Old Age Love Story|Bapu & Bebe LoveStory|Mani Parvez|Kaint Punjabi

  Рет қаралды 308,501

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Old Age Love Story|Blind Bapu & Bebe LoveStory|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 253
@kaintpunjabi
@kaintpunjabi Жыл бұрын
ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@u.p.19walamaan19
@u.p.19walamaan19 Жыл бұрын
Blind ta tu aa
@mamtashyoran1412
@mamtashyoran1412 Жыл бұрын
Veer जी tusi Manjeet kour aunty ji da interview lwo jede Lovepreet Ghuman chanel te km krde hn
@ishu7289
@ishu7289 Жыл бұрын
ਬਹੁਤ ਵਧੀਆ ਜੋੜੀ ਪਹਿਲਾਂ ਵਾਲੀਆਂ ਗੱਲਾਂ ਹੁਣ ਕਿੱਥੇ ਰਹੀਆਂ ਹੁਣ ਤੇ ਲੋਕੀਂ ਪੈਸਿਆਂ ਦਾ ਵਪਾਰ ਕਰਦੇ ਨੇ ਰੂਹਾਂ ਦੀ ਯਾਰੀ ਕੋਈ ਨਹੀਂ ਵੇਖਦਾ
@jagdishgosal-xh2nx
@jagdishgosal-xh2nx Жыл бұрын
0
@kulbirchahal6965
@kulbirchahal6965 Жыл бұрын
ਬੇਬੇ ਬਾਪੂ ਜੀ ਦੀ ਜੋੜੀ ਦੁਨੀਆਂ ਵਿੱਚ ਸਭ ਤੋਂ ਖੂਬਸੂਰਤ ਜੋੜੀ ਹੈ । ਧਰਮਿੰਦਰ ਹੇਮਾਮਾਲਿਨੀ ਦੀ ਜੋੜੀ ਇਹਨਾਂ ਦੀ ਜੋੜੀ ਅੱਗੇ। ਸਿਫਰ 0
@BalwinderSingh-qo7ex
@BalwinderSingh-qo7ex Жыл бұрын
ਬੇਬੇ ਪਿਛਲਾ ਜਮਾਨਾ ਬਹੁਤ ਵਧੀਆ ਸੀ ਮਾਂ ਪਿਓ ਦੀ ਇੱਜਤ ਰੱਖਦੀਆਂ ਜੀ ਧੀਆਂ ਅੱਜ ਦੀ ਦੀਆਂ ਚੰਗੇ ਭਲਾਂ ਮੁੰਡਿਆਂ ਦੇ ਨਹੀ ਰਹਿੰਦੀਆਂ
@kaurmanjeet7363
@kaurmanjeet7363 Жыл бұрын
sariya kuriya ave Diya nhi ... gal ethe soch di aaa
@user-jw3pq9li1v
@user-jw3pq9li1v Жыл бұрын
ਬਾਬਾ ਜੀ ਤੇ ਬੇਬੇ ਜੀ ਦੀ ਜੋੜੀ ਬਹੁਤ ਖੂਬਸੂਰਤ ਜੋੜੀ ਹੈ। ਬਾਬਾ ਜੀ ਅਪਣੇ ਬੇਟੇ ਨਾਲੋਂ ਵੀ ਜਵਾਨ ਲਗਦੇ ਨੇ।ਇਸ ਜੋੜੀ ਤੇ ਇਹਨਾਂ ਦੇ ਪਰਿਵਾਰ ਉਪਰ ਵਾਹਿਗੁਰੂ ਜੀ ਆਪਣੀ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ।
@makhankalas660
@makhankalas660 Жыл бұрын
ਸਲੂਟ ਹੈ ਬੇਬੇ ਜੀ ਨੂੰ ਆਪਣੇ ਦੇ ਫੈਸਲੇ ਨੂੰ ਸਹੀ ਦੱਸੀਆ ਤੇ ਆਪਣੇ ਪਿਓ ਦੀ ਪੱਗ ਦੁ ਲਾਜ ਰੱਖੀ ਆਪਣੇ ਪਿਓ ਦੀ ਜਵਾਨ ਦੀ ਇੱਜਘਰੱਖੀ ਤੇ ਪਿਓ ਨੇ ਭੱਗ ਵੱਟ ਭਰਾ ਨਾਲ ਯਾਰੀ ਨਿਭਾਈ ਜਵਾਨ ਦਾ ਮੁੱਲ ਪਾਈਆ ਜਵਾਨਾ ਦੇ ਪੱਕੇ ਹੁੰਦੇ ਸੀ ਪੁਰਾਣੇ ਬਜੁੱਰਗ
@rajwinder1968
@rajwinder1968 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੁਣ ਤਾ ਇਹੋ ਜਿਹੀਆ ਧੀਆ ਜੰਮਦੀਆ ਹੀ ਨਹੀ
@harmanmundi9390
@harmanmundi9390 Жыл бұрын
😅 oh
@kaurkaur7163
@kaurkaur7163 Жыл бұрын
Very nice
@sukhjitsingh8616
@sukhjitsingh8616 Жыл бұрын
Jamdeya a g aj v
@parkaashkaur1599
@parkaashkaur1599 Жыл бұрын
MS /** ਕਿੰਨੀ ਸਹਿਨਸ਼ੀਲਤਾ ਹੈ ਭੈਣ ਵਿੱਚ ਇਸ ਤਰ੍ਹਾਂ ਦੀਆਂ ਰੂਹਾਂ ਵਿੱਚ ਰਬ ਵਸਦਾ ਹੈ। ਅਜ ਦੀ ਪੀੜ੍ਹੀ ਸੁਣੇ ਸਮਝੇ ਜੋ ਪੜ ਲਿਖ ਕੇ ਵੀ ਤਲਾਕ ਝਗੜੇ ਮਾਂ ਪਿਓ ਤੋਂ ਦੂਰੀਆਂ ਬਣਾਈ ਜਾਂਦੇ ਹਨ।
@Jktrendfashion
@Jktrendfashion Жыл бұрын
ਜਿਉਂਦੇ ਵੱਸਦੇ ਰਹੋ 🙏🙏🙏🙏
@gurmeetgill6759
@gurmeetgill6759 Жыл бұрын
ਬੇਬੇ ਬਾਪੂ ਜੀ ਦੀ ਜ਼ਿੰਦਗੀ ਬਹੁਤ ਸੋਹਣੀ ਵਿਚਲੀ ਹੈ
@ranikaur1945
@ranikaur1945 Жыл бұрын
ਕਮਾਲ ਦਾ ਜੀਵਨ ਹੁੰਦਾ ਸੀ ਪਿਛਲੇ ਸਮੇ
@laxmansingh11
@laxmansingh11 Жыл бұрын
ਸੋ ਸੋ ਵਾਰ ਸਲਾਮ ਬੇਬੇ ਜੀ ਆਪ ਨੂੰ ਵਾਹਿਗੁਰੂ ਆਪ ਚੜਦੀ ਕਲਾਂ ਕਰਨ ਜੀ
@charanjeetsandhu1669
@charanjeetsandhu1669 Жыл бұрын
ਵਾਹਿਗੁਰੂ ਕੋਈ ਨਾ ਕੋਈ ਗੁਣ ਤਾਂ ਪਾਉਂਦਾ। ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
@narinderwaraich7442
@narinderwaraich7442 Жыл бұрын
ਮਿਹਰ ਕਰੇ ਪਰਮਾਤਮਾ ਬਾਪੂ ਬੇਬੇ ਜੀ ਤੇ 🙏🙏🙏
@parmjitkaur8149
@parmjitkaur8149 Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਬੇਬੇ ਬਾਪੂ ਜੀ ਨੂੰnd ਪਰਿਵਾਰ ਨੂੰ🙏🙏❤❤
@DavinderSingh-yp1fs
@DavinderSingh-yp1fs Жыл бұрын
ਬੇਬੇ ਜੀ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ ਤੇ ਹਮੇਸ਼ਾਂ ਹੀ ਪਿਆਰ ਵੰਡਦੇ ਰਹੋ ਜੀ
@silversinghsilver2961
@silversinghsilver2961 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਜ਼ਿੰਦਗੀ ਜਿਊਣ ਦਾ ਦੀਆ
@shindabrar9779
@shindabrar9779 Жыл бұрын
ਸੁਆਦ ਆ ਗਿਆ ਵੀਡਿਉ ਦੇਖ ਕੇ ਯਾਰੀ ਦਾ ਅਸਲੀ ਮਤਲਬ ਤੇ ਧੀ ਦਾ ਫਰਜ਼ ਹਰ ਪਖੋ ਪੂਰੇ
@jaswinderkharoud6989
@jaswinderkharoud6989 Жыл бұрын
Ajj kal diyn kudiyan nu jaror dekhni chahidi aa video…eh aa schaa pyar…jisma toh paar di gal..dhan aa babe tu …dhan tera sabar santhok..waheguru tenu hmesha khush rakhe ❤❤
@charanjitgill215
@charanjitgill215 Жыл бұрын
ਜਿਉਦੇ ਰਹੋ। ਸੁਣਕੇ ਮਨ ਖੁਸ਼ ਹੋਇਆ।
@satnambrar31
@satnambrar31 Жыл бұрын
ਬੇਬੇ ਬਾਪੂ ਜੀ ਬਹੁਤ ਚੰਗੇ ਹਨ ❤❤
@chamkaur7628
@chamkaur7628 Жыл бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਬੇਬੇ ਬਾਪੂ ਜੀ ਨੂੰ ਬੇਬੇ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਬੇਬੇ ਬਾਪੂ ਦੀ ਜੋੜੀ ਬਹੁਤ ਸੋਹਣੀ ਲੱਗਦੀ ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰੀਆਂ ਹੱਥ ਰੱਖਣਾ
@BhupinderKaur-df8tb
@BhupinderKaur-df8tb Жыл бұрын
Wahh ਨਵਾਂ 9 din te ਪੁਰਾਣਾ 100 ਦਿਨ 🎉🎉
@Prince_Johal888
@Prince_Johal888 Жыл бұрын
Eh hunda Sacha pyar aur Sacha Humsafar ❤
@harpreetgrewal4726
@harpreetgrewal4726 Жыл бұрын
ਬੇਬੇ ਪਹਿਲਾਂ ਧੁਰੋਂ ਪਿਆ ਸੰਜੋਗ ਧੀਆ ਮੰਨਦੀਆਂ ਸੀ।ਪਰ ਹੁਣ ਵਿਚੋਲੇ ਨੂੰ ਛਿਤਰ ਪੈਂਦੇ ਆ।ਵੀ ਤੂੰ ਮੇਰੇ ਸੰਯੋਗ ਲਿਖੇ ਨੇ।ਜੇ ਘਰ ਵਿੱਚ ਮਾੜੀ ਮੋਟੀ ਤਿੜ ਫਿੜ ਹੋ ਜੇ
@rubimander9015
@rubimander9015 Жыл бұрын
ਪਿੰਡ ਬਬਣਪੁਰ ਢਾਣੀ, ਮੇਰੇ ਦੋਸਤ ਦੇ ਦਾਦਾ ਦਾਦੀ ਜੀ
@sarbjitleelan6344
@sarbjitleelan6344 Жыл бұрын
ਵਾਹਿਗੁਰੂ ਜੀ ਬੇਬੇ ਬਾਪੂ ਨੂੰ ਹਮੇਸ਼ਾ ਖੁਸ਼ ਰੱਖਿਉ ❤🥰🙏🙏
@gillgillva7720
@gillgillva7720 Жыл бұрын
Grt unty ji..........aaah hunde jeh assli sannsskaar
@mrsmusafirsingh6671
@mrsmusafirsingh6671 Жыл бұрын
ਸਜਦਾ ਜੀ🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
@ArshdeepSingh-fb7nl
@ArshdeepSingh-fb7nl Жыл бұрын
ਇਹੋ ਜਿਹੀਆਂ ਰੂਹਾਂ ਦੇ ਰਿਸ਼ਤੇ ਵਾਹਿਗੁਰੂ ਆਪ ਬਣਾ ਕੇ ਭੇਜਦਾ
@mohdnaseeb2972
@mohdnaseeb2972 Жыл бұрын
ਰੱਬੀ ਰੂਹ ਏ ਬਾਬੂ ਤੇ ਬੇਬੇ ਜੀ
@melgill7382
@melgill7382 Жыл бұрын
Beautiful pure minded Love from heart and soul. Rare story. Thanks for sharing such positive experience of Humbleness, patience, ethics morals and vows.
@kuldipraj8298
@kuldipraj8298 Жыл бұрын
Mata ji nu koti koti pranam........Sara parivaar v vadhiya hai. Rabb da vass hai....
@AmandeepKaur-fv9kk
@AmandeepKaur-fv9kk Жыл бұрын
So nice video👌🏻👌🏻👌🏻👌🏻
@amarjitmalhi6005
@amarjitmalhi6005 Жыл бұрын
Purani photo v vkah dende
@kamaljeetkaur7530
@kamaljeetkaur7530 Жыл бұрын
ਵਾਹਿਗੁਰੂ ਜੀ ਬੇਬੇ ਬਾਪੂ ਨੂੰ ਹਮੇਸ਼ਾ ਲਈ ਖੁਸ ਰੱਖਿਓ ❤❤❤❤❤
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
@jashankaur7033
@jashankaur7033 Жыл бұрын
Waheguru ji khush rakhe family nu boht Vdia jodi
@sunnyvirk332
@sunnyvirk332 Жыл бұрын
Bhut vadiea 🙏🏻🥰😘🥰
@aulakhaulakh8872
@aulakhaulakh8872 Жыл бұрын
Assi v husband wife handicapped a pr mere bache thik thk wa hon bache+1 and +2 ch prde a mere mom v ehi chiz sit k deakhde honde k bacha sunda wa bolda wa
@navjotsinghjosan7892
@navjotsinghjosan7892 Жыл бұрын
Ok g
@mrmrspruthi
@mrmrspruthi Жыл бұрын
Waa yr ada da pyar
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜੀ
@sagersing7223
@sagersing7223 Жыл бұрын
Boht hi achi h mata ji or bapu ji waheguru ji mehar rakhi es family utte hmesa
@krishu1354
@krishu1354 Жыл бұрын
ਬਹੁਤ ਵਧੀਆ ਬੇਬੇ ਬਾਪੂ ਜੀ 🙏😊😊
@lovi427
@lovi427 Жыл бұрын
Bhut bura haal aa yr ajj kl ta meri frnd ne phla ta Love marriage krva li fr 4 months ch ਤਲਾਕ v ho gya ,,,aj di jnta da ta aa haal aa
@dalveerkaur9330
@dalveerkaur9330 Жыл бұрын
👌👌👍👍💐💐💐Goc bless them
@lakhbirsingh3934
@lakhbirsingh3934 Жыл бұрын
ਮਾਹਰਾਜ ਚੜਦੀ ਕਲਾ ਰਖੇ U S A
@Keeratkalervlogs2068
@Keeratkalervlogs2068 Жыл бұрын
ਬੇਬੇ ਨੂੰ ਸਾਰੇ ਈ ਰਿਸ਼ਤਿਆਂ ਦੀ ਕਿੰਨੀ ਕਦਰ ਤੇ ਪਿਆਰ ਐ,ਵਹਿਗੁਰੂ ਜੀ ਬਾਪੂ ਜੀ ਨੂੰ ਤੇ ਪੂਰੇ ਪਰਿਵਾਰ ਨੂੰ ਚੜਦੀਕਲਾ ਚ ਰੱਖਣ
@rajkumarikumari2997
@rajkumarikumari2997 Жыл бұрын
Mata g da suba bhoat vadhia ha mata na sabber rakhaa
@arjansingh2798
@arjansingh2798 Жыл бұрын
Waheguru ji bebe bapu ji nu hamesha chardikla wich rakhna ji 🙏🙏 🙏🙏
@lovepreetsinghsingh9356
@lovepreetsinghsingh9356 Жыл бұрын
Very nice family
@lovepreetsinghsingh9356
@lovepreetsinghsingh9356 Жыл бұрын
Rab da troop baba ji
@sukhpalsinghpunjabi6293
@sukhpalsinghpunjabi6293 Жыл бұрын
Good
@Dhadwarsaabshoratvedioyoutubec
@Dhadwarsaabshoratvedioyoutubec Жыл бұрын
ਇੱਹੋ ਜਿਹੇ ਚੰਗੇ ਮਾਂ ਬਾਪ ਦੇ ਬੂਟਾਂ ਸਿੰਘ ਪੁੱਤਰ ਵੀ ਬਹੁਤ ਨੇਕ ਚੰਗੇ ਇੰਨਸਾਨ ਲੱਗਦੇ ਹੱਨ
@manpreetdhaliwal4753
@manpreetdhaliwal4753 Жыл бұрын
Jindya raho baba bapu ji
@gursakhbal195
@gursakhbal195 Жыл бұрын
Good
@prabhgunart9914
@prabhgunart9914 Жыл бұрын
ਬੇਬੇ ਦੀ ਸੋਚ ਨੂੰ ਸਲਾਮ
@nishanmarmjeetkour.verygoo1903
@nishanmarmjeetkour.verygoo1903 Жыл бұрын
ਕਿਆ ਬਾਤ ਐ। ਉਹ ਲੋਕ ਉਹ ਜਮਾਨਾਂ। ਪੱਗ ਤੀ ਅਮੀਅਯਤ ਨੂੰ। ਬਾਖੂਬੀ ਬੜੀ ਵਧੀਆ ਢੰਗ ਨਾਲ। ਨਿਭਾਉਂਦੇ ਸੀ। ਪਰ ਅੱਜਕੱਲ ਲੋਕ ਵਿਸ਼ਵਾਸ ਜਿੱਤ ਕੇ। ਫ਼ੇਰ ਮਾਰਦੇ ਨੇ। ਵਿਸ਼ਵਾਸ ਨਹੀਂ ਹੁੰਦਾ ਬਈ। ਇਹ ਬੰਦਾ ਇਸ ਤਰ੍ਹਾਂ ਵੀ ਕਰ ਸਕਦਾ ਹੈ।।
@jasmeetkaur4945
@jasmeetkaur4945 Жыл бұрын
Beautiful
@jagroopgillgill443
@jagroopgillgill443 Жыл бұрын
ਅੱਜ ਜਮਾਨੇ ਦੇ ਵਿੱਚ ਇਹੋ ਜਿਹੀਆਂ ਧੀਆਂ ਕਿਥੇ
@ranjitbhangu6609
@ranjitbhangu6609 Жыл бұрын
Veer ji mera husband v ida hi a
@bhupinderkaur5266
@bhupinderkaur5266 Жыл бұрын
Good
@gurlal84
@gurlal84 Жыл бұрын
ਵਾਹਿਗੁਰੂ ਜੀ
@nndh9998
@nndh9998 Жыл бұрын
Wish today's kids become like them
@MandeepKaur-go7tk
@MandeepKaur-go7tk Жыл бұрын
Bapu sohna lagda
@HarpreetKaur-ov5qw
@HarpreetKaur-ov5qw Жыл бұрын
Bot hi sohniya roohan ne.... Madi nazr to rab bacha k rkhe...
@harneksingh2689
@harneksingh2689 Жыл бұрын
Very nice g
@kamajitkaur8239
@kamajitkaur8239 Жыл бұрын
Both kirpa waheguru ji de 🙏
@HusanPreet00-bj4pv
@HusanPreet00-bj4pv Жыл бұрын
Luv u Bapu and bebi❤❤❤❤❤❤❤
@kamalsidhu8400
@kamalsidhu8400 Жыл бұрын
Kaint jodi aa sade taya tai di
@SinghSingh-fj2bg
@SinghSingh-fj2bg Жыл бұрын
VEER JEE SASRIKAL VEER JEE EHE STORY SADE VE HOI SE MERE KHIYEL KOI 30 KU SAAL PEHILA SAADE MASSE DE KURI DA RISHTA HOIEA SE TE RISHTA HOI NU 1 SAAL HOIA SE TE MUNDE DA HATH KATIA GAYEA TE MUNDE VALLIEA NE RAJE NU BAJIEA SUNEHIA LA KE MUNDE SADE DA 1 HATH KATYEA GAYEA HAI .KE THUSI RISHTA SIERA CHARUINA YA JAWAB DENA PER MERE MASSER NE KHEIYA KE EHE KAM VIVEHA THO BAD VE TE HO SAKDA SE FIR ASE KE KARDE
@Harpreetsingh-xg9gh
@Harpreetsingh-xg9gh Жыл бұрын
Dhan Guru Ramdas Ji Maharaj.....
@Harvinderjatt2402
@Harvinderjatt2402 Жыл бұрын
Bebe ji wargian jigre waliyan dheeyan aajkal nhi jamdiyan
@rojivlogs8768
@rojivlogs8768 Жыл бұрын
ਭਲਾ ਜਮਾਨਾ ਸੀ
@navdeepdhillon4331
@navdeepdhillon4331 Жыл бұрын
Meher karee Parmathama aide Babe Babu tee 🙏
@lifepal8296
@lifepal8296 Жыл бұрын
Pahila kine vadia riste c kina piyar c lok sokhe c ♥️ ❤️
@Manveer_Singh007
@Manveer_Singh007 Жыл бұрын
Jina nibhoni hundi oh nibha hi jande ne. Bas niyat di gal hundi ae.. Niyat saaf honi chahidi ae..
@ਮਹਿਨਦਰਸਿੰਘਸਿੰਘ
@ਮਹਿਨਦਰਸਿੰਘਸਿੰਘ Жыл бұрын
Dhan ho matta ji tuci..God bless you
@KULWANTSINGH-kc2lu
@KULWANTSINGH-kc2lu Жыл бұрын
He Wahiguru ji es jodi nu khush rakhi
@malkitsandhu5724
@malkitsandhu5724 Жыл бұрын
❤️❤️❤️🌹🌹🌹🌹 ਪੀ ਬੀ 05 ਵਾਲਾ ਸੰਧੂ 🙏
@PreetKaur-oi6bd
@PreetKaur-oi6bd Жыл бұрын
Pichla jmana kina vdia c 😢hun kise nu koi akl ni koi mt ni
@rajpalrajpal4254
@rajpalrajpal4254 Жыл бұрын
God.bimari nu.changa.kr.skda..viswas.krke.dekho.
@rajdeepkaur8635
@rajdeepkaur8635 Жыл бұрын
Interviewer nu jma akal nai ji ji te bolna aunda ki kehnda ehe ah ki hunda wa ve bander ja
@SarabjeetKaur-k1y
@SarabjeetKaur-k1y Жыл бұрын
Hun ta lokk mint vich bdl jande aa. Ess kr k menu phla vale lokk bhut vadiya lgde a. Ajj to de Best couple. Bebe bapu Ji ne
@hustlerbande
@hustlerbande Жыл бұрын
Ghaint interwiew y g Thanks...❤️❤️❤️
@rajuarora3163
@rajuarora3163 Жыл бұрын
ਬਹੁਤ gaint story ਆ ❤
@baljinderkaler1713
@baljinderkaler1713 Жыл бұрын
Beautiful couple God bless you Both
@manjeetKaur-ng4ov
@manjeetKaur-ng4ov Жыл бұрын
Nic Jodi...love you Bebe bapu ji God bless you 😘
@gurindersingh8353
@gurindersingh8353 Жыл бұрын
ਵਾਹਿਗੁਰੂ ਜੀ ਮੇਹਰ ਕਰਨਾ
@jaswinderjaswinderdeol2847
@jaswinderjaswinderdeol2847 Жыл бұрын
Parmatma ne gunn dita
@nikkasingh5034
@nikkasingh5034 Жыл бұрын
Waheguru ji👌👌
@surjitgrewal
@surjitgrewal Жыл бұрын
Salute to the lady. she is SADHU.
@aulakhaulakh8872
@aulakhaulakh8872 Жыл бұрын
Phala es tra hi krde c hon shi nu v glt keh k syd jndiea
@Dhillon692
@Dhillon692 Жыл бұрын
Nice family bapu ji
@jagroopgillgill443
@jagroopgillgill443 Жыл бұрын
ਬਹੁਤ ਵਧੀਆ
@lovi427
@lovi427 Жыл бұрын
interesting stories
@rajuarora3163
@rajuarora3163 Жыл бұрын
ਵੀਰ ਜੀ ਪਿੰਡ ਤੇ ਜਿਲ੍ਹਾ ਜਰੂਰ ਦੱਸਿਆ ਕਰੋ
@kkaur5881
@kkaur5881 Жыл бұрын
interview ਬਹੁਤ ਵਧੀਆ ਲੱਗੀ
@harbanssingh298
@harbanssingh298 Жыл бұрын
Salute to mata ji ,be happy always
@prabh_-jg3oz
@prabh_-jg3oz Жыл бұрын
Rishty dil tu jodny chahidy ny..jo problem marriage tu phela c oh jy marriage tu baad ho jawe fir..bhut nice
@paul14ify
@paul14ify Жыл бұрын
Yarr eh har gall naal tee kyon launde aw
@noor-m9m3g
@noor-m9m3g Жыл бұрын
👌👌
@ManinderSingh-ok7ft
@ManinderSingh-ok7ft Жыл бұрын
Bhot soni gall aa na chuli na nindya 🙏🙏🌻🌻🌻waheguru ji karpa kara
@abhireetbhullar2917
@abhireetbhullar2917 Жыл бұрын
❤️❤️❤️🙏🏻🥰🧿🧿
@rajdeepkaur5868
@rajdeepkaur5868 Жыл бұрын
❤❤❤❤❤❤❤❤❤❤👌👌👌👌👌👌👌👌🥰😪🥰🥰🥰🥰👍👍👍👍👍👍🙏🙏🙏🙏🙏🙏🙏
@k.s.randhawa7300
@k.s.randhawa7300 Жыл бұрын
Bebe ji nu satshriakal ji Bebe sidi sachkhand jau gi ji
Running With Bigger And Bigger Lunchlys
00:18
MrBeast
Рет қаралды 117 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Every parent is like this ❤️💚💚💜💙
00:10
Like Asiya
Рет қаралды 17 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,7 МЛН
Adopted Child Motivation Story|Dr Tammana|Mani Parvez|Kaint Punjabi
39:35
Kaint Punjabi (ਘੈਂਟ ਪੰਜਾਬੀ)
Рет қаралды 755 М.
Running With Bigger And Bigger Lunchlys
00:18
MrBeast
Рет қаралды 117 МЛН