ਗਰੀਬ ਰੇਹੜੀ ਵਾਲਿਆਂ ਤੋਂ ਸਰਕਾਰੀ ਜਗ੍ਹਾ ਤੇ ਰੇਹੜੀ ਲਗਾਉਣ ਦੇ ਪੈਸੇ ਮੰਗ ਰਿਹਾ ਸੀ ਦੁਕਾਨਦਾਰ, ਪੱਤਰਕਾਰ ਵੀ

  Рет қаралды 146,649

LOK AWAZ TV

LOK AWAZ TV

Күн бұрын

Пікірлер
@tarloksingh6576
@tarloksingh6576 Жыл бұрын
ਜਿਊਦਾ ਰਹਿ ਪਤਰਕਾਰ ਵੀਰ । ਕੋਈ ਵਿਰਲਾ ਹੀ ਇਸ ਤਰਾ ਪਤਰਕਾਰੀ ਕਰਦਾ । ਹਿਕ ਠੋਕ ਕੇ ਗਲ ਕਰਨ ਵਾਲਾ ਪਤਰਕਾਰ। ਵਾਹਿਗੁਰੂ ਜੀ ਇਸ ਵੀਰ ਨੂ ਤਦਰੂਸਤੀ ਬਖਸ਼ੇ ਤੇ ਲੰਬੀ ਉਮਰ ਕਰੇ। ਵਾਹਿਗੁਰੂ ਜੀ।
@singhmaninder850
@singhmaninder850 Жыл бұрын
ਨੌਕਰੀਆਂ ਦੇਣ ਵਾਲੀ ਸਰਕਾਰ ਦੇ ਘਰ ਵੱਲ ਕਿਉਂ ਨਹੀਂ ਜਾਂ ਰਹੇ ਪੱਤਰਕਾਰ ਸੜਕਾਂ ਤੇ ਮਿੱਟੀ ਘੱਟੇ ਵਿੱਚ ਰੇੜੀਆਂ ਲਗਾਉਣੀ ਕੀ ਬਹੁਤ ਵੱਡੀ ਪ੍ਰਾਪਤੀ ਹੈ
@sukhmandersingh890
@sukhmandersingh890 Жыл бұрын
ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਜ਼ਿੰਦਾਬਾਦ ਜ਼ਿੰਦਾਬਾਦ
@harveersingh8367
@harveersingh8367 Жыл бұрын
ਪੱਤਰਕਾਰ।ਹੀਰਾ ਸਿੱਧੂ ਸਾਹਿਬ ਜੀ ਦਿਲੋਂ ਸਤਿ ਸਿਰੀ 🙏🌹🙏
@meenusandhu4773
@meenusandhu4773 Жыл бұрын
Very good bro 👍
@sukhsingh-dc1ts
@sukhsingh-dc1ts Жыл бұрын
ਸੱਚਾ ਤੇ ਹੀਰਾ ਬੰਦਾ ਇਹ ਪੱਤਰਕਾਰ ਮਾਲਕ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵੀਰ ਨੂੰ🙏🙏😊
@balveersinghsingh1626
@balveersinghsingh1626 Жыл бұрын
ਜਿਉਂਦਾ ਰਹਿ ਭਰਾ ਗਰੀਬ ਲੋਕਾਂ ਦੇ ਹੱਕ ਲਈ ਲੜਨਾ❤ ਦਿਲੋਂ ਸਤਿਕਾਰ
@YouTuber-wd5ok
@YouTuber-wd5ok Жыл бұрын
ਵਾਹ ਓਏ ਬਾਈ ਦਿਲ ਜਿੱਤ ਦਾ ਹਰ ਵਾਰ ਕੀ ਕਹੀਏ ਤੇਰੇ ਵਾਰੇ ❤❤❤ ਬਸ
@monojkumar9484
@monojkumar9484 Жыл бұрын
ਮਨ ਖੁਸ਼ ਹੋ ਗਿਆ ਪਤਰਕਾਰ ਬਾਈ ਇਹ ਅਸਲੀ ਦਲੇਰ ਪਤਰਕਾਰ ਬਾਈ ਲੰਮੀਆਂ ਉਮਰਾਂ ਮਾਣ
@JaspinderSingh-op4lj
@JaspinderSingh-op4lj Жыл бұрын
ਦਲੇਰ ਪੱਤਰਕਾਰ ਸਿੱਧੂ ਸਾਹਿਬ ਨੂੰ ਸਲੂਟ
@singhmaninder850
@singhmaninder850 Жыл бұрын
ਭਗਵੰਤ ਮਾਨ ਦੇ ਘਰ ਵੱਲ ਨਹੀਂ ਜਾਂਦਾ ਪੰਜਾਬ ਦੇ ਹਲਾਤ ਉਹ ਹੀ
@ishanhonda-pm5be
@ishanhonda-pm5be Жыл бұрын
veer ji tuse sach nal o bhut khushi hudi a tuse gareeb di halp karde o
@baldevsingh2464
@baldevsingh2464 Жыл бұрын
ਗੁਰੂ ਨੂੰ ਯਾਦ ਰੱਖੋ ਇਨਸਾਨੀਅਤ ਹੀਂ ਧਰਮ ਦੀ ਗੱਲ ਹੈ
@surinderkamboj6374
@surinderkamboj6374 6 ай бұрын
ਮਨਿੰਦਰ ਬਾਈ ਯਾਰ ਤੇਰੇ ਵਰਗੇ ਪੱਤਰ ਕਾਰ ਸਾਰੇ ਹੁੰਦੇ ਕਿੱਸੇ ਨਾਲ ਧੱਕਾ ਨਹੀਂ ਹੋਣਾ ਸੀ ਬਾਈ ਸਲਾਮ ਹਾ ਤੇਰੀ ਸੋਚ ਤੇ
@CanadaKD
@CanadaKD Жыл бұрын
ਸਿੱਧੂ ਸਾਹਿਬ ਧੰਨਵਾਦ ਜੀ।
@GurnaibSingh-sm4qo
@GurnaibSingh-sm4qo 2 ай бұрын
ਹੀਰਾ ਬੰਦਾ ਸਿੱਧੂ ਵੀਰ ਗਰੀਬਾਂ ਦੇ ਹੱਕ ਖੜਨ ਵਾਲਾ ਪੱਤਰਕਾਰ
@harmitgafil158
@harmitgafil158 Жыл бұрын
ਲੋਕ ਆਵਾਜ਼ ਚੈਨਲ ਹਮੇਸ਼ਾ ਲੋਕਾਂ ਦੇ ਨਾਲ ❤
@sarbjitbhatti
@sarbjitbhatti 3 ай бұрын
ਮਨਿੰਦਰ ਵੀਰੇ ਤੈਨੂੰ ਸਲੂਟ ਆ ਤੂੰ ਰੱਬ ਦਾ ਭੇਜਿਆ ਹੋਇਆ ਇੱਕ ਫਰਿਸ਼ਤਾ ਮੇਰਾ ਭਰਾ ਸਾਰੀਆਂ ਖਬਰਾਂ ਮਾਲਵੇ ਦੀਆਂ ਤੂੰ ਹੀ ਲਾ ਰਿਹਾ ਭਰਾ ਮੋਗਾ ਹੋ ਗਿਆ ਹੋ ਗਿਆ ਮਲੋਟ ਹੋ ਗਿਆ ਬਹੁਤ ਲੰਬੀਆਂ ਚੌੜੀਆਂ ਖਬਰਾਂ ਲਾ ਲਿਆ
@products03
@products03 Жыл бұрын
ਬਹੁਤ ਵਧੀਆ ਜੀ ਪਤਰਕਾਰ ਸਾਹਿਬ ਇਹ ਹੁੰਦੀ ਹੈ ਸੱਚੀਂ ਅਵਾਜ਼
@sadhsingh2036
@sadhsingh2036 Жыл бұрын
ਗਰੀਬ ਦਾ ਹੱਕ ਨਾ ਖੋਵੋ ਵਕੀਲ ਸਾਹਬ ਪਾਲਣ ਦਿਉ ਬੱਚੇ ਗਰੀਬ ਨੂੰ
@toordairyfarm4018
@toordairyfarm4018 Жыл бұрын
ਧੰਨਵਾਦ ਵੀਰ ਸੱਚ ਦਾ ਸਾਥ ਦੇਣ ਲਈ ❤
@Harbhajansingh-kw7ob
@Harbhajansingh-kw7ob Жыл бұрын
ਲਾਹਣਤ ਇਹੋ ਜਿਹੇ ਵਕੀਲ ਦੇ ਅੱਧਾ ਘੜਾ ਛਲਕਦਾ ਹੀ ਹੁੰਦਾ ਹੈ।
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਤਰਕਾਰ ਸਾਹਿਬ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏
@balrajsingh3392
@balrajsingh3392 Жыл бұрын
ਸਾਰੇ ਪੱਤਰਕਾਰ ਆ ਨੂੰ ਐਸੇ ਤਰਾ ਦੀ ਪੱਤਰਕਾਰਤਾ ਕਰਨੀ ਚਾਹੀਦੀ ਹੈ 🙏🙏🙏🙏🙏
@ajaibsingh9738
@ajaibsingh9738 4 ай бұрын
ਬਾਇ ਜੀ ਮੈ ਮਾਨਸਾ ਗੁਰੂ ਦੁਆਰਾ ਮੇਨ ਬਜਾਰ ਚ ਵਾਹਿਗੁਰੂ ਅਜਾਇਬ ਲਾਟਰੀ ਸਟਾਲ ਲਗਾਇ ਹੋਇਆ ਜੋ ਗੁਰੂ ਚ ਸਟਾਫ ਕੂਝ ਹੋਰ ਬੰਦੇ ਧਮਕਿਆ ਦੇ ਰਹਿਆ ਇਸੇ ਤਰਾ ਪ੍ਰੇਸਾਨ ਕਰ ਰਹੇਆ
@Hsgamer9-v1z
@Hsgamer9-v1z Жыл бұрын
ਧੰਨਵਾਦ ਮਨਜਿੰਦਰ ਸਿਆਂ ਜਿੰਊਦਾ ਰਹਿ
@RamandeepSingh-x1p
@RamandeepSingh-x1p Жыл бұрын
ਬਹੁਤ ਵਧੀਆ 22 ਜੀ
@Rajkumar10101
@Rajkumar10101 Жыл бұрын
ਇਹੋ ਜਿਹੇ ਪੱਤਰਕਾਰ ਨੂੰ ਸਲਾਮ 👍💯🙏🇮🇳
@ragvirsingh945
@ragvirsingh945 Жыл бұрын
ਵੈਰੀ ਗੁੱਡ ਵੀਰ ਪੱਤਰਕਾਰ ਜੀ
@attinderkumar524
@attinderkumar524 8 ай бұрын
ਇਸ ਪਤਰਕਾਰ ਵਲੋ ਕੀਤਾ ਗਿਆ ਕੰਮ ਬਹੁਤ ਵਧੀਆ ਹੈ ,ਕਿਸੇ ਦੁਕਾਨ ਵਾਲੇ ਵਲੋ ਕੋਈ ਪੈਸਾ ਲੈਣਾ ਬਿਲਕੁਲ ਗ਼ਲਤ ਹੈ ,ਏਥੇ ਇਕ ਗੱਲ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਅਗਰ ਸਰਕਾਰੀ ਜਗ੍ਹਾ ਤੇ ਕੋਈ ਵੀ ਕਿਤੇ ਵੀ ਕੋਈ ਜੋਂ ਜੀ ਕਰੇ ਕੰਮ ਕਰ ਸਕਦਾ ਹੈ ਇਹ ਵੀ ਗ਼ਲਤ ਹੈ ਅਗਰ ਕਿਸੇ ਦੁਕਾਨਦਾਰ ਦੇ ਦਰਵਾਜੇ ਮੋਹਰੇ ਸਰਕਾਰੀ ਜਗ੍ਹਾ ਤੇ ਕੋਈ ਕੰਮ ਕਰਨ ਲੱਗ ਜਾਂਦਾ ਹੈ ਉਸ ਦੀ ਦੁਕਾਨ ਨੂੰ ਜਾਣ ਵਿੱਚ ਮੁਸ਼ਕਲ ਆਵੇ ਤਾ ਫ਼ਿਰ ,,,,,,,,,,,,,,ਸਰਕਾਰੀ ਜਗ੍ਹਾ ਤੇ ਕੋਈ ਵੀ ਆਪਣੀ ਮਰਜ਼ੀ ਨਾਲ ਕਬਜਾ ਨਹੀ ਕਰ ਸਕਦਾ ,
@officialrajveerfateh1168
@officialrajveerfateh1168 Жыл бұрын
ਸਹੀ ਵੀਰ ਬਾਹਰ ਆਜਾ ਦੇ ਦਿਨੇ ਪੈਸੇ ਸਿੱਧੂ ਸਾਬ ਜਿਉਂਦੇ ਰਹੋ
@BajwaRajveerSingh
@BajwaRajveerSingh Жыл бұрын
ਵਧੀਆ ਕੀਤਾ ਮਨਿੰਦਰ ਵੀਰ
@Rajkumar-ph1cv
@Rajkumar-ph1cv 8 ай бұрын
ਤਾਨਾਸਾਹਿ ਇਸ ਤੇ ਕਾਰਵਾਈ ਹੋਣੀ ਚਾਹਿਦੀ
@GurmailSingh-qf7ni
@GurmailSingh-qf7ni Жыл бұрын
ਜੇਕਰ ਕਿਤੇ ਭਾਜਪਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆ ਗ‌ਈ ਤਾਂ ਇਹ ਲੋਕ ਬਹੁਤ ਪ੍ਰੇਸ਼ਾਨ ਕਰਨ ਗੇ
@LabhSingh-bl7sl
@LabhSingh-bl7sl 4 ай бұрын
ਬਿਲਕੁਲ ਵੀਰੇ ਲਗਵਾਓ ਰੇੜੀਆਂ ਇਹਨਾਂ ਭੲਈਆ ਦੀਆਂ ਪਰ ਬਾਅਦ ਵਿੱਚ ਮਤੇ ਪਾਕੇ ਕੰਧਾਂ ਤੇ ਨਾ ਲਾਇਉ ਕਿ ਚੌਵੀ ਘੰਟਿਆਂ ਵਿੱਚ ਪਿੰਡ ਛੱਡ ਦਿਉ ਫੇਰ ਲੱਖੇ ਸਿਧਾਣੇ ਨੂੰ ਉਂਗਲੀ ਲਾਈਂ ਜਾਂਦੇ ਹੋ ਕੇ ਪੰਜਾਬ ਨੂੰ ਤਾਂ ਇਹੀ ਬਚਾਉ
@nirmavirk5506
@nirmavirk5506 4 ай бұрын
ਬਹੁਤ ਵਧੀਆ ਪੱਤਰਕਾਰ ਏ ਭਰਾ
@harkiratkaur8903
@harkiratkaur8903 Жыл бұрын
ਬਾਈ ਕਹਿੰਦਾ ਬਹਾਰ ਆਜਾ ਪੈਸੇ ਦੇ ਦੇਣਾ ਠੀਕ ਆ ਯਾਰ
@Makhan-r1j
@Makhan-r1j 10 ай бұрын
ਸਲੂਟ ਹੈ ਵੀਰ ਜੀ ❤
@hdmsidhu2912
@hdmsidhu2912 Жыл бұрын
Sh. Manderjeet Singh Sidhu patarkar Jindabaad
@Jatt_bandee
@Jatt_bandee Жыл бұрын
ਪੱਤਰਕਾਰੀ ਇਹ ਹੁ਼ੰਦੀ ਆ ❤
@SatvinderPal
@SatvinderPal Жыл бұрын
Y ji ਹਰੇਕ ਸ਼ਹਿਰ ਚ ਚਲਦਾ ਇਹ ਧੰਦਾ
@rajankumar8713
@rajankumar8713 Жыл бұрын
ਵੀਰ ਪਤਰਕਾਰ ਠੋਕ ਕੇ ਏਨਾ ਨੂੰ ਰੱਖੋ ਦੁਕਾਨ ਵਾਲੇ ਨੂੰ
@AvtarSingh-pw7fv
@AvtarSingh-pw7fv Жыл бұрын
ਬੰਦੇ ਬਹੁਤ ਦੇਖੇ ਪਰ ਇਹੋ ਜਿਹਾ ਕੁੱਤਾ ਬੰਦਾ ਨਹੀਂ ਸੀ ਦੇਖਿਆ ਜਿਹੜਾ ਗਰੀਬ ਦੀ ਥਾਲੀ ਵਿੱਚੋ ਰੋਟੀ ਚੁੱਕ ਕੇ ਆਪ ਖਾ ਰਿਹਾ ਤੇ ਨਾਲੇ ਆਪਣੇ ਬੱਚਿਆਂ ਨੂੰ ਖੁਆ ਰਿਹਾ ਹੈ
@dsbatth9105
@dsbatth9105 8 ай бұрын
Very good ਮਨਿੰਦਰ ਸਿੰਘ ਜੀ
@rajvirsingh3008
@rajvirsingh3008 8 ай бұрын
ਰੇਹੜੀ ਵਾਲੇਆੱ ਨੂੰ ‌ਸਹੀ ਜਗਾ ਦਿਓ । ਰੇਹੜੀ ਵਾਲੇਆਂ ਨੂੰ ਫੋਰਸ ਵੀ ਨਾ ਚੁੱਕੇ
@amriksingh9252
@amriksingh9252 Жыл бұрын
ਜਿਸ ਤਰਾਂ ਮੁਕਤਸਰ ਪੁਲਿਸ ਨੇ ਵਕੀਲ ਦੇ ਮੂੰਹ ਵਿੱਚ ਪਾਇਆ ਸੀ ਉਹ ਗਲਤ ਸੀ ਪਰ ਇਹੋ ਜਿਹੇ ਵਕੀਲ ਦੇ ਮੂੰਹ ਵਿੱਚ ਪਾਉਣਾ ਚਾਹੀਦਾ ਜੇਹੜਾ ਰੇਹੜੀ ਵਾਲਿਆਂ ਤੋਂ ਵਸੂਲੀ ਕਰਦਾ 😂😂😂😂😂
@mangatrai89
@mangatrai89 Жыл бұрын
ਵੀਰ ਮੇਰਿਆ ਮੈ ਕਹਿਣ ਲਗਿਆ ਸੀ ਤੂੰ ਪਹਿਲਾ ਕਹਿ ਦਿੱਤਾ 😂😂😂😂
@GaggiSandhu-wl7sg
@GaggiSandhu-wl7sg Жыл бұрын
Shi gl aw yaara 😅😂🤫
@keepsidhu8642
@keepsidhu8642 Жыл бұрын
ਸਿੱਧੂ ਸਾਬ ਦਿਲੋਂ ਧੰਨਵਾਦ,,
@ArshdeepSingh-oh4qk
@ArshdeepSingh-oh4qk Жыл бұрын
ਨਜ਼ਾਰਾ ਲਿਆਤਾ ਬਾਈ ਜੀ ਸਲੂਟ ਐ
@deepraman761
@deepraman761 Жыл бұрын
Bai ji tuhade varga reporter koi nhi bn skda … Sacha banda ❤
@ajaibsinghmansa7063
@ajaibsinghmansa7063 Жыл бұрын
ਬਹੁਤ ਵਧੀਆ ਪੱਤਰਕਾਰ ਵੀਰ
@balwantsingh6251
@balwantsingh6251 Жыл бұрын
ਇਹਨਾਂ ਲੋਕਾਂ ਨੇ ਹੀ ਗਰੀਬਾਂ ਨੂੰ ਹੋਰ ਗਰੀਬ ਕੀਤਾ ਹੋਇਆ ਹੈ ਜੀ
@beast-000
@beast-000 Жыл бұрын
ਐਹੋ ਜਾ tattu ਵਕੀਲ ਆ.. ਮੈਂ ਵੀ ਵਕੀਲ ਆ ਇਹਣੂਂ ਕਿਹ ਦੱਸ ਕਿਹੜਾ ਸੈਕਸ਼ਨ ਆ ਜਿਹੜਾ ਕਿਹਂਦਾ ਵੀ ਸਰਕਾਰੀ ਜਗ੍ਹਾ ਤੇ ਰੇਹੜੀ ਨੀ ਲਾਉਣੀ
@jagjeetsinghjagjeetsingh4314
@jagjeetsinghjagjeetsingh4314 Жыл бұрын
ਪੱਤਰਕਾਰ ਸਾਬ ਸਿਰਾ ਵਧੀਆ ਕੰਮ ਕਰ ਰਹੇ ਹੋ ਤੁਸੀਂ
@LovepreetSingh-u6t3o
@LovepreetSingh-u6t3o Жыл бұрын
Bahut vadia vr ji duty krde ❤❤❤❤❤❤
@sarbjitsidhu3620
@sarbjitsidhu3620 Жыл бұрын
ਹਰੇਕ ਸ਼ਹਿਰ ਦੇ ਇਹੀ ਹਾਲ ਹੈ
@baldevverma4994
@baldevverma4994 Жыл бұрын
ਇਹ ਕੰਮ ਸਾਰੇ ਹੀ ਸ਼ਹਿਰਾਂ ਵਿੱਚ ਹੋ ਰਿਹਾ ਜੀ ਕਾਹਦਾ ਜੀ ਦਸਦ ਹਜਾਰ ਰੁਪਆ ਕਿਰਾਇਆ ਲੈਂਦੇ ਨੇ ਦੁਕਾਨਦਾਰ
@singhmaninder850
@singhmaninder850 Жыл бұрын
ਰੇਹੜੀਆਂ ਲਗਾਉਣੀਆਂ ਕਿਉਂ ਹਨ ਸਰਕਾਰ ਤੋਂ ਇਨ੍ਹਾਂ ਲੋਕਾਂ ਲਈ ਨੌਕਰੀਆਂ ਦੀ ਬੈਸ ਕਰੇ ਪੱਤਰਕਾਰ ਰੇੜੀਆਂ ਦੇ ਹੱਕ ਵਿੱਚ ਇਥਾ ਰੋਲਾਂ ਪਾ ਰਹੇ ਬੜੀ ਵੱਡੀ ਸਰਕਾਰੀ ਨੋਕਰੀ ਹੈ ਪੂਛਤਾ ਨੂੰ ਫਾਇਦਾ ਹੋਉ
@rajbindersingh8730
@rajbindersingh8730 Жыл бұрын
ਮਾੜੀ ਨੀਅਤ ਵਾਲੇ
@rinkamatharootaxiservicein2811
@rinkamatharootaxiservicein2811 8 ай бұрын
Very good ਵੀਰ
@dharamveersingh7627
@dharamveersingh7627 Жыл бұрын
ਦੂਜੇ ਸੂਬਿਆਂ ਵਾਲਿਆਂ ਦਾ ਸਾਥ ਦੇਣਾ…ਜੜ੍ਹਾਂ ਚ ਦਾਤੀ.
@pinkykhankitchen7622
@pinkykhankitchen7622 Жыл бұрын
Good paterkar y ji
@SatnamSingh-vi2gj
@SatnamSingh-vi2gj Жыл бұрын
ਜਗਦੀਪ ਥਲੀ ਵਰਗੀ ਗਲ ਬਾਤ ਵਾ
@harjindersinghsidhu9213
@harjindersinghsidhu9213 8 ай бұрын
ਸਰਕਾਰੀ ਜਗ੍ਹਾ ਤੇ ਜੇਕਰ ਰੇਹੜੀ ਨਹੀਂ ਲੱਗ ਸਕਦੀ ਤਾਂ ਫੇਰ ਜੇਕਰ ਉਹੋ ਰੇਹੜੀ ਵਾਲਾ ਇਸ ਵਕੀਲ ਨੂੰ ਪੈਸੇ ਦੇ ਦੇਂਦਾ ਤਾਂ ਫੇਰ ਲੱਗ ਸਕਦੀ ਆ ,, ਫੇਰ ਕਨੂੰਨ ਬਦਲ ਜਾਂਦਾ ਜਦੋਂ ਵਕੀਲ ਨੂੰ ਪੈਸੇ ਦੇ ਦੋ ,,ਸ਼ਰਮਨਾਕ
@Sonukumarsonu539
@Sonukumarsonu539 2 ай бұрын
पूरे पंजाब में यही हाल ह , मार्किट कमेटी वाले भी यही हाल करते ह
@BalkarSingh-og4xb
@BalkarSingh-og4xb Жыл бұрын
ਦੁਕਾਨ ਅੱਗੇ ਹੋਰ ਦੁਕਾਨ ਲਾਵੇ ਤਾਂ ਗਲਤ ਹੈ
@BabuBaaz
@BabuBaaz Жыл бұрын
Very good ਪੱਤਰਕਾਰ ਸਾਬ
@sahibjotsingh2641
@sahibjotsingh2641 Жыл бұрын
ਮਨਿੰਦਰ ਵੀਰ ਜੀ ਜ਼ਿਆਦਾ ਪੰਗੇ ਨਾ ਲਿਆ ਕਰ
@heambadesha5389
@heambadesha5389 Жыл бұрын
ਪੱਤਰਕਾਰ ਵੀਰ ਹੀਰਾ ਬੰਦਾ ਸਲੂਟ ਆ ਵੀਰ
@dfgFfgg-kj5rf
@dfgFfgg-kj5rf Жыл бұрын
ਵੀਰ ਨੇ ਬਹੁਤ ਵਧੀਆ ਗੱਲ ਕੀਤੀ ਦਕਾਨ ਚੋ ਬਾਹਰ ਆ ਪੈਸੇ ਦਿੰਦੇ ਆ
@itsgreatshorts_pp8sm
@itsgreatshorts_pp8sm Жыл бұрын
ਬਹੁਤ ਵਧਿਆ. ,maninder bai khull k bolda har ek de hakk de gl krda keep it up bai
@HarmanDeep-yq4mw
@HarmanDeep-yq4mw Жыл бұрын
ਸਲੂਟ ਆ ਵੀਰ ਜੀ 🙏🙏
@Bawarecordsofficial
@Bawarecordsofficial Жыл бұрын
ਰੱਬ ਨੂੰ ਯਾਦ ਰੱਖੋ ਓਏ ਲੋਕੋ
@bachitarsingh5770
@bachitarsingh5770 Жыл бұрын
Dhannwaad vir tusi garibban day hakk vich aaye.
