ਜਦੋਂ ਅੱਠਾਂ ਕੁ ਵਰ੍ਹਿਆਂ ਦੀ ਕੁੜੀ ਮਾਂ-ਪਿਉ ਤੋਂ ਦੂਰ ਹੋਈ l EP-01 l Rajinder Kaur Mann

  Рет қаралды 21,686

Uncut By Rupinder Sandhu

Uncut By Rupinder Sandhu

Ай бұрын

ਜਦੋਂ ਅੱਠਾਂ ਕੁ ਵਰ੍ਹਿਆਂ ਦੀ ਕੁੜੀ ਮਾਂ-ਪਿਉ ਤੋਂ ਦੂਰ ਹੋਈ l EP-01 l Rajinder Kaur Mann l Uncut By Rupinder Sandhu
#Upliftingtalks
#drnarindersinghkapoor
#uncutbyrupindersandhu
Program : Uplifting talks
Anchor : Rupinder Kaur Sandhu
Guest : Rajinder Kaur Mann
Label : Uncut By Rupinder Sandhu

Пікірлер: 56
@aujlaharmeet9017
@aujlaharmeet9017 Ай бұрын
Rupinder bhen kade apni biography karo
@iqbalsingh-jr2tz
@iqbalsingh-jr2tz Ай бұрын
ਮੈਡਮ ਰੁਪਿੰਦਰ ਕੌਰ ਜੀ, ਮੈਡਮ ਰਾਜਿੰਦਰ ਕੌਰ ਮਾਨ ਜੀ ਬਹੁਤ ਹੀ ਖ਼ੂਬਸੂਰਤ ਅਤੇ ਗਿਆਨਵਰਧਕ ਗੱਲਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ ਜੀਓ। 👍❤️👍
@iqdishkaur7550
@iqdishkaur7550 Ай бұрын
ਇੰਟਰਵਿਊ ਲੈਣ ਵਾਲੀ ਅਤੇ ਦੇਣ ਵਾਲੀ ਦੋਵੇਂ ਭੈਣਾਂ ਦਾ ਅੰਦਾਜ਼ ਕਾਬਲੇ ਤਾਰੀਫ ਹੈ। ਮੇਰੀ ਵੱਡੀ ਭੈਣ ਉਰਫ ਸਹੇਲੀ ਰਾਜਿੰਦਰ ਕੌਰ ਮਾਨ ਜੀ ਨਾਲ 1985 ਤੋਂ ਅਜਿਹਾ ਰਿਸ਼ਤਾ ਜੁੜਿਆ ਜਿਸ ਦੀ ਖੂਬਸੂਰਤੀ ਤੇ ਮੈਨੂੰ ਸਦਾ ਮਾਣ ਹੈ। ਮੇਰੇ ਲਈ source of inspiration ਵੀ ਹੈ। ਸਦਾ ਹਸਮੁੱਖ ਖਿੜਿਆ ਚਿਹਰਾ। ਪ੍ਰਮਾਤਮਾ ਸਦਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ।
@ashwaniguruom2761
@ashwaniguruom2761 Ай бұрын
ਰਾਜਿੰਦਰ ਭੈਣ ਸਾਡੇ ਸਮਿਆ ਦਾ ਰੂਹਾਨੀ ਤੁਆਰਫ ਹੈ ਉਹ ਜਿੱਥੇ ਇਕ ਮਾਂ ਹੈ ਇਕ ਪਤਨੀ ਹੈ ਇਕ ਬੇਟੀ ਹੈ ਇਕ ਭੈਣ ਹੈ ਇਕ ਦਾਦੀ ਹੈ ਐਨੇ ਰਿਸ਼ਤੇ ਨਿਭਾਉਂਦਿਆਂ ਉਹ ਇਕ ਉਚ ਅਭਸਥਾ ਨੂੰ ਪਹੁੰਚੀ ਏਸ ਸਮੇ ਦੀ ਰੂਹਾਨੀ ਹਸਤੀ ਹੈ ਮੈੰ ਉਸਦੇ ਆਧਿਆਤਮਕ ਸਫਰ ਦਾ ਸਾਕਸ਼ੀ ਹਾਂ ਮੈੰ ਰਾਜਿੰਦਰ ਭੈਣ ਵਰਗੀਆਂ ਹੋਰ ਹਸਤੀਆਂ ਸਾਡੇ ਸਮਾਜ ਅਤੇ ਸਾਡੀ ਕੌਮ ਲਈ ਲੋੜਦਾਂ ਹਾਂ ਤਾਂ ਜੋ ਦੁਖਾਂ ਤੇ ਦਵੇਸ਼ਾਂ ਦੇ ਸੇਕ ਨਾਲ ਬੇਹਾਲ ਹੋ ਰਹੀ ਦੁਨੀਆ ਵਿੱਚ ਰੂਹਾਨੀਅਤ ਦੀ ਗੱਲ ਤੁਰੇ ਸਕੂਨ ਦੀ ਗੱਲ ਤੁਰੇ ਗੁਰੂ ਰਾਖਾ -ਅਸ਼ਵਨੀ
@rajindermannjm5569
@rajindermannjm5569 25 күн бұрын
Dhannvaad veer
@Ramansidhu88
@Ramansidhu88 Ай бұрын
ਮੇਰੇ ਪਿੰਡਾਂ ਵੱਲ ਦੇ ਜਦੋਂ ਸੁਣਦੀ ਆ.. ਬਹੁਤ ਸਕੂਨ ਮਿਲ ਰਿਹਾ- ਕੈਨੇਡਾ ਚ ਮੇਰੀ ਕੋਈ ਸਹੇਲੀ ਨੀ- ਰੁਪਿੰਦਰ ਭੈਣ ਈ ਮੇਰੀ ਸਾਥਣ ਜਾਪਦੀ… ਹਰ ਵੇਲੇ ਮੇਰੇ ਨਾਲ ਨਾਲ…🙏 Thank you Rupinder ਭੈਣ🙏
@IkbalSingh-qs4bw
@IkbalSingh-qs4bw Ай бұрын
M
@jashanpreetsingh2312
@jashanpreetsingh2312 28 күн бұрын
Rupinder bhain jeri positve energy d gal kiti oh mainu tuhade to mildi a tusi te Gurdip bhain hasde boht sohne lgde ho
@rupindersandhu5511
@rupindersandhu5511 17 күн бұрын
ਸ਼ੁਕਰੀਆ veere
@surinderkaur7107
@surinderkaur7107 28 күн бұрын
Good galbat
@polibrar287
@polibrar287 28 күн бұрын
ਮੇਰੇ ਨਾਲ ਵੀ ਇੰਜ ਹੀ ਹੋਇਆ।
@darshansingh3904
@darshansingh3904 Ай бұрын
ਰੁਪਿੰਦਰ ਭੈਣ.... ਇਹੋ ਜਿਹੇ ਖੂਬਸੂਰਤ ਪ੍ਰੋਗਰਾਮ ਮਨ ਨੂੰ ਆਥਾਹ ਖੁਸ਼ੀ ਵੀ ਦਿੰਦੇ ਨੇ,ਸੇਧ ਵੀ। ਵੱਡੀ ਗੱਲ ਇਹ ਕਿ ਉਡੀਕ ਹੋਣ ਲਗਦੀ ਹੈ ਅਗਲੇ ਪ੍ਰੋਗਰਾਮ ਦੀ... ਜੀਂਦੇ ਰਹੋ ਭੈਣ। ਸਤਿ ਸ੍ਰੀ ਆਕਾਲ 🙏🏻🙏🏻
@rubykaur6973
@rubykaur6973 16 күн бұрын
Lots of positives
@gurmailkaur9817
@gurmailkaur9817 Ай бұрын
ਖੁਸ਼ ਰਹੋ ਹਮੇਸ਼ਾ ਪਿਆਰੇ ਭਾਬੀ ਜੀ
@drasmaanhomoeopathychannel8771
@drasmaanhomoeopathychannel8771 Ай бұрын
ਬਹੁਤ ਵਧੀਆ ਰਹੀ ਇੰਟਰਵਿਊ, ਇੰਟਰਵਿਊ ਦੇਣ ਵਾਲੇ ਵਧੀਆ ਤੇ ਇੰਟਰਵਿਊ ਲੈਣ‌ ਵਾਲੇ ਵਧੀਆ,UNCUT ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ
@randeepkaur9068
@randeepkaur9068 Ай бұрын
ਬਹੁਤ ਵਧੀਆ ਜਾਣਕਾਰੀ
@user-mp8ls9kx9e
@user-mp8ls9kx9e Ай бұрын
ਪਰਮਾਤਮਾ ਚੜਦੀ ਕਲਾ ਚ ਰੱਖੇ ❤️❤️🙏🏻🙏🏻🌺🌺
@SukhjeetKaur-nz8ej
@SukhjeetKaur-nz8ej Ай бұрын
Very nice story
@satwantkaur8437
@satwantkaur8437 Ай бұрын
ਰੁਪਿੰਦਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਵੱਡੇ ਭੈਣ ਜੀ ਰਜਿੰਦਰ ਕੌਰ ਮਾਨ ਨਾਲ ਇੰਟਰਵਿਊ ਕਰਕੇ ਮੇਰੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ।ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਅਸੀਂ ਸਾਰੇ ਆਪਣੀਆਂ ਏਨ੍ਹਾ ਵੱਡੀਆਂ ਭੈਣਾਂ ਦੀਆਂ ਗੱਲਾਂ ਸੁਣਦੇ ਸੀ। ਤਾਂ ਸਾਨੂੰ ਹਾਸੇ ਮਜ਼ਾਕ ਵਾਲੀਆਂ ਗੱਲਾਂ ਸੁਣ ਕੇ ਬਹੁਤ ਮਜ਼ਾ ਆਉਂਦਾ ਸੀ।
@gurfatehgarcha8568
@gurfatehgarcha8568 Ай бұрын
नाइस
@sumanbadhan2168
@sumanbadhan2168 Ай бұрын
Tusi baharr bethiyaa hoiyaa hazara mawa diya interview v lavo. Unhaa mawa na v bahut kuch jaalhiyaa hai. ....I wish Tusi itha rehndiyaa mawa naal gal jaroor karo 🙏🙏🙏🙏
@harindergosal2439
@harindergosal2439 Ай бұрын
Sach gal a rupinder es Bhen bang Tera aura v very effective a.god bless
@narinderkaur379
@narinderkaur379 Ай бұрын
I love you dide
@savneetkaur9757
@savneetkaur9757 Ай бұрын
Rupinder di keep it up Always excited to watch your programme
@sawaransinghchahal2533
@sawaransinghchahal2533 Ай бұрын
ਬਹੁਤ ਵਧੀਆ ਜੀ
@SurinderDaumajra
@SurinderDaumajra Ай бұрын
ਬਹੁਤ ਵਧੀਆ ਕੰਮ ਕਰ ਰਹੀਂ ਐ ਭੈਣੇ। ਬਹੁਤ ਸਾਰਾ ਪਿਆਰ 😊
@GurmeetSingh-jo7te
@GurmeetSingh-jo7te Ай бұрын
Bhout vadia interview parmatma de athaa pyar nal bhari rooh Enea dhungea gallan . postive vibes
@ManjinderSingh-dg2vn
@ManjinderSingh-dg2vn Ай бұрын
ਰੁਪਿੰਦਰ ਭੈਣੇ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਓ😊
@rupindersandhu5511
@rupindersandhu5511 17 күн бұрын
ਬਹੁਤ ਬਹੁਤ ਸ਼ੁਕਰੀਆ
@user-nj6lq3so9p
@user-nj6lq3so9p Ай бұрын
Bohat khobsorat gal baat 👏👏
@AmarpalKaur-rj7mf
@AmarpalKaur-rj7mf Ай бұрын
Greatg❤❤❤❤
@swarnjitkaur4260
@swarnjitkaur4260 Ай бұрын
Very nice ❤
@jatindersingh9762
@jatindersingh9762 Ай бұрын
Very nice manu tade sare program bot informative lgde aa ma kadi miss ni krdi thanks ji God bless you 🙏 ❤❤
@BhauGurwinderSandhu
@BhauGurwinderSandhu Ай бұрын
Bahut wadhiya..
@kamalmann5319
@kamalmann5319 Ай бұрын
Great 👍 👌 💐💐
@bhupinderkaurgarcha9641
@bhupinderkaurgarcha9641 Ай бұрын
Very nice interview
@Talmale
@Talmale Ай бұрын
Strong and spiritual interview. ❤
@majorsidhu4864
@majorsidhu4864 Ай бұрын
Very nice conversation
@harsimrankaur5034
@harsimrankaur5034 Ай бұрын
Beautiful way of presentation Rupinder ji
@kahansingh2348
@kahansingh2348 Ай бұрын
Very nice story 🎉
@KillerGaming-nu7zl
@KillerGaming-nu7zl Ай бұрын
Very nice❤🎉❤❤
@UncutByRupinderSandhu
@UncutByRupinderSandhu Ай бұрын
Thank you! Cheers!
@simratsandhu6394
@simratsandhu6394 Ай бұрын
Very nice interview very sad story
@simratsandhu6394
@simratsandhu6394 Ай бұрын
Well done Rupinder keep it up❤😊😊😊
@parkashsaido1463
@parkashsaido1463 Ай бұрын
V good interview Rupinder g.I wait for ur programs
@rajindermannjm5569
@rajindermannjm5569 21 күн бұрын
Thank you ji
@kulwinderkaur-cd4uf
@kulwinderkaur-cd4uf Ай бұрын
rupinder mam tusi dsya ni ki thade nal gal kime hougi.
@Kaur.brar23
@Kaur.brar23 Ай бұрын
Hello Rupinder bhan tusi mare pind de kol de o ji
@hakeemjaspreetg7276
@hakeemjaspreetg7276 Ай бұрын
ਰੁਪਿੰਦਰ ਬਾਕੀ ਤਾਂ ਸਭ ਠੀਕ ਹੈ ਪਰ ਤੂੰ ਬੋਲਦੀ ਬਹੁਤ ਸੋਹਣਾ ਹੈ ਜਿਹੜੇ ਤੂੰ ਕਪਲ ਦੇ ਨਾਲ ਜਾ ਹਸਬੈਂਡ ਵਾਈਫ ਦੇ ਨਾਲ ਗੱਲਾਂ ਬਾਤਾਂ ਕਰਦੀਆਂ ਨਾ ਬਹੁਤ ਸੋਹਣੇ ਸੁਚੱਜੇ ਢੰਗ ਨਾਲ ਕਰਦੀਆਂ ਐਪਰੀਸ਼ੀਏਟ ਕਰਦਾ ਮੈਂ ਤੈਨੂੰ ਥੈਕਯੂ ਸੋ ਮਚ
@rupindersandhu5511
@rupindersandhu5511 Ай бұрын
ਬਹੁਤ ਬਹੁਤ ਸ਼ੁਕਰੀਆ
@sargamvlogs6391
@sargamvlogs6391 Ай бұрын
Hllo madam ji me inka no do
@raminderkaur7500
@raminderkaur7500 Ай бұрын
Please don’t use mentally retorted. Use mentally challenged.
@kulwantkaur8292
@kulwantkaur8292 Ай бұрын
Challenging behavior more polite 😊
@anhadnaad5082
@anhadnaad5082 Ай бұрын
ਆਪਣੀ ਆਤਮਾ ਲਈ ਸਮਾਂ ਕੱਢੋ❤🙏💐
@harjindersran3861
@harjindersran3861 Ай бұрын
Rupinder raje mae melana zaroor plz send me msg
@santoshmarkand6794
@santoshmarkand6794 Ай бұрын
Very nice interview
DEFINITELY NOT HAPPENING ON MY WATCH! 😒
00:12
Laro Benz
Рет қаралды 56 МЛН
Дарю Самокат Скейтеру !
00:42
Vlad Samokatchik
Рет қаралды 8 МЛН