5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE

  Рет қаралды 173,333

Jagbani

Jagbani

Күн бұрын

Пікірлер: 152
@mandeep19842
@mandeep19842 5 ай бұрын
ਇਹ ਪੰਜਾਬੀਆਂ ਲਈ ਤੇ ਪੰਜਾਬ ਲਈ ਮਾਨ ਵਾਲੀ ਗੱਲ ਹੈ ਜੀ Sangha Family ਵਾਹਿਗੁਰੂ ਹੋਰ ਤਰੱਕੀਆਂ ਬਖਸੇ ਜੀ
@Nirmalsingh-kc6dt
@Nirmalsingh-kc6dt 5 ай бұрын
ਸੰਗਾ ਸਾਬ ਪੁਰੇ ਪੰਜਾਬ ਦੇ ਵਿੱਚ ਮਸ਼ਹੂਰ ਨੈਂ
@KamalSingh-td8sk
@KamalSingh-td8sk 5 ай бұрын
ਜਦੋਂ ਜੋਨਡੀਅਰ ਪੰਜਾਬ ਵਿੱਚ ਆਇਆ ਇਹਨਾਂ ਨੇ 20 ਟਰੈਕਟਰ ਇਕੱਠੇ ਲੲਏ ਸੀ ਉਸ ਤੋਂ ਬਾਅਦ ਜਿਹੜਾ ਨਵਾਂ ਮਾਡਲ ਲਾਂਚ ਹੋਇਆ ਉਹ ਸਭ ਤੋਂ ਪਹਿਲਾਂ ਇਥੇ ਆਉਦਾਂ
@inderjit748
@inderjit748 5 ай бұрын
YES VEER 💯. TRUE BIBI JI HUNE VE BOHT KAMA NU MANEGE KARDE NE
@DavinderDeol-j5q
@DavinderDeol-j5q 5 ай бұрын
ਮਿਹਨਤ ਨੂੰ ਸਲਾਮ
@ShamsherSingh-k6b
@ShamsherSingh-k6b 5 ай бұрын
ਸੰਘਾ ਸਾਬ ਨੂੰ ਵੇਖ ਕੇ ਮਿਹਨਤੀ ਬੰਦੇ ਸੇਧ ਲੈ ਸਕਦੇ ਹਨ, ਇਸਤੋਂ ਸਮਝ ਲੱਗਦੀ ਹੈ ਕਿ ਠੇਕੇ ਤੇ ਜ਼ਮੀਨ ਲੈਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਜੇ ਵਿਉਂਤ ਨਾਲ ਕੰਮ ਕੀਤਾ ਜਾਵੇ।ਰਹੀ ਗੱਲ ਸਿਆਸਤ ਦੀ ਤਾਂ ਵੱਡੇ ਕਾਰੋਬਾਰੀ ਆਪਣੇ ਕਾਰੋਬਾਰੀ ਹਿੱਤਾਂ ਦੀ ਮਜਬੂਰੀ ਕਰਕੇ ਪੌਲਟਿਕਸ ਵਿੱਚ ਆਉਂਦੇ ਹਨ
@nihanggurjazzsinghanandpur365
@nihanggurjazzsinghanandpur365 5 ай бұрын
ਬਹੁਤ ਵੱਡੀ ਵਾਹੀ ਐ ਸੰਘਾ ਫਾਰਮ ਦੀ ਮੇਰਾ ਪਿੰਡ ਸਿੱਧਵਾਂ ਦੋਨਾਂ ਐ ਜਿਸ ਦਾ ਬਾਈ ਨਾਮ ਲੈ ਰਿਹਾ ਸਾਡੇ ਖੇਤਾਂ ਨੇੜੇ ਇਹਨਾਂ ਦਾ ਡੇਰਾ ਹੁੰਦਾ ਸੀ ਪਹਿਲਾਂ ਹੁਣ ਕਾਲਾ ਸੰਘਿਆਂ ਰੋੜ ਤੇ ਐ
@atulchoudhary9744
@atulchoudhary9744 5 ай бұрын
Keve
@BalkarSingh-db2ts
@BalkarSingh-db2ts 5 ай бұрын
ਬਹੁਤ ਨਿਮਰਤਾ ਬੰਦੇ ਵਿੱਚ ❤ ਰੱਬ ਹੋਰ ਤਰੱਕੀ ਬਖਸ਼ੇ 🙏
@dhanasingh4699
@dhanasingh4699 5 ай бұрын
ਚੜਦੀ ਕਲਾ
@mandeeparora4489
@mandeeparora4489 5 ай бұрын
ਸਭ ਤੋ ਵੱਡੀ ਗੱਲ ਛੋਟੇ ਤੋ ਛੋਟੇ ਵਰਕਰ ਨੂੰ ਪਾਜੀ ਕਹਿ ਕੇ ਬੁਆਲਣਾ ਕੋਈ ਹੰਕਾਰ ਨੀ 🫡🫡
@dhaliwalladdisaab1077
@dhaliwalladdisaab1077 5 ай бұрын
ਕਈ ਪੀੜੀਆਂ ਦੀ ਮਿਹਨਤ ਹੁੰਦੀ ਆ, ਇਹੋ ਜੀ ਕਾਮਯਾਬੀ ਲਈ
@surjitkhosasajjanwalia9796
@surjitkhosasajjanwalia9796 5 ай бұрын
ਦੋਆਬੇ,,,,,, ਵਾਲੇ the great
@sevenriversrummi5763
@sevenriversrummi5763 5 ай бұрын
DOABA WALE No.1 FOREVER ✌☑️✌☑️✌☑️✌☑️✌☑️✌
@shivanisharma5562
@shivanisharma5562 5 ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@surjeetsingh9685
@surjeetsingh9685 5 ай бұрын
ਕਰਨਾਟਕ ਵਿਚ ਸੰਘਾਂ ਮਾਰਕਾ ਦਾ ਆਲੁ ਬਹੁਤ ਜਾਂਦਾ ਧਾਰਵਾੜ ਹੁਬਲੀ ਹਸਨ ਤੇ ਬੰਗਲੋਰ ਦੇ ਇਰਦ ਗਿਰਦ ਬਹੁਤ ਹੀ ਸੰਘਾ ਮਾਰਕਾ ਦਾ ਆਲੁ ਜਾਂਦਾ
@RaghuveerSingh-h4c
@RaghuveerSingh-h4c 5 ай бұрын
How humble this great personality is
@jagroopsingh2991
@jagroopsingh2991 5 ай бұрын
ਵਾਹਿਗੁਰੂ ਜੀ ਮੇਹਰ ਕਰਨ ਸਾਡੇ ਭਰਾ ਤੇ ਜੀ
@VkrmRandhawa
@VkrmRandhawa 5 ай бұрын
ਪੰਜਾਬ ❤
@tersemkhiva8255
@tersemkhiva8255 5 ай бұрын
Waheguru ji mehar kre 🙏🙏
@hsgill4083
@hsgill4083 5 ай бұрын
ਬਹੁਤ ਹੀ ਵਧੀਆ ਸੰਘਾ ਸਾਹਿਬ ਆਲੂ ਕਿੰਗ ਦੇ ਵਿਚਾਰ ਜਿਨ੍ਹਾਂ ਤੋਂ ਬਹੁਤ ਕੁਙ ਸਿੱਖਣ ਨੂੰਮਿਲਿਆ ਧੰਨਵਾਦ ਜੀ
@indarjitsingh5417
@indarjitsingh5417 5 ай бұрын
Sardar Saab nu request a ji . waheguru ne thonu bhut kuj dita . please apne kheta ch badh to badh trees layooo.nale Punjab ch free trees deyo ta Jo Punjab sohna te bimariya to mukht hove🙏
@GurmeetWander
@GurmeetWander 5 ай бұрын
A ਨਹੀਂ ਲਾ ਸਕਦੇ ,ਦਸਦੇ ਤਾਂ ਸੀ, ਆਲੂਆਂ ਵਾਲ਼ੇ ਜ਼ਮੀਨ ਬਾਰੇ ਅਸ਼ੀ ਖਾਦ ਜਾਦਾ ਪਾਓਨੇ ਆ,ਏਨਾ ਨੇ ਸਿਰਫ ਨਫ਼ਾ ਦੇਖਣਾ
@indarjitsingh5417
@indarjitsingh5417 5 ай бұрын
@@GurmeetWander right.jyda urea pon nal Punjab di dharti poison wali ho rehi a ji.jis nal loka nu bhut bimariya ne 🙏
@sevenriversrummi5763
@sevenriversrummi5763 5 ай бұрын
LAKH Rupey di gll kiti BRO. I proud of you . BEST thinking. ✌👌👍👍👍
@nirmalsingh4807
@nirmalsingh4807 5 ай бұрын
Waheguru Ji
@balwantsinghdhadda2644
@balwantsinghdhadda2644 5 ай бұрын
Very nice thought Best wishes God bless them
@bookslovers5138
@bookslovers5138 5 ай бұрын
ਸਰਦਾਰ ਹੁੰਦੇ ਨੇ ਸਰਦਾਰ ਦੁਨੀਆਂ ਵਾਲਿਓ
@PalaKang-e8c
@PalaKang-e8c 5 ай бұрын
Singha farm sade nal de pind de ah top da kam ah 👌👌👌👌👌👌👌
@Bassisukha
@Bassisukha 5 ай бұрын
Kera pind veer ??
@lakhbirsidhu5271
@lakhbirsidhu5271 5 ай бұрын
Pind distak name.
@varunmalhotra4372
@varunmalhotra4372 5 ай бұрын
2 mint to le k 18 mint tak awaaz nhi aundi..
@sevenriversrummi5763
@sevenriversrummi5763 5 ай бұрын
Shi gll Bilkul
@BalkarSingh-dc1oq
@BalkarSingh-dc1oq 5 ай бұрын
ਬਹੁਤ ਹੀ ਵਧੀਆ
@viveksharmag1281
@viveksharmag1281 5 ай бұрын
Eh hai sada Punjab❤
@MattuBoys-e5m
@MattuBoys-e5m 5 ай бұрын
💯 patoto king 🤴 ne sangha . Haini koi mukabla ehna da . Love you from nakodar sangha family ❤🙌🙏
@harjindersandhu2433
@harjindersandhu2433 5 ай бұрын
Waheggur ji Maher kari ❤
@kulwindersingh-fx5ps
@kulwindersingh-fx5ps 5 ай бұрын
Very nice talk
@charanjeetgill1708
@charanjeetgill1708 5 ай бұрын
ਵਾਹਿਗੁਰੂ ਮੇਹਰ ਕਰੇ ਜੀ।
@singh-ex8ey
@singh-ex8ey 5 ай бұрын
waheguru hmesha chardikla ch rkhe
@akashmannakashmann20
@akashmannakashmann20 5 ай бұрын
Very good job ji waheguru ji Mehar kari bhai ta
@indarjitsingh5417
@indarjitsingh5417 5 ай бұрын
Good sardar Saab ji mehant nal hi bnda successful hunda
@SukhpalSingh-xy8pg
@SukhpalSingh-xy8pg 5 ай бұрын
Very nice ji 👌👌👌
@ranjdeol9170
@ranjdeol9170 5 ай бұрын
Nice work sir
@baljitkaur9379
@baljitkaur9379 5 ай бұрын
Very good sangha sahib
@varunmalhotra4372
@varunmalhotra4372 5 ай бұрын
Awaaz nhi aundi
@american798
@american798 5 ай бұрын
Asi U.S.A America vich rehde ha 43 year ho Chale 1981 vich papa ta chacha ji aikte 2gye c 4500 acer di kheti karde ha 2 patrol pump 2000 thousand cow da dairy faram 1 grocery store ha U.S.A vich India punjab vich 329 killa jameen ha 2020 tu aap kheti karvon lage ha punjab vich v
@hindcanada1
@hindcanada1 5 ай бұрын
Which place in california & where from punjab g?
@amanmaan3818
@amanmaan3818 5 ай бұрын
Contact number
@iqbalsidhu594
@iqbalsidhu594 5 ай бұрын
Aapna mobile number send kroge g gal baat kr k interview krna chahunde haa
@NavjotJosan-rm9uz
@NavjotJosan-rm9uz 2 ай бұрын
Paji apna mobile number send Karo ma v usa a ra wa as time ma mexico city ha
@electrodieseltech
@electrodieseltech 5 ай бұрын
Awaz ni ondi
@punjabitruckerinpunjabvlog5063
@punjabitruckerinpunjabvlog5063 5 ай бұрын
bande dai bol bani wahh ena humble banda laga bai yaar
@satgursohi1630
@satgursohi1630 5 ай бұрын
Waheguru ji ❤
@SANDEEPSINGHBADESHA
@SANDEEPSINGHBADESHA 5 ай бұрын
ਸੰਘਾ ਨਾ ਚੱਲਦਾ ਬੰਗਾਲ ਬਿਹਾਰ ਵਿਚ
@ameenatakhar1853
@ameenatakhar1853 5 ай бұрын
So proud ❤❤
@vedpalrana9164
@vedpalrana9164 5 ай бұрын
Good job salute
@Jugaddi4321
@Jugaddi4321 5 ай бұрын
Sade pind de kol Mostly ਪੇਲੀ Sangha and bhatti farm de kol a theke te. Mere chacha ji huna di ਪੇਲੀ 30 saal tau bhatti farm ਞਾਹਅ rakhe ne te aaj tak koi complaint nai ayi kese da ਬੰਨਾ ਨੀ ਵੰਡਿਆ. Ehda hee sangha farm a koi complaint nai. NRI loka di zameen bhatti and sangha farm kol safe a.
@mario126
@mario126 5 ай бұрын
Sangha bhaji god bless u
@KeshavPabbi
@KeshavPabbi 5 ай бұрын
Unity is strength
@msrayat6409
@msrayat6409 5 ай бұрын
Vvvvvvvvvvv great 🎉🎉❤❤
@jaspindersidhu8939
@jaspindersidhu8939 5 ай бұрын
audio nhi aundi
@HappySandhu-i3n
@HappySandhu-i3n 5 ай бұрын
Bhot vdia
@Tarwindergill
@Tarwindergill 5 ай бұрын
very good❤
@MRSINGH.OFFICIAL
@MRSINGH.OFFICIAL 5 ай бұрын
Very good.
@RajaKhosla-t9i
@RajaKhosla-t9i 5 ай бұрын
Waheguru ji waheguru ji 🎉🎉
@inderjit748
@inderjit748 5 ай бұрын
EHNA DA KEHRA KOE NAWA KAM AA SANGA'S PEHLA TOO FAMOUS NE TE PATATO SEED BOHAT DESHA NU SUPLIY KARDE NE
@gillsuspect912
@gillsuspect912 5 ай бұрын
Jatt Jalandhar taun 🙏🏻
@Kundu-dairy-farm
@Kundu-dairy-farm 5 ай бұрын
ਅਵਾਜ਼ ਨਹੀਂ ਆਈ
@amarpreetkaur9299
@amarpreetkaur9299 5 ай бұрын
Proud of u veer jii
@atnderpal4789
@atnderpal4789 5 ай бұрын
bhoat khoob sangha ji
@suchasingh1334
@suchasingh1334 5 ай бұрын
22 voice nhi aa rhi lgda problem aa rhi
@karandefender
@karandefender 5 ай бұрын
Paji voice problem aa gyi c
@satguruFashion-tm2xz
@satguruFashion-tm2xz 5 ай бұрын
ਸੰਗਾ ਜੀ ਅਗਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਆਪਣੇ ਪੰਜਾਬੀਆਂ ਨੁ ਨੋਕਰੀਆ ਹਿ ਦੇ ਦੋ ਪੈਰ ਤੁਸੀ ਵੀ ਹੋਰ ਵਾਂਗ ਭਾਈਆ ਨੁ ਹਿ ਦਿਉਗੇ ਤੁਹਾਡੇ ਵਰਗੀਆ ਨੇ ਅਪਣਿਆ ਐਸਾ ਲਈ ਭਾਈਆ ਨੁ ਬਿਹਾਰ ਤੋ ਬੁਲਾ ਕੇ ਖੇਤੀ ਤੇ ਲਗਾ ਕੇ ਆਪ ਤੁਰ ਗਈ ਬਾਹਰ ਤੇ ਹੁਣ ਇਹ ਭਈਏ ਪੰਜਾਬ ਤੇ ਰਾਜ ਕਰਨ ਨੁ ਫਿਰਦੇ ਆ ਇਹ ਤੁਹਾਡੇ ਲੋਕਾ ਕਰਕੇ ਹੋਇਆ ਤੇ ਆਮ ਪੰਜਾਬੀਆਂ ਨੁ ਇਸ ਦਾ ਖਮਿਆਜ਼ਾ ਭੁਗਤਣਾ ਪੇ ਰਿਹਾ ਆ ਹੁਣ ਵੀ ਤੁਸੀਂ ਏਥੇ ਆ ਕੇ ਫਿਰ ਓਹੀ ਕਉ ਕਰਦੇ ਪਏ ਹੋ ਹੁਣ ਤਾਂ ਅਪਣਿਆ ਨੁ ਕਉ ਤੇ ਰੱਖੋ
@gurkomalpreetsingh3067
@gurkomalpreetsingh3067 5 ай бұрын
Audio ??
@indarjitsingh5417
@indarjitsingh5417 5 ай бұрын
Beautiful ji🙏
@gurjeetdhesi777
@gurjeetdhesi777 4 ай бұрын
awaj udd gayi aa interview di
@Gurmeetsingh-hc6ek
@Gurmeetsingh-hc6ek 5 ай бұрын
Sound ee hai nhi y g
@nempalsingh5217
@nempalsingh5217 5 ай бұрын
शुरू के 4: 5 मिनट संगीत लगाने की क्या जरूरत थी
@gurpreetbrass1084
@gurpreetbrass1084 5 ай бұрын
Good veer
@JatinderSharma-ry7lf
@JatinderSharma-ry7lf 5 ай бұрын
Amazing job
@avatarrandhawa5606
@avatarrandhawa5606 5 ай бұрын
good
@SukhjinderSingh-kb5fr
@SukhjinderSingh-kb5fr 5 ай бұрын
JALANDHAR ❤
@baljit8888
@baljit8888 5 ай бұрын
Potato king, ਦੋਆਬਾ, ਜਲੰਧਰ
@JaswinderSingh-pv2kg
@JaswinderSingh-pv2kg 5 ай бұрын
KZbin no volume
@baljeetsingh9109
@baljeetsingh9109 5 ай бұрын
ਵੱਡੇ ਭਾਈ ਅੱਧੀ ਵੀਡੀਓ ਦੀ ਆਵਾਜ਼ ਤਾਂ ਆਈ ਨੀ
@RavinderSingh-lr2wt
@RavinderSingh-lr2wt 5 ай бұрын
Waheguru ji aap ji nu chardikla vich Rakhan.ji
@Rajkumar-xk1ro
@Rajkumar-xk1ro 5 ай бұрын
Good 👍
@lovedeep3649
@lovedeep3649 5 ай бұрын
Awj ni audi bai
@PARVINDERSINGH-xm9rv
@PARVINDERSINGH-xm9rv 5 ай бұрын
Super
@navinansal7879
@navinansal7879 5 ай бұрын
At one time I too had a fully progressive farm in ferozepur
@Jagpreet_singh0040
@Jagpreet_singh0040 5 ай бұрын
interview ਲੈਣ ਵਾਲੇ ਨੂੰ ਗੱਲ ਕਰਨੀ ਨਹੀਂ ਅਵ ਰਹੀ
@balkishankukoo7333
@balkishankukoo7333 5 ай бұрын
❤❤❤❤❤❤🎉🎉🎉🎉🎉very good ❤❤❤❤
@Simplypunjabi1
@Simplypunjabi1 5 ай бұрын
like Sangha Farm, there is one more Kapoor Farm in Doaba region. They are also same like sangha
@openlionsidhu3951
@openlionsidhu3951 5 ай бұрын
👍👍
@ssisingh
@ssisingh 5 ай бұрын
🙏❤
@ranjdeol9170
@ranjdeol9170 5 ай бұрын
I’m from same village
@tenems397
@tenems397 5 ай бұрын
Koi eh nahi sochda ehna kol ini zameen kistra ayi.ohde layi ki kita?ki angreza ne diti ya fer kistra mili?
@GurwinderGhuman-q1g
@GurwinderGhuman-q1g 5 ай бұрын
Sanga sab
@RyanNarula-l2c
@RyanNarula-l2c 5 ай бұрын
No Volume. ????
@NarinderSingh-z9s
@NarinderSingh-z9s 5 ай бұрын
Boot high level nolze rkhda na sangha ji
@navinansal7879
@navinansal7879 5 ай бұрын
Very good
@American-tank
@American-tank 5 ай бұрын
❤❤❤❤❤ khush karta bai
@jorawarsingh4850
@jorawarsingh4850 5 ай бұрын
Sukbir Badal de time ehde peo ne ehnu Bahar phej dita c. Baki tusi samajdaar ho
@splitmine1467
@splitmine1467 5 ай бұрын
Nice
@msrayat6409
@msrayat6409 5 ай бұрын
🎉🎉🎉🎉🎉🎉
@dhatt5
@dhatt5 5 ай бұрын
Kapoor farm da v blog banao….
@inderjit748
@inderjit748 5 ай бұрын
PATARKAR SAHIB PEHLA JIS DE INTERVIEW KAR RAHE HO OHNA DE GALL SUNEA KARO WICHO NA TOKEA KARO TUSI APNA GHORA NA CHDEA KARO
@rajenderbajwa9491
@rajenderbajwa9491 5 ай бұрын
Dahi kitna khaya jiyaje? Me PSK
@SukhwinderSingh-wy1eo
@SukhwinderSingh-wy1eo 5 ай бұрын
Awaj tan hai ne half interview de
@amarjeetkaur8113
@amarjeetkaur8113 5 ай бұрын
Good karobar raglan punjab
@rajenderbajwa9491
@rajenderbajwa9491 5 ай бұрын
😮😊
@sumitsharma0452
@sumitsharma0452 5 ай бұрын
Music hi vajji jandaee
Ozoda - Alamlar (Official Video 2023)
6:22
Ozoda Official
Рет қаралды 10 МЛН
Caleb Pressley Shows TSA How It’s Done
0:28
Barstool Sports
Рет қаралды 60 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
Jaspreet Singh Attorney: USA Immigration Updates | December 22nd, 2024
15:18
Jaspreet Singh Attorney
Рет қаралды 47 М.
Ozoda - Alamlar (Official Video 2023)
6:22
Ozoda Official
Рет қаралды 10 МЛН