ਡੌਂਕੀ ਲਾਉਣ ਨਾਲੋਂ ਬੰਦਾ ਖੂਹ ਵਿੱਚ ਛਾਲ ਮਾਰ ਜਾਵੇ! ਡੌਂਕੀ ਲਾ Spain ਪਹੁੰਚੇ ਕਬੱਡੀ ਖਿਡਾਰੀ ਦੀ ਦਰਦਨਾਕ ਕਹਾਣੀ

  Рет қаралды 265,256

LOK AWAZ TV

LOK AWAZ TV

Күн бұрын

Пікірлер: 341
@balwindersingh-zh6oi
@balwindersingh-zh6oi Жыл бұрын
ਛੋਟੇ ਵੀਰ ਮਨਿੰਦਰਜੀਤ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@Ak47_Records
@Ak47_Records Жыл бұрын
ਅਖੀਰਲੀ ਵਾਰੀ ਬਾਈ ਨੂੰ ਜੈਤੋ ਓਦੋ ਦੇਖਿਆ ਸੀ ਜਦੋ ਸੰਜੇ ਦੱਤ ਆਇਆ ਵਾ ਸੀ ਯਾਹਮਾ ਸੀ ਬਾਈ ਕੋਲ ਯੂਹ ਯੂਹ ਕਰਦਾ ਜਾਂਦਾ ਸੀ ਅਸੀ ਸੰਜੇ ਦੱਤ ਛੱਡ ਕੇ ਬਾਈ ਮਗਰ ਫਿਰਦੇ ਸੀ ਕਿਧਰ ਗਿਆ ਕਿਧਰ ਗਿਆ❤❤❤
@babbigill9800
@babbigill9800 Жыл бұрын
Veer Ki name veer da kehre pind da player aa
@Ak47_Records
@Ak47_Records Жыл бұрын
@@babbigill9800ਬਾਈ ਦਾ ਨਾਮ ਬਲੌਰਾ ਪਿੰਡ ਸੇਵੇਵਾਲਾ [ਗੁੰਮਟੀ ਖੁਰਦ] ਫਰੀਦਕੋਟ ਜਿਲ਼੍ਹਾ
@trendingpendu1787
@trendingpendu1787 Жыл бұрын
ਅੱਛਾ ਸਵੀਟ ਜੈਤੋ ਬਰੋ ਤੁਸੀ ਜਾਣਦੇ ਉਹ ਇਹ ਡੌਕੀ ਵਾਲੇ ਵੀਰ ਨੂੰ ,ਤੁਸੀ ਵੀ ਜੈਤੋ ਦੇ ਉਹ ,ਜੇ ਇਹ ਡੌਕੀ ਵਾਲੇ ਵੀਰ ਨੂੰ ਜਾਣਦੇ ਉਹ ਤਾਂ ਜਰੂਰ ਮਿਲਵਾਉ ਵੀਰ ਨਾਲ
@trendingpendu1787
@trendingpendu1787 Жыл бұрын
ਫੋਨ ਨੰਬਰ ਹੈ ਖਿਡਾਰੀ ਵੀਰ ਦਾ ਤਾਂ ਜਰੂਰ ਦੱਸੋ
@GaganSingh-gc7fe
@GaganSingh-gc7fe Жыл бұрын
ਆਪਣਾ ਮੁਲਕ ਇਨਾ ਵੀ ਮਾੜਾ ਨੀ ਵੀਰੋ, ਜੋ ਕੁੱਝ ਮਰਜ਼ੀ ਹੋਜੇ, ਬੰਦਾ ਰੋਟੀ ਤੋਂ ਭੁੱਖਾ ਨਹੀਂ ਮਰਦਾ।
@SHARRY-----9
@SHARRY-----9 Жыл бұрын
Roti khana hi jindgi nhi hundi fer j only roti hi khan tak soch dai hon lok tai fer koi kmm hi na kre
@ManpreetSingh-je3jx
@ManpreetSingh-je3jx Жыл бұрын
Bus 1 roti hi a hor kug nai
@Officialmaan241
@Officialmaan241 Жыл бұрын
Aaho jehde Mari jaande aa oh nahi disde tuhanu ,sala fudu system aa sarkara jmaa fudu ,foreign is best way apni zindagi agar bchauni hai tn nahi india reh k koi ni,,60 langdaa ,,
@subhcharanjitsinghnehal9495
@subhcharanjitsinghnehal9495 Жыл бұрын
ਬਿਲਕੁਲ ਸੌਖੀ ਜ਼ਿੰਦਗੀ ਲੰਘਾਉਣੀ ਹੈ ਤਾਂ ਇਥੇ ਮਿਹਨਤ ਕਰੋ। ਕਰਨੀ ਉਥੇ ਵੀ ਪੈਣੀ ਆ ਇੱਥੇ ਜੱਚ ਕੇ ਕਰੋ ਕੋਈ ਘਾਟ ਨਹੀਂ
@harishmasih9816
@harishmasih9816 Жыл бұрын
​@@SHARRY-----9ĺĺl
@Balbirsinghusa
@Balbirsinghusa Жыл бұрын
ਦੇਸ਼ ਤੇ ਮੈਂ ਵੀ ਛੇ ਸੱਤ ਤੁਰ ਤੁਰਕੇ ਪਾਰ ਕੀਤੇ ਪਰ ਤੁਹਾਨੂੰ ਜਿਆਦਾ ਤੰਗੀ ਆਈ।
@Jang_bahadar_singh99
@Jang_bahadar_singh99 11 ай бұрын
Baba ji sadi ve help krdo koi 😢😢😢😢
@gurchatsingh6264
@gurchatsingh6264 Жыл бұрын
ਬਲੋਰੈ ਭਰਾਂ ਤੈਨੂ ਬਹੁਤ ਜਾਦ ਕੀਤਾ ਬਲੋਰਾ ਕਿਥੇ ਗਿਆ ਵੀਰ ਜਰ 23 ਸਾਲ ਹੋਗੇ ਤੈਨੂ ਅੱਜ ਦੇਖੀਆ ਦਿੱਲ ਖੂੱਸ਼ ਵੀ ਹੌਈਆ ਤੇਰੀ ਹਿਮਤ ਨੂੰ ਵੀ ਦਾਤ ਦੇਣੀ ਬਣਦੀ ਆ ਇਹਨਾ ਚੱਗਾ ਖਿਡਾਰੀ ਤੇ ਐਨੀ ਬੱਡੀ ਆਫਤ
@kabelsingh713
@kabelsingh713 Жыл бұрын
WAHEGURU JI 🙏🙏🙏🙏
@kalasinghaulakh2855
@kalasinghaulakh2855 Жыл бұрын
Y
@jagtarsingh3429
@jagtarsingh3429 Жыл бұрын
Waheguru ji
@jaswindernamberdar2844
@jaswindernamberdar2844 11 ай бұрын
​@@kabelsingh713😮😅😢😮😢😢😊😅
@jaswindernamberdar2844
@jaswindernamberdar2844 11 ай бұрын
😅
@straighttalk528
@straighttalk528 Жыл бұрын
ਰੂਹ ਕੰਬ ਜਾਦੀ ਆ ਜਦ ਇਹੋ ਜਿਹੀਆ ਹੱਡ ਬੀਤੀਆ ਦੱਸ ਆ ਵੀਰ ,,,, ਪਰ ਅੱਜ ਕਲ ਬਹੁਤ ਫਰਕ ਆ, ਲੋਕਾ ਵਿੱਚ ਇਨਸਾਨੀਅਤ ਪੈਦਾ ਹੋ ਰਹੀ ਆ,ਜੇਕਰ ਥੋੜਾ ਜਿਹਾ ਸਮਝ ਨਾਲ ਪੈਰ ਪੱਟਿਆ ਹੋਵੇ ਤਾਂ ਇੰਨੀ ਦੁਖਦਾਈ ਜਿੰਦਗੀ ਤੋ ਬਚਿਆ ਜਾ ਸਖਦਾ,
@bikermaan5805
@bikermaan5805 Жыл бұрын
ਦੇਖੋ ਉਹਨਾਂ ਲੋਕਾਂ ਦਾ ਮੁੱਤ ਵੀ ਪੀ ਕੇ ਆਏ ਨੇ ਪਰ ਪੰਜਾਬ ਵਿਚ ਸ਼ਰਮ ਆਉਂਦੀ ਹੈ ਜੇ ਸ਼ਰਮ ਆਉਂਦੀ ਹੋਵੇ ਚੰਡੀਗੜ੍ਹ ਜਾ ਕੇ ਕੰਮ ਕਰ ਲੱਵੋ ਪਟਿਆਲਾ ਦਿੱਲੀ ਕਿਤੇ ਵੀ ਕੰਮ ਕਰ ਲਵੋ ਪਰ ਜੋਂ ਬੱਈਆ ਲੋਕ ਵੋਟਾਂ ਬਣਾ ਕੇ ਪੰਜਾਬ ਦੇ ਵਸਨੀਕ ਬਣ ਗਏ ਨੇ ਪਰ ਪੰਜਾਬੀ ਲੋਕਾਂ ਨੂੰ ਕੋਈ ਜਾਗ ਨਹੀਂ ਆਉਂਦੀ
@Khalsalanders
@Khalsalanders Жыл бұрын
ਪਰ ਇਹ ਅਕਲ ਆਓੁਦੀ ਬਾਹਰ ਆ ਕੇ ਈ ਆ , ਉਥੇ ਪਿੰਡ ਛੱਡ ਕੇ ਵੱਡੇ ਸ਼ਹਿਰ ਜਾ ਕੇ ਕੰਮ ਕਰਨਾ ਜਿਆਦਾ ਔਖਾ ਲਗਦਾ , ਬਾਹਰਲੇ ਮੁਲਕ ਦਾ ਭੁਲੇਖਾ ਹੁੰਦਾਂ ਵੀ ਖਵਨੀ ਇੱਥੇ ਮਸ਼ੀਨਾ ਨਾਲ ਈ ਕੰਮ ਹੁੰਦਾ ਕੀ ਔਖਾ🥴
@Never-Forget-1984
@Never-Forget-1984 Жыл бұрын
😢 ਬਹੁਤ ਵਧੀਆ ਯਾਰ ਬਾਈ ਜੀ। ਤੁਹਾਡੀ ਸੋਚ ਨੂੰ ਸਲਾਮ ਆ ਬਾਈ ਜੀ 🙏🏻
@yashpal4717
@yashpal4717 Жыл бұрын
, ਤੁਹਾਡੀ ਕਹਾਣੀ ਸੁਣ ਕੇ ਰੂਹ ਕੰਬ ਗਈ
@kabelsingh713
@kabelsingh713 Жыл бұрын
WAHEGURU JI 🙏🙏🙏🙏
@ramvirsingh2255
