ਖੇਤਾਂ 'ਚ ਖੜਾ ਗੁਰਦੁਆਰਾ ਸੱਚਖੰਡ ਸਾਹਿਬ ਸੰਗਤਾਂ ਨੂੰ ਉਡੀਕ ਰਿਹਾ । Nankana Sahib | Pakistan Yatra 07

  Рет қаралды 129,362

Nishan Singh Australia

Nishan Singh Australia

Күн бұрын

Google Location : goo.gl/maps/bg...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 247
@sukhbirsingh54682
@sukhbirsingh54682 Жыл бұрын
ਆਪ ਨਿਰੰਕਾਰ ਕਲਾ ਧਾਰ ਜਾਗ ਮੇਂ ਪਰਵਰਿਓ ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ
@balwinderkaur2508
@balwinderkaur2508 Жыл бұрын
ਕਿੰਨੀਆਂ ਸੋਹਣੀਆਂ ਥਾਂਵਾਂ ..... ਧੰਨ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਯਾਦਾਂ
@SatpalSingh-pw2kk
@SatpalSingh-pw2kk Жыл бұрын
Pr bnauniya chahidiya ne, fer hor sohniya lgn giya
@roshansingh2351
@roshansingh2351 Жыл бұрын
ਸਾਤਿਨਾਮ ਸੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਸੀਂ ਵੀ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਆਸਥਾਨਾ ਦੇ ਦਰਸ਼ਨ ਕਰ ਰਹੇ ਹਨ ਜੀ 🙏🙏🙏🙏🙏
@GurmeetSingh-yb6zi
@GurmeetSingh-yb6zi Жыл бұрын
ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਕੋਤਕ ਸੁਣ ਕੇ ਮਨ ਨਿਹਾਲ ਹੋ ਜਾਂਦਾ।
@amanjeetsingh730
@amanjeetsingh730 Жыл бұрын
ਭਾਵੇ ਲੋਕਾਂ ਨੇ ਈਰਖਾਵਸ ਬਹੁਤ ਜਮੀਨ ਦਬ ਲੀ ਪਰ ਗੁਰੂ ਦਾ ਪ੍ਰਤਾਪ ਫੇਰ ਪਰਗਟ ਹੋਏਗਾ
@ramankaur1934
@ramankaur1934 Жыл бұрын
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@Gtgaming864
@Gtgaming864 Жыл бұрын
🙏🙏💐🌹💐🌹 ਵਾਹਿਗੁਰੂ ਜੀ💐💐 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏💐🌹💐🌹
@DilbagSingh-dt8cn
@DilbagSingh-dt8cn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,
@nishansinghdhillon1034
@nishansinghdhillon1034 Жыл бұрын
ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏ਬਹੁਤ,ਬਹੁਤ ਧਨਵਾਦ ਤੁਹਡਾਜੀ।
@bikramsatanwahegurujimahir2295
@bikramsatanwahegurujimahir2295 Жыл бұрын
ਵੱਡੇ ਭਾਗ ਵੀਰ ਜੀ.ਅਾਪ ਜੀ ਦੇ ਸਹਿਯੋਗ ਨਾਲ ਸਤਿਗੁਰਾਂ ਦੇ ਅਸਥਾਨਾਂ ਦੇ ਦਰਸ਼ਨ ਹੋ ਰਹੇ ਹਨ.ਵਾਹਿਗੁਰੂ ਜੀ ਅਾਪ ਜੀ ਦਾ ਬਹੁਤ ਧੰਨਵਾਦ
@bhupinderbal7077
@bhupinderbal7077 Жыл бұрын
ਧੰਨ ਧੰਨ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ❤️🙏🙏
@user-qq7ud7jf9j
@user-qq7ud7jf9j Жыл бұрын
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ
@sukhchainsinghsukh9480
@sukhchainsinghsukh9480 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@daljeetsingh5152
@daljeetsingh5152 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।
@babajivensingh145
@babajivensingh145 Жыл бұрын
ਸਤਨਾਮ ਵਾਹਿਗੁਰੂ 💖💖💖💖🙏🙏🙏🙏🙏
@anuragbawa7500
@anuragbawa7500 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
@TheJagga32
@TheJagga32 Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🙏🙏🌺🌺 ਜੋ ਮਾਣਮੱਤਾ ਇਤਿਹਾਸ ਤੁਸੀ ਸੰਗਤਾਂ ਨੂੰ ਦਿਖਾ ਰਹੇ ਹੋ ਉਸਨੂੰ ਦੇਖ ਕੇ ਜੋ ਸਾਂਤੀ ਮਨ ਨੂੰ ਮਿਲਦੀ ਹੈ ਦੱਸਿਆ ਨੀ ਜਾ ਸਕਦਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਚੜਦੀਕਲਾ ਵਿਚ ਰੱਖਣ। ਜੋ ਤੁਸੀ ਸਾਨੂੰ ਇਹ ਮਾਣਮੱਤਾ ਇਤਿਹਾਸ ਦਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੱਥ ਜੋੜ ਕੇ🙏🙏🌺🌺
@kiranpreetkaur1370
@kiranpreetkaur1370 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਵੀਰ ਜੀ ਜਿਹੜੇ ਧਾਰਮਿਕ ਸਥਾਨਾਂ ਦੇ ਤੁਸੀਂ ਦਰਸ਼ਨ ਕਰਵਾਏ ਅਤੇ ਇਤਿਹਾਸ ਬਾਰੇ ਦਸਦੇ ਹੋ ਜੀ ਮੇਰੇ ਲਈ ਇਹ ਸਭ ਸੱਚ ਹੈ ਬਚਪਨ ਤੋਂ ਹੀ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਅਪਣੇ ਦਾਦਾ ਅਤੇ ਪਿਤਾ ਜੀ ਤੋਂ ਸੁਨਦੇ ਸੀ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਕਰਕੇ ਪਹਿਲਾਂ ਦਾਦਾ ਜੀ ਤੇ ਫਿਰ ਪਿਤਾ ਜੀ ਅਤੇ ਹੁਣ ਗੁਰੂ ਪਾਤਸ਼ਾਹ ਜੀ ਮੇਰੇ ਕੋਲੋਂ ਸੇਵਾ ਲੈ ਰਹੇ ਹਨ ਇਸ ਕਰਕੇ ਤੁਹਾਡੀ ਵੀਡੀਓ ਮੈਂਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਮੈਂ ਖੁਦ ਵੀ ਗੁਰੂਆਂ ਦੀਆਂ ਸਾਖੀਆਂ ਪੜਦੀ ਰਹਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏 Bot sonha uprala Khalsa ji 🙏
@bhupinderpaul9547
@bhupinderpaul9547 Жыл бұрын
ਵਹਿਗੁਰੂ ਜੀ, ਧੰਨ ਧੰਨ ਬਾਬਾ ਨਾਨਕ ਤੇ ਮਰਦਾਨਾ ਜੀ
@gurpartapsingh2975
@gurpartapsingh2975 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਰਾਇ ਬੁਲਾਰ ਜੀ ਬਾਰੇ ਬਹੁਤ ਘੱਟ ਜਾਣਕਾਰੀ ਸੀ, ਤੁਹਾਡੇ ਤੋਂ ਪਤਾ ਲਗਾ ਕਿ ਉਹ ਗੁਰੂ ਸਾਹਿਬ ਨਾਲ ਇੰਨਾ ਪਿਆਰ ਰੱਖਦੇ ਸੀ। ਇਸ ਤੋਂ ਇਲਾਵਾ ਇਸ ਵੀਡਿਉ ਤੋਂ ਇਹ ਵੀ ਪਤਾ ਲਗਾ ਕੀ ਇਹ ਪਿਆਰ ਅਜੇ ਵੀ ਉੱਥੇ ਦੇ ਬਾਸ਼ਿੰਦਿਆਂ ਵਿੱਚ ਬਰਕਰਾਰ ਹੈ ਕਿ ਗੁਰੂ ਸਾਹਿਬ ਦੇ ਨਾਮ ਲੱਗੀ ਜ਼ਮੀਨ ਹਜੇ ਵੀ ਉਹਨਾਂ ਦੇ ਨਾਮ ਤੇ ਬੋਲਦੀ ਹੈ। ਗੁਰੂ ਘਰ ਹਜੇ ਵੀ ਸਹੀ ਹਾਲਾਤ ਚ ਹਨ। ਸ਼ਾਇਦ ਇਹ ਗੱਲ ਕਿਸੇ ਨੂੰ ਛੋਟੀ ਲੱਗੇ ਪਰ ਮੇਰੇ ਹਿਸਾਬ ਨਾਲ ਉਸ ਇਲਾਕੇ ਵਿੱਚ ਸਿੱਖ ਘੱਟ ਗਿਣਤੀ ਵਿੱਚ ਹੋਣ ਤੇ ਵੀ ਇਹ ਬਹੁਤ ਵੱਡੀ ਗੱਲ ਹੈ। 🙏
@surindersran432
@surindersran432 Жыл бұрын
ਧੰਨਵਾਦ ਸਿੰਘ ਸਾਹਿਬ ਜੀ ਵਡਮੁੱਲੀ ਜਾਣਕਾਰੀ ਲਈ
@bhinderduhewala2853
@bhinderduhewala2853 Жыл бұрын
ਬਹੁਤ ਹੀ ਵੱਡਾ ਮਹਾਨ ਧਰਮ ਰਾਏ ਬਲਾਹਾਰ ਦੀ ਜੱਗਾ ਦੇ ਦਰਸਨ ਕੀਤੇ ਜੀ ਬਹੁਤ ਬਹੁਤ ਧੰਨਵਾਦ ਜੀ
@sukhawadali1563
@sukhawadali1563 Жыл бұрын
Dhan Guru nanak dev ji
@manjitsoni9676
@manjitsoni9676 Жыл бұрын
🙏🌹 ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ 🌹🙏 🙏🌹ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ 🌹🙏
@dilbagsingh9145
@dilbagsingh9145 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@daljeetsingh7552
@daljeetsingh7552 Жыл бұрын
ਬਹੁਤ ਵਧੀਅਾ ਵੀਰ ਜੀ।
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@nirbhaisingh8894
@nirbhaisingh8894 Жыл бұрын
Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@narinderkour317
@narinderkour317 Жыл бұрын
Waheguru ji ka khalsa waheguru ji ki fateh g
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@Sikandergill373
@Sikandergill373 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏🙏🙏🙏
@SurinderSingh-uq1wx
@SurinderSingh-uq1wx Жыл бұрын
ਵਾਹਿਗੁਰੂ ਜੀ।
@Uppal-ny5le
@Uppal-ny5le Жыл бұрын
Waheguru ji
@amanjeetsingh730
@amanjeetsingh730 Жыл бұрын
ਅਕਾਲ ਪੁਰਖ ਜੀ ਸਿਖ ਰਾਜ ਲਿਆਉਣ ਦੁਬਾਰਾ
@verkaasr16gurpreetsingh93
@verkaasr16gurpreetsingh93 Жыл бұрын
SATNAM SHARI WAHEGURU JI
@user-op5vi1pl4p
@user-op5vi1pl4p Жыл бұрын
Waheguru ji ka khalsa waheguru ji ka khalsa waheguru ji ki Fateh ji
@shamap3453
@shamap3453 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ! ਤੁਹਾਡੇ ਕਾਰਨ ਮੈਨੂੰ ਵੀ ਆਪਣੇ ਪ੍ਰੀਤਮ ਦੀਆਂ ਕਈ ਸੋਹਣੀਆਂ ਥਾਵਾਂ ਦੇ ਦਰਸ਼ਨ ਹੋਏ। ਤੁਹਾਡਾ ਬਹੁਤ ਧੰਨਵਾਦ ji
@sunamimunde3760
@sunamimunde3760 Жыл бұрын
Waheguru ji ka Khalsa WaheGuru Ji ki Fateh 🙏 dhan dhan guru nanak dev ji
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਵੀਡੀਓ ਭਾਈ ਨਿਸ਼ਾਨ ਸਿੰਘ ਜੀ ਸਿਰੀ ਨਨਕਾਣਾ ਸਾਹਿਬ ਪਾਕਿਸਤਾਨ ਦਾ ਬੋਰਡ ਪੜਿਆ ਮਨ ਨੂੰ ਸਕੂਨ ਮਿਲਿਆ ਪਰ ਜੇ ਨਾਲ ਗੁਰਮੁੱਖੀ ਵਿੱਚ ਲਿਖਿਆ ਹੁੰਦਾ ਹੋਰ ਵਧੀਆ ਲਗਣਾ ਸੀ ਆਪ ਜੀ ਨੇ ਗੁਰਧਾਮਾਂ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@universewinner5107
@universewinner5107 Жыл бұрын
Veer ji 🙏 Waheguru hamesha aap ji nu charhdi kla bakhshe 🙏 aap ji te kirpa rakhe 🙏
@robyheer9339
@robyheer9339 Жыл бұрын
bohut wadiya khalsa ji bahut wadiya lagiya darsan krke🙏🙏🙏🙏🙏
@JagtarSingh-wk9cc
@JagtarSingh-wk9cc Жыл бұрын
Satnam Shri waheguru ji 🙏
@gurmailsingh5936
@gurmailsingh5936 Жыл бұрын
Waheguru ji Tera sukar hai bahout vadya lagya ji tuhada blog bhai sahib ji 🙏
@GYAN_EK_MAHASAGAR
@GYAN_EK_MAHASAGAR Жыл бұрын
ਵਾਹਿਗੁਰੂ ਜੀ ਬਾਬਾ ਜੀ 🌹🌹🌹🌹🌹🌹🌹🌹🌹❤️❤️❤️❤️❤️🙏🙏🙏🙏🙏🙏🙏
@gurpreetbhullar2383
@gurpreetbhullar2383 Жыл бұрын
Waheguru Jee
@RameshKumar-fr1vz
@RameshKumar-fr1vz Жыл бұрын
Satsriakal ji from Sri Ganga Nagar Rajasthan 🇮🇳 waheguru ji Singh sahab ji aapji bahut hi vadhia thanva guru patshah de hajri la rhe ho bahut hi bhagan wale ho jo kise na dikhaya oh tusi darshan karva rhe ho waheguru ji mehar Karan ji good morning ji 🙏🙏🙏🙏
@jasvirmaan2074
@jasvirmaan2074 Жыл бұрын
💐💐🍁🌻🌻🙏Wahaguru ji 🙏🌻🌻🍁💐💐
@gurwindersingh4014
@gurwindersingh4014 Жыл бұрын
Waheguru ji sukriya
@DarshanSingh-uz2om
@DarshanSingh-uz2om Жыл бұрын
ਧੰਨੁ ਹੋ ਨਿਸ਼ਾਨ ਸਿੰਘ ਜੀ ਆਪ ਜੀ ਬਹੁਤ ਧੰਨਵਾਦ ਹੈ ਗੁਰੂ ਆਪ ਉਪਰ ਕਿਰਪਾ ਕਰਨ
@narindersingh174
@narindersingh174 Жыл бұрын
ਸਤਿਨਾਮ ਵਾਹਿਗੁਰੂ ਜੀ 🙏
@pargatpawar7525
@pargatpawar7525 Жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🏽 ਧੰਨ ਧੰਨ ਸਿੱਖੀ 🙏
@ashwanikumar6889
@ashwanikumar6889 Жыл бұрын
Satnam waheguru ji Dhan Dhan Guru Nanak ji aap ji da vlog de nal dekh kar asi be tirthyo ke Darshn kar liya hai bohut bohut dhanbad ji 🙏🙏🙏
@prabjit8297
@prabjit8297 Жыл бұрын
Waheguru waheguru waheguru waheguru waheguru ji WMK 🙏🌿
@gurudawarashridamdamasahib5803
@gurudawarashridamdamasahib5803 Жыл бұрын
ਜੇ ਕਿਤੇ ਇਹ ਪਾਵਨ ਅਸਥਾਨ ਇਧਰ ਹੁੰਦੇ ਤਾ ਸੋਨੇ ਚ ਮੜੇ ਜਾਣੇ ਸੀ 😔 ਕਾਸ ਕਿਤੇ ਕੌਮ ਨੂੰ ਇਹਨਾ ਪਾਵਨ ਪਵਿੱਤਰ ਅਸਥਾਨਾ ਦੀ ਸੇਵਾ ਮਿਲ ਜਾਵੇ
@sukhdevsingh295
@sukhdevsingh295 Жыл бұрын
Sikhs should spent less and less on gold plating Marbalisation and other use less activities the money so saved should be spent on these historically gurdwaras🙏
@GYAN_EK_MAHASAGAR
@GYAN_EK_MAHASAGAR Жыл бұрын
ਬਾਬਾ ਜੀ ਕਮਾਲ ਕਰਤੀ
@kaurkhalsa9200
@kaurkhalsa9200 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
@DeepakSingh-hi3un
@DeepakSingh-hi3un Жыл бұрын
Satnam Wherguru ji
@deepsamra3003
@deepsamra3003 Жыл бұрын
Waheguru g 🙏🙏🙏🌹
@bindersingh1452
@bindersingh1452 Жыл бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@jagtartoor2821
@jagtartoor2821 Жыл бұрын
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@baljitsidhu8912
@baljitsidhu8912 Жыл бұрын
ਧੰਨਵਾਦ ਖ਼ਾਲਸਾ ਜੀ ❤❤❤
@GuruNanak-Darbar
@GuruNanak-Darbar Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@JasveerSingh-ji4sl
@JasveerSingh-ji4sl Жыл бұрын
ਗੁਰੂ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਨ ਜੀ 🙏🙏
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
@Gill..daljit..1313
@Gill..daljit..1313 Жыл бұрын
Waheguru ji 👃
@manreetboyal7185
@manreetboyal7185 Жыл бұрын
Asi sab to pahle AAP di video bhut dakhdi hi phone te bhut vadia a Dil khush ho jaya karta,
@Deepsingh-sn1mr
@Deepsingh-sn1mr Жыл бұрын
❤Waheguru g waheguru g waheguru g waheguru g waheguru g waheguru g waheguru ❤
@jaswindersinghtoor4048
@jaswindersinghtoor4048 Жыл бұрын
ਸ਼ੁਕਰ ਏ । ਗੁਰੂ ਜੀ ਦਾ।
@Sandeepsingh-ce7fj
@Sandeepsingh-ce7fj Жыл бұрын
Dhan GURU Nanak ek Tuhi Nirankar
@kavitakaur2365
@kavitakaur2365 Жыл бұрын
Guru sahiban ji de jithe jithe Charan paye aap ji us Pawan pavitra sthana de darshan kite hai dhan bhag hai Sade asi Ghar baithe darshan kar rahe ha aap ji da dillo dhanwad 🙏🏻🙏🏻🙏🏻
@manjotkailey8475
@manjotkailey8475 Жыл бұрын
Waheguru..G..Ka..Khalsa..Shre..Waheguru..G..Ke..Fateh..G
@lakhveerbenipal7179
@lakhveerbenipal7179 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹 ਸਾਡਾ ਜਿਲ੍ਹਾ ਸੰਗਰੂਰ
@singhsaab6992
@singhsaab6992 Жыл бұрын
Veer ji bahut dhanwad tuhada . Sade guru ji dunia de malik ne 🙏
@gsgill9409
@gsgill9409 Жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@balwinderdhima6946
@balwinderdhima6946 Жыл бұрын
ਬਹੁਤ ਵਧੀਆ ਖਾਲਸਾ ਜੀ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਾਕਿਸਤਾਨ ਵਿੱਚ ਰਹਿ ਗਈਆਂ ਯਾਦਾਂ ਸਾਂਝੀਆਂ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@arunsoni7051
@arunsoni7051 Жыл бұрын
DHAN DHAN SHRI GURU NANAK DEV SAHIB JI🙏
@yashdeepsingh5616
@yashdeepsingh5616 11 ай бұрын
Dhan Dhan Guru nanak dev ji 🙏 🌹 kya
@sidhuboutiques8665
@sidhuboutiques8665 Жыл бұрын
Waheguru ji waheguru ji
@BaljinderSingh-ri9gw
@BaljinderSingh-ri9gw Жыл бұрын
ਵਾਹਿਗੁਰੂ
@Deathnote07
@Deathnote07 Жыл бұрын
Bohot vadia laga jado ohh musalman veeran nay keha, ki eh jammen tuhade hai🙌
@bovypinki98783
@bovypinki98783 Жыл бұрын
🙏😌🙏🙏🙏🙏
@HarjinderSingh-rk5gf
@HarjinderSingh-rk5gf Жыл бұрын
All videos excellent Work
@balkarbrar3446
@balkarbrar3446 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurlalsinghsandhu2135
@gurlalsinghsandhu2135 Жыл бұрын
ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@guri681
@guri681 Жыл бұрын
ਵਾਹਿਗੁਰੂ ਜੀ 🙏🙏
@sandhulahorie604
@sandhulahorie604 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@PreetPreet-yd4ni
@PreetPreet-yd4ni Жыл бұрын
🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏
@sarbjitkaur2648
@sarbjitkaur2648 Жыл бұрын
waheguru g vekhan nu bhut man krda g
@SukhwinderSingh-jb2oy
@SukhwinderSingh-jb2oy Жыл бұрын
Satnam waheguru
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ।
@jaspalsingh1326
@jaspalsingh1326 Жыл бұрын
ਧੰਨ ਗੁਰੂ ਨਾਨਕ ਦੇਵ ਜੀ 🙏🏼🙏🏼🙏🏼🙏🏼
@parveensehgal7955
@parveensehgal7955 Жыл бұрын
Dhan Dhan Baba Todar Mal Ji
@sidhuboutiques8665
@sidhuboutiques8665 Жыл бұрын
Waheguru ji waheguru ji ❤️🙏
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@sukhwantsingh7372
@sukhwantsingh7372 Жыл бұрын
Singhsaab ghar bathe gurdhama de darshan karva dditte
Bony Just Wants To Take A Shower #animation
00:10
GREEN MAX
Рет қаралды 7 МЛН
Они так быстро убрались!
01:00
Аришнев
Рет қаралды 3,2 МЛН
Gli occhiali da sole non mi hanno coperto! 😎
00:13
Senza Limiti
Рет қаралды 17 МЛН
We Find A SECRET Parsi GRAVEYARD In LAHORE !
10:31
BaalWala
Рет қаралды 78 М.
Bony Just Wants To Take A Shower #animation
00:10
GREEN MAX
Рет қаралды 7 МЛН