@jattbhullar8704
@jattbhullar8704 Жыл бұрын
Sahi gall bai ji bhaiya bhajao punjab bachao 😊😊😊😊😊😊😊😊😊
@pm6516
@pm6516 Жыл бұрын
ਬਿਹਾਰੀਆਂ ਨੂੰ ਬਣਾ ਲਓ ਜੀਜਾ
@PBwalegs
@PBwalegs Жыл бұрын
Sidhu verya kde na sach da sath Sadi tera lakh lakh sukar verrji
@jagsirsingh4983
@jagsirsingh4983 Жыл бұрын
ਪੱਤਰਕਾਰ ਜੀ ਇਹੇ ਵਕੀਲ ਨੇ ਜੇ ਫੇਰ ਸਰਕਾਰੀ ਜਗ ਤੋਂ ਰਾਕ ਨਹੀਂ ਸਕਦਾ ਹੈ ਜੀ
@rikhilking6920
@rikhilking6920 Жыл бұрын
ਦੁਕਾਨ ਮੁਹਰੇ ਥੜ੍ਹਾ ਵੀ ਗੈਰ ਕਾਨੂੰਨੀ ਹੈ ਜੋ ਇਹਨਾਂ ਦੀ ਦੁਕਾਨ ਮੂਹਰੇ ਹੈ
@sidhuphotography4852
@sidhuphotography4852 Жыл бұрын
Good veera ਪੱਤਰਕਾਰੀ 👍
@tirathsingh6539
@tirathsingh6539 Жыл бұрын
ਸਲਾਮ ਪੱਤਰਕਾਰ ਵੀਰ ਨੂੰ ❤
@ajaibsingh9738
@ajaibsingh9738 4 ай бұрын
ਜੋ ਕਿ ਜਗਾ ਕਮੈਟੀ ਦਿਆ ਪ੍ਰਧਾਨ ਆਪ ਵੀ ਲਾਇ ਬੈਠਾਏ ਪਰ ਮੈਨੂੰ ਫਾਲਤੂ ਪ੍ਰੇਸਾਨ ਕਰਿ ਜਾਦੇਨੇ ਨੇ ਇਕ ਸੇਮੀ ਫੋਟੋ‌ਗਰਾਫ
@jspawaar675
@jspawaar675 Жыл бұрын
ਮਨਿੰਦਰ ਸਿੰਘ ਜੀ ਸੱਤ ਸ੍ਰੀ ਅਕਾਲ ਜੀ
@HarpreetSingh-rl3hm
@HarpreetSingh-rl3hm Жыл бұрын
Very good veer je punjab de san sidhu sab
@butasingh3369
@butasingh3369 Жыл бұрын
Y ji bhut vdea wmk 🙏🏾
@KuldeepSharma-n9m
@KuldeepSharma-n9m 3 ай бұрын
❤🎉 veri good bhai ji
@pargetsingh5327
@pargetsingh5327 Жыл бұрын
ਇਹ ਬਹੁਤ ਸਹਿਰਾ ਹੁੰਦਾ ਆ
@sukhdevsingh6078
@sukhdevsingh6078 Жыл бұрын
ਆਪਣੇ ਪੰਜਾਬੀ ਬੰਦੇ ਕੋਲੋਂ ਕੋਈ ਪੈਸਾ ਨਹੀਂ ਲੈਣਾ ਚਾਹੀਦਾ
@singhsunny8316
@singhsunny8316 Жыл бұрын
Vadiya gal kiti paji tusi ❤❤
@inamsingh9311
@inamsingh9311 Жыл бұрын
God bless you Bhai ji thankyou
@gurpreetnanglan373
@gurpreetnanglan373 Жыл бұрын
ਬਿਹਾਰੀਆਂ ਨੂੰ ਪੰਜਾਬੀਆਂ ਦੇ ਸਿਰ ਤੇ ਨਾ ਚਡਾ
@Harrycronic
@Harrycronic Жыл бұрын
Behut vadia veer ji
@ArshBhullar5911
@ArshBhullar5911 Жыл бұрын
Bhut Vhdiya km bai ji
@jagmeetdhaliwal33
@jagmeetdhaliwal33 10 ай бұрын
Maninder bai yr tuc har video te dil jitt laine o ❤❤no word 🙏wmk🙏
@chamkaursingh9781
@chamkaursingh9781 Жыл бұрын
Salute aa maninder bai❤
@HarshSingh-mo1xo
@HarshSingh-mo1xo Жыл бұрын
Bahut vadia veer ji
@sukhchainsingh4258
@sukhchainsingh4258 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਉਸ ਨੂੰ ਹਕਾਰ ਪਤਾ ਕਿਸ ਗੱਲ ਦਾ ਹੈ ਅਸੀਂ ਮੋਦੀ ਸਰਕਾਰ ਦੇ ਬੰਦੇ ਹਾਂ ਉਤੇ ਮੋਦੀ ਦੀ ਫੋਟੋ ਲਾਈ ਹੋਈਆਂ ਪੰਜਾਬ ਏਕਤਾ ਜਿੰਦਾਬਾਦ ਸੰਯੁਕਤ ਪੰਜਾਬ ਏਕਤਾ ਜਿੰਦਾਬਾਦ
@diwansingh4245
@diwansingh4245 Жыл бұрын
Sachi patrkari zindabad
@SukhdevSingh-pf8pn
@SukhdevSingh-pf8pn 7 ай бұрын
Patarkar. Bahut vadiya insaan wa. ❤❤❤❤ Jeda griba de hak vich bolda wa rab anu chd di kla vich rkhe
@DarshanSingh-ph7rt
@DarshanSingh-ph7rt Жыл бұрын
ਸ਼ਾਬਾਸ਼ ਪਤਰਕਾਰ ਦੇ
@PindiJawandha
@PindiJawandha Жыл бұрын
Good job
@bablisingh742
@bablisingh742 8 ай бұрын
Good sach boln layi y
@JaimalSingh-rt9ke
@JaimalSingh-rt9ke Жыл бұрын
ਵੀਰ ਮੈਂ ਵੀ ਸਬਜ਼ੀ ਦੀ ਰੇਹੜੀ ਲਾਉਦਾ ਸੀ ਪਰ ਮੇਰੇ ਕੋਲੋਂ ਕੁਝ ਲੋਕਾਂ ਨੇ ਪੇਸ਼ੇ ਮੰਗੇ ਸੀ ਅਤੇ ਮੈਂ ਉਹਨਾਂ ਦੀ ਸੀ ਐਮ ਦੇ ਨੰਬਰ ਤੇ ਕੀਤੀ ਪਰ ਮੈਨੂੰ ਹੀ ਖਜ਼ਲ ਖੁਆਰ ਕੀਤਾ ਗਿਆ ਅਤੇ ਪੁਲਿਸ ਤੋਂ ਵੀ ਤੱਗ ਪ੍ਰਸ਼ਾਸਨ ਕੀਤਾ ਗਿਆ ਜਦ ਕਿ ਮੇਰੇ ਕੋਲ ਸਰਕਾਰੀ ਲਾਈਸੈਂਸ ਵੀ ਸੀ ਤਾਂ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੱਤਰਕਾਰ ਵੀਰ ਤੁਸੀਂ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਦੋ ਵੀਡੀਓ ਤੇ ਰਿਕਾਡਿੰਗ ਤੇ ਹੋਰ ਸਾਰੇ ਕਾਗਜ਼ਾਤ ਭੇਜ ਦੇਉਗਾ ਅੰਨੀ ਪੀਂਹਦੀ ਕੁੱਤੇ ਚੱਟਦੇ ਹੈ ਇਹ ਹਾਲ ਮੇਰੇ ਪੰਜਾਬ ਦਾ ਹੋਗਿਆ ਹੈ
@arshdeepsinghsingh-tu4kb
@arshdeepsinghsingh-tu4kb Жыл бұрын
Nice job look Vaj teve❤❤❤
@SinghBaldev-h6k
@SinghBaldev-h6k Жыл бұрын
Patrkar veer. Love u yr ❤❤
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
$1 vs $500,000 Plane Ticket!
12:20
MrBeast
Рет қаралды 122 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН