Interview With Balwinder Bhunder | EP 27 | Blunt Voice | ਢੀਂਡਸਾ ਨੂੰ ਸਿੱਧੇ ਹੋਏ ਬਲਵਿੰਦਰ ਸਿੰਘ ਭੂੰਦੜ

  Рет қаралды 24,935

Blunt Voice

Blunt Voice

Күн бұрын

ਬਲਵਿੰਦਰ ਸਿੰਘ ਭੂੰਦੜ Exclusive Interview
'ਬਾਗੀ ਧੜੇ ਨੇ ਹੀ ਸੈਣੀ ਤੇ ਆਲਮ ਨੂੰ ਦਵਾਏ ਸੀ ਅਹੁਦੇ'
ਢੀਂਡਸਾ ਨੂੰ ਸਿੱਧੇ ਹੋਏ ਭੂੰਦੜ
#akalidal #shiromaniakalidal #sukhbirsinghbadal #punjab #punjabi #news #jagirkaur #bibijagirkaur #badal #charanjitbrar #bjp #chandumajra #premsinghchandumajra #bluntvoice #simranjeetsinghkotkapura #balwindersinghbhunder #akalidal

Пікірлер: 216
@gurjantaulakh9867
@gurjantaulakh9867 3 ай бұрын
ਇਹ ਚਵਲ ਜੋ ਮਰਜ਼ੀ ਹੈ ਭੌਕੀਂ ਜਾਵੇ ਪ੍ਰਕਾਸ਼ ਬਾਦਲ ਇਹਨਾਂ ਵਿਚੋਂ ਕਿਸੇ ਦੀ ਵੀ ਨਹੀਂ ਸੁਣਦਾ ਸੀ ਆਪਣੀ ਮਰਜ਼ੀ ਕਰਦਾ ਸੀ
@gurwinderbassi1461
@gurwinderbassi1461 3 ай бұрын
ਹੁਣ ਇਹਨਾਂ ਦੀ ਪ੍ਰਧਾਨਗੀ ਜਾਂਦੀ ਹੈ ਹੁਣ ਕਿਵੇਂ ਚੀਕਾਂ ਮਾਰਦੇ ਨੇ ਬਾਦਲ ਦਲ
@SidhuSidhu-ub7rr
@SidhuSidhu-ub7rr 3 ай бұрын
ਭੂੰਦੜ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਹੁੰਦਾ ਬਾਦਲ ਪਰਿਵਾਰ ਦਾ ਸਭ ਤੋਂ ਨਿੱਜੀ ਸਭ ਤੋਂ ਨੇੜਲਾ ਬੰਦਾ ਸਾਰੇ ਲੀਡਰਾਂ ਵਿੱਚੋਂ ਇਹੀ ਹੈ ਮੇਰੇ ਹਲਕੇ ਦਾ ਇਸਨੇ ਕਿਹਦੀ ਟਿਕਟ ਕੱਟਣੀ ਹੈ ਕਿਹਨੂੰ ਦੇਣੀ ਹੈ ਇਹ ਸਾਰੇ ਕੰਮ ਇਹੀ ਕਰਦਾ ਆਪਣੇ ਆਪ ਨੂੰ ਬਚਾਉਣ ਦੇ ਲਈ ਕਹਿੰਦਾ ਹੈਗਾ ਕਿ ਮੈਂ ਤਾਂ ਉਸ ਸਮੇਂ ਦਿੱਲੀ ਸੀ ਪਰ ਹਰ ਫੈਸਲਾ
@ivirbrar
@ivirbrar 3 ай бұрын
ਸਲਾਵਤਪੁਰਾ ਕਾਂਡ ਸਤਾਰਾਂ ਸਾਲ ਪਹਿਲਾਂ ਮਲੂਕਾ ਸਾਹਿਬ ਦੇ ਹਲਕੇ ਵਿੱਚ ਹੋਇਆ ਉੁਦੋ ਕਿਉਂ ਨਾ ਬੋਲੇ ਉਦੋਂ ਕਿਉਂ ਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ। ਜਦੋਂ ਗੁਰਪ੍ਰੀਤ ਸਿੰਘ ਨੂੰ ਜਿਲਾ ਪ੍ਰੀਸ਼ਦ ਬਠਿੰਡਾ ਦਾ ਚੇਅਰਮੈਨ ਸਾਰੇ ਕਾਨੂੰਨ ਛਿੱਕੇ ਟੰਗ ਕੇ ਲਾਇਆ ਉਦੋਂ ਸੁਖਬੀਰ ਸਿੰਘ ਬਾਦਲ ਚੰਗੇ ਸਨ।
@sukhdialsinghcheema2016
@sukhdialsinghcheema2016 3 ай бұрын
ਬਿਲਕੁਲ ਸਹੀ ਕਿਹਾ ਜੀ
@jyotigurm1406
@jyotigurm1406 2 ай бұрын
ਫੇਰ ਤਾ ਇਹ ਰਲਮਿਲ ਕੇ ਲੋਕਾ ਨੂੰ ਮੂਰਖ ਬਣਾਉਦੇ ਨੇ । ਮਲੂਕੇ ਦੀ ਮੁੰਡੇ ਨੂੰ ਕੀ ਲੋੜ ਅਹੁੰਦਾ ਦੇਣ ਦੀ ।
@Chairmangurjitsandhu1313
@Chairmangurjitsandhu1313 3 ай бұрын
ਅਕਾਲੀ ਦਲ ਨੇ ਬਸ ਇਹ ਗਲਤੀ ਕੀਤੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਦੋਂ ਉਸ ਪੁਲਿਸ ਵਾਲਿਆਂ ਤੇ ਕਾਰਵਾਈ ਨਹੀਂ ਕੀਤੀ ਜਿਸ ਨਾਲ ਅੱਜ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰ ਰਿਹਾ ਕਰਨਾ ਪੈ ਰਿਹਾ ਹੋਰ ਕੋਈ ਐਡਾ ਵੱਡਾ ਗੁਨਾਹ ਨਹੀਂ ਕੀਤਾ ਕਿਉਂਕਿ ਅਕਾਲੀ ਦਲ ਹਮੇਸ਼ਾ ਹੀ ਪੰਥਕ ਦੀ ਪਾਰਟੀ ਰਹੀ ਹੈ ਤਾਂ 100 ਸਾਲ ਤੋਂ ਸਾਡੇ ਵੱਡਿਆਂ ਨੇ ਇਹ ਪਾਰਟੀ ਨੂੰ ਬਹੁਤ ਤਗੜਿਆਂ ਕੀਤਾ ਹੈ ਹੁਣ ਬੀਜੇਪੀ ਚਾਹੁੰਦੀ ਹੈ ਕੀ ਅਕਾਲੀ ਦਲ ਨੂੰ ਪੰਜਾਬ ਵਿੱਚੋਂ ਖਤਮ ਕਰ ਦਿੱਤਾ ਜਾਵੇ ਇਸ ਲਈ ਇਹ ਬਾਗੀ ਪੈਸਿਆਂ ਤੇ ਮਰ ਕੇ ਅਕਾਲੀ ਦਲ ਨੂੰ ਖਤਮ ਕਰ ਰਹੇ ਨੇ
@Nanak-rc1go
@Nanak-rc1go 3 ай бұрын
ਸੰਗਤ ਨੇ ਤਾਂ ਜਮਾਨਤਾ ਜ਼ਬਤ ਕਰਾ ਦਿੱਤੀਆਂ ਇਹਨੂੰ ਉਹ ਵੀ ਨੀ ਪਤਾ ਲੱਗਿਆ।
@Nanak-rc1go
@Nanak-rc1go 3 ай бұрын
ਬਾਜਪਾਈ ਨੂੰ ਸਮੱਰਥਨ ਵੇਲੇ ਸਭ ਕੁਝ ਮਿਲ ਸਕਦਾ ਸੀ।
@JagtarDhindsa-mn6tn
@JagtarDhindsa-mn6tn 3 ай бұрын
😊😊😊😊😊😊
@gurwinderbassi1461
@gurwinderbassi1461 3 ай бұрын
ਹੁਣ ਤਾਂ ਇਹਨਾਂ ਦਾ ਹਿਸਾਬ ਪ੍ਰਮਾਤਮਾ ਕਰੀਂ ਜਾਂਦਾ ਹੈ ਅਜੇ ਬਹੁਤ ਕੁਝ ਹੋਣਾ ਹੈ ਇਹਨਾਂ ਨਾਲ
@RamSingh-wt2vq
@RamSingh-wt2vq 2 ай бұрын
ਗੁਰੂ ਮਾਰਿਓ ਤੁਸੀਂ ਸਾਰੇ ਗੁਰੂ ਸਾਹਿਬ ਦੇ ਘਰੋਂ ਸਰਾਪੇ ਗਏ ਹੋ । ਹੁਣ ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਰਾਜ ਨਹੀਂ ਦੇ ਸਕਦੀ । ਤੁਸੀਂ ਗੁਨਾਹ ਤੇ ਗੁਨਾਹ ਕਰਦੇ ਗਏ ।।
@AmarjitSingh-bv6fl
@AmarjitSingh-bv6fl 3 ай бұрын
ਜਥੇਦਾਰ ਜੀ ਇਹਨਾ ਨੇ ਆਪਣੀ ਸਰਕਾਰ ਸਮੇ ਪਾਪ ਹੀ ਏਨੇ ਕਰ ਦਿਤੇ ਕਿ ਨਾ ਤਾ ਗੁਰੂ ਸਾਹਿਬ ਮਾਫ ਕਰਨ ਨਾ ਹੀ ਕੌਮ ਪਾਰਟੀ ਬਚਾਉਣ ਦਾ ਇਕ ਹੀ ਤਰੀਕਾ ਕਿ ਸਾਰੇ ਪੁਰਾਣੇ ਅਸਤੀਫਾ ਦੇਣ ਨਵੇ ਪਾਰਟੀ ਚਲਾਉਣ
@Nanak-rc1go
@Nanak-rc1go 3 ай бұрын
ਬਹਿਬਲਕਲਾ ਵੇਲੇ ਕਸੂਰ ਕਰਨ ਵਾਲਿਆਂ ਨੂੰ ਫੜਕੇ ਸਜ਼ਾ ਦਿਵਾਉਂਦੇ
@Nanak-rc1go
@Nanak-rc1go 3 ай бұрын
ਜੇ 24 ਸਾਲ ਤੋਂ ਪ੍ਰਧਾਨ ਚੱਲਿਆ ਆ ਰਿਹਾ , ਹੁਣ ਛੱਡ ਦੇਣ , ਹੋਰ ਕੋਈ ਕਾਬਲ ਹੀ ਨੀ ਸਾਰੀ ਪਾਰਟੀ ਚ ।
@sukhbirsingh-ir4np
@sukhbirsingh-ir4np 3 ай бұрын
ਭੂਦੜ ਸਹਬ ਜਦੋਂ ਤੁਸੀਂ ਖੇਤੀਬਾੜੀ ਮੰਤਰੀ ਸੀ ਕਿੰਨੇ ਈਮਾਨਦਾਰ ਅਤੇ ਮਿਨਤੀ ਸੀ ਤਕੜੇ ਬੁਲਾਰੇ ਸੀ ਬਾਦਲ ਨੂੰ ਤੁਹਾਡੇ ਤੋਂ ਖਤਰਾ ਪੈਦਾ ਹੋ ਗਿਆ ਸੀ ਇਸ ਲਈ ਤੁਹਾਨੂੰ ਕਿੰਨੀ ਵਾਰ ਹਰਾ ਕੇ ਮਾਜਾ ਫੇਰਿਓ ਪਰ ਤੁਸੀਂ ਸਿਆਣੇ ਸੀ ਬਾਦਲ ਅਗੇ ਗੋਡੇ ਟੇਕ ਦਿੱਤੇ ਪਰ ਤਹਾਨੂੰ ਪਤਾ ਬੁਢੇ ਬਾਦਲ ਨੇ ਪੰਥ ਦਾ ਬੇੜਾ ਗ਼ਰਕ ਕੀਤਾ ਰਸਸ ਨਾਲ ਰਲਕੇ । ਭੂੰਦੜ ਸਹਿਬ ਜੀ ਚਮਕੌਰ ਦੀ ਗੜ੍ਹੀ ਨੂੰ ਢਾਕੇ ਪਥਰ ਲਾਕੇ ਸਿਖਾਂ ਗੁਰੂਆਂ ਦੀਆਂ ਯਾਦਗਾਰਾਂ ਨੂੰ ਕਾਰਸੇਵਾ ਵਾਲੇ ਬਾਬਿਆਂ ਰਾਹੀ ਢਵਾ ਕੇ ਖਤਮ ਕਰ ਦਿੱਤਾ ਕਿੰਨੇ ਸ਼ਰਮ ਦੀ ਗੱਲ ਹੈ ਕਿ ਸਰਹੰਦ ਦੇ ਸੂਬੇਦਾਰ ਮੁਸਲਮਾਨ ਦੀਆਂ ਯਾਦਗਾਰਾਂ ਸੁਰੱਖਿਅਤ ਅਜੇ ਵੀ ਪੲਈਆ ਹਨ ਪਰ ਕਿਥੇ ਹੈ ਠੰਡਾ ਬੁਰਜ ਜੋ ਮੈਂ 1983ਵਿਚ ਵੇਖਿਆ ਸੀ ਆਪ ਕਿਥੇ ਦਬ ਦਿਤੀ ੳਹ ਪਵਿੱਤਰ ਕੰਧ ਜਿਹੜੀ ਗਦਾਰ ਅਕਾਲੀਆਂ ਨੂੰ ਲਾਹਨਤਾਂ ਪਾ ਰਹੀ ਹੈ ਸਾਰੇ ਦਮਦਮਾ ਸਾਹਿਬ ਦਾ ਅਤੇ ਸਾਰੇ ਆਨੰਦਪੁਰ ਸਾਹਿਬ ਦੇ ਪੁਰਾਤਨ ਗੁਰੂਘਰਾਂ ਦਾ ਸਰੂਪ ਹੀ ਬਦਲ ਦਿੱਤਾ ਇਹ RSS ਦੀ ਗੰਦੀ ਸੋਚ ਨਾਲ ਰਲਕੇ ਕੁਰਸੀ ਦੀ ਖਾਤਰ ਬਾਦਲ ਨੇ ਕੀਤਾ । ਤੁਸੀਂ ਸਭ ਤੋਂ ਸਿਆਣੇ ਅਤੇ ਨੇਕ ਅਕਾਲੀ ਲੀਡਰ ਹੋ ਬਾਦਲ ਉਪਰੋਂ ਮਿਠਾ ਅਤੇ ਅੰਦਰੋਂ ਔਰੰਗਜ਼ੇਬ ਤੋਂ ਵੀ ਬੁਰਾ ਸੀ । ਕੀ ਟੋਹੜਾ ਸਹਿਬ ਕੀ ਭੂੰਦੜ ਸਹਿਬ ਅਨੇਕਾਂ ਅਕਾਲੀ ਲੀਡਰਾਂ ਦੀ ਬਲੀ ਆਪਣੇ ਬੱਚੇ ਨੂੰ ਮੁਖਮੰਤਰੀ ਬਣਾਉਣ ਲਈ ਦਿਤੀ ਸਿੱਖ ਸਿਖ ਰੈਫਰੈਸ ਲਾਇਬ੍ਰੇਰੀ ਸਮੇਤ ਸਿੱਖ ਇਤਿਹਾਸ ਦਾ ਅਨਮੋਲ ਖ਼ਜ਼ਾਨਾ ਰ ਰਸਸ ਦੇ ਹਵਾਲੇ ਕਰ ਦਿੱਤਾ । ਕਿਡੀ ਸਰਮ ਦੀ ਗੱਲ ਹੈ ਕਿ ਸਿੱਖ ਕੌਮ ਦੇ ਲਖਾਂ ਹੀਰੇ ਇਸਾਈਆਂ ਦੇ ਸਕੂਲਾਂ ਵਿਚ ਪੜ ਕੇ ਅਤੇ ਗਰੀਬ ਸਿੱਖ ਹੁਣ ਈਸਾਈ ਬਣ ਰਹੇ ਹਨ। ਕਿਉਂ ਨਹੀਂ ਬਣਾਏ ਸਕੂਲ ਸ਼੍ਰੋਮਣੀ ਕਮੇਟੀ ਨੇ। ਚਾਹੀਦਾ ਤਾਂ ਇਹ ਸੀ ਕੇ ਜ ਟ ਸਿਖਾਂ ਅਤੇ ਗਰੀਬ ਸਿੱਖਾਂ ਦੇ ਭਲਾਈ ਕੰਮ ਕਰ ਕੇ ਪੰਥਕ ਵੋਟਾਂ ਨੂੰ ਪਕਾ ਕੀਤਾ ਜਾਂਦਾ ਅਤੇ ਹਿੰਦੂ ਵੀਰਾਂ ਨੂੰ ਵੀ ਨਾਲ ਜੋੜਿਆ ਜਾਂਦਾ ਪਰ੍ ਬਾਦਲ ਨੇ ਪੰਥਕ ਵੋਟਾਂ ਨੂੰ ਛਡਕੇ ਹਰੇਕ ਚਗਲ ਬਾਬੇ ਦ ਦੇ ਪੈਰੀਂ ਹੱਥ ਲਾਏ । ਜਦੋਂ ਵੀ ਪੰਜਾਬ ਵਿੱਚ ਕਿਸੇ ਨਿਰੰਕਾਰੀ ਸੌਦਾ ਸਾਧ ਭਨਿਆਰੇ ਵਾਲੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੀ ਤਾਂ ਸਿੱਖ ਸੰਗਤਾਂ ਦੇ ਦਿਲ ਵਲੂੰਧਰੇ ਗਏ ਸਿੱਖ ਨੋਜਵਾਨ ਨੇ ਸਾਂਤਮਈ ਢੰਗ ਨਾਲ ਵਿਰੋਧ ਕੀਤਾ ਤਾਂ ਪੰਥਕ ਸਰਕਾਰ ਨੇ ਸਿਖਪੰਥ ਦੇ ਜੋਧਿਆਂ ਨੂੰ ਹੀ ਬਦਨਾਮ ਕਰ ਕੇ ੳਨਾ ਤੇ ਹੀ ਪੁਲਿਸ ਤੋ ਮਰਵਾਇਆ ਉਨ੍ਹਾਂ ਤੇ ਹੀ ਝੂਠੇ ਮੁੱਕਦਮੇ ਦਰਜ਼ ਕੀਤੇ ਇਹ ਸਭ ਕੁਝ ਤੁਸੀਂ ਅਖੀਂ ਮੀਟ ਕੇ ਵੇਖਿਆ ਜਿਹੜੇ ਅੱਜ ਮਾਫੀਆ ਮੰਗ ਰਹੇ ਹਨ ਉਨ੍ਹਾਂ ਨੇ ਵੀ ਮੰਤਰੀ ਬਣਨ ਆਪਣੇ ਮੂੰਹ ਸਿਰ ਮੂੰਨੇ ਚਗਲ ਕਾਕਿਆਂ ਨੂੰ ਟਿਕਟ ਦਿਵਾਉਣ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਲਈ ਇਹ ਸਭ ਕੁਝ ਅਖਾਂ ਤੇ ਪੱਟੀਆਂ ਬੰਨ ਕੇ ਵੇਖਿਆ ।ਲਖਾ ਗ਼ਰੀਬ ਸਿਖਾਂ ਦੇ ਬੱਚਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਗ਼ਰੀਬ ਲੋਕ ਦੇ ਘਰ ਪਟੇ ਗੲਏ । ਪਰ ਸਿੱਖ ਕੌਮ ਇਹਨਾਂ ਬਘਿਆੜਾਂ ਸਾਹਮਣੇ ਬੇਬਸ ਵੇਖ ਰਹੀ ਸੀ। ਏਤੀ ਮਾਰ ਪ ਕੁਰਲਾਣੇ ਤੈਂ ਕੀ ਦਰਦ ਨ ਆਇਆ। ਭੂੰਦੜ ਸਹਿਬ ਗਲ ਇਹ ਨਹੀਂ ਕਿ ਅਕਾਲੀਆਂ ਨੇ ਪੰਜਾਬ ਨੂੰ ਲੁਟਿਆ ਕਾਂਗਰਸੀ ਆ ਕਿਹੜਾ ਘੱਟ ਲਟਿਆ ਸਿੱਖ ਸੰਗਤਾਂ ਨੂੰ ਤਾਂ ਇਹ ਹੈ ਕਿ ਆਪਣਿਆਂ ਨੇ ਹੀ ਲੁਟਿਆ ਵੀ ਤੇ ਕੁਟਿਆ ਵੀ ਅਤੇ ਗੁਰਦੁਆਰਿਆਂ ਨੂੰ ਵੀ ਲੁੱਟਣ ਤੋਂ ਵੀ ਨਹੀਂ ਬਖਸ਼ਿਆ ਇਹੀ ਗੁਸਾ ਹੈ ਸਿੱਖਾਂ ਸੰਗਤਾਂ ਨੂੰ। ਤੁਸੀਂ ਸਾਰੇ ਇਹ ਕਰਦੇ ਅਬਦਾਲੀ ਮਸੇਰੌਗੜਾ ਨੂੰ ਵੇਖਦੇ ਰਹੇ। ਕਿਸੇ ਨੇ ਹਾਅ ਦਾ ਨਾਅਰਾ ਨ ਮਾਰਿਆ ਮੁਕਦੀ ਗੱਲ ਇਹ ਹੈ ਕਿ ਹੁਣ ਆਕਾਲ ਤਖਤ ਦੇ ਜਥੇਦਾਰ ਮਾਫਵੀ ਕਰ ਦੇਣ ਸਿੱਖ ਆਪਣੇ ਨਵੇਂ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਈਮਾਨਦਾਰ ਅਕਾਲੀ ਦਲ ਚੁਨਗੇ ਤਹਾਨੂੰ ਪੰਥ ਦੀ ਮਾਫ਼ੀ ਤਸੀਂ ਘਰਾਂ ਵਿੱਚ ਬੈਠੋ ਜੇ ਹੋ ਸਕਦਾ ਤਾਂ ਰਸਸ ਤੋ ਪੁ,ਰਾਤਣ ਸਹਿਤ ਵਾਪਸ ਲੇਕੇ ਪੰਥ ਨੂੰ ਵਾਪਸ ਕਰਵਾਉਣ ਦੀ ਮੇਹਰਬਾਨੀ ਕਰੋ
@gurwinderbassi1461
@gurwinderbassi1461 3 ай бұрын
ਕੁਝ ਦਿਨਾਂ ਨੂੰ ਚੰਦੂਮਾਜਰਾ ਦੱਸੂ ਕੇ ਸਰਸੇ ਵਾਲੇ ਨੂੰ ਪੁਸ਼ਾਕ ਕਿਸ ਨੇ ਭੇਜੀ ਸੀ
@Nanak-rc1go
@Nanak-rc1go 3 ай бұрын
ਪਹਿਲਾ ਅੰਮ੍ਰਿਤਪਾਲ ਨੂੰ ਇਜੰਸੀਆ ਦਾ ਬੰਦਾ ਕਹਿੰਦਾ ਸੀ ਪ੍ਰਧਾਨ ਹੁਣ ਹੱਕ ਚ ਬੋਲਦਾ।
@AmarjitSingh-eq3rl
@AmarjitSingh-eq3rl 3 ай бұрын
ਹਾਲੇ ਇਸ ਗੱਲ ਦਾ ਫੈਸਲਾ ਹੋਣਾ ਅੰਮ੍ਰਿਤਪਾਲ ਕਿਸ ਦਾ ਬੰਦਾ ਹੈ ਹਾਲੇ ਇੰਤਜਾਰ ਕਰੋ ਪਤਾ ਲਗ ਜਾਵੇਗਾ
@ravdeepsingh2160
@ravdeepsingh2160 3 ай бұрын
ਲਾਹਨਤ ਆ ਪੰਜਾਬੀਆਂ ਦੇ ਕਾਂਗਰਸ ਨੇ ਕੀ ਕੁੱਝ ਕੀਤਾ ਪਰ ਜਦੋਂ ਅਕਾਲ ਤਖ਼ਤ ਢਾਕੇ ਕਤਲੇਆਮ ਮੱਚਾਕੇ ਚੋਣਾਂ ਚ ਆਈ ਕਾਂਗਰਸ ਪੰਜਾਬੀਆਂ ਨੇਂ ਡਟਕੇ ਜਿਤਾਈ ਪਰ ਬਾਦਲ ਨੇਂ ਤਿੰਨ ਵਾਰ ਮੁਆਫੀ ਮੰਗੀ ਕੀ ਨੀ ਕੀਤਾ ਪਰ ਪੰਜਾਬੀ ਆਪਣੇ ਦੀ ਕਦਰ ਨਹੀਂ ਕਰਦੇ ਬੇਗਾਨੇ ਕੁਟਨ ਮਾਰਨ ਇਹੇ ਝੱਟ ਪੈਰੀਂ ਵਿਸਦੇ ਨੇਂ ਲਾਹਨਤ ਆ ਐਵੇਂ ਹੀ ਹੁਣ ਮੋਦੀ ਥੱਲੇ ਪੈਣਗੇ ਪਰ ਅਕਾਲੀ ਨੀ ਬਖਸਨੇ ਜਿਹਨਾਂ ਨੇ ਇਹਨਾਂ ਲਈ ਸਭ ਤੋਂ ਵੱਧ ਕਰਿਆ ਤੇ ਸੈਂਟਰ ਸਰਕਾਰਾਂ ਤੋਂ ਕਰਵਾਇਆ ਵਿਕਾਸ ਸਿੱਖ ਕੌਮ ਅਸਲ ਚ ਸਹੀ ਗਲਤ ਦੀ ਪਛਾਨ ਭੁੱਲ ਗਈ ਤੁਸੀਂ ਦੇਖੋ ਜੋ ਇਹਨਾਂ ਨੇਂ ਸਰਕਾਰੀ ਬਿਲਡਿੰਗ ਬਣਾਈਆਂ ਕਚਹਿਰੀਆ ਹਸਪਤਾਲ ਇਹਨਾਂ ਤੋਂ ਬਾਅਦ ਸਭ ਦੁਵਾਰਾ ਖੰਡਰ ਬਣਗੀਆਂ ਕਿਸੇ ਸਰਕਾਰ ਨੇਂ ਨਹੀਂ ਸਾਂਭੀਆ ਹੁਣ ਆਪ ਆਲਿਆਂ ਤਾਂ ਬੇੜਾ ਈ ਗਰਕਾਤਾ ਪੰਜਾਬ ਦਾ ਰੋੜ ਟੁੱਟ ਗੲਏ ਪਿੰਡਾ ਦੇ ਬਾਦਲਾਂ ਨੇਂ ਬਣਾਈਆਂ ਜਾਦਗਾਰਾ ਸਭ ਖੰਡਰ ਬਣ ਰਹੀਆਂ ਕੋਈ ਨਹੀਂ ਦੇਖਦਾ
@gurwinderbassi1461
@gurwinderbassi1461 3 ай бұрын
ਸਾਰੀ ਗੱਲ ਮੁੱਕਦੀ ਹੈ ਹੁਣ ਇਹਨਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇ ਪਤਾ ਲੱਗ ਜਾਵੇਗਾ
@balbirgill9961
@balbirgill9961 3 ай бұрын
ਪ੍ਰਧਾਨਗੀ ਰੱਖਣ ਲਈ ਮਸੰਦ ਤੀਹ ਲੱਖ ਰੁਪਏ ਦਫਤਰ ਤੇ ਖਰਚਾ ਕਰਦਾ ਤਾਂ ਕਿ ਕੋਈ ਸ਼ਰੀਫ ਤੇ ਗਰੀਬ ਜਥੇਦਾਰ ਪ੍ਰਧਾਨ ਨਾਂ ਬਣ ਸਕੇ ।
@SK-io4gd
@SK-io4gd 3 ай бұрын
ਮਲੇਰਕੋਟਲੇ ਇਜ਼ਹਾਰ ਆਲਮ ਨੂੰ ਬਾਦਲ ਅਤੇ ਢੀਂਡਸਾ ਮਿਲ ਕੇ ਹੀ ਲੈ ਕੇ ਆਏ ਸਨ ਤੇ ਇੱਕ ਦਿਆਨਤਦਾਰ ਇਨਸਾਨ ਚੌਧਰੀ ਅਬਦੁਲ ਗੁਫਾਰ ਨੂੰ ਕਿਨਾਰੇ ਕੀਤਾ ਗਿਆ ਸੀ। ਜਦੋਂ ਆਲਮ ਨੂੰ ਟਿਕਟ ਦੇਣ ਵੇਲੇ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਤਾਂ ਟਿਕਟ ਆਲਮ ਦੀ ਪਤਨੀ ਫਰਜ਼ਾਨਾ ਆਲਮ ਨੂੰ ਦਿੱਤਾ ਗਿਆ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਸਨੂੰ ਨਿਸਾਰਾ ਖਾਤੂਨ ਦੇ ਨਾਮ ਤੇ ਇਲੈਕਸ਼ਨ ਲੜਾਈ ਗਈ।
@surjitkhosasajjanwalia9796
@surjitkhosasajjanwalia9796 3 ай бұрын
ਅਕਾਲੀ ਦਲ ਇੱਕ ਹੋ ਜਾਓ je ਇਹਨੂੰ ਬਾਹਰ ਕੱਢ ਦਿੱਤਾ ਜਾਵੇ
@GursewakSingh-di3cs
@GursewakSingh-di3cs 3 ай бұрын
ਆਮ ਆਦਮੀ ਦੀ ਸਰਕਾਰ ਵਿੱਚ ਸੁਲਤਾਨਪੁਰ ਲੋਧੀ ਵਿਖੇ ਸਵੇਰ ਵੇਲੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਜੁਤੀਆਂ ਸਮੇਤ ਦਾਖਲ ਹੋਈ ਤੇ ਗੋਲੀ ਚਲਾਈ.... ਇਸ ਬੇਅਦਬੀ ਦਾ ਇਨਸਾਫ ਕੌਣ ਕਰੂ?
@Nanak-rc1go
@Nanak-rc1go 3 ай бұрын
ਇਹ 5-7 🐑🐑🐑🐑🐑🦜🦜🦜🦜ਕਦੇ ਨੀ ਮੰਨਦੇ। ਜਿੰਨਾ ਚਿਰ ਇਹਨਾਂ ਦਾ ਆਕਾ ਨੀ ਕਹਿੰਦਾ।
@gurdeepsinghgrewal5329
@gurdeepsinghgrewal5329 3 ай бұрын
ਪੁਸਾਕ ਕਿਸਨੇ ਭੇਜੀ ਸਰਸੇ ਸਾਧ ਨੂੰ
@sandhu3507
@sandhu3507 3 ай бұрын
ਹੁਣ ਇਕੱਲੇ ਸੁਖਬੀਰ ਬਾਦਲ ਨੂੰ ਕੱਢਣ ਨਾਲ ਕੁਝ ਨਹੀ ਹੋਣਾ “ ਜੇ ਅਕਾਲੀ ਦਲ ਬਚਾਉਣਾ ਤੇ ਸੁਖਬੀਰ ਦੇ ਨਾਲ ਸਾਰੇ ਚਾਪਲੂਸ ਵੀ ਕੱਢਣੇ ਪੈਣੇ ਨੇ “ ਜਿਵੇ ਕੀ “ ਚਾਪਲੂਸ ਦਲਜੀਤ ਚੀਮਾ ਊਰਫ ਸਿਰਸਾ ਡੇਰਾ ਪ੍ਰੇਮੀ , ਜ਼ਿੰਦਾ ਲਾਸ਼ ਬਲਵਿੰਦਰ ਭੂੰਦੜ, ਮਹਾਂ ਬੇਸ਼ਰਮ ਚਾਪਲੂਸ ਮਹੇਸ਼ਇੰਦਰ ਗਰੇਵਾਲ਼ “ ਮਹਾਂ ਬੇਵਕੂਫ ਚਾਪਲੂਸ ਵਿਰਸਾ ਵਲਟੋਹਾ, ਜਿੰਦਾ ਲਾਸ਼ ਇਕਬਾਲ ਝੂੰਦਾ, ( ਸੁਖਬੀਰ ਬਾਦਲ ਦੇ ਡੰਗਰਾਂ ਦੇ ਨਾਮ ਵਾਲੇ ਚਾਪਲੂਸ ਜੱਥੇਦਾਰ ਬੰਟੀ ਰੋਮਾਣਾ, ਨੋਨੀ , ਬੰਰਕੰਦੀ) “ ਇਹ ਸਾਰੇ ਜਾਨਵਰ ਵੀ ਕੱਢਣੇ ਪੈਣੇ ਨੇ “ ਤਾਂ ਕਿਤੇ 5-10 ਸਾਲਾ ਬਾਅਦ ਸ਼੍ਰੋਮਣੀ ਅਕਾਲ ਦਲ revive ਹੋ ਸਕਦਾ, ਕਿਉਂਕਿ ਇਸ ਬਾਦਲ ਜੁੰਡਲੀ ਨੇ ਪਾਰਟੀ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ, “ 2024 ਦੀ ਚੋਣ ਵਿੱਚ ਅਕਾਲੀ ਦਲ ਪਾਰਟੀ ਦੀ ਪੰਜਾਬ ਵਿੱਚੋਂ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਪਾਰਟੀ ਦੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਇੰਨਾਂ ਬੇਸ਼ਰਮਾ ਦੀ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਈ “ ਬਾਕੀ ਸੁਖਬੀਰ ਬਾਦਲ ਦੇ ਸਭ ਤੋ ਵੱਡੇ ਚਾਪਲੂਸ ਦਲਜੀਤ ਚੀਮੇ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਚੋਥੇ ਨੰਬਰ ਤੇ ਆਇਆ “ ਸੰਗਰੂਰ ਤੋ ਜਿੰਦਾ ਲਾਸ਼ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ, “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਮਹਾਂ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਅਕਾਲੀ ਦਲ ਨੂੰ ਸਿਰਫ 5500 ਸੌ ਵੋਟਾ ਪਈ,
@karamsingh5855
@karamsingh5855 3 ай бұрын
ਪਤਰਕਾਰ ਸਾਹਿਬ ਜਿਸ ਨੂੰ ਬਾਗੀ ਆਕਾਲੀ ਕਹਿ ਰਹੇ ਹੋ ਉਹ ਸਾਰੇ ਪਹਿਲਾ ਕਈ ਵਾਰ ਆਕਾਲੀ ਦਲ ਛੱਡ ਗਏ ਸਨ ਪਰ ਕੁਝ ਸਮੇ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਤਰਲੇ ਕਰਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਪਰ ਇਨਾ ਦਾ ਸਿਧਾ ਸਬੰਧ ਪੰਜਾਬ ਦੇ ਕਿਸਾਨ ਦੀ ਦੁਸ਼ਮਣ ਕਾਤਿਲ ਸਰਕਾਰ BJP ਦੀ ਮੋਦੀ ਸਰਕਾਰ ਨਾਲ ਸਿਧਾ ਸਬੰਧ ਹੈ BJP ਦੀ ਟਿਕਟ ਲੈ ਕੇ ਮਦਦ ਲੈ ਕੇ ਇਲੈਕਸ਼ਨ ਲੜੇ ਇਸ ਕਰਕੇ ਇਹ ਪੰਜਾਬ ਦੇ ਕਿਸਾਨਾ ਦੇ ਗਦਾਰ ਹਨ ਕਿਸਾਨ ਆਪਣੀ ਲੜਾਈ ਲੜ ਰਹੇ ਹਨ ਪਰ ਇਨਾ ਨੂੰ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਕੁਰਸੀ ਮਗ ਰਹੇ ਹਨ
@Nanak-rc1go
@Nanak-rc1go 3 ай бұрын
ਜੇ ਬਾਪੂ ਸਾਰਾ ਘਰ ਬਰਵਾਦ ਕਰ ਦੇਵੇ , ਤਾਂ ਵੀ ਬਾਪੂ ਦੀ ਹੀ ਚੱਲਣੀ ਚਾਹੀਦੀ ਹੈ।
@Gill.-466
@Gill.-466 3 ай бұрын
ਕਤੜਾ ਕਿਹੜੇ ਬੰਦੇ ਵੱਲੋ ਸੀ
@Mannsingh-mv3un
@Mannsingh-mv3un 2 ай бұрын
ਵਫਾਦਾਰ ਅਤੇ ਬਾਗੀ ਅਕਾਲੀ ਸਭ ਇਕੋ ਹਨ। ਵੋਟਰ ਕਿਸੇ ਵੀ ਵਫਾਦਾਰ ਅਤੇ ਬਾਗੀ ਨੂੰ ਵੋਟ ਨਹੀਂ ਪਾਉਣਗੇ ਵੋਟਰ ਨਵਾਂ ਪੰਥਕ ਅਕਾਲੀਦਲ ਬਣਾਉਣ ਗੇ।
@Nanak-rc1go
@Nanak-rc1go 3 ай бұрын
ਭੂੰਦੜ ਸਾਹਿਬ ਜ਼ਮੀਰ ਜਵਾਵੋ। ਪਾਰਟੀ ਮਿੱਟੀ ਬਣਾਤੀ। ਇਹ 5-7 ਮਰੀ ਜ਼ਮੀਰ ਵਾਲੇ ਭਈਏ ਤਾਂ ਡਰਦੇ ਨੇ ਸੁਖਬੀਰ ਤੋਂ॥ ਇਹ ਵੱਡਾ 🦜
@SidhuSidhu-ub7rr
@SidhuSidhu-ub7rr 3 ай бұрын
ਭੂੰਦੜ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਹੁੰਦਾ ਬਾਦਲ ਪਰਿਵਾਰ ਦਾ ਸਭ ਤੋਂ ਨਿੱਜੀ ਸਭ ਤੋਂ ਨੇੜਲਾ ਬੰਦਾ ਸਾਰੇ ਲੀਡਰਾਂ ਵਿੱਚੋਂ ਇਹੀ ਹੈ ਮੇਰੇ ਹਲਕੇ ਦਾ ਇਸਨੇ ਕਿਹਦੀ ਟਿਕਟ ਕੱਟਣੀ ਹੈ ਕਿਹਨੂੰ ਦੇਣੀ ਹੈ ਇਹ ਸਾਰੇ ਕੰਮ ਇਹੀ ਕਰਦਾ ਆਪਣੇ ਆਪ ਨੂੰ ਬਚਾਉਣ ਦੇ ਲਈ ਕਹਿੰਦਾ ਹੈਗਾ ਕਿ ਮੈਂ ਤਾਂ ਉਸ ਸਮੇਂ ਦਿੱਲੀ ਸੀ ਪਰ ਹਰ ਫੈਸਲਾ
@JobsCareerPunjab
@JobsCareerPunjab 3 ай бұрын
ਕਾਲੀ ਦਲ ਹਲੇ ਹੋਰ ਉੱਜੜੇਗਾ, ਐਨਾ ਉਜੜੇਗਾ, ਸਮੇਟਿਆ ਨਹੀਂ ਜਾਣਾ, ਭੁੱਲ ਜਾਣ ਵਾਪਸੀ ਹੋਊ ਹੁਣ, ਪਾਤਸ਼ਾਹ ਨਬੇੜੇ ਕਰ ਰਹੇ ਆ
@sandhu3507
@sandhu3507 3 ай бұрын
ਚਾਪਲੂਸ ਬਲਵਿੰਦਰ ਭੂੰਦੜ ਤੇਰੇ ਕੋਲ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਕੋਲ ਜਵਾਬ ਹੈਗਾ, 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ, “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ, “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,
@balbirgill9961
@balbirgill9961 3 ай бұрын
ਦੱਲਿਓ ਜਾਂ ਤਾਂ ਗੁਰੂ ਸਾਹਿਬ ਵੱਲ ਹੱਥ ਕਰਕੇ ਇਹ ਗੱਲ ਸਪੱਸ਼ਟ ਕਰੋ ਤਾਂ ਸ਼ਾਇਦ ਮੰਨ ਲਈਏ , ਪਰ ਸ਼ਾਇਦ। ਹੁਣ ਤਾਂ ਤੱਤੇ ਤਵੇ ਤੇ ਬੁੰ* ਰਗੜੀ ਜਾਓ ਤਾਂ ਵੀ ਪੰਜਾਬੀ ਫਿਰ ਵੀ ਇਤਬਾਰ ਨਹੀ ਕਰਨਗੇ ਹੁਣ।
@PrabhjotSingh-ku5nv
@PrabhjotSingh-ku5nv 3 ай бұрын
Balwinder "SINGH" bhunder likho ji
@Nanak-rc1go
@Nanak-rc1go 3 ай бұрын
ਇਹ ਬੰਦਾ ਬਹੁਤ ਹੈਰਾਨ ਹੈ। ਇਹਨੂੰ ਕੁਝ ਵੀ ਨੀ ਪਤਾ ਵਿਚਾਰੇ ਨੂੰ ।
@sandhu3507
@sandhu3507 3 ай бұрын
ਭੂੰਦੜ ਚਾਪਲੂਸ ਨੂੰ ਸਭ ਕੁਝ ਪਤਾ “ ਸ਼ਰਮ ਦਾ ਮਾਰਾਂ ਨੀ ਦੱਸਦਾ “ ਕਿਉਂਕਿ ਬਾਦਲਾਂ ਦੀ ਦੱਸਣ ਲਈ ਕੋਈ ਚੰਗੀ ਕਰਤੂਤ ਹੈਗੀ ਨੀ,
@GurinderGrewal-g9b
@GurinderGrewal-g9b 2 ай бұрын
Very Honest person who never switched his party regardless of any situation. We respect you very much sir.
@narindersingh2387
@narindersingh2387 2 ай бұрын
ਝੂਠ ਮਾਸਟਰ ਬੇਅਮ੍ਰਿਤੀਆਂ ਨੂ ਵੀ ਫਤਿਹ ਬੁਲਾ ਰਹੇ ਹੋ
@jagwindersingh8633
@jagwindersingh8633 3 ай бұрын
Bhunder sab the great leader
@guri8294
@guri8294 3 ай бұрын
A chaaploos badlan da
@kamaljitsingh2844
@kamaljitsingh2844 2 ай бұрын
ਸ਼ਰਮ ਨੀ ਆਉਂਦੀ ਭੂੰਦੜ ਸਾਬ ਝੂਠ ਬੋਲਦਿਆਂ ਨੂੰ
@arshjotjattana1210
@arshjotjattana1210 2 ай бұрын
Bhundar sahb is a nice person , he does not do dirty politics . Very decent personality
@hakamsingh6861
@hakamsingh6861 2 ай бұрын
ਉਹ ਹੁਣ ਪੰਜਾਬ ਦੀਆਂ ਮੰਗਾਂ ਖਾਤਰ ਧਰਨੇ ਕਦੋਂ ਲਾੳਦੇ ਐ?ਜੇ ਤੁਸ਼ੀ ਪੰਜਾਬ ਦੀਆਂ ਮੰਗਾਂਲੈਕੇ ਆਉਦੇ ਹੋ ਫਿਰ ਤਾਂ ਸੱਤਾ ਚ ਆ ਸਕਦੇ ਹੋ? ਹੁਣ ਤੁਸ਼ੀ ਸਾਰੇ ਇਕਂਠੇ ਹੋ ਕੇ ਮੋਦੀ ਕੋਲ ਮੰਗਾਂ ਲੈਕੇ ਜਾੳ?ਜੇਪੰਜਾਬ ਚ ਨੰਬਰ ਬਣਾੳਣੇਅਐ?
@Nanak-rc1go
@Nanak-rc1go 3 ай бұрын
ਝੂਧਾ ਕਮੇਟੀ ਵਾਰੇ ਇਹ ਕਿਉਂ ਬੋਲੇਗਾ।
@ramanpreetsingh1403
@ramanpreetsingh1403 2 ай бұрын
ਇੰਨਾ ਚਿਰ ਬੋਲੇ ਨੀ ਇੰਨਾ ਚਿਰ ਬੋਲੇ ਨੀ ਇੱਕੋ ਗੱਲ ਆ ਇਹਦੇ ਕੋਲ ਏਤੋਂ ਪਤਾ ਲੱਗਦਾ ਵਈ ਇਹਨਾਂ ਨੇ ਨੀ ਸੁਧਰਨਾ ਨਾ ਇਹਨਾਂ ਦਾ ਬਣਨਾ ਕੱਖ ਐਮੇ ਇੰਟਰਵਿਊਆ ਨਾ ਕਰੀ ਜਾੳ ਚੌਥੀ ਇੰਟਰਵਿਊ ਇਹਦੀ ਆਹੀ ਕੁੱਛ ਬੋਲੀ ਜਾਂਦਾ
@rawindersandha6271
@rawindersandha6271 2 ай бұрын
ਇਹੋ ਜਿਹੇ ਨੂੰ ਪੁੱਛੋ ,ਸਰਸੇ ਵਾਲੇ ਨੂੰ ਮੁਆਫੀ ਦੇਣ ਅਤੇ ਅਕਾਲ ਤਖਤ ਦੇ ਜਥੇਦਾਰ ਨੂੰ ,ਘਰ ਬੁਲਾਕੇ ਆਪਣੀ ਮਰਜੀ ਦੇ ਫੈਸਲੇ ਕਰਵਾਉਣਾ , ਕੀ ਅਣਜਾਣੇ ਵਿਚ ਕੀਤੀ ਭੁੱਲ ਸੀ?ਬਾਦਲਾਂ ਦੀ ਇਤਨੀ ਚਾਪਲੂਸੀ ਕਰਨ ਦਾ ਕੀ ਕਾਰਨ ਹੈ?
@gurmukhmangat1408
@gurmukhmangat1408 3 ай бұрын
ਭੂੰਦੜ ਸਾਹਿਬ ਝੂਠ ਫਰੇਬ ਬੰਦ ਕਰਦੋ ਰੱਬ ਦੀ ਸਜ਼ਾ ਤੋਂ ਬਚਣ ਲਈ ਪਸ਼ਚਾਤਾਪ ਕਰ ਲੋ ਅਤੇ ਘਰ ਬੈਠ ਜਾਓ। ਨਾਲੇ ਤੁਸੀ ਅਕਾਲੀ ਦਲ ਨੂੰ ਅਪਣੀ ਘਰ ਦੀ ਪਾਰਟੀ ਸਮਝਦੇ ਓ। ਲੋਕਾਂ ਦੇ ਫਤਵੇ ਨੂੰ ਮੰਨਣ ਤੋਂ ਭੱਜਦੇ ਓ। ਪੰਥ ਦਾ ਜੋ ਨੁਕਸਾਨ ਕੀਤਾ ਇਹਦੀ ਭਰਪਾਈ ਬਹੁਤ ਮੁਸ਼ਕਲਾ ਆ। ਰਹਿਮ ਕਰੋ। ਚਾਲਾਂ ਨਾ ਚੱਲੋ।
@Nanak-rc1go
@Nanak-rc1go 3 ай бұрын
ਇਹ ਭੇਡ ਤਾਂ ਸੁੱਤੀ ਪਈ ਰਹਿੰਦੀ ਹੈ, ਇਹਨੂੰ ਨੀ ਪਤਾ ਲੱਗਿਆ।
@khosatv7350
@khosatv7350 2 ай бұрын
ਪੱਤਰਕਾਰ ਸਾਹਿਬ ਕਿਉਂ ਇਸ ਪੱਥਰ ਨਾਲ ਮੱਥਾ ਮਾਰਦੇ ਹੋ
@jasmersingh2556
@jasmersingh2556 2 ай бұрын
ਇਹ ਵਿਚਾਰਾ ਤਾਂ ਪੋਚੇ ਮਾਰਨ ਨੂੰ ਰੱਖਿਆ ਹੋਇਆ ਇਸ ਨੂੰ ਕੁੱਝ ਵੀ ਪਤਾ ਨਹੀਂ। ਲੋਕ ਆਪ ਹੀ ਇਨ੍ਹਾਂ ਦਾ ਪੱਤਾ ਸਾਫ਼ ਕਰਨਗੇ।
@kuldeepSingh-zu9pt
@kuldeepSingh-zu9pt 3 ай бұрын
ਭੂੰਦੜ ਸਾਹਿਬ ਤੁਹਾਨੂੰ ਸਭ ਪਤਾ ਜੌ ਨੋਕਰੀ ਤੁਹਾਡੀ ਸਰਕਰਣੇ ਦਿੱਤੀਆਂ ਇਸ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਤੁਸੀ ਗੁਰੂਦੁਆਰੇ ਜਾ ਕੇ ਸੋਹ ਖਾ ਸਕਦੇ ਹੋ ਦਸ ਦੇਵੋ ਚੈਨਲ ਤੇ ਫਿਰ ਲੋਕ ਦਸ ਦੇਣ ਗੇ ਕਿ ਕੀਤਾ ਜੌ ਵੀ ਨੋਕਰੀ ਦਿੱਤੀ a ਪੰਜਾਬ ਚ ਸਾਰੇ ਲੋਕਾਂ ਨੂੰ ਪਤਾ ਇਸ ਤੇ ਵੀ ਬੋਲੋ ਫਿਰ ਜਵਾਬ ਲੋਕ ਦੇਣ ਗੇ ਪਿੰਡਾਂ ਵਿੱਚ ਜਥੇਦਾਰਾਂ ਦੇ ਪਰਿਵਾਰਾਂ ਨੇ ਨੌਕਰੀ ਮਿਲੀ ਆ ਪਿੰਡਾ ਚੋ ਲੋਕਾਂ ਨੋ ਪੁਸ਼ੋ ਸਭ ਲੋਕਾਂ ਨੂੰ ਪਿੰਡਾਂ ਦੇ ਲੋਕ ਆਪੇ ਦਾਂ ਗੇ ਜੌ ਲੋਕਾਂ ਦਾ ਹੱਕ ਬਣਦਾ c oh ਰਹਿ ਗਏ ਓਹਨਾ ਦਾ ਕੀ ਕਰੋ ਗੇ ਇਹ ਵੀ ਦਸ ਦੇਵੋ ਨਾ ਬੋਲੋ ਸਭ ਤੁਸੀਂ ਸਾਰੇ ਜਿੰਮੇਦਾਰ ਹੋ l Na ਬਲਾਵੋ ਲੋਕਾਂ ਨੂੰ
@tejwantsingh3114
@tejwantsingh3114 3 ай бұрын
ਇਹਨੂੰ ਹਾਰੇ ਹੋਏ ਨੂੰ ਵੀ ਰਾਜ ਸਭਾ ਮਿਲਦੀ ਰਹੀ ਇਹ ਸੰਤੁਸ਼ਟ ਐ ਪਰ 11/12 ਸਾਲ ਕੇਂਦਰ ਚ ਭਾਈਵਾਲ ਰਹਿ ਕੇ ਪੰਜਾਬ ਦਾ ਕਿਹੜਾ ਲਟਕਦਾ ਮਸਲਾ ਹੱਲ ਕਰਵਾਇਆ? ਕੋਈ ਨਹੀਂ! ਬੰਦੀ ਸਿੰਘਾਂ ਦੀ ਰਿਹਾਈ ਲਈ ਕਿਉਂ ਨਾ ਕਰਵਾਈ ? ਹਰ ਗੱਲ ਤੇ ਮੁਕਰੇ ਹੋਏ ਦਾ ਕੀ ਹੱਲ ਐ ? ਕੋਈ ਨਹੀਂ! ਇਹਦਾ ਉਹ ਹਾਲ ਐ ਜਵਾਨੀ ਵੇਲੇ ਲੁੱਟੇ ਬਾਣੀਏਂ ਹੁਣ ਰੱਬ ਦੀ ਭਗਤਣੀ ਹੋਈ। ਲੋਕਾਂ ਨੇ ਲਗਾਤਾਰ ਛੇ ਵਾਰ ਹਰਾ ਦਿੱਤੇ ਨੈਤਿਕਤਾ ਤੇ ਤਿਆਗ ਨਹੀਂ ਕਰ ਸਕਦੇ ਗੁਰੂ ਨੇ ਮੱਤ ਮਾਰ ਦਿੱਤੀ ਹੈ।
@gurwinderbassi1461
@gurwinderbassi1461 3 ай бұрын
ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸੀ ਉਦੋਂ ਕਿੱਥੇ ਸੀ ਬਾਦਲ ਅਕਾਲੀ ਦਲ ਤੇ ਇਸ ਦੇ ਗੁਲਾਮ
@jasbeersinghjattana9084
@jasbeersinghjattana9084 3 ай бұрын
ਅਕਾਲੀ ਸਰਕਾਰ ਤੋਂ ਬਾਦ ਵਿੱਚ ਲਗਭਗ 500 ਬੇਅਦਬੀਆਂ ਹੋਈਆ ਉਹ ਸਰਕਾਰਾਂ ਨੂੰ ਕਿੳ ਨੀ ਪੁਸ਼ਦੇ ਲੋਕੋ ਤੁਸੀ
@goldygoldychahal2723
@goldygoldychahal2723 3 ай бұрын
ਹੁਣ ਸੁਲਤਾਨਪੁਰ ਲੋਧੀ ਬੇਅਦਬੀ ਹੋਈ ਸੀ ਹੁਣ ਕਿਉਂ ਨਹੀਂ ਬੋਲਦੇ ਤੁਸੀਂ ਸਾਰੇ ਜਣੇ ਬਾਦਲਾਂ ਨੇ ਪਿੱਛੇ ਪਏ ਆ
@guri8294
@guri8294 3 ай бұрын
@@jasbeersinghjattana9084sarse wale nu halasheri bdlan ne deti
@guri8294
@guri8294 3 ай бұрын
Badlan ne sarsewale kol ja k peran ch bath
@guri8294
@guri8294 3 ай бұрын
Akaltakht sahib de jathedaran nu noker bna k rak te
@jyotigurm1406
@jyotigurm1406 2 ай бұрын
ਭੂੰਦੜ ਸਾਹਬ ਪ੍ਰਕਾਸ਼ ਬਾਦਲ ਆਖਰੀ ਚੋਣ ਵੇਲੇ ਸੰਗਤ ਵਿਚ ਗਿਆ ਤੇ ਹਾਰ ਗਿਆ ਪ੍ਰਕਾਸ਼ ਬਾਦਲ ਹੀ ਇਕੱਲਾ ਨਹੀ ਸੁਖਬੀਰ ਬਾਦਲ ਵੀ ਹਾਰ ਗਿਆ ਤੇ ਹੁਣ ਆਹ ਜਿਹੜੀ ਅਕਾਲੀ ਦਲ ਦੀ ਜਮਾਨਤ ਜਬਤ ਹੋਈ ਆ ਉਹ ਸੰਗਤ ਨੇ ਕੀਤੀ ਆ । ਤੇ ਸੰਗਤ ਨੇ ਝੂਠੇ ਕਮੇਟੀ ਨੂੰ ਆਪਣੀਆ ਭਾਵਨਾਵਾ ਦੱਸ ਦਿੱਤੀਆ । ਤੁਸੀ ਪਤਾ ਨਹੀ ਕਿਹੜਾ ਸੰਗਤ ਦੀ ਗੱਲ ਕਰਦੇ ਹੋ ਜਿਵੇ ਸੁਖਬੀਰ ਕਹਿੰਦਾ ਸੀ ਅਗਲੀ ਰੈਲੀ ਮੰਗਲ ਗ੍ਰਹਿ ਤੇ ਕਰਨਗੇ ਪਤਾ ਨਹੀ ਜਿਹੜੀ ਸੰਗਤ ਦੀ ਗੱਲ ਭੂੰਦੜ ਕਰਦਾ ਉਹ ਮੰਗਲ ਗ੍ਰਹਿ ਤੇ ਰਹਿੰਦੀ ਆ । ਨਾਲ ਸੁਖਬੀਰ ਬਾਦਲ ਕਹਿੰਦਾ ਸੀ ਰਾਜ ਕਰਾਗੇ 25 ਸਾਲ ਤੇ ਭੂੰਦੜ ਕਹਿੰਦਾ ਅਕਾਲੀ ਦਲ ਦਾ ਜਨਮ ਸੇਵਾ ਲਈ ਹੋਇਆ ਆਏ ਲੱਗਦਾ ਵੀ ਭੂੰਦੜ ਪ੍ਰਕਾਸ਼ ਬਾਦਲ ਤੋ ਨਾ ਮੰਨਣ ਵਾਲੀ ਸਿਆਸਤ ਮੰਨ ਗਿਆ ।
@Nanak-rc1go
@Nanak-rc1go 3 ай бұрын
ਇਹਤੋ ਵੱਧ ਹੋਰ ਨੀਵਾਂ ਹੋਕੇ ਝੂਠ ਬੋਲ ਵੀ ਨੀ ਸਕਦੀ ਇਹ🐑। ਸੈਣੀ ਅਕਾਲ ਪੁਰਖ ਨੇ ਲਵਾਇਆ ਸੀ।
@Nanak-rc1go
@Nanak-rc1go 3 ай бұрын
ਇਹਤੋ ਵੱਧ ਹੋਰ ਨੀਵਾਂ ਹੋਕੇ ਝੂਠ ਬੋਲ ਵੀ ਨੀ ਸਕਦੀ ਇਹ🐑। ਸੈਣੀ ਅਕਾਲ ਪੁਰਖ ਨੇ ਲਵਾਇਆ ਸੀ।
@jasbirpathak5279
@jasbirpathak5279 3 ай бұрын
ਇਹ ਸਾਰੇ ਲੀਡਰ ਦੱਲੇ ਨੇ ਤੇ ਕੁਰਸੀ ਤੇ ਪਰਿਵਾਰ ਲਈ ਭੁੱਖੇ ਨੇ।ਜਦੋਂ ਇਹ ਸਾਰੇ ਸਿਆਸਤ ਵਿੱਚ ਆਏ ਸੀ ਤਾਂ ਉਸ ਵੇਲੇ ਦੀ ਜਾਇਦਾਦ ਤੇ ਹੁਣ ਵੇਲੇ ਦੀ ਜਾਇਦਾਦ ਨੂੰ ਦੇਖ ਕੇ ਇਹਨਾਂ ਨੇ ਜਿੰਨੀ ਵੀ ਦੋ ਨੰਬਰ ਵਿੱਚ ਜਾਇਦਾਦ ਬਣਾਈ ਹੈ ਉਹ ਸਾਰੀ ਗਰੀਬ ਲੋਕਾਂ ਜਾਂ ਗੁਰੂਘਰਾਂ ਨੂੰ ਦੇ ਕੇ ਇਹਨਾਂ ਨੂੰ ਬਾਹਰ ਕੱਢ ਕੇ ਬਿੱਲਕੁਲ ਨਵੇਂ ਲੀਡਰ ਅੱਗੇ ਆਉਣੇ ਚਾਹੀਦੇ ਨੇ।ਜਦੋਂ ਇਹ ਪਾਰਟੀ ਪੁਰਾਣੇ ਲੋਕਾਂ ਨੇ ਆਪਣੇ ਖੂਨ ਨਾਲ ਬਣਾਈ ਸੀ ਤਾਂ ਉਸ ਵੇਲੇ ਤਾਂ ਲੋਕ ਜਜ਼ਬਾਤੀ ਹੁੰਦੇ ਨੇ ਧਰਮ ਤੇ ਸਟੈਂਡ ਤੇ ਖੜਨ ਲਈ।ਪਰ ਹੁਣ ਵਾਲੇ ਤਾਂ ਕੁਰਸੀ ਲਈ ਜਾਂ ਚੌਧਰ ਲਈ ਕਿੰਨੀ ਵਾਰ ਥੁੱਕ ਕੇ ਚੱਟ ਚੁੱਕੇ ਨੇ।ਸਭ ਤੋਂ ਵੱਡੇ ਦੱਲੇ ਸੁਖਵੀਰ ਭੂੰਦੜ ਚੀਮਾ ਵਲਟੋਹਾ ਚੰਦੂਮਾਜਰਾ ਢੀਂਡਸਾ ਮਲੂਕਾ ਨੇ।ਇਹਨਾਂ ਨੂੰ ਪੰਜਾਬ ਪੰਥ ਜਾ ਆਮ ਲੋਕਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ।ਇਹ ਕੁਝ ਕੂ ਸੁਖਵੀਰ ਬਾਦਲ ਦੇ ਚਮਚੇ ਨੇ।ਪਹਿਲਾਂ ਤਾਂ ਸੁਖਵੀਰ ਬਾਦਲ BJP ਦੇ ਤਲਵੇ ਚੱਟਦਾ ਸੀ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ ਸੀ।ਇਹ ਬਾਦਲ ਪਰਿਵਾਰ ਤਾਂ ਮੂਸੇਵਾਲੇ ਤੇ ਅੰਮ੍ਰਿਤਪਾਲ ਨੂੰ ਵੀ ਬਹੁਤ ਗੈਂਗਸਟਰ ਕਹਿੰਦੇ ਸੀ ਪਰ ਹੁਣ ਇਹ ਨਕਲੀ ਹੰਝੂ ਵਹਾ ਕੇ ਸੱਚੇ ਬਣਦੇ ਫਿਰਦੇ ਨੇ।SGPC ਵਿੱਚ ਕਿੰਨਾ ਗੰਦ ਪਾਇਆ ਤੁਸੀ ਲੋਕਾਂ ਨੇ ਕਿੰਨੇ ਪੈਸੇ ਖਾਧੇ ਨੇ ਤੁਸੀ ਲੋਕਾਂ ਨੇ ਉਹ ਵੀ ਯਾਦ ਕਰੋ
@ravisandhu5887
@ravisandhu5887 3 ай бұрын
ਆ ਬੁੱਢਾ ਦੂਜਾ ਬਾਦਲ ਆ ਜਦੋਂ ਪਹਿਲੀ ਚੋਣ ਜਲਾਲਬਦ ਤੋਂ ਲੜੀ ਸੀ ਸੁੱਖੇ ਨੇ ਇਹ ਜਮਾ ਮਰਨ ਕਿਨਾਰੇ ਸੀ 😢
@karanbirsingh732
@karanbirsingh732 3 ай бұрын
Majithia Saab zindabad g spain
@ਸ੍ਰਰਣਜੀਤਸਿੰਘਜੀ
@ਸ੍ਰਰਣਜੀਤਸਿੰਘਜੀ 3 ай бұрын
ਗੱਲਾ ਦਾ ਕੜਾਹ ਕਰ ਰਿਹਾ ਹੈ ਹਾਲੇ ਵੀ ਨਹੀ ਮੰਨ ਰਹੇ ਕਿ ਗਲਤੀਆ ਹੋਇਆ ਹਨ ਗੋਲਮੋਲ ਕਰ ਰਹੇ ਹਨ ਜਾਣੇ ਅਣਜਾਣੇ ਦਾ ਕੀ ਮਤਲਬ ਹੁੰਦਾ ਸਮਝ ਨਹੀ ਆ ਰਿਹਾ ਹੈ ਹਾਲੇ ਹੋਰ ਕਸਰ ਰਹਿ ਗਈ ਲਗਦੀ ਹੈ ਪਾਰਟੀ ਦੇ ਨਿਘਾਰ ਵੱਲ
@GurinderGrewal-g9b
@GurinderGrewal-g9b 2 ай бұрын
Well said sir
@BalkarSingh-dc1oq
@BalkarSingh-dc1oq 2 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ
@gurjantmakhamakha572
@gurjantmakhamakha572 2 ай бұрын
ਅਕਾਲੀ ਦਲ ਦਾ ਸਿਧਾਂਤ ਹੋਰ ਹੈ ਪਾਰਟੀ ਦਾ ਕੰਮ ਕਰਨ ਦਾ ਅਮਲ ਹੋਰ ਹੈ ਇਸ ਕਰਕੇ ਲੋਕ ਨਰਾਜ਼ ਹਨ
@BaljinderSingh-iw7ix
@BaljinderSingh-iw7ix 3 ай бұрын
ਕਦੇ ਚੰਡੀਗੜ ਦੀ ਗਁਲ ਪਾਣੀਆਂ ਦੀ ਗੱਲ ਕੀਤੀ ਤੁਸੀ
@ManishKumar-l8z8t
@ManishKumar-l8z8t 3 ай бұрын
Badal da chaploss tola
@labhsingh7107
@labhsingh7107 3 ай бұрын
ਕਿਨਾ ਕੁ ਚਿਰ ਝੂਠ ਬੋਲੋਂਗੇ।
@Amriksingh-cn5oh
@Amriksingh-cn5oh 2 ай бұрын
ਇਹ ਬੰਦਾ ਜਿੱਤਦਾ ਨਹੀਂ ਰਾਜ ਸਭਾ ਪੁੱਜ ਜਾਂਦਾ ਇਸ ਤੋਂ ਕੀ ਆਸ
@RanjitSingh-su2gl
@RanjitSingh-su2gl 3 ай бұрын
Eh correspondant vi hoshe ne ,swaal pushde ne jwab nahin sunde,, eh punjab de tan kush jiyade hi BBC bande ne , , koi akal nahin ki pushna ki pushna chahida,,,koi apna dimag nahin launa ,,,hun is interview ch dekho eh pattarkaar vs Bhunder nahin eh BAGI vs Bhunder hai ,,,,is Godi media ne hi naas kita
@Rajdeep-g4z
@Rajdeep-g4z 2 ай бұрын
ਅਕਾਲੀ ਦਲ ਨੂੰ ਇਹਨਾ ਹੰਕਾਰੀ ਲੌਕਾ ਨੇ ਫੇਲ ਕਰਿਆ
@gurwinderbassi1461
@gurwinderbassi1461 3 ай бұрын
ਅੰਤ ਤੇ ਅੱਤ ਦਾ ਵੈਰ ਹੈ
@k.s1174
@k.s1174 3 ай бұрын
ਤੁਹਾਡਾ ਬੇਟਾ ਵੀ ਅਕਾਲੀ ਸਰਕਾਰ ਵੇਲੇ ਓਮੈਕਸ ਇਨਫਰਾਸਟਰਕਚਰ ਕੰਪਨੀ ਤੋ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਲੈਦਾ ਰਿਹਾ ਹੈ
@k.s1174
@k.s1174 3 ай бұрын
ਏਰੀਆ ਮੈਨੇਜਰ ਦੇ ਨਾਮ ਤੇ
@guri8294
@guri8294 3 ай бұрын
Hun jehre asli sikh hun o sukhbir nu votan ni paunde dera premi hi pande a sikhi de dushman a
@HARJITSINGH-qo6pl
@HARJITSINGH-qo6pl 3 ай бұрын
To restore Akali Dal , Top leadership should resign immediately. Mr Bhunder statement are not correct and misguiding Sangat . Sangat knows all facts. This is reason why Akali Dal status now down. Guru sahib always forgive those who admit mistakes with down mind.
@BaljinderSingh-iw7ix
@BaljinderSingh-iw7ix 3 ай бұрын
ਉਦੋਂ ਭੂੰਡ ਸਾਬ ਚੈਲੇਂਜ ਹੋਇਆ ਸੀ
@BaljinderSingh-iw7ix
@BaljinderSingh-iw7ix 3 ай бұрын
@punjjaabdesh8659
@punjjaabdesh8659 3 ай бұрын
ਕੈਸਾ ਬੰਦੈ, ਕੀ ਤੋਂ ਕੀ ਹੋ ਗਿਆ, ਇਹ ਓਥੇ ਈ ਖੜੈ। ਅਕਾਲੀ ਦਲ ਦਾ ਕੀ ਤੋਂ ਕੀ ਬਣ ਗਿਆ, ਇਹ ਪੁਰਾਣੇ ਡਾਇਲਾਗ ਈ ਛੱਡੀ ਜਾ ਰਿਹੈ। ਇਹਨਾਂ ਦੀ ਬੁੱਧੀ ਕੰਮ ਕਰਨ ਤੋਂ ਹੱਟਗੀ, ਇਹ ਗੁਰੂ ਸਾਹਿਬ ਦੇ ਪੰਜ ਪ੍ਰਧਾਨੀ ਸਿਧਾਂਤ ਨੂੰ ਈ ਰੱਦ ਕਰੀ ਜਾਂਦਾ। ਇਹ ਡੋਬ ਕੇ ਹਟੂ ਅਕਾਲੀ ਦਲ ਨੂੰ।
@kamaljitsingh7364
@kamaljitsingh7364 3 ай бұрын
ਤੁਸੀਂ ਏਨੇ ਵਧੀਆ ਸਿੱਖੀ ਸਰੂਪ ਵਿੱਚ ਹੋ ਐਵੇਂ ਨਾ ਬੰਟੀ ਰੋਜੀ ਰੋਜੀ ਕਰਿਆ ਕਰੋ ਭਾਵ ਪੂਰਾ ਸਿੱਖ ਸਰਦਾਰਾਂ ਵਾਲਾ ਨਾ ਬੋਲਿਆ ਕਰੋ ਕਿਉਂਕਿ ਇਹ ਅਕਾਲੀ ਤਾਂ ਢੀਠ ਹੀ ਹਨ ਤੇ ਸਾਰੀ ਉਮਰ ਹੁਣ ਤਕ ਬੰਟੀ ਬੰਟੀ ਰੋਮਾਣਾ ਹੀ ਬੋਲਦੇ ਹਨ ਪਰ ਤੁਸੀਂ ਅਗਲੀ ਵਾਰ ਠੀਕ ਪੂਰਾ ਨਾਂ ਬੋਲਿਆ ਕਰੋ।
@Nanak-rc1go
@Nanak-rc1go 3 ай бұрын
ਇਹਨੂੰ ਤੇ ਢੀਡਸੇ ਨੂੰ ਤਾਂ ਲੋਕ ਹਰਾਉਂਦੇ ਰਹੇ ਨੇ ।
@bhupinderthabalthabal6312
@bhupinderthabalthabal6312 3 ай бұрын
6 wari jetaa v si
@punjjaabdesh8659
@punjjaabdesh8659 3 ай бұрын
ਸਿਮਰ, ਕੇਸ ਬਠਿੰਡੇ ਦੇ ਬੰਦੇ ਨੇ ਕੀਤਾ ਹੋਇਆ ਸੀ, ਇਹਨਾਂ ਨੇ ਗਲ ਗੂਠਾ ਦੇ ਕੇ ਵਾਪਸ ਕਰਵਾਇਆ।
@Khushwakhat
@Khushwakhat 3 ай бұрын
Right but sani dgp bhundar
@avtarmalhi7184
@avtarmalhi7184 2 ай бұрын
Tusin siri sahib kion ni sukhvir kahindey k leke turdey
@narinderteji5393
@narinderteji5393 2 ай бұрын
Bhoondar Badal kunba da jutichat
@bikramdevsingh4491
@bikramdevsingh4491 3 ай бұрын
hun tan badal de chmche nd badal dudh dhote ne sara kujh bagian keeta sarse wale nu poshak muafi hotlan factories bus routs ik bus ton 500 buses goli kand beadbi bjp nal dosti sikhs de dusmna na yari 1984de dange sab kisne keete
@MalkeetSingh-nj8vq
@MalkeetSingh-nj8vq 2 ай бұрын
ਇਹ ਸਾਰੇ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਹਨ ਤਾਂ ਹੀ ਤਾਂ ਇੰਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ।ਸਿਰੇ ਦੀ ਗੱਲ ਹੁਣ ਲੋਕ ਇੰਨਾਂ ਦੇ ਨਾਲ ਬਿੱਲਕੁੱਲ ਨਹੀਂ ਹਨ
@Nanak-rc1go
@Nanak-rc1go 3 ай бұрын
ਬਾਦਲ ਕਿੰਨੀ ਉਮਰ ਤੱਕ ਰਿਹਾ। ਤੇਰੀ ਤਾਂ ਅਜੇ ਥੋੜੀ ਹੈ। ਜੇ ਉਮਰ ਜ਼ਿਆਦਾ ਹੋਗੀ ਤਾਂ ਪਾਰਟੀ ਚ ਟਿਕਟਾਂ ਲੈਣੀਆਂ ਬੰਦ ਕਰਦੇ।
@jassingh6261
@jassingh6261 2 ай бұрын
Saria akalia nu dharmik punishment nhi melnni chahidi ehna nu10-10 years di jail honni chahidi
@devilalnain4434
@devilalnain4434 2 ай бұрын
Dhindsa Sahab 2017 vich hi vakh ho gye
@AvtarSingh-go7rb
@AvtarSingh-go7rb 2 ай бұрын
Enu pucho ki badal bacha se
@RanjitSingh-su2gl
@RanjitSingh-su2gl 3 ай бұрын
LAYYI LAG LOKAN NU KI DASNA ,,,,EH AMIT SHA MUHRE TAN CHUUHA BAN JANDE NE ,,,,SARI DUNIA NU PATTA LAG GIYA KE EH LOK KIYUN BAGGI HO GAYE NE ,, BANTI ROZI NONI NAAM VICH KI GALAT HAI ,, ,,EHNA DE JA TERE KISI RELATIVE DA JI RELATIVEE DA NAAM ROZI NONO BANTI NAHIN ,,THESE ARE NICK NAMES ,,,WHAT ABOUT JEETA ,JANTA ,TEJA,PAPPU,JEET,PAMMA ETC WERE THESE NICK NAMES NOT USED TO CALL,,,,
@KuldeepCheema-p1v
@KuldeepCheema-p1v 2 ай бұрын
Sukveer da tota
@devilalnain4434
@devilalnain4434 2 ай бұрын
Bhundar sahab total jhoot bol riha hai
@devilalnain4434
@devilalnain4434 2 ай бұрын
Badal sahab nu akaltakhat sahab te beja si or badal sahab Jalandhar ton vapis mur aaye
@bikramdevsingh4491
@bikramdevsingh4491 3 ай бұрын
shream jhooth bol riha pet badal da
@hardarshansingh8017
@hardarshansingh8017 3 ай бұрын
Kateere sub toun wada gadaar parkashu maasa rangher toun bad badalain dee pouty ssf karda
@Adsbfull
@Adsbfull 2 ай бұрын
Akali dal = Ayali
@devilalnain4434
@devilalnain4434 2 ай бұрын
Bhundar bahut jhootha hai
@kamaljitsingh8901
@kamaljitsingh8901 3 ай бұрын
ਕੌਮ ਛੱਡ ਗਈ ਥੋਨੂੰ ਹੁਣ ਤੁਸੀਂ ਵੀ ਛੱਡੋ ਕੌਮ ਦਾ ਖਹਿੜਾ ਕ੍ਰਿਪਾ ਕਰੋ ਸਾਰੇ ਹੀ
@Nanak-rc1go
@Nanak-rc1go 3 ай бұрын
ਝੂਧਾ ਕਮੇਟੀ ਕਿਹਨੇ ਬਣਾਈ ਸੀ। ਉਹ ਕਿਉਂ ਨਾ ਮੰਨੀ। ਉਹ ਵੀ ਦੱਸੋ।
@k.s1174
@k.s1174 3 ай бұрын
ਜੇ ਤੁਹਾਨੂੰ ਸਾਰਾ ਪਤਾ ਨਹੀ ਕਿ ਡੀਜੀਪੀ ਨੂੰ ਬੀਜੇਪੀ ਨੇ ਲਗਵਾਇਆ ਹੈਇਸ ਦਾ ਮਤਲਵ ਕਿ ਅਕਾਲੀ ਸਰਕਾਰ ਬੀ ਜੇ ਪੀ ਚਲਾਉਦੀ ਰਹੀ ਹੈ
@ravisandhu5887
@ravisandhu5887 3 ай бұрын
ਸਰਦਾਰ ਪਤਰਕਾਰ g ਸਾਰੀ ਕਹਾਣੀ 78 ਕਾਂਡ ਤੋਂ ਧਰੂ ਹੋਇ ਸੀ ਇਹ ਤਾਂ ਵੱਡਾ ਸੀ ਬਾਦਲ ਦਾ ਪੁੱਛੋ
@Gurtej-l3d
@Gurtej-l3d 3 ай бұрын
Guru.de.nkar..guru..de..doki
@surajrana5119
@surajrana5119 2 ай бұрын
Oh baba bs karja hun... Bedagark kar di ta tuc party da hje v nhe samjh rahe
@kuljitsingh5883
@kuljitsingh5883 2 ай бұрын
anker ji bhundar ji sat sri akal jyada ter bagian ne top dia ministrian handian mla chairman here hoe v jo apne balbute te kadi panchayat member nahi ban sakde jado akali dal da raj c udo q nahi chad k gay vade insaf pasand sirf te sirf cm nahi bney kaian dia kabra c lattan party nal daga kaman wale aje v samj javo kadi beth k sochio k party ne tuhanu ki ditta tusi party nu ki ditta sway kalesh to changes vele chad k jandey jado lal bati valia gadian c ghumde c ta sanmanat karn jog c aj sirf cm da raula dhanwad
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 38 МЛН
Nastya and balloon challenge
00:23
Nastya
Рет қаралды 70 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,8 МЛН