No video

ਮੈਂ ਹਰ ਰੋਜ਼ ਅਰਦਾਸ ਕਰਦੀ ਆ ਕਿ ਮੇਰਾ ਪੁੱਤ ਮਰ ਜਾਵੇ,ਚਿੱ+ਟੇ ਦੇ ਆਦੀ 24 ਸਾਲ ਦੇ ਨੌਜਵਾਨ ਨੂੰ ਸੰਗਲ ਨਾਲ ਬੰਨ੍ਹਕੇ

  Рет қаралды 40,761

LOK AWAZ TV

LOK AWAZ TV

Күн бұрын

ਮੈਂ ਹਰ ਰੋਜ਼ ਅਰਦਾਸ ਕਰਦੀ ਆ ਕਿ ਮੇਰਾ ਪੁੱਤ ਮਰ ਜਾਵੇ,
ਚਿੱ+ਟੇ ਦੇ ਆਦੀ 24 ਸਾਲ ਦੇ ਨੌਜਵਾਨ ਨੂੰ ਸੰਗਲ ਨਾਲ ਬੰਨ੍ਹਕੇ ਰੱਖਿਆ
#punjab #punjabgovt #punjabinews #drugs #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 129
@user-gz8ci8bt9y
@user-gz8ci8bt9y 2 жыл бұрын
ਪੱਤਰਕਾਰ ਵੀਰ ਦਾ ਧੰਨਵਾਦ ਜਿਹੜਾ ਇਹੋ ਜਿਹੀਆਂ ਖ਼ਬਰਾਂ ਲਾਉਂਦੇ ਆ ਜੋ ਦੇਖ ਕੇ ਕਿਸੇ ਹੋਰ ਨੂੰ ਵੀ ਮੱਤ ਆ ਜੇ, ਬਹੁਤ ਵਧੀਆ ਚੈਨਲ
@darshansingh667
@darshansingh667 2 жыл бұрын
ਏ ਵਾਹਿਗੁਰੂ ਬਾਦਲਾਂ ਤੇ ਕੈਪਟਨ ਦਾ ਬੇੜਾ ਬਹਿ ਗਿਆ ਬਚੋ ਭਰਾਵੋ
@harveersingh8367
@harveersingh8367 2 жыл бұрын
ਤੋਬਾ ਤੋਬਾ ਮਾਲਕਾ 🙏🙏 ਸਮੱਤ ਬਖਸ਼ੀ ਬੱਚਿਆਂ ਨੂੰ
@MandeepSingh4433
@MandeepSingh4433 2 жыл бұрын
ਸਭ ਤੋਂ ਪਹਿਲਾਂ ਤਾਂ ਲੋਕ ਆਵਾਜ਼ ਪੱਤਰਕਾਰ ਵੀਰ ਦਾ ਧੰਨਵਾਦ ਜੋ ਕਿ ਬਹੁਤ ਗੰਭੀਰ ਮਸਲਿਆਂ ਤੇ ਗੱਲ ਕਰਦਾ। ਮੇਰੀ ਬੇਨਤੀ ਆ ਉਸ ਵੀਰ ਨੂੰ ਜੋ ਨਸੇ ਦੀ ਲਪੇਟ ਚ ਆ ਵੀ ਆਪਣੇ ਮਨ ਚ ਕਦੇ ਵੀ ਨਸੇ ਬਾਰੇ ਨਾਂ ਸੋਚੀ । ਡਾਕਟਰਾਂ ਨੇ ਜੋ ਦਵਾਈ ਦਿੱਤੀ ਆ ਉਸ ਨੂੰ ਧਿਆਨ ਨਾਲ ਲਈ । ਆਪਣੇ ਮਾਂ ਬਾਪ ਨਾਲ ਪਰਿਵਾਰ ਚ ਸੁਖੀ ਜੀਵਨ ਬਤੀਤ ਕਰੀ ।ਧੰਨਵਾਦ ਜੀ🙏🙏
@rajkamal4570
@rajkamal4570 Жыл бұрын
Mandeep Singh Ji Tushi Is Patarkaar Da Number Bhej Sakde ENGLAND ( UK )
@MandeepSingh4433
@MandeepSingh4433 Жыл бұрын
@@rajkamal4570 pta krke jror ds deo ji
@ashokathwal3833
@ashokathwal3833 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਸਬ ਤੇ 🙏 🙏
@kakakids188
@kakakids188 2 жыл бұрын
Waheguru waheguru Punjab te Mehar Karo rabb ji
@shamdhiman8717
@shamdhiman8717 2 жыл бұрын
ਸਰਕਾਰਾਂ। ਤੇ। ਬਾਬੇ ਜੁਮੇਵਾਰ
@HoneySingh-zo9wu
@HoneySingh-zo9wu 2 жыл бұрын
Aukha punjab da Rabba.
@sardarji6809
@sardarji6809 Ай бұрын
ਸਰਕਾਰ ਦੀਆਂ ਅੱਖਾਂ ਪਤਾ ਨੀ ਕਦੋ ਖੁੱਲਣੀਆਂ ਨੇ ਅਸੀਂ ਸਰਕਾਰ ਆਪਣੇ ਭਲੇ ਲਈ ਬਣਾਦੇ ਆ ਪਰ ਸਾਨੂੰ ਕੋਈ ਫਾਇਦਾ ਨਹੀਂ ਮਿਲਦਾ ਨਸਾਂ ਰੋਕਣ ਵਿਚ
@shamdhiman8717
@shamdhiman8717 2 жыл бұрын
ਨੱਸਾ। ਤਾਂ। ਪੰਜਾਬ। ਤਾਂ। ਕੀ। ਦੁਸ਼ਮਣ। ਦੇ। ਬੱਚੇ। ਵੀ। ਨਾ। ਲੱਗੇ
@Sukhdev-ln1vy
@Sukhdev-ln1vy Ай бұрын
ਸ਼ਾਬਾਸ ਮਾਤਾ ਜੀ ¡¡ ਬੇਦਖ਼ਲ ਕੀਤਾ || ਜਿੱਥੇ ਮਰਜ਼ੀ ਲੈ ਜਾਓ, ਗੋਲੀ ਮਾਰਦੋ || ਪਰਮਾਤਮਾ ਇਸ ਦੇ ਬੱਚੇ ਨੂੰ ਸੁਮੱਤ ਬਖਸ਼ੇ ||
@gvbrar8234
@gvbrar8234 2 жыл бұрын
Kina dukh maa de sir.
@iqbalthiara7225
@iqbalthiara7225 8 ай бұрын
ਹਾਏ ਉਹ ਰੱਬਾ ਕੋਈ ਭੇਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਾ ਯੋਧਾ ਜਿਹੜਾ ਇਹਨਾ ਲੀਡਰਾ ਤੇ ਨਸ਼ੇ ਦੇ ਵੀਪਾਰੀਆ ਨੂੰ ਕੋਹਲੂ ਚ ਪੀੜ ਕਿ ਪੰਜਾਬ ਦੇ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾ ਸਕੇ ਜਾ ਪੰਜਾਬ ਦੇ ਵਾਸੀਆ ਨੂੰ ਵਾਹਿਗੁਰੂ ਹਿੰਮਤ ਦੇਵੇ ਕੰਜਰ ਬਾਦਲ ਕੈਪਟਨ ਨੇ ਨਸ਼ੇ ਦੇ ਵੀਪਾਰੀਆ ਦੇ ਖਿਲਾਫ ਕੁਝ ਵੀ ਨਹੀ ਕੀਤਾ ਭਗਵੰਤੇ ਭੰਡ ਨੇ ਵੀ ਲੋਕਾ ਨਾਲ ਧੋਖਾ ਕੀਤਾ ਇਹ ਸਾਰੇ ਹਰਾਮੀ ਲੀਡਰ RSS ਦੇ ਪੰਜਿਆ ਚ ਫਸੇ ਪਏ ਹਨ ਪੰਜਾਬ ਦੇ ਵਾਸੀਉ ਜਾਗੋ ਅੱਜ ਹਰ ਵਰਗ ਨਸ਼ੇ ਦੇ ਸੌਦਾਗਰਾਂ ਤੋ ਦੁਖੀ ਹੈ ਮਾਂਵਾਂ ਦੇ ਪੁਤ ਮਰ ਰਹੇ ਹਨ ਸਰਕਾਰਾ ਤੇ ਪੁਲੀਸ ਨੇ ਕੁਝ ਨਹੀ ਕਰਨਾ ਜੇਕਰ ਮੋਦੀ ਸਰਕਾਰ ਨੂੰ ਝੁਕਾ ਸਕਦੇ ਹੋ ਤਾ ਨਸ਼ੇ ਦੇ ਵੀਪਾਰੀ ਕਿਸ ਬਾਗ ਦੀ ਮੁੂਲੀ ਹਨ ਹੋਵੋ ਇਕਠੇ ਕਰੋ ਹਿੰਮਤ ਇਹਨਾ ਨਸ਼ੇ ਦੇ ਵੀਪਾਰੀ ਨੂੰ ਲਭ ਕੇ ਲੱਭ ਮਾਰੀਏ ਤੇ ਸੁਹਣੇ ਪੰਜਾਬ ਦੇ ਸਿਰ ਤੋ ਲਗੇ ਨਸੇ ਦਾ ਕਲੰਕ ਨੂੰ ਧੋ ਦਈਏ ਜੇਕਰ ਅਜੇ ਵੀ ਨਾ ਜਾਗੇ ਤਾ ਫਿਰ ਕਦੋ ਜਾਗੋਗੇ ਜਦੋ ਨੌਜਵਾਨ ਹੀ ਨਾ ਰਹੇ ਤਾ ਬੁੱਢੇ ਮਾਪੇ ਕੀ ਕਰਨ ਗੇ ਪੰਜਾਬ ਚ ਇਹੋ ਜਿਹਾ ਟਾਇਮ ਨਾ ਆਏ ਕੁਝ ਸੋਚੋ ਕਿਤੇ ਦੇਰ ਨਾ ਕਰ ਲਈਏ ਧਰਮਾਂ ਦੀਆ ਲੜਾਈਆ ਛੱਡੋ ਪਹਿਲਾਂ ਨੌਜਵਾਨਾ ਨੂੰ ਬਚਾਉ
@ajo_uk_chaliye
@ajo_uk_chaliye 16 күн бұрын
Bhjea c rabb ne Bhai ji nu par lok ghra Cho ni nikle y
@judgedhillon8800
@judgedhillon8800 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@ManmeetSandhu-Music
@ManmeetSandhu-Music 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏😭
@deepnigah1423
@deepnigah1423 4 ай бұрын
ਰੋਣਾ ਆ ਗਿਆ ਯਰ ਦੇਖ ਕੇ 😢😢😢😢 ਵਿਚਾਰੀ ਮਾਂ ਤੇ ਭੈਣ ਤਾਂ ਲੋਕਾਂ ਦੇ ਕੰਮ ਕਰਦੀ ਫਿਰਦੀਆ ਨੇ
@yaadwindersingh3193
@yaadwindersingh3193 Жыл бұрын
Waheguru ji ਮੇਹਰ ਕੌਹਰ 🙏
@sanjogtarani3997
@sanjogtarani3997 2 жыл бұрын
ਬੀਬੀ ਜੀ ਰੋਜ਼ ਗੁਰਦੁਆਰੇ ਵਿੱਚ ਜਾ ਕੇ ਕਿਹਾ ਕਰੋ ਮੇਰੇ ਪੁੱਤ ਨੂੰ ਨਸ਼ੇ ਲੳਣ ਵਾਲੇ ਲੋਕਾਂ ਦਾ ਕੱਖ ਨਾ ਰਹੇ ੳਹਨਾਂ ਦੇ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ
@PargatSingh-sr3tp
@PargatSingh-sr3tp 2 жыл бұрын
Kisa nu koe ne loda hunda 🙏
@instagramviralreels6019
@instagramviralreels6019 Жыл бұрын
O bai sharn kar puthi ardass karn nalo j o ardaas kre k mere putt da nsha suth je durr fitthe muhh tere
@gurmeetkaur-ox1nl
@gurmeetkaur-ox1nl Жыл бұрын
Waheguru ji meher karo ji 🙏
@gurdipsingh3373
@gurdipsingh3373 2 жыл бұрын
ਓ ਮੇਰਿਆ ਰੱਬਾ
@sardarji6809
@sardarji6809 Ай бұрын
ਵਿਰੇ ਆ ਡਾਕਟਰ ਨੂੰ ਪਿੰਡ ਭਟੇੜੀ ਜ਼ਿਲਾ ਪਟਿਆਲਾ ਤਹਿਸੀਲ ਰਾਮਪੁਰਾ ਵਿਚ ਭੇਜੋ ਉਥੇ ਵੀ ਬਹੁਤ ਸਾਰੇ ਚਿੱਟਾ ਕਰ ਰਹੇ ਹਨ ਤੇ ਗੋਲੀਆਂ ਵੀ ਖਾ ਰਹੇ ਨੇ
@KuldeepSingh-ye8xw
@KuldeepSingh-ye8xw 2 жыл бұрын
waheguru mehar ket Sade penjab te
@Gauravustad152
@Gauravustad152 Ай бұрын
Chanel wale da danwaad
@pawanpreetgill7313
@pawanpreetgill7313 2 жыл бұрын
ਵਾਹਿਗੁਰੂ ਮੇਹਰ ਕਰੇ
@idhub6263
@idhub6263 2 жыл бұрын
ਵਾਹਿਗੁਰੂ ਜੀ🙏
@kulwantsinghkulwantsingh3329
@kulwantsinghkulwantsingh3329 Жыл бұрын
ਇਹੋ ਜਿਹੇ ਹਾਲਾਤ ਵਿਚ ਏ ਸਾਡਾ ਪੰਜਾਬ
@KulwinderSingh-gg9jx
@KulwinderSingh-gg9jx 18 күн бұрын
ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਇੱਕ ਦਿਮਾਗ ਦੀ ਬਿਮਾਰੀ ਹੈ ਬਿਮਾਰੀ ਆ ਦਾ ਸਿਰਫ ਇਲਾਜ ਹੀ ਹੁੰਦਾ ਹੈ ਨਸਾਂ ਇੱਕ ਦਿਮਾਗ ਦੀ ਗੰਭੀਰ ਬਿਮਾਰੀ ਹੈ ਜਿਸ ਬਾਰੇ ਕਿਸੇ ਨੂੰ ਵੀ ਸਮਝ ਨਹੀਂ ਹੈ ਗੀਤ ਬਹੁਤ ਜ਼ਿਆਦਾ ਪੜੇ ਲਿਖੇ ਆ ਨੂੰ ਵੀ ਨਹੀਂ ਪਤਾ ਇਸ ਬਿਮਾਰੀ ਬਾਰੇ ਭਾਟੀਆ ਹਸਪਤਾਲ ਵਿਚ ਰੈਜ ਸ਼ਾਮ ਨੂੰ ਲਾਈਵ ਮਿੰਟਿਗ ਵਿਚ ਠੀਕ ਹੋਏ ਮਰੀਜ ਆ
@user-qo2im9ho4m
@user-qo2im9ho4m 15 күн бұрын
ਇਹ ਹਸਪਤਾਲ ਕਿੱਥੇ ਆ ਵੀਰੇ
@Gupta.302
@Gupta.302 Жыл бұрын
Paji mai v chad ta chitta 😊😊😊
@mehtabbhangu4708
@mehtabbhangu4708 2 жыл бұрын
Waheguru ji waheguru ji waheguru ji waheguru ji waheguru ji waheguru ji Dhan Dhan Bapu ji Ghuman Patsah jii mehar Krna Sab te 🙏🙏🙏🙏🙏
@yaadwindersingh3193
@yaadwindersingh3193 Жыл бұрын
Waheguru ji Waheguru ji Waheguru ji 🙏🙏🙏
@JaswinderSingh-dq1ki
@JaswinderSingh-dq1ki 2 жыл бұрын
Chitte waleya nu 🙏🏿 benti hai sman na chado na tuhade to chutna tusi kehna maata ji da tusi galfraha leke pariwar guwandiya nu saukhe kro 🙏🏿
@HarjeetSingh-mb8rc
@HarjeetSingh-mb8rc Жыл бұрын
Waheguru ji Maher kra
@GurlalSingh-bn8xz
@GurlalSingh-bn8xz Жыл бұрын
Waheguru ji 🙏🙏🙏🙏🙏
@kittugurjar7372
@kittugurjar7372 Жыл бұрын
Parmatma raham kre bhai 🙏🏻🙏🏻🙏🏻
@jaibholenathji1854
@jaibholenathji1854 Жыл бұрын
Waheguru ji waheguru ji waheguruji
@smartphonedoctor1242
@smartphonedoctor1242 Жыл бұрын
Waheguru ji
@shindagillgillshinda4370
@shindagillgillshinda4370 Жыл бұрын
Haye oye rabba Ki ho geya yaar sade Shone punjab nu Sala chitte ne kha leya punjab ta apna yaar dil buhat Jada Ron nu kari janda a video dekh ke yaar oh hoo waheguru ji mundiya nu thoda ja dimag deyo Baba ji🙏🙏🙏
@kuldipkaurkalsi923
@kuldipkaurkalsi923 2 жыл бұрын
Wahguru ji mahar karuo please help this family
@tarsemmannp5499
@tarsemmannp5499 Жыл бұрын
Waheguru ji 🙏 mehar kro ji 🙏
@tehalsingh6929
@tehalsingh6929 9 күн бұрын
Hy o maaa❤❤❤❤❤❤
@kindagill1748
@kindagill1748 2 жыл бұрын
Y g es da kasoor ni sirf nasha da nasha cahd dewy ehde warga banda ni hona koi
@jinduhappo7767
@jinduhappo7767 Жыл бұрын
Veer ji plz ik wari es nu zindagi bakhsh dyo maa saukhi ho gyugi
@kingjotyt4333
@kingjotyt4333 10 ай бұрын
waheguru ji 🙏🙏🙏
@navisandhu-te8gx
@navisandhu-te8gx Жыл бұрын
Yr punjab da. Vahut madda haal ghar ghar vich eh bimari enter krgi vahut aukha chitte wale bnde da haal vahut madda aa je ghar da 1 member chitte te lag gya ta sare parivar di zindgi narak bn jandi aa mai vi es bimari to vahut muskil nal vahar niklea aa 🙏🙏🙏🙏🙏🙏🙏🙏😪😪😪😪😪
@RamSingh-jl2zo
@RamSingh-jl2zo Жыл бұрын
Allah Maher kare
@sonnyputt6463
@sonnyputt6463 2 жыл бұрын
Bda aukha g sadi 3 kille jameen mere brother ne vika ti mata v poori hogi ghawali v bhaj gy malik bla kre
@SukhaWaraich-cj4vq
@SukhaWaraich-cj4vq Жыл бұрын
24 saal di umer nhi,, es bai di umer jyadi h 30+ h
@baljeetsinghkala9476
@baljeetsinghkala9476 Жыл бұрын
WaheGuru ji meher karnaa
@lexi-chan6648
@lexi-chan6648 2 жыл бұрын
I feel sorry for mom and son . I hope things get easier for them .
@amandeepkaur3450
@amandeepkaur3450 2 жыл бұрын
Mann sab nsha khatam kro Panjab cho Pehli sarkar nsha ly ke ae c
@GurwinderSingh-up5ez
@GurwinderSingh-up5ez 2 жыл бұрын
Bhagwant Mann ji jutti fero jehre nasha vechde,pinda vich koyi khauf nhi Raha police da, kanoon da poora dar hona chahida,chhitter fero jehre vechde aa
@amandeepkaur3450
@amandeepkaur3450 2 жыл бұрын
@@GurwinderSingh-up5ez police vale ta app nal mile hoy a nasha bechen valiya de
@panjabiboy4932
@panjabiboy4932 4 ай бұрын
ਮਾਂਵਾਂ ਦਾ ਦੇਣ ਨੀ ਦੇ ਸੱਕਦੇ ਸਾਂਭ ਲਵੋ ਐਨਾਂ ਨੂੰ😢😢😢
@gurwinderdhillon6685
@gurwinderdhillon6685 22 күн бұрын
😢😢
@rukhwindersingh9643
@rukhwindersingh9643 23 күн бұрын
Punjab sarkar zindabad 🤮
@rupinderkaurrupinderkaur3664
@rupinderkaurrupinderkaur3664 Жыл бұрын
😭😭😭
@ranger8888
@ranger8888 2 жыл бұрын
Shai gal मेरा बाप बी नसे करदा ते उस ने घर दा सारा समान बेच दिया हम लोग बड़ी मुस्कल sa time कुजार ta ha नसे ने पंजाब को ख़त्म कर दिया हे उम्मीद हे मान Sarkar kuj kare gi
@jagroopbal4958
@jagroopbal4958 2 жыл бұрын
Haye oye rabba maa de dil ki beet de hou mundyeo door hojo aa km to veer maa v bhut aoukaa bhar ayeaa yaar maa de vekh j maa hi naa rahi veer merea nasha chadan da koi faida nhi j maa nu hi dukhi marge baad ch jo marji kre ja koi faida ni
@armanpreet1295
@armanpreet1295 Жыл бұрын
Good bro
@Indianvlog51
@Indianvlog51 Жыл бұрын
😢waheguru ji 😢
@angrejsingh3242
@angrejsingh3242 2 жыл бұрын
Hun Bhangwant maan vekhvo vedio ohnu rovo kanjar nu vichari mata kini dukhi ah
@KammoCheema
@KammoCheema 2 ай бұрын
Kehri medicine a ji please dsso
@kindagill1748
@kindagill1748 2 жыл бұрын
Kahs kahs di kehti lagu karo CM sahib hale hor ki dekhna tuhnu duwana den ge lok tuhanu lok pasand karn ge
@vijaymehta2765
@vijaymehta2765 Жыл бұрын
Ki yarr 😢😢eh nasheya ne sadha payara punjab khatm kar ta.agg lag je aiho je nashe nu nale nasha vechan waleya haramdeya nu 😡😡😡😡😡😡😡😡😡😡😡😡😡
@happybnl1722
@happybnl1722 Жыл бұрын
mann sahib punjab de hal dekh lo ji eh ohi lok aa jina ne tuhade t viswas krke votan pyian ne
@sukhdeepkaur18
@sukhdeepkaur18 Жыл бұрын
Y patarkar veer nue sulte aa love u bro
@nirmalkaur6805
@nirmalkaur6805 3 ай бұрын
Veer ji doctor sahib da contact mil sakda
@KulwinderSingh-gg9jx
@KulwinderSingh-gg9jx 18 күн бұрын
ਵੀਡੀਓ ਵਿਚ ਨਸ਼ਿਆਂ ਬਾਰੇ ਜੈ ਕਿਹਾ ਜਾ ਰਿਹਾ ਹੈ ਕੁਝ ਵੀ ਠੀਕ ਨਹੀਂ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਿ ਇਹ। ਬਿਮਾਰੀ ਹੀ ਇਸ ਤਰ੍ਹਾਂ ਦੀ ਹੈ ਕੈਦੀ ਨਹੀਂ ਜਾਣਬੁੱਝ ਕੇ ਕਰਦਾ ਨ ਮਰਦਾਂ ਕਿਸੇ ਦਾ ਜੀਅ ਨਹੀਂ ਕਰਦਾ ਮਰਨ ਨੂੰ ਸਭ ਸਰੀਰਕ ਅਤੇ ਮਾਨਸਿਕ ਮਜਬੂਰੀ ਹੁੰਦੀ ਹੈ ਮਰੀਜ਼ ਘਰ ਦਿਆਂ ਨਾਲੋਂ ਵੀ ਕੲਈ ਗੁਣਾਂ ਜ਼ਿਆਦਾ ਦੁਖੀ ਹੁੰਦਾ ਹੈ ਕਿਸੇ ਦਾ ਜੀਅ ਨਹੀਂ ਕਰਦਾ ਮਰਨ ਅਤੇ ਬੇਜ਼ਤੀ ਕਰਵਾਉਣ ਨੂੰ ਮਰੀਜ਼ ਦਾ ਦੁਖ ਕੋਈ ਨਹੀਂ ਸਮਝਦੇ ਸ੍ਰ ਦੱਸਦੇ ਹਨ ਕਿ ਉਹ ਸਾਡੇ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਦੂਖੀ ਹੁੰਦੇ ਹਨ ਪਰ ਓਹਨਾਂ ਨੂੰ ਦੱਸਣਾ ਨਹੀਂ ਆਉਂਦਾ ਅਤੇ ਨਾ ਹੀ ਕੋਈ ਵੀ ਓਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਉਲਟਾ ਸਭ ਬੇਜ਼ਤੀ ਹੀ ਕਰਦੇ ਹਨ ਜਿਸ ਕਾਰਨ ਉਹ ਹੋਰ ਜ਼ਿਆਦਾ ਨਸ਼ੇ ਕਰਨ ਲੱਗ ਪੈਂਦੇ ਹਨ ਮਰੀਜ਼ ਨੂੰ ਠੀਕ ਹੋਣ ਲਈ ਘਰ ਦਿਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਮਰੀਜ਼ ਕਦੇ ਵੀ ਠੀਕ ਨਹੀਂ ਹੋ ਸਕਦਾ ਸੋ ਮਰੀਜ਼ ਦਾ ਸਾਥ ਦਿਓ ਓਹ ਵੀ ਸਿਰਫ ਤੇ ਸਿਰਫ ਭਾਟੀਆ ਹਸਪਤਾਲ ਵਿਚ ਪਹਿਲਾਂ ਖੁੱਦ ਇਲਾਜ ਨੂੰ ਸਮਝੋ ਫਿਰ ਮਰੀਜ਼ ਨੂੰ ਲੈਕੇ ਆਓ ਜ਼ਿਆਦਾ ਜਾਣਕਾਰੀ ਲਈ ਮੇਰਾ ਮੋਬਾਈਲ ਨੰਬਰ 9915446296
@punjab3019
@punjab3019 2 жыл бұрын
Punjab sarkar jald to jald Nasha band Kitna jave
@ajo_uk_chaliye
@ajo_uk_chaliye 16 күн бұрын
Punjab soorma di dharti c ki haal hogea yaar Rona aunda dekh k aje v time aa loko ghro bahar niklo nhi aun alia pedia khatm ho jangia apnia
@dkbansal8836
@dkbansal8836 Ай бұрын
Very bad sad only god can save. Bad society responsible
@GurmukhSingh-ct9jo
@GurmukhSingh-ct9jo Ай бұрын
Channi.shab.is.cm.da.bicat.karo.punjab.cho.a.ta.khatam.kardu.punjab.nu
@aurkaur389
@aurkaur389 Жыл бұрын
😭🙏
@user-rt4lu2xw7e
@user-rt4lu2xw7e 2 ай бұрын
Veere kihri davai a maanu vi duso
@jagroopbal4958
@jagroopbal4958 2 жыл бұрын
Veer ji aa mundaa nhi chadh skdaa mere kholo likhlo o veer maa nu dukh naa de j maa hi na rahi fir ki krn chadh k veer chadh k vekhaa maa nu khushi hova ek waar km karka dekhaa jad maapa nhi raha fir chadh k ki krnaa
@rajdeepsingh524
@rajdeepsingh524 3 ай бұрын
6:05
@PawanGhumman-ft1hp
@PawanGhumman-ft1hp 28 күн бұрын
Amritpal nu bahar kado fer bnd hona chita pr bahar aan naal cm apni gharwaali lai jewelery kitho khareedu ga kamai te chite ton aandi hai cm saab nu
@abaijotsinghabaijotsingh7930
@abaijotsinghabaijotsingh7930 Жыл бұрын
Sir sarkar Galt va veer g
@Gopaldhaliwal123Gopal
@Gopaldhaliwal123Gopal 19 күн бұрын
Sade v ik veer e jo sanu bhut tang krde
@happybnl1722
@happybnl1722 Жыл бұрын
mata rab agge ardas kar nasha bechn waleya de putt marn koi na madda time langh ju
@sameerbhutta2295
@sameerbhutta2295 Жыл бұрын
Punjab. De vicho. Dere. Band. Hone. Chahide. Aa
@nationfirst8572
@nationfirst8572 4 ай бұрын
Guruo pira ki dharti
@happybnl1722
@happybnl1722 Жыл бұрын
je sadde lokan nu rojgar mille ku eh hal howe punjab da nokri ta bhiye kri jande aaa
@Mohitdoraha123
@Mohitdoraha123 Жыл бұрын
Waheguru ji 😢
@TrollHub697
@TrollHub697 Жыл бұрын
मुडे ने चीडा छड दिता भाई
@Moneysingh666
@Moneysingh666 Жыл бұрын
Duniya khtm hogi aj yr video dekh k
@rajbahadur-su4fq
@rajbahadur-su4fq Жыл бұрын
Nambr dekhi palees
@kisankaur4459
@kisankaur4459 2 жыл бұрын
I'm so sorry mum, for your son
@nirmaan1984
@nirmaan1984 Жыл бұрын
24 saal Munda 40 saal da lagg reha chitte da haal
@DawoodSaberwal-id5of
@DawoodSaberwal-id5of Жыл бұрын
DOCTOR N SAHI BOLA JAGDEV TU THEEK HO JAYEGA BSS APNI 1 MONTH WILL POWER RAKH LEE BCH JAYEGHA
@RajuSingh-ub1ze
@RajuSingh-ub1ze 2 жыл бұрын
Maa the dukh deykhiea ni jaanda nashey too bacho
@AmarSingh-wq8xo
@AmarSingh-wq8xo Жыл бұрын
BADLA DE DAN HE CHITA RAB SJA DAUGA BADLA NU
@avtarsandhuavtarsandhu8474
@avtarsandhuavtarsandhu8474 Жыл бұрын
Gaggi. Neela daala. Cricket🏏 khadari aa bhut takde
@dhirsingh3031
@dhirsingh3031 2 жыл бұрын
Oouto
@brownsingh8725
@brownsingh8725 Жыл бұрын
Lider te police di kartoot aa nashe de kam karan wale loka naal rali hoe aa loka de put barbad kar dite
@jeetajeeta9945
@jeetajeeta9945 2 жыл бұрын
0
@JaswinderSingh-mi9zo
@JaswinderSingh-mi9zo 2 жыл бұрын
22 g ਡੁਬਾੲੀ ਵਿਚ CHATTA ਹੈ ਜਾ ਨਹੀ
@cartoonshubhkidtoons9546
@cartoonshubhkidtoons9546 Жыл бұрын
Ni veer ji, chatta ni melda, shrab mel jandi
@Gur.nav.kaur.Aulakh-eh8zy
@Gur.nav.kaur.Aulakh-eh8zy Жыл бұрын
Bhagwanta bucharh amritpal de pishey piaa edar thodi vekhna oss shraabi ne.
@rajveergill6036
@rajveergill6036 Жыл бұрын
Hun kaho amritpal maara kam karda si .. saade fudu lok apne putt nai dekhde , hindu Sikh karke maari jande aa
@Kulveersingh-ir3mo
@Kulveersingh-ir3mo 10 ай бұрын
Mai ve chad ta y ku nhi chad deo
@amarjeetkaurgill5482
@amarjeetkaurgill5482 2 жыл бұрын
Rab mar kr
@rajkamal4570
@rajkamal4570 Жыл бұрын
Is Bibi Da Number Hai Te Bhejna Rab Thuhada Bhla Kare ENGLAND ( UK )
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 45 МЛН
Чёрная ДЫРА 🕳️ | WICSUR #shorts
00:49
Бискас
Рет қаралды 7 МЛН
Just Give me my Money!
00:18
GL Show Russian
Рет қаралды 949 М.
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН