ਮੌਤ ਇਕ ਸੱਚ ਪਿੱਛੇ ਰਹਿ ਜਾਣ ਵਾਲੇ ਕਿਵੇਂ ਜਰਦੇ ਨੇ ਦੁਖਾਂਤ | Death is a True Tragedy

  Рет қаралды 111,431

RED FM CANADA

RED FM CANADA

Күн бұрын

Пікірлер: 254
@parmindersinghparmindersin1318
@parmindersinghparmindersin1318 Жыл бұрын
ਮੈਡਮ ਬਰਾੜ ਬਹੁਤ ਵਧੀਆ ਗੱਲ ਕੀਤੀ ਹੈ ਕਿਸੇ ਦੇ ਦੁਖ ਵਿੱਚ ਆਪਣੇ ਦੁਖ ਵੀ ਰੋੲਏ ਜਾਂਦੇ ਹਨ
@renukaahuja664
@renukaahuja664 8 ай бұрын
ਬਹੁਤ ਸੁਲਝੇ ਹੋਏ ਵਿਚਾਰ ਸੁਣ ਕੇ ਮਨ ਨੂੰ ਬਹੁਤ ਤਸੱਲੀ ਹੋਈ, ਧੰਨਵਾਦ ਮੈਡਮ ਜੀ ਅਤੇ ਗੁਰਪ੍ਰੀਤ ਕੌਰ ਜੀ 🙏🙏
@balbirkaur6806
@balbirkaur6806 Жыл бұрын
ਬਹੂਤ ਵਧੀਆ ਮੈਡਮ,ਮੇਰਾ ਤਾ ਥੋਡੇ ਕੋਲ ਬੈਠ ਕੇ ਗੱਲ ਕਰਨ ਨੂੰ ਦਿਲ ਕਰਦਾ ਹੈ,god bless you always
@viahvideo3314
@viahvideo3314 Жыл бұрын
ਇਸ ਗੱਲ ਨੂੰ ੳਹੀ ਸਮਝ ਸਕਦਾ ਜਿਹਦੇ ਸੀਨੇ ਚ ਦਿਲ ਹੋਵੇ ਮੈਂ ਸਭ ਕੁਝ ਨੇੜਿਉਂ ਦੇਖਿਆ 😢😢
@paramjitkaur3761
@paramjitkaur3761 Жыл бұрын
ਬਿਲਕੁਲ ਠੀਕ ਕਿਹਾ ਆ ਮੈਡਮ ਬਰਾੜ ਜੀ ਨੇ ਕਿ ਦੂਸਰੇ ਦੇ ਦੁੱਖ ਵਿਚ ਆਪ ਦਾ ਦੁੱਖ ਯਾਦ ਆ ਜਾਦਾਂ 😢😢😢
@bhupendersingh648
@bhupendersingh648 Жыл бұрын
ਜਿੰਦਗੀ ਜਿਉਣ ਦਾ ਢੰਗ ਸਿਖਾਉਂਦੀਆਂ ਸਤਿਕਾਰਯੋਗ dr ਬਰਾੜ ਜੀ ਦੀਆਂ ਦਿਲੋਂ ਕੀਤੀਆਂ ਗੱਲਾਂ ਧੰਨਵਾਦ ਬੀਬਾ ਜੀ 🌹👏👏👏
@parmjeetkaur5256
@parmjeetkaur5256 8 ай бұрын
ਮੈਡਮ ਤੁਸੀ ਇੱਕ ਰੱਬੀ ਰੂਹ ਹੋ ਇਸ ਵਿਸੇ ਤੇ ਬੋਲ ਕੇ ਤੁਸੀ ਬਹੁਤ ਵੀਰ ਭੈਣਾਂ ਨੂੰ ਦੁੱਖ ਵਿੱਚੋ ਕੱਢਿਆ ਮੈਨੂੰ ਮੈਡਮ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ ਬੇਟਾ ਗੁਰਪ੍ਰੀਤ ਤੁਹਾਡਾ ਵੀ ਧੰਨਵਾਦ ❤🎉
@sukhbirsandhu8052
@sukhbirsandhu8052 Жыл бұрын
ਬਾਕਮਾਲ ( ਆਪਣਾ ਦੁੱਖ ਉਸ ਨਾਲ ਸਾਂਝਾ ਕਰੋ ਜੋ ਤੁਹਾਡੇ ਪਲਕਾਂ ਦੇ ਹੰਝੂਆਂ ਦਾ ਤਰਜਮਾ ਕਰਨਾ ਜਾਣਦਾ ਹੋਵੇ)ਹੰਝੂਆਂ ਭਰੀਆਂ ਅੱਖਾਂ ਨਾਲ ਸਾਰਾ ਪ੍ਰੋਗਰਾਮ ਸੁਣਿਆ.
@kashmirthundi3166
@kashmirthundi3166 Жыл бұрын
ਗੱਲਾਂ ਵਿੱਚ ਭਾਵੇਂ ਦਰਦ ਭਰਿਆ ਸੀ| ਹੰਝੂਆਂ ਭਰੀ ਰੂਹ ਨਾਲ ਸਾਰਾ ਕੁੱਝ ਸੁਣਿਆਂ ਰੋਜ ਸੁਣਦੀ pta ਨਹੀਂ hor kini ਵਾਰ ਸੁਣਨਾ ਰੋ ਕੇ ਮਨ ਹਲਕਾ ਹੋ ਜਾਂਦਾ 😢😢
@daljitkaurkalsi4051
@daljitkaurkalsi4051 7 ай бұрын
Same me 😢😢
@bneetarani3923
@bneetarani3923 3 ай бұрын
Bilkul ਸਾਨੂੰ ਰੋਣ ਲਈ ਕਿਸੇ ਨਾ ਕਿਸੇ ਮੋਢੇ ਦੀ jroort hundi eh..ਪਰ ਅੱਜ ਦੀ ਜਿੰਦਗੀ ਚ ਕੋਈ idda ਦਾ ਮੋਢਾ ਮਿਲਣਾ ਵੀ aukha ਹੈ
@kamalmann6137
@kamalmann6137 8 ай бұрын
ਮੈਡਮ ਮੈਨੂੰ ਬਹੁਤ ਵਧੀਆ ਲੱਗਾ ਸੁੱਣ ਕਿ ਮੇਰੇ ਪੇਕਿਆਂ ਵਿੱਚ ਵੀ ਕੋਈ ਨਹੀਂ ਘਰ ਵਾਲਾ ਵੀ ਪੱਚੀ ਸਾਲ ਹੋ ਗਏ ਦੋ ਸਾਲ ਹੋ ਗਏ ਜਵਾਨ ਪੁੱਤਰ 28 ਸਾਲ ਦ ਮੇਰੀਆਂ ਦਰਦਾਂ ਲਈ ਦਵਾਈ ਵਾਂਗ ਹਨ ਤੁਹਾਡੀਆਂ ਗੱਲਾਂ
@HarmansinghBadesha
@HarmansinghBadesha 8 ай бұрын
😢😢😢😢
@kk-ql5xt
@kk-ql5xt 6 ай бұрын
Mera vi koi nhi ek bhra oh nshe da addi aa bhut mushkil hai time kadhna
@kulwantbassi7675
@kulwantbassi7675 2 ай бұрын
Boht dil nu sakoon milda tuhadian gal bat sun k
@bneetarani3923
@bneetarani3923 3 ай бұрын
ਬਹੁਤ ਸਹੀ ਕਿਹਾ ਮੈਡਮ, ਕੁਝ ਲੋਕ tragedy ਤੋਂ ਬਾਅਦ ਬਿਖਰ ਜਾਂਦੇ ਨੇ, ਤੇ ਜਿਸਨੇ ਕਿਸੇ apne ਨੂੰ ਸਿਵੇ ਚ ਬਲਦਾ ਵੇਖਿਆ....ਉਹ ਭੁਲਣਾ ਬੜਾ aukha, har ਇਕ ਪਲ ਲਈ ਸਾਡੇ ਅੰਦਰ ਵਸ ਜਾਂਦੇ ਨੇ ਉਹ ਪਲ। 🙃🙂
@simarjeetkaur5251
@simarjeetkaur5251 6 ай бұрын
ਵਾਹਗੁਰੂ ਜ਼ੀ ਮੈਨੂ ਅਾਪ ਜੀ ਦਾ ਪ੍ਗ਼ਾਰਾਮ ਵਧਨਿਯਾ ਲਗਦਾੲੇਜ਼ੀ❤
@jagdevgill1406
@jagdevgill1406 7 ай бұрын
Dusrian dey dukh bich hamesha sanu apney dukh sahmney ah jandey han😢. Madem ji tuhadian galan very heart touchi hundian han🙏 Waheguru ji always tuhanoo tandrustian bakhshan meri har bele eho ardass hai🙏
@pushpasharma9611
@pushpasharma9611 Жыл бұрын
ਹਰ ਵਿਅਕਤੀ ਅਪਣੇ ਦੁੱਖ ਨੂੰ ਰੋ ਲੈਂਦੇ ਬਿਲਕੁਲ ਸਹੀ ਅਰਥਾਂ ਵਿੱਚ ਤੁਸੀਂ ਇਸ ਦੁੱਖ ਦਾ ਵਰਣਨ ਕੀਤਾ ਹੈ
@gurleennatt0001
@gurleennatt0001 Жыл бұрын
My dad passed away 2 years ago.. and i feel so helpless for my whole life.. i was here in canada and he was in india.. i have no words to explain my feeling..
@Bajwa_91
@Bajwa_91 Жыл бұрын
ਏਦਾਂ ਦੀਆਂ ਗੱਲਾ ਦੁਨੀਆ ਤੇ ਕੋਈ ਵਿਰਲਾ ਵਿਰਲਾ ਹੀ ਕਰ ਸਕਦਾ😮😊
@JasmeetKaur-uc5rt
@JasmeetKaur-uc5rt Жыл бұрын
ਬੁਹਤ ਹੀ ਸੋਹਣਾ ਪ੍ਰੋਗਰਾਮ ਜੀ ਮੈਂ ੩-੪ ਵਾਰ ਸੁਣ ਲਿਆ ਹੋਰ ਕਿੰਨੀ ਵਾਰ ਸੁਣਾਂਗੀ ਪਤਾ ਨਹੀ ਜੀ ਕੋਈ ਲਫ਼ਜ਼ ਨਹੀ ਸਿਫ਼ਤ ਕਰਨ ਲਈ🙏🏻
@khushdeepsingh7925
@khushdeepsingh7925 Жыл бұрын
❤❤❤
@SinghSukhvinder-z1i
@SinghSukhvinder-z1i 10 ай бұрын
ਬਿਲਕੁਲ ਠੀਕ ਮੈ ਵੀ
@dildiyasadran2582
@dildiyasadran2582 Жыл бұрын
ਸਤਿ ਸ੍ਰੀ ਆਕਾਲ ਜੀ ਵਾਕਿਆ ਹੀ ਦੁਖੜੇ ਤਾਂ ਆਪਣੇ ਹੀ ਰੋਏ ਜਾਂਦੇ ਹਨ ਕਿਸੇ ਦੇ ਨਹੀਂ ਹਾਂ ਕਿਸੇ ਦੇ ਦੁਖ ਵਿੱਚ ਆਪਣੇਆ ਨੂੰ ਵੀ ਯਾਦ ਕੀਤਾ ਜਾਂਦਾ ਹੈ ਹੁਣ ਦੁਖ ਵੀ ਲੋਕਾਂ ਨੂੰ ਆ ਰਹੇਂ ਹਨ ਜੀ ❤️ ਤੋਂ ਹੀ ਪਿਆਰ ਤੇ ਦੁਖ ਦੋਨੋਂ ਹੀ ਖਤਮ ਹੋ ਗਿਐ ਹਨ ਦੁਨੀਆਂ ਦਾ ਐਂਡ ਹੋ ਰਿਹਾ ਹੈ ਅਸੀਂ ਪੁਰਾਣੇ ਸਮੇਂ ਨੂੰ ਯਾਦ ਕਰੀਏ ਤਾਂ ਡਾਕਟਰ ਦੀ ਜ਼ਰੂਰਤ ਹੀ ਨਹੀਂ ਪਵੇਗੀ ਜੀ ਧੰਨਵਾਦ ਜੀ ❤️👋👋
@ajitsondhi6881
@ajitsondhi6881 Жыл бұрын
Bahut emotional discussion h ji. Zakham hare ho gaye 😢
@MANJITKAUR-uh4vq
@MANJITKAUR-uh4vq 11 ай бұрын
Mrs Brar ji hats off to you I listen to you such motivational ideas and today my close friend passed away so get so much relief to listen to you please keep it up .Waheguru ji app ji nuu chardi Kalan which rakhan yeh meri dil TOE ardas hai
@dilbagsingh4857
@dilbagsingh4857 Жыл бұрын
ਬੇਟਾ ਗੁਰਪ੍ਰੀਤ and Dr ਬਰਾੜ ਬਹੁਤ ਵਧੀਆ विचार है
@PreetKaur-h8m
@PreetKaur-h8m 4 ай бұрын
Madam ji you are a great person God bless you👏
@RajwinderKaur-d1v
@RajwinderKaur-d1v 2 ай бұрын
Dr. Brar g ta gla batta da bhadaar a. Pr madam Gurpreet tuhada way of taking bhut super aa ❤❤
@nirmal890
@nirmal890 6 ай бұрын
Amazing discussion with excellent insights and made me so emotional. Dr Brar is so good. Shares her on sorrow and she chokes quite frequently as it is difficult to express. She is amazing
@rashifal0352
@rashifal0352 7 ай бұрын
ਆਂਟੀ ਜੀ ਬਿਲਕੁਲ ਸੱਚੀਆਂ ਗੱਲ ਹੈ ।😢😢😢
@mohindersinghdhaliwal6203
@mohindersinghdhaliwal6203 11 ай бұрын
