ਮਿੱਡੂਖੇੜਾ ਨੇ ਮੂਸੇਵਾਲਾ ਨੂੰ ਕਿਉੰ ਕਿਹਾ ਸੀ "ਤੂੰ ਲਾਰੈਂਸ ਤੋਂ ਮੰਗ ਲੈ ਮੁਆਫ਼ੀ"...| ਸਿਆਸਤ LIVE EPI.49 | On Air

  Рет қаралды 478,125

On Air

On Air

Күн бұрын

Пікірлер
@bindersingh5665
@bindersingh5665 2 жыл бұрын
ਬਾਈ ਮੱਕੜ ਤੇ ਥਲੀ ਦੋਨੋ ਸੱਚੇ ਤੇ ਇਮਾਨਦਾਰ ਪੱਤਰਕਾਰ ਨੇ ਸਲੂਟ ਆ ਬਾਈ 👍👍👍👍
@randhirbrar3822
@randhirbrar3822 2 жыл бұрын
Kaade sache eh hun lgda goldi brar di phone call to baad ohnu sacha te sidhu nu maada bnaoda firda
@sukhdevsingh3668
@sukhdevsingh3668 2 жыл бұрын
Makkar and Thalli good journ.
@gurpreetsingh-dc4ec
@gurpreetsingh-dc4ec 2 жыл бұрын
ਸਿੱਧੂ ਵਰਗਾ ਕੋਈ ਕਲਾਕਾਰ ਗੀਤ ਕਾਰ ਨੀ ਮੱਕੜ ਵਰਗਾ ਕੋਈ ਪੱਤਰਕਾਰ ਨੀ🙏
@lovebrar8416
@lovebrar8416 2 жыл бұрын
Right
@HarpreetSingh-ls5yz
@HarpreetSingh-ls5yz 2 жыл бұрын
Retesh lakhi aa
@manbreed5647
@manbreed5647 2 жыл бұрын
@@HarpreetSingh-ls5yz ਰਿਤੇਸ਼ ਲੱਖੀ? Very funny hahaha ਜੇ ਤੈਨੂੰ ਰਿਤੇਸ਼ ਲੱਖੀ ਬਾਰੇ ਪਤਾ ਹੁੰਦਾ ਤਾਂ ਇਹ ਨਾ ਕਹਿੰਦਾ। ਉਹ ਤਾਂ ਖੁਦ ਮੋਦੀ ਮੀਡੀਆ ਦਾ ਹਿੱਸਾ।
@butasingh7657
@butasingh7657 Жыл бұрын
Bill kull sahi keha Bai Ji Miss you Sidhu Moosewala Bai
@Panjabsinghsidhu7326
@Panjabsinghsidhu7326 2 жыл бұрын
ਅੱਜ ਦੇ ਟਾਇਮ ਦਾ ਮੱਕੜ ਵੀਰ ਸੱਭ ਤੋ ਵਧਿਆ ਪੱਤਰਕਾਰ ਹੈ,,, ਹੋਰ ਪੱਤਰਕਾਰਾਂ ਵਾਂਗੂ ਹਵਾ ਚ੍ਹ ਤੀਰ ਨੀ ਛੱਡਦਾ,,
@taranpreetsingh6792
@taranpreetsingh6792 2 жыл бұрын
👍
@gurlabhsingh8072
@gurlabhsingh8072 2 жыл бұрын
ਪੰਜਾਬ ਤੋਂ ਇੱਕ ਕਲਾਕਾਰ ਖੋਹ ਲਿਆ ਇੱਕ ਪੱਗ ਵਾਲਾ ਸਰਦਾਰ ਬੰਦਾ ਮਾਰ ਦਿੱਤਾ ਬਹੁਤ ਹੀ ਗਲਤ ਕੀਤਾ
@only_Sonna4u
@only_Sonna4u 2 жыл бұрын
Kehna ki chohnda k koi eda da banda marna chahida c jo pagg nhi bannda howe.... Ki ho geya yr tohadi mansikta nu...kuj ni haal😡
@gurmailbrar5083
@gurmailbrar5083 2 жыл бұрын
ਸਿਮਰਨਜੋਤ ਸਿੰਘ ਮੱਕੜ ਵੀਰੇ ਖਿੱਚ ਕੇ ਰੱਖੋ ਕੰਮ ਨਿਰੋਲ ਸੱਚੀਆਂ ਤੇ ਖਰੀਆਂ ਗੱਲਾਂ ਨੇ ਤੁਹਾਡੀਆਂ ਬਾਕੀ ਇੰਡਸਟਰੀ ਕਦੇ ਇੱਕ ਨੀ ਹੋ ਸਕਦੀ ਤੇ ਨਾ ਹੀ ਏਸ ਇੰਡਸਟਰੀ ਨੂੰ ਸਿੱਧੂ ਵਰਗਾ ਨਿਧੜਕ ਕਲਾਕਾਰ ਕਦੇ ਨੀ ਮਿਲਣਾ ਆਲਰਾਊਂਡਰ ਬੰਦਾ ਸੀ ਜੱਟ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ💔💔😭😭
@tejaspreetsingh6090
@tejaspreetsingh6090 2 жыл бұрын
ਇੱਸ ਟਾਈਮ ਸੱਭ ਤੋਂ ਵੱਧ ਵਧੀਆ ਕੰਮ ਪ੍ਰੋ ਪੰਜਾਬ ਟੀਵੀ ਤੇ ਰਿਤੇਸ਼ ਲੱਖੀ ਬਾਈ ਕਰ ਰਿਹਾ। ਮੱਕੜ ਸਾਬ ਤੁਸੀਂ ਵੀ ਮੌਜੂਦਾ ਸਮੇਂ ਦੇ ਇੱਕ ਦਲੇਰ ਪਤਰਕਾਰ ਹੋ।
@gursewakpandher8919
@gursewakpandher8919 2 жыл бұрын
ਬਿਲਕੁਲ ਇਹ ਤਾ ਸਾਲੇ ਇਹ ਪੁੱਛਣ ਆਲੇ ਮੋਦੀ ਕਿਵੇ ਲੱਗਦਾ ਭੰਡ ਕਿਵੇ ਲਗਦਾ ਮੱਕੜਾ ਤੂੰ ਕੁੜੀ ਦਾ ਰਿਸਤਾ ਕਰਨਾ
@jhujarrajput8145
@jhujarrajput8145 2 жыл бұрын
@@gursewakpandher8919 teri kudi kithe aa
@gursewakpandher8919
@gursewakpandher8919 2 жыл бұрын
@@jhujarrajput8145 ਜਿਹੜੀ ਤੇਰੇ ਘਰ ਆ ਉਹ ਵੀ ਤਾ ਮੇਰੀ ਹੀ ਆ . ਕੱਢਣ ਆਲਾ ਮੈ ਹੀ ਆ 😂😂😂😂😂
@gurpinderwarar4625
@gurpinderwarar4625 2 жыл бұрын
Sahi keha veer jo ritesh lakhi veer last 2 years toh punjab layi kar reha, sach tey sirf sach lokka nu dikha k, Ritesh veer dey near v nhi
@NarinderSingh-ou1no
@NarinderSingh-ou1no 2 жыл бұрын
Y hun swaad le rhe a eh y di lash te
@kaurmann3702
@kaurmann3702 2 жыл бұрын
#Justiceforsidhumoosewala #ਕੋਈ ਗਲਤੀ ਨਹੀਂ ਕੀਤਾ ਫਿਰ ਮਾਫ਼ੀ ਕਿਹੜੀ ਗੱਲ ਦੀ ਐਵੇਂ ਗੁੰਡਾਗਰਦੀ ਕਰਦੇ ਫਿਰਦੇ ਵਿਹਲੜ। ਸ਼ੁੱਬਦੀਪ ਸਿੰਘ ਸਿੱਧੂ ਇਕ ਬੇਬਾਕ ਇਨਸਾਨ ਸੀ। ਮਿਹਨਤ ਕਰਦਾ ਸੀ। ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦਾ ਸੀ। ਸ਼ਾਬਾਸ਼ ਸ਼ੇਰਾਂ ਸਾਨੂੰ ਮਾਣ ਤੇਰੇ ਤੇ ਪੁੱਤ। ਪੁੱਤ ਪੰਜਾਬ ਦਾ। ਵਾਹਿਗੁਰੂ 🙏😢
@sukhwinderjohal5400
@sukhwinderjohal5400 2 жыл бұрын
ਸਿੱਧੂ ਬਾਈ ਹਮੇਸ਼ਾ ਰਹੂ 😥💔
@sukhdhillon9005
@sukhdhillon9005 2 жыл бұрын
ਲੌਰੈਂਸ ਬਿਸ਼ਨੋਈ ਦਾ ਐਨਕਾਉਂਟਰ ਹੋਣਾ ਚਾਹੀਦਾ ਦਾਲੇ ਦਾ ਗੋਲਡੀ ਬਰਾੜ ਨਾਲ
@GurpreetSingh-dx9ui
@GurpreetSingh-dx9ui 2 жыл бұрын
Sukh bai very good
@gurjitgill4891
@gurjitgill4891 2 жыл бұрын
True
@lovebrar8416
@lovebrar8416 2 жыл бұрын
Right
@HarjitSingh-np4uv
@HarjitSingh-np4uv 2 жыл бұрын
Sukh veer shi gall aa
@sandhusandhu7799
@sandhusandhu7799 2 жыл бұрын
shi gal vir jaggu dally da v nal hi encounter hona cahi da saly da tiny dally saly moose waly jatt da rehndi dunia cha naa rahu ga world da king 👑👑👑👑 jatt 5911
@THEGAGUTV
@THEGAGUTV 2 жыл бұрын
ਫਾਂਸੀ ਦਿਉ ਗੇਂਸਟਰ ਨੂੰ
@Rajpal1983-y9d
@Rajpal1983-y9d 2 жыл бұрын
ਰੱਬ ਲੰਮੀਆਂ ਉਮਰਾਂ ਬਖਸ਼ੇ ਮੇਰੇ ਵੀਰ ਨੂੰ
@pbx1paras771
@pbx1paras771 2 жыл бұрын
Dabeya nhi ustaad sada🙁Legend🕊❤
@rajideol680
@rajideol680 2 жыл бұрын
ਮੱਕੜ ਸਾਹਿਬ ਆਪ ਨੂੰ ਵੀ ਬਹੁਤ ਦੁੱਖ ਹੋਇਆ। ਆਪ ਨੂੰ ਕਦੇ interview ਤੋ ਕਦੇ ਮਨਾ ਨਹੀ ਕਰਦਾ ਸੀ। ਬਾਈ ਸਾਰਿਆ ਨੂੰ ਪਿਆਰ ਕਰਦਾ ਸੀ।😭😭
@manjitkaur4864
@manjitkaur4864 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@dhillon3995
@dhillon3995 2 жыл бұрын
ਬਿਲਕੁਲ ਸਹੀ ਮੱਕੜ ਸਾਹਿਬ ਪੰਜਾਬੀਆ ਨੇ ਇਕੱਠੇ ਨਹੀਂ ਹੋਣਾ
@GurpreetSingh-hd9no
@GurpreetSingh-hd9no 2 жыл бұрын
Sidhu legend c te legend rehna
@Deeppessi
@Deeppessi 2 жыл бұрын
ਮੱਕੜ ਸਾਬ ਤੁਸੀਂ ਵੀ ਸਿੱਧੂ 22 ਵਾਂਗ ਬੜਾ ਤਿੱਖਾ ਸੱਚ ਬੋਲਦੇ ਓ। ਬਾ ਕਮਾਲ।
@munnasingh9486
@munnasingh9486 2 жыл бұрын
Good sir siraaa la ta tusi FULLPOWER fullyloaded
@manakchohan6936
@manakchohan6936 Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਮੱਕੜ ਸਾਹਿਬ
@hiravideoamritsar6383
@hiravideoamritsar6383 2 жыл бұрын
ਸੱਚੀ ਪੱਤਰਕਾਰੀ ਵੀ ਕਿਸੇ ਦੇਸ਼ ਭਗਤੀ ਤੋਂ ਘੱਟ ਨਹੀਂ ਏ
@sainisaab7917
@sainisaab7917 2 жыл бұрын
Worldwide singer sidhu mossewala bhai ji
@karamjitkaur2459
@karamjitkaur2459 2 жыл бұрын
ਇੱਕ ਇਸ਼ਮੀਤ ਨਾਮ ਦਾ ਕਲਾਕਾਰ ਗਾਇਕ ਦੀ death ਵੀ mistry ਬਣ ਕੇ ਰਹਿ ਗਈ...ਉਹ ਵੀ ਉਮਰ ਚ ਘੱਟ ਸੀ, ਹੋਰ ਵੀ ਬਹੁਤ ਸਾਰੇ ਹਨ... ਕੋਈ ਨਾ ਕੋਈ ਗੜਬੜ ਤਾਂ ਹੈ ਇਸ line ਚ...
@rajveerkaur7106
@rajveerkaur7106 2 жыл бұрын
I remember he was very innocent and talented boy😢
@gorasingh6853
@gorasingh6853 2 жыл бұрын
Har koi apne vare soch da kese da koi virla hi soch da
@charanjitkaur4653
@charanjitkaur4653 2 жыл бұрын
ਮੱਕੜ ਸਾਹਿਬ ਜੀ ਬਹੁਤ ਵਧੀਆ ਗੱਲਾ 🙏🏻🙏🏻
@mannkaler5066
@mannkaler5066 Жыл бұрын
Justice,for,sidhu,moode,wala❤❤❤❤❤😭😭😭😭😭🙏🙏
@vickyfatehgarhia
@vickyfatehgarhia 2 жыл бұрын
Boht vadia gallan kahia veer ne
@bhindagill8161
@bhindagill8161 2 жыл бұрын
ਮੈਂ ਗਿਆ ਸੀ ਸਾਡੇ ਆਲੇ ਫਿਲਮ ਵੇਖਣ ਦੂਜ਼ੇ ਦਿਨ 7 ਬੰਦੇ ਸੀ ਸਿਨੇਮਾ ਵਿੱਚ ਇੱਕ ਕੁੜੀ
@gurinderkaur24
@gurinderkaur24 2 жыл бұрын
Kya
@Harjit0364
@Harjit0364 2 жыл бұрын
ਘੱਟ ਬੰਦੇ ਗਏ ਹੋਣਗੇ ਥੋੜ੍ਹੀ ਪ੍ਰਮੋਸ਼ਨ v ਘੱਟ c ਮੂਵੀ di
@VIKRAM_es5
@VIKRAM_es5 4 ай бұрын
Ryt film chali nhi c enhi vadhia nhi film
@AvtarSingh-ur6zp
@AvtarSingh-ur6zp 2 жыл бұрын
ਮੱਕੜ ਵੀਰ ਜੀ ਬਹੁਤ ਵਧੀਆ ਤੁਸੀਂ ਕਿਹਾ ਪਰ ਕੋਈ ਮੰਨੇਗਾ ਤਾਂ ਹੀ ਹੈ
@mandeepghuman7626
@mandeepghuman7626 2 жыл бұрын
ਮੱਕੜ ਸਾਬ ਨਿਚੋੜ ਕਡ ਕੇ ਰੱਖਦੇ ਓ salute a par ਗੈਂਗਸਟਰ ਆ ਨੂੰ ਪਬਲਿਕ ਦੇ ਭੀੜ ਹਵਾਲੇ ਕਰੋ ਫੇਰ ਪਤਾ ਲੱਗੂ ਬਦਮਾਸ਼ੀ ਦਾ
@singhsaab9505
@singhsaab9505 2 жыл бұрын
Makkar saab very good and unbiased reporting💯
@imbrar6529
@imbrar6529 2 жыл бұрын
ਸਿੱਧੂ ਮੂਸੇਆਲਾ ਕੋਈ ਨੀ ਬਣ ਸਕਦਾ ,ਉਹ ਜੱਟ ਸਿਰਾ ਹੀ ,
@MandeepSingh-dj2ni
@MandeepSingh-dj2ni 2 жыл бұрын
ਮਕੜ ਸਾਹਬ ਗੋਲਡੀ ਬਰਾੜ ਇਕ ਗੱਲ ਕਹਿੰਦਾ ਹੈ ਪੰਜਾਬ ਦੇ ਬਹੁਤ ਕਲਾਕਾਰ ਨੇ ਜਿੰਨਾ ਕੋਲ ਕੋਈ ਗੰਨਮੈਨ ਨਹੀ ਪਰ ਸਿੱਧੂ ਮੂਸੇ ਵਾਲਾ ਨੂੰ ਪੂਰੀ ਸਕਿਓਰਟੀ ਦਿੱਤੀ ਹੋਈ ਸੀ ਇਸ ਮਾਮਲੇ ਵਿੱਚ ਰਾਜਾ ਵੜਿੰਗ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਸਾਰੇ ਮਾਮਲੇ ਵਿੱਚ ਰਾਜੇ ਵੜਿੰਗ ਦਾ ਵੀ ਜਰੂਰ ਹਥ ਹੋਏਗਾ
@MrBablabrar
@MrBablabrar 2 жыл бұрын
Vahaguru Vahaguru Vahaguru Vahaguru Vahaguru 🙏🙏🙏🙏🙏👏👏👏👏👏🚩🚩🚩🚩🚩ਬੱਸ ਹੋਰ। ਕੁਝ। ਵੀ। ਕਹਿਣਾ। ਬਾਕੀ। ਨਹੀਂ। ਵਾਹਿਗੁਰੂ। ਆਪਣੇ। ਚਰਨਾ। ਵਿੱਚ ਨਿਵਾਸ। ਬਖ਼ਸ਼ੀ।
@sarbjitsingh1127
@sarbjitsingh1127 2 жыл бұрын
Great discussion@ Makkar veer. Thank You!
@simran3189
@simran3189 2 жыл бұрын
You are doing brilliant job, this is true journalism. we need justice for Sidhu moosewala .All the punjabi singers feel jealous from him,most of the singers has crocodile 🐊 tears.They are happy from inside....Sidhu changed the whole punjabi music industry. He also said,geetkari kalkari kai chad k industry which lianda mera change dekh k,sajish de nal chande o harana tusi bhul jo.....He was 💎 which is hard to find in next few decades.
@grewalvlogz4410
@grewalvlogz4410 2 жыл бұрын
9
@lovesandhu8400
@lovesandhu8400 2 жыл бұрын
X $$x$xxxxxmxxxxxxzxx$xxxxxxxxxxxzx$xxzxzmxxxxxmxxxmxxxxxxxzxxzxxxxxxxxmxxm_z
@Yadaud
@Yadaud 2 жыл бұрын
Right brother you right now
@ਸ਼ੇਰੇਪੰਜਾਬ-ਫ5ਙ
@ਸ਼ੇਰੇਪੰਜਾਬ-ਫ5ਙ 2 жыл бұрын
ਬਹੁਤ ਵਧੀਆ ਗੱਲ ਬਾਤ ਕਿਤੀ ਬਾਈ,,,
@riyathakur6997
@riyathakur6997 2 жыл бұрын
Justice for sidhu sir 🙏
@gurmeetsinghsanghera5232
@gurmeetsinghsanghera5232 2 жыл бұрын
ਜਨਾਬ ਦੇਵ ਖਰੌੜ ਦੀ ਇਕ ਇੰਟਰਵਿਊ ਦੇਖ ਕੇ ਮੈਂ ਮਹਿਸੂਸ ਕੀਤਾ ਸੀ ਕੇ ਯਾਰ ਇਹ ਕਿਹੋ ਜਿਹੇ ਸਟਾਰ ਨੇ ਜਿੰਨਾ ਨੂੰ ਇੰਨੀ ਮਸ਼ਹੂਰੀ ਦੇ ਬਾਵਜੂਦ ਵੀ ਸਾਲ ਵਿਚ 10-12 ਲੱਖ ਤੋਂ ਜਿਆਦਾ ਇਨਕਮ ਨਹੀਂ ਆ.ਪਤਾ ਨਹੀਂ ਅਸੀਂ ਕਿਓਂ ਅਸੀਂ ਆਪਣੇ ਅਸਲ ਸਿਤਰਿਆਂ ਨੂੰ ਵੀ ਰੱਜਵੀਂ ਰੋਟੀ ਖਾਣ ਜੋਗੇ ਨਹੀਂ ਕਰ ਸਕਦੇ.ਇਥੇ ਗਦਿਆਂ ਸਿਰ ਹੀ ਤਾਜ ਸਜਦੇ ਨੇ ਜੀ.
@peoplesvoice9069
@peoplesvoice9069 2 жыл бұрын
Sidhu legend hai..jhukeya ni lawrence agge v
@Lovepreetsingh-hd3jn
@Lovepreetsingh-hd3jn 2 жыл бұрын
Justice for sidhu moosewala🙏
@gulzarsingh893
@gulzarsingh893 2 жыл бұрын
ਮੱਕੜ ਸਾਬ ਤੂੰਸੀ ਠੀਕ ਕਿਹਾ ਸਿੱਧੂ ਜਾ ਕਿਸੇ ਨੂੰ ਮਰਨਾ ਗਲਤ ਹੈ
@karamjitkaur2459
@karamjitkaur2459 2 жыл бұрын
ਇਸ ਫ਼ਿਲਮਾਂ ਤੇ ਗੀਤ ਸੰਗੀਤ indsutry ਟੌਪਿਕ ਤੇ ਹੋਰ ਵੱਧ ਜਾਣਕਾਰੀ ਦਿੱਤੀ ਜਾਇਆ ਕਰੇ ਜੀ... ਲੜੀਵਾਰ ਸ਼ੁਰੂ ਕਰਕੇ...🙏🙏 ਹੁਣ ਲੋਕ ਹਾਸੇ ਠੱਠੇ ਦੀ ਬਜਾਏ ਸੀਰਿਆਸ ਤੇ ਅਸਲੀਅਤ ਵਾਲੇ ਵਿਸ਼ਿਆਂ ਤੇ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹਨ... ਕਿਉਂਕਿ ਹੁਣ ਲੋਕ ਹਾਲਾਤ ਤੋਂ ਜਾਣੂ ਹਨ ਤੇ ਹੋਰ ਜਾਨਣਾ ਚਾਹੁੰਦੇ ਨੇ...
@gorasingh6853
@gorasingh6853 2 жыл бұрын
Right karamjit kaur
@GurpreetSingh-hd9no
@GurpreetSingh-hd9no 2 жыл бұрын
Miss you sidhu pra tere warga banda ni milna duniya te legend never die
@harbanssingh2592
@harbanssingh2592 2 жыл бұрын
L
@gangadilbarasingh9231
@gangadilbarasingh9231 2 жыл бұрын
0
@gangadilbarasingh9231
@gangadilbarasingh9231 2 жыл бұрын
@@harbanssingh2592 9ķ
@mahalsaab2252
@mahalsaab2252 2 жыл бұрын
ਮੱਕੜ last ਤੇ sabb nu thokk gya ਬਹੁਤ ਵਧੀਆ
@GodBless_1313
@GodBless_1313 2 жыл бұрын
ਬਿਲਕੁਲ ਸਹੀ ਗੱਲ ਆ ਗੈਂਗਸਟਰ ਕਹਿਣਾ ਬੰਦ ਕਰਦੋ। ਆਹ ਨਵਾਂ ਹੀ ਰਿਵਾਜ ਚਲਾਇਆ ਜਿਹੜਾ ਕੁੱਤੇ ਦੇ ਸੋਟੀ ਮਾਰਦਾ ਲੋਕ ਓਹਨੂੰ ਵੀ ਗੈਂਗਸਟਰ ਬਣਾ ਦਿੰਦੇ ਨੇ। ਬਿਸ਼ਨੋਈ ਵਰਗੇ, ਜੱਗੂ ਵਰਗੇ, ਬੰਬੀਹੇ ਵਰਗੇ, ਗੋਲਡੀ ਬਰਾੜ ਵਰਗੇ, ਗੋਡਰ ਵਰਗਿਆਂ ਕੋਲ ਹਥਿਆਰ ਨੇ ਤੇ ਕੁਝ ਕੁ ਨੇ ਕਤਲ ਕੀਤੇ ਨੇ ਤਾਂ ਮੀਡੀਆ ਨੇ ਗੈਂਗਸਟਰ ਬਣਾ ਦਿੱਤੇ। ਪਰਚੇ ਤਾਂ ਏਨਾਂ ਤੇ ਲੁੱਟਾਂ ਖੋਹਾਂ ਦੇ ਵੀ ਨੇ। ਇਨਾਂ ਨੂੰ ਚੈਨੀ ਚੋਰ ਕਾਰ ਚੋਰ ਕਿਉ ਨੀ ਕਹਿੰਦੇ??? ਚੈਨੀ ਚੋਰ ਜਾਂ ਲੁਟੇਰੇ ਕਹਿਣ ਲੱਗ ਜਾਓ ਜਾ ਤਾਂ ਮੁੜਕੇ ਜੇ ਕੋਈ ਇਨਾਂ ਨੂੰ follow ਨੀ ਕਰਨ ਲੱਗ ਗਿਆ। ਮੀਡੀਆ ਨੇ ਹੀ ਗੰਦ ਪਾਇਆ ਸਾਰਾ। ਅੱਗੇ ਕਾਲੇ ਕੱਛੇ ਵਾਲਿਆਂ ਦਾ ਬੜਾ ਨਾਮ ਚੱਲਦਾ ਸੀ। ਓਦੋਂ ਨੌਜੁਆਨ ਕਾਲੇ ਕੱਛੇ ਵਾਲੇ ਕਿਉ ਨੀ ਬਣ ਗਏ ਓਨਾਂ ਨੂੰ ਕਿਉਂ ਨੀ follow ਕਰਨ ਲੱਗ ਗਏ। ਕਿਉਕਿ ਓਦੋਂ ਚਵਲ ਪੱਤਰਕਾਰ ਨੀ ਸੀ। ਲੋਕ ਸ਼ਬਦ ਵੀ ਇਹੋ ਜਹੇ ਵਰਤਦੇ ਸੀ ਜਿਹੜੇ ਬੰਦੇ ਨੂੰ ਸ਼ਰਮ ਨਾਲ ਪਾਣੀ ਪਾਣੀ ਕਰ ਦਿੰਦੇ ਸੀ।
@avtaarsingh8219
@avtaarsingh8219 2 жыл бұрын
🙏
@FxMoon
@FxMoon 2 жыл бұрын
Sahi keha bai ne 💯 eitthe koi kisi nu nai puchda! Sidhu de mrn da fayda chk rhe ne taaki udde fan nu v apdi side krskn!
@soniask100
@soniask100 2 жыл бұрын
You are true journalists. Who hv a guts to say everything. Miss sidhu mosewala. They all were jealous of him coz they knew it nobody can beat him. He is a legend, was a legend and always going to be. Legend sidhu moosewala 🙏
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ ਮੱਕੜ ਵੀਰ
@diljitboss156
@diljitboss156 2 жыл бұрын
Sidhu nu koi ni mar sakda Sade dila vich vasda love you sidhu jaan 💔😭
@punjabvillagemajha
@punjabvillagemajha 2 жыл бұрын
ਵੀਰ ਜੋ ਵੀ ਆ ਸਾਡੇ ਲੋਕਾਂ ਵਿੱਚੋਂ ਇਨਸਾਨੀਅਤ ਖਤਮ ਹੋਗੀ ਆ💓 ਅੱਗੇ ਸਾਡੇ ਲੋਕ ਲੰਗਰ ਲਾਉਂਦੇ ਠੰਡੇ ਪਾਣੀ ਦੀਆ ਸਪੀਲਾ ਲੋਣੀਆ ਪਰ ਹੁਣ ਸਾਡੇ ਪੰਜਾਬ ਚ ਪਹਿਲਾਂ ਵਡਿਉ ਬਣਦੀ ਫੇਰ ਦੂਜਾ ਆਖਦਾ ਤੇਨੂੰ ਮਾੜਾ ਕਿਆ ਈ ਫੇਰ ਤੀਜਾ ਆਉਂਦਾ ਵਡਿਉ ਵੇਦਾਂ ਅੱਗੇ ਤਹਾਨੂੰ ਪਤਾ ਆ ਸਾਡੇ ਲੋਕ ਸਿਆਣੇ ਆ ਖਤਮ ਕਰਤਾ ਪੰਜਾਬ ਦਾ ਕਲਚਰ ਪੰਜਾਬ ਨੂੰ🙏 ਹਰ ਕੋਈ ਆਵਦਾ ਮੁੱਦਾ ਚੱਕੀ ਫਿਰਦਾ
@jugrajsingh6652
@jugrajsingh6652 2 жыл бұрын
Sidhu 5911 miss you 22g
@babbumoga3404
@babbumoga3404 2 жыл бұрын
ਸਹੀ ਗੱਲ ਬਾਈ ਮੱਕੜ ਜੀ ਬਿਲਕੁਲ ਗੰਦ ਫਿਲਮਾਂ ਆਉਂਦੀ ਆ ਜ਼ਨਾਨਾ ਗਿਪੀ ਗਰੇਵਾਲ
@luckymalik8134
@luckymalik8134 2 жыл бұрын
Kasam to deep Sidhu 🥺 di Bohut yad ondi hai Makkar sir
@rajveerkaursran14
@rajveerkaursran14 2 жыл бұрын
Oh dalerrr jattt c ❤️❤️jhuknnna nhi chaunnda c kise agge tahio annna nu pachiiii nhi ah gl ohde vrga na hai na honnna ….
@manjindersandhu6085
@manjindersandhu6085 2 жыл бұрын
ਮਾਫ ਕਰਨਾ ਵੀਰ ਗਲ ਕੌੜੀ ਲੱਗੂ ਏਥੇ ਪੰਜਾਬੀ ਹੀ ਪੰਜਾਬੀ ਦਾ ਵੈਰੀ ਆ ਸਾਨੂੰ ਮਾਰਨ ਵਾਲੇ ਵੀ ਸਾਡੇ ਪੰਜਾਬੀ ਆ ਕੀ ਮਾਨ ਕਰਾ ਮੈ ਪੰਜਾਬੀ ਹੋਣ
@gurlabhsingh8072
@gurlabhsingh8072 2 жыл бұрын
ਜਿਸ ਨੇ ਕਅੈਮ ਕੀਤਾ ਉਹ ਸੱਚ ਨਹੀਂ ਬੋਲ ਸਕਦਾ ਚੋਰ ਵੀ ਆਖਦਾ ਕਿ ਅਸੀਂ ਪੈਸੇ ਪਿੱਛੇ ਮਾਰ ਦਿੱਤਾ ਇਹ ਨਾਮ ਅਤੇ ਪੈਸੇ ਦੇ ਭੁੱਖੇ ਹਨ
@butasingh7657
@butasingh7657 Жыл бұрын
Makar Saab Sahi Ensaan han Bai Ji Sachi gll karde han Bai Ji Veer Makar Saab Ji waheguru Ji Mehar kare Sidhu Moosewale de Pariwar te Ensaaf dwayo Ji waheguru Ji
@simi9999
@simi9999 2 жыл бұрын
ਵੀਰੋ ਗੱਲ ਇੱਕ ਰੱਖੋ ਜੌ ਕਿਸੇ ਨੂੰ ਦਬਾਉਂਦਾ ਹੈ ਚਾਹੇ ਉਹ ਫਿਲਮ ਇੰਡਸਟਰੀ ਵਿੱਚ ਹੋਵੇਂ ਜਾਂ ਕਿਸੇ ਵੀ ਖੇਤਰ ਵਿੱਚ ਓਹ ਬੰਦਿਆ ਦਾ ਬਾਈਕਾਟ ਕਰੋ ਜੌ ਇੰਡਸਟਰੀ ਚ ਨਵੇਂ ਆਏ ਮੁੰਡਿਆ ਨੂੰ ਕੁੱਛ ਸਮਝਦੇ ਹੀ ਨਹੀਂ ਸਿੱਧੂ ਇਹ ਗੱਲ ਨੂੰ ਲੈਕੇ ਬਹੁਤ ਸੀਰੀਅਸ ਸੀ। ਤਾਹੀਂ ਇਹ ਨਵੇਂ ਨਵੇਂ ਮੁੰਡੇ ਨਵਾਂ ਟੈਲੇਂਟ ਲੈਕੇ ਆ ਰਿਹਾ ਸੀ 5911 ਚੈਨਲ ਬਣਾਇਆ ਹੀ ਇਸ ਲਈ ਗਿਆ ਸੀ। ਜੌ ਵਧੀਆਂ ਉੱਚ ਕੋਟੀ ਦੇ ਬੰਦੇ ਹੁੰਦੇ ਨੇ। ਓਹ ਮਰਦੇ ਨਹੀਂ ਕਦੇ ਕਿਉਂ ਕਿ ਓਹ ਇੱਕ ਸੋਚ ਹੁੰਦੇ ਨੇ ਤੇ ਤੁਸੀ ਓਹਨਾ ਦੀ ਸੋਚ ਨੂੰ ਲੈਕੇ ਚੱਲੋ ਨਾਲ ਨਾਲ ਜਿੱਦਾਂ ਬਾਈ ਦੀਪ ਦੀ ਸਿੱਧੂ ਦੀ ਹੋਰ ਵੀ ਜੌ ਮਹਾਨ ਇਨਸਾਨ ਹੋਏ ਨੇ । ਫੇਰ ਦੇਖਿਓ ਸਭ ਵਧੀਆ ਹੋਊਗਾ। ਇਹ ਕੰਮ ਮੁਸ਼ਕਿਲ ਹੈ ਪਰ ਨਾ ਹੋਣ ਵਾਲਾ ਵੀ ਨਹੀਂ ਹੈ ਸਭ ਕੁਛ ਲੋਕਾਂ ਦੇ ਹੱਥ ਵਿਚ ਹੀ ਹੈ। ਕਦੇ ਦਿੱਲ ਤੋਂ ਸਪੀਚ ਦੇਕੇ ਦੇਖਿਓ ਲੋਕ ਤੁਹਾਡੀਆਂ ਗੱਲਾਂ ਨੂੰ ਮੰਨਣ ਗੇ।
@AmandeepSingh-pk5je
@AmandeepSingh-pk5je 2 жыл бұрын
miss you sidhu jatta aja ek bar
@gursharankaur848
@gursharankaur848 2 жыл бұрын
Tera mashoor hona hi veere,Tera gunaah ho gaya 💔😭miss u sidhu m bro 😭
@SatnamSingh-hg9ds
@SatnamSingh-hg9ds Жыл бұрын
ਧਾਂਕੜ ਜੱਟ ਸੀ। ਪਰ ਧੋਖਾ ਕਰ ਗਏ 22 ਨਾਲ ਕੁੱਝ ਅਪਣੇ ਪਰ 22 ਨੇ ਕਈ ਹੰਕਾਰੇ ਬੰਦਿਆਂ ਦੀਆਂ ਜੜ੍ਹਾਂ ਹੀ ਪੁੱਟ ਦਿੱਤੀ ਆ
@harpreetsingh-mi5xc
@harpreetsingh-mi5xc 2 жыл бұрын
On air jo v hai ਮੱਕੜ Saab krke god bless
@AmanKaur-pu2xv
@AmanKaur-pu2xv 2 жыл бұрын
I am your new viewer I agree with you . Eye opener for all about Punjabi industry You said everything about it without mentioning names I respect your bravery one should be able to say the truth and you did very well Well said 👍🏻
@gorasingh6853
@gorasingh6853 2 жыл бұрын
Agree
@luckymalik8134
@luckymalik8134 2 жыл бұрын
Sidhu Mosa wala Punjab ankhi Munda 🥺🥺🥺
@paru1708
@paru1708 2 жыл бұрын
Aj menu lgya k sidhu hi bol rahe ne tuc bilkul sidhu vangu sach bolde o sidhu di tra hi rob nl bina dre bina jhijke sb bolde o vadhiya lgya tuhanu dekh k eda lgya k sidhu hi bol reha 👍👍👍 te sach de bahut lok vairi bn jande ne ehi hunda aaya punjab vich 🙏🙏
@akashmannakashmann20
@akashmannakashmann20 2 жыл бұрын
Real hero c sidhu bhai
@munishvashisht6880
@munishvashisht6880 2 жыл бұрын
Salute 🙏 🙏 🙏 Makkad sahab
@CustomCreations
@CustomCreations 2 жыл бұрын
I’m really happy that you speak your mind at least someone has a guts to speak their mind whatever’s going in the movie industry is the same thing that’s going on news channels but I watch your show because I know you are speaking the truth and with the facts
@rahulgogia5063
@rahulgogia5063 2 жыл бұрын
Sir Tusi bilkul sahi kah rahe ho ki Har Kisi Ne Gangster Nahin Kahana Chahida Jo hai Ge Nahin Gangster banaa dena idhar result Mada hi hoga naujawan pidhi Ek chij Dekhkar bilkul bevkuf Ho Di ja rahi hai unko Koi tension Nahin Hai naujawan PD no Gangster Aage apni chadhai Ho Jaani hai apan use vote mil Jaani hai apne Naal Honge Apne group Achcha hai Ji Main Marji Agla Banda Goli maar deta hai jo Marji ka dhandha per Gangster Kahana Kisi Ne Naam Dena bahut Aasan hai per Jo Nahin hui kahega ki main involve Ho Jaunga Koi Chakkar Nahin Gangster main study karna bilkul sahmat hun Tusi bilkul sahi kah rahe ho ki Har Kisi Nu Gangster gana Nahin Jo Jina De jinhone kam karaya vah hai Geeta Hai Ge per Jo UN Aadesh Sathi Ne yah Hona de yaar dost ne college time de school time dengster main Tadi Har gallon sahmat Tanu Dil To solute Karda Waheguru Ji Da Khalsa Waheguru Ji Di Fateh
@baliharsingh5558
@baliharsingh5558 2 жыл бұрын
Very good news Sir, Thanks 🙏🏻
@shellysudan5493
@shellysudan5493 2 жыл бұрын
Love you sir ji we watch what you say in Canada and big fan of you and sidhu thanks for this brave interview and for clearing sidhu’S name .
@sahibsinghcheema4151
@sahibsinghcheema4151 2 жыл бұрын
Thank you makkar sahib ji ❤️🙏
@punjabicommunity4305
@punjabicommunity4305 2 жыл бұрын
Criminal bande kade sach ne bolde a........na kade crime karna shad de a,,,,,,,, 🎤 sidhu 22 🙌
@jagdeepkaur8855
@jagdeepkaur8855 2 жыл бұрын
great Malout Wale and breav , good 👍 thinking 🤔🤔🤔
@kaurneet6847
@kaurneet6847 2 жыл бұрын
The way makkar sir speaks truth.....that's called only truth.... Thank God we have such kind of reporters who r providing ryt , pure info to us..👍👍👍
@gurpinderwarar4625
@gurpinderwarar4625 2 жыл бұрын
Just visit ritesh lakhi unplugged channel N then thank me later, he is the real journalist
@marjanavellyjea3038
@marjanavellyjea3038 2 жыл бұрын
ritesh lakhi unplugged channel te dekho sari recording goldy brar di
@ghsghorewahi2208
@ghsghorewahi2208 2 жыл бұрын
V nyc makkar sir TUC theek kehnde ho,Punjabi industry wich bahut darama ho riha,sirf ਰੱਦੀ ਕਾਮੇਡੀ ਹੀ ਬਚੀ ਇਹਨਾਂ ਕੋਲ
@Harjit0364
@Harjit0364 2 жыл бұрын
ਵੀਰ g carry on ਜੱਟਾ ja ਜੀ ਆਇਆਂ nu ਬਹੁਤ hi ਸੁਲਝੇ ਕਿਰਦਾਰਾਂ ਦਿਆਂ movies ne es lai ਚੱਲੀਆਂ c na ke es karke ke oda loka kol hor kuz ਦੇਖਣ da options ni c. ਸਿੱਧੂ bai de ਜਾਣ da dukh hai. Par eda ਚੰਗੇ ਕਲਾਕਾਰਾਂ nu na nindo ਜਿਹੜੇ ਕਿਸੇ nu kade ਮੰਦਾ ਚੰਗਾ ni ਬੋਲਦੇ sirf ਅਪਣੇ kam ch ਧਿਆਨ ਦਿੰਦੇ। ਉਹਨਾਂ ਕਾਲਾਕਾਰਾਂ ne v zero to hi ਸ਼ੁਰੂ kita c par ਕਦੇ ਹੰਕਾਰ da ਬੋਲ na ohna de ganea ch ayea kade na movies ਚ
@bintrai6178
@bintrai6178 2 жыл бұрын
Thank you makkar Sahb 👍BINTU Jodhpur PAKHAR ( MAUR MANDI)
@s.psandhu4650
@s.psandhu4650 2 жыл бұрын
ਕੀ ਟਿੱਪਣੀ ਕਰਾ ਏਸ ਪ੍ਰੋਗਰਾਮ ਲਈ,ਮੰਨ ਉਦਾਸ ਵੀ ਹੁੰਦਾ ਤੇ ਗੁੱਸਾ ਵੀ ਆਉਂਦਾ,ਏਂ ਤਾਂ ਉਹੀ ਗੱਲ ਹੈ ਕਿ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪੰਜਾਬੀ ਹੀ ਮਾਰ ਰਿਹਾ ਕੋਈ ਹੋਰ ਨਹੀਂ
@randomytuser4621
@randomytuser4621 2 жыл бұрын
Bilkul right simanjot maker ji
@japneetbajwa3731
@japneetbajwa3731 2 жыл бұрын
#justiceforsidhumoosewala 🕊❤️
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਇੱਕ ਪੂਰਾ ਪ੍ਰੋਗਰਾਮ ਕਰੋ ਜੀ ਆਹ ਕਲਾਕਾਰਾ ਆਲੇ ਨੇਕ੍ਸ੍ਸ ਤੇ ਬਈ ਜੀ !! !!
@sunrisesunset979
@sunrisesunset979 2 жыл бұрын
ਸਭ ਤੌਂ ਵੱਡੇ ਗੈਂਗਸਟਰਜ(politician’s) ਮਿਹਨਤੀ ਲੋਕਾਂ ਨੂੰ ਗੈਂਗਸਟਰਜ ਕਿਵੇਂ ਕਹਿ ਸਕਦੇ।
@gagansingh5749
@gagansingh5749 2 жыл бұрын
Bilkul sahi gal sir
@sahibsahibmahala-ol1kp
@sahibsahibmahala-ol1kp Жыл бұрын
Makkadh sahib ji sachiya tuhadiya galla a p l z eda carde rahu veer ji
@junaidgillshashkay1422
@junaidgillshashkay1422 2 жыл бұрын
5911 miss you bro forever 😭 Sidhu moose Wala 😭🖤😭💔😓
@taranjitdhillon12
@taranjitdhillon12 2 жыл бұрын
U r very honest person veer ji
@lovleeshmehra433
@lovleeshmehra433 2 жыл бұрын
Reality shown with great perspective 👍🏻👍🏻🙌
@ParvinderSingh-dc1qd
@ParvinderSingh-dc1qd 2 жыл бұрын
Use bhai barga kahan sari duniya to lab banaa hai Jatt
@vanitsaini4841
@vanitsaini4841 19 күн бұрын
V good makkar saab
@PrinceKumar-cf7ek
@PrinceKumar-cf7ek 11 ай бұрын
🙏🏻💐💐💐💐🙏🏻
@stalinsumeetsingh9215
@stalinsumeetsingh9215 2 жыл бұрын
Miss you so much Sidhu 22g 😭😭😭😭😭😭😭😭😭
@KulwinderKaur-mz2ec
@KulwinderKaur-mz2ec 2 жыл бұрын
Shai gal a makker ji
@amanpahwa5893
@amanpahwa5893 2 жыл бұрын
Mr.Makkar is a very good and unbaised reporter Total gem
@mjr5039
@mjr5039 2 жыл бұрын
He is just doing copy paste from ritesh lakhi
@gurpinderwarar4625
@gurpinderwarar4625 2 жыл бұрын
Veer phir ikk vaar ritesh lakhi unplugged channel dekh, veer tuhade hosh udd jayega, last 2 years toh lakhi jo punjab layi kar reha asal sach dikha k, ohde near nhi hor koi
@anikettalwar8187
@anikettalwar8187 2 жыл бұрын
@@gurpinderwarar4625 sai gal ah
@rooparani464
@rooparani464 2 жыл бұрын
Ur absolutely right makkad saab
@europe2016Germany
@europe2016Germany 2 жыл бұрын
Bilkul shi gal krde o bhaji tusi..
@vickyfatehgarhia
@vickyfatehgarhia Жыл бұрын
Makkar saab dia gallan ta boht he sachia ne
@Rajatchaudhary6449
@Rajatchaudhary6449 Жыл бұрын
Ma sidhu bai nu GNE milya c singer banan to plha bai de... Sochya ni c kade v bande da poore world ch naam houga... Odo shubdeep naam nal he janda c mai😢😢😢😢
@yankeedhaliwal
@yankeedhaliwal Жыл бұрын
ਤੁਸੀਂ ਤਾਂ ਇਹ ਗੱਲ ਕਰ ਰਹੇ ਉਹ...... ਜਿਵੇਂ ਸਿੱਧੂ ਮੂਸੇਵਾਲੇ..... ਜਾ ਵਿੱਕੀ ਜਾ ਮਿਧੂਖੇੜਾ ਨਾਲ ਹੀ ਰਹਿੰਦੇ ਹੁੰਦੇ ਸੀ
@ramkhosa7568
@ramkhosa7568 2 жыл бұрын
ਤੁਸੀਂ ਸਿੱਧੂ ਨੂੰ ਗੈਂਗ ਨਾਲ ਨਾਂ ਜੋੜੋ ਸਿੱਧੂ ਦਾ ਕਿਸੇ ਗੈਂਗ ਨਾਲ ਕੋਈ ਲੈਣ ਦੇਣ ਨਹੀਂ ਸੀ ਸਰਕਾਰ ਤੇ ਕਲਾਕਾਰਾਂ ਨੇ ਮਰਵਾਤਾ ਸਿੱਧੂ
@MSVIRK-rw2tf
@MSVIRK-rw2tf 2 жыл бұрын
ਬਿੰਣਾਂ ਕਿਸੇ ਜਾੰਚ ਬਿਣੇ ਕਿਸੇ ਪੁਖਤਾ ਸਬੂਤ ਕਿਸੇ ਨੂੰ ਵੀ ਦੋਸ਼ੀ ਕਿਵੇ ਮੰਨਿਆਂ ਜਾ ਸਕਦੈ
@lakhwindersinghdhillon8314
@lakhwindersinghdhillon8314 2 жыл бұрын
Yes you absolutely right brother ever legend ever never forget him you the good reporter🙏🙏
@rishavpreetsingh385
@rishavpreetsingh385 2 жыл бұрын
Boht vadia km krr rhe oo veer ji 🙏🙏🙏❤️❤️❤️
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН