Kumbra Govt School : ਜਥੇਦਾਰ ਨੇ School ਨੂੰ donate ਕਰ ਦਿੱਤੀ ਸੀ ਆਪਣੀ ਸਾਰੀ ਜ਼ਮੀਨ, ਹੁਣ 45 Yrs ਬਾਅਦ ਕਬਜ਼ਾ

  Рет қаралды 35,572

Rozana Spokesman

Rozana Spokesman

Күн бұрын

Jathedar had donated all his land to the school, now after 45 years nephews have come to take possession.
The entire village is pushing hard to save the school, ready to go to the High Court!
The Panchayat Secretary played a big trick, the official records disappeared! The revelations made by the villagers
#Mohali ‪@BhagwantMannOfficial‬ ‪@AamAadmiParty‬ ‪@AamAadmiPartyPunjab‬ #KumbraVillage #LandDispute #GovtSchool ‪@PunjabPoliceIndiaOfficial‬ #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 78
@RozanaSpokesmanOfficial
@RozanaSpokesmanOfficial Ай бұрын
Sukhbir Badal ਦੀਆਂ ਡੇਰੇ ਨਾਲ ਮੁਲਾਕਾਤਾਂ ਦਾ ਇਕ ਹੋਰ ਚਸ਼ਮਦੀਦ ਨੇ ਕੀਤਾ ਖੁਲਾਸਾ EXCLUSIVE INTERVIEW LIVE Link 🔗 : kzbin.infosSMO8E40PHs?si=z0jHy6Js6gwkO9ot
@HarjotKaur-r6f
@HarjotKaur-r6f Ай бұрын
Gl school ch pddeya bcheya di ni h jis da hk es jmin te h o us nu hi milni chahidi h .
@sardarsaab1007
@sardarsaab1007 Ай бұрын
ਜਦੋਂ ਸਰਕਾਰਾਂ ਆਪਣੀਆਂ ਜ਼ਮੀਨਾਂ 100 ਸਾਲ ਬਾਅਦ ਖਾਲੀ ਕਰਵਾ ਰਹੀਆਂ ਨੇ ਜਦੋਂ ਸਰਕਾਰਾਂ ਵੱਡੀਆਂ ਵੱਡੀਆਂ ਕੋਠੀਆਂ ਹੋਟਲ ਬੁਲਡੋਜ਼ਰਾਂ ਨਾਲ ਢਾਹ ਦੇਂਦੇ ਨੇ ਜਦੋਂ ਜਲੰਧਰ ਵਿੱਚ ਪੁਰਾ ਪਿੰਡ ਢਾਹ ਸਕਦੇ ਨੇ ਫਿਰ ਆਮ ਬੰਦੇ ਕਿਉਂ ਨਹੀਂ ਖਾਲੀ ਕਰਵਾ ਸਕਦੇ
@Harjeetkaur-
@Harjeetkaur- Ай бұрын
ਵੈਸੇ ਗਂਲ ਤਾ ਤੁਹਾਡੀ ਵੀ ਹੀ ਆ
@jovanvirk
@jovanvirk Ай бұрын
Janta v free hi turi fir di o apna kam tak matlab rakho app tusi Vada jamuna Dan kar Raha
@MangalSingh-qu5qz
@MangalSingh-qu5qz Ай бұрын
Jidi jmeen hai use nu milni chahidi hai....ji kise da hakk ni mrna chahida
@gurjeetsingh2072
@gurjeetsingh2072 Ай бұрын
ਬਾਈ ਕਲਯੁੱਗ ਹੈ ਲਾਲਚ ਬੁਰੀ ਬਦਲਾਅ
@ManpreetNarian
@ManpreetNarian Ай бұрын
ਬਾਈ ਜੇ ਤੇਰੀ ਹੁੰਦੀ ਫੇਰ ।
@KulbirSingh-cb2oh
@KulbirSingh-cb2oh Ай бұрын
ਲਾਲਚ ਦੀ ਵੀ ਕੋਈ ਹੱਦ ਹੁੰਦੀ ਹੈ ਦਾਨ ਦਿਤੀ ਜਮੀਨ ਨੂੰ ਕਿਵੇਂ ਹੜਪਨਾ ਚਾਹੁੰਦੇ ਹਨ
@navdeepnarian
@navdeepnarian Ай бұрын
ਜੇ ਜਾਦਾ ਦਿਲ ਕਰਦਾ ਜਮੀਨ ਦਾਨ ਕਰਨੇ ਦਾ ਆਪਣੀ ਜਮੀਨ ਕਰਦੋ ਜੀ ਜਿਨਾਂ ਦਾ ਹੱਕ ਏ ਉਨ੍ਹਾਂ ਨੇ ਤਾ ਲੈਣਾ ਹੀ ਹੈ ਜੀ
@HarjotKaur-r6f
@HarjotKaur-r6f Ай бұрын
Nhi ehe glt hai ehe jmin chahrmajra de hak ch hi honi chahidi h, jis da jmin te hk h us nu hi mlna chahida h,
@jovanvirk
@jovanvirk Ай бұрын
Malika di jammen aa or Ona nu he milni chaheddi
@SinghBh-mu8wv
@SinghBh-mu8wv Ай бұрын
ਇਸ ਦੱਲਿਆਂ ਨੂੰ ਪੁੱਛੋ ਜਥੇਦਾਰ ਸਾਹਿਬ ਜੀ ਔਰ ਉਹਨਾਂ ਦੀ ਧਰਮ ਪਤਨੀ ਜੀ ਦੇ ਡਿਤ ਸਰਟੀਫਿਕੇਟ ਲੈ ਕੇ ਆਉਣ ਜਦੋਂ ਉਹਨਾਂ ਨੇ ਆਪਣੇ ਜਿੰਦੇ ਜੀ ਜਗਾ ਨੀ ਮੰਗੀ ਨਾਮ ਨਦੀ ਧਰਮ ਪਤਨੀ ਨਾ ਜਥੇਦਾਰ ਸਾਹਿਬ ਇਹ ਤੀਜੇ ਕੌਣ ਹੁੰਦੇ ਭਗਵੰਤ ਮਾਨ ਜੀ ਸਖਤ ਸਟੈਂਡ ਲੈਣ ਇਹਨਾਂ ਦੇ ਮੂੰਹ ਬੰਦ ਕਰਨ ਹਰਜੋਤ ਬੈਂਸ ਜੀ ਵੀ ਭਵਿੱਖ ਬਚਾਉਣਾ ਬੱਚਿਆਂ ਦਾ
@manjotkaur5616
@manjotkaur5616 Ай бұрын
Jis de jhmeen ha oss nu milni chahidi hai hak hai
@mohanpinjor3445
@mohanpinjor3445 Ай бұрын
Education.minister sehbaan ji education de maamley wich bhut vadiya kam karday ne ji🇮🇳🇮🇳🇮🇳🇮🇳🇮🇳🇮🇳🇮🇳🇮🇳
@satpalrathi3353
@satpalrathi3353 Ай бұрын
ਆ ਗਏ ਭੁਖੜ, ਪਰ ਮਿਲਦੀ ਨਹੀਂ ਇਹ ਜ਼ਮੀਨ ਓਨਾ ਨੂੰ ਦਸ ਤਾ
@ManpreetNarian
@ManpreetNarian Ай бұрын
ਬਾਈ ਜਿਸਦਾ ਹੱਕ ਹੈਗਾ ਐ ਉਹਨੂੰ ਮਿਲਣਾ ਹੀ ਹੈ ਬੋਲਣ ਨਾਲ ਕੁਝ ਨਹੀਂ ਹੁੰਦਾ । ਜਿਸਦੀ ਵੀ ਹੈ ਉਹਨੂੰ ਮਿਲਣੀ। ਹੀ ਹੈ ।
@gurcharan79
@gurcharan79 Ай бұрын
j name boldi hai jamin ta milugi chahe kise tarike nal mile
@GurleenKaur-bg6jo
@GurleenKaur-bg6jo Ай бұрын
ਭਤੀਜਿਅਆ ਨੂੰ ਖਪਣਾ ਨਹੀ ਇਹ ਪੈਸਾ
@navdeepnarian
@navdeepnarian Ай бұрын
ਕੋਈ ਨਹੀਂ ਜੀ ਜਿਸਦਾ ਹੱਕ ਹੈਗਾ ਏ ਉਸਨੂੰ ਮਿਲ ਵੀ ਜਾਣਾ ਏ ਤੇ ਖਪ ਵੀ ਜਾਣਾ ਐ
@DineshKumar-z3c
@DineshKumar-z3c Ай бұрын
Ja sarkar apni zamen wahli karwa sakdea jis di porprty jis da nam ha una da warsa da nam karawo
@SukhwinderKaur-xx5rn
@SukhwinderKaur-xx5rn Ай бұрын
Daan keeti ee jameen . Kise da koi hakk ni
@ManojSharma-qs6vo
@ManojSharma-qs6vo Ай бұрын
Ye jamian jiski hi use milni chahiye
@GurmakSingh-lo2db
@GurmakSingh-lo2db Ай бұрын
Jis da hakk hai zameen te Uhna nu hi milni chahidi hai zameen
@Mt-kfs
@Mt-kfs Ай бұрын
ਐਥੇ ਸਾਰੇ ਬਿਹਾਰੀ ਪੜ੍ਹ ਰਹੇ ਨੇ
@surindersyal6575
@surindersyal6575 12 күн бұрын
The villages of Punjab have now started looking like the villages of Bihar. Mostly people from outside States are seen.
@HarpreetSingh-em3cv
@HarpreetSingh-em3cv Ай бұрын
Jis di jameen ha a ohnu milni chidi a
@HarjotKaur-r6f
@HarjotKaur-r6f Ай бұрын
😅😅😅22 apni jmin da ta sb nu hi lalch hunda .
@surinderkaur9310
@surinderkaur9310 Ай бұрын
ਬਹੁਤ ਗ਼ਲਤ ਗੱਲ ਹੈ 😢😢😢😢
@surinderkaur9310
@surinderkaur9310 Ай бұрын
ਲਾਲਚ ਬੁਰੀ ਬਲਾਹ ਹੈ ਲਾਲਚ ਨਾਂ ਕਰੌਂ ਦਾਨ ਕੀਤੀ ਗਈ ਜਗਾਂ ਨਹੀਂ ਲੈਣੀ ਚਾਹੀਦੀ 😢😢😢😢😢😢
@ajaibsingh3873
@ajaibsingh3873 Ай бұрын
ਸਾਰਿਆਂ ਨੇ ਆਪਸ ਚ ਵੰਡ ਲੈਣੇ ਨੇ। ਅਰਬਾ ਦੀ ਜਾਇਦਾਦ ਹੈ। ਸਾਰੇ ਮਿਲੇ ਨੇ।
@jovanvirk
@jovanvirk Ай бұрын
😂😂😂😂😂😂
@smatyjatt7573
@smatyjatt7573 Ай бұрын
pain d shiki aina d
@ArshpreetSingh-qg4zy
@ArshpreetSingh-qg4zy Ай бұрын
Theek a dan bAhout ho gaeya hun agle paroprty de malek a gae hun agle waresh ban hun kahle kar deo
@jagjeetsingh9613
@jagjeetsingh9613 Ай бұрын
ਸਕੂਲ ਵਾਸਤੇ1 ਕਿਲਾ ਜਰੂਰ ਛਡਿਓ
@NajimKhan-pj6ff
@NajimKhan-pj6ff Ай бұрын
a jamin te jida hak a us nu milni chahidi
@rrr.r3333
@rrr.r3333 Ай бұрын
Saram aani chahiye ashe Lalchi logo ko Dhan di Jamin Jamin wala apni jamin Dhan kargaya Agar Bhatije Jab to usko pani bi dete hoge
@RanjitSingh-zo2it
@RanjitSingh-zo2it Ай бұрын
Agar kise ne dann kar diti hun kyo
@indarjitsingh5417
@indarjitsingh5417 Ай бұрын
Jad dan hi krti fer ki .eh school a jithe bache padai krde ne .samaj ni lagdi kime de lok ne
@SurmakhSingh-h8u
@SurmakhSingh-h8u Ай бұрын
Jis Di property hai usmein Milani chahie
@rashpalsingh4204
@rashpalsingh4204 Ай бұрын
Dhaan ki thi jameen koi bhi wapas nahin le Sakta
@dawindersidhu4632
@dawindersidhu4632 Ай бұрын
Ehna di jameen ehna nu milni chahidi aaa
@shinderpalkaur1307
@shinderpalkaur1307 Ай бұрын
Hun hi bhukhed hogi Loki , pahle tan apniyan zameena di parvaah ni c karde ki keehde naam te chal Rahi hai
@AryanKumar-fg7rc
@AryanKumar-fg7rc Ай бұрын
ਜੁੱਤੀ ਤੰਗ ਤੇ ਜਵਾਈ ਨੰਗ ਸਾਰੀ ਉਮਰ ਦੁੱਖੀ ਕਰਦੇ ਆ ਪਰ ਇਥੇ ਮਾਮਲਾ ਉਲਟਾ ਹੋ ਗਿਆ ਇਥੇ ਫੁੱਫੜ ਦੀ ਦਾਨ ਕੀਤੀ ਜਮੀਨ ਤੇ ਹੱਕ ਜਿੱਤਉਣ ਆ ਗਏ ਨੰਗ ਸਹੁਰੇ ਓਏ ਭੁੱਖੜ੍ਹੋ ਭੂਆ ਦੀ ਜ਼ਮੀਨ ਆ ਜੇ ਉਸਨੇ ਤੁਹਾਨੂੰ ਜਮੀਨ ਦੇਣੀ ਹੁੰਦੀ ਤਾਂ ਆਪ ਤੁਹਾਡੇ ਨਾਮ ਕਰ ਦਿੰਦੀ ਪਰ ਉਸਨੇ ਆਪਣੇ ਪਤੀ ਵਲੋਂ ਦਾਨ ਦਿਤੀ ਜਮੀਨ ਨੂੰ ਵਾਪਿਸ ਲੈਕੇ ਆਪਣੇ ਪਤੀ ਦੀ ਬੇਜਤੀ ਨਹੀਂ ਕੀਤੀ ਤੇ ਤੁਸੀਂ ਹੁਣ ਕਿਉਂ ਉਸਦੀ ਕਬਰ ਫਰੋਲ ਰਹੇ ਓ ਜੇ ਜਿਆਦਾ ਭੁੱਖ ਆ ਤਾਂ ਸਰਕਾਰ ਤੋਂ 2 ਰੁਪਏ ਵਾਲੀ ਆਟਾ ਦਾਲ ਸਕੀਮ ਦੇ ਫਾਰਮ ਬੀ ਨਾਲ ਹੀ ਭਰ ਲਵੋ ਹਾਈ ਕੋਰਟ ਤੋਂ ਇਹ ਕੰਮ ਬੀ ਲਗਦੇ ਹੱਥ ਕਰਵਾ ਲਿਓਂ
@Jasmeet818
@Jasmeet818 Ай бұрын
Bai tanu baut problem ho rhe tere ku fatt rhe a apne jmin mng rhe a Tanu ku taklif ho rhe a kam kar ana
@navdeepnarian
@navdeepnarian Ай бұрын
ਬਾਇ ਪਿੰਡ ਆਲੇ ਕੋਲ ਕੋਈ ਕਾਗਜ ਤਾਂ ਹੋਣਾਂ ਜਿਸ ਤੇ ਲਿਕਿਆ ਜੋਵੇ ਕਿ ਜਮੀਨ ਏ ਉਨ੍ਹਾਂ ਨੂੰ ਦਾਨ ਕੀਤੀ ਹੈ ਉਨ੍ਹਾਂ ਕੋਲ ਕੋਈ ਕਾਗਜ ਨਹੀਂ ਹੈ ਇਸ ਕਰਕੇ ਬੋਲ ਰਹੇ ਹਨ ਜੈ ਕੁਜ ਹੁੰਦਾ ਤਾਂ ਉਹ ਉਸ ਨੂੰ ਕੋਟ ਵਿੱਚ ਲਾਂਦੇ ਉਹਨਾ ਕੋਲ ਕੁਜ ਨਹੀਂ ਹੈ ੨ਰੁਪਏ ਵਾਲੀ ਸਕੀਮ ਦੀ ਲੋੜ ਤੁਹਾਨੂੰ ਹੈ ਕਿਉੰਕਿ ਤੁਸੀ ਕਿਸੇ ਦੀ ਜਮੀਨ ਨੂੰ ਅਪਣਾ ਦਸ ਰਹੇ ਹੋ ਜਿਨਾਂ ਦੀ ਜ਼ਮੀਨ ਹੈ ਉਨ੍ਹਾਂ ਨੂੰ ਮਿਲਣੀ ਹੈ
@AryanKumar-fg7rc
@AryanKumar-fg7rc Ай бұрын
45 /50 ਸਾਲ ਪਹਿਲਾ ਦੀ ਇਹ ਜਮੀਨ ਦਾਨ ਕੀਤੀ ਆ ਓਸ ਟਾਈਮ ਜੁਬਾਨ ਦੀ ਕੀਮਤ ਹੁੰਦੀ ਸੀ ਜਿਹੜੀ ਗੱਲ ਆਖ ਦਿਤੀ ਉਸ ਤੋਂ ਪਲਟੀ ਨਹੀਂ ਸੀ ਕੋਈ ਮਾਰਦਾ ਚਾਹੇ ਕਿੰਨਾ ਬੀ ਨੁਕਸਾਨ ਹੋ ਜਾਵੇ ਪਰ ਅੱਜ ਦੇ ਟਾਈਮ ਵਿਚ ਪੈਸੇ ਨੂੰ ਪਹਿਲ ਦਿਤੀ ਜਾਂਦੀ ਆ ਜਿਸਨੇ ਜਮੀਨ ਦਾਨ ਕੀਤੀ ਓਹ ਇੱਕ ਮੋਹਤਬਰ ਬੰਦਾ ਸੀ ਜਮੀਨ ਕੀਮਤੀ ਆ ਹੁਣ ਤਾਂ ਭੂਆ ਵਾਲੀ ਸਾਈਡ ਦਾਅਵਾ ਠੋਕਦੀ ਆ ਹਜੇ ਤਾਂ ਫੁੱਫੜ ਵਲੋਂ ਬੀ ਕੋਈ ਨਾ ਕੋਈ ਨਿੱਕਲੂਗਾ ਇਸ ਤਰ੍ਹਾਂ ਦੀ ਜਮੀਨਾਂ ਕਰਕੇ ਲੋਕ ਆਪਣੀ ਜਮੀਰ ਮਾਰ ਲੈਂਦੇ ਆ ਮਾਝੇ ਵਿੱਚ ਇਸੇ ਚੱਕਰ ਵਿੱਚ ਕਿੰਨੇ ਕਤਲ ਹੋ ਗਏ ਕੀ ਲੈ ਗਏ ਦੁਨੀਆ ਤੋਂ ਮਰਨੇ ਵਾਲੇ ਦੁਨੀਆ ਤੋਂ ਗਏ ਮਾਰਨ ਵਾਲੇ ਜੇਲ੍ਹ ਹੁਣ ਕਿਸਨੇ ਵਾਹੀ ਕਰਨੀ ਆ ਇਹ ਗੱਲ ਕੋਈ ਨੀ ਸੋਚਦਾ ਬਸ ਲਾਲਚ ਵੱਧ ਗਿਆ ਜਿਹਨਾਂ ਦਾ ਫੁੱਫੜ ਐਮ ਐਲ ਏ ਰਿਹਾ ਹੋਵੇ ਓਹ ਗਰੀਬ ਹੋਣਗੇ ਸੋਚ ਕੇ ਦੇਖੋ
@jovanvirk
@jovanvirk Ай бұрын
Tanu ki lagda tanu v Milani c tu v aji choli pa k 😂😂😂😂😂😂
@ManpreetNarian
@ManpreetNarian Ай бұрын
Bai tanu jada taklif ho rhe a Tera ristadar a😂😂😂
@rashpalsingh4204
@rashpalsingh4204 Ай бұрын
Dhaan kiti Hui jameen koi bhi wapas
@DarshanSingh-jc8vj
@DarshanSingh-jc8vj Ай бұрын
Ehna nu kuchh na di
@KuldeepSingh-oe1cm
@KuldeepSingh-oe1cm Ай бұрын
45 years hor case chlu 😂😂
@user-cj1qs7ow8u
@user-cj1qs7ow8u Ай бұрын
Jamin jida na bolde a osnu hi milne a bhtija kol Sera proof a baki ta Sera apna totka chead rha a fasla Cort na karna ha lol ta app hi fasla suna rha
@user-cj1qs7ow8u
@user-cj1qs7ow8u Ай бұрын
Jida huk a case karu ga 45 Years thik a case proof naal chalda na bakvash naal Cort proof dekde na hi bakvash thik a ji😊😊
@dhaliwalpropertyvlog
@dhaliwalpropertyvlog Ай бұрын
Koi dendharam ni reha loka de Kyu apna bahjurga diya izzata rolan ta lga wa ho
@Surendersinghssa
@Surendersinghssa Ай бұрын
😂😂😂😂😂😂
@SinghBh-mu8wv
@SinghBh-mu8wv Ай бұрын
ਇਹ ਦੇ ਵਿੱਚ ਹਨੇਰੇ ਬਾਦਲ ਤੇ ਸੁਖਬੀਰ ਨਸ਼ੇੜੀ ਦੇ ਚਮਚਿਆਂ ਦੀ ਸਾਜਿਸ਼ ਹੈ ਭਗਵੰਤ ਮਾਨ ਜੀ ਨੂੰ ਸਮਝਾਵੋ ਹਰਜੋਤ ਵੈਨਸ ਨੂੰ ਵੀ ਸਮਝਾਵੋ ਇਸ ਦੱਲਿਆਂ ਦੇ ਦੰਦ ਭੰਨਣੇ ਪੈਣੇ ਕਬਜੇ ਕਰਾਉਣ ਦੀ ਕਰਨ ਦੀ ਪੁਰਾਣੀ ਆਦਤ ਹੈ
@SohanLal-yw2sw
@SohanLal-yw2sw Ай бұрын
ਜਦ। ਦਾਨੀ ਨੇ। Dan kar. kade marn tak. Koi. Itraj. Ne. Keta schoL. Sarkari. Hero. Rakha. SchoL. Nu. Dan keta. Sarkar. SchoL. Nu. Sara. Kharch. Ajj. Tak. Dinda. C. Os. Sare. DemaLk. Sarkar. He jis. Nu techeir. Nu. Dhir. Bnaia oh. Ajj. He. KaL. Ni hi. ScooL. Da. Int caL na krana. Vidai. Mahkme de. GaLti. He. Jo case. Karde. Han. Dan. Kete. Nu. Vapis. Ne. Le. Sakde. Dan. Kade. Vapis. Ne. Hunda ona. Da. Hak. Vaset. Te. Ho. Sakda he ona. Da. Koi. Hak. Ne❤. Ona. Te. Navipanchet. Te hera staff. Bachia. Nu. Tang. Karn. Dea. Parcha. De. K. Thane. Age. Dharna. Lao. Oh. Jo. Nukri. Karda ja. Bahro. Aya. Os. Te. Parcha. Krao. Oh. Tere. Dhir. Han tohade. Pind. Aa k. Koi. Kabja. Ne. Kar. Sakde
@navdeepnarian
@navdeepnarian Ай бұрын
ਬਾਇ ਜੀ ਥੋਨੂ ਕੀ ਤਕਲੀਫ਼ ਹੈ। ਜਿਨਾਂ ਦੀ ਜਮੀਨ ਐ ਉਨ੍ਹਾਂ ਨੂੰ ਮਿਲ ਜਾਣੀ ਏ । ਬਾਇ ਜੀ ਦੱਲੇ ਕਿ ਐ। ਦੰਦ ਭਨਣੇ ਕੋਟ ਨੇ ਫੈਸਲਾ ਕਰਨਾ ਏ । ਬਾਇ ਜੀ ਜਿਸਦੀ ਜਮੀਨ ਹੈ ਵਾਰਿਸ ਨੂੰ ਮਿਲ ਜਾਣੀ ਹੈ ।
@user-vp9ut9vq3j
@user-vp9ut9vq3j Ай бұрын
ਭੁੱਖ ਵਧ ਗਈ
@jovanvirk
@jovanvirk Ай бұрын
😂😂😂😂😂
@karamjitsinghsalana4648
@karamjitsinghsalana4648 Ай бұрын
Third party nu jail bhejo
@ManpreetNarian
@ManpreetNarian Ай бұрын
ਵੀਰ ਜੀ ਤੇਰੇ ਨਾ ਬੋਲਦੀ ਜਮੀਨ ਫੇਰ
@sikhtraveller8860
@sikhtraveller8860 Ай бұрын
Bhatije da hak ni banda😅
@Harjeetkaur-
@Harjeetkaur- Ай бұрын
ਕਿਸ ਨਹੀ ਬਣਦਾ😂😂😂😂😂ਸਾਰਾ ਹਂਕ ਹੀ ਬਣਦਾ ਉਹਨਾ ਦਾ
@jovanvirk
@jovanvirk Ай бұрын
J ona di koi olad c ta hak hi bhatije da Banda
@AryanKumar-fg7rc
@AryanKumar-fg7rc Ай бұрын
@@sikhtraveller8860 bhateeje b osdi gharwali de aa asli malik fufarh c ona da bhua da ta hak bn da oh aapne bap di jmeen vicho apne bhateejiya kolo hisa mang skdi c ih oulta bhooa de sahure pahunch gye fufarh di Dan diti jmeen hathiawn
@HarjotKaur-r6f
@HarjotKaur-r6f Ай бұрын
Gl school ch pddeya bcheya di ni h jis da hk es jmin te h o us nu hi milni chahidi h .
@HarjotKaur-r6f
@HarjotKaur-r6f Ай бұрын
Gl school ch pddeya bcheya di ni h jis da hk es jmin te h o us nu hi milni chahidi h .
Running With Bigger And Bigger Feastables
00:17
MrBeast
Рет қаралды 204 МЛН
Dad gives best memory keeper
01:00
Justin Flom
Рет қаралды 20 МЛН
Running With Bigger And Bigger Feastables
00:17
MrBeast
Рет қаралды 204 МЛН