ਇੱਕੋ ਜੜ੍ਹੀ-ਬੂਟੀ ਦੇ ਕਈ ਲਾਭ, ਭੁੱਲ ਜਾਓਂਗੇ ਹਸਪਤਾਲ ਦਾ ਰਾਹ। Akhar

  Рет қаралды 978,047

Mitti ਮਿੱਟੀ

Mitti ਮਿੱਟੀ

Күн бұрын

ਇੱਕੋ ਜੜ੍ਹੀ-ਬੂਟੀ ਦੇ ਕਈ ਲਾਭ, ਭੁੱਲ ਜਾਓਂਗੇ ਹਸਪਤਾਲ ਦਾ ਰਾਹ। Akhar
ਘੋੜੇ ਵਰਗੀ ਤਾਕਤ ਪਾਓ ਮੋਟਾਪਾ ਘਟਾਓ, ਇੱਕੋ ਬੂਟੀ ਦੇ ਅਨੇਕਾਂ ਫਾਇਦੇ। Akhar
#ashwagandha #Benefits #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, ashwagandha benefits for men, ashwagandha benefits for women, ashwagandha benefits, ashwagandha for height, ashwagandha for weight loss, ashwagandha for women, ashwagandha for muscle building, ashwagandha for men, ashwagandha for sleep, ashwagandha for sleep disorder, ashwagandha homeopathy, ashwagandha plant how to grow, ashwagandha plant benefits, ashwagandha brain benefits, ashwagandha brands in india, best ashwagandha brand in india, ashwagandha punjabi, ashwagandha, ashwagandha ke fayde aur nuksan, ashwagandha ke fayde baba ramdev

Пікірлер: 593
@hardeepaulakh7217
@hardeepaulakh7217 3 жыл бұрын
ਬਾਪੂ ਜੀ ਦੇ ਬੋਲ ਬਹੁਤ ਵਧੀਆ ਵਿਚਾਰ ਵੀ ਬਹੁਤ ਵਧੀਆ ਆਪ ਵੀ ਨੇ ਜਦੋਂ ਜਾਨਕਾਰੀ ਦਿਦੇ ਨੇ ਹਲੈਮੀ ਨਾਲ ਸਮਝ ਵੀ ਆ ਜਾਂਦੀਆਂ ਏ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ ਬਾਪੂ ਜੀ ਨੂੰ
@Kamaljitkaur-ll2bh
@Kamaljitkaur-ll2bh 3 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਜੀ ਤੇ ਮੀਡੀਆ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਸਲੀ ਡਾਕਟਰ ਸਾਬ ਨੇ ਜੀ ਹਸਪਤਾਲਾ ਚ ਤਾ ਲੋਟੂ ਤੇ ਜੇਬ ਕਤਰੇ ਬੈਠੇ ਨੇ ਸਾਡੀਆ ਜਾਨਾ ਦੇ ਦੁਸ਼ਮਣ
@desibandeteertuka2347
@desibandeteertuka2347 3 жыл бұрын
ਖੂਬਸੂਰਤ ਜਾਣਕਾਰੀ ਲਈ ਧੰਨਵਾਦ ਜੀ
@bhatiamedicos2614
@bhatiamedicos2614 4 жыл бұрын
ਬਥੇਰੀ ਚੰਗੀ ਜਾਣਕਾਰੀ ਦਿੱਤੀ ਹੈ ਜੀ ।
@HappySingh-xj3jg
@HappySingh-xj3jg 3 жыл бұрын
ਧੰਨਵਾਦ ਜੀ
@NarinderSingh-me3lg
@NarinderSingh-me3lg 4 жыл бұрын
ਵੈਸੇ ਤਾਂ ਇਹ ਖਾਲੀ ਜਗ੍ਹਾ ਤੇ ਜ਼ਿਆਦਾਤਰ ਮਿਲ ਹੀ ਜਾਂਦਾ ਪਰ ਜੇ ਨਾ ਲੱਭੇ ਤਾਂ ਇਸਦਾ ਪਾਊਡਰ ਵੀ ਮਿਲ ਜਾਂਦਾ , ਬਲਵਰਧਕ ,ਧਾਤ ਨੂੰ ਪੁਸ਼ਟ ਕਰਨ ਵਾਲਾ ,ਖਾਂਸੀ,ਦਮਾ ਲਈ ਲਾਹੇਵੰਦ-ਮਹਾਨ ਕੋਸ਼ ਚੋਂ ਜੇ ਪਾਊਡਰ ਵਰਤਣਾ ਤਾਂ ਦੁੱਧ ਨਾਲ ਵਰਤਣਾ ਸਹੀ ਆ ਕਿਉਂ ਕਿ ਇਹ ਗਰਮ ਹੁੰਦਾ ਪਰ ਅਸਰ ਪਹਿਲੇ ਦਿਨ ਤੋਂ ਸ਼ੁਰੂ , ਜੰਮੇ ਹੋਏ ਕਫ ਨੂੰ ਬਾਹਰ ਕਰਦਾ -ਇਸਦਾ ਖੁਦ ਪ੍ਰੈਕਟਿਕਲ ਕੀਤਾ
@gsgabbigindu7179
@gsgabbigindu7179 4 жыл бұрын
Phone number
@mandertaouri9588
@mandertaouri9588 4 жыл бұрын
ਬਾਈ ਜੀ ਮੈਨੂੰ ਧਾਤ ਨੀ ਹਟ ਰਹੀ
@jagtarsingh5254
@jagtarsingh5254 4 жыл бұрын
@@mandertaouri9588 7508700422 ਫੋਨ ਕਰੀ ਵੀਰ ਜੇ ਧਾਤ ਨਹੀਂ ਹਟਦੀ
@gaganrandhawa5249
@gaganrandhawa5249 4 жыл бұрын
St Sri Akal Veer Sri kitho milu jee eh Patta Leaf
@NarinderSingh-me3lg
@NarinderSingh-me3lg 4 жыл бұрын
@@gaganrandhawa5249 ਅੱਕਸਿੰਨ ਪੁੱਛ ਲਿਓ ਕਿਸੇ ਤੋਂ , ਵੈਸੇ ਤਾਂ ਖਾਲੀ ਉਜਾੜ ਜਗਾਵਾਂ ਤੇ ਮਿਲ ਸਕਦਾ ਜੇ ਨਾ ਮਿਲੇ ਇਹਨਾਂ ਤੋਂ ਹੀ ਮੰਗਵਾ ਲਵੋ 98151- 80280 ਤੇ ਕਾਲ ਕਰਕੇ 3.36 ਤੇ ਨੰਬਰ ਦੱਸਿਅਾ ਸੀ ਇਸਦਾ ਪਾਊਡਰ ਵੀ ਮਿਲ ਜਾਂਦਾ
@KuldeepSingh-qq9ds
@KuldeepSingh-qq9ds 3 жыл бұрын
ਵਧੀਆ ਜਾਨਕਾਰੀ ਦਿੱਤੀ ਗਈ ਹੈ ਜੀ
@mintukhan1779
@mintukhan1779 3 жыл бұрын
Very good information Sir ji thanks
@Pkparveen908
@Pkparveen908 3 жыл бұрын
Great knowledge
@amardeepnijjar7341
@amardeepnijjar7341 3 жыл бұрын
Great knowledge you have Sir
@sarbjitkaur8774
@sarbjitkaur8774 3 жыл бұрын
Nice information ji
@kulwanthallan3133
@kulwanthallan3133 3 жыл бұрын
Satnam shri Waheguru jioji Datiya jioji Tera lakh lakh shukar jioji. Bilkul theek jioji. Bahut bahut shukaria jioji. Jug jug jioji all of you, Babye Saal diya Mubaraka jioji...with great regards prayers and best wishes jioji
@sidhusabsidhusab7001
@sidhusabsidhusab7001 3 жыл бұрын
Thank you sir 🙏
@indumann4468
@indumann4468 4 жыл бұрын
Thanks 🙏🙏🙏
@amrikcarpenter
@amrikcarpenter 4 жыл бұрын
ਬੁਹਤ ਹੀ ਵਧੀਆ
@SohanLal-yq3km
@SohanLal-yq3km 3 жыл бұрын
Jmjki
@swarivsinghswariv6346
@swarivsinghswariv6346 3 жыл бұрын
ਬਹੁਤ ਵਧੀਆ ਜੀ
@rajveermander3217
@rajveermander3217 3 жыл бұрын
Waheguru Ji Sabna Te Hamesha Meher krna Ji God bless you Ji
@gurwindersingh7432
@gurwindersingh7432 3 жыл бұрын
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਬ ਜੀ
@iqbalbrar73
@iqbalbrar73 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@dharampalsharma82
@dharampalsharma82 3 жыл бұрын
🙏ਬਹੁਤ ਵਧੀਆ ਜੀ ਧੰਨਵਾਦ ਜੀ
@grewalsingh4309
@grewalsingh4309 4 жыл бұрын
ਅੈਕਰ ਸਾਹਿਬ ਇਹ ਰਮਾਇਣ ਤਾਂ ਹਰ ਕੋਈ ਦੱਸ ਦਿੰਦਾ ਜੀ ਪਰ ਬੂਟੇ ਦੀ ਦੂਰੀ ਤੋ ਹੀ ਕੇਮਰਾ ਘੁੰਮੀ ਗਿਆ ਜੀ ਨਾਂ ਬੂਟੇ ਦਾ ਦੱਸਿਆ ਸਾਡੇ ਕੋਲੋ ਮਿਲਦਾ ਹੈ ਨਾਂ ਦੱਸਿਆ ਹੈ ਅਸਵਗੰਧਾ ਕਿਸ ਤਰ੍ਹਾਂ ਤਿਆਰ ਕਰਨਾ ਹੈ ਜੀ ਜੰਗਲ ਚ ਤਾਂ ਬਹੁੱਤ ਕੰਮ ਦੀਆ ਬੂਟੀਆ ਹਨ ਪਰ ਸਾਨੂੰ ਪਤਾ ਨਹੀ ਹੈ ਪਲੀਜ ਵੀਡੀਓ ਦੁਆਰਾ ਭਾਈ ਸਾਹਿਬ ਕੁਰਵਾਉਣੀ ਕਿਉਕਿ ਨਰਸਰੀ ਅਯੂਰਵੈਦਿਕ ਹੈ ਜੀ
@BalwinderSingh-ql1de
@BalwinderSingh-ql1de 4 жыл бұрын
ਇਹ ਬੂਟੀ ਪਹਿਲਾ ਸਾਡੇ ਇਲਾਕੇ ਵਿੱਚ ਆਮ ਹੀ ਮਿਲ ਜਾਂਦੀ ਸੀ ਪਰ ਹੁਣ ਨਦੀਨ ਨਾਸਕ ਦਵਾਈਆ ਦੀ ਜਿਆਦਾ ਵਰਤੋ ਹੋਣ ਕਰਕੇ ਹੁਣ ਆਪਣੇ ਆਪ ਨਹੀ ਉਗਦਾ । ਇਹਨੂੰ ਸਾਡੇ ਬਜੁਰਗ " ਅਕਸਨ" ਕਿਹਾ ਕਰਦੇ ਸਨ।ਬਰਸਾਤ ਦੇ ਦਿਨਾ ਵਿਚ ਡੰਗਰਾਂ ਨੂੰ ਆਮ ਹੀ ਇਸ ਦੇ ਪੱਤੇ ਖਵਾਏ ਜਾਂਦੇ ਸਨ। ਦਰਦਾਂ ਵਾ਼ਸਤੇ ਅਸਗੰਦ ਆਮ ਹੀ ਵਰਤੀ ਜਾਂਦੀ ਹੈ ।ਅਸਵਗੰਦਾਰਿਸਟ , ਅਸਵਗੰਦਾ ਪਾਕ ਅਤੇ ਇਸ ਦਾ ਪਾਊਡਰ ਵੀ ਪੰਸਾਰੀ ਕੋਲੋ ਮਿਲ ਜਾਂਦ ਹੈ
@shaheedbabagurbakshsinghji2761
@shaheedbabagurbakshsinghji2761 3 жыл бұрын
ਅੱਕਸਨ
@soniasoni8155
@soniasoni8155 3 жыл бұрын
Search maar k Dekh lo Bai je fayda Lena
@jagtarmaan2653
@jagtarmaan2653 3 жыл бұрын
ਬਹੁਤ ਵਧੀਆ ਜਾਣਕਾਰੀ ਜੀ🙏
@pavittergill265
@pavittergill265 3 жыл бұрын
Very nice information👍👍
@jagtarmann8434
@jagtarmann8434 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆਂ ਵੀਰ ਜੀ ਧੰਨਵਾਦ
@kewalmann7080
@kewalmann7080 3 жыл бұрын
Very.good.vidio.for.goodhealth
@kawaljeetsingh8131
@kawaljeetsingh8131 3 жыл бұрын
Thanks
@rickyricks8405
@rickyricks8405 3 жыл бұрын
Bhut hi badiya
@amarjeetkaur5060
@amarjeetkaur5060 4 жыл бұрын
Good information
@HARJINDERSINGH-uj8kd
@HARJINDERSINGH-uj8kd 3 жыл бұрын
Waheguru jee Waheguru jee Waheguru jee
@paramjitmalhi6543
@paramjitmalhi6543 3 жыл бұрын
Thank you so much for the beautiful message
@harinderpalkaur5849
@harinderpalkaur5849 4 жыл бұрын
Boht vadiya information g🙏
@charanjitgill215
@charanjitgill215 10 ай бұрын
So much valuable info.
@singhparkash5548
@singhparkash5548 4 жыл бұрын
Thnx ji 🙏🙏🌹
@avtersinghvip1032
@avtersinghvip1032 Жыл бұрын
Thnx sir ji waheguru ji
@jassisharma4631
@jassisharma4631 3 жыл бұрын
Thank you so much doctor ji...aasbganda ta saade ghar kol hi khadi aa ...asi ehda fehda jrur uthaba gy...
@kuldippurba2485
@kuldippurba2485 3 жыл бұрын
ਅਸੀਂ ਇਸ ਨੂੰ ਕਨੇਡਾ ਅਮਰੀਕਾ ਵਿੱਚ ਲਗਾ ਸਕਦੇ ਹਾਂ ।ਇਸ ਬਾਰੇ ਜ਼ਰੂਰ ਜਾਣ ਕਾਰੀ ਦੇਣੀ।ਧੰਨਵਾਦ।
@Nirumalik
@Nirumalik 4 жыл бұрын
Bhut sahi jankari
@kawaljitsingh7925
@kawaljitsingh7925 4 жыл бұрын
Bahut vadia jankari g...
@satnaamwaheguru7873
@satnaamwaheguru7873 3 жыл бұрын
How much powder we can take it , fresh leaves I can’t find so powder is easy to buy and one spoon. Or more we need information please thanku
@surinderkaur1973
@surinderkaur1973 3 жыл бұрын
Half tea spoon lei skde ho g with warm milk.
@sewaksingh3446
@sewaksingh3446 3 жыл бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ
@variderkaur9314
@variderkaur9314 4 жыл бұрын
Thanks for good knowledge
@vijayjindal2878
@vijayjindal2878 3 жыл бұрын
Very valuable jankari.
@virendarsingh6980
@virendarsingh6980 4 жыл бұрын
Towards the end of the video, it is stated that it enhances testosterone. Does it mean Ashawagandha is not suitable for females ? You are requested to please clarify.
@majorsingh6519
@majorsingh6519 3 жыл бұрын
Very good thoughts sir ji
@kulwinderkaur6548
@kulwinderkaur6548 4 жыл бұрын
Nice information ji Thanks ji 🙏
@KulwinderSingh-lc8iv
@KulwinderSingh-lc8iv 3 жыл бұрын
Bilkul sahi
@gurbakhshishsharma486
@gurbakhshishsharma486 4 жыл бұрын
ਸਹੀ
@RupinderKaur-ze1oq
@RupinderKaur-ze1oq 4 жыл бұрын
Nice video
@SantokhSingh-eb1tl
@SantokhSingh-eb1tl 3 жыл бұрын
Bhut vadya sir ji
@maansab4720
@maansab4720 3 жыл бұрын
Wonderful
@jaggisingh8244
@jaggisingh8244 3 жыл бұрын
Thanks bir ji
@paramjeetkaur1478
@paramjeetkaur1478 3 жыл бұрын
Very nice 👍👍
@jasvirkauranttal8735
@jasvirkauranttal8735 4 жыл бұрын
Very nice vido thaks veer jiiiiii
@sukhwantkaur8330
@sukhwantkaur8330 4 жыл бұрын
ਵੀਰ ਜੀ ਅਸ਼ਵਗੰਧਾ ਸ਼ਾਇਦ ਅੱਕਸਿੰਨ ਦੇ ਪੌਦੇ ਨੂੰ ਕਹਿੰਦੇ ਹਨ ਕੀ ਇਹ ਸਹੀ ਹੈ?? ਕਿਰਪਾ ਕਰਕੇ ਜਰੂਰ ਦੱਸਣਾ??
@4krelaxationzone200
@4krelaxationzone200 4 жыл бұрын
Nhi ji
@simransandhu6596
@simransandhu6596 3 жыл бұрын
ਹਾਂ ਜੀ ਅੱਕਸਿੰਨ ਨੂੰ ਹੀ ਅਸ਼ਵਗੰਧਾ ਕਿਹਾ ਜਾਂਦਾ ।
@manpreetkaurvirk7545
@manpreetkaurvirk7545 3 жыл бұрын
ਹਾਜੀ ਅਕਸਿਨ ਹੀ ਏ
@lalchand1389
@lalchand1389 3 жыл бұрын
Simran Sandhu AA
@angrejsingh6700
@angrejsingh6700 3 жыл бұрын
Chibi Jarur action ashvgandha hai dusri wali usne
@prof.kuldeepsinghhappydhad5939
@prof.kuldeepsinghhappydhad5939 3 жыл бұрын
Great 👍
@gurpreetsingh-zg3km
@gurpreetsingh-zg3km 3 жыл бұрын
ਠੀਕ ਆ ਜੀ
@RajinderKaur.7604
@RajinderKaur.7604 3 жыл бұрын
Thanks ji 🌹🙏 🙏
@kulwantsingh5729
@kulwantsingh5729 3 жыл бұрын
Bohat hi vdia jankari
@gurpreetk8690
@gurpreetk8690 3 жыл бұрын
You are right veer ji 🙏
@gurpreetsingh-zg3km
@gurpreetsingh-zg3km 3 жыл бұрын
ਠੀਕ ਆ ਜੀ
@balwinderwaraich2733
@balwinderwaraich2733 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👍
@jotchandeliwala
@jotchandeliwala 4 жыл бұрын
ਵੀਰ ਹਸ਼ਿਆਰਪੁਰ ਖੇਤਰ ਚ ਡੇਂਗੂ ਦਾ ਵਾਇਰਸ ਬਹੁਤ ਫੈਲ ਰਿਹਾ ਹੈ ਤੇ patients ਦੇ cell ਬਹੁਤ ਘੱਟ ਰਹੇ ਨੇ, Platelet increase kida kar skde aa... Jrur bnona video bai
@gagandeepgill3068
@gagandeepgill3068 3 жыл бұрын
ਪਪੀਤੇ da ਪੱਤੇ nal increase ho jnde
@GurmelSingh-qx8er
@GurmelSingh-qx8er 3 жыл бұрын
Dose Of Its Root Powder ?
@sunnygill7885
@sunnygill7885 4 жыл бұрын
Nice man
@sukhrajkaur7545
@sukhrajkaur7545 3 жыл бұрын
Thank you so much sir for the great information 🙏🙏
@bhupinderkaur3302
@bhupinderkaur3302 3 жыл бұрын
🙏 Aap ji bhut hi vadiya jaankari senai ho ji
@STCvlogs7959
@STCvlogs7959 4 жыл бұрын
ਬਾਈ ਜੀ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ ।
@JasbirSingh-hc7bw
@JasbirSingh-hc7bw 4 жыл бұрын
Sir 2004 used ky co ram dam Delhi NCR khfi mil jada hi... very nice information sir 👍
@TarsemSingh-pz1pt
@TarsemSingh-pz1pt 3 жыл бұрын
P in bb
@kartarsingh9056
@kartarsingh9056 3 жыл бұрын
Bahut vadhya jaankari menu bahut labh mliya he thinks ji
@brarbrar5471
@brarbrar5471 3 жыл бұрын
bai ji tuhanu ki problen c
@ajitpalbedijorasingh610
@ajitpalbedijorasingh610 3 жыл бұрын
Very good 👍
@bapansingh2933
@bapansingh2933 3 жыл бұрын
Good Dr...ji
@raviinder80
@raviinder80 3 жыл бұрын
Good job God bless you sir ji
@SarbjeetSingh-jk2yd
@SarbjeetSingh-jk2yd 3 жыл бұрын
Very Nice
@inayatmusic6729
@inayatmusic6729 3 жыл бұрын
Very well explained. Thanks.
@pardeepsharma9856
@pardeepsharma9856 4 жыл бұрын
Uncle ji kya ham ashvgandha powder istemal kar sakte hain iski jagah per jarur bataen ji
@roopsingh638
@roopsingh638 4 жыл бұрын
Very good job
@vaarispunjabdederabassi1403
@vaarispunjabdederabassi1403 4 жыл бұрын
ਡਾ, ਸਾਹਿਬ ਤੁਹਾਡਾ ਮੋਬਾਈਲ ਨੰਬਰ ਪੜਨਯੋਗ ਨਹੀਂ ਹੁੰਦਾ ਜਿਹੜਾ ਕੇ ਬਹੁਤ ਜਰੂਰੀ ਪੜਨਯੋਗ ਹੋਣਾ ਚਾਹੀਦਾ ਹੈ ਤਾਂ ਜੋ ਨੋਟ ਕੀਤਾ ਜਾ ਸਕੇ ।
@jogasingh6863
@jogasingh6863 4 жыл бұрын
ਠੀਕ ਹੈ ਜੀ , ਆਉਣ ਵਾਲੇ ਵਿੱਚ ਧਿਆਨ ਰੱਖਿਆ ਜਾਵੇਗਾ
@aamjehainsaan2994
@aamjehainsaan2994 4 жыл бұрын
Veer 98151 80280 video di qulty full high krke mobile number disda hunda
@anthonianthoni1398
@anthonianthoni1398 3 жыл бұрын
@@jogasingh6863 to
@BaljeetKaur-hu2dx
@BaljeetKaur-hu2dx 3 жыл бұрын
In
@gurjotsingh6906
@gurjotsingh6906 3 жыл бұрын
@@aamjehainsaan2994 eh vaid ji da no hai
@narindersethi9507
@narindersethi9507 3 жыл бұрын
🙏vir ji Mumbai wich ki milega powdered use kar sakede ha
@gurpreetsaini6883
@gurpreetsaini6883 4 жыл бұрын
Thx vir g
@gurpreetkang310
@gurpreetkang310 4 жыл бұрын
Sat shri aakal sir
@anmoljhammat6357
@anmoljhammat6357 3 жыл бұрын
🙏Sir ji satsriakal ji🙏 Sir ji tusi ashwagandha nu deliver karsakde ho ???
@AmandeepSingh-uu4yl
@AmandeepSingh-uu4yl 3 жыл бұрын
ਵਾਹ ਵੈਦ ਜੀ, ਜੀਓ
@jaswindersohi9462
@jaswindersohi9462 3 жыл бұрын
Asabganda sunk Ka laga Ka pata ni ki Sha par jado akk sabad suniA ta Santi so pandu boli Ch daso ji plz
@sudeshbhardwaj784
@sudeshbhardwaj784 2 жыл бұрын
Very good
@kamaljitshahi6434
@kamaljitshahi6434 4 жыл бұрын
ਤੁਸੀਂ ਸਾੰਨੂ ਜੋਗਾ ਿਸੰਘ ਦਾ ਫ਼ੋਨ ਦੇ ਸਕਦੇ ਹੋ । ਧੰਨਵਾਦ ਜੀ।
@karmjitkaur7736
@karmjitkaur7736 4 жыл бұрын
Dhan guru nanak ji
@reshamsinghbhatti0177
@reshamsinghbhatti0177 4 жыл бұрын
ਨੈਚੁਰਵੇ ਨਰਸਰੀ ਕਿਥੇ ਆ ਜੀ ਐਡਰੈੱਸ ਦੇਵੋ ਜੀ
@armaangorkha9126
@armaangorkha9126 3 жыл бұрын
ਅਕਸਿਨ ਆਮਹਰ ਥਾ ਹੁਦੀਆ
@hemrajverma4753
@hemrajverma4753 4 жыл бұрын
I belong an live in Patiala. This herbal plant is generally grows in our streets and open plots. Regards.
@manjeetkaur5099
@manjeetkaur5099 3 жыл бұрын
जी क्या हम इस प्ते को खाली पेट खा सकते हैं
@sansarsinghmiani9316
@sansarsinghmiani9316 3 жыл бұрын
ਕਿਰਪਾ ਕਰਕੇ ਅਸ਼ ਵ ਗੰਧਾ ਬੂਟੀ ਦੀ ਸ਼ਨਾਖ਼ਤ ਲਈ ਸਾਫ ਤਸਵੀਰ ਪੇਸ਼ ਕੀਤੀ ਜਾਵੇ ਜੀ
@angrejsingh6700
@angrejsingh6700 3 жыл бұрын
Kripa Karke veer ji aapane Jitna Bhi Chinta phone number9417020929 district Bathinda to Rampura Phul Angrej Singh
@mandeepkaurchhina3063
@mandeepkaurchhina3063 3 жыл бұрын
kine din ehde leaves khane ha.isdi tasseer garam hundi ha.kuj daso
@amarjitkaur9610
@amarjitkaur9610 4 жыл бұрын
Es de green ptte khane hn ta eh milnge kitho eh v dsna kinna time tkk ptte use krn nal motapa khtm hovega g
@bharbhoorsinghbrnala8244
@bharbhoorsinghbrnala8244 3 жыл бұрын
Ha ji
@parvinderkaur-md2wr
@parvinderkaur-md2wr 4 жыл бұрын
🙏
@samshersingh1800
@samshersingh1800 3 жыл бұрын
Good g
@baghailsingh6634
@baghailsingh6634 2 жыл бұрын
Vadhia jankari ji 🙏 AKHAR.
@GurmelSingh-qx8er
@GurmelSingh-qx8er 3 жыл бұрын
Some People Says That It Increase Obesity.
@Pritam-yy3kb
@Pritam-yy3kb 3 жыл бұрын
Can we take powder or leaf only
@woollendesign4234
@woollendesign4234 3 жыл бұрын
ਸਤਿ ਸ੍ਰੀ ਆਕਾਲ ਜੀ, ਇਹ ਜਾਣਕਾਰੀ ਦਿਓ ਜੀ ਕਿ ਇਸਨੂੰ ਖਾਣਾ ਖਾਣ ਤੋਂ ਬਾਅਦ ਵਿੱਚ ਜਾਂ ਪਹਿਲਾਂ ਲੈਣਾ ਚਾਹੀਦਾ ਹੈ।
@jaswinderkaursadioura7094
@jaswinderkaursadioura7094 3 жыл бұрын
Svere khali pet best
@sandeeptargotra51
@sandeeptargotra51 3 жыл бұрын
Aaksin da pooda aam hi ugdda h nahar kinari ch tai khali maidaan mai akseen asavgndda da pooda aam hunda g bhot vadeya oshdi h g
@sardarjimechanicalworld9851
@sardarjimechanicalworld9851 3 жыл бұрын
waheguru jio
@gurdialsandhu6961
@gurdialsandhu6961 3 жыл бұрын
What is the English name of this plant? Please
@sultansingh9719
@sultansingh9719 Жыл бұрын
ਆਪਣੇ ਭਾਪੇ ਗਰੈਂਜ ਤੋਂ ਪੁਛੋ ਛੱਤ ਸਾਬ 😅😅
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 12 МЛН
Every parent is like this ❤️💚💚💜💙
00:10
Like Asiya
Рет қаралды 20 МЛН
pumpkins #shorts
00:39
Mr DegrEE
Рет қаралды 74 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН