Naresh Kumari Life Story | Singal Mother | Motivational Story

  Рет қаралды 281,991

Adeeb TV Channel

Adeeb TV Channel

8 ай бұрын

Naresh Kumari Life Story | Singal Mother | Motivational Story @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
adeebtvchannel?...

Пікірлер: 351
@balvirkaurbatth9655
@balvirkaurbatth9655 8 ай бұрын
ਲੋਕ ਗੱਲਾਂ ਕਰਦੇ ਹੀ ਰਹਿ ਜਾਂਦੇ ਨੇ ਪਰ ਜਿਸ ਧੀ ਪੁੱਤ ਨੇ ਕੁਝ ਵੀ ਕਰਕੇ ਦਿਖਾਉਣਾ ਉਹ ਅੱਗੇ ਲੰਘ ਜਾਦੇ ਨੇ ਲੋਕ ਗੱਲਾਂ ਕਰਦੇ ਹੀ ਰਹਿ ਜਾਂਦੇ ਨੇ ਮੇਰੇ ਵੱਲੋਂ ਧੀ ਨੂੰ ਸਲਾਮ ਐ😘🤗🎉❤👌👍❣️🤗👰‍♀️🙋‍♀️
@tlrattustudiorahoroadludhi2458
@tlrattustudiorahoroadludhi2458 8 ай бұрын
ਮੈਡਮ ਦੀ ਸੋਚ ਨੂੰ ਸਲਾਮ🎉🎉🎉 ਹਰ ਇਕ ਔਰਤ ਦੀ ਇਹੋ ਜਿਹੀ ਸੋਚ ਹੋਣੀ ਚਾਹੀ ਦੀ ਹੈ🎉🎉🎉🎉🙏🙏🙏🙏🙏 ਸਭ ਤੋਂ ਵੱਡੀ ਦੌਲਤ ਬੱਚੇ
@karmjeetkaurkarmjit2795
@karmjeetkaurkarmjit2795 8 ай бұрын
ਭੈਣ ਤੋ ਵੱਧ ਮੈਨੂੰ ਖੁਸ਼ੀ ਹੋ ਰਹੀ ਹੈ। ਤੇਰੇ ਸਿਦਕ ਨੂੰ ਸਲਾਮ ਹੈ👍
@chanansingh9060
@chanansingh9060 8 ай бұрын
ਸਲਾਮ ਹੈ,ਇਸ ਭੈਣ ਨੂੰ ਪ੍ਰਮਾਤਮਾ ਆਪ ਨੂੰ ਤੇ ਆਪ ਦੇ ਪਰਿਵਾਰ ਨੂੰ ਤੰਦਰੁਸਤੀਆ ਬਖਸ਼ੇ।ਇਸੇ ਤਰਾ ਹਿੰਮਤ ਰੱਖੀ।🙏
@lalsinghgill5551
@lalsinghgill5551 8 ай бұрын
C.M.ਜੀ ਪੰਜਾਬ ਨੂੰ ਅਜੇਹੀ ਧੀ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਜੀ
@tilakraj7295
@tilakraj7295 8 ай бұрын
❤❤❤❤❤❤❤❤❤❤❤❤❤❤❤❤❤
@mukhtiarsingh7716
@mukhtiarsingh7716 8 ай бұрын
​@@tilakraj7295😊😊⁰
@Ashwaniatwal
@Ashwaniatwal 8 ай бұрын
ਮਿਹਨਤ ਦੇਰ ਸਵੇਰ ਰੰਗ ਲੈ ਕੇ ਆਉਂਦੀ ਹੈ। ਨਾਮ ਵੀ ਰਾਣੀ ਆ ਪ੍ਰਮਾਤਮਾ ਨੇ ਰਾਣੀ ਹੀ ਬਣਾ ਦਿੱਤਾ ।
@PremSingh-uv2sb
@PremSingh-uv2sb 8 ай бұрын
Bilkul sahi ji
@user-sg7rp6vi1t
@user-sg7rp6vi1t 8 ай бұрын
ਸ਼ਬਾਸ਼ ਪੁੱਤ ਬਹੁਤ ਵਧੀਆ ਮੇਹਨਤ ਨੂੰ ਫਲ ਮਿਲਿਆ 🥰🙏
@jagsirsingh4309
@jagsirsingh4309 8 ай бұрын
ਤੇਰੀ ਮਿਹਨਤ ਨੂੰ ਸਲਾਮ ਭੈਣ ਮੇਰੀਏ। 🙏🙏
@anmolstudio1492
@anmolstudio1492 8 ай бұрын
ਬਹੁਤ ਵਧੀਆ, ਸੰਘਰਸ਼ ਭਰਿਆ ਜੀਵਨ, ਇਹਨੂੰ ਕਹਿੰਦੇ ਹਿੰਮਤ, ਹੌਸਲਾ, ਸਲਾਮ ਹੈ ਨਰੇਸ਼ ਕੁਮਾਰੀ ਦੀ ਸੋਚ ਨੂੰ। ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਤੇਰੀ ਕਿਸਮਤ ਬਨਾਨੇ ਸੇ ਪਹਿਲੇ ਤੁਝ ਸੇ ਪੂਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ।
@gurtejsinghsidhu9161
@gurtejsinghsidhu9161 8 ай бұрын
ਸਿਦਕ ਨੂੰ ਸਲੂਟ ❤❤❤❤❤
@user-tj2ir2cp4o
@user-tj2ir2cp4o 8 ай бұрын
❤❤DarshansinghHeer❤❤❤
@goggigill88
@goggigill88 8 ай бұрын
ਬਹੁਤ ਬਹੁਤ ਬਹੁਤ ਵਧਾਈਆਂ, ਬੇਟਾ ਜੀ, ਤੁਹਾਡੇ ਸੰਘਰਸ਼ ਨੂੰ ਸਲਾਮ, ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ..
@kamalmanki6931
@kamalmanki6931 8 ай бұрын
ਪ੍ਰਮਾਤਮਾ ਲੰਮੀਂ ਉਮਰ ਕਰੇ 🎉🎉🎉🎉
@harjinderkaur99
@harjinderkaur99 8 ай бұрын
ਬਹੁਤ-ਬਹੁਤ ਵਧੀਆ ਮਾਣ ਆ ਸਾਨੂੰ ਸਾਡੀਆਂ ਬਚੀਆ ਤੇ। ਪ੍ਰਮਾਤਮਾ ਚੜਦੀ ਕਲਾਂ ਚ ਰੱਖੇ ਪ੍ਰੀਵਾਰ ਨੂੰ।
@ramanbinjoki5797
@ramanbinjoki5797 8 ай бұрын
ਸਾਡੇ ਪਿੰਡ ਦੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ 🙏
@foreverfashionboutique1996
@foreverfashionboutique1996 8 ай бұрын
Village kehda ji
@ginnibhangu2666
@ginnibhangu2666 8 ай бұрын
ਸਹੀ ਕਿਹਾ ਇਹ ਗੱਲ ਦਿਲ ਟੁੱਬਗੀ ਵੀ ਪਤਾਲ ਵਿੱਚੋ ਨਿਕਲ ਕੇ ਧਰਤੀ ਤੇ ਆਗੀ ਵਾਹ 🙏🙏🙏
@tsgkarn4284
@tsgkarn4284 8 ай бұрын
ਭੈਣ ਦੀ ਸੋਚ ਨੂੰ ਸਲਾਮ 🙏🙏🙏 god bless you 🙏🙏 🙏
@satinderkaur7317
@satinderkaur7317 8 ай бұрын
ਵਾਹਿਗੁਰੂ ਇਨ੍ਹਾਂ ਬੱਚਿਆਂ ਵੀ ਆਪਣੀ ਮਾਂ ਵਾਂਗੂ ਸਬਰ ਸੰਤੋਖ ਬਖਸ਼ੇ. ਵਾਹਿਗੁਰੂ ਤੈਨੂੰ ਚੜ੍ਹਦੀਕਲਾ ਬਖਸ਼ੇ 🙏
@majorchahal2854
@majorchahal2854 8 ай бұрын
ਬੇਟਾ ਜੀ ਸੱਚੀ ਨੀਅਤ ਨੂੰ ਫ਼ਲ ਜ਼ਰੂਰ ਮਿਲਦੈ ਪਰ ਬੇਟਾ ਜੀ ਸਿਦਕ ਨੂੰ ਸਲਾਮਤ ਰੱਖਣਾ ਪੁੱਤ ਬੱਚਿਆਂ ਨੂੰ ਵੀ ਜ਼ਰੂਰ ਪੜਾਉਣਾ
@dhanpreetguram
@dhanpreetguram 8 ай бұрын
ਦਿਲੋਂ ਸਲੂਟ ਆ ਭੈਣੇ ਤੈਨੂੰ ਮੈਂ ਕਦੇ ਰੋਇਆ ਨਹੀਂ ਪਰ ਅੱਜ ਤੇਰੀ ਸਟੋਰੀ ਸੁਣ ਕੇ ਭੈਣੇ ਰੋ ਪਿਆ ਪਰਮਾਤਮਾ ਤੈਨੂੰ ਤੇ ਤੇਰੇ ਬੱਚਿਆਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਮੈਂ ਟਰੱਕ ਚਲਾਉਣਾ ਕਨੇਡਾ ਦੇ ਵਿੱਚ ਭੈਣੇ ਤੇਰੀ ਸਟੋਰੀ ਸੁਣ ਕੇ ਇਨਾ ਰੋਣਾ ਆਇਆ ਮੈਨੂੰ ਟਰੱਕ ਸਾਈਡ ਤੇ ਲਾਉਣਾ ਪਿਆ ਮੈਨੂੰ ਦਿਸਣੋ ਵੀ ਹਟ ਗਿਆ ਸੀ
@sultansingh7138
@sultansingh7138 8 ай бұрын
ਭੈਣ ਜੀ ਪ੍ਰਮਾਤਮਾ ਨੇ ਥੋਨੂੰ ਮੇਹਨਤ ਦਾ ਫ਼ਲ ਦਿਤਾ ਵਾਹਿਗੁਰੂ ਜੀ ਥੋਡੇ ਤੇ ਮੇਹਰ ਭਰੀਆਂ ਹੱਥ ਰੱਖਣ 🙏❤️
@nikajosan662
@nikajosan662 8 ай бұрын
ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ ਗਾ ਜੀ
@pammiwalia7013
@pammiwalia7013 8 ай бұрын
ਮੈਡਮ ਜੀ ਸਲੂਟ ਏ ਜੀ ਆਪ ਜੀ ਦੀ ਮੇਹਨਤ ਨੂੰ ਜੀ
@paramjitsingh6718
@paramjitsingh6718 8 ай бұрын
ਬਹੁਤ ਵਧੀਆ ਭੈਣ ਨੂੰ ਸਲੂਟ ਮੈਰੋ ਵੱਲੋ ਹੋਸਲਾ ਭੈਣੇ ਤੇਰਾ ਹੋਰ ਵਧੇਰੇ ਜੀ ਪਰਮਾਤਮਾ ਖੁਸ਼ੀ ਦੇਵੇ ਤੈਨੂੰ
@happycanada8720
@happycanada8720 8 ай бұрын
ਵਧਾਈਆ ਹੋਣ ਬਹੁਤ ਬਹੁਤ ਭੈਣੇ ਤੈਨੂੰ 🙏🌹🌹👌
@harmandeepkaur55555
@harmandeepkaur55555 8 ай бұрын
❤❤❤❤❤❤❤❤ ਲਫਜ਼ ਨਹੀਂ ਭੈਣੇ ਤੁਹਾਡੀ ਸਿਫ਼ਤ ਚ ਬੋਲਣ ਲਈ
@user-kc2ze1fn3w
@user-kc2ze1fn3w 8 ай бұрын
ਜੋ ਬੰਦਾ ਤੁਹਾਨੂੰ ਛਡ ਕੇ ਗਿਆ ਕਿਸਮਤ ਉਸ ਦੀ ਮਾਰਿ ਸੀ ਤੁਹਾਡੀ ਨਹੀਂ ਦੀਦੀ ਜੈ ਉਹ ਬੰਦਾ ਨਾ ਜਾਦਾ ਤਾਂ ਤੁਸੀਂ ਅੱਜ ਇਸ ਮਕਾਮ ਤੇ ਨਹੀਂ ਹੋਣਾ ਸੀ
@singermanaksandhu2657
@singermanaksandhu2657 8 ай бұрын
ਬਹੁਤ ਵਧੀਆ ਇੰਟਰਵਿਊ ਜਿਉਂਦੇ ਵਸਦੇ ਰਹੋ
@user-sp9kw9en8p
@user-sp9kw9en8p 8 ай бұрын
ਵਾਹਿੁਰੂ ਤੁਹਾਨੂੰ ਹਮੇਸ਼ਾਂ ਏਸੇ ਤਰ੍ਹਾਂ ਸਫਲਤਾ ਬਖ਼ਸ਼ਦਾ ਰਹੇ ਬੇਟਾ।
@jasbeerkaur8529
@jasbeerkaur8529 8 ай бұрын
🎉 ਰੱਬ ਹੋਰ ਤਰੱਕੀਆਂ ਬਖਸ਼ੇ ਭੈਣੇ ਮੇਰੀੲੇ
@user-sp9kw9en8p
@user-sp9kw9en8p 8 ай бұрын
ਇਹ ਸੱਚ ਹੈ ਕਿ ਮੇਹਨਤ ਮੂਹਰੇ ਰੱਬ ਵੀ ਹਾਰ ਮੰਨ ਲੈਂਦਾ ਹੈ।
@deeprataindia1170
@deeprataindia1170 8 ай бұрын
Wonderful ਪੁੱਤਰ ਜੀ।ਇਹ ਗੱਲਾਂ ਸੁਣਕੇ ਪਤਾ ਲਗਦਾ ਰੱਬ ਹੈਗਾ ਤੇ ਨਾਲ ਨਾਲ ਸੱਚੇ ਦਿਲੋਂ ਹੰਭਲਾ ਮਰਨਾ ਪੈਂਦਾ ਇਨਸਾਨ ਨੂੰ ਖੁੱਦ।ਸਦਾ ਖੁਸ਼ ਰਹੋ ਜੀ ਸੱਚੇ ਪਾਤਸ਼ਾਹ ਜੀ ਨੂੰ ਸਦਾ ਯਾਦ ਰੱਖਣਾ ਜੀ ਹੋਰ ਕਿਰਪਾ ਕਰਨਗੇ। ,,ballu ਰਟੈਂਡਾ ,,
@adeebtvchannel
@adeebtvchannel 8 ай бұрын
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ instagram.com/adeebtvchannel?igshid=OGQ5ZDc2ODk2ZA==
@paramjitsingh6718
@paramjitsingh6718 8 ай бұрын
ਬਹੁਤ ਵਧੀਆ ਭੈਣ ਜੀ ਸਾਬਸ
@ssgamera7971
@ssgamera7971 8 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@user-xr6kr1dq1n
@user-xr6kr1dq1n 8 ай бұрын
ਭੈਣੇ ਤੇਰੀ ਹਿਮਤ ਤੇ ਸੋਚ ਨੂੰ ਸਲੂਟ,, ਬਹੁਤ ਬਹੁਤ ਵਦਾਈਆ ,, ਪਰਮਾਤਮਾ ਆਪ ਨੂੰ ਹੋਰ ਤਰੱਕੀ ਦੇਵੇ 🎉🎉
@ashutoshsaxena8145
@ashutoshsaxena8145 8 ай бұрын
दीदी का इटएगल के सामने अपने आपको बहुत छोटा महशुश किया ।सुपर नाइस बहन जी
@sakinderboparai3046
@sakinderboparai3046 8 ай бұрын
❤💚 ਵਾਹਿਗੁਰੂ ਦੀ ਕਿਰਪਾ ਹੋ। ਗਈ।❤💚
@user-kc2ze1fn3w
@user-kc2ze1fn3w 8 ай бұрын
ਮੈਡਮ ਜੀ ਤੁਸੀਂ ਬੁਹਤ ਹਿਮਤ ਵਾਲੀ ਹੋ ਰੱਬ ਤੁਹਾਡੇ ਨਾਲ ਹੈ
@lehrirana9732
@lehrirana9732 8 ай бұрын
❤ Rabb chardi kla vich rkhe ❤
@ginnibhangu2666
@ginnibhangu2666 8 ай бұрын
ਵਾਹ ਸਲੂਟ ਆ ਤੁਹਾਡੀ ਸੋਚ ਤੇ ਤੁਹਾਡੇ ਮਾਂ ਪਿਓ ਨੂੰ 🙏🙏🙏
@harnetchoudhary1782
@harnetchoudhary1782 8 ай бұрын
❤ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ ਸਾਰੇ ਪਰਿਵਾਰ ਜੀ ਤੇ ❤
@jagdevkaur3144
@jagdevkaur3144 8 ай бұрын
🎉🎉🎉🎉🎉🎉❤❤❤❤❤😢😢😢😂🙏🙏 ਬਹੁਤ ਬਹੁਤ ਵਧਾਈ ਬੇਟਾ ਜੀ
@JagsirSingh-uz3ve
@JagsirSingh-uz3ve 8 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@lalsinghgill5551
@lalsinghgill5551 8 ай бұрын
🎉❤🎉❤ਸਲੂਟ ਹੈ ਇਸ ਧੀ ਨੂੰ ਬਹੁਤ ਪਿਆਰ ਜੀ
@onkarsahota1677
@onkarsahota1677 8 ай бұрын
ਲੋਕਾਂ ਨੂੰ ਲੱਤਾਂ ਖਿੱਚਣੀਆਂ ਬਹੁਤ ਆਉਂਦੀਆਂ ਆਪਣੇ ਕੰਮ ਨਾਲ ਮਤਲਬ ਨਹੀਂ ਰੱਖਦੇ
@balwinderkharoud9951
@balwinderkharoud9951 8 ай бұрын
ਭੈਣ ਤੇਰੀ ਸੋਚ ਨੂੰ ਸਲਾਮ ਆ
@hardeepkaur4377
@hardeepkaur4377 8 ай бұрын
ਬਹੁਤ ਵਧੀਆ ਸੋਚ ਭੈਣੇ ਸਾਰੀਆਂ ਭੈਣ ਨੂੰ ਵਧੀਆ ਸੁਹੇਨਾ ਦੇਣਾ
@sukhgill549
@sukhgill549 8 ай бұрын
ਬਹੁਤ ਵਧੀਆ ਭੈਣੇ
@BinderSingh-zq4hq
@BinderSingh-zq4hq 8 ай бұрын
ਭੈਣ ਦੀ ਸੋਚ ਨੂੰ ਸਲਾਮ
@AmrinderSingh-tq5ci
@AmrinderSingh-tq5ci 8 ай бұрын
Waheguru aapko aur aapke baccho ko hamesha khush rakhe aap imandari se apni
@sewasinghsidhu8687
@sewasinghsidhu8687 8 ай бұрын
ਐਂਕਰ ਬਾਰ ਬਾਰ ਸਵਾਲ ਦੁਹਰਾਈ ਜਾ ਰਹੀ ਹੈ।
@shaminderkaur4721
@shaminderkaur4721 8 ай бұрын
ਵੈਰੀ।ਗੁਡ।ਬੇਟਾ।ਜੀ।ਸਲਾਮ।ਹੈ।ਪੁਤ੍ਰ।ਜੀ
@harmanchahal5129
@harmanchahal5129 8 ай бұрын
ਬਹੁਤ ਵਧੀਆ ਭੈਣ ਪਰਮਾਤਮਾ ਤੈਨੂੰ ਤਰੱਕੀ ਬਖਸੇ
@darasarpanch4355
@darasarpanch4355 8 ай бұрын
ਸਲੂਟ ਜੀ ਵਹਿਗੁਰੂ ਤੁਹਾਨੂੰ ਤੇ ਤੁਹਾਡੇ ਬੱਚਿਆਂ ਤਰੱਕੀਆਂ ਬਖਸ਼ੇ
@SukhwinderSingh-wq5ip
@SukhwinderSingh-wq5ip 8 ай бұрын
ਬਹੁਤ ਵਧੀਆ ਜੀ
@Kaur.brar23
@Kaur.brar23 8 ай бұрын
Salute a tuhade parents nu and tuhanu sister 👍👍
@drrajeshsahni2701
@drrajeshsahni2701 8 ай бұрын
Kurie tere jajbe nu salam , tu lokan lai v ikk misaal hai, bhagwan tuhanu hor kamyabi deve 🙏👍❤️
@mandeepkhaira8291
@mandeepkhaira8291 8 ай бұрын
Video dakh ke bhut roi mai God bless you sis🙏🙏
@RAJSINGH-ol1km
@RAJSINGH-ol1km 8 ай бұрын
ਸਲੂਟ ਮੇਹਨਤ ਦਾ ਫਲ ਧੰਨਵਾਦ
@mehalsinghmehalsinghmahla3161
@mehalsinghmehalsinghmahla3161 8 ай бұрын
🎉🎉salute 🫡 sister ਤੁਹਾਨੂੰ
@RavinderSingh-ue2ht
@RavinderSingh-ue2ht 8 ай бұрын
Sache ਪਾਤਸ਼ਾਹ waheguru ਜੀ tuhdde ang sang rehan
@hkaur9622
@hkaur9622 8 ай бұрын
Very nice Waheguruji god bless you all family 🙏❤️
@HarbansSingh-zi7pf
@HarbansSingh-zi7pf 8 ай бұрын
ਵੈਰੀ ਗੁੱਡ ਭੈਣੇ
@gurdialsingh6097
@gurdialsingh6097 8 ай бұрын
Very nice beta ji Raji rho ji waheguru ji tusa nu hmesha chardi Klan vich rakhe and khush rakhe ji you are very great woman
@dalbirnagra7885
@dalbirnagra7885 8 ай бұрын
So proud of you bhene tohanu din dugani raat chauguni trakki deve but nasheri naal jindgi cuttna bohat heard aa I know everything jo ehde vichon laghda ohi jaanda mein eh sab de vichon nikali aa waheguru Ji chardi kala ch rakhan tohanu 🥰🙏
@sindasingh7839
@sindasingh7839 8 ай бұрын
ਸਲੂਟ ਭੈਣ ਜੀ ਨੂੰ
@zubirali4876
@zubirali4876 8 ай бұрын
Congratulations Behan Ji 🎉🎉for reaching your goal in life , May Almighty Allah Ta'ala n Waheguru Ji Bless you n your family with good Health n Prosperity plus Lots of Happiness 🌺🌹 in Life Aamiin 🤲🙏
@ajayarmaan7281
@ajayarmaan7281 8 ай бұрын
I love you sis god bless you tusi ajj kal diya kuriya layi missal o ❤❤❤
@ramandhaliwal6356
@ramandhaliwal6356 8 ай бұрын
God bless u di waheguru hmesha thonu khush rakhe 🙏🏻🙏🏻🙏🏻🙏🏻
@user-kf4vy1lz8l
@user-kf4vy1lz8l 8 ай бұрын
Very very nice God bless u mam parmatma tuhanu har khushi bakhasan🙏🙏
@iqbalsinghdhaliwal4666
@iqbalsinghdhaliwal4666 8 ай бұрын
Salute hai bhen ji tahanu & tuhade parents nu.
@kaurkaur7163
@kaurkaur7163 8 ай бұрын
ਬਹੁਤ ਵਧੀਆ🎉🎉🎉🎉🎉
@sandeepkumari5239
@sandeepkumari5239 8 ай бұрын
Bhot nice didi tusi bhot struggle kiti God bless you 🙏🏻🙏🏻🙏🏻
@jaswinderuppal4852
@jaswinderuppal4852 8 ай бұрын
Rani ji you did very good job I am proud of you Keep doing God bless you Your children should respect you Not every mom can do this what u did for your children Rani I pray to God you always enjoy in your family never cry again
@kuluuindersingh8288
@kuluuindersingh8288 8 ай бұрын
God bless you
@sukhsingh7276
@sukhsingh7276 8 ай бұрын
Salute sister very good God bless you 🙏 ❤️ 🙌 ♥️ 💙
@makhan4254
@makhan4254 8 ай бұрын
Waheguru mehar karay God bless you beta ji
@vimaldivam9916
@vimaldivam9916 8 ай бұрын
Wah...Kamal krta mam tusi...well done👍
@daljitsingh6161
@daljitsingh6161 8 ай бұрын
Waheguru ji bhut wadiya. Bhut wadiya aaa bhut wadiya aa
@bagichlal8125
@bagichlal8125 8 ай бұрын
Sabash Putra Salute Thunu
@BalwinderKaur-vv1nm
@BalwinderKaur-vv1nm 8 ай бұрын
God bless u sis 🙏🙏🙏
@jassikhangura4241
@jassikhangura4241 8 ай бұрын
Waheguru ji chardhi kla bakshan putt
@birendersingh3226
@birendersingh3226 8 ай бұрын
Naresh Kumari G Ape Di himmat nu ❤ salaam 🙏 waheguru ji Ape nu hamesa Kamybi Devan g🌻🇮🇳⭐☀️🙏
@user-lj4ub9tw6n
@user-lj4ub9tw6n 8 ай бұрын
Menoo rona aagea bhene
@harjitlitt1375
@harjitlitt1375 8 ай бұрын
Naresh Rani proud of you. Salute to your determination and hard work
@veerpalkaur9046
@veerpalkaur9046 8 ай бұрын
Very nice sister waheguru ji mehr kre
@renubalasharma544
@renubalasharma544 8 ай бұрын
Waheguru ji 🙏🙏🙏🙏
@satinderpalsingh6055
@satinderpalsingh6055 8 ай бұрын
Waheguru ji 👏🏻👏🏻👏🏻👏🏻👏🏻
@romikapial8304
@romikapial8304 8 ай бұрын
Very good sistar ji
@rajwinderkaur9792
@rajwinderkaur9792 8 ай бұрын
Well done Madam God bless you 🙏 ❤️
@rashpalkaur5297
@rashpalkaur5297 8 ай бұрын
Parmatma tuhanu khaush rakhe te tarakkia bakhshe tuhadi mehnat nu fal lagga hai ji
@anmol2262
@anmol2262 8 ай бұрын
Sister salute hai tuhanu 🙏🙏🙏 tuhadi i kahani sun 😭😭😭a giya,
@user-hj7uc4mt2b
@user-hj7uc4mt2b 8 ай бұрын
Bhut nice ji Salam thudi will power nu
@DALJEETSINGH-qc6tk
@DALJEETSINGH-qc6tk 8 ай бұрын
Wahe guru ji ❤❤❤❤❤
@gurpreetkarda6319
@gurpreetkarda6319 8 ай бұрын
Salute to you Naresh Kumari ji🙏🌹🌹👍
@harmandhesi5084
@harmandhesi5084 8 ай бұрын
Bass aapne aap te Yadwinder trust Waheguru ji te fathe rahkoo waheguru ji sab devannn gyeewt
@baljinderkaur6597
@baljinderkaur6597 8 ай бұрын
God bless you always Happy beta 🙏🏻
@pammiwalia7013
@pammiwalia7013 8 ай бұрын
ਪੱਤਰਕਾਰ ਮੈਡਮ ਜੀ ਵੀਡਿਓ ਸ਼ੁਰੂ ਕਰਨ ਤੋਂ ਪਹਿਲਾਂ ਉਸ ਪਿੰਡ ਜਾ ਸ਼ਹਿਰ ਬਾਰੇ ਜ਼ਰੂਰ ਦਸਿਆ ਕਰੋ ਜੀ
@mkaur1413
@mkaur1413 8 ай бұрын
Weldon mam
@BalbirSingh-xt2ud
@BalbirSingh-xt2ud 8 ай бұрын
Great efforts and biggest salute
@HarmeetKaur-rb2cm
@HarmeetKaur-rb2cm 8 ай бұрын
Waheguru ji mehar krn
@nirmalsingh4807
@nirmalsingh4807 8 ай бұрын
Waheguru ji
@ranjitkaur6432
@ranjitkaur6432 8 ай бұрын
❤❤wah wah gbu bahutt hosla kita 🎉🎉 jiundi rehh❤
@MandeepKaur-qm8tr
@MandeepKaur-qm8tr 8 ай бұрын
Very nice mam ji🎉🎉 I proud of you
Looks realistic #tiktok
00:22
Анастасия Тарасова
Рет қаралды 105 МЛН
Nastya and SeanDoesMagic
00:16
Nastya
Рет қаралды 13 МЛН
Looks realistic #tiktok
00:22
Анастасия Тарасова
Рет қаралды 105 МЛН