Jalandhar News | ਜ਼ਮੀਨ ‘ਤੇ ਲਿਟੇ ਪੁਲਿਸ ਮੁਲਾਜ਼ਮ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਦੇਖੋ ਕੀ ਮਾਮਲਾ? |

  Рет қаралды 126,469

News18 Punjab

News18 Punjab

Күн бұрын

Пікірлер: 245
@Mannsingh-mv3un
@Mannsingh-mv3un Жыл бұрын
ਵੀਰ ਜੀ ਤੁਸੀ ਵਧੀਆ ਕੰਮ ਕਰ ਰਹੇ ਹੋ। ਪੰਜਾਬ ਦੀ ਜਨਤਾ ਤੁਹਾਡੇ ਨਾਲ ਹੈ। ਵੀਰ ਜੀ ਵਧੀਆ ਡਿਉਟੀ ਨਿਭਾਅ ਰਹੇ ਹਨ। ਭਰਿਸ਼ਟਾਚਾਰ ਬਿਲਕੁਲ ਖਤਮ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਭਰਿਸ਼ਟਾਚਾਰੀ ਕਰਮਚਾਰੀ ਵਿਰੁੱਧ ਕਾਰਵਾਈ ਕਰੇ।
@jascheema5864
@jascheema5864 Жыл бұрын
ਜੇ ਇਹ ਸੱਚਾ ਤਾਂ ਸਾਥ ਦਿਓ ਸਾਰੇ ਸ਼ਹਿਰ ਵਾਸੀ
@chhindersingh6016
@chhindersingh6016 Жыл бұрын
ਮੰਨ ਗਏ ਪੁਲਿਸ ਵਾਲੇ ਦੀ ਅਣਖ
@sonyfoujigurdaspur
@sonyfoujigurdaspur Жыл бұрын
ਸੱਚ ਬੋਲਣ ਵਾਲੇ ਮੁਲਾਜ਼ਮ ਵੀਰ ਬਹੁਤ ਧੰਨਵਾਦ ਜੀ ਚੋਰ ਬਾਜ਼ਾਰੀ ਕਰਨ ਵਾਲੇ ਮੁਲਾਜ਼ਮਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@karmjitsingh2230
@karmjitsingh2230 Жыл бұрын
ਜੇ ਸਾਰੇ ਵੀਰ ਵਾਗੂ ਸੇਵਾ ਕਰਨ ਨਾ ਨੱਸੇ ਵਿਕਨ ਨਾ ਹੀ ਰਿਸ਼ਵਤ ਖੋਰੀ ਹੋਵੇ। ਏ ਵਿਚਾਰੇ ਫ਼ੜਕੇ ਲੈਕੇ ਉਦੇ ਨੇ ਪੁਲਿਸ ਅਫ਼ਸਰ ਪੇਸੈ ਲੈਕੇ ਛੱਡ ਦਿੱਦੇ ਵੀਰ ਤੂੰ ਇਮਾਨਦਾਰ ਆਦਮੀ ਏਨਾ ਲੋਕਾਂ ਨੇ ਤੈਨੂੰ ਹੋ ਸਕਦਾ ਨੌਕਰੀ ਵਿੱਚੋਂ ਕਡਵਾਹ ਦੇਣ। ਇਮਾਨਦਾਰ ਏਨਾ ਨਾਲ ਰੇਹਨ ਨਹੀਂ ਦੇਦੇ। ਏਨਾ ਨੂੰ ਆਪਣੇ ਵਰਗੇ ਚਾਹੀਦੇ ਨੇ। ਪਾਵੇ ਨੱਸੇ ਵਾਲਾਂ ਹੋਵੇ ਬੱਸ ਏਨਾ ਨੂੰ ਪੇਸੈ ਚਾਹੀਦਾ ਹੋਰ ਕੋਈ ਨਹੀਂ। ਦੁਨੀਆਂ ਮਰੇ ਪਾਵੇ ਜਿਏ। ਏਨਾ ਦੇ ਮੂੰਹ ਨੂੰ ਖੂਨ ਲੱਗਾ ਪੈਸੇ ਤੋਂ ਸਿਵਾ ਹੋਰ ਕੁਝ ਨਹੀਂ।
