ਨੌਕਰੀ ਨਾਲੋਂ ਵੱਧ ਕਮਾਈ ਕਰਦਾ ਮੁੰਡਾ ਦੇਸੀ ਅੰਡੇ ਵੇਚਕੇ। ਕੰਮ ਕਰਦੇ ਨੂੰ ਵੀ ਲੋਕ ਟਿੱਚਰਾਂ ਕਰਦੇ ਆ।

  Рет қаралды 14,116

YOUNG FARMER

YOUNG FARMER

Күн бұрын

ਨੌਕਰੀ ਨਾਲੋਂ ਵੱਧ ਕਮਾਈ ਕਰਦਾ ਮੁੰਡਾ ਦੇਸੀ ਅੰਡੇ ਵੇਚਕੇ। ਕੰਮ ਕਰਦੇ ਨੂੰ ਵੀ ਲੋਕ ਟਿੱਚਰਾਂ ਕਰਦੇ ਆ। #desipoultry
‪@young__farmer‬ ‪@TiwanaFarm‬

Пікірлер: 31
@TakdirTV-wx1fn
@TakdirTV-wx1fn 10 күн бұрын
ਮਿਹਨਤ ਹੀ ਸਫ਼ਲਤਾ ਦੀ ਕੂੰਜੀ ਹੈ ਵੀਰੇ ਤੇਰੀ ਬਹੁਤ ਵਧੀਆ ਜੀ ਚੜਦੀਕਲਾ ਵਿਚ ਰਹੋਗੇ ਹਮੇਸ਼ਾ
@KamaljitSingh-bg4du
@KamaljitSingh-bg4du 11 күн бұрын
Bahut vadia ,punjab de naujawanan nu ise tara ithe reh ke mehnat karni chahidi a,Punjabio Punjab ch hi vasso,Bahar na jao
@manjindersingh540
@manjindersingh540 3 күн бұрын
ਅੰਡੇ ਨਹੀਂ ਆਂਡੇ ਹੁੰਦਾ😂😂 ਅੰਡੇ ਹਿੰਦੀ ਚ ਹੁੰਦਾ ਨਾਲੇ ਇੱਕ ਗੱਲ ਹੋਰ ਆ ਨਹੀਂ ਆਂ ਹੁੰਦਾ😂😂😂 ਸੱਚ ਇੱਕ ਗੱਲ ਹੋਰ ਪੰਜਾਬ ਵਿੱਚ ਰਹਿੰਦੇ ਹੋ ਤਾਂ ਘੱਟੋ ਘੱਟ ਪੰਜਾਬੀ ਸਿੱਖਲੋ
@RajuDhillon_TappaKhera5
@RajuDhillon_TappaKhera5 11 күн бұрын
Very good 😊
@devilgaming6385
@devilgaming6385 5 күн бұрын
ਸਾਡੇ ਧੰਦੇ ਓਦੋਂ ਹੀ ਫੇਲ ਹੁੰਦੇ ਨੇ, ਜਦੋਂ ਅਸੀਂ ਸੋਸ਼ਲ ਮੀਡੀਆ ਤੇ ਜਿਆਦਾ ਆਮਦਨ ਦੀ ਦੁਹਾਈ ਦਿੰਦੇ ਆ
@simranpreet6606
@simranpreet6606 2 күн бұрын
Very good 22 g ,contact no milju tuhada g
@PrabhDresscollection
@PrabhDresscollection 10 күн бұрын
Veer mein apne ghar de tyar kite hoe oil nal ghar ch Achar tyar kardi ha kise nu jrurt hove ta mere nl gal kr sakde ho mein homemade achar da business krna
@young__farmer
@young__farmer 10 күн бұрын
8699555651 call krlio ji
@Harjeetbrar-z8k
@Harjeetbrar-z8k 10 күн бұрын
Good bro
@rajwinderbrar8203
@rajwinderbrar8203 9 күн бұрын
Veer chora to pars bcha k rakhi
@amansekhon4089
@amansekhon4089 11 күн бұрын
Good job jagmeet
@hdsingh4126
@hdsingh4126 10 күн бұрын
Good
@GurdeepSingh-lh4tr
@GurdeepSingh-lh4tr 9 күн бұрын
Bhot farak a veer pinjre ch rakhi hoi murgi te bahar ghuman wali murgi de ande ch bahar murgi bhot kuch khandi mitti kidde makode ghaa ander vichari ne sirf feed hi khani te ikli feed de ande aunde ne
@gurcharansinghmandal9971
@gurcharansinghmandal9971 5 күн бұрын
ਬਹੁਤ ਵਧੀਆ
@LejonDeeP
@LejonDeeP 11 күн бұрын
ਧੰਨਵਾਦ ਜੀ
@kakasukhija6732
@kakasukhija6732 9 күн бұрын
6 Rs
@veerrattol5749
@veerrattol5749 8 күн бұрын
Good work y 👍
@AmanKumar-mj9yg
@AmanKumar-mj9yg 7 күн бұрын
Good job
@punjabiculcher5625
@punjabiculcher5625 10 күн бұрын
Price ki aa
@kakasukhija6732
@kakasukhija6732 9 күн бұрын
6 rs
@PB.1313
@PB.1313 10 күн бұрын
Good 👍👍👍👍❤❤ bro
@dupindersidhu1804
@dupindersidhu1804 3 күн бұрын
Jatt da muda ho ke kehte kmma ch pa gya
@param2756
@param2756 3 күн бұрын
ਕਿਹੜੀ ਕਿਤਾਬ ਚ ਲਿਖਿਆ ਕਿ ਕੌਣ ਆਂਡੇ ਵੇਚ ਸਕਦਾ ਕੌਣ ਨਹੀਂ ਵੇਚ ਸਕਦਾ। ਆਪਣਾ ਫਾਰਮ ਖੋਲ੍ਹਿਆ ਆ ਮਿਹਨਤ ਕਰ ਰਿਹਾ ਆ ਪੈਸੇ ਛਾਪ ਰਿਹਾ ਤੈਨੂੰ ਕਿ ਦਿੱਕਤ ਆ। ਐਂ ਕਰ ਮਹੀਨੇ ਦੇ 25-30 ਹਜਾਰ ਓਹਦੇ ਖਾਤੇ ਚ ਪਾ ਦਿਆ ਕਰ ਹਰ ਮਹੀਨੇ, ਫੇਰ ਇਹ ਗੱਲ ਕਹੀਂ।
@avtar1043
@avtar1043 9 күн бұрын
ਓ ਬਾਈ ਸਿੰਘ ਹੋਕੇ ਆਂਡੇ ਬੇਚਦਾ ਸੋਹਣਾ ਨੀ ਲਗਦਾ
@prayrakbansal4855
@prayrakbansal4855 9 күн бұрын
Maximum 80 percent ta sikhs non - vegetarian hai 😂😂😂 Otthe kithhe chala jande ho Kisse nu tussi koi kam bhi nahi karn dinde
@parmrajsingh354
@parmrajsingh354 9 күн бұрын
Bro kirat krn vich koi burai nhi eh kehra aap khanda vechda hi aa
@GaganSingh-j8n
@GaganSingh-j8n 8 күн бұрын
Fer bai tu ehnu 20000 rupe mahine de de dea kar eh aande vechne chad du a je tenh sohna ni lgda
@PalvinderSingh-u4b
@PalvinderSingh-u4b 7 күн бұрын
avtar1043 22g o tenu sohna lagne Lai kam nhi kar riha
@sukhpalsingh9477
@sukhpalsingh9477 6 күн бұрын
ਉਹ ਕਿਹੜਾ ਬਾਈ ਖਾਂਦੇ ਬੇਚ ਦਾ
@GouravranaGoru
@GouravranaGoru 9 күн бұрын
Bahut hi vadia km kr rea 22
when you have plan B 😂
00:11
Andrey Grechka
Рет қаралды 67 МЛН
Running With Bigger And Bigger Lunchlys
00:18
MrBeast
Рет қаралды 117 МЛН
GIANT Gummy Worm Pt.6 #shorts
00:46
Mr DegrEE
Рет қаралды 102 МЛН
when you have plan B 😂
00:11
Andrey Grechka
Рет қаралды 67 МЛН