਰ 🙏🏻
@BalrajSingh-oh1kq
@BalrajSingh-oh1kq 10 күн бұрын
ਵਾਹਿਗੁਰੂ ਜੀ,ਸਾਡੇ, ਸਾਰਿਆਂ ਤੇ,ਮੈਰਭਰੀਆ,ਹੱਥ,ਰੱਖੈ
@narinderpalsingh4086
@narinderpalsingh4086 11 күн бұрын
ਇੱਕ ਮਾਂ ਨੂੰ ਆਪਣੀ ਧੀ ਦਾ ਜਿੰਨਾ ਦਰਦ ਹੋ ਸਕਦਾ ਹੈ ਉਹਨਾ ਹੋਰ ਕਿਸੇ ਨੂੰ ਨਹੀ ਹੋ ਸਕਦਾ । ਗੱਲਾ ਕਰਨੀਆਂ ਸੁੱਖਲੀਆ ਹਨ ।
@majorsingh4297
@majorsingh4297 11 күн бұрын
ਬੀਬੀ ਫੋਟੋ ਤੇ ਦੇਖਲਾ ਤੇਰੇ ਨਾਲੋਂ ਜ਼ਿਆਦਾ ਸਿਰ ਕੱਜਿਆ ਹੋਇਆ
@Pargatsarao936
@Pargatsarao936 9 күн бұрын
ਮੁੱਛਾਂ ਤਾਂ ਸੇਵ ਕਰਵਾਈ ਫ਼ਿਰਦੀ ਤੇਰੀ ਮਾਸੀ
@amarjeetsingh7561
@amarjeetsingh7561 Күн бұрын
ਇਹਦੇ ਕਾਲੇ ਕਾਰਨਾਮੇ ਵੀ ਵੇਖ ਲੈ।
@Pargatsarao936
@Pargatsarao936 Күн бұрын
@@majorsingh4297 ਸਿਰ ਤੇ ਚੂਨੀ ਲੈਣ ਨਾਲ ਉਹ ਸਤੀ ਸਵਿੱਤਰੀ ਨੀ ਹੋਗੀ 😂
@rbrar3859
@rbrar3859 11 күн бұрын
ਬੀਬੀ ਜਗੀਰ ਕੌਰ ਨੇ ਸਹੀ ਕੀਤਾ ਸੀ, ਪਰ ਮੈਡਮ ਜੀ ਤੂੰ ਰੱਬ ਤੋਂ ਡਰ ਇਹ ਅੱਗ ਕਿਸ ਦੇ ਘਰ ਵੜ ਜਾਵੇ ਪਤਾ ਨਹੀ ਲੱਗਦਾ, ਜਿਸ ਦਿਨ ਤੇਰੇ ਨਾਲ ਹੋਈ ਫੇਰ ਇਸ ਤਰਾਂ ਬੋਲ ਕੇ ਵਿਖਾਈ।
@SukhwinderWaraich-li1kh
@SukhwinderWaraich-li1kh 11 күн бұрын
😮😮😮😮😮
@hardialsingh1
@hardialsingh1 11 күн бұрын
Klanki aurat ! Dhee noo ghron kaddh dindi!
@Edits.by.Vexten5
@Edits.by.Vexten5 11 күн бұрын
ਬਿਲਕੁਲ ਸਹੀ
@user-mk8jx3xj7y
@user-mk8jx3xj7y 11 күн бұрын
ਜਿਹੜਾ ਖੁਦ ਗ਼ਲਤ ਹੁੰਦਾ ਬੱਚਿਆਂ ਨੂੰ ਕਿਵੇਂ ਰੋਕੂ, ਸਭ ਨੂੰ ਪਤਾ ਰਾਜਨੀਤਿਕ ਫੈਦੇ ਵਾਸਤੇ ਜਗੀਰੋ ਕੀ-ਕੀ ਕਰਦੀ ਰਹੀ ਬੁੱਢੇ ਬਾਦਲ ਨਾਲ ਕੀ ਰਿਸ਼ਤਾ ਸੀ ਜਗੀਰੋ ਦਾ ਸਭ ਨੂੰ ਪਤਾ।
@headhigh7007
@headhigh7007 9 күн бұрын
Veer ji. Chandigarh vich larrkian parrn aoundiahn kadhe halat vekho ohna da fir jume vaar kon ? Mapeian nu aap dikhai nhi denda
@ravinderravi8257
@ravinderravi8257 11 күн бұрын
ਬੜੇ ਛੋਟੇ ਸ਼ਬਦ ਹਨ ਇਹਨਾਂ ਲਈ ਇਹ ਪੰਥਕ ਹਿੱਤਾ ਨੂੰ ਢਾਹ ਲਾਕੇ ਆਪਣੇ ਫ਼ਾਇਦੇ ਵੇਖਦੇ ਰਹੇ ਹਨ ਹੁਣ ਇਹਨਾਂ ਵਾਸਤੇ ਪੰਥਕ ਅਜੰਡੇ ਅੰਦਰ ਕੋਈ ਮਾਫੀ ਨਹੀ ਹੈ
@harjinderghoman
@harjinderghoman 11 күн бұрын
ਕੁੱਝ ਕੁ ਆਪ ਮੁਹਾਰੀਆਂ ਬੀਬੀਆਂ ਇਸਤਰੀ ਜਾਤੀ ਨੂੰ ਬਦਨਾਮ ਕਰਦੀਆਂ
@harpalsinghkainthharpalsin9778
@harpalsinghkainthharpalsin9778 11 күн бұрын
ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ,,,,, ਬੋਲ ਬਾਣੀ ਤੋਂ ਪਤਾ ਲੱਗ ਰਿਹੈ,,,,,
@fojinagra5501
@fojinagra5501 11 күн бұрын
ਮੱਖੂ ਜੀ ਸਤਿ ਸ੍ਰੀ ਅਕਾਲ ਬੀਬੀ ਜੀ ਨੇ ਬਿਲਕੁਲ ਸਹੀ ਕੀਤਾ ਜੀ ਬੀਬੀ ਨੇ ਬਿਲਕੁਲ ਸਹੀ ਕੀਤਾ ਇਹ ਜਿਹੜੀਆਂ ਬੀਬੀਆਂ ਹੁਣ ਉੱਥੇ ਇਲਜਾਮ ਲਾ ਰਹੀਆਂ ਇਹ ਠੀਕ ਨਹੀਂ ਗੀਆਂ
@jagirsandhu6356
@jagirsandhu6356 11 күн бұрын
ਜਾਗੀਰ ਕੌਰ ਬੀਉਟੀ ਪਾਰਲ ਜਾੳ ਤੇ ਧੀ ਕਿੱਧਰ ਜਾਂਉ ਜੀ ਮੱਖੂ ਸਾਹਿਬ ਗੱਲ ਸੋਯਣਵਾਲੀ ਹੈ
@bsr840
@bsr840 11 күн бұрын
ਬੀਬੀ ਤੂੰ ਜਨਾਨੀ ਹੋ ਕੇ ਜਨਾਨੀ ਨੂੰ ਜਲੀਲ ਕਰ ਰਹੇ ਹੋ। ਚੰਗਾ ਨਹੀਂ ਕਰ ਰਹੇ ਤੁਸੀਂ।
@govindersingh9230
@govindersingh9230 11 күн бұрын
ਜਗੀਰ ਕੌਰ ਜਿਨ੍ਹਾਂ ਮਰਜੀ ਵਿਰੋਧ ਕਰੋ ਉਹ ਠੀਕ ਕੁੜੀ ਦੇ ਮਸਲੇ ਤੇ ਜਗੀਰ ਕੌਰ ਨੇ ਸਹੀ ਕੀਤਾ
@KuldeepSingh-gp5sr
@KuldeepSingh-gp5sr 11 күн бұрын
ਕੀ ਮੁੰਡਿਆਂ ਦੀ ਬੁੰਡ ਸਿਉਣੇ ਦੀ ਹੁੰਦੀ ਆ ਕਿ ਮੁੰਡੇ ਗਲਤ ਨੀ ਹੁੰਦੇ।
@ParamjitSingh-xo9hi
@ParamjitSingh-xo9hi 11 күн бұрын
Very good
@udayveersingh8238
@udayveersingh8238 11 күн бұрын
@@KuldeepSingh-gp5sr😂😂😂😂😂
@BaljitSingh-wk9wl
@BaljitSingh-wk9wl 11 күн бұрын
ਮਖੂ ਸਾਬ ਧੀਆਂ ਨੂੰ ਅਜ਼ਾਦੀ ਹਿਸਾਬ ਨਾਲ ਦੇਵੋ,
@Balwinderkaur_12
@Balwinderkaur_12 11 күн бұрын
ਚੰਗਾ ਕੀਤਾ ਧੀ ਮਾਰੀਆ। ਬਹਾਨਾ ਪੁਤ ਤੇ ਨਹੀ ਮਾਰਿਅਆ
@ArshdeepSingh-oh4qk
@ArshdeepSingh-oh4qk 11 күн бұрын
ਇਹ ਤੇ ਪਰਚਾ ਦਰਜ ਕੀਤਾ ਜਾਵੇ
@BalkarSingh-ty2sj
@BalkarSingh-ty2sj 11 күн бұрын
ਧੀ ਦਾ ਮਾ ਨਾਲ ਬਿੱਲਕੁੱਲ ਇੱਕ ਮੁੱਕ ਹੁੰਦੀ ਹੈ ਅਤੇ ਮਾ ਨੂੰ ਧੀ ਦੀ ਗਰ ਹਰਕਤ ਦਾ ਅਹਿਸਾਸ ਹੁੰਦਾ ਹੈ ਸੋ ਮਾ ਨੂੰ ਸ਼ੁਰੂਆਤ ਵਿੱਚ ਹੀ ਰੋਕਣਾ ਚਾਹੀਦਾ ਹੈ। ਜਗੀਰ ਕੌਰ ਨੇ ਇਹ ਫਰਜ ਪੂਰਾ ਨਹੀ ਕੀਤਾ ਤੇ ਅੱਗੋ ਹੋਰ ਵੱਡੀ ਗਲਤੀ ਕਰ ਦਿੱਤੀ ਜੋ ਮੁਆਫ ਕਰਨ ਵਾਲੀ ਨਹੀ।
@GurtejSingh-cd5ji
@GurtejSingh-cd5ji 11 күн бұрын
ਸਹੀ ਆ ਜੀ ਮਾ ਤਾਂ ਆਪ ਪਾਰਲਾ ਚ ਜਾਂਦੀ ਧੀ ਨੂੰ ਕੀ ਸਮਝਾਉਣਾ ਸੀ ਕਿ ਸਾਡਾ ਧਰਮ ਕਿ ਆ 😢
@ParamjeetKaur-tn5px
@ParamjeetKaur-tn5px 11 күн бұрын
@@BalkarSingh-ty2sj yes u r right 💯
@gpskishanpur4235
@gpskishanpur4235 12 күн бұрын
ਕੁੜੀ ਨੇ ਕੀਤਾ ਕੀ ਸੀ ਪਹਿਲਾਂ ਇਹ ਵੀ ਦੱਸੀਆਂ ਕਰੋ
@bablugill691
@bablugill691 11 күн бұрын
ਬੀਬੀ ਦੀ ਕੁੜੀ ਬੀਬੀ ਦੇ ਗੰਨਮੈਨ ਨਾਲ ਭੱਜ ਗਈਂ ਸੀ
@raghbirsingh6192
@raghbirsingh6192 11 күн бұрын
​@@bablugill691 Kihdi bibi di gl kr rahe o.
@sohanlal-fi6hp
@sohanlal-fi6hp 11 күн бұрын
Bibi jagir kaur de beti c Jo isne phagwara wihch marwaya c jo k paregnt c ​@@raghbirsingh6192
@RahulBrown-cb2zi
@RahulBrown-cb2zi 11 күн бұрын
​@@raghbirsingh6192Bibi begowal wali jagir Kaur😂😂
@kulwindersinghninda375
@kulwindersinghninda375 11 күн бұрын
ਸਮਾਂ ਤ ਓ ਕਹਿੰਦਾ ਕਮ,ਏ ਕੈ
@KuldeepSingh-lp1ft
@KuldeepSingh-lp1ft 11 күн бұрын
ਸਮਾਂ, ਖਰਾਬ, ਨਾ, ਕਰੋ, ਮਖੂ, ਸਾਹਿਬ
@sukhvinderkaur3432
@sukhvinderkaur3432 11 күн бұрын
Makhu sab tu bada kanjr banda ha ju ahda da parogram karka aga londa farda
@karanpannu1122
@karanpannu1122 11 күн бұрын
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@SinghBh-mu8wv
@SinghBh-mu8wv 11 күн бұрын
ਜਗੀਰੋ ਅੰਟੀ ਪੰਜਾਬ ਪੰਥ ਪ੍ਰਤੀ ਸੁਹਿਰਦਤਾ ਵਾਲੀ ਹੁੰਦੀ ਤਾਂ ਉਸ ਦੇ ਘਰ ਇਦਾਂ ਦੀ ਔਲਾਦ ਪਰਮਾਤਮਾ ਨੇ ਨਹੀਂ ਭੇਜਣੀ ਸੀ ਇਸ ਪੱਖ ਨੂੰ ਵੀ ਦੇਖੋ ਮੱਖੂ ਵੀਰ ਜੇ ਤੁਸੀਂ ਮਹਾਰਾਜ ਨੂੰ ਹਾਜ਼ਰ ਨਜ਼ਰ ਮੰਨਦੇਓ
@sehbazsingh2942
@sehbazsingh2942 11 күн бұрын
ਮੈਨੂੰ ਤਾਂ ਇਹ ਵੀ ਬੀਬੀ ਕੋਈ ਸਹੀ ਨਹੀਂ ਲੱਗ ਰਹੀ ਵੈਸੇ ਵੀ ਅੰਮ੍ਰਿਤਧਾਰੀ ਇਨਸਾਨ ਨੂੰ ਕੁੱਤੀ ਜਾਂ ਕੁੱਤਾ ਕਹਿਣਾ ਬਹੁਤ ਗਲਤ ਹੈ ਮੱਤ ਮੋਟੀ ਦੀ ਔਰਤ ਹੈ ਇਹ
@yug471
@yug471 11 күн бұрын
ਕੱਲੇ ਅੰਮ੍ਰਿਤਧਾਰੀ ਨੂੰ ਨਹੀਂ ਕਿਸੇ ਨੂੰ ਵੀ ਨਹੀ ਸਭ ਰਬ ਦੇ ਬੰਦੇ ਹਨ
@ParamjeetKaur-tn5px
@ParamjeetKaur-tn5px 11 күн бұрын
@@sehbazsingh2942 mat tan teri moti aa murkh,sannu koi hakk ni kise jeev di life khatam karn da e kamm us akal purkh da e,e bibi jagiro e kaur ni,undrstad,inha ne sab to hard rule todya sikhi da
@krishanmann5754
@krishanmann5754 10 күн бұрын
Eh bibi A M L di ticket paldi a
@bhagsingh2098
@bhagsingh2098 11 күн бұрын
ਇਹ ਬੀਬੀ ਬਕਵਾਸ ਮਾਰ ਰਹੀ ਜੇ ਇਹਨਾਂ ਨਾਲ ਹੁੰਦੀ ਤਾਂ ਪਤਾ ਲਗਦਾ। ਇਹਨਾਂ ਨੂੰ ਮਰਿਆਦਾ ਦਾ ਪਤਾ ਹੀ ਨਹੀਂ ਬੋਲਨ ਦਾ
@grampanchayatmadhopur7529
@grampanchayatmadhopur7529 11 күн бұрын
ਰਿਹ ਆਗੂ ਬੀਬੀ ਨੂੰ ਪੁੱਛੋ ਕਿ ਤੇਰੇ ਘਰੇ ਹੁੰਦਾ ਤੂੰ ਤੋਰ ਦਿੰਦੀ ਧੀ ਨੂੰ ਬਾਹੋ ਫੜਕੇ ਬੀਬਾ ਜੀ ਜਗੀਰ ਕੌਰ ਨੇ ਬਿਲਕੁਲ ਸਹੀ ਕੀਤਾ ਸੀ ਇਹਨੂੰ 20 ਸਾਲ ਬਾਅਦ ਗੱਲ ਓਛਾਲਣ ਦਾ ਕੀਹਨੇ ਹੱਕ ਦਿੱਤਾ
@baljinderkaur3083
@baljinderkaur3083 11 күн бұрын
ਬੀਬੀ ਜਗੀਰ ਕੌਰ ਨੇ ਬਿਲਕੁਲ ਸਹੀ ਕੀਤਾ।ਇਕ ਕੁੜੀ ਦਾ ਵੀ ਫਰਜ ਹੈ ਕਿ ਉਹ ਵੀ ਮਾਂ ਦੀ ਇੱਜ਼ਤ ਦਾ ਖਿਆਲ ਕਰਦੀ । ਰੋਜ਼ ਰੋਜ਼ ਸੁਣਨ ਦੀ ਬਜਾਏ ਇੱਕ ਦਿਨ ਹੀ ਸਿਆਪਾ ਮੁਕਾਇਆ।ਇਕ ਔਰਤ ਹੋ ਕੇ ਹੁਣ ਇਸ ਨੂੰ 20ਸਾਲ ਬਾਅਦ ਕੁੜੀ ਦੇ ਮਾਮਲੇ ਤੇ ਬੋਲਣ ਨਹੀਂ ਚਾਹੀਦਾ ਗਲਤ ਕੀਤਾ ਇਸ ਗੁਰਜੀਤ ਕੌਰ ਨੇ
@Gurjindersingh-ke2tn
@Gurjindersingh-ke2tn 11 күн бұрын
ਅੰਨ੍ਹੇ ਨੂੰ ਬੋਲਾ ਘਸੀਟੀ ਜਾਵੇ ਦੋਹੇਂ ਇੱਕੋ ਜਿਹੀਆਂ ਜਨਾਨੀਆ ਨੇ
@bb-vi5db
@bb-vi5db 11 күн бұрын
ਬਕਵਾਸ ਬਕਵਾਸ ਬਕਵਾਸ
@ArshdeepSingh-oh4qk
@ArshdeepSingh-oh4qk 11 күн бұрын
ਗੁਰਜੀਤ ਕੌਰ ਦੀ ਭਾਵੇਂ ਗੱਲ ਸਹੀ ਹੈ ਪਰ ਬੋਲਣ ਦੀ ਤਾਮੀਜ ਚਾਹੀਦੀ ਹੈ ਬੋਲਣ ਦੀ ਕੋਈ ਹੱਦ ਹੁੰਦੀ ਐ
@romysandhusandhu3359
@romysandhusandhu3359 11 күн бұрын
ਕਿਸਾਨ ਮਹਿਲਾ ਦੀ ਬੋਲੀ ਤੋਂ ਪਤਾ ਲੱਗਦਾ ਅਨਪੜ੍ਹ ਜਾਹਿਲ,,,,,ਲੱਖ ਦੀ ਲਾਹਣਤ ਤੇਰੇ ਬੀਬਾ ਜੀ,,,,
@RahulBrown-cb2zi
@RahulBrown-cb2zi 11 күн бұрын
😂😂😂😂😂😂😂😂😂😂😂😂😂😂😂😂😂😂😂
@Kaladhaliwal82
@Kaladhaliwal82 11 күн бұрын
ਇਸ ਭੈਣ ਨੇ ਤਾਂ ਚੱਲੋ ਬੋਲ ਲਿਆ ਜੇ ਪਰ ਤੂੰ ਤਾਂ ਅਪਣੇ ਦਿਮਾਗ ਤੋ ਕੰਮ ਲੈ
@user-mk8jx3xj7y
@user-mk8jx3xj7y 11 күн бұрын
ਕਾਲੀ-ਦਾਲ ਵਾਲੇ ਤਾਂ ਇਹੀ ਕਹਿਣਗੇ
@Vir_Ramgarhia
@Vir_Ramgarhia 11 күн бұрын
ਅਗਰ ਗੱਲ ਅੰਮ੍ਰਿਤਪਾਲ ਸਿੰਘ ਜੀ ਦੀ ਕਰੀਏ ਤਾਂ ਸਾਡੀ ਫੁੱਲ ਸਪੋਰਟ ਹੈ ਭਾਈ ਸਾਹਿਬ ਜੀ ਨੂੰ।
@RanjodhSingh-d7z
@RanjodhSingh-d7z 10 күн бұрын
Galt discuss makhu sahib khali dal di pareaj na krya kro.
@kuldeepsinghdhiman2759
@kuldeepsinghdhiman2759 11 күн бұрын
ਬੀਬੀ ਦੋਸ਼ ਲਾਉਣਾ ਹੈ ਤਾਂ ਪੰਥ ਦੇ ਉਸ ਗ਼ਦਾਰ ਬਾਦਲ ਟੱਬਰ ਉਤੇ ਲਗਾਓ ਜਿਨ੍ਹਾਂ ਨੇ ਇਸਨੂੰ ਅਕਾਲੀ ਦਲ ਦੀ ਸਿਰਕੱਢ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਾਕੇ ਰੱਖਿਆ । ਪ੍ਰਤੂੰ ਉਨ੍ਹਾਂ ਅਸਲੀ ਗ਼ਦਾਰਾਂ ਖਿਲਾਫ ਤੁਹਾਡੀ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਹੈ। ਔਕਾਤ ਹੈ ਤਾਂ ਉਂਗਲ ਉਠਾਕੇ ਦਿਖਾਓ ਸਿਮਰੋਂ ਉਤੇ, ਉਨ੍ਹਾਂ ਦੇ ਭਰਵੱਟੇ ਤੇ ਫੇਸ ਬਲੀਚਿੰਗ ਤੁਹਾਨੂੰ ਨਜ਼ਰ ਨਹੀਂ ਆਉਂਦੇ।
@sohansinghbhangu8120
@sohansinghbhangu8120 11 күн бұрын
ਮਖੂ ਸਹਿਬ ਚੰਨੀ ਬਾਰੇ ਵੀ ਦੱਸੋ ਕਿ ਉਸ ਨੇ ਕਿਵੇਂ ਤੇ ਕੀ ਸੋਚ ਕੇ ਪੂਰੀ ਜਾਣਕਾਰੀ ਆਪ ਹੀ ਦੇਵੋ
@bb-vi5db
@bb-vi5db 11 күн бұрын
ਤੁ ਵੀ ਸੁਖਵੀਰ ਦੇ ਪ੍ਰਸੰਸਕ ਪੱਕੀ ਲਗਦੀ ਹੈ ਬਾਦਲ ਪੰਜਾਬ ਦਾ ਛਡਿਆ ਕੀ ਹੈ ਸੁਖਵੀਰ ਇਸ ਦੀ ਪਿਠ ਤੇ ਹੈ ਬਾਦਲ ਇਹੀ ਸਬਕ ਪੜਾ ਪੜਾ ਕੇ ਕੇ ਬਲਾਉਦੇ ਹਨ
@charanjitsingh4388
@charanjitsingh4388 11 күн бұрын
ਹਮ ਨਹੀ ਚੰਗੇ ਬੁਰਾ ਨਹੀ ਕੋਇ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ ।
@rbrar3859
@rbrar3859 11 күн бұрын
ਗੁਰਜੀਤ ਕੌਰ ਕਿਥੋ ਬੋਲਦੀ ਹੈ, ਸਾਰੀ ਦੁਨੀਆ ਜਾਣਦੀ ਹੈ। ਇਸ ਨੂੰ ਅਸੀ ਕਿਸਾਨ ਆਗੂ ਨਹੀ ਮੰਨਦੇ।
@JaswinderSingh-io7uo
@JaswinderSingh-io7uo 2 күн бұрын
❤❤❤ ਮੈਂ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਨੂੰ ❤❤ ਸਿੱਖਾਂ ਦੇ ਹੱਕ ਵਿੱਚ ਨਹੀਂ ਸਮਝਦਾ ❤❤ ਪਰ 20 ਸਾਲਾਂ ਵਿੱਚ ਅੱਜ ਤੱਕ ਵੀ ❤ ਕੁੜੀ ਦੇ ਮਾਮਲੇ ਵਿੱਚ ❤ ਗੱਲ਼ਤ ਨਹੀਂ ਕਰ ਸਕਿਆ ❤❤ ਇਹ ਮੇਰੀ ਨਿੱਜੀ ਰਾਏ ਹੈ ਜੀ ❤❤❤
@Jaswantsingh-qz5pv
@Jaswantsingh-qz5pv 11 күн бұрын
ਬੀਬੀ ਜਗੀਰ ਕੌਰ ਨੇ ਸਹੀ ਕੀਤਾ
@kulwantuppal2964
@kulwantuppal2964 8 күн бұрын
ਫ**** ਪੱਤਰਕਾਰੀ. ਬਾਬਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਊਚ ਨੀਚ ਕੁਝ ਨਹੀਂ ਹੁੰਦਾ. ਪੱਤਰਕਾਰ ਭਾਈ ਕਹਿ ਰਿਹਾ ਕਿ ਬੀਬੀ ਜਗੀਰਗੂ ਨੇ ਕੁੜੀ ਨੂੰ ਮਾਰ ਕੇ ਸਹੀ ਕੀਤਾ.
@hscheema5511
@hscheema5511 11 күн бұрын
Je ਤੇਰੀ ਧੀ ਨਿਕਲ ਜਾਏ ਫਿਰ ਕੀ ਤੂੰ ਕਰੇਂਗੀ...
@ArshpreetSingh-qg4zy
@ArshpreetSingh-qg4zy 11 күн бұрын
Ehe kahe ta jande hae v munde nu kude nal betha ke samjounde jekar na mande ta vivha kar dende es ne keh ta deta
@vaarispunjabdederabassi1403
@vaarispunjabdederabassi1403 8 күн бұрын
ਤੂੰ ਆਪਣੀ ਦੀ ਗਰੰਟੀ ਦੇ ਸਕਦੈ ਹੈ ਮੂਤ ਪੀਣਿਆਂ ,,,,, ???
@PartapSingh-qz5xh
@PartapSingh-qz5xh 11 күн бұрын
ਬੀਬੀ ਜਗੀਰ ਕੌਰ ਨੇ ਸਹੀ ਕੀਤਾ ਸੀ
@gurdeepdhaliwal5836
@gurdeepdhaliwal5836 11 күн бұрын
ਰੱਬ ਕਰਕੇ ਇਸ ਦੀ ਧੀ ਵੀ ਇਹੋ ਜਿਹੀ ਹਾਲਤ ਕਰੇ ਫੇਰ ਇਸ ਨੂੰ ਪੁਛੀਏ
@jasbirsinghsingh9440
@jasbirsinghsingh9440 11 күн бұрын
Ik hor uthi leader
@gurjantdhillon7534
@gurjantdhillon7534 Күн бұрын
ਧੀਅਾਂ ਭੈਣਾ ਸਭ ਦੀਅਾਂ ਸਾਂਝੀਅਾਂ ਹੁੰਦੀਅਾ ਅੈਵੇਂ ਅਾਪਣੀ ਮਸਹੂਰੀ ਲੲੀ ਚਿਁਕੜ ਨਾ ਸੁਁਟੋ।
@sikhsingh5822
@sikhsingh5822 12 күн бұрын
sahi gall kiti hai jageer kaur ne sahi sanskar nahi dite
@SawanSingh-zq2ev
@SawanSingh-zq2ev 11 күн бұрын
ਮਖੂ ਸਾਹਿਬ ਸਿੰਘ ਜੀ ੲਇਹ ਜਨਾਨੀ ਹੀ ਬੇ ਸ਼ਰਮ ਹੈਕਿੰਗ ਦੀ ਧੀ ਭੈਣ ਦੀ ਮਿੱਟੀ ਨਹੀ ਫਰੋਲੀ ਦੀ ਕਲ ਨੂੰ ਆਪ ਦੀ ਧੀ ਜਾਂ ਪੋਤਰੀ ਇਸ ਤਰਾਂ ਕਰੇ ਕਈ ਬਰਦਾਸ਼ਤ ਕਰ ਸਕਦਾ ਗੇ
@mangelsingh4749
@mangelsingh4749 9 күн бұрын
Vera.lucha.sab.to.sucha.vale.gal
@gurmailsingh3766
@gurmailsingh3766 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jaswindersingh6019
@jaswindersingh6019 11 күн бұрын
ਕਿਸਾਨ ਲੀਡਰਾਂ ਦਾ ਕੋਈ ਮਤਲਬ ਨਹੀ ਕਿਸੇ ਦੇ ਘਰੇਲੂ ਮਸਲੇ ਤੇ ਬਿਨਾ ਮਤਲੱਬ ਤੋਂ ਬੋਲਣਾ ਤੁਸੀ ਕਿਸਾਨੀ ਦੇ ਮਸਲੇ ਤੇ ਬੋਲੋ ਅਸੀਂ ਵੀ ਕਿਸਾਨ ਲੀਡਰ ਆਂ ਕੀ ਅਸੀਂ ਠੇਕਾ ਲਿਆ ਸਾਰੇ ਮਸਲਿਆਂ ਤੇ ਬੋਲਣਾ ਸਾਡੇ ਅੱਗੇ ਮਾਇਕ ਆਉਂਦਾ ਆ ਤੇ ਅਸੀ ਜੋ ਊਲ-ਜਲੂਲ ਬੋਲਣਾ ਸੁਰੂ ਕਰ ਦਿੰਦੇ ਯਾਰ ਪਤਰਕਾਰਾਂ ਨੂੰ ਵੀ ਚਾਹੀਦਾ ਕੇ ਮਾਇਕ ਅਗੇ ਕਰਨ ਤੋਂ ਪੈਹਿਲਾਂ ਵੇਖ ਲਿਆ ਕਰੋ
@Romana_bathinde_wala
@Romana_bathinde_wala 11 күн бұрын
ਜੇਕਰ ਅੱਜ ਇਸ ਬੀਬੀ ਦੀ ਕੁੜੀ ਨਿਕਲ ਕੇ ਜਾਵੇ ਫਿਰ ਪਤਾ ਲਗੂ ਇਸ ਨੂੰ ਕੁੱਤੇ ਵਾਂਗ ਭੋਕੀ ਜਾਂਦੀ ਐ ਬੀਬੀ ਜਗੀਰ ਕੌਰ ਨੇ ਸਹੀ ਕੀਤਾ
@Edits.by.Vexten5
@Edits.by.Vexten5 11 күн бұрын
ਹਾਂ ਜੀ ਬਿਲਕੁਲ ਸਹੀ ਕੀਤਾ
@GurdeepSingh-su5ev
@GurdeepSingh-su5ev 11 күн бұрын
ਹਾਂਜੀ ਬੀਬੀ ਜਗੀਰ ਕੌਰ ਨੇ ਬਿਲਕੁਲ ਸਹੀ ਕੀਤਾ ਜਿਹੜੀ ਗੱਲ ਸਹੀ ਐ ਉਸਨੂੰ ਸਹੀ ਕਹਿਣਾ ਚਾਹੀਦਾ ਆ
@LaddiDhaliwal-me9wq
@LaddiDhaliwal-me9wq 11 күн бұрын
ਇਹ ਪ੍ਰਧਾਨ ਗੀ ਦੇ ਚੱਕਰ ਚ ਬੋਲਣ ਚ ਮਾਹਿਰ ਆ
@DelightfulRoadCar-vp8zc
@DelightfulRoadCar-vp8zc 11 күн бұрын
ਸਹੀ ਗੱਲ ਆ ਮਾਤਾ ਜੀ ਦੀ
@gursimratkaurcheema6000
@gursimratkaurcheema6000 11 күн бұрын
ਮਖੂ ਸਾਹਿਬ ਸਿੰਘ ਸਿਖ ਸਿਧਾਂਤ ਤੋਂ ਅੱਗੇ ਜਾਣਾ ਗਲਤ ਹੈ। ਮਾਂਗਟ
@surjansingh3809
@surjansingh3809 9 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪਰਧਾਨ ਬਣਾਉਣਾ ਚਾਹੀਦਾ ਹੈ
@user-oo3ud1kt3y
@user-oo3ud1kt3y 11 күн бұрын
Very good maku sahib ❤️🙏🙏👌
@vivekgargcheema4527
@vivekgargcheema4527 11 күн бұрын
ਇਹ ਵਿਚਾਰ ਇਨਾਂ ਨੇ ਇੰਨੇ ਸਮੇਂ ਬਾਅਦ ਕਿਉਂ ਹੋ ਰਹੇ ਹਨ।
@JagdevSingh-mv3rr
@JagdevSingh-mv3rr Күн бұрын
ਕਿਸੇ ਵੀ ਮਨੁੱਖ ਨੂੰ ਦੂਸਰਿਆਂ ਮਨੁੱਖਾਂ ਦੀ ਨਿੱਜ਼ੀ ਜ਼ਿੰਦਗੀ ਵਿੱਚ ਦਾਖਲ ਦੇਣਾ ਠੀਕ ਹੈ ਜਾਂ ਨਹੀ ਇਹ ਸ਼ਬਦ ਮਹੱਤਵਪੂਰਨ ਨਹੀ ਹੈ, ਮਹੱਤਵਪੂਰਨ ਤਾਂ ਆਪਣੇ ਵਿੱਚ ਬੈਠੇ ਪਰਮਾਤਮਾ ਨੂੰ ਦੇਖਣਾ।। ਵਾਹਿਗੁਰੂ।‌ ਮੁਆਫ਼ ਕਰਨਾ।। ਅਗਿਆਤ।।
@bhupindersingh4084
@bhupindersingh4084 11 күн бұрын
ਜਦੋ।ਮਾ।ਗੂਰੂ।ਘਰ।ਦੀ ਪਰਧਾਨ।ਹੋ।ਕ।ਫੇਸ਼ੀਅਰ।ਕਰਾਉਦੀ।ਐ।ਤਾ।ਕੂੜੀ ਤੇ।ਵੀ।ਇਹੀ।ਅਸਰ।ਪਵੇਗਾ😊
@SatnamSingh-gj2wu
@SatnamSingh-gj2wu 11 күн бұрын
Gurjeet kuor ava gon bolly ja rhe ha makhu g
@gurdeepdhaliwal5836
@gurdeepdhaliwal5836 11 күн бұрын
ਮੱਖੂ ਸਾਹਿਬ ਜੀ ਜੇਕਰ। ਇਸ ਬੀਬਾ ਦੀ ਲੜਕੀ ਇਹੋ ਜ੍ਹਿਹੀ ਗਲਤੀ ਕਰੇ ਫੇਰ ਇਹ ਕੀ ਕਰੂ
@gpskishanpur4235
@gpskishanpur4235 11 күн бұрын
ਭਾਵੇਂ ਜਿੰਨੀ ਮਰਜ਼ੀ ਬੀਬੀ ਜਗੀਰ ਗਲਤ ਹੋਵੇ ਪਰ ੳਸ ਨੇ ਬਹੁਤ ਵਧੀਆ ਕੀਤਾ ਮਖੂ ਸਾਹਿਬ ਇਹ ਕਿਹੜੀ ਅਨਪੜ ਨੂੰ ਪੁੱਛ ਰਹੇ ਹੋ ਇਸ ਨੂੰ ਤੇ ਕੋਈ ਗਲ ਵੀ ਨਹੀਂ ਆ ਰਹੀ
@JagdeepSingh-gg2zp
@JagdeepSingh-gg2zp 11 күн бұрын
ਬਿਲਕੁਲ ਜੀ
@chamkaursingh6614
@chamkaursingh6614 10 күн бұрын
ਸੁਣੋ, ਸੁਣੋ, ਸੁਣੋ, ਮੇਰੀ ਗਲ ਸੁਣੋ..... ਹੋਰ ਕਖ ਨਹੀਂ ਐਪੀਸੋਡ ਚ।
@user-bu6hu8jh5y
@user-bu6hu8jh5y 10 күн бұрын
ਮੱਖੂ ਕਿਸੇ ਕੰਮ ਦੇ ਬੰਦੇ ਨਾਲ਼ ਗੱਲ ਕਰਿਆ ਕਰੋ, ਅਸੀਂ ਵਿਹਲੇ ਆਂ ?
@JaggiSingh-gy5cf
@JaggiSingh-gy5cf 11 күн бұрын
ਮੱਖੂ ਵੀਰ ਜੀ ਇਹ ਗੱਲਾਂ ਦਾ ਕੋਈ ਹੱਲ ਨਹੀਂ ਨਾਹ ਕੋਈ ਸਲਿਅਊਸਨ ਏ ਮਾ ਬਾਪ ਮਜਬੂਰ ਹੋ ਜਾਂਦੇ ਨੇ
@JaswinderSingh-io7uo
@JaswinderSingh-io7uo 2 күн бұрын
❤❤❤ ਮਾਫ਼ ਕਰਨਾ ❤❤ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਜੋ ਬੋਲ ਬੋਲੇ ਸੀ❤❤ ਉਹ ਠੀਕ ਹੈ ❤❤ ਪਰ ਕੁੜੀ ਇਸ ਤਰ੍ਹਾਂ ਦਾ ਕਾਰਾ ਕਰ ਦੇਵੇ ਤਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਜੀ ❤❤❤
@JagdishSingh-cw3du
@JagdishSingh-cw3du 4 күн бұрын
ਐਸ਼ੀ ਸਰੈ ਅਕਾਲੀ ਦਲ ਦੇ ਹਾਂ ਸਭ ਕੁਝ ਮਸ਼ਹੂਰ ਹੋਣ ਵਾਸਤੇ ਬੀਬੀ ਜੀ ਕਰ ਰਹੇ
@bachitarsingh3564
@bachitarsingh3564 10 күн бұрын
ਕਿਸੇ ਦੀ ਜਾਨ ਲੈਣ ਦਾ ਅਧਿਕਾਰ, ਪਰਮਾਤਮਾ ਨੇ ਕਿਸੇ ਨੂੰ ਨਹੀਂ ਦਿੱਤਾ
@harrypadda6402
@harrypadda6402 11 күн бұрын
Jagir kaur ne bahut wadia kita
@Gurmeetkaur-ye7gh
@Gurmeetkaur-ye7gh 11 күн бұрын
ਸਾਰੇ ਗਲਤੀ ਮਾਂ ਦੀ ਹੁੰਦੀ ਹੈ ਜੇ ਕਰ ਲੜਕੀ ਜਵਾਨੀ ਵਿੱਚ ਗਲਤੀ ਕਰ ਬੈਠ ਦੀ ਹੈਂ ਤਾਂ ਉਸਨੂੰ ਮਾਰ ਦੇਣਾ ਕੋਈ ਹਲ ਨਹੀਂ ਹੈ ਦੋ ਜਾਣਾ ਨੂੰ ਮਾਰ ਦੇਣਾ ਬੜਾ ਵਡਾ ਪਾਪ ਹੈ ਮਾਂ ਬਾਪ ਦਾ ਹਕ ਹੈ ਕਿ ਜੇਕਰ ਲੜਕੀ ਲੜਕੇ ਕੋਲੋਂ ਗਲਤੀ ਹੋ ਤੇ ਲੜਕੀ ਪ੍ਗਨੇਟ ਵੀ ਹੈ ਤਾਂ ਐਸੇ ਮੋਕੇ ਤੇ ਦੋਵਾਂ ਦਾ ਵਿਆਹ ਕਰਵਾ ਦੇਣਾ ਚਾਹੀਦਾ ਹੈ ਜੀ ਮਾਰ ਦੇਣਾ ਕੇਈ ਹਲ ਨਹੀਂ ਹੈ
@balrajsingh459
@balrajsingh459 10 күн бұрын
ਮੱਖੂ ਸਾਹਿਬ ਆਪਣੇ ਬੱਚੇ ਨੂੰ ਪਾਲਣ ਵੇਲੇ ਏਨਾ ਮਜ਼ਬੂਤ ਕਰ ਦੇਵੋ ਕਿ ਇਹ ਨੌਬਤ ਜੀ ਨਾ ਆਵੇ
@SatwinderSingh-yu6kz
@SatwinderSingh-yu6kz 11 күн бұрын
ਜੀਭਾ ਜੋ ਬੋਲਦੀ ਹੈ ਹਕ਼ ਲਈ ਉਸ ਦੇ ਦਮ ਭਰਨ ਦਾ ਚਾਰਾ ਕਰੋ ਪਰ ਮਰਯਾਦਾ ਦੇ ਦਾਇਰੇ ਚ ਰਹਿਕੇ
@Balrajsinghsidhu-h3i
@Balrajsinghsidhu-h3i 6 сағат бұрын
ਧੰਨ,ਹੈ,ਸਾਡੇ,ਲੋਕਾ,ਦਾ,ਅੰਧ,ਵਿਸਵਾਸ,ਹੁਲੜਵਾਜਾਂ,ਪਿਛੇ,ਕਿਵੇਂ,ਜੋਰ,ਲਾਉਦੇ,ਨੇ,ਕੁਰਬਾਨੀ,ਵਾਲਿਆਂ,ਨੂ,ਕੋਈ,ਨਹੀਂ,ਕੁਰਬਾਨੀ,ਵਾਲਿਆ, ਨੂੰ,ਕੋਈ,ਜਾਣਦਾ,ਨਹੀਂ
@HarbhajanSingh-mp2rk
@HarbhajanSingh-mp2rk 11 күн бұрын
ਇਹ ਸੁਖਬੀਰ ਸਿੰਘ ਬਾਦਲ ਦੀ ਸ਼ਹਿ ਤੇ ਬੋਲਦੀ ਹੈ ਹੋ ਗਿਆ ਹੋਣਾ ਕੋਈ ਸੌਦਾ ਤੈਅ ਜਿਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਪੱਖ ਪੂਰ ਰਹੀ ਹੈ ਜਿਸ ਕਿਸਾਨ ਜੂਨੀਅਨ ਨਾਲ ਸਬੰਧਤ ਹੈ ਉਸ ਜੂਨੀਅਨ ਨੂੰ ਇਸ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ
@Pkwaraich
@Pkwaraich 11 күн бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਹੈ
@JagdeepSingh-zg7dc
@JagdeepSingh-zg7dc 11 күн бұрын
ਏਹ ਕਿਸਾਨ ਆਗੂ ਕਿਸੇ ਸਿਆਸਤ ਦੇ ਕਾਰਨ ਬੀਬੀ ਜਗੀਰ ਕੌਰ ਨੂੰ ਗਲਤ। ਬੋਲ ਰਹੀ ਐ ਏਹ ਸਾਰੀ ਗੱਲਾਂ ਬਕਵਾਸ ਮਾਰ ਰਹੀ ਐ ਜਾਣ ਬੁੱਝਕੇ ਗਾਲਾਂ ਕੱਢੀਆਂ ਨੇ ਜੀ
@bawasinghbhangu12
@bawasinghbhangu12 10 күн бұрын
ਜਦੋਂ ਬਾਦਲ ਅਕਾਲੀ ਦਲ ਨੇ ਜਗੀਰ ਕੋਰ ਨੂੰ ਪ੍ਰਧਾਨ ਬਣਾਇਆ ੳਦੋ ਬੀਬੀ ਬੋਲੀ ਨਹੀਂ ।
@balbirkaur246
@balbirkaur246 11 күн бұрын
Waheguru ji,
@user-eq4xv5fi4k
@user-eq4xv5fi4k 4 күн бұрын
Good gurjeet kaur ji , aapki soch and himmat ko salam
@freefiregaming-jh7uu
@freefiregaming-jh7uu 2 күн бұрын
ਜਦੋਂ ਸੁਖਬੀਰ ਸਿੰਘ ਬਾਦਲ ਪਾਰਟੀ ਚ ਸੀ ਡਿਪਟੀ ਸੀਐਮ ਸੀ ਸਾਰਿਆਂ ਨੇ ਅਹੁਦਿਆਂ ਦਾ ਅਨੰਦ ਮਾਣਿਆ। ਅੱਜ ਤੁਹਾਡੇ ਲਈ ਸੁਖਬੀਰ ਸਿੰਘ ਮਾੜਾ ਹੋ ਗਿਆ
@bikkarsingh194
@bikkarsingh194 11 күн бұрын
ਕਿਸੇ ਸਟੇਜ ਤੋਂ ਜਦੋਂ ਕੋਈ ਵੀ ਲੀਡਰ ਬੋਲਦਾ ਹੈ ਤਾਂ ਉਸ ਨੂੰ ਸ਼ਬਦਾਂ ਦੀ ਮਰਿਆਦਾ ਅਨੁਸਾਰ ਹੀ ਬੋਲਣਾ ਚਾਹੀਦਾ ਹੈ ਪਰ ਤੁਹਾਡੀ ਇੰਟਰਵਿਊ ਸੁਣ ਕੇ ਕੁਝ ਵੇਖਣ ਨੂੰ ਆਇਆ ਹੈ ਕਿ ਮਖੂ ਸਾਹਿਬ ਇਸ ਤਰਾਂ ਲੱਗ ਰਹੇ ਹਨ ਕਿ ਜਿਵੇਂ ਬੀਬੀ ਜਗੀਰ ਕੌਰ ਦਾ ਪੱਖ ਪੂਰ ਰਹੇ ਹੋਣ ਪਰ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਉਹ ਠੀਕ ਨਹੀਂ ਹੁੰਦਾ ਬਾਕੀ ਜਿੱਥੋਂ ਤੱਕ ਗੱਲ ਔਲਾਦ ਦੀ ਹੁੰਦੀ ਹੈ ਉਹਦਾ ਪਰਮਾਤਮਾ ਹੀ ਬੱਚਿਆਂ ਨੂੰ ਸਮੱਤ ਬਖਸ਼ੇ ਕੀ ਇਹੋ ਜਿਹੇ ਕਦਮ ਨਾ ਚੁੱਕਣ ਜਿਸ ਨਾਲ ਉਸ ਦੇ ਮਾਤਾ-ਪਿਤਾ ਦਾ ਅਕਸ਼ ਨੀਵਾਂ ਹੋਵੇ ਬਾਕੀ ਬੀਬੀ ਜਗੀਰ ਕੌਰ ਵੀ ਸੁਲਝੇ ਹੋਏ ਲੀਡਰ ਹਨ ਇਹਨਾਂ ਦੀ ਸ਼ਾਨ ਦੇ ਖਿਲਾਫ ਬੋਲਣਾ ਵੀ ਠੀਕ ਨਹੀਂ ਹੈ ਬਾਕੀ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਦਖਲ ਅੰਦਾਜ਼ੀ ਕੀ ਕਰਨਾ ਉਹ ਵੀ ਠੀਕ ਨਹੀਂ
@balwindersinghbrar5963
@balwindersinghbrar5963 11 күн бұрын
ਇਸ ਦੁਖਦਾਈ ਘਟਨਾ ‘ਤੇ ਸੋਚ ਵਿਚਾਰ ਕਰਨ ਸਮੇਂ ਜਜਬਾਤਾਂ ਨੂੰ ਕੁਝ ਸਮੇਂ ਲਈ ਪਾਸੇ ਰੱਖਕੇ, ਠਰ੍ਹੰਮੇ ਅਤੇ ਦੂਰਅੰਦੇਸ਼ੀ ਵਾਲ਼ੀ ਮਾਨਸਿਕਤਾ ਅਪਨਾਅ ਕੇ ਆਪਣੇ ਵਿਚਾਰ ਵਿਅਕਤ ਕਰਨ ਦੀ ਜ਼ਰੂਰਤ ਹੈ। ਆਖਿਰ ਮਾਪੇ ਆਪਣੇ ਬੱਚਿਆਂ ਨੂੰ ਕਿਸ ਮਕਸਦ ਲਈ ਜਨਮ ਦਿੰਦੇ ਹਨ? ਕਿਉਂ ਉਹਨਾਂ ਨੂੰ ਆਪਣੇ ਸੁੱਖ ਅਰਾਮ ਤਿਆਗਕੇ ਹਰ ਸੁੱਖ ਸਹੂਲਤ ਦੇਣ ਦੀ ਕੋਸ਼ਿਸ਼ ਕਰਦੇ ਹਨ? ਕੀ ਇਸ ਲਈ ਕਿ ਉਹ ਜਵਾਨ ਹੋ ਕੇ ਆਪਣੇ ਮਾਪਿਆਂ ਤੋਂ ਇਕਦਮ ਬਾਗ਼ੀ ਹੋ ਜਾਣ। ਉਹਨਾਂ ਦੀ ਰਾਇ ਸਲਾਹ ਲਏ ਬਗੈਰ ਭਵਿੱਖ ਵਿੱਚ ਸਦਾ ਨਿਭਣ ਵਾਲ਼ੇ, ਜ਼ੁੰਮੇਵਾਰੀ ਵਾਲ਼ੇ, ਆਪਣੀ ਜ਼ਿੰਦਗੀ ਦੇ ਫ਼ੈਸਲੇ ਲੈਣ ਲੱਗ ਜਾਣ। ਜੇਕਰ ਇਸ ਆਧੁਨਿਕ ਸਾਧਨ ਸੰਪੰਨ ਯੁੱਗ ਵਿੱਚ ਵੀ ਮਾਪੇ ਅਤੇ ਬੱਚੇ ਆਪਸ ਵਿੱਚ ਹਰ ਨਿੱਕੇ ਵੱਡੇ ਮਸਲੇ ‘ਤੇ ਆਪਸੀ ਵਿਚਾਰ ਵਟਾਂਦਰਾ ਕਰਨ ਦਾ ਮਹੌਲ ਨਹੀਂ ਸਿਰਜਦੇ, ਤਾਂ ਅਜਿਹੇ ਤਲਖ਼, ਨਾ ਸਹਿਣਯੋਗ ਫ਼ੈਸਲੇ ਲੈ ਲੈਣੇ ਪਰਿਵਾਰ ਦੀ ਬਰਬਾਦੀ ਦਾ ਸਬੱਬ ਬਣ ਬਹਿੰਦੇ ਹਨ। ਫਿਰ ਨਫ਼ਾ ਨੁਕਸਾਨ, ਬਦਨਾਮੀ, ਬਰਬਾਦੀ ਬਾਰੇ ਕੋਈ ਕੁਝ ਨਹੀਂ ਸੋਚਦਾ। ਮਾਪਿਆਂ ਦੇ ਸਿਰ ਬੱਸ ਇਸੇ ਗੱਲ ਦਾ ਕਰੋਧ ਸਿਰ ਨੂੰ ਚੜ੍ਹ ਜਾਂਦਾ ਹੈ ਕਿ ਆਖਿਰ ਅਸੀਂ ਬੱਚਿਆਂ ਦੇ ਪਾਲਣ ਪੋਸਨ ਵਿੱਚ ਕਿਹੜੀ ਕਮੀ ਰੱਖੀ ਸੀ, ਜਿਸਦੀ ਸਜ਼ਾ ਬੱਚੇ ਸਾਨੂੰ ਦੇ ਰਹੇ ਹਨ। ਫਿਰ ਅੰਤਾਂ ਦਾ ਮੋਹ ਲੋਹੜੇ ਦੀ ਨਫ਼ਰਤ ਵਿੱਚ ਬਦਲਦਿਆਂ ਦੇਰ ਨਹੀਂ ਲਗਦੀ। ਹੁਣ ਨਤੀਜਾ ਇਸ ਦੁਖਦਾਈ ਘਟਨਾ ਨੇ ਸਭ ਦੇ ਸਾਹਮਣੇ ਰੱਖ ਦਿੱਤਾ ਹੈ। ਇਹ ਸਾਰਿਆਂ ਵਾਸਤੇ ਇਕ ਨਸੀਹਤ ਹੀ ਹੈ ਕਿ ਜਜ਼ਬਾਤੀ ਹੋ ਕੇ ਅਤੇ ਗ਼ੁੱਸੇ ਵਿੱਚ ਲਏ ਗਏ ਫ਼ੈਸਲੇ ਹਮੇਸਾਂ ਪਰਿਵਾਰ ਨੂੰ, ਸਮਾਜ ਨੂੰ ਬਰਬਾਦ ਹੀ ਕਰਦੇ ਹਨ। ਇਸ ਪੜ੍ਹੇ-ਲਿਖੇ ਯੁੱਗ ਵਿੱਚ ਸਾਰਿਆਂ ਨੂੰ ਦਰਜਾ-ਬਦਰਜਾ ਮਨੁੱਖੀ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ।
@kamaljitsingh8901
@kamaljitsingh8901 11 күн бұрын
ਗਰਕ ਹੋਏ ਨੇ ਸਾਰੇ
@sarbjitmangat4967
@sarbjitmangat4967 9 күн бұрын
ਬੀਬੀ ਗੁਰਜੀਤ ਕੌਰ ਜੀ ਤੁਸੀ ਬਹੁਤ ਗਲਤ ਬੋਲ ਰਹੇ ਹੋ ਕਿਸੇ ਦੇ ਵੀ ਧੀ ਪੁੱਤ ਦੀ ਮਿੱਟੀ ਨਹੀਂ ਫ਼ਰੋਲਣੀ ਚਾਹੀਦੀ ਇੱਕ ਮਾਂ ਹੀ ਸਮਝ ਸਕਦੀ ਹੈ ਇਸ ਦਰਦ ਨੂੰ , ਔਰਤ ਹੀ ਔਰਤ ਦੀ ਦੁਸ਼ਮਣ ਹੋਈ ਫ਼ਿਰਦੀ ਹੈ ਮਰਿਆਦਾ ਚੋ ਰਹਿ ਕੇ ਬੋਲਣਾ ਚਾਹੀਦਾ
@gaganmansawali
@gaganmansawali 8 күн бұрын
ਮਖੁ ਸਾਬ ਵੀ ਇਹ ਹੀ ਪੁਸ਼ ਰਿਹਾ ਦਸੋ ਜਵਾਬ ਦਿਓ
@jaswindersinghtoor4048
@jaswindersinghtoor4048 11 күн бұрын
ਮੁੱਖੂ ਜੀ ਸਮਾਂ ਖ਼ਰਾਬ ਕਰਦੇ ਜੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਬੀਬੀ ਕਿੰਨੀ ਵੀ ਸਿਆਣੀ ਜੰਝ ਨੀ ਲਿਜਾਣੀ। ਹੁਣ ਤਾਂ ਜੰਝ ਵੀ ਜਾਂਦੀਆਂ ਨੇ ਤੇ ਖਰਾਬੇ ਵੀ ਕਰਦੀਆਂ ਇਹਨਾਂ ਦੋਨਾਂ ਨੂੰ ਲੀਡਰੀ ਵਿਚੋਂ ਬਾਹਰ ਕੱਢੋ ।
@user-ii5le4ri6c
@user-ii5le4ri6c 11 күн бұрын
Mainu lgda Rspctd Harpreet makhu ji di njr ch kise amir admi te dhi te greeb di dhee di ijat ch frk hunda,mai kise gurbani ch eh frk nhi suniya,te akal taqat de jthedar sahid saint jarnail singh bhindrawle ji ton v eh sikhiya nhi mili thankxx makhu sahib 😥🥲
@Harpreetkaur-wo2gd
@Harpreetkaur-wo2gd 11 күн бұрын
ਗਲਤ ਹੈ ਇਹ ਗੁਰਜੀਤ ਕੌਰ,,,ਜਿਸ ਤਣ ਲਾਗੇ ਸੋ ਤਾਂ ਜਾਨੇ,,,ਹੋਰ ਸਬ ਬਕਵਾਸ ਹੈ,,,ਓਸ ਵੇਲੇ ਇਹੋ ਲਗਦਾ ਕਿ ਇਹੋ ਕੁੜੀ ਮਰ ਜਾਂਦੀ ਏਨੀ ਬਦਨਾਮੀ ਨਾ ਹੁੰਦੀ,,,ਮਖੂ ਬੇਟਾ ਠੀਕ ਕਹਿ ਰਿਹਾ ਹੈ
@bootasingh4530
@bootasingh4530 10 күн бұрын
ਮਖੂ ਸਾਹਿਬ ਦਾ ਸਵਾਲ ਕਰਨ ਦਾ ਢੰਗ ਗਲਤ ਹੈ।
@karamsinghromana7082
@karamsinghromana7082 11 күн бұрын
ਮਖੂ ਸਾਹਿਬ ਜਿਸ ਘਰ ਅੱਗ ਲੱਗੀ ਹੁੰਦੀ ਜਲਣ ਦਾ ਦਰਦ ਉਸ ਨੂੰ ਹੀ ਹੁੰਦਾ ਦੂਜੇ ਨੂੰ ਤਾਂ ਬਸੰਤਰ ਲੱਗਦੀ ਏ ਅੱਗੇ ਗੱਲ ਜਿਵੇਂ ਤੁਸੀਂ ਕਰਦੇ ਹੋਂ ਕਿ ਇਸ ਦਾ ਜ਼ਿਮੇਵਾਰ ਕੌਣ ਮੈਂ ਇਹੋ ਜਿਹੇ ਅਨੇਕਾਂ ਕੇਸਾਂ ਦੀ ਜ਼ਿਮੇਵਾਰ ਸਰਕਾਰ ਅਤੇ ਸਾਡੀ ਵਿਦਿਆ ਪ੍ਰਨਾਲੀ ਨੂੰ ਮੰਨਦਾ ਹਾਂ ਜਿਵੇਂ ਕਿ ਸਾਡੀ ਪੰਜਾਬੀ ਦੀ ਕਿਤਾਬ ਵਿੱਚ ਸੱਤਵੀਂ ਅੱਠਵੀਂ ਤੋਂ ਬੱਚਿਆਂ ਨੂੰ ਪ੍ਰੀਤ ਕਹਾਣੀਆਂ ਵੀ ਪੜਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੈ ਜੋ ਕਿ ਨਿੰਦਣ ਯੋਗ ਹੈ ਬੱਚੇ ਨਿਆਣੀ ੳਮਰ ਇਸ ਨੂੰ ਸੱਚ ਮੁੱਚ ਵਡਿਆਈ ਸਮਝਦੇ ਹਨ ਵਿਦਿਆ ਦਾ ਮੈਟਰ ਚੰਗੇ ਸੰਸਕਾਰਾਂ ਵਾਲ਼ਾ ਹੋਣਾ ਚਾਹੀਦਾ ਹੈ
@amarjeetsingh7561
@amarjeetsingh7561 Күн бұрын
ਲਾਹਣਤਾਂ ਪਾਉ ਸਾਰੇ ਮੱਖੂ ਨੂੰ।
Now THIS is entertainment! 🤣
00:59
America's Got Talent
Рет қаралды 33 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 40 МЛН
DO YOU HAVE FRIENDS LIKE THIS?
00:17
dednahype
Рет қаралды 112 МЛН
ПРОВЕРИЛ АРБУЗЫ #shorts
00:34
Паша Осадчий
Рет қаралды 4,6 МЛН
Now THIS is entertainment! 🤣
00:59
America's Got Talent
Рет қаралды 33 МЛН