Nice talk. Gurpreet. And. Dr balwinder brar. Mam. Ji. So. Nice
@gurcharanjitkaur7717
@gurcharanjitkaur7717 Жыл бұрын
ਬੱਚਿਆਂ ਨੂੰ ਜ਼ਰੂਰ ਆਪਣੇ ਮਾਂ ਬਾਪ ਲਾਗੇ ਬੈਠਣਾ ਚਾਹੀਦਾ ਹੈ
@gurlalsingh4157
@gurlalsingh4157 4 ай бұрын
ਬੁਹਤ ਧੰਨਵਾਦ ਜੀ , ਬਹੁਤ ਵਧੀਆ ਟੋਪਿਕ ਸੀ❤
@jjtv6427
@jjtv6427 9 ай бұрын
ਮੈਂ ਹਰ ਰੋਜ਼ ਆਪਣੇ ਵਿਛੜੇ ਪੁੱਤ ਨੂੰ ਯਾਦ ਕਰਦੀ ਹਾਂ।
@HarmansinghBadesha
@HarmansinghBadesha 8 ай бұрын
😢😢
@rajpalkaur6770
@rajpalkaur6770 8 ай бұрын
Mea mere bhra nu yad karke roni aa g 4 mhine ho gye 😢
@gurpreetsingh680
@gurpreetsingh680 7 ай бұрын
Mai v apni maa nu yaad karke har roj rondi aa. Mere tu bhuli nhi jandi
@kk-ql5xt
@kk-ql5xt 6 ай бұрын
Meri vi Mata di death hogi 8 mhine ho gae har roj roni aa ek bhra oh nshedi aa bhut mushkil aa time kadhna
@harindersingh8534
@harindersingh8534 2 ай бұрын
mere husband te brother d death karn mere jivan v muskil ho gye he😭😭😭😭😭😭
@kalakaler9078
@kalakaler9078 Жыл бұрын
ਅੱਜ ਮੇਰਾ ਛੋਟਾ ਵੀਰ ਨਸ਼ੇ ਦੀ ਦਲਦਲ ਵਿੱਚ ਫਸਿਆਂ ਬਹੁਤ। ਜਦ ਮੈ ਕਿਸੇ ਵੀ ਮੁੰਡੇ ਨੂੰ ਨਸ਼ਿਆ ਵਿੱਚ ਮੌਤ ਹੋਈ ਦੇਖਦੀ ਹਾਂ ਤਾਂ ਆਪਣੇ ਵੀਰ ਬਾਰੇ ਚੇਤਾ ਆ ਜਾਂਦਾ। ਉਸ ਸਮੇਂ ਬਹੁਤ ਔਖਾ ਲੱਗਦਾ। ਕਿਸੇ ਦਾ ਦੁੱਖ ਵੀ ਆਪਣਾ ਲੱਗਦਾ
@satkar204
@satkar204 Жыл бұрын
😢 Bohot dukh hunda jdo kise di nshe nal mout hundi ya, because my husband nsha karde ya ,te har mere mnn ch dar te tenshn bni rendi ya ,
@HarmansinghBadesha
@HarmansinghBadesha 8 ай бұрын
😢😢Marra putt d Nasha nal dath😢
@manjinderdhillon728
@manjinderdhillon728 8 ай бұрын
Book da nam Ki ji
@sukhrajkaur7545
@sukhrajkaur7545 7 ай бұрын
Waheguru ji meher karan veer ji te 🙏
@U-ser-0701
@U-ser-0701 6 ай бұрын
Mera beta v Nasha karda Har vele dimag tenshion ch renda bas koi bas nhi chalda
@astiwana6629
@astiwana6629 Жыл бұрын
ਬਹੁਤ ਵਧੀਆ ਬਰਾਡਕਾਸਟਿੰਗ ਜੀ 🙏
@ravindervirk7620
@ravindervirk7620 6 ай бұрын
From Calgary Canada Thank you Dr Balwinder kaur ji 🙏 I’m listening you every day. I am so proud of you and grateful even we don’t know each other. After listening you feeling relaxed and confident❤️ I’m glad Ms. Gurpreet you’re doing great work. Thank you so much again.🙏
@tejinderbal3426
@tejinderbal3426 Жыл бұрын
bauht vadhiya treeke naal keeti gai galbaat.................................salute.
@chamanpreetsingh4713
@chamanpreetsingh4713 6 ай бұрын
Didi ji aapji ne mere dil ki baat kar rahe ho
@charanjitkaur5225
@charanjitkaur5225 Жыл бұрын
ਬਹੁਤ ਵਧੀਆ ਕਿਹਾ ਬਰਾੜ ਭੈਣ ਜੀ ਨੇ
@navikaur7145
@navikaur7145 Жыл бұрын
Res Mam Sat Shiri akal ji We proud of you,you teaching us values of life 🎉🎉🎉🎉🎉
@gursohamkaur
@gursohamkaur Жыл бұрын
Bhut hi emotional gallah se mam, kuch nhi keh sakde tusi dil diya sab gallah krditiya, ihi sab mn vich anda,,, , jis de ghar hadsa hunda ohi janda,,,, salute hai mram👏👏👏👏👏👏👏👏rona a gya
@simarkaur9486
@simarkaur9486 Жыл бұрын
Bahut wadiya apa nu khul ke gal karni chahidi eh sab galla te
@ParamjitSandhu-y9y
@ParamjitSandhu-y9y Жыл бұрын
ਭੈਣ ਜੀ ਤੁਸੀਂ ਬਹਤ ਗੱਲ ਕੀਤੀ ਧੰਨਵਾਦ🙏🏼
@kuldeepsingh-hv1rs
@kuldeepsingh-hv1rs 6 ай бұрын
Dr Bara ji you're all videos very True and Heart tech.God bless you
@NarinderKaurSandhu-x8n
@NarinderKaurSandhu-x8n Жыл бұрын
I really enjoy to listening mam brar ji very thoughtful views
@SukhwinderKaur-h3d
@SukhwinderKaur-h3d Жыл бұрын
Family and friend circle ch good relationship honi jarrori ah ehhi sab supporter Ben k appa nu strong bene dy ah kammi ta life patner di hamesha hi rahu but Rab dukh nu sahen di himmat and saber baxh da kisy na kisy roop vich 🙏🙏🙏🙏
@gurucharansinghghuman9635
@gurucharansinghghuman9635 6 ай бұрын
ਬਰਾੜ ਮੈਡਮ ਜੀ ਸਾਰੀਆ ਗੱਲਾ ਸਚਿਆ ਹਾਨ
@jaswantgrewal7419
@jaswantgrewal7419 Жыл бұрын
I really enjoy listening to dr Brar ji. Very thoughtful views I appreciate her and always look forward to listen her very powerful thoughts. 🙏🏾