@sunilsharma9135
@sunilsharma9135 Жыл бұрын
ਵਾਹਿਗੁਰੂ ਜੀ ਰੱਖਾ ਇਸ ਦੁਨੀਆ ਦਾ ਲੋਕੋ ਪੈਸਾ ਨਾਲ ਨਹੀ ਜਾਣਾ ਕੋਈ ਚੰਗਾ ਕੰਮ ਕਰ ਲਉ ਜੋ ਰੱਬ ਦੇ ਘਰ ਨਾਲ ਜਾਣਾ
@gurbhajsingh2187
@gurbhajsingh2187 Жыл бұрын
ਸਹੀ ਗੱਲ ਆ ਪੁਲਿਸ ਵਾਲੇ ਦੀ
@baljitsingh6957
@baljitsingh6957 Жыл бұрын
ਸਲਾਮ ਹੈ ਇਸ ਜਵਾਨ ਨੂੰ।
@SemiPunjab
@SemiPunjab Жыл бұрын
ਇਹ ਬੰਦਾ ਸਹੀ ਲਗਦਾ ਪਰ ਹੁਣ ਇਸ ਦਿਮਾਗ਼ੀ ਬਿਮਾਰ ਦੱਸਣਗੇ ਲੋਕ
@harshbhangu1612
@harshbhangu1612 Жыл бұрын
ਪੁਲਿਸ ਐਨੀ ਜ਼ਿਆਦਾ ਮਿਹਨਤ ਨਾਲ ਮੁਜਰਿਮਾ ਨੂੰ ਫੜਦੀ ਹੈ ਤੇ ਕੋਟ ਵਿਚ ਜ਼ਮਾਨਤ ਹੋ ਜਾਂਦੀ ਹੈ ਫਿਰ ਪੁਲਿਸ ਇਨੀਂ ਮਿਹਨਤ ਕਿ ਕਰੇਂ ਆਪਣੀ ਜ਼ਿੰਦਗੀ ਖੱਤਰੇ ਕਿੳ ਪਾਵੇਂ । ਅਗਲੇ ਜ਼ਮਾਨਤ ਤੇ ਆ ਮੁਲਾਜ਼ਮਾਂ ਦਾ ਨੁਕਸਾਨ ਕਰਦੇ ਹਨ। ਵੀਰ ਜੀ ਤੁਸੀਂ ਠੀਕ ਕਹਿ ਰਹੇ ਹੋ ਅਸੀਂ ਤੁਹਾਡੇ ਨਾਲ ਹਾਂ।
@pushwindersingh4009
@pushwindersingh4009 Жыл бұрын
ਕੋਈ ਗਲ ਤਾਂ ਜਰੂਰ ਹੋਇ ਹੋਣੀ ਆ।ਜਿਸ ਕਰਕੇ ਇਹ ਮੁਲਾਜ਼ਮ ਨੇ ਐਸਾ ਕਦਮ ਚੁੱਕਿਆ ।ਜਵਾਨ ਨੂੰ ਇਨਸਾਫ਼ ਜਰੂਰ ਮਿਲਣਾ ਚਾਹੀਦਾ ਹੈ।
@vatan.sandhu___
@vatan.sandhu___ Жыл бұрын
ਹਿਮਤ ਤਾ ਕੀਤੀ
@RajinderSingh-pz8dt
@RajinderSingh-pz8dt Жыл бұрын
ਜਿਹੜਾ ਦੱਲਾ ਥੂੰਡੇ ਮਾਰ ਰਿਹਾਂ ਹੈ ਇਹੋ ਜਿਹੇ ਦੱਲੇ ਹੀ ਪੈਸੇ ਲੈ ਕਿ ਛੱਡ ਦਿੰਦੇਂ ਹਨ
@bikramsingh6060
@bikramsingh6060 Жыл бұрын
ਜਿਹੜਾ ਮਾਰ ਰਿਹਾ ਰਾਤ ਨੂੰ ਤਾਂ ਆਪਣੇ ਘਰੇ ਹੀ ਜਾਦਾ ਹੋਏਗਾ ਰਾ ਵਿਚ ਘਿਰ ਕੇ ਜੁੱਤੀ ਫੇਰੀ ਹੋਵੇਂ ਫੇਰ ਵੇਖੀ ਕਿੱਦਾਂ ਸੁੰਦਰ ਦਾ ਭਗਵੰਤ ਮਾਨ ਨੂੰ ਬਦਨਾਮ ਕਰਦੇ ਫਿਰਦੇ ਇਹ ਹੋ ਜੇ ਰਿਸ਼ਵਤ ਲੈਣ ਵਾਲੇ
@Karan-yd9ph
@Karan-yd9ph Жыл бұрын
Jihda. Thude. Marda. Oh. Jatt. Aa. Dusra. Sc. Jatti da. Sade. Sehr da
@Pargatsinghkhera-fh2iq
@Pargatsinghkhera-fh2iq Жыл бұрын
ਬਹੁਤ ਵਧੀਆ ਵੀਰ ਜੀ
@pritpalsingh7180
@pritpalsingh7180 Жыл бұрын
ਵੀਰ ਪੰਜਾਬ ਤੇਰੇ ਹੌਸਲੇ ਨੂੰ ਸਲੂਟ ਕਰਦਾ ਹੈ
@NarinderSingh-um4yt
@NarinderSingh-um4yt Жыл бұрын
ਲੋਕੋ ਸਚ ਦਾ ਸਾਥ ਦਿਓ
@pritpalsingh7180
@pritpalsingh7180 Жыл бұрын
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਸ ਵੀਰ ਨੂੰ ਸਿੱਧਾ ਅਫਸਰ ਲਾਈਆਂ ਜਾਵੇ ।
@manypreetsingh4673
@manypreetsingh4673 Жыл бұрын
ਬੰਦਾ ਵਾਹਵਾ ਹੀ ਜਾਗਦੀ ਜ਼ਮੀਰ ਵਾਲਾ ਲੱਗਦਾ ਨਹੀਂ ਤਾਂ ਪੁਲਿਸ ਵਾਲੇ ਐਨੇ ਇਮਾਨਦਾਰ ਹੁੰਦੇ ਨਹੀਂ ਜੇ ਸਹੀ ਹੈ ਤਾਂ ਬੰਦੇ ਦਾ ਸਾਥ ਦੇਣਾ ਚਾਹੀਦਾ
@ManjitSingh-jm1oq
@ManjitSingh-jm1oq Жыл бұрын
ਬਹੁਤ ਵਧੀਆ
@arunrichakwt1010
@arunrichakwt1010 Жыл бұрын
Salute to this police Man waheguru g esdi help karo saray
@EkamElactronic
@EkamElactronic Жыл бұрын
ਸਾਰੇ ਮੁਲਾਜ਼ਮ ਇਸ ਵੀਰ ਵਾਂਗ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਤਾਂ ਪੰਜਾਬ ਸਵਰਗ ਬਣ ਜਾਵੇ ।
@preetgharu8836
@preetgharu8836 Жыл бұрын
Nice veer
@jagdeepsingh-bv1dz
@jagdeepsingh-bv1dz Жыл бұрын
Whole Punjab is with you. We want honest government employees like you.
@bullet-el4qr
@bullet-el4qr Жыл бұрын
ਇਸ ਵੀਰ ਪੁਲੀਸ ਸੂਣਵਾਈ ਨਹੀ ਕਰਦੀ ਐਸ ਐਚ ਓ ਰਲੀਆ ਹੂਣਾ ਚੋਰਾ ਨਾਲ
@jaswindersingh2928
@jaswindersingh2928 Жыл бұрын
ਹੁਣ ਇਸ ਨੂੰ ਸਸਪੈਂਡ ਜਾਂ ਡਿਸਮਿਸ ਕਰਨਗੇ। ਬਸ ਇਹੋ ਸੁਣਵਾਈ ਹੈ।
@MakhansinghManneka-pj3se
@MakhansinghManneka-pj3se Жыл бұрын
Good duty pp(ਜੁਨੀਅਰ ਮੁਲਾਜਮ ਨਾਲ ਧॅਕੇ ਸਾਹੀ ਬੰਦ ਹੋਵੇ.ੳੁਸ ਦੀ ਜਮੀਰ ਦਾ िਧਅਾਨ ਰॅिਖਅਾ ਜਾਵੇ)
@nirmalsingh864
@nirmalsingh864 Жыл бұрын
ਪੁਲੀਸ ਵਾਲਾ ਹੀ ਪੁਲਿਸ ਵਰਦੀ ਪਾ ਕੇ ਪੁਲੀਸ ਵਾਲੇ ਨੂੰ ਟੁਡੇ ਮਾਰ ਰਿਹਾ ਹੈ ਅਤੇ ਵਰਦੀ ਦੀ ਤੁਹੀਨ ਕਰ ਰਿਹਾ ਹੈ ।ਪਰਚਾ ਦਰਜ ਕੀਤਾ ਜਾਵੇ ।ਬਣਦੀ ਸਜਾ ਦਿਤੀ ਜਾਵੇ ਜੀ ।❤।
@manpreet7788
@manpreet7788 Жыл бұрын
🙏🌷🌻🌱⚘🌳ਇਸ ਪੁਲੀਸ ਵੀਰ ਉੱਤੇ ਮਾਨ ਹੈ ਜਿਹੜਾ ਸਚਾਈ ਤੇ ਰਿਸਵਤ ਖੋਰਾ ਖਿਲਾਫ ਉਹਨਾ ਗੱਲਤ ਅਫਸਰਾਂ ਖਿਲਾਫ ਬੋਲ ਰਿਹਾ ਇਸ ਵੀਰ ਨਾਲ ਅੱਜ ਸਾਰੇ ਪੰਜਾਬ ਤੇ ਹੋਰ ਸੂਬਿਆਂ ਤੋ ਨੋਜੂਆਨਾ ਨੂੰ ਨਾਲ ਖੜਨ ਦੀ ਲੋੜ ਹੈ ਸਲੂਟ ਇਸ ਪੁਲੀਸ ਮੁਲਾਜਮ ਵੀਰ ਨੂੰ 🌳🌱🌷⚘🙏
@Chamkaur744
@Chamkaur744 Жыл бұрын
ਵਧੀਆ ਕੀਤਾ ਠੋਕ ਮੰਜੀ ਇਹਨਾਂ ਦੀ 👌👌👌👌👌🙏
@bhupindersingh1597
@bhupindersingh1597 Жыл бұрын
ਸਲੂਟ ਆ ਜਾਗਦੀ ਜ਼ਮੀਰ ਨੂੰ
@rajinderkaur7192
@rajinderkaur7192 Жыл бұрын
ਇਹ ਵੀਰ ਜੀ ਬਿਲਕੁਲ ਠੀਕ ਹੈ
@lakhwindersandhu-xb6nn
@lakhwindersandhu-xb6nn Жыл бұрын
ਸਲੂਟ ਆ ਇਸ ਵੀਰ ਨੂੰ
@surindergill9090
@surindergill9090 Жыл бұрын
ਸਲਾਮ ਹੈ ਇਸ ਯੋਧੇ ਨੂੰ
@bullet-el4qr
@bullet-el4qr Жыл бұрын
ਇਸ ਜਵਾਨ ਦੀ ਵੀ ਸੂਣੋ ਪੁਲੀਸ ਵਾਲੇ ਸੂਣਵਾਈ ਕਰੋ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ Жыл бұрын
ਇਹ ਜਵਾਨ ਵੀਰ ਬਿਲਕੁੱਲ ਸਹੀ ਹੈ ਜੀ
@inderdeepkaur3873
@inderdeepkaur3873 Жыл бұрын
ਇਹ ਪੁਲਿਸ ਮੁਲਾਜ਼ਮ ਸਹੀ ਹੈ ਇੱਕ ਪਾਸੇ ਤਾਂ ਕਹਿੰਦੇ ਚੋਰ ਫੜੋ ਦੂਜੇ ਪਾਸੇ ਉਸ ਨੂੰ ਛੱਡ ਦੇਣਾ ਫਿਰ ਕਿਵੇਂ ਸਮਾਜਿਕ ਸੁਧਾਰ ਹੋ ਸਕਦਾ ਹੈ
@laddipadhrisdadapota5682
@laddipadhrisdadapota5682 Жыл бұрын
ਸਲੂਟ ਆ ਵੀਰ ਦੀ ਸੋਚ ਨੂੰ ਇਹ ਪੁਲਿਸ ਵਾਲਾ ਵੀਰ ਬਿਲਕੁਲ ਸਹੀ ਕਹਿ ਰਿਹਾ ਏੇ
@harwindermangat5540
@harwindermangat5540 Жыл бұрын
ਆਹ ਮੁਲਾਜਮ ਸਹੀ ਆ ਲੋਕ ਇਹਦੇ ਹੱਕ ਵਿੱਚ ਆਉਣ
@rajamishal7281
@rajamishal7281 Жыл бұрын
ਵੀਰ ਜੀ ਪੰਜਾਬ ਸਰਕਾਰ ਤੇ ਆਪ ਚੋਰ ਆ ਨਾਲੇ ਭਗਵੰਤ ਮਾਨ ਤੇ ਕਹਿੰਦਾ ਭਰੀਸ਼ਟਾਚਾਰ ਖਤਮ ਹੋ ਗਿਆ ਆ ਨਾਲੇ ਇਹਨਾ ਦੇ ਵੱਡੇ ਅਫਸਰ ਤੇ ਰਿਸ਼ਵਤ ਲੇਨ ਨੂੰ ਲਗੇ ਆ ਸ਼ਰਮ ਕਰਲੋ ਪੰਜਾਬ ਪੂਲਿਸ ਲੱਖ ਲੱਖ ਤੂਹਾਡੀਆਂ ਤਨਖਾਹਾ ਆ ਤੇ ਨਾਲੇ ਤਹਾਨੂੰ ਲੱਖ ਦੀ ਲਾਹਨਤ ਤੂਹਾਡੇ ਤੇ । ਇਸ ਵੀਰ ਨੂੰ ਸਲੂਟ ਆ ਸੱਚ ਬੋਲਨ ਲਈ🙏🙏🙏
@KuldeepSingh-j3o8p
@KuldeepSingh-j3o8p Жыл бұрын
ਸਾਬਾਸ ਮੁਲਾਜ਼ਮ ਸਹਿਬ
@JasveerSingh-ss7hk
@JasveerSingh-ss7hk Жыл бұрын
ਸਲੂਟ ਤੈਨੂੰ ਵੀਰ ਤੇਰੀ ਹਿੰਮਤ ਲਈ
@baljindervirk6087
@baljindervirk6087 Жыл бұрын
ਇਹਨੂੰ ਹਿੱਸਾ ਨਈਂ ਮਿਲਿਆ ਹੋਣਾ ja ਇਹ ਸੱਚਾ ਬੰਦਾ ਲੱਗਦਾ a
@NirmalSingh-yf5uu
@NirmalSingh-yf5uu Жыл бұрын
ਮੁਲਾਜ਼ਮ ਸਹੀ ਲੱਗਦੇ ਪਰ ਇਹ ਲੋਕ ਤੈਨੂੰ ਚੋਰ ਬਣਾ ਦੇਣਗੇ। ਭ੍ਰਿਸ਼ਟ ਅਧਿਕਾਰੀਆਂ ਦੇ ਖ਼ਿਲਾਫ਼ ਐਕਸ਼ਨ ਹੋਣਾ ਚਾਹੀਦਾ।
@phupindermarok3535
@phupindermarok3535 Жыл бұрын
WaheGuru ji mehar kar punjab te 🙏
@GurdeepSingh-qv3yt
@GurdeepSingh-qv3yt Жыл бұрын
ਗੁੱਡ ਵੀਰ
@harwinder_singh567
@harwinder_singh567 Жыл бұрын
Very good sir❤
@harcharansingh6037
@harcharansingh6037 Жыл бұрын
ਜਿਹੜਾ ਠੁੱਡੇ ਮਾਰ ਰਿਹਾ ਇਹ ਪੱਕਾ ਪੈਸੈ ਲੈਂਦਾ ਹੋਣਾ
@karmjeetkaur8209
@karmjeetkaur8209 Жыл бұрын
Good job bro 👍
@BakilRana-ug9ni
@BakilRana-ug9ni Жыл бұрын
Salute Bro
@lakhwindersidhu5369
@lakhwindersidhu5369 Жыл бұрын
Good job ji
@lakhwindersandhu-xb6nn
@lakhwindersandhu-xb6nn Жыл бұрын
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪੰਜਾਬ ਬਹੁਤ ਕਰਪਟ ਹੋ ਚੁੱਕੀ ਆ
@harrykallah4404
@harrykallah4404 Жыл бұрын
ਗੱਲ ਤੇ ਸਹੀ ਪੁਲਸ ਵਾਲਿਆਂ ਇੰਜ ਹੀ ਕਰ ਦੇ aa,ਇਨ੍ਹਾਂ ਤਨਖਾਹ a ਪਰ ਇਨ੍ਹਾਂ ਪਤਾ ਨਹੀਂ ਕੱਢ ਰੰਜ ਨਾ ਆ
@gurupreetsingh1544
@gurupreetsingh1544 Жыл бұрын
Salam a bro good job
@JagdevSingh-vc6yj
@JagdevSingh-vc6yj Жыл бұрын
Right ✅
@BalbirSingh-kv8mq
@BalbirSingh-kv8mq Жыл бұрын
ਕੁਮੈਂਟ ਕਰਨ ਤੋਂ ਪਹਿਲਾਂ ਕੁਝ ਆਪਣੇ ਦਿਮਾਗ ਨਾਲ ਸੋਚ ਵਿਚਾਰ ਕਰ ਲਿਆ ਕਰੋ ਫਿਰ ਕੁਮੈਂਟ ਕਰਿਆ ਕਰੋ,ਕੲਈ ਵਾਰ ਕਿਸੇ ਗ਼ਲਤ ਬੰਦੇ ਦੇ ਹੱਕ ਵਿਚ ਕੁਮੈਂਟ ਕਰਨ ਨਾਲ ਅਵਾਜ਼ ਉੱਠ ਜਾਦੀ ਹੈ, ਪੰਜਾਬ ਪੁਲਿਸ ਵਾਲੇ ਸਿਰਫ਼ ਦੋ ਪ੍ਰਸੈਂਟ ਛੱਡ ਕੇ ਬਾਕੀ ਸਾਰੇ ਮਾੜੇ ਨੇ,,ਨੀਤ ਤੇ ਨੀਤੀ ਬਾਈ ਜੀ
@bhupinderjitsingh6987
@bhupinderjitsingh6987 Жыл бұрын
ਠੀਕ ਐ ਪੈਸੇ ਲਏ ਕੇ ਛੱਡ ਦਿੱਤਾ ਹੋਣਾ
@emotivealbummoga4421
@emotivealbummoga4421 Жыл бұрын
Bahut vadia ver
@jasvirgill3622
@jasvirgill3622 Жыл бұрын
Shbaj veer ji jmeer jgoun lai bohat vadeya action kita hai.
@EkamElactronic
@EkamElactronic Жыл бұрын
ਭਗਵੰਤ ਮਾਨ ਸਰਕਾਰ ਦਾ
@YEUZYPRIME
@YEUZYPRIME Жыл бұрын
Bahut hi vadia veera ena eda hi soot aauna
@shivanisharma5562
@shivanisharma5562 Жыл бұрын
ਇਸ ਵੀਰ ਪੂਲੀਸ ਵਾਲੇ ਦੀ ਸੂਣੌ ਲੋਕੋ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢
@shivanisharma5562
@shivanisharma5562 Жыл бұрын
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢
@shivanisharma5562
@shivanisharma5562 Жыл бұрын
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢
@JagdevSingh-vc6yj
@JagdevSingh-vc6yj Жыл бұрын
Good ❤
@JaswinderKaur-ce3pd
@JaswinderKaur-ce3pd Жыл бұрын
Good job 👍
@harry-n2n5r
@harry-n2n5r Жыл бұрын
Good👍👍👍
@gurjindersingh956
@gurjindersingh956 Жыл бұрын
ਦੱਲੇ ਭੁੱਖੇ ਇਹਨਾਂ ਦਾ ਆਪਣਾ ਬੰਦਾ ਕਹਿੰਦਾ
@guriguri5149
@guriguri5149 Жыл бұрын
ਕੰਮ ਤਾਂ ਵਧੀਆ ਕੀਤਾ ਪਰ ਇਹ ਨੂੰ ਨੌਕਰੀ ਤੌ ਹੀ ਹਟਾ ਦੇਣਾ ਵਾ ਯਾਰ
@satwindersharma5678
@satwindersharma5678 Жыл бұрын
Himat wala ,very good veere, apji nu SHO lagna chahida hai
@RadhaRani-gf8we
@RadhaRani-gf8we Жыл бұрын
So nice video 👍👌🙏
@mrajmraj6133
@mrajmraj6133 Жыл бұрын
ESH POLICE WALE NU DILO SALUTE 🙏🌹🙏 S.H.O DA NAME VEE DASSO 😂😂😂
@maniderkaur4545
@maniderkaur4545 Жыл бұрын
Very nice
@jaswinderjaswinder9101
@jaswinderjaswinder9101 Жыл бұрын
Es police bale da sath deo please 🙏🏼
@PunjabiKahaniya-ld3qf
@PunjabiKahaniya-ld3qf Жыл бұрын
ਇਸ ਨੂੰ ਹਿਸਾ ਨਹੀਂ ਦਿਦੇ ਹੋਣੇ
@sidhu2529
@sidhu2529 Жыл бұрын
Bhut vadia bai
@Miss_beauti_
@Miss_beauti_ Жыл бұрын
👍👌eh glt hai ਚੋਰ kiu riha ਕੀਤੇ, ਓਹਨਾ da ਹੌਸਲਾ ਵਦੂ oh ਅੱਗੇ ਜਾ ਕੇ ਕੁੱਛ ਹੋਰ ਵੀ kr skde aa,oh ਚੋਰੀ ਕਰਨਾ ni htna
@shankwaliafranceparis9599
@shankwaliafranceparis9599 Жыл бұрын
hanji hanji Shi kehnde ho tuci
@surinderpalsingh366
@surinderpalsingh366 Жыл бұрын
V good ji
@prabhjitsinghbal
@prabhjitsinghbal Жыл бұрын
ਪੁਲਿਸ ਅਫਸਰ ਝੂਠ ਕਿੰਨੀ ਸਫਾਈ ਨਾਲ ਮਾਰ ਰਿਹਾ ਕੇ ਠੁੱਡੇ ਨਹੀਂ ਮਾਰੇ ਗਏ ਉਹੋ ਜਿਹਾ ਪੱਤਰਕਾਰ ਵੀਡੀਓ ਮੱਥੇ ਨਹੀ ਮਾਰਦਾ ਝੂਠ ਸੁਣੀ ਜਾਂਦਾ !
@surjitgill6411
@surjitgill6411 Жыл бұрын
ਇਹ ਮੀਡੀਆ ਤਾਂ ਪਹਿਲਾਂ ਹੀ ਵਿਕਿਆ ਹੋਇਆ ਸਰਕਾਰ ਜਾਂ ਪ੍ਰਸ਼ਾਸਨ ਬਾਰੇ ਕੋਈ ਖ਼ਬਰ ਨਹੀਂ ਲਾਉਂਦੇ।
@kulwinderkaurcheema44
@kulwinderkaurcheema44 Жыл бұрын
❤❤❤❤❤
@AmarjeetSidhu-j4f
@AmarjeetSidhu-j4f Жыл бұрын
Vary good
@SudharmanSharma
@SudharmanSharma 5 ай бұрын
Chor police Bahut Vadiya gal veer salam tuhnu
@gurwindersinghgurwindersin7126
@gurwindersinghgurwindersin7126 Жыл бұрын
ਸਾਰੀ ਪੁਲਿਸ ਇਕੋ ਜੀ ਨਹੀਂ ਹੁਦੀ
@gurmeetjassi8765
@gurmeetjassi8765 Жыл бұрын
Good job sr g
@harmansinghbajwa2349
@harmansinghbajwa2349 Жыл бұрын
good job bro
@preet13flix
@preet13flix Жыл бұрын
Shi. Kriya bhai. Sath doooo vr daa media nu v sath dena chahidaa
@joginderkumar6256
@joginderkumar6256 Жыл бұрын
Salute h bai g
@rajgharu232
@rajgharu232 Жыл бұрын
Very good veer
@KuldeepSingh-my4zj
@KuldeepSingh-my4zj Жыл бұрын
ਜਾਗਦੀ ਜਮੀਰ ਵਾਲੇ ਹੈਗੇ ਨੇ ਹਜੇ ਵੀ
@sukhabhangu1077
@sukhabhangu1077 Жыл бұрын
Good
@jaggajagga5162
@jaggajagga5162 Жыл бұрын
🙏🙏❤️❤️
@kulwindersingh-ec4dl
@kulwindersingh-ec4dl Жыл бұрын
Nice
@yaardubaito158
@yaardubaito158 Жыл бұрын
ਡੁੱਬ ਕੇ ਮਰਜੋ ਦਲਿਓ ਪੰਜਾਬ ਪੁਲਿਸ ਆਪਣੇ ਮੁਲਾਜਮ ਨਾਲ
@HarpreetSingh-gg7vu
@HarpreetSingh-gg7vu Жыл бұрын
Sach da sath deo sare
@GurjantSingh-po8yu
@GurjantSingh-po8yu Жыл бұрын
👍🏻🙏
@punjabivloggarsimar
@punjabivloggarsimar Жыл бұрын
Jekar Police wale apna knm imaandaari naal kre Tan saada Punjab ajj kuj hor hunda🙏🙏🙏🙏
@BalbirSingh-kv8mq
@BalbirSingh-kv8mq Жыл бұрын
ਬਾਈ ਜੀ ਮੈਂ ਸਾਰੇ ਕੁਮੈਂਟ ਵੀਰਾਂ ਦੇ ਪੜੇ ਨੇ, ਮੈਨੂੰ ਸ਼ਕਲ ਤੋਂ ਤਾਂ ਸਾਫ਼ ਬੰਦਾ ਦਿਖਾਈ ਨਹੀਂ ਦਿੰਦਾ, ਪਹਿਲਾਂ ਕਹਿੰਦਾ ਪੈਸੇ ਲੈ ਕੇ ਛੱਡ ਦਿੰਦਾ ਏ, ਤੇ ਦੂਸਰੀ ਵੀਡੀਓ ਚ ਕਹਿੰਦਾ ਮੈਂ ਪੈਸਿਆਂ ਬਾਰੇ ਗੱਲ ਨਹੀਂ ਕਰਦਾ, ਮੈਨੂੰ ਲਗਦੀ ਦਾਲ ਹੀ ਕਾਲੀ ਏ
@BakshishSingh-t6u
@BakshishSingh-t6u Жыл бұрын
❤good veer ji you right
@happyrandhawa6759
@happyrandhawa6759 Жыл бұрын
👍❤️❤️
@shindaraikoti3272
@shindaraikoti3272 Жыл бұрын
ਇੱਕ ਹਫਤੇ ਲਈ Sho ਨੂੰ ਇਸਦੀ ਡਿਊਟੀ ਤੇ ਲਗਾਓ ਅਤੇ ਇਸਨੂੰ sho ਲਗਾਇਆ ਜਾਵੇ
@GurdipDult
@GurdipDult Жыл бұрын
Very good brother ❤❤❤❤
@kaurkaur3541
@kaurkaur3541 Жыл бұрын
Good job veer g
@mehra6889
@mehra6889 Жыл бұрын
ਲੱਗਦਾ ਬਾਈ ਨੂੰ ਹਿੱਸਾ ਨਹੀ ਦਿੱਤਾ
Мясо вегана? 🧐 @Whatthefshow
01:01
История одного вокалиста
Рет қаралды 7 МЛН
Каха и дочка
00:28
К-Media
Рет қаралды 3,4 МЛН