@ramvirsingh2255 Жыл бұрын
🙏🏻🙏🏻
@rashpalsingh8355
@rashpalsingh8355 Жыл бұрын
ਵੀਰ ਜੀ ਸੁਣ ਕੇੇ ਅੱਖਾਂ ਵਿੱਚੋਂ ਪਾਣੀ ਆ ਗਿਆ
@amarjitsinghdhillon
@amarjitsinghdhillon Жыл бұрын
ਕਾਮਯਾਬ ਵਿਅਕਤੀ ਦੀ ਸਿਰਫ਼ ਚਮਕ ਲੋਕਾਂ ਨੂੰ ਦਿਖਾਈ ਦਿੰਦੀ ਹੈ, ਉਸ ਨੇ ਕਿੰਨ੍ਹੇ ਹਨ੍ਹੇਰੇ ਦੇਖੇ ਹਨ, ਇਹ ਕੋਈ ਨਹੀਂ ਜਾਣਦਾ।
@gurindersingh-xb9tz
@gurindersingh-xb9tz 7 күн бұрын
ਵਾਹਿਗੁਰੂ ਜੀ ਕਿਸੀ ਦੀ ਵੀ ਮਾਂ ਦੇ ਪੁੱਤ ਨਾਲ ਇੱਦਾ ਨਾ ਹੋਵੇ , ਜੇ ਇਥੇ ਹੀ ਕੰਮ ਵਧੀਆ ਮਿਲ ਜਾਵੇ ਤਨਖਾਹ ਵਧੀਆ ਹੋਵੇ ਤਾ ਕੋਈ ਵੀਰ ਬਾਹਰ ਨਾ ਜਾਵੇ
@subhcharanjitsinghnehal9495
@subhcharanjitsinghnehal9495 Жыл бұрын
ਗੱਲ ਸੋਚ ਦੀ ਆ ਕਹਿੰਦਾ ਹੁਣ ਮੈਂ ਆਪਣਾ ਕੰਮ ਸ਼ੁਰੂ ਕਰ ਲਿਆ।ਭਰਾ ਹੁਣ ਵੀ ਜ਼ਿੰਦਗੀ ਹੀ ਚਲਦੀ ਆ ਹੁਣ ਕਿਹੜਾ ਆਪਾਂ ਕਨੇਡਾ ਦੇ ਪ੍ਰਧਾਨ ਮੰਤਰੀ ਲੱਗ ਗੲਏ। ਨਵੇਂ ਬੱਚੇ ਸਿੱਖਿਆਂ ਲੈਣ ਕਿ ਉਹ ਵਧੀਆ ਪੜ੍ਹਾਈ ਕਰ ਕੇ ਜਾਓ ਨਹੀਂ ਨਾਂ ਜਾਓ ਅਗਲੀ ਪੀੜ੍ਹੀ ਨੂੰ ਤਿਆਰ ਕਰੋ ਇਕ ਪੀੜ੍ਹੀ ਤਾਂ ਮਿਹਨਤ ਕਰੂ ਹੀ ਕਰੂ ਅਗਲੀ ਪੀੜ੍ਹੀ ਸੌਖੀ ਤਾਂ ਹੋਣੀ ਆ।
@jassaimmortal..6772
@jassaimmortal..6772 Жыл бұрын
ਮੇ ਤਾ ਆਵਦਾ ਘਰ ਜਵਾ ਨੀ ਛੱਡ ਸਕਦਾ ਮੇ ਤਾ ਮਮੀ ਡੈਡੀ ਨਾਲ ਰੇਹਣਾ 🥺
@SukhpindersinghSraa
@SukhpindersinghSraa Жыл бұрын
Punjab mara ni vere punjabi mare hoge
@jassaimmortal..6772
@jassaimmortal..6772 Жыл бұрын
@@SukhpindersinghSraa ਤੇਰੀ ਵੀ ਗਲ ਸਹੀ ਆ ਪਰ ਮਾ ਬਾਪ ਦਾ ਸਾਥ ਦੇਵੋ ਓਹ ਤਾ ਨੀ ਮਾੜੇ ।। 😇😇
@seepapunia5455
@seepapunia5455 Жыл бұрын
, ਸਹੀ ਵੀਰ ਜੀ
@onlykabaddilovers1511
@onlykabaddilovers1511 Жыл бұрын
ਬਾਈ ਅਸੀਂ ਵੀ ਇਸੇ ਰਾਸਤੇ ceuta ਕੈਂਪ ਰਾਹੀਂ ਨਿਕਲੇ ਸੀ।ਅਸੀ ਵੀ ਚਾਰ ਸਾਲ ਤਿੰਨ ਮਹੀਨੇ ਰਹੇ ਆ।ਸਾਨੂੰ ਵੀ ਰੋਕੀ ਏਜੰਟ ਸੀ ਉਹਨੇ ਚੜਾਇਆ ਸੀ ਅੱਗੇ ਲੱਕੀ ਏਜੰਟ ਸੀ।ਸਾਡਾ ਟਾਈਮ ceuta ਕੈਂਪ ਵਿੱਚ ਜ਼ਿਆਦਾ ਖਰਾਬ ਹੋਇਆ।2007 ਤੋ 2012 ਤੱਕ ਅਸੀਂ ਬਹੁਤ ਖੱਜਲ ਹੋਏ ਆ।melilla ਵਿੱਚ ਵੀ ਬਹੁਤ ਮੰਡੇ ਸੀ ਜਿਹੜੇ ਸਾਡੇ ਨਾਲ 2012 ਵਿੱਚ ਨਿੱਕਲੇ।
@PukhrajSingh-r5s
@PukhrajSingh-r5s 5 ай бұрын
ਵਾਹਿਗੁਰੂ ਜੀ ਸਵਤੇ ਮੇਹਰ ਕਰਨ
@SurindersinghSandhu-v6c
@SurindersinghSandhu-v6c 7 ай бұрын
Best of luck GBU WITH BEST WISHES Bai ji Balora ji and lok awaz T.v.di sari team.
@vickybrar3523
@vickybrar3523 Жыл бұрын
Bhut vdiya gallan kitiya sb nu Sach dsya rabb chardikala ch rkhey
@jashpalsingh1875
@jashpalsingh1875 Жыл бұрын
ਓ ਪੰਜਾਬੀਓ ਨਾ ਵੱਡੀਆਂ ਵਿਚ ਪਓ। ਅਪਣਾ ਪੰਜਾਬ ਦੁਨੀਆ ਦਾ ਸਭਤੋਂ ਵਧੀਆ ਦੇਸ਼ ਆ। ਏਥੇ ਹੀ ਕਿਰਤ ਕਰੋ।ਬਿਹਾਰੀਆਂ ਲਈ ਪੰਜਾਬ ਅਮਰੀਕਾ ਆ।ਆਪਣੇ ਪਰਿਵਾਰਾਂ ਵਿਚ ਰਹਿ ਕੇ ਕਮਾਈਆਂ ਕਰੋ।ਸੁਖ ਦੀ ਜਿੰਗਦੀ ਜੀਉ
@moosedrilla8217
@moosedrilla8217 Жыл бұрын
𝐁𝐢𝐥𝐤𝐮𝐥 𝐬𝐡𝐢 𝐤𝐢𝐡𝐚 𝐯𝐞𝐞𝐫𝐫𝐫𝐞𝐞𝐞❤🎉
@singhdeep3794
@singhdeep3794 Жыл бұрын
💯 Sahi kaha bro
@enjoyyourlife2904
@enjoyyourlife2904 Жыл бұрын
Right beer ji
@SS-bz6hw
@SS-bz6hw Жыл бұрын
ਪੰਜਾਬ ਸੂਬਾ ਆ, ਮੁਲਕ ਸਾਡਾ ਇੰਡੀਆ ਆ, ਸਾਨੂੰ ਸਾਰੇ ਇੰਡੀਆ ਵਿੱਚ ਰਹਿਣ ਦਾ ਹੱਕ ਆ, ਇਹ ਹੱਕ ਐਸੀ ਕਿਊਂ ਛੱਡੀਏ?
@gurjeetsingh5877
@gurjeetsingh5877 Жыл бұрын
ਅੱਤ ਦਾ ਸੰਘਰਸ਼
@gurwindersingh4713
@gurwindersingh4713 Жыл бұрын
Bahut jyada motivational kita y tu good bnda y g so God bless you
@pindawale-bi5vi
@pindawale-bi5vi Жыл бұрын
Motivated story veer g, jo life h tang ne ohna lai, k ehna mara time aa k v change din aa skde kde dil ni chdna chida, baki kde kise da mara na kro waheguru ji Mihar jroor krde 👏
@punjabidecenthulk784
@punjabidecenthulk784 Жыл бұрын
Sua motivation story, eh saala pagal pann aa, bewkoofi aa, ki motivation milea ehde cho, mainu ta lagda ehnu kende aa aa bail muje maar
@amarjitsinghmavi5084
@amarjitsinghmavi5084 Жыл бұрын
ਵੀਰ ਜੀ ਵਕਤ ਬਹੁਤ ਬਲਵਾਨ ਹੁੰਦਾ ਹੈ ਜਿਨ੍ਹਾਂ ਹਸਾਉਂਦੇ ਉਨ੍ਹਾਂ ਹੀ ਰਵਾਉਂਦਾ। ਵਕਤ ਅਤੇ ਕੁਦਰਤ ਇੰਨਸਾਨ ਦੀ ਪ੍ਰੀਖਿਆ ਲੈਂਦੇ ਰਹਿੰਦੇ ਹਨ।
@gopyjkgopyjk4159
@gopyjkgopyjk4159 Жыл бұрын
❤ਵਾਹਿਗੁਰੂ ਜੀ ❤❤❤
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@Raju-g2j2p
@Raju-g2j2p Жыл бұрын
ਆਪਣੀ ਵੋਟ ਚਜਦੇ ਬੰਦਿਆਂ ਨੂੰ ਪਾਓ ਫੇਰ ਆਪਾ ਨੂੰ ਬਾਹਰ ਜਾਨ ਦੀ ਲੋੜ ਨਹੀਂ ਪਵੇਗੀ
@AmandeepKaur-fg3kb
@AmandeepKaur-fg3kb Жыл бұрын
ਵੀਰੇ ਚੱਜ ਦੇ ਹੈ ਕਿਹੜੇ ਸਾਰੇ ਹੀ ਇੱਕੋ ਨੇ
@taranbajwa1108
@taranbajwa1108 Жыл бұрын
Good
@kabelsingh713
@kabelsingh713 Жыл бұрын
Punjab sarkar murdabad centre sarkar murdabad kanjar dhongi bhagwanta murdabad kanjar bagwanta murdabad
@kabelsingh713
@kabelsingh713 Жыл бұрын
Godi media murdabad
@gaggi_sandhu
@gaggi_sandhu Жыл бұрын
​@@AmandeepKaur-fg3kb ryt
@Happy-nw1pp
@Happy-nw1pp 6 ай бұрын
Salute aa mama ji Main shota c jad tuhanu vakhya maj Rameana to happy❤🙏
@jinduhappo7767
@jinduhappo7767 Жыл бұрын
Veer g kush rho dilo selute
@deeksha4425
@deeksha4425 Жыл бұрын
Im feeling so blessed right now thnks god for everything
@gagandhaliwal1138
@gagandhaliwal1138 Жыл бұрын
ਮੈਨੂੰ ਲੋੜ ਸੀ ਅੱਜ ਇਸ ਹੌਸਲੇ ਦੀ 🙏
@jasDhonsi
@jasDhonsi Жыл бұрын
ਤਿਆਰੀ ਨਾ ਕਰਲੀਂ ਹੌਸਲੇ ਚ ਆ ਕੇ
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 Жыл бұрын
@@jasDhonsi😂
@JaswinderSingh-cj6hj
@JaswinderSingh-cj6hj Жыл бұрын
​@@jasDhonsi😂😂😂😂😂
@mandeepsingh-dj4te
@mandeepsingh-dj4te Жыл бұрын
​@@jasDhonsiਹ 11 ❤❤❤❤❤❤
@Subhash-n7i
@Subhash-n7i 3 ай бұрын
Waha ji wAha ji veer ji
@jorabamb5817
@jorabamb5817 Жыл бұрын
Waheguru jii
@smartphonedoctor1242
@smartphonedoctor1242 Жыл бұрын
Waheguru ji kirpa rakhe sab te ji
@davinderkaur8166
@davinderkaur8166 Жыл бұрын
Very sad story. Waheguru tuhanu har kushi deve. Ur very good human . 😊
@vikramjeetsingh7199
@vikramjeetsingh7199 Жыл бұрын
Bhai mai v donki lgaie c Bhai her ikk gal sach kahi a bendey marday dekhe akhan dey sahmne ajj mai well sateled ha Australia 🇦🇺 vich aaj Bhai ney past yaad karvata
@manjitmann9659
@manjitmann9659 Жыл бұрын
Zindagi zindabad 22 rb sbh te mehar kre
@popocheema
@popocheema Жыл бұрын
ਬਾਈ ਪਹਿਲਾ ਹੀ ਜਮੀਨ ਵੇਚ ਕੇ ਚਲਿਆ ਜਾਂਦਾ ਪਰ ਕੋਈ ਨੀ ਆਹ ਧੱਕੇ ਵੀ ਕਿਸਮਤ ਚ ਲਿਖੇ ਹੋਏ ਸੀ। ❤
@PardeepSingh-bd6co
@PardeepSingh-bd6co Жыл бұрын
Sukar aa bai tun Seattle ho giya salute aa bai tainu Main v 6 mahine dhakke kha k aa giya Europe ton
@amardeepsinghbhattikala189
@amardeepsinghbhattikala189 Жыл бұрын
Sat shri akal ji dowe veera nu salute aw veer ji de mehnat nu
@rajpoottravels7084
@rajpoottravels7084 7 ай бұрын
Waheguru waheguru waheguru wahe jiyo 🙏🌹❤️
@jagtarchattha3494
@jagtarchattha3494 Жыл бұрын
Waheguru ji 🙏
@gurmeethanda6593
@gurmeethanda6593 Жыл бұрын
ਬੜੀ ਦਰਦਨਾਕ ਸਟੋਰੀ ਵੀਰ ਤੇਰੀ ਕਰਮਾਂ ਵਾਲਾ ਜਿਹੜਾ ਏਨਾ ਤਸ਼ੱਦਦ ਦੇ ਬਾਵਜੂਦ ਬਚ ਗਿਆ
@gurchatsingh6264
@gurchatsingh6264 Жыл бұрын
ਬਲੋਰੇ ਵੀਰ ਗਿੱਲ ਪੱਤੀ ਮਿਲੇ ਸੀ ਆਪਾ ਤੂੰਹਾਡੀ ਟੀਮ ਦੀ ਬਹੁਤ ਹੈਲਪ ਕਰਦੇ ਸੀ
@trendingpendu1787
@trendingpendu1787 Жыл бұрын
ਗੁਰਚਾਹਤ ਵੀਰ ਫੋਨ ਨੰਬਰ ਹੈ ਬਲੌਰੇ ਪਲੇਅਰ ਦਾ ਮਿਲਨਾ ਇਹਨਾ ਨੂਂ
@trendingpendu1787
@trendingpendu1787 Жыл бұрын
ਗੁਰਚਾਹਤ ਵੀਰ ਫੋਨ ਨੰਬਰ ਹੈ ਬਲੌਰੇ ਪਲੇਅਰ ਦਾ ਮਿਲਨਾ ਇਹਨਾ ਨੂਂ
@PARDEEPKUMAR-kr9ep
@PARDEEPKUMAR-kr9ep Жыл бұрын
ਹਰਦੁ ਲਾਹਨਤ ਹੈ ਇਹੋ ਜਿਹੇ ਅਮਰੀਕਾ ਜਾਣ ਦੇ,, ਕਿ ਗੱਲ ਪੰਜਾਬ,, ਵਿੱਚ, ਭਾਰਤ ਵਿੱਚ,, ਕੰਮ,, ਕਾਰੋਬਾਰ ਨਹੀਂ ਹੈ,,,,? ਸੱਭ ਕੁਝ ਹੈ ਬੱਸ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈ,, ਕਿਉ,,, ਸ਼ਾਨ ਘਟਦੀ ਹੈ,,, ਐਥੇ ਹੀ ਕੰਮ, ਕਾਰੋਬਾਰ ਕਰਨਾ ਚਾਹੀਦਾ ਹੈ,, ਕੋਈ ਕਮੀਂ ਨਹੀ ਹੈ
@amnsidhu9303
@amnsidhu9303 Жыл бұрын
Reporter veer da subah bhut apnepan bala 🤗
@OfficalGur
@OfficalGur Жыл бұрын
Acha ji
@dalbirsinghrandhawa6266
@dalbirsinghrandhawa6266 Жыл бұрын
salute bai ji
@user-zr1xv3uu3y
@user-zr1xv3uu3y Жыл бұрын
Salut ha y tainu
@Punjabimunde6073
@Punjabimunde6073 Жыл бұрын
Veer ne bilkul sehi gal dsi.....
@gurjeets8950
@gurjeets8950 Жыл бұрын
ਮੈਂ ਸਾਹਬ ਲਾ ਲਿਆ ਬੀ ਪਹਿਲਾਂ ਡੌਂਕੀ ਲਾਓ ਫੇਰ ਸੈਲੀਬ੍ਰਿਟੀ ਬਣੋ. ਲੋਕ ਥੋਡੇ ਇੰਟਰਵਿਊ ਕਰਦੇ ਬਾਦ ਚ. ਏਹੇ ਗਲਤ ਕੰਮ ਕਰਦੇ ਹੀ ਕਿਉ ਹੋ. ਸਿੱਧੇ ਪੱਧਰੇ ਵੀ ਸਕੀਮ ਲਾਕੇ ਤੁਸੀਂ ਬਾਹਰ ਜਾ ਸਕਦੇ ਹੋ. ਏਨੇ ਪੈਸੇ ਲਾਕੇ ਵ ਡੌਂਕੀ ਲਾ ਰਹੇ ਹੋ ਤਾ ਤੁਹਾਡੇ ਵਰਗਾ ਮੂਰਖ ਬੰਦਾ ਧਰਤੀ ਤੇ ਜੰਮਿਆ ਨਹੀਂ. ਉੱਤੋ ਸਾਲੇ ਲੋਕ ਵੀ ਕਲੰਨ ਜਿਹੜੇ ਕਮੈਂਟਾ ਚ ਵਾਹ ਵਾਹ ਕਰੀ ਜਾਂਦੇ ਆ
@bhipinderrana6742
@bhipinderrana6742 Жыл бұрын
Brother salut hai tawadi Himmat noo
@manisandhu1275
@manisandhu1275 Жыл бұрын
ਬਾਈ ਜਮਾ ਆਏ ਲਗਦਾ ਜਿਵੇ ਮੈਕਸੀਕਨ ਮਾਫੀਆ ਦਾ ਬੰਦਾ ਹੋਵੇ ਲੁੱਕ ਜਮਾਂ ਆਏ ਲਗਦੀ ਆ ਜਿਵੇ ਗੈਂਗਸਟਰ ਹੋਵੇ ਮੈਕਸੀਕਨ
@yadvirk6857
@yadvirk6857 Жыл бұрын
Apna punjab hi sb too vadya lagda ha ji
@GurjeetSingh-ue3zd
@GurjeetSingh-ue3zd Жыл бұрын
ਮਨਿੰਦਰਜੀਤ ਜੀ ਕਿਤੇ ਸਾਡੇ ਕੋਲ ਵੀ ਮਾਰ ਗੇੜਾ । ਪਤਾ ਨਹੀ ਮਹਿੰਗਾਈ ਕਾਰਨ ਦੁਖੀ /ਚਿੰਤਾ ਨਾਲ ਕੇਹੜਾ ਕਿਹੜਾ ।
@trendingpendu1787
@trendingpendu1787 Жыл бұрын
ਗੁਰਜੀਤ ਸਿੰਘ ਜੀ ਤੁਸੀ ਵੀ ਗਏ ਸੀ ਡੌਕੀ ਲਾ ਕੇ ਤੁਹਾਡੀ ਨਿਗਾ ਚ ਵੀ ਹੈ ਕੋਈ ਸਟੋਰੀ ਏਦਾ ਦੀ ਜਰੂਰ ਦੱਸੋ
@trendingpendu1787
@trendingpendu1787 Жыл бұрын
ਗੁਰਜੀਤ ਸਿੰਘ ਜੀ ਤੁਸੀ ਵੀ ਗਏ ਸੀ ਡੌਕੀ ਲਾ ਕੇ ਤੁਹਾਡੀ ਨਿਗਾ ਚ ਵੀ ਹੈ ਕੋਈ ਸਟੋਰੀ ਏਦਾ ਦੀ ਜਰੂਰ ਦੱਸੋ
@trendingpendu1787
@trendingpendu1787 Жыл бұрын
ਗੁਰਜੀਤ ਸਿੰਘ ਜੀ ਤੁਸੀ ਵੀ ਗਏ ਸੀ ਡੌਕੀ ਲਾ ਕੇ ਤੁਹਾਡੀ ਨਿਗਾ ਚ ਵੀ ਹੈ ਕੋਈ ਸਟੋਰੀ ਏਦਾ ਦੀ ਜਰੂਰ ਦੱਸੋ
@jass9091
@jass9091 Жыл бұрын
salute aa bhraa nu.. enni aukhi zindaghi dushman nu v na dikhave rab
@balvirsingh7517
@balvirsingh7517 Жыл бұрын
Very Very nice dear friend God bless you
@gobindsukhija9395
@gobindsukhija9395 Жыл бұрын
ਸੁਣ ਕੇ ਮੈਂ ਰੋ ਪਿਆ
@amandeeprandhawa8038
@amandeeprandhawa8038 Жыл бұрын
OMG very painful video God bless you Bai yarr
@harjindergill6099
@harjindergill6099 Жыл бұрын
Bhai sarya da Aa heal Bhai asi be anda he aya aa
@hairartistvishalludhiana8839
@hairartistvishalludhiana8839 Жыл бұрын
rooh kamb jandi a eda de v punjabi a apne desh ch❤
@sukhjitsingh6668
@sukhjitsingh6668 Жыл бұрын
ਬਾਈ ਜੀ ਆਪਾਂ ਨੂੰ ਅਪਣੀ ਧਰਤੀ ਛੱਡ ਕੇ ਨਹੀਂ ਜਾਣਾ ਚਾਹੀਦਾ ਪੰਜਾਬ ਵਰਗੀ ਪਵਿੱਤਰ ਧਰਤੀ ਕੀਤੇ ਵੀ ਨਹੀਂ ਬੇਸ਼ੱਕ ਘੱਟ ਖਾ ਲਉ ਪੈਸੇ ਦੇ ਲਾਲਚ ਵਿੱਚ ਬਾਹਰ ਨੂੰ ਨਾਂ ਜਾਓ
@PARDEEPKUMAR-kr9ep
@PARDEEPKUMAR-kr9ep Жыл бұрын
ਕਹਿੰਦੇ ਹਨ ਕਿ,, ਫੁੱਲਾਂ ਵਿਚੋਂ ਫੁੱਲ ਗੁਲਾਬ,,, ਦੇਸ਼ਾਂ ਵਿਚੋਂ ਦੇਸ਼ ਪੰਜਾਬ,,, ਮੇਰਾ ਮਤਲਬ ਹੈ ਕਿ ਪੰਜਾਬ ਵਰਗਾ ਕੋਈ ਵੀ ਹੋ ਹੀ ਨਹੀਂ ਸੱਕਦਾ ਹੈ,, ਪੱਕਾ ਹੈ
@PreetSingh-mj6vw
@PreetSingh-mj6vw Жыл бұрын
Koi nahi samjada veer jina marji samja layie kise nu .
@PARDEEPKUMAR-kr9ep
@PARDEEPKUMAR-kr9ep Жыл бұрын
@@PreetSingh-mj6vw मुझे तो ये समझ में नहीं आता है की,, किस चीज की कमी है यहां,,,,,? बस काम करना पड़ता है,,, वोह तो विदेश में करना पड़ता है,,, लेकिन एक बात है की यहां क्वाल्टी की कीमत नही है,,, जाती आधारित काम मिलता है,,,
@RanveerSingh-cx2rn
@RanveerSingh-cx2rn Жыл бұрын
ਪੰਜਾਬ ਵਿੱਚ ਇਹ ਲੋਕ ਪਾਣੀ ਬਰਬਾਦ ਕਰੀ ਜਾਂਦੇ ਨੇ
@satindersingh4124
@satindersingh4124 Жыл бұрын
Waheguru waheguru ji 😢...
@chughgurpreet9690
@chughgurpreet9690 Жыл бұрын
Rabb thnu hmesha khush rakhe par mere vrge li mere maa pyo kol e canada hai jo swre shm grm roti de nal nal ona da pyar milda ghat khao sukhi rho mapeya kol rho
@baloursingh4851
@baloursingh4851 Жыл бұрын
Baloura Singh muktsar wala kabdi wala wel come
@chughgurpreet9690
@chughgurpreet9690 Жыл бұрын
Apa nu ta apna india Punjab e vdiya Ethe v Babe di kirpa nal kam krde ha te aish v krde ha
@gurpreetriar3790
@gurpreetriar3790 Жыл бұрын
Donky ਤਾਂ ਮੈਂ ਵੀ ਲਾਈ ਸੀ America ਦੀ 2019 ch .....ਪਰ ਆਹਾ ਤਾਂ ਕੁਝ ਜਿਆਦਾ e😢
@europepunjabivlogger4677
@europepunjabivlogger4677 Жыл бұрын
e jere muslim country rahi jande aa
@Fintech.pm_raghav
@Fintech.pm_raghav Жыл бұрын
Hun kithe
@gurpreetriar3790
@gurpreetriar3790 Жыл бұрын
@@Fintech.pm_raghav 🇦🇪 🚚
@user-zr1xv3uu3y
@user-zr1xv3uu3y Жыл бұрын
Waheguru mehar krn y de
@RahulSingh-ue2ud
@RahulSingh-ue2ud Жыл бұрын
Waheguru ji ❤
@kulwindersingh7889
@kulwindersingh7889 Жыл бұрын
❤Waheguru Ji❤
@RakeshKumar-qg1zc
@RakeshKumar-qg1zc Жыл бұрын
Great job veer tusi bahut mahaan ho par lok tdode Aaj de same nu dekhde a es karke lok bahar jan nu pagal han pichla koi ni dekhda
@VipanKumar-nn4hq
@VipanKumar-nn4hq Жыл бұрын
Lots of respect bro god bless you
@surindergill30
@surindergill30 Жыл бұрын
Same here bro
@pannusaab4966
@pannusaab4966 Жыл бұрын
Wehegru ji
@sunnyjhally6426
@sunnyjhally6426 Жыл бұрын
Waheguru
@inderjitbasra4051
@inderjitbasra4051 Жыл бұрын
Bhai me v tuhade nal hi si tusi 3 Jane si blora sewak dev jinu brusly kende si.mai INDERJEET Jalandhar ton a vere
@trendingpendu1787
@trendingpendu1787 Жыл бұрын
Inderjit tuhadi v ehi story hai ?
@inderjitbasra4051
@inderjitbasra4051 Жыл бұрын
@@trendingpendu1787 hanji bro
@trendingpendu1787
@trendingpendu1787 Жыл бұрын
Keda area wa tada veer
@inderjitbasra4051
@inderjitbasra4051 Жыл бұрын
@@trendingpendu1787 Jalandhar near haveli
@Sahibxcanadore
@Sahibxcanadore Жыл бұрын
Veere blora bai da contact kiwe kr skde aa
@sidhusidhu9435
@sidhusidhu9435 Жыл бұрын
Bai te punjabi ght maxican lgda pura
@narinderkaur-rv6qo
@narinderkaur-rv6qo Жыл бұрын
motivational
@CHATTHADAIRYFARM9500
@CHATTHADAIRYFARM9500 Жыл бұрын
M lae aa bro doncky Maxico bodor kolo waps aaya te hon fer jau ga j ajant sahi aa te kos v nhi hunda
@gurpreet0633
@gurpreet0633 Жыл бұрын
Tapasia ਇਹਨੂੰ ਹੀ ਕਹੰਦੇ
@hardeeshdhillon4938
@hardeeshdhillon4938 Жыл бұрын
Good 🙏🙏
@ballinilowaliapb3264
@ballinilowaliapb3264 9 ай бұрын
Ah veer nu mai 2017 vich canada milya c aina de ghar surrey
@ShantyShanty-s2r
@ShantyShanty-s2r 4 ай бұрын
Blora veer ke hall aa shanty kishan pura
@pardeepdhaliwal3789
@pardeepdhaliwal3789 Жыл бұрын
ਇੰਟਰਵਿਊ ਤਾਂ ਠੀਕ ਆ ਪਰ ਇਹਦੇ ਕੱਪੜੇ ਕਿਉਂ ਲਹਾ ਰੱਖੇ ਨੇ😂😂
@jaspaljaspal7971
@jaspaljaspal7971 Жыл бұрын
😂😂😂😂😂😂😂
@citysuburbinc
@citysuburbinc Жыл бұрын
Teri bund Maran lai . People like u will never understand the pain .
@BalwinderSingh-st9gr
@BalwinderSingh-st9gr 3 ай бұрын
ਟੈਟੂ ਵਖਾਉਣ ਲਈ ਕੱਲੀ ਬਣਾਇਣ ਪਵਾਈ
@gurukameetcs
@gurukameetcs Жыл бұрын
Eh Banda story bot sohni sunayi….
@AmritSingh-h6d
@AmritSingh-h6d Жыл бұрын
🙏🙏👍 dhan aa ver teri kmai
@dhanguru1
@dhanguru1 Жыл бұрын
Recap ਲਿਖ dya kr ਭਰਾਵਾ
@RishuLubana-q3h
@RishuLubana-q3h Жыл бұрын
👍👍👍👍
@lordsgym9835
@lordsgym9835 Жыл бұрын
ਅਪਣੇ ਕਲਾ ਪੈਸਾ ਨਹੀਂ ਬਣਦਾ ਗੰਦੇ ਸਿਸਟਮ ਕਰਕੇ ਨਹੀਂ ਆਪਣੇ ਦੇਸ਼ ਬਰਗਾ ਕੋਈ ਨਹੀਂ ,, ਅੱਜ ਕੱਲ ਪੈਸੇ ਬਿਨਾਂ ਕਿਸੇ ਦੀ ਕੋਈ ਕਦਰ ਨਹੀਂ
@chattarsingh5144
@chattarsingh5144 Жыл бұрын
Vht aukha time vkhya y ne. Waheguru chardi kla ch rakhan veer nu. Te plz koi donki wagera na lon ware socheya kro ehde nal ta ethi koi kam kaar karlo ja ik number ch jao j bahar v jana a.
@sandeepkaler4533
@sandeepkaler4533 Жыл бұрын
Jeonde rho 🙏🏻🙏🏻
@ambersaria1000
@ambersaria1000 Жыл бұрын
ਸਲੂਟ 22 ਜੀ ਦੁਨੀਆ ਪਰੇ ਤੋ ਪਰੇ।
@GurjantSingh-yi8zj
@GurjantSingh-yi8zj Жыл бұрын
👍
@onkarbansal7765
@onkarbansal7765 Жыл бұрын
Sacha Punjabi yodha
@sidrathore663
@sidrathore663 Жыл бұрын
Sade nal v same ehi kuj hoey
@Manidabrikhana
@Manidabrikhana Жыл бұрын
Veera pind Dabrikhana sade yaar aw ik gursawek oye bai nha donkey lyi ta 1.5 saal bad America chu punch kha vapsa ayi sb tu toff donkey lyi aw tuc os nal gal kru .jya tuc gal krni hoi bai nal ta mnu rply krdeo veera
@gurwindersingh4713
@gurwindersingh4713 Жыл бұрын
Y di story te movie bnnni chahiye di aa
@Confused-0711
@Confused-0711 Жыл бұрын
😂😂
@preetpalwanpalwan2361
@preetpalwanpalwan2361 Жыл бұрын
Bai nale paling krke jana si phla map dekhna ti puchna te kesw to banda sahi labna ti
@sukhviradampaliasukhvirada5310
@sukhviradampaliasukhvirada5310 Жыл бұрын
Bhai teri gal sun ke rona a gya brother
@Ronaldojatt007
@Ronaldojatt007 Жыл бұрын
Shahrukh khan nai v film bnai aa donki realese 21 nu dekh leyoo🎉att movie aa punjab di story aaa😮😮😮
@vakhipaad2455
@vakhipaad2455 Жыл бұрын
🙏🙏🙏🙏
@luckydhillon1584
@luckydhillon1584 Жыл бұрын
bai g khush raho, bss bada skoon milya k tusi ajj khush ho, make sure kariyo k kise hor naal aye na hove thodi watch te
Support each other🤝
00:31
ISSEI / いっせい
Рет қаралды 81 МЛН
99.9% IMPOSSIBLE
00:24
STORROR
Рет қаралды 31 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 998 М.