ਰੱਬ ਬਾਰੇ ਖੁੱਲ੍ਹ ਕੇ ਸਾਹਮਣੇ ਆਏ Baba Balkaur Singh || Bittu Chak Wala

  Рет қаралды 681,602

BoloBolo Show

BoloBolo Show

Күн бұрын

Пікірлер: 1 000
@jagsirsingh9789
@jagsirsingh9789 6 жыл бұрын
ਜਿਹੜੇ ਗੁਰਬਾਣੀ ਨੂੰ ਮੰਨਦੇ ਹਨ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਆਪਣੀ ਗੁਰਬਾਣੀ ਵਿੱਚ ਜਿਸ ਰੱਬ ਦੀ ਗੱਲ ਕੀਤੀ ਹੈ ਉਹ ਉਨ੍ਹਾਂ ਦਾ ਅਨੁਭਵ ਕੀਤਾ ਹੋਇਆ ਸੀ ਨਾ ਕਿ ਕਿਤੋਂ ਪੜ੍ਹ-ਸੁਣ ਕੇ ਮੰਨਿਆ ਹੋਇਆ। ਰੱਬ ਜਾਂ ਪ੍ਰਮਾਤਮਾ ਕੋਈ ਮੰਨਣ ਦਾ ਵਿਸ਼ਾ ਨਹੀਂ, ਜਾਨਣ (ਅਨੁਭਵ ਕਰਨ) ਦਾ ਵਿਸ਼ਾ ਹੈ। ਸਾਨੂੰ ਹਮੇਸ਼ਾ ਖੋਜੀ ਬਿਰਤੀ ਰੱਖਣੀ ਚਾਹੀਦੀ ਹੈ। ਸਿੱਖ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ਸਿੱਖਣ ਦਾ ਮਤਲਬ ਹੀ ਖੋਜਣਾ ਹੈ। ਜਿਹੜੇ ਗੁਰਬਾਣੀ ਦੀ ਕਥਾ ਜਾਂ ਵਿਆਖਿਆ ਕਰਦੇ ਹਨ ਕੇ ਪਰਮਾਤਮਾ ਸਰਬਸ਼ਕਤੀਮਾਨ ਹੈ ਸਰਬ ਵਿਆਪਕ ਹੈ ਉਨ੍ਹਾਂ ਦੇ ਰੱਬ ਅਤੇ ਗੁਰੂ ਸਾਹਿਬਾਨ ਦੇ ਰੱਬ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ ...
@sandhusab420
@sandhusab420 6 жыл бұрын
ਸਰਦਾਰ ਬਲਕੌਰ ਸਿੰਘ ਗਿੱਲ ਦੀ ਹਰ ਇੱਕ ਗੱਲ ਸੱਚੀ ਤੇ ਸੁੱਚੀ ਆ ਕਿ ਸਭ ਤੋਂ ਪਹਿਲਾਂ ਮਨੁੱਖੀ ਕਦਰਾਂ ਕੀਮਤਾਂ ਬਾਅਦ ਵਿੱਚ ਸਭ ਕੁਝ ਆ ਬਾਕੀ ਧਰਮਾਂ ਦੇ ਨਾ ਤੇ ਬਹੁਤ ਡਰਾਇਆ ਜਾਂਦਾ ਪਰ ਸਮਝਣ ਦੀ ਲੋੜ ਆ ਕੁਦਰਤ ਹੀ ਰੱਬ ਆ
@bhindersekhon
@bhindersekhon 6 жыл бұрын
ਬਹੁਤ ਵਧੀਆ ਤੇ ਸਾਫ ਸੁਥਰੀ ਤਰਾਂ ਸਮਜਾਇਆ ਬਾਬਾ ਜੀ ਗੱਲ ਤਾਂ ਸੋਚਣ ਵਾਲੀ ਹੈ
@jigyasuvinayak1658
@jigyasuvinayak1658 5 жыл бұрын
Never heard a more learned and well spoken punjabi man! Jeonde vasde rahon Balkaur Singh saheb!.
@kashmirsinghbathbath4362
@kashmirsinghbathbath4362 6 жыл бұрын
ਬਹੁਤ ਹੀ ਸ਼ਲਾਘਾਯੋਗ ਉਪਰਾਲਾ । ਬਾਬੇ ਨਾਨਕ ਜੀ ਦੇ ਵਿਚਾਰਧਾਰਾ ਦੇ ਬਿਲਕੁਲ ਅਨੁਕੂਲ ।ਧੰਨਵਾਦ ।
@sanjeetptc
@sanjeetptc 6 жыл бұрын
ਕਾਸ਼ ਆਪਣੀ ਸੋਸਾਇਟੀ ਵਿਚ ਏਦਾਂ ਦੇ ਵਿਚਾਰ ਹੋਣ ਲੱਗ ਜਾਣ ਘਟੋ ਘਟ ਦਿਮਾਗ ਸਹੀ ਪਾਸੇ ਲੱਗਿਆ ਰਾਹੁ । ਬਿੱਟੂ ਨੇ ਬਹੁਤ ਵਦੀਆ ਸਵਾਲ ਪੁੱਛੇ ਸ਼ਾਇਦ ਹੋਰ ਕੋਈ ਨਹੀਂ ਪੁੱਛ ਸਕਦਾ
@jgbains
@jgbains 6 жыл бұрын
Very happy to see someone who trusts the ability of their own brain to think and critique. Although this thought process is prevalent in the thoughtful literate world, but It gives me immense pleaure to have somebody from same culture with similar perspective about the existence. Kudos Sir
@jagmeetdhamhu274
@jagmeetdhamhu274 6 жыл бұрын
ਮਹਾਰਾਜ ਲੰਬੀ ਉਮਰ ਕਰੇ ਬਾਬੇ ਦੀ.........
@varinderaulakh8410
@varinderaulakh8410 6 жыл бұрын
ਆਖਿਰ ਚ ਬਾਪੂ ਕਹਿ ਹੀ ਗਿਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ☺😊
@badalbrar1526
@badalbrar1526 6 жыл бұрын
ਹਾਂਜੀ ਇਥੇ ਵੀ ਇਕ ਸਵਾਲ ਖੜਾ ਹੁੰਦਾ ਹੈ
@Balwindersingh-os5xd
@Balwindersingh-os5xd 6 жыл бұрын
varinder Aulakh ....ਪਰਮ+ਆਤਮਾ
@attinder007
@attinder007 6 жыл бұрын
ehi tan manovigyan wali gal kahi c ki ohna ne jehri doctra naal relate kiti c ki rabb agge ardaas karn nu kyu kehnde.
@iknownotwhoiam1716
@iknownotwhoiam1716 6 жыл бұрын
rab ta ha hi,koi dout ni
@gurnamsandhu8608
@gurnamsandhu8608 6 жыл бұрын
😂😂😂
@davindersingh2304
@davindersingh2304 6 жыл бұрын
ਕਈ ਗਲਾਂ ਨਾਲ ਸਹਿਮਤ ਹਾਂ ਕੁਦਰਤ ਆਪਣੇ ਆਪ ਵਿੱਚ ਬੁਹਤ ਵੱਡੀ ਚੀਜ਼ ਹੈ ਪਰ ਕੁਦਰਤ ਬਿਨਾ ਪਰਮਾਤਮਾ ਕੁੱਝ ਵੀ ਨਹੀਂ 🙏🙏🙏🙏 ਪਰ ਅਸੀਂ ਬਾਬੇ ਮੂਹਰੇ ਬੁਹਤ ਛੋਟੇ ਅਾ ਉਮਰ ਪੱਖੋਂ ਵੀ ਤੇ ਗਿਆਨ ਪੱਖੋਂ ਵੀ
@vickysohi7503
@vickysohi7503 6 жыл бұрын
ਬਾਬਾ ਬਲਕੌਰ ਸਿੰਘ ਜੀ ਨੇ ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ।ਪਰ ਇੱਕ ਗੱਲ ਮੈਂ ਜਰੂਰ ਕਹਾਂਗਾ ਕੇ ਬਾਬਾ ਬਲਕੌਰ ਸਿੰਘ ਜੀ ਗੁਰ ਬਾਣੀ ਹਮੇਸ਼ਾ ਤਰਕ ਸਿਖਾਉਦੀ ਐ ਤੇ ਕਰਾਮਾਤ ਤੇ ਕਰਮਕਾਡਾਂ ਦਾ ਖੰਡਣ ਕਰਦੀ ਐ।ਜਿਵੇਂ ਕੇ ਮਾਲਾ ਦਾ ਵੀ ਗੁਰਬਾਣੀ ਵਿਚ ਖੰਡਣ ਕੀਤਾ ਏ।ਗੁਰਬਾਣੀ ਪ੍ਰੈਕਟਿਕਲ ਤੇ ਜਿਆਦਾ ਜੋਰ ਦਿੰਦੀ ਐ ਅਤੇ ਜਿੰਦਗੀ ਜਿਉਣ ਦਾ ਤਰੀਕਾ ਦਸਦੀ ਐ।ਇਸ ਲਈ ਸਾਨੂੰ ਵਿਗਿਆਨ ਦੇ ਨਾਲ ਬਾਬੇ ਨਾਨਕ ਦੀ ਸੋਚ ਤੇ ਵੀ ਪਹਿਰਾ ਦੇਣਾ ਪਵੇਗਾ।ਧੰਨਵਾਦ ਬਾਬਾ ਬਲਕੌਰ ਸਿੰਘ ਜੀ ਦਾ ਅਤੇ ਚੈਨਲ ਵਾਲਿਆਂ ਦਾ।।
@ranbirvirk4
@ranbirvirk4 6 жыл бұрын
ਬਹੁਤ ਵੱਡਮੁਲਿਆ ਗੱਲਾਂ ਵਿਕਾਸ ਲਈ,ਏਹੋ ਜਹੇ।ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਆ,ਵਿਗਿਆਨ ਪਹਿਲਾ ਪੜਾਅ ਹੋਣਾ ਚਾਹੀਦਾ ਜੇ ਇਨਸਾਨੀ ਦੁਨੀਆ ਦਾ ਵਿਕਾਸ ਕਰਨਾ।। ਬਹੁਤ ਵਧਿਆ ਢੰਗ ਨਾਲ ਬਾਬੇ ਬਲਕੌਰ ਜੀ ਨੇ ਵਿਸਥਾਰ ਨਾਲ ਸਮਝਾਇਆ ਇਹਨਾਂ ਵਿੱਚ ਨੁਕਸ ਕੱਡਣ ਨਾਲ਼ੋਂ ਬਾਬੇ ਦੀਆ ਗੱਲਾਂ ਸਮਝਣ ਦੀ ਲੋੜ ਆ
@sohbitsingh2096
@sohbitsingh2096 6 жыл бұрын
ਜੇਕਰ ਸਾਇੰਸ ਨੂੰ ਬਣਾਉਣ ਵਾਲਾ ਮਨੁੱਖ ਹੈਗਾ ਤਾਂ ਇਨਸਾਨ ਨੂੰ ਬਣਾਉਣ ਵਾਲਾ ਉਹ ਪ੍ਰਮਾਤਮਾ ਵੀ ਹੈ
@darshansingh9039
@darshansingh9039 5 жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹ ਕੌਣ ਹੈ
@kuldipsingh9358
@kuldipsingh9358 6 жыл бұрын
ਰੱਬ ਦੀ ਹੋੰਦ ਨੂੰ ਨਾ ਮੰਨਣ ਵਾਲਾ ਸੁਣੋੰ ਕਿਸ ਤਰ੍ਹਾਂ ਬਲਕੌਰ ਸਿੰਘ ਆਪਣੀ ਗੱਲ ਬੰਦ ਕਰਦਾ "ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ"।
@balvindersingh9667
@balvindersingh9667 6 жыл бұрын
ਮੈਨੂੰ ਤਾਂ ਲੱਗਦਾ ਬਲਕੌਰ ਸਿੰਘ ਗੁਰਬਾਣੀ ਤੋਂ ਵੀ ਮੁਨਕਰ ਹੈ ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਦੱਸ ਦਿੱਤਾ ਸੀ ਕਿ ਪਾਣੀ ਗੈਸਾਂ ਤੋਂ ਬਣਿਆ ਹੈ ਜਦੋਂ ਕਿ ਇਹ ਖੋਜ ਸਾਇੰਸ ਨੇ ਬਾਅਦ ਵਿੱਚ ਕੀਤੀ ਹੈ
@ਵਾਹਿਗੁਰੂਜੀ-ਬ9ਭ
@ਵਾਹਿਗੁਰੂਜੀ-ਬ9ਭ 6 жыл бұрын
ਬਾਪੂ ਜੀ ਦੱਸਿੳੁ ਜਰਾ ਅਾ ਜਾਂਦੇ ਜਾਂਦੇ ਕਿਹੜੇ ਪਰਮਾਤਮਾ ਦੀ ਚੜਦੀ ਕਲਾ ਰੱਖੇ ਕਿਹਾ,ਪਰਮਾਤਮਾ ਨੂੰ ਤਾ ਤੁਸੀਂ ਮੰਨਦੇ ਹੀ ਨਹੀ
@jiwankumar4878
@jiwankumar4878 6 жыл бұрын
Right
@HarpreetSingh-ql6vb
@HarpreetSingh-ql6vb 6 жыл бұрын
ਵਾਹਿਗੁਰੂ ਜੀ wadia sagu agla nahi mann da rabb nu .. pr agle ch chaa hegi es jeevan nu janan di.. ke eh hai ki.. agle ne kea ke mein jaan na chanda .. mann na nahi.. wadia gal kiti..
@BS-yy8ur
@BS-yy8ur 6 жыл бұрын
🙏⭐👍❤
@gurpreetgoraya2182
@gurpreetgoraya2182 6 жыл бұрын
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥ If a hundred moons were to rise, and a thousand suns appeared, even with such light, there would still be pitch darkness without the Guru. waheguru ji...
@kuldeepsingh-xi1vg
@kuldeepsingh-xi1vg 6 жыл бұрын
ਬਾਪੂ ਜੀ ਬਹੁਤ ਸਿਆਣੇ ਇਨਸਾਨ ਹਨ ਅੱਜ ਧਰਮਾ ਕਰਮਾ ਵਿਚ ਫਸੀ ਹੋਈ ਵਿਗਿਆਨ ਹੀ ਰੱਬ ਰੱਬ ਹੀ ਸਾਇੰਸ ਬਾਕੀ ਸਭ ਧੰਦਾ ਪਖੰਡ ਜੱਬ
@darshansingh9039
@darshansingh9039 5 жыл бұрын
ਬਲਕੌਰ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਨੂੰ ਮੇਹਣਾ ਨਹੀਂ ਮਾਰਿਆ ।ਏਤੀ ਮਾਰ ਪੲੀ ਕੁਰਲਾਣੈ ਤੈ ਕੀ ਦਰਦ ਨ ਆਇਆ ।।ਇਸ ਦੇ ਅਰਥ ਤੁਹਾਨੂੰ ਨਹੀਂ ਆਉਂਦੇ ਜੀ।ਇਥੇ ਤੁਸੀਂ ਗਲਤ ਹੋ।
@pargatsingh7084
@pargatsingh7084 6 жыл бұрын
ਚਲ ਬਾਬਾ ਤੇਰੀ ਗੱਲ ਮੰਨ ਲੲਈ ਵਿਗਿਆਨ ਨੇ ਤਰੱਕੀ ਕੀਤੀ ਏ ਬਹੁਤ ਕੁਛ ਬਣਾਇਆ ਜੇ ਵਿਗਿਆਨ ਦਮ ਹੇ ਤਾ ਬੰਦਾ ਬਣਾ ਦੇ
@arshdeepjaswindersingh4498
@arshdeepjaswindersingh4498 6 жыл бұрын
ਜੇ ਕੋਈ ਅੰਨਾ ਆਖੇ ਕਿ ਸੂਰਜ ਹੈ ਨਹੀ ਤਾਂ ਉਹ ਬਿਲਕੁਲ ਠੀਕ ਏ। ਏ ਬੰਦਾ ਵੀ ਬਿਲਕੁਲ ਸਹੀ ਏ,,,
@gajansinghgajansingh9677
@gajansinghgajansingh9677 6 жыл бұрын
ਬਲਕੋਰ ਸਿੰਘ ਆਖਰ ਪਰਮਾਤਮਾ ਛੜਦੀ ਕਲਾ ਰਖੇ ਬੋਲ ਗਏ ਭਾਵ ਤੁਹਾਡੇ ਚ ਕਿਤੇ ਨਾ ਕਿਤੇ ਪਰਮਾਤਮਾ ਨੂੰ ਮਨਣ ਦੀ ਅਂਸ਼ ਹੈ ਬਿਟੂ 22ਦੇ ਸਵਾਲ ਵਧੀਆਸੀ ਆਪਦੇ ਜਵਾਬ ਵਧੀਆਸਸੀ
@jagjit1976
@jagjit1976 6 жыл бұрын
I am impressed with Baba Balkaur Singh ji as well as with Bittu Chak Wala.
@atmasingh4551
@atmasingh4551 5 жыл бұрын
ਬਾਬਾ ਜੀ ਨੂੰ ਕਿਸੇ ਗਿਆਨੀ ਬੰਦੇ ਨਾਲ ਮਿਲਾਉ .ਜਿਸ ਬੰਦੇ ਨੂੰ ਗੁਰੂ ਸਾਹਿਬ ਬਾਰੇ ਪੂਰਾ ਪਤਾ ਹੋਵੇ .ਫਿਰ ਪਤਾ ਲੱਗੂ ਗੁਰੂ ਸਾਹਿਬ ਸਾਇੰਸ ਤੋ ਵੀ ਉਪਰ ਆ .
@harmanpreetsingh3583
@harmanpreetsingh3583 5 жыл бұрын
ਪਰ ਬਾਪੂ ਜੀ ਵਿਗਿਆਨ ਨੇ ਜੋ ਕੁੱਝ ਵੀ ਬਣਾਇਆ ਉਹਨੇ ਹੁਣ ਤਕ ਜ਼ਿਆਦਾਤਰ ਕੁਦਰਤ ਦਾ ਨੁਕਸਾਨ ਹੀ ਕੀਤਾ ਚਾਹੇ ਪਾਣੀ ਦਾ ਹੋਵੇ ਜਾਂ ਧਰਤੀ ਚਾਹੇ ਹਵਾ ਦਾ ,,
@lakhbirkaurteja3294
@lakhbirkaurteja3294 6 жыл бұрын
ਬਲਕੌਰ ਸਿੰਘ ਦੀ ਗੱਲ ਨੂੰ ਸਮਝਣ ਲਈ ਡੂੰਘੀ ਸੋਚ ਚਾਹੀਦੀ ਹੈ । ਬਿਲਕੁਲ ਸਹੀ ਤੇ ਸੱਚ ਕਹਿਣ ਵਾਲਾ ਬੰਦਾ ਹੈ।
@prabhsingh1057
@prabhsingh1057 6 жыл бұрын
Par Guru nanak nu ni smj skya
@gurpreetsinghkirtanijathab5075
@gurpreetsinghkirtanijathab5075 6 жыл бұрын
Lakhbir Kaur Teja ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ੳੁਹ ਝੂਠ ਮੰਨਦੇ ਓ ਤੁਸੀ ...ਗੁਰੂ ਦੇ ਗਿਅਾਨ ਨੂਂ ਭੁਲਕੇ ਨਾਸਤਿਕ ਬੰਦੇ ਨੂਂ ਸਹੀ ਦੱਸ ਰਹੇ ਹੋ....
@badalbrar1526
@badalbrar1526 6 жыл бұрын
Lakhbir Kaur Teja nice
@DeepSingh-zy4cp
@DeepSingh-zy4cp 6 жыл бұрын
ਗੁਰੂ ਗ੍ਰੰਥ ਸਾਹਿਬ ਸਮੁੰਦਰ ਹੈ ਜੀ ।ਇਸ ਸਮੁੰਦਰ ਵਿਚ ਡੁਬਕੀ ਲਾਉਣ ਤੇ ਬੰਦਾ ਡੁਬਦਾ ਨਹੀ ਤਰ ਜਾਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
@ideanetworksptyltd5934
@ideanetworksptyltd5934 6 жыл бұрын
Hard to believe that Punjab has this kind of intellectual person..
@sachdiawaaz6810
@sachdiawaaz6810 6 жыл бұрын
ਸਿੱਖਾਂ ਲਈ ਪਰਮਾਤਮਾ ਇੱਕ ਹੈ ਕੋਈ ਸ਼ੱਕ ਨਹੀ ਵਿਗਿਆਨ ਨੇ ਬਹੁਤ ਕੁੱਝ ਕੀਤਾ ਪਰ ਵਿਗਿਆਨ ਰੱਬ ਤੋਂ ਵੱਡਾ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਜੀ ਕੋਲ ਕੋਈ ਦੂਰਬੀਨ ਨਹੀਂ ਸੀ ਜ਼ਿਹਨਾਂ ਨੇ ਕਹਿ ਦਿੱਤਾ ਲੱਖਾਂ ਅਕਾਸ਼ ਲੱਖਾਂ ਪਤਾਲ ਵਿਗਿਆਨ ਨੂੰ ਹੁੱਣ ਥੋੜਾ ਜਿਹਾ ਪਤਾ ਲੱਗਿਆ ਪਰਮਾਤਮਾ ਦਾ ਕੋਈ ਸ਼ੁਰੂਆਤ ਨਹੀਂ ਨਾਂ ਹੀ ਕੋਈ ਅੰਤ ਹੈ ਜਦੋਂ ਸਭ ਕੁੱਝ ਹੋ ਜਾਂਦਾ ਫਿਰ ਵਿਗਿਆਨ ਉਸ ਦੀ ਖੋਜ ਕਰਦੇ ਹਨ ਪਰ ਅਸਲ 2/4 % ਹੀ ਦੱਸ ਸਕਦੇ ਹਨ ਜੋ ਤੁਸੀਂ ਗੱਲ ਕਰਦੇ ਹੋ ਉਹ ਹਿੰਦੂ ਧਰਮ ਦੀ ਗੱਲ ਕਰਦੇ ਹੋ ਇੰਦਰ ਦੇਵਤਾ, ਅੱਗ ਦੇਵਤਾ, ਪਾਣੀ ਦੇਵਤਾ, ਸੂਰਜ ਦੇਵਤਾ, ਦਰੱਖਤ ਦੇਵਤਾ , ਧਰਮ ਇਨਸਾਨ ਨੂੰ ਚੰਗਾ ਇਨਸਾਨ ਬਣਾਉਦਾ ਹੈ ਵਿਗਿਆਨ ਇਨਸਾਨ ਨੂੰ ਖੋਜੀ ਬਣਾ ਸਕਦੇ ਪਰ ਚੰਗਾ ਇਨਸਾਨ ਨਹੀਂ ਬਣਾਉਂਦਾ ਗੁਰੂ ਗਰੰਥ ਸਾਹਿਬ ਜੀ ਪੜੋ ਧਰਮ ਸਿਰਫ ਮੰਨਣ ਲਈ ਨਹੀਂ ਕਹਿੰਦਾ ਪਰਖ ਕਰਨ ਲਈ ਵੀ ਕਹਿੰਦਾ ਜੇ ਚੋਰ ਧਾਰਮਿਕ ਦਿਖਾਵਾ ਕਰੇ ਸਿੱਖ ਨਹੀਂ ਮੰਨਣਗੇ
@SandeepsinghPhilippines
@SandeepsinghPhilippines 6 жыл бұрын
Theek keha tusi ..per lakha akaash lakha patal baba Nanak ji ne nhi keha...agar baba Nanak eh kahnde ta is ta matlb eh si k koi seema hai is kudrat di ..per srishti aseem hai is lyi baba Nanak ji ne ke lekha hoye ta likhiyai.. koi lekha nhi es srishti da..
@shawnwahl3989
@shawnwahl3989 6 жыл бұрын
Sukhwant Kaur Khalsa ਵਾਹਿਗੁਰੂਜੀ
@sagarsharma7407
@sagarsharma7407 6 жыл бұрын
Sukhwant Kaur Khalsa
@g.p.s319
@g.p.s319 6 жыл бұрын
ਬਾਬਾ ਧਰਮ ਤਰਕ ਸਿਖਾਉਂਦਾ। ਮੰਨੋ ਮੰਨੋ ਨਹੀਂ ਧਰਮ ਜਾਣੋ ਜਾਣੋ ਸਿਖਾਉਂਦਾ ਜਾਣੋਂ ਜੋਤਿ ਨਾ ਪੁੱਛੋ ਜਾਤ। ਸੰਤ ਕਬੀਰ ਖੋਜੀ ਹੋਏ ਤੁਰੰਤ ਮਿਲ ਜਾਉਂ ਇਕ ਪਲ ਕੀ ਤਲਾਸ਼ ਮੇਂ।।
@gurjitsomal1278
@gurjitsomal1278 6 жыл бұрын
ਫੇਰ ਕੀ ਜਾਣਿਆ ਬਾਈ?
@g.p.s319
@g.p.s319 6 жыл бұрын
@@gurjitsomal1278 ਸਭ ਜਾਣ ਲਿਆ ਗੁਰੂ ਦੀ ਕਿਰਪਾ ਨਾਲ ਜੋ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ।
@BS-yy8ur
@BS-yy8ur 6 жыл бұрын
@@gurjitsomal1278 *40 din 5 bania da path karo ji. Pata lag jauga ke ki janea.*
@hardevsingh4033
@hardevsingh4033 6 жыл бұрын
Thanks for the knowledge from balkaur Singh ji, very nice n good.
@harpeetpreet4300
@harpeetpreet4300 5 жыл бұрын
ਵਾਹ ਜੀ ਵਾਹ ਬਾਬਾ ਜੀ ਰੂਹ ਖੂਸ਼ ਕਰਤੀ , ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲਗੇ ਇਕ ਇਕ ਗਲ ਰੂਹ ਨੂੰ ਛੂੰਹਦੀ ਐ ,
@musclehutbodybuilding2583
@musclehutbodybuilding2583 6 жыл бұрын
ਬਾਬੂ ਜੀ ਜੋ ਬੰਦਾ ਰੱਬ ਨੂੰ ਮੰਨਦਾ ਉਸ ਲਈ ਸਭ ਕੁਝ ਰੱਬ ਦੇ ਭਾਣੇ ਚ ਹੋ ਰਿਹਾ। ਜਿਹੜਾ ਨਹੀਂ ਮੰਨਦਾ ਉਸ ਨੂੰ ਲੱਗਦਾ ਇਹ ਸਬ ਕੁਦਰਤ ਹੈ। ਸੋ ਜੋ ਜਿਸ ਨੂੰ ਸਹੀ ਲਗਦਾ ਉਦਾ ਕਰੇ ।
@manvirsingh7522
@manvirsingh7522 6 жыл бұрын
ਬੂੰਦ , ਸਮੁੰਦਰ ਬਾਰੇ ਨਹੀ ਜਾਣ ਸਕਦੀ. ਇਦਾ ਈ ਮਨੁੱਖ ਕੁਦਰਤ ਦੇ ਪਸਾਰੇ ਵਾਰੇ ਨਹੀ ਦੱਸ ਸਕਦਾ.
@mohitsinghchahal9718
@mohitsinghchahal9718 6 жыл бұрын
nice intro
@khushikhushi3645
@khushikhushi3645 6 жыл бұрын
ਬਾਪੂ ਜੀ ਦਾ ਦਿਮਾਗੀ ਵਿਕਾਸ ਆ ਬਹੁਤ ਆ ਮਾਨਸਿਕ ਗੁਲਾਮੀ ਨਹੀਂ
@khushikhushi3645
@khushikhushi3645 6 жыл бұрын
ਉਹ ਬੂੰਦ ਹੀ ਸਮੁੰਦਰ ਆ
@Sanjhapanjab379
@Sanjhapanjab379 6 жыл бұрын
ਬਿੱਟੂ ਵੀਰ ਮਹੀਨੇ ਕੁ ਬਾਅਦ ਬਾਬੇ ਦੀ ਇਂੰਟਰਵਿਊ ਲੈ ਲਿਆ ਕਰ ਬਹੁਤ ਵਧੀਆਂ ਗੱਲਾਂ ਕਰਦਾ ਬਾਬਾ ਬਾਕੀ ਜਿਹੜੇ ਵਾਧੋ ਘਾਟੋ ਬੋਲਦੇ ਇਹਨਾਂ ਦੀ ਟੈਨਸ਼ਨ ਨਾਂ ਲਿਉ ਕਿਉਂਕਿ ਵਿਚਾਰੇ ਅਨਪੜ੍ਹ ਵਾ ਇਹ ਸਰਸੇ ਵਾਲੇ ਕੋਲੋਂ ਹੀ ਥੁੱਕ ਲਗਾ ਕੇ ਖੁਸ਼ ਰਹਿੰਦੇ !!
@singhjstar666
@singhjstar666 6 жыл бұрын
ਜਿਉਂਦਾ ਵੱਸਦਾ ਰਹਿ ਬਾਪੂ ਨਈ ਰੀਸਾ ਤੇਰੀਆ
@jagtarkang5035
@jagtarkang5035 6 жыл бұрын
sahi tark aa bapu de... par eh saare loka de palle nai paene. comments to hi pata lag jaanda. fer v bapu apni gal charhdi kala vich reh ke karda. salute aa balkaur singh ji.. sahi tarike naal interview liya bittu ne. well done.
@forsukhify
@forsukhify 6 жыл бұрын
ਰੱਬ ਤੇ ਹੈਗਾ ਭਾਈ ਮੇਰਾ ਪਰਸਨਲ ਤਜਰਬਾ ਹੈ। ਨਈ ਤੇ ਸਰੋਵਰ ਦੇ ਜਲ ਚ ਕਿਹੜੀ ਸਾਇੰਸ ਹੈ ਜਿਸ ਨਾਲ ਰੋਗ ਕਟੇ ਜਾਂਦੇ।।
@rajatpandit590
@rajatpandit590 6 жыл бұрын
Bhra kise da cancer thik Hove ta dssi.. doctors nu na matha marna Pau ..
@terajija391
@terajija391 6 жыл бұрын
Daso veera apna personal experience
@tigersaab8005
@tigersaab8005 6 жыл бұрын
ਜੇ ਸਰੋਵਰ ਵਿੱਚ ਸ਼ਕਤੀ ਹੁੰਦੀ ਤਾਂ ਸਾਰੇ ਪੰਜਾਬ ਵਿੱਚ ਹਸਪਤਾਲ ਬੰਦ ਹੋ ਜਾਣੇ ਸੀ,ਹਸਪਤਾਲਾਂ ਵਿੱਚ ਪੈਰ ਰੱਖਣ ਦੀ ਥਾਂ ਨਹੀ।
@sonysapra3298
@sonysapra3298 6 жыл бұрын
sukhjinder singh dhadial fir dr kol kyu jande oo
@tejinderuppal3188
@tejinderuppal3188 6 жыл бұрын
ਬਾਣੀ ਦੀ ਸ਼ਕਤੀ। ਏਨਵਾਰਮੈਟ ਹਰ ਚੀਜ ਤੇ ਪ੍ਰਭਾਵ ਪਾਉਦੀ ਹੈ।ਉਥੇ ਤਾ 24ਘੰਟੇ ਬਾਣੀ ਪੜੀ ਜਾਦੀ ਹੈ।
@MandeepSingh-qr4kz
@MandeepSingh-qr4kz 5 жыл бұрын
ਮਨ ਦੀ ਆਜ਼ਾਦੀ ਨਾਲ ਹੀ ਰੱਬ ਨੂੰ ਜਾਣਿਆ ਜਾ ਸਕਦਾ ਹੈ। ਮਨ ਦੀ ਆਜਾਦੀ ਗਿਆਨ ਨਾਲ ਹੁੰਦੀ ਹੈ ਤੇ ਗਿਆਨ ਦੁੱਖ ਤੋ ਵੱਡਾ ਹੁੰਦਾ ਹੈ ਸਭ ਤੋਂ ਵੱਡਾ ਦੁੱਖ ਹੀ ਸਾਡਾ ਅਗਿਆਨ ਹੈ । ਅਸਲ ਵਿੱਚ ਬਾਪੂ ਜੀ ਰੱਬ ਨੂੰ ਮੰਨਦੇ ਹਨ ਅਤੇ ਸਾਰਿਆ ਨੂੰ ਮਨੰਣ ਦਾ ਤਰੀਕਾ ਵੀ ਦਸਦੇ ਹਨ ਪਰ ਅਸੀ ਗੁਰਬਾਣੀ ਦਾ ਸਹਾਰਾ ਲੈ ਕੇ ਛੇਤੀ ਅਗਿਆਨ ਰੂਪੀ ਦੁੱਖ ਨਾਸ ਕਰ ਸਕਦੇ ਹਾਂ
@Ur_sukh01
@Ur_sukh01 6 жыл бұрын
ਪਤਾ ਨਹੀਂ ਲੱਗਾ ਕਦੋ 33:26 ਨਿਕਲ ਗਏ ਬਹੁਤ ਵਧੀਆ ਵਿਚਾਰ ਸੀ 👌👌 ਬਲਕੋਰ ਸਿੰਘ ਜੀ ਮੇਰੀ ਉਮਰ ਵੀਹ ਸਾਲ ਹੈ ਮੈਂ ਪਿੱਛਲੇ 1 ਸਾਲ ਤੋ ਕਿਤਾਬਾ ਤੇ ਹੋਰ ਸਰੋਤਾਂ ਤੋਂ ਵਿਦਿਆ ਵਿੱਚ ਵਾਧਾ ਕਰ ਰਿਹਾ ਹਾ
@gurdevsinghsandhu8700
@gurdevsinghsandhu8700 6 жыл бұрын
ਸਾਇੰਸ ਨੇ ਜੇ ਬ੍ਰਹਿਮੰਡ ਦਾ ਪਤਾ ਲੱਗਾ ਲਿਆ ਹੈ ਤਾਂ ਜੇਹੜੇ ਓਗਰਵਾਦੀ ਬਾਹਰੋਂ ਆਕੇ ਕਸ਼ਮੀਰ ਵਿੱਚ ਹਮਲਾ ਕਰ ਦੇ ਨੇ ਉਹਨਾਂ ਦਾ ਕਿਉਂ ਨਹੀਂ ਪੱਤਾ ਲੱਗਾ ਸਕੀ
@sardarinderjitsingh
@sardarinderjitsingh 6 жыл бұрын
1. ਫ਼ਿਰ ਵਿੱਦਿਆ ਕਿਥੋਂ ਆਉਂਦੀ ਹੈ? 2. ਸਿੱਖ: ਸਿੱਖਣ ਦੀ ਨੀਅਤ ਰੱਖਣ ਵਾਲਾ। ਬੇਨਤੀ।।
@punjabipoetry9326
@punjabipoetry9326 6 жыл бұрын
ਬਾਪੂ ਬਲਕੌਰ ਦਾ ਪੱਖ ਸਮਝਣ ਲਈ ਬਹੁਤ ਡੂੰਘਾ ਸੋਚਣਾ ਪਵੇਗਾ, ਲਾਈ ਲੱਗ ਭੇਡ ਚਾਲ ਸੋਚਦੀ ਨਹੀ ਅਤੇ ਉਸਤੋ ਉਲਟ ਜੋ ਵੀ ਜਾਓ ਇਹਨਾ ਨੂੰ ਮਾੜਾ ਲਗੂਗਾ ਹੀ, ਇਹ ਸਾਡੇ ਸਮਾਜ ਦਾ ਨਿਯਮ ਬਣ ਚੁੱਕਾ ਹੈ
@badalbrar1526
@badalbrar1526 6 жыл бұрын
Bittu veer g ਜਦੋਂ ਤੁਸੀਂ ਧਰਤੀ ਬਾਰੇ ਪ੍ਰਸਨ ਕੀਤਾ ਸੀ ਤਾਂ ਉਸ ਦਾ ਸਹੀ ਜਵਾਬ ਨਹੀਂ ਮਿਲਿਆ.. ਗੱਲ ਗੋਲ ਕਰ ਗਏ.. ਬਾਕੀ ਸਭ ਕੁੱਝ ਬਹੁਤ ਵਧੀਆ ਸੀ.. ਪਰ ਕਈ ਵਾਰ ਗੱਲ ਗੋਲ ਕਰ ਦਿੰਦੇ ਸੀ..... ਸਹਿਮਤ ਹੋ ਤੁਸੀ?
@prof.devindersingh8453
@prof.devindersingh8453 6 жыл бұрын
ਮੁਬਾਰਕਾਂ , ਬਹੁਤ ਬਹੁਤ ਬਿਬੇਕਸ਼ੀਲ ਗੱਲ-ਬਾਤ . ੧. ਬਾਬੇ ਨਾਨਕ ਦਾ ਮੁਖੁ ਜਾਂ ਨਜ਼ਰੀਆ ੧ਉਅੰਕਾਰਸਤਿ ਗੁਰ ਚਕਰਧਾਰੀ ਹੈ.. ਯਾਨੀ ਕਾਇਨਾਤ ਦੀ ਸਿਰਜਨਾ ਜਿਸਨੂੰ ਉਅੰਕਾਰ ਕਹਿੰਦੇ ਹਾਂ ਦਾ ਸਰੰਚਨਾ ਉਹਨਾਂ ਦਾ ਨਜ਼ਰੀਆ ਹੈ . ਇਸ ਨਜ਼ਰੀਏ ਤੋਂ ਸ਼ਾਸਕਾਂ ਪੂਜਾਰੀਆਂ ਅਮੀਰਾਂ ਮੁਕੱਦਮਾਂ ਨੂੰ ਖਤਰਾ ਸੀ ਅਤੇ ਹੈ , ਇਸਕਾਰਣ ਰੱਬ ਦੇ ਸਾਰੇ ਰੂਪਾਂਨੂ ਆਪਣੀ ਸਿਰਮੌਰਤਾ ਖ਼ਾਤਰ ਸਿੱਖਾਂ ਚ ਵਾੜਤਾ. ੨ਅਸੁਲੂ ਿੲਕੁ ਧਾਤੁ ਤੋਂ ਸ੍ਰਿਸਟੀ ਉਅੰਕਾਰਾ ਹੋਏ ਰਹਿਆ ਹੈ ਅਤੇ ਪ੍ਰਸਾਰ ਵੀ ਇਕ ਹੀ ਹੈ. ੩ ਸ੍ਰਿਸਟੀ ਯਾਨੀ ਕੁਦਰਤ ਦਾ ਧਰਮ ਹੀ ਜਪੁ ਬਾਣੀ ਵਿੱਚ ਮਨੁੱਖ ਦਾ ਧਰਮ ਦਰਸਾਇਆ ਹੈ. ੪ ਡਾਰਵਿਨ ਦਾ ਕੁਦਰਤਿ-ਚੌਣ ਦਾ ਸਿਧਾਂਤ ਰੱਦ ਹੋ ਚੁੱਕਿਆਂ ਹੈ.
@valley_of_knowledge
@valley_of_knowledge 6 жыл бұрын
PARMATMA = supreme + soul. so according to him, Soul = 'full of consciousness' or 'Spirit full'. so when somebody says that 'Parmatma tuhade te mehar kre kirpa kre' , it means your consciousness will help you in the journey of your life SO make your consciousness more and more awake than before, means increase your vidya-vivek-chetna.
@simarjitsinghsandhu6140
@simarjitsinghsandhu6140 6 жыл бұрын
ਇਹ ਭਾਈ ਸਾਹਿਬ ਪਰਮਾਤਮਾ ਨੂੰ ਆਪਣੇ ਹਿਸਾਬ ਨਾਲ ਚਲਾਉਦੇ ਨੇ ਪੜੇ ਲਿਖੇ ਜਿਆਦਾ ਨੇ ਤਾ ਕਰ ਕੇ ਲੋੜ ਤੋ ਵੱਧ ਗਿਆਨ ਇਨਾ ਕੋਲ ਜਿਹੜਾ ਰੱਬ ਨੂੰ ਨਹੀ ਮਨਦਾ ਉਦੇ ਨਾਲ ਗੱਲ ਕਰਨ ਦਾ ਕੀ ਫਾਇਦਾ
@charanjitmeher
@charanjitmeher 6 жыл бұрын
Vry educational & admirable thx for ur efforts to spread ur awareness. Csingh Australia
@GS-vs7zf
@GS-vs7zf 6 жыл бұрын
ਬਿੱਟੂ ਸ਼ਾਹਿਬ ਬਹੁਤ ਵਧੀਅਾ
@kuljeetsingh8395
@kuljeetsingh8395 6 жыл бұрын
Very intellectual thoughts, only a truth seeker can understand what are his statements all about. Khoj karni zaroori hai, je Khoj kite Bina rabb nu mann leya te pakka tusi bhaid Bakri ho
@ParamjitSingh-ok8he
@ParamjitSingh-ok8he 6 жыл бұрын
ਪਦਾਰਥਵਾਦ ਬਾਰੇ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਦਾਰਥ ਦਾ ਸਮਾਜ ਤੇ ਪ੍ਰਭਾਵ ਬਾਰੇ ਗੱਲ ਕੀਤੀ ਜਾਂਦੀ ਤਾਂ ਹੋਰ ਸਪੱਸ਼ਟ ਹੋ ਜਾਣਾ ਸੀ ਪਦਾਰਥਵਾਦ ਬਾਰੇ।
@lovepreetdhillon5216
@lovepreetdhillon5216 6 жыл бұрын
True source of inspiration for all us
@RakeshKumar-pt9in
@RakeshKumar-pt9in 5 жыл бұрын
Thanks 👍 Bapu Ji for best explanation about Religion.
@indianindian7907
@indianindian7907 6 жыл бұрын
( ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ । ) ਹਰ ਇਹੋ ਕਹਿੰਦਾ ਮੈ ਸਿਆਣਾ ਮੈ ਸਿਆਣਾ 😆😆
@twinbros5197
@twinbros5197 6 жыл бұрын
ਬਹੁਤ ਖੂਬ ! ਚੱਲ ਬਾਪੂ ਖੋਲ੍ਹੀਏ ਡੇਰਾ ਰਲਕੇ ਆਪਾ 😜
@lakhyghuman2380
@lakhyghuman2380 6 жыл бұрын
ਸਾਰੇ comments ਚ ਆਪਣੀ ਆਪਣੀ ਸੂਝ ਬੂਝ ਦਿਖਾ ਰਹੇ ਨੇ ਜਿਹਦੇ ਕੋਲ ਜਿੰਨੀ ਕ਼ ਅਕਲ ਹੈ ਉਹ ਓਨੀ ਕ਼ ਗੱਲ ਕਰੀ ਜਾਂਦਾ ਗਿਆਨ ਜਿਥੋਂ ਮਿਲੈ ਲੈ ਲੈਣਾ ਚਾਹੀਦਾ ਜੇਕਰ ਉਹ ਲਾਭਕਾਰੀ ਹੈ ਰੱਖ ਲਓ ਨਹੀਂ ਛੱਡ ਦਿਓ
@mankaranjitsingh894
@mankaranjitsingh894 6 жыл бұрын
DESI RAP & TRAP MUSIC ehnu agyan kehnde ne ....gyaan nhi
@ਹਰਪ੍ਰੀਤਥਿੰਦ-ਜ3ਝ
@ਹਰਪ੍ਰੀਤਥਿੰਦ-ਜ3ਝ 6 жыл бұрын
ਬਿਲਕੁਲ ਸਹੀ ਗੱਲ ਆ
@preet8941
@preet8941 6 жыл бұрын
First go to a college then say
@naturehumanity9493
@naturehumanity9493 6 жыл бұрын
ਤੂੰ ਇਸ ਨੂੰ ਗਿਆਨ ਕੇਅੰਦਾ ਹੈ ਉਹ ਗਿਆਨ ਹੀ ਨਹੀਂ ਜੋਂ ਰੱਬ ਨਾਲੋ ਦੂਰ ਕਰੇ ਇਹੋ ਜਿਹਾ ਗਿਆਨ ਲਿਵਰੈੇਰੀ ਚ ਵਾਧੂ ਪਏਆ ਜਾ ਲੇਆ ਲੀ
@naturehumanity9493
@naturehumanity9493 6 жыл бұрын
Desi rap Trap ਅਕਲ ਤਾਂ ਤੂੰ ਵੀ ਕੋਟੀ ਆ ਕਮੇਂਟ ਤਾਂ ਤੂੰ ਵੀ ਕਰੇਇਆ ਆਪਣੀ ਅਕਲ ਦੇ ਹਿਸਾਬ ਨਾਲ
@SukhchainSingh-ld3ox
@SukhchainSingh-ld3ox 5 жыл бұрын
ਪੜਿਆ ਲਿਖਿਆ ਵੀ ਮੂਰਖ ਬਣ ਜਾਂਦਾ ਹੈ ਜਦੋ ਉਹ ਵਾਹਿਗੁਰੂ ਦੇ ਹੁਕਮ ,ਤੋਂ ਇਲਾਵਾ ਆਪਣਾ ਆਪ ਹੀ ਦੁਖਉਦਾ ਕਿਉਂਕਿ ਇਸ ਸੰਸਾਰ ਵਿੱਚ ਜੇ ਸਭ ਤੋ ਜਿਆਦਾ ਨੁਕਸਾਨ ਕੀਤਾ ਤਾਂ ਉਹ ਪੜੇ ਲਿਖੇ ਮਨੁੱਖ ਨੇ ਹੀ ਕੀਤਾ ਅਨਪੜ੍ਹ ਨੇ ਕਦੇ ਨਹੀਂ ਕੀਤਾ ਪਿਛਲੇ ਸਮੇਂ ਵਿੱਚ ਦੇਖ ਲਓ ਜੀ ਤੇ ਅੱਜ ਵੀ ਦੇਖ ਲਓ ਜੀ
@MrHarminder10
@MrHarminder10 6 жыл бұрын
Bahut hi intellectual soch de malik a Sardar ji...very good
@gurdevsinghsandhu8700
@gurdevsinghsandhu8700 6 жыл бұрын
ਜਦ ਡਾਕਟਰ ਨੂੰ ਪਤਾ ਲੱਗ ਜਾਂਦਾ ਹੈ ਕਿ ਮਰੀਜ਼ ਨਹੀਂ ਬਚਣਾ ਤਾਂ ਉਹ ਰਬ ਅਗੇ ਅਰਦਾਸ ਕਰਨ ਲਈ ਕਹਿੰਦਾ ਹੈ ਤਾਂ ਉਸ ਸਮੇਂ ਸਾਇੰਸ ਕਮ ਨਹੀਂ ਕਰਦੀ ਹੈ
@bnderma
@bnderma 6 жыл бұрын
ਰੱਬ ਨੂੰ ਮੰਨਦਾ ਤਾਂ ਬਾਬਾ ਸ਼ਰਤੀਆ ਹੈਗਾ,ਪਰ ਇਕੱਲਤਾ ਚ।ਇਕਬਾਲ ਕਰਨ ਦੀ ਹਿੰਮਤ ਨਹੀਂ ਰੱਖਦਾ।
@mohansidhu64
@mohansidhu64 6 жыл бұрын
very good bai balkaur singh salute hai aap nu
@sagandeepkaur5671
@sagandeepkaur5671 6 жыл бұрын
ਅਖੀਰ ਵਿਚ ਬਾਬਾ ਅਾਖਦਾ ਹੈ ਪਰਮਤਮਾ ਤੁਹਾਨੂ ਚੜਦੀ ਕਲਾ ਵਿਚ ਰਖੇ ?
@gurjantsinght
@gurjantsinght 6 жыл бұрын
Bhut vdia gall baat....bapu balkor singh ji last ch kehnde parmatma tuhanu chardi kla vich rakhe....kehra parmatma?
@lakhbirsingh8981
@lakhbirsingh8981 6 жыл бұрын
💯% right
@pssandhu9908
@pssandhu9908 6 жыл бұрын
ਬਹੁਤ ਵਧਿਅਾ..ਮੁਲਾਕਾਤ ਮਾੲਿਅਾਧਾਰੀ ਬਾਰੇ ਜੋ ਦੱਸਿਅਾ ਦਿਲ ਨੂੰ ਛੂ ਗਿਅਾ...thanks bittu veer ji
@kuldipsingh9358
@kuldipsingh9358 6 жыл бұрын
ਬਾਬਾ ਬਲਕੌਰ ਸਿੰਘ ਗਿਆਨਵਾਨ ਤੇ ਲਗਦੇ ਹਨ ਪਰ ਸੰਪੂਰਨ ਤੌਰ ਤੇ ਜਾਗਰਿਤ ਨਹੀਂ ਹੋ ਸਕੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਭੀ ਹਨ ਤੇ ਇਨਕਾਰੀ ਭੀ ਹਨ। ਜਿੱਥੇ ਆਪਣੀ ਗੱਲ ਸਮਝਾਉਣ ਦੀ ਹੈ ਗੁਰਬਾਣੀ ਦਾ ਸਹਾਰਾ ਲੈਂਦੇ ਹਨ ਪਰ ਵਿਚਲੀ ਪੂਰੀ ਸਚਾਈ ਤੋਂ ਕਿਉਂ ਹਟਦੇ ਹਨ ਉਹੀ ਜਾਨਣ। ਇਹ ਤਾਂ ਸੱਚ ਹੈ ਕਿ ਸਾਡੇ ਗ੍ਰੰਥੀ, ਰਾਗੀ ਤੇ ਪ੍ਰਚਾਰਕ ਆਪਣੀ ਜੁੰਮੇਵਾਰੀ ਤੋੰ ਹਟੇ ਰਹੇ ਹਨ ਪਰ ਇਨ੍ਹਾਂ ਨੇ ਤਾਂ ਪੜ੍ਹਿਆ ਹੀ ਹੋਵੇਗਾ ਗੁਰੂ ਗ੍ਰੰਥ ਸਾਹਿਬ ਤੇ ਨਾਨਕ "ਇੱਕ" ਦੀ ਗੱਲ ਕਰਦੇ ਹਨ ਤੇ ਕਹਿੰਦੇ ਹਨ ਉਹ "ਸੈਭੰ" ਹੈ। ਬਾਬਾ ਬਲਕੌਰ ਸਿੰਘ ਨੇ ਇਹ ਭੀ ਤੇ ਜਰੂਰ ਪੜ੍ਹਿਆ ਹੋਵੇਗਾ ਕਿ ਕੁਦਰਤ ਬਹੁਤ ਕੁੱਝ ਹੈ ਪਰ ਸੱਭ ਕੁੱਝ ਨਹੀਂ। ਜੇ ਨਹੀਂ ਤਾਂ ਸਿਖਿਆ ਅਜੇ ਅਧੂਰੀ ਹੈ, ਕੋਈ ਹੋਰ ਡਿਗਰੀ ਦੀ ਕਮੀ ਰਹਿ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਇਹ ਕਹਿੰਦੀ ਹੈ "ਆਪੀਨੈ ਆਪਿ ਸਾਜਿਓ, ਆਪੀਨੈ ਰਚਿਓ ਨਾਉਂ ।। ਦੁਈ ਕੁਦਰਤ ਸਾਜੀਐ, ਕਰਿ ਆਸਨੁ ਡਿਠੋ ਚਾਉ"।। ਉਹਨੇ ਕੁਦਰਤ ਬਣਾਈ ਪਰ ਦੂਜੇ ਨੰਬਰ ਤੇ, ਪਹਿਲੇ ਆਪਣੇ ਆਪ ਨੂੰ ਬਣਾਇਆ। ਆਪਣੇ ਨਾਮ ਦੀ ਰਚਨਾ ਕਰ ਕੇ ਆਪਣੀ ਕੁਦਰਤ ਵਿੱਚ ਭੀ ਉਹਨੇ ਆਪ ਹੀ ਰਚਿਆ। ਦਾਤਾ ਕਰਤਾ ਉਹ ਆਪ ਹੀ ਹੈ। "ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ"।। ਕੋਈਂ ਭੀ ਸਾਇੰਸ ਉਸ ਦਾ ਅੰਤ ਨਹੀਂ ਪਾ ਸਕਦੀ। ਜੋ ਆਪ ਅਸਮਰੱਥ ਹੋਵੇ ਤਾਂ ਫਿਰ ਚੰਗਾ ਨਹੀਂ ਕਿ ਚੁੱਪ ਹੀ ਰਿਹਾ ਜਾਵੇ ਤੇ ਪ੍ਰਮਾਤਮਾ ਦੀ ਹੋੰਦ ਨੂੰ ਬਿਨਾਂ ਚੂੰ ਚਾਂ ਕੀਤੇ ਮੰਨ ਵਿੱਚ ਪਕਾ ਲਿਆ ਜਾਵੇ "ਸਤਿ ਸਤਿ ਸਤਿ ਪ੍ਭ ਸੋਈ"।। ਇੱਕ ਹੋਰ ਗੱਲ ਇਨ੍ਹਾਂ ਨੂੰ ਪੁੱਛ ਲਈ ਜਾਵੇ ਕਿ ਕੀ ਇਨ੍ਹਾਂ ਨੂੰ ਪਤਾ ਹੈ ਕਿ ਕੋਈ ਐਸਾ ਭੀ ਵਕਤ ਹੋ ਗੁਜਰਾ ਹੈ ਜਦੋਂ ਇਹ ਦਿਸਦੀ ਅਣਦਿਸਦੀ ਕੁਦਰਤ ਦੀ ਹੋੰਦ ਭੀ ਨਹੀਂ ਸੀ। "ਅਰਬਦ ਨਰਬਦ ਧੁੰਧੂਕਾਰਾ, ਧਰਣ ਨ ਗਗਨ ਹੁਕਮ ਅਪਾਰਾ"।। ਜਦੋਂ ਕੁਦਰਤ ਭੀ ਨਹੀਂ ਸੀ ਉਸ ਪ੍ਰਮਾਤਮਾ ਦਾ, ਰੱਬ ਦਾ ਹੁਕਮ ਤਦੋਂ ਭੀ ਕਾਇਮ ਸੀ। ਫਿਰ ਕਿਸ ਤਰ੍ਹਾਂ ਕੁਦਰਤ ਬਣੀ ਇਹ ਗਿਆਨ, ਸੱਚ ਦਾ ਗਿਆਨ ਉਸੇ ਵਿੱਚ ਹੈ ਪੜ੍ਹ ਸਕਦੇ ਹਨ। "ਸਾਚੈ ਤੇ ਪਵਨਾ ਭਇਆ, ਪਵਨੈਤੇ ਜਲ ਹੋਏ।। ਜਲ ਮਹਿ..... "
@harwindersingh5834
@harwindersingh5834 6 жыл бұрын
Good y👍👍 sahi gal ae
@BS-yy8ur
@BS-yy8ur 6 жыл бұрын
🙏👍⭐❤ *excellent answers.*
@mautdadarrdek6377
@mautdadarrdek6377 6 жыл бұрын
Bilkul sahi ji
@341sunnyjudge
@341sunnyjudge 6 жыл бұрын
Agree 100%
@HD-ud7yz
@HD-ud7yz 6 жыл бұрын
Babuji I agree with you views
@manimaan9033
@manimaan9033 6 жыл бұрын
Bai bittu chakk v sirra bahut knowledge aa
@prabhjitsingh8102
@prabhjitsingh8102 5 жыл бұрын
ਸਾਹ ਕੋਂਣ ਦੇ ਰਿਹਾ ਆਪਾਂ ਨੂੰ ਬਾਪੂ ਜੀ
@tarlochansingh7083
@tarlochansingh7083 6 жыл бұрын
ਵਾਹ ਵਹਿਗੁਰੂ ਜੀ ਤੁਸੀ ਧੰਨ ਹੋ ,ਜਿਹੜਾ ਤੁਹਾਨੂੰ ਕਿਹੇ ਤੂੰ ਨਹੀ ਹੈ ,ਤੇ,ਹੇ ਵਹਿਗੁਰੂ ਅਾਪ ੳੁਸ ਨੂੰ ਵੀ ਹੋਰ ਤੇਜ ਬੂਧੀ ਦੇੲੀ ਜਾਦੇ ਹੋ
@noorgill0707
@noorgill0707 5 жыл бұрын
This video is a dream for someone who like reading books . Both of these giyz are so rich in literature 👏🏻👏🏻
@TejiKhan
@TejiKhan 6 жыл бұрын
Very nice baba ji
@KuldeepSingh-re3fe
@KuldeepSingh-re3fe 6 жыл бұрын
Bapu je dare kess rakhe hn pagre ve banne he akhir eh kis dharm de nishane he ke tuse isnu mande ho app dian galla dasdian han shaid nahe te phir eh bana q dharn keeta hoia he
@amardeepamardeep1309
@amardeepamardeep1309 6 жыл бұрын
ਬਾਬਾ ਜੀ ਚਾਰ ਸਸੇ ਗਲ ਸਹੀ ਹੈ ਪਰ ਸਾਡੇ ਦੇਸ. ਵਿਚ ੲਿਨਸਾਨੀਅਤ ੲੇਨੀ ਕ ਮਰੀ ਹੋੲੀ ਹੈ ਕੀ ਕੋੲੀ ਵੀ ਸਥਾਨ ਨਹੀ ਬਚਿਅਾ ਸਬ ਤੋ ਜਿਅਾਦਾ ਧਰਮ ਦੇ ਨਾ ਤੇ ਲੁਟ ਹੋ ਰਹੀ ਹੈ ਲਗਦਾ ਨਹੀ ਰਬ ਦੇ ਚਕਰ ਨੇ ਸਾਨੂੰ ੳੁਲਜਾ ਕੇ ਰਖ ਦਿਤਾ ਹੈ ਬਸ ਸਾਨੂੰ ਦੋਗਲੀ ਗਲ ਕਰ ਕੇ ਖਹਿੜਾ ਛਡਾੳੁਣਾ ਪੈਂਦਾ ਹੈ ਕਿੳੁੁ ਕੀ ਸਾਡਾ ਸਮਾਜ ਹੀ ੲੇਂਦਾ ਦਾ ਹੈ
@rajuppal3659
@rajuppal3659 5 жыл бұрын
Babe ne mehnat kar. Ke gyan paya na ke kise nu man ja sun ke great chetna baba balkaur singh ji i respected
@deviditta9011
@deviditta9011 6 жыл бұрын
Good
@RealistCalif
@RealistCalif 5 жыл бұрын
What a great conversation indeed. I enjoyed it from beginning to end.
@singhrecords2370
@singhrecords2370 6 жыл бұрын
ਥਾਪਿਆ ਨਾ ਜਾਏ ਕੀਤਾ ਨਾ ਹੋਏ। ਆਪੇ ਆਪੁ ਨਿਰੰਜਨ ਸੋਇ।
@sohbitsingh2096
@sohbitsingh2096 6 жыл бұрын
ਸਰਬੱਤ ਦਾ ਭਲਾ ਸਹੀ ਕਿਹਾ ਜੀ
@BS-yy8ur
@BS-yy8ur 6 жыл бұрын
*Thousands conspiracies are going on in sikh religion. Gurbani said "likh likh padea teta kadea." Balkor S vich samasea ehe aa ke ehe jadon vee guru nanak bare gall karda aa bohot vadda banke karda aa. Jo dhai akshar prem de nahi padea samjho oho 10 MA karke vee kuj nahi padea. Interview len wale ne bohot vadhia dhang nal Balkor S bare dasea aa par usne ehe nahi dasea ke padhai te nokri to ilava isne sari umar ki teag balidan kitte? Bitte hoe 20 saal Punjab vich nashea da had aea reha kai ghara de cherag bujhe sikh dharam khilaf bohot sare shadyantar samme dia sarkara ne kitte, nashea to ilava guru di golak te kabje hoe, guru di golak vicho kai crore rupia har saal jathedara te leadera dia mehngi gaddia de petrol lai fukea gea ja hor kai jagah dur varto hoi, Minor sikha nu uppar chakkan lai kade vee oho rupia nahi vartea gea ja na matr he vartea gea, Punjab de pani nu dushit kita gea jis karan bimaria 10 guna vadhia, Punjab de kisana ne bohot vaddi ginti vich atam hatea kitia, sikh dharam nu sabh to vaddi dhah laon valea filmi hero rapist RamRahim vargea nu takhat de jathedara vallo ba ijat bari kitta gea odon Balkor S sirf nokri karde rahe? Ajj ehe retire ho ke gurbani di line bolda hai "Raje sheeh mukaddam kutte?" Ehe 20 saal chup karke keo betha si? Nokri kar reha si? .... Ess dia kuj navia video dekho ehe politics vich aon da bohot chahvaan hai.*
@meradeshpunjab9376
@meradeshpunjab9376 6 жыл бұрын
ਵੀਰ ਜੀਓ ਭਾਰਤ ਵਿੱਚ 33 ਕਰੋੜ ਦੇਵੀ ਦੇਵਤਾ, ਬਾਬਿਆਂ ਦਾ ਪਤਾ ਨਹੀਂ ਕਿੰਨੀ ਗਿਣਤੀ ਐ ਭੂਤ ਪ੍ਰੇਤ ਆਦਕ ਹਨ ਪਰ ਭਾਰਤ ਵਿੱਚ ਗਰੀਬੀ ਭੁੱਖਮਰੀ ਆਮ ਹੈ ਅਤੇ ਅਮਰੀਕਾ ਕਨੇਡਾ ਇੰਗਲੈਂਡ ਫਰਾਂਸ ਵਿੱਚ ਸਿਰਫ ਇਕ ਦੋ ਧਰਮ ਬਹੁਤ ਘੱਟ ਰੱਬ ਫਿਰ ਵੀ ਦੁਨੀਆਂ ਦੀ ਵੱਡੀ ਤਾਕਤ ਤੇ ਅਮੀਰ ਹਨ
@valley_of_knowledge
@valley_of_knowledge 6 жыл бұрын
According to him.Good Religion = spiritual path + morality + self abstinence + scientific temper ; Bad Religion = Supersitition + rituals + blind belief + customes + human sacrifice
@desrajsagar4440
@desrajsagar4440 6 жыл бұрын
ਬਹੁਤ ਵਧੀਆਂ ਵਿਚਾਰ ਬਲਕੋਰ ਸਿੰਘ ਜੀ,,,,👍👍
@WorshipperPrincePaul
@WorshipperPrincePaul 6 жыл бұрын
ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ । 2 ਉਹ ਆਦ ਵਿੱਚ ਪਰਮੇਸ਼ੁਰ ਦੇ ਨਾਲ ਸੀ । 3 ਸਭ ਕੁੱਝ ਉਸ ਦੇ ਰਾਹੀਂ ਰਚਿਆ ਗਿਆ; ਉਸ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਸੀ ਰਚਿਆ ਗਿਆ !
@gurmitsinghmehraj6655
@gurmitsinghmehraj6655 6 жыл бұрын
ਬਲਕੌਰ ਸਿੰਘ ਜੀ ਤੁਹਾਡਾ ਦਿਮਾਗ ਬਹੁਤ ਤੇਜ ਹੈ। ਜਰਾ ਦੱਸਿਉ ਭਲਾ ਇਹ ਵਿਗਿਆਨ ਨੇ ਬਣਾਇਆ ਹੈ ?
@everythingatonce2400
@everythingatonce2400 6 жыл бұрын
gurmit singh mehraj je ess bappu da dmag rabb ne bnaya ta hitler , Aurangzeb etc da rabb ne e bnaya hou ??? Ohna da dmag rabb ne kyo edda da bnaya ? K oo lakha loka nu marn ??
@itz_eagle.06
@itz_eagle.06 5 жыл бұрын
ਬਾਪੂ ਦੀ ਸੋਚ ਬਹੁਤ ਛੋਟੀ ਤੇ ਨਿਆਨਪੁਣੇ ਵਾਲੀ ਆ ਗੁਰਬਾਣੀ ਅਜਿਹੇ ਜੀਵ ਨੂੰ *ਭੂਲੇ ਭਟਕਾ ਖਾਹੀ* ਆਖਦੀ ਆ 😊
@ashwalikumar6232
@ashwalikumar6232 6 жыл бұрын
ਅਜਬ ਈਲਮ ਦੀਆਂ िਜॅਦਾਂ ਨੇ, ਮੈਨੂੰ ਮਾिਰਆिਕੳੁ ਤੇ िਕॅਦਾਂ ਨੇ! ਪੜ ਪੜ िਕਤਾਬਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ?
@dalerpannu7710
@dalerpannu7710 6 жыл бұрын
Sahi gl
@babbu6151
@babbu6151 6 жыл бұрын
Wahhhh
@nirmalsidhu9389
@nirmalsidhu9389 6 жыл бұрын
very very thanks ji sir
@chocolatyjatt
@chocolatyjatt 6 жыл бұрын
Bittu veer anchor bahut wadia
@gurdevsinghsandhu8700
@gurdevsinghsandhu8700 6 жыл бұрын
ਸਾਇੰਸ ਨੇ ਕਿਹਾ ਕਿ ਦੋ ਹਜਾਰ ਸਾਲ ਪਹਿਲਾਂ ਬਾਂਦਰ ਤੋ ਜੇ ਬੰਦਾ ਬਣਿਆ ਹੈ ਤਾਂ ਬਾਂਦਰ ਕਿਸ ਤੋ ਬਣਿਆ
@trsem.sangha2968
@trsem.sangha2968 6 жыл бұрын
Right thinking
@santokhsinghramram5720
@santokhsinghramram5720 6 жыл бұрын
Baba .g logic nal gal karde hun great thinking
@SM.Music-1313
@SM.Music-1313 5 жыл бұрын
ਬਾਪੂ Diyan ਸੱਭ ਗੱਲਾਂ sach ਆ
@musclehutbodybuilding2583
@musclehutbodybuilding2583 6 жыл бұрын
ਬੱਬੂ ਜੀ ਤੁਸੀਂ ਕੋਈ ਬਹੁਤੀ ਸਿਆਣੀ ਗੱਲ ਵੀ ਨਹੀਂ ਕਰ ਰਹੇ। ਤੁਹਾਡੀ ਗੱਲ ਦਾ ਜੁਵਾਬ ਦੇਣ ਲਈ ਬਹੁਤ ਡੂੰਗਾ ਜਾਣਾ ਪੈਣਾ ਅਤੇ ਏਨਾ ਲਿਖਣਾ ਵੀ ਬਹੁਤ ਮੁਸ਼ਕਲ ਹੈ।ਨਹੀਂ ਤਾਂ ਤੁਹਾਡੀ ਇਕ ਇਕ ਗੱਲ ਦਾ ਜੁਵਾਬ ਦੰਦਾਂ। ਤੁਸੀਂ ਇਕ ਗੱਲ ਦਾ ਜੁਵਾਬ ਦਵੋ। (ਜੋ ਬੀਜਿਆਂ ਉਹ ਵੜਨਾ ਹੀ ਪੈਣਾ) ਕੋਈ ਇਨਸਾਨ ਜਦੋਂ ਮਾੜਾ ਕਰਮ ਕਰਦਾ 100% ਉਹ ਮਾਰਾ ਕਰਮ ਕੀਤਾ ਉਸ ਬੰਦੇ ਤੇ ਵੀ ਆ ਜਾਂਦਾ। ਇਸ ਪਿੱਛੇ ਦੀ ਵੀ ਸਾਇੰਸ ਦੱਸ ਦਵੋ। ਬੱਬੂ ਜੀ ਤੁਸੀਂ ਸਾਇੰਸ ਵਾਲੇ ਮਾਨੋ ਜਾ ਨਾ ਮਾਨੋ ਇਸ ਦੁਨੀਆਂ ਤੇ ਕੋਈ ਸੁਪਰੀਮ ਪਾਵਰ ਤਾਂ ਹੇਗੀ ਆ ਜੋ ਇਸ ਪੁਰੀ ਦੁਨੀਆਂ ਨੂੰ ਚਲਾ ਰਹੀ ਆ।
@sukhpalsinghchahal4008
@sukhpalsinghchahal4008 6 жыл бұрын
Very2 nice vir g
@chandershekherkohli7488
@chandershekherkohli7488 6 жыл бұрын
wonderful man and his great views
@maninderjitsingh7778
@maninderjitsingh7778 6 жыл бұрын
ਇਕ ਦਿਨ ਆਵੇਗਾ ਰੱਬ ਦੇ ਬਾਰੇ ਵੀ ਨਜ਼ਰੀਆ ਬਦਲ ਜਾਉਗਾ । ਅਜ ਵਾਲਾ ਰੱਬ ਸਿਰਫ ਮਾਨਸਿਕ ਤੋਰ ਤੇ ਅਨਪੜ ਹੀ ਮੰਨਣਗੇ । ਜਿਹੜਾ ਆਪਣੇ ਚਾਪਲੂਸਾੰ ਤੇ ਚਮਚਿਆੰ ਤੋੰ ਖੁਸ਼ ਹੁੰਦਾ ।
@buttasinghkhalsa1725
@buttasinghkhalsa1725 6 жыл бұрын
ਬਾਬਾ ਦੀਪ ਸਿੰਘ ਜੀ ਸਹੀਦ ਸਿਰ ਤਲੀ ਤੇ ਰੱਖ ਕੇ ਲੜੇ ਬਲਕੌਰ ਤੂੰ ਸਿਰ ਤਲੀ ਤੇ ਰੱਖ ਕੇ ਤੁਰ ਕੇ ਦਖਾਦੇ ਗੱਲਾਂ ਕਰਦਾ ਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰਥ ਦੀਆਂ ਜੇਨਾ ਨੇ ਪੱਥਰ ਨੂੰ ਮੋਮ ਬਣਾਤਾ ਜੇਨਾ ਨੇ ਮੱਕਾ ਘੁਮਾਇਆ ਗੂਰ ਨਾਨਕ ਦੇਵ ਜੀ ਦਾ ਕਰਨੀ ਨਾਮਾ ਪੜਲੀ ਜੋ ਮੱਕੇ ਵਿੱਚ ਲਿਖਿਆ ਔਣ ਵਾਲੇ ਸਮੇਂ ਦੀ ਭਵਿੱਖਬਾਣੀ ਫੇਰ ਗੱਲ ਕਰੀ ਸਿੱਖ ਧਰਮ ਦੀ
@varinderaulakh8410
@varinderaulakh8410 6 жыл бұрын
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।😊
@gurupunjabi625
@gurupunjabi625 6 жыл бұрын
Science is blessing of God
@NetsatHD
@NetsatHD 6 жыл бұрын
Eho jehe vadhiya channels te interviews di lod aa punjab nu. . . Bhut vadhiya ji. . .
@sukhasingh7909
@sukhasingh7909 6 жыл бұрын
Sahi kaha ji
@apbassi3566
@apbassi3566 4 жыл бұрын
Baba ji ur ryt Europe vich sachi discipline hani koi tension nhi kise km di
@arwindersingh3086
@arwindersingh3086 6 жыл бұрын
Am too agree with Bapu Balkor Singh
@surendarshingsurendar1391
@surendarshingsurendar1391 6 жыл бұрын
Wah ji
Правильный подход к детям
00:18
Beatrise
Рет қаралды 11 МЛН
Episode #07 The Sukhraj Show With Bapu Balkaur Singh
41:25
The Sukhraj Show
Рет қаралды 55 М.