ਇੱਕ ਚੋਰ ਸੀ ਬੜਾ ਸਿਆਣਾ ਕੱਕੀਆਂ ਮੁੱਛਾਂ ਅੱਖੋਂ ਕਾਣਾਂ ਪਾਕਿਸਤਾਨੀ ਕਵੀ ਨੇ ਹਸਾ ਹਸਾ ਢਿੱਡ ਪੀੜ ਪਾ ਦਿੱਤੀ ||

  Рет қаралды 254,293

Harpreet Singh Makhu

Harpreet Singh Makhu

2 жыл бұрын

---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 270
@KuldeepSingh-cx2iq
@KuldeepSingh-cx2iq 2 жыл бұрын
ਸਾਨੂੰ ਪਾਕਿਸਤਾਨ ਵੀਰ ਦੇ ਪੰਜਾਬੀ ਬੋਲੀ ਵਿਚ ਕਵਿਤਾ ਸੁਣ ਕੇ ਬੜਾ ਚੰਗਾ ਲਗਿਆ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਧੰਨਵਾਦ ਦੀ ਸਾਨੂੰ ਇਸ ਤਰਾਂ ਖੁਸ਼ ਕਰਦੇ ਰਹੋ ਰੱਬ ਰਾਖਾ।
@manjitsingh1278
@manjitsingh1278 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੋ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ-ਧੰਨਵਾਦ ਜੀ-ਦੀ ਸਹੀ ਗਲ ਆ ਜੀ ਪੰਜਾਬੀ ਬੋਲੀ ਹੈ ਈ ਬੜੀ ਮਿੱਠੀ ਤੇ ਪਿਆਰੀ
@yaadwindersingh8963
@yaadwindersingh8963 2 жыл бұрын
ਬਹੁਤ ਵਧੀਆ
@HardeepSingh-ck9ow
@HardeepSingh-ck9ow Жыл бұрын
@@manjitsingh1278 pppp
@fulelsingh9756
@fulelsingh9756 2 жыл бұрын
ਚਾਰ ਵਾਰੀ ਸੁਣੀ ਜੀ , ਬਹੁਤ ਵਧੀਆ,ਸਲਾਮ ਕਲਮ ਨੂੰ,,,,,
@jigardeep3590
@jigardeep3590 2 жыл бұрын
ਬਹੁਤ ਵਧੀੱਆ ਭਰਾ ਮਜ਼ਾ ਆ ਗਿਆ ਕਵਿਤਾ ਸੁਣ ਕੇ
@gurnamsingh3141
@gurnamsingh3141 2 жыл бұрын
Very nice 👌 video 👍 yaar God bless you 🙏 thanks
@gsbodal
@gsbodal 2 жыл бұрын
ਬਹੁਤ ਸਮੇ ਬਾਅਦ ਅਜਿਹੀ ਰਵਾਨਗੀ ਵਾਲੀ ਕਵਿਤਾ ਸੁਣੀ, ਉਹ ਵੀ ਹਾਸਰਸ ਕਵਿਤਾ। ਖੁਸ਼ ਰਹੋ ਆਬਾਦ ਰਹੋ।
@ghanshamsharma7903
@ghanshamsharma7903 2 жыл бұрын
ਬਹੁਤ ਵਧੀਆ ਜੀ ਕਵਿਤਾ ਸੁਣਕੇ ਦਿਲ ਬਹੁਤ ਖੁਸ਼ ਹੋਇਆ ਧੰਨਵਾਦ ਜੀ।💐
@surjeetsinghguliani3601
@surjeetsinghguliani3601 2 жыл бұрын
ਬਹੁਤ ਵਧਿਆ ਕਵਿਤਾ 👍👍👌👌🙏🙏ਕੋਟਕਪੂਰਾ ਚੜਦਾ ਪੰਜਾਬ
@aishrajasthani7178
@aishrajasthani7178 2 жыл бұрын
ਬਹੁਤ ਬਹੁਤ ਧੰਨਵਾਦ ਜੀ, ਦਿਲ ਖੁਸ਼ ਕਰਤਾ ਜੀ
@bachitersingh2593
@bachitersingh2593 2 жыл бұрын
ਕੋਈ ਜਵਾਬ ਨੀ ਏਹਦੇ ਅੱਗੇ ਇਕਦਮ ਪਿਉਰ ਲਿਖ਼ਤ
@sarvjeetsarvjeet7658
@sarvjeetsarvjeet7658 2 жыл бұрын
ਵਾਹ ਬਈ ਵਾਹ ਬਈ ਸ਼ਾਬਾਸ਼ੇ ਕਮਾਲ ਕਰ ਦਿੱਤੀ ਹੈ ਵੀਰੇ ਤੈਨੂੰ ਪਿਆਰ ਕਰਦੇ ਹਨ ਮੇਰੀ ਰੂਹ ਨਾਲੇ ਮੇਰਾ ਮਨ। ਤੈਨੂੰ ਗਲ ਬਕੜੀ ਵਿਚ ਲੈਲਾਂ। ਜੌ ਮੇਰੇ ਦਿਲ ਵਿਚ ਸਾਰੀਆਂ ਕਹਲਾਂ। ਤੇਰੀ ਸੋਚ ਹੈ ਸੱਚੀ ਸੁੱਚੀ। ਨੀਲੇ ਅੰਬਰ ਤੋ ਵੀ ਉੱਚੀ। ਤੇਰੇ ਲਈ ਮੈਂ ਕਰਾਂ ਦੁਆਵਾਂ। ਤਰਸਣ ਤੇਰੇ ਪਿਆਰ ਨੂੰ ਬਾਵਾਂ
@sarbjitkaur2035
@sarbjitkaur2035 Жыл бұрын
ਵਾਹ ਜੀ ਵਾਹ ਜੀ ਵਾਹਿਗੁਰੂ ਜੀ
@gurinderpalsingh1046
@gurinderpalsingh1046 Жыл бұрын
ਵਾਈ ਜੀ ਧੰਨਵਾਦ ਤੇਰਾ ਜਿਊਂਦਾ ਰੈ ਵਾਈ ਨਜ਼ਾਰਾ ਲਿਆਤਾ ਵਾਈ
@AmrikSingh-mh9vd
@AmrikSingh-mh9vd 2 жыл бұрын
ਬਹੁਤ ਵਧੀਆ ਕਵਿਤਾ ਸੁਣਾਈ ਹੈ ਵੀਰ ਜੀ ਧੰਨਵਾਦ ਜੀ
@rajwinder1968
@rajwinder1968 2 жыл бұрын
ਬਹੁਤ ਵਧੀਆ ਕਵਿਤਾ
@gursewakbuttar6371
@gursewakbuttar6371 2 жыл бұрын
ਗੁੱਡ ਪੰਜਾਬੀ ਵੀਰ ਜੀ ਵਧੀਆ
@laddabajwa5237
@laddabajwa5237 2 жыл бұрын
ਇਹ ਭਾਰਤੀ ਬੰਦਾ ਹੈ ਜਨਾਬ, ਇਸ ਦੇ ਗਲੇ ਵਿਚ ਵੀ ਪੀਲਾ ਰੀਬਨ ਹੈ ਜਰਾ ਗੌਰ ਨਾਲ ਦੇਖੋ ਪਾਕਿਸਤਾਨ ਦੇ ਬੰਦਿਆਂ ਗੱਲ ਨੀਲੇ ਰੀਬਨ ਹਨ 🙏
@nachhatersingh4566
@nachhatersingh4566 2 жыл бұрын
ਬਹੁਤ ਹੀ ਵਧੀਆ ਹੈ ਤੂੰ ਤਾਂ ਕਮਾਲ ਹੀ ਕਰਤੀ ਹੈ।ਧੰਨਵਾਦ।
@hirasinghhirasingh6029
@hirasinghhirasingh6029 2 жыл бұрын
i love u ਪਾਕਿਸਤਾਨ ਪੰਜਾਬ ਭਾਰਤ ਕਾ ਪੰਜਾਬ
@user-ix3zc5gm8w
@user-ix3zc5gm8w 2 ай бұрын
ਕਵਿਤਾ ਬਹੁਤ ਵਾਰੀ ਸੁਣੀ ਹੈ ਹਰ ਵਾਰੀ ਨਵੀਂ ਲੱਗਦੀ ਹੈ ਧੰਨਵਾਦ ਜੀ 🎉🎉🎉🎉🎉
@suchasingh3304
@suchasingh3304 2 жыл бұрын
ਬਹੁਤ ਹੀ ਵਧੀਆ ਕਵਿਤਾ ਸੀ ਉਹ ਵੀ ਠੇਠ ਪੰਜਾਬੀ ਵਿੱਚ।
@RanjitSingh-rn9uc
@RanjitSingh-rn9uc 2 жыл бұрын
ਕਵਿਤਾ ਰਾਹੀਂ ਸਿਰਾ ਕਰਾਤਾ, ਧੰਨਵਾਦ ਜੀ।
@gurmukhsingh6126
@gurmukhsingh6126 2 жыл бұрын
ਵਾਹ ਵਾਹ
@beantsingh5493
@beantsingh5493 2 жыл бұрын
Very good ,o , my brother.
@omkarsingh5509
@omkarsingh5509 2 жыл бұрын
Very very grateful ji
@pushpinderpal2578
@pushpinderpal2578 2 жыл бұрын
Very good Dil khush kita e Bai ji
@avtarsinghsohal5205
@avtarsinghsohal5205 2 жыл бұрын
Wah ji wah
@SukhdevSingh-pz8ii
@SukhdevSingh-pz8ii 2 ай бұрын
ਬਹੁਤ ਵਧੀਆ ਜੀ ਗੁਰੂ ਮਹਾਰਾਜ ਮਿਹਰ ਬਣਾਈ ਰੱਖਣ ।।
@gurmitsidhu4286
@gurmitsidhu4286 2 жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ
@samnicolasamnicola3747
@samnicolasamnicola3747 2 жыл бұрын
🌹🌹🌹🌹🌹BAHUT HI VADIA PUNJABI V ATT DI BOLI DHANVAD🌹🌹🌹🌹🌹
@AvtarSingh-rg9hy
@AvtarSingh-rg9hy 2 ай бұрын
ਵਾਹ ਵਾਹ ਵਾਹ 🌹🙏❤️👌🌹. ਬਹੁਤ ਖੂਬ.
@alfaseera4067
@alfaseera4067 2 жыл бұрын
Nice poem
@karanmander19
@karanmander19 2 жыл бұрын
Wah g wah 👌👌👌👌👌👌
@hardipsingh7339
@hardipsingh7339 2 жыл бұрын
Good kavi sir ji waheguru waheguru waheguru waheguru waheguru ji
@manmohansingh9488
@manmohansingh9488 2 жыл бұрын
wah g wah ❤
@avtarbanger9003
@avtarbanger9003 Жыл бұрын
Bahut vadhia ji,Dhanwad.
@hksingh7168
@hksingh7168 2 жыл бұрын
BAHUT HI WADHIA JI.
@harpreetsohal8960
@harpreetsohal8960 2 жыл бұрын
ਬਹੁਤ ਹੀ ਵਧੀਆ ਜੀ ਕਮਾਲ ਕਰਤੀ ਬਾਈ ਨੇ
@gurdeepsekhon772
@gurdeepsekhon772 Жыл бұрын
Wah bahi wah kamal kar ditti aa ae ke subhaan allah very good
@SantoshKumari-jz5dc
@SantoshKumari-jz5dc 2 жыл бұрын
Wah ji wah ronka hi la ditiya 👌👌👌🙏🙏🙏God bless you
@VinodKumar-fu3lq
@VinodKumar-fu3lq 2 жыл бұрын
bohut vadiaa majaa aa geyaa assal saanjy Punjab di kavita hy mithi maa boli de naal bahen de rakhri tiky de naal baabe de bolan da vi jiker hy bohut vadiaa jeondy raho baai saheb
@VinodKumar-kt9rb
@VinodKumar-kt9rb 2 жыл бұрын
Vah ji vah punjabi is great
@kuldipkaur5688
@kuldipkaur5688 2 жыл бұрын
Very nice poetry 👍👌👍
@labhsingh2314
@labhsingh2314 2 жыл бұрын
ਬਹੁਤ ਖੂਬਸੂਰਤ ਕਵਿਤਾ ਤੇ ਖੂਬਸੂਰਤ ਅੰਦਾਜ਼ ਵਿੱਚ।
@chamkurthind7765
@chamkurthind7765 2 ай бұрын
ਪਾਕਿਸਤਾਨ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਲਾਮਾਂ ਲੇਕਮ
@vanshdeepsingh9438
@vanshdeepsingh9438 Жыл бұрын
ਬਹੁਤ ਹੀ ਵਧੀਆ ੍ਪਿਆਰੇ ਵੀਰ
@namnidhaliwal3370
@namnidhaliwal3370 2 жыл бұрын
ਬੁਹਤ ਵਧਿਆ ਜੀ ਸਿਰਾ ਕਾਰਤਾ👌👌👌
@gurbhejsandhu3211
@gurbhejsandhu3211 2 жыл бұрын
Wah ji wah . 🙏🙏🙏
@BalwinderjitSingh-hq7ls
@BalwinderjitSingh-hq7ls 2 ай бұрын
ਬਹੁਤ ਵਧੀਆ ਜੀ......
@karmjeetbambiha935
@karmjeetbambiha935 2 жыл бұрын
ਵਾਹ ਜੀ ਵਾਹ ਚਾਚਾ ਜੀ ਕਿਆ ਵਿਅੰਗ ਕੀਤਾ।
@gurdeepsekhon772
@gurdeepsekhon772 2 жыл бұрын
Eh h khaas thet panjabi wah o mareya veereya kaveeta suna ke rooh khus kar ditti aa
@vanshdeepsingh9438
@vanshdeepsingh9438 2 ай бұрын
ਬਹੁਤ ਹੀ ਵਧੀਆ ਜੀ
@jaswinderkaur1907
@jaswinderkaur1907 2 ай бұрын
Bahut bahut khoob 🙏🙏🙏🙏🙏
@gurneetsingh7730
@gurneetsingh7730 2 жыл бұрын
Very nice 👌thanks ❤
@dr.amandeepsingh2295
@dr.amandeepsingh2295 2 жыл бұрын
Wah ji wah. Bahut vadhiya likhea te sunaun da andaaz v bada Pyaara.
@saibaba1110
@saibaba1110 2 жыл бұрын
Wow amazing your poetry Harish Kumar Philippines
@hardeepsingh-nr2ge
@hardeepsingh-nr2ge 2 жыл бұрын
Wah g wah very nice Spain
@dalbirsingh7019
@dalbirsingh7019 2 ай бұрын
ਬਹੁਤ ਵਧੀਆ ਵੀਰ ਜੀ 😂😂😂😂😂
@PritamSingh-ok4jf
@PritamSingh-ok4jf 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ।
@jaswantpanesar707
@jaswantpanesar707 Жыл бұрын
ਬਹੁਤ ਵਧੀਆ ਲਿਖਿਆ
@parminderjudge814
@parminderjudge814 2 ай бұрын
Bohat khoob ji bohat hi mithee Cuban hai Punjabi . Dill khush ho giya
@dannydonn2464
@dannydonn2464 2 ай бұрын
Bohat wadia bai ji swad aa gya
@gopisingh4814
@gopisingh4814 2 ай бұрын
ਵਾਹ ਵਾਹ ਬਹੁਤ ਖੂਬ ਬਾ ਕਮਾਲ
@nagikartar9380
@nagikartar9380 2 ай бұрын
Bahut Badhia ji
@GurpreetSingh-so1bu
@GurpreetSingh-so1bu 2 жыл бұрын
kya baat hai mere veer di top di sahari
@satnamkalsi9532
@satnamkalsi9532 2 жыл бұрын
Bahut hi wadhia ji
@Philosopher76
@Philosopher76 2 жыл бұрын
ਇਸ ਕਵੀ ਨੂੰ ਦੋਵੇਂ ਪੰਜਾਬਾਂ ਦਾ ਸ਼੍ਰੋਮਣੀ ਕਵੀ ਦਾ ਐਵਾਰਡ ਮਿਲਣਾ ਚਾਹੀਦਾ...!👍🙏
@hansasingh3396
@hansasingh3396 Жыл бұрын
👍👍
@kuldipsingh3903
@kuldipsingh3903 2 ай бұрын
Bahut wadiya ji
@surinderpal5682
@surinderpal5682 2 жыл бұрын
ਸਿਰਾ ਲਾ ਤਾ ਬਾਈ ਵਸਦੇ ਰਹੋ ਪੰਜਾਬੀਓ😊
@paramjeetshingparamjeetshi1810
@paramjeetshingparamjeetshi1810 2 жыл бұрын
ਵਾਹ ਜੀ ਵਾਹ ਮਜ਼ਾ ਆ ਗਿਆ ਹੈ ਜੀ। ਨਵੀਂ ਕਵਿਤਾ ਬਹੁਤ ਵਧੀਆ ਲੱਗੀ ਹੈ ਜੀ।।
@chindchamkor6831
@chindchamkor6831 2 жыл бұрын
ਬਾਈ ਸਾਡੇ ਦੋਸ਼ਤ ਸ਼ੀ ਪਾਕਿਸਤਾਨ ਵਾਲੇ ਵੀਰ ਬਹੁਤ ਖੁਸ਼ ਤੇ ।ਰੋਣਕੀ ਸੀ
@kulbirkang8558
@kulbirkang8558 Жыл бұрын
Bha.ji.aap.noo.kot Kot Salam
@silversinghsilver2961
@silversinghsilver2961 Жыл бұрын
ਬਹੁਤ ਵਧੀਆ ਏ
@gurnamsandhu8943
@gurnamsandhu8943 2 жыл бұрын
Very nice ji 🙏
@kewalpreet4607
@kewalpreet4607 2 жыл бұрын
Very.nice.poem
@gsantokhsinghgill8657
@gsantokhsinghgill8657 Жыл бұрын
Kia bat aa kini sohni kawita sunai aa ji janab jiunde raho punjabi bharawo tusi charda punjab sher gill jatt amritsaria ji🙏🏻
@dhanasingh6113
@dhanasingh6113 Жыл бұрын
ਕਮਾਲ ਕਰਤੀ ਵੀਰ ਜੀ,ਵਾਹ, ਹਾ ਹਾ
@garysinghsahota2908
@garysinghsahota2908 2 ай бұрын
Brilliant!!
@sukhwantsingh7429
@sukhwantsingh7429 2 жыл бұрын
Love ❤ from india 🇮🇳 punjab 👳🙏Love ❤ from india 🇮🇳 punjab 👳🙏Love ❤ from india 🇮🇳 punjab 👳🙏
@malvindersinghbhatti4849
@malvindersinghbhatti4849 2 жыл бұрын
Very nice 👍
@jassikaur8781
@jassikaur8781 Жыл бұрын
Very good👍🙏 maza aa gea
@gurbanikirtan5222
@gurbanikirtan5222 2 жыл бұрын
bhoot vadhiya
@SukhwinderKaur-qf6bs
@SukhwinderKaur-qf6bs 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਲੱਗਾ
@laddikharoud3285
@laddikharoud3285 Жыл бұрын
Wha wha kya baat hai 🙏🙏
@manoharsadiq6244
@manoharsadiq6244 2 жыл бұрын
Good Poem.
@jasbirsingh2640
@jasbirsingh2640 2 жыл бұрын
Good
@gurdialsingh8565
@gurdialsingh8565 2 ай бұрын
very.good.sunkey.meja.aa.geia
@harnamsingh5998
@harnamsingh5998 Жыл бұрын
ਵੀਰ ਦੀ ਨਜ਼ਮ ਸੁਣ ਕੇ ਰੂਹ ਖੁਸ਼ ਹੋ ਗਈ, ਵਾਹਿਗੁਰੂ ਤੁਹਾਡੀ ਕਲਮ ਹੋਰ ਚਾਰ ਚੰਨ ਲਾਵੇ
@ashoksinghmattu8055
@ashoksinghmattu8055 2 жыл бұрын
Very good vir ji 👍 🙏
@RanjitSingh-rk7lg
@RanjitSingh-rk7lg 2 жыл бұрын
ਬਹੁਤ ਖੂਬਸੂਰਤ ਰਚਨਾ ਵੀ ਅਤੇ ਅੰਦਾਜ਼ ਵੀ।👍👍
@sufisitara2532
@sufisitara2532 2 жыл бұрын
Kya baat aa ji
@ranikalra4239
@ranikalra4239 2 ай бұрын
ਵਾਹ ਜੀ ਵਾਹ, ਕਿਆ ਬਾਤ ਹੈ। ਨਜ਼ਾਰਾ ਈ ਆਗਿਆ।
@UshaKumari-zb3oc
@UshaKumari-zb3oc 2 ай бұрын
Very nice
@amrittoor6485
@amrittoor6485 Жыл бұрын
Bhut sohni kveta.vakhri gal tan eh ke .age ton ki Jon vala.bhut hi majedar c.asli sabheachar hai.
@VirSingh-nj3dc
@VirSingh-nj3dc 2 ай бұрын
Very good Very interesting
@ReshamAujla-gx5zm
@ReshamAujla-gx5zm 2 ай бұрын
Very good Veer Ji
@AvtarSingh-us4yi
@AvtarSingh-us4yi 2 жыл бұрын
Very very interesting and humerous poetry and sercasting jokey about the polition.
@khoji-theroamerjahanpanah1069
@khoji-theroamerjahanpanah1069 Жыл бұрын
Bahut bahut pyaar bai ji. Khush kar dita tusi..
@White_fog_125_com
@White_fog_125_com 2 жыл бұрын
Wah je
@swaroopkaur3830
@swaroopkaur3830 2 жыл бұрын
Ha.ha bahut.khoob.
@Jasvir-Singh8360
@Jasvir-Singh8360 2 жыл бұрын
ਇਹ ਤਾਂ ਇੱਕ ਕਹਾਣੀ ਹੀ ਹੈ। ਨਵੀਂ ਅਤੇ ਪੁਰਾਣੀ ਵੀ ਹੈ। ਨਾਲ ਲਿਖੀ ਦਿਮਾਗ ਤੇਜ ਦੇ। ਖੁਸ਼ੀ ਦਾ ਇੱਕ ਸੁਨੇਹਾ ਭੇਜ ਦੇ।
@LakhwinderSingh-gg6dc
@LakhwinderSingh-gg6dc 2 ай бұрын
ਤੁਸਾਂ ਵਿਚੋਂ ਤਾਂ ਵੀਰੇ ਸਾਨੂੰ ਸਾਡੇ ਆਪਣੇ ਹੀ ਨਜ਼ਰ ਪਏ ਆਉਂਦੇ ਨੇ
@harbanslalbadyal5841
@harbanslalbadyal5841 2 жыл бұрын
Balle balle krati babeo
@BhupinderSingh-tt9ox
@BhupinderSingh-tt9ox 2 жыл бұрын
ਦੁਪਾਸੜ ਲੀਡਰ, ਅਫਸਰ ਲਗਭਗ ਇਕੋ ਜਿਹੇ ਨੇ...... ਚੋਰ ਤੇ ਕੁੱਤੀ ਰਲ਼ੇ ਹੋੲੇ ਨੇ.....
Does size matter? BEACH EDITION
00:32
Mini Katana
Рет қаралды 16 МЛН
你们会选择哪一辆呢#short #angel #clown
00:20
Super Beauty team
Рет қаралды 56 МЛН
DEFINITELY NOT HAPPENING ON MY WATCH! 😒
00:12
Laro Benz
Рет қаралды 46 МЛН
Does size matter? BEACH EDITION
00:32
Mini Katana
Рет қаралды 16 МЛН