@gurpreetsran1420
@gurpreetsran1420 7 ай бұрын
ਬਹੁਤ ਵਧੀਆ
@Ajuni-z5r
@Ajuni-z5r Жыл бұрын
Very thoughtful views of Dr Brar
@KulwinderKaur-rq1qv
@KulwinderKaur-rq1qv Жыл бұрын
Thanku Dr. Brar 🙏🙏❤
@charanjitkaur7098
@charanjitkaur7098 7 ай бұрын
ਮੈਡਮ ਜੀ ਇਹ ਸਾਰੀਆਂ ਗੱਲਾਂ ਸੱਚੀਆਂ ਨੇ
@harinderdhaliwal4297
@harinderdhaliwal4297 Жыл бұрын
Very emotional discussion after listening mrs brar hor sunnann nu dil nahin karda
@saravinay0406
@saravinay0406 5 ай бұрын
Very good 👍 message g waheguru g 🙏 g
@harjotbrar1995
@harjotbrar1995 7 ай бұрын
ਅੰਦਰਲੀ ਦੁਨੀਆਂ 💯
@preetsandy4495
@preetsandy4495 8 ай бұрын
ਮਰ ਥਾਅ ਨਾ ਐਵ ਵਾਹਗੁਰ ਜੀ ਥਾਅ ਗੁਰਘਰ ਹੌਵਾ ਕੋਈ ਨਾ ਪੁੱਸ਼ਾ ਕੋਨ ਹੀ ਵਾਹਿਗੁਰ ਜਣਾਂ
@tarasinghbamrah7050
@tarasinghbamrah7050 8 ай бұрын
ਮਾਂ ਤੇ ਪਤੀ ਤੋਂ ਬਾਅਦ ਔਰਤ ਕੋਲ ਗੱਲ ਸਾਂਝੀ ਕਰਨ ਵਾਲਾ ਕੋਈ ਨਹੀਂ ਬਚਦਾ, ਆਦਮੀ ਦੇ ਮਾਤਾ ਤੇ ਪਤਨੀ ਦੀ ਮੌਤ ਬਾਅਦ ਕੌਣ ਬੱਚਦਾ ਹੈ ਗੱਲ ਸਾਂਝੀ ਕਰਨ ਵਾਲਾ?
@pokemonclubsingh6387
@pokemonclubsingh6387 7 ай бұрын
ਬੱਚਿਆਂ ਨਾਲ ਗੱਲ ਸਾਂਝੀ ਕਰ ਸਕਦੇ ਹਨ
@sukhrajkaur7545
@sukhrajkaur7545 7 ай бұрын
ਤੁਸੀਂ ਸਹੀ ਹੋ ਮਾਂ ਤੇ ਪਤੀ ਉਹ ਤੁਹਾਡੀ ਗੱਲ ਸੁਣਦੇ ਹਨ
@sukhrajkaur7545
@sukhrajkaur7545 7 ай бұрын
ਅੱਜ ਕੱਲ ਦੇ ਬੱਚੇ ਦੁਖ ਨਹੀਂ ਸੁਣਦੇ😢😢
@saravinay0406
@saravinay0406 5 ай бұрын
Welkul such g waheguru g 🙏 😭
@khushdeepgill6423
@khushdeepgill6423 Жыл бұрын
ਬਹੁਤ ਵਧੀਆ ਗੱਲ ਬਾਤ. ਸਮੇਂ ਦੀ ਵੱਡੀ ਲੋੜ
@surindersinghmavi2380
@surindersinghmavi2380 Жыл бұрын
Very nice mata ji
@avtarsingh4956
@avtarsingh4956 8 ай бұрын
Very heart touching speech
@saravinay0406
@saravinay0406 3 ай бұрын
I love u miss u like it 💓 madam u very nice lady u very strong lady s s a g 🙏
@chamanpreetsingh4713
@chamanpreetsingh4713 6 ай бұрын
God bless you didiji
@poojabhanot7116
@poojabhanot7116 7 ай бұрын
Every word is true ji very good explanation
@singhnagra7696
@singhnagra7696 Ай бұрын
Bilkul sahi aa mam tuhadia galla nal sakoon milda hai ji.
@balpreetsingh7416
@balpreetsingh7416 7 ай бұрын
Waheguru Waheguru Waheguru ji
@parmindersingh1571
@parmindersingh1571 Жыл бұрын
Very good Thinking weldon your Minds Thought iam salute🙏🙏🙏🙏🙏🙏🙏🙏 your Think Maem
@rajkumarikumari2997
@rajkumarikumari2997 Ай бұрын
Dr barar g dea bhoat badya Galla han Manu skoon milda dukh sukh karn nal man hola ho jana ha
@ravinderkaur4713
@ravinderkaur4713 7 ай бұрын
true talks good😢😢
@jasdeepgill8550
@jasdeepgill8550 Жыл бұрын
Salute aa madam Brar ji di soch te honsle nu🙏🙏
@nonagill27
@nonagill27 Жыл бұрын
Waheguruji 🙏🙏🙏🙏🙏🙏🙏
@Manjitkaur-bc9bv
@Manjitkaur-bc9bv 7 ай бұрын
Very heart touching vichar ne rabta banana jarrori a Brar mam mere halat v same ne tuhadi life varge
@parmjitdhanju5583
@parmjitdhanju5583 Жыл бұрын
Very good vichaar
@kamlesh7941
@kamlesh7941 Жыл бұрын
Dr balwinder kaur ji u r my ideal for my life u r like my mother m v hune jhie apni maa nu toriya h tusi kehnde ho apna dukh samjha karna chida h but m j kise kol apni maa da naam v le lanni ha ta mere rishtedaar mainu ignore kr jande ne je apne dukha nu khorn waste kise naal gal karni jaruri h ta log gussa kiu kr rhe ne I dnt know
@gurvinderkaur9129
@gurvinderkaur9129 Жыл бұрын
Motivating talks
@hema7062
@hema7062 10 ай бұрын
Very good work
@mannysingh4217
@mannysingh4217 Жыл бұрын
Thanks so much 🙏🏻
@Kuldeep-yc7ob
@Kuldeep-yc7ob 4 ай бұрын
Tusi Brar bhain ji buht motivate karde o
@RajendraSingh-pk7pj
@RajendraSingh-pk7pj Жыл бұрын
Great
@parmjitkaur1313
@parmjitkaur1313 7 ай бұрын
Very nice about medical help
@MilappreetMilap
@MilappreetMilap 6 ай бұрын
Too great mam g
@JaswantSingh-kb7vg
@JaswantSingh-kb7vg Жыл бұрын
Docter sahib a great 👍 👌 👏
@harbhajankaur2144
@harbhajankaur2144 8 ай бұрын
I have lost my husband but other relatives public could not feel it how a wife feels alone her wounds always open and that’s giving her mental pain
@rajbhandal8592
@rajbhandal8592 Жыл бұрын
Bhut wadiya program
@HarpreetSingh-18
@HarpreetSingh-18 5 ай бұрын
bhutttt vadyia
@shilpamehta2940
@shilpamehta2940 8 ай бұрын
Dr brar tuhadi ik ik gal dil nu chhun waali hai.very nice.
@avtarsingh-wf8yw
@avtarsingh-wf8yw Жыл бұрын
Love you Mata JI
@VeerpalKaur-dz8ju
@VeerpalKaur-dz8ju 6 ай бұрын
Very nice taking
@amangill1995
@amangill1995 Жыл бұрын
Resd madam brat good views delivered to cumenity far more awaited good job gurnam kaoni
@deepsingh2085
@deepsingh2085 Жыл бұрын
Right Dr sahiba
@HarinderSidhu-l8o
@HarinderSidhu-l8o 7 ай бұрын
Dr brar Tuhadi ik ik gal Diljit nu chhun wali hai verry nice 🙏🙏🙏🙏
@Damanjot2759
@Damanjot2759 Жыл бұрын
, good job
@birwantkaur9371
@birwantkaur9371 Жыл бұрын
Madam sahi gal aa g lagda dard ta maaa. Bai kol hi dasia janda
@kirandeepkaur5182
@kirandeepkaur5182 Жыл бұрын
Awesome talk lovely lady.
@nardeep1632
@nardeep1632 Жыл бұрын
Doctor g so great
@didarsinghshergill2271
@didarsinghshergill2271 9 ай бұрын
ਮੈਡਮ ਸਤਿ ਸ੍ਰੀ ਆਕਾਲ ਜੀ ਮੈ ਤੁਹਾਨੂੰ 1, 2ਸਾਲ ਤੋਂ ਸੁਣ ਰਹੀ ਆ, ਮੈਨੂੰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਜੀ, ਮੇਰੀ ਮਾਂ ਨੂੰ ਦੁਨੀਆ ਤੋਂ ਗਿਆ 11ਸਾਲ ਹੋ ਗਏ ਤੇ ਮੇਰੇ husband ਨੂੰ ਦੁਨੀਆ ਤੋਂ ਗਿਆ 1ਮਹੀਨਾ 😢 ਮੈਡਮ ਮੇਰਾ ਦੁੱਖ ਸੁਣਨ ਵਾਲਾ ਵੀ ਕੋਈ ਨੀ ਮੇਰੇ ਦੋਨੋਂ ਖਾਨੇ ਖਾਲੀ ਹੋ ਗਏ 😢😢😢😢
@jotekambrar673
@jotekambrar673 8 ай бұрын
Sister ਪਿੰਡ Dasso
@pokemonclubsingh6387
@pokemonclubsingh6387 7 ай бұрын
ਤੁਹਾਡੇ ਕੋਲ ਤੁਹਾਡੇ ਬੱਚੇ ਹੋਣੇ ਉਹਨਾਂ ਨਾਲ ਆਪਣਾ ਦੁੱਖ ਸਾਂਝਾ ਕਰੋ
@jagdevsingh9993
@jagdevsingh9993 6 ай бұрын
Rabb meher kre .Waheguru naal sanjh pao. WAHEGURU JI SAHMNE RO LAVO.
@paramjeetkaur5570
@paramjeetkaur5570 6 ай бұрын
Mam y r very great
@kaurgmoga1409
@kaurgmoga1409 2 ай бұрын
Very nice talk I like it the most.
@kaurgmoga1409
@kaurgmoga1409 2 ай бұрын
Thank you a lot
@aarvithakur8727
@aarvithakur8727 2 ай бұрын
Very nice madam ​@@kaurgmoga1409
@gurpreetsidhu4973
@gurpreetsidhu4973 Жыл бұрын
ਪਿਹਲਾ ਮਰਾਸਣ ਸਿਆਪਾ ਕਰਾਉਦੀ ਸੀ ਕਈ ਕਈ ਦਿਨ , ਉਹਦੇ ਨਾਲ ਵੀ ਗੁਭ ਗੁਭਾਟ ਨਿੱਕਲ ਜਾਂਦਾ ਸੀ ।
@parveenkumari8859
@parveenkumari8859 Жыл бұрын
Great talk ma'am Brar.hats off to u.
@simmikaur8529
@simmikaur8529 Жыл бұрын
Lady professor spoke well
@amanbrar273
@amanbrar273 Жыл бұрын
ਮੈ ਜਗਦੀਸ਼ ਪਹਿਲਾ ਮਾਪੇ ਇਕਠੇ ਤੁਰ ਗਏ 84 ਵਿਚ ਫਿਰ ਵਡਾ ਭਰਾ 89 ਵਿਚ ਚਲਿਆ ਗਿਆ ਫਿਰ ਦਾਦਾ ਜੀ ਦਾਦੀ ਦੋ ਚਾਚਾ ਜੀ ਫਿਰ ਸਿਰ ਦਾ ਸਾਈ ਚਲਾ ਗਿਆ ਮੇਰੇ ਇਕ ਬੇਟਾ ਪਰ ਭੈਣ ਜੀ ਜਾਣ ਵਾਲੇ ਵਾਪਸ ਨਹੀ ਆਉਦੇ
@SinghSukhvinder-z1i
@SinghSukhvinder-z1i 10 ай бұрын
ਬਹੁਤ ਮੁਸ਼ਕਿਲ ਭਰੀ ਜਿੰਦਗੀ ਜਿਉਣੀ ਪੈਂਦੀ ਐ ਜੀ ਇਕੱਲੇ ਨੂ
@bhupinderkaurgarcha9641
@bhupinderkaurgarcha9641 Жыл бұрын
Very nice conversation
黑天使只对C罗有感觉#short #angel #clown
00:39
Super Beauty team
Рет қаралды 36 МЛН
It’s all not real
00:15
V.A. show / Магика
Рет қаралды 20 МЛН
НЮАНС (смешное видео, юмор, приколы, поржать, смех)
0:59
Натурал Альбертович
Рет қаралды 817 М.
COWBOY FANFICS BE LIKE 🤠
0:58
Alan Chikin Chow
Рет қаралды 26 